ਨੀਲਧਾਰੀ ਬਾਬੇ ਦੇ ਹੱਕ 'ਚ ਬੋਲੇ ਰਾਗੀ !

  Рет қаралды 48,781

The Khalas TV

The Khalas TV

Күн бұрын

Пікірлер: 613
@papalpreetsingh
@papalpreetsingh 5 жыл бұрын
ਰਾਗੀ ਸਾਹਬ, ਪਿੳੁ ਦੀ ਖੁਸ਼ੀ ਲੲੀ ਧੀਅਾਂ ਕਦੇ ਨਹੀਂ ਨੱਚਦੀਅਾਂ ਹੁੰਦੀਅਾਂ। ਧੀਅਾਂ ਪਿੳੁ ਦੀ ਪੱਗ ਹੁੰਦੀਅਾਂ ਹਨ, ਕੁਝ ਸ਼ਰਮ ਕਰੋ।
@khalsadeshpunjab3680
@khalsadeshpunjab3680 5 жыл бұрын
ਵਾਹਿਗੁਰੂ ਜੀ ਬਹੁਤ ਹੀ ਵਧੀਅਾ ਵਿਚਰ ਹੇ ਜੀ
@singhsingh8113
@singhsingh8113 5 жыл бұрын
Papalpreet Singh right veer ji
@gurjindersinghkhalsa4315
@gurjindersinghkhalsa4315 5 жыл бұрын
Aj ehna nu media vakhari kaum nazar aa rahi h...ess media ne rhna nu superstar banaya h....pakke manmukh
@ParamjeetKaur-lj3fp
@ParamjeetKaur-lj3fp 5 жыл бұрын
absolutely right virji🙏
@ranapattu2707
@ranapattu2707 5 жыл бұрын
Rty bro eh glt hoya va Jo v hoya va
@sukhchainsinghx88
@sukhchainsinghx88 5 жыл бұрын
ਹਰਸ਼ਰਨ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਵਿਚਾਰ ਚੰਗੇ ਲੱਗੇ
@billasingh7119
@billasingh7119 5 жыл бұрын
ਤੇਰੀ ਸੋਚ ਨੂੰ ਸਲਾਮ ਧੀਏ
@gurpartapsingh4955
@gurpartapsingh4955 5 жыл бұрын
ਭੈਣ ਜੀ ਤੁਸੀਂ ਬਹੁਤ ਹੀ ਵਧੀਆ ਵਿਚਾਰ ਦਿੱਤੇ ਹਨ ਆਪ ਜੀ ਦੀ ਸੋਚ ਨੂੰ ਸਲਾਮ ਹੈ ਜੇ ਰਾਗੀ ਜਾ ਪ੍ਰਚਾਰਕ ਹੀ ਕਹਿਣਗੇ ਕਿ ਨੱਚਣਾ ਠੀਕ ਹੈ ਤਾਂ ਲੱਖ ਲਾਹਨਤ ਹੈ ਇਹਨਾਂ ਬੰਦਿਆਂ ਤੇ
@sharndhillon2958
@sharndhillon2958 5 жыл бұрын
ਇਹਨਾ ਰਾਗੀਆ ਦੇ ਮੁਤਾਬਕ ਸੌਦਾ ਸਾਧ ਦੇ ਪਖੰਡ ਵੀ ਸਹੀ ਹੋ ਸਕਦੇ?
@BS-yy8ur
@BS-yy8ur 5 жыл бұрын
🙏 *sahi keha. ... baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Ragi Gurpreet te Satwinder ne ehe video pa ke apni murakhta da janaja kadh lea aa.*
@sukhrajdhillonsingh
@sukhrajdhillonsingh 5 жыл бұрын
right
@sukhsandesh8868
@sukhsandesh8868 5 жыл бұрын
ਲੱਖ ਲਾਹਨਤ ਤੁਹਾਡੇ ਦੋਵਾਂ ਦੇ । ਕੁੱਤਿਓ ਸਿੱਖੀ ਦਿਉ ਦੁਸ਼ਮਣੋ ।
@ranjitsinghbenipal1036
@ranjitsinghbenipal1036 5 жыл бұрын
ਹਰਸ਼ਰਨ ਕੌਰ ਜੀ ਬਹੁਤ ਹੀ ਵਧੀਆ ਵਿਚਾਰ ਲੱਗੇ ਤੁਹਾਡੇ। ਬਹੁਤ ਕਿਰਪਾ ਆ ਵਾਹਿਗੁਰੂ ਜੀ ਦੀ ਤੁਹਾਡੇ ਤੇ🙏🙏
@ranjodhvlogs6177
@ranjodhvlogs6177 5 жыл бұрын
ਬਹੁਤ-ਬਹੁਤ ਸੋਹਣਾ ਜਬਾਬ ਦਿੱਤਾ ਏ ਮੇਰੀ ਪਿਆਰੀ ਭੈਣ ਨੇ
@Amritsingh1919-s5n
@Amritsingh1919-s5n 5 жыл бұрын
ਇਹ ਰਾਗੀ ਨਹੀ ਪੈਸਿਆਂ ਦੇ ਭੁੱਖੇ ਲੋਕ ਨੇ ਇਨ੍ਹਾਂ ਦਾ ਸਿੱਖਾ ਨੂੰ ਬਾਈਕਾਟ ਕਰਨਾ ਚਾਹੀਦਾ ਹੈ
@bakwasbani8126
@bakwasbani8126 5 жыл бұрын
ਜਦੋਂ ਕੀਰਤਨ ਕਰਨ ਵਾਲੇ ਹੀ ਇਹ ਨਹੀਂ ਜਾਣਦੇ ਤਾਂ ਲੋਕਾਂ ਨੂੰ ਕੀ ਸਿਖਿਆ ਦੇਣਗੇ ਗੁਰਬਾਣੀ ਤੇ ਗੁਰਮਤਿ ਦੀ ਲੋਕਾਂ ਨੂੰ,, ਪਤਰਕਾਰ ਭੈਣ ਬਿਲਕੁਲ ਸਹੀ ਅਰਥਾਂ ਵਿੱਚ ਸਿੱਖੀ ਮਾਰਗ ਤੇ ਸਿੱਖੀ ਜੀਵਨ ਵਾਰੇ ਦੱਸ ਦਿੱਤਾ ਹੈ,,ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ,,
@ParamjitKaur-zy3qq
@ParamjitKaur-zy3qq 5 жыл бұрын
ਧੀ ਰਾਣੀ ਨੇ ਬਹੁਤ ਠੀਕ ਜਾਬਬ ਦਿੱਤਾ ਧੀਆ ਕੱਦੇ ਵੀ ਪੀਤਾ ਅਗੇ ਨੱਹੀ ਨੱਚ ਦੀਆਂ ਸਿੱਖ ਪਰਿਵਾਰ ਵਿੱਚ॥
@MaanSaab-pk8qk
@MaanSaab-pk8qk 5 жыл бұрын
Bahut vadia bhenji sach keha ji...... eh ik vaar sochan ki kirtan karan vale kidher ja rahe ne.....meri beti 4saal di hai oh hun eh kehndi hai ki singh nachde ni hunde ...te kadi kesh nage nahi rakhdi choti keski 24 ghante osde siron utardi nahi te naach gana door di gal ae te school ch v poetry te kardi hai par dance ch kadi nahi participat nahi kardi ....kion ki assi SAHIBZAADEYA DE VARIS HA EH GAL USDE DHUR ANDER SMAI HOI HAI .......
