12 ਸਾਲ ਦੀ

  Рет қаралды 546,025

Adeeb TV Channel

Adeeb TV Channel

Жыл бұрын

12 ਸਾਲ ਦੀ Jasssi Punjaban ਦਾ ਹੋਇਆ 40 ਸਾਲਾਂ ਦੇ ਬੰਦੇ ਨਾਲ ਵਿਆਹ || Life || Zindagi || Adeeb Tv Channel
jasi punjaban, jassi punjaban, jassi, jassi life, jassi lfe story, young girl married to old man, old man marriage, old marriage with young girl, young girl old man, divorce, boyfriend, second marriage, not successsful,

Пікірлер: 555
@adeebtvchannel
@adeebtvchannel Жыл бұрын
ਜੇਕਰ ਤੁਹਾਡੀ ਵੀ ਜ਼ਿੰਦਗੀ ਵਿਚ ਕੁਝ ਅਨੋਖਾ ਵਾਪਰਿਆ ਜੋ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕੋਮੈਂਟ ਕਰੋ #Adeebtvchannel Adeebtvchannel Instagram I'd instagram.com/adeebtvchannel/ Anchor Jaspreet Kaur instagram.com/jassbharaj.3/
@amarjitkaur2200
@amarjitkaur2200 Жыл бұрын
Waheguru ji kirpa karna
@paramjotsaini9066
@paramjotsaini9066 Жыл бұрын
Lllll
@paramjotsaini9066
@paramjotsaini9066 Жыл бұрын
Lollipop on lock plll
@manigill2843
@manigill2843 Жыл бұрын
;1
@NirmalSingh-ih1xd
@NirmalSingh-ih1xd Жыл бұрын
Few
@desduaaba1385
@desduaaba1385 Жыл бұрын
ਮਰਦਾਂ ਦੇ ਸਮਾਜ ਵਿੱਚ ਇਕੱਲੀ ਪਾਕ ਦਾਮਨ ਔਰਤ ਟਿਕ ਨਹੀਂ ਸਕਦੀ । ਤੇਰੀਆਂ ਸਾਰੀਆਂ ਗੱਲਾਂ ਸੱਚ ਹਨ ਬੀਬੀ ਭੈਣਾ !
@jassivlogstohana888
@jassivlogstohana888 Жыл бұрын
🙏🙏🙏😭😭
@kaurmani589
@kaurmani589 Жыл бұрын
Vulnerable
@baldevsidhu9960
@baldevsidhu9960 Жыл бұрын
😭😭😭😭😭
@balveersing7534
@balveersing7534 Жыл бұрын
ਗੱਲਾਂ ਬਿਲਕੁਲ ਕਹਿ ਰਹੀ ਹੈ ਭੈਣੇ ਇਹ ਸਭ ਕੁਝ ਸਹਿਣ ਕੀਤਾ ਹੈ ਨਾ ਕੋਈ ਮਾਂ ਨਾਕੋਈ ਬਾਪ ਜੇ ਮਾਂ ਬਾਪ ਅਕਲਮੰਦ ਹੋਣ ਤਾਂ ਧੀਆਂ ਨੂੰ ਇਹ ਟਾਈਮ ਨਾ ਦੇਖਣਾ ਪਵੇ ਜਿਸਦਾ ਬਚਪਨ ਅਤੇ ਜਵਾਨੀ ਰੁਲੀ ਹੋਵੇ ਫੇਰ ਰੱਬ ਜਾਣਦਾ
@jassivlogstohana888
@jassivlogstohana888 Жыл бұрын
🙏🙏🙏spot karo ji
@KuldeepSingh-qq6zr
@KuldeepSingh-qq6zr 11 ай бұрын
​@@jassivlogstohana888।❤।।ਸ਼ਸ਼ੰਸ਼।।ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਂਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ਸ਼ੰ।ਸ਼ੰ।ਵੰਰਂਲਂਲਲਲਲਲਲਲਲਲਂਲਂਸ਼ਸ਼ਸ਼ਸ਼ੰੳ😂😂😂😂😂😂😂😂😂❤😂😂😂ਹ😂😂ਪਤਤਟਪਤਚਪਟਤ 6
@narinderkaur2798
@narinderkaur2798 Жыл бұрын
ਇਸ ਦੀ ਜਨਮ ਦੇਣ ਵਾਲੀ ਮਾ ਹੀ ਦੁਸ਼ਮਣ ਹੈ ਬਹੁਤ ਹੀ ਦੁੱਖ ਭਰੀ ਕਹਾਣੀ ਵਹਿਗੁਰੂ ਜੀ ਮਿਹਰ ਕਰਨ
@jassivlogstohana888
@jassivlogstohana888 Жыл бұрын
Please spot karo ji🙏🙏🙏 😭😭
@SukhpalkaurDhillon
@SukhpalkaurDhillon Жыл бұрын
Sachi gal Kai maawa eda he krdiya ne mhndiya nu he piyar krdiya ne kudi nu nahi piyar krdiya eh v sachi aa mai apne akhi dekhiya eh sab hunda kudiya nal fark krde aa look
