Amritsar: Sikh community must be beware of traitors, says Akal Takht Jathedar Giani Harpreet Singh

  Рет қаралды 278,196

The Tribune

The Tribune

Күн бұрын

#AkalTakhtJathedar #GianiHarpreetSingh #Amritsar
The Tribune, now published from Chandigarh, started publication on February 2, 1881, in Lahore (now in Pakistan). It was started by Sardar Dyal Singh Majithia, a public-spirited philanthropist, and is run by a trust comprising five eminent persons as trustees.
Subscribe for more videos: / thetribunechd
Like us on Facebook: / thetribunechd
Follow us on Twitter: / thetribunechd
Download The Tribune App: goo.gl/YyBCw9

Пікірлер: 268
@jatinderpalsingh4895
@jatinderpalsingh4895 Жыл бұрын
ਸਿੰਘ ਸਾਹਿਬ ਗਿਆਨੀ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਜਿੰਦਾਬਾਦ ਸਿੱਖ ਧਰਮ ਨੂੰ ਇਹਨਾ ਤੇ ਮਾਣ ਹੈ। ਅੱਜ ਪੰਜਾਬ ਵਿੱਚ ਰੇਹ ਕੇ ਅੋਖੀ ਘੜੀ ਵਿੱਚ ਸਿੱਖ ਬੱਚੀਆਂ ਤੇ ਪਰਿਵਾਰਾਂ ਦੇ ਸਿਰਾਂ ਤੇ ਹੱਥ ਰੱਖਿਆ ਅਸੀਂ ਧੰਨਵਾਦ ਕਰਦੇ ਹਾਂ ਸਿੰਘ ਸਾਹਿਬ ਜੀ ਦਾ।
@tonysingh-ft9ki
@tonysingh-ft9ki 2 ай бұрын
Dhan waheguru ji very nice speaking
@avtarkataria2049
@avtarkataria2049 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
@RanjitSingh-kd9db
@RanjitSingh-kd9db 2 жыл бұрын
ਧਰਮ ਜਦ ਧੰਦਾ ਬਣ ਜਾਵੇ ਫੇਰ ਧਰਮ ਨਹੀਂ ਰਹਿੰਦਾ
@virtuosoproductions4589
@virtuosoproductions4589 2 жыл бұрын
Perfect. Especially, with politics using it for its dominance. This guy is part of the problem.
@SunnySandhu-m1z
@SunnySandhu-m1z Ай бұрын
ਖ ਵਾਹਿਗੁਰੂ ਜੀ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਭੇਜੋ| ਐਸਜੀਪੀਸੀ ਦਾ ਪ੍ਰਧਾਨ ਸਿੰਘ ਸਾਹਿਬ ਬਾਦਲਾਂ ਦੇ ਚਮਚੀ ਨੇ ਸਭ ਵਿਕ ਚੁੱਕੇ ਨੇ| ਥੇ ਦਾ ਸਿਰਫ ਬਾਦਲਾਂ ਲਵਾ ਕਿਸੇ ਦੀ ਕੋਈ ਗੱਲ ਨਹੀਂ ਕਦੀ ਸਿੱਖ ਕੌਮ ਕਿੱਧਰ ਘੁੰਮ ਰਹੀ ਹੈ ਕਿੱਧਰ ਜਾ ਰਹੀ ਹ ਸਿੱਖ ਕੌਮ ਦਾ ਘਾਨ ਹੋ ਰਿਹਾ ਆਪਣੇ ਬੰਦੀ ਸਿੰਘ ਉਹਨਾਂ ਨੂੰ ਕੋਈ ਬਾਹਰ ਨਹੀਂ ਕੱਢ ਰਿਹਾ ਅੰਮ੍ਰਿਤ ਪਾਲ ਦੀ ਕੋਈ ਸਪੋਰਟ ਨਹੀਂ ਕਰ ਰਿਹਾ ਸਭ ਪ੍ਰਧਾਨ ਗੋਆ ਦੇ ਮਗਰ ਲੱਗੇ ਨੇ ਉਹਨਾਂ ਤੋਂ ਜਿਹੜੇ ਸਿੰਘ ਸਾਹਿਬ ਆ ਕੁੜੀਆਂ ਦਾ ਨਹੀਂ ਬਚਾਅ ਕਰ ਸਕਦੇ ਉਹ ਕੀ ਸਿੱਖ ਕੌਮ ਦਾ ਭਲਾ ਕਰਨਗੇ| ਗੁਰੂ ਰਾਮਦਾਸ ਜੀ ਮਿਹਰ ਕਰੋ ਗੁਰੂ ਗੋਬਿੰਦ ਸਿੰਘ ਪਿਤਾ ਜੀ ਮਿਹਰ ਕਰੋ ਕੋਈ ਚੜਦੀ ਕਲਾ ਲਾ ਸਿੰਘ ਭੇਜੋ ਤੇ ਸਿੱਖ ਕੌਮ ਨੂੰ ਇੱਕ ਇੱਕ| ਇੱਕ ਝੰਡੇ ਥੱਲੇ ਇਕੱਠੇ ਹੋਣ| ਜਥੇਦਾਰ ਸਭ ਪ੍ਰਧਾਨ ਸਾਹਿਬ ਬਾਬੇ ਵਿਕ ਚੁੱਕੇ ਹਨ ਕੋਈ ਨਹੀਂ ਸਿੱਖ ਕੌਮ ਦੀ ਧਿਆਨ ਦਿਆ ਰਿਹਾ ਇਸ ਵਕਤ ਐਸਜੀਪੀਸੀ ਵੀ ਆਪਣੇ ਜੇਬਾਂ ਭਰ ਰਹੀ ਹ ਕਿਉਂਕਿ ਜੋ ਹੁਣ| ਹੁਣ ਕੌਮ ਨੂੰ ਇੱਕ ਯੋਧੇ ਦੀ ਤੇ ਵਾਹਿਗੁਰੂ ਅਕਾਲ ਪੁਰਖ ਨੂੰ ਭੇਜੇ ਗਏ ਯੋਧੇ ਦੀ ਲੋੜ ਹ ਜੋ ਕੌਮ ਨੂੰ ਇੱਕ ਇਕੱਠਾ ਕਰੇ ਤੇ ਇੱਕ ਝੰਡੇ ਥੱਲੇ ਇਕੱਠੇ ਹੋ| ਆਪਣਾ ਬਚਾ ਲਓ ਪੰਜਾਬੀਓ ਆਪਣਾ ਪੰਜਾਬ ਬਚਾ ਲਓ ਪੰਜਾਬੀਓ ਆਪਣਾ ਪੰਜਾਬ ਬਚਾ ਲਓ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਸਿੱਖ ਭਰਾਵੋ ਇਕੱਠੇ ਹੋ ਜਾਓ|😥😥😥👏👏👏
@kulwantsingh9430
@kulwantsingh9430 Жыл бұрын
Vaha guru ji
@pankajkumarsharma5813
@pankajkumarsharma5813 Жыл бұрын
Jo bole so nihal sat shree akal❤❤❤
@mohindersinghparhar3729
@mohindersinghparhar3729 3 ай бұрын
ਅੱਜ ਜਿੰਨੇ ਵੀ ਲੀਡਰ ਸਿਆਸਤੀ ਅਤੇ ਧਾਰਮਿਕ ਸਾਰੇ ਹੀ ਸਿੱਖੀ ਤੋਂ ਸੱਖਣੇ ਹਨ ॥ ਜੋ ਅੱਜ ਕੱਲ ਮੀਡੀਆ ਵਿਚ ਆ ਕਿਹਾ ਹੈ ਇਹਨਾ ਦੀਆਂ ਕਮੀਆਂ ਬਾਰੇ / ਇਹਨਾ ਨੇ ਜੋ ਪੰਥ ਦਾ ਹਸ਼ਰ ਕੀਤਾ ਹੈ ਬਾਰੇ ਪੜਣ / ਸੁਣਨ ਵਿੱਚ ਆ ਰਿਹਾ ਹੈ / ਇਹਨਾ ਲੀਡਰਾਂ ਨੂੰ ਕੋਈ ਸ਼ਰਮ ਨਹੀਂ ਹੈ ॥ ਅਜੇ ਵੀ ਸੰਗਤ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
@HimmatSingh-m1n
@HimmatSingh-m1n 2 ай бұрын
ਸਿਖੋ ਇਕਠੇ ਹੋ ਜਾਓ ਨਹੀਂ ਤਾਂ ਇਹ ਸਾਡੇ ਦੁਸ਼ਮਣ ਸਾਨੂੰ ਲੜਾ ਕੇ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੂਸੀਂ ਸਮਝ ਕਰੋਂ ਇਕਠੇ ਹੋ ਜਾਓ ਮੇਰੀ ਅਰਦਾਸ ਬੇਨਤੀ ਹੈ ਕਿ ਅਸੀਂ ਸਭ ਕੁੱਝ ਸਮਝ ਲੈਣਾ ਚਾਹੀਦਾ ਹੈ ਸਾਨੂੰ ਇਹ ਲੋਕ ਬਹੁਤ ਘਟੀਆ ਸੋਚ ਵਾਲੇ ਹਨ ਵਾਹਿਗੁਰੂ ਜੀ ਕਿਰਪਾ ਕਰਨ ਅਸੀਂ ਸਮਝ ਜਾਈਏ
@jobanpreetsingh4758
@jobanpreetsingh4758 Жыл бұрын
