ਹਾਰ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਏ CM Bhagwant Maan 10 points on election result | Judge Singh Chahal

  Рет қаралды 240,431

The Punjab TV

The Punjab TV

2 ай бұрын

This News Video is about Punjab state. It's aim is to inform people.
Punjabi Khabran and latest News from Punjab Today.
Subscribe Link:- / @thepunjabtvnews
Facebook Link:- / thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Пікірлер: 220
@amriksingh9252
@amriksingh9252 Ай бұрын
ਭਗਵੰਤ ਮਾਨ ਨਸ਼ੇੜੀ ਦੀ ਤਾਂ ਓਹ ਗੱਲ ਹੋ ਗਈ ਜਿਵੇਂ ਕਿ ਬੇਸ਼ਰਮਾਂ ਦੀ ਡੁੱਲ ਗਈ ਦਾਲ ਕਹਿੰਦਾ ਅਸੀ ਤਾਂ ਡੋਲ ਕੇ ਖਾਂਦੇ ਹੁੰਨੇ ਆ ਕਿੱਥੇ 13---0 ਕਹਿੰਦਾ ਸੀ ਹੁਣ ਬੇਸ਼ਰਮੀ ਨਾਲ ਕਹਿ ਰਿਹਾ ਅਸੀ ਪਹਿਲਾ ਨਾਲੋਂ ਵੱਧ ਜਿੱਤ ਗਏ 13----0 ਤੇ 3 ਵਿੱਚ ਬਹੁਤ ਫਰਕ ਆ ਪਰ ਭਗਵੰਤ ਮਾਨ ਨਸ਼ੇੜੀ ਬੇਸ਼ਰਮ ਬੰਦਾ ਇਸ ਨੂੰ ਕੋਈ ਫਰਕ ਨਹੀਂ ਪੈਂਦਾ
@divyarani8199
@divyarani8199 Ай бұрын
A to
@RagubirLal
@RagubirLal Ай бұрын
❤❤❤❤
@JasvirSingh-kk6ds
@JasvirSingh-kk6ds Ай бұрын
ਮਾਨ ਸਾਹਿਬ ਜ਼ਿੰਦਾਬਾਦ
@AkashdeepSandhu835
@AkashdeepSandhu835 Ай бұрын
Sira Bhagwant maan jindabad
@SanjeevSnji
@SanjeevSnji Ай бұрын
ਹੋਰ ਕੁਟ ਲੇ ਕੱਚੇ ਮੁਲਾਜ਼ਮਾਂ ਨੂੰ ਬਹੁਤ ਹੀ ਵਧੀਆ ਹੋਈਆ ਬਦਦੂਵਾਵਾ ਲੱਗੀਆਂ ਸਾਡੀਆਂ 🙏🙏
@BantaSingh-tt8zt
@BantaSingh-tt8zt Ай бұрын
ਹੁਣ ਆਉਂਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਨਵੀਂ ਪਾਰਟੀ ਜੋ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਤਿਆਰ ਹੋ ਰਹੀ ਹੈ ਜਿਵੇਂ ਕਿ ਅੱਜ ਪੰਜਾਬ ਵਿਚ ਘਰ ਘਰ ਕੈਮੀਕਲ ਨਸ਼ਿਆਂ ਨਾਲ ਨਾਮਰਦ ਹੋ ਰਹੇ ਨੌਜਵਾਨਾਂ ਨੂੰ 20.20 ਜਾਂ 2.2 ਕਿਲੋ ਭੁੱਕੀ ਇੱਕ ਮਹੀਨੇ ਦਾ ਲਾਇਸੈਂਸ ਬਨਾਕੇ ਠੇਕੇ ਖੋਲੋ ਜਾਂਣ ਗੇ ਸਾਰਿਆਂ ਹੀ ਪਾਰਟੀਆਂ ਨੇਂ ਪੰਜਾਬੀਆਂ ਲਈ ਕੁੱਝ ਨਹੀਂ ਕੀਤਾ
@santokhsingh3547
@santokhsingh3547 Ай бұрын
ਭਗਵੰਤ ਮਾਨ ਜੀ ਨੇ ਜੋ ਕਿਹਾ ਸਹੀ ਕਿਹਾ ਪਰ ਗਰੀਬ ਲੋਕਾਂ ਵੱਲ ਧਿਆਨ ਰੱਖਣਾ ਚਾਹੀਦਾ ਹੈ ਸੰਤੋਖ ਸਿੰਘ ਸਿੰਘਪੁਰ ਹਲਕਾ ਸ਼ਾਹਕੋਟ ਆਪ
@bikramdeepu7911
@bikramdeepu7911 Ай бұрын
Haji griba wl dhiyan deo ji
@nanaksingh3784
@nanaksingh3784 Ай бұрын
ਬਰਸਮ
@sarupsingh4795
