There Is No Woman In The House | Jassi Life story | Emotional Love Story

  Рет қаралды 217,528

Adeeb TV Channel

Adeeb TV Channel

Жыл бұрын

There Is No Woman In The House | Jassi Life story | Emotional Love Story @adeebtvchannel
ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
/ adeebtvchan. .

Пікірлер: 350
@karansandhu3403
@karansandhu3403 11 ай бұрын
ਬਹੁਤ ਦੁਖ ਲੱਗਾ ਸੁਣ ਕੇ ਰੱਬਾ ਇਸ ਬੇਟਾ ਦਾ ਵੇਹੜਾ ਖੁਸ਼ੀਆ ਨਾਲ ਭਰ ਦੇਵੋ ਜੀ ਹੁਣ ਹੋਰ ਕੋਈ ਦੁਖ ਨਾ ਹੋਵੇ ਇਸ ਦੀ ਜਿਦਗੀ ਵਿਚ 😭😭😭😭😭😭🙏🏻🙏🏻
@priyachonkriya
@priyachonkriya 11 ай бұрын
Sachi yr
@DeepGill-wg2ur
@DeepGill-wg2ur 19 күн бұрын
ਬਾਬਾ ਦੀਪ ਸਿੰਘ ਜੀ ਵੀਰ ਨੂੰ ਸਾਰੀਆਂ ਖੁਸ਼ੀਆਂ ਦੇਦੋ 🙏
@jagdevkaur3144
@jagdevkaur3144 11 ай бұрын
ਬਿਲਕੁਲ ਸਹੀ ਹੈ ਜੀ ਪਤਾ ਨਹੀਂ ਕਿਉਂ ਰੱਬ ਕਿਸੇ ਕਿਸੇ ਨੂੰ ਐਨੇ ਦੁਖ ਹੀ ਦੁਖ ਕਿਉਂ ਦਿੰਦਾਂ ਹੈ ਅੱਜ ਕਲ੍ਹ ਇਹੀ ਦੇਖਣ ਨੂੰ ਮਿਲਿਆ ਹੈ ਕਿ ਅੱਤ ਦੇ ਹੰਕਾਰੀ ਸਭ ਤੋਂ ਕਮੀਨੇ ਝੂਠ ਬੋਲਣ ਵਾਲੇ ਅਤੇ ਬੇਈਮਾਨੀਆਂ ਕਰਨ ਵਾਲੇ ਲੋਕ ਬਹੁਤ ਹੀ ਸੁਖੀ ਦੇਖੇ ਗਏ ਹਨ ਜਦ ਕਿ ਨਾਮ ਜਪਣ ਵਾਲੇ ਕਿਸੇ ਦਾ ਭਲਾ ਕਰਨ ਵਾਲੇ ਬਹੁਤ ਹੀ ਦੁਖੀ ਦੇਖੇ ਗਏ ਹਨ ਪਤਾ ਨਹੀਂ ਕਿਉਂ 👏👏👏 ਵਾਹਿਗੁਰੂ ਜੀ
@navjotsinghjosan7892
@navjotsinghjosan7892 11 ай бұрын
Hji bulkul ryt g a ta tudi gal bulkul sachi ha g as gal ch koi v shak ni ha g
@randhirsingh9606
@randhirsingh9606 11 ай бұрын
Sahi gal h
@officialdhaliwal4040
@officialdhaliwal4040 11 ай бұрын
Sahi gal aa
@deepsidhu8762
@deepsidhu8762 11 ай бұрын
Sahi gl aa
@baljindermallhi1053
@baljindermallhi1053 11 ай бұрын
ਵਾਹਿਗੁਰੂ ਤੇਰਾ ਭਾਣਾ ਵੀਰ ਹਿੰਮਤ ਰੱਖ ਇਹ ਆਪਣੇ ਕਰਮਾਂ ਦੀ ਸਜ਼ਾ ਹੁੰਦੀ ਹੈ ਤੇਰੀ ਹੱਡ ਬੀਤੀ ਸੁਣਕੇ ਦਿੱਲ ਰੋ ਪਿਆ ਵੀਰ ਇਹੋ ਹੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੈਨੂੰ ਫਿਰ ਖੁਸ਼ੀਆਂ ਬਖਸ਼ਣ ਪ੍ਰਮਾਤਮਾ ਫੇਰ ਤੇਰੀ ਆਪ ਬਾਂਹ ਫੜਨ
@gurtaranjotsingh2899
@gurtaranjotsingh2899 11 ай бұрын