ਵਦੀਆ ਫੈਸਲਾ ਪਰ ਦੇਰੀ ਨਾਲ ਹੈ ਸਿਖ ਨੌਜਵਾਨਾਂ ਦੀ ਜਿੰਦਗੀ ਖ਼ਰਾਬ ਕਰਨ ਦੀ ਕੋਸਿਸ ਕੀਤੀ ਗਈ ਹੈ
@singhsingh933
@singhsingh933 3 ай бұрын
ਜਥੇਦਾਰ ਜੀ ਅਸੀਂ ਤੁਹਾਨੂੰ ਕੁੱਝ ਕਿਹ ਤਾਂ ਨਹੀਂ ਸਕਦੇ ਪ੍ਰੰਤੂ ਕਿਹਣ ਲੱਗੇ ਆ ਅਤੇ ਪਿਹਲਾਂ ਹੀ ਮੁਆਫੀ ਮੰਗ ਰਹੇ ਹਾਂ ਕਿ ਜਦੋਂ ਅਕਾ ਤੱਖਤ ਤੇ ਹਮਲਾ ਕਰਵਾਉਣ ਵਾਲੇ ਕੌਣ ਲੋਕ ਹਨ ਸਾਡੇ ਵਿਚੋਂ ਅਤੇ ਉਸ ਤੋਂ ਬਾਅਦ ਬਰਗਾੜੀ ਬੇਅਬਦੀ ਹੋਣ ਵੇਲੇ ਨਾ ਕੋਈ ਜਥੇਦਾਰ ਅਤੇ ਨਾਂ ਹੀ ਸਾਡੀ ਕੋਮ ਦੀ ਸਿਆਸੀ ਜਮਾਤ ਦਾ ਕੋਈ ਵੀ ਲੀਡਰ ਨਹੀਂ ਆਇਆ ਇਸ ਬਾਰੇ ਉਸ ਸਮੇਂ ਨਾ ਕੋਈ ਜਥੇਦਾਰ ਨਹੀਂ ਪਹੁੰਚਿਆ ਜੇਕਰ ਉਸ ਟਾਈਮ ਸਮੇਂ ਸਿਰ ਕਾਰਵਾਈ ਕੀਤੀ ਹੂੰਦੀ ਤਾਂ ਗੱਲ ਉਥੇ ਖ਼ਤਮ ਹੋ ਜਾਣੀ ਸੀ ਪਰੰਤੂ ਹੁਣ ਜਦੋਂ ਲੋਕਾਂ ਨੇ ਇਨ੍ਹਾਂ ਲੋਕਾਂ ਨੂੰ ਨਹੀਂ ਬਖਸ਼ਿਆ ਅਤੇ ਬਾਦਲਾਂ ਦੀ ਬੋਲਤੀ ਬੰਦ ਕਰ ਦਿੱਤੀ ਤਾਂ ਥੋਨੂੰ ਵੀ ਹੁਣ ਜਾਗ ਆਈ ਹੈ ਬਾਦਲਾਂ ਨੂੰ ਸਹਾਰਾ ਦੇਣ ਲਈ ਪਰੰਤੂ ਜਿਸ ਨੇਂ ਵੀ ਗੁਰੂ ਸਾਹਿਬਾਨ ਨੂੰ ਮੱਥਾ ਟੇਕਣ ਦੀ ਜਗਾ ਮੱਥਾ ਲਾਇਆ ਹੈ ਉਹ ਬਖਸ਼ੇ ਨਹੀਂ ਜਾਣਗੇ ਉਹ ਭਾਵੇਂ ਜ਼ਕਰੀਆ ਖਾਨ ਹੈ ਮੱਸਾ ਰੰਘੜ ਹੈ ਇੰਦਰਾ ਗਾਂਧੀ ਹੈ ਅਤੇ ਭਾਵੇਂ ਬਾਦਲ ਪਰਵਾਰ ਹੈ ਇਹ ਨਾ ਬਖਸ਼ਣ ਯੋਗ ਹੈ ਅਤੇ ਇੰਨਾਂ ਨੂੰ ਮੁਆਫੀ ਦੇਣ ਵਾਲੇ ਵੀ ਗੁਰੂ ਸਾਹਿਬਾਨ ਦੇ ਗੁਨਾਹ ਕਾਰ ਹੋਣਗੇ ਧੰਨਵਾਦ ਸਾਹਿਤ ਈ
@SunnySandhu-m1z
@SunnySandhu-m1z Ай бұрын
ਖ ਵਾਹਿਗੁਰੂ ਜੀ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਭੇਜੋ| ਐਸਜੀਪੀਸੀ ਦਾ ਪ੍ਰਧਾਨ ਸਿੰਘ ਸਾਹਿਬ ਬਾਦਲਾਂ ਦੇ ਚਮਚੀ ਨੇ ਸਭ ਵਿਕ ਚੁੱਕੇ ਨੇ| ਥੇ ਦਾ ਸਿਰਫ ਬਾਦਲਾਂ ਲਵਾ ਕਿਸੇ ਦੀ ਕੋਈ ਗੱਲ ਨਹੀਂ ਕਦੀ ਸਿੱਖ ਕੌਮ ਕਿੱਧਰ ਘੁੰਮ ਰਹੀ ਹੈ ਕਿੱਧਰ ਜਾ ਰਹੀ ਹ ਸਿੱਖ ਕੌਮ ਦਾ ਘਾਨ ਹੋ ਰਿਹਾ ਆਪਣੇ ਬੰਦੀ ਸਿੰਘ ਉਹਨਾਂ ਨੂੰ ਕੋਈ ਬਾਹਰ ਨਹੀਂ ਕੱਢ ਰਿਹਾ ਅੰਮ੍ਰਿਤ ਪਾਲ ਦੀ ਕੋਈ ਸਪੋਰਟ ਨਹੀਂ ਕਰ ਰਿਹਾ ਸਭ ਪ੍ਰਧਾਨ ਗੋਆ ਦੇ ਮਗਰ ਲੱਗੇ ਨੇ ਉਹਨਾਂ ਤੋਂ ਜਿਹੜੇ ਸਿੰਘ ਸਾਹਿਬ ਆ ਕੁੜੀਆਂ ਦਾ ਨਹੀਂ ਬਚਾਅ ਕਰ ਸਕਦੇ ਉਹ ਕੀ ਸਿੱਖ ਕੌਮ ਦਾ ਭਲਾ ਕਰਨਗੇ| ਗੁਰੂ ਰਾਮਦਾਸ ਜੀ ਮਿਹਰ ਕਰੋ ਗੁਰੂ ਗੋਬਿੰਦ ਸਿੰਘ ਪਿਤਾ ਜੀ ਮਿਹਰ ਕਰੋ ਕੋਈ ਚੜਦੀ ਕਲਾ ਲਾ ਸਿੰਘ ਭੇਜੋ ਤੇ ਸਿੱਖ ਕੌਮ ਨੂੰ ਇੱਕ ਇੱਕ| ਇੱਕ ਝੰਡੇ ਥੱਲੇ ਇਕੱਠੇ ਹੋਣ| ਜਥੇਦਾਰ ਸਭ ਪ੍ਰਧਾਨ ਸਾਹਿਬ ਬਾਬੇ ਵਿਕ ਚੁੱਕੇ ਹਨ ਕੋਈ ਨਹੀਂ ਸਿੱਖ ਕੌਮ ਦੀ ਧਿਆਨ ਦਿਆ ਰਿਹਾ ਇਸ ਵਕਤ ਐਸਜੀਪੀਸੀ ਵੀ ਆਪਣੇ ਜੇਬਾਂ ਭਰ ਰਹੀ ਹ ਕਿਉਂਕਿ ਜੋ ਹੁਣ| ਹੁਣ ਕੌਮ ਨੂੰ ਇੱਕ ਯੋਧੇ ਦੀ ਤੇ ਵਾਹਿਗੁਰੂ ਅਕਾਲ ਪੁਰਖ ਨੂੰ ਭੇਜੇ ਗਏ ਯੋਧੇ ਦੀ ਲੋੜ ਹ ਜੋ ਕੌਮ ਨੂੰ ਇੱਕ ਇਕੱਠਾ ਕਰੇ ਤੇ ਇੱਕ ਝੰਡੇ ਥੱਲੇ ਇਕੱਠੇ ਹੋ| ਆਪਣਾ ਬਚਾ ਲਓ ਪੰਜਾਬੀਓ ਆਪਣਾ ਪੰਜਾਬ ਬਚਾ ਲਓ ਪੰਜਾਬੀਓ ਆਪਣਾ ਪੰਜਾਬ ਬਚਾ ਲਓ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਸਿੱਖ ਭਰਾਵੋ ਇਕੱਠੇ ਹੋ ਜਾਓ|😥😥😥👏👏👏
@gurmejsingh8971
@gurmejsingh8971 3 ай бұрын
ਜ਼ਬਰਦਸਤ ਸਪੀਚ ਸਲੂਟ ਹੈ
@jasewindersingh7538
@jasewindersingh7538 2 ай бұрын
jaswinder singh waheguru tuhade te meharvery.very good smd exlent.speach of jsthedars sahib ji thank you for this anticipation
@SurinderSingh-jc2uf
@SurinderSingh-jc2uf 4 ай бұрын
Unity of Sikh Sangat need of hour
@tonysingh-ft9ki
@tonysingh-ft9ki 2 ай бұрын
Speaking Very good very nice
@daljeetsinghdaljeetsingh5427
@daljeetsinghdaljeetsingh5427 Жыл бұрын
Waheguru ji waheguru ji waheguru ji waheguru ji waheguru ji waheguru ji waheguru ji
@diljeetsingh83
@diljeetsingh83 Жыл бұрын
ਓਸ ਨੂੰ ਮਾਰਨਾ ਨਹੀ ਸੀ ਗੁਰਸਿਖ਼ਦੀ ਰਹਮ ਦਿਲੀ ਵੀ ਜ਼ਰੂਰੀ ਹੋਣੀ ਸੀ ਗੁਰਬਾਣੀ ਮੁਤਾਬ੍ਕ
@DharamSingh-xk7jn
@DharamSingh-xk7jn 4 ай бұрын
ਅੱਜ ਸ਼੍ਰੋਮਣੀ ਕਮੇਟੀ ਗੁੰਡਿਆਂ ਬਦਮਾਸ਼ਾਂ ਦਾ ਘਰ ਬਣ ਗਿਆ
@chkulbir
@chkulbir 2 жыл бұрын
ਸ੍ਰੀ ਮਾਨ ਜੀ, ਬਾਦਲ ਪਰੀਵਾਰ ਨੇ ਸ ਅ ਦ ਰਾਹੀਂ ਪੰਜਾਬ ਨੂੰ ਲੁਟ ਕਿ ਘਰ ਭਰ ਲਏ ਅਤੇ ਪਿਛਲੇ ਦੋ ਤਿਨ ਦਾਹਿਕਿਆ ਤੋਂ ਜੋ ਸਿਖੀ ਦਾ ਘਾਂਣ ਕੀਤਾ ਹੈ ਉਸ ਨੂੰ ਕਿਵੇਂ ਭੁਲਿਆ ਜਾ ਸਕਦਾ ਹੈ।
@hatttereki
@hatttereki Жыл бұрын
ਸਰਕਾਰ ਅਤੇ ਪੁਲਿਸ ਕੁੱਝ ਵੀ ਬਣਾਈ ਜਾਵੇ ਹੁਣ ਕਹਾਣੀਆਂ ਈ ਆ ਬਸ। ਨਾਲ ਸਭ ਨੂੰ ਪਤਾ ਆ ਕਿ ਇਹ ਦੋਹਾਂ ਸਰਕਾਰਾਂ ਦੀ ਮਿਲੀਭੁਗਤ ਨਾਲ ਹੋਇਆ ਕਿਓਂਕਿ ਇੱਕ ਤੀਰ ਨਾਲ ਦੋਹਾਂ ਨੂੰ 6 ਤੋਂ 7 ਫਾਇਦੇ ਆ। ਸਭ ਤੋਂ ਵੱਡਾ ਅਡਾਣੀ ਅਤੇ ਹਿੰਡਨਬਰਗ ਦੱਬੀ ਗਈ ਕੁੱਝ ਸਮੇਂ ਲਈ, ਫਿਰ ਬਿਸ਼ਨੋਈ ਵਾਲੀ ਇੰਟਰਵਿਊ ਵੀ ਆਈ ਗਈ ਹੋਗੀ, ਸਿੱਧੂ ਦਾ ਇਨਸਾਫ਼ ਵੜ ਗਿਆ ਭਾਂਡੇ ਵਿੱਚ, ਬੰਦੀ ਸਿੰਘਾਂ ਦੀ ਰਿਹਾਈ ਅਲੀ ਗੱਲ ਠੱਪ, ਪੰਜਾਬ ਦੀ ਬਦਨਾਮੀ, ਨਸ਼ਿਆਂ ਵਾਲੇ ਮਸਲੇ ਵੀ ਦੱਬੇ ਗਏ, ਅਮ੍ਰਿਤਪਾਲ ਅਤੇ ਸਿੱਖਾਂ ਦੀ ਬਦਨਾਮੀ ਅਤੇ ਸਭ ਤੋਂ ਵੱਡੀ ਸਿਸੋਧੀਏ ਦੀ ਇੰਕਵਾਇਰੀ ਵੀ ਥੋੜੀ ਦੇਰ ਬਾਅਦ ਬੰਦ ਹੋ ਜਾਵੇਗੀ। ਸੋ ਕਿੰਨ੍ਹੇ ਹੀ ਫ਼ਾਇਦੇ ਹੋ ਗਏ ਦੋਹਾਂ ਸਰਕਾਰਾਂ ਨੂੰ ਇੱਕ ਤੀਰ ਨਾਲ। ਸਾਡੇ ਆਲਾ ਸਾਲਾ ਸ਼ਰਾਬੀ ਵਿਕ ਗਿਆ ਬੜੀ ਜਲਦੀ। ਆਖੇ ਆਪ ਸਰਕਾਰ ਇਮਾਨਦਾਰਾਂ ਦੀ ਸਰਕਾਰ ਆ। ਟੱਟੂ ਸਰਕਾਰ। ਦੂਸਰਾ ਬੇਅੰਤਾ ਬੁੱਚੜ ਸਾਲਾ
