ਤਿੱਖੀਆਂ ਗੱਲਾਂ Narinder Singh Kapoor on Punjab and Punjabi People I SukhanLok I

  Рет қаралды 27,665

SukhanLok ਸੁਖ਼ਨਲੋਕ

SukhanLok ਸੁਖ਼ਨਲੋਕ

Күн бұрын

Пікірлер
@buntybhatti1485
@buntybhatti1485 10 ай бұрын
ਪ੍ਰੋ ਸਾਬ ਬਹੁਤ ਵੱਡੇ ਵਿਦਵਾਨ ਹਨ ♥️ ਇਹਨੀ ਦੀਆਂ ਗੱਲਾਂ ਹੀ ਸਿਆਣਪ ਹਨ ♥️
@bains6218
@bains6218 10 ай бұрын
ਪੰਜਾਬ ਦੇ ਲੋਕ ਬਾਹਰਲੇ ਮੁਲਕਾਂ ਵਿੱਚ ਵੀ ਲੇਬਰ ਕਰ ਰਹੇ ਆ ਜਾ ਕਰਨ ਜਾ ਰਹੇ ਆ ਬਾਹਰਲੇ ਮੁਲਕਾਂ ਵਿੱਚ ਚੀਨ ਦਾ ਕੋਈ ਚੀਨੀ ਇਕ ਦੂਕਾ ਬੰਦਾ ਛੱਡ ਬਾਕੀ ਕੋਈ ਲੇਬਰ ਕਰਦਾ ਨਜਰ ਨਹੀ ਆਵੇਗਾਂ ਅਸਲ ਕਾਰਨ ਇਹ ਹੈ ਕੀ ਅਸੀ ਪੜਨਾ ਨਹੀ ਚਾਹੁੰਦੇ ਪਰ ਪੈਸਾ ਕਮਾਉਣਾ ਚਾਹੁਦੇ ਆ ਇਸ ਦੀ ਉਦਾਹਰਣ ਇਹ ਕੀ ਕੈਨੇਡਾ ਜੇ ਇਹ ਪਾਲਸੀ ਬਣਾ ਦੇਵੇ ਕੀ ਇਸੇ ਸਾਲ ਹਾਈਰ ਸੈਕੰਡਰੀ ਪਾਸ ਕਰਨ ਵਾਲੇ ਬੱਚੇ ਪੰਚੀ ਤੀਹ ਲੱਖ ਲਾ ਕਿ ਪੱਕੇ ਤੋਰ ਤੇ ਕੈਨੇਡਾ ਆ ਸਕਦੇ ਆ ਪਰ ਪੜਨਾ ਨਹੀ ਹੋਵੇਗਾ ਸਿਰਫ ਲੇਬਰ ਕਰਨੀ ਹੈ ਤਾਂ ਪੰਜਾਬ ਦੇ ਸਾਰੇ ਮਾ ਬਾਪ ਆਪਣੇ ਬੱਚਿਆ ਨੂੰ ਇਸ ਮੁਲਕ ਵਿੱਚ ਭੇਜ ਦੇਣਗੇ ਉਹਨਾ ਨੂੰ ਆਪਣੇ ਬੱਚੇ ਦੀ ਸਿੱਖਿਆ ਨਾਲ ਕੋਈ ਲੈਣ ਦੇਣ ਨਹੀ ਉਹਨਾ ਨੂੰ ਡਾਲਰਾਂ ਦੀ ਭੁੱਖ ਹੈ ਹੋਰ ਕੁਝ ਨਹੀ ਕਿਉਕਿ ਅਸੀ ਆਪਣੇ ਲਈ ਨਹੀ ਦੂਸਰਿਆ ਨੂਸ਼ ਦੱਸਣ ਲਈ ਜਿੰਦੇ ਹਾ
@inderpreetsingh1A
@inderpreetsingh1A 10 ай бұрын
ਨਵੇਂ ਸਾਲ ਦੀਆ ਤੁਹਾਨੂੰ ਸਬ ਨੂੰ ਬਹੁਤ ਬਹੁਤ ਮੁਬਾਰਕ। ਵਾਹਿਗੁਰੂ ਅਗੇ ਅਰਦਾਸ ਸਰਬਤ ਦੇ ਭਲੇ ਦੀ ਅਰਦਾਸ ਕਰੀਏ ੨੦੨੪ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਖੁਸ਼ੀਆ, ਚੰਗੀ ਸਿਹਤ ਅਤੇ ਤਰਕੀ ਲੈ ਕੇ ਆਵੇ 🙏🏼
@jagjitsinghgrewal6375
@jagjitsinghgrewal6375 11 ай бұрын
ਬਹੁਤ ਖਰੀਆਂ ਖਰੀਆਂ ਅਤੇ ਦਰੁਸਤ।
@SukwinderSingh-dd3kh
@SukwinderSingh-dd3kh 7 ай бұрын
ਇਕ ਇਨਸਾਨ ਇਕ ਪਾਸੇ ਹੀ ਧਿਆਨ ਦੇ ਸਕਦਾ ਯਾ ਲੋਕ ਚ ਯਾ ਪਰਲੋਕ ਚ ਇੰਡੀਅਨ ਲੋਕਾਂ ਦਾ ਧਰਮ ਵਾਲੇ ਪਾਸੇ ਜਾਂਦਾ ਧਿਆਨ ਹੈ ਸਾਰਿਆਂ ਨੂੰ ਦੇਵੀ ਦੇਵਤਿਆਂ ਦਾ ਪਤਾ ਬਾਹਰਲੇ ਮੁਲਖਾਂ ਤੋਂ ਲੋਕ ਭਾਰਤ ਭਗਤੀ ਕਰਨ ਆਉਂਦੇ ਹਨ ਬਾਹਰਲੇ ਦੇਸ਼ਾਂ ch ਦੁਨਿਆਵੀ ਗਿਆਨ ਹੈ ਜੌਬ ਸੁੱਖ ਸੁਵਿਧਾ ਇਸ ਲਈ ਕਮਾਈ ਲਈ ਭਾਰਤੀ ਲੋਕ ਵਿਦੇਸ਼ ਜਾਂਦੇ ਨੇ
