ਪੰਜਾਬੀ ਖਬਰਾਂ । Punjabi News 31 JULY 2024 । Punjabi PRIME TIME । Harsharan Kaur News । THE KHALAS TV

  Рет қаралды 72,327

The Khalas TV

The Khalas TV

Күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 46
@balvirsingh3076
@balvirsingh3076 2 ай бұрын
ਪੰਥ ਦੇ ਵਾਲੀ ਦਸਮੇਸ਼ ਪਿਤਾ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਸਾਜੇ ਪੰਥ ਨੂੰ ਢਾਹ ਲੌਣ ਲਈ ਪਿਤਾ ਜੀ ਵਰਗੀ ਕੀਮਤੀ ਪੁਸ਼ਾਕ ਬਣਾ ਕੇ ਬਲਾਤਕਾਰੀ ਗੁੰਡੇ ਨੂੰ ਭੇਜਣ ਦਾ ਮਸਲਾ ਬਹੁਤ ਵੱਡਾ ਅਤੇ ਗੰਭੀਰ ਮਸਲਾ ਹੈ ਇਸ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ। ਪ੍ਰੇਮ ਸਿੰਘ ਗਵਾਹ ਮੌਜੂਦ ਹੈ
@RUPINDERKAUR-jq5hs
@RUPINDERKAUR-jq5hs 2 ай бұрын
Go 000000 all pll Plll
@GurdeepSingh-hv9mp
@GurdeepSingh-hv9mp 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@karamjeetkaurguddi4284
@karamjeetkaurguddi4284 2 ай бұрын
ਵਾਹਿਗੁਰੂ ਜੀ❤❤ ਹਰਸਨਕੌਰ ਬੇਟਾ ਧੰਨਵਾਦ ਜੀ
@sewasingh5142
@sewasingh5142 2 ай бұрын
ਵਾਹਿਗੁਰੂ ਜੀ ਖੁਸ਼ ਰਹੁ ਹਮੇਸ਼ਾ ਬੇਟਾ 🙏🙏👌☝️❤️❤️
@kaurlakhvir801
@kaurlakhvir801 2 ай бұрын
Waheguru ji 🙏🙏
@HarpreetSinghPamma
@HarpreetSinghPamma 2 ай бұрын
ਵਾਹਿਗੁਰੂ ਜੀ
@JaswinderSingh-ch9dp
@JaswinderSingh-ch9dp 2 ай бұрын
ਤੁਸੀ ਇਹ ਵੀ ਦੱਸੋ ਕਿ ਐਸਜੀਪੀਸੀ ਪਿੰਡਾਂ ਦੇ ਉਨ੍ਹਾਂ ਲੋਕਾਂ ਦੀ ਬਾਂਹ ਕਿਓਂ ਨਹੀਂ ਫੜ੍ਹ ਰਹੀ। ਜੋ ਕਿ ਗ਼ਰੀਬੀ ਰੇਖਾ ਤੋਂ ਥੱਲੇ ਡਿੱਗ ਪਏ ਹਨ ਜਦ ਕਿ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਗਏ ਲੋਕ ਹੀ ਜਿਆਦਾ ਹੀ ਐਸਜੀਪੀਸੀ ਵੋਟਰਾਂ ਦੀ ਗਿਣਤੀ ਵਿੱਚ ਐਸ ਸੀ ਕਈ ਲੱਖ ਦੀ ਗਿਣਤੀ ਵਿੱਚ ਲੋਕ ਹਾਜ਼ਰ ਹਨ
@AvtarSingh-ox4lg
@AvtarSingh-ox4lg 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤ ਹਰਸ਼ਰਨ ਕੌਰ ਜੀ
@MithuChahal
@MithuChahal 2 ай бұрын
ਕਿਸਾਨ ਵਿਰੋਧੀ ਅਫ਼ਸਰਾਂ ਨੂੰ ਮੋਦੀ ਸਨਮਾਨ ਦੇਣ ਜਾ ਰਿਹਾ ਹੈ ਮੋਦੀ ਕਿਸਾਨ ਵਿਰੋਧੀ ਹੈ ਗਰੀਬ ਵਿਰੋਧੀ ਹੈ ਮਜ਼ਦੂਰ ਵਿਰੋਧੀ ਹੈ ਪੰਜਾਬ ਵਿਰੋਧੀ ਹੈ