@gurdeepmalak2477
@gurdeepmalak2477 Жыл бұрын
ਗੱਲ ਤਾਂ ਕੋਈ ਵੀ ਨਹੀਂ ਕਰਦਾ ਅੰਮ੍ਰਿਤ ਪਾਲ ਸਿੰਘ ਦੀ ਕਿਉ ਨਹੀ ਦਸਦੀ ਸਰਕਾਰ ਕਿੱਥੇ ਹੈ
@chkulbir
@chkulbir 2 жыл бұрын
ਜਥੇਦਾਰ ਜੀ ਤੁਸੀਂ ਨਵੀਂ ਐਸ ਜੀ ਪੀ ਸੀ ਦਾ ਚੁਨਾਵ ਕਿਓਂ ਨਹੀਂ ਕਰਵਾਉਂਦੇ ।
@balwindersingh-jv3nn
@balwindersingh-jv3nn 9 күн бұрын
Satnam waheguru ji satnam waheguru ji satnam waheguru ji satnam waheguru ji
@JaswinderSingh-vo8vm
@JaswinderSingh-vo8vm 3 күн бұрын
Waheguru ji ka Khalsa waheguru ji ke Fateh 🙏🙏🙏🙏🙏🌹🌹🌹🌹🌹🌻🌻🌻🌻🌻
@drogangamer8746
@drogangamer8746 Жыл бұрын
ਅਮਿਤਪਾਲ ਬਾਈ ਜਿੰਦਬਾਦ ਚੜਦੀ
@RajRaj-uh6bv
@RajRaj-uh6bv 2 жыл бұрын
ਸਿਖ ਧਰਮ ਕਿਸੇ ਬੰਦੇ ਦਾ ਬਣਾਇਆ ਨਹੀਂ ਇਸ ਨੂੰ ਪਰਮਾਤਮਾ ਨੇ ਆਪ ਸਜਿਆ ਹੈ।
@balrajharika3448
@balrajharika3448 2 жыл бұрын
ਸਹੀ ਕਿਹਾ ਜੀ ਤੁਸੀਂ ਇਸ ਧਰਮ ਦੀਆਂ ਜੜ੍ਹਾਂ ਪ੍ਰਮਾਤਮਾ ਦੇ ਪੇਟ ਚ"ਲਗੀਆ ਹੋਈਆਂ ਹਨ ।
@akashchaudhary6181
@akashchaudhary6181 2 жыл бұрын
🤣🤣
@poonamgoswami9054
@poonamgoswami9054 2 жыл бұрын
Eh b DSS do 500 sal pehle parmatma da ki nam c
@gamingsquarestudios7968
@gamingsquarestudios7968 2 жыл бұрын
@@poonamgoswami9054 te tere parmatma da ki naam si jisne 16000 viah kite zara das
@Pkdh665
@Pkdh665 2 жыл бұрын
@@gamingsquarestudios7968 lord Krishna. Eternal love ❤️
@krishanlal8535
@krishanlal8535 2 жыл бұрын
*🇮🇳सिख धर्म को कोई नहीं घटा सकता* *बहुत से सिख बाबो के डेरों में जा रहे हैं परंतु दुनिया में सिखों के सम्मान में कोई फर्क नहीं पडा। धरती के 8 अरब लोग सिखिज्म के कामों को जानते हैं। बस सिख लीडर,बेजमीने बेघरे दलितों की हैल्प करें🎋*
@JaswinderSingh-vo8vm
@JaswinderSingh-vo8vm 3 күн бұрын
Satnam Shri waheguru ji 🙏🙏🙏🙏🙏🌹🌹🌹🌹🌹🌻🌻🌻🌻🌻
@surjeetsamra406
@surjeetsamra406 2 жыл бұрын
ਜਥੇਦਾਰ ਜੀ ਮੈਂ ਸੋਚਿਆ ਸੀ ਕਿ ਤੁਸੀਂ ਜਥੇਦਾਰ ਹਰਪ੍ਰੀਤ ਸਿੰਘ ਹੋ ਪਰ ਅਫ਼ਸੋਸ ???????????????????????
@GurpreetSingh-by5ih
@GurpreetSingh-by5ih 2 жыл бұрын
Bai g tuhadi daari kati a. Menu lagya tusi sikh ho. Par afsos??????
@SunnySandhu-m1z
@SunnySandhu-m1z Ай бұрын
ਖ ਵਾਹਿਗੁਰੂ ਜੀ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਭੇਜੋ| ਐਸਜੀਪੀਸੀ ਦਾ ਪ੍ਰਧਾਨ ਸਿੰਘ ਸਾਹਿਬ ਬਾਦਲਾਂ ਦੇ ਚਮਚੀ ਨੇ ਸਭ ਵਿਕ ਚੁੱਕੇ ਨੇ| ਥੇ ਦਾ ਸਿਰਫ ਬਾਦਲਾਂ ਲਵਾ ਕਿਸੇ ਦੀ ਕੋਈ ਗੱਲ ਨਹੀਂ ਕਦੀ ਸਿੱਖ ਕੌਮ ਕਿੱਧਰ ਘੁੰਮ ਰਹੀ ਹੈ ਕਿੱਧਰ ਜਾ ਰਹੀ ਹ ਸਿੱਖ ਕੌਮ ਦਾ ਘਾਨ ਹੋ ਰਿਹਾ ਆਪਣੇ ਬੰਦੀ ਸਿੰਘ ਉਹਨਾਂ ਨੂੰ ਕੋਈ ਬਾਹਰ ਨਹੀਂ ਕੱਢ ਰਿਹਾ ਅੰਮ੍ਰਿਤ ਪਾਲ ਦੀ ਕੋਈ ਸਪੋਰਟ ਨਹੀਂ ਕਰ ਰਿਹਾ ਸਭ ਪ੍ਰਧਾਨ ਗੋਆ ਦੇ ਮਗਰ ਲੱਗੇ ਨੇ ਉਹਨਾਂ ਤੋਂ ਜਿਹੜੇ ਸਿੰਘ ਸਾਹਿਬ ਆ ਕੁੜੀਆਂ ਦਾ ਨਹੀਂ ਬਚਾਅ ਕਰ ਸਕਦੇ ਉਹ ਕੀ ਸਿੱਖ ਕੌਮ ਦਾ ਭਲਾ ਕਰਨਗੇ| ਗੁਰੂ ਰਾਮਦਾਸ ਜੀ ਮਿਹਰ ਕਰੋ ਗੁਰੂ ਗੋਬਿੰਦ ਸਿੰਘ ਪਿਤਾ ਜੀ ਮਿਹਰ ਕਰੋ ਕੋਈ ਚੜਦੀ ਕਲਾ ਲਾ ਸਿੰਘ ਭੇਜੋ ਤੇ ਸਿੱਖ ਕੌਮ ਨੂੰ ਇੱਕ ਇੱਕ| ਇੱਕ ਝੰਡੇ ਥੱਲੇ ਇਕੱਠੇ ਹੋਣ| ਜਥੇਦਾਰ ਸਭ ਪ੍ਰਧਾਨ ਸਾਹਿਬ ਬਾਬੇ ਵਿਕ ਚੁੱਕੇ ਹਨ ਕੋਈ ਨਹੀਂ ਸਿੱਖ ਕੌਮ ਦੀ ਧਿਆਨ ਦਿਆ ਰਿਹਾ ਇਸ ਵਕਤ ਐਸਜੀਪੀਸੀ ਵੀ ਆਪਣੇ ਜੇਬਾਂ ਭਰ ਰਹੀ ਹ ਕਿਉਂਕਿ ਜੋ ਹੁਣ| ਹੁਣ ਕੌਮ ਨੂੰ ਇੱਕ ਯੋਧੇ ਦੀ ਤੇ ਵਾਹਿਗੁਰੂ ਅਕਾਲ ਪੁਰਖ ਨੂੰ ਭੇਜੇ ਗਏ ਯੋਧੇ ਦੀ ਲੋੜ ਹ ਜੋ ਕੌਮ ਨੂੰ ਇੱਕ ਇਕੱਠਾ ਕਰੇ ਤੇ ਇੱਕ ਝੰਡੇ ਥੱਲੇ ਇਕੱਠੇ ਹੋ| ਆਪਣਾ ਬਚਾ ਲਓ ਪੰਜਾਬੀਓ ਆਪਣਾ ਪੰਜਾਬ ਬਚਾ ਲਓ ਪੰਜਾਬੀਓ ਆਪਣਾ ਪੰਜਾਬ ਬਚਾ ਲਓ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਸਿੱਖ ਭਰਾਵੋ ਇਕੱਠੇ ਹੋ ਜਾਓ|😥😥😥👏👏👏
@VickySingh-sh7kx
@VickySingh-sh7kx Жыл бұрын
Waheguru ji mehar kro g sb ty jii
@gillzglide
@gillzglide 2 жыл бұрын
ਜਥੇਦਾਰਾ... ਤੇਰੀ ਗੈਰਤ ਕਿੱਥੇ ਗਈ?
