ਸਾਹਿਤਕ ਸੰਵਾਦ ਡਾ.ਨਰਿੰਦਰ ਸਿੰਘ ਕਪੂਰ ਦੇ ਨਾਲ । Sahitik Sanwad with Narinder Singh Kapoor। ep.10

  Рет қаралды 65,050

Punjab Today TV

Punjab Today TV

Күн бұрын

Пікірлер: 147
@ManpreetSingh-wn2sg
@ManpreetSingh-wn2sg 2 жыл бұрын
ਬਾਈ ਜੀ ਵਾਰਤਾਲਾਪ ਲੰਬੀ ਕਰਨੀ ਚਾਹੀਦੀ ਸੀ ਗੱਲਾਂ ਕਪੂਰ ਸਾਹਿਬ ਬਹੁਤ ਦੱਸ ਰਹੇ ਸੀ ਪਰ ਰੋਕਿਆ ਗਿਆ ਵੈਸੇ ਧੰਨਵਾਦ ਜੀ ਵਧੀਆ ਉਪਰਾਲਾ 🙏
@Edit_babydoodles
@Edit_babydoodles 7 ай бұрын
ਡਾ.ਨਰਿਦਰ ਕਪੂਰ ਜੀ 🙏 ਤੁਸੀਂ ਬਹੁਤ ਮਹਾਨ ਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ। ਜੇਕਰ ਅਸੀਂ ਤੁਹਾਡੇ ਵਿਚਾਰ ਪਹਿਲਾਂ ਸੁਣੇ ਹੁੰਦੇ ਤਾਂ ਅਸੀਂ ਵੀ ਜ਼ਿੰਦਗੀ ਵਿਚ ਸਫ਼ਲਤਾ ਪ੍ਰਾਪਤ ਕਰ ਲੈਣੀ ਸੀ ਮੈਨੂੰ ਮੇਰੀ ਅਸਫ਼ਲਤਾ ਘੁਣ ਵਾਂਗੂ ਖਾਈ ਜਾਂਦੀ ਹੈ ਰਾਜਵਿੰਦਰ ਕੌਰ
@kaursingh8369
@kaursingh8369 7 ай бұрын
ਤੁਸੀਂ ਆਪਣੇ ਆਪ ਨੂੰ ਅਸਫਲ ਕਦੇ ਨਹੀਂ ਸਮਝਣਾ ਸਫਲ ਹੋ ਜਾਓਗੇ ਇਹ ਮੇਰਾ ਵਾਅਦਾ ਐ ਜੀ 🙏
@JaspalSingh-eu9vf
@JaspalSingh-eu9vf 3 жыл бұрын
ਤੁਹਾਡੀਆਂ ਗੱਲਾਂ ਸੁਣ ਕੇ ਜਿੰਦਗੀ ਜਿਉਣ ਦਾ ਢੰਗ ਅਾਉਦਾ ਹੈ
@deeprattu5401
@deeprattu5401 5 жыл бұрын
ਤੁਸੀ ਤੰਦਰੁਸਤ ਰਹੋ ਕਪੂਰ ਸਾਹਿਬ ਅਸੀਂ ਤੁਹਾਡੇ ਦੁਆਰਾ ਰਚੀਆ ਹੋਰ ਕਿਤਾਬਾਂ ਨੂੰ ਪੜ੍ਹਨਾ ਚਾਹੁੰਦੇ ਹਾਂ
@gurlalgill3669
@gurlalgill3669 5 жыл бұрын
ਮੈਂ ਵੀ ਸਹਿਮਤ ਹਾਂ ਜੀ ਤੁਹਾਡੇ ਨਾਲ
@gurcharanbhinderchan4607
@gurcharanbhinderchan4607 Жыл бұрын
ਕਪੂਰ ਸਾਹਿਬ ਮਹਾਨ ਇਨਸਾਨ ਅਤੇ ਲੇਖਕ ਹਨ!❤
@LakhvirSingh-kq1ob
