Punjab CM Bhagwant Mann distributes compensation cheques to farmers for crop loss at Fazilka

  Рет қаралды 1,729,696

The Tribune

The Tribune

Жыл бұрын

#punjab #cmbhagwantmann #distribute #compensation #farmers #fazilka
The Tribune, now published from Chandigarh, started publication on February 2, 1881, in Lahore (now in Pakistan). It was started by Sardar Dyal Singh Majithia, a public-spirited philanthropist, and is run by a trust comprising five eminent persons as trustees.
Subscribe for more videos: / thetribunechd
Like us on Facebook: / thetribunechd
Follow us on Twitter: / thetribunechd
Download The Tribune App: goo.gl/YyBCw9

Пікірлер: 506
@BalkarSingh-iv9ko
@BalkarSingh-iv9ko 25 күн бұрын
ਮਾਨ ਸਾਹਿਬ ਜੀ ਤੁਸੀਂ ਕਹਿੰਦੇ ਸੀ ਮੈਂ ਇਕੱਲਾ ਲੜੀ ਜਾਂਦਾ ਹਾਂ ਜਦੋਂ ਕਿਤੇ ਲੋੜ ਪਵੇ ਜਿਹੜੇ ਅਨਾਜ ਦੀ ਕਣਕ ਦੀ ਚੌਲ ਦੀ ਜੋ ਵੀ ਆਪਣੇ ਫਸਲ ਪੰਜਾਬ ਚ ਹੁੰਦੀ ਹੈ ਇਹਦੀ ਸੰਭਾਲ ਕਰਦੇ ਹਨ ਜਿਦੇ ਸੋਡੀ ਲੜਾਈ ਇਹਨਾਂ ਨਾਲ ਹੋਵੇ ਮਾਨ ਸਾਹਿਬ ਇੱਕ ਵਾਰੀ ਜਰੂਰ ਯਾਦ ਕਰ ਲਿਓ
@KauraRani
@KauraRani 9 ай бұрын
Very nice mann sahib asi tuhada nal a
@bhupindersingh7424
@bhupindersingh7424 Жыл бұрын
Great Person C M Bhagwant Singh Mann g
@mohansinghsahota3140
@mohansinghsahota3140 Жыл бұрын
Carry on DEAR CM MAAN SAHIB JI Congratulations 🎊 REPUBLIC DAY 2023
@satindersingh224
@satindersingh224 11 ай бұрын
Vvvvv nice speech AAP jindabad❤❤❤
@SanjeevKumar-lz7lg
@SanjeevKumar-lz7lg Жыл бұрын
AAP Jindabad 💪💪💪💪💯 Punjab
@manu-army12345
@manu-army12345 10 ай бұрын
ਚੱਕ ਕੇ ਰੱਖ ਬਾਈ ਮਾਨ ਸਿਆਂ
@RajeshSingh-of4ov
@RajeshSingh-of4ov 11 ай бұрын
Maan srkaar jindabaad i proud off Maan saab
@user-hb4zt1bv6f
@user-hb4zt1bv6f 7 ай бұрын
Good
@PrinceKumar-cf7ek
@PrinceKumar-cf7ek Жыл бұрын
God bless🙏 cm maan ji..
