Drani dia chalakia 36 ਦਰਾਣੀ ਦੀਆ ਚਲਾਕੀਆਂ देवरानी की चालाक़िया

  Рет қаралды 340,833

The Punjab

The Punjab

Күн бұрын

Пікірлер: 826
@mahabersinghsingh1214
@mahabersinghsingh1214 Жыл бұрын
ਸਹੀ ਗੱਲ ਹੈ ਕਿ ਜਦੋਂ ਦਿਉਰਾ ਦੇ ਵਿਆਹ ਹੁੰਦੇ ਆ ਤੇ ਸੱਸਾਂ ਕਹਿਣਗੀਆਂ ਕਿ ਆਪਣਾ ਗਹਿਣੇ ਨਿੱਕੀ ਨੂੰਹ ਨੂੰ ਪਾ ਦੋ ਬਾਅਦ ਵਿੱਚ ਸਾਂਝੇ ਘਰ ਵਿੱਚ ਕੋਣ ਗਹਿਣੇ ਦੇਂਦਾ
@sunnysuman211
@sunnysuman211 Жыл бұрын
Sahi gll a , fr baad ch saasa nu bss shotte e chnge lgde
@rupinderuppal9094
@rupinderuppal9094 Жыл бұрын
Right 👍👍👍
@pinderlehal
@pinderlehal Жыл бұрын
Sade ghr ch ult hoya mera sara gena vaddi nu de ditta, mainu khende c bna deya ge hun khende asi te nhi c keha bna deya vaddi bhu khendi ehna sanje ghr ch vech ditta mere kol nhi haiga, sanje ghr cho sanu kujh v nhi aya koli v nhi diti pani peen nu sara kujh samb k baith gyia nuh sass 😢 par waheguru da sath chaida ajj dhekdiya sade wal Guru Ramdas ne bhaag laaye sabb kujh ditta,
@californiausa7627
@californiausa7627 Жыл бұрын
Sahi kiha tusi phir koi ni bana kai dinda odo hath tai hath maar kai lai lende phir jai mango ken gai tu boldi boht a chup kar jida hun Sandeep naal hon dai a
@Roshan_machhiwara12
@Roshan_machhiwara12 Жыл бұрын
Meri mummy no v eda e hoea c
@prabhdhillon2348
@prabhdhillon2348 Жыл бұрын
ਵਿਕੀ ਤੇ ਪ੍ਰੀਤ ਦੀ ਓਹ ਗੱਲ ਆ ਨਾਲੇ ਚੋਰ ਨਾਲੇ ਚਤਰ❤❤❤❤❤
@bikramjitsingh7435
@bikramjitsingh7435 Жыл бұрын
ਅੱਜ ਸਵੇਰੇ ਹੀ ਬਹੁਤ ਮੰਦਭਾਗੀ ਖ਼ਬਰ ਮਿਲੀ ਸਾਡਾ ਵੀਰ ਡਰਾਈਵਰ ਰਾਤੀਂ ਸੁਤਾ ਹੀ ਰਹਿ ਗਿਆ ਦੁਬਈ ਵਿਚ ਵਾਹਿਗੁਰੂ ਉਸਨੂੰ ਆਪਣੇ ਚਰਨਾਂ ਵਿੱਚ ਨਿਵਾਸ ਬੱਖਸੀ🙏🙏
@AmanDeep-ly3pc
@AmanDeep-ly3pc Жыл бұрын
Waheguru ji
@kabalsingh1455
@kabalsingh1455 Жыл бұрын
waheguru Ji
@Maanlifestyle1805
@Maanlifestyle1805 Жыл бұрын
Oh waheguru ji pardesia d Zindagi bdi okhi
@narinderwaraich7442
@narinderwaraich7442 Жыл бұрын
Waheguru ਭਾਣਾ ਮੰਨਣ ਦਾ ਬਲ ਬਖਸ਼ਣ
@balwinderkaur1973
@balwinderkaur1973 Жыл бұрын
Waheguru g
@daljitkaur8628
@daljitkaur8628 Жыл бұрын
ਵਿੱਕੀ ਤੇ ਪ੍ਰੀਤ ਬਹੁਤ ਚਲਾਕ ਹੈ ਸੰਦੀਪ ਵਿਚਾਰੀਂ ਨੂੰ ਕੋਈ ਨੀ ਪੁੱਛਦਾ ਉਹ ਵੀ ਘਰ ਦੀ ਮੈਂਬਰ ਹੈ ਉਸ ਦੀ ਸੁਣੋਂ ਕੰਵਲ ਵੀਰ ਜੀ ਆਪਣੀ ਘਰ ਵਾਲੀ ਦੀ ਵੀ ਸੁਣ
@gurjitkaur3536