@LakhvirSingh-kq1ob 5 жыл бұрын
ਮੈਂ ਦੋ ਵਾਰੀ ਮਿਲਿਆ ਹਾਂ ਕਪੂਰ ਸਾਹਿਬ ਜੀ ਨੂੰ , ਕਪੂਰ ਸਾਹਿਬ ਜੀ ਬਹੁਤ ਹੀ ਵਧੀਆ person ਹਨ , ਅਸੀਂ ਇਕੱਠਿਆਂ ਪਨੀਰ ਦੇ ਪਕੌੜੇ ਵੀ ਖਾਧੇ ਸਨ। ਮਿਲ ਕੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਸੀ ਜਿਵੇਂ ਮੁਬਾਇਲ ਚਾਰਜ ਹੁੰਦਾ ਹੈ, ਮੈਂ ਵੀ ਦੋ ਤਿੰਨ ਮਹੀਨਿਆਂ ਲਈ ਚਾਰਜ ਹੋ ਗਿਆ ਹੋਵਾਂ।
@GURJANTSINGH-qz2gm
@GURJANTSINGH-qz2gm 2 жыл бұрын
Lucky bro
@harpreetsidhu0130
@harpreetsidhu0130 3 жыл бұрын
Interviewer and background music ਵਾਲੇ ਨੂੰ ਬਹੁਤ ਲਾਹਨਤਾਂ ਪੈ ਰਹੀਆਂ ਨੇ। ਕਪੂਰ ਸਾਹਿਬ ਕਰਕੇ dislike ਨੀ ਕੀਤਾ ਬਸ।
@NavdeepSingh-ei4ec
@NavdeepSingh-ei4ec 2 жыл бұрын
Narinder Singh Kapoor The Great Writer Life Changing Writer
@jaskiratsingh441
@jaskiratsingh441 2 жыл бұрын
bahut vadhia...
@harwindersingh8382
@harwindersingh8382 3 жыл бұрын
ਉਸਤਾਦ ਜੀ,ਦੱਸਗੇ ਅਕਲ ਦੀਆਂ ਗੱਲਾਂ,
@jaani9773
@jaani9773 3 жыл бұрын
ਉਸਤਾਦ ਨਰਿੰਦਰ ਸਿੰਘ ਕਪੂਰ ਜੀ 🙏👌
@pritamsinghmatwani
@pritamsinghmatwani 5 жыл бұрын
ਕਪੂਰ ਜੀ ਤਾਂ ਮਹਾਨ ਹਨ ਹੀ ਪਰ ਪਿਛਲਾ ਸੰਗੀਤ ਬੇਲੋੜਾ ਹੈ।
@harvindergrewal4406
@harvindergrewal4406 3 жыл бұрын
ਕਪੂਰ ਜੀ ਨਾਲ ਗੱਲ ਕਰਨ ਵਾਸਤੇ ਵੀ ਚੰਗੇ ਗਿਆਨ ਵਾਲਾ ਬੰਦਾ ਚਾਹੀਦਾ।ਓਹ ਆਪ ਈ ਦਸ ਰਹੇ ਨੂ।ਬੰਦੇ ਨੂੰ ਪੁਛਣਾਂ ਨੀ ਆਉਂਦਾ।ਸਰ ਤਹਾਨੂੰ ਸਲੂਟ ਐ
@surinderkaur5240
@surinderkaur5240 Ай бұрын
Very good.
