Punjab govt opens first sales centre for sand, gravel in Mohali

  Рет қаралды 92,945

The Tribune

The Tribune

Күн бұрын

Пікірлер: 130
@msrayat6409
@msrayat6409 Жыл бұрын
ਰਿਸ਼ਵਤਖੋਰੀ ,ਧੱਕੇਸ਼ਾਹੀ ,ਬੇਅਬਦੀ ਬੇਰੁਜ਼ਗਾਰੀ, ਭਰਸਟਾਚਾਰ ਦਾ ਅੰਤ ਹੋਣ ਵਾਲਾ ਹੈ ਸਾਡੇ ਪੰਜਾਬ ਚੋਂ ਅੱਜ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ| ਸਾਰੇ ਪੰਜਾਬੀਆਂ ਨੂੰ ਲੱਖ ਲੱਖ ਵਧਾਈ |👍🙏
@balvirslnghsahokesingh7446
@balvirslnghsahokesingh7446 Жыл бұрын
ਵਾਹ ਜੀ ਵਾਹ,ਬੈਂਸ ਜੀ, ਸਾਰੇ, ਡਾਕ,ਲੁਟੇਰੇ, ਗਦਾਰ, ਚੋਰਾਂ ਤੇ ਭਰਿਸ਼ਟਾਚਾਰੀਆਂ ਚੂੜੀ ਕੱਸੀ ਜਾਵੇ ਤੇ ਢਿਬਰੀ ਟਾਈਟ ਕਰੀ ਜਾਵੇ ਜੀ, ਧਨਵਾਦ ਮਿਹਰਬਾਨੀ
@BhupinderSinghBadesha
@BhupinderSinghBadesha Жыл бұрын
ਟਾਈਮ ਲੱਗੇਗਾ ਪਰ ਗੱਡੀ ਲੀਹ ਤੇ ਚੱੜਜੂਗੀ 🙏🙏
@sukhvirdhillon7099
@sukhvirdhillon7099 Жыл бұрын
ਵਿਰੋਧੀਆਂ ਦੇ ਤਾਂ, ਪੈਟਰੋਲ ਲੱਗ ਗਿਆ ਹੋਣਾ m 😀😀😀😀😀👌👍
@msrayat6409
@msrayat6409 Жыл бұрын
AJJ Tek, ਜੋ ਕੁਰਸੀ ’ਤੇ ਕਾਬਜ਼ ਹੁੰਦਾ , ਉਸ ਦੀ ਪਹਿਲ ਆਪਣੀਆਂ ਸੱਤ ਪੀੜ੍ਹੀਆਂ ਵਾਸਤੇ ਧਨ ਇਕੱਤਰ ਕਰਨ ਦੀ ਹੁੰਦੀ , ਤੇ ਆਪਣੇ ਦੋਸਤਾਂ ਮਿੱਤਰਾਂ ਦੇ ਸਵਾਰਥ ਪੂਰੇ ਕਰਨ ਦੀ।🙏🙏🙏👆
@balvirslnghsahokesingh7446
@balvirslnghsahokesingh7446 Жыл бұрын
ਆਮ ਆਦਮੀ ਨੇ ਧੌਣੋਂ ਫੜ੍ਕੇ ਜੇਲਾ੍ਂ ਅੰਦਰ ਮੁਰਗੀਆਂ ਵਾਂਗ ਤਾੜੇ ਨੇ, ਜੇਕਰ ਕੋਈ ਡਾਕੂ,ਲੁਟੇਰਾ, ਮਸੰਦ, ਗਦਾਰ ਤੁਹਾਡੇ ਧਿਆਨ ਵਿੱਚ ਹੈ ਤਾਂ ਸਰਕਾਰ ਦੇ ਟੌਲ ਫਰੀ ਤੇ ਭੇਜੋ, ਅੱਗੇ ਮਾਨ ਜੀ ਦੇ ਬੰਦੇ ਗਰਮ ਕੁਲਫੀ਼ ਅਤੇ ਗਰਮ ਆਈਸ ਕਰੀਮ ਨਾਲ ਜੇਲ੍ਹ ਦੇ ਗੇਟ ਅੱਗੇ ਸਵਾਗਤ ਕਰਨਗੇ ਜੀ, ,,,,,,,,,,?