@kirandeep2037
@kirandeep2037 Жыл бұрын
ਲੋਕੀ ਕੀ ਕਹਿਣਗੇ ਇਹ ਗੱਲ ਭੁੱਲ ਜਾਉ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜੀਉ ਕੰਮ ਕਾਰ ਕਰੋ ਰੱਬ ਨੂੰ ਯਾਦ ਰੱਖੋ। ਕਾਮਯਾਬ ਇਨਸਾਨ ਬਣੋ। ਦੁਨੀਆਂ ਨੂੰ ਭੁੱਲ ਜਾਉ। ,, ਬੱਲੂ ਰਟੈਂਡਾ,,
@jassivlogstohana888
@jassivlogstohana888 Жыл бұрын
Please spot karo ji🙏🙏 😭😭
@satinderkaur7317
@satinderkaur7317 Жыл бұрын
ਬੱਚੀਏ ਰੋਂਦਿਆ ਦੇ ਕੋਲ ਕੋਈ ਨਈ ਬੈਠਦਾ ਬੱਸ ਹਸਦੀ ਰਿਹਾ ਕਰ. ਵਾਹਿਗੁਰੂ ਕੋਲ਼ੋਂ ਸਬਰ ਤੇ ਹਿੰਮਤ ਲਈ ਅਰਦਾਸ ਕਰਿਆ ਕਰ. ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ
@jassivlogstohana888
@jassivlogstohana888 Жыл бұрын
Please spot karo ji🙏🙏🙏 😭😭
@amarjitbrar6938
@amarjitbrar6938 Жыл бұрын
ਭੈਣੇਂ ਇਕੱਲੀ ਔਰਤ ਨੂੰ ਸਾਰੇ ਮਰਦ ਬੁਰੀ ਨਜ਼ਰ ਨਾਲ ਦੇਖਦੇ ਆਂ। ਭੈਣੇਂ ਹੌਸਲਾ ਰੱਖੀਂ ਚੰਗੇ ਦਿਨ ਆਉਣਗੇ।
@jassivlogstohana888
@jassivlogstohana888 Жыл бұрын
🙏🙏🙏🙏
@InderjitSingh-bs2kj
@InderjitSingh-bs2kj Жыл бұрын
Sare ni hunde bhen ji
@jassivlogstohana888
@jassivlogstohana888 Жыл бұрын
@@InderjitSingh-bs2kj 🙏🙏🙏😭😭spot karo ji
@ManjitKaur-yz6oj
@ManjitKaur-yz6oj Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਤੁਸੀਂ ਪਰਮਾਤਮਾ ਨੂੰ ਹਰ ਵੇਲੇ ਯਾਦ ਕਰੋ ਪਰਮਾਤਮਾ ਤੁਹਾਡੇ ਅੰਗ ਸੰਗ ਸਹਾਈ ਹੋਵੇ ਬਸ ਇਹ ਹੀ ਅਰਦਾਸ ਹੈ ਸਾਡੀ
@jassivlogstohana888
@jassivlogstohana888 Жыл бұрын
Please spot karo ji 🙏🙏😭😭
@vickydauniya8021
@vickydauniya8021 Жыл бұрын
ਹੌਸਲਾ ਰੱਖ ਭੈਣੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਭ ਕੁਝ ਠੀਕ ਕਰਨ ਗਏ
@jassivlogstohana888
@jassivlogstohana888 Жыл бұрын
Thanks🙏🙏
@ManjeetKaur-vg1zj
@ManjeetKaur-vg1zj Жыл бұрын
@@jassivlogstohana888 qq
@user-zr9nk8no5u
@user-zr9nk8no5u Жыл бұрын
बिल्कुल सही कहा आपने
@jassivlogstohana888
@jassivlogstohana888 Жыл бұрын
@@user-zr9nk8no5u 🙏🙏😢😢spot karo ji
@ParminderKaur-ht1hp
@ParminderKaur-ht1hp Жыл бұрын
Waheguru ji waheguru ji
@AmandeepKaur-tf6zu
@AmandeepKaur-tf6zu Жыл бұрын
ਔਰਤ ਦੀ ਕੋਈ ਜਿੰਦਗੀ ਨਹੀ
@jassivlogstohana888
@jassivlogstohana888 Жыл бұрын
🙏🙏🙏🙏😭😭
@amritpalkaur1822
@amritpalkaur1822 Жыл бұрын
ਜਦੋਂ ਵਕ਼ਤ ਪੈਦਾ ਪੁੱਤ ਸਭ ਸਾਥ ਛੱਡ ਜਾਂਦੇ ਨੇਂ ਸਭ ਤੋਂ ਪਹਿਲਾਂ ਆਪਣੇ 😭😭
@gurdevkaur1209
@gurdevkaur1209 2 ай бұрын
ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ। ਤੇ ਚੜਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਤੁਹਾਡੀ ਦੁੱਗਰੀ ਕਹਾਣੀ ਸੁਣ ਕੇ ਬਹੁਤ ਹੀ ਮਨ ਨੂੰ ਬਹੁਤ ਹੀ ਦੁੱਖ ਹੋਇਆ ਪੁੱਤ ਰੱਬ ਕੁਝ ਠੀਕ ਹੋ ਜਾਵੇਗਾ
