Big News of Punjab | Harsharan Kaur | Punjabi News | 11 August 2024 | THE KHALAS TV

  Рет қаралды 198,923

The Khalas TV

The Khalas TV

Күн бұрын

Пікірлер: 89
@JagatSingh-vv1kl
@JagatSingh-vv1kl 2 ай бұрын
ਅੱਜ ਮਹਿਤਪੁਰ ਸੰਗੋਵਾਲ ਭਾਰੀ ਮੀਂਹ ਪੇ ਰਿਆ। 🌨🌨🌨🌨🌨🌨
@ManjitSingh-r2o
@ManjitSingh-r2o 2 ай бұрын
ਅੱਜ ਹੁਸ਼ਿਆਰਪੁਰ ਵਿੱਚ ਬਹੁਤ ਭਾਰੀ ਮੀਹ ਪਿਆ ਗੜਦੀਵਾਲਾ ਦਸੂਗਾ ਏਰੀਆ ਚ ਬਹੁਤ ਜਿਆਦਾ ਬਾਰਿਸ਼ ਹੋਈ
@BaljeetSingh-k2p2l
@BaljeetSingh-k2p2l 2 ай бұрын
DHAN..DHAN..GURU..RAM..DAS..G..KIRPA..KARAN..SISTAR..G..
@balvirslnghsahokesingh7446
@balvirslnghsahokesingh7446 2 ай бұрын
ਅਸਲ ਵਿੱਚ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਗੁਰਦੁਆਂਰਿਆਂ ਵਿੱਚ ਮੱਥਾ ਟੇਕਣ ਵੇਲੇ ਜੇਕਰ ਬਹੁਤ ਹੀ ਸ਼ਰਧਾ ਹੈ ਤਾਂ ਸਿਰਫ ਇੱਕ ਰੁਪਏ ਦਾ ਹੀ ਮੱਥਾ ਟੇਕਿਆ ਜਾਵੇ ਜੀ। ਕਿਉਂਕਿ ਇਹਨਾਂ ਪੁਜਾਰੀਆਂ ਨੇ ਕਿਹੜੇ ਸਕੂਲ ਜਾਂ ਗਰੀਬਾਂ ਦੇ ਘਰ ਬਣਾਉਣੇ ਹਨ ਜੀ
@balvirsingh7235
@balvirsingh7235 2 ай бұрын
ਵਾਹਿਗੁਰੂ ਜੀ
@armaansingh1468
@armaansingh1468 2 ай бұрын
Waheguru. Waheguru. Waheguru. Ji. Waheguru. Waheguru. Ji. Very. Very. Very. Good. Nice. Video. Daljit. Kaur. USA. Shaina.
@JagrajSingh-j1n
@JagrajSingh-j1n 2 ай бұрын
ਵਾਹਿਗੁਰੂ ਜੀ 🙏
@MithuChahal
@MithuChahal 2 ай бұрын
ਚੀਮੇ ਦੀ ਗੱਲ ਬਿਲਕੁੱਲ ਠੀਕ ਹੈ BJP ਪੰਜਾਬ ਵਿਰੋਧੀ ਹੈ
@Singh12-l9n
@Singh12-l9n 2 ай бұрын
11:52 😮😊 11:53
@simarjotsingh172
@simarjotsingh172 2 ай бұрын
Faridkot district vich v kafi meeh pya
@manpreetmani9338
@manpreetmani9338 2 ай бұрын
Mansa ch mih kdo pyega 🤔
@BalveerRam-e5x
@BalveerRam-e5x 2 ай бұрын
Thanks, Sister ji
@sakattarsinghsandhu1344
@sakattarsinghsandhu1344 2 ай бұрын
Waheguru Ji ਤਰਨ ਤਾਰਨ ਵਿਚ ਵੀ ਬਾਰਸ਼ ਹੋਈ ਅੱਜ ਸਵੇਰੇ
@satpaulsharma7580
@satpaulsharma7580 2 ай бұрын
ਪਟਿਆਲਾ ਵਿਚ ਵੀ ਮੀਂਹ ਪੈ ਰਿਹਾ ਹੈ ਜੀ
@FakkarFakeer869
@FakkarFakeer869 2 ай бұрын
Waheguru waheguru🎉🎉
@dr.paramjitsinghsumra179
@dr.paramjitsinghsumra179 2 ай бұрын
ਸਾਡੇ ਪਿੰਡ ਭੂੰਦੜੀ ਤਹਿਸੀਲ ਜਗਰਾਉਂ ਵਿੱਚ ਅੱਜ ਸਵੇਰੇ 9-40 ਵਜੇ ਤੋਂ 10 ਵਜੇ ਤੱਕ ਪਹਿਲਾ ਛਰਾਟੇਦਾਰ ਮੀਂਹ ਪਿਆ
@satnamsingh8525
@satnamsingh8525 2 ай бұрын
Today. is Rainy day Nakodar
@nreworld
@nreworld 2 ай бұрын
National highway expressway project very good for Punjab development.. government need focus on this project . Already 4 year delay In punjab .. haryana Rajasthan and jammu mostly project complete ...