@sarupsingh4795 Ай бұрын
ਪੇਂਡੂ ਸ੍ਹੜਕਾਂ ਵੱਲ ਵੀ ਧਿਆਨ ਦੇਵੋ
@charanjitbasra4543
@charanjitbasra4543 Ай бұрын
ਇਹੋ ਜਿਹੇ ਸ਼ਬਦ ਲਿਖਣ ਞਾਲੇ ਸ਼ਰਮ ਕਰੋ ਸਹੂਲਤਾਂ ਤੁਹਾਨੂੰ ਞੀ ਮਿਲਦੀਆ
@RoopBrar5755
@RoopBrar5755 Ай бұрын
ਭਗਵੰਤ ਮਾਨ ਤਾਂ ਝੂਠਾਂ ਗਪਾਂ ਦਾ ਆਦੀ ਹੋ ਚੁਕਿਆ ਹੈ
@BaljitSingh-xe4dy
@BaljitSingh-xe4dy Ай бұрын
V Good Man Shab, g
@sukhdevsingh-bc7dr
@sukhdevsingh-bc7dr Ай бұрын
ਨਹਿਰੀ ਪਟਵਾਰੀਆਂ ਨੂੰ ਪਾਣੀ ਸਬੰਧੀ ਗਲਤ ਜਾਣਕਾਰੀ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
@narindersingh2387
@narindersingh2387 Ай бұрын
ਪੇਡ ਪਤਰਕਾਰ ਇਸ ਤੋ NSA ਵਾਰੇ ਸਵਾਲ ਪੁੱਛਣ ਤੋਂ ਡਰਦੇ ਹਨ
@AmarjitSingh-bi4ce
@AmarjitSingh-bi4ce Ай бұрын
ਇਥੇ ਰੁਖ ਵਾਲੀ ਕਹਾਵਤ ਢੱਕ ਦੀ ਹੇ ਜਾ ਫਿਰ ਦਾਲ ਵਾਲੀ
@BainsParm-dz9vr
@BainsParm-dz9vr Ай бұрын
ਸਹੀ ਕਿਹਾ ਜੀ
@deeprai8172
@deeprai8172 Ай бұрын
p ni​@@BainsParm-dz9vr
@gurmeetkour7029
@gurmeetkour7029 Ай бұрын
ਸਾਡਾ ਵੀ ਰਸਨ ਕਾਡਰ ਬਨਾ ਦਿਉ ਸਾਡੇ ਕੋਲ ਜਮੀਨ ਨਹੀਂ ਹੈ ਸਾਨੂੰ ਵੀ ਕੋਈ ਕੰਮ ਦਾ ਫੈਦਾ ਦਿਉ ਆਸੀ ਝਾੜੂ ਨੂੰ ਤਿੰਨ ਵੋਟਾਂ ਪਾਈਆਂ ਹੈ ਲਹਿਰਾਂ ਗਾਗਾ ਜਿਲਾ ਸੰਗਰੂਰ
@GurjeetSingh-cj6pm
@GurjeetSingh-cj6pm Ай бұрын
ਬਹੁਤ ਵਧੀਆ ਗੱਲਾ।ਸੀ ਐਮ।ਦੀ ਆ
@bikramdeepu7911
@bikramdeepu7911 Ай бұрын
Haji
@wazirsingh1061
@wazirsingh1061 Ай бұрын
Bhaghwant Man Jindda Bad
@ManjitKaur-ih6ko
@ManjitKaur-ih6ko Ай бұрын
Man cm good
@jaswinder1035
@jaswinder1035 Ай бұрын
CM Sahib is the best for Punjab " God bless CM and his party"
@varindersingh6978
@varindersingh6978 Ай бұрын
ਪਾਗ਼ਲ ਮੁੱਖਮੰਤਰੀ
@bikramdeepu7911
@bikramdeepu7911 Ай бұрын
Tera vi dimag waliya di book vich NAME ni aaya
@SukhdevSingh-of7iu
@SukhdevSingh-of7iu Ай бұрын
ਅਗਲੀ ਵਾਰੀ ਇਕ ਸਸਧ ਮੈਂਬਰ ਦੇਵਾਂਗੇ ਜ਼ੇ ਫੈਦਾ ਹੋਏ ਤਾਂ ਮਾਂਨ ਸਾਹਿਬ ਨੂੰ
@ranzituppal4403
@ranzituppal4403 Ай бұрын
ਮਾਨ ਸਾਹਿਬ ਜੀ ਬਹੁਤ ਵਦੀਆ ਕੰਮ ਕਰ ਰਹੇ ਹਨ। ਜੋ 10,ਗੱਲਾ ਮਾਨ ਸਾਹਿਬ ਨੇ ਕੀਤੀਆਂ ਹਨ ਬਿਲਕੁਲ ਠੀਕ ਆਖੀਆਂ ਹਨ।ਮੈ ਇਹਨਾਂ ਗਲਾਂ ਨਾਲ ਸਹਿਮਤ ਹਾਂ। ਧੰਨਵਾਦ ਮਾਨ ਸਾਹਿਬ ਜੀ।
@bikramdeepu7911