@aartidevi7746
@aartidevi7746 Жыл бұрын
ਐਸੀਆ ਮੁਸੀਬਤਾਂ ਦਾ ਟਾਕਰਾ ਕਰਨ ਨਾਲ ਹੀ ਇਨਸਾਨ ਆਪਣੀ ਮਜਲ ਤੇ ਪਹੁੰਚਦੇ ਨੇ ਇਨਸਾਨ ਨੂੰ ਹੌਸਲਾ ਨਹੀਂ ਹਾਰਨਾਂ ਚਾਹੀਦਾ ਪਰਮਾਤਮਾ ਸਚਿਆ ਦੀ ਬਾਂਹ ਆਪ ਫੜਦਾ ਦਲੇਰੀ ਤੇ ਹੌਸਲਾ ਇਕ ਦਿਨ ਮਜਲ ਤੇ ਪਹੁੰਚਦੇ ਨੇ ਹੌਸਲਾ ਬਹੁਤ ਜਰੂਰੀ ਹੁੰਦਾ ਮੁਸੀਬਤਾਂ ਹੀ ਇਨਸਾਨ ਨੂੰ ਰਾਸਤਾ ਵਖਾਊਦੀਆ ਨੇ ਕਦੇ ਵੀ ਹੌਸਲਾ ਨਾ ਛੱਡੋ ਮਜਲ ਆਪਣੇ ਆਪ ਮਿਲ ਜਾਂਦੀ ਹੈ ਕਸੂਰ ਸਾਰਾ ਲੇਖਾ ਦਾ ਹੂਦਾ ਕੋਈ ਕਿਸੇ ਦੀ ਬਾਂਹ ਨਹੀਂ ਫੜਦਾ ਵਾਹਿਗੁਰੂ ਆਪਦਾ ਭਲਾ ਕਰੇ
@jassivlogstohana888
@jassivlogstohana888 Жыл бұрын
🙏🙏🙏
@dr.rameshsingh2321
@dr.rameshsingh2321 Жыл бұрын
Kaljug da daaur hai
@dr.rameshsingh2321
@dr.rameshsingh2321 Жыл бұрын
Sunn ke Akhan cho Athru Aaa jande hain.
@jassivlogstohana888
@jassivlogstohana888 Жыл бұрын
@@dr.rameshsingh2321 spot karo ji🙏🙏😭😭
@SukhwinderKaur_987
@SukhwinderKaur_987 Жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@jassivlogstohana888
@jassivlogstohana888 Жыл бұрын
🙏🙏🙏
@shagandeepsingh8730
@shagandeepsingh8730 Жыл бұрын
ਹੌਂਸਲਾ ਰੱਖ ਭੈਣੇ ਵਾਹਿਗੁਰੂ ਜੀ ਸਭ ਕੁਜ ਠੀਕ ਕਰ ਦੇਣ ਗੇ
@amriksingh9589
@amriksingh9589 Жыл бұрын
ਗੱਲਾਂ ਭੈਣੇ ਤੇਰੀਆਂ ਸਾਰੀਆਂ ਸੱਚਿਆਂ ਨੇ ਸੱਬ ਪਾਸੇ ਇਹ ਹਾਲ ਹੈ
@jassivlogstohana888
@jassivlogstohana888 Жыл бұрын
Please spot karo ji you tube subscribe🙏🙏 😭😭
@amriksingh9589
@amriksingh9589 Жыл бұрын
ਜਿਸ ਦੀ ਦੁਨੀਆਂ ਦੁਸ਼ਮਣ ਹੋਵੇ ਉਹ ਤਾ ਬੰਦਾ ਫਿਰ ਵੀ ਝੱਲ ਜਾਉ ਜਿਸ ਦੇ ਘਰ ਦੇ ਹੀ ਦੁਸ਼ਮਣ ਬਣ ਜਾਣ ਉਹ ਬੰਦਾ ਨਾ ਜਿਉਦੇਆ ਵਿਚ ਨਾ ਮਰਿਆ ਵਿਚ
@jassivlogstohana888
@jassivlogstohana888 Жыл бұрын
🙏🙏🙏😭😭spot karo ji
@satnamwaheguru7745
@satnamwaheguru7745 Жыл бұрын
kzbin.info/www/bejne/roquc2V3rbSGps0
@banturampura
@banturampura Жыл бұрын
ਕੋਈ ਗੱਲ ਨਹੀਂ ਭੈਣੇ ਰੱਬ ਜ਼ਰੂਰ ਮਿਹਰ ਕਰੂ
@jassivlogstohana888
@jassivlogstohana888 Жыл бұрын
🙏🙏🙏🙏spot karo ji😢
@poojakamboj293
@poojakamboj293 Жыл бұрын
Bhut glt hoya bhut hi jada glt hoya ehna nal.. Fr v bhut honsle vale ne eh.. Bhut himmat bkshi Rabb ne ehna kuj sehn kita. Je koi hor hundi tn kdo di apne app nu fansi la lendi but hats off u. I'm proud of u didi. Bhut himmat aa tuhade ch.
@jassivlogstohana888
@jassivlogstohana888 Жыл бұрын
🙏🙏🙏🙏
@VeerSingh-dm3ip
@VeerSingh-dm3ip Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@JaswinderKaur-tx7sy
@JaswinderKaur-tx7sy Жыл бұрын
ਕੋਈ ਨਾ ਭੈਣ ਜੀ ਵਾਹਿਗੁਰੂ ਇੱਕ ਦਿਨ ਚੰਗੇ ਦਿਨ ਜ਼ਰੂਰ ਆੳਣਗੇ
@jassivlogstohana888