@surinderkuamr7717
@surinderkuamr7717 Жыл бұрын
ਸੀਐਮ ਸਾਡੀ ਜਾਨ ਹੈ ਪੰਜਾਬ ਦੀ ਸ਼ਾਨ ਹੈ
@munva
@munva Жыл бұрын
Aam aadmi party zindabad
@vijaykumarsharma4820
@vijaykumarsharma4820 Жыл бұрын
CM bhagwant Man is trying his best but BE AWARE Of opponents trying to Uoset Good work . People should give due time Neat & clean CM now working for PUNJAB
@dhiansingh8623
@dhiansingh8623 Жыл бұрын
💪💪💪💪💪💪❤❤❤❤❤
@hansrajvarma6671
@hansrajvarma6671 Жыл бұрын
Maan sahb ke dil me bhut dhrdh h pr panjab ke loga ko sath dhena chahiye maan ko 5 sal dheo Punjabi yo sbr kro kam hosi eta dhrdh bhut h maan sahb ke dil me
@harpreetkaursaini4841
@harpreetkaursaini4841 Жыл бұрын
Dunia vich koi grib na hove sab nu roti mile
@jagjeetsingh8953
@jagjeetsingh8953 Жыл бұрын
ਸਰ ਮਿਡ ਡੇ ਮੀਲ ਵਰਕਰਾਂ ਦੀਆਂ ਮੁਸ਼ਕਲਾਂ ਵਾਰੇ ਵੀ ਸੋਚੇ ਸਰਕਾਰ ਕਿਉ ਨੀ ਮਿਡ ਤਿੰਨ ਹਾਜਰ ਬਹੁਤ ਘੱਟ ਹੈ ਹਰ ਇੱਕ ਦੀ ਤਨਖ਼ਾਹ ਤੁਸੀ ਵਾਧਾ ਕਿੱਤਾ ਫਿਰ ਮਿਡ ਡੇ ਮੀਲ ਵਰਕਰਾਂ ਦੀਆਂ ਤਨਖ਼ਾਹ ਵਿੱਚ ਵਾਧਾ ਕਿਉਂ ਨਹੀਂ ਕਰਦੀ ਸਰਕਾਰ ਪਲੀਜ ਉਹਨਾਂ ਨੂੰ ਵੀ ਡੀ ਸੀ
@navi4928
@navi4928 Жыл бұрын
Inqlaab zindabaad❤️❤️❤️
@Subhashchander-ki1oi
@Subhashchander-ki1oi Жыл бұрын
गनना का भुगतान समय पर मिलने पर धन्यबाद मान सहाब पहली बार समय पर पेसे मिले हैं
@4x4_jattz
@4x4_jattz Жыл бұрын
Love u maan saab♥️
@manpreetsingh-wl7ki
@manpreetsingh-wl7ki Жыл бұрын
Inqlab zindabad 👌👌
@gurtejkaur4080
@gurtejkaur4080 Жыл бұрын
V.V good puttarji
@ManjitSingh-zf9qr
@ManjitSingh-zf9qr Жыл бұрын
Ji bilkul sahi kaha ji 🙏
@SukhaSandhu-kk5cc
@SukhaSandhu-kk5cc 6 ай бұрын
Waheguru ji great 👍
@fanbhagwantMaanda
@fanbhagwantMaanda Жыл бұрын
Mera Maan jindabad AAP party jindabad
@artiguleria9564
@artiguleria9564 Жыл бұрын
Bhut lucky hai Punjab k people jo unhey Bhagwant Maan jaise honest CM Mila. Aap zindabad. Kajrewal zindabad..
@Balvinder-cn6vw
@Balvinder-cn6vw Ай бұрын
राजपुरा बक्शीवाला पिंड कोई श्याम अजय तक श्यामला नहीं चूड़ी 25 साल हो गए भगवान जी 25 साल हो गई शाम नहीं चूड़ी ना कोई प्लांट प्लांट
@Balvinder-cn6vw
@Balvinder-cn6vw Ай бұрын
भगवंत मान जी साडे फर्नीचर कोई भी बंदा उठाना
@sulaxenkumar9072
@sulaxenkumar9072 Жыл бұрын
Sardar bagat Singh ji jindabaad
@ashvinrathod6549
@ashvinrathod6549 Жыл бұрын
Saccha aur Accha Sardar Punjab pe Rub ki kripa.
