The Rulers have used Punjab only as a colony: - Gangveer Singh

  Рет қаралды 11,479

SikhSiyasat

SikhSiyasat

Күн бұрын

Пікірлер: 94
@Surinder-j8c
@Surinder-j8c 2 ай бұрын
ਗੰਗਵੀਰ ਭਾਜੀ ਦੇ ਬਹੁਤ ਖੂਬ ਵਿਚਾਰ
@Kiranpal-Singh
@Kiranpal-Singh 2 ай бұрын
ਗੰਗਵੀਰ ਸਿੰਘ, ਸਚਾਈ ਤੇ ਅਧਾਰਤ ਵਧੀਆ ਵਿਸ਼ਲੇਸ਼ਣ ਹੈ !
@redbankfruitmarket4155
@redbankfruitmarket4155 2 ай бұрын
ਸਾਨੂੰ ਆਉਣ ਵਾਲੇ ਸਮੇਂ ਵਿੱਚ ਬੜੀ ਸੂਝ ਬੂਝ ਨਾਲ ਅੱਗੇ ਤੁਰਨਾ ਪੈਣਾ ਹੈ। ਤੁਹਾਨੂੰ ਸਾਰਿਆਂ ਨੂੰ ਵਧਾਈ ਇਹ ਕਾਰਜ ਕਰਨ ਲਈ ਅੱਗੇ ਆਉਣ ਲਈ।
@mukhtiarsingh6532
@mukhtiarsingh6532 2 ай бұрын
ਬਹੁਤ ਵਧੀਆ ਵਿਚਾਰ
@gaganchahal8969
@gaganchahal8969 2 ай бұрын
ਵਧੀਆ ਜਾਣਕਾਰੀ ਦਿੱਤੀ ਜੀ ਸੱਚ ੲ
@dalbirsingh5890
@dalbirsingh5890 2 ай бұрын
ਵੀਰ ਜੀ ਫਲੱਡਾਂ ਦਾ ਤੇ ਖਾਸ ਖਿਆਲ ਰੱਖਿਆ ਗਿਆ ਹੈ ਕਿ ਪੰਜਾਬ ਨੂੰ ਡੋਬਣਾ ਕਿਵੇਂ ਹੈਂ ਤੇ ਸਰਕਾਰਾਂ ਦੋਸ਼ੀ ਵੀ ਨਾ ਗਿਣੀਆਂ ਜਾਣ ਇਹਨਾਂ ਦੀ ਤਬਾਹੀ ਰੱਬ ਦੇ ਨਾਮ ਮੜ ਦਿੱਤੀ ਜਾਵੇ
@GurdevSingh-vd5ie
@GurdevSingh-vd5ie 2 ай бұрын
ਗਿਆਨ ਭਰਪੂਰ ਜਾਣਕਾਰੀ।। ਮੇਰੇ ਕੋਲ ਬਹੁਤ ਹੈ।੍ਇਹ ਕੀ ਹੋ ਰੇਹਾ ਹੈ ਔਰ ਕੋਣ ਕਰਾ ਰੇਹਾ ਹੈ।। ਮੇਰੇ ਨਾਲ ਹਡ ਬੀਤੀ ਹੋਈ ਔਰ ਹੋ ਰਹੀ ਹੈ।।ਬਸ ਥੋੜਾ ਇੰਤਜ਼ਾਰ ਕਰੋ।। ਲਿਖਦਾ ਹਾਂ।। ਪੰਜਾਬ ਹੀ ਨਹੀਂ।। ਸਾਰੇ ਦੇਸ਼ ਨੂੰ ਹੀ ਏਨਾਂ ਨੇ ਦੁਖਾ ਤਕਲੀਫਾਂ ਪ੍ਰੇਸ਼ਾਨੀਆਂ ਭੁਖਿਆਂ ਨੰਗਿਆਂ ਕਰਨਾ ਹੈ।। ਤਾਂ ਜੋ ਕੰਮਜੋਰ ਲੋਕਾਂ ਤੇ ਸਦਿਆ ਰਾਜ ਕੀਤਾ ਜਾ ਸਕੇ।।।😢 ਮੇਰੇ ਨਾਲ ਏਡਾ ਵੱਡਾ ਛਡਯੰਤਰ ਕੀਤਾ ਕਿ ਅਗਰ ਮੈ ਬਾਜ ਅੱਖ ਨਾਲ।।। ਗੁਰੂ ਦੇ ਗਯਾਨੰ ਦੇ ਨਾਲ।।ਨਾ ਜਾਗਦਾ ਮੇਰਾ ਭੋਗ ਪਾ ਦੇਣਾ ਸੀ।।। ਵੈਸੇ ਮੇਰੇ ਇਕੱਲੇ ਦਾ ਨਹੀਂ।।ਜੋ ਭੀ ਗਯਾਨੰ ਵਾਨ ਹੈ ਇਮਾਨਦਾਰ ਹੈ ਸਚਾ ਹੈ ਯਾਨੀ ਬਹੁਤ ਚੰਗੇ ਗੁਣਾਂ ਨਾਲ ਸੰਪਨ 🎉ਉਸਦਾ ਜੀਣ ਦਾ ਕੋਈ ਹੱਕ ਨਹੀਂ ਇਸ ਵੇਲੇ 😢😢😢😢 ਦੁੱਜੇ ਕਮੇਟਾ ਚ ਸਾਫ ਕਰਦਾ ਹਾਂ ਤਸਵੀਰਾਂ ਨੂੰ 😢😢😢😢
@triloksingh4126
@triloksingh4126 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ਵੱਡੇ highway ਪੰਜਾਬ ਨੂ ਹੜ੍ਹਾਂ ਰਾਹੀਂ ਬਰਬਾਦ ਕਰਨ, ਵਿਚ ਸਾਡੀ ਖੇਤੀ ਨੂੰ ਵੀ ਤਬਾਹ ਕਰਨਾ, ਜੱਦ ਹੜ ਲਿਆਈ ਜਾਵੇਗੀ ਤਾਂ,ਜਮੀਨ ਰੇਤ ਨਾਲ ਬੰਜਰ ਹੋ ਜਾਵੇਗੀ। ਪੰਜ਼ਾਬ ਨੁ ਭਾਖੜਾ ਬਾਂਦ ਨਿਆਸ ਬੋਰਡ ਵਿੱਚ ਆਪਣੇ ਮੁਲਾਜ਼ਮ ਰੱਖਣੇ ਬਹੁਤ ਜਰੂਰੀ ਹਨ। ਨਹੀਂ ਤਾਂ ਸਰਕਾਰੀ ਬੜਾ ਆਉਂਦੀਆਂ ਹੀ ਰਹਿਣਗੀਆਂ।
@satpalsidhu1236