@harmeshmanavadvocate2639
@harmeshmanavadvocate2639 11 ай бұрын
ਬਹੁਤ ਠੀਕ ਸੁਝਾਅ ਦਿੱਤੇ ਹਨ, ਪ੍ਰੋ ਸਾਹਿਬ ਨੇ❤
@AvtarSingh-d6e8w
@AvtarSingh-d6e8w 4 ай бұрын
Good job sir
@PREETSINGH-mi6ic
@PREETSINGH-mi6ic 10 ай бұрын
ਪੰਜਾਬ ਚੋਣ ਜਿਆਦਾਤਰ ਜੱਟ ਲੋਕ ਬਾਹਰ ਜਾ ਰਹੇ ਹਨ ਤੇ ਦੇਖਿਆ ਗਿਆ ਹੈ ਕਿ ਜੱਟ ਬਹੁਤ ਜਿਆਦਾ ਜਾਤੀਵਾਦੀ ਹੁੰਦੇ ਹਨ ਜਿਨਾਂ ਦੀ ਮਾਨਸਿਕਤਾ ਵਿੱਚ ਜਾਤੀਵਾਦ ਦਾ ਜ਼ਹਿਰ ਹੋਵੇ ਉਹਨਾਂ ਦਾ ਚਲੇ ਜਾਣਾ ਸਾਡੇ ਲਈ ਚੰਗਾ ਹੈ
@SukhTakhar-t9n
@SukhTakhar-t9n 3 ай бұрын
ਨਾਮ ਤਾਂ ਤੂੰ ਵੀ ਸਿੰਘ ਲਿਖਿਆ ਕਿਹੜੀ ਜਾਤ ਹੈ ਤੇਰੀ
@jsingh2
@jsingh2 29 күн бұрын
ਤੁਸੀਂ ਬਚੇ ਵੀ ਗਿਲਟੋ ਜੱਟਾਂ ਕਰਕੇ ਹੀ ਪੰਜਾਬ ਦੇ ਵਿੱਚ, ਜਿੱਦਣ ਜੱਟ ਚਲੇ ਗਏ ਖੱਤਰੀਆਂ ਤੇ ਬਾਹਮਣਾ ਨੇ ਤੁਹਾਡੀ ਸਰੂ ਦਾ ਤੇਲ ਲਾ ਲਾ ਕੇ ਮਾਰਨੀ ਹੈ, ਪੰਜਾਬ ਤੋਂ ਬਾਹਰ ਜਾ ਕੇ ਕਦੇ ਯੂਪੀ, ਬਿਹਾਰ, ਐਮਪੀ 'ਚ ਆਪਣਾ ਹਾਲ ਵੇਖੋ ?
@SurinderSingh-jo7ft
@SurinderSingh-jo7ft 11 ай бұрын
ਆਹ china ਦੇ ਲੋਕਾਂ ਵਾਲੀ ਗੱਲ ਬਿਲਕੁਲ ਸਹੀ ਕਹੀ ਆ
@ministories_narinder_kaur
@ministories_narinder_kaur 10 ай бұрын
ਚੰਗੀ ਸਿੱਖਿਆ ਦੇ ਰਹੇ ਹੋ ਧੰਨਵਾਦ ਸਹਿਤ
@HarpreetKaur-in4rt
@HarpreetKaur-in4rt 11 ай бұрын
Great veer ji
@malkiatsingh3297
@malkiatsingh3297 5 ай бұрын
All good thanks for sharing your precious thoughts
@darshans8147
@darshans8147 3 ай бұрын
Excellent
@parshotambansal3312
@parshotambansal3312 11 ай бұрын
Thanks 👍 Kapoor saheb ji for valuable versions God bless you all Om Shanti be happy always
@kultarsinghcheema7452
@kultarsinghcheema7452 11 ай бұрын
Thanks Kapoor Sb.