@virtuosoproductions4589
@virtuosoproductions4589 2 жыл бұрын
Toilet vich
@gurdeepmalak2477
@gurdeepmalak2477 Жыл бұрын
ਬਾਦਲਾ ਦੇ ਘਰ ਪਈ ਹੈ ਜ਼ਮੀਰ
@SunnySandhu-m1z
@SunnySandhu-m1z Ай бұрын
ਖ ਵਾਹਿਗੁਰੂ ਜੀ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਭੇਜੋ| ਐਸਜੀਪੀਸੀ ਦਾ ਪ੍ਰਧਾਨ ਸਿੰਘ ਸਾਹਿਬ ਬਾਦਲਾਂ ਦੇ ਚਮਚੀ ਨੇ ਸਭ ਵਿਕ ਚੁੱਕੇ ਨੇ| ਥੇ ਦਾ ਸਿਰਫ ਬਾਦਲਾਂ ਲਵਾ ਕਿਸੇ ਦੀ ਕੋਈ ਗੱਲ ਨਹੀਂ ਕਦੀ ਸਿੱਖ ਕੌਮ ਕਿੱਧਰ ਘੁੰਮ ਰਹੀ ਹੈ ਕਿੱਧਰ ਜਾ ਰਹੀ ਹ ਸਿੱਖ ਕੌਮ ਦਾ ਘਾਨ ਹੋ ਰਿਹਾ ਆਪਣੇ ਬੰਦੀ ਸਿੰਘ ਉਹਨਾਂ ਨੂੰ ਕੋਈ ਬਾਹਰ ਨਹੀਂ ਕੱਢ ਰਿਹਾ ਅੰਮ੍ਰਿਤ ਪਾਲ ਦੀ ਕੋਈ ਸਪੋਰਟ ਨਹੀਂ ਕਰ ਰਿਹਾ ਸਭ ਪ੍ਰਧਾਨ ਗੋਆ ਦੇ ਮਗਰ ਲੱਗੇ ਨੇ ਉਹਨਾਂ ਤੋਂ ਜਿਹੜੇ ਸਿੰਘ ਸਾਹਿਬ ਆ ਕੁੜੀਆਂ ਦਾ ਨਹੀਂ ਬਚਾਅ ਕਰ ਸਕਦੇ ਉਹ ਕੀ ਸਿੱਖ ਕੌਮ ਦਾ ਭਲਾ ਕਰਨਗੇ| ਗੁਰੂ ਰਾਮਦਾਸ ਜੀ ਮਿਹਰ ਕਰੋ ਗੁਰੂ ਗੋਬਿੰਦ ਸਿੰਘ ਪਿਤਾ ਜੀ ਮਿਹਰ ਕਰੋ ਕੋਈ ਚੜਦੀ ਕਲਾ ਲਾ ਸਿੰਘ ਭੇਜੋ ਤੇ ਸਿੱਖ ਕੌਮ ਨੂੰ ਇੱਕ ਇੱਕ| ਇੱਕ ਝੰਡੇ ਥੱਲੇ ਇਕੱਠੇ ਹੋਣ| ਜਥੇਦਾਰ ਸਭ ਪ੍ਰਧਾਨ ਸਾਹਿਬ ਬਾਬੇ ਵਿਕ ਚੁੱਕੇ ਹਨ ਕੋਈ ਨਹੀਂ ਸਿੱਖ ਕੌਮ ਦੀ ਧਿਆਨ ਦਿਆ ਰਿਹਾ ਇਸ ਵਕਤ ਐਸਜੀਪੀਸੀ ਵੀ ਆਪਣੇ ਜੇਬਾਂ ਭਰ ਰਹੀ ਹ ਕਿਉਂਕਿ ਜੋ ਹੁਣ| ਹੁਣ ਕੌਮ ਨੂੰ ਇੱਕ ਯੋਧੇ ਦੀ ਤੇ ਵਾਹਿਗੁਰੂ ਅਕਾਲ ਪੁਰਖ ਨੂੰ ਭੇਜੇ ਗਏ ਯੋਧੇ ਦੀ ਲੋੜ ਹ ਜੋ ਕੌਮ ਨੂੰ ਇੱਕ ਇਕੱਠਾ ਕਰੇ ਤੇ ਇੱਕ ਝੰਡੇ ਥੱਲੇ ਇਕੱਠੇ ਹੋ| ਆਪਣਾ ਬਚਾ ਲਓ ਪੰਜਾਬੀਓ ਆਪਣਾ ਪੰਜਾਬ ਬਚਾ ਲਓ ਪੰਜਾਬੀਓ ਆਪਣਾ ਪੰਜਾਬ ਬਚਾ ਲਓ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਸਿੱਖ ਭਰਾਵੋ ਇਕੱਠੇ ਹੋ ਜਾਓ|😥😥😥👏👏👏
@virtuosoproductions4589
@virtuosoproductions4589 2 жыл бұрын
He means badals and himself? Such a self righteous guy. Degrades the seat of akal takht.
@jasbirsingh5020
@jasbirsingh5020 Жыл бұрын
ਇਹ ਜਥੇਦਾਰਸਿਰਫ ਬਾਦਲਾਂ ਦਾ ਰਾਜ ਕਾਇਮ ਕਰਨਾ ਚਾਹੁੰਦਾ ਸਿਖਾਂ ਨੂੰ ਸਮਝਦਾਰ ਸਿਆਣੈ ਹੋਣ ਤੇਗੁਰਥਾਣੀ ਅਨੁਸਾਰ ਚਲਣ ਦੀ ਲੋੜ ਹੈ
@sarabjeetsingh855
@sarabjeetsingh855 2 жыл бұрын
Sikh community must be beware of you jathedar saab
@Grizzlybrar
@Grizzlybrar 2 жыл бұрын
Traitors like you are the ones who have destroyed and let down our kaum
@chkulbir
@chkulbir 2 жыл бұрын
ਇਨਹੇ ਸਾਲ ਕੀ ਜਥੋਦਾਰ ਸੁਤਾ ਪਿਆ ਸੀ। ਹੁਣ ਜਦੋਂ ਬਾਦਲ ਪਾਰਟੀ ਡੁਬ ਗਈ ਤਾਂ ਬਚਾਉਣ ਲਈ ਅਗੇ ਆ ਗਿਆ ਹੈ। ਇਹ ਵੀ ਵਿਕਿਆ ਹੋਇਆ ਹੈ।ਕੋਣ ਇਤਬਾਰ ਕਰੈ ਗਾ।
@SunnySandhu-m1z
@SunnySandhu-m1z Ай бұрын
ਖ ਵਾਹਿਗੁਰੂ ਜੀ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਭੇਜੋ| ਐਸਜੀਪੀਸੀ ਦਾ ਪ੍ਰਧਾਨ ਸਿੰਘ ਸਾਹਿਬ ਬਾਦਲਾਂ ਦੇ ਚਮਚੀ ਨੇ ਸਭ ਵਿਕ ਚੁੱਕੇ ਨੇ| ਥੇ ਦਾ ਸਿਰਫ ਬਾਦਲਾਂ ਲਵਾ ਕਿਸੇ ਦੀ ਕੋਈ ਗੱਲ ਨਹੀਂ ਕਦੀ ਸਿੱਖ ਕੌਮ ਕਿੱਧਰ ਘੁੰਮ ਰਹੀ ਹੈ ਕਿੱਧਰ ਜਾ ਰਹੀ ਹ ਸਿੱਖ ਕੌਮ ਦਾ ਘਾਨ ਹੋ ਰਿਹਾ ਆਪਣੇ ਬੰਦੀ ਸਿੰਘ ਉਹਨਾਂ ਨੂੰ ਕੋਈ ਬਾਹਰ ਨਹੀਂ ਕੱਢ ਰਿਹਾ ਅੰਮ੍ਰਿਤ ਪਾਲ ਦੀ ਕੋਈ ਸਪੋਰਟ ਨਹੀਂ ਕਰ ਰਿਹਾ ਸਭ ਪ੍ਰਧਾਨ ਗੋਆ ਦੇ ਮਗਰ ਲੱਗੇ ਨੇ ਉਹਨਾਂ ਤੋਂ ਜਿਹੜੇ ਸਿੰਘ ਸਾਹਿਬ ਆ ਕੁੜੀਆਂ ਦਾ ਨਹੀਂ ਬਚਾਅ ਕਰ ਸਕਦੇ ਉਹ ਕੀ ਸਿੱਖ ਕੌਮ ਦਾ ਭਲਾ ਕਰਨਗੇ| ਗੁਰੂ ਰਾਮਦਾਸ ਜੀ ਮਿਹਰ ਕਰੋ ਗੁਰੂ ਗੋਬਿੰਦ ਸਿੰਘ ਪਿਤਾ ਜੀ ਮਿਹਰ ਕਰੋ ਕੋਈ ਚੜਦੀ ਕਲਾ ਲਾ ਸਿੰਘ ਭੇਜੋ ਤੇ ਸਿੱਖ ਕੌਮ ਨੂੰ ਇੱਕ ਇੱਕ| ਇੱਕ ਝੰਡੇ ਥੱਲੇ ਇਕੱਠੇ ਹੋਣ| ਜਥੇਦਾਰ ਸਭ ਪ੍ਰਧਾਨ ਸਾਹਿਬ ਬਾਬੇ ਵਿਕ ਚੁੱਕੇ ਹਨ ਕੋਈ ਨਹੀਂ ਸਿੱਖ ਕੌਮ ਦੀ ਧਿਆਨ ਦਿਆ ਰਿਹਾ ਇਸ ਵਕਤ ਐਸਜੀਪੀਸੀ ਵੀ ਆਪਣੇ ਜੇਬਾਂ ਭਰ ਰਹੀ ਹ ਕਿਉਂਕਿ ਜੋ ਹੁਣ| ਹੁਣ ਕੌਮ ਨੂੰ ਇੱਕ ਯੋਧੇ ਦੀ ਤੇ ਵਾਹਿਗੁਰੂ ਅਕਾਲ ਪੁਰਖ ਨੂੰ ਭੇਜੇ ਗਏ ਯੋਧੇ ਦੀ ਲੋੜ ਹ ਜੋ ਕੌਮ ਨੂੰ ਇੱਕ ਇਕੱਠਾ ਕਰੇ ਤੇ ਇੱਕ ਝੰਡੇ ਥੱਲੇ ਇਕੱਠੇ ਹੋ| ਆਪਣਾ ਬਚਾ ਲਓ ਪੰਜਾਬੀਓ ਆਪਣਾ ਪੰਜਾਬ ਬਚਾ ਲਓ ਪੰਜਾਬੀਓ ਆਪਣਾ ਪੰਜਾਬ ਬਚਾ ਲਓ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਸਿੱਖ ਭਰਾਵੋ ਇਕੱਠੇ ਹੋ ਜਾਓ|😥😥😥👏👏👏
@tejvirwraich6184
@tejvirwraich6184 2 жыл бұрын
Waheguru Ji 🙏🙏
@gsbali6219
@gsbali6219 Жыл бұрын
Waheguru ji mehar kro
@nobelkingjk2146
@nobelkingjk2146 2 жыл бұрын
अपने पापों से मन फिराओ तब तुम्हारे जीवन में सुख और शांति के दिन आएगें प्रभु यीशु मसीह ने कहा मार्ग सच्चाई और जीवन मैं ही हूँ । प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा । प्रभु यीशु मसीह की महिमा हो प्रभु यीशु मसीह ने कहा मार्ग सच्चाई और जीवन मैं ही हूँ
@harrydhaliwal4988
@harrydhaliwal4988 2 жыл бұрын
Waheguru ji aa nu akal do
@nanksar6924
@nanksar6924 2 жыл бұрын
ਬਾਦਲਾ ਦੀ ਸਪੀਚ 😀
@kulwantsingh9430
@kulwantsingh9430 Жыл бұрын
Siri vaha guru je🎉 Sada pnth
@gureetkour4963
@gureetkour4963 Жыл бұрын
Waheguru ji 🙏🙏👌😫💪💪💪👍
@baldevbhullar2394
@baldevbhullar2394 Жыл бұрын
ਵਾਹਿਗੁਰੂ ਕਦੀਂ ਕਹਿਦੇ ਰਾਜ਼ ਬਿਨਾਂ ਨਹੀਂ ਧਰਮ ਚਲੇਂ ਹੈ ਧਰਮ ਬਿਨਾ ਸਭ ਦਲੈ ਮਲੈ ਹੈਂ ਹੁਣ ਕਹਿੰਦੇ ਮਾਨ ਸਾਡੇ ਧਰਮ ਵਿੱਚ ਦਖਲ ਦੇਂਦਾ ਹੈ
@lalliwalia366
@lalliwalia366 Жыл бұрын
Wahheguru waheguru jee jthedar sahb thanks
@parvindersingh5003
@parvindersingh5003 2 жыл бұрын
Aaho hun khatra aa gya , bargadi moorche ch kithey c , akali dal & committee. 4 waari chieff minister rea koum da sawareya ki hai jawab lwoo ethon
@virtuosoproductions4589
@virtuosoproductions4589 2 жыл бұрын
Badal always started an agitation- panth khatre vich every time lost.
