Dera Beas Chief Gurinder Singh ਅਤੇ Jathedar Harpreet Singh ਵਿਚਾਲੇ ‘ਗੁਪਤ' meeting । THE KHALAS TV

  Рет қаралды 22,503

The Khalas TV

The Khalas TV

Күн бұрын

Пікірлер: 86
@gurpreetsinghvlog93
@gurpreetsinghvlog93 18 күн бұрын
ਕੋਈ ਰਾਧਾ ਸੁਆਮੀ ਬਾਬਾ ਜੀ ਨੂੰ ਗਲਤ ਬੋਲਦਾ ਹੈ, ਕੋਈ ਬਾਬੇ ਨਾਨਕ ਤੇ ਦਸ ਪਾਤਸ਼ਾਹੀਆਂ ਨੂੰ ਗਲਤ ਬੋਲਦਾ ਹੈ, ਕੋਈ ਈਸਾ ਮਸੀਹ ਨੂੰ ਗਲਤ ਬੋਲਦਾ ਹੈ, ਕੋਈ ਮੁਹੰਮਦ ਸਾਹਿਬ ਤੇ ਬਰਮਾ ਵਿਸ਼ਨੂੰ ਮਹੇਸ਼, ਕ੍ਰਿਸ਼ਨ ਜੀ ਰਾਮ ਜੀ ਨੂੰ ਗਲਤ ਬੋਲਦਾ ਹੈ, ਮੈਂ ਤਾਂ ਇੱਕ ਗਲ ਦੇਖੀ ਤੇ ਮਹਿਸੂਸ ਕੀਤੀ ਹੈ, ਜੌ ਵੀ ਜੀਵ ਜਿਸ ਵੀ ਮਤ ਨਾਲ ਜੁੜਿਆ ਹੋਇਆ ਹੈ, ਉਸਨੂੰ ਆਪਣਾ ਮਤ ਸਹੀ ਤੇ ਦੂਜਿਆ ਦਾ ਮਤ ਗਲਤ ਨਜਰ ਆਉਂਦਾ ਹੈ, ਕੋਈ ਵੀ ਮਤ ਗਲਤ ਨਹੀਂ ਇਨਸਾਨ ਦੀ ਸੋਚ ਗਲਤ ਹੈ
@BantySingh-l1o
@BantySingh-l1o 17 күн бұрын
ਤੁਹਾਡੇ ਵਿਚਾਰਾਂ ਦਾ ਮੈਂ ਸਤਿਕਾਰ ਕਰਦਾ, ਬਾਣੀ ਪੜ ਕੇ ਸਮਝੋ, ਤੁਹਾਨੂੰ ਪਤਾ ਲੱਗ ਜਾਵੇਗਾ ਕਿਹੜਾ ਰਾਹ ਸਹੀ ਏ
@gurpreetsinghvlog93
@gurpreetsinghvlog93 17 күн бұрын
@BantySingh-l1o ਬਾਣੀ ਚ ਇਕੋ ਹੀ ਗਲ ਲਿਖੀ ਹੈ, ਨਾਨਕੁ ਕੇ ਘਰਿ ਕੇਵਲ ਨਾਮੁ ਨਾ ਤਾਂ ਸਾਡਾ ਓਥੇ ਧਰਮ ਦੇਖਿਆ ਜਾਣਾ, ਤੁਸੀ ਸਿੱਖ ਹੋ ਜਾ ਹਿੰਦੂ, ਨਾ ਹੀ ਓਥੇ ਜਾਤ ਦੇਖੀ ਜਾਣੀ ਹੈ, ਓਥੇ ਕੇਵਲ ਤੇ ਕੇਵਲ ਜੀਵ ਦੀ ਭਜਨ ਬੰਦਗੀ ਦੇਖੀ ਜਾਣੀ,
@BantySingh-l1o
@BantySingh-l1o 17 күн бұрын