@didarsinghshetra7142
@didarsinghshetra7142 11 ай бұрын
ਬਿਲਕੁਲ ਠੀਕ ਆਖਿਆ ਪ੍ਰੋ ਸਾਹਿਬ ਨੇ।
@kevalkrishan8413
@kevalkrishan8413 11 ай бұрын
Very good sir❤❤
@SurjeetSingh-kx5wm
@SurjeetSingh-kx5wm 11 ай бұрын
Right and. True. Bawa, SSS, Bhalla
@Handsomeguy12
@Handsomeguy12 11 ай бұрын
Good baba g ❤❤❤
@bikarsingh7883
@bikarsingh7883 11 ай бұрын
ਸਹੀ ਹੈ ਜੀ
@gayak2006
@gayak2006 11 ай бұрын
I expected some in depth analysis from Kapoor Sahib since he was a guest on Sukhan Lok; however, he just tells platitude (common knowledge) that majority of Punjabis talk in evening gatherings. His comparison of Punjabis and Chinese is like comparing oranges to apples. Punjabi are a small fraction of Chinese numbers, and Chinese had started immigrating to the US and Canada in mid nineteenth century. It is my personal experience that an average Punjabi is much more adaptable in a foreign culture than an average Chinese. A much higher percentage of Chinese live in ghettos compared to Punjabis. Punjab supplies tractors to all farming regions in India. There are a few Punjabis that enter into various crimes in other countries, but most of the Punjabi families are focused on giving the best education to their children, and our new generation is entering into respectable professions.
@sukhpreetsandhu8633
@sukhpreetsandhu8633 11 ай бұрын
V good ❤
@MalkitSingh-sm4gw
@MalkitSingh-sm4gw 11 ай бұрын
ਬਿਲਕੁਲ ਗਲਤ ਹੋ ਤੁਸੀ ਜਿੰਨਾ ਤੇਰੀ ਨਵੀ ਸਿੱਖਿਆ ਪ੍ਣਾਲੀ ਨੇ ਨੁਕਸਾਨ ਕੀਤਾ ਹੈ ।ਉਨਾ ਅਨਪੜ੍ਹ ਵੀ ਚੰਗਾ ਸੀ। ਤੇਰੇ ਵਿਗਿਆਨ ਨੇ ਕੁਦਰਤੀ ਵਸਤਾਂ ਦਾ ਮਲੀਆਮੇਟ ਕਰਕੇ ਰੱਖ ਦਿੱਤਾ। ਹੁਣ ਇਨਸਾਨ ਦੀ ਵੀ ਬੋਲੀ ਲੱਗਦੀ ਹੈ।ਤੂੰ ਮੇਰੇ ਨਾਲ ਵਿਚਾਰ ਕਰ ਫਿਰ ਦੱਸੀਏ ਸਿੱਖਿਆ ਕੀ ਹੈ ।ਤੇਰਾ ਸਿਰਫ਼ ਕਿਤਾਬੀ ਗੱਲਾ ਹਨ ।ਇਹ ਪੰਜਾਬ ਦਾ ਮੋਦੀ ਕੁਝ ਵੇਚ ਸਕਦਾ ਹੈ।
@creative3588
@creative3588 10 ай бұрын
Bhai Narinder Singh Kapoor di ki rees krega
@ShamsherSingh-ff5jg
@ShamsherSingh-ff5jg 11 ай бұрын
ਪ੍ ਨਰਿੰਦਰ ਸਿੰਘ ਕਪੂਰ 👍👍
@sukhchainsingh6243
@sukhchainsingh6243 10 ай бұрын
Greatest
@linconjeet7061
@linconjeet7061 9 ай бұрын
Bilkul sahi
@SukhvirSingh-ll5om
@SukhvirSingh-ll5om 11 ай бұрын
Very nice
@JeetuSaini54
@JeetuSaini54 11 ай бұрын
Baba ji bilkul right bolde ne mein b Germany ch mzdoori krda ha .... 84 ta tap menu b lgya police de drr to study nhi kr skya punjab ch ghar chdna pya
@parshotambansal3312
@parshotambansal3312 11 ай бұрын
Please come back to India My Dear Om Shanti be happy always God bless you all
@jasbirsingh-kj9ql
@jasbirsingh-kj9ql 10 ай бұрын
Bilkul sahi ❤❤
@GurmitBSingh
@GurmitBSingh 4 ай бұрын
Factual ji
@surindershahi9659
@surindershahi9659 11 ай бұрын
ਕਪੂਰ ਸਾਹਿਬ ਤੁਹਾਡੇ ਅਪਣੇ ਬਚੇ ਕਿਥੇ ਰਹਿੰਦੇ ? ਉਹਨਾਂ ਨੂੰ ਪੰਜਾਬ ਵਿਚ ਵਸਣ ਦੀ ਸਿਖਿਆ ਦੇਵੋ ! ਤੁਸੀ ਤਾ ਆਪ ਅਧਿਆਪਕ ਹੇ
@MansimranArts
@MansimranArts 7 ай бұрын
ohna de bache othe majduri nhi karde
@BhupinderSingh-o6w
@BhupinderSingh-o6w 6 ай бұрын
ਸਹੀ ਗੱਲ ਜੀ
@kanwals6583
@kanwals6583 3 ай бұрын
ਬਾਈ ਜੇ ਕੋਈ ਵਿਅਕਤੀ ਸਿਆਣੀ ਗੱਲ ਕਰਦਾ ਹੈ ਤਾਂ ਉਸ ਨੂੰ ਸੁਨਣਾ ਸਿੱਖੋ, ਏਹੀ ਪੰਜਾਬੀਆਂ ਦੀ ਤ੍ਰਾਸਦੀ ਹੈ ਕਿ ਉਹ ਝੱਟ ਬੰਦੇ ਨੂੰ ਕਹਿੰਦੇ ਹਨ ਕਿ ਪਹਿਲਾਂ ਸਰਟੀਫਿਕੇਟ ਲੈ ਕੇ ਆ, ਫੇਰ ਗੱਲ ਕਰੀਂ.... ਜੇ ਅਸੀਂ ਇਹਨਾਂ ਆਦਤਾਂ ਤੋਂ ਬਾਜ਼ ਨਾ ਆਏ ਫੇਰ ਸਾਡਾ ਕੋਈ ਹੱਲ ਨੀ.....