@dmrgarg2197
@dmrgarg2197 2 ай бұрын
Barnala vich aj ll baje ( 11 am) medium barish hoi h
@studyforever8554
@studyforever8554 2 ай бұрын
Waheguru ji ka Khalsa waheguru ji ki fathe
@tejpalpannu2293
@tejpalpannu2293 2 ай бұрын
Waheguru ji 🙏🙏🙏🕌💯🕌🙏🙏🙏
@darshanbandesha2484
@darshanbandesha2484 2 ай бұрын
Today is fatehgarh chur Ian morning time rain time 4.00
@JasvirSingh-t3v
@JasvirSingh-t3v 2 ай бұрын
ਪਾਤੜਾਂ ਵਿਖੇ ਮੀਂਹ ਪੈ ਰਿਹਾ ਹੈ ਜੀ
@jagdeepbains6284
@jagdeepbains6284 2 ай бұрын
Gurdaspur v ajj barish hoi morning time
@PritamSingh-wt7jx
@PritamSingh-wt7jx 2 ай бұрын
ਗੁੰਮਟੀ ਕਲਾਂ ਵਿਖੇ ਇੱਕ ਇੰਚ ਮੀਂਹ ਪਿਆ ਹੈ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@karnailsingh8744
@karnailsingh8744 2 ай бұрын
Patiala vich bhut bars
@harnekmalhans7783
@harnekmalhans7783 2 ай бұрын
Sahney Sahib Thanks
@binderkaur4222
@binderkaur4222 2 ай бұрын
Mansa ਦੇ ਆਲਮਪੁਰ ਮੰਦਰਾਂ ਮੀਂਹ ਪੈ ਗਿਆ ਜੀ
@jaswinderkaur-gu3uw
@jaswinderkaur-gu3uw 2 ай бұрын
Ludhiana ch rain fall
@sarbjitsinghlongia6180
@sarbjitsinghlongia6180 2 ай бұрын
ਮਾਛੀਵਾੜਾ ਇਲਾਕੇ ਵਿੱਚ ਭਾਰੀ ਮੀਹ
@navdeepkaur2875
@navdeepkaur2875 2 ай бұрын
ਭਾਰੀ ਮੀਂਹ ਪੈ ਸੀ ਪਿੰਡ ਗਿੱਦੜ ਪਿਡੀ
@sewaksingh3446
@sewaksingh3446 2 ай бұрын
ਸਾਰੀਆਂ ਪੰਜਾਬ ਦੀਆਂ ਪਾਰਟੀਆਂ ਦੇ ਲੀਡਰਾਂ ਦਾ ਅਡਾਨੀਆ ਅਬਾਨੀਆ ਦੀ ਰੁੱਕੀ ਸ਼ੜਕ ਦਾ ਕੰਮ ਕਰੋਣ ਲਈ ਬੁੰਡ ਵਾਲਾ ਜੋਰ ਲੱਗਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਦੇ ਅਠਾਰਾਂ ਮਤਿਆ ਲਈ ਜਾ ਇਹਨਾ ਨੂੰ ਪਾਸ ਕਰਾਉਣ ਲਈ ਸਿੱਧੇ ਅਸਿੱਧੇ ਰੂਪ ਚ ਬੰਦੀ ਸਿੰਘਾ ਨੂੰ ਅਜ਼ਾਦ ਕਰੂਣ ਲਈ ਢਿੱਡੋਂ ਕਿਉਂ ਨਹੀਂ ਬੋਲਦੇ ਟੁੱਕਰ ਬੋਚ ਆਖਰ ਪੰਜਾਬ ਨਾਲ ਹਰਾਮ ਕਮਾਉਣ ਦੀ ਬੋਅ ਆਉਦੀ ਏ ਇਨ੍ਹਾਂ ਕੋਲੋਂ
@deepchck9705
@deepchck9705 2 ай бұрын