@bikramdeepu7911 Ай бұрын
Haji
@sukhwindersinghpanesar3319
@sukhwindersinghpanesar3319 Ай бұрын
ਹਾਰ ਜਿੱਤ ਤਾਂ ਬਣੀ ਹੈ ਪਰ ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀ ਹਾਰ ਗਏ ਹਨ ਇਸ ਦਾ ਮਤਲਬ ਹੈ ਕਿ ਇਨ੍ਹਾਂ ਦੀ ਕਾਰਗੁਜ਼ਾਰੀ ਮਾੜੀ ਸੀ ਇਨ੍ਹਾਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ
@GurpreetSingh-rm8pd
@GurpreetSingh-rm8pd Ай бұрын
ਸ਼ਰਾਬੀ ਮੁੱਖ ਮੰਤਰੀ
@SarwanKumar-xi3ng
@SarwanKumar-xi3ng Ай бұрын
Very good c m
@user-jb1mn4vq9c
@user-jb1mn4vq9c Ай бұрын
Bagwantmaan jindabad
@harneetkaur-pc9dq
@harneetkaur-pc9dq Ай бұрын
ਸੀ ਐਮ ਮਾਨ ਸਾਬ ਜ਼ਿੰਦਾਬਾਦ ਦੇ ਵੱਲੋਂ ਕੋਈ ਕਮੀਂ ਨਹੀਂ ਪਰ ਬਾਬਾ ਬਕਾਲਾ ਹਲਕੇ ਦਾ ਬੇੜਾ ਗ਼ਰਕ ਕਰਤਾ ਦਲਬੀਰ ਸਿੰਘ ਐੱਮ ਐੱਸ ਏ ਟੋਗ ਨੇ
@user-mo7wx8ne9v
@user-mo7wx8ne9v Ай бұрын
ਪੱਤਰਕਾਰ ਜੱਜ ਸਿੰਘ ਵੀਰ ਤੁਸੀਂ NSA ਬਾਰੇ ਸਵਾਲ ਕਿਉ ਨਹੀਂ ਪੁੱਛਦੇ
@tehalsingh6046
@tehalsingh6046 Ай бұрын
ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੀ ਕੁਝ ਦੇਣਾ ਹੈ ਜਾਂ ਨਹੀਂ।ਇਹ ਸਰਕਾਰ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਹੈ।
@Kawaljitkawal8085
@Kawaljitkawal8085 Ай бұрын
ਹੁਣ ਪਾ ਕਿੱਕਲੀ 😂😂😂😂😂
@EkamElactronic
@EkamElactronic Ай бұрын
ਇਹ ਤਾਂ ਉਹ ਗੱਲ ਹੋਈ ਬਿਸ਼ ਸ਼ਰਮਾ ਦੀ ਡੁੱਲ ਗਈ ਦਾਲ ਕਹਿੰਦੇ ਅਸੀਂ ਤਾਂ ਡੋਲ ਕੇ ਹੀ ਖਾਂਦੇ
@user-qj5xi3nb1w
@user-qj5xi3nb1w Ай бұрын
ਅਗਲੀ ਵਾਰ ਕੋਈ ਵੀ ਸੀਟ ਨਹੀ ਆਉਣੀ
@magharsinghgill3606
@magharsinghgill3606 Ай бұрын
ਕੋਈ।ਗਰੀਬਾਂ।ਵਾਰੇ। ਵੀ ਸੋਚ।ਲਿਆ।ਕਰੋ
@charnjitgill7407
@charnjitgill7407 Ай бұрын
ਬਹੁਤ ਵਧੀਆ ਕੀਤਾ ਬੋਲੇ ਮਾਨ ਸਾਹਿਬ ਜੀ
@deepakteja686
@deepakteja686 Ай бұрын
ਦਾਲ਼ ਡੁੱਲ੍ਹ ਗਈ, ਹੁਣ ਤਾਂ ਇਹੀ ਕਹਿਣਾ ਐ ਕਿ ਬਈ ਅਸੀਂ ਤਾਂ ਥੱਲੇ ਬਹਿ ਕੇ ਖਾਨੇ ਹੁੰਨੇ ਐਂ।
@jasspawar1220
@jasspawar1220 Ай бұрын
ਫਾਇਦਾ ਹੋਇਆ ਏ 😂😂😂😂ਜੱਜ
@RanjitSingh-gi7ye
@RanjitSingh-gi7ye Ай бұрын
ਪੰਜਾਬੀ ਓ ਵੀਰੋ ਹੁਣ ਆਪਾਂ ਨੀ ਆਪ ਵਾਲਿਆਂ ਦੀ ਝੂਠੀਆਂ ਗੱਲਾ ਵਿਚ ਆਉਂਦੇ
@gurmitsingh4004
@gurmitsingh4004 Ай бұрын
ਪਰ ਕਾਂਗਰਸ ਦੀ ਜ਼ੁਲਮੀ ਦਾਸਤਾਨ ਨੂੰ ਸਿਰ ਮੱਥੇ ਕਬੂਲ ਕਰਾਂਗੇ।
@user-xk7jf3eo9i
