ਤਿੱਬਤ ਬਾਡਰ ਦੇ ਨੇੜਲਾ ਇਲਾਕਾ Gurudongmar North Sikkim | Punjabi Travel Couple | Ripan Khushi

  Рет қаралды 121,172

Punjabi Travel Couple

Punjabi Travel Couple

Күн бұрын

Пікірлер: 271
@GurmeetSingh-gz3fc
@GurmeetSingh-gz3fc Жыл бұрын
ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ, ਤੇ ਆਪ ਜੀ ਦੀ ਯਾਤਰਾ ਸਫਲ ਚੱਲਦੀ ਰਹੇ ਅਸੀਂ ਸਾਰੇ ਆਪ ਜੀ ਦੀ ਸੁੱਖਸਾਂਦ ਮੰਗਦੇ ਰਹਿੰਦੇ ਹਾਂ ਪ੍ਰਮਾਤਮਾ ਵਾਹਿਗੁਰੂ ਜੀ ਤੋਂ, ਵਾਹਿਗੁਰੂ ਜੀ ਵਾਹਿਗੁਰੂ ਜੀ
@GurmeetSingh-gz3fc
@GurmeetSingh-gz3fc Жыл бұрын
ਫੌਜ ਦੇ ਅਧਿਕਾਰੀਆਂ ਦਾ ਬਹੁਤ ਬਹੁਤ ਧੰਨਵਾਦ ਜੀ, ਜਿਹੜੇ ਆਪ ਜੀ ਦੀ ਹਰ ਥਾਂ ਮੱਦਦ ਕਰਦੇ ਰਹਿੰਦੇ ਐ, ਅਸੀਂ ਸਾਰੇ ਫੌਜੀ ਵੀਰਾਂ ਲਈ ਹਮੇਸ਼ਾਂ ਸੁੱਖ ਮੰਗਦੇ ਹਾਂ, ਗੁਰੂ ਮਹਾਰਾਜ ਫੌਜੀ ਵੀਰਾਂ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ, ਤੇ ਸਦਾ ਹੀ ਅੰਗ ਸੰਗ ਰਹਿਣ ਇਹਨਾਂ ਦੇ, ਵਾਹਿਗੁਰੂ ਜੀ ਵਾਹਿਗੁਰੂ ਜੀ
@manjeetkaurwaraich1059
@manjeetkaurwaraich1059 Жыл бұрын
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਧੰਨਵਾਦ ਜੀ
@sarbjitkang2687
@sarbjitkang2687 Жыл бұрын
@@manjeetkaurwaraich1059 hmm
@brarsingh6830
@brarsingh6830 24 күн бұрын
वाहेगुरु जी
@brarsingh6830
@brarsingh6830 24 күн бұрын
वाहेगुरु जी
@rajindersingh8536
@rajindersingh8536 Жыл бұрын
ਸੁਆਦ ਆ ਗਿਆ ਪੁੱਤਰਾਂ ਸਭ ਤੋਂ ਵੱਧ ਖ਼ੁਸ਼ੀ ਮੇਰੀ ਧੀ ਖ਼ੁਸ਼ੀ ਰਾਜ਼ੀ ਖ਼ੁਸ਼ੀ ਵਾਪਸ ਆ ਗਈ ਮੇਰੀ ਸ਼ੇਰ ਧੀ ਆ🎉🎉🎉🎉❤❤❤❤
@bsbeantsharma
@bsbeantsharma Жыл бұрын
ਬਹੁਤ -ਬਹੁਤ ਧੰਨਵਾਦ ਕਰਦੇ ਹਾਂ, ਬਾਬਾ ਯਾਦਵਿੰਦਰ ਸਿੰਘ ਜੀ ਦਾ ਅਤੇ ਚੰਦਨ ਬਾਬਾ ਜੀ ਦਾ ,ਬਹੁਤ ਮਦਦ ਕੀਤੀ ਆਪ ਜੀ ਦੀ। ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਇੰਨਾ ਨੂੰ,ਇਸੇ ਤਰ੍ਹਾਂ ਸੇਵਾ ਕਰਦੇ ਰਹਿਣ 🎉❤
@sukhdevkhan4430
@sukhdevkhan4430 Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰਿਪਨ ਖੁਸ਼ੀ ਦਾ ਖਿਆਲ ਰੱਖਣਾ ਜੀ
@DilbagSingh-db6zp
@DilbagSingh-db6zp Жыл бұрын
ਧੰਨ ਆ ਬਈ ਤੁਸੀਂ ਤੇ ਓਸ ਤੋਂ ਵੀ ਧੰਨ ਹਨ ਫ਼ੌਜੀ ਵੀਰ ਜਿਹੜੇ ਅਜਿਹੇ ਥਾਂਵਾਂ ਤੇ ਕਾਢ ਕੱਢੀ ਜਾਂਦੇ ਆ