ਏਹੇ ਖਾਲਸਿਆੰ ਨੂੰ ਅੰਮ੍ਰਤ ਧਾਰੀ ਤੋ ਬਿਨਾੰ ਪੈਸਾ ਮੱਥਾ ਟੇਕਣ ਤੋ ਵੀ ਰੋਕਣਾ ਚਾਹੀਦੈ ਕਿਉਕੇ ਏਹੇ ਸਥਾੰਨ ਇੰਨਾ ਦਾ ਹੀਹੈ ਅਮ੍ਰਤ ਧਾਰੀ ਤੋ ਬਿਨਾੰ ਏਥੇ ਹੋਰ ਕੋਈ ਵੀ ਨਾੰ ਆਵੇ
@DarshanMahal-j9l
@DarshanMahal-j9l 2 ай бұрын
ਮੋਹਾਲੀ ਵਿੱਚ ਰਾਤ ਬਹੁਤ ਭਾਰੀ ਮੀਂਹ ਪਿਆ ਹੈ ਅਤੇ ਹੁਣ ਵੀ ਪੈ ਰਿਹਾ ਹੈ।
@balvirsingh3076
@balvirsingh3076 2 ай бұрын
ਗੁਰੂ ਸਾਹਿਬ ਜੀ ਦੀ ਸਤਿਕਾਰ ਯੋਗ ਸੰਗਤ ਜੀ , ਇਹ ਮਨਾਂ ਵਿੱਚੋਂ ਕੱਢ ਦਿਓ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬੇਅਦਬੀਆਂ ਅਣਜਾਣੇ ਵਿੱਚ ਜਾਂ ਭੁੱਲ ਕਾਰਨ ਹੋਈਆਂ। ਬਿੱਲਕੁੱਲ ਭੁਲੇਖਾ ਹੈ।ਇਹ ਸਾਰੀ ਵਿਔਂਤ ਨਾਗਪੁਰ ਵਿੱਚ rss ਦੀ ਮੀਟਿੰਗ ਵਿੱਚ ਫਾਈਨਲ ਕਰਕੇ ਹਨੇਰੇ ਬਾਦਲ ਨੂੰ ਨਿਰਦੇਸ਼ ਦਿੱਤੇ ਗਏ ਸਨ।ਜਿਸ ਮੁਤਾਬਕ ਝੂਠੇ ਸੌਦੇ ਵਾਲੇ ਬਲਾਤਕਾਰੀ ਗੁੰਡੇ ਨੂੰ ਪੂਰੀ ਖੁੱਲ੍ਹ ਦਿੱਤੀ ਸੀ। ਤਾਂ ਇਹ ਘਟਨਾਵਾਂ ਵਾਪਰੀਆਂ।ਵਰਨਾਂ ਧੰਨ ਸ਼੍ਰੀ ਗੁਰੂ ਸਾਹਿਬ ਜੀ ਵੱਲ ਕਿਸੇ ਦਰਿੰਦੇ ਦੀ ਉੰਗਲ ਚੁੱਕਣ ਦੀ ਜੁੱਰਤ ਨਹੀਂ ਪੈ ਸਕਦੀ ਸੀ।ਸ੍ਰ ਅਤਿੰਦਰਪਾਲ ਸਿੰਘ ਜੀ ਖਾਲਿਸਤਾਨੀ ਤੋਂ ਪੁੱਛ ਸਕਦੇ ਹੋਂ
@AmarSingh-wk4no
@AmarSingh-wk4no 2 ай бұрын
Today heavy rain started at 10.15 am at ludhiana
@simranaulakh9974
@simranaulakh9974 2 ай бұрын
Didi g sada malerkotla laga v pa gya meh⛈️🌧️
@PardeepKumar-fo8xp
@PardeepKumar-fo8xp 2 ай бұрын
Y u left there
@deepRai121
@deepRai121 2 ай бұрын
ਸਿਧਵਾਂ ਬੇਟ ਵੀ ਕਾਫ਼ੀ ਬਰਿਸ਼ ਹੌ ਰਹੀ ਏ
@F.W.MantegSingh
@F.W.MantegSingh 2 ай бұрын
Today heavy rain in Ludhiana
@sharanjeetsinghbilling5332
@sharanjeetsinghbilling5332 2 ай бұрын
Khamano district FGS heavy rain Today
@taranjeetsingh2677
@taranjeetsingh2677 2 ай бұрын
Sirhind. Fatehgarh. Sahib. Vich. Full. Varish
@lovejotsingh2527
@lovejotsingh2527 2 ай бұрын
Adampur (jalandhar) v Bhari varish ho rahi aa
@gurdeepdhaliwal5836