@mandygill5187
@mandygill5187 Жыл бұрын
Jo aa soch te gala ne j puria ho gyia te age v ohn wali sarkar tuhdi he auge par jo aa kha rho o puria kro 🙏🙏🙏
@preetgrewal5922
@preetgrewal5922 Жыл бұрын
Good sir
@mandeepsran6589
@mandeepsran6589 9 ай бұрын
Salute you thanks maan sahib god bless you
@harpreetkaursaini4841
@harpreetkaursaini4841 Жыл бұрын
Plz sir tyad jail Cho sadey sare singh rha kite jan plz sir request me tuada bhut vada Dhanbad hovega plz sir Dunia nu hun Singha di lod pye gyi aa
@manpreetkaur-tw6wr
@manpreetkaur-tw6wr Жыл бұрын
Hnji Maan sahib ....ett 2364 nu vi court vichoo bahaalll krwaooo
@KauraRani
@KauraRani 9 ай бұрын
Sir asi five sister one brother a father's daily ways karda na 1/5kila jameen a which koi toube wal nahi koi pani nahi dinda please halp me
@baljndersingh5738
@baljndersingh5738 Жыл бұрын
Honest cm Saab ❤
@JarnailSingh-iu7cu
@JarnailSingh-iu7cu 6 ай бұрын
ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜ਼ਿੰਦਾਬਾਦ
@sukwinder1546
@sukwinder1546 5 ай бұрын
Att. Work. Ji
@JasvirSingh-hw1ku
@JasvirSingh-hw1ku Жыл бұрын
ਭਗਵੰਤ ਮਾਨ ਜੀ ਜਿਹੜੇ ਮਜਦੂਰ ਧਰਨੇ ਉਤੇ ਬੈਠੇ ਹਨ ਉਹਨਾਂ ਵੱਲ ਵੀ ਧਿਆਨ ਦਿਉ ਜੀ ।
@sarbjitsingh9853
@sarbjitsingh9853 Жыл бұрын
Bai yr oo bol ta raha time laguga sab kuj karuga yr
@gursewaksingh-uc3nd
@gursewaksingh-uc3nd 6 ай бұрын
Speech delivered by CM Sahib is number one and realitual. May God he as well as his party members live long..
@manpreetsingh-wl7ki
@manpreetsingh-wl7ki Жыл бұрын
👌👌👌👌👌👌
@sukhsran5156
@sukhsran5156 Жыл бұрын
Cm bhagwamt maan ji waheguru tuhanu chardi kala ch rakhn ta hi punjab da kuj sudar ho
@sanjogtarani3997
@sanjogtarani3997 Жыл бұрын
ਪੁੱਤਰ ਪੰਜਾਬ ਨੂੰ ਬੜੀਆਂ ਆਸਾਂ ਹਨ ਤੇਰੇ ਤੇ ਨਿਡਰ ਹੋ ਕੇ ਕੰਮ ਕਰੋ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨ ਗੇ ਦੇਰ ਹੈ ਅੰਧੇਰ ਨਹੀਂ