@karamjitsingh7479
@karamjitsingh7479 3 жыл бұрын
Great personality . Thanks
@malkitsingh9797
@malkitsingh9797 5 жыл бұрын
My favorite author💐💐
@parminderjit9293
@parminderjit9293 Жыл бұрын
You are great sir❤
@ਸੁਰਖਾਬਭਦੌੜ
@ਸੁਰਖਾਬਭਦੌੜ 4 жыл бұрын
ਇਹ ਨਾਟਕ ਦੁਬਾਰਾ ਪਾਇਆ ਜਾਵੇ ਪਿਛਲਾ ਸੰਗੀਤ ਕੱਟ ਕੇ ... ਸ਼ਬਦਾਂ ਤੇ ਧਿਆਨ ਨੀ ਜਾ ਰਿਹਾ ਚੱਜ ਨਾਲ 🙏🏻🙏🏻🙏🏻🙏🏻🙏🏻
@65Productions
@65Productions 2 жыл бұрын
ਬਹੁਤ ਵਧੀਆ ਇੰਟਰਵਿਊ ਪਰ ਇੰਟਰਵਿਊਰਰ ਬਹੁਤ ਜਲਦੀ ਵਿੱਚ ਆਪਣੇ ਸਵਾਲ ਪੂਰੇ ਕਰਨ ਚ ਨਜ਼ਰ ਆ ਰਹੇ ਹਨ ਤੇ ਵਾਰ ਵਾਰ ਉਨ੍ਹਾਂ ਨੂੰ ਵਿਚੋਂ ਹੀ ਟੋਕਦੇ ਲਗ ਰਹੇ ਹਨ ।
@babbuaulakh2287
@babbuaulakh2287 5 жыл бұрын
ਧੰਨਵਾਦ ਜੀ, ਮੈਂ ਬਹੁਤ ਪੜਦਾ ਕਪੂਰ ਸਾਹਬ ਨੂੰ
@manpreetsingh67433
@manpreetsingh67433 5 жыл бұрын
mai v ji.... tusi tàrkwed kitaab pdhi ae ji ?? whtsapp 97815-17433
@rajiesahni220
@rajiesahni220 4 жыл бұрын
Mala te manke to bina kehdi book read krni chidi a
@kaursingh8369
@kaursingh8369 7 ай бұрын
ਸੁਖਨ ਸੁਨੇਹੇ ਕਿਤਾਬ ਬਹੁਤ ਵਧੀਆ ਐ ਕਪੂਰ ਸਾਹਿਬ ਜੀ ਦੀ ਇਕੱਲਿਆਂ ਦਾ ਕਾਫਲਾ਼ ਕਿਤਾਬ ਵੀ ਬਹੁਤ ਵਧੀਆ ਐ ਜੀ
@jaipakkumar
@jaipakkumar 4 жыл бұрын
Kapoor sahib knowledge de mahasagar! Salute hai sir tuhanu
@JaspalSingh-dp6bi
@JaspalSingh-dp6bi 4 жыл бұрын
Great
@garrysandhu6372
@garrysandhu6372 4 жыл бұрын
ਚੜ੍ਹ ਦੀ ਕਲਾ ਚ ਰਹੋ ਕਪੂਰ ਸਾਬ
@simransharma2609
@simransharma2609 3 жыл бұрын
ਬਹੁਤ ਵਧੀਆ ਵਿਚਾਰ
@JaspalSingh-dp6bi
@JaspalSingh-dp6bi 4 жыл бұрын
Lovely
@asaman8203
@asaman8203 4 жыл бұрын
Thanks sir
@kainthcurtainhouse2593
@kainthcurtainhouse2593 3 жыл бұрын
Good very good
@msjassal
@msjassal 3 жыл бұрын
Back music ਦੀ ਕੀ ਲੋੜ ਹੈ। ਆਨੰਦ ਨਹੀਂ ਆ ਰਿਹਾ। please stop it.
@JagdishSingh-yp2pc
@JagdishSingh-yp2pc 5 жыл бұрын
ਕਪੂਰ ਸਾਹਿਬ ਕੀ ਕਹਿੰਦੇ ਹਨ ਇੰਟਰਵਿਊ ਲੈਣ ਵਾਲਾ ਐਂਕਰ ਸੁਣਦਾ ਹੀ ਨਹੀੰ ਸਗੋੰ ਆਪਣਾ ਅਨੁਭਵ ਕਪੂਰ ਵੀਰ ਨੂੰ ਦੱਸਣਾ ਚਾਹੁੰਦਾ ।
@kt2384
@kt2384 4 жыл бұрын
Yes Yes !! He is only interested in showing that, how good Questions, he brought into Interview. Actually .. That’s the problem with almost everyone ... PPL want to SAY SAY & SAY No One .. have Patience To ... LiSTEN !!