@jassivlogstohana888 Жыл бұрын
🙏🙏🙏🙏
@aartidevi7746
@aartidevi7746 Жыл бұрын
ਪਰਮਾਤਮਾ ਹੀ ਰਾਸਤਾ ਵਿਖਾਉਂਦਾ ਇਨਸਾਨ ਤਾਂ ਬਹੁਤ ਕੁਝ ਸੋਚਦਾ ਤਾਹਨੇ ਮੇਹਨੇ ਤਾਂ ਦੁਨੀਆਦਾਰੀ ਦਾ ਕਮ ਹੌਸਲਾ ਹੀ ਹੋਣਾ ਜਰੂਰੀ Baba Gian Tohanewala
@jassivlogstohana888
@jassivlogstohana888 Жыл бұрын
🙏🙏🙏🙏😢😢
@amarjitbrar6938
@amarjitbrar6938 Жыл бұрын
ਭੈਣੇਂ ਅੱਜ ਕੱਲ੍ਹ ਤਾਂ ਸੱਤ ਸਾਲ ਦੀ ਕੁੜੀ ਨਾਲ ਬਲਾਤਕਾਰ ਹੋ ਜਾਂਦਾ ਹੈ।
@jassivlogstohana888
@jassivlogstohana888 Жыл бұрын
🙏🙏🙏🙏
@armaanalikewala2665
@armaanalikewala2665 Жыл бұрын
ਰਵਾ ਕੇ ਰੱਖ ਦਿੱਤਾ ਭੈਣੇ ਮਾਫ ਕਰਨਾ ਉਹਨਾਂ ਲੋਕਾਂ ਨੂੰ
@jassivlogstohana888
@jassivlogstohana888 Жыл бұрын
😭😭🙏🙏spot karo ji
@sukhbhullarfzk3012
@sukhbhullarfzk3012 3 ай бұрын
ਵਾਹਿਗੁਰੂ ਬਾਬਾ ਨਾਨਕਾ ਗਰੀਬੀ ਨਾ ਕਿਸੇ ਨੂੰ ਦੇਵੀ ਗਰੀਬੀ ਬੜੀ ਮਾੜੀ ਚੀਜ਼ ਹੀ
@sarassinghjoy9734
@sarassinghjoy9734 Жыл бұрын
Zindagi bahut vaar kheldi aa saade naal bhene koi ni apna bnn da ... himmat rkho bhene... Waheguru ji kirpa krn tuhade te🙏🙏 hunn dukh daa Antt ho chlea bhene sukh hi sukh milu hun tuhanu bhene🙏🙏
@mandeep2358
@mandeep2358 Жыл бұрын
Thude dukh sun ke tan , apne dukh thode Lagan lag gaye . Bhan salute to you 🙏
@daljitkaur5824
@daljitkaur5824 Жыл бұрын
ਵਹਿ ਗੁਰੂ ਜੀ ਮੇਹਰ ਕਰੋ ਜੇ ਕੋਈ ਦੁਖੀ ਹੈ ਪਰ ਫਲ ਕੀਤੇ ਕਰਮਾ ਦੇ ਮਨਾ ਭੋਗ ਦਾ ਫਲ ਤੇ ਕੇ ਕਰਮਾ ਦਾ😭🙏
@jassivlogstohana888
@jassivlogstohana888 Жыл бұрын
🙏🙏🙏😭😭
@SunitaSunita-fb2uk
@SunitaSunita-fb2uk Жыл бұрын
Waheguru Ji 🙏🙏🙏🙏🙏
@jassivlogstohana888
@jassivlogstohana888 Жыл бұрын
Thanks🙏🙏 spot karo ji😢😢🙏
@gagandeepkaurdeep9441
@gagandeepkaurdeep9441 Жыл бұрын
Bhut himmat h tuhde ch bhne Waheguru mehar krn tndrusti denn chardikla ch rakhn Fikr na kro Malk ne bhut kuj dena tuhnu 👍👍✌👏👏😍😍😍
@bichitarsingh9259
@bichitarsingh9259 Жыл бұрын
Waheguru waheguru waheguru ji
@sukhbhullarfzk3012
@sukhbhullarfzk3012 3 ай бұрын
ਵਾਹਿਗੁਰੂ ਭੈਣ ਜੀ ਬਾਬਾ ਨਾਨਕ ਸਭ ਦੀਆਂ ਮੁਰਾਦਾਂ ਪੂਰੀਆਂ ਕਰਦਾ
@saajansharma958
@saajansharma958 Жыл бұрын
Salute a bhene tainu
@sukhbirkaur7838
@sukhbirkaur7838 Жыл бұрын
God bless u beta
@jarmalsidhu883
@jarmalsidhu883 Жыл бұрын
Waheguru ji
@jassivlogstohana888
@jassivlogstohana888 Жыл бұрын
🙏🙏🙏🙏
@jassivlogstohana888
@jassivlogstohana888 Жыл бұрын
Thanks🙏🙏
@windersingh9211
@windersingh9211 Жыл бұрын