@kiranjitkaur5565
@kiranjitkaur5565 Ай бұрын
Good 😊
@pamsinghpamsingh1002
@pamsinghpamsingh1002 Жыл бұрын
ਸਾਡੇ ਘਰ ਪੱਕੇ ਬਣਾ ਦਿਉ ਹੁਣ ਤਾਂ। ਸਾਡਾ ਜੀ ਨਹੀਂ ਕਰਦਾ ਬਦਵਾਵਾ ਦੇਣ ਤੇ ਪਰ ਸਾਨੂੰ ਮਜਬੂਰ ਕਰ ਦਿੰਦੇ ਜੇ
@prabhjitsingh8838
@prabhjitsingh8838 Жыл бұрын
Bhagwant mann ❤
@AmandeepSingh-ye1fj
@AmandeepSingh-ye1fj 9 ай бұрын
I like it
@user-qi5my6we2j
@user-qi5my6we2j Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@KulwinderSingh-cl6hw
@KulwinderSingh-cl6hw Жыл бұрын
I love you Bai Bhagwant man g
@HarpalSingh-mr6te
@HarpalSingh-mr6te Жыл бұрын
Very good Bhagwant Mann GPA MP Pradhanmantri Sahab
@KuldipSingh-jg4ij
@KuldipSingh-jg4ij Жыл бұрын
भगवात मान जी जो मै सोचा दा सी सब वही गल करदे हो कयोकि मेरी सोच वरगा सोच हैं
@ajitsingh8586
@ajitsingh8586 Жыл бұрын
Man sahib khich ke rakh kili.very good mere pra ji
@godlike8838
@godlike8838 10 ай бұрын
मान। जी। काश। तुसी। पहले। आ। जादे। कु😅🚕👌🙌जानदे। कुसी। ते। जगा। जुगा। तक। मान। जी। रहे। 👌🙌🙌🙌🙌🙌🙌🙌🙌👑🙏👏
@user-op3md9mq5u
@user-op3md9mq5u 5 ай бұрын
nice
@RanjeetSingh-td5xv
@RanjeetSingh-td5xv 4 ай бұрын
Delhi jaisa Ho Kejriwal jaisa Ho hamara mukhymantri ya punjab mein hai
@user-bl7ic3zn7v
@user-bl7ic3zn7v 6 ай бұрын
ਸੇਵਾ ਵਿਖੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ, ਸਰਦਾਰ ਭਗਵੰਤ ਸਿੰਘ ਮਾਨ ਜੀ, ਪੰਜਾਬ ਰਾਜ, ਚੰਡੀਗੜ੍ਹ। ਵਿਸ਼ਾ- ਪੰਜਾਬ ਪੁਲਿਸ ਭਰਤੀ 2016 ਦੀ ਵੇਟਿੰਗ ਲਿਸਟ ਕਲੀਅਰ ਕਰਕੇ ਉਮੀਦਵਾਰਾਂ ਨੂੰ ਨੌਕਰੀ ਪਰ ਜੋਆਇਨ ਕਰਨ ਸਬੰਧੀ ਮੰਗ ਪੱਤਰ। ਸ਼੍ਰੀਮਾਨ ਜੀ, ਨਿਰਮਤਾ ਸਾਹਿਤ ਬੇਨਤੀ ਹੈ ਕਿ ਅਸੀ ਪੰਜਾਬ ਪੁਲਿਸ 2016 ਭਰਤੀ ਦੇ ਉਮੀਦਵਾਰ ਹਾਂ, ਸਾਡਾ ਮੈਰਿਟ ਲਿਸਟ ਵਿੱਚ ਨਾਮ ਆਉਣ ਦੇ ਬਾਵਜੂਦ ਵੀ ਸਾਨੂੰ ਕੁੱਝ ਕਾਰਨਾਂ ਕਰਕੇ ਸਾਨੂੰ ਵੇਟਿੰਗ ਲਿਸਟ ਵਿੱਚ ਰੱਖ ਦਿੱਤਾ ਗਿਆ ਸੀ ਜਿਸ ਕਰਕੇ ਸਾਨੂੰ ਅੱਜ ਤੱਕ ਜੋਆਇੰਨ ਨਹੀ ਕਰਵਾਇਆ ਗਿਆ, ਅਸੀ ਲਗਾਤਾਰ 6 ਸਾਲ ਤੋਂ ਇੰਤਜਾਰ ਕਰ ਰਹੇ ਹਾਂ ਪਰੰਤੂ ਅੱਜ ਤੱਕ ਸਾਡੇ ਮਸਲੇ ਦਾ ਹੱਲ ਨਹੀ ਕੀਤਾ ਗਿਆ ਤੇ ਇਹ ਕਿ ਸਾਡੇ ਭਰਤੀ ਸਬੰਧੀ ਦਸਤਵੇਜ ਵੈਰੀਫਾਈ ਹੋ ਚੁੱਕੇ ਹਨ ਤੇ ਆਪ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੁਆਰਾ ਇਸ ਭਰਤੀ ਦੌਰਾਨ ਕਰੀਬ 300 ਕੈਂਡੀਡੇਟ ਦਸੰਬਰ 2022 ਵਿੱਚ ਭਰਤੀ ਕਰ ਲਏ ਗਏ ਹਨ ਅਤੇ ਸਾਨੂੰ ਵੀ ਵਿਸਵਾਸ਼ ਦਵਾਇਆ ਕਿ ਬਾਕੀ ਦੇ ਰਹਿੰਦੇ ਕੈਂਡੀਡੇਟਾਂ ਦਾ ਵੀ ਜਰੂਰ ਹੱਲ ਕਰ ਦਿੱਤਾ ਜਾਵੇਗਾ ਪਰ ਹੁਣ ਕਾਫੀ ਸਮਾਂ ਬੀਤ ਚੁੱਕਿਆ ਹੈ ਅੱਜ ਤੱਕ ਸਾਨੂੰ ਉਕਤ ਪੰਜਾਬ ਪੁਲਿਸ ਦੀ ਭਰਤੀ ਵਿੱਚ ਜੁਆਇਨ ਨਹੀ ਕਰਵਾਇਆ ਗਿਆ। ਅਸੀ ਆਪ ਜੀ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਕਿਸੇ ਗਰੁੱਪ ਜਾਂ ਕੋਈ ਧੜੇ ਨਾਲ ਕੋਈ ਲੈਣ ਦੇਣ ਨਹੀ ਹੈ, ਅਸੀ ਸਿਰਫ ਵੇਟਿੰਗ ਲਿਸਟ ਵਾਲੇ ਹੀ ਉਮੀਦਵਾਰ ਹਾਂ। ਸੋ ਮਿਹਰਬਾਨੀ ਕਰਕੇ ਸਾਡੇ ਉਕਤ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜੀ। ਆਪ ਜੀ ਦੀ ਬੜੀ ਮਿਹਰਾਬਾਨੀ ਹੋਵੇਗੀ। ਆਪ ਜੀ ਦੇ ਵਿਸਵਾਸ਼ਪਾਤਰ ਵੇਟਿੰਗ ਉਮੀਦਵਾਰ, ਭਰਤੀ 2016 ਪੰਜਾਬ ਪੁਲਿਸ।
@SukhPreet-bn2cc
@SukhPreet-bn2cc 2 ай бұрын
""p0pp
@gurmeetkaurgrewal2002
@gurmeetkaurgrewal2002 9 ай бұрын
Yes 😔😔
@maneeshkureel822
@maneeshkureel822 Жыл бұрын
We want only AAP
@dalbirsingh1519
@dalbirsingh1519 Жыл бұрын
ਮਾਨ ਸਾਬ ਜੀ ਆਪਦ੍ਹੇ।ਮੰਤਰੀਆਂ।।ਵੀਮੰਤਦਿਓਜੀ।ਵਰਕਾਨੂੰਗਾਲਾ।ਕੱਡਦੇਨੇਜੀ ਤ
@gurmitsingh6388
@gurmitsingh6388 Жыл бұрын
Sir ji Man Sahib esa kam check banden wala Kaam fex date rakhu.
@user-kx7fr5fn9x
@user-kx7fr5fn9x 8 күн бұрын
Sade ilake vich te Pani di dikat nai thik nai hoyi . Gurbax nagar green park asr.
@user-wn2jo9ub8z
@user-wn2jo9ub8z Ай бұрын
Man sab ji jindabad
@user-oc7cx6me4e
@user-oc7cx6me4e 8 ай бұрын
Najare aagye cm maan shab g
@kulbinderkaur4780
@kulbinderkaur4780 Жыл бұрын
Good maan ਸਾਬ
@ratankataria2718
@ratankataria2718 Жыл бұрын
बजुर्ग पेंशनर को 2.59 फैक्टर नही दिया ,DA पूरा नही दिया ,उनको 3775 न देकर 1200 की बिजली फ्री कर दी ,फ्री क्या हुआ , हमारे 3775 में से हमें 1200 दे दिया ,पेंशनर्स का गला घोंटा जा रहा है, ज्यादा पेंशनर की उम्र 75-76 साल से ज्यादा है उनको अभी तक 6 th pay commission का बकाया नही दिया ,उनकी death के बाद उनको बकया देने का क्या फायदा ,ऐसी सरकार का क्या फायदा