@gurpritpalsingh1277
@gurpritpalsingh1277 11 ай бұрын
China ਦੇ ਲੋਕਾਂ ਨਾਲ ਬਹੁਤ ਵਾਹ ਪੈਂਦਾ ਹੈ ਸਟੂਡੈਂਟਾਂ ਨਾਲ ਬਹੁਤ ਸਿਆਣੇ ਬਹੁਤ ਸਮਜ ਨਾਲ ਬੋਲਦੇ ਨੇ
@BakshishSingh-t6u
@BakshishSingh-t6u 11 ай бұрын
Such he ji
@indersaini1637
@indersaini1637 11 ай бұрын
5.30 very well said sir
@jasbirgakhal374
@jasbirgakhal374 11 ай бұрын
Nice
@positivethoughts8461
@positivethoughts8461 11 ай бұрын
ਬਹੁਤ ਹੀ ਸੱਚੀਆਂ ਗੱਲਾਂ ।
@gurjantsinghmalhi
@gurjantsinghmalhi 11 ай бұрын
ਆਪੋ ਬਣੇ ਸਿਆਣੇ ਚੀਨਿਆ ਦੀ ਆਬਾਦੀ ਸੰਸਾਰ ਪੱਧਰ ਤੇ 17.72 % ਪੰਜਾਬੀਆ ਦੀ ਅਬਾਦੀ ਸੰਸਾਰ ਦੇ ਮੁਕਾਬਲੇ 0.00038 ਲਗਪਗ ਚੀਨਿਆ ਦੇ ਕੋਲ ਲਗਪਗ ਸੰਸਾਰ ਦੀ ਦੂਜੇ ਜਾ ਪਹਿਲੇ ਦੇ ਬਰਾਬਰ ਦੀ ਤਾਕਤ ਪੰਜਾਬ ਭਾਰਤ ਚ ਗੁਲਾਮ ਤੇ ਪੰਜਾਬੀਆ ਦਾ ਮੁਕਾਬਲਾ ਚੀਨਿਆ ਨਾਲ ਕਰਨ ਆਲਾ ਸਿਆਣਾ ਕਣਕ ਦੀ ਬੋਰੀ ਵੀ ਬਹੁਤ ਮੁੱਲ ਰੱਖਦੀ ਐ ਜੇ ਸਹੀ ਬਾਡਰੋ ਪਾਰ ਜਾਵੇ ਪਰ ਕੋਈ ਗੱਲ ਨਹੀ ਓ ਵੀ ਜਾਓ ਕਨੇਡਾ ਆ ਕੇ ਇਕੱਲੀ ਮਜਦੂਰੀ ਨਹੀ ਕੀਤੀ ਵੱਡੇ ਵੱਡੇ ਕਾਰਖਾਨੇ ਵੀ ਐ ਕਨੇਡੇ ਆ ਕੇ ਗੈਂਗਸਟਰ ਈ ਨਹੀ ਬਣੇ ਫੌਜ ਮੁਖੀ ਵੀ ਬਣੇ ਐ ਤੀਜੀ ਕਨੇਡਾ ਪੱਧਰ ਦੀ ਪਾਰਟੀ ਦੇ ਮੁਖੀ ਵੀ ਗੱਲ ਮੁਕਦੀ ਐ ਵੀ ਕੋਈ ਹੋਰ ਕੰਮ ਕਰਲੋ ਨਿੰਦਿਆ ਤੇ ਓ ਵੀ ਆਪਣਿਆ ਦੀ ਨੇ ਪੈਸੇ ਤਾ ਦੇ ਦੇਣੇ ਐ ਸੁਖ ਨਹੀ ਗੱਲਾ
@wink8916
@wink8916 11 ай бұрын
Haramjadge khoon bich hai jehde ke dekhdi nhe
@surindercheema5663
@surindercheema5663 10 ай бұрын
We Punjabis can do much better 🙏thank you for reminding us Phaji 🙏we Punjabis have lot of potential-we need to come back to Chardi Kala living
@nikkiankarumblan9963
@nikkiankarumblan9963 6 ай бұрын
ਤਲਖ ਹਾਕੀਕਤਾਂ
@hakamsingh4293
@hakamsingh4293 11 ай бұрын
ਪੰਜਾਬੀਆਂ ਨੂੰ ਮਾੜਾ ਕਹੀ ਜਾਂਦੇ ਓ ਇਸੇ ਤਰਾ ਸਰਕਾਰਾਂ ਦੀਆਂ ਮਾੜੀਆ ਨੀਤੀਆਂ ਜਿੰਨਾ ਕਰ ਕੇ ਸੱਬ ਕੁੱਜ ਹੋ ਰਿਹਾ ਨੂੰ ਮਾੜਾ ਕਹਿਣ ਦਾ ਹੀਆ ਵੀ ਰੱਖਿਆ ਕਰੋ
@vs639
@vs639 6 ай бұрын
Punjabiya nu mada ni keh reya sachhi gal das reya education level vdhao fukriya marniya chad dyo.