@NirmalSingh-ep2hc
@NirmalSingh-ep2hc 2 ай бұрын
Waheguru ji waheguru ji waheguru ji
@jagwindersinghjagwindersin4633
@jagwindersinghjagwindersin4633 2 ай бұрын
ਅੱਜ ਰਾਤ 12/10ਮਿੰਟ ਤੇ ਸਾਡੇ ਪਿੰਡ ਮਾਨਖੇੜਾ ਸਰਦੂਲਗੜ ਮਾਨਸਾ ਵਿੱਚ ਤੇਜ਼ ਮੀਂਹ ਪੈਣ ਲੱਗਿਆ ਸਾਡੀ ਖਬਰ ਨੱਸਰ ਕਰਿਓ ਜੀ ਧੰਨਵਾਦ
@kanwarkaursingh8211
@kanwarkaursingh8211 2 ай бұрын
ਪਿੰਡਾਂ ਵਿਚ ਵੋਟਾਂ ਲਈ ਪ੍ਰੇਰਿਤ ਕਰਨਾ ਕਿਸ ਦੀ ਜਿੰਮੇਵਾਰੀ ਹੈ? ਅਕਾਲੀਆਂ ਦੇ ਵਰਕਰ, ਸ਼੍ਰੋਮਣੀ ਕਮੇਟੀ ਦੇ ਵਰਕਰ ਕਿੱਥੇ ਹਨ ਜੋ ਲੋਕਾਂ ਨੂੰ ਜਾਗਰੂਕ ਕਰ ਕੇ ਦੱਸਣ ਕਿ ਵੋਟਾਂ ਦੇ ਫਾਰਮ ਕਿਵੇਂ,ਕਿਸ ਨੇ ਭਰਨੇ ਹਨ? ਕਿੱਥੇ ਦੇਣੇ ਹਨ ? ਪਿੰਡਾਂ ਵਿਚ ਘੱਟੋ ਘੱਟ ਗੁਰਦਵਾਰਿਆਂ ਦੇ ਪ੍ਰਬੰਧਕਾਂ ਦੀਆਂ ਡਿਊਟੀਆਂ ਹੀ ਲਾ ਦਿਓ ਜਿਹੜੇ ਦੋ ਸੌ , ਤਿੰਨ ਸੌ ਫਾਰਮ ਪ੍ਰਿੰਟ ਕਰਵਾ ਕੇ ਜਾਂ ਫੋਟੋ ਸਟੇਟ ਕਰਵਾ ਕੇ ਪੜੇ ਲਿਖੇ ਵਿਅਕਤੀ ਫਾਰਮ ਭਰਵਾ ਸਕਣ। ਇਹ ਫਰਜ਼ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਪਾਰਟੀ ਦੇ ਸਾਰੇ ਧੜਿਆਂ ਦਾ ਬਣਦਾ ਹੈ ਪ੍ਰੰਤੂ ਇਸ ਪਾਸੇ ਕੋਈ ਧਿਆਨ ਹੀ ਨਹੀਂ ਦੇ ਰਿਹਾ,ਨਿਰਾ ਪੁਰਾ ਸਰਕਾਰੀ ਕਰਮਚਾਰੀਆਂ ਦੀ ਸ਼ਹਿ ਤੇ ਨਹੀਂ ਰਹਿਣਾ ਚਾਹੀਦਾ। ਅਕਾਲੀ ਪਾਰਟੀ ਦੇ ਆਗੂ ਆਪਣੇ ਵਰਕਰਾਂ ਦੀਆਂ ਡਿਊਟੀਆਂ ਲਾਓਣ ਜੋ ਘਰ -ਘਰ ਜਾ ਕੇ ਵੋਟਾਂ ਬਣਾਉਣ। ਪੁਰਾਣੇ ਸਮਿਆਂ ਵਿਚ ਇਸੇ ਤਰ੍ਹਾਂ ਹੋਇਆ ਕਰਦਾ ਸੀ। ਹੁਣ ਸਮਾਂ ਵੀ ਬਦਲ ਚੁੱਕਾ ਹੈ, ਆਪਣੇ ਆਪ ਨੂੰ ਕਿਸੇ ਨੂੰ ਵੋਟਾਂ ਦੀ ਦਿਲਚਸਪੀ ਨਹੀਂ ਹੈ। ਧੰਨਵਾਦ ਸਹਿਤ।
@kuldipjhajj5085
@kuldipjhajj5085 2 ай бұрын
ਵਾਹਿਗੁਰੂ ਜੀ ਕੌਮ ਨੂੰ ਚੜ੍ਹਦੀ ਕਲਾ ਵਿੱਚ ਰਖਣ।
@GurnamMehra-uy8nk
@GurnamMehra-uy8nk 2 ай бұрын
ਧਰਤੀ ਦਾ ਪਾਣੀ ਮੁਕਦਾ ਜਾ ਰਿਹਾ ਹੈ ਜੀਰੀ ਖਰੀਦਣੀ ਬੰਧ ਕਰੋ
@HarpalSingh-zu1sv
@HarpalSingh-zu1sv 2 ай бұрын
ਅੱਜ ਸਾਡੇ ਜਿਲ੍ਹੇ ਗੁਰਦਸਪੁਰ ਪਿੰਡ ਰੰਗੀਲਪੁਰ ਮੀਂਹ ਨਹੀ ਪਿਆ ਹੈ।
@balvirsingh3076
@balvirsingh3076 2 ай бұрын