@gurdeepdhaliwal5836 2 ай бұрын
ਪੰਜਾਬ ਵਿੱਚ ਅਮਨ ਠੀਕ ਹੈਪਰ ਲੁਟਾ ਖੋਹਾਂ ਤੇ ਚੋਰੀਆਂ ਵਾਧੂ ਦਿਨ ਰਾਤ ਜ਼ੋਰਾਂ ਤੇ
@RajwinderSingh-ri2wt
@RajwinderSingh-ri2wt 2 ай бұрын
Snor which type full movie
@jaspalsinghbajwa218
@jaspalsinghbajwa218 2 ай бұрын
Jaspal singh Bajwa gurdaspur wich Bhari barash hoi hai 🎉
@nareshkumarnarula1340
@nareshkumarnarula1340 2 ай бұрын
Today heavy rain in Ferozepur city
@taranjeetsingh2677
@taranjeetsingh2677 2 ай бұрын
Sirhind. Fatehgarh. Sahib. Full. Varish
@gurmejsingh8125
@gurmejsingh8125 2 ай бұрын
ਲੁੱਟਾਂ ਖੋਹਾਂ ਦੀਆਂ ਘਟਨਾਵਾਂ ਕਿਉ ਨਹੀ ਰੁੱਕ ਰਹੀਆਂ?
@HarnekSinghDhaliwal
@HarnekSinghDhaliwal 2 ай бұрын
Barnala vich Thuliwal vadhia barsh hoe
@LakhveerSingh-sn2xl
@LakhveerSingh-sn2xl 2 ай бұрын
WAHE GURU JI
@PalwinderSinghAtwal
@PalwinderSinghAtwal 2 ай бұрын
Nawansahar vich meeh bht peyaa🎉🎉
@BhupinderSingh-vz6bl
@BhupinderSingh-vz6bl 2 ай бұрын
Jhandian kalan Nurpur ch bhari barish ho rahi raat d
@rajdeep8519
@rajdeep8519 2 ай бұрын
Madam ji thanks 🙏 New g
@rajkumarjugial3316
@rajkumarjugial3316 2 ай бұрын
Madam ji talwara area heavy rained
@NirmalSingh-pk5fb
@NirmalSingh-pk5fb 2 ай бұрын
ਬਲਾਚੌਰ ਦੇ ਇਲਾਕੇ ਵਿਚ ਕਾਫੀ ਵਾਰਿਸ਼ ਹੋ ਰਹੀ ਹੈ ਜੀ
@MohinderSingh-hu3oz
@MohinderSingh-hu3oz 2 ай бұрын
Patiala which lgatar mih pe riha heii
@jasspreet3140
@jasspreet3140 2 ай бұрын
ਬਿਆਸ ਵਿੱਚ ਵੀ ਮੀੰਹ ਪੈ ਰਿਹਾ ਹੈ
@Smile-in9jl
@Smile-in9jl 2 ай бұрын
ਬੇਟਾ ਸਾਡੇ ਪਿੰਡ ਚੰਬੇ ਦੀ ਫ਼ਰੀਦਕੋਟ ਵਿੱਚ ਦੋਤਰੀਕਨੂੰਥੋੜਾਮੀਹਪਿਆਫੇਰਨਹਈਪਿਆਸਤਿਸੀਅਕਾਲ
@gurcharansingh-sf4jg
@gurcharansingh-sf4jg 2 ай бұрын
Aje Bathenda De Dikh Me Menh Verkha Nhi Hoe.