@punjabbusinesplanagricultural
@punjabbusinesplanagricultural 5 жыл бұрын
ਬਹੁਤ ਖੂਬਸੂਰਤ
@kamalahdan4654
@kamalahdan4654 4 жыл бұрын
Well said
@lifeoflife13
@lifeoflife13 8 ай бұрын
🙏🙏🙏🙏
@guramansinghbanwait1520
@guramansinghbanwait1520 5 жыл бұрын
Excellent personality
@DevinderduaarSingh
@DevinderduaarSingh 5 жыл бұрын
ਧੰਨਵਾਦ ਜੀ
@DarshanSingh-wt2dd
@DarshanSingh-wt2dd 3 жыл бұрын
Good
@ranjotsingh6398
@ranjotsingh6398 Жыл бұрын
ਥੋਡਾ ਬੈਕਗਰਾਊਂਡ ਮਿਊਜ਼ਿਕ ਬਿਲਕੁਲ ਮੈਚ ਨਹੀ ਹੋ ਰਿਹਾ ਯਾਰ 🙄🙄🙄
@GuriBoha
@GuriBoha 4 жыл бұрын
ਪਹਿਲਾਂ ਇਹ ਦੱਸੋ ਕੋਈ ਵੀ vdiya ਚੈਨਲ ਇੰਟਰਵਿਊ ਦੌਰਾਨ ਸੰਗੀਤ ਚਲਾਉਂਦਾ...ਨਿਰੀ disturbance
@RakeshKumar-gp6xo
@RakeshKumar-gp6xo 3 жыл бұрын
Good job
@Motivatono
@Motivatono 3 жыл бұрын
God bless u ji
@satinderkaur7998
@satinderkaur7998 4 жыл бұрын
Narinder kapoor ji. 🙏🙏🙏
@vivoa1297
@vivoa1297 Жыл бұрын
Hii
@JaspalSingh-dp6bi
@JaspalSingh-dp6bi 4 жыл бұрын
God bless you Nrinder Kapoor ji
@Vaheguru_g
@Vaheguru_g 4 жыл бұрын
Great thought good information
@amarjotkaur7994
@amarjotkaur7994 Жыл бұрын
ਹਰ ਵਾਰ ੳੁੱਤਰ ਪੂਰਾ ਹੋਣ ਤੋਂ ਪਹਿਲਾਂ ਹੀ ਅਗਲਾ ਸਵਾਲ ਪੁੱਛਿਅਾ ਜਾ ਰਿਹਾ
@birsingh5388
@birsingh5388 4 жыл бұрын
ਸਮਾਂ ਖੁੱਲ੍ਹਾ ਲੈ ਕੇ ਸੰਵਾਦ ਕਰੋ ਜਾਂ ਫਿਰ ਇੱਕ ਵਿਸ਼ੇ ਤੇ ਹੀ ਗੱਲਬਾਤ ਕਰੋ ਜੀ।
@isharsingh8114
@isharsingh8114 4 жыл бұрын
I am old reader of NS Kapur's publications . All are good.
@narindersingh-gw4fp
@narindersingh-gw4fp 4 жыл бұрын
Great view Doctor saab
@geetrecord6697
@geetrecord6697 5 жыл бұрын
Bahut khoob parson
@JaspalSingh-dp6bi
@JaspalSingh-dp6bi 3 жыл бұрын
Beautiful
@harp_kaurz
@harp_kaurz 2 жыл бұрын
Sir is best
@bhaiangrejsinghajnalawale8426
@bhaiangrejsinghajnalawale8426 4 жыл бұрын
Kamal
@sukhchainsingh6243
@sukhchainsingh6243 2 жыл бұрын
Sardar narinder singh ji Kapoor 100%Rite
@TahirAliBandesha
@TahirAliBandesha 4 жыл бұрын
ਮੈਂ ਤੇ ਫੈਨ ਹੋ ਗਯਾ ਇੰਨਾਂ ਦਾ
@amritkhosa5251
@amritkhosa5251 5 жыл бұрын
The interviewer needs more practise. He is unable to fetch out knowledge from such a great teacher of life. Let him conplete his sentence bro
@TahirAliBandesha
@TahirAliBandesha 4 жыл бұрын
Amrit Khosa agreed
@raman2000100
@raman2000100 4 жыл бұрын
Amrit Khosa I agree with your point of view
@MandeepKaur-bd9me
@MandeepKaur-bd9me 4 жыл бұрын
Yes Right!