@omnamhahshivaye1234
@omnamhahshivaye1234 Жыл бұрын
good job aap sarkar❤
@msrayat6409
@msrayat6409 Жыл бұрын
ਪੰਜਾਬ ਦੀ ਮਿੱਟੀ, ਵਾਤਾਵਰਣ ਵੈਜੀਟੇਬਲ, ਫਰੂਟ, ਦੁੱਧ ਵਾਸਤੇ ਬਹੁਤ ਜ਼ਿਆਦਾ ਅਨੁਕੂਲ ਹੈ ਫੂਡ ਪ੍ਰੋਸੈਸਿੰਗ ਇੰਡਸਟਰੀ ਲੱਗਾ ਕੇ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ, ਇਕ ਈਮਾਨਦਾਰ ਸਰਕਾਰ ਨਾਲ 2 ਗੁਣ ਆਮਦਨ ਹੋ ਸਕਦੀ ਹ
@bhupindersingh7424
@bhupindersingh7424 Жыл бұрын
Good work by C M Bhagwant mann g
@buttasingh6926
@buttasingh6926 Жыл бұрын
ਵਾਹਿਗੁਰੂ ਜੀ ਕਿਰਪਾ ਕਰਕੇ ਸਭ ਦਾ ਭਲਾ ਹੋਵੇ ਜੀ
@dancingqueenbarnala4742
@dancingqueenbarnala4742 Жыл бұрын
Bahut bahut Dhanbad ji
@davinderjitsingh8718
@davinderjitsingh8718 Жыл бұрын
Good job
@msrayat6409
@msrayat6409 Жыл бұрын
ਨੀਤ ਠੀਕ ਠੀਕ ਠੀਕ ਠੀਕ ਠੀਕ ਠੀਕ,ਨੀਤੀ ਵੀ ਠੀਕ ਹੋਵੇਗੀ ਲੋਕਾਂ ਦਾ ਸਹਿਯੋਗ ਜ਼ਰੂਰੀ 👆👆👆👆👆👆👆👆👆👆👆👆👆👆👆👆👆👆👆👆👍🙏
@azamullakhanazam5589
@azamullakhanazam5589 Жыл бұрын
Very good work by minister hard working minister honest man
@prafulc7201
@prafulc7201 Жыл бұрын
Great news 👏. AAP amazing work.
@rajeshkumarb966
@rajeshkumarb966 Жыл бұрын