ਕਿਹੜੇ ਦੇਸ਼ ਵਿੱਚ ਅਸੀਂ ਜਨਮ ਲਿਆ ਤੇ ਸਰਕਾਰਾਂ ਨੇ ਦੁਰਦਸ਼ਾ ਕਿਹੜੀ ਕਰਤੀ ਗਰੀਬ ਦੀ ਕੋਈ ਸੁਣਵਾਈ ਨੀ ਤਕੜਾ ਤਕੜਾ ਹੋਈ ਜਾਂਦਾ ਮਾੜਾ ਮਾੜਾ ਹੋਈ ਜਾਂਦਾ ਮਜ਼ਲੂਮ ਦਾ ਕੋਈ ਰਾਖਾ ਨੀ
@pinderlehal
@pinderlehal Жыл бұрын
Waheguru ehna dukh ਕਿਸੇ ਨੂੰ na ਦਿਖਾਵੇ
@jassivlogstohana888
@jassivlogstohana888 Жыл бұрын
🙏🙏🙏😭😭😭
@varinderkaur8266
@varinderkaur8266 Жыл бұрын
Waheguru ji waheguru ji waheguru ji waheguru ji waheguru ji
@HarpreetKaur-te1do
@HarpreetKaur-te1do Жыл бұрын
Didi waheguru thonu Khushi dewa
@jassivlogstohana888
@jassivlogstohana888 Жыл бұрын
🙏🙏🙏😢😢
@tajinderpalsinghvicky637
@tajinderpalsinghvicky637 Жыл бұрын
God bless you
@singhbalkaran7111
@singhbalkaran7111 Жыл бұрын
Very nice 👍
@NishanSingh-mn8ni
@NishanSingh-mn8ni Жыл бұрын
ਹੌਂਸਲਾ ਰੱਖ ਭੈਣ ਕਦੇ ਨਾ ਕਦੇ ਦਿਨ ਜਰੂਰ ਬਦਲਣਗੇ
@jassivlogstohana888
@jassivlogstohana888 Жыл бұрын
🙏🙏🙏🙏
@parmjitsinghsingh3743
@parmjitsinghsingh3743 Жыл бұрын
Waheguru waheguru waheguru waheguru waheguru ji
@jassivlogstohana888
@jassivlogstohana888 Жыл бұрын
Please spot karo ji🙏🙏 😭😭you tube subscribe
@kulwantkaur9097
@kulwantkaur9097 Жыл бұрын
Waheguru ji 🙏🙏🙏🙏🙏
@jassivlogstohana888
@jassivlogstohana888 Жыл бұрын
🙏🙏🙏🙏
@BaljinderKaur-vu4ki
@BaljinderKaur-vu4ki Жыл бұрын
ਭੈਣ ਜੀ ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ੇ 🙏🙏
@jassivlogstohana888
@jassivlogstohana888 Жыл бұрын
🙏🙏🙏🙏😢
@SatinRealty
@SatinRealty Жыл бұрын
WaheGuru bhout dukh Bhati jindgi ktti bhen ne. WaheGuru Kirpa kre bhen te
@monikashashi1436
@monikashashi1436 Жыл бұрын
Waheguru waheguru mehar kro
@jassivlogstohana888
@jassivlogstohana888 Жыл бұрын
🙏🙏🙏🙏
@SurinderKaur-wz9vv
@SurinderKaur-wz9vv Жыл бұрын
ਵਾਹਿਗੁਰੂ ਜੀ
@GurpreetKaur-sp1dk
@GurpreetKaur-sp1dk Жыл бұрын
Waheguru ji 🙏
@rajbirkaur2676
@rajbirkaur2676 Жыл бұрын
Waheguru ji tuhanu himmat bakhshan
@sameepshergill994
@sameepshergill994 Жыл бұрын
Waheguru mehar karange ji
@veerpalkaur4199
@veerpalkaur4199 Жыл бұрын
God bless you di
@jassivlogstohana888
@jassivlogstohana888 Жыл бұрын
🙏🙏🙏🙏😢
@Nimreet173
@Nimreet173 Жыл бұрын
Heart touching story shoti bhain teri .bht bura hoya bhain tere nal. Jihda koi nhi ohda waheguru ji hundai bhain. Hounsla rakh bhain.
@jassivlogstohana888
@jassivlogstohana888 Жыл бұрын
🙏🙏🙏
@harjitkaurharjit6239
@harjitkaurharjit6239 Жыл бұрын