@@gurpreetsinghvlog93 ਬੈਠ ਜੋ ਬੁੱਕਲ ਮਾਰ ਕੇ ਬਸ ਫ਼ੇਰ 🙏
@gurpreetsinghvlog93
@gurpreetsinghvlog93 17 күн бұрын
@BantySingh-l1o ਵੀਰ ਜੀ ਗੁਰੂ ਸਾਹਿਬਾਨ ਤੋਂ ਹਜ਼ਾਰਾਂ ਸਾਲ ਪਹਿਲਾਂ ਈਸਾ ਮਸੀਹ ਹੋਏ, ਜਿਹਨਾਂ ਨੇ ਪਰਮਾਤਮਾ ਦੇ ਸਰੂਪ ਨੂੰ ਸ਼ਬਦ(ਵਰਡ)ਰੂਪ ਦਸ ਦਿੱਤਾ ਸੀ, ਮੁਹੰਮਦ ਸਾਹਿਬ ਮੁਸਲਮਾਨਾਂ ਦੇ ਪੈਗ਼ੰਬਰ ਹੋਏ, ਓਹਨਾ ਨੇ ਅੱਲਾਹ ਦੇ ਸਰੂਪ ਨੂੰ ਸ਼ਬਦ(ਕਲਮਾ) ਸਰੂਪ ਦਸਿਆ ਸੀ, ਸਾਰੇ ਸੰਤਾ ਮਹਾਤਮਾ ਦੇ ਉਪਦੇਸ਼ ਇੱਕ ਹੀ ਹੈ, ਜੌ ਵੀ ਧਰਮਾਂ ਦੇ ਪੈਰੋਕਾਰ ਬਣ ਕੇ ਬੈਠੇ ਹੋਏ ਹਨ, ਓਹ ਸਭ ਸਾਨੂੰ ਆਪਸ ਚ ਲੜਾ ਕੇ, ਆਪਣੇ ਘਰ ਭਰ ਰਹੇ ਹਨ, ਇਨਸਾਨ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਧਰਮਾਂ ਚ ਵੰਡਿਆ, ਫਿਰ ਜਾਤਾ ਪਾਤਾਂ ਚ, ਫਿਰ ਮੁਲਕਾਂ ਚ, ਜਿਸ ਮਾਲਕ ਨੂੰ ਕੋਈ ਵੰਡ ਨਹੀਂ ਸਕਦਾ, ਇਨਸਾਨ ਨੇ ਉਸਨੂੰ ਹੀ ਵੰਡ ਕੇ ਰੱਖ ਦਿੱਤਾ, ਗ੍ਰੰਥ ਪੋਥੀਆ, ਕੁਰਾਨ, ਬਾਈਬਲ, ਪੜ੍ਹਨ ਨਾਲ ਪਰਮਾਤਮਾ ਨਹੀਂ ਮਿਲਦਾ, ਪਰਮਾਤਮਾ ਮਿਲਦਾ ਹੈ ਇਹਨਾਂ ਚ ਜੌ ਕੁਝ ਲਿਖਿਆ ਹੈ, ਉਸ ਤੇ ਅਮਲ ਕਰਨ ਤੇ ਮਿਲਦਾ ਹੈ, ਪਰਮਾਤਮਾ ਕਿਤੇ ਬਾਹਰ ਨਹੀਂ ਹੈ, ਬਾਣੀ ਚ ਫ਼ੁਰਮਾਇਆ ਹੈ, ਆਤਮਾ ਚ ਪਰਮਾਤਮਾ ਹੈ, ਪਰਮਾਤਮਾ ਚ ਆਤਮਾ ਹੈ, ਓਹ ਮਾਲਕ ਸਾਡੇ ਅੰਦਰ ਬੈਠਾ ਹੋਇਆ ਹੈ,
@bannimaan2381
@bannimaan2381 15 күн бұрын
it’s so true ,menu ta samaj ni aundi ke sikh hoke eh log nida kyu karde ne ,babe nanak ne ta nidaya ni kitti ke di.