ਲੋਕਾਂ ਦਾ ਕੁਝ ਨਹੀ ਜਾਣਾ ਵੀਰ ਪਰ ਜਿਨ੍ਹਾਂ ਦਾ ਘਰ ਦਾ ਜੀ ਜਾਂਦਾ ਉਨਾਂ ਨੂੰ ਪਤਾ ਲਗਦਾ ਉਹਨਾ ਦੀ ਤਾ ਸਾਰੀ ਦੁਨੀਆ ਹੀ ਖਤਮ ਹੋ ਜਾਂਦੀ ਆ
@navjotsinghjosan7892
@navjotsinghjosan7892 11 ай бұрын
Hji bulkul ryt g sachi gal tudi g
@user-ou9nq7qc4s
@user-ou9nq7qc4s 11 ай бұрын
ਵੀਰ ਦੀਆਂ ਗੱਲਾਂ ਸੁਣ ਰੋਣਾ ਆ ਗਿਆ😢
@harpreetkaur8063
@harpreetkaur8063 11 ай бұрын
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਹਣ ਤਾਂ ਬੇਟੇ ਨੂੰ ਖੁਸ਼ੀਆਂ ਬਖਸਸ਼ ਕਰਿਉ ਜੀ
@psingh3851
@psingh3851 11 ай бұрын
ਵਾਹਿਗੁਰੂ ਜੀ ਇੰਨਾ ਦੁੱਖ ਸਹਿਣਾ ਬੜਾ ਔਖਾ । ਸੁਣ ਕੇ ਮਨ ਖਰਾਬ ਹੋ ਗਿਆ।🙏😢
@luckylucky4791
@luckylucky4791 11 ай бұрын
ਵਾਹਿਗੁਰੂ ਜੀ ਤੁਹਾਡੇ ਦੁੱਖ ਦੂਰ ਕਰੇ ਖੁਸ਼ੀਆ ਬਖਸ਼ੇ
@prabhmall6968
@prabhmall6968 11 ай бұрын
😢😢 ਪਤਾ ਨਹੀਂ ਰੱਬ ਕਿਉਂ ਏਨਾ ਦੁੱਖੀ ਕਰਦਾ ਕਿਸੇ ਕਿਸੇ ਨੂੰ😢😢😢
@Trustedid.seller
@Trustedid.seller 11 ай бұрын
Ristedar tan kutta na vir
@gurtaranjotsingh2899
@gurtaranjotsingh2899 11 ай бұрын
ਵੀਰ ਬਹੁਤ ਦੁੱਖ ਲਗੀਆਂ ਤੇਰੀਆਂ ਗੱਲਾਂ ਸੁਣਕੇ ਵੀਰ ਸਾਡੇ ਕੋਲ ਵੀ ਵੀਰ ਨਹੀ ਹੈਗਾ ਨਾ ਹੀ ਬਾਪ ਦਾ ਪਿਆਰ ਅਸੀ ਤਿੰਨਾ ਭੈਣਾ ਤੇ ਮੰਮੀ ਵੀਰ ਕੋਈ ਨੀ ਅਸੀ ਹੈਗਿਆ ਤੇਰੀਆਂ ਤਿੰਨ ਭੈਣਾ ਮਾਂ ਵੀ ਹੈਗੀ ਆ😢😢😢ਟੈਨਸ਼ਨ ਨਹੀ ਲੈਣੀ
@navjotsinghjosan7892
@navjotsinghjosan7892 11 ай бұрын
Hji bulkul ryt g sachi gal g tudi kisa nu sacha dilo hosla da do o he bhut vadi gal hundi g waheguru ji kirpa kar na sab ta koi v apni life ch dukh na dakha g har insan apni life ch kush ra g
@chamkaursingh4487
@chamkaursingh4487 11 ай бұрын
ਵਾਹਿਗੁਰੂ ਇਨਾਂ ਇਮਤਿਹਾਨ ਨਾ ਲਿਆ ਕਰ ਕਿ‌ ਤੇਰੇ ਤੋਂ ਵਿਸ਼ਵਾਸ ਉੱਠ ਜੇ
@sukhrajbhinder8187
@sukhrajbhinder8187 11 ай бұрын
ਹੌਸਲਾ ਰੱਖ ਵੀਰ ਜੀ
@diljeetkaur5858
@diljeetkaur5858 11 ай бұрын
ਵਾਹਿਗੁਰੂ ਜੀ ਆਪ ਦੇ ਚਰਨਾਂ ਵਿੱਚ ਅਰਦਾਸ ਵੀਰ ਦੀ ਜ਼ਿੰਦਗੀ ਖੁਸੀਆ ਆ ਜਾਣ❤️🙏🏻🙏🏻
@jassalkaur3548
@jassalkaur3548 11 ай бұрын
🙏🙏🙏🙏😭😭😭
@navjotsinghjosan7892