@user-xk7jf3eo9i Ай бұрын
Mann Saab good cm
@KamalSharma-ff2fw
@KamalSharma-ff2fw Ай бұрын
अगली बार 0 बोट मिलगी
@ShamsherSingh-bz3iq
@ShamsherSingh-bz3iq Ай бұрын
ਬਾਈ ਜੀ,,,ਸੱਚ ਤਾਂ ਬੋਲੇ ਸੀ,,,ਉਪ ਚੋਣ ਚੋ ਵੀ ਲੋਕ ਝਾੜੂ ਖਿਲਾਰ ਦੇਣ ਗੇ,,,
@user-hx4zy3mv7i
@user-hx4zy3mv7i Ай бұрын
ਮਾਨ,ਸਾਬ ਨੂੰ ਇਕੋ ਗੱਲ ਕਹਿੰਦੇ ਹਾ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਖਿਆਲ ਕਰ ਲਓ,🙏
@DarshanSingh-ni5bk
@DarshanSingh-ni5bk Ай бұрын
ਸਾਰੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਾਥ ਦੇਣ ਇਮਾਨਦਾਰ ਹਨ ਜੋ ਵੀ ਕੰਮ ਕੀਤੇ ਨੇ ਵੱਧੀਆਂ ਕੀਤੇ ਨੇ
@user-nh2lr6lr4o
@user-nh2lr6lr4o Ай бұрын
Good News
@RavinderSingh-lr9zh
@RavinderSingh-lr9zh Ай бұрын
Cm maan Saab ji good thinking ji ❤❤
@balrampal4753
@balrampal4753 Ай бұрын
Very good planing 💐🙏
@sukhgill-gk3pe
@sukhgill-gk3pe Ай бұрын
15 ਅਗਸਤ ਬਹੁਤ ਦੂਰ ਨਹੀ
@MahinderSingh-bb8gj
@MahinderSingh-bb8gj Ай бұрын
Beshrma di dull gai dal kehnde asi ta dol ke khande ha
@HardeepSingh-mt5vz
@HardeepSingh-mt5vz Ай бұрын
ਬਿੱਲ ਲਾਓ ਯੁਨਿਟ ਘੱਟ ਕਰੋ
@jassasingh6617
@jassasingh6617 Ай бұрын
ਮਾਨ ਸਾਹਿਬ ਜੀ ਹੋਰ ਸਭ ਠੀਕ ਹੈ ਆਪ ਜੀ ਨੇ ਤੇਰਾਂ ਦੀਆਂ ਤੇਰਾ ਦੇ ਜਾਣੀਆਂ ਸੀ ਜੇਕਰ ਬੀਬੀਆਂ ਨੂੰ ਹਜਾਰ ਰੁਪਏ ਪਾ ਦਿੰਦੇ ਜੈ
@gurjeetkaur7746
@gurjeetkaur7746 Ай бұрын
Punjabian nu CM Maan warga insaan nhi milna God bless CM Maan
@DavinderPal-ed9sm
@DavinderPal-ed9sm Ай бұрын
@JaswinderKaur-fh4rm
@JaswinderKaur-fh4rm Ай бұрын
Good, good
@user-zx9wz7ky7l
@user-zx9wz7ky7l Ай бұрын
ਬਿਜਲੀ ਮੀਟਰ ਨਵੇਂ ਕਦੋਂ ਲਗਾਉਣੇ ਸ਼ੁਰੂ ਕਰ ਨੇ ਆ
@user-kh9gg4ju1i
@user-kh9gg4ju1i Ай бұрын
ਭਗਵੰਤ ਮਾਨ ਦੀ ਗੱਲ ਸਿਆਣੀ ਹੈ,,,2027,, ਵਿਚ ਕੂਲ 12,,ਸੀਟਾਂ ਮਿਲੀਆਂ ਹਨ,,,
@ashwaniDhand-dk2zk
@ashwaniDhand-dk2zk Ай бұрын
Goodjob
@user-uo9iz8rs4c
@user-uo9iz8rs4c Ай бұрын
Bahut jaldi punjab cho bahar ho javega
@gurmitsingh4004
@gurmitsingh4004 Ай бұрын
ਜੀ ਕਿਉਂ ਕਿ ਸਾਨੂੰ ਕਾਂਗਰਸ ਦੀਆਂ ਜੁੱਤੀਆਂ ਹੀ ਪਸੰਦ ਨੇ ਵੱਡੇ ਅਣਖੀਆਂ ਨੂੰ।