@GodisOneAndHealthAndTourism
@GodisOneAndHealthAndTourism 16 күн бұрын
ਸਤਿਨਾਮ ਵਾਹਿਗੁਰੂ ਜੀ,ਰਾਧਾ ਸੁਆਮੀ ਜੀ ਬੀਬੀ ਖਾਲਸਾ ਜੀ ਤੁਸੀਂ ਸੱਚ ਹੀ ਕਿਹਾ ਬਾਬਾ ਗੁਰਿੰਦਰ ਸਿੰਘ ਜੀ ਸਭ ਧਰਮਾਂ ਦੇ ਮਹਾਨ ਇਨਸਾਨਾਂ ਦਾ ਬਹੁਤ ਹੀ ਸਤਿਕਾਰ ਕਰਦੇ ਹਨ।
@GurpreetKaur-yl5oy
@GurpreetKaur-yl5oy 17 күн бұрын
Baba g ਧਾਰਮਿਕ ਤੋਰ ਤੇ ਮਿਲ਼ੇ ਹੋਣਗੇ jo ਹਮੇਸ਼ਾ ਮਿਲਦੇ ਨੇ ਓਹਨਾ ਵਾਸਤੇ ਸਾਰੇ ਇਕ ਨੇ ਲੋਕਾਂ ਨੂੰ ਐਮੇ ਢਿੱਡ ਪੀੜ ਹੋ ਰਹੀ ਆ
@SurinderSingh-hb3ye
@SurinderSingh-hb3ye 13 күн бұрын
ਭੈਣ ਜੀ ਸਤਿ ਸ੍ਰੀ ਅਕਾਲ ਬਾਣੀ ਦਾ ਸਬਦ ਹੈ ਨਿੰਦਾ ਭਲੀ ਕਿਸੇ ਕੀ ਨਾਹੀ ਮਨ ਮੁੱਖ ਮੁਗਧ ਕਰਾਨ ਮੂੰਹ ਕਾਲੇ ਤਿੰਨਾ ਨਿੰਦਕਾ ਨਰਕੇ ਘੋਰ ਪਵਣ = ਜੇ ਬਾਣੀ ਦੀ ਸਮਝ ਆਗਈ ਹੈ ਤਾ ਬਹੁਤ ਵਧੀਆ ਗਲ ਹੈ ਜੇ ਨਹੀ ਸਮਝ ਆਈ ਤਾ ਕਿਸੇ ਮਹਾਂਪੁਰਸ਼ ਤੋ ਇਸ ਸਬਦ ਦੀ ਬਿਆਖਿਆ ਕਰਵਾ ਲੈਣਾ ਧੰਨਵਾਦ
@baljindergill2687
@baljindergill2687 16 күн бұрын
PARM SANT SATGURU SIRI GURU BABA JI GURINDER 🙏 SINGH JI DHILLON SAAAAAB SIRI GURINDER SINGH JI DHILLON ❤❤❤
@BrajpariMann-o4g
@BrajpariMann-o4g 13 күн бұрын
Param pakandi baba gurinder
@Sunnychh-k3g
@Sunnychh-k3g 17 күн бұрын
ਪੱਤਰਕਾਰ ਸਾਹਿਬ ਤੇਰੇ ਡੇਢ ਵਿਚ ਦਰਦ ਕਿਓ ਹੋ ਰਿਹਾ ਹੈ
@NextName-y8k
@NextName-y8k 16 күн бұрын
Na veere. Marha ni bolna
@BudhSingh-tu8vt
@BudhSingh-tu8vt 18 күн бұрын
ਬੀਬਾ ਹਰਸ਼ਰਨ ਕੌਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ
@bhagwansinghbheniwal3294
@bhagwansinghbheniwal3294 18 күн бұрын
Waheguru ji ka khalsa Waheguru ji ki fateh Sweden to
@jogindersingh8325
@jogindersingh8325 13 күн бұрын
ਭੈਣ ਜੀ ਬਾਬਾ ਜੀ ਜੱਥੇਦਾਰ ਜੀ ਨੂੰ ਨਹੀਂ ਮਿਲ ਸਕਦੇ? ਬਾਬਾ ਜੀ ਤਾਂ ਸਭਨਾ ਨਾਲ ਪਿਆਰ ਕਰਦੇ ਹਨ ਦਸਮੇਸ ਪਿਤਾ ਜੀ ਫਰਮਾਨ ਹੈ ਜਿਨ ਪਰੇਮਕਿਓ ਤਿੰਨ ਹੀ ਪ੍ਰਭ ਪਾਇਓ ਸੱਤ ਸ੍ਰੀ ਅਕਾਲ ਜੀ
@JaskiratPadher
@JaskiratPadher 18 күн бұрын
ਮਸੇਰੇ ਭਾਈ
@sandeepsingh-sv6hf
@sandeepsingh-sv6hf 16 күн бұрын
Reporter nu kuj jyada hi jankaari mili lgdi, hun Loki bhut aware hoge aa, ehna news walea nu baba ji baare gal hi milni chahidi koi, pyar vndo , na ki nafrat......