@satinderkaur7998
@satinderkaur7998 4 жыл бұрын
Sahi gal a
@sidhuenglishclasses684
@sidhuenglishclasses684 3 жыл бұрын
Yes,it seems he is more concerned about the time of the interview and to ask all the questions on his list rather than to fetch out the real meaning of his answers. I conclude after listening the whole interview that he doesn't read dr Kapoor. He is doing the interview just for the sake of interview.
@garrysandhu6372
@garrysandhu6372 4 жыл бұрын
ਪੱਤਰਕਾਰ ਨੂੰ ਲਗਦਾ ਓਦੇ ਮਾਲਿਕ ਨੇ ਕਿਹਾ ਅਾ ਆਹ ਕਾਕਾ ਸਵਾਲ ਪੁਸ਼ਨੇ ਅਾ ਅੱਜ ,, ਲੱਖ ਦੀ ਲਾਹਨਤ ਅਾ ਪਤਰਕਾਰ ਤੇ ,, ਕਪੂਰ ਸਾਬ ਤੁਸੀ ਕਮਾਲ ਉ
@sidhuenglishclasses684
@sidhuenglishclasses684 3 жыл бұрын
Exactly, fully agree with you.
@navbhardwaj7031
@navbhardwaj7031 4 жыл бұрын
❤️😍👍👍👍
@SandeepSingh-zq1fk
@SandeepSingh-zq1fk 4 жыл бұрын
Very good person
@angrejparmar6637
@angrejparmar6637 4 жыл бұрын
Nice
@ranjitbatth2
@ranjitbatth2 3 жыл бұрын
Kapoor sahb 💐👍
@noorbhatti9392
@noorbhatti9392 3 жыл бұрын
🙏🙏 I will pay
@Gill-ux7js
@Gill-ux7js 5 жыл бұрын
Mere vang Kapoor ji nu roj Kun Kun padhda🤗
@manpreet1991
@manpreet1991 5 жыл бұрын
M v pdh di aa
@Gill-ux7js
@Gill-ux7js 5 жыл бұрын
@@manpreet1991 vry gd
@gurlalgill3669
@gurlalgill3669 5 жыл бұрын
Main v padaan ji
@kayaarflix3442
@kayaarflix3442 5 жыл бұрын
ਇਹ ਉਹੀ ਕਪੂਰ ਆ ਜਿਸਦਾ ਜਿਕਰ ਹਰਨੇਕ ਸਿੰਘ ਆਪਣੇ ਰੇਡੀਓ ਤੇ ਕਰਦਾ
@rajiesahni220
@rajiesahni220 4 жыл бұрын
Mala te manke to bina hor kehdi book read kr sakde a ??
@sewybhatti4277
@sewybhatti4277 5 жыл бұрын
ਕਪੂਰ ਸਾਹਿਬ ਤੂੰ ਮਹਾਨ ਹੋ 😍😍
@navjot6658
@navjot6658 5 жыл бұрын
Meri life boht change krti kapoor sahib ne
@satveerkaur9544
@satveerkaur9544 2 жыл бұрын
Background music so aloud
@royalsidhuboys4117
@royalsidhuboys4117 5 жыл бұрын
kapoor sahb jionde ran
@arashdeepbhandohal7125
@arashdeepbhandohal7125 5 жыл бұрын
interview lain vala annjan c
@Cultframe
@Cultframe 5 жыл бұрын
ਬਾਈ ਯਰ ਤੈਨੂੰ ਤਾ ਇਨਟੀਰਵੀਊ ਈ ਨੀ ਕਰਨਾ ਆਉਂਦਾ । ਕਪੂਰ ਸਾਹਿਬ ਗਲ ਕਰਦੇ ਤੂੰ ਅਪਣੇ ਸਵਾਲ ਦੇਖਾਣ ਨੂੰ ਲੱਗ ਜਾਨਾ । ਫੁੱਦੂ ਸਵਾਲ ਪੁਛਦਾ ਕਦੇ ਪ੍ਰਾਈਮ ਏਸ਼ੀਆ ਚੈਨਲ ਦੇਖੀ ਫੇਰ ਪਤਾ ਲਾਗੂੰ ਸਵਾਲ ਕੀਹਨੂ ਕਹਦੇ ਨੇ। ਹਜੇ ਇੱਕ ਸਵਾਲ ਦਾ ਉੱਤਰ ਪੂਰਾ ਨੀ ਹੁੰਦਾ ਤੂੰ ਦੂਜਾ ਪੁਛਣ ਲੱਗ ਜਾਨਾ
@gurlalgill3669
@gurlalgill3669 5 жыл бұрын
ਸਹੀ ਗੱਲ ਕੀਤੀ
@tirathchaudhary2544
@tirathchaudhary2544 4 жыл бұрын
Right bro
@sdeon1831
@sdeon1831 4 жыл бұрын
Kise siane naal gall v siana e kar sakda. Interview is not a piece of cake.