@satpalsidhu1236 2 ай бұрын
ਬਹੁਤ ਵਧੀਆ ਗੰਗਵੀਰ ਸਿੰਘ
@GurmailsinghDhillon-q1w
@GurmailsinghDhillon-q1w 2 ай бұрын
ਪਹਿਲਾ ਪੰਜਾਬ ਦੀ ਵੰਡ ਨਾ ਕਰਣ ਤੇ ਸਿੱਖ ਹਿੰਦੂ ਤੇ ਮੁਸਲਮਾਨ ਇਕੱਠੇ ਰਹਿਣਗੇ ਪਰ ਮੁਸਲਿਮ ਲੀਗ ਤੇ ਹਿੰਦੂ ਮਹਾ ਸਭਾ ਨੇ ਇਹ ਨਾਹਰਾ ਨਿਕਾਰ ਦਿੱਤਾ ਤੇ ਫਿਰ ਜਦੋ ਹਿਦੋ ਸੰਤਾਨ ਨਾਲ ਰਲਣ ਦਾ ਫੈਸਲਾ ਕੀਤਾ ਤੇ ਹਿੰਦੂ ਨੇਸਨਲ ਵੱਲੋਂ ਵਾਇਦੇ ਕੀਤੇ ਉਹ ਸੱਭ ਮੁੱਕਰ ਗਏ ਪੰਜਾਬ ਚੋ ਸਿੱਖ ਹੱਕ ਮੰਗਿਆਂ ਤਾਂ ਅੱਤ ਵਾਦੀ ਬਣਾ ਦਿੱਤੇ
@rajinderkang4071
@rajinderkang4071 2 ай бұрын
ਫੈਕਟਸ ਤਾਂ ਸਹੀ ਹਨ ਪਰ ਬਹੁਤਿਆਂ ਨੂ ਹਜਮ ਨਹੀਂ ਹੋਣੇ । ਕਿਉਂਕਿ ਪੰਜਾਬ ਲਈ ਜੋ ਮੱਗੋ ਤਾਂ ਸਾਰੀ ਗੱਲ ਤਾਂ ਵੱਖਵਾਦੀ ਸੋਚ ਨਾਲ ਜੋੜ ਦਿਤੀ ਜਾਂਦੀ ਹੈ ।
@vadimberezovets9903
@vadimberezovets9903 2 ай бұрын
Good day! Its worldwide issue. The same situation everywhere on our Earth. Evil the same and evil recognise each other without words. By the way bramins and jews has deep conection and many similarities in their tricks, words, terms, religion. We are humans lived and will live without kings, borders, wars, money, army, police, hand-made disasters and catastrophe. Its all made by our enemies. And enemy between us.remember covid(honor from jewish) who support this action who tell terror stories and its enemy and it all understand and know what he do.
@LotayConstructions
@LotayConstructions 2 ай бұрын
ਹਿੰਦੂ ਸਿਆਸਤ ਕੋਲ ਚਲਾਕ ਪੰਡਤ ਬਾਮਣ, ਅਮੀਰ ਬਾਣੀਏ ਜੈਨੀ, ਸਰਬ ਉੱਚ ਪਦਵੀਆਂ ਤੇ ਬੈਠੇ ਨੌਕਰਸ਼ਾਹ, ਕਾਨੂੰਨਦਾਨ, ਨਦੀਆਂ, ਸਮੁੰਦਰ ਅਤੇ ਖਣਿਜਾਂ ਦਾ ਅਥਾਹ ਭੰਡਾਰ ਹੈ... ਤੇ ਸਿੱਖਾਂ ਕੋਲ.. ਨਵੇਂ ਨਵੇਂ ਅਮੀਰ ਹੋਏ, ਅਧੀਨ ਕੁਰਸੀਆਂ ਤੇ ਬੈਠੇ, ਬਹੁਤੇ ਲਾਲਚੀ ਮਾਨਸਿਕਤਾ ਵਾਲੇ, ਜੱਟ ਤੇ ਓਹਨਾ ਦਾ ਧੱਕਾ ਮਾਨਸਿਕਤਾ.. ਜਾਤੀਵਾਦ, ਜਿਸ ਨਾਲ ਦੂਜੀਆਂ ਜਾਤੀਆਂ ਦੇ ਸਿੱਖਾਂ ਨੂੰ ਆਪਣੇ ਥੱਲੇ ਰੱਖਣ ਵਿੱਚ ਜਤਨਸ਼ੀਲ ਰਹਿਣਾ.. ਓਹਨਾ ਨੂੰ ਬੇਹੜੇ ਵਾਲੇ, ਗੁੱਲੀ ਘੜ ਆਦਿਕ ਬੋਲ ਬੋਲਣੇ.. ਸ਼ਹਿਰੀ ਸਿੱਖਾਂ ਨੂੰ ਭਾਪੇ ਕਹਿਕੇ ਬੁਲਾਉਣਾ... ਫਿਰ ਗੱਲਾਂ ਕਰਨੀਆਂ ਸਿੱਖ ਰਾਜ ਦੀਆਂ... ਜੱਟ ਵਾਦ ਨੇ ਸਿੱਖੀ ਦਾ ਬੇੜਾ ਗਰਕ ਕਰਨਾ ਹੈ.. ਜੱਟ ਹੀ ਮੁੱਖੀ ਨੇ ਰਾਧਾ ਸੁਆਮੀ, ਡੇਰਾ ਸਾਧ, ਪਾਸਟਰ ਵਗੈਰਾ..