@harjinderkumar9991
@harjinderkumar9991 13 күн бұрын
Good CM Bhagwant man jindabad jindabad
@BaljinderKaur-gu1kd
@BaljinderKaur-gu1kd Жыл бұрын
ਭਗਵੰਤ ਮਾਨ ਜ਼ਿੰਦਾਬਾਦ 🙏 ਕਾਸ਼ ਕਿਤੇ ਦਸ ਸਾਲ ਪਹਿਲਾਂ ਬਣਿਆ ਹੁੰਦਾ ਸੀ ਐੱਮ, ਤਾਂ ਪੰਜਾਬ ਦੀ ਨੁਹਾਰ ਕੁਝ ਹੋਰ ਹੀ ਹੁੰਦੀ,ਹੁਣ ਤੱਕ ਤਾਂ ਸਾਰਾ ਪੰਜਾਬ ਨਸ਼ਾ ਮੁਕਤ, ਘੋਟਾਲਾ ਮੁਕਤ, ਬਾਦਲ ਮੁਕਤ,ਕੈਪਟਨ ਮੁਕਤ ਹੋਣਾ ਸੀ,,,😔
@amarpalsingh5366
@amarpalsingh5366 Жыл бұрын
ਤਾਂ ਦਸ ਸਾਲ ਪਹਿਲਾਂ ਇਹਨਾਂ ਗ਼ਰੀਬਾਂ ਨੇਂ ਅਮੀਰ ਬਣ ਜਾਣਾ ਸੀ ਤੇਰੇ ਐਮ ਐਲ ਏ ਤੇ ਮੰਤਰੀ ਰਿਸ਼ਵਤ ਲੈ ਕੇ
@amarpalsingh5366
@amarpalsingh5366 Жыл бұрын
ਬੀਬੀ ਸਰਬਜੀਤ ਕੌਰ ਆਮ ਆਦਮੀ ਪਾਰਟੀ ਨੇ ਹਠੂਰ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਿਸ ਨੇ ਸਰਕਾਰੀ ਜ਼ਮੀਨ ਨੱਪੀ ਹੋਈ ਹੈ ਤੇ ਰਿਸ਼ਵਤ ਲੈ ਕੇ ਬੀਬੀ ਸਰਬਜੀਤ ਕੌਰ ਨੇ ਪ੍ਰਧਾਨ ਨਿਯੁਕਤ ਕੀਤਾ ਹਠੂਰ ਯੂਨੀਅਨ ਦਾ
@BabbuNijher
@BabbuNijher 22 күн бұрын
​@@amarpalsingh5366by CT hu
@BalkarSingh-iv9ko
@BalkarSingh-iv9ko 25 күн бұрын
ਵਿਚਾਰੇ ਕਈ ਪੱਲੇਦਾਰ ਤਾਂ ਸਾਰਾ ਦਿਨ ਕਣਕ ਢੋਂਦੇ ਚੱਕਦੇ ਸਾਂਭਦੇ ਰਹਿੰਦੇ ਹਨ ਪਰ ਉਹਨਾਂ ਦੇ ਢੋਲਾਂ ਵਿੱਚ ਹਾਲੇ ਤੱਕ 20 ਕਿਲੋ ਕਣਕ ਵੀ ਨਹੀਂ ਪਈ
@JaswantSingh-fq8xe
@JaswantSingh-fq8xe Ай бұрын
Waheguru ji
@BalkarSingh-iv9ko
@BalkarSingh-iv9ko 25 күн бұрын
ਸਤਿ ਸ੍ਰੀ ਅਕਾਲ ਜੀ ਮਾਨ ਸਾਹਿਬ ਜੀ ਸਾਨੂੰ ਪ੍ਰਾਈਵੇਟ ਪੱਲੇਦਾਰਾਂ ਨੂੰ ਕਿਹਾ ਜਾਂਦਾ ਹੈ ਪੈਸੇ ਸੋਨੂੰ ਸੀਜ਼ਨ ਤੋਂ ਬਾਅਦ ਮਿਲਣਗੇ ਕੰਮ ਤੇ ਆਉਣਾ ਆਓ ਨਹੀਂ ਆਉਣਾ ਨਾ ਆਓ
@user-lm3bt9rt2e
@user-lm3bt9rt2e 14 күн бұрын
Very nice mann Sahib Ji par tusi sade naal nhi mile
@godlike8838
@godlike8838 10 ай бұрын
मान। जी। मेने। दस। ऐलान। बडी। गोर। से। सुने। कही। भी। आपाहीज। की। सहुलत। के। बारे। नही। कहा। 👏🙏👑👌🙏
@MannuDadwal
@MannuDadwal 6 ай бұрын
Saanu gareeba nu ki tohfa de do Bhagwant maan ji diwali ka please
@kamaldeepdhillon8487
@kamaldeepdhillon8487 Жыл бұрын
OUR GREAT CM SARDAR BHAGWANT SINGH MANN ZINDABAD,LOVE AND RESPECT FROM JALANDHAR