@user-uo9iz8rs4c
@user-uo9iz8rs4c Ай бұрын
Noc di notification kiu nhi keeti
@user-vh5rm5mz5p
@user-vh5rm5mz5p Ай бұрын
ਤਿੰਨ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਛੱਡ ਬਾਕੀ ਪੰਜਾਬ ਦੇ ਲੋਕ ਤਾਂ ਕੀ ਦਿੱਲੀ ਦੇ ਲੋਕਾਂ ਨੇ ਵੀ ਇਹਨਾਂ ਦੇ ਕਹੇ ਤੇ ਫੁੱਲ ਚੜ੍ਹਾਏ ਹਨ ਜਿਹੜਾ ਇਹਨਾਂ ਨੇ ਇਹ ਨਾਹਰਾ ਲਾਇਆ ਹੈ ਕਿ ਜ਼ੁਲਮ ਦਾ ਜਵਾਬ ਵੋਟ ਨਾਲ। ਬਿਲਕੁਲ ਲੋਕਾਂ ਨੇ ਇਹ ਹੀ ਸੋਚ ਕੇ ਜਿਵੇਂ ਖੰਡੂਰ ਸਾਹਿਬ ਤੋਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਬਹੁਤ ਵੱਡੀ ਲੀਡ ਨਾਲ ਜਿਤਾਇਆ ਹੈ। ਦੂਜਾ ਫਰੀਦਕੋਟ ਤੋਂ ਵੀ ਸਰਬਜੀਤ ਸਿੰਘ ਖਾਲਸਾ ਜੀ ਨੂੰ ਵੀ ਲੋਕਾਂ ਨੇ ਜਿੱਤਾ ਦਿੱਤਾ ਹੈ। ਇਹ ਵੀ ਇੱਕ ਤਰ੍ਹਾਂ ਜ਼ੁਲਮ ਦਾ ਜੁਆਬ ਵੋਟਾਂ ਨਾਲ ਜਿਵੇਂ ਸਿੰਘਾ ਤੇ NSA ਲਾਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਕਰਨਾ।
@bikramdeepu7911
@bikramdeepu7911 Ай бұрын
Oh ta modi ne kita c
@gurcharankulana3971
@gurcharankulana3971 Ай бұрын
ਮਾਨ ਸਾਹਿਬ ਨੂੰ ਪਤਾ ਨਹੀਂ ਕੀ ਚੰਨੀ ਸਾਹਿਬ ਕਿੰਨੀ ਵੋਟ ਨਾਲ ਜਿੱਤੇ ਨੇ
@baljitsinghcrazy
@baljitsinghcrazy Ай бұрын
Good
@LovejitKaur-fm8bw
@LovejitKaur-fm8bw Ай бұрын
Bhut vadia bat ki hai
@user-uo9iz8rs4c
@user-uo9iz8rs4c Ай бұрын
Upchon ch zero rhegi
@GurjeetSingh-ty6yz
@GurjeetSingh-ty6yz Ай бұрын
Je ਇਹ ਜਿੱਤ ਹੈ ਤਾਂ ਕੰਮ,, ਇਸੇ ਤਰ੍ਹਾਂ ਹੀ ਰੱਖਿਆ ਜੇ ਆਪੇ ਵਿਧਾਨ ਸਭਾ ਚੋਣਾਂ ਵਿੱਚ ਪਤਾ ਲੱਗ ਜਾਵੇਗਾ,, ਗਾ
@SUKH_SIDHU458
@SUKH_SIDHU458 Ай бұрын
❤❤❤
@ranjeetkaur515
@ranjeetkaur515 Ай бұрын
Hun kr comedy😅😅😅
@saroopsingh1499
@saroopsingh1499 Ай бұрын
ਵਰਕਰ ਪਰਵਾਰ ਵਾਗ ਪਾਰਟੀ ਦੇ ਪਰਿਵਾਰ (ਖੰਭ) ਪਰ ਹੁੰਦੇ ਹਨ ਰੀੜ ਦੀ ਹੱਡੀ ਹੁੰਦੇ ਹਨ
@sanjivkumar7422
@sanjivkumar7422 Ай бұрын
ਮੁਲਾਜ਼ਮਾਂ ਨਾਲ ਸਮਝੌਤਾ ਕਰ ਲਉ ਜੇ ਜਿਮਨੀ ਚੋਣਾਂ ਜਿੱਤ ਨੀਆਂ ਤਾ ਨਹੀ ਤਾ ਕੰਮ ਖਤਮ।
@sukhmindersalh4685
@sukhmindersalh4685 Ай бұрын
ਬੇਸ਼ਰਮ ਮੁੱਖ ਮੰਤਰੀ
@user-uo9iz8rs4c
@user-uo9iz8rs4c Ай бұрын
Nira gap
@jellylitt5655
@jellylitt5655 Ай бұрын
Haha 13/0
@pinkakumar8471
@pinkakumar8471 Ай бұрын
✍️no problem sir aap ko Mamta Sharma and Rajput ✍️🙏