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਤੁਹਾਡੀ ਜਾਣਕਾਰੀ ਤਾਂ ਬਹੁਤ ਹੀ ਮਹੱਤਵਪੂਰਨ ਹੈ ਜੀ ਵਾਹਿਗੁਰੂ ਤੁਹਾਡੇ ਤੇ ਮਿਹਰਬਾਨ ਰਹਿਣ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ
@Sk-hw1rt
@Sk-hw1rt Жыл бұрын
ਚੜ੍ਹਦੀ ਕਲਾ ਵਿਚ ਰਹੋ ਪਿਆਰਿਓ। ਸਰਤਾਜ ਤੇ ਸਭ ਦੇ ਅਜ਼ੀਜ਼ ਹਨ।
@reviewmaster4482
@reviewmaster4482 Жыл бұрын
ਬਾਈ ਜੀ ਤੁਹਾਡੀ ਚੜਦੀ ਕਲਾ ਅਰਦਾਸ
@SatnamSingh-nz5uq
@SatnamSingh-nz5uq Жыл бұрын
Waheguru, ji, waheguru,, ji 🙏🏻🙏🏻
@HarinderSingh-zb1gn
@HarinderSingh-zb1gn Жыл бұрын
ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਜੀ ਸਦਾ ਖੁਸ਼ ਰਹੌ ਜੀ🙏
@Ashok.kumar.135
@Ashok.kumar.135 Жыл бұрын
Tuhad bahut bahut shukriya veer te bhabhi g jo sanu diohonde sari dunia dhan ne sade fauji veer jo ithe rehde aa
@SherSingh-ec7jr
@SherSingh-ec7jr Жыл бұрын
ਵਹਿਗੁਰੂ ਚੜਦੀ ਕਲਾ ਚ ਰੱਖੇ ਤਰੱਕੀਆਂ ਬਖਸੇ🙏👍
@Kala-vl5xs
@Kala-vl5xs Жыл бұрын
ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਜੀ ਸਦਾ ਖੁਸ਼ ਰਹੋ ਜੀ 🙏🏾🇰🇼🇰🇼
@SukhjinderSingh-ti8vn
@SukhjinderSingh-ti8vn Жыл бұрын
ਇਸ ਇਲਾਕੇ ਵਿੱਚ ਹਵਾ ਇਸ ਤਰਾਂ ਚਲਦੀ ਹੈ ਜਿਵੇਂ ਕੋਈ ਥੱਪੜ ਮਾਰਦਾ ਹੋਵੇ।
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@swarnbhullar4967
@swarnbhullar4967 Жыл бұрын
Bahut aukha safar hai dhan baba nanak fauji veeran nu salam chadan baba vadia ik bihari hoke sangat di kini sewa karda hai
@SukhwinderSingh-wq5ip
@SukhwinderSingh-wq5ip Жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ
@manjitsehjal165
@manjitsehjal165 Жыл бұрын
Ripan ji khusi ji tusi bahut kismat vale ho God bless you So beautiful ❤️👍
@cutecouple601
@cutecouple601 Жыл бұрын
Bai tusi dhan aa jo ess tra di loaction te ja ke video bna ke sanu ghr batiyan nu dekhan nu mildiya ne proud of you bai and bhane ❤ bol ke har ek niki to niki gal dasni 🫡🫡🫡🫡🫡🫡🫡slute aa bai soo nu ek bar fr slute aa❤ waheguru maher krn har sifar te 🙏
@jasssandhu183
@jasssandhu183 Жыл бұрын