@beerasingh5336
@beerasingh5336 Жыл бұрын
Pp
@LakhvirSingh-bi5qy
@LakhvirSingh-bi5qy Жыл бұрын
Thenk you
@rajwindersingh6266
@rajwindersingh6266 Жыл бұрын
Good 👍
@sukhravi6815
@sukhravi6815 Жыл бұрын
ਚੰਗੇ ਕੰਮ ਕਰੀ ਜਾਉ ।ਲਤੀਫਪੁਰੇ ਬਾਰੇ ਵੀ ਸੋਚੋ ਉਹਨਾਂ ਦਾ ਵੀ ਕੁਝ ਕਰੋ।
@mandeepsran6589
@mandeepsran6589 9 ай бұрын
Maana love you to
@BalkarSingh-iv9ko
@BalkarSingh-iv9ko 25 күн бұрын
ਮਾਨ ਸਾਹਿਬ ਸੀਜਨ ਚੱਲ ਰਿਹਾ ਹੈ ਕਣਕ ਦਾ ਇਹਨਾਂ ਵਿਚਾਰੇ ਮਜ਼ਦੂਰਾਂ ਦਾ ਪੱਲੇਦਾਰਾਂ ਦਾ ਕੋਈ ਨਾ ਕੋਈ ਹੱਲ ਕਰ ਦਿੱਤਾ ਸਾਹਿਬ ਜੀ
@TarsemSingh-hv1xm
@TarsemSingh-hv1xm 11 ай бұрын
Wah man sab tere warga cm Punjab nu pehla mil janda ta Punjab bach janda
@baloursingh1369
@baloursingh1369 Жыл бұрын
ਛਰਤਾ ਪਾਸੀ ਮੂਡਾ ਪਰ ਰੱਖਿਆ ਨੀ ਪੇਪਰ ਸੀ ਚੰਡੀਗੜ੍ਹ ਪਰ ਕਿ ਕਹੀਏ ਪੇਸਾ ਤਾ ਹਲੇਵੀ ਚੱਲਦੇ
@RahulKumar-uf3xk
@RahulKumar-uf3xk 8 ай бұрын
❤❤❤❤❤love my government c.m. Sab. Ji
@user-lh1hy1cu5m
@user-lh1hy1cu5m 7 ай бұрын
Very good ji
@chetansood1178
@chetansood1178 Жыл бұрын
😒 kisay apna apna cable network *fast-way* . chala Kay bahut menhanga karta entertainment v ...
@gurbachan9889
@gurbachan9889 4 ай бұрын
❤ ਮਾਨ ਸਾਹਿਬ vary good
@sainifarm5211
@sainifarm5211 Жыл бұрын
हरियाणा के सीएम होने वाले है मान साहब
@sonubhatia3758
@sonubhatia3758 Жыл бұрын
Maan saab jindabad
@kuldeepsinghkildeepsingh6550
@kuldeepsinghkildeepsingh6550 Жыл бұрын
Verry good ji
@user-wn2jo9ub8z
@user-wn2jo9ub8z Ай бұрын
Man sab ji Punjab diya bahu baitya rodiya ny pliz jra uhna val vi kirpa karon vir ji nasya ny gher brbad karty sir 😭😭
@navi4928
@navi4928 Жыл бұрын
Bhagwant maan di har ik video thalle mainu you tube aale anil kapoor di nayak movie reccomend karn lag gye
@OmParkash-mu7td
@OmParkash-mu7td 10 ай бұрын
Hoon tak ta theek hai per cm. Sahib har hospital kida check karoge sahib jee
@vageeshsharma.