@user-uo9iz8rs4c
@user-uo9iz8rs4c Ай бұрын
Gadar hai kishana da
@BalbirSingh-fh1kg
@BalbirSingh-fh1kg Ай бұрын
ਬਾਈ ਜੀ ਜ਼ਮਾਨਾ ਬਦਲ ਦਿੱਤਾ ਹੈ ਭਗਵੰਤ ਮਾਨ ਨੇ ਬਾਕੀ ਰਹੀ ਗਲ ਆਮ ਆਦਮੀ ਪਾਰਟੀ ਨੂੰ ਸੀਟਾਂ ਘਟ ਦੀ ਖਜਾਨਾ ਚੋਰ ਵਿਰੋਧੀ ਜਿਆਦਾ ਹਨ ਸਹਿਜੇ ਸਹਿਜੇ ਸਭੁ ਠੀਕ ਹੋ ਜਾਏਗਾ ਆ ਲੁਟਾ ਖੋਆਂ ਤੇ ਫਿਰੋਤੀਆਂ ਵਰਗੀਆਂ ਘਟਨਾਵਾਂ ਇਹ ਵਿਰੋਧੀ ਧਿਰਾਂ ਦੀ ਦੇਣ ਹੈ ਇਹ ਸਭ ਨੂੰ ਪਤਾ ਹੈ ਕਿ ਪੁਰਾਣੇ ਖਜਾਨਾ ਚੋਰ ਵਿਹਲੇ ਹੋਏ ਫਿਰਦੇ ਹਨ ਓਹਨਾਂ ਨੇ ਹੋਰ ਕੋਈ ਕੰਮ ਹੀ ਨਹੀਂ ਸਿੱਖਿਆ ਹੈ ਓਹਨਾਂ ਆਪਣੇ ਪਾਲਤੂ ਜਾਨਵਰ ਛੱਡੇ ਹੋਏ ਹਨ ਕਿ ਲਿਆ ਦਿਓ ਹਨੇਰੀ ਤੇ ਸਟੇਜਾਂ ਤੇ ਚੜ ਕੇ ਫਿਰ ਅਸੀਂ ਬੋਲਾਂ ਗੇ ਕਿ ਲਾਆਡਰ ਠੀਕ ਨਹੀਂ ਹੈ ਤੇ ਚੋਣਾਂ ਚ ਹੋਇਆ ਵੀਂ ਇੰਜ ਹੀ ਬਾਜਵਾ ਤੇ ਸੁਖਬੀਰ ਲਾਆਡਰ ਦੀਆਂ ਗੱਲਾਂ ਕਰਦੇ ਸਨ ਇਹ ਚੋਣਾਂ ਫਿਲਮੀ ਅਮਰੀਛ ਪੁਰੀ ਵਾਲੀ ਪੂਰੀ ਫਿਲਮ ਵਰਗੀਆਂ ਹੋਈਆਂ ਹਨ ਜਿਵੇਂ ਕਿ ਆਪੇ ਸਮਝ ਲਵੋ
@EkamElactronic
@EkamElactronic Ай бұрын
ਵੀਰੇ ਸ਼ਰਮ ਕਰੋ ਭੇਡਾਂ ਬਣ ਤੱਕ ਠੀਕ ਸੀ ਆਪਣੇ ਆਪ ਨੂੰ ਗਧੇ ਨਾ ਬਣਾਓ । ਇਹ ਲੁੱਟਾਂ ਖੋਹਾਂ ਸਰਕਾਰ ਦੀ ਦੇਣ ਨੇ ਵੱਧਦੀ ਪੰਜਾਬ ਚ ਬੇਰੁਜ਼ਗਾਰੀ । ਪੰਜਾਬ ਦੇ ਵੈਲ ਬੇਰੁਜ਼ਗਾਰ ਨੌਜਵਾਨਾਂ ਨੂੰ ਨਸ਼ੇ ਦੀ ਲੱਤ ਚਿੱਟਾ । ਬੇਰੁਜ਼ਗਾਰੀ ਖਤਮ ਹੋਵੇਗੀ ਤਾਂ ਲੋਕਾਂ ਦੀ ਸੋਚ ਕੰਮ ਚ ਰਹੂਗੀ। ਨਸ਼ਿਆਂ ਤੋਂ ਪਰਹੇਜ਼ ਕਰਨਗੇ ਲੋਨ ਆਰਡਰ ਆਪੇ ਹੀ ਹੱਥ ਵਿੱਚੋਂ ਆ ਜੂ । ਵੀਰੇ ਕਿਸੇ ਪਾਰਟੀ ਦੀ ਸਪੋਰਟ ਕਰਨਾ ਚੰਗੀ ਗੱਲ ਹ ਪਰ ਗਧੇ ਵਾਂਗੂ ਅੰਧ ਵਿਸ਼ਵਾਸ ਕਰਨਾ ਬੇਵਕੂਫੀ। ਮਾਫ ਕਰਨਾ ਜੇ ਗੱਲ ਚੁੱਭ ਪਰ ਪੰਜਾਬ ਦੀ ਸੱਚਾਈ ਇਹੀ ਹੈ । ਪੰਜਾਬ ਲਈ ਸੋਚੋ ਨਾ ਕੀ ਕਿਸੀ ਪਾਰਟੀ ਲਈ ।
@jaggasidhus123
@jaggasidhus123 Ай бұрын
ਬਾਈ ਜੀ ਇਹ ਬੇਸ਼ਰਮ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਿੱਤ ਤਾਂ ਵੱਡੇ ਚੋਰ ਗਏ ਇਹ ਤੁਸੀਂ ਮਾਨ ਨੂੰ ਹਰਾਇਆ ਹੁੰਦਾ ਤਾਂ ਕਾਂਗਰਸ ਨਾ ਜਿੱਤਦੀ ਕੋਈ ਕਹਿੰਦਾ ਅਸੀਂ ਹਰਾਇਆ ਕੋਈ ਕਹਿੰਦਾ ਅਸੀਂ ਹਰਾਇਆ ਜਿਹੜੇ ਕਾਂਗਰਸ ਨੇ ਮਾਸਟਰ ਲਾਏ ਨੇ ਉਹ ਕਿੱਥੇ ਨੇ ਇਹ ਮਾਨ ਨੂੰ ਮਾੜਾ ਕਹਿੰਦੇ ਨੇ ਇਹ ਨਹੀਂ ਪਤਾ ਸਤਾਈ ਵਿੱਚ ਭਾਜਪਾ ਆਜੇ
@BalbirSingh-fh1kg
@BalbirSingh-fh1kg Ай бұрын