@navjotsinghjosan7892 11 ай бұрын
Hji bulkul ryt g sachi gal g 🙏🙏🙏🙏🙏
@sonubharta5250
@sonubharta5250 11 ай бұрын
Tuhi nirankar satguru sabb vdiaa he karre shukh he shukh devve lamia umra bakshe
@AmarjitSingh-sn7bg
@AmarjitSingh-sn7bg 11 ай бұрын
​@@jassalkaur3548🎉⁷7
@amritpalkaur1822
@amritpalkaur1822 11 ай бұрын
ਪੁੱਤ ਇਹ ਲੋਕ ਰਿਸ਼ਤੇ ਦਾਰ ਆਏ ਹੀ ਕਰਦੇ ਨੇ ਸਾਡੇ ਨਾਲ ਵੀ ਇਹ ਸਭ ਹੋਇਆ ਸੀ 😭😭😭
@harwinderkaur6278
@harwinderkaur6278 11 ай бұрын
Waheguru Ji is putt nu bahut saryia khushiya dena😭😭😭. Bahut dukh hoya sun ke bete di story😭
@user-rt3gv4hq1c
@user-rt3gv4hq1c 11 ай бұрын
Waheguru ji 🙏veer nu himmat ਬਖਸ਼ੋ
@singarasingh8104
@singarasingh8104 11 ай бұрын
ਵਾਹਿਗੁਰੂ ਭਲਾ ਕਰੀਂ।
@arjan7472
@arjan7472 11 ай бұрын
wahheguru veer de jindgi khushiya nal bhar de ....tere dil nu par lya ...par koyi word nhi kehn nu
@jyotigrover8759
@jyotigrover8759 11 ай бұрын
Honsla rakho veere 😢bhut drd bhre story aa tuhade 😢waheguru ji mehr krn tuhade te
@rajinderkaurchande7872
@rajinderkaurchande7872 11 ай бұрын
ਵੀਰੇ ਡੋਲੀਦਾ ਨਹੀਂ , ਜਿਹੜੇ ਛੱਡ ਕੇ ਉਨ੍ਹਾਂ ਮੁੜ ਕੇ ਨੀ ਆਉਣਾ ਪਰ ਇਹ ਸਮਝ ਲਓ ਕਿ ਜਿਸ ਪਰਮਾਤਮਾ ਨੇ ਜੇ ਸਾਨੂੰ ਜੀਵਨ ਦਿੱਤਾ, ਜ਼ਰੂਰ ਕੋਈ ਨਾ ਕੋਈ ਮਕਸਦ ਆ ਤੁਸਾਡੇ ਹਿੱਸੇ ਆਇਆ ਜੋ ਪੂਰਾ ਕਰਨਾ। ਤੁਸੀਂ ਦੁਨੀਆ ਦੇ ਲਈ ਮਿਸਾਲ ਹੋ। ਚਾਰ ਮਹੀਨੇ ਵੱਡਾ ਸਮਾਂ ਨਹੀਂ ਹੈ। ਉਹ ਹੌਲੀ ਹੌਲੀ ਸਾਰੇ ਜ਼ਖਮ ਭਰ ਦਿੰਦਾ, ਕਿਸੇ ਦੀ ਥਾਂ ਬਦਲੀ ਨਹੀਂ ਜਾ ਸਕਦੇ ਪਰ ਕਿਸੇ ਨਵੇਂ ਲਈ ਤਾਂ ਬਣਾਈ ਜਾ ਸਕਦੀ। ਪਰਮਾਤਮਾ ਅੱਗੇ ਅਰਦਾਸ ਹੈ ਕਿ ਤੁਹਾਡੇ ਜੀਵਨ ਵਿਚ ਖੁਸ਼ੀਆਂ-ਖੇੜੇ ਲੈ ਕੇ ਆਵੇ ਜੋ ਸਦੀਵੀ ਹੋਂਣ।
@rupinderkaur8170
@rupinderkaur8170 11 ай бұрын
Waheguru ji,mere ass small bro nu hun dukh na dena, happiness davo,hemat , davo ,payar davo ,bhala kro , waheguru ji,buhat kushiea davo,sb dukh mere bro nu forget ho jaan .