@gurjitkaur3536 Жыл бұрын
Hunda eda e aa jehra chup rehnda onu chlaak lok lutt k o dy o jndy....eda e Sandeep didi nl ho rea....j hun Sandeep didi boln lgy ty vicky preet tou jry naa gye ty jdo o chup c odo vicky ty Sandeep didi di sass kehndy c meri bhabhi ty meri nuhh bht vdea va...hun j didi apny hqq lyi lrdy pye ny ty o didi saarea nu maady lgn lg gye 😢😢😢😢
@HarjeetKaur-qr8ef
@HarjeetKaur-qr8ef Жыл бұрын
Jo husband hi wife di nahi sunde os lady di Fer koi nahi aunda etho tak ki Fer bache v jo jo dekhde ne oh v Maa di respect nahi karte fir unki biwiya bhi SaaS ki respect nahi karti
@charanjeetkaur9153
@charanjeetkaur9153 Жыл бұрын
ਕੰਵਲ ਵੀਰ ਜੀ ਤੁਸੀਂ ਸੰਦੀਪ ਨੂੰ ਸਾਰੇ ਜਾਣੇ ਹੱਥ ਧੋ ਕੇ ਮਗਰ ਪੈ ਗਏ ਪਰੀਤ ਜੋ ਕਹਿੰਦੀ ਵਿੱਕੀ ਉਞੇ ਕਰਦਾ ਪਰ ਤੁਸੀਂ ਥੱਲੇ ਲੱਗ ਗਏ ਤੁਹਾਨੂੰ ਠੇਕੇ ਦੀ ਗੱਲ ਕਰਲੀ ਪਰ ਤੁਸੀਂ ਦੁਕਾਨ ਵਿੱਚ ਵੀ ਹਿੱਸਾ ਬਣਦਾ ਹੈ ਸੰਦੀਪ ਬਿਲਕੁਲ ਸਹੀ ਹੈ ਵਿੱਕੀ ਨੇ ਕਿਸੇ ਦਿਨ ਨੂੰ ਜਿਵੇਂ ਚਾਹ ਵਿੱਚੋਂ ਮੱਖੀ ਕੱਢ ਕੇ ਬਾਹਰ ਸੁਟੀ ਹੈ ਤੁਹਾਡੇ ਨਾਲ ਉਵੇਂ ਕਰਨਾ ਫੇਰ ਤੁਸੀਂ ਪਛਤਉਗੇ ਵਿੱਕੀ ਸੰਦੀਪ ਨੂੰ ਤੂੰ ਲੜਾਈ ਕਰਵਉਦੀ ਏ ਮੰਮੀ ਨੇ ਵੀ ਕਹਿ ਦਿੱਤਾ ਪਰ ਸੰਦੀਪ ਵਰਗੀਆਂ ਕੁੜੀਆਂ ਕੱਲੀਆ ਰਹਿ ਜਾਦੀਆਂ ਨੇ ਫੇਰ ਮਰਨਾ ਏ ਘਰ ਵਿੱਚ ਕੋਈ ਨਾ ਸਾਥ ਦੇਵੇ ਪਰ ਘਰਵਾਲਾ ਸਹੀ ਏ ਜਨਾਨੀ ਸਾਰੀ ਦੁਨੀਆਂ ਨਾਲ ਟੱਕਰ ਲੈ ਸਕਦੀ ਹੈ
@SEKHONPREETTV
@SEKHONPREETTV Жыл бұрын
ਕਮੈਟ ਵਿੱਚ ਸਾਰੀਆਂ ਹੀ ਕਹੀ ਜਾਦੀਆਂ ਸਾਡੇ ਨਾਲ ਵੀ ਸੰਦੀਪ ਵਾਗੂੰ ਹੁੰਦੀ,, ਫਿਰ ਪ੍ਰੀਤ ਵਰਗੀ ਕੋਣ😅😅😅😂😂
@manreetkaur918
@manreetkaur918 Жыл бұрын
😂😂😂😂😂
@virksaab7741
@virksaab7741 Жыл бұрын
😂😂😂😂😂😂
@HarpreetKaur-u8k
@HarpreetKaur-u8k Жыл бұрын
Preet wargia msg he nhi krdeyia
@japdeepjohar421
@japdeepjohar421 Жыл бұрын
Hegi a ek preet vargi c same
@virksaab7741
@virksaab7741 Жыл бұрын
@@HarpreetKaur-u8k ਸਹੀ ਕਹਾ ਜੀ ਉਹ ਵੀ ਸੋਚੀਂ ਜਾਂਦੀਆਂ ਹਾੲਏ ਪੀਤੋ ਸਾਡੀ ਵਰਗੀ ਹਾਂ😂😂😂😂😂😂😂😂😂😂😂😂
@hk8076
@hk8076 Жыл бұрын
Mol da ਹਿੱਸਾ ਕਿੱਥੇ ਗਿਆ 😂😂😂😂😂hahahaga ਵਾਰੇ ਵਾਰੇ ਜਾਈਏ kawal veer ਦੇ ਦਿਮਾਗ ਤੇ 😅😅😅😅😅😅😅
@RajveerKaur-cz5te
@RajveerKaur-cz5te Жыл бұрын
Bilkul shi eh samjde aa Jo aisi ਕਰਦੇ ਆ ਜਾ story aa bss shi aa overconfident,bevkuff lgda pya Puri series vich kawal
@Harjit-z2u
@Harjit-z2u Жыл бұрын
Sandeep Sai Kandi a kaval the damak Kam hai kar d