@kamaldeepsingh3988
@kamaldeepsingh3988 2 ай бұрын
ਕਾਫ਼ੀ ਹੱਦ ਤੱਕ ਸਹਿਮਤ 👍🏻
@GurdevSingh-vd5ie
@GurdevSingh-vd5ie 2 ай бұрын
ਸਾਡੇ ਕੋਲ ਦੁਨੀਆਂ ਦਾ ਸਬ ਤੋਂ ਉਤੰਮ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚਾਰਧਾਰਾ ਹੈ 🎉 ਤੁਸੀਂ ਇਹ ਕਯੋਂ ਨਹੀ ਕਹਿੰਦੇ 😮 ਮੰਨਦੇ ਕਿ ਜੀਵਨ ਜੀਊਣ ਦੇ ਦੋ ਡੰਗ ਤਰੀਕੇ ਹੈ।। ਇੱਕ ਇਸ ਚਾਲਾਕ ਚੋਕੜੀ।। ਲੀਡਰਾਂ ਪੁੰਜੀਵਾਦ ਸਾਮਰਾਜਵਾਦ।ਦਾ ਮਾਰਗ।।।।ਦੁਜਾ ਹੈ।।। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਗਯਾਨੰ ਤੋਂ ਸਮਾਜਿਕ ਗਯਾਨੰ ਵਾਨ ਹੋਕੇ ਜ਼ਿੰਦਗੀ ਜਿਊਣਾ।।। ਔਰ ਗੁਰੂ ਮਹਾਰਾਜ ਨੇ ਸਾਨੂੰ ਤਾੜਨਾਂ ਵੀ ਕੀਤੀ ਸੀ।।। ਤੂੰ ਸਿਖਾਂ ਦੋ ਰਸਤੇ ਤੇ ਖੜਾ ਹੈ😢ਜੇ ਲੀਡਰਾਂ ਵਾਲੇ ਸਮਾਜ ਵੱਲ ਜਾਏਂਗਾ।। ਤੈਨੂੰ ਫੇਰ ਬਰਬਾਦੀ ਤੋਂ ਕੋਈ ਨਹੀਂ ਰੋਕ ਸਕਦਾ।।।😢ਪਰ ਜੇ ਤੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਜ਼ਮੀਨੀ ਪੱਧਰ ਤੇ ਜਿਉਣਾ ਕਰੇਗਾ।।।ਸਾਰਾ ਸੰਸਾਰ ਤੇ ਤੇਰਾ ਰਾਜ ਹੋਉ 😮 ਅਫਸੋਸ ਚਾਲਾਕ ਲੋਕ ਅਪਣੇ😂ਪਾਸੇ ਲੈਜਾਣ ਚ ਕਾਮਯਾਬ ਰਹੇ😢ਇਹ ਸੱਚਾਈ ਹੈ।।।ਕਯੋਕਿ ਮੇਰੇ ਨਾਲ ਜੋ ਘਟਿਆ ਘਟ ਰੇਹਾ ਹੈ 😢ਇਹ ਮੈਨੂੰ ਵੀ ਪਤਾ ਨ ਲੱਗਦਾ ਜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਾਲਾ ਜੀਵਨ ਬਤੀਤ ਕਰਨ ਨਾਲ ਮੇਰੇ ਤੇ ਪਰਹਾਰ ਹੋਇਆ।।ਕਰਾਇਆ ਵੀ ਕਿੰਨਾ ਤੋਂ ਜੋ ਮੇਰੀਆਂ ਹੀ ਛਕਲਾ ਸੂਰਤਾਂ ਵਾਲੇ ਨੇ 😢ਵੇਖੋ ਕਮਾਲ ਕਿ।।। ਚੱਲੋ ਅਗਲੇ ਕੰਮੇਟਾ ਚ ਲਿਖਦਾਂ ਹਾਂ।।।। ਮੈਨੂੰ ਅਪਣੀ ਇਸ ਟੀਮ ਦਾ ਹਿੱਸਾ ਬਣਾਊ।।ਜੀ ਵਧੇਰੇ ਜਾਣਕਾਰੀ ਇਕ ਇਕ ਗੱਲ ਦਾ ਜਵਾਬ ਹੈ ਮੇਰੇ ਕੋਲ।।। ਔਰ ਹਲ ਭੀ ਹੈ।।ਬੜਾ ਆਸਾਨ ਜਿਹਾ 🎉🎉🎉🎉ਕਯੋਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀਆ ਹੈ ਮੈ।।।ਔਰ ਚਲੋ ਅਗਲੇ ਕਮੇਟਾ ਚ 😮
@GurdevSingh-vd5ie
@GurdevSingh-vd5ie 2 ай бұрын
ਏਨਾਂ ਦਾ ਵੀ ਏਹੀ ਹਾਲ ਹੈ।।।ਸਾਰੇ ਦੇਸ਼ ਚ ਪ੍ਰਦਰਸ਼ਨ ਹੋ ਰਹੇ ਨੇ।।। ਅਖੌਤੀ ਛੋਟੀ ਜਾਤੀਆਂ ਵਾਲੇ ਸਾਫ ਕੇਹ ਰਹੇ ਹਨ ਸਾਨੂੰ ਵੋਟ ਲੈਕੇ ਸਿਟ ਦਿੰਤਾ ਜਾਂਦਾ ਹੈ।। ਨਰਕਾਂ ਚ।।।😢ਘਬਰਾਉ ਨਾ।। ਸਮਾਜ ਨੂੰ ਜਿੰਨਾ ਦਬਾਇਆ ਜਾਉਗਾ ਓਨਾ ਹੀ ਗਯਾਨੰ ਵਾਨ ਸਮਾਜ ਦੇ ਲੋਕ ਹੋਣ ਗੇ 😮 ਸਿਖਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਅਪਣੇ ਅਕਸ ਨੂੰ ਡਾਹ ਨਾ ਲਾਉ।।। ਕਲਕੱਤੇ ਰੇਪ ਕੇਸ ਵਾਲੀ ਡਾਕਟਰ ਲੜਕੀ ਦਾ ਬਿਆਨ ਹੈ।।ਜੇ ਔਥੇ ਇੱਕ ਸਿੱਖ ਹੁੰਦਾ ਮੇਰੀ ਬੇਟੀ ਨੇ ਬਚ ਜਾਣਾਂ ਸੀ।।।🎉ਸਾਡਾ ਅਕਸ ਅਜੇ ਵੀ।।ਡੁਲੇਆ ਬੇਰਾ ਵਾਂਗੂੰ ਹੈ।।। ਚੁੱਕਿਆ ਜਾ ਸਕਦਾ ਹੈ।।ਬਸ ਗਯਾਨ ਵਾਨ ਹੋਣ ਦੀ ਲੋੜ ਹੈ।।😮
@GurdevSingh-vd5ie
@GurdevSingh-vd5ie 2 ай бұрын
ਡਾਕਟਰ ਲੜਕੀ ਦੀ ਮਾਂ ਦਾ ਬਿਆਨ ਹੈ।।ਜੋ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਫੈਲ ਰੇਹਾ ਹੈ 🎉 ਵਾਹਿਗੁਰੂ ਜੀ
@rajeshmoudgil9440
@rajeshmoudgil9440 2 ай бұрын
ਲੋਟੇ ਸਾਹਿਬ, ਕਿਰਪਾ ਕਰਕੇ ਇੰਨੇ ਸਿੱਧੇ ਅੱਗੇ ਹੋਣ ਲਈ ਮੇਰੀ ਪ੍ਰਸ਼ੰਸਾ ਸਵੀਕਾਰ ਕਰੋ ਜਦੋਂ ਅਰੋੜਾ ਖੱਤਰੀ ਸਿੱਖ, ਰਾਮਗੜੀਆ ਸਿੱਖ ਅਤੇ ਦਲਿਤ ਸਿੱਖ ਸਮਝ ਜਾਣਗੇ ਕਿ ਜੱਟਾਂ ਦਾ ਮਸਲਾ ਸਿੱਖਾਂ ਦਾ ਮਸਲਾ ਨਹੀਂ ਹੈ ਤਾਂ ਹੀ ਸਿੱਖ ਸਮਾਜ ਦੀ ਬਿਹਤਰੀ ਹੋਵੇਗੀ।ਕਿਸਾਨੀ ਮੁੱਦੇ ਆਰਥਿਕ ਮੁੱਦੇ ਹਨ ਅਤੇ ਧਾਰਮਿਕ ਮੁੱਦੇ ਨਹੀਂ ਹਨ। ਜੱਟ ਸਿੱਖ ਸਮੁੱਚੇ ਸਿੱਖ ਕੌਮ ਦੀ ਪ੍ਰਤੀਨਿਧਤਾ ਨਹੀਂ ਕਰ ਰਹੇ ਹਨ