Bhut himmat rkhi ai sister age v ese ਤਰ੍ਹਾਂ rkho waheguru ji jruur sunnge tuhanu ਤਰੱਕੀ ਬਖਸ਼ ਵਾਹਿਗੂਰੂ ਜੀ 🙏
@satnamwaheguru7745
@satnamwaheguru7745 Жыл бұрын
kzbin.info/www/bejne/roquc2V3rbSGps0
@jassivlogstohana888
@jassivlogstohana888 Жыл бұрын
Spot karo ji🙏🙏🙏 😭😭
@kuldeepsandhu6310
@kuldeepsandhu6310 Жыл бұрын
True and good story ji
@jassivlogstohana888
@jassivlogstohana888 Жыл бұрын
🙏🙏😭😭spot karo ji
@valvirsingh4236
@valvirsingh4236 Жыл бұрын
ਹੌਸਲਾ ਰੱਖੋ ਪੁੱਤਰ ਜੀ ਤੁਸੀਂ ਜ਼ਿੰਦਗੀ ਦੇ ਅਸਲੀ ਨਾਇਕ ਹੋ
@jassivlogstohana888
@jassivlogstohana888 Жыл бұрын
Please spot karo ji🙏🙏 😭😭
@narinderkumar5576
@narinderkumar5576 Жыл бұрын
Aap bahut cute ho 👌
@balbirkaur9427
@balbirkaur9427 Жыл бұрын
You are grate beta
@jassivlogstohana888
@jassivlogstohana888 Жыл бұрын
😭😭😭🙏🙏🙏
@kisaanunionzindabaad5057
@kisaanunionzindabaad5057 Жыл бұрын
God bless you sister🙏🙏🙏👍👍👍
@jassivlogstohana888
@jassivlogstohana888 Жыл бұрын
🙏🙏🙏🙏😭😭
@SandeepSingh-wl8oo
@SandeepSingh-wl8oo 11 ай бұрын
There are no words.. God mehar Kari
@arshgill9046
@arshgill9046 Жыл бұрын
Waheguru g
@jassivlogstohana888
@jassivlogstohana888 Жыл бұрын
Please spot karo ji🙏🙏😭😭
@dheer_saab_noor
@dheer_saab_noor Жыл бұрын
Very nice sister
@Gurpreet_1987
@Gurpreet_1987 Жыл бұрын
Proud of you sister ji😥🙏🏻
@kamaljitkaur9169
@kamaljitkaur9169 Жыл бұрын
Wehaguru ji
@jassivlogstohana888
@jassivlogstohana888 Жыл бұрын
🙏🙏🙏😢
@pindadalifestyle682
@pindadalifestyle682 Жыл бұрын
ਵਾਹਿਗੁਰੂ ਜੀ ਮੇਹਰ ਕਰਨ
@jassivlogstohana888
@jassivlogstohana888 Жыл бұрын
Please spot karo ji🙏🙏🙏 😭😭
@kulwantkaurkhalsa8966
@kulwantkaurkhalsa8966 Жыл бұрын
ha raba rona aa gye ..suchi sister koi nhi kise da
@maan_xx5926
@maan_xx5926 Жыл бұрын
Waheguru ji Mehar karna es bhen Te Hosla rakho Bhen🙏🏻sab thik ho Janda
@jassivlogstohana888
@jassivlogstohana888 Жыл бұрын
🙏🙏😭😭please spot karo ji you tube subscribe
@gurpreetsinghpreet6598
@gurpreetsinghpreet6598 Жыл бұрын
ਵਾਹਿਗੁਰੂ ਜੀ ਕਿਰਪਾ ਰੱਖਣਾ
@sukhjindersingh8155
@sukhjindersingh8155 Жыл бұрын
Waheguru chad di kla vich rakhan g tuhanu bht pain wali zindagi katti waheguru hun Sare dukh katt den tuhade
@jassivlogstohana888
@jassivlogstohana888 Жыл бұрын
🙏🙏😭😭
@NirmalSingh-xv7oe
@NirmalSingh-xv7oe Жыл бұрын
Very nice