@SatnamSingh-et2hh
@SatnamSingh-et2hh 5 жыл бұрын
ਜੁਤੀਅਾ ਮਾਰੋ ੲਿਨਾ ਰਾਗੀਅਾ ਦੇ ਮੁੰਹ ਤੇ। ੲਿਹ ਰਾਗੀ ਨਿਲੂ ਬਾਬੇ ਦੇ ਸਿੱਖ ਹਨ
@sukhjinderbagga2180
@sukhjinderbagga2180 5 жыл бұрын
Right
@satnamsingh-wp5do
@satnamsingh-wp5do 5 жыл бұрын
ਡੇਰਾਬਾਦ ਬੰਦ ਹੋਣਾ ਚਾਹੀਦਾ ਹੈ।
@kaintjatt1471
@kaintjatt1471 5 жыл бұрын
satnam singh ਜਿਨਾ ਕੁ ਮੂਹ ਹੱਡ ਵੀ ਉਨਾ ਕੁ ਚੁਕ
@singhinderjit871
@singhinderjit871 5 жыл бұрын
ਆ ਲਿਫਾਫੇ ਦੇ ਭੁਖੇ ... ਕਰ ਲੋ ਕਮਾਈ ਰਾਗੀਓ ਕੀੜੇ ਪੈਣੇ ਤਾਨੂੰ
@mancysidhu1972
@mancysidhu1972 5 жыл бұрын
You all are stupid lack of. Knowledge not bad in it who told you to were pag in female all. Fake people criticize ing you people donot do shadi why you sleep with others boy you all are shameful people
@TSBADESHA
@TSBADESHA 5 жыл бұрын
ਅਜਿਹੇ ਰਾਗੀਆਂ ਦਾ ਸਿਖ ਧਰਮ ਵਿੱਚ ਡੇਰਾਵਾਦ,ਪਖੰਡਵਾਦ ਫੈਲਾਉਣ ਵਿਚ ਬਹੁਤ ਵਡਾ ਹੱਥ ਹੈ ।
@gyaniwaryamsingh6938
@gyaniwaryamsingh6938 5 жыл бұрын
ਭੈਣ ਹਰਸ਼ਰਨ ਕੌਰ ਜੀ ਨੇ ਬਿਲਕੁਲ ਸਹੀ ਕਹਿਆ ਹੈ ਬੜੇ ਹੀ ਸੁਚੱਜੇ ਢੰਗ ਦੇ ਨਾਲ ਜਵਾਬਦਿੱਤਾ ਹੈ
@BS-yy8ur
@BS-yy8ur 5 жыл бұрын
@M K 🙏 *sahi keha. ... Ehe bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*
@sukhrajdhillonsingh
@sukhrajdhillonsingh 5 жыл бұрын
;right
@singhsingh8113
@singhsingh8113 5 жыл бұрын
Welldone kaur ki true said u waheguru chardi kala bakhsan tuhanu
@dr.harbantsinghgill2934
@dr.harbantsinghgill2934 5 жыл бұрын
🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।🙏🏻 ਰਾਗੀ ਸਾਹਿਬ ਜੀ ਚੰਦ ਦਮੜਿਆਂ ਦੀ ਖਾਤਿਰ ਸਾਡੇ ਬਾਪੂ ਨੂੰ ਨਾਂ ਵੇਚੋ। ਤੁਸੀ ਸੱਤਾ ਵਲਵੱਡ ਨਾਂ ਬਣੋ, ਬਾਪੂ ਨੇ ਨਹੀਂ ਬਖ਼ਸ਼ਣਾ। ਤੁਸੀਂ ਪੰਥ ਦੇ ਕੀਰਤਨੀਏ ਨਹੀਂ ਲੱਗਦੇ ਬਲਕੇ ਪੰਥ ਨੂੰ ਖਾਣ ਵਾਲੇ ਭੇੜੀਏ ਲੱਗਦੇ ਹੋ। ਉਹ ਅਖੌਤੀ ਬਾਬਾ ਐਨੇ ਹੰਕਾਰ ਵਿੱਚ ਰੈਂਪ ਵਾਕ ਕਰ ਰਿਹਾ ਹੈ ਤੇ ਤੁਹਾਡੀ ਜਵਾਨ ਤੋਂ ਗੁਰਬਾਣੀ ਸ਼ਬਦ ਉਚਾਰੇ ਕੀਵੇਂ ਗਏ ਤੁਹਾਡੀ ਜ਼ਬਾਨ ਕਿਓਂ ਨਾਂ ਕੱਟੀ ਗਈ। ਹਾਰਮੋਨੀਅਮ ਤੇ ਤੁਹਾਡੇ ਹੱਥ ਕਿਵੇਂ ਚਲੇ ਗਏ, .....।😪 🙏🏻 ਬੀਬਾ ਜੀ ਤੁਸੀ ਵਿਲਕੁਲ ਠੀਕ ਕਿਹਾ ਹੈ ਕੋਈ ਸੱਚਾ ਅਮਿ੍ਰਤਧਾਰੀ ਬਾਪ ਇਹ ਨਹੀਂ ਦੇਖ ਸਕਦਾ। ਬੀਬਾ ਜੀ ਇਨ੍ਹਾਂ ਹੰਕਾਰੀ, so called, ਰਾਗੀਆਂ ਨੂੰ ਜਲਦੀ ਤੋਂ ਜਲਦੀ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ। ਆਓ ਅੱਜ ਸਹੁੰ ਖਾਈਏ ਕੀ ਇੰਨ੍ਹਾ ਪਾਖੰਡੀ, so called, ਰਾਗੀਆਂ ਨੂੰ ਕਦੇ ਮੁੰਹ ਨਹੀਂ ਲਾਵਾਂਗੇ। 🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।🙏🏻
@jagdieshsinghrandhwa398
@jagdieshsinghrandhwa398 5 жыл бұрын
ਭਾੲੀ ਸਹਿਬ ਜੀ ਬਹੁਤ ਗਲਤ ਬੁਲਿਅਾ ਕੁਜ ਸਰਮ ਹੱਥ ਮਾਰੋ
@BS-yy8ur
@BS-yy8ur 5 жыл бұрын
🙏 *sahi keha. ... Ehe ragi bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*
@SsNagi19
@SsNagi19 5 жыл бұрын
ਬੀਬਾ ਜੀ. ਤੁਸੀ੧੦੧% ਠੀਕ ਕਿਹਾ ਹੈ ਪਰ ਪੈੇਸਾ ਅੰਨਾ ਤੇ ਬੋਲਾ ਕਰ ਦਿੰਦਾ ਹੈ ਗਲਤ ਹੋਣ ਤੇ ਵੀ ਠੀਕ ਦਾ ਰੋਲਾ ਪਾਉਦਾ ਹੈ
@insightknowledge2.084
@insightknowledge2.084 5 жыл бұрын
ਸ਼ਾਬਸ਼ ਭੈਣ ਜੀ
@hpskhalsa1
@hpskhalsa1 3 жыл бұрын
ਹਰਸ਼ਰਨ ਕੌਰ ਬੇਅੰਤ ਖੁਸ਼ੀਆਂ ਤੇਰੇ ਤੇ ਸਤਿਗੁਰੂ ਜੀ ਦੀਆਂ ਜਿੰਨ੍ਹਾਂ ਤੈਨੂੰ ਇਤਨੀ ਗੁਰਮਤਿ ਅਨੁਸਾਰੀ ਸੋਝੀ ਦਿਤੀ ਤੇ ਕੁਰਾਹੇ ਪਈਆਂ ਪੰਥ ਦੀਆਂ ਜਿੰਮੇਵਾਰ ਹਸਤੀਆਂ ਨੂੰ ਸ਼ੀਸ਼ਾ ਵਿਖਾਉਣ ਦਾ ਬਲ ਦਿਤਾ ਪਾਤਸ਼ਾਹ ਜੀ ਮੇਰੀ ਬੱਚੀ ਨੂੰ ਹੋਰ ਬਲ ਬਖਸ਼ਣ
@NishanSingh-lk5wq
@NishanSingh-lk5wq 5 жыл бұрын
ਜਿਨਾ ਵੱਡਾ ਅਹੁਦਾ ਓਨੀ ਵੱਡੀ ਜਿੰਮੇਵਾਰੀ। ਸਿੱਖੀ ਦਾ ਅਹੁਦਾ ਕੋਈ ਮਜ਼ਾਕ ਨਹੀਂ ਆ । ਰਾਗੀ ਸਾਹਿਬਾਨ ਤੁਸੀਂ ਗ਼ਲਤ ਸਪਸ਼ਟੀਕਰਨ ਦੇ ਰਹੇ ਹੋ।
@SatnamSingh-le4lb
@SatnamSingh-le4lb 5 жыл бұрын
ਜਿਆਦਾਤਰ ਰਾਗੀਆਂ ਦਾ ਰੁਜਗਾਰ ਏ(ਧੰਦਾ)ਨਾ ਕਿ ਸਿੱਖੀ ਦਾ ਪ੍ਰਚਾਰ.....ਨੱਚਨਾ ਕੁਦਨਾ ਮਨ ਕਾ ਚਾਉ।।ਨਾਨਕ ਜਿਨ੍ਹਾਂ ਮਨ ਭਉ ਤਿਨ੍ਹਾਂ ਮਨ ਭਾਉ।।
@BS-yy8ur
@BS-yy8ur 5 жыл бұрын
🙏 *wah ji!!! bilkul sahi keha. ... Ehe ragi bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*
@bahadurhans4092
@bahadurhans4092 5 жыл бұрын
ਬੀਬੀ ਹਰਸ਼ਰਨ ਕੌਰ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖੇ। ਆਪ ਜੀ ਦੇ ਵਿਚਾਰ ਸੁਣ ਕੇ ਚੰਗਾ ਹੋਵੇ ਜੇ ਇਹ ਕੀਰਤਨੀਏ ਅਪਣੀ ਗਲਤੀ ਮੰਨ ਕੇ ਸਿੱਖ ਪੰਥ ਤੋਂ ਮਾਫ਼ੀ ਮੰਗ ਲੈਣ ਤਾ ਕਿ ਸਿੱਖ ਕੌਮ ਦੀ ਚੜਦੀ ਕਲਾ ਬਣੀ ਰਹੇ। ਅਪਣੀ ਗਲਤੀ ਮੰਨ ਲੈਣਾ ਵੀ ਬਹਾਦਰੀ ਹੈ। ਬੁਜਦਿਲਾਂ ਵਿਚ ਗਲਤੀ ਮੰਨਣ ਦੀ ਸ਼ਕਤੀ ਨਹੀਂ ਹੁੰਦੀ। ਵਾਹਿਗੁਰੂ ਕੀਰਤਨੀਆਂ ਅਤੇ ਪਰਚਾਰਕਾਂ ਨੂੰ ਸੁਮੱਤ ਬਖ਼ਸ਼ੇ।
@jagdishsingh-cn2em
@jagdishsingh-cn2em 5 жыл бұрын
ਏ ਕੀਰਤਨੀਏ ਸਿੱਖ ਨੀ ਸਿੱਖਾਂ ਦੇ ਰੂਪ ਵਿਚ ਭੇੜੀਏ ਨੇ ਜੋ ਸਮੇ ਸਮੇ ਤੇ ਸਿੱਖੀ ਨੂੰ ਢਾਹ ਲਾਓੰਦੇ ਨੇ ਦੇ ਦੇ ਲੋਕ ਹੀ ਸੌਦਾ ਸਾਧ ਦੇ ਜਾ ਕੇ ਕੀਰਤਨ ਕਰਦੇ ਸੀ। ਸਿੱਖ ਸੰਗਤਾਂ ਨੂੰ ਏਨਾ ਦਾ ਪੂਰਨ ਬਾਈਕਾਟ ਕਰਨਾ ਚਾਹੀਦਾ
@BS-yy8ur
@BS-yy8ur 5 жыл бұрын
🙏 *baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne.*
@merapunjab7961
@merapunjab7961 5 жыл бұрын
Bhut Sohna answer ditta bhain ji ne Waheguru Mehar kre
@satwantkaur217
@satwantkaur217 5 жыл бұрын
V good
@BS-yy8ur
@BS-yy8ur 5 жыл бұрын
@@satwantkaur217 🙏 *Ehe bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*
@TSBADESHA
@TSBADESHA 5 жыл бұрын
ਇਸ ਗੁਰਸਿੱਖ ਭੈਣ ਜੀ ਨੇ ਬਿਲਕੁਲ ਸਹੀ ਵਿਚਾਰ ਪੇਸ਼ ਕੀਤੇ ਹਨ
@BS-yy8ur
@BS-yy8ur 5 жыл бұрын
🙏👍❤
@surjitsinghshahabpur9637
@surjitsinghshahabpur9637 5 жыл бұрын
ਬਿਲਕੁਲ ਸਹੀ ਭੈਣ ਜੀ
@learntospeakgurbani
@learntospeakgurbani 7 ай бұрын
ਅਸੀਂ ਭੈਣ ਜੀ ਦੇ ਵਿਚਾਰਾਂ ਨਾਲ ਸਹਿਮਤ ਹਾਂ ਜੀ। ਅਤੇ ਰਾਗੀ ਸਿੰਘ ਕਿਸੇ ਲਾਲਾਚ ਜਾਂ ਦਬਾਅ ਹੇਠ ਇਹ ਗੱਲਾਂ ਕਰ ਰਹੇ ਹਨ। ਬਹੁਤ ਮਾੜੀ ਗੱਲ ਹੈ।
@Shoootatsight
@Shoootatsight 5 жыл бұрын
ਜੇ ਅੱਜ ਰਾਗੀ ਏਸ ਗੱਲ ਦੀ ਹਾਮੀ ਭਰਨ ਕਿ ਧੀ ਆਪਣੇ ਬਾਪ ਦੀ ਖੁਸ਼ੀ ਲਈ ਨੱਚ ਸਕਦੀ ਹੈ ਤਾਂ ਇਸਦਾ ਮਤਲਬ ਕਿ ਬੇੜਾ ਗਰਕ ਹੋ ਚੁਕਾ ਹੈ। ਇਸ ਤੋਂ ਪਰੇ ਹੋਰ ਪੰਥ ਵਿਚ ਮਾੜਾ ਹੋਣ ਨੂੰ ਕੁਝ ਰਹਿ ਨਹੀਂ ਜਾਂਦਾ। ਇਹਨਾਂ ਰਾਗੀਆਂ ਨੂੰ ਦੱਸਿਆ ਜਾਵੇ ਕਿ ਨੱਚਣ ਵਿਚ ਸਰੀਰਕ ਪਰਿਕਿਰਿਆ ਹੁੰਦੀ ਹੈ ਜਿਸ ਨੂੰ ਹੱਥ ਪੈਰ ਮਾਰਨੇ ਕਿਹਾ ਜਾਂਦਾ ਹੈ ਅਤੇ ਹੱਥ ਪੈਰ ਇਸ ਤਰੀਕੇ ਨਾਲ ਹਿਲਾਉਣ ਵਿਚ ਜਿਹੜਾ ਬਾਕੀ ਸਰੀਰ ਦੇ ਸਾਰੇ ਭਾਗ ਹੁੰਦੇ ਹਨ ਉਹਨਾਂ ਦਾ ਹਿਲਜੁਲ ਆਮ ਗਲ ਹੈ ਅਤੇ ਇਸ ਔਰਤ ਦੇ ਅੰਗਾਂ ਦੀ ਹਿਲਜੁਲ ਕਾਰਣ ਜੋ ਵਿਕਾਰ ਪੁਰਸ਼/ਮਰਦ ਵਿਚ ਪੈਦਾ ਹੁੰਦੇ ਹਨ ਉਹ ਭਗਤੀ ਤੋਂ ਦੂਰ ਅਤੇ ਵਾਸ਼ਨਾ ਦੇ ਨੇੜੇ ਲੈ ਕੇ ਜਾਂਦੇ ਹਨ। ਮੈਂ ਏਨੀ ਖੁਲ ਕੇ ਗਲ ਕਰਨ ਲਈ ਮੁਆਫੀ ਮੰਗਦਾ ਕਿਉਕਿ ਭੈਣਾ ਵੀ ਏਸ ਕਮੈਟ ਨੂੰ ਪੜਨਗੀਆਂ ਪਰ ਇਹਨਾਂ ਪਰਿਕਿਰਿਆਂ ਦੇ ਹੋਣ ਨਾਲ ਕਿਸੇ ਸਭਾ ਵਿਚ ਜਾਂ ਕਹਿ ਲਵੋ ਕਿ ਸਮਾਜ ਵਿਚ ਕੁਰੀਤੀ ਦਾ ਜਨਮ ਹੋਵੇ ਤਾਂ ਉਹ ਪਰਿਕਿਰਿਆ ਦੀ ਨਿਖੇਧੀ/ ਮਨਾਹੀ ਜਰੂਰੀ ਹੈ। ਮੈ ਵਿਆਹੁਤਾ ਭੈਣਾਂ ਨੂੰ ਬੇਨਤੀ ਕਰਦਾਂ ਹਾਂ ਕਿ ਤੁਸੀ ਆਪਣੇ ਪਤੀ ਨਾਲ ਏਸ ਗਲ ਦਾ ਜਿਕਰ ਜਰੂਰ ਕਰੋ ਕਿ ਜੋ ਏਸ ਕਮੈਂਟ ਵਿਚ ਲਿਖਿਆ ਉਹ ਗਲਤ ਹੈ ਜਾਂ ਸਹੀ। ਗੁਰਮਤ ਅਨੁਸਾਰ ਚੱਲਣ ਵਾਲੀ ਬੀਬੀ ਕਦੇ ਵੀ ਆਪਣੇ ਆਪ ਨੂੰ ਸਭਾ ਵਿਚ ਏਸ ਲਹਿਜੇ ਵਿਚ ਪੇਸ਼ ਨਹੀਂ ਕਰੇਗੀ। ਕਿਰਪਾ ਕਰਕੇ ਜੰਗ ਅਤੇ ਰਾਜਨੀਤੀ ਨੂੰ ਏਸ ਕੰਜਰਖਾਨੇ ਨਾਲ ਨਾ ਜੋੜ ਕੇ ਦੇਖਿਆ ਜਾਵੇ। ਕਿਸੇ ਨੂੰ ਬੁਰਾ ਲੱਗੇ ਤਾਂ ਮੁਆਫੀ ਬਖਸ਼ਣੀ।
@TSBADESHA
@TSBADESHA 5 жыл бұрын
Right
@TSBADESHA
@TSBADESHA 5 жыл бұрын
ਵੀਰ ਜੀ ਸਹੀ ਵਿਚਾਰ ਪੇਸ਼ ਕੀਤੇ ਹਨ। ਇਹ ਅਸਲ ਰਾਗੀ ਨਹੀਂ ਹਨ, ਮਰੀਆਂ ਜਮੀਰਾਂ ਵਾਲੇ ਡੇਰੇਦਾਰਾਂ ਅਤੇ ਆਰ ਐਸ ਐਸ ਦੇ ਪੇਡ ਰਾਗੀ ਹਨ। ਜਿਹੜੇ ਸਿੱਖ ਸਿਧਾਂਤਾਂ ਦੀਆਂ ਧਜੀਆ ਉਡਾ ਰਹੇ ਨੇ
@BS-yy8ur
@BS-yy8ur 5 жыл бұрын
@@TSBADESHA 🙏 *sahi keha. ... Ehe bhape lok ne. Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*
@MaanSaab-pk8qk
@MaanSaab-pk8qk 5 жыл бұрын
RIGHT
@BS-yy8ur
@BS-yy8ur 5 жыл бұрын
@Gurmat Time. 🙏 *Tusi bilkul sahi keha aa veer ji. Tuhanu mafi mangan di jarurat nahi.*
@HarvinderSingh-vh9hb
@HarvinderSingh-vh9hb 5 жыл бұрын
ਬਿਲਕੁਲ ਸਹੀ ਵੀਚਾਰ ਜੀ । ਨਦੀਆਂ ਅਤੈ ਵਾਹ ਪਵਹਿ ਸਮੁੰਦ ਨ ਜਾਣੀਇਹ । ਜਦੋ ਨਦੀ ਸਾਗਰ ਵਿਚ ਸਮਾ ਜਾੰਦੀ ਹੈ ਤਾਂ ਆਪਣਾ ਆਪਾ ਛਡ ਦਿੰਦੀ ਹੈ ਸਾਗਰ ਹੋ ਜਾਂਦੀ ਹੈ ।ਪਰ ਇਹ ਨਦੀ ਅਜੇ ਸਾਗਰ ਵਿਚ ਸਮਾਈ ਨਹੀ ਲਗਦੀ ਅਜੇ ਆਪਣੀ ਹੋਂਦ ਵਿਚ ਹੈ
@sesi2446
@sesi2446 5 жыл бұрын
ਸ਼ਾਬਾਸ਼ ਬੇਟੇ.