@jotpavangrewalvlogs
@jotpavangrewalvlogs 8 ай бұрын
ਰੋਣਾ ਆ ਗਿਆ ਵੀਰ ਨੂੰ ਦੇਖ਼ ਕੇ
@prabhrajput7537
@prabhrajput7537 11 ай бұрын
Sachi aa veer daa dukh dekh k bot rona aya ajj jina ghr ladies ne ohna di kadar nai aa 🥺
@sukhdeepvirk7366
@sukhdeepvirk7366 11 ай бұрын
ਵਾਹਿਗੁਰੂ ਜੀ ਮਿਹਰ ਕਰਨ ਵੀਰ ਤੇ
@rajveergorayagoraya7821
@rajveergorayagoraya7821 11 ай бұрын
Veer ji da dukha suna ka bohat rona aya waheguru ji mehar kara veer ji te 🙏🙏
@cheemajas9865
@cheemajas9865 11 ай бұрын
Waheguru ji koe sbd nhi veer tera dukh hlka karvaoun nu
@deepkaur871
@deepkaur871 11 ай бұрын
Waheguru ji 🙏🙏😭😭😭😭😭😭mehar kro es veer te 🙏🙏
@tarsamsinghsidhu8691
@tarsamsinghsidhu8691 11 ай бұрын
Waheguru ji🙏🙏
@Sharnkaur90
@Sharnkaur90 11 ай бұрын
True pyar di age bahut ght hundi a veer g tuhade krma vich bs ehna k sath si 😢
@JasvirKaur-bz6qz
@JasvirKaur-bz6qz 11 ай бұрын
Awe nhi dil chdi da hunda asi v bht dukh dekhe raab ik din zuru sunda jisda koi nhi hunda ohda raab hunda honsla na haro waheguru te ykeen rakho
@gurminderkaurdhaliwal2842
@gurminderkaurdhaliwal2842 11 ай бұрын
ਵਾਹਿਗੁਰੂ ਬਹੁਤ ਦੁਖ ਹੋਇਆ ਵਾਹਿਗੁਰੂ ਭਲੀ ਕਰੇ
@rubyduggal4945
@rubyduggal4945 11 ай бұрын
Waheguru ji mehar kro
@surindersinghsidhamerimathohri
@surindersinghsidhamerimathohri 11 ай бұрын
SATNAM JI ਸਤਿਨਾਮ ਜੀ।। ਭਲਾ ਕਰਨ ਵਾਲਿਆ ਮਾਲਕਾ, ਰੌਣਾ ਆ ਗਿਆ।
@SunnyBajwa-iw4eh
@SunnyBajwa-iw4eh 8 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru ji
@dawindersinghrathore4395
@dawindersinghrathore4395 11 ай бұрын
Waheguru ji mere es veer nu zindagi diyan sariyan khushiyan de do pls mere waheguru ji
@ashvirk4444
@ashvirk4444 11 ай бұрын
Waheguru je Mahar Karo Bai ta 🙏🏻🙏🏻🙏🏻🙏🏻🙏🏻
@sukhbirkaur7838
@sukhbirkaur7838 11 ай бұрын
God bless u beta. Don’t care any one. Be strong, god is with u. Best of luck
@ManDeep-je8yy
@ManDeep-je8yy 11 ай бұрын
Oh waheguru ji mere sohne veer di zindgi ch mere hisse de sukh likhde
@AMANDEEPKAUR-pe3bg
@AMANDEEPKAUR-pe3bg 11 ай бұрын
Haye oye rabba tu kyu mreya nu maarda .😢😭😭.... waheguru veer di zindagi nu jldi khushhaal banawe 🙏
@ManpreetKaur-kp1mn
@ManpreetKaur-kp1mn 11 ай бұрын
Waheguru g sche patshah veer di life de dukh door krke dubara khushyea lke au
@coloursofcreationpinu6542
@coloursofcreationpinu6542 11 ай бұрын
Waheguru jarur tuhade te kirpa karnge tuc baani da larh pakarh lavo ji. Akal Purakh de plans asin nai jaande hunde. Karm boht vadde hunde han