@balrajsingh5897
@balrajsingh5897 4 ай бұрын
ਫੁਕਰੇ ਆ । ਪੰਜਾਬੀ ਗੀਤਾਂ ਵਿੱਚ ਪੰਜਾਬੀਆਂ ਦੇ ਫੁਕਰੇਪਣ ਦੀ ਤਸਵੀਰ ਝਲਕਦੀ ਹੈ
@bhupinderchhokar8969
@bhupinderchhokar8969 4 ай бұрын
वाह जियो... मेरे उस्ताद कपूर नरिंदर। ...हमें. सुन्दर ** DOST WOMEN बनानी आई. बोहत. खुबसूरत. महिला एस हमारी. दोस्त...कपूर जी. का मशवारा। उपयोग। किता. हमने >> भिंडा कनाडा। ओशो दोस्त. साथ। महिलाएं
@drjiwangupta
@drjiwangupta 10 ай бұрын
🙏🙏🙏👍👍👍💯
@prof.kuldeepsinghhappydhad5939
@prof.kuldeepsinghhappydhad5939 5 ай бұрын
❤❤❤❤
@Mahendersingh-ln6ig
@Mahendersingh-ln6ig 5 ай бұрын
बहुत शानदार तथा कड़वी सच्चाई है किसी को ग़लत लगे तो उसकी मानसिकता है
@janaksingh6949
@janaksingh6949 7 ай бұрын
Right
@gursewakbrar8004
@gursewakbrar8004 11 ай бұрын
Thank. S. Ji
@kuljindersingh3128
@kuljindersingh3128 11 ай бұрын
ਪਰ ਜਿੱਥੇ ਪੰਜਾਬੀ ਜਾਂਦੇ ਉਥੇ ਗੰਧ ਪਾਉਂਦੇ ਬਸ
@creative3588
@creative3588 10 ай бұрын
Bhai ena v badnam na kro ,
@gursewakbrar8004
@gursewakbrar8004 11 ай бұрын
Best. Ji
@resamsingh3146
@resamsingh3146 11 ай бұрын
👍👍👍
@ravindergill9225
@ravindergill9225 5 ай бұрын
ਸਰ, ਮਹਿੰਦਰਾ + ਸਵਰਾਜ ਟਰੈਕਟਰ ਸਾਲ ਵਿੱਚ ਤਿੰਨ ਲੱਖ ਪਚਾਸੀ ਹਜਾਰ ਵਿਕਿਆ ਦੁਨੀਆਂ ਦਾ ਪਹਿਲਾ ਨੰਬਰ ਇੰਜਨ ਵੱਧ ਜਰਨੇਟਰ ਅਤੇ ਛੋਟੀਆਂ ਕਿਸਤੀਆਂ ਵਿੱਚ ਵੀ ਲੱਗਦਾ,
@ManpreetSingh-dp8st
@ManpreetSingh-dp8st 10 ай бұрын
🙏🙏🙏🙏🙏🙏🙏
@ghanshamsharma9048
@ghanshamsharma9048 11 ай бұрын
Pl be respect full Dr Kapoor Is great philosopher and intelligent person
@charnjeetsinghdhindsa8966
@charnjeetsinghdhindsa8966 11 ай бұрын
Hinji Hnji 😂
@saddu.111
@saddu.111 10 ай бұрын
Comments are negative but true
@JSVB
@JSVB 11 ай бұрын
Be a #Planner. Dont be #Reactive. All will be #Fine.
@jadvindersingh5351
@jadvindersingh5351 11 ай бұрын
🙏🙏🙏
@baldeepsingh3960
@baldeepsingh3960 10 ай бұрын
PUNJABIES ARE GOING ABROAD BUT WHY SO MANY LABOURES ARE COMING IN PUNJAB ?
@rajinderkumar3371
@rajinderkumar3371 11 ай бұрын
Uff lala sabh gyan dyi jande
@jagmohansinghdeol3783
@jagmohansinghdeol3783 11 ай бұрын
😢
@Nanakpanthi
@Nanakpanthi 10 ай бұрын
Punjabi past glorification hi Kari jaande aa. Agge vadhan di gal ni karde. Bahar ja ke vi gatre pa ke apna zaloos kadhai jaande aa. Duniya de pakh to vekho, je ohna da bina gatre de kam chal reha te Sikhan di kehri Jang laggi hoi aa.