ਬਹੁਤ ਵਦੀਆਂ ਇਮਾਨਦਾਰ ਬੰਦੇ ਨੇ ਵੀਰ ਜੀ ਦਿੱਲ ਦੇ ਖੋਟੇ ਜਾ ਕਿੱਸੇ ਦੇ ਟਿੱਡ ਤੇ ਲੱਤ ਮਾਰਨ ਵਾਲੇ ਨਹੀਂ ਨੇ 🙏🙏🙏🙏🙏ਲਾਂਬੇ ਬੁੱਧ ਧਰਮ ਨੂੰ ਮੰਨਣ ਵਾਲੇ ਇੱਕ ਕੀੜੀ ਤੱਕ ਨਹੀਂ ਮਾਰਦੇ
@harbhajansingh8872
@harbhajansingh8872 Жыл бұрын
ਵਾਹਿਗੁਰੂ ਜੀ ਤਾਹਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
@Kuldeep-wb3uq
@Kuldeep-wb3uq Жыл бұрын
ਸੱਚ ਵਿੱਚ ਵੀਰ ਜੀ ਬਹੁਤ ਕੱਠਣ ਤੇ ਚਣੌਤੀ ਭਰੀ ਜਿੰਦਗੀ ਹੈ ਇਸ ਜਗ੍ਹਾ ਤੇ ਰਹਿਣਾ ਮੈਂ ਇਸ ਜਗ੍ਹਾ ਤੋਂ ਪੰਜ ਕਿੱਲੋ ਮੀਟਰ ਅੱਗੇ ਦੋ ਸਾਲ ਰਹਿ ਚੁੱਕਾ ਹਾਂ ਬਾਕੀ ਵੀਰ ਜੀ ਕੋਸਸ ਕਰੋ ਕੇ ਆਪਣਾ ਫੇਸ ਕਵਰ ਕਰਕੇ ਰੱਖੋ
@simarjeetkaur6066
@simarjeetkaur6066 Жыл бұрын
Waheguru jiaap te mehar bharia hath de ke rkn ripan te khusi putter ji
@navirakhra2892
@navirakhra2892 Жыл бұрын
Rabb de viyah tn tuc aiye hoye ho
@mohindersingh-nb3eg
@mohindersingh-nb3eg Жыл бұрын
ਵੀਰ ਜੀ ਤੇ ਭੈਣ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਮੈਂ ਆਪ ਜੀ ਦਾ ਬਲਾਗ ਦੇਖਿਆ ਬਹੁਤ ਹੀ ਵਧੀਆ ਲੱਗਿਆ ਕੁਦਰਤ ਦਾ ਏਨਾ ਖੂਬਸੂਰਤ ਨਜ਼ਾਰਾ ਆਪ ਜੀ ਨੇ ਦਿਖਾਇਆ ਪਰਮਾਤਮਾ ਆਪ ਜੀ ਨੂੰ ਹੋਰ ਵੀ ਬਲ ਬਖਸ਼ੇ ਮਹਿੰਦਰ ਸਿੰਘ ਫਰੀਦਕੋਟ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਖੂਬਸੂਰਤ ਨਜ਼ਾਰੇ ਚੜ੍ਹਦੀ ਕਲਾ ਰਹੇ ਬੇਟਾ ਜੀ।
@vickysinghvicky5193
@vickysinghvicky5193 Жыл бұрын
ਧੰਨਵਾਦ ਜੀ ਰੱਬ ਮੇਹਰ ਰੱਖੇ
@gurmeetvadhaian1822
@gurmeetvadhaian1822 Жыл бұрын
ਬਾਈ ਜੀ ਧੰਨਵਾਦ, ਨਵੀਆਂ -੨ ਜਗ੍ਹ ਦਿਖਾਉਣ ਦੇ
@ranjeetsinghsingh9248
@ranjeetsinghsingh9248 Жыл бұрын
ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ❤
@preetsekhonas1403
@preetsekhonas1403 Жыл бұрын
Waheguru ji Mehar Karan aap ji te hamesha chardi kalan ch rakhe Waheguru
@karamjitgill6787
@karamjitgill6787 Жыл бұрын
Waheguru Waheguru Waheguru Ji , God bless you always
@KulwinderKaur-us9jy
@KulwinderKaur-us9jy Жыл бұрын
Bhoot sohne kudrat de njare 🙌🙌🙌👏
@MannatandAshmeet0911
@MannatandAshmeet0911 Жыл бұрын
ਵਾਹਿਗੁਰੂ ਜੀ ਤੁਹਾਡੇ ਸਾਰਿਆਂ ਜੀਆਂ ਤੇ ਮੇਹਰ ਭਰਿਆ ਹਥ ਰਖਨ ਜੀ ਜਿਉਂਦੇ ਰਵੋ🎉🎉🙏🙏
@Manjot_kaur70