ਸਤਿ ਸ਼੍ਰੀ ਅਕਾਲ ਜੀ ਅਸੀਂ ਵਾਸੀ ਫਾਜ਼ਿਲਕਾ ਪੰਜਾਬ (ਫਾਜ਼ਿਲਕਾ ਅਬੋਹਰ ਰੋਡ) ਤੇ ਸੇਤੀਆ ਕਾਲੋਨੀ(backside ਬੁਲੇਟ ਏਜੇਂਸੀ) ਦੇ ਬੇਨਤੀ ਕਰਦੇ ਹਾਂ ਕੇ ਸਾਡੀ ਦਿੱਕਤ ਵੱਲ ਵੀ ਗੋਰ ਕੀਤਾ ਜਾਵੇ.ਸਾਡੇ ਮੋਹਲੇ ਵਿਚ ਵਾਰ ਵਾਰ ਬੇਨਤੀ ਕਰਣ ਤੋਂ ਬਾਅਦ ਵੀ ਸੀਵਰੇਜ ਤੇ ਪਾਣੀ ਦੀ ਨਿਕਾਸੀ ਦਾ ਹਲ ਨਹੀਂ ਕੀਤਾ ਜਾ ਰਿਆ.ਨਾ ਹੀ ਸਾਨੂ ਕੋਈ ਲਾਈਟ ਤੇ ਪੱਕੀ ਸੜਕ ਦੀ ਸੁਵਿਧਾ ਮਿਲ ਰਹੀ ਹੈ.ਗੰਦਗੀ ਤੇ ਮੱਛਰ ਤੋਂ ਅਸੀਂ ਬੜੇ ਪਰੇਸ਼ਾਨ ਹਾਂ.ਮੱਛਰ ਤੇ ਗੰਦਗੀ ਨਾਲ ਬਿਮਾਰੀਆਂ ਇਥੇ ਪੈਦਾ ਹੋ ਰਹੀਆ ਨੇ.ਅਸੀਂ ਪਿਛਲੀ ਸਰਕਾਰ ਵੇਲੇ ਵੀ ਤੇ ਹੁਣ ਵੀ ਲਗਾਤਾਰ ਬੇਨਤੀ ਕਰਦੇ ਆ ਰਹੇ ਹਾਂ.ਸਾਡਾ ਬਹੁਤ ਬੁਰਾ ਹਾਲ ਹੈ.ਕਿਰਪਾ ਕਰਕੇ ਸਾਨੂ ਵੀ ਫਾਜ਼ਿਲਕਾ ਸ਼ਹਿਰ ਦਾ ਵਾਸੀ ਸਮਜ਼ ਕੇ ਸਾਡੀਆਂ ਪਰੇਸ਼ਾਨੀਆਂ ਨੂੰ ਦੂਰ ਕੀਤਾ ਜਾਵੇ. ਬੇਨਤੀ ਕਰਤਾ ਸਮੂਹ ਵਾਸੀ ਸੇਤੀਆ ਕਾਲੋਨੀ
@sukhvirdhillon7099
@sukhvirdhillon7099 Жыл бұрын
U🙏
@sukhvirdhillon7099
@sukhvirdhillon7099 Жыл бұрын
U🙏
@sukhvirdhillon7099
@sukhvirdhillon7099 Жыл бұрын
ਜਿਹਨਾ ਕਿਸਾਨਾਂ ਦਾ ਬਾਈ ਕੱਟ ਕਰਦੇ ਹੋ। ਓਹਨਾਂ ਨੂੰ ਨਾਲ ਲੈਕੇ ਧਰਨਾ ਲਾਓ। ਬਹੁਤ ਜਲਦੀ ਹਲ ਹੋ ਜਾਊਗਾ। ਅਗਰ ਜ਼ਾਤ ਧਰਮ ਚ ਹੀ ਫਸੇ ਰਹੋਗੇ ਤਾਂ ਆਪਣੀ ਲੁੱਟ ਹੀ ਕਰੋਗੇ
@balvirslnghsahokesingh7446
@balvirslnghsahokesingh7446 Жыл бұрын
ਨਗਰ ਕੌਂਸਲ ਦੇ ਦਫ਼ਤਰ ਅੱਗੇ ਝੰਡਾ ਗੱਡਕੇ, ਤੰਬੂ ਹੇਠਾਂ ਗੱਦੇ ਲਗਾਕੇ ਬੈਠ ਜਾਉ,ਪਹਿਲੇ ਮੁਰਦਾਬਾਦ ਦੇ ਨਾਹਰੇ ਨਾਲ ਹੀ ਮਸਲੇ ਹੱਲ, ,,,,,
@gurnamsingh2438
@gurnamsingh2438 Жыл бұрын
Nice work jobs app party jindabad hai
@hardeosingh3215
@hardeosingh3215 Жыл бұрын
Nhi reesa manna teria.salute to your team.