@harisinghnalwa4961
@harisinghnalwa4961 2 жыл бұрын
Mere veer Ye ve log si jo Pakistan isi aur west country se paise le ke kom ka sauda krde ne aur unks agenta chalante ne
@KanwaljitSingh-n5e
@KanwaljitSingh-n5e 2 ай бұрын
ਕ੍ਰਿਸ਼ਚਨ ਧਰਮ ਸਿੱਖ ਧਰਮ ਤੋਂ ਬਹੁਤ ਹੀ ਵਧੀਆ ਸਾਫ਼ ਸੁਥਰਾ ਇਮਾਨਦਾਰ ਸ਼ਰੀਫ ਲੋਕਾਂ ਦਾ ਧਰਮ ਹੈ। ਐਵੇਂ ਜੱਥੇਦਾਰ ਜੀ ਫੁੱਕਰੀਆਂ ਮਾਰਨ ਦਾ ਕੋਈ ਫਾਇਦਾ ਨਹੀਂ ਧਰਮ ਦਾ ਕੋਈ ਅਸਰ ਨਹੀਂ ਪੰਜਾਬ ਦੇ ਲੋਕਾਂ ਉੱਤੇ। ਕਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਹਾਲੈਂਡ ਆ ਕੇ ਪਤਾ ਲੱਗਦਾ ਇੰਨਸਾਨੀਅਤ ਅਤੇ ਧਰਮ ਕੀ ਹੈ ਤੇ ਸਵਰਗ ਕੀ ਹੈ ਜੀ।
@ice4659
@ice4659 18 күн бұрын
😂😂😂😂
@ManinderSingh-xc2kf
@ManinderSingh-xc2kf 2 жыл бұрын
Panth nu koi khatra ni, khatra badlan di gddi nu a, jdo badlan di sarkar c odo veadvi da insaf dwaya tusi
@GurpreetSingh-ox1xr
@GurpreetSingh-ox1xr 2 жыл бұрын
Bro eh Sikh panth da jathedar nii…..badal da jathedar ae…..bilkul e zameer vech ditti jathedaraan ne
@virtuosoproductions4589
@virtuosoproductions4589 2 жыл бұрын
Look at badals past. Every time he lost he started an agitation- panth khatre vich. Old trick. Sikhs shouldn't fall for it. He can ask his friends BJ( blow job)Party.for support.
@harisinghnalwa4961
@harisinghnalwa4961 2 жыл бұрын
Ye ve log si jo Pakistan isi aur west country se paise le ke kom ka sauda krde ne
@harisinghnalwa4961
@harisinghnalwa4961 2 жыл бұрын
@@GurpreetSingh-ox1xrmere veer Ye ve log si jo Pakistan isi aur west country se paise le ke kom ka sauda krde ne
@SunnySandhu-m1z
@SunnySandhu-m1z Ай бұрын
ਖ ਵਾਹਿਗੁਰੂ ਜੀ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਭੇਜੋ| ਐਸਜੀਪੀਸੀ ਦਾ ਪ੍ਰਧਾਨ ਸਿੰਘ ਸਾਹਿਬ ਬਾਦਲਾਂ ਦੇ ਚਮਚੀ ਨੇ ਸਭ ਵਿਕ ਚੁੱਕੇ ਨੇ| ਥੇ ਦਾ ਸਿਰਫ ਬਾਦਲਾਂ ਲਵਾ ਕਿਸੇ ਦੀ ਕੋਈ ਗੱਲ ਨਹੀਂ ਕਦੀ ਸਿੱਖ ਕੌਮ ਕਿੱਧਰ ਘੁੰਮ ਰਹੀ ਹੈ ਕਿੱਧਰ ਜਾ ਰਹੀ ਹ ਸਿੱਖ ਕੌਮ ਦਾ ਘਾਨ ਹੋ ਰਿਹਾ ਆਪਣੇ ਬੰਦੀ ਸਿੰਘ ਉਹਨਾਂ ਨੂੰ ਕੋਈ ਬਾਹਰ ਨਹੀਂ ਕੱਢ ਰਿਹਾ ਅੰਮ੍ਰਿਤ ਪਾਲ ਦੀ ਕੋਈ ਸਪੋਰਟ ਨਹੀਂ ਕਰ ਰਿਹਾ ਸਭ ਪ੍ਰਧਾਨ ਗੋਆ ਦੇ ਮਗਰ ਲੱਗੇ ਨੇ ਉਹਨਾਂ ਤੋਂ ਜਿਹੜੇ ਸਿੰਘ ਸਾਹਿਬ ਆ ਕੁੜੀਆਂ ਦਾ ਨਹੀਂ ਬਚਾਅ ਕਰ ਸਕਦੇ ਉਹ ਕੀ ਸਿੱਖ ਕੌਮ ਦਾ ਭਲਾ ਕਰਨਗੇ| ਗੁਰੂ ਰਾਮਦਾਸ ਜੀ ਮਿਹਰ ਕਰੋ ਗੁਰੂ ਗੋਬਿੰਦ ਸਿੰਘ ਪਿਤਾ ਜੀ ਮਿਹਰ ਕਰੋ ਕੋਈ ਚੜਦੀ ਕਲਾ ਲਾ ਸਿੰਘ ਭੇਜੋ ਤੇ ਸਿੱਖ ਕੌਮ ਨੂੰ ਇੱਕ ਇੱਕ| ਇੱਕ ਝੰਡੇ ਥੱਲੇ ਇਕੱਠੇ ਹੋਣ| ਜਥੇਦਾਰ ਸਭ ਪ੍ਰਧਾਨ ਸਾਹਿਬ ਬਾਬੇ ਵਿਕ ਚੁੱਕੇ ਹਨ ਕੋਈ ਨਹੀਂ ਸਿੱਖ ਕੌਮ ਦੀ ਧਿਆਨ ਦਿਆ ਰਿਹਾ ਇਸ ਵਕਤ ਐਸਜੀਪੀਸੀ ਵੀ ਆਪਣੇ ਜੇਬਾਂ ਭਰ ਰਹੀ ਹ ਕਿਉਂਕਿ ਜੋ ਹੁਣ| ਹੁਣ ਕੌਮ ਨੂੰ ਇੱਕ ਯੋਧੇ ਦੀ ਤੇ ਵਾਹਿਗੁਰੂ ਅਕਾਲ ਪੁਰਖ ਨੂੰ ਭੇਜੇ ਗਏ ਯੋਧੇ ਦੀ ਲੋੜ ਹ ਜੋ ਕੌਮ ਨੂੰ ਇੱਕ ਇਕੱਠਾ ਕਰੇ ਤੇ ਇੱਕ ਝੰਡੇ ਥੱਲੇ ਇਕੱਠੇ ਹੋ| ਆਪਣਾ ਬਚਾ ਲਓ ਪੰਜਾਬੀਓ ਆਪਣਾ ਪੰਜਾਬ ਬਚਾ ਲਓ ਪੰਜਾਬੀਓ ਆਪਣਾ ਪੰਜਾਬ ਬਚਾ ਲਓ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਸਿੱਖ ਭਰਾਵੋ ਇਕੱਠੇ ਹੋ ਜਾਓ|😥😥😥👏👏👏
@baljitsingh1291
@baljitsingh1291 Жыл бұрын
ਵਾਹਿਗੁਰੂ।ਜੀ।ਮੇਹਰ।ਕਰੀ।
@harnimratharnimrat9916
@harnimratharnimrat9916 Жыл бұрын
ਓਂ
@HarbhajanSingh-x6z
@HarbhajanSingh-x6z Жыл бұрын
KarnailsinghVPoNall WahegurujikakhalsawahegurujikeeFateh and kulwantkour Do Sudagur Singh soLakga y byHarjeetkourLohiankhass and NaseebkourwoSudagursinghAndhawalShahkot pb y HarjeetkourLohiankhass and Harpreetdavgun and sakinder JassielctrinicUttamNagerNawadhaNewDelhi

@gulzarsingh893
@gulzarsingh893 2 жыл бұрын
ਹੁਣ ਮਾਨ ਸਾਬ ਸੀ ਐਮ ਬਣਗੇ ਤਾਂ ਜਥੇਦਾਰ ਨੂੰ ਪੰਥ ਦੀ ਮਰਿਆਦਾ ਯਾਦ ਅਗਾਈ ਬਾਦਲ ਹਰ ਕਿ ਗਿਆ ਜਥੇਦਾਰ ਜੀ ਦੇ ਪੇਟ ਚ ਮਰੋੜ ਪਾ ਰਹੇ ਨੇ
@RavneetDhaliwal-i3g
@RavneetDhaliwal-i3g 3 ай бұрын
ਜਥੇਦਾਰਜੀਤਹਾਨੂੰਅਕਾਲਤੋਕਿਉਹਟਾਇਆਗਿਆ
@nobelkingjk2146
@nobelkingjk2146 2 жыл бұрын
यदि आप पापी है तो आपको मुक्तिदाता की जरूरत है ना कि किसी धर्म और जाति की । प्रभु यीशु मसीह ने कहा मार्ग सच्चाई और जीवन मैं ही हूँ । प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा । प्रभु यीशु मसीह की महिमा हो प्रभु यीशु मसीह ने कहा मार्ग सच्चाई और जीवन मैं ही हूँ
@partapsingh7369
@partapsingh7369 Жыл бұрын
और वो मुक्ति दाता है सबद गुरु धन धन श्री गुरु ग्रंथ साहिब जी महाराज वाहिगुरू जी का खालसा श्री वाहेगुरु जी की फतह
@AmandeepSingh-pw1vy
@AmandeepSingh-pw1vy 2 жыл бұрын
Jathedar ji lakh lakh wadaiya badal dub gaye ji.....shukar hai dhan gurudas ji
@davinderkaur9286
@davinderkaur9286 Жыл бұрын
Weheguru bless Jathedar Harpreet Singh ji.
@santysingheseeee8592
@santysingheseeee8592 Жыл бұрын
Waheguru ji
@jobanpreetsingh4758
@jobanpreetsingh4758 Жыл бұрын
ਸਿਖਾ ਦਾ ਦੁਸ਼ਮਣ ਭਗਵੰਤ ਮਾਨ ਜਿਸ ਨੇ ਸਿਖਾ ਦੇ ਕਿਰਦਾਰ ਤੇ ਹਮਲਾ ਕੀਤਾ
@mauthiparmanandhaimautdaar574
@mauthiparmanandhaimautdaar574 2 жыл бұрын
Parmatama koi sanstha nhi eh tuhada business hai
@santokhsinghbenipal8592
@santokhsinghbenipal8592 Жыл бұрын
ਵਾਹਿਗੁਰੂ ਜੀ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ
@chkulbir
@chkulbir 2 жыл бұрын
Beware Punjabis, Badal khatre wich ha panth nahi.
@fierce10
@fierce10 Жыл бұрын
Sirf do tarah ke log hote hain: 1. Jo hinsa aur nafrat bhadkate hain, aur 2. jo pyaar mohabaat, development, education bhadkate hain. Hinsa aur nafrat failane walon se bachein, chahe wo apke khud ke ghar wale hi kyun na hon.