ਵੀਰੇ ਤੂੰ ਵਿਰੋਧੀ ਜਰੂਰ ਹੋਏਂਗਾ ਪਰ ਇਹ ਦਸ ਕੀ ਪੰਜਾਬ ਸਿਰ ਕਰਜਾ ਕਿਸ ਨੇਂ ਝੜਾਇਆ ਹੁਣ ਉਸ ਦੀ ਵਿਆਜ ਕੀ ਪਹਿਲਾਂ ਵਾਲੇ ਦੇ ਰਹੇ ਹਨ ਵਿਰੋਧੀ ਜੀ ਕਰਜਾ ਮੁਕਤ ਪੰਜਾਬ ਭਗਵੰਤ ਮਾਨ ਨੂੰ ਦੇ ਦਈਏ ਮੈਂਨੂੰ ਇਹ ਜਰੂਰ ਪਤਾ ਹੈ ਕਿ ਇਕ ਵੀ ਪੜਿਆ ਲਿਖਿਆ ਬੱਚਾ ਭਗਵੰਤ ਮਾਨ ਵਿਹਲਾ ਨਹੀਂ ਰਹਿਣ ਦੇਵੇ ਗਾ ਹੁਣ ਤੇ ਜੇ ਸਾਰੇ ਬੱਚੇ ਨੌਕਰੀ ਤੇ ਰਖ ਲਏ ਜਾਂਦੇ ਹਨ ਤੇ ਤਨਖਾਹਾਂ ਕਿਥੋਂ ਦੇਣੀਆਂ ਹਨ ਪਿਛਲੇ ਚੜਾਏ ਹੋਏ ਕਰਜੇ ਦੀ ਵਿਆਜ ਮੋੜਨੀ ਪੈਂਦੀ ਹੈ ਸੱਦਣਾ ਗਲਤੀ ਭਗਵੰਤ ਮਾਨ ਦੀ ਗਲਤੀ ਓਹਨਾਂ ਚੋਰਾਂ ਦੀ ਹੈ ਜਿਹੜੇ ਪਹਿਲੇ ਨੰਬਰ ਵਾਲੇ ਪੰਜਾਬ ਨੂੰ ਸਤਾਰਵੇਂ ਨੰਬਰ ਤੇ ਲਿਆਂ ਖੜਾ ਕੀਤਾ ਹੈ ਨਾਲੇ ਹੁਣ ਹਰਿਸਿਮਰਤ ਕੌਰ ਬਾਦਲ ਜੀ ਨੂੰ ਪੁੱਛ ਲਵੋ ਕਿ ਐਮ ਪੀ ਦੀ ਵੋਟ ਮੋਦੀ ਨੂੰ ਪਾਉਣੀ ਹੈ ਜੇਕਰ ਮੋਦੀ ਪਾਉਣੀ ਹੈ ਤੇ ਫਿਰ ਲਭ ਲਿਓ ਜਮੀਨ ਕਿੱਧਰ ਨੂੰ ਗੲਈ
@bikramdeepu7911
@bikramdeepu7911 Ай бұрын
Haji 100% sach a sara khjana ta badl de ghar chla gya Te baki congrs de
@user-wq3yv4ty3w
@user-wq3yv4ty3w Ай бұрын
Yes you do
@user-ji8wv6bk2t
@user-ji8wv6bk2t Ай бұрын
Mil. Kar. Raho
@pinkakumar8471
@pinkakumar8471 Ай бұрын
😢 Panjab Ludhiana Punjab India may Modi hai or rahe ga Dan ✍️🪔🪔🙏
@user-zg2bc3ov1g
@user-zg2bc3ov1g Ай бұрын
ਸਾਰੇ ਪਿੰਡਾਂ ਵਿਚ ਆ ਸੁਖਬੀਰ ਬਾਦਲ ਵਾਂਗ ਲੋਕਾਂ ਦੇ ਮੱਥੇ ਲੱਗ ਐਮ ਅਲੈ ਬੇਕਾਰ ਨੇ ਤੇਰੇ ਲੋਕਾਂ ਕੰਮ ਨਹੀਂ ਕਰਦੇ ਵਰਕਰ ਪਾਰਟੀ ਛੱਡ ਰਹੇ ਹਨ
@aamnaaamna275
@aamnaaamna275 Ай бұрын
Election haarn to baad power cut lga k tang krn lag gye
@sukhviderkure4732
@sukhviderkure4732 Ай бұрын
Bank..karma.maf..karo
@RamanJot-uv6qx
@RamanJot-uv6qx Ай бұрын
❤❤
@kanwaljit6823
@kanwaljit6823 Ай бұрын
Aap ton hi umeed kar sakdean baki tan vekh hi chuke han
@PuranSingh-uf5ec
@PuranSingh-uf5ec Ай бұрын
Warkers De. Sar lo Man Sab Dr Puran Singh AAP
@jaggikheda-wo6fp
@jaggikheda-wo6fp Ай бұрын
Chahl Saab nsa v ik vadda mudha hai os te koi koi ni swal karda cm nu
@satnamsinghbhullar7671
@satnamsinghbhullar7671 Ай бұрын
ਬੇਸਰਮ ਮੁੱਖ ਮੁੱਖ ਮੰਤਰੀ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਵਾ
@user-zb4gw9vi8q
@user-zb4gw9vi8q Ай бұрын
Don't worry 2027 app finsh
@gulshanarora9913
@gulshanarora9913 Ай бұрын
Nasha, drugs, corruption,,snaching, gundagardi baare v kuch kaho
@GurpreetSingh-td8xd
@GurpreetSingh-td8xd Ай бұрын