@msrayat6409
@msrayat6409 Жыл бұрын
ਖੁਸ਼ਹਾਲ ਪੰਜਾਬ ਇੰਡੀਆ ਖੇਤੀ ਪ੍ਰਧਾਨ ਸੂਬਾ ਹੈ ਕਿਰਸਾਨੀ ਨੂੰ ਫੂਡ ਪ੍ਰੋਸੈਸਿੰਗ ਇੰਡਸਟਰੀ ਲੱਗਾ ਕੇ 40% ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕਦਾ ਹੈ ਕੰਪੈਰੇਟਿਵ ਹਾਊਸ ਸੁਸਾਇਟੀ ਨਾਲ 40 % ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕਦਾ ਹੈ
@mahantbishansinghudaseen2129
@mahantbishansinghudaseen2129 Жыл бұрын
Good job sir ji
@executiveassistant6688
@executiveassistant6688 Жыл бұрын
ਮਾਨ ਸਾਬ, ਪੁਆਧ ਖਤਮ ਹੋ ਗਿਆ ਸਾਰੇ ਇੱਥੇ ਹੀ ਵਸਾਏ ਜਾ ਰਹੇ ਨੇ, ਕਿਉਂ ਬਾਹਰ ਦੇ ਲੋਕਾਂ ਦੇ ਇੱਥੇ ਪਲਾਟ ਖਰੀਦਣ ਤੇ ਰੋਕ ਲਾਓ ਜੀ
@OnlyPositiveVibes96
@OnlyPositiveVibes96 Жыл бұрын
👍
@tarshemsingh8399
@tarshemsingh8399 Жыл бұрын
ਜਦੋ ਹੋਊਗਾ ਓਦੋ ਦੀ ਗੱਲ ਏ. 30 ਰੁਪਏ ਲੋਕਾਂ ਦੇ ਘਰ ਆਈ ਜਾਂਦਾ. 28 ਨੂੰ ਅਗਲਾ ਲੈਣ ਕਿਉ ਜਾਵੇ
@khansahab914
@khansahab914 Жыл бұрын
Good job bagwant mann
@techloverstech
@techloverstech Жыл бұрын
Lets begin the new revolutionary work start 🔊🔊🔊👍👍👍👍👍 from aam aadmi party #aamaadmiparty
@jagdeeshrai262
@jagdeeshrai262 Жыл бұрын
So much clarity in government first time
@newkidinhood8887
@newkidinhood8887 Жыл бұрын
Good job ❤️
@13bush13
@13bush13 Жыл бұрын
Good Job
@harry210585
@harry210585 Жыл бұрын
FINALLY BHAI NAVJOT SINGH SIDHU'S IDEOLOGY IS WORKING TO ATLEAST FILL UP THE GOVERNMENT REVENUE AND IT WOULD BE GOOD FOR THE STATE AND NO BLACK MARKETING
@DALJITSINGH-ns7wj
@DALJITSINGH-ns7wj Жыл бұрын
ਘੁਸਿਆ ਏਹ ਤਾਂ ਉਹੀ ਗੱਲ ਹੋਈ ਭੰਡ ਵਾਲੀ ਕਿ ਰਾਵੀ ਚੋ ਨਿਕਲੀਆ ਤਿੰਨ ਨਹਿਰਾਂ ਦੋ ਸੁੱਕੀਆ ਤੇ ਇਕ ਵਗੇ ਹੀ ਨਾ
@tintin466
@tintin466 Жыл бұрын
Sector 123 mohali me naksha to approve kar do. Common man is suffering for no fault of theirs since AAP GOVERNMENT is in power
@harwindersinghkooner3286
@harwindersinghkooner3286 Жыл бұрын
Very good👍
@yusafchuhan6527
@yusafchuhan6527 Жыл бұрын
Very good work hai very nice so good sir
@mukhtarsingh4091
@mukhtarsingh4091 Жыл бұрын
Hope you are true to your words.
@surindershindasingh4203
@surindershindasingh4203 Жыл бұрын
ਸਭ ਕੰਮ ਬੰਦ ਹੋ ਗਏ ਲੋਕ ਕੰਮਾ ਕਾਰਾ ਤੋਂ ਵਿਹਲੇ ਹੋ ਗਏ
@LovepreetSingh-mp8po
@LovepreetSingh-mp8po Жыл бұрын
Maan saab👍🏻
@amolbagde3424
@amolbagde3424 Жыл бұрын
Good job sirji
@kuldeepsinghgill2078
@kuldeepsinghgill2078 Жыл бұрын
Aam admi zindabaad🏆🎉🏆🏆🎉🏆
@Balbirsingh-be6jq
@Balbirsingh-be6jq Жыл бұрын
Sadi Punjab janta nu bahut umeed hai sarkar to
@HoneySinghS_
@HoneySinghS_ Жыл бұрын
Next cm of punjab Harjot Bains
@saurabgoyal5213
@saurabgoyal5213 Жыл бұрын
Lol.. ehde toh ghr ni chlda hona chajj nl.. tuc suba chlvaan di gl kr rhe
@rajenderjatana3904
@rajenderjatana3904 Жыл бұрын
Introduce DOUBLE check of outgoing trucks after loading. THIS WILL stop leakage
@vksinghmashaal
@vksinghmashaal Жыл бұрын
Keep it sir i slute your work
@kakaparminder4477
@kakaparminder4477 Жыл бұрын
God job sir ji
@hiteshmisra1553
@hiteshmisra1553 Жыл бұрын
Good job done
@AmandeepSingh-st6ft
@AmandeepSingh-st6ft Жыл бұрын
Good idea,I believe exceution of it will happen in same way .