@jassivlogstohana888
@jassivlogstohana888 Жыл бұрын
🙏🙏🙏🙏
@sanjitrawat1301
@sanjitrawat1301 Жыл бұрын
🙏 satnam Shri waheguru ji kirpa karo ji
@jassivlogstohana888
@jassivlogstohana888 Жыл бұрын
🙏🙏🙏🙏spot karo ji
@JaswinderKaur-fr3wp
@JaswinderKaur-fr3wp Жыл бұрын
God bless you put 🙏
@jassivlogstohana888
@jassivlogstohana888 Жыл бұрын
Spot karo ji🙏🙏🙏 😭😭
@jaswantsingh5586
@jaswantsingh5586 Жыл бұрын
Good
@raman_pb61
@raman_pb61 Жыл бұрын
ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ ਖੁਸ਼ ਰਹੋ ਜੀ
@jassivlogstohana888
@jassivlogstohana888 Жыл бұрын
🙏🙏😭😭spot karo ji
@mannakhabbe3926
@mannakhabbe3926 Жыл бұрын
#Waheguru mehr kre # didi ji SBB kuch sahi hoju bhut kuj face kita tuhi god bless u .
@jassivlogstohana888
@jassivlogstohana888 Жыл бұрын
Please spot karo ji🙏🙏😭😭
@babitarani332
@babitarani332 Жыл бұрын
Didi tuci sahi keha sab kuch
@silversinghsilver2961
@silversinghsilver2961 Жыл бұрын
Waheguru ji mehar karn
@jassivlogstohana888
@jassivlogstohana888 Жыл бұрын
🙏🙏😭😭spot karo ji
@jagmeetsingh2175
@jagmeetsingh2175 Жыл бұрын
Good mem
@jassivlogstohana888
@jassivlogstohana888 Жыл бұрын
🙏🙏🙏
@s.k.khardiyas.k.khardiya2787
@s.k.khardiyas.k.khardiya2787 Жыл бұрын
Very good
@harpreetsond7144
@harpreetsond7144 Жыл бұрын
ਜਿੰਦਗੀ 🙏🙏🙏🙏
@tarman3121
@tarman3121 Жыл бұрын
Waheguru ji mehr kri is bhen te khus rahe
@jassivlogstohana888
@jassivlogstohana888 Жыл бұрын
Please spot karo ji🙏🙏 😭😭
@tonytony7169
@tonytony7169 Жыл бұрын
good bhan ji
@jassivlogstohana888
@jassivlogstohana888 Жыл бұрын
🙏🙏🙏😭😭spot karo ji
@jagbirsinghgill3166
@jagbirsinghgill3166 11 ай бұрын
Waheguru wajeguru Nanak dukhia sb Sansar
@jagpalsohi6118
@jagpalsohi6118 Жыл бұрын
ਵਾਹਿਗੁਰੂ ਜੀ ਭਲਾ ਕਰੇ ਤਰੱਕੀਆਂ ਬਖ਼ਸ਼ੇ
@jassivlogstohana888
@jassivlogstohana888 Жыл бұрын
🙏🙏😭😭spot karo ji
@jassivlogstohana888
@jassivlogstohana888 Жыл бұрын
🙏🙏😭😭spot karo ji
@user-kn5zi3we1y
@user-kn5zi3we1y 11 ай бұрын
Wahaguru ji Wahaguru ji ❤
@KingDom-jv7xr
@KingDom-jv7xr Жыл бұрын
Proud to be a sister
@jassivlogstohana888
@jassivlogstohana888 Жыл бұрын
Please spot karo ji🙏🙏😭😭
@taranpreetkaur6680
@taranpreetkaur6680 Жыл бұрын
waheguru ji kini dukhi aa bhen koi na bhen waheguru ji tuhade v din badlange
@jassivlogstohana888