@gurdeepsingh1616
@gurdeepsingh1616 2 ай бұрын
Bitter but true ji
@jaswantsinghsingh4675
@jaswantsinghsingh4675 2 ай бұрын
Good initiative
@coolieno786
@coolieno786 2 ай бұрын
You are so good n dedicated 🙏🏻🙏🏻
@dgpsingh6704
@dgpsingh6704 2 ай бұрын
ਬਹੁਤ ਵਧੀਆ ਤਰੀਕੇ ਨਾਲ ਪੰਜਾਬ ਦੇ ਨਾਲ ਭਾਰਤੀ ਲੋਕਤੰਤਰ ਹਕੂਮਤ ਵਲੋਂ ਕੀਤੇ ਜਾ ਰਹੇ ਧੱਕੇ ਨੂੰ ਛੋਟੇ ਰੂਪ ਵਿੱਚ ਦੱਸਿਆ ਹੈ। ਖੁਲ ਕੇ ਤਾਂ ਨਹੀਂ ਜ਼ਿਕਰ ਕੀਤਾ। ਕਿਧਰੇ ਨਾ ਕਿਧਰੇ ਸਰਕਾਰੀ ਪ੍ਰੈਸਰ ਦਾ ਸਮਝ ਆਉਂਦਾ ਹੈ।
@harbhindersandhu7046
@harbhindersandhu7046 2 ай бұрын
Misl Satluj daa bahut vaddiya uprala. Best wishes.
@amandeepkaur6292
@amandeepkaur6292 2 ай бұрын
Waheguru ji
@gurdeepsingh1616
@gurdeepsingh1616 2 ай бұрын
Salute ji
@jashpalsingh1875
@jashpalsingh1875 2 ай бұрын
ਦੇਗ ਤੇਗ ਫਤਹਿ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ❤❤❤
@GurdevSingh-vd5ie
@GurdevSingh-vd5ie 2 ай бұрын
ਕਦ ਭਲਾ 🎉 ਜਦੋਂ ਸਾਰੇ।।। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਕਰਨਾਂ ਸ਼ੁਰੂ ਕਰ ਦੇਣਗੇ 🎉ਪਰ ਅਜੇ ਨਹੀਂ ਹੋ ਰੇਹਾ।। ਸਮਾਜ ਨੂੰ ਜੋ ਰਸਤਾ ਦਿਖਾਇਆ ਜੀਵਨ ਜੀਣਾ ਕੀਤਾ ਹੈ ਉਹ ਹੈ ਏਨਾਂ ਪਾਪੀਆਂ ਲੀਡਰਾਂ ਪੁਜੀ ਪਤਿਆਂ ਪੁੰਜੀਵਾਦ ਸਮਰਾਜਵਾਦ।।।ਦਾ ਬਣਾਇਆ ਸੀਖ ਵਾਲਾ ਸਮਾਜ ਸਿਖ ਵੀ ਇਸ ਚ ਗ਼ਰਕ ਹੋਏ ਨੇ 😢😢😢😢 ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚਾਰਧਾਰਾ ਵਾਲਾ ਸਿੱਖ ਬਣੇਆ।। ਸਮਾਜ ਨੂੰ ਬਣਾਇਆ।। ਫੇਰ ਹੋਉ ਪੰਥ ਕੀ ਜੀਤ ਨਹੀਂ।।ਸਾਰੇ ਸੱਚੇ ਆਂ ਦੀ ਜਿੱਤ।।।।ਜੀਤ 🎉🎉ਹੋਉ
@GurmailsinghDhillon-q1w
@GurmailsinghDhillon-q1w 2 ай бұрын
ਖੇਤੀ ਤੇ ਫੌਜ ਸਾਡੇ ਕਿਤੇ ਸਨ ਤੇ ਫਿਰ ਟੱਰਕ ਡਰਾਇਵਰ ਤੇ ਫਿਰ ਪਰਵਾਸ ਇਹ ਸਾਰੇ ਸਿਖਾ ਦੇ ਕਿੱਤੇ ਖੋ ਲਏ ਗਏ
@Jaspalsingh-fp5ek
@Jaspalsingh-fp5ek 2 ай бұрын
Bilkul sahi
@gurdeepsingh1126
@gurdeepsingh1126 2 ай бұрын
ਇਸ ਦਾ ਇੱਕੋ ਹੱਲ ਹੈ 1964 ਵਾਲਾ ਪੰਜਾਬ ਦੁਬਾਰਾ ਇਕ ਕੀਤਾ ਜਾਵੇ ਤੇ ਖਾਲਸਾ ਰਾਜ ਦਾ ਅਗਾਜ ਕੀਤਾ ਜਾਵੇ
@Kiranpal-Singh
@Kiranpal-Singh 2 ай бұрын
ਪੁਰਾਣੇ ਪੰਜਾਬ ਵਿੱਚ ਸਿੱਖਾਂ ਦੀ ਆਬਾਦੀ ਦੇ ਲਿਹਾਜ ਨਾਲ, ਖਾਲਸਾ ਰਾਜ ਕਿਵੇਂ ਹੋਵੇਗਾ ? ਮੌਜੂਦਾ ਢਾਂਚਾ ਵੋਟ ਅਧਾਰਤ ਹੈ !
@vadimberezovets9903
@vadimberezovets9903 2 ай бұрын
@@Kiranpal-Singhits like some immigrants said i was born here its my land or their "god"said all earth my , whom i want i give land(of course its his kids😊) if some muslim-jew said its my land and about their laws (profitable always to them and against local real human)it will his mistake.its aggravating condition . His parents cane and killed and in his dirty body flows the same blood. He must be punished.