@vageeshsharma. 11 ай бұрын
bijli ni naseeb hori ithe greeba nu. grmi che mrjana asi is trah de halaat bna te ae. 38° temperature hogya hai te inne lmbe power cut lgre ne. is samasya da v hal krdo kite
@sukwinder1546
@sukwinder1546 5 ай бұрын
Wel. Come. Ji
@surinderkuamr7717
@surinderkuamr7717 Жыл бұрын
ਸੀਐਮ ਸਾਡੀ ਯਾਦ ਹੈ ਪੰਜਾਬ ਦਾ ਮਾਣ ਹੈ
@pinkakumar8471
@pinkakumar8471 2 ай бұрын
U like this sapieh and beautiful 💪💪👍👍
@gurdavsingh1952
@gurdavsingh1952 Жыл бұрын
ਨੌਕਰੀਆਂ ਤਾਂ ਬਾਹਰ ਲਿਆ ਸਟੇਟਾਂ ਨੂੰ ਦੇ ਰਹੇ ਹੋ 25000 ਹਾਜਰ ਵਿੱਚ ਬਾਹਰਲੀਆਂ ਸਟੇਟਾਂ ਦੇ ਕਿੰਨੇ ਪਰਸੈਂਟ ਨੇ ਦੱਸਣ ਦਾ ਕਸ਼ਟ ਕਰੋ
@pinkakumar8471
@pinkakumar8471 2 ай бұрын
Koi sak nhi ✍️✍️💯🆗💤u like this video 🏆🏆
@jagdishbansal1182
@jagdishbansal1182 Жыл бұрын
Honest efforts by worthy CM
@kallababa9852
@kallababa9852 Жыл бұрын
🙏🙏🙏🙏
@upkarsingh5480
@upkarsingh5480 Жыл бұрын
​@@kallababa9852 औ वन
@kalaasmasih
@kalaasmasih Жыл бұрын
@@kallababa9852 p
@bickerdass4819
@bickerdass4819 Жыл бұрын
​@@kallababa9852 ❤❤
@NakiyabhupatbhaiNakiya
@NakiyabhupatbhaiNakiya Жыл бұрын
૮નએ
@SukhwinderSingh-jb2oy
@SukhwinderSingh-jb2oy Жыл бұрын
Good luck
@prabhjotyt2418
@prabhjotyt2418 Жыл бұрын
ਮਾਨਸਾਬ ਕੱਚੇ ਮਕਾਨਾਂ ਦੀ ਗਰਾਂਟ ਦਾ ਕੀ ਬਣਇਆ,ਜੀਰਕਪੁਰ ਦਾ🙏🙏🙏🙏🙏🙏🙏🙏🙏
@SandeepKumar-eh5gp
@SandeepKumar-eh5gp 7 ай бұрын
Plz sir R p o jalandhar mein logo k passport mil nhi rahe plz sudhar kre
@deepludhiana3913
@deepludhiana3913 Жыл бұрын
c.m sahab tuc kam kro ehna nu asi ni vote paunde hun, Amritpal attwadi nu v bahar kad do...
@sukwinder1546
@sukwinder1546 5 ай бұрын
Wel.
Bhagwant Mann Non Stop (Gustakhi Maaf) | Halvaldar Jugnu | Clip No. 1
21:44
T-Series Apna Punjab
Рет қаралды 12 МЛН
100😭🎉 #thankyou
00:28
はじめしゃちょー(hajime)
Рет қаралды 18 МЛН
Chips evolution !! 😔😔
00:23
Tibo InShape
Рет қаралды 42 МЛН
КАХА и Джин 2
00:36
К-Media
Рет қаралды 4 МЛН
1❤️
00:20
すしらーめん《りく》
Рет қаралды 32 МЛН
Bhagwant Mann Hoya 7th Vich 3 Vaar Fail | Jugnu Haazir Hai
22:34
MH One Music
Рет қаралды 12 МЛН
100😭🎉 #thankyou
00:28
はじめしゃちょー(hajime)
Рет қаралды 18 МЛН