@Manjot_kaur70 Жыл бұрын
ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ
@sbpsjharsahib4314
@sbpsjharsahib4314 Жыл бұрын
ਵਾਹਿਗੁਰੂ ਚੜਦੀਕਲਾ ਚ ਰੱਖਣ ਆਪ ਜੀ ਨੂੰ।
@kamaljit9055
@kamaljit9055 Жыл бұрын
ਬਾੲਈ ਇਥੇ ਇਕ ਖੁਢੀ ਦਰਸ਼ਨ ਤੇ ਮੌਂਮ ਪਥਰ ਵੀ ❤❤😂😂😂😂😂😂❤❤😂😂😂😂😂😂
@sandhulahorie604
@sandhulahorie604 Жыл бұрын
ਵਾਹਿਗੁਰੂ ਮਿਹਰ ਕਰੇ
@amarjitmaan597
@amarjitmaan597 Жыл бұрын
Tuhada te Baba g da dhanbad ❤🎉
@NirmalSingh-ln2po
@NirmalSingh-ln2po Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@malvinderkaur6386
@malvinderkaur6386 Жыл бұрын
Wow amazing ripan,khushi himat h tuhadi
@ManjitKaur-cl7su
@ManjitKaur-cl7su Жыл бұрын
❤ wehegruru khush rakha mara veer nu khusi nal ada he Life enjoy krda ro sare Life 😊g
@JagdishSingh-hl6zd
@JagdishSingh-hl6zd Жыл бұрын
ਰਿਪਨ ਜੀ , ਖੁਸ਼ੀ ਜੀ ਬਹੁਤ ਵਧੀਆ ਜੀ 👍 ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🙏
@gurvindersingh3422
@gurvindersingh3422 Жыл бұрын
❤ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️🙏
@arvindersingh6306
@arvindersingh6306 Жыл бұрын
Dialogue ka bahut hi badhiya vekh ke manpasand waheguru tumaloi se Buxar
@omparkashsingh1851
@omparkashsingh1851 Жыл бұрын
Thank you veer ji all the best Rab Rakha
@mewasingh3330
@mewasingh3330 Жыл бұрын
ਮੇਵਾ ਗਾਰਮੈਂਟਸ ਬੱਸ ਸਟੈਂਡ ਢੱਡਰੀਆਂ 👍👍👍👍👍👍👍👍👍👍👍👍👍👍👍👍👍👍👍👍👍👍
@Panjolapb12
@Panjolapb12 Жыл бұрын
ਬਹੁਤ ਸੋਹਣੇ ਝਾਕੇ
@asimsindhu1239
@asimsindhu1239 Жыл бұрын
Ap ke waja se hum ne b adhee dunya daikh le ha
@harkiratsingh1449
@harkiratsingh1449 Жыл бұрын
❤Most beautiful couple in the world ❤️ 🌾 Zindagi zindabad 🌾
@balawantsingh3057
@balawantsingh3057 Жыл бұрын
Waheguru g mehar Karan🙏🙏
@jagdeepdhindsa7253
@jagdeepdhindsa7253 Жыл бұрын
Ripan veer waheguru ji mehar karn sode te ❤❤
@JaswinderKaur-iu2vc
@JaswinderKaur-iu2vc Жыл бұрын