@jassivlogstohana888 Жыл бұрын
🙏🙏🙏😭😭
@RajKumar-ge1gl
@RajKumar-ge1gl 8 ай бұрын
Waheguru ji mahar karo please. Thanks
@sultansingh7138
@sultansingh7138 11 ай бұрын
Waheguru ji bakslo 🙏
@rajveersidhu4512
@rajveersidhu4512 Жыл бұрын
nice dee
@jassivlogstohana888
@jassivlogstohana888 Жыл бұрын
🙏🙏🙏😭😭
@preetkaur798
@preetkaur798 Жыл бұрын
very good my sister
@jassivlogstohana888
@jassivlogstohana888 Жыл бұрын
🙏🙏🙏😭😭spot karo ji
@ParminderKaur-lm4ez
@ParminderKaur-lm4ez Жыл бұрын
Honsla rkh behne waheguru meher krngy
@jassivlogstohana888
@jassivlogstohana888 Жыл бұрын
Please spot karo ji 😭😭🙏🙏
@SandeepSingh-qx9ke
@SandeepSingh-qx9ke Жыл бұрын
Good sister
@jassivlogstohana888
@jassivlogstohana888 Жыл бұрын
🙏🙏🙏😢spot karo ji
@sunilbanger7276
@sunilbanger7276 Жыл бұрын
Very nice tusi ji 🙏🙏🙏🙏🙏🙏🙏🙏💚💝🌹💐💐💐💐💐💐💐💐
@jassivlogstohana888
@jassivlogstohana888 Жыл бұрын
🙏🙏😭😭
@gurcharnjitsingh1405
@gurcharnjitsingh1405 Жыл бұрын
God bless you sister
@jassivlogstohana888
@jassivlogstohana888 Жыл бұрын
Please spot karo ji🙏🙏😭😭
@randhirkaur3904
@randhirkaur3904 Жыл бұрын
Waheguru mehar karega bhain
@jassivlogstohana888
@jassivlogstohana888 Жыл бұрын
Please spot karo ji 🙏🙏😭😭
@darshpreetsingh5399
@darshpreetsingh5399 Жыл бұрын
So great sister
@jassivlogstohana888
@jassivlogstohana888 Жыл бұрын
Please spot karo ji🙏🙏😭😭
@armaanajay2028
@armaanajay2028 Жыл бұрын
ਐਸੇ ਮਾਪੇ ਵੀ ਰੱਬ ਕਿਸੇ ਨੂੰ ਨਾਂ ਦੇਵੇ 🙏
@rajudhaliwalbathinda5893
@rajudhaliwalbathinda5893 Жыл бұрын
ਵੀਰ ਮੈਨੂੰ ਤਾਂ ਇਸਤੋਂ ਵੀ ਮਾੜੇ ਮਿਲੇ ਸੀ😭
@ravindrasinghkhanuja3434
@ravindrasinghkhanuja3434 Жыл бұрын
बहुत ही दुखद घटना है परमात्मा मेहर करन तंदुरुस्ती बख्शे
@jassivlogstohana888
@jassivlogstohana888 Жыл бұрын
🙏🙏🙏😢😢spot karo ji
@amnsidhu9303
@amnsidhu9303 Жыл бұрын
Kise kise de ta yrr rbb hth dho k mgr pai jndaa #WMK bhne 🙏
That's how money comes into our family
00:14
Mamasoboliha
Рет қаралды 8 МЛН
Wait for the last one! 👀
00:28
Josh Horton
Рет қаралды 146 МЛН
Incredible magic 🤯✨
00:53
America's Got Talent
Рет қаралды 48 МЛН
July 1, 2024
13:41
PB30 MEDIA
Рет қаралды 399
Assam Girl Love Marriage With Punjabi Boy|Punjabi Couple Story|Lovestory Interview|Kaint Punjabi
1:01:35
Kaint Punjabi (ਘੈਂਟ ਪੰਜਾਬੀ)
Рет қаралды 550 М.