@paramjitkaur7575
@paramjitkaur7575 11 ай бұрын
Na putt jindagi khtam ni hoi waheguru ji kushia denge tenu 😢😢🙏
@navjotsinghjosan7892
@navjotsinghjosan7892 11 ай бұрын
Hji bulkul ryt g sachi gal g tudi
@jaswinderKaur-cn4bv
@jaswinderKaur-cn4bv 11 ай бұрын
Waheguru Ji meher kareo veer Ji te
@parmjeetkaur4229
@parmjeetkaur4229 11 ай бұрын
Bhut painful Story Waheguru ji Meher kro
@bikkerkithehoikvardikhaede4045
@bikkerkithehoikvardikhaede4045 11 ай бұрын
Sahi gal a putt ਰੱਬ ਹੈਨੀ ਦੁਖੀ hi dukhi da dard ਸਮਝਦਾ
@satgursingh7121
@satgursingh7121 11 ай бұрын
ਰਬਾ ਤੇਰਾ ਭਾਣਾ ਮੰਨਣਾ ਪੈਣਾ
@AmandeepKaur-de6qe
@AmandeepKaur-de6qe 18 күн бұрын
ਵੀਰੇ ਬਹੁਤ ਦੁਖ ਲੱਗਿਆ ਸੁਣ‌ਕੇ😢😢😢😢😢
@JaswinderSingh-lq6zj
@JaswinderSingh-lq6zj 11 ай бұрын
Waheguru ji Mehar kario Veer te🙏
@RamanDeepkaur-dg2hl
@RamanDeepkaur-dg2hl 11 ай бұрын
Rva dita paji tuajdia glan ne। ।।।।। Waheguru mehar kre Paji positive Vibes rakho waheguru tuahde nal aa hmesha ।plz tusi beeti zindgi coh bhar aaoo te waheguru da jaap kro auna wala sma wdia hona hmesha
@sabhikaur1891
@sabhikaur1891 11 ай бұрын
Dill leero leer ho gya veer diya gallan sun ke😢😢😢😢😢
@SandeepKaur-kx9ww
@SandeepKaur-kx9ww 11 ай бұрын
Koi na veer g rab tenu boohat khusya deve ga , bas honsla rakh
@jaskaransran6633
@jaskaransran6633 11 ай бұрын
Waheguru.ji.meher.kro.ji.veer.te.
@shubvirk7820
@shubvirk7820 11 ай бұрын
Waheguru ji mehar krn veer te
@iRajinderSingh
@iRajinderSingh 11 ай бұрын
Honsla rakh Veere.. Teri kahi gayiyan kali-kali gaalan tere emotions atte tera dukh bayaan kardi aa.. tera dukh tu samajh sakda aa ya ohh samajh sakda aa jinna ne apni life vich kadi na kade tere wangu emotions jiye hon.. Veere himmat na haari.. MAHARAJ JI tenu hamesha CHARDIKALA ch rakhan
@baldeepsingh7
@baldeepsingh7 11 ай бұрын
Ccvvg
@gurulahri6796
@gurulahri6796 11 ай бұрын
Waheguru ji mehar kreo 🙏🙏
@KomalpreetGill-mw5xp
@KomalpreetGill-mw5xp 11 ай бұрын
Waheguru mehar karan veer te 🙏🏾🙏🏾🙏🏾
@rajindergill2198
@rajindergill2198 11 ай бұрын
Waheguruji mihar karo es bache te ghar vasna chhida mihar karo bache da
@gagandeep7760
@gagandeep7760 11 ай бұрын
Waheguru ji himat bakana taa inha di jholi Khushiya nal bhr dena ta jo v buri nazar a buriya dur Krna 🙏🙏
@balwinderjunday8434
@balwinderjunday8434 11 ай бұрын
Hei waheguru bahut Dukh seha es bache ne. Es bache noo banana manan di himatt deo. Koi khusi dekha deo.