@kuldiplalka9086
@kuldiplalka9086 Жыл бұрын
Per badal and company nu out kro
@Gur-Rishma
@Gur-Rishma 2 жыл бұрын
Ehnu jthedaar. Naa kho ... Waheguru ji... jthedaar sabad Da apmaan hunda
@harisinghnalwa4961
@harisinghnalwa4961 2 жыл бұрын
Mere veer Ye ve log si jo Pakistan isi aur west country se paise le ke kom ka sauda krde ne aur unks agenta chalante ne
@SunnySandhu-m1z
@SunnySandhu-m1z Ай бұрын
ਖ ਵਾਹਿਗੁਰੂ ਜੀ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਭੇਜੋ| ਐਸਜੀਪੀਸੀ ਦਾ ਪ੍ਰਧਾਨ ਸਿੰਘ ਸਾਹਿਬ ਬਾਦਲਾਂ ਦੇ ਚਮਚੀ ਨੇ ਸਭ ਵਿਕ ਚੁੱਕੇ ਨੇ| ਥੇ ਦਾ ਸਿਰਫ ਬਾਦਲਾਂ ਲਵਾ ਕਿਸੇ ਦੀ ਕੋਈ ਗੱਲ ਨਹੀਂ ਕਦੀ ਸਿੱਖ ਕੌਮ ਕਿੱਧਰ ਘੁੰਮ ਰਹੀ ਹੈ ਕਿੱਧਰ ਜਾ ਰਹੀ ਹ ਸਿੱਖ ਕੌਮ ਦਾ ਘਾਨ ਹੋ ਰਿਹਾ ਆਪਣੇ ਬੰਦੀ ਸਿੰਘ ਉਹਨਾਂ ਨੂੰ ਕੋਈ ਬਾਹਰ ਨਹੀਂ ਕੱਢ ਰਿਹਾ ਅੰਮ੍ਰਿਤ ਪਾਲ ਦੀ ਕੋਈ ਸਪੋਰਟ ਨਹੀਂ ਕਰ ਰਿਹਾ ਸਭ ਪ੍ਰਧਾਨ ਗੋਆ ਦੇ ਮਗਰ ਲੱਗੇ ਨੇ ਉਹਨਾਂ ਤੋਂ ਜਿਹੜੇ ਸਿੰਘ ਸਾਹਿਬ ਆ ਕੁੜੀਆਂ ਦਾ ਨਹੀਂ ਬਚਾਅ ਕਰ ਸਕਦੇ ਉਹ ਕੀ ਸਿੱਖ ਕੌਮ ਦਾ ਭਲਾ ਕਰਨਗੇ| ਗੁਰੂ ਰਾਮਦਾਸ ਜੀ ਮਿਹਰ ਕਰੋ ਗੁਰੂ ਗੋਬਿੰਦ ਸਿੰਘ ਪਿਤਾ ਜੀ ਮਿਹਰ ਕਰੋ ਕੋਈ ਚੜਦੀ ਕਲਾ ਲਾ ਸਿੰਘ ਭੇਜੋ ਤੇ ਸਿੱਖ ਕੌਮ ਨੂੰ ਇੱਕ ਇੱਕ| ਇੱਕ ਝੰਡੇ ਥੱਲੇ ਇਕੱਠੇ ਹੋਣ| ਜਥੇਦਾਰ ਸਭ ਪ੍ਰਧਾਨ ਸਾਹਿਬ ਬਾਬੇ ਵਿਕ ਚੁੱਕੇ ਹਨ ਕੋਈ ਨਹੀਂ ਸਿੱਖ ਕੌਮ ਦੀ ਧਿਆਨ ਦਿਆ ਰਿਹਾ ਇਸ ਵਕਤ ਐਸਜੀਪੀਸੀ ਵੀ ਆਪਣੇ ਜੇਬਾਂ ਭਰ ਰਹੀ ਹ ਕਿਉਂਕਿ ਜੋ ਹੁਣ| ਹੁਣ ਕੌਮ ਨੂੰ ਇੱਕ ਯੋਧੇ ਦੀ ਤੇ ਵਾਹਿਗੁਰੂ ਅਕਾਲ ਪੁਰਖ ਨੂੰ ਭੇਜੇ ਗਏ ਯੋਧੇ ਦੀ ਲੋੜ ਹ ਜੋ ਕੌਮ ਨੂੰ ਇੱਕ ਇਕੱਠਾ ਕਰੇ ਤੇ ਇੱਕ ਝੰਡੇ ਥੱਲੇ ਇਕੱਠੇ ਹੋ| ਆਪਣਾ ਬਚਾ ਲਓ ਪੰਜਾਬੀਓ ਆਪਣਾ ਪੰਜਾਬ ਬਚਾ ਲਓ ਪੰਜਾਬੀਓ ਆਪਣਾ ਪੰਜਾਬ ਬਚਾ ਲਓ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਸਿੱਖ ਭਰਾਵੋ ਇਕੱਠੇ ਹੋ ਜਾਓ|😥😥😥👏👏👏
@gursewak22pro93
@gursewak22pro93 9 күн бұрын
ਦੋਹਰਾ ਤਾਂ ਅਮ੍ਰਿਤਸਰ ਪੜਿਆ ਨਹੀ ਜਾਦਾ ਜੀ ਮੈ ਤਾਂ ਸੁਣਿਆ ਨਹੀ ਜੀ
@amarjitsingh3898
@amarjitsingh3898 2 жыл бұрын
ਮੇਨੇ ਵੀਂ ਸੋਚ ਆ ਤੁਸੀਂ ਸਿੱਖ ਕੌਮ ਦੇ ਜਿੱਥੇਦਾਰ.... 😣😣😣😣😣😣😣😣😣😣😣😣😣😂😂😂😂😂😂
@k.s.chouhandullat2195
@k.s.chouhandullat2195 2 жыл бұрын
ਤੁਸੀਂ। ਸਿਖ। ਕੋਮ। ਨੂੰ। ਮੋਦੀ। ਦੇ। ਮੁਹਰੇ। ਸਾਰੇ। ਹੱਕ। ਬਾਦਲ। ਨੇ। ਮੋਦੀ। ਮੁਹਰੇ। ਵੇਚਿਆ। ਸਿੰਘ। ਸਾਬ। ਤੂੰ। ਬਾਦਲ। ਦੀ। ਸੇਬ। ਤੋਂ। ਨਿਕਲਿਆ। ਹਰਪ੍ਰੀਤ। ਤੂੰ। ਵੀ। ਗਦਾਰ।
@SukhwinderSingh-jb2oy
@SukhwinderSingh-jb2oy Жыл бұрын
Satnam waheguru khalsa Raj jindabad
@JoabpreetsinghBrar
@JoabpreetsinghBrar 12 күн бұрын
ਜੱਥੇਦਾਰ ਸਾਹਿਬ ਇਕ ਵਾਰ ਬਾਬਾ ਫੂਲਾ ਸਿੰਘ ਨੂੰ ਹਾਜ਼ਰ ਨਾਜ਼ਰ ਸਮਝ ਕੇ ਹੁਕਮ ਕਰੋ ਜਿਵੇਂ ਹੀ ਤੁਸੀਂ ਬਾਦਲਾਂ ਨੂੰ ਕੌਮ ਦੇ ਦੋਸ਼ੀ ਮੰਨ ਕੇ ਸੱਜਾ ਦਿਊਗੇ ਉਸ ਦਿਨ ਤੁਸੀਂ ਦੇਖਲੀਉ ਕੌਮ ਕੀ ਕਰਦੀ ਆ ਕੌਮ ਨੂੰ ਕੁਝ ਵੀ ਨਹੀਂ ਹੋ ਣਾ ਜੇ ਕੌਮ ਨੂੰ ਧੋਖਾ ਦਿੰਦੇ ਹਨ ਵਾਹਿਗੁਰੂ ਜੀ ਉਹਨਾਂ ਤੇ ਮਿਹਰ ਕਰੇ
@kirtilolay5926
@kirtilolay5926 Жыл бұрын
jekar sadey saarey sahi punjabi jina nu punjaab da dukh aa te itihaas da gyaan v una nu har PARTIYAA CH JA PUNJAB NU BACHON D KOSHISH KARNI CHAHIDI À
@charanjitgill4610
@charanjitgill4610 2 жыл бұрын
ਸਿੱਖ ਗੁਰੂ ਗਰੰਥਸਾਹਿਬ ਜੀ ਵਿਚ ਲਿਖੇ ਗਿਆਨ ਨਾਲ ਪਿਆਰ ਕਿਓ ਨਹੀ ਕਰਦਾ? ਪੂਰੇ ਗੁਰੂ ਗਰੰਥ ਸਾਹਿਬ ਜੀ ਦਾ ਗਿਆਨ ਪਾਂਖੰਡਬਾਦ ਦੂਰ ਕਰਦਾ ਹੈ , ਪਰ ਤੁਸੀ ਪਾਖੰਡਬਾਦ ਫੈਲਾਇਆ ਹੈ । ਗੁਰੂ ਗਰੰਥ ਸਹਿਬ ਜੀ ਦੇ ਗਿਆਨ ਦੀ ਉਲੰਘਣਾ ਕਰਨੀ ਗੁਰੂ ਗਰੰਥ ਸਹਿਬ ਜੀ ਦੀ ਬੇਅਦਬੀ ਹੈ? ਬੇਅਦਬੀ ਦਾ ਰੌਲਾ ਪਾਕੇ ਕਿਸੇ ਨੂੰ ਮਾਰਨਾ ਪਾਪ ਹੈ। ਸਿਖਾ ਵਿਚ ਏਕਤਾ ਕਿਓ ਨਹੀ ? ਪੰਥ ਵਿਚ ਤਾ ਲਿਖਿਆ ਪੰਨਾ੧੩੬੫ ਕਬੀਰ ਪਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ।। ਭਾਵੈ ਲਾਬੈ ਕੇਸ ਕਰੁ ਭਾਵੈ ਘਰਰਿ ਮੁਡਾਇ।।🙏 ਗੁਰੂ ਸਹਿਬਾਨ ਜਦੋ ਬਾਣੀ ਰਚਦੇ ਨੇ ਤਾ ਦੋ ਤਰਾ ਦੇ ਇਨਸਾਨਾ ਦਾ ਜ਼ਿਕਰ ਕਰਦੇ ਨੇ ਇਕ ਮਨਮੁਖ,ਭਾਵ ਅਪਣੀਆ ਹੀ ਮਨਮਾਨੀਆ ਕਰਨ ਵਾਲੇ ਪੰਨਾ੧੪੧੮ ਮਨਮੁਖਿ ਕਮਲਾ ਰਗੜੈ ਲੁਝੈ।। ਗੁਰਮੁਖਿ ਹੋਇ ਤਿਸੁ ਸਭ ਕਿਛੁ ਸੁਝੈ।।🙏 ਪੰਨਾ੩੪੩ ਦੁਬਿਧਾ ਮੇਟਿ ਖਿਮਾ ਗਹਿ ਰਹਹੁ।। ਕਰਮ ਧਰਮ ਕੀ ਸੂਲ ਨ ਸਹਹੁ।।🙏 ਪੰਨਾ ੬੧ ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤ ਅਭਿਮਾਨੁ।। ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ।।🙏 ਜਥੇਦਾਰ ਸਹਿਬ ਕੀ ਆਪਾ ਪੰਥ ਦੇ ਅਖਰ ਪੜ ਪੜ ਭੁਲੇ ਨਹੀ? ਕੀ ਇਹ ਬੇਅਦਬੀ ਨਹੀ ਪੰਥ ਦੀ? ਪੰਨਾ੯੩੩ ਗੁਰਿ ਕਹਿਆ ਸਾ ਕਾਰ ਕਮਾਵਹੁ ।। ਗੁਰ ਕੀ ਕਰਣੀ ਕਾਹੇ ਧਾਵਹੁ।।ਸਬਦ ਗੁਰੂ ਨਾਨਕ ਦੇਵ ਜੀ🙏 ਕੀ ਆਪਾ ਗੁਰਾ ਦਾ ਕਹਿਆ ਕਮਾਉਦੇ ਹਾ ? ਅਸੀ ਗੁਰਾਂ ਦੇ ਆਖੇ ਨਹੀ ਲੱਗ ਰਹੇ, ਕੀ ਇਹ ਬੇਅਦਬੀ ਨਹੀ ਹੈ? ਅਸੀ ਮਾਇਆ ਦੇ ਪਰਭਾਵ ਵਿਚ ਆਕੇ ਅੰਨੇ ਬੋਲੇ ਬਣੇ ਫਿਰਦੇ ਹਾ, ਕਿਉਕਿ ਪੰਥ ਦਾ ਗਿਆਨ ਨਹੀ ਸਮਝਿਆ ਮਨਮੁਖਤਾ ਨਾਲ ਸਿਖ ਬਣੇ ਫਿਰਦੇ ਹਾ, ਮਾਇਆਧਾਰੀ ਹਾ।ਪੰਨਾ੩੧੩ ਮਾਇਆਧਾਰੀ ਅਤਿ ਅੰਨਾ ਬੋਲਾ ।। ਸਬਦੁ ਨ ਸੁਣਈ ਬਹੁ ਰੋਲ ਘਚੋਲਾ।।🙏 ਕੀ ਆਪਾ ਸਬਦ ਗਿਆਨ ਛੱਡਕੇ ਰੋਲ ਘਚੋਲਾ ਨਹੀ ਪਾਇਆ ਹੋਇਆ? ਬੇਅਦਬੀ ਦਾ ਝੂਠਾ ਰੌਲਾ ਪਾ ਕੇ ਕਿਸੇ ਨੂੰ ਕਤਲ ਕਰਨਾ ਪਾਪ ਹੈ। ਇਸ ਤਰਾ ਕਤਲ ਕਰਕੇ ਪੂਰੀ ਕੌਮ ਨੂੰ ਬਦਨਾਮ ਕਰ ਰਹੇ ਹਾ, ਗੁਰੂ ਸਹਿਬਾਨਾ ਨਾਲ ਧੋਖਾ ਕਰ ਰਹੇ ਹਾ , ਉਹਨਾਂ ਦੀ ਸਿੱਖਿਆ ਦਾ ਉਲੰਘਣ ਕਰਕੇ।