@Kewalsingh-t9g
@Kewalsingh-t9g 4 ай бұрын
You must his family before comment
@Johansnoww
@Johansnoww 11 ай бұрын
Hope khalasthani will also understand …
@creative3588
@creative3588 10 ай бұрын
Hope hindushtani will also understand
@sukhwantgill7889
@sukhwantgill7889 Ай бұрын
Sikhan da Gadar
@SurjitSingh-iw5ek
@SurjitSingh-iw5ek 11 ай бұрын
ਬਾਹਰ ਜਾਣ ਦਾ ਕੀ ਕਾਰਨ ਹੈ ਇਹ ਕੋਈ ਨਹੀਂ ਦੱਸਦਾ ਗੱਲਾਂ ਨਾਲ ਪੇਟ ਨਹੀਂ ਭਰਦਾ
@barjindersingh5514
@barjindersingh5514 11 ай бұрын
Bai Tera ki matlab punjab ch rehn ale bhuke rehnde ne. Tuade varge bahar ja ke angreja Dia Lateren saaf kar lende ne par apne desh ch khush nhi Karna 😂
@inderjeetsingh7635
@inderjeetsingh7635 11 ай бұрын
Punjab da sab toh wada masla meat khana ja nahi khana🤣🤣🤣🤣
@kirtangarhiacreations2485
@kirtangarhiacreations2485 11 ай бұрын
😂😂😂
@sonusonu-qv4op
@sonusonu-qv4op 11 ай бұрын
Meat te daru sikhi di pahchan aa 😂
@napindersidhu1019
@napindersidhu1019 11 ай бұрын
ਹਾਂ ਫ਼ੇਰ ਇਹ ਗੰਭੀਰ ਮਸਲਾ, ਹੋਣਾ ਵੀ ਚਾਹੀਦਾ, ਹੱਸਣ ਵਾਲੀ ਕੀ ਗੱਲ ਆ?
@MalkitSingh-sm4gw
@MalkitSingh-sm4gw 11 ай бұрын
ਸਾਲੇ ਵਿਚਾਰੇ ਨਿਰਦੋਸ਼ ਜਾਨਵਰਾਂ ਦਾ ਮੀਟ ਕੀ ਖਾਣਾ , ਬੰਦੇ ਬਹੁਤ ਹਨ ਇੰਨਾ ਦਾ ਖਾਇਆ ਕਰੋ।ਪਹਿਲ ਆਪਣੇ ਘਰ ਦੇ ਜੀਅ ਤੋਂ ਸੁਰੂ ਕਰੋ ਤੂੰ ਤੇ ਤੇਰਾ ਕਪੂਰ ਜੀ ।ਫਿਰ ਦੱਸੀ ਮੀਟ ਖਾਣਾ ਚਾਹਿਦਾ। ਫਿਰ ਹੱਸੀ।
@naunihalsingh4108
@naunihalsingh4108 6 ай бұрын
Khiye man bhaunda pehniye jag bhaunda ​@@napindersidhu1019
@ParamjitSingh-ok8he
@ParamjitSingh-ok8he 11 ай бұрын
ਹੁਣ ਤੱਕ ਜਿੰਨਾ ਵੀ ਕਪੂਰ ਸਾਹਿਬ ਨੂੰ ਸੁਣਿਆਂ ਹੈ ਉਹ ਬਹੁਤ ਡੂੰਘਾਈ ਭਰੀਆਂ ਗੱਲਾਂ ਕਰਦੇ ਹਨ ਪਰ ਇਸ ਪ੍ਰੋਗਰਾਮ ਦੀ ਥੋੜ੍ਹੀ ਜਿਹੀ ਜਾਣਕਾਰੀ ਨੂੰ ਛੱਡ ਕੇ ਬਹੁਤ ਜਾਣਕਾਰੀ ਕੱਚਘਰੜ ਜਿਹੀ ਹੈ। ਪੰਜਾਬ ਚ ਸ਼ਰਾਬ ਦੀਆਂ ਫੈਕਟਰੀਆਂ ਵੀ ਹਨ। ਦੋ ਵੱਡੀਆਂ ਟਰੈੱਕਟਰ ਪੰਜਾਬ ਚ ਹਨ। ਟਾਟਾ ਦੀਆਂ 200 ਕੰਪਨੀਆਂ ਹਨ ਨਾ ਕਿ 1000 ਕੰਪਨੀਆਂ।। ਚੀਨੀ 140 ਕਰੋੜ ਹਨ ਅਤੇ ਪੰਜਾਬੀ ਸਿਰਫ 3 ਕਰੋੜ ਹਨ। ਕਣਕ ਜਰੂਰੀ ਨਹੀਂ ਕਿ ਬੰਦਰਗਾਹਾਂ ਰਾਹੀਂ ਹੀ ਨਿਰਯਾਤ ਹੋਵੇ, ਸੜਕੀ ਰਸਤੇ ਵੀ ਪੰਜਾਬ ਦੇ ਨੇੜਿਉਂ ਨਿਰਯਾਤ ਹੋ ਸਕਦੀ ਹੈ।
@Johansnoww
@Johansnoww 11 ай бұрын
Sansar ni apna samjo …. “Vasudhaiv kutumbkam “ jai Bharat
@JasbirSingh-hc7bw
@JasbirSingh-hc7bw 11 ай бұрын
Bhair IAS toper no hi
@baljindersinghsihota4835
@baljindersinghsihota4835 11 ай бұрын
ਭਾਈ ਸਾਹਿਬ ਤੁਸੀ ਨਾ ਕੈਨੇਡਾ ਨੂੰ ਜਾਣਿਆ ਤੇ ਨਾ ਅਮਰੀਕਾ ਨੁੰ, ਪਤਰਕਾਰ ਸਾਹਿਬ ਜਁਬਲਾਂ ਨੂੰ ਲਿਆ ਕੇ ਆਪਣੇ ਚੈਨਲ ਨੂੰ ਘਟੀਆ ਨਾਂ ਬਣਾੳ.