@arshsivia1650
@arshsivia1650 Жыл бұрын
Shi gal aa mol da hissa kithe gia
@gursewakgill4503
@gursewakgill4503 Жыл бұрын
@@RajveerKaur-cz5tesahi gll bhut hi bevkoof bnya hoya kawal 😊
@Maanlifestyle1805
@Maanlifestyle1805 Жыл бұрын
Ena v koi pagal ni hunda
@satnamhundal7933
@satnamhundal7933 Жыл бұрын
ਸੰਦੀਪ ਭੈਣੇ ਵਧੀਆ ਕੀਤਾ ਪੈਸੇ ਕਟ ਲਏ ਦੋ ਘੜੀ ਦੀ ਸ਼ਰਮਿੰਦਗੀ ਸੌ ਵਰ੍ਹਿਆਂ ਦਾ ਆਰਾਮ
@vickybasra5213
@vickybasra5213 Жыл бұрын
very nice video sandeep didi te kawal bhaji di acting nice
@sandeepbatth968
@sandeepbatth968 Жыл бұрын
ਸੰਦੀਪ ਦੀਦੀ ਤੁਹਾਡਾ ਸਾਥ ਤੁਹਾਡਾ ਬੰਦਾ ਤੇ ਸੱਸ ਨਹੀਂ ਦਿੰਦੇ ਜਦੋ ਸੋਨਾ ਪਾਉਣਾ ਸੀ ਪ੍ਰੀਤ ਨੂੰ ਉਸ ਟਾਈਮ ਸਾਰੇ ਮਿੱਠੇ ਸੀ ਸਨਦੀਪ ਨਾਲ ਲੜਾਈ ਸੰਦੀਪ ਨਹੀਂ ਪਰੀਤੀ ਨੇ ਪਾਈ ਹੈ
@gagandeepkaur6833
@gagandeepkaur6833 Жыл бұрын
ਬਿਲਕੁਲ ਸਹੀ ਆ
@AnshdeepSingh-p9z
@AnshdeepSingh-p9z 4 ай бұрын
Anshdeep 😊😮😢😅🎉😂❤Singh 😂😊 5:52
@virksaab7741
@virksaab7741 Жыл бұрын
ਬਹੁਤ ਤੇਜ਼ ਨੇ ਦੋਹਾਂ ਜਾਣੇ ਨਾਲੇ ਸੋਨਾ ਰੱਖ ਲਿਆ ਨਾਲੇ ਸੰਦੀਪ ਨੂੰ ਗ਼ਲਤ ਬਣਾ ਦਿੰਤਾ ਲੇ ਸੰਦੀਪ ਸੱਸ ਨੇ ਵੀ ਦੇ ਦਿੱਤਾ ਪਸਾਦ 😮 ਬਹੁਤ ਹੁਸ਼ਿਆਰ ਹੈ ਪੀਤੋ ਉਂਗਲਾਂ ਤੇ ਨਚਾਈ ਜਾਂਦੀ ਹੈ ਵਿੱਕੀ ਨੂੰ 😮 ਕਹਿੰਦੇ ਨੇ ਲਾਈ ਲੱਗ ਨਾ ਹੋਵੇ ਘਰ ਵਾਲਾ 😮ਚੰਦਰਾ ਗੁਆਂਢ ਮਾੜਾ 😮ਕਵਲ ਤਾ ਬਸ ਸੰਦੀਪ ਨਾਲ ਲੜੀ ਜਾਂਦਾ ਉਧਰ ਵੇਖ ਪੀਤੋ ਉਂਗਲਾਂ ਤੇ ਨਚਾ ਰਹੀਂ ਹੈ ਵਿੱਕੀ ਨੂੰ ?
@Diljitkourjosan6170
@Diljitkourjosan6170 Жыл бұрын
ਆਹ ਪਿਦਣੀ ਜਿਹੀ ਕਿਵੇਂ ਢੁੱਕ ਢੁੱਕ ਬਹਿੰਦੀ ਆ।😂😂😂😂
@virksaab7741
@virksaab7741 Жыл бұрын
@@Diljitkourjosan6170 ਸਹੀ ਕਹਾ 😂😂😂😂 ਪ੍ਰੀਤ ਇਹੋ ਬੈਠੀ ਹੈ ਜਿਵੇਂ ਸ਼ਗਨ ਪੈ ਲੱਗਾ😂😂
@itsm4st3rp13c3m
@itsm4st3rp13c3m Жыл бұрын
ਐਕਟਿੰਗ ਸਭ ਦੀ👌👌,,ਲਗਦਾ ਨਹੀਂ ਕੇ ਰੋਲ ਪਲੇਅ ਕਰਦੇ ਪਿਏ,,,,,ਕਵਲ ਵੀਰ ਜੀ ਦੀ ਗੱਲ ਬਹੁਤ ਗਲਤ 18:30 ਤੋ,,ਇੰਨੇ ਵੀ ਦਿਮਾਗੋ ਖ਼ਾਲੀ ਅਤੇ ਤਿਆਗ ਦੀ ਮੂਰਤੀ ਨਾ ਬਣੋ ਕਿ ਜਿਹੜੀ ਤੁਹਾਡੀ ਜੀਵਨ ਸਾਥੀ ਜਿਸ ਨੇ ਦੁੱਖ ਸੁੱਖ ਵਿੱਚ ਸਾਥ ਦਿੱਤਾ ਅਤੈ ਹੁਣ ਆਬਦੇ ਪੇਕਿਆ ਤੋ ਲੈ ਕੇ ਪੈਸੇ ਦਿੱਤੇ ਉਹਦੇ ਬਾਰੇ ਅਤੇ ਨਿਆਣਿਆ ਦੇ ਭਵਿੱਖ ਬਾਰੇ ਸੋਚਦੇ ਨਹੀਂ ਅਤੇ ਸੰਦੀਪ ਦੀਦੀ ਤੋ ਗੱਲ ਲੁਕਾਉਣ ਦਾ ਕਹਿੰਦੇ,,, ਜਿਹੜਾ ਭਰਾ ਗੱਲ ਵਿਚ ਅੰਗੂਠਾ ਦੇ ਕਿ ਪੈਦੇ ਲੈਣ ਡਿਹਾ ਅਤੇ ਮਜਬੂਰੀ ਨਹੀ ਸਮਝਣ ਡਿਹਾ ਉਹਦੇ ਬਾਰੇ ਹੀ ਸੋਚੀਂ ਜਾਂਦੇ,,ਆਬਦੇ ਹੱਕ ਅਤੈ ਦਿਮਾਗ ਨਾਲ ਫ਼ੈਸਲਾ ਲਓ,, ਕਲੇਸ਼ ਜਿਹੜੀ ਪੈਣੀ ਸੀ ਪੈ ਗੀ,,ਭਰਾਵਾ ਵਿਚੋ ਤਾ ਕਲੇਸ਼ ਮੱਕ ਜਿਉਗੀ ਪਾਰ ਜਿਸ ਜੀਵਨ ਸਾਥੀ ਨਾਲ ਘਰ ਚਲਾਉਣਾ ਉਹਦੇ ਨਾਲ ਹਮੇਸ਼ਾ ਕਾਲੇਸ਼ ਰਹਿਣੀ,,,ਦਿਮਾਗ ਅਤੇ ਦੀਦੀ ਦੀ ਸਲਾਹ ਨਾਲ ਜਿਹੜੀ ਕੇ ਜਾਇਜ ਹੈ,,ਉਸ ਨਾਲ ਚਲੋਗੇ ਤਾ ਆਬਦਾ ਘਰ ਸੁਖੀ ਵਸਾਉਗੇ ਨਹੀ ਤਾ ਆਬਦੇ ਟੱਬਰ ਦੇ ਦੁਸ਼ਮਣ ਬਣਨ ਵਾਲੀ ਗੱਲ ਆ