@amarx8558
@amarx8558 5 жыл бұрын
ਪੰਜਾਬ ਪੁਲਿਸ 98% ਰਿਸ਼ਵਤ ਖੋਰ ਨੇ ਅਮਿ੍ਤ ਧਾਰੀ ਡੇਰੇਦਾਰ ਬਾਬੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵਰਕਰ 99% ਗੁਰੂ ਪ੍ਰਤੀ ਬੇਮੁੱਖ ਤੇ ਮਰਿਆਦਾ ਦਾ ਘਾਣ ਇਹ ਕਰਦੇ ਨੇ ਸੈਦ ਹੀ ਕੋਈ ਘੋਨਾ ਮੋਨਾ ਸਿੱਖ ਕੌਮ ਕਰਦਾ ਹੋਊ ਅਸਲ ਸਿੱਖੀ ਦਾ ਵੇਰਵਾ ਗ਼ਰਕ ਕਰਨ ਇਹ ਕੇਸਾਂ ਧਾਰੀ ਹਿੰਦੂਆ ਨੇ ਕੀਤਾ ਗੱਲਬਾਤ ਤੇ ਹਾਬ ਭਾਬ ਤੋਂ ਸਾਫ ਝਲਕ ਝਲਕ ਸਾਧ ਪ੍ਰਤੀ ਵਫ਼ਾਦਾਰੀ ਕਮੀਨਗੀ ਦਿਖ ਰਹੀ ਐ ਲੱਖ ਥੂ ਲਾਹਨਤ ਇਹੋ ਜਿਹੇ ਕੀਰਤਨੀ ਆ ਦੇ
@AmrikSingh-di3jn
@AmrikSingh-di3jn 5 жыл бұрын
ਭੈਣ ਜੀ ਤੁਸੀਂ ਬਿਲਕੁਲ ਠੀਕ ਕਿਹਾ
@mehakjattana
@mehakjattana 5 жыл бұрын
ਬਿਲਕੁਲ ਸਹੀ ਕਿਹਾ ਭੈਣ ਜੀ ੲਿਹ ਸਭ ਕੁਝ ਪੰਥ ਪਰਮਾਣਿਤ ਰਹਿਤ ਮਰਿਅਾਦਾ ਦੇ ੳੁਲਟ ਹੋ ਰਿਹਾ ਸੀ
@sandeepriargermany3075
@sandeepriargermany3075 5 жыл бұрын
ਤੁਸੀਂ ਕਹਿੰਦੇ ਹੋ ਕਿਸੇ ਘਰ ਵਿਆਹ ਹੋਵੇ ਫਿਰ ਵੀ ਤੁਸੀਂ ਨੱਚਦੇ ਹੋ ਫਿਰ ਤੁਹਾਡੇ ਚ ਤੇ ਇਕ ਆਮ ਆਦਮੀ ਨਾਲੋਂ ਕਿ ਫਰਕ ਰਹਿ ਗਿਆ ।ਤੁਸੀਂ ਤਾ ਸਿੱਖ ਪੰਥ ਦੇ ਮਹਾਨ ਕੀਰਤਨੀਏ ਹੋ ਤੁਹਾਡੇ ਮੂੰਹੋ ਇਹ ਗੱਲਾਂ ਜਚਦੀਆ ਨੀ। ਉਦਾ ਤਾ ਭਾਈ ਗੁਰਪ੍ਰੀਤ ਬੜਾ ਤਾ ਨੂੰ ਮੂੰਹ ਚੁੱਕ ਕੇ ਵਾਹਿਗੁਰੂ ਵਾਹਿਗੁਰੂ ਕਰਦਾ ਅੱਜ ਸਾਬਤ ਕਰਤਾ ਕਿ ਕਿੰਨਾ ਕੁ ਸਤਿਗੁਰਾਂ ਪ੍ਰਤੀ ਪਿਆਰ ਹੈ।ਮੰਨ ਲਵੋ ਆਪਣੀਆਂ ਗਲਤੀਆਂ ।
@BS-yy8ur
@BS-yy8ur 5 жыл бұрын
@Sandeep Riar Germany 🙏 *sahi keha. ... Ehe bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*
@sukhrajdhillonsingh
@sukhrajdhillonsingh 5 жыл бұрын
right ji
@KulwinderSingh-uc1mu
@KulwinderSingh-uc1mu 5 жыл бұрын
ਕੋੲੀ ਪਿਤਾ ਧੀ ਨੂੰ ਨਚਾ ਕੇ ਖੁਸ਼ ਨਹੀਂ ਹੁੰਦਾ
@DavinderSingh-kn1cg
@DavinderSingh-kn1cg 5 жыл бұрын
Sister tuhadey vichar sun ke buhut changa lagay. Sadi ve ehe soch hai. Bhen ehnu nu eh ve puchoo je ehna da eh baba sahi hai tey fer eh na nu ram rahim ve thik he lagda hovaga.