@majorkler1897
@majorkler1897 2 ай бұрын
ਕੋਈ ਤਾਂ ਪੰਜਾਬ ਦੀਆ ਸੱਥਾਂ ਵਿੱਚ ਗਿਆ
@MehrraSaab-jv4kh
@MehrraSaab-jv4kh 2 ай бұрын
sachi gall kite bai g
@Dharmic56
@Dharmic56 2 ай бұрын
👌
@rickcingh1627
@rickcingh1627 2 ай бұрын
🎊👏🏻
@gsm007
@gsm007 2 ай бұрын
Bht vdia gllan kittian veer ne
@ssktrucking4791
@ssktrucking4791 2 ай бұрын
👍
@gurneknijjar3557
@gurneknijjar3557 2 ай бұрын
BHAI SAAB JI AAP JI DA BAUHAT BAUHAT DHANVAD JI,,,PANJAB DA IKKO IKK PAKKA HAL- KHALISTAN HI HAE,,,ASI INDIA-HINDUSTAN-BHARAT DA THIEEKA NAHI LIYA ,,,,KHALISTAN HI HAL HAE …KHALISTAN JINDABAD….
@gurneknijjar3557
@gurneknijjar3557 2 ай бұрын
SIKH FOR JUSTICE DEYIAN VOTA HI DESH PANJAB DI AZZADI DA IKKO IKK PAKKA RAH HAE,,,
@hardialsingh612
@hardialsingh612 2 ай бұрын
Bhai ji we got cheated by the centre. Shame.
@XOYzzzz
@XOYzzzz 2 ай бұрын
My suggestion is that your speech needed to be in Hindi and English too so we can counter act the wrong propaganda of the main media which is reaching to the whole country !!!!! All the Sikh knows those facts !!!!! When someone going to understand that?? It’s like keep talking to yourself!!!!!! I am sure we have hundreds of Sikh philosophers and journalists who know the languages !!!! Thanks for your effort and I really appreciate that and hundreds percent agree with you !!!
@Kiranpal-Singh
@Kiranpal-Singh 2 ай бұрын
*ਕੀ ੧੯੪੭ ਵਿੱਚ ਸਿੱਖ ਵੀ ਆਜਾਦ ਹੋਏ* ? *ਕੀ ਗਾਂਧੀ-ਨਹਿਰੂ ਨੇ ੧੯੪੭ ਤੋਂ ਪਹਿਲਾਂ, ਸਿੱਖ ਆਗੂਆਂ ਨਾਲ ਕੀਤੇ ਵਾਅਦੇ ਪੂਰੇ ਕੀਤੇ* ? *ਸਿੱਖਾਂ ਦੇ ਰੋਹ ਦੇ ਕਾਰਣ ਅਤੇ ਹੱਲ* ……. *1947 ਤੋਂ ਬਾਅਦ ਭਾਰਤ ਵਿੱਚ ਸਿੱਖਾਂ ਨੂੰ ਬਣਦੇ ਹੱਕ ਨਾ ਮਿਲੇ* ਅਨਿਆਂ-ਧੱਕੇਸ਼ਾਹੀ ਚਲਦਿਆਂ, ਭਾਰਤੀ ਸਟੇਟ ਵੱਲੋਂ ਕੀਤੇ ਵਾਅਦੇ ਭੁੱਲ ਜਾਣੇ-ਬੋਲੀ ਦੇ ਆਧਾਰ ਤੇ ਪੰਜਾਬ ਸੂਬਾ ਨਾ ਬਣਾਉਣਾ, ਜਿਸ ਲਈ ਮੋਰਚਾ ਲਾਉਣਾ ਪਿਆ-ਦਰਬਾਰ ਸਾਹਿਬ ਤੇ ਹਮਲਾ-ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ-ਹਜਾਰਾਂ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ (ਕਤਲ) ਬੀਬੀਆਂ ਨੂੰ ਬੇਇਜਤ ਕਰਨਾ, ਬੰਦੀ ਸਿੰਘਾਂ ਨੂੰ ਰਿਹਾ ਨਾ ਕਰਨਾ, ਚੰਡੀਗੜ੍ਹ ਪੰਜਾਬ ਨੂੰ ਨਾ ਦੇਣਾ ਆਦਿ, ਪਰ ਕੋਈ ਨਿਆਂ ਨਾ ਮਿਲਣਾ, ਸਵਾਰਥੀ-ਭ੍ਰਿਸ਼ਟ ਰਾਜਸੀ ਪਾਰਟੀਆਂ-ਨੇਤਾਵਾਂ ਵੱਲੋਂ ਸਿੱਖ-ਲੋਕ ਹਿਤਾਂ ਨਾਲ ਧ੍ਰੋਹ ਕਮਾਉਣਾ ਆਦਿ *ਰੋਹ ਦੇ ਵੱਡੇ ਕਾਰਣ ਹਨ* ! *ਸਿੱਖਾਂ ਨੂੰ (ਗੁਰਬਾਣੀ-ਗੁਰ ਇਤਿਹਾਸ-ਸਿੱਖ ਇਤਿਹਾਸ ਦਾ ਜਜਬਾ ਹੋਣ ਕਰਕੇ) ਜਦੋਂ ਵੀ ਆਸ ਦੀ ਕਿਰਨ ਦਿਸਦੀ ਹੈ ਤਾਂ ਵਹੀਰਾਂ ਘੱਤ ਮਗਰ ਤੁਰਦੇ ਹਨ* ਉਦਾਹਰਣ ਤੌਰ ਤੇ ਅਕਾਲੀ ਮੋਰਚੇ, ਅਨੰਦਪੁਰ ਮਤਾ-ਧਰਮ ਯੁੱਧ ਮੋਰਚਾ-ਸੰਤ ਜਰਨੈਲ ਸਿੰਘ ਜੀ, ਸ. ਸਿਮਰਨਜੀਤ ਸਿੰਘ, ਸ. ਜਸਵੰਤ ਸਿੰਘ ਖਾਲੜਾ, ਬਰਗਾੜੀ, ਚੱਬੇ ਦਾ ਸਰਬੱਤ ਖਾਲਸਾ, ਕਿਸਾਨ ਅੰਦੋਲਨ, ਆਮ (ਖਾਸ-ਡਰਾਮਾ) ਆਦਮੀ ਪਾਰਟੀ, ਕਿਸਾਨ ਅੰਦੋਲਨ, ਦੀਪ, ਅੰਮ੍ਰਿਤਪਾਲ ਸਿੰਘ,ਫਿਰ ਕਿਸਾਨ ਅੰਦੋਲਨ ਆਦਿ ! *ਸੰਤ ਜਰਨੈਲ ਸਿੰਘ ਜੀ ਤੋਂ ਬਿਨਾ ਕੋਈ ਵੱਡੇ ਕੱਦ ਦਾ ਕਿਰਦਾਰੀ ਨੇਤਾ ਨਹੀਂ ਮਿਲਿਆ ਜੋ ਸਹੀ ਅਗਵਾਈ ਕਰ ਸਕੇ* ਆਪਣੇ ਵੱਲੋਂ ਸਮੇਂ ੨ ਬਹੁਤ ਸਖਸ਼ੀਅਤਾਂ ਨੇ ਯੋਗਦਾਨ ਪਾਇਆ-ਸ਼ਹੀਦੀਆਂ ਵੀ ਦਿੱਤੀਆਂ ! *ਲੱਗਦਾ ਹੈ ਖੁਦਮੁਖਤਿਆਰ-ਆਜਾਦ ਹੋਏ ਬਿਨਾਂ ਰੋਹ ਸ਼ਾਂਤ ਨਹੀਂ ਹੋਵੇਗਾ* ਕਿਉਕਿ ਭਾਰਤੀ ਸਟੇਟ ਵੱਲੋਂ ਸਿੱਖਾਂ ਨੂੰ ਬਣਦਾ ਹੱਕ ਤੇ ਨਿਆਂ ਮਿਲਣ ਦੀ ਕੋਈ ਆਸ ਨਹੀਂ ਹੈ !