@tonygrewal1000
@tonygrewal1000 11 ай бұрын
ਸਹੋਤਾ ਸਾਹਿਬ ਹਰ ਜਗ੍ਹਾ ਤੇ ਕਮੈਂਟ ਕਰਕੇ ਆਪਣੀ ਅਕਲ ਦਾ ਜਨਾਜ਼ਾ ਨਹੀਂ ਕੱਢੀ ਦਾ. You don’t even know who is that Person and literally he’s talking about people like you.
@creative3588
@creative3588 10 ай бұрын
Bhai tenu pya v aa Narinder Singh Kapoor kon hai ,
@gurunanakthreadart
@gurunanakthreadart 10 ай бұрын
Galli jog na hoi
@rampartapmalhan6354
@rampartapmalhan6354 11 ай бұрын
Sar ji me baher kise dusre mulkh vich renda punjabi jado saver no kam te jande ne tren vich bus vich bahut hi gandia gandia galla kad de ne ena de lage bethen no vi del nahi karda
@gurunanakthreadart
@gurunanakthreadart 10 ай бұрын
Kapoor sahib je thuade ghar wich kam karan wali lady ja maali di tankha je 20000 mahina hai ta das is tra galla na kari ja
@BakshishSingh-t6u
@BakshishSingh-t6u 11 ай бұрын
Panjab wich fukere bonda aaj kaal
@GurwinderSingh-z9x
@GurwinderSingh-z9x 8 ай бұрын
ਮੂਰਖ
@JasbirSingh-hc7bw
@JasbirSingh-hc7bw 11 ай бұрын
Chitta kha gya hi.. GOVT kush nhi kir sakte
@HS_Khangura
@HS_Khangura 10 ай бұрын
Lagda Gurdas maan wali kraiu eh v…. Tata vich ਹੜਤਾਲ hoi c Jdo aap varkar vich beth giya c
@JasbirSingh-hc7bw
@JasbirSingh-hc7bw 11 ай бұрын
Punjab bda bura hal hi.
@Bajwa39
@Bajwa39 10 ай бұрын
consumership jaida, production ghat ha.
@LakhbirBrar
@LakhbirBrar 4 ай бұрын
Bire tenu ckonka bich panjabi bekde nhi disde digriwae
@arshdeepjoshi2305
@arshdeepjoshi2305 11 ай бұрын
ਵਹਿਮ ਆ ਬਾਪੂ ਤੇਰਾ ਅਧੂਰੀ ਜਾਣਕਾਰੀ ਥੋਡੀ ਪਤਾ ਕਰੋ ਪੰਜਾਬ ਦਾ ਹੀਰੋ ਸਾਈਕਲ ਸਾਰਾ ਭਾਰਤ ਵਿਚ ਵਿਕਦਾ,ਕੈਨੇਡਾ ਜਾਕੇ ਦੇਖੀ ਹੀਰੋ electric bike ਵਿਕਦਾ,ਸਵਰਾਜ ਟਰੈਕਟਰ,ਦਾ ਪਤਾ ਕਰ,ਕਰਤਾਰ ਪ੍ਰੀਤ ਕੰਬਾਈਨ, ਸਾਰੇ ਖੇਤੀ ਦੇ ਉਪਕਰਨ ਅਸੀਂ ਆਪ ਬਨੋਦੇ ਹਾਂ
@samans4202
@samans4202 11 ай бұрын
Swaraj tractor kdo da vik chukya hai bhai . Kartar comine , preet combine kise ginti vich nhi aondey .