@HarjitSingh-bi5oq
@HarjitSingh-bi5oq 2 ай бұрын
Today Amritsar&Tarn Taran ma long ran
@ParamjitSingh-dl6mx
@ParamjitSingh-dl6mx 2 ай бұрын
Anandpur sahib ch warkha bahut ha ji
@gurpreetsinghgurpreet8211
@gurpreetsinghgurpreet8211 2 ай бұрын
🙏🙏🙏🙏🙏
@sukhdevkahlon2282
@sukhdevkahlon2282 2 ай бұрын
Beta ji Gurdas pur Batala vich bhari barsh payi
@Gurmail-r5q
@Gurmail-r5q 2 ай бұрын
Aj chhini wal khurd meehn pia
@aslamali-ki8mc
@aslamali-ki8mc 2 ай бұрын
G MADAM 1 LIKE YOU TO YOUR FACE 💙💙💙❤️❤️❤️❤️❤️❤️❤️❤️❤️❤️❤️❤️
@DarshanSingh-o4l
@DarshanSingh-o4l 2 ай бұрын
Chamkaursihab. Wich. Warss. Ho. Rahi. Hai
@harpreetsinghsingh3477
@harpreetsinghsingh3477 2 ай бұрын
Jagraon vich bhari baresh Ho Rahi hai
@GoginderSingh-em4ct
@GoginderSingh-em4ct 2 ай бұрын
❤❤🌹🌹🙏🙏🙏🙏
@balvirsingh3076
@balvirsingh3076 2 ай бұрын
ਹਨੇਰੇ ਬਾਦਲ ਦਾ ਨਾਂ ਲੈਣਾ ਜਾਂ ਸੁਣਨਾ ਵੀ ਪਾਪ ਹੈ। ਉਹਦੇ ਕਾਰਨਾਮਿਆਂ ਬਾਰੇ ਔਰੰਗਜ਼ੇਬ ਅਬਦਾਲੀ ਵਜ਼ੀਰ ਖਾਂ ਜ਼ਕਰੀਆ ਖਾਨ ਦਾ ਇਤਿਹਾਸ ਸ਼ਰਮਾ ਜਾਂਦਾ ਹੈ ਇਸਦਾ ਟੀਚਾ ਸੀ ਕਿ ਦੇਸ਼ ਵਿੱਚ ਸਿੱਖ ਨਹੀਂ ਰਹਿਣਾ ਚਾਹੀਦਾ rss ਦੇ ਦਿਸ਼ਾ ਨਿਰਦੇਸ਼ਾਂ ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੂੰ ਪੈਰਾਂ ਹੇਠ ਰੋਲਿਆ। ਗੁਰੂ ਸਾਹਿਬ ਜੀ ਨਾਲੋਂ ਸਿੱਖ ਸੰਗਤ ਦੀ ਸ਼ਰਧਾ ਤੋੜਨ ਦੀ ਘਟੀਆ ਨੀਤੀ ਮਾੜੀ ਸੋਚ ਸੀ।
@dalbirsingh9338
@dalbirsingh9338 2 ай бұрын
ਜਿਹੜਾ ਗੁਰੂ ਗ੍ਰੰਥ ਸਾਹਿਬ ਵਲ ਮਾੜੀ ‌ਬਿਰਤੀ ਕਰੇਗਾ ਉਸ ਦਾ ਅੰਤ ਬਹੁਤ ਮਾੜਾ ਹੋਵੇਗਾ ਵਲੋਂ ਗੁਰੂ ਦਾ ‌ਦਾਸ
@BodhRaj-q5g
@BodhRaj-q5g 2 ай бұрын
Rahon Nawanshar heavy rain bodh raj
@paramjit9324
@paramjit9324 2 ай бұрын
HARSHARAN. JI. SADA. PIND. CHHAJJAL. WADDI. DIST. ASR. WITH. BARAS. AAJ. SWARA BARAS. BOHAT. PAI. HAI
@RaviBathinda-be9gj
@RaviBathinda-be9gj 2 ай бұрын
Rogla vikhe todi bohti barish hoi
@JaswantSingh-ry4dv
@JaswantSingh-ry4dv 2 ай бұрын
Poonia banga
@RajwinderSingh-ri2wt
@RajwinderSingh-ri2wt 2 ай бұрын
.