@Worldwidevirk
@Worldwidevirk 2 ай бұрын
Kinna negative soch de ho tusi Bhai Saab! Positive sochya kro Khalsa , khalsa di dharti, Punjab Azaad c , azaad hai, te azaad hi rahegi Mughala vele v assi kehra gulam c, goreya vele v nahi c naa hi bharti state vele gulam ha Tusi negative naa socho
@Kiranpal-Singh
@Kiranpal-Singh 2 ай бұрын
@@Worldwidevirk ਭਾਰਤੀ ਸਟੇਟ ਦੀ ਸੋਚ ਨਾਲ ਸਹਿਮਤ ਲੋਕਾਂ ਵਾਸਤੇ ਅਜਾਦ ਹੀ ਹੈ, ਕਿਉਕਿ ਸੱਚ ਬੋਲਣ ਦੀ ਜੁਰਅਤ ਨਹੀਂ-ਸਿਰ ਨਿਵਾ ਕੇ ਰਹਿਣਾ ਸਿੱਖ ਲਿਆ ! ਸੰਤ ਜਰਨੈਲ ਸਿੰਘ ਜੀ ਅਤੇ ਹੋਰ ਬਹੁਤ ਸੂਰਮੇ, ਭਾਈ ਬੇਅੰਤ ਸਿੰਘ-ਭਾਈ ਸਤਵੰਤ ਸਿੰਘ-ਭਾਈ ਕੇਹਰ ਸਿੰਘ ਹੋਰਾਂ ਨੇ ਸ਼ਹੀਦੀਆਂ ਦੇ ਕੇ ਹਮੇਸ਼ਾਂ ਕੌਮ ਨੂੰ ਚੜ੍ਹਦੀ ਕਲਾ ਨਾਲ ਰਹਿਣ ਦਾ ਇਤਿਹਾਸ ਦੁਹਰਾਇਆ ਤੇ ਅਜਾਦ-ਅਣਖੀ ਸੋਚ ਨਾਲ ਲੜ੍ਹਦੇ ਰਹਿਣ ਲਈ ਪ੍ਰੇਰਤ ਕੀਤਾ ! ਅਗਰ ਅਜਾਦੀ ਹੈ ਤਾਂ ਮੈਂ ਜੋ ਲਿਖਿਆ ਉਸਦਾ ਜਵਾਬ ਦੇਣ ਦੀ ਕ੍ਰਿਪਾਲਤਾ ਕਰੋ !
@Kiranpal-Singh
@Kiranpal-Singh 2 ай бұрын
@@Worldwidevirk ਇਸ ਇਕੱਠ ਵਿੱਚ ਬਹੁਤ ਬੁੱਧੀਜੀਵੀ-ਵਿਚਾਰਵਾਨ ਬੋਲੇ ਹਨ, ਅਗਰ ਤੁਹਾਨੂੰ ਭਾਰਤੀ ਸਟੇਟ ਸਹੀ ਲੱਗਦੀ ਹੈ ਤਾਂ ਉਸ ਬਾਰੇ ਵੀ ਆਪਣੇ ਵੱਡਮੁੱਲੇ ਅਜਾਦੀ ਵਾਲੇ ਵਿਚਾਰ ਲਿਖੋ, ਇਕੱਲਾ ਅਜਾਦ ਲਿਖਣਾ ਦਲੀਲ ਨਹੀਂ ਹੈ ?
@Worldwidevirk
@Worldwidevirk 2 ай бұрын
@@Kiranpal-Singh bharti state di himayat kis kanjar NE kiti hai, eh osse trah hai jis trah Canadian Sikh canadian citizenship Len vele king Charles (kde queen Victoria) de renhdi duniya tak vffadar rehna Mann de han! Sikh hasti azaad c hai te rahegi Baki sangharsh NE jis nu chunn lya jaa jis NE sangharsh nu chunn lya Sadde shaheed ne
@Kiranpal-Singh
@Kiranpal-Singh 2 ай бұрын
@@Worldwidevirk ਫਿਰ ਤੁਹਾਨੂੰ ਸਿੱਖ ਅਜਾਦ ਕਿਵੇਂ ਲੱਗ ਰਹੇ ਹਨ, ਜਦੋਂ ਕੇ ਏਨਾ ਤਸ਼ੱਦਦ ਤੇ ਅਨਿਆਂ ਹੋਇਆ ਅਤੇ ਹੋ ਰਿਹਾ, ਪੰਜਾਬ ਨੂੰ ਤਾਂ ਅਜੇ ਤੱਕ ਚੰਡੀਗੜ੍ਹ ਰਾਜਧਾਨੀ ਵਾਅਦਾ ਕਰਕੇ ਵੀ ਨਹੀਂ ਮਿਲੀ ? ਮੈਂ ਤਾਂ ਤੁਹਾਡੀ ਪਹਿਲੀ ਟਿੱਪਣੀ ਦਾ ਉੱਤਰ ਦਿੱਤਾ, ਦੁਬਾਰਾ ਪੜ੍ਹ ਲਵੋ !
@BaljitSingh-u5m
@BaljitSingh-u5m 2 ай бұрын
Good talk but need is to expose the identies who are bent to play against Local and human interest
@SukhwinderSingh-jb2oy
@SukhwinderSingh-jb2oy 2 ай бұрын
Khalsa Raj jindabad
@thamindersingh671
@thamindersingh671 2 ай бұрын
ਵੀਰਜੀ ਕਾੰਗ੍ਰੇਸ/ਅਕਾਲੀ ਪਾਰਟੀ ਦਸਸੇ ਕਿ ੭੮ ਸਾਲ ਚ ਕਿੰਨੇ ਪੰਜਾਬ ਦੇ ਸ਼ਹਰਾਂ ਵਿੱਚ ਰੇਪਿਡ ਟਾੰਜਿਟ (rapid transit) ਸਿਸਟਮ ਹੈ। ਲੋਕ ਅਪਨੇ ਵਾਹਨਾਂ ਤੇ ਸਾਇਕਲ /ਰਿਕਸ਼ੇ ਤੇ ਭੱਜਦੇ ਫ਼ਿਰਦੇ ਹਨ, ਜੋ ਕਿ ਖਰਚੇ ਦਾ ਵੱਡਾ ਭਾਗ ਹੈ।
@SukhdevSingh-uv6sx
@SukhdevSingh-uv6sx 2 ай бұрын
Good Analysis but my respected Sir will the Punjabies understand?