@SurinderSingh-jo7ft
@SurinderSingh-jo7ft 11 ай бұрын
ਬਾਈ business ch ਨੰਬਰਾਂ ਦੀ game ਹੁੰਦੀ aa,,,eh ਸਭ ਕਿੰਨਾ turn over da ਕੰਮ ਕਰਦੇ ਆ,,,ਜੋਂ ਕੁਸ਼ v tusi ਗਿਣਾਇਆ
@littleflowersensecschoolda1053
@littleflowersensecschoolda1053 11 ай бұрын
ਵੀਰੇ ਇਹ ਪ੍ਰੋਫੈਸਰ ਹਨ,,ਜਿਨ੍ਹਾਂ ਨੇ 40 ਸਾਲ ਪੜ੍ਹਾਇਆ ,,ਬਹੁਤ ਸਾਰੀਆਂ ਕਿਤਾਬ ਲਿਖ਼ੀਆਂ,,,,ਇਨ੍ਹਾਂ ਦੀ ਇੱਕ ਕਿਤਾਬ ਮਾਲਾ ਮੌਕੇ 25 ਲੱਖ ਦੇ ਕਰੀਬ ਵਿਕੀ,,,,,,
@wassebba
@wassebba 11 ай бұрын
ਭਰਾਵਾ ਇੱਕਾ ਦੁੱਕਾ ਪ੍ਰਾਪਤੀ, ਪ੍ਰਾਪਤੀ ਨਹੀਂ ਹੁੰਦੀ, ਉਸਦਾ ਸਾਰਾ ਲੇਖਾ ਜੋਖਾ ਕਰ ਕੇ ਦੇਖੋ, ਬਾਪੂ ਨਰਿੰਦਰ ਸਿੰਘ 100% ਸੱਚ ਬੋਲ ਰਹੇ ਹਨ, ਪੰਜਾਬੀ ਸਿਰਫ ਫੁਕਰੇ, ਅਨਪੜ, ਗੰਦੇ, ਸਵਾਰਥੀ ਅਤੇ ਘਟੀਆ ਮਾਨਸਿਕਤਾ ਵਾਲੇ ਹਨ.
@tarandeepsingh_
@tarandeepsingh_ 11 ай бұрын
​@@littleflowersensecschoolda1053😂😂 ਕਿਤਾਬਾਂ ਲਿਖਣ ਨਾਲ ਅਕਲ ਨਹੀਂ ਆਉਂਦੀ ਇਹ ਹਰਾਮਜ਼ਾਦਾ ਬੁੜਾ ਆ ਇਹਨੂੰ ਬੂਝੜ ਨੂੰ ਪੁੱਛੋ ਪੰਜਾਬ ਵਿੱਚ ਨਸ਼ਾ ਬੰਦ ਕੌਣ ਕਰ ਸਕਦਾ? ਲੋਕਾਂ ਨੂੰ ਬਾਹਰ ਜਾਣਾ ਕਿਉੰ ਪੈ ਰਿਹਾ? ਪੰਜਾਬ ਵਿੱਚ ਨੌਕਰੀਆਂ ਪੰਜਾਬੀਆਂ ਲਈ ਰਾਖਵੀਆਂ ਕਿਉੰ ਨਹੀਂ? ਇਹ ਹਾਰਾਮਖੋਰ ਕਾਮਰੇਡਾਂ ਨੇ ਬੇੜਾ ਗ਼ਰਕ ਕੀਤਾ ਪੰਜਾਬ ਦਾ।
@Ravi-yi1lo
@Ravi-yi1lo 11 ай бұрын
That's why, we need BJP government in Punjab.All other political parties have fooled Punjabi people.
@SurinderSingh-jo7ft
@SurinderSingh-jo7ft 11 ай бұрын
😂😂😂😂 BJP 😂😂😂 IN PUNJAB😂😂😂
@Ravi-yi1lo
@Ravi-yi1lo 11 ай бұрын
@@SurinderSingh-jo7ft Only BJP can solve some major issues in Punjab.
@creative3588
@creative3588 10 ай бұрын
​@@Ravi-yi1lohow can u say , what bjp have done in last 10 years ?
@dilrajsinghbrar3273
@dilrajsinghbrar3273 11 ай бұрын
This chap does not know what he's talking. On each and every aspect there are opposing answers.
@paramjeetbajwa3003
@paramjeetbajwa3003 11 ай бұрын
Sharb v bandi cemit v bnda tractor v bnda pagl
@hemantsharma1826
@hemantsharma1826 11 ай бұрын
Kapoor sahib great
@inderjitrishi6686
@inderjitrishi6686 6 ай бұрын
Woooow great sir g
@lifeoflife13
@lifeoflife13 7 ай бұрын
🙏🙏🙏
Narinder Singh Kapoor in Conversation with Kulvir Gojra on his Beautiful Mistakes I SukhanLok I
16:14
А я думаю что за звук такой знакомый? 😂😂😂
00:15
Денис Кукояка
Рет қаралды 1,9 МЛН
How Much Tape To Stop A Lamborghini?
00:15
MrBeast
Рет қаралды 204 МЛН
1, 2, 3, 4, 5, 6, 7, 8, 9 🙈⚽️
00:46
Celine Dept
Рет қаралды 108 МЛН
BabuKishan's SPOTLIGHT on Legendary Punjabi Poet Navtej Bharati
20:21
BabuKishan SPOTLIGHT
Рет қаралды 2,9 М.
Narinder Singh Kapoor on  Religion, Parenting & Human Relations II Punjabi Writer Rubru II Sukhanlok
26:28
А я думаю что за звук такой знакомый? 😂😂😂
00:15
Денис Кукояка
Рет қаралды 1,9 МЛН