😂😂😂😂😂,,,,ਸ਼ਰਮਿੰਦਾ ਹੋਈਆ😂😂
@gurdeevsingh9945
@gurdeevsingh9945 Ай бұрын
Alltalkwrite
@Paramjitsingh-np3rg
@Paramjitsingh-np3rg Ай бұрын
👍
@rattansingh5478
@rattansingh5478 Ай бұрын
C m maan very honest but Punjab govt fail any field
@parmindersandhu5779
@parmindersandhu5779 Ай бұрын
Jo marzi khhh lo 😂😂😂 hun
@baldevsinghchahal1893
@baldevsinghchahal1893 Ай бұрын
Ssaji sach noo chhapun di kosis
@amarjitcaur9796
@amarjitcaur9796 Ай бұрын
🙏🙏🙏🙏🙏 mera 🙏🙏🙏🙏🙏
@BainsParm-dz9vr
@BainsParm-dz9vr Ай бұрын
ਭਾਈ ਅੰਮਿ੍ਤਪਾਲ ਸਿੰਘ ਨੂੰ ਰਿਹਾ ਕਰ ਭਗਵੰਤ ਬੁੱਚੜ
@amarjitsinghbajak-if3ps
@amarjitsinghbajak-if3ps Ай бұрын
Bhagwanman Shahi gal kah rahe ne Loka di ta bhed chal hea Bhagwanman ne dhai shala vich bhut vadhia Kam kita hea ji
@gurmailsingh5144
@gurmailsingh5144 Ай бұрын
Judge sahib ji jamanta kinia bota ton - te jabt hundi jarur daso
@gurbaxsingh7707
@gurbaxsingh7707 Ай бұрын
CM sahib ek chunghan pind hai teh Tapa distt Barnala jithe nahri pani nahi hai gaur kity jawe nahar kol di jandi hai
@pinkakumar8471
@pinkakumar8471 Ай бұрын
Mamta Sharma Rajput
@pinkakumar8471
@pinkakumar8471 Ай бұрын
Modi hai or rahe ga ✍️
@abhi-ki5nx
@abhi-ki5nx Ай бұрын
ਕੁਝ ਨਹੀਂ ਕਰ ਸਕਦਾ ਹੈ
@abhi-ki5nx
@abhi-ki5nx Ай бұрын
❤❤❤❤❤❤
@harjitsinghjheetajheeta4415
@harjitsinghjheetajheeta4415 Ай бұрын
Ba Sharma di gall hai
Amazing weight loss transformation !! 😱😱
00:24
Tibo InShape
Рет қаралды 68 МЛН
A little girl was shy at her first ballet lesson #shorts
00:35
Fabiosa Animated
Рет қаралды 17 МЛН
路飞太过分了,自己游泳。#海贼王#路飞
00:28
路飞与唐舞桐
Рет қаралды 39 МЛН
Why UK 🇬🇧 is going Bankrupt? : Detailed Economic Case Study
20:37
World cup Cricket  1992#Imran khan#pakistan #nice #cricket#final#play
9:50
Amazing weight loss transformation !! 😱😱
00:24
Tibo InShape
Рет қаралды 68 МЛН