@kskdawaljitsingh2960
@kskdawaljitsingh2960 16 күн бұрын
ਸਿੰਘ ਸਾਹਿਬ ਸਿੱਖ ਕੌਮ ਨੇ ਤੁਹਾਨੂੰ ਬਹੁਤ ਮਾਣ ਦਿੱਤਾ ਹੈ । ਐਸੀ ਕੋਈ ਗਲਤੀ ਨਾ ਕਰਨਾ ਜਿਸ ਨਾਲ ਸਿੱਖ ਕੌਮ ਦਾ ਅਕਸ਼ ਖਰਾਬ ਹੋਵੇ। ਤੁਸੀਂ ਅਕਾਲੀ ਦਲ ਛੱਡ ਕੇ ਕਿਤੇ ਨਹੀਂ ਜਾਣਾ।
@JaswinderMeetka
@JaswinderMeetka 16 күн бұрын
ਬਾਬਾ ਜੀ ਦੀ ਮੀਟਿੰਗ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਗੱਲਾ ਦਾ ਕੋਈ ਅੰਤ ਨਹੀਂ ਪਾਇਆ ਜਾਂਦਾ ਸੰਤ ਸਮਾਜ ਨੂੰ ਜੋੜਦੇ ਹਨ ਪਿਆਰ ਦਾ ਸੁਨੇਹਾ ਦੇਣ ਲਈ ਕਿਹਾ ਗਿਆ ਹੈ ਸੰਤ ਮਰਜੀ ਦੇ ਮਾਲਕ ਹੁੰਦੇ ਹਨ ਡੇਰਾ ਬਿਆਸ ਪਿਆਰ ਦੀ ਦੁਨੀਆਂ ਹੈ ਧਰਤੀ ਤੇ ਸਵਰਗ ਹੈ ਡੇਰਾ ਬਿਆਸ ਰਾਧਾ ਸੁਆਮੀ ਜੀ ❤❤❤❤❤
@BrajpariMann-o4g
@BrajpariMann-o4g 13 күн бұрын
Beas ka Ram rahim
@SingerBoy59
@SingerBoy59 11 күн бұрын
Baba jii nu bura bolan wale bhut pashtana tuc sun lwo 🙏🏻
@RANGATPUNJABI
@RANGATPUNJABI 16 күн бұрын
news👏
@HopefulGrapes-cp6gv
@HopefulGrapes-cp6gv 18 күн бұрын
Waheguru ji ka khalsa waheguru ji ki fateh okand wala dhaliwal
@angrejmaan1864
@angrejmaan1864 18 күн бұрын
ਜਥੇਦਾਰ ਹਰਪ੍ਰੀਤ ਸਿੰਘ ਸਾਹਿਬ ਸਿੱਖ ਕੌਮ ਲਈ ਮਾਨ ਵਾਲੀ ਗੱਲ ਹੈ।
@pawarsaabofficial
@pawarsaabofficial 17 күн бұрын
Sahi keha
@baljindergill2687
@baljindergill2687 16 күн бұрын
Parm sant SIRI guru baba gurinder singh ji dhilon ji saab❤❤❤❤❤
@BrajpariMann-o4g
@BrajpariMann-o4g 13 күн бұрын
Ram rahim 2 gurinder pakandi
@Deepakdhimaan11
@Deepakdhimaan11 17 күн бұрын
Radha Soami Ji
@AvtarDhessi-n4e
@AvtarDhessi-n4e 14 күн бұрын
Watch your back jasdeep, uncle gurinder has already put 2 nephews in jail for his own crimes
@gurnamsingh8058
@gurnamsingh8058 18 күн бұрын
ਦਾਲ ਵਿੱਚ ਕਾਫੀ ਕਾਲਾ ਹੈ, ਸਿੱਖੀ ਨੂੰ ਢਾਹ ਲਾਉਣ ਲਈ ਸਿਆਸਤ ਕਾਫੀ ਗਰਮ ਹੈ।
@gahircarpenter
@gahircarpenter 18 күн бұрын
ਭਾਜੀ ਸਾਰੀ ਦਾਲ ਹੀ ਕਾਲੀ ਆ ਜੀ
@gurnamsingh8058
@gurnamsingh8058 17 күн бұрын
@ ਭਾ ਜੀ ਕੀ ਕਰੀਏ ਸਰਕਾਰਾਂ ਦੇ ਖੇਲ ਹਨ ਤੇ ਖੇਲ ਵੀ ਰਹੀਆਂ ਹਨ, ਸਾਨੂੰ ਧਰਮ ਦੀ ਬਜਾਏ ਕੁਰਸੀ ਪਿਆਰੀ ਹੋ ਗਈ ਹੈ, ਜੋ ਵੀ ਬਾਬੇ ਹਨ ਓਟ ਆਸਰਾ ਤਾਂ ਗੁਰੂ ਦੀ ਬਾਣੀ ਦਾ ਹੀ ਲੈਂਦੇ ਹਨ ਪਰ ਗੁਰੂ ਆਪ ਬਣ ਬੈਠੇ ਹਨ, ਧਰਮ ਤੇ ਸਿਆਸਤ ਭਾਰੂ ਹੈ, ਸਮਾਂ ਆਏਗਾ ਹਰ ਇਕ ਨੂੰ ਆਖਰ ਓਸ ਅਕਾਲਪੁਰਖ ਦੇ ਸਾਹਮਣੇ ਹਿਸਾਬ ਦੇਣਾ ਪਵੇਗਾ, ਹੋਰ ਕੀ ਕਹਿ ਸਕਦੇਂ ਹਾਂ।
@NextName-y8k
@NextName-y8k 16 күн бұрын
​@@gurnamsingh8058 22 gurbani ton uttam koi v Granth nhi aa. Naale guru parmpra tan hmesha ton rahi aa. Kabir sahib ji, Baba Farid ji, guru sahibaan, sab da koi na koi guru c...
@sssandhu8244
@sssandhu8244 15 күн бұрын
Oo moorkho loki vehle aa bc..ene sikhi nu tdaah lon lai.. Ki sikhi ene kamjoor aa koe v ohno tdaah la skda.. Bnda ena vehla v nhi chaida..
@AvtarDhessi-n4e
@AvtarDhessi-n4e 14 күн бұрын
Gurinder is first living guru to retire, needs to hide in shame and spend his fraudulent billions
@AS-nc5wh
@AS-nc5wh 17 күн бұрын
ਬਾਕੀ ਅਮ੍ਰਿਤ ਦੀ ਸ਼ਕਤੀ ਆ,ਜਿਹੜੀ ਬਾਬਾ ਜੀ ਨੂੰ ਖਿੱਚ ਕੇ ਲ਼ੈ ਗਈ, ਅਮ੍ਰਿਤ ਧਾਰੀ ਸਿੱਖਾਂ ਦਾ ਉੱਚਾ ਸੁੱਚਾ ਜੀਵਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਾਰੀ ਦੁਨੀਆਂ ਦੇਖ ਰਹੀ ਆ,ਇਸ ਲਈ ਸ਼੍ਰੋਮਣੀ ਕਮੇਟੀ ਤੇ ਜਥੇਦਾਰ ਕੋਈ ਗ਼ਲਤ ਕੰਮ ਕਰ ਈ ਨਹੀਂ ਸਕਦੇ
@JassSingh-z3n
@JassSingh-z3n 18 күн бұрын
Radha Soami ji sari sadh sangat nu
@BrajpariMann-o4g
@BrajpariMann-o4g 13 күн бұрын
Jaymena ta paise ka soami gurinder pakandi baba
@AvtarDhessi-n4e
@AvtarDhessi-n4e 14 күн бұрын
Gurinder sons living lavishly freeloading in London mansions
@DarshanSingh-jz1qo
@DarshanSingh-jz1qo 17 күн бұрын
ਬੀਬਾ ਜੀ ਦਸ ਦਿਨ ਪਹਿਲਾ ਬਾਬਾ ਰਾਧਾ ਸੁਆਮੀ ਦੀ ਮੀਟਿੰਗ ਬਾਦਲ ਸੁਖਬੀਰ ਤੇ ਬਿਕਰਮ ਮਜੀਠੀਆ ਨਾਲ ਕੀਤੀ ਸੀ ਉਹਨਾਂ ਨੇ ਹੀ ਰਾਧਾ ਸੁਆਮੀ ਬਾਬੇ ਨੂੰ ਜਥੇਦਾਰ ਹਰਪ੍ਰੀਤ ਸਿੰਘ ਬਾਦਲ ਖਿਲਾਫ ਮੂੰਹ ਬੰਦ ਰੱਖਣ
@BrajpariMann-o4g
@BrajpariMann-o4g 13 күн бұрын
:Gurinder pakandi baba hai kaal yeh kaal ka Bhajan Simiran dinda JYOT NARANJAN (KAAL) ONKAR RARANKAR SOHANG SATNAM yeh hai narak ka raasta kala jadoo ankhey se vee karda mat jao kaal ko
@BrajpariMann-o4g
@BrajpariMann-o4g 13 күн бұрын
Gurinder pakandi baba hai kaal yeh kaal ka Bhajan Simiran dinda JYOT NARANJAN (KAAL) ONKAR RARANKAR SOHANG SATNAM yeh hai narak ka raasta kala jadoo ankhey se vee karda mat jao kaal ko