@onkarsahota1677
@onkarsahota1677 2 ай бұрын
ਪੰਜਾਬ ਦਿਆਂ ਪਲਿਟੀਕਲ ਧਿਰਾਂ 0/0% ਹਨ ਉਹ ਪੰਜਾਬ ਦੇ ਹੱਕਾਂ ਲਈ ਨਹੀਂ ਬੋਲ ਸਕਦਿਆਂ
@harjinderbharaj2055
@harjinderbharaj2055 2 ай бұрын
ਖਿਆਲ ਅੱਛੇ ਹਨ ਪਰ solution ਕੁਝ ਨਹੀਂ ਦੇ ਰਹੇ॥ central government will destroy Punjab, and the present central government is more dangerous than Ahmed Shah Abdali.
@BhupinderSingh-dj1em
@BhupinderSingh-dj1em 2 ай бұрын
ਭਾਈ ਸਾਹਿਬ ਜੀ ਸੰਨ ਦੋ ਹਜ਼ਾਰ ਤੋਂ ਪਹਿਲਾਂ ਇੱਕ ਸੈਂਟਰ ਦੀ ਸਕੀਮ ਸੀ ਹੁਸ਼ਿਆਰਪਰ ਜਿਲ੍ਹੇ ਵਿੱਚ ਟਾਇਲੈਟ ਬਣਾਏ ਗਏ ਸਨ ਗਰੀਬਾਂ ਵਾਸਤੇ ਜੋ ਪੱਚੀ ਕ ਸੌ ਚ ਬਣਦੇ ਸਨ ਪੰਦਰਾਂ ਵੀਹ ਫੁੱਟ ਪੁਟ ਕੇ ਤਿੰਨ ਕ ਫੁੱਟ ਚੌੜਾ, ਪਹਿਲੀ ਰੇਤ ਆਉਂਦੀ ਸੀ ਉੱਥੇ ਛੱਡ ਦਿੰਦੇ ਸਨ ਉਤੇ ਸੀਟ ਰੱਖ ਦਿੰਦੇ ਸਨ, ਪਤਾ ਨੀ ਕਿੰਨੀਆਂ ਬਣਾਈਆਂ ਤੇ ਬਾਕੀ ਪੰਜਾਬ ਚ ਕਿੰਨੀਆਂ ਉਸਨੇ ਵੀ ਪਾਣੀ ਖਰਾਬ ਕੀਤੇ ਤੇ ਸਿਹਤ ਖਰਾਬ ਕੀਤੀ ਹੈ?
@MS-nt8cx
@MS-nt8cx 2 ай бұрын
ਵੀਰ ਜੀ ਬਹੁਤ ਵਧੀਆਂ ਤੇ ਡੂੰਘੇ ਵਿਚਾਰ ਪਰ ਸਾਡੇ ਲੋਕਾਂ ਨੇ ਇਹ ਸੁਣਨਾ ਨਹੀਂ ਤੇ ਬਾਕੀ ਬਹੁਤਿਆਂ ਤੇ ਉੱਪਰੋ ਹੀ ਲੰਘ ਜਾਂਦਾ ਏ। ਬਾਕੀ ਜਿੰਨੀ ਦੇਰ ਸਿੱਖਾਂ ਚ ਲੱਤਾਂ ਖਿੱਚਣ ਬੇਇਮਾਨੀ ਭਿ੍ਸਟਾਚਾਰ ਦੌਗਲਾਪਣ ਗਦਾਰੀਆਂ ਤੇ ਦਲਾਲੀਆਂ ਖੂਨ ਚੋ ਨਹੀਂ ਜਾਂਦੀਆਂ ਪੰਜਾਬ ਦਾ ਕੁੱਝ ਨਹੀਂ ਹੋੋਣਾ।
@saabsandhu1983
@saabsandhu1983 2 ай бұрын
ਬਾਈ ਮਿਲੀਟਿੰਟ ਸ਼ਬਦ ਬੋਲਣ ਲੱਗੇ ਸੋਚਿਆ ਕਰੋ
@onkarsahota1677
@onkarsahota1677 2 ай бұрын
ਹਾਈਵੇ ਬੰਦ ਕਰਵਾਉ ਪੰਜਾਬ ਨੂੰ ਬਚਾਉ ਭਾਵੇਂ ਜੰਗ ਲੜਨੀ ਪਵੇ
@Tegzand
@Tegzand 2 ай бұрын
Punjab should have state foreign minister as karela has
@onkarsahota1677
@onkarsahota1677 2 ай бұрын
1947 ਨੂੰ ਪਹਿਲਾਂ ਕਾਸਟ ਜ਼ਾਤ ਪਾਤ ਧਰਮ ਦੇ ਅਧਾਰ ਤੇ ਸਿੱਖਾਂ ਦੇ ਪੰਜਾਬ ਨੂੰ ਅੱਧਾ ਪਾਕਿਸਤਾਨ ਬਣਾਂ ਦਿੱਤਾ ਫੇਰ 1966 ਨੂੰ ਬਾਕੀ ਪੰਜਾਬ ਨੂੰ ਬੋਲੀ ਦੇ ਅਧਾਰ ਤੇ ਵੰਡ ਕੇ ਹੋਰ ਛੋਟਾ ਜਿਹਾ ਕਰ ਦਿੱਤਾ , ਸਿੱਖ ਆਪਣੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਲਈ ਨਹੀਂ ਬੋਲੇ,, ਪਾਕਿਸਤਾਨ ਵੇਲੇ ਆਪਣੇ ਪੰਜਾਬ ਨੂੰ ਚੁੱਪ ਚਾਪ ਅੱਧਾ ਕਰਵਾ ਲਿਆ ਸਿੱਖ ਨਹੀਂ ਬੋਲੇ,, ਬੋਲੀ ਦੇ ਅਧਾਰ ਤੇ ਪੰਜਾਬ ਨੂੰ ਵਡਿੰਆ ਸਿੱਖ ਉਦੋਂ ਵੀ ਨਹੀਂ ਬੋਲੇ,, ਮੰਦਬੁੱਧੀ ਸਿੱਖ ਹੈ ਕੀ ਚੀਜ਼??