@BS-yy8ur
@BS-yy8ur 5 жыл бұрын
@Davinder Singh 🙏 *sahi keha. ... Ehe bhape lok ne. Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*
@sukhdevsingh617
@sukhdevsingh617 5 жыл бұрын
ਇਹਨਾ ਨੂੰ ਸ਼ਰਮ ਨਹੀ ਆਉਦੀ ਦੱਲੇ ਦੱਲੇ ਦੀ ਸਪੋਟ ਕਰਨ ਆਗੇ ਤੁਸੀ ਆਪਣੀ ਕੁੜੀ ਨੂੰ ਨੱਚਾ ਕਿ ਜਨਮ ਦਿੱਨ ਮਨਾਉਦੇ ਜੇ ਬੇਸ਼ਰਮੋ
@agyapaul8349
@agyapaul8349 5 жыл бұрын
Saale kutte raggi
@BS-yy8ur
@BS-yy8ur 5 жыл бұрын
🙏 *Ehe bhape (pakistani sardar) lok ne ehe tan apnia bhena te bacheeian nal aap vee nach lende ne. Ehe lok bohot vari pese lai insani level to thale de kam kar lende ne.*
@subeghbhullar1654
@subeghbhullar1654 5 жыл бұрын
ਰਾਗੀਉ ਇਸ ਦਾ ਮਤਲਬ ਇਹ ਆ ਕੇ ਸਿੱਖ ਕੌਮ ਅੰਮਿ੍ਤ ਧਾਰੀ ਹੋ ਕੇ ਨੱਚ ਟੱਪ ਸਕਦੀ ਹੈ। ਤੁਸੀਂ ਆਪਣੀ ਉੱਚੀ ਮੱਤ ਰੱਖ ਕੇ। ਫ਼ੈਸਲਾ ਦੇ ਦਿੱਤਾ ਹੈ ਸਿੱਖ ਕੌਮ ਨੂੰ। ਤੇ ਗੁਰੂ ਸਾਬ ਦੀ ਮੱਤ ਦਾ ਸ਼ਰੇਆਮ ਖੰਡਨ ਕਰ ਦਿੱਤਾ ਹੈ। ਰਾਗੀਉ ਤੁਸੀਂ ਧੰਨ ਹੋ
@davekaura6751
@davekaura6751 5 жыл бұрын
ਲੱਖ ਲਾਹਨਤ ਤੁਹਾਡੇ ਦੋਵਾਂ ਦੇ । ਕੁੱਤਿਓ ਸਿੱਖੀ ਦਿਉ ਦੁਸ਼ਮਣੋ he got big money paid by pakhandi
@BS-yy8ur
@BS-yy8ur 5 жыл бұрын
@Deva Kaur 🙏 *sahi keha. baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Ragi Gurpreet te Satwinder ne ehe video pa ke apni murakhta da janaja kadh lea aa.*
@ikattarsingh2453
@ikattarsingh2453 5 жыл бұрын
ਸਹੀ ਗੱਲ ਆ
@parameterkaur384
@parameterkaur384 5 жыл бұрын
ਸਲਾਮ ਐ ਭੈਣ ਜੀ ਤੁਹਾਨੂ
@bachitarsingh5751
@bachitarsingh5751 5 жыл бұрын
ਭੈਣ ਜੀ ਬਹੁਤ ਵਧੀਆ ਗਲ ਕੀਤੀ ਹੈ
@bikkysingh4144
@bikkysingh4144 5 жыл бұрын
ਹੈ ਕੋਈ ਕਕਾਰ ਲੁਹਾਉਣ ਵਾਲਾ, ਪੰਧ ਚੌ ਛੇਖਣ ਵਾਲਾ।
@freehuman6986
@freehuman6986 5 жыл бұрын
Eh ta sikh hi nahi hunde
@satwantkaur9171
@satwantkaur9171 5 жыл бұрын
ਬੇਟੀ ਹਰਸ਼ਰਨ ਕੌਰ ਤੂ ਬਹੁਤ ਸੋਹਣਾ ਸੰਦੇਸ਼ ਦਿਤਾ ਸਿਖ ਸੰਗਤਾਂ ਨੂ.ਪਰ ਇਹ ਦੋ ਰਾਗੀ ਭਾਈ ਜੋ ਬੋਲੇ ਇਹ ਜਰੂਰ ਨਿਰੰਕਾਰੀ ਹੋਣਗੇ,ਬਹਿਰੂਪੀਏ,ਜੋ ਨੀਲ ਧਾਰੀ ਦੇ ਹੱਕ ਚ,ਬੋਲ ਰਹੇ ਆ,ਇਹਨਾਂ ਦੇ ਘਰਾਂ ਚ, ਇਹਨਾਂ ਦੀਆ ਕੁੜੀਆਂ ਜਰੂਰ ਨਚਦੀਆਂ ਹੋਣਗੀਆਂ ਪਰ ਆਮ ਸਿਖ ਦੇ ਘਰ ਇਹ ਤਮਾਸ਼ਾ ਨੀ ਹੁੰਦਾ, ਸੋ ਸ਼ਰਮ ਕਰੋ ਤੁਸੀ ਗੁਰੂ ਗੋਬੰਦ ਸਿੰਘ ਜੀ ਦਾ ਬਾਣਾ ਪਾ ਕੇ ਕੁਫ਼ਰ ਤੋਲ ਰਹੇ ਹੋ,,ਤੁਸੀ ਕੀਰਤਨ ਕਰਕੇ ਕੀ ਉਪਦੇਸ਼ ਦਿੰਦੇ ਹੋਵੋੇਗੇ ਦੁਨੀਆਂ ਨੂ,,ਇਹ ਨੀਲਧਾਰੀ ਦਾ ਡੇਰਾ ਵੀ ਬੰਦ ਹੋਣਾ, ਸਰਸੇ ਵਾਲੇ ਦੇ ਭਰਾ ਦਾ
@BS-yy8ur
@BS-yy8ur 5 жыл бұрын
🙏 *sahi keha. ... Ehe ragi bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*
@bhupindersinghbains9327
@bhupindersinghbains9327 5 жыл бұрын
ਭੈਣ ਜੀ ਸਾਡੇ ਰਾਗੀ ਕਹਿੰਦਾ ਕੌਣ ਐਂ ਇਹਨਾਂ ਨੂੰ ਗੁਰੂ ਸਾਹਿਬ ਨੇ 31 ਰਾਗਾਂ ਵਿੱਚ ਬਾਣੀ ਰਚੀਆਂ ਤੇ ਸਾਰੇ ਸ਼ਬਦ ਹੀ ਇੱਕ ਰਾਗ ਵਿਚ ਗਾਇਨ ਕਰਦੇ ਨੇ ਸਾਡੇ ਸਾਰੇ ਰਾਗ ਵੀ ਰਾਗ ਵੀ ਸਾਡੇ ਬੱਚਿਆਂ ਨੂੰ ਅੱਜ ਪਤਾ ਹੀ ਨਹੀਂ।
@marinarealestatesmohali4083
@marinarealestatesmohali4083 5 жыл бұрын
Saadh Dhadrian Wala dhaarna Lauda hai koi Sikh.Comittee q Nhi boldi Singh Sahib Marr gye
@MohinderSingh-nq1iz
@MohinderSingh-nq1iz 5 жыл бұрын
Dhan so janni biba ji you are great m s atwal
@amritpalsinghamritpal5621
@amritpalsinghamritpal5621 5 жыл бұрын
ਇਸ ਰਾਗੀ ਨੂੰ ਪੈਸੇ ਵੱਧ ਮਿਲੇ ਹੋਣੇ ਆ ਜਿਹੜਾ ਪਖੰਡੀ ਦੇ ਹੱਕ ਵਿੱਚ ਬੋਲਦਾ
@iqbalsinghkalsiraj22g92
@iqbalsinghkalsiraj22g92 5 жыл бұрын
ਇਕ ਹੋਵੇ ਕਮਲਾ ਤਾਂ ਸਮਝਾਵੇ ਵਿਹੜਾ,ਜੇ ਵਿਹੜਾ ਹੀ ਹੋਵੇ ਕਮਲਾ ਤਾਂ ਸਮਝਾਵੇ ਕਿਹੜਾ। ਸਾਡੇ ਸਿਰਾਂ ਤੇ ਬੈਠੇ ਇਹ ਪਖੰਡੀ ਸਾਧਾਂ ਤੇ ਇਹਨਾਂ ਦੇ ਚੇਲਿਆਂ ਨੇ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਪਾਉਣ ਦੀ ਕੋਈ ਕਸਰ ਨਹੀਂ ਛੱਡੀ। ਇਸ ਕਰਕੇ ਵੀਰੋ ਖੁਦ ਨੂੰ ਇਹਨਾਂ ਤੋਂ ਵੱਖ ਕਰਨ ਦਾ ਯਤਨ ਕਰੋ।
@ਹਰਵਿੰਦਰਸਿਂੰਘਜੀਅਕਾਲੀਜੱਥਾ
@ਹਰਵਿੰਦਰਸਿਂੰਘਜੀਅਕਾਲੀਜੱਥਾ 5 жыл бұрын
ਭੈਣ ਦੇ ਵਿਚਾਰ ਵਧੀਆ ਨੇ
@shivinderkaur2169
@shivinderkaur2169 5 жыл бұрын
ਹਰਸ਼ਰਨ ਕੌਰ ਭੈਣ ਜੀ ਬਹੁਤ ਵਧੀਆ ਵੀਚਾਰ ਪੇਸ਼ ਕੀਤੇ ਨੇ
@dapinderdhillon684
@dapinderdhillon684 5 жыл бұрын
ਬਹੁਤ ਖੂਬਸੂਰਤ ਕਿਹਾ ਤੁਸੀ ਹਰਸ਼ਰਨ ਕੌਰ ਜੀ
@bhupindersingh9844
@bhupindersingh9844 5 жыл бұрын
ਏਸ ਤਰਾਂ ਦੇ ਮਰੀ ਹੋੲੀ ਜਮ਼ੀਰ ਵਾਲੇ ਰਾਗੀਅਾਂ ਦਾ ਬਾੲੀਕਾਟ ਕਰੋ,ਲਾਲਚੀ ਸਿੱਖ ਕਿਸੇ ਥਾਂ ਦੇ ਬੇੲੀਮਾਨ
@BS-yy8ur
@BS-yy8ur 5 жыл бұрын
🙏 *sahi keha. ... Ehe bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*
@rupinderball1871
@rupinderball1871 5 жыл бұрын