@advocatecharnjilal1713
@advocatecharnjilal1713 Жыл бұрын
Navjot sidhu next 🤙 cm App ka bapp
@gurmukhsingh-ws2fi
@gurmukhsingh-ws2fi Жыл бұрын
Computer faculties waiting for implementation of appointment orders last 17 years. Is it not big problem with official.
@kulbirsingh3022
@kulbirsingh3022 Жыл бұрын
ਬਾਈ ਜੀ 28 ਰੁਪਏ ਸਕੇਅਰ ਫੁੱਟ ਨਾਲ 1ਕੁਆਇੰਟਲ ਕੀ ਰੇਟ ਪੈਂਦਾ ਹੈ 1ਕੁਆਇੰਟਲ ਵਿੱਚ ਤਿੰਨ ਸਕੇਰ ਫੁੱਟ ਹੁੰਦੇ ਨੇ 28×3=84 ਰੁਪਏ ਪੈਂਦਾ ਹੈ 🙏
@punjabaseel7499
@punjabaseel7499 Жыл бұрын
Pathankot to halle v 5000 to uper retta mill rahi aa gg ...
@harwinder2348
@harwinder2348 Жыл бұрын
10 ਮਹੀਨੇ ਤੇ ਹੋ ਗਏ sir ਅਜੇ ਤਕ ਕੋਈ ਰਾਹਤ ਨਈ ਮਿਲਿ ਸਾਨੂੰ ਰੇਤਾ ਬਜਰੀ ਦੀ
@SatnamDhindsa7
@SatnamDhindsa7 Жыл бұрын
bai koi reta 5.5 rs foot ni hoyea oh reta sasta hoyea jo miti wala e vdia ni haiga mai aj e crusher te ph krke pucheya oh kehnda 35 rs foot a wash sand oh v March wich miluga ki ghr bnayu bnda
@1008apocalypse1008
@1008apocalypse1008 Жыл бұрын
Govt selling sand, cheap alcohol. Wow! Punjab is going down day by day.
@dharampal418
@dharampal418 Жыл бұрын
jalandhar vich reta kitho mildi hai
@jasvirsingh5159
@jasvirsingh5159 Жыл бұрын
ਜਨਾਬ ਮੰਤਰੀ ਜੀ ਤੁਹਾਡੀ ਅਪਣੀ MLA ਨਕੋਦਰ ਤੋ ਨਜਾਇਜ ਮਾਇਨਿੰਗ ਕਰਵਾ ਰਹੇ ਨੇ ਗੱਲਾ ਦਾ ਕੜਾਹ ਨਾ ਬਣਾਓ
@mahantbishansinghudaseen2129
@mahantbishansinghudaseen2129 Жыл бұрын
Shri Krishan Kumar ji good officer 🙏🙏🙏🙏🙏
@rahulaggarwal9230
@rahulaggarwal9230 Жыл бұрын
Good move
@parveshjain6067
@parveshjain6067 Жыл бұрын
Milu kithon sir ji, address bhi DSO atey phone no bhi
@rajeshdogra7195
@rajeshdogra7195 Жыл бұрын
Hoshiarpur dasuya vich kis rate te mulga reet bajri.