@virtuosoproductions4589
@virtuosoproductions4589 2 ай бұрын
Good leaders realize it before it happens. Average ones realizes during it happens. Stupid ones don’t even realize after it happened.
@sonakhehra1295
@sonakhehra1295 Ай бұрын
Congress. B. J. P. R. S. S. Are. Behind. To. Destroy. Pb. Pb. Itself. To. Stand. We. Treat. Pb. As. Punjabi. Not. Only. Sikh. Is. Pb
@VkrmRandhawa
@VkrmRandhawa 2 ай бұрын
INDIA ਦਾ ਹਾਲ ਬਹੁਤ ਜਲਦ USSR ਵਾਲਾ ਹੋਵੇਗਾ
@jaswantsidhu7735
@jaswantsidhu7735 2 ай бұрын
Hindu Leaders with the support of central government always acted against Punjab and Sikhs. Hindus of Punjab disowned their mother tongue Panjbi language and these communal leaders are responsible for the present condition of Punjab
@bhupindersinghkanwar5681
@bhupindersinghkanwar5681 2 ай бұрын
Centralization of west needed to run
@bhupindersinghkanwar5681
@bhupindersinghkanwar5681 2 ай бұрын
1947 Sikh were minority pepsu patiala kapurthala given why objected.. Secondly if they accepted Pakistan Sikh have golden periods
@bhupindersinghkanwar5681
@bhupindersinghkanwar5681 2 ай бұрын
Every one colony
@bhupindersinghkanwar5681
@bhupindersinghkanwar5681 2 ай бұрын
Hindu rashtra civilisation bigger cultural identity Sikh is only younger brother
@bhupindersinghkanwar5681
@bhupindersinghkanwar5681 2 ай бұрын
Indian need equity to public as per theirs community Centre need empire presidential candidates State need proportional preference value with public jury Village swaraz equity holder executives autonomous with
@bhupindersinghkanwar5681
@bhupindersinghkanwar5681 2 ай бұрын
Partition was engineered britisher
@jagtarsidhu3758
@jagtarsidhu3758 2 ай бұрын
Don't forget, brahmin kings attacked on Guru Gobind Singh sahib thirteen times. Brahmin is the number one enemy of Sri Guru Granth Sahib je since Guru nanak sahib.
@bhupindersinghkanwar5681
@bhupindersinghkanwar5681 2 ай бұрын
😂jamidar jatt Muslim league philosophy feudalism
@sonakhehra1295
@sonakhehra1295 Ай бұрын
Jagu. Narain. Was. Traiter
@pritpalsingh1997
@pritpalsingh1997 2 ай бұрын
Pagala vastaae pagalkhana hega bevkuf vastae koi bevkufkhana nahi hega india vich. Saraee ik caste dae log hega. 20% punjab di population vala p.m bannana phaldaee. Wah guru
@gurdeepsingh1126
@gurdeepsingh1126 2 ай бұрын
ਖੁੱਲ ਕੇ ਲਿਖ ਕਹਿਣਾ ਕੀ ਚਾਹੁੰਦੇ ਹੋ ਕਿਸੇ ਨੂੰ ਪੂਰੀ ਸਮਝ ਵੀ ਲੱਗੇ 1947ਤੋਂ ਬਾਅਦ ਪੰਜਾਬ ਦੇ ਚਾਰ ਟੁੱਕੜੇ ਬ੍ਰਾਹਮਣ ਨੇ ਕਿਉਂ ਕੀਤੇ ਸੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ.ਤੁਸੀਂ ਆਪਣੀ ਗੱਲ ਪੂਰੀ ਲਿਖੋ
@pritpalsingh1997
@pritpalsingh1997 2 ай бұрын
@@gurdeepsingh1126 asi vi punjabi haa but sadaee naal koi vitkara nahi hoeya. We love india .we love guruz. Only one section of punjabi vastae vitkara hai. But 80% of punjabi have no problem. Is stage tae jo bhethae nayee r from 20% section.
@kamaljitsingh-fc4cj
@kamaljitsingh-fc4cj 2 ай бұрын
@gurdeepsingh1126 Veerji No need to give him reply because kabooter vali zindgi a es veer di ena nu tn british raj v eda e lagda c k saab kuz vadia chl reha hai Es manukh nu hor education di lor hai jo k books read krn nl au pr ena ty srif rashtar vaad karn dusra pakh kade v read ni krna , Mari zameer nu guru granth ji sahi raah pon ardass kr dey a
@JoginderGill-o3k
@JoginderGill-o3k 2 ай бұрын
​@@pritpalsingh1997what is ur percentage in Punjab ? And u refer to which 20% .Kindly elaborate .
@gurdeepsingh1126
@gurdeepsingh1126 2 ай бұрын
@@pritpalsingh1997 ਤੁਹਾਨੂੰ ਤਾ ਪੰਜਾਬ ਦੇ ਕਿਸੇ ਵੀ ਮਸਲੇ ਦਾ ਪਤਾ ਨਹੀਂ ਹੈ ਜੋ ਪਿੱਛਲੇ 70ਸਾਲ ਤੋਂ ਚੱਲ ਰਹੇ ਨੇ.ਤੁਸੀਂ ਨਜਾਰੇ ਲਵੋ ਅਖੌਤੀ ਆਜ਼ਾਦੀ ਦਾ ਨਿੱਗ ਮਾਣੋ.ਇਹਨਾਂ ਮਸਲਿਆਂ ਦਾ ਤਾ ਜਾਗਦੇ ਲੋਕਾਂ ਨੂੰ ਪਤਾ ਹੈ ਅੱਖਾਂ ਖੋਲ ਕੇ ਸੌਣ ਵਾਲਿਆਂ ਨੂੰ ki ਪਤਾ ਪੰਜਾਬ ਵਿੱਚ ki ਚੱਲ ਰਿਹਾ ਹੈ
ЛУЧШИЙ ФОКУС + секрет! #shorts
00:12
Роман Magic
Рет қаралды 11 МЛН
2 MAGIC SECRETS @denismagicshow @roman_magic
00:32
MasomkaMagic
Рет қаралды 20 МЛН
Человек паук уже не тот
00:32
Miracle
Рет қаралды 2,5 МЛН
State, Education And Life Guidance: A Lecture By Dr. Sewak Singh
40:34
Ways of Seeing the World: Dr Sewak Singh
39:25
SikhSiyasat
Рет қаралды 6 М.
How Did Delhi Change Our Leaders, Struggles and Morcha?
40:00
SikhSiyasat
Рет қаралды 29 М.
Why Politics is Important for Sikhs In Current Situations |
14:53
SikhSiyasat
Рет қаралды 1,1 М.
ЛУЧШИЙ ФОКУС + секрет! #shorts
00:12
Роман Magic
Рет қаралды 11 МЛН