Salute indian army all of u r v brave Fgs
@karamjitkaur4229
@karamjitkaur4229 Жыл бұрын
God bless you Khushi and Ripon
@Focus-Manoj-Vlogs
@Focus-Manoj-Vlogs Жыл бұрын
ਭਾਜੀ ਸਤ ਸ਼੍ਰੀ ਅਕਾਲ ਮੈਂ ਅਕਸਰ ਥੋਡੇ ਬਲੌਗ ਦੇਖਦਾ ਰਹਿਣਾਂ ਜੀ ਬੋਤ ਵਦੀਆ ਬਲੌਗ ਜੀ ਥੋਡੇ ਮੇ ਵੀ ਥੋਨੂੰ ਦੇਖ ਕੇ ਬਲੌਗ ਚੈਨਲ ਬਣਾਇਆ ਜੀ ਪਰ ਮੈਨੂੰ ਹਾਲੇ ਆ ਨੀ ਪਤਾ ਕਿ ਬਲੌਗ ਲਈ ਕਿ ਕੀ ਸਮਾਨ ਇਸਤੇਮਾਲ ਕਰਨੇ ਚਾਹੀਦੇ ਜਿਵੇਂ ਕਿ ਕੈਮਰਾ, ਸਟੀਕ, ਮਾਈਕ ਜੇ ਦਸਨ ਦੀ ਕਿਰਪਾਲਤਾ ਕਰੋ ਥੋੜ੍ਹਾ ਸ਼ੁਕਰਾਨਾ ਹੋਊ ,
@avtarcheema3253
@avtarcheema3253 Жыл бұрын
ਬਹੁਤ ਵਧੀਆ ਜੀ 👌👌
@puppiseehra1422
@puppiseehra1422 Жыл бұрын
ਸ਼ੁਭਕਾਮਨਾਵਾ 🎉😊
@Karajboparai011
@Karajboparai011 Жыл бұрын
Waheguru ji mehar rakhan thode te
@ManvinderMasih
@ManvinderMasih Жыл бұрын
God bless you brother ji and sister ji 🙏
@masseyfergusonmoga1863
@masseyfergusonmoga1863 Жыл бұрын
ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ
@harmeshkhattra4063
@harmeshkhattra4063 Жыл бұрын
ਵੀਰ ਸਿਰੋਮਨੀ ਕਮੇਟੀ ਵੱਲੋਂ ਵਫ਼ਦ ਤਿਆਰ ਹੋ ਗਿਆ ਗੁਰੂਦਵਾਰਾ ਡੋਂਗਮਾਰ ਦੇ ਕੇਸ ਦੀ ਪੈਰਵਾਈ ਕਰਨ ਲਈ।ਸਿੱਕਿਮ ਕੋਰਟ ਨੇ ਵੀ ਆਪਣੇ ਹੱਕ ਵਿਚ ਫੈਸਲਾ ਦਿੱਤਾ।
@reviewmaster4482
@reviewmaster4482 Жыл бұрын
ਬਹੁਤ ਖੂਬਸੂਰਤ ਵੀਰ
@balrajsingh4182
@balrajsingh4182 Жыл бұрын
Very nice ji bahut wadhia ji ❤❤❤❤❤
@gurdeepdeep9302
@gurdeepdeep9302 Жыл бұрын
God bless you both of u❤
@asimsindhu1239
@asimsindhu1239 Жыл бұрын
Ap ke hammat ko salam
@jarnailsinghmanvi760
@jarnailsinghmanvi760 Жыл бұрын
ਵੀਰ ਜੀ ਗੁਰੂ ਨਾਨਕ ਦੇਵ ਜੀ ਦੇ ਚੁਗਥਾ ਗੁਰੂਦਵਾਰਾ ਸਾਹਿਬ ਦੇ ਵੀ ਦਰਸ਼ਨ ਕਰਵਾਏ ਜੀ ਤਾ ਜੋ ਆਪਣੇ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਬਾਰੇ ਪਤਾ ਲੱਗੇ🙏🙏
@ankushsharma1667
@ankushsharma1667 Жыл бұрын
Wahaguru ji
@dalbirsinghsingh8144
@dalbirsinghsingh8144 Жыл бұрын
ਚੰਦਰਮਾ ਤੇ ਜਾਂਦੇ ਨੇ ਇੱਥੇ ਲੋਕ ਜਾਣ ਇੱਥੇ ਦਰੱਖਤ ਲਗਾਉਣੇ ਚਾਹੀਦੇ ਨੇ ਥੋੜੀ ਬਹੁਤੀ ਹਿਰਾਆਲੀ ਆਵੇ
@hsgill4083
@hsgill4083 Жыл бұрын
Thanks for you
@avinashkaur8898
@avinashkaur8898 Жыл бұрын