@Mnedho_Vision2050
@Mnedho_Vision2050 Жыл бұрын
good job
@bsingh7247
@bsingh7247 Жыл бұрын
ਇਥਰ ਜੀਰੇ ਫੈਕਟਰੀ ਵੱਲ ਵੀ ਧਿਆਨ ਮਾਰ ਲਵੋ ਜਹਿਰਾ ਜਮੀਨਾ ਪਾ ਰਹੇ ਹਨ
@fanbhagwantMaanda
@fanbhagwantMaanda Жыл бұрын
Bai ji ohde vich hycourt te aam loka da eakshan hai
@sarbjeetkaur2816
@sarbjeetkaur2816 Жыл бұрын
👍👍👍
@yaarjigree2825
@yaarjigree2825 Жыл бұрын
Hun a apnay truck paan gay tay vadia pasay kaman gay. Tay truck opreter jina kol 1 truck naal ght chala reha . Oss baray koi bhada nee set kita apnay war Aina nay kilometre tay tana day hisab naal phada set krta tay truck union band kr ditiya
@maneeshkureel822
@maneeshkureel822 Жыл бұрын
We want only AAP
@parkashsingh9336
@parkashsingh9336 Жыл бұрын
Bajjri rates?
@Jhugianwalesardar
@Jhugianwalesardar Жыл бұрын
Ferozepur vi deo g ikk centre
@JagdeepSingh-zv5sx
@JagdeepSingh-zv5sx Жыл бұрын
Bhai paper soch lunga 0 man Sahab koi To nahin hai ki koi accident Ho chuke koi driver job nahin hai koi nahin puchta hai kya hona chahie Tirupati Radheshyam ho rahe ho sal sal Ho Gaya 15000 15 16000 18000 rakha karo fix fix karo driver na Di ko driver aadi padh to Ho Gaye madi Moti ijjat Ho Gaye driver chalo theek hai ji
@gow0753
@gow0753 Жыл бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@0T.S0
@0T.S0 Жыл бұрын
ਸ਼ਾਡੇ ਤਾਂ ਇੱਧੇ 50 ਰ ਮਿਲਦਾ ਸੇਰਪੁਰ ਸੂਗਰੂਰ
@PawanKumar-is6wt
@PawanKumar-is6wt Жыл бұрын
Pichli sarkar vele ehi policy c reta da rate 2000' c
@mohdanwarkhan5733
@mohdanwarkhan5733 Жыл бұрын
I salute AAP govt
@yaarjigree2825
@yaarjigree2825 Жыл бұрын
Aina nu voot bhoot soch k pai c ge ke sada truck opreter da v koi sunu . Par a sarkar v apna he thid bharan lag gay
@SHARIFKHAN-no5kz
@SHARIFKHAN-no5kz Жыл бұрын
Jammu Kashmir bicho sand bajri leyon te inter state punjab bich 3.5 rupees cfit rialti Kyu
@sarabxyz
@sarabxyz Жыл бұрын
👏👌🙏
@shamsingh8572
@shamsingh8572 Жыл бұрын
Eh Dasso Janab Taraly kitane Di Milegi
@yaarjigree2825
@yaarjigree2825 Жыл бұрын
Aina nu puchan wala hovay truck opreter Aina day ghro khanay c. Voot ta truck opreter nay v pai c Aina nuu. Ohna diya union tod ditiya
@rajeshkumar-om4nj
@rajeshkumar-om4nj Жыл бұрын
5 rs sand kithe hai.
@advocatecharnjilal1713
@advocatecharnjilal1713 Жыл бұрын
Mineing Mineing mafia Anandpur Sahib
@GagandeepJakhar019
@GagandeepJakhar019 Жыл бұрын
Yaar tuc fuddu na banaya karo ……Vakayi yaar inne Vaddey Gappi ho na tuc v koi ant nhi hai 🙏🏼🙏🏼🙏🏼😡😡😡
@shamsingh8572
@shamsingh8572 Жыл бұрын
Mohali to f z r tak Tiraly 1000 Rupees Ch Aavegi
@BaljeetSingh-lm2vj
@BaljeetSingh-lm2vj Жыл бұрын
krishan kumar jindabad
@bikubamn457
@bikubamn457 Жыл бұрын
Sab juth kite nhi mil rha 28 rupee 45 rupee mil rha hai
@yaarjigree2825
@yaarjigree2825 Жыл бұрын
A saray tak open kr dinday apnay truck a ta paan gay gay ke kisi garib truck opreter nu koi 2 pasay Bach na jaan
@yaarjigree2825
@yaarjigree2825 Жыл бұрын
Hnn a gl sach a ke out of state to a . Reta la k a rahay a. Kyo kee truck opreter nu ta a RTO to fadva dinday tay Aina day truck Aram naal Lang janday a. A app he kamiya kr rahay a
@rajeshdogra7195
@rajeshdogra7195 Жыл бұрын
Mantri sab meri Jamin vich pathr hia , govt koi manjuri deve ta us nu putbaa saku.