@ranjitsingh-zc6rb
@ranjitsingh-zc6rb Жыл бұрын
ਭਾੲੀ ਘਰ ਘਰ ਦੀ ੲਿਹ ਹੀ ਕਹਾਣੀ ੲਿਕ ਨੂੰ ਪਿਸ਼ੇ ਹਟਣਾ ਪੈਣਾ ਕਲੇਸ ਤਾ ਹੀ ਮੁਕਣਾ ।
@reetabhutani7869
@reetabhutani7869 Жыл бұрын
Buhat vadiya video 👌👌👌👌👌
@sukhdeepkaur3348
@sukhdeepkaur3348 Жыл бұрын
ਪ੍ਰੀਤ ਤੇ ਵਿੱਕੀ ਬਹੁਤ ਚਲਾਕ ਨੇ ਹਰ ਵੀਡੀਓ ਵਿਚ ਵਿਚਾਰੇ ਕਮਲ ਤੇ ਸੰਦੀਪ ਦੇ ਪਿੱਛੇ ਪਏ ਰਹਿੰਦੇ ਨੇ 😞👍👌👍❤
@talwinderkaur2287
@talwinderkaur2287 Жыл бұрын
ਸੰਦੀਪ ਕਾਂਟੇ ਦੇ ਪੇਸੇ ਲੈਕੇ ਹਟੀ 😂😂
@shehzaddhillon1918
@shehzaddhillon1918 Жыл бұрын
ਆ ਵੇਖ ਕੇ ਤਾ ਬੁਹਤ ਘਰਾਂ ਦੀਆਂ ਦਰਾਣੀਆਂ ਜਠਾਣੀਆਂ ਚ ਫਰਕ ਪੈਣਾ ਸਨੰਦੀਪ ਵਰਗੀਆਂ ਭੈਣਾ ਨਾਲ ਧੋਖੇ ਹੋਣ ਗੇ
@balwinderkaur1973
@balwinderkaur1973 Жыл бұрын
ਤੁਹਾਡੀਆ ਸਾਰੀਆ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ। Story writer ਵਧਾਈ ਦੇ ਪਾਤਰ ਨੇ। All team work superb Good acting. Everything is good. ਤੁਸੀ ਇੱਕ web series ਬਣਾਓ ਜਿਸ ਦਾ ਨਾਮ ਸੂਈ ਧਾਗਾ ਰੱਖੋ ਕਿਉਕਿ ਜਿਵੇ ਸੰਦੀਪ ਤੇ ਤੁਹਾਡੇ ਮੰਮੀ ਜੀ ਦਾ ਸਫਰ ਸਿਲਾਈ ਤੌ ਸ਼ੁਰੂ ਹੋਇਆ ਸੀ। ਤੁਸੀ ਆਪਣੇ ਤਿੰਨ ਸਾਲਾਂ ਦੇ ਸਫਰ ਦੀ ਕਹਾਣੀਦੱਸੋ। ਤਾਂ ਕਿ ਦੂਸਰਿਆ ਨੂੰ ਵੀ ਮਿਹਨਤ ਕਰਨ ਦਾ ਜਜਬਾ ਮਿਲੇ। Waheguru bless you all. God bless you with lots of happiness and success. Mohali
@kaurpandher4374
@kaurpandher4374 Жыл бұрын
ਸੰਦੀਪ ਬਿਲਕੁਲ ਸਹੀ ਆ ਕੰਵਲ ਸੰਦੀਪ ਦੀ ਗੱਲ ਸੁਣ ਆਪਣੇ ਹੱਕ ਲਈ ਬੋਲਣਾ ਗਲਤ ਨੀ
@BOLLYWOODGOSSIPS86
@BOLLYWOODGOSSIPS86 Жыл бұрын
Aj da episode dekh k dil nu ਹੋਲ jiha pia..saghe bhrava ch jdo eda hunda maa de dil nu puch k dekho
@Gs_ekam__845
@Gs_ekam__845 11 ай бұрын
Vikey Ji tuc mnu bht sohne lgde ho ♥️tohadi smile 😊 ND acting ♥️ just looking like a WOW ♥️❤️
@RamanSharma-d8s
@RamanSharma-d8s Жыл бұрын
Nice jii ❤❤
@amanatbhinder6376
@amanatbhinder6376 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@HaridivSing
@HaridivSing Жыл бұрын
ਸਾਰੇ ਗਲਤ ਆ ਇਸ ਸਟੋਰੀ ਵਿੱਚ
@manpreetbains9272
@manpreetbains9272 Жыл бұрын
ਵਿੱਕੀ ਤਾਂ ਵਿਚਾਰਾ ਮਗਰ ਨਈ ਲੱਗਾ ਕਵਲ ਈ ਲੱਗਾ 😅😅 ਵਾਹ ਓਏ ਵੱਢਿਆ ਭੋਲਿਆ
@RainbowKids14
@RainbowKids14 Жыл бұрын
ਕੰਵਲ ਬਹੁਤ ਗਲਤ ਏ ਇੱਥੇ, ਅਗਲੇ ਦੀ ਘਰਵਾਲੀ ਮਗਰੋਂ ਆਈ ਤੇ ਉਹਦੀ ਹਰ ਗੱਲ ਸੁਣਦਾ ਤੇ ਕੰਵਲ ਸੰਨਦੀਪ ਦੀ ਕੋਈ ਨੀ ਸੁਨਦਾ
@Dawinderjit-608A
@Dawinderjit-608A Жыл бұрын
ਆ ਬੁੜੀ ਨੂੰ ਵੀ ਵਿੱਕੀ ਵੱਲ ਤੁਰੋ। ਨਿੱਕੀਆਂ ਦੀਆਂ ਤੇ ਹੋਈਆਂ ਮਰਦੀਆਂ
@Thealtafmalik_
@Thealtafmalik_ Жыл бұрын
ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏
@harbaazdhillon9083
@harbaazdhillon9083 Жыл бұрын
Dil krda preet de mar mar thapar mooh lal krda bahut jyada chalak a ji
@surjitsingh5079
@surjitsingh5079 Жыл бұрын
Mera we😂
@every44988
@every44988 Жыл бұрын
ਓਹ ਤੇ ਪੈਸੇ ਕਮਾਉਣ ਲਈ ਕਰਦੇ ਆ ਤੁਸੀਂ ਆਪਣੇ ਦਿਮਾਗ ਦਾ ਦਹੀ ਕਰੀ ਜਾਂਦੇ ਹੋ 😂😂😂
@ghu2965
@ghu2965 Жыл бұрын
Preet vargi sadi preet😂😂😂😂😂
@baljinderbadhan5680
@baljinderbadhan5680 Жыл бұрын
❤️❤️❤️❤️❤️❤️❤️❤️❤️❤️❤️❤️❤️❤️👌👌👌👌👌👌👌👌👌👌👌👌👌👌ਵਿੱਕੀ ਭਾਜੀ ਤੇ ਪਰੀਤ ਦੀਦੀ ਨਾਲ ਚੋਰ ਤੇ ਚਤੁਰ ਬਹੁਤ ਤੇਜ ਹਨ ਦੋਨੇ ਜੀਣੇ
@gurwinderkaur829
@gurwinderkaur829 Жыл бұрын
ਘਰੋ ਘਰੀ ਇਹੀ ਹਾਲ ਐ ਵੀਰ ਜੀ ❤❤❤❤
@jagroopsandhu
@jagroopsandhu Жыл бұрын
Sandeep didi belkul sahi a lagy raho didi g apna haq leky reoo👍👍👍
@ranjitkaur6445
@ranjitkaur6445 Жыл бұрын
Very Interesting Story God bless u all 🎉🎉🎉🎉🎉❤❤❤❤❤
@paramjitkaurtoor950
@paramjitkaurtoor950 Жыл бұрын
Nice video🎥👌🎉❤
@Mehndiravi
@Mehndiravi Жыл бұрын
Very nice ajj main late ho gi vedio dekhan lyi main kite kam gyi c
@Harjotbrareditz
@Harjotbrareditz Жыл бұрын
ਇਹ ਕੀ ਹਿਸਾਬ ਕਿਤਾਬ ਹੋਇਆ moll ਵੀ ਵਿੱਕੀ ਨੂੰ ਦੇ ਦਿੱਤਾ ਠੇਕਾ ਵੀ ਦੋ ਸਾਲ ਦਾ ਛੱਡ ਦਿੱਤਾ ਏਡਾ ਭੋਲ਼ਾ ਵੀ ਨਹੀ ਹੁੰਦਾ ਕੋਈ 🤔🤔🤔
@simarjit8772
@simarjit8772 Жыл бұрын
Nd ghar v ni dsna.what is this
@Punjabi76577
@Punjabi76577 Жыл бұрын
ਵਿੱਕੀ ਪ੍ਰੀਤ ਤੇ ਬਹੁਤ ਗੱਸਾ ਆਉਂਦਾ
@Chhina_JatYT
@Chhina_JatYT Жыл бұрын
ਸਨਦੀਪ ਦੀ ਵੀ ਸੁਣਵਾਈ ਕਰਵਾਉ ਉਹ ਸੱਚੀ ਹੈ
@dollysharma1356
@dollysharma1356 Жыл бұрын
Kine chalaak hai Vicky te preet ...bhai wah ..😂😂😂😂😂
@TikkaSingh-d8k
@TikkaSingh-d8k Жыл бұрын
10:38 ਮਗਰ ਵਿਕੀ ਤੂੰ ਲੱਗਿਆਂ ਆਵਦੀ ਘਰ ਵਾਲੀ ਮਗਰ ਤੇਰਾ ਘਰ ਖਰਾਬ ਕਰਦੋ
@DaljitSingh-pv3to
@DaljitSingh-pv3to Жыл бұрын
Kinda chalk aa Vicky he Waheguru inha nu Sumatt baksho 🙏🙏🙏❤❤❤🎉🎉🎉
@SS-bs2oy
@SS-bs2oy Жыл бұрын
Free ch jmeen vi rakh li te mall vi ...
@pampanesar8332
@pampanesar8332 Жыл бұрын
Nicè video. Great acting by everyone. Waheguru's blessings to everyone always.
@narinderwaraich7442
@narinderwaraich7442 Жыл бұрын
ਕਵਲ ਵੀਰ ਦਾ ਆਪਣੇ ਪਿਆਰੇ ਨਿੱਕੇ ਵੀਰ ਵਿੱਕੀ ਦੀ ਠੱਗੀ ਬਹੁਤ ਵਦੀਆ ਸਵਾਗਤ ਕੀਤਾ ਪਰ ਏਨਾ ਜਾਦਾ ਵੀ ਉੱਲੂ ਬਣ ਕੇ ਵੀ ਨਹੀਂ ਰਹਿਣਾ ਚਾਹੀਦਾ ਵੀਡਿਓ ਵਿਚ ਵੀ ਤੇ ਅਸਲ ਜਿੰਦਗੀ ਵਿੱਚ ਵੀ
@ranjitdeol1799
@ranjitdeol1799 Жыл бұрын
ਸਨਦੀਪ ਸੱਚੀਂ ਗੱਲ ਕਹਿੰਦੀ
@RenkyKaur
@RenkyKaur Жыл бұрын
Preet. Na. Kini. Jadil. Pasai. Chak. La. Hoho. Kini. Taja. Hai
@pindervirk9494
@pindervirk9494 Жыл бұрын
ਬਹੁਤ ਹੀ ਸੋਹਣੀ ਵੀਡੀਓ ਆ ਆਪਣੇ ਹੱਕ ਲਈ ਬੋਲਣਾ ਚਾਹੀਦਾ ਹੈ
@am_user1717
@am_user1717 Жыл бұрын
Hi nice❤
@Official_Gurshan
@Official_Gurshan Жыл бұрын
ਇਸ ਸਟੋਰੀ ਵਿੱਚ ਤਾ ਸਾਫ ਪਤਾ ਲੱਗਦਾ ਕਿ ਕਵਲ ਵੀਰ ਤੇ ਸੰਦੀਪ ਦੀਦੀ ਨਾਲ ਧੱਕਾ ਹੋਈ ਜਾਂਦਾ ਤੇ ਵਿਕੀ ਤੇ ਪ੍ਰੀਤ ਬਹੁਤ ਚਲਾਕ ਆ
@sashibala8256
@sashibala8256 Жыл бұрын
Qq
@sweetykaur4558
@sweetykaur4558 Жыл бұрын
Video dekhn too pehla like
@balivinderkaur8883
@balivinderkaur8883 Жыл бұрын
ਕਵਲ ਮੋਲ ਵਿਚੋਂ ਤੁਹਾਨੂੰ ਅੱਧ ਚਾਹੀਦਾ ਸੀ ਸਨਦੀਪ ਸਹੀ ਗੱਲ ਕਰਦੀ ਹੈ ਕਵਲ ਸਨਦੀਪ ਦੀ ਗੱਲ ਨੂੰ ਸਮਝਦਾ ਨਹੀਂ ਵਿੱਕੀ ਤੇ ਪ੍ਰੀਤ ਬਹੁਤ ਚਲਾਕ ਨੇ
@HarpreetSingh-gt3zu
@HarpreetSingh-gt3zu Жыл бұрын
Wah wah 😅 buht vadiea video 👍👍 aa
@ashuchoudhary2541
@ashuchoudhary2541 Жыл бұрын
Sandeep दीदी बिल्कुल सही है उसका साथ कोई नहीं देता
@NirbhehSidhuSidhu
@NirbhehSidhuSidhu Жыл бұрын
Sandeep tusi hun apni gll te pkka rhyo ,kawal veer hun tusi v sandeep nu samjo koi v apne ghar nu ghata ni paunda ,hun kawal bai sode samne vikky preet da such auna chahida 👍god bless u all family members🌷🌺🥀🌹🥰😍
@Growinknowledge230
@Growinknowledge230 Жыл бұрын
Eh story e jo hunda dunia vich ohi story bnegi.
@Smartkingyt7
@Smartkingyt7 Жыл бұрын
ਮੇਰੇ ਨਾਲ 2008 ਤੋਂ ਲੈ ਕੇ 2023 ਹੋ ਗਿਆ ਮੈਂ ਬਹੁਤ ਵਾਰ ਬੋਲ ਕੇ ਪਰ ਅੱਜ ਤੱਕ ਮੇਰਾ ਵੀ ਸੰਦੀਪ ਵਾਲਾ ਹਾਲ ਹੀ ਆ ਕੋਈ ਨੀ ਸੁਣਦਾ
@palsinghdraha5711
@palsinghdraha5711 Жыл бұрын
Preet na sas pradhan na sabar na drani dia chalakia ch vadiya ha
@GurjeetKaur-ni6jm
@GurjeetKaur-ni6jm Жыл бұрын
Bht vadiya a ਵੀਡੀਓ ਵਿਕੀ ਪ੍ਰੀਤ ਦਾ ਸੱਚ ਸਾਮਨੇ ਲੈ ਆਓ
@warrierr_kgameingyoutuber1132
@warrierr_kgameingyoutuber1132 Жыл бұрын
Sandip ji sahi ne
@arshbuttar5917
@arshbuttar5917 Жыл бұрын
Preet vicky bahut chalak ney
@manpreetkaur6813
@manpreetkaur6813 Жыл бұрын
Preet ne paise chuk le 😂😂😂mauka sambh lia
@palwinderkaur5461
@palwinderkaur5461 Жыл бұрын
Super super super super super super ❤❤❤❤
@satnamsinghpurba9584
@satnamsinghpurba9584 Жыл бұрын
Exllent story keep it up 👌🏾👌🏾
@kirat_yash9875
@kirat_yash9875 Жыл бұрын
Bas hun vicky te preeti di sari sachi lai k aao sahmne hun hor wait nhi hundi ...bas boht ho gya iss tra te gal nibadni nhi hai..plz kawal hun end kro oss gal da jaldi
@amritsingh4493
@amritsingh4493 Жыл бұрын
ਚੰਦਰੀ ਪੀਤ ਤੇ ਵਿੱਕੀ
@komalpreetsangha8388
@komalpreetsangha8388 Жыл бұрын
Video very good
@beantmanshaia189
@beantmanshaia189 Жыл бұрын
Very nice video veer ❤❤❤🎉🎉🎉🎉🎉
@ManpreetKaur-nh1oo
@ManpreetKaur-nh1oo Жыл бұрын
Waise ik gl ta hai tuhadiya sariya ee stories bhut nice hundiya❤nhi ta hora diya stories bas avien ee na koi muh na seir❤very nice❤️🧿gbu🙏🏻🙏🏻a story hor v interesting hundi ja rahi❤
@sharrysinghgillsab5758
@sharrysinghgillsab5758 Жыл бұрын
Vicky preet bohat chalak va
@parmjitkaurdeo4819
@parmjitkaurdeo4819 Жыл бұрын
ਸਨਦੀਪ िਬਲਕੁਲ ਠੀਕ ਹੈ ਅਾਪਣਾ ਹਕ ਮੰਗਦੀ ਹੈ
@harseesjawanda4893
@harseesjawanda4893 Жыл бұрын
Very nice video g 👌👌👌👌👌👌👌👌👌👌
@umakhemani7525
@umakhemani7525 Жыл бұрын
Preet dadi jaise samjhaish deti rahti hai
@kittu.k
@kittu.k Жыл бұрын
ਕਵਲ ਵੀਰ ਇਹ ਦੱਸੋ ਕਿ ਰਬ ਨਾ ਕਰੇ ਜੇ ਤੁਹਾਡੀ ਨੌਕਰੀ ਛੁਟ ਜਾਂਦੀ ਆ ਫੇਰ ਕੀ ਕਰੋਗੇ ਵਿੱਕੀ ਦਾ ਤੇ ਬਿਜ਼ਨੈਸ ਪੱਕਾ ਹੋ ਗਿਆ
@charanjeetkaur9153
@charanjeetkaur9153 Жыл бұрын
ਕੰਵਲ ਵੀਰ ਜੀ ਜਦੋਂ ਵਿੱਕੀ ਸੰਦੀਪ ਨੂੰ ਗਲਤ ਬੋਲਦਾ ਤੁਹਾਨੂੰ ਸੰਦੀਪ ਪਿੱਛੇ ਬੋਲਣਾ ਚਾਹੀਦਾ ਹੈ ਤੁਹਾਡੇ ਵਰਗੇ ਘਰਵਾਲੇ ਹੋਣ ਤਾਂ ਤਾਹਿਓ ਸਰੀਕ ਤੇ ਨਾਲੇ ਬਾਹਰਲੇ ਗੱਲ ਕਰ ਜਾਦੇ ਸਾਨੂੰ ਅੱਜ ਵੀਡੀਓ ਦੇਖ ਕੇ ਸੰਦੀਪ ਤੇ ਬਹੁਤ ਤਰਸ ਆਇਆ ਤੁਸੀਂ ਵਿੱਕੀ ਨੂੰ ਕਿਓ ਨੀ ਕਿਹਾ ਕੇ ਤੂੰ ਪਰੀਤ ਮਗਰ ਲੱਗਦਾ ਹੈ ਕੇ ਤੁਹਾਡੀ ਭੈਣ ਏ ਤੁਹਾਨੂੰ ਤਾਂ ਕਹਿਣਾ ਮੁਸਕਲ ਲਗਦਾ ਹੈ
@nirbhosinghgill1438
@nirbhosinghgill1438 Жыл бұрын
ਸੰਦੀਪ ਦੀਦੀ ਸਹੀ ਨੇ ।
@gurwinder41k
@gurwinder41k Жыл бұрын
Mera da dil hi ni karda hun ਤੁਹਾਡਾ ਇਹ ਵਾਲਾ ਸੀਰੀਅਲ ਦੇਖਣ ਨੂੰ eni ik tarfa gal ni karni chahidi , apne hak waste bolna chahida a , mainu tan gussa an lag janda kawal bhaji kina ਝੁਕਦੇ a vicky ਸਾਹਮਣੇ , ਸੰਦੀਪ ਬਿਲਕੁਲ ਸਹੀ ਗੱਲ ਕਹਿ ਰਹੀ ਏ 🙏
@indiancookingchannel5064
@indiancookingchannel5064 Жыл бұрын
Bilkul sahi gal a iss Tara gal ni sahi lagdi Thodi kawal bhaji nu vi sandeep di sunani chaidi a
@amandeepkaurgill5475
@amandeepkaurgill5475 Жыл бұрын
Sat Shri akal ji all family very very nice video God bless you
@TaroKaur-zx7zu
@TaroKaur-zx7zu Жыл бұрын
ਵੀਰਾ ਤੂੰ ਸਦਾ ਸੰਦੀਪ ਨੂ ਦਵਕ ਦਿੰਦਾ ਪਰ ਪ੍ਰੀਤ ਨੂੰ ਕਰੋ ਨੂੰ ਭਰਾ ਨੂੰ ਕਿਓਂ ਨਹੀਂ ਦਵਕਦਾ
@JaspreetSingh-u4u5j
@JaspreetSingh-u4u5j 2 ай бұрын
Very nice video Sandeep did te kawal bhaji di acting nice 😛☺️👏👍👋🤭🤭🤭🤭🤭🤭🤭🤭🥱🥱🤭🤭🤭🤭🥱🥱🥱🥱🤭🤭🤭🤭🤭🤭🤭🤭🤭🤭🥱😊😊😊😊😊😊😊😊😊😊😊😊😊😊😊😊😊😊😊😊😊😊
@pushpinderkaur244
@pushpinderkaur244 Жыл бұрын
God bless you all family ❤❤❤
@daljeetkaur7595
@daljeetkaur7595 Жыл бұрын
So beautiful story g
@Harjinder_x01
@Harjinder_x01 Жыл бұрын
Bahut sohni video aa ji God bless you all kawal veer ne apna hisa ta laina hi c maal vicho jdo sajhe gharo hi paya c
@Gurpreetsingh-ny1pr
@Gurpreetsingh-ny1pr Жыл бұрын
Preet te Vicky glt ni aa video bana ke das rahe na ghar ghar di gal aa sare family team great acting kare rahe ho well done God bless you all family ❤️👍👍🙏🙏🙏🙏🙏
@GurpreetSingh-gy4lj
@GurpreetSingh-gy4lj Жыл бұрын
Very nice video God bless you all family members
@manishanagpal6159
@manishanagpal6159 Жыл бұрын
Super super super super super super super super super super ❤❤❤❤❤❤
@sunandasood5708
@sunandasood5708 Жыл бұрын
Good ladhaai wala seem
@manpreetkaur6407
@manpreetkaur6407 Жыл бұрын
Mera koi deor jeth ta hega ni but meri sas mere nl devrani jethani wangu krdi a. Hr chez ਚ ਸ਼ਰੀਕੇ jhe. bhut okha kita pea mnu😒. Kise pase ni jeon dendi bht zidd krdi a mere nl. Bs apni dheeyan nu agge rkhdi a mere nl ਤਾਂ ਕੋਈ mtlb e nhi meri sas nu 🥺
@avreetgill
@avreetgill Жыл бұрын
ਵਿਕੀ ਦੀ ਬਹੁਤ ਜ਼ਿਆਦਾ ਚਲਦੀ ਪ੍ਰੀਤ ਦੇ ਅੱਗੇ 😅😅
@jagtarmalaysia9666
@jagtarmalaysia9666 Жыл бұрын
Very nice video Ji 🙏🙏
@surindergill8714
@surindergill8714 Жыл бұрын
ਮੈਨੂੰ ਕੰਵਲ ਤੇ ਬਹੁਤ ਗੁੱਸਾ ਆਉਂਦਾ ਹੈ ਜਿਹੜਾ ਆਪਣੀ ਘਰ ਵਾਲੀ ਦੀ ਸੁਣਦਾ ਹੀ ਨਹੀ ਜੇਕਰ ਮੈਂ ਹੁੰਦੀ ਤਾਂ ਘਰ ਦੀ ਹੇਠਲੀ ਉੱਤੇ ਕਰ ਦਿੰਦੀ ਇਹੋ ਜਿਹੇ ਭਰਾਵਾਂ ਨੂੰ ਕੀ ਫੋੜੇ ਤੇ ਰਗੜ ਕੇ ਲਾਉਣਾ ਇਤਨਾ ਵੀ ਮਿੱਠਾ ਨਾ ਬਣੋ ਕਿ ਅਗਲਾ ਨਿਗਲ ਜਾਵੇ
@Dawinderjit-608A
@Dawinderjit-608A Жыл бұрын
ਸਾਡੇ ਘਰ ਦਾ ਵੀ ਇਹੀ ਹਾਲ ਆ
@Diljitkourjosan6170
@Diljitkourjosan6170 Жыл бұрын
ਸਾਨੂੰ ਤਾਂ ਲੱਗਦਾ ਕੰਵਲ ਦਾ ਦਿਮਾਗ ਖ਼ਰਾਬ ਹੋ ਗਿਆ 😂😂😂😂❤
@gagandeepbhullar4735
@gagandeepbhullar4735 Жыл бұрын
Ha e khb
@zsrvlogs8401
@zsrvlogs8401 Жыл бұрын
😂😂😂😂hun ki bolaa! Wese ikk gll aw jo bn'da jis din apny haqq d gll kr dewega oh usi din to sab to maada bn janda.... chahy। sari zindgi dujy d gulami vich lnghaii howe.... 😅😂
@jaspreetsahota7589
@jaspreetsahota7589 Жыл бұрын
Very nice video 👍 all family members 💖 god bless you 💗💝🙏
@manjitkaur5962
@manjitkaur5962 Жыл бұрын
Sandeep didi de gl bilkul sahi aa
@kulbirkaur3641
@kulbirkaur3641 Жыл бұрын
Preet nu vekh ke te sada dimag khrb hoi janda eni chalak sandeep vang sada v sar chiron lag gya😂😂
@harpreetilikethissongsidhu6783
@harpreetilikethissongsidhu6783 Жыл бұрын
ਵੀਰੇ ਦਿਮਾਗ ਤੁਹਾਡਾ ਖ਼ਰਾਬ ਹੋ ਗਿਆ ਹੈ ਸੰਨਦੀਪ ਦੀਦੀ ਬਿਲਕੁਲ ਠੀਕ ਕਹਿ ਰਹੇ ਹਨ, ਵਿੱਕੀ ਬਹੁਤ ਚਲਾਕ ਬਣਦਾ ਹੈ
@Pardesikaur
@Pardesikaur Жыл бұрын
ਮਾਂ ਹਿੱਸਾ ਕਿੱਥੇ ਗਿਆ ਉਹ ਤਾਂ ਮਾਂ ਲੈ ਲਵੇ
@jaswinderkaur9343
@jaswinderkaur9343 Жыл бұрын
Very nice story
@GurnampannuGurnampannu-vc6fq
@GurnampannuGurnampannu-vc6fq Жыл бұрын
ਪਰੀਤ ਤੂੰ ਨਾ ਕੁਝ ਇੱਕਠਾ ਰਹਿਣ ਦਵੀ ਹੁਣ ਪੈਲੀ ਵੱਲ ਹੋ ਗੀ ਤਦੇ ਪਿੱਛੇ ਤੇਰੇ ਭਰਾ ਭਰਜਾਈ ਨਾਲ ਨੀ ਬਣਦੀ ਵਿੱਕੀ ਬੜਾ ਕਹਿੰਦਾ ਪਰੀਤ ਤੂੰ ਨਾ ਬੋਲੀ ਆਪੇ ਭਾਬੀ ਬੋਲੂਗੀ ਤਾਂ ਆਪੇ ਵੀਰ ਦੀਆਂ ਨਜ਼ਰਾਂ ਵਿਚ ਆਈ ਏਹਨੂੰ ਨਾ ਕੁਝ ਕਹੀ ਪੁਆੜੇ ਪਾਉਣੀ ਨੂੰ
@komalpreetkaurkomal9850
@komalpreetkaurkomal9850 Жыл бұрын
Very nice story ji ❤❤❤❤❤
GIANT Gummy Worm #shorts
0:42
Mr DegrEE
Рет қаралды 152 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
Жездуха 42-серия
29:26
Million Show
Рет қаралды 2,6 МЛН
GIANT Gummy Worm #shorts
0:42
Mr DegrEE
Рет қаралды 152 МЛН