Bhut bhut Dhanwad ap ji da northeast dkhn da supna pura krn lyea bhut sara pyar from Avi Dhillon Bahrain. Kadi GCC countries v jarur aayeo
@satnamathwal4889
@satnamathwal4889 Жыл бұрын
Waheguru ji 🙏🙏🙏🙏
@sumergrewal384
@sumergrewal384 Жыл бұрын
I have lived in this place during 1968-69 as Army officer with my unit nothing much has changed my base was at Chungthang another place with great Gurudwara with amazing Rock with water fountain and tibetian gurudwara heaadache is cos of lack of oxygen it is dangerous if you have not acclimatized better go back quickly
@simokaur2005
@simokaur2005 Жыл бұрын
Beutiful sherig 🙏🙏👍👍❤️
@ravinderkaur3844
@ravinderkaur3844 Жыл бұрын
God bless you putar g👌👌❤❤
@mandeepbajaj7864
@mandeepbajaj7864 Жыл бұрын
Rab rakha 🎉🎉🎉🎉🎉🎉
@amanbatthverka
@amanbatthverka Жыл бұрын
ਭਾਉ ਜੀ ਡਰੋਂਨ ਲੈ ਲੋ ਹੁਣ .ਬਾਕੀ ਘੈਂਟ ਵਲੋਗ
@Panjab0003
@Panjab0003 Жыл бұрын
ਪਹਿਲਾਂ ਦੇਖਣ ਵਾਲਾ ❤❤❤
@gitanshwadhwa344
@gitanshwadhwa344 Жыл бұрын
Proud to be a Indian don’t try to divide some parts of this beautiful nation
@charanjitparmar2353
@charanjitparmar2353 Жыл бұрын
God bless both of you 🙏
@HarjinderSingh-ji6ci
@HarjinderSingh-ji6ci Жыл бұрын
Beautiful beautiful video beta ji I m Harjinder Singh Stockholm Sweden
@satnamsinghpurba9584
@satnamsinghpurba9584 Жыл бұрын
Very nice view god bless both of you take care 😊
@manjeetkaur4056
@manjeetkaur4056 Жыл бұрын
God bless u both of u 🙏🙏
@jeetnagra9950
@jeetnagra9950 Жыл бұрын
Nice to see Guru..Dang Maar..❤😮.Drink water if u feel dizzy.❤😮🙏🙏
@Guru.ka.Darshan.Shorts
@Guru.ka.Darshan.Shorts Жыл бұрын
Nice vlog ji bahut himmat wala kam krde or place khatarnak aa
@mandydhaliwal6731
@mandydhaliwal6731 Жыл бұрын
Love you both!! My whole family waits for your new videos!