@Keeratkalervlogs2068
@Keeratkalervlogs2068 11 ай бұрын
ਵਹਿਗੁਰੂ ਜੀ 🙏
@inderjeet4132
@inderjeet4132 11 ай бұрын
ਮੇਰੇ ਲਈ ਤਾਂ ਇਹ ਗੱਲਾਂ ਸੁਨਣਾ ਹੀ ਬਹੁਤ ਦੁਖਦਾਈ ਆ। ਜੱਸੀ ਤੂੰ ਤਾਂ ਕੋਈ ਫ਼ਕੀਰ ਬੰਦਾ ਲਗਦਾ
@AvtarSingh-pw7fv
@AvtarSingh-pw7fv 11 ай бұрын
ਵਾਹਿਗੁਰੂ ਜੀ ਸੱਭ ਭਲੀ ਕਰਨਗੇ
@kuldipkaurkuldip165
@kuldipkaurkuldip165 11 ай бұрын
Waheguru ji 😢Rabb karo da mehar veer ji Bahut dukhi a life thandi
@GodBless_1313
@GodBless_1313 11 ай бұрын
ਬਹੁਤ ਦੁੱਖ ਲੱਗਾ ਵੀਰ ਦੀ ਸਟੋਰੀ ਸੁਣਕੇ। ਪਰ ਵੀਰੇ ਵਾਹਿਗੁਰੂ ਤੇ ਭਰੋਸਾ ਰੱਖ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰ ਅੱਗੇ ਵਾਹਿਗੁਰੂ ਤੇਰੀ ਜਿੰਦਗੀ ਚ ਖੁਸ਼ੀਆਂ ਬਖਸ਼ਣਗੇ। ਹੁਣ ਬਹੁਤ ਲੋਕ ਤੇਰੇ ਲਈ ਅਰਦਾਸਾਂ ਕਰਨਗੇ। ਔਖੇ ਸਮੇ ਚ ਤੇਰੇ ਨਾਲ ਵੀ ਖੜਨਗੇ। ਜੇ ਹੋਸਕੇ ਤਾਂ ਕਮੈਂਟ ਚ ਆਵਦਾ ਨੰਬਰ ਦਵੀਂ ਮੈਂ ਤੇਰੀ ਹਮੇਸ਼ਾਂ ਮਦਦ ਕਰੂ ਜਿਨੀ ਕਰ ਸਕਦਾ ਹੋਇਆ।
@ranidhingra972
@ranidhingra972 11 ай бұрын
Very sad . God bless you and give you strength 🙏🙏🙏🙏🙏Waheguru ji
@KuldeepSingh-er4tn
@KuldeepSingh-er4tn 11 ай бұрын
Waheguru ji
@sangeetadutt5624
@sangeetadutt5624 11 ай бұрын
Rab aapko bhot bhot khusiya de bhot dukh hua aapko sunkr bt age aap humesha khush rhe
@sajansingh5067
@sajansingh5067 11 ай бұрын
Waheguru ji mehar karna veer te
@KuldeepSingh-fg2ct
@KuldeepSingh-fg2ct 11 ай бұрын
Veer diya gla sunn Rona a gya 😭😭
@rupinderjohal2199
@rupinderjohal2199 11 ай бұрын
WAHEGURU JI .🙏🏽🙏🏽🙏🏽🙏🏽🙏🏽❤️🌹🙏🏽🙏🏽
@diljeetkaur5858
@diljeetkaur5858 11 ай бұрын
Waheguru ji chridikala kearn ❤️🙏🏻🙏🏻
@asttydydydgfxfxyfufug3798
@asttydydydgfxfxyfufug3798 11 ай бұрын
ਵਾਹਿਗੁਰੂ ਜੀ😢😢😢😢😢
@jagmeetsingh9058
@jagmeetsingh9058 11 ай бұрын
Mehar kre rabb veere t
@gouravdogra9140
@gouravdogra9140 11 ай бұрын
bhai rabb tenu khush rakhen❤🙏
@parampavvy210
@parampavvy210 11 ай бұрын
22 hanju aa gye ... Bs rba ene dukh na de kise nu vi... Boht okhaaaa ..jis naal beet di us nu pta
@Radhe11235
@Radhe11235 11 ай бұрын
Paji bot sohne o tuc ❤ himat. Rkho tuc
@MaanSingh-rb2bz
@MaanSingh-rb2bz 11 ай бұрын
Waheguru ji mehar kare ga ji dukhi na raho ji
@parminderkaur7813
@parminderkaur7813 11 ай бұрын
Waheguru ji... Veer te mehar karo.... Kyu ena dukh dita. Khusiyan nal chholi bhar do veer di
@gurpreetsingh4841
@gurpreetsingh4841 11 ай бұрын
May God bless you always 🙏🙏🙏🙏
@karansinghkaran5474
@karansinghkaran5474 11 ай бұрын
Waheguru ji mehar karna ji
@YMoney-
@YMoney- 11 ай бұрын
Bhut dukh laga dukhdaik hey is betey di life god bless you beta
@GurdeepBhupal
@GurdeepBhupal 11 ай бұрын
ਵਾਹਿਗੁਰੂ ਜੀ ਮੇਹਰ ਕਰੋ 🙏
@user-wq9db1lo4d
@user-wq9db1lo4d 11 ай бұрын
Wahaguru g
@vanshikamehra2413
@vanshikamehra2413 11 ай бұрын
ਤਾਰਾਪਾਡ ਕਰਾ ਤਾਜਲ ਦਾਸ ਵਾਹਿਗੁਰੂ
@sharanjitkaur456
@sharanjitkaur456 11 ай бұрын
😢😢😢 vir bhot roon aya thadi life da dukh sunke
@rajwindergill8795
@rajwindergill8795 11 ай бұрын
Waheguru Waheguru 🙏🙏🙏🙏
@paramjitkaurtoor950
@paramjitkaurtoor950 11 ай бұрын
Waheguru ji🙏❤
@sardulsingh7727
@sardulsingh7727 11 ай бұрын
God bless you beta🙏🙏
@sajanjotjotsajan8403
@sajanjotjotsajan8403 11 ай бұрын
Yr mai app bimar ho gyi ahna de story sun k ana dukh yrr life ch
@aulakhaulakh8872
@aulakhaulakh8872 11 ай бұрын
God bless you brother
@amarjit6384
@amarjit6384 11 ай бұрын
Waheguru🙏🙏🙏
@davinderkaur8468
@davinderkaur8468 11 ай бұрын
Waheguru honsla rakh 🙏
@rippyji2658
@rippyji2658 11 ай бұрын
Bhutt dukh lagaa 22 sun ke😢😢😢😢😢😢😢 so sad 22
@PARAS-DRAWING_ANIME
@PARAS-DRAWING_ANIME 11 ай бұрын
ਵੀਰ ਜੀ ਬਹੁਤ ਦੁਖ ਲੱਗਾ ਵੀਰ ਜੀ ਤੁਸੀ ਕਿਥੇ ਰਹਿਦੇ ਆ ਵੀਰ ਜੀ ਜੇਕਰ ਤਸੀ ਮੈਨੂ ਆਪਣੀ ਭੈਣ ਸਮਝੋ ਤਾ ਆਪਣਾ ਮੋਬਾਇਲ ਨੰਬਰ ਭੇਜ ਸਕਦੇ ਹੋ ਵੀਰ ਮੈ ਵੀ ਜੱਟਾ ਦੀ ਕੁੜੀ ਆ
@sumanlatasharma5994
@sumanlatasharma5994 11 ай бұрын
Himachal rkho,parmatma jrur sath devega
@jasveerkaur5606
@jasveerkaur5606 11 ай бұрын
Wahe guru jii
@preet9712
@preet9712 11 ай бұрын
God bless you
@user-ik4st7lq4b
@user-ik4st7lq4b 11 ай бұрын
Sab wadde gall bro tare tandrusti aa
@rajvinderkaur4625
@rajvinderkaur4625 11 ай бұрын
Waheguru Ji bless you 🙏🏽🙏🏽
@ajayraymond9323
@ajayraymond9323 11 ай бұрын
God bless bro
DEFINITELY NOT HAPPENING ON MY WATCH! 😒
00:12
Laro Benz
Рет қаралды 57 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 64 МЛН
50 YouTubers Fight For $1,000,000
41:27
MrBeast
Рет қаралды 173 МЛН
What it feels like cleaning up after a toddler.
00:40
Daniel LaBelle
Рет қаралды 70 МЛН
Old Age Love Story|Manit Singh & Kuldeep Kaur LoveStory|Mani Parvez|Kaint Punjabi
39:57
Kaint Punjabi (ਘੈਂਟ ਪੰਜਾਬੀ)
Рет қаралды 888 М.
Assam Girl Love Marriage With Punjabi Boy|Punjabi Couple Story|Lovestory Interview|Kaint Punjabi
1:01:35
Kaint Punjabi (ਘੈਂਟ ਪੰਜਾਬੀ)
Рет қаралды 552 М.
DEFINITELY NOT HAPPENING ON MY WATCH! 😒
00:12
Laro Benz
Рет қаралды 57 МЛН