Proud u sis..bohat vadia vichar ne tuhade...waheguru ji tuhanu chardi kla ch rakhan ji
@punjabsingh1675
@punjabsingh1675 5 жыл бұрын
ਪੈਸੇ ਲਈ ਕੀਰਤਨ ਕਰਨਾ ਹੋਰ ਗਲ ਆ ਪੰਥਕ ਸੋਚ ਲੈਕੇ ਪਰਚਾਰ ਕਰਨਾ ਕੀਰਤਨ ਕਰਨਾ ਹੋਰ ਗਲ ਆ ਜਿਸ ਬਾਬੇ ਨੇ ਗਲਤੀ ਕੀਤੀ ਓਹ ਤਾਂ ਬੋਲਦਾ ਨਹੀਂ ਏਹ ਦੋਨੇ ਕਿਉਂ ਸਫਾਈ ਦਿੰਦੇ ਆ
@palsingh9674
@palsingh9674 5 жыл бұрын
Very sister jo tusi keha buhat vadhia Explain its pal canada tnx
@TSBADESHA
@TSBADESHA 5 жыл бұрын
ਅਜਿਹੇ ਰਾਗੀ ਅੰਦਰੋਂ ਕੁਝ ਹੋਰ ਨੇ ਬਾਹਰੋਂ ਕੁਝ ਹੋਰ ਨੇ ਹਾਥੀ ਦੇ ਦੰਦਾਂ ਵਾਲਾ ਕੰਮ ਹੈ ਇਹਨਾਂ ਦਾ
@DeepSIngh-mz8nz
@DeepSIngh-mz8nz 5 жыл бұрын
Harsharan kaur you spoke so good on this topic. Very good job. I hope satvinder vir gives you reply. You make very good points. Also please ask him about 3ho people who dance to kirtan. He is working for those people in America which dance to kirtan. That is very wrong for sikh and Ragis. Please ask him for response. He is very wrong on his points and I am so happy you take stand for Khalsa women and daughters all around the world. You did very well. Thanks so much to you 👍🙏
@BhupinderSingh-gv3fj
@BhupinderSingh-gv3fj 5 жыл бұрын
Bibi g main tuhaadi speech suni bahut changa lagiyaa. Eh shimle waale yamuna nagar Mahant de dere kirtan karan aaunde ne oh mahant v Neeldaari de naal related hai
@BS-yy8ur
@BS-yy8ur 5 жыл бұрын
@Bhupinder Singh 🙏 *sahi keha. ... Ehe bhape lok ne. Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*
@jaswindersingh-hm1uq
@jaswindersingh-hm1uq 5 жыл бұрын
ਇਹ ਕੀਰਤਨੀਏ ਲਾਲਚ ਵਿੱਚ ਆਕੇ ਬੋਲ ਰਹੇ ਹਨ
@sukhrajdhillonsingh
@sukhrajdhillonsingh 5 жыл бұрын
hnji
@sewasinghgill
@sewasinghgill 5 жыл бұрын
ਮੈਂ ਇਹ ਸਮਝਦਾ ਹਾਂ ਕਿ ਕੋਈ ਬਾਪ ਆਪਣੀ ਧੀ ਨੂੰ ਨੱਚਦੀ ਦੇਖਕੇ ਖੁਸ਼ ਹੋਵੇ
@jagjeetsingh3937
@jagjeetsingh3937 5 жыл бұрын
ਭੈਣ ਜੀ ਮੈਂ ਵੀ ਆਮ ਸਿੱਖ ਹਾ ਮੈਨੂੰ ਵੀ ਗੁਰੂ ਸਾਹਿਬ ਨੇ ਦੋ ਬੱਚੇ ਬਕਸ਼ੇ ਹਨ ਤੇ ਮੈਂ ਪਾਠ ਸੁਣ ਕੇ ਖੁਸ਼ ਹੁੰਦਾ ਹਾਂ ਡਾਂਸ ਦੇਖ ਕੇ ਨਹੀਂ
@baggagurdaspuriya3451
@baggagurdaspuriya3451 5 жыл бұрын
ਖੁਸ਼ੀ ਬਾਬੇ ਦੀ ਚਾਹੀਦੀ ਜਾਂ ਗੁਰੂ ਦੀ
@JatinderSingh-br7mi
@JatinderSingh-br7mi 5 жыл бұрын
ਜੋ ਵੀ ਹੋਇਆ ਹੈ ਗਲਤ ਹੈ ਕੀਰਤਨ ਕਰਨ ਵਾਲੇ ਲਾਲਚ ਵਿੱਚ ਹੀ ਇਹ ਝੂਠ ਬੋਲ ਰਹੇ ਹਨ
@BS-yy8ur
@BS-yy8ur 5 жыл бұрын
@Jatinder Singh 🙏 *sahi keha. ... Ehe bhape lok ne. Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Ragi Gurpreet te Satwinder ne ehe video pa ke apni murakhta da janaja kadh lea aa.*
@JatinderSingh-br7mi
@JatinderSingh-br7mi 5 жыл бұрын
@@BS-yy8ur ਧੰਨਵਾਦ ਵੀਰ ਜੀ
@sukhrajdhillonsingh
@sukhrajdhillonsingh 5 жыл бұрын
Right ji
@sukhrajdhillonsingh
@sukhrajdhillonsingh 5 жыл бұрын
jro koi Famous hojey...fir oh ni manda keh di
@SsNagi19
@SsNagi19 5 жыл бұрын
ਭਾਈ ਸਾਹਬਿ ਜੀ. ਸਾਰੇ ਹੀ ਕੋਮੈਂਟਸ ਪੜੋ ਕਿਸੇ ਨੇ ਵੀ ਤੁਹਾਡੇ ਹੱਕ ਵਿਚ ਨਹੀ ਲਿਖਿਆ ਸੋਚੋ ਵਿਚਾਰੋ ਤੇ ਫਿਰ ਕਹੋ .ਬੇਟੀ ਜੀ ਸਹੀ ਸਮਝਾਦੇ ਹਨ
@jssikhsermons4213
@jssikhsermons4213 5 жыл бұрын
ਲਾਹਨਤਾ ਭਾਈ ਤੁਹਡੀ ਸਫਾਈ ਤੇ... ਨਾਟਕ ਚੇਟਕ ਕੀਏ ਕੁਕਾਜਾ ਪ੍ਭ ਲੋਗਨ ਕੇ ਅਾਵਤ ਲਾਜਾ ਅਾਪਾਂ ਵੀ ਸਹਿਮਤ ਨਹੀ ਭੈਣ ਜੀ ਰਾਗੀ ਸਿੰਘਾਂ ਦੀ ਸਫਾਈ ਨਾਲ...
@inderjeetsingh2812
@inderjeetsingh2812 5 жыл бұрын
ਭਾਈ ਸਤਵਿੰਦਰ ਸਿੰਘ ਜੀ ਮੈ ਤੁਹਾਡਾ ਬਹੁਤ ਸਤਿਕਾਰ ਕਰਦਾ ਸੀ ਜਾਰ ਤੁਸੀ ਆ ਨੀਲੂ ਲੰਡਨ ਔਰ ਕੰਜਰ ਸਾਧ ਮਗਰ ਲੱਗ ਕੇ ਬਹੁਤ ਗਲਤ ਬੋਲਤਾ ਜਾਰ ਤੁਸੀ ਤਾ ਪੜੇ ਲਿਖੇ ਭਾਈ ਸਤਵਿੰਦਰ ਸਿੰਘ ਜੀ ਕੁਝ ਤਾ ਸੋਚ ਕੇ ਬੋਲ ਪੈਦੇ
@tejwantsingh1338
@tejwantsingh1338 5 жыл бұрын
ਬੀਬਾ ਜੀ ਨੇ ਸਹੀ ਕਿਹਾ ਅਸਲ ਵਿਚ ਡੇਰਾਵਾਦ ਨਿਘਾਰ ਦਾ ਦੂਜਾ ਨਾਂਅ ਬਣ ਗਿਆ
@BS-yy8ur
@BS-yy8ur 5 жыл бұрын
🙏 *sahi keha. ... Ehe ragi bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*
@ਸਿੱਖਸੇਵਾ
@ਸਿੱਖਸੇਵਾ 5 жыл бұрын
ਅਕਲ ਦੀ ਘਾਟ ਆ ਇਹਨਾਂ ਰਾਗੀਆਂ ਨੂੰ ਵੀ। ਸਰਮ ਆਉਣੀ ਚਾਹੀਦੀ ਆ ਇਹਨਾਂ ਨੂੰ।ਇਹਨਾਂ ਦੀ ਮੱਤ ਮਾਰੀ ਗਈ ਗੁਰੂ ਘਰ ਦਾ ਅੰਨ ਖਾ ਖਾ ਕੇ ।
@BS-yy8ur
@BS-yy8ur 5 жыл бұрын
🙏 *sahi keha. ... Ehe bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*
@Empirewarrior47
@Empirewarrior47 5 жыл бұрын