ਜਦੋਂ ਸਿੱਖ ਧਰਮ ਦੀ ਮਾਨ ਮਰਿਯਾਦਾ ਨੂੰ ਢਾਹ ਲਾਉਣ ਵਾਸਤੇ ਅਤੇ ਨਵੀਂ ਪ੍ਰਪਰਾ ਕਾਇਮ ਕਰਨ ਲਈ ਸਲਾਬਤਪੁਰਾ ਡੇਰੇ ਵਿੱਚ ਬਲਾਤਕਾਰੀ ਗੁੰਡੇ ਨੂੰ ਉਤਸ਼ਾਹਿਤ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਕੀਮਤੀ ਪੁਸ਼ਾਕ ਵਰਗੀ ਕੀਮਤੀ ਪੁਸ਼ਾਕ ਬਣਾ ਕੇ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਥ ਚੋਰੀ ਚੋਰੀ ਭੇਜੀ ਸੀ।ਉਸ ਤੋਂ ਮੁੱਕਰਿਆ ਸੌ ਝੂਠ ਬੋਲਿਆ।ਤਾਂ ਬਲਾਤਕਾਰੀ ਨੂੰ ਚੋਰੀਓਂ ਮਿਲਨ ਦੀ ਗੱਲ ਤੋਂ ਕਿਵੇਂ ਮੁੱਕਰ ਸਕਦਾ ਹੈ।
@davinderghuman8984
@davinderghuman8984 2 ай бұрын
❤❤❤WaaW
@fatehglobal8915
@fatehglobal8915 2 ай бұрын
ਪਹਿਲਾ ਸਹਿਜਧਾਰੀ ਸਿੱਖਾ ਦੀਆ ਵੀ ਵੋਟਾ ਬਣਇਆ ਸੀ ਪਰ ਹੁਣ ਸਾਬਿਤ ਸੂਰਤ ਸਿੱਖ ਹੀ ਵੋਟ ਬਣਾ ਸਕਦਾ ਹੈ ਇਹ ਹੀ ਕਾਰਨ ਹੈ ਵੋਟਾ ਘੱਟ ਬਨਣ ਦਾ
@parmjotsidhu-u5w
@parmjotsidhu-u5w 2 ай бұрын
ਜੀ ਜ਼ਰਾ ਦੱਸਿਓ ਕਿ ਐਨ ਆਰ ਆਈ ਵੀ ਵੋਟਾਂ ਬਣਾ ਸਕਦੇ ਹਨ
@hypergaming8846
@hypergaming8846 2 ай бұрын
Sat Sri akal ji 🙏🙏🙏🙏🙏
@tejpalpannu2293
@tejpalpannu2293 2 ай бұрын
Waheguru ji 🙏🙏🙏🕌💯🕌🙏🙏🙏
@sodhisingh2033
@sodhisingh2033 2 ай бұрын
Satsriakal ji 🙏
@harpalkaur1440
@harpalkaur1440 2 ай бұрын
sukhe Guru sahib tuhade parivaar da satyanaas karnge
@PalSingh-uc1vv
@PalSingh-uc1vv 2 ай бұрын
ਭੈਣ ਹਰਸ਼ਰਨ ਕੌਰ ਜੀ ਨੂੰ ਬੇਨਤੀ ਕਰਦੇ ਹਾਂ ਕਿ ਕਿਸੇ ਵੀ ਜੇਲ੍ਹ ਵਿਚ ਬੰਦ ਇਨਸਾਨ ਨੂੰ ਦੋਸ਼ੀ ਕਹਿ ਕੇ ਖ਼ਬਰ ਪੇਸ਼ ਨਾ ਕਰਿਆ ਕਰੋ ਜਦੋਂ ਤੱਕ ਅਦਾਲਤ ਨੇ ਦੋਸ਼ੀ ਨਾ ਸਾਬਤ ਕੀਤਾ ਹੋਵੇ। ਸਤਿ ਸ੍ਰੀ ਆਕਲ। ਜੀ
@kaurlakhvir801
@kaurlakhvir801 2 ай бұрын
Sat Shri Akaal ji 🙏🙏
@HarjitSingh-mb1ej
@HarjitSingh-mb1ej 2 ай бұрын
🙏 ਸਤਿ ਸੀ੍ ਅਕਾਲ ਜੀ 🙏
@gursewaksingh-ls4rm
@gursewaksingh-ls4rm 2 ай бұрын
ਕੁੜੀਏ ਭਾਈ, ਪੁੱਤ ਬਣਕੇ, ਮੌਸਮ ਆਲ਼ਿਆਂ ਨੂੰ ਕ੍ਹੈ ਦੀਂ, ਸਾਡੇ ਪਿੰਡ ਨਾਂ ਮ੍ਹੀਂ ਮ੍ਹੂੰ ਪੌਣ੍ਹ, ਸਾਡੇ ਘਰੇ ਤਾਂ ਤਿਲ੍ਹਕਣ ਹੋਈ ਪਈਅ, ਤੇਰੀ ਤਾਈ ਤਿਲ੍ਹਕ ਕੇ ਡਿੱਗ ਪੀ, ਸ਼ੁਕਰਅ ਰੱਬ ਦਾ ਸੱਟੋਂ ਫੇਟੋਂ ਬਚਗੀ, ਪੈਸੇ ਵੀ ਹੈਨ੍ਹੀਂ ਲਾਜ ਖਰੌਣ ਨੂੰ। ਕ੍ਹੈ ਦੀਂ ਪੁੱਤ ਬਣਕੇ, ਹੋਰ ਨਾਂ ਕਿਤੇ ਮੋਟਾ ਛਾਣਣਾ ਲਾ ਕੇ ਮ੍ਹੀਂ ਪੌਣ ਲੱਗੇ ਜਾਣ੍ਹ।
@GurmeetSingh-fl5ss
@GurmeetSingh-fl5ss 2 ай бұрын
Waheguru ji
@tajindersohal890
@tajindersohal890 2 ай бұрын
Good job Harsarn kour ji
@KuldeepSingh-rt4rk
@KuldeepSingh-rt4rk 2 ай бұрын
Good night ante ji
@parmjotsidhu-u5w
@parmjotsidhu-u5w 2 ай бұрын
ਗੁਰੂ ਫਹਿਤਿ ਹੋਵੈ ਇਹ ਪਹਿਲਾਂ ਤਾਂ ਦੋਸ਼ੀਆਂ ਵੱਲੋਂ ਕਦੇ ਬੰਦ ਲਿਫਾਫੇ ਕਦੇ ਸੁਣੇ ਨਹੀ ਸੀ ਇਹ ਬਾਦਲ ਕੋਈ ਵੀ ਮੋਦੀ ਵਾਂਗ ਉੱਤੋਂ ਡਿਗੇ ਆ
@SitalRam-o9f
@SitalRam-o9f 2 ай бұрын
🙏🙏sat.shree.akaal.ji
@KulwinderSingh-zv1tx
@KulwinderSingh-zv1tx 2 ай бұрын
Sat shri.akal.g.🙏🌹😊
@GoginderSingh-em4ct
@GoginderSingh-em4ct 2 ай бұрын
❤❤🌹🌹🙏🙏🙏🙏
@SukhmanderSingh-h7x
@SukhmanderSingh-h7x 2 ай бұрын
ਙਗਦਾਰਾ ਦੇ ਲਛਣ
@KuldeepSingh-rt4rk
@KuldeepSingh-rt4rk 2 ай бұрын
❤❤
@gursimratkaurcheema6000
@gursimratkaurcheema6000 2 ай бұрын
ਹਾਈ ਕੋਰਟ ਜੀ ਜੇ ਕਿਸਾਨ ਗਲਤ ਹਨ ਤਾਂ ਸਰਦਾਰ ਭਗਤ ਸਿੰਘ ਵੀ ਗਲਤ। ਸੀ
@paramjitsinghbrar1034
@paramjitsinghbrar1034 2 ай бұрын
Gandhi nu manan vale kade Bhagat Singh nu shaheed ni akhde,, thora Baghat Singh bare read kr ke vekhna,, Behn ji, 🙏
@KuldeepSingh-rt4rk
@KuldeepSingh-rt4rk 2 ай бұрын
Good night ji ji❤❤❤❤❤
@TarsemSingh-x6y
@TarsemSingh-x6y 2 ай бұрын
Ni okk pk kk kk
@alhequoqcrp3205
@alhequoqcrp3205 2 ай бұрын
S.s.a.g
@PartapSingh-ge4hf
@PartapSingh-ge4hf 2 ай бұрын
ਵਾਹਿਗੁਰੂ ਜੀ
@SukhpreetSingh-bv4ob
@SukhpreetSingh-bv4ob 2 ай бұрын
Sat Shri akal ji 🙏
怎么能插队呢!#火影忍者 #佐助 #家庭
00:12
火影忍者一家
Рет қаралды 35 МЛН
Seja Gentil com os Pequenos Animais 😿
00:20
Los Wagners
Рет қаралды 33 МЛН
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 129 МЛН
怎么能插队呢!#火影忍者 #佐助 #家庭
00:12
火影忍者一家
Рет қаралды 35 МЛН