@manjindersingh540
@manjindersingh540 18 күн бұрын
ਇੰਡੀਆ ਦੀਆਂ ਏਜੰਸੀਆਂ ਦਾ ਹੁਕਮ ਹੋਇਆ ਰਾਧਾ ਸੁਆਮੀ ਨੂੰ ਕਿ ਹਰਪ੍ਰੀਤ ਨੂੰ ਮਿਲ ਜਾਕੇ
@BantySingh-l1o
@BantySingh-l1o 17 күн бұрын
ਤੈਨੂੰ ਨਹੀਂ ਹੋਇਆ ਕੋਈ ਹੁਕਮ 😃😃
@harmeshsingh2402
@harmeshsingh2402 17 күн бұрын
Bakwas
@BrajpariMann-o4g
@BrajpariMann-o4g 13 күн бұрын
Gurinder pakandi kala jadoo ankhey se karr ta mat jao kaal ko
@RanjitKaur-t5w
@RanjitKaur-t5w 14 күн бұрын
Kurhiay tun apnay aap nu ik sacha sikh samjhdi hain per tenu ih gal changi teran samajh lane chahidi hai kisay nu ik sikh kahaun waste kisay khas admi pason koi we certificate lain de lorh nahin baki rhi baba gurindet singh ji de oh ik jaddi pusti sardar hun oh kisay de nindia ja sift de mohtaj nahin
@ashwanikumar-cr9bp
@ashwanikumar-cr9bp 13 күн бұрын
Fake news
@YuvrajSingh-wt6dv
@YuvrajSingh-wt6dv 18 күн бұрын
Gurinder singh tera peo ni lgda piche ji lga le chawal jananiye, tenu pta ni kihne rakhta channel ch
@kilanandgarh
@kilanandgarh 18 күн бұрын
ਬਿਜ਼ਨਸ ਮੈਨ ਢਿੱਲੋਂ
@YuvrajSingh-wt6dv
@YuvrajSingh-wt6dv 17 күн бұрын
@ tu v krle
@yourspreetdhiman9965
@yourspreetdhiman9965 17 күн бұрын
Bhai koi kuch b bole bolda rhe bd sb pta lg jana​@@YuvrajSingh-wt6dv
@pawarsaabofficial
@pawarsaabofficial 17 күн бұрын
Radha soami ji
@YuvrajSingh-wt6dv
@YuvrajSingh-wt6dv 16 күн бұрын
@ ❤️
@baljindergill2687
@baljindergill2687 16 күн бұрын
Bolna sikho bibi ji Khass shakhsiatan lai respected bolna chahida
@bannimaan2381
@bannimaan2381 15 күн бұрын
dera beas vich kise dharm di ,kise bi sant mahatama di nidaya ni hundi .guru nu granth mano ta sahi bani ki kehndi a
@BrajpariMann-o4g
@BrajpariMann-o4g 13 күн бұрын
Beas ka asaram bapu gurinder pakandi baba fraud
@kawalbawa1252
@kawalbawa1252 16 күн бұрын
Kuch kattar dharmik log baba ji nu pachan hi nai sakde,nindna hi aunda,Han beas wala baba Wadda hai.