@KNOWLEDGEABOUTPROPERTY
@KNOWLEDGEABOUTPROPERTY 4 жыл бұрын
Bilkul sahi keha y g tusi
@charanjeetsingh6130
@charanjeetsingh6130 4 жыл бұрын
Background sound 00:33 to 00:42 tak name ki hai ji sounds da please send me link .....
@satveer509
@satveer509 Жыл бұрын
ਅਨੁਭਵ ਖਰੀਦਣਾ ਆਸਾਨ ਥੋੜਾ ਹੁੰਦਾ
@Rakeshkumar-dh9ld
@Rakeshkumar-dh9ld 4 жыл бұрын
I say nariender Singh Kapoor is good psychologist
@kamlijagyasa
@kamlijagyasa 4 жыл бұрын
Would you stop the music in background??
@watchitagain2
@watchitagain2 4 жыл бұрын
What am listening here music or conversation?
@MandeepSingh-rt6ul
@MandeepSingh-rt6ul 4 жыл бұрын
ehna diya likhya books kitho mildiya ji jaroor dsyo
@GurpreetSingh-qe9qe
@GurpreetSingh-qe9qe 2 жыл бұрын
ਕੋਈ ਗੱਲ ਨੀ ਪੂਰੀ ਕਰਨ ਦਿੱਤੀ ਕਪੂਰ ਜੀ ਨੂੰ ਮੂਰਖ ਬੰਦੇ ਨੇ ਏਨੀ ਕਾਹਦੀ ਕਾਲੀ ਸੀ ।
@tarsemlive6390
@tarsemlive6390 4 жыл бұрын
ਪੱਤਰਕਾਰ ਨੂੰ ਕਾਹਦੀ ਕਾਹਲੀ ਅਾ
@hardeepsingh4144
@hardeepsingh4144 5 жыл бұрын
ਲਗਦਾ ਕਪੂਰ ਜੀ ਨੂੰ ਅੈਂਕਰ ਤੇ ਗੁੱਸਾ ਅਾੲੀ ਜਾਂਦਾ
@VinodKumar-qb7cg
@VinodKumar-qb7cg 5 жыл бұрын
Interviewer nu interviews lena Chad Dena chahunda aa....... Kapoor g is great.....🤣😘😘
@JaspalSingh-dp6bi
@JaspalSingh-dp6bi 3 жыл бұрын
Great Personality
@deepasingh6995
@deepasingh6995 4 жыл бұрын
Anchor ser is very low volume and presentation. But Dr. Sahib always good speech.
@brar.1313
@brar.1313 4 жыл бұрын
y tuc add hi chala liya kro ikliya ..har 2 minta bad add aa jndi aa
@hardeepdhaliwal359
@hardeepdhaliwal359 5 жыл бұрын
interview ni leni aundi bai tennu onnu gall ta poori kr len de apni He is not a common person ,He is the master of life
@jagmeetbrar288
@jagmeetbrar288 4 жыл бұрын
Anchor veer nu mein 2 ku saal pehlan ton jaan da han .. veer nu punjabi university patiala milea si bai theatre da bhut vdhia actor e .. bt vaade bai ji ik benti e tusi ik tn que krn lgge eni kahli na krea kro and second jdon kapoor sahb galbaat krde ne tan apni copy wal ena dhyaan na deo jo k dekhn waleaan nu bda ajeeb lgda e.. umeed aa gaur kroge 🙏
@sukhbirsinghcheema8275
@sukhbirsinghcheema8275 Жыл бұрын
I like you
@ggill9587
@ggill9587 4 жыл бұрын
THE BACKGROUND MUSIC SHOULD BE REMOVED!
@ggill9587
@ggill9587 4 жыл бұрын
It only distracts you from the actual content.
@SatwinderSingh-su9io
@SatwinderSingh-su9io 4 жыл бұрын
Your are thinking u have experience ?
@paramvirsingh3966
@paramvirsingh3966 5 жыл бұрын
Anchor saab eye contact v jroori Tusi swaal puchh ke niwi pa lainde o Sir tuhade nal gll kr rehe hunde ne te tusi agde question read krn lgg jande o
@JagdishSingh-yp2pc
@JagdishSingh-yp2pc 5 жыл бұрын
You are Exactly right sir
@harleenkaur3446
@harleenkaur3446 5 жыл бұрын
Background music is so disturbing....it is nt at ol required...
@preetmani4320
@preetmani4320 4 жыл бұрын
Thats what u said.
@viralvideos6424
@viralvideos6424 3 жыл бұрын
ਆਹ ਪਿੱਛੇ ਕੀ irrititaing ਜਾ ਮਿਊਜ਼ਿਕ ਲਾਇਆ 👎
@rajiesahni220
@rajiesahni220 4 жыл бұрын
Background and sound sahi nai a
@nimratschannel2100
@nimratschannel2100 4 жыл бұрын
We r saluting to Narinder Kapoor, we should proud on him👍🙏 l learnt many things from him
@BrarFarmBudhsinghwala
@BrarFarmBudhsinghwala 3 жыл бұрын
ਇੰਟਰਵਯੂ ਠੀਕ ਆ ਪਰ ਆਹ ਟੰਯੂ ਟੰਯੂ ਮਊਜਿਕ ਆਲਾ ਕੰਮ ਮਾੜਾ ਆ
@attinderbhatti7607
@attinderbhatti7607 4 жыл бұрын
Bharava B social de rupinder sandhu te gurdeep grewal nu suno..thonu pta lagge ki sawaal cho sawaal kidda kadhide.. gal di agge gal fadidi na ki topic di jma hi jarh wadh do te navein sirey toh lagg jo..os naal interview di maa bhain ik ho jandi...
@manjotsingh1808
@manjotsingh1808 4 жыл бұрын
Anchor bai thoda sabar karo
@DavinderSingh-uq6ul
@DavinderSingh-uq6ul 4 жыл бұрын
Veer ohna nu apne gall tain khatam kar lann dene se 🤦🏽‍♂️🤦🏽‍♂️🤦🏽‍♂️
@BhupinderSingh-fr4le
@BhupinderSingh-fr4le 5 жыл бұрын
ਐਂਕਰ ਤੋਂ ਗੱਲ ਨੀ ਬਣੀ।
@SANDEEPSINGH-yd5hy
@SANDEEPSINGH-yd5hy 3 жыл бұрын
Back round music eve Faltu aa yr
@jaspalgill7279
@jaspalgill7279 3 жыл бұрын
Interview lena tere was di gal ni yrr, gal ta puri ho lenn de
@kulbhushanpuri524
@kulbhushanpuri524 2 жыл бұрын
Ancker nu sawal and voice is dead..
@prabjit7425
@prabjit7425 4 жыл бұрын
I stopped straight way listening this video, due to background unnecessary music .
@harman9254
@harman9254 5 жыл бұрын
Interview da time bahout ghatt c
@KNOWLEDGEABOUTPROPERTY
@KNOWLEDGEABOUTPROPERTY 4 жыл бұрын
Interview lain wala bilkul bewkoof person aa i salute kapoor sab
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Try this prank with your friends 😂 @karina-kola
00:18
Andrey Grechka
Рет қаралды 9 МЛН
Surkhaab Ft. Dr. Narinder Singh Kapoor [Exclusive Interview]
21:16
VIRASATPeaceOrg
Рет қаралды 69 М.
MERGE Writer Narinder Singh Kapoor
13:07
Harjinder Production
Рет қаралды 17 М.
Narinder Singh Kapoor in Conversation with Kulvir Gojra on his Beautiful Mistakes I SukhanLok I
16:14
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН