Пікірлер
@lakhvirsingh6597
@lakhvirsingh6597 4 күн бұрын
Waheguru ji
@avtarsingh5210
@avtarsingh5210 7 күн бұрын
ਵਾਹਿਗੁਰੂ ਜੀ 🙏🙏
@Deepsidhu6
@Deepsidhu6 9 күн бұрын
🙏🙏🙏 waheguru ji
@balwantsingh-ij5zg
@balwantsingh-ij5zg 12 күн бұрын
ਸਾਡੇ ਪਿੰਡ ਦੇ ਮਹਾਨ ਜੋਧੇ ਸ਼ਹੀਦ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਸਾਨੂੰ ਓਨਾ ਤੇ ਬਹੁਤ ਵੱਡਾ ਮਾਣ ਹੈ
@Deepsidhu6
@Deepsidhu6 18 күн бұрын
ਖਾਲੀਸਤਾਨ ਜ਼ਿੰਦਾਬਾਦ
@user-tb3xw8gs7r
@user-tb3xw8gs7r 20 күн бұрын
Bitu jndawad
@dupindersinghgill2923
@dupindersinghgill2923 21 күн бұрын
ਪ੍ਰਣਾਮ ਸ਼ਹੀਦਾ ਨੂੰ 🙏🙏🙏🙏🙏
@parmdeepkaur6538
@parmdeepkaur6538 21 күн бұрын
ਬਹੁਤ ਸਹੀ ਭਾਈ ਸਾਭ … 🙏🏼
@jaspreetsingh-vj7no
@jaspreetsingh-vj7no 21 күн бұрын
@Manjitartistmatharoo
@Manjitartistmatharoo 21 күн бұрын
ਬਹੁਤ ਪਿਆਰ ਨਾਲ ਗੱਲ ਕਰਦੇ ਨਿਘ ਨਾਲ ਗੱਲ ਕਰ ਦੇ ਰੋ। ਸਿੰਘਾ ਦੀ ਗਲ ਕਰਦੇ ਬਹੁਤ ਹੀ ਵੱਡੀਆਂ ਗੱਲਾਂ ਨੇ ਕਰਿਸ਼ਮੇ ਵਾਲੀਆਂ
@SatnamSingh-fq7zc
@SatnamSingh-fq7zc 21 күн бұрын
ਵਾਹਿਗੁਰੂ ਵਾਹਿਗੁਰੂ ਜੀ
@kanwaljitsingh8391
@kanwaljitsingh8391 21 күн бұрын
Very well commented
@gurpalsingh7119
@gurpalsingh7119 21 күн бұрын
ਵਾਹਿਗੁਰੂ ਜੀ
@sukhwindersinghgill622
@sukhwindersinghgill622 21 күн бұрын
ਵਾਹਿਗੁਰੂ ਜੀ ਭਾਈ ਦਲਜੀਤ ਸਿੰਘ ਨੂੰ ਚੜਦੀ ਕਲਾ ਵਿਚ ਰਖਿਓ । ਚੰਡੀ ਤੋਂ ਬਾਅਦ ਹੁਣ ਇਹ ਜਰਨੈਲ ਆਪਣੀ ਕਲਮ ਰਾਹੀਂ ਕੌਮ ਦੇ ਸ਼ਾਨਾਮੱਤੇ ਇਤਿਹਾਸ ਦੀ ਸੇਵਾ ਕਰ ਰਹੇ ਹਨ । ਲੰਬੀ ਉਮਰ ਹੋਵੇ ਇਹਨਾ ਦੀ ।
@sukhwindersinghgill622
@sukhwindersinghgill622 21 күн бұрын
ਵਾਹਿਗੁਰੂ ਜੀ ।
@bhagwantsandhu2726
@bhagwantsandhu2726 21 күн бұрын
Amr shaheed sant bhindran walay amr rahingay.
@user-kn1yb3xy2b
@user-kn1yb3xy2b 21 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
@PratapSinghKsp
@PratapSinghKsp 21 күн бұрын
🙏🏽
@arashpreetsinghrandhawa-cj4tx
@arashpreetsinghrandhawa-cj4tx 23 күн бұрын
Bhai saab ji puri pa dho channel ta
@hardarshansingh8017
@hardarshansingh8017 24 күн бұрын
Shaheedan dhian ghathavan suun ke man rone lagda te sir sijda kerda
@parminderkaurbrar394
@parminderkaurbrar394 Ай бұрын
ਮਹਾਨ ਯੋਧਾ ਭਾੲੀ ਦਲਜੀਤ ਸਿੰਘ ਬਿੱਟੂ
@user-un7hs1dn4j
@user-un7hs1dn4j Ай бұрын
Jang Jaari Rahegi Kaomi Ghar Banan Tak Bole So Nihaal Sat Sri Akaal 🏹🙏🙏🙏🙏🙏🙏🙏🏹
@jagdeeh8080
@jagdeeh8080 Ай бұрын
Waheguru ji 🙏
@AmandeepKaur-gv4rx
@AmandeepKaur-gv4rx Ай бұрын
Waheguru ji 🙏
@harjindersingh-pr4ef
@harjindersingh-pr4ef Ай бұрын
Bhai daljit singh bittu kom da heera ❤
@Jaaas
@Jaaas Ай бұрын
ਵਾਹਿਗੁਰੂ ਜੀ 😢 ਬਾਬਾ ਜੀ 😢 ਵਾਹਿਗੁਰੂ
@randeepsingh364
@randeepsingh364 Ай бұрын
Koum da heera ik vaar milna bhai saab nu
@govindersingh9230
@govindersingh9230 Ай бұрын
ਵਰਤਮਾਨ ਸਮੇਂ ਵਿੱਚ ਉਚੇ ਸੁੱਚੇ ਕਿਰਦਾਰ ਦੇ ਜੀਵਨ ਵਾਲੇ ਗੁਰਸਿਖਾਂ ਗੁਰਪਿਆਰਿਆਂ ਸਿੰਘ ਸਿੰਘਣੀਆਂ ਦੀਆਂ ਸਹੀਦੀਆਂ ਨੂੰ ਕੋਟਿਨ ਕੋਟ ਪ੍ਰਣਾਮ 1978 ਤੋ ਲੈ ਕੇ 1992 93 ਤੱਕ ਵਾਲੇ ਸਿੰਘ ਬਿਆਨਬਾਜ਼ੀ ਬਹੁਤ ਘੱਟ ਕਰਦੇ ਸੀ ਕਰਵਾਈ ਮੌਕੇ ਤੇ ਪਾ ਜਾਂਦੇ ਸੀ ਜਦੋ ਵੀ ਸਰਕਾਰ 21 ਦੀ ਭਾਜੀ ਪਾਉਦੀ ਸੀ ਸਿੰਘ 51 ਦੀ ਮੋੜਦੇ ਸੀ ਇਹ ਉਨ੍ਹਾਂ ਸਿੰਘਾਂ ਦਾ ਕਿਰਦਾਰ ਸੀ ਭਾਈ ਜਗਤਾਰ ਸਿੰਘ ਹਵਾਰਾ ਪ੍ਰਮਜੀਤ ਸਿੰਘ ਭਿਉਰਾ ਭਾਈ ਤਾਰਾ ਜੱਗੀ ਜਹੋਲ ਭਾਈ ਗੁਰਦੀਪ ਸਿੰਘ ਖੈੜਾ ਭਾਈ ਦਲਜੀਤ ਸਿੰਘ ਭਾਈ ਬਖਸੀਸ ਸਿੰਘ ਭਾਈ ਨਰੈਣ ਸਿੰਘ ਹੋਰ ਬਹੁਤ ਸਾਰੇ ਜੀਵਨ ਵਾਲੇ ਗੁਰਸਿਖਾਂ ਨੂੰ ਪਾਤਸਾਹ ਚੜਦੀ ਕਲਾ ਵਾਲਾ ਬਖਸਣ ਇਸੇ ਤਰ੍ਹਾਂ ਕੌਮ ਦੀ ਸੇਵਾ ਕਰਦੇ ਰਹਿਣ
@user-nz3vs7dl4h
@user-nz3vs7dl4h Ай бұрын
🙏🙏🙏🙏🙏
@user-kn1yb3xy2b
@user-kn1yb3xy2b Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
@windersingh9211
@windersingh9211 Ай бұрын
🙏🙏🙏
@ishankaranansh1682
@ishankaranansh1682 Ай бұрын
We forget Daya dharm ka mool haa ????
@chhindasinghaulakh6815
@chhindasinghaulakh6815 Ай бұрын
Sat Shiri Akaal Bhai ji.waheguru ji Tohanu Hamesha Chad Di kala vich Rakhna
@SukhjinderSingh-wu6sc
@SukhjinderSingh-wu6sc Ай бұрын
ਕੌਮ ਦਾ ਕੋਈ ਵੀ ਸੰਘਰਸ਼ ਸਿੰਘਣੀਆਂ ਤੋਂ ਬਿਨਾ ਅਧੂਰਾ ਹੁੰਦਾ ਹੈ । ਭਾਜੀ ਬਹੁਤ ਵਧੀਆ ਉਪਰਾਲਾ ਹੈ ਜੀ,ਜਿਹੜਾ ਤੁਸੀਂ ਬੀਬੀਆਂ ਦੇ ਯੋਗਦਾਨ ਨੂੰ ਮਾਣ,ਸਤਿਕਾਰ ਦੇ ਰਹੇ ਹੋ 🙏🙏🙏🙏🙏🙏🙏
@manpreetSingh-pb6un
@manpreetSingh-pb6un Ай бұрын
ਦਲਜੀਤ ਸਿੰਘ ਜੀ ਕਦੇ ਮੁਸਲਮਾਨਾਨ ਦੀ ਪੰਜਾਬ ਚ ਞਧ ਰਹੀ ਆਬਾਦੀ ਞਾਰੇ ਞੀ ਮੂੰਹ ਖੋਲਿਆ ਕਰੇ ਜੋ ਸਿੱਖ ਇੰਨਾਂ ਨੂੰ ਗੁਰੁਘਰਾਂ ਚ ਨਮਾਜ਼ਾਂ ਪਾੜੳਦੇ
@khalistaniadasach7861
@khalistaniadasach7861 Ай бұрын
ਅਗਰ ਮੁਸਲਮਾਨਾਂ ਦੇ ਖਿਲਾਫ਼ ਬੋਲਿਆ ਤਾਂ ਪਾਕਿਸਤਾਨ ਨੇ ਇਨਾ ਨੂੰ ਹਥਿਆਰ ਨਹੀਂ ਦੇਣੇ ਅਤੇ ਜਿੰਨੇ ਕੂ ਖਾਲਿਸਤਾਨੀ ਪਾਕਿਸਤਾਨ ਵਿੱਚ ਬੈਠੇ ਹਨ ਸਭ ਨੂੰ ਵਾਪਿਸ ਇੰਡੀਆ ਭੇਜ ਦੇਣਾ ਹੈ।ਖਾਲਿਸਤਾਨੀ ਮੂਵਮੇਂਟ ਪਾਕਿਸਤਾਨ ਤੋਂ ਬਗੈਰ ਇਕ ਕਦਮ ਨਾ ਚੱਲੀ ਹੈ ਨਾ ਚੱਲ ਸਕਦੀ ਹੈ।
@manpreetSingh-pb6un
@manpreetSingh-pb6un Ай бұрын
ਸਿੱਖ ਕੌਮ ਅੱਖਾਂ ਖੋਲੇ ਜੇ ਬੱਚਿਆਂ ਨੂੰ ਪੰਜਾਬੀ ਤੇ ਗੁਰਬਾਣੀ ਨ੍ਹੀ ਪੜਾਈ ਪੰਜ ਬੱਚੇ ਨੀ ਪੇਦਾ ਨੀ ਕਰੇ ਫੇਰ ਤਾਂ ਬਣੇ-ਬਣਾਏ ਮਹਿਲ ਮੁਨਾਰੇ ਪੰਜਾਬ ਚ ਗੁੱਜਰ ਮੁਸਲੇ ਤੇ ਞਿਦੇਸ਼ਾਂ ਚ ਰਫਰੈਡਮ ਪੰਨੂੰ ਗੈਂਗ ਦੇ ਯਾਰ ਪਾਕਿਸਤਾਨੀ ਮੁਸਲਮਾਨ ਸੰਭਾਲਣਗੇ
@kahlon7793
@kahlon7793 Ай бұрын
ਕੋਟ ਕੋਟ ਪ੍ਰਨਾਮ ਸ਼ਹੀਦਾ ਨੂੰ ਤੇ ਜਉਂਦੇ ਸਿੰਘਾ ਯੋਦੇਆ ਜੋ ਅੱਜ ਵੀ ਸੰਘਾਰਸ ਕਰ ਰਹੇ ਆ ਆਉ ਰਲ ਮਿਲ ਕੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਸਪੋਟ ਕਰੀਏ ਹਿਦੋਸ਼ਤਾਨ ਤੋ ਹੱਕ ਲਈਏ
@gurjeetsingh5079
@gurjeetsingh5079 Ай бұрын
ਕੌਮ ਦਾ ਮਾਣ
@bhagsingh8276
@bhagsingh8276 Ай бұрын
ਸਿੱਖ ਕੌਮ ਦਾ ਅਣਮੁੱਲਾ ਹੀਰਾ ਵੀਰ ਦਲਜੀਤ ਸਿੰਘ ਬਿੱਟੂ ਕੌਮੀ ਸਿੱਖਾਂ ਦੀ ਅਜਾਦੀ ਦੀ ਜਦੋ ਜਹਿਦ ਤੈ ਹੋਂਦ ਦੀ ਚਲ ਰਹੀ ਲੜਾਈ ਦਾ ਜਰਨੈਲ ਹੈ ਸ਼ਹੀਦ ਹੋਇ ਸਿੰਘਾਂ ਤੈ ਸਿੰਘਣੀਆਂ ਨੂੰ ਕੋਟ ਕੋਟ ਪ੍ਰਣਾਮ 🙏🙏🙏🙏🙏
@tejvinderpalsingh428
@tejvinderpalsingh428 Ай бұрын
ਭਾਈ ਸਾਹਿਬਜੀ ਭਾਈ ਸਰਬਜੀਤ ਸਿੰਘ ਫਰੀਦਕੋਟ ਨੂੰ ਜਿਤਾਓ ji.... ਬੇਨਤੀ ji..... ਸੰਗਤ ਨੂੰ ਸਨੇਹਾ ਲਓ ji.... 🚩🚩🚩🚩🚜🚜🚜🚜🚩🚩🚩🚩
@jeetabinning350
@jeetabinning350 Ай бұрын
Waheguru ji 🙏🙏🙏🙏🙏❤❤❤❤❤💞💞💞💞💞🙏💖🌹
@jaswantgill8350
@jaswantgill8350 Ай бұрын
DHANVAAD ji
@windersingh9211
@windersingh9211 Ай бұрын
🙏🙏🙏🙏
@amarjotsinghgrewal5123
@amarjotsinghgrewal5123 Ай бұрын
ਕੌਮ ਦੇ ਯੌਧੇ
@dupindersinghgill2923
@dupindersinghgill2923 Ай бұрын
ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏
@KulwinderSingh-sh2jk
@KulwinderSingh-sh2jk Ай бұрын
🙏🏽🙏🏽
@KulwinderSingh-sh2jk
@KulwinderSingh-sh2jk Ай бұрын
👌👌✅🙏🏽
@gurjinderkauramanmundi8510
@gurjinderkauramanmundi8510 Ай бұрын
ਬਹੁਤ ਵਧੀਆ ਉਪਰਾਲਾ ਜੀ
@azadpunjabproduction824
@azadpunjabproduction824 Ай бұрын
ਤੁਸੀਂ ਕਿਤਾਬ ਪੜ ਕੇ ਆਪਣਾ ਪ੍ਰਤੀਕਰਮ ਦੇਣਾ ਜੀ