@SukhrajSingh-l7x
@SukhrajSingh-l7x 2 ай бұрын
ਲੁਟਾ ਖੋਹਾ ਕਤਲ ਹੋ ਰਹੇ ਨੇ ਪੁਲਿਸ ਕਰਦੀ ਅਮਨ ਸਾਂਤੀ ਹੈ ਪੰਜਾਬ ਵਿੱਚ
@HarwinderKaur-ij4go
@HarwinderKaur-ij4go 2 ай бұрын
ਅੱਜ ਸਵੇਰੇ2 ਪਿਂਡ ਗੁੜੱਦੀ ਜਿਲਾ ਮਾਨਸਾ ਵਿਖੇ ਹਲਕੀ ਵਾਰਿਸ. ਹੋਈ
@mikasahota2736
@mikasahota2736 2 ай бұрын
Nangal dam swere 4 bje ton lgatar pe reha g
@jaspalsinghbajwa218
@jaspalsinghbajwa218 2 ай бұрын
Jaspal singh Bajwa Heavy rain ☔ in Gurdaspur Punjab area 😅😅❤
@RajwinderSingh-ri2wt
@RajwinderSingh-ri2wt 2 ай бұрын
Sanaur which is time filmi per hai
@MithuChahal
@MithuChahal 2 ай бұрын
ਬਾਦਲ ਨੇ ਵਿਕਾਸ ਨੀ ਪੰਜਾਬ ਦਾ ਵਿਨਾਸ ਕੀਤਾ ਹੈ ਸਿੱਖੀ ਦਾ ਵਿਨਾਸ਼ ਕੀਤਾ ਹੈ ਗੁਰੂਘਰਾਂ ਦਾ ਵਿਨਾਸ਼ ਕੀਤਾ ਹੈ ਬਾਦਲਾਂ ਨੇ ਬੇਅਦਬੀ ਕਰਵਾਈ ਬਾਦਲਾਂ ਨੇ ਸੰਤ ਭਿੰਡਰਾਂ ਵਾਲੇ ਨਾਲ ਗਦਾਰੀ ਕੀਤੀ ਬਾਦਲਾਂ ਨੇ ਝੂੱਠੇ ਮੁਕਾਬਲੇ ਕਰਕੇ ਸਿੱਖ ਮਰਵਾਏ ਬਾਦਲਾਂ ਨੇ ਸਿੱਖਾਂ ਨੂੰ ਮਾਰਨ ਵਾਲਿਆ ਨੂੰ ਤਰੱਕੀਆਂ ਦਿੱਤੀਆਂ ਬਾਦਲਾਂ ਨੇ ਸਰਸੇ ਵਾਲੇ ਸਾਧ ਨੂੰ ਬਿਣਾ ਮੰਗੇ ਮਾਫ਼ੀ ਦਿੱਤੀ ਗੁਰੂ ਦੇ ਸਵਾਗ ਵਾਲਾ ਕੇਸ ਵਾਪਿਸ ਲਿਆ ਬਾਦਲਾਂ ਨੇ ਹੋਟਲ ਹਵੇਲੀਆਂ ਖੋਇਆ ਬਾਦਲਾਂ ਨੇ ਗੁਰੂਘਰ ਦੀ ਬਾਣੀ ਵੇਚੀ ਬਾਦਲ ਤਾਂ ਗੁਰੂਘਰ ਦੀ ਜੂਠ ਤੱਕ ਵੇਚਕੇ ਖਾਹਗੇ ਬਾਦਲਾਂ ਨੇ ਗੁਰੂਘਰ ਦੇ ਸਾਰੇ ਟੈਂਡਰ ਆਪਣੇ ਨੂੰ ਦਿੱਤੇ ਤੇ ਗੁਰੂਘਰ ਲੁੱਟੇ ਸਿੱਖਾਂ ਦੇ ਤਾਂ ਸਬ ਤੋਂ ਵੱਡੇ ਦੁਸ਼ਮਣ ਹੀ ਬਾਦਲ ਹਨ
@RajKumar-yl9hy
@RajKumar-yl9hy 2 ай бұрын
Heavy.rain.fall.in.amar.garh
@baliharsingh756
@baliharsingh756 2 ай бұрын
Choran da v kush Karo nuk vich dum karria pia he
@HarjinderSingh-ei4eq
@HarjinderSingh-ei4eq 2 ай бұрын
Hs🎉 🎉🎉🎉🎉🎉🎉🎉
@baldevsingh2338
@baldevsingh2338 2 ай бұрын
Pagwant Ahna kuten tun na Kabro
@MohinderSingh-hu3oz
@MohinderSingh-hu3oz 2 ай бұрын
ਪਿ ਆਲ। ਵਿਚ ਸੀ ਲਮਾਰ ਪਰਿ ਹੈ।
@rajaashqannaaledanhihundia9355
@rajaashqannaaledanhihundia9355 2 ай бұрын
ਵਾਹਿਗੁਰੂ ਜੀ 🙏🏻
@LuckySingh-to8rk
@LuckySingh-to8rk 2 ай бұрын
ਵਾਹਿਗੁਰੂ ਜੀ ❤
НИКИТА ПОДСТАВИЛ ДЖОНИ 😡
01:00
HOOOTDOGS
Рет қаралды 2,8 МЛН
Sigma baby, you've conquered soap! 😲😮‍💨 LeoNata family #shorts
00:37