@BrajpariMann-o4g
@BrajpariMann-o4g 13 күн бұрын
Gurinder pakandi no1 baba
@SapinderSingh-n3m
@SapinderSingh-n3m 14 күн бұрын
Tere bhane sarbat Da bhala da ki matlab hai g
@BrajpariMann-o4g
@BrajpariMann-o4g 13 күн бұрын
Pakandi baba
@hardevkaur461
@hardevkaur461 18 күн бұрын
Baba ji tuhade kolo eh aas nahi c jathedar sahib ji da rutva baut uccha ha ji
@manmohanlal9336
@manmohanlal9336 18 күн бұрын
Baba beas kul malik hai Baba beas sb drma da baba hai
@BrajpariMann-o4g
@BrajpariMann-o4g 13 күн бұрын
Pakandi soami gurinder
@keeratwraich4649
@keeratwraich4649 17 күн бұрын
Eah sant nhi ikk business man aa. Sant de cholaey hetth bahut kujh aa
@NextName-y8k
@NextName-y8k 16 күн бұрын
ਗੁਰੁ ਪੀਰੁ ਸਦਾਏ ਮੰਗਣ ਜਾਇ ਤਾਂ ਕੈ ਮੂਲਿ ਨ ਲਗੀਏ ਪਾਏ ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ਰਾਹੁ ਪਛਾਣਹਿ ਸੇਇ।।
@siyasiya8724
@siyasiya8724 15 күн бұрын
Ja ki Rahi bhavna jaisi, Gur Murat tin dekhi vaisi
@BrajpariMann-o4g
@BrajpariMann-o4g 13 күн бұрын
Land Mafia gurinder pakandi baba
@rajindersingh1552
@rajindersingh1552 17 күн бұрын
ਪੰਜਾਬ ਦਾ ਅਗਲਾ ਭਾਜਪਾ ਮੁੱਖ ਮੰਤਰੀ - ਗੁਰਿੰਦਰ ਸਿੰਘ ਢਿੱਲੋਂ
@balbirchand4343
@balbirchand4343 17 күн бұрын
Ha ha ha layi challo andàje
@ramanjitkaur8602
@ramanjitkaur8602 17 күн бұрын
Baba ji Parm Pita Parmatma aa. Mukhmantri da ohda ki aa. Ona samne.
@baljindergill2687
@baljindergill2687 16 күн бұрын
Ha ha ha ha ha 😂😂😂😂😂😂😂
@balbirchand4343
@balbirchand4343 17 күн бұрын
Radha swami ji kuch lok dera jaan ton bagair hi manganat gaalan kari jaande ne
@BrajpariMann-o4g
@BrajpariMann-o4g 13 күн бұрын
Chori soami gurinder chor
@balbirchand4343
@balbirchand4343 17 күн бұрын
Apni manno hi banaye jaande ne assi khud rssb naal jude haan par vote assi kade vi bjp jaan akkaliyon ni nahi payi aasi hamesa cong jaan aap nu support kiti hai
Support each other🤝
00:31
ISSEI / いっせい
Рет қаралды 81 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН