ਪੰਜਾਬੀਆਂ ਲਈ ਇੱਕ ਹੋਰ ਮਾੜੀ ਖਬਰ Bhagwant Maan Govt letter to Modi Govt | Judge Singh Chahal | Punjab TV

  Рет қаралды 41,019

The Punjab TV

The Punjab TV

Күн бұрын

Пікірлер: 77
@BhupinderSinghBhupinderSinghSi
@BhupinderSinghBhupinderSinghSi 7 күн бұрын
ਜੂ ਟਰਨੀ ਸਰਕਾਰ ਨੂੰ ਹੁਣ ਹੱਥ ਖੜ੍ਹੇ ਕਰਕੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਜੀ 🙏
@SinghGill7878
@SinghGill7878 7 күн бұрын
ਪੰਜਾਬ ਦਾ ਖਜਾਨਾ ਕੇਜਰੀ ਨੂੰ ਲੁਟਾ ਰਹੇ ਆ ਕਰਜਾ ਲੈ ਲੈ ਕੇ ਇਹ ਨਿਕੰਮੀ ਸਰਕਾਰ ਤਾਂ ਪੰਜਾਬੀਆਂ ਤੇ ਬੋਝ ਬਣੀ ਹੋਈ ਆ 😢
@amriksingh9252
@amriksingh9252 7 күн бұрын
ਭਗਵੰਤ ਮਾਨ ਨਸ਼ੇੜੀ ਤਾਂ ਕਹਿੰਦਾ ਪੀਪਾ ਖਾਲੀ ਨਹੀਂ ਭਗਵੰਤ ਮਾਨ ਨਸ਼ੇੜੀ ਕਹਿੰਦਾ ਮਨਪ੍ਰੀਤ ਬਾਦਲ ਕਹਿੰਦਾ ਸੀ ਖਜ਼ਾਨਾ ਖਾਲੀ ਹੈ ਭਗਵੰਤ ਮਾਨ ਨਸ਼ੇੜੀ ਕਹਿੰਦਾ ਅਸੀਂ ਕਦੇ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਪੰਜਾਬ ਬਰਵਾਦ ਕਰ ਦਿੱਤਾ ਝਾੜੂ ਪੋਚਾ ਪਾਰਟੀ ਨੇ
@singhiqbal2822
@singhiqbal2822 7 күн бұрын
Na deo modi ji karja
@birbaldass4605
@birbaldass4605 7 күн бұрын
Fail sarkar
@Kiranjeetkaur59843
@Kiranjeetkaur59843 7 күн бұрын
ਮੋਦੀ ਨੂੰ ਕਰਜ਼ਾ ਨਹੀਂ ਦੇਣਾ ਚਾਹੀਦਾ 🙏😭
@LovelyStudio-v8r
@LovelyStudio-v8r 7 күн бұрын
@@Kiranjeetkaur59843 ਬਿਲਕੁਲ ਕਿਉਂਕਿ ਇਹ ਸਾਰਾ ਪੈਸਾ ਦੂਜਿਆਂ ਸੂਬਿਆਂ ਵਿੱਚ ਇਲੈਕਸ਼ਨਾ ਤੇ ਖਰਾਬ ਕਰ ਰਿਹਾ ਹੈ।
@kupindersingh4004
@kupindersingh4004 7 күн бұрын
ਇਹ ਕਢੂ ਰਹਿੰਦੀ ਕਸਰ, ਬਰਬਾਦ ਕਰ ਦਿੱਤਾ ਪੰਜਾਬ ਨੂੰ
@higu8400
@higu8400 7 күн бұрын
ਏਂ ਹੈ ਬਦਲਾਵ
@davinderkumar2536
@davinderkumar2536 7 күн бұрын
Pipa Khali ho gaya
@surinderkaur9310
@surinderkaur9310 7 күн бұрын
ਹਾਏ ਰੱਬਾ ਕੀ ਬਣੂੰ ਇੰਡੀਆ ਦਾਂ 😢😢
@SinghGill7878
@SinghGill7878 7 күн бұрын
ਇੰਡੀਆ ਦਾ ਨਹੀਂ ਸਿਰਫ ਪੰਜਾਬ ਦਾ
@Kiranjeetkaur59843
@Kiranjeetkaur59843 7 күн бұрын
ਦਿਖਾਈ ਦੇ ਹੀ ਰਿਹਾ ਕੀ ਬਣੂ ਅਤੇ ਕੀ ਬਣ ਰਿਹਾ 😭😭
@DeeAar-ot5lm
@DeeAar-ot5lm 7 күн бұрын
Hun lagda he app sarkar 2027 tak 5 lakh karor to vadh javege
@Viral_video.6789
@Viral_video.6789 7 күн бұрын
Ehna de sare MLA and Mp de pay band kiti jave
@PamelaLuther-qj1df
@PamelaLuther-qj1df 7 күн бұрын
No more loan should be granted to Punjab
@charanjitkajla2349
@charanjitkajla2349 7 күн бұрын
Sabh ton mara Mukhymantri
@JaskaranGill-jo8sy
@JaskaranGill-jo8sy 7 күн бұрын
ਫੇਲ ਸਾਬਤ ਹੋਈ ਪੰਜਾਬ ਸਰਕਾਰ
@MohinderSingh-kj4vo
@MohinderSingh-kj4vo 7 күн бұрын
ਵੋਟਾਂ ਦੀ ਸਿਆਸਤ ਕਾਰਨ ਹੀ ਪੰਜਾਬ ਕਰਜੇ ਵਿੱਚ ਡੁੱਬੀ ਜਾ ਰਿਹਾ ਹੈ।ਮੁਖਤ ਚੀਜਾਂ ਵੰਡ ਕੇ ਕੋਈ ਸੂਬਾ ਤਰੱਕੀ ਨਹੀਂ ਕਰ ਸਕਦਾ।
@deepchck9705
@deepchck9705 7 күн бұрын
ਸਾਰੇ ਗਰੰਥਾੰ ਵਿੱਚ ਲਿਖਿਆ ਹੋਇਐ ਕੇ ਕਲਯੁਗੀ ਰਾਜੇ ਕਸਾਈ ਨੇ ਜਨਤਾ ਦਾ ਖੂੰਨ ਪੀਣਗੇ ਪੜੋ ਗਰੰਥ ਸਾਹਿਬ ਆਸਾਦੀ ਵਾਰ ਕਲਕਾਤੀ ਕਸਾਈ ਰਾਜੇ
@TayalTelecom-t3h
@TayalTelecom-t3h 7 күн бұрын
ਪਹਿਲਾਂ ਮੁੱਖ ਮੰਤਰੀ ਆਪਣਾ ਲਿਆ ਹੋਇਆ ਸਾਰਾ ਕਰਜ਼ਾ ਆਪਣੇ ਪੇਜ ਤੇ ਪਾਵੇ ਇਹ ਕਿੱਥੇ ਕਿੱਥੇ ਖਰਚ ਹੋਇਆ ਹੈ ਫਿਰ ਲੋਕਾਂ ਨੂੰ ਪਤਾ ਲੱਗੂ ਵੀ ਕਿੰਨਾ ਖਰਚਾ ਲੋਕਾਂ ਤੱਕ ਤੇ ਕਿੰਨਾ ਇਹ ਇਹ ਛੱਕ ਗਏ ਤੇ ਬਾਅਦ ਵਿੱਚ ਕਰਜ਼ਾ ਦੇਣੇ ਨੂੰ
@samshersingh41
@samshersingh41 7 күн бұрын
ਭਗਵੰਤ ਮਾਨ ਭਜਾੳ ਪੰਜਾਬ ਬਚਾਓ ਨਹੀਂ ਤਾਂ ਬਰਬਾਦ ਹੋ ਜਾਉਗੇ
@harbanssingh2415
@harbanssingh2415 7 күн бұрын
ਮੁਫ਼ਤ ਦੀਆਂ ਸਹੁਲਤਾਂ ਬੰਦ ਕਰੋਂ ਵਿੱਤੀ ਸੰਕਟ ਦੂਰ ਹੋ ਜਾਵੇਗਾ ਮੋਟਰਾਂ ਦੇ ਬਿੱਲ ਲਾਗੂ ਕਰੋਂ ਮੁਫ਼ਤ ਸਫ਼ਰ ਬੰਦ ਕਰੋਂ ਮੁਫ਼ਤ ਬਿਜਲੀ ਬੰਦ ਕਰੋਂ
@RanjitsinghSingh-rn5hp
@RanjitsinghSingh-rn5hp 6 күн бұрын
Mla,s ਦਿਆ ਤਨਖਾਹਾਂ ਭੱਤੇ ਬੰਦ ਕਰ ਦੇਣੀਆਂ ਚਾਹੀਦੀਆਂ ਨੇ
@pushpindervirk5976
@pushpindervirk5976 7 күн бұрын
Jehra pehlan karja liya si oh kidar gya employees and pensioners nu tan den vaste kuj nahin sab kuj apne vaste
@MohinderSidhu-lx4ui
@MohinderSidhu-lx4ui 7 күн бұрын
CM Mann was Saying the treasur of Punjab is fullfil
@GulzarSingh-d2l
@GulzarSingh-d2l 7 күн бұрын
ਨਾ ਕੋਈ ਗਰਾਂਟ ਦਿੰਦਾ ਪਿੰਡਾਂ ਨੂੰ ਕਰਜ਼ਾਈ ਫਿਰ ਵੀ ਹੋਇਆ ਪਿਆ
@Kiranjeetkaur59843
@Kiranjeetkaur59843 7 күн бұрын
ਇਸ ਭੰਡ ਨੇ ਤਾਂ ਦੂਜਿਆਂ ਨੂੰ ਵੀ ਚੰਗਾ ਕਹਾ ਦਿੱਤਾ 😡😡😭😭
@kulwantsingh9415
@kulwantsingh9415 7 күн бұрын
ਕੋਈ ਬਦਲਾਅ ਨਹੀਂ ਹੋਇਆ ਸ਼ਹਿਰਾ ਦੀਆਂ ਸੜਕਾਂ ਟੁੱਟੀਆ ਚੁੱਕੀਆ ਹਨ ਬੁਰਾ ਹਾਲ ਹੈ । ਕੋਈ ਕੰਮ ਨਹੀਂ ਹੋ ਰਿਹਾ ਕੇਵਲ ਕਿੱਕਲੀ ਪਾਈ ਜਾ ਰਹੀ ਹੈ।
@krishanbansal5452
@krishanbansal5452 7 күн бұрын
Total ban should be imposed for further loans.
@sukhmindersalh4685
@sukhmindersalh4685 7 күн бұрын
ਦੂਜੇ ਸੂਬਿਆਂ ਦੇ ਵਿੱਚ ਮਸ਼ਹੂਰੀਆਂ ਕੇਜਰੀਵਾਲ ਦੇ ਜਹਾਜ ਦੇ ਗੇੜੇ ਕਰਜ਼ਾ ਹੀ ਲਵੇਗਾ ਤਾਂ ਹੋਰ ਕੀ ਕਰੇਗਾ
@PamelaLuther-qj1df
@PamelaLuther-qj1df 7 күн бұрын
Very well Said Ma'am 👍
@nirmalsinghsidhu3098
@nirmalsinghsidhu3098 7 күн бұрын
ਜਦੋਂ ਪੰਜਾਬ ਨੇ ਸੋਚਿਆ ਸੀ ਕਿ ਸ਼ਾਇਦ ਸਾਡੇ ਦਿਨ ਫਿਰ ਜਾਣਗੇ ਅਤੇ ਸਰਕਾਰ ਬਣਾ ਦਿੱਤੀ ਆਮ ਆਦਮੀ ਪਾਰਟੀ ਦੀ ਪਰ ਇਹ ਤਾਂ ਪਹਿਲਿਆਂ ਦੇ ਵੀ ਬਾਪ ਨਿਕਲੇ ਇਹ ਆਮ ਘਰਾਂ ਦੇ ਹਨ ਹਰ ਐਮ ਐਲ ਏ ਸੋਚਦੇ ਹਨ ਗੰਗਾ ਵਹਿੰਦੀ ਹੈ ਦੋ ਚੁਭੀਆਂ ਆਪਾਂ ਵੀ ਕਿਉਂ ਨਾ ਮਾਰ ਲਈ ਏ100 100ਕਰੋੜਾ ਦੇ ਘਪਲੇ ਸਾਹਮਣੇ ਆ ਰਹੇ ਹਨ ਪਰ ਸਾਡੇ ਮੁੱਖ ਮੰਤਰੀ ਸਾਹਿਬ ਆਪਣੇ ਪਰਿਵਾਰ ਨੂੰ ਐਸ ਕਰਾਉਣ ਲਈ ਹਰਿਆਣਾ ਵਿੱਚ ਵੋਟਾਂ ਮੰਗਦਾਂ ਫਿਰ ਰਿਹਾ ਹੈ ਪੰਜਾਬ ਵਿੱਚ ਹਰ ਦਿਨ ਜੋਂ ਵਾਪਰ ਰਿਹਾ ਹੈ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਮਾਨ ਸਾਹਿਬ ਸਾਂਭ ਲਵੋ ਮੌਕਾ ਲੋਕਾਂ ਨੇ ਤੇਰੀ27 ਵਿੱਚ ਕੁਲਫੀ ਵਾਲੀ ਰੇਹੜੀ ਦੇ ਟਾਇਰ ਵੀ ਸਣੇ ਰੇਹੜੀ ਉਠਾ ਕੇ ਲੈਣ ਜਾਣਗੇ ਹੁਣ ਚੁਟਕਲਿਆਂ ਮੁਹਾਵਰਿਆਂ ਅਤੇ ਟੋਟਕਿਆਂ ਨਾਲ ਕੁਝ ਨਹੀਂ ਬਣਨਾ
@Kiranjeetkaur59843
@Kiranjeetkaur59843 7 күн бұрын
ਇਹ ਕਮੀਨਾਂ ਮੁੱਖ ਮੰਤਰੀ ਬਣਿਆ ਹੀ ਖਾਣ ਲਈ ਐ ਪਰ ਭੇਡਾਂ ਅਜੇ ਵੀ ਨਹੀਂ ਮੰਨਦੀਆਂ 😡😡😭😭
@DarshanSingh-tg7oj
@DarshanSingh-tg7oj 7 күн бұрын
900000000hajar honi
@MFCRSERVICES
@MFCRSERVICES 7 күн бұрын
What about India's Debt
@honeykhangura7120
@honeykhangura7120 7 күн бұрын
ਲੋਕ ਉਤੇ ਕਰਜਾ ਹੋਰ ਲਈ ਜਾਂਦਾ ਹੈ ਮਰੋ ਨਤੀਜਾ ਹੀ ਹੈ
@harjitsinghjheetajheeta4415
@harjitsinghjheetajheeta4415 7 күн бұрын
Dedey Punjabia nu karjay thhallay Rovaygi 2027 vich aunh wali Darkar
@TSingh-m9g
@TSingh-m9g 7 күн бұрын
ਪੰਜਾਬ ਨਾਲੋਂ ਤਾਂ ਹਿਮਾਚਲ ਨੰਬਰ ਲੈ ਗਿਆ,ਉੱਥੇ ਵੀ ਵਿਤੀ ਸੰਕਟ ਚੱਲ ਰਿਹਾ ਹੈ ਪਰ ਸੁਖੂ ਸਰਕਾਰ ਨੇ ਅਪਣੀ ਤੇ ਅਪਣੇ MLA ਦੀਆਂ ਦੋ ਦੋ ਮਹੀਨੇ ਦੀਆਂ ਤਨਖਾਹਾਂ ਨਾ ਲੈਂਣ ਦਾ ਫ਼ੈਸਲਾ ਲਿਆ ਹੈ ਭਾਵੇਂ ਕਿ ਇਹ ਕੋਈ ਵੱਡੀ ਰਕਮ ਨਹੀਂ ਹੈ ਪਰ ਹੈ ਸ਼ਲਾਘਾ ਯੋਗ,ਇਧਰ ਦੇਖੋ ਕਰਜ਼ੇ ਲੈ ਲੈ ਕੇ ਦਿਨ ਕਟੀ ਕਰ ਰਿਹਾ ਹੈ ਲਾਹਨਤ ਹੈ ਐਸੇ ਪੰਜਾਬ ਧ੍ਰੇਹੀ ਤੇ,ਮੋਦੀ ਨਾਲ ਇਸਦੀ ਸਿੱਧੀ ਗੱਲਬਾਤ ਹੈ ਇਹ ਕੇਜਰੀਵਾਲ ਦਾ ਮੁੱਖ ਮੰਤਰੀ ਨਹੀਂ ਹੈ ਇਹ ਬੀਜੇਪੀ ਦਾ ਮੁੱਖ ਮੰਤਰੀ ਹੈ,ਮੋਦੀ ਨੇ ਜਿਸਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਗਲ ਵਿੱਚ ਪਟਾ ਪਾਇਆ ਸੀ ਉਸੀ ਤਰ੍ਹਾਂ ਓਹੀ ਪੱਟਾਂ ਮਾਂਨ ਦੇ ਗਲ ਵਿੱਚ ਵੀ ਪਾਇਆ ਹੋਇਆ ਹੈ ਜਰਾ ਵੀ ਚੂੰ ਚਾਂ ਕੀਤੀ ਫ਼ੱਟ ਅੰਦਰ,ਮੋਦੀ ਨੇ ਪੰਜਾਬ ਨੂੰ ਬਰਬਾਦ ਕਰਨਾਂ ਹੈ ਤਾਂ ਕਿ ਓਹ ਕਿਸਾਨੀ ਅੰਦੋਲਨ ਦਾ ਬਦਲਾ ਲੈ ਸਕੇ ਇੱਥੇ ਗ਼ੱਦਾਰਾਂ ਤੇ ਨਮਕ ਹਰਾਮੀਆਂ ਦੀ ਕੋਈ ਕਮੀਂ ਨਹੀਂ ਹੈ ਬਹੁਤ ਹਨ ਬਾਦਲ ਇਸਦੇ(ਮੋਦੀ )ਬੰਦੇ ਸਨ ਕੈਪਟਨ ਇਸਦਾ ਬੰਦਾ ਸੀ ਕੀ ਪੰਜਾਬ ਇਨ੍ਹਾਂ ਦੇ ਹੁੰਦਿਆਂ ਬਰਬਾਦ ਨਹੀਂ ਹੋਇਆ? ਕਿਸਾਨਾਂ ਦੀ ਬਿਜਲੀ ਫ਼੍ਰੀ, ਧੜਾ ਧੜ ਟਿਊਬਵੈਲਾਂ ਦੇ ਕੁਨੈਕਸ਼ਨ ਦੇ ਕੇ ਧਰਤੀ ਹੇਠਲਾ ਪਾਣੀ ਹੀ ਮੁਕਾ ਦਿੱਤਾ ਇੱਕ ਅੰਦਾਜ਼ੇ ਮੁਤਾਬਿਕ ਲੱਗ ਭਗ ਅਠ ਲੱਖ ਕੁਨੈਕਸ਼ਨ ਸਰਗਰਮ ਹਨ ਉਪ੍ਰੰਤ ਉਨ੍ਹਾਂ ਵੇਲੇ ਬਿਜਲੀ ਦੀ ਚੋਰੀ ਵੀ ਬਹੁਤ ਹੋਈ ਸੀ ਮਜੀਠੀਆ ਅਪਣੇਂ ਮੂੰਹੋਂ ਹੀ ਦੱਸ ਰਿਹਾ ਸੀ ਸਵਿੱਸ ਬੈਂਕ ਫ਼ੁੱਲ ਕੀਤਾ, ਕੈਪਟਨ ਅਰੂਸਾ ਨਾਲ ਬਿਜ਼ੀ ਰਿਹਾ ਤੇ ਉਸਦੇ ਸੰਸਦ ਤੇ ਮੰਤਰੀ ਨੋਟ ਇਕੱਠੇ ਕਰਦੇ ਰਹੇ ਜਦੋਂ ਕਿ ਹੁਣ ਜ਼ਲੀਲ ਹੋ ਰਹੇ ਹਨ ਹੁਣ ਇਸਦੀ(ਮਾਨ)ਦੀ ਵਾਰੀ ਹੈ ਇਹਨੇ ਕੋਈ ਕੋਨਾ ਛੱਡਿਆ ਹੀ ਨਹੀਂ ਸਾਰੇ ਜਾਂਣਦੇ ਹਨ ਪਹਿਲਾਂ ਕੇਜਰੀਵਾਲ ਤੇ ਦੱਬ ਕੇ ਖ਼ਰਚਾ ਕੀਤਾ ਪੂਰੇ ਭਾਰਤ ਦਾ ਹਵਾਈ ਸਫ਼ਰ ਕਰਵਾਇਆ ਉਸਨੂੰ ਤੇ ਰਾਘਵ ਚੱਢੇ ਨੂੰ Z+ਸੁਰੱਖਿਆ ਪੰਜਾਬ ਦੇ ਖਜ਼ਾਨੇ ਤੋਂ ਦਿੱਤੀ ਹੋਈ ਹੈ ਉਸਦੀ ਆਂਮਦ ਤੇ ਪੈਸਾ ਪਾਣੀ ਵਾਂਗ ਬਹਾਂਉਂਦਾ ਹੈ ਪੂਰੇ ਭਾਰਤ ਵਿੱਚ ਹੀ ਇਸਨੇ(ਮਾਨ)ਅਪਣੀ ਮਸ਼ਹੂਰੀਆਂ ਦਾ ਜਾਲ ਵਿਛਾਇਆ ਹੋਇਆ ਹੈ ਹੁਣ ਜੋ ਹਾਲ ਹੋਇਆ ਪਿਆ ਹੈ ਉਸਦੀ ਇਸਨੂੰ ਭੋਰਾ ਫ਼ਿਕਰ ਨਹੀਂ ਹੈ ਅਜੇ ਢਾਈ ਸਾਲ ਬਕਾਇਆ ਹਨ ਹੁਣ ਮੋਦੀ ਕੋਲ ਗਿਰਵੀ ਰੱਖ ਕੇ ਢਾਈ ਸਾਲ ਕੱਢੇਗਾ ਇਹ ਉਜਾੜਾ ਰੁਕਣ ਵਾਲਾ ਨਹੀਂ ਹੈ ਜਦੋਂ ਵੀ ਸਰਕਾਰ ਬਦਲਦੀ ਹੈ ਤਾਂ ਓਹ ਸਾਰਾ ਖ਼ਜ਼ਾਨਾ ਖਾਲੀ ਕਰਕੇ ਜਾਂਦੇ ਹਨ ਕੋਈ ਹਿਸਾਬ ਕਿਤਾਬ ਨਹੀਂ ਪੁੱਛਦਾ ਤੇ ਨਾ ਹੀ ਨਵੀਂ ਸਰਕਾਰ ਦੱਸਦੀ ਹੈ ਕਿ ਕਿਨਾਂ ਪੈਸਾ ਖਜ਼ਾਨੇ ਵਿਚ ਪਿਆ ਹੈ ਬਸ ਇਹ ਕਹਿ ਕੇ ਸੁਰਖੁਰੂ ਹੋ ਜਾਂਦੇ ਹਨ ਕਿ ਪਿਛਲੀ ਸਰਕਾਰ ਖਜਾਂਨਾਂ ਖਾਲੀ ਕਰ ਗੱਈ ਹੈ ਹਰ ਪੰਜਾਬ ਦੇ ਬਸ਼ਿੰਦੇ ਸਿਰ ਦੋ ਦੋ ਲੱਖ ਦਾ ਕਰਜ਼ਾ ਚੱੜਿਆ ਹੋਇਆ ਹੈ ਜੋ ਕਿ ਇਹ ਨਵੇਂ ਨਵੇਂ ਟੈਕਸ ਲਾ ਕੇ ਵਿਸੂਲ ਰਹੇ ਹਨ ਇਨ੍ਹਾਂ ਕੋਲੋਂ ਹਿਸਾਬ ਕਿਤਾਬ ਕਿਉਂ ਨਹੀਂ ਪੁੱਛਿਆ ਜਾਂਦਾ? ਕੀ ਹਾਈ ਕੋਰਟਾਂ ਜਾਂ ਸੁਪ੍ਰੀਮ ਕੋਰਟ ਇਨ੍ਹਾਂ ਕੋਲੋਂ ਪੁੱਛ ਨਹੀਂ ਸਕਦੀ? ਜੁਆਬ ਨਹੀਂ ਹੈ,ਕਿਉਂਕਿ ਇਹ ਸਾਰਾ ਕਚਰਾ ਇੱਕੋ ਜਿਹਾ ਹੈ ਜਿਵੇਂ ਕੂੜੇ ਦੇ ਢੇਰ ਤੇ ਕਬਾੜ ਦੇ ਅਲੱਗ ਅਲੱਗ ਕਿਸਮ ਦੀ ਗੰਦਗੀ ਫ਼ੈਲੀ ਹੁੰਦੀ ਹੈ ਠੀਕ ਇਸੀ ਤਰਹ ਇਹ ਸਾਰੇ ਕਬਾੜ ਦੀਆਂ ਕਿਸਮਾਂ ਹੀ ਹਨ ਅੱਜ ਪੂਰਾ ਮੁਲਕ ਦੁਰਗੰਧ ਦਾ ਸ਼ਿਕਾਰ ਹੋਇਆ ਪਿਆ ਹੈ ਤੇ ਇਹ ਦੁਨੀਆਂ ਦੀ ਤੀਜੀ ਬੜੀ ਸ਼ਕਤੀ ਬਨਣ ਦੇ ਸੁਪਨੇ ਦੇਖ ਰਹੇ ਹਨ,ਕੀ ਕੋਈ ਉਮੀਦ ਕਰ ਸਕਦਾ ਹੈ ਕਿ ਅਸੀਂ ਇਸ ਦਲਦਲ ਵਿਚੋਂ ਬਾਹਰ ਆ ਸਕਾਂਗੇ? ਨਹੀਂ,ਇਹ ਭਾਰਤ ਨੂੰ ਵਿਰਾਸਤ ਵਿੱਚ ਹੀ ਮਿਲੀ ਹੋਈ ਹੈ ਅਸੀਂ ਪਹਿਲਾਂ ਵੀ ਰਾਖਸ਼ਸ ਸੀ ਤੇ ਹੁਣ ਵੀ ਰਾਖਸ਼ਸ ਹੀ ਹਾਂ ਇਹ ਪਹਿਲਾਂ ਵੀ ਦੇਵੀ ਦੇਵਤੇ ਸਨ ਤੇ ਹੁਣ ਵੀ ਹਨ ਸਦੀਆਂ ਤੋਂ ਯੁੱਧ ਜਾਰੀ ਹੈ ਤੇ ਸਦੀਆਂ ਤੱਕ ਜਾਰੀ ਰਹੇਗਾ, ਭਲਾਈ ਇਸੀ ਵਿੱਚ ਹੀ ਹੈ ਕਿ ਇਨ੍ਹਾਂ ਦੀ ਪੂਜਾ ਕਰਦੇ ਰਹੋ ਤੇ ਚੜਾਵੇ ਚੜਾਉਂਦੇ ਰਹੋ ਆਖ਼ਰ ਹੈਨ ਤਾਂ ਇਹ ਦੇਵਤੇ ਹੀ,ਫ਼ਰਕ ਸਿਰਫ਼ ਐਨਾਂ ਹੈ ਕਿ ਪਹਿਲਾਂ ਇਹ ਪੱਥਰ ਦੇ ਸਨ ਪਰ ਹੁਣ ਸਾਖਿਆਤ ਮਨੁੱਖੀ ਸ਼ਕਲਾਂ ਧਾਰਨ ਕਰਕੇ ਆਲੀਸ਼ਾਨ ਮਹੱਲਾਂ ਵਿੱਚ ਨਿਵਾਸ ਕਰਦੇ ਹਨ,
@DavinderSingh-qm7hf
@DavinderSingh-qm7hf 7 күн бұрын
ਵੋ ਟ 🇮🇳ਸਹੀ ਢੰਗ ਨਹੀ 😢😢😢😂😂
@sharryturna
@sharryturna 7 күн бұрын
Bijli bill start kro Free bus service bnd kro
@RanjitGill-wq9du
@RanjitGill-wq9du 7 күн бұрын
ਮੰਨਦੇ ਹੈ ਭਾਈ ਪਾ ਸੈਂਟਰ ਵਾਲੇ ਇਹ ਪੈਸੇ ਦੇਣ ਨਹੀਂ ਦੇਣ ਤੇ ਫਿਰ ਕਰਜ਼ਾ ਤੇ ਉਹਨੇ ਚੁੱਕਣਾ ਹੀ ਆ
@jetasingh7933
@jetasingh7933 7 күн бұрын
Aa gaya badlaaa
@user-ts7qs3mu2b
@user-ts7qs3mu2b 7 күн бұрын
Cm maan joker ha 😂 punjab nu chat karan aya ha
@chamkaursingh9244
@chamkaursingh9244 7 күн бұрын
Eh nchar bechu panjab de bhande 70 sal ch pehle var
@Rajindersingh-w2g
@Rajindersingh-w2g 7 күн бұрын
🤣🤣🤣✌️Good luck 😩MAAN
@LovelyStudio-v8r
@LovelyStudio-v8r 7 күн бұрын
ਨਿੱਤ ਦਿਨ ਕੀ ਇਹ ਗੱਪੀ ਲੋਕਾਂ ਨੂੰ ਝੂਠ ਬੋਲਦਾ ਰਹਿੰਦਾ ਹੈ ਕਿ ਸਰਕਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ।ਕੰਮ ਵੀ ਕੁਝ ਨਹੀਂ ਹੋ ਰਿਹਾ ਤੇ ਫਿਰ ਪੈਸਾ ਜਾ ਕਿੱਧਰ ਰਿਹਾ ਹੈ।
@RajinderPalSingh-io6bz
@RajinderPalSingh-io6bz 7 күн бұрын
Maan sarkar totaly fail kejriwal nihayt nalayk
@jetasingh7933
@jetasingh7933 7 күн бұрын
Ehna nalo ta badal sarkar teak c
@Tarsemsingh-h7e
@Tarsemsingh-h7e 7 күн бұрын
ਭੰਡ ਦੇ ਜਹਾਜ਼ ਦੇ ਗੇੜੇ ਦੇ ਤਹਾਡੇ ਪੈਸੇ ਬਰਬਾਦ ਕੀਤਾ
@KamalSharma-ff2fw
@KamalSharma-ff2fw 6 күн бұрын
Mukhmntri fail ho gea
@budhsingh2518
@budhsingh2518 6 күн бұрын
Cm is selling punjab to center circar please think punjabies
@GurjeetSingh-lm4yi
@GurjeetSingh-lm4yi 7 күн бұрын
10.000 ਕਰੋੜ ਦੇ ਚੁਟਕਲੇ ਸੁਣਾਉਣ ਏ ਆ
@GurmeetSingh-lb4hm
@GurmeetSingh-lb4hm 7 күн бұрын
ਹੋਰ ਮਸੂਰੀਆ ਦਿਓ ਭੰਡ ਕਿਸੇਂ ਕਿਸਮ ਦਾ ਕੰਗਾਲ ਕਰ ਦੂੰ ਪੰਜਾਬ ਨੂੰ
@Viral_video.6789
@Viral_video.6789 7 күн бұрын
Cror -cror Rupees to Bina gall to logo ko bant raha hai koi mar janda hai ja koi game jit janda ehna nu nokri deo jo sari ummar kamm v kare auk tankha v lava n
@lakhvirkaur9761
@lakhvirkaur9761 7 күн бұрын
Dobara hally hongy saf disda
@rameshaggarwal5760
@rameshaggarwal5760 7 күн бұрын
Totally fail sarkar*
@lakhvirkaur9761
@lakhvirkaur9761 7 күн бұрын
Ahh barbaad krngy jaag jo , Punjabeo
@balkaursingh7188
@balkaursingh7188 7 күн бұрын
Punjab sarkar pura Paisa Kejriwal nu ghumaon ch kharch kar dendi aa sab to vadia chor sarkar
@RanjitGill-wq9du
@RanjitGill-wq9du 7 күн бұрын
ਭਗਵੰਤ ਮਾਨ ਨੂੰ ਨਸ਼ੇੜੀ ਦੱਸਣ ਵਾਲਿਆ ਤੂੰ ਸੂਫੀ ਆ ਤੂੰ ਉਤੋਂ ਵੱਧ ਨਸ਼ੇ ਕ ਨਸ਼ਾ ਕਰਦੇ ਦੂਜਿਆਂ ਨੂੰ ਕਿਉਂ ਕੇ ਨਸ਼ਾ ਕਰਦੇ ਨਸ਼ੇੜੀ ਜਾ ਭੰਡ ਆ ਜੋ ਗੰਨਾ ਤੇ ਕੰਮ ਮੋੜ ਭਗਵੰਤ ਮਾਨ ਕਰਨੀ ਰਿਹਾ ਸਾਡੇ ਯਾਰਾਂ ਕਰੋੜ ਰੁਪਈਆ ਜੋ ਬਣਦਾ ਸੜਕਾਂ ਦਾ ਹੋਰ ਉਹ ਇਹਨਾਂ ਨੂੰ ਦਿੱਤਾ ਜਾਵੇ ਤੇ ਉਹ ਨਹੀਂ ਦੇਣਦਾ ਤੇ ਫਿਰ ਉਹ ਕਰਜ਼ਾ ਚੁੱਕੀ ਜਾਂਦੇ ਆ ਜਦੋਂ ਮੈਂ ਵੀ ਕਿਹੜਾ ਗੈਂਡੇ ਵਿਚ ਚੰਗਾ ਕੰਮ ਆ ਮਾੜਾ ਤੇ ਮਾੜਾ ਹੀ ਆ ਸੋਚੋ ਸਮਝੋ ਐਵੇਂ ਹਵਾ ਚ ਤੀਰ ਛੱਡੀ ਜਾਂਦੇ ਨਾ ਕਿਸੇ ਦੇ ਵੱਜੇ
@BalkarSingh-dc1oq
@BalkarSingh-dc1oq 7 күн бұрын
ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😂😢😅😊
@surjitsingh6327
@surjitsingh6327 5 күн бұрын
ਪੱਤਰਕਾਰ ਸਾਹਿਬ ਜੀ,ਕੀ ਤੁਸੀਂ ਬਿਜਲੀ ਦਾ ਬਿਲ ਭਰਦੇ ਹੋਂਦ ?😮
@drvijaykumar8271
@drvijaykumar8271 7 күн бұрын
Cm bhagwant maan na punjab barbad karta va
@Gurmeetsingh-fr9lo
@Gurmeetsingh-fr9lo 7 күн бұрын
Looters sarkar😂
@Bhurasinghchahal
@Bhurasinghchahal 7 күн бұрын
ਕਾਂਗਰਸ ਅਕਾਲੀ ਦਲ-ਭਾਜਪਾ ਗਠਜੋੜ ਪੰਜਾਬ ਨੂੰ ਲੁਟ ਕੇ ਖਾਂ ਗੲਏ ਹਨ ਜੀ ਕਰਜਾ ਤਾਂ ਚੁਕਣਾ ਹੀ ਪਵੇਗਾ
@user-gl8wt7vf8d
@user-gl8wt7vf8d 7 күн бұрын
Tujarbe di ghat a
@user-dg2ev1oq3w
@user-dg2ev1oq3w 7 күн бұрын
Bandar mukhymantri
@gurmailsingh1301
@gurmailsingh1301 6 күн бұрын
Bandar de hath lal aa gya hai bhai
@Advocate001
@Advocate001 7 күн бұрын
Hor dvo free bijli 😂😂, saalea 100 crore da ghoosa advertising te apnia hoardings te mashoori te kharchda eh bhand bhagwanta
@gagasmalsar9404
@gagasmalsar9404 7 күн бұрын
Fail sarkar
Men Vs Women Survive The Wilderness For $500,000
31:48
MrBeast
Рет қаралды 94 МЛН
Whoa
01:00
Justin Flom
Рет қаралды 60 МЛН
GTA 5 vs GTA San Andreas Doctors🥼🚑
00:57
Xzit Thamer
Рет қаралды 31 МЛН
Electric Flying Bird with Hanging Wire Automatic for Ceiling Parrot
00:15
Men Vs Women Survive The Wilderness For $500,000
31:48
MrBeast
Рет қаралды 94 МЛН