@jetpark3743
@jetpark3743 2 жыл бұрын
The traitor is usually one of their own
@Tooharsh___187
@Tooharsh___187 2 жыл бұрын
Sahi kaha bilkul
@pardeepwaraich7300
@pardeepwaraich7300 2 ай бұрын
ਲਾਹਨਤਾਂ ਵੀ ਤੂਹਾਨੂੰ ਤੱਕ ਕੇ ਨੀਵੀਆਂ ਪਾ ਲੈਂਦੀਆਂ ਨੇ
@NarinderSingh-bx3xu
@NarinderSingh-bx3xu 11 ай бұрын
ਸਿੱਖ ਕੌਮ ਦਾ ਦਲਾਂ ਜਿਸਨੇ ਸਰਹਿੰਦ ਦਾ ਸੂਬੇਦਾਰ ਦਾ ਇਤਿਹਾਸ ਲਕੋ ਕੇ ਰਖਿਆ ਲੋਕਾਂ ਨੂੰ ਗੁੰਮਰਾਹ ਕਰਨ ਲਈ ਫਤਿਹ ਗੜ੍ਹ ਸਹਿਬ ਤੋਂ ਹੀ ਵਪਸ ਭੇਜ ਦਿੱਤਾ ਲੋਕ ਲਗਰ ਲਾਈ ਜਾਂਦੀ ਆ ਮਰੀ ਬੇਨਤੀ ਹੈ ਕਿ ਸਰਹੱਦ ਦਾ ਕਿਲਾ ਵੋਖ ਕੇ ਆਉ ਬਾਦਲ ਸਾਹਿਬ ਲੋਕਾਂ ਨੂੰ ਚਪੜ ਚਿੜੀ ਵਖਾਈ ਜਾਂਦੇ ਹਰਪ੍ਰੀਤ ਸਿੰਘ ਨੂੰ ਪਛੋ ਕਿ ਸਰਹੱਦ ਦਾ ਕਿਲ੍ਹਾ ਮੇ ਗਿਆ ਸੀ ਕਿ ਲੇ ਦੇ ਅੰਦਰ ਕੋਇ ਕਲਾ ਬੰਦਾ ਨਾ ਜਾਣਾ ਅਦਰ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਫਣ ਕਰ ਦਿੱਤਾ ਜਾਉਗ
@devinderpaldhillon9627
@devinderpaldhillon9627 3 ай бұрын
ਸੋਧ ਕੇ ਲਿਖ , ਕੱਖ ਸਮਝ ਨਹੀਂ ਆਈ ਤੇਰੀਆਂ ਬੇਥਵੀਆਂ ਦੀ , ਲਿਖ ਕੇ ਪੜ੍ਹ ਵੀ ਲਿਆ ਕਰ ।
@SunnySandhu-m1z
@SunnySandhu-m1z Ай бұрын
ਖ ਵਾਹਿਗੁਰੂ ਜੀ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਭੇਜੋ| ਐਸਜੀਪੀਸੀ ਦਾ ਪ੍ਰਧਾਨ ਸਿੰਘ ਸਾਹਿਬ ਬਾਦਲਾਂ ਦੇ ਚਮਚੀ ਨੇ ਸਭ ਵਿਕ ਚੁੱਕੇ ਨੇ| ਥੇ ਦਾ ਸਿਰਫ ਬਾਦਲਾਂ ਲਵਾ ਕਿਸੇ ਦੀ ਕੋਈ ਗੱਲ ਨਹੀਂ ਕਦੀ ਸਿੱਖ ਕੌਮ ਕਿੱਧਰ ਘੁੰਮ ਰਹੀ ਹੈ ਕਿੱਧਰ ਜਾ ਰਹੀ ਹ ਸਿੱਖ ਕੌਮ ਦਾ ਘਾਨ ਹੋ ਰਿਹਾ ਆਪਣੇ ਬੰਦੀ ਸਿੰਘ ਉਹਨਾਂ ਨੂੰ ਕੋਈ ਬਾਹਰ ਨਹੀਂ ਕੱਢ ਰਿਹਾ ਅੰਮ੍ਰਿਤ ਪਾਲ ਦੀ ਕੋਈ ਸਪੋਰਟ ਨਹੀਂ ਕਰ ਰਿਹਾ ਸਭ ਪ੍ਰਧਾਨ ਗੋਆ ਦੇ ਮਗਰ ਲੱਗੇ ਨੇ ਉਹਨਾਂ ਤੋਂ ਜਿਹੜੇ ਸਿੰਘ ਸਾਹਿਬ ਆ ਕੁੜੀਆਂ ਦਾ ਨਹੀਂ ਬਚਾਅ ਕਰ ਸਕਦੇ ਉਹ ਕੀ ਸਿੱਖ ਕੌਮ ਦਾ ਭਲਾ ਕਰਨਗੇ| ਗੁਰੂ ਰਾਮਦਾਸ ਜੀ ਮਿਹਰ ਕਰੋ ਗੁਰੂ ਗੋਬਿੰਦ ਸਿੰਘ ਪਿਤਾ ਜੀ ਮਿਹਰ ਕਰੋ ਕੋਈ ਚੜਦੀ ਕਲਾ ਲਾ ਸਿੰਘ ਭੇਜੋ ਤੇ ਸਿੱਖ ਕੌਮ ਨੂੰ ਇੱਕ ਇੱਕ| ਇੱਕ ਝੰਡੇ ਥੱਲੇ ਇਕੱਠੇ ਹੋਣ| ਜਥੇਦਾਰ ਸਭ ਪ੍ਰਧਾਨ ਸਾਹਿਬ ਬਾਬੇ ਵਿਕ ਚੁੱਕੇ ਹਨ ਕੋਈ ਨਹੀਂ ਸਿੱਖ ਕੌਮ ਦੀ ਧਿਆਨ ਦਿਆ ਰਿਹਾ ਇਸ ਵਕਤ ਐਸਜੀਪੀਸੀ ਵੀ ਆਪਣੇ ਜੇਬਾਂ ਭਰ ਰਹੀ ਹ ਕਿਉਂਕਿ ਜੋ ਹੁਣ| ਹੁਣ ਕੌਮ ਨੂੰ ਇੱਕ ਯੋਧੇ ਦੀ ਤੇ ਵਾਹਿਗੁਰੂ ਅਕਾਲ ਪੁਰਖ ਨੂੰ ਭੇਜੇ ਗਏ ਯੋਧੇ ਦੀ ਲੋੜ ਹ ਜੋ ਕੌਮ ਨੂੰ ਇੱਕ ਇਕੱਠਾ ਕਰੇ ਤੇ ਇੱਕ ਝੰਡੇ ਥੱਲੇ ਇਕੱਠੇ ਹੋ| ਆਪਣਾ ਬਚਾ ਲਓ ਪੰਜਾਬੀਓ ਆਪਣਾ ਪੰਜਾਬ ਬਚਾ ਲਓ ਪੰਜਾਬੀਓ ਆਪਣਾ ਪੰਜਾਬ ਬਚਾ ਲਓ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਸਿੱਖ ਭਰਾਵੋ ਇਕੱਠੇ ਹੋ ਜਾਓ|😥😥😥👏👏👏😢😢😢😢😢😢😢😢😢
@Gur-Rishma
@Gur-Rishma 2 жыл бұрын
Ehh bhutt pressure ch c
@arshrai5421
@arshrai5421 Жыл бұрын
Wahaguru. Ji. Ka. Khalsa. Wahaguru. Ji. Ki. Pateh
@gurjas99
@gurjas99 2 ай бұрын
ਹੁਣ ਤੱਕ ਕਿਉ ਕਦੇ ਨਹੀਂ ਭੌਕਿਆ ਹੁਣ ਕਿਉ ਭਕਾਈ ਮਾਰੀ ਜਾ ਰਿਹਾ ਹੈ ਇਸ਼ਾਰਾ ਮਿਲਿਆਂ ਤਾ ਬੋਲ ਰਿਹਾ ਹੈ
@sukhpreetkaur1972
@sukhpreetkaur1972 Жыл бұрын
😊😊
@worldtravelers8568
@worldtravelers8568 2 жыл бұрын
🙏🏼 Shiri Waheguru ji
@GurmeetSingh-xd6cs
@GurmeetSingh-xd6cs Жыл бұрын
Yes
@gurcharnsingh4192
@gurcharnsingh4192 2 жыл бұрын
Alkali dal sab ton ganda dal hai
@rakeshmathur4537
@rakeshmathur4537 2 жыл бұрын
Harpreet singh is big chamcha of sukha nasheri
@harisinghnalwa4961
@harisinghnalwa4961 2 жыл бұрын
Mere veer Ye ve log si jo Pakistan isi aur west country se paise le ke kom ka sauda krde ne aur unks agenta chalante ne
@gurjeetkaur1958
@gurjeetkaur1958 Жыл бұрын
9😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@drogangamer8746
@drogangamer8746 Жыл бұрын
ਵਾਹਿਗੁਰੂ ਜੀ 🙏🏻 ਮਿਹਰ 🙏🏻 🙏🏻
@KaramSingh-bf4rq
@KaramSingh-bf4rq Жыл бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤khud bhul .
@pretermkour7104
@pretermkour7104 Жыл бұрын
​@@KaramSingh-bf4rq 😅iuuutu😅gthtugtuihi😅😮iu
@hartajsinghrandev3207
@hartajsinghrandev3207 Жыл бұрын
​Bypppp Ppp
@jaswantkaur6193
@jaswantkaur6193 Жыл бұрын
​@@pretermkour7104 Katha
@navkaur4080
@navkaur4080 Жыл бұрын
Bhut sahi galan kahiyan
@ranagill8080
@ranagill8080 2 жыл бұрын
Sanu harani hai ke beakal banda vi jathedar ban sakda hai
@Harpreetsingh-tw7bd
@Harpreetsingh-tw7bd 2 жыл бұрын
True
@jaspreetsinghpanesar6647
@jaspreetsinghpanesar6647 2 жыл бұрын
Sabse pehle jathadhar Gani Harpreet Singh Ji window colony ja kar dekha unka baccha kesa bade hua unki koi bhi party ka neta help nahi kiya or nahi koi Gurudwara kemati kiya as ku😠😠
@jatinder6610
@jatinder6610 2 жыл бұрын
Beware of Sukhbir Baadal
@lion6364
@lion6364 Жыл бұрын
🙏🙏🙏🙏🙏
@jobanpreetsingh4758
@jobanpreetsingh4758 Жыл бұрын
ਆਕਾਲੀ ਵੋਟ ਹੀ ਪਕੀ ਕਰੋਗੇ ਜਾ ਬੇ ਕਸੂਰ ਪਜਾਬ ਦੇ ਬਚਿਆ ਨੂੰ ਛੁਡਵਾਉਣ ਦੀ ਗਲ ਕਰੋਗੇ
@SurinderSingh-ih1dk
@SurinderSingh-ih1dk 2 жыл бұрын
BADAL BILLE DA CHAMMACH
@harisinghnalwa4961
@harisinghnalwa4961 2 жыл бұрын
Mere veer Ye ve log si jo Pakistan isi aur west country se paise le ke kom ka sauda krde ne aur unks agenta chalante ne
@HarbhajanSingh-x6z
@HarbhajanSingh-x6z Жыл бұрын
KarnailsinghVPoNall WahegurujikakhalsawahegurujikeeFateh and kulwantkour Do Sudagur Singh soLakga y byHarjeetkourLohiankhass and NaseebkourwoSudagursinghAndhawalShahkot pb India Pvt ltd plot JassielctrinicUttamNagerNawadhaNewDelhi
@ArjunSingh-pm6cx
@ArjunSingh-pm6cx Жыл бұрын
WaheGuru Ji ka Khalsa WaheGuru Ji ki Fateh 7 sangathan banti hai apna number jarur screen Tak kha lo
@Humanity0101
@Humanity0101 2 жыл бұрын
Raj Bina Nahi Dharam Challe Hai Dharam Bina Sab Dalle Malle Hain *Guru Gobind Singh Ji Maharaj
@Cometoterm
@Cometoterm 2 жыл бұрын
Acha acha! Cherry pick kari jao her cheez nu
@chkulbir
@chkulbir 2 жыл бұрын
ਤੀਹ ਸਾਲ ਇਸੀ ਧਰਮ ਦੀ ਓੜ ਵਿਚ ਬਾਦਲ ਪਰੀਵਾਰ ਨੇ ਪੰਜਾਬ ਲੁਟ ਕੇ ਘਰ ਭਰ ਲਿਆ ਕੀ ਅਜੇ ਵੀ ਸਾਨੂੰ ਅਕਲ ਨਹੀਂ ਆਉਣੀ। ਧਰਮ ਵਿਅਕਤੀ ਗਲ ਵਿਸ਼ਾ ਹੈ। ਇਸ ਨੂੰ ਸਿਆਸਤ ਵਿਚ ਨਾ ਲਿਆਓ।
@ranbirsingh2732
@ranbirsingh2732 2 жыл бұрын
First of them being lafafe wala jathedar.
@sukhwinderkaur1657
@sukhwinderkaur1657 Жыл бұрын
Eh badal t kha gy kom nu eh ki krn ki ae
@HarpreetSingh-pl6ik
@HarpreetSingh-pl6ik 2 жыл бұрын
ਲਿਫਾਫੇ ਵਿੱਚੋ ਨਿਕਲਿਆ ਜਥੇਦਰ ਗਲਾ ਹੋਰ ਹੀ ਕਰੀ ਜਾਂਦਾ ਆ
@SunnySandhu-m1z
@SunnySandhu-m1z Ай бұрын
ਖ ਵਾਹਿਗੁਰੂ ਜੀ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਭੇਜੋ| ਐਸਜੀਪੀਸੀ ਦਾ ਪ੍ਰਧਾਨ ਸਿੰਘ ਸਾਹਿਬ ਬਾਦਲਾਂ ਦੇ ਚਮਚੀ ਨੇ ਸਭ ਵਿਕ ਚੁੱਕੇ ਨੇ| ਥੇ ਦਾ ਸਿਰਫ ਬਾਦਲਾਂ ਲਵਾ ਕਿਸੇ ਦੀ ਕੋਈ ਗੱਲ ਨਹੀਂ ਕਦੀ ਸਿੱਖ ਕੌਮ ਕਿੱਧਰ ਘੁੰਮ ਰਹੀ ਹੈ ਕਿੱਧਰ ਜਾ ਰਹੀ ਹ ਸਿੱਖ ਕੌਮ ਦਾ ਘਾਨ ਹੋ ਰਿਹਾ ਆਪਣੇ ਬੰਦੀ ਸਿੰਘ ਉਹਨਾਂ ਨੂੰ ਕੋਈ ਬਾਹਰ ਨਹੀਂ ਕੱਢ ਰਿਹਾ ਅੰਮ੍ਰਿਤ ਪਾਲ ਦੀ ਕੋਈ ਸਪੋਰਟ ਨਹੀਂ ਕਰ ਰਿਹਾ ਸਭ ਪ੍ਰਧਾਨ ਗੋਆ ਦੇ ਮਗਰ ਲੱਗੇ ਨੇ ਉਹਨਾਂ ਤੋਂ ਜਿਹੜੇ ਸਿੰਘ ਸਾਹਿਬ ਆ ਕੁੜੀਆਂ ਦਾ ਨਹੀਂ ਬਚਾਅ ਕਰ ਸਕਦੇ ਉਹ ਕੀ ਸਿੱਖ ਕੌਮ ਦਾ ਭਲਾ ਕਰਨਗੇ| ਗੁਰੂ ਰਾਮਦਾਸ ਜੀ ਮਿਹਰ ਕਰੋ ਗੁਰੂ ਗੋਬਿੰਦ ਸਿੰਘ ਪਿਤਾ ਜੀ ਮਿਹਰ ਕਰੋ ਕੋਈ ਚੜਦੀ ਕਲਾ ਲਾ ਸਿੰਘ ਭੇਜੋ ਤੇ ਸਿੱਖ ਕੌਮ ਨੂੰ ਇੱਕ ਇੱਕ| ਇੱਕ ਝੰਡੇ ਥੱਲੇ ਇਕੱਠੇ ਹੋਣ| ਜਥੇਦਾਰ ਸਭ ਪ੍ਰਧਾਨ ਸਾਹਿਬ ਬਾਬੇ ਵਿਕ ਚੁੱਕੇ ਹਨ ਕੋਈ ਨਹੀਂ ਸਿੱਖ ਕੌਮ ਦੀ ਧਿਆਨ ਦਿਆ ਰਿਹਾ ਇਸ ਵਕਤ ਐਸਜੀਪੀਸੀ ਵੀ ਆਪਣੇ ਜੇਬਾਂ ਭਰ ਰਹੀ ਹ ਕਿਉਂਕਿ ਜੋ ਹੁਣ| ਹੁਣ ਕੌਮ ਨੂੰ ਇੱਕ ਯੋਧੇ ਦੀ ਤੇ ਵਾਹਿਗੁਰੂ ਅਕਾਲ ਪੁਰਖ ਨੂੰ ਭੇਜੇ ਗਏ ਯੋਧੇ ਦੀ ਲੋੜ ਹ ਜੋ ਕੌਮ ਨੂੰ ਇੱਕ ਇਕੱਠਾ ਕਰੇ ਤੇ ਇੱਕ ਝੰਡੇ ਥੱਲੇ ਇਕੱਠੇ ਹੋ| ਆਪਣਾ ਬਚਾ ਲਓ ਪੰਜਾਬੀਓ ਆਪਣਾ ਪੰਜਾਬ ਬਚਾ ਲਓ ਪੰਜਾਬੀਓ ਆਪਣਾ ਪੰਜਾਬ ਬਚਾ ਲਓ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਸਿੱਖ ਭਰਾਵੋ ਇਕੱਠੇ ਹੋ ਜਾਓ|😥😥😥👏👏👏
@varindersingh8816
@varindersingh8816 2 жыл бұрын
🙏
@RXG314
@RXG314 2 жыл бұрын
Paid Pradhan Giving? @political Speech
@dhaliwalsunny6539
@dhaliwalsunny6539 Жыл бұрын
ok jio min hu Dr
@rajwantkaur9639
@rajwantkaur9639 Жыл бұрын
Extremely grateful thoughtfulness, thank you 🙏
@marcgglo9128
@marcgglo9128 2 жыл бұрын
Waheguru ehna nu matt baksho. Tuhada Naam use karke apna maksad hull karauna.
@harisinghnalwa4961
@harisinghnalwa4961 2 жыл бұрын
Ye ve log si jo Pakistan isi aur west country se paise le ke kom ka sauda krde ne
@jayd4ever
@jayd4ever Жыл бұрын
he should stop working for badal
@sandeepsandhu7417
@sandeepsandhu7417 2 жыл бұрын
Beda gark krta ena ne
@harisinghnalwa4961
@harisinghnalwa4961 2 жыл бұрын
Mere veer Ye ve log si jo Pakistan isi aur west country se paise le ke kom ka sauda krde ne aur unks agenta chalante ne
@HarjitSingh-xd7wi
@HarjitSingh-xd7wi 4 ай бұрын
Nanak sahi calender lagu hona chahida hai.
@kulwantsingh9430
@kulwantsingh9430 Жыл бұрын
2:46 2:48
@rajveerkalsi3764
@rajveerkalsi3764 2 жыл бұрын
Tu c Badal nal mil k apne pardhan lye bjp nal mil k karvya
Why no RONALDO?! 🤔⚽️
00:28
Celine Dept
Рет қаралды 115 МЛН
Smart Sigma Kid #funny #sigma
00:33
CRAZY GREAPA
Рет қаралды 36 МЛН
Creative Justice at the Checkout: Bananas and Eggs Showdown #shorts
00:18
Fabiosa Best Lifehacks
Рет қаралды 35 МЛН
The Akal Takht holds a meeting on the Amritpal issue
3:57
The Tribune
Рет қаралды 142 М.