ਸ਼ਰਮ ਆਉਣੀ ਚਾਹੀਦੀ ਏ ਤੁਹਾਨੂੰ ਸਿੱਖ ਦਾ ਤਾਂ ਇਹ ਕਰਮ ਹੈ । ਜੌ ਰਹਿਤਨਾਮਿਆਂ ਚ ਲਿਖਿਅਾ ਮਿਲਦਾ ਏ। ਜੌ ਸਿੱਖ ਹੋਕੇ ਨਚੇ ਸੋ ਤਨਖਾਹੀਆ। ਸ਼ਰਮ ਆਉਣੀ ਚਾਹੀਦੀ ਏ ਬਹਾਦਰ ਕੌਮ ਅੱਜ ਨਚਾਰ ਬਣ ਗਈ ਏ। ਏਹਨਾਂ ਨੂੰ ਲਿਫਾਫੇ ਮਿਲ਼ੇ ਨੇ ਵਡੇ ਵਡੇ
@BS-yy8ur
@BS-yy8ur 5 жыл бұрын
🙏 *sahi keha. ... Ehe ragi bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*
@bkalket
@bkalket 5 жыл бұрын
ਖਾਲਸਾ ਹਰਸ਼ਰਨ ਕੌਰ ਜੀ ਜੋ ਤੁਸੀਂ ਬੋਲ ਕਿ ਸੰਗਤ ਨੂੰ ਸੁਝਾਓ ਦਿੱਤੇ ਹਨ । ਇਹ ਉਹ ਸੰਗਤ ਰੂਪੀ ਖਾਲਸਾ ਹੀ ਮੰਨਦਾ ਹੈ ਜੋ ਮਨ ਤਨ ਧੰਨ ਗੁਰੂ ਅੱਗੇ ਅਰਪਣ ਕਰਦਾ ਹੈ ।ਉਹ ਹੀ ਸਿੱਖੀ ਸਿਧਾਂਤ ਨੂੰ ਅਰਪਣ ਹੈ ।ਕੀਰਤਨ ਕਥਾ ਗੁਰੂ ਦੀ ਦਾਤ ਹੈ ।ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਹੀਦੇ ਦੇ ਸਰਤਾਜ ਸ਼੍ਰੀ ਪੋਥੀ ਸਾਹਿਬ ਨੂੰ ਸਤਿਕਾਰ ਦਿੱਤਾ ਹੈ ਗੁਰੂ ਪੰਥ ਦੇ ਕੀਰਤਨੀਏ ਬਹੁਤ ਹੀ ਜ਼ਿਆਦਾ ਗਿਆਨ ਹੈ । ਉਹ ਨਹੀਂ ਦੇਖ ਸਕਦੇ ਸੁਣ ਸਕਦੇ । ਜੋ ਅੱਜ ਪੰਥ ਵਿੱਚ ਵਾਪਰ ਰਿਹਾ ਹੈ ।ਸ਼੍ਰੀ ਗੁਰੂ ਗਰੰਥ ਸਾਹਿਬ ਜੀ ਜ਼ਰੀਆ ਦੱਸਦੇ ਹਨ ।ਉਹ ਕੀਰਤਨ ਕਰਨ ਵਾਲੇ ਹੀ ਵਾਹਿਗੁਰੂ ਜੀ ਸੁਮੱਤ ਬਖ਼ਸ਼ੋ ਜੀ ਮੇਰੇ ਜੀਓ ੫ ਚੋਰ ਤੋਂ ਬਚਾ ਲਉ ਜੀ ਵਾਹਿਗੁਰੂ ਜੀ
@BalwinderSingh-ql1de
@BalwinderSingh-ql1de 5 жыл бұрын
ਬਹੁਤ ਵਧੀਆ ਜਵਾਬ ਦਿਤਾ ਹੈ ਜੀ
@MandeepSingh-do3ri
@MandeepSingh-do3ri 5 жыл бұрын
ਜਨਮ ਦਿਨ ਮਨਾਉਣਾ ਏ ਤਾ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਮਨਾਉ ਜਿਹਨਾ ਨੇ ਕੋਮ ਲਈ ਸਹੀਦੀ ਦਿੱਤੀ ਇਹਨਾ ਪਖੰਡੀਆ ਨੂੰ ਦੇਖ ਕੇ ਫਿਲਮਾ ਬਣਦੀਆ ਨੇ।ਇਹਨਾ ਦਾ ਸਿੱਖ ਕੌਮ ਨੂੰ ਬਾਈਕਾਟ ਕਰਨਾ ਚਾਹੀਦਾ ਹੈ ਸਿੱਖਾ ਨੂੰ ਜਨਮ ਦਿਨ ਵੀ ਨਹੀ ਮਨਾਉਣੇ ਚਾਹੀਦੇ ਜੇ ਜਨਮ ਦਿਨ ਮਨਾਉਣਾ ਹੀ ਹੈ ਤਾ ਗਰੀਬ ਪਰਿਵਾਰਾਂ ਦੀਆ ਲੋੜਾ ਪੂਰੀਆ ਕਰੋ ਫੇਰ ਮਨ ਨੂੰ ਖੁਸੀ ਮਿਲੇਗੀ
@motivationforlife6725
@motivationforlife6725 5 жыл бұрын
Bhen ji main tuhade nAl bilkul sehmat a...tusi jini v Galla kitiyn eh tuhada frz Banda c kyuki tusi guru gobind Singh ji di dhee ho haar ik Sikh da eh farz Banda hai ki ohh apne guru de sidhanta ton ulat chal rhe loka nu swaaal krn....ehna nu jarur apni gal te duvara sochna chaida hai...
@jssikhsermons4213
@jssikhsermons4213 5 жыл бұрын
yes sister whenever u waer Baana of guru sahib, you committed to guru g
@TheKulbir1981
@TheKulbir1981 5 жыл бұрын
ਲੁੱਚਾ ਨੀਲਾ ਬਾਬਾ ......
@JasbirSingh-tp4ii
@JasbirSingh-tp4ii 5 жыл бұрын
ਭਾੲੀ ਸਤਵਿੰਦਰ ਸਿੰਘ ਸ਼ੁਕਰ ਹੈ ਤੁਸੀ ਬੈੈਠ ਕੇ ਕੀਰਤਨ ਕੀਤਾ ਹੈ. ਲਗਦਾ ਹੈ ਜੇ ਤੁਹਾਨੂੰ ਕੁਝ ਪੈਸੇ ਵਧ ਮਿਲ ਜਾਣ ਤੇ ਨਚ ਟਪ ਕੇ ਵੀ ਅਪਣਾ ਕਮ ਜਾਰੀ ਰਖੋਗੇ. ਨਾਸਮਝੀ ਕਾਰਣ ਅਵਤਾਰਵਾਦ ਨੂ ਬੜਾਵਾ ਦੇ ਰਹੇ ਹੋ. ਸਿਰਫ਼ ਪੈਸਾ ਸਭ ਕੁੱਛ ਨਹੀਂ ਹੋਦਾ. ਲੋਭ ਵਿਚ ਨਾ ਫਸ ਕੇ ਮਰਯਾਦਾ ਬਣਾਈ ਰੱਖੋ.
@jagmeetsingh9834
@jagmeetsingh9834 5 жыл бұрын
ਭਾਈ ਸਤਵਿੰਦਰ ਸਿੰਘ ਜੀ ਬਹੁਤ ਵਧੀਆ ਕੀਰਤਨੀਏ ਹਨ। ਪਰ ਓਹ ਗੁਰਮਤਿ ਤੋ ਭੱਟਕ ਗਏ ਹਨ। ਇਹ ਬਹੁਤ ਹੀ ਮੰਦਭਾਗਾ ਹੈ। ਇਹਨਾ ਨੂੰ ਗੁਰੂ ਗ੍ਰੰਥ ਸਾਹਿਬ ਤੋ ਸੋਝੀ ਪ੍ਰਾਪਤ ਕਰ ਕੇ ਸੰਗਤ ਕੋਲੋਂ ਸਚੇ ਹਿਰਦੇ ਨਾਲ ਮਾਫੀ ਮੰਗਣੀ ਚਾਹੀਦੀ ਹੈ। ਇਹਨਾ ਦੀਆ ਗੱਲਾਂ ਤੋ ਸਾਫ ਪਤਾ ਲਗਦਾ ਹੈ ਕਿ ਇਹ ਆਪਣੀ ਗਲਤੀ ਤੇ ਪਰਦੇ ਪਾ ਰਹੇ ਹਨ।
@BS-yy8ur
@BS-yy8ur 5 жыл бұрын
@Jagmeet Singh 🙏 *Ehe vadhia kirtanie nahi han. ... Ehe bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*
@kuldipsingh5502
@kuldipsingh5502 5 жыл бұрын
ਇਹ ਰਾਗੀ ਵੀ ਉਹਦਾ ਚੇਲਾ ਲਗਦਾ ਤੇ ਇਹ ਵੀ ਆਪਣੇ ਜਨਮ ਦਿਨ ਤੇ ਨਚਾਉਂਦਾ ਹੋਣਾ
@vaidmanjitsinghkale7880
@vaidmanjitsinghkale7880 5 жыл бұрын
ਲਾਹਨਤਾਂ ਹਨ ਇਹਨਾਂ ਦਾੜਿਆ ਵਾਲਿਆ ਦੇ ਜੋ ਨਾਚ ਦੀ ਪੈਰਵੀ ਕਰਦੇ ਹਨ ਇਹ ਮੱਸੇ ਰੰਗੜ ਦੀ ਅਲਾਦ ਹਨ
@meharsingh5274
@meharsingh5274 5 жыл бұрын
ਲੱਖ.ਲਾਹਨਤ.ਤੁਹਾਨੂੰ.ਦੋਹਾਂ.ਨੂੰ
@VivekSingh-pu6hx
@VivekSingh-pu6hx 5 жыл бұрын
ੲਿਹੋ ਜਿਹਾ ਕਿਹੜਾ ਬਾਪ ਹੈ ਜਿਹੜਾ ਅਾਪਣੀ ਬੇਟੀ ਦੇ ਨੱਚਣ ਤੇ ਖੁਸ਼ ਹੁੰਦਾ ਹੈ ...ੲਿਹ ਰਾਗੀ ਕੁੱਤੇ ਹਨ
@singhtalvinder86
@singhtalvinder86 5 жыл бұрын
ਬਿਲਕੁਲ ਠੀਕ ਕਿਹਾ ਜੀ
@dilbaghsingh4645
@dilbaghsingh4645 5 жыл бұрын
ਡੇਰਾਵਾਦ ਇਹ ਪਹਿਲਾਂ ਵੀ ਮਾਤਾ ਗੁਜਰੀ ਜੀ ਤੇ ਬੋਲ ਕੇ ਚਰਚਾ ਵਿੱਚ ਰਿਹਾ ਸੀ
@karanjot8438
@karanjot8438 5 жыл бұрын
ਜਦੋਂ ਗੁਰੂ ਦਾ ਬਾਣਾ ਪਾ ਲਿਆ ਜਾਂਦਾ ਹੈ ਨੱਚਣਾ ਸੋਭਾ ਨਹੀਂ ਦਿੰਦਾ ।ਕੁੱਝ ਲੋਕ ਦਿਖਾਵੇ ਲਈ ਹੀ ਸ਼ਾਇਦ ਪਾ ਲੈਂਦੈ ਨੇ ।
@kulwindersingh-zz7wu
@kulwindersingh-zz7wu 5 жыл бұрын
ਚੋਰ ਨੂੰ ਚੋਰ ਹੀ ਚੰਗਾ ਲੱਗਦਾ ਹੈ
@xpertkiller1264
@xpertkiller1264 5 жыл бұрын
Bohut vadiya bhanji
@prabhjitsingh3529
@prabhjitsingh3529 5 жыл бұрын
Bibi Harsharan kaur ji tuhadi har ikk gall bilkul sahi hai .
@harmansingh5597
@harmansingh5597 5 жыл бұрын
ਲਗਦਾ ਹੈ ਇਨ੍ਹਾਂ ਨੇ ਸ੍ਰੀ ਆਸਾ ਜੀ ਦੀ ਵਾਰ ਨੂੰ ਹਿਰਦੇ ਵਿੱਚ ਨਹੀਂ ਵਸਾਇਆ।ਫਿਲਮੀ ਗਾਣਿਆਂ ਦੀਆਂ ਤਰਜ਼ਾਂ ਉੱਤੇ ਸ਼ਬਦ ਕੀਰਤਨ ਕਰਨ ਵਾਲਿਆਂ ਤੋਂ ਪੰਥ ਦੇ ਦਰਦ ਨੂੰ ਸਮਝਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ
@jarnailyouarerightsingh9645
@jarnailyouarerightsingh9645 5 жыл бұрын
pakhandi babe
@BS-yy8ur
@BS-yy8ur 5 жыл бұрын
@@jarnailyouarerightsingh9645 🙏 *sahi keha. ... Ehe ragi bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*
@harwantsingh4324
@harwantsingh4324 5 жыл бұрын
very nice khalsa ji
@indiaone6009
@indiaone6009 5 жыл бұрын
kzbin.info/www/bejne/ZnfEfIqtoNSlfrs ਸਹੀਦਾਂ ਸਿੰਘਾਂ ਦੀਆਂ ਫੋਟੋਆਂ ਕੋਲ ਰੱਖਣ ਤੇ ਉਮਰ ਕੈਦ ਦੀ ਸਜਾ" ਇਹ ਕਿਹੜਾ ਲੋਕਤੰਤਰ ਹੈ? ਸਿੱਖਾ ਨੂੰ ਗੁਲਾਮੀ ਦਾ ਹਰ ਰੋਜ ਅਹਿਸਾਸ ਦਿਲਾ ਰਿਹਾ ਹੈ ਹਿੰਦੁਸਤਾਨੀ ਕਨੂੰਨ।
@devsingh4852
@devsingh4852 5 жыл бұрын
84 Dage de doshi sajjan kute nu 35 Saal baad umar qaid jis harami ne nirdosh sikh veera da katle aam kita us nu fer fasni deni chahidi si par nhi ithu pata lagda india da sab to ghaitya kanoon
@BS-yy8ur
@BS-yy8ur 5 жыл бұрын
🙏 *sahi keha. ... Ehe bhape lok ne. Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Ragi Gurpreet te Satwinder ne ehe video pa ke apni murakhta da janaja kadh lea aa.*
@allabouttruthandsikhism3873
@allabouttruthandsikhism3873 5 жыл бұрын
Excellent job madam.
@EkamElactronic
@EkamElactronic 5 жыл бұрын
ਿੲਹ ਰਾਗੀ ਸਿੱਘ ਤਾ ਅਾਪਣੇ ਸੋਹਾਰਥਾ ਲੲੀ ਹੀ ਨੀਲ ਧਾਰੀ ਨੂੰ ਸਹੀ ਦੱਸ ਰਹੀ ਨੇ । ਿੲਹਨਾ ਰਾਗੀ ਨੂੰ ਸ਼ਾਰਮ ਨਾਲ ਡੁੱਬ ਮਰਨਾ ਚਾਹੀਦਾ ਹੈ ।
@kala7906
@kala7906 5 жыл бұрын
ਗੁਰੂ ਜੀ ਨੇ ਤਾ ਬਾਣੀ ਦੇ िਵਚ ਇਹਨਾ ਦਾ िਵਰੋਧ ਕੀਤਾ ਮੇਰੇ ਮੋਹਨ ਸਰਵਣੀਏ ਇਹ ਨਾ ਸੁਣਾਈ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਾਜਾਈ
@karamjitsingh4264
@karamjitsingh4264 5 жыл бұрын
ਡੇਰੇਵਾਦ ਨੂੰ ੲਿਨਾ ਲੋਕਾ ਨੇ ਪਰਫੂਲਤ ਕੀਤਾ.
@KuldipSingh-vi5vq
@KuldipSingh-vi5vq 5 жыл бұрын
ਇਹੋ ਜਿਹੇ ਈ ਪਖੰਡ ਬਾਜੀ ਖਤਮ ਹੀ ਨਹੀ ਹੋਣ ਦੇਦੇ
@SukhdevSingh-ei9cc
@SukhdevSingh-ei9cc 5 жыл бұрын
ਫਿਰ ਤੇ ਇਨਾ ਮੁਤਾਬਕ ਸਰਸੇ ਵਾਲੇ ਦੀਆ ਫਿਲਮਾ ਅਤੇ ਬਾਕੀ ਸਭ ਸਹੀ ਹੋਣਾ
@BS-yy8ur
@BS-yy8ur 5 жыл бұрын
@sukhdev singh 🙏 *sahi keha. ... Ehe bhape lok ne. Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Ragi Gurpreet te Satwinder ne ehe video pa ke apni murakhta da janaja kadh lea aa.*
@JasvirSingh-oo7kz
@JasvirSingh-oo7kz 5 жыл бұрын
ਜੇ ਮਾੜਾ ਨਹੀਂ ਤਾਂ ਅਪਣੀ ਵੀਡਿਓ ਵੀ ਵਾਇਰਲ ਕਰਦੇ ਅਪਣੇ ਜਨਮਦਿਨ ਤੇ ਨਾਲੇ ਦੱਸੀਂ ਕਿਹੜੀ ਫਿਲਮ ਦੇ ਗਾਣੇ ਨੇ ਜਿਹਨਾਂ ਚ ਗੁਰਮਤਿ ਹੈ
@MangalSingh-ts5lg
@MangalSingh-ts5lg 5 жыл бұрын
Vry gd bhan ji
@pargatsinghsingh1295
@pargatsinghsingh1295 5 жыл бұрын
ਇਹ ਰਾਗੀ ਗੁਰੂ ਸਾਹਿਬ ਦੇ ਨਹੀ ਹੋ ਸਕਦੇ ਜੋ ਮਨੁਖ ਪੈਸੇ ਲਈ ਕੁਝ ਬੋਲ ਰਹੇ ਨੇ ਆਮ ਲੋਕ ਇਹਨਾ ਤੋ ਕੀ ਸੇਧ ਲੈ ਸਕਦੇ ਹਨ
@Gagandeepg7960
@Gagandeepg7960 5 жыл бұрын
ਸਰਸੇ ਵਾਲੇ ਵਾਂਗ ਪਿਤਾ ਜੀ ਕਹਿਣ ਲੱਗੇ
Правильный подход к детям
00:18
Beatrise
Рет қаралды 9 МЛН
Правильный подход к детям
00:18
Beatrise
Рет қаралды 9 МЛН