@criminal_ur
@criminal_ur Жыл бұрын
ਪਿੰਡ ਵਾਲੇਓ ❤❤
@pargatdhindsapargatdhindsa3745
@pargatdhindsapargatdhindsa3745 Жыл бұрын
ਵਾਹਿਗੁਰੂ ਜੀ
@harmeetkaur1583
@harmeetkaur1583 Жыл бұрын
Waheguru ji ❤️🙏
@Bhinda_
@Bhinda_ Жыл бұрын
Nice video Ji paaji
@KulwinderKaur-ch2nu
@KulwinderKaur-ch2nu Жыл бұрын
Sat Shri akal Khushi te ripan veer ji🙏🙏apna khayal rakhna ji 🙏🙏
@pammsingh
@pammsingh Жыл бұрын
Rab sadi arm forces da kahayl rakhe
@jagdishkaur4198
@jagdishkaur4198 Жыл бұрын
Waheguru ji kirpa kre 🙏❤🎉
@SatnamSingh-fe3tg
@SatnamSingh-fe3tg Жыл бұрын
Very nice Veer g 👍👍👍👍
@sharmindersingh6430
@sharmindersingh6430 Жыл бұрын
Ripen veer wait hi kar riha c vlog da
@spalsingh4236
@spalsingh4236 Жыл бұрын
Waheguru ji mehar karn
@Rinkukhurdvlogs
@Rinkukhurdvlogs Жыл бұрын
ਜ਼ਨਾਨੀਆਂ ਨੂੰ ਐਦਾਂ ਦੀ ਜਗਾ ਨਹੀਂ ਲਿਜਾਈ ਜਾ ਬੀਉ ਦੇ ਚੱਕਰਾਂ ਤੋਂ ਨੁਕਸਾਨ ਨਾ ਕਰਾਂ ਲੇਉ
@gurjeetsond4041
@gurjeetsond4041 Жыл бұрын
God bless both of you 💐💐👍
@gagandeep33535
@gagandeep33535 Жыл бұрын
Nice vlog bro waheguru ji tuhnu chardikla cha rekha Ripan bro Khushi bhabhi ji de khyal rekhyo
@amanpreetkaur3335
@amanpreetkaur3335 Жыл бұрын
Good luck to both of you
@meharbriar7606
@meharbriar7606 Жыл бұрын
Very good veer ji god bless you
@akpalsingh
@akpalsingh Жыл бұрын
ਖੁਸ਼ੀ ਬਹੁਤ ਹੀ ਹਸਮੁੱਖ ਹੈ
@parmindersingh4670
@parmindersingh4670 Жыл бұрын
ਵੀਰ ਜੀ ਅਸੀਂ ਇਥੇ ਇਸੇ ਹਵਾ ਚ ੨-੨ ਸਾਲ ਕੱਟੇ ਨੇ ।ਸਿਵਲ ਵਾਲੇ ਕਹਿੰਦੇ ਨੇ ਫੌਜੀ ਮੌਜ ਕਰਦੇ ਨੇ।
How to treat Acne💉
00:31
ISSEI / いっせい
Рет қаралды 108 МЛН
We Attempted The Impossible 😱
00:54
Topper Guild
Рет қаралды 56 МЛН
Une nouvelle voiture pour Noël 🥹
00:28
Nicocapone
Рет қаралды 9 МЛН
RIC Customer Story: Grewal Farms
3:07
Regional Investment Corporation
Рет қаралды 27 М.
punjabi travel couple in Pakistan | ripan khushi vlogs | visit forts of cholistan punjab pakistan
20:42
How to treat Acne💉
00:31
ISSEI / いっせい
Рет қаралды 108 МЛН