@sukhrajbhadur
@sukhrajbhadur Жыл бұрын
Eda de hor vi jagah honi chahidi
@yaarjigree2825
@yaarjigree2825 Жыл бұрын
Ratay vich hun Aina day mantriya day tralay pan gay tay kamiya Karn gay . Aam loka to Aina nu v ikala Paisa 💸 he disda kisi nu koi ruzgar ne daina
@Jhugianwalesardar
@Jhugianwalesardar Жыл бұрын
Hun tan bahut mehnga ho gya retta bazri
@aasthaconstruction4552
@aasthaconstruction4552 Жыл бұрын
50rs reta hai punjab mai... Itna mehga
@badlad2001
@badlad2001 Жыл бұрын
36 rs foot bek rhi aa bajri himachal ch
@jassbadrukhan3121
@jassbadrukhan3121 Жыл бұрын
Yamuns sand a rha...40 rs foot harayana ton pnjab...sode ton 55 rs foot koi ni lenda
@narinderpalsinghgill6836
@narinderpalsinghgill6836 Жыл бұрын
Bad government
@shamsingh8572
@shamsingh8572 Жыл бұрын
Milda Par Mahiga
@JatinderSingh-ei7gi
@JatinderSingh-ei7gi Жыл бұрын
Garib bande nu Makan banana bada kha kripa karke iterator sasti kar do
@sidhumoosewaladafunarmy827
@sidhumoosewaladafunarmy827 Жыл бұрын
Fake Sarkar 👎👎
@sukhpalgrewal5003
@sukhpalgrewal5003 Жыл бұрын
Sohan singh bans da beta jindabad
@Usmanreactor
@Usmanreactor Жыл бұрын
Galla hi kri ja bsss beda garak krta majdoora da
@JatinderSingh-ei7gi
@JatinderSingh-ei7gi Жыл бұрын
Gareebon dhamaka ne Bana Sarda humnava status aur sasta karo l
@mukeshaggarwal4947
@mukeshaggarwal4947 Жыл бұрын
Fail fail
@harpeetkaur111
@harpeetkaur111 Жыл бұрын
Gandi sarkar
@ranjeetsinghsingh8038
@ranjeetsinghsingh8038 Жыл бұрын
Gap 😆😆
@kayhanspal1510
@kayhanspal1510 Жыл бұрын
Nasha ta band hoa nhi
@balvirslnghsahokesingh7446
@balvirslnghsahokesingh7446 Жыл бұрын
ਹੰਸਪਾਲ ਜੀ, ਤੁਸੀਂ ਨਸਾ਼ ਵੇਚਣ ਵਾਲੇ ਨੂੰ ਫ਼ੜਾਉਣ ਵਾਸਤੇ ਸਰਕਾਰ ਨੂੰ ਕਿੰਨੇ ਟੌਲ ਫਰੀ ਨੰਬਰ ਤੇ ਫੋਨ ਕੀਤਾ ਏ,,,,,,
@hemi_purewal
@hemi_purewal Жыл бұрын
Good job aam admi party
What type of pedestrian are you?😄 #tiktok #elsarca
00:28
Elsa Arca
Рет қаралды 28 МЛН
When Cucumbers Meet PVC Pipe The Results Are Wild! 🤭
00:44
Crafty Buddy
Рет қаралды 51 МЛН
They Chose Kindness Over Abuse in Their Team #shorts
00:20
I migliori trucchetti di Fabiosa
Рет қаралды 12 МЛН
This Business made me Millionaire 💸💸- My Crusher setup
14:52
Rajni Chaudhary
Рет қаралды 1 МЛН
CONSTRUCTION TECHNOLOGIES YOU SHOULD SEE
10:55
TechZone
Рет қаралды 4 МЛН
What type of pedestrian are you?😄 #tiktok #elsarca
00:28
Elsa Arca
Рет қаралды 28 МЛН