ਤਿੰਨ ਬੰਦੇ ਜੋੜੋ ਸਕੀਮ ਜਾਂ Fraud | MLM SCHEME MLM | Exposed: The Hidden Dangers of MultiLevel Marketing

  Рет қаралды 25,968

Jot Tv

Jot Tv

Күн бұрын

ਤਿੰਨ ਬੰਦੇ ਜੋੜੋ ਸਕੀਮ ਜਾਂ Fraud...? MLM SCHEME
MLM Exposed: The Hidden Dangers of Multi-Level Marketing
मल्टी-लेवल मार्केटिंग के छिपे हुए खतरे
ایم ایل ایم بے نقاب: ملٹی لیول مارکیٹنگ کے پوشیدہ خطرات
"In this eye-opening video, we're shining a light on the often-hidden truths about network marketing. While promises of financial freedom and success may lure many into the world of multi-level marketing (MLM), the reality is far from rosy. We'll delve into the misleading tactics, false income promises, and exploitative practices that have left countless individuals financially and emotionally scarred. From the cult-like culture to the devastating financial losses, we'll expose the dark underbelly of the MLM industry. Join us as we separate fact from fiction and reveal the harsh reality of network marketing."

Пікірлер: 212
@govindersingh9230
@govindersingh9230 28 күн бұрын
ਬਿਲਕੁਲ ਸਹੀ ਗੱਲ ਕੀਤੀ ਜਿਸ ਜੀ ਉਦਰਣ ਪਿੰਤਾਜ਼ਲੀ ਕਾਣੇ ਦੀ ਸਭ ਤੋਂ ਵੱਡੀ ਫਰਾਡ ਕੰਪਨੀ ਸਾਬਤ ਹੋ ਚੁੱਕੀ ਆ
@RajinderKaur-qk9ox
@RajinderKaur-qk9ox 28 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ 🙏
@kaurji327
@kaurji327 25 күн бұрын
Mway ਕੰਪਨੀ ਵੀ ਪੰਜਾਬ ਵਿੱਚ ਆਈ ਸੀ, ਤੇ ਬਹੁਤ ਲੋਕਾਂ ਨਾਲ ਠੱਗੀ ਹੋਈ ਸੀ ਜੀ 👍🏼
@JagjitSingh-xd3ox
@JagjitSingh-xd3ox 23 күн бұрын
M way ajj kl chal rhi aa g
@sukhsukh2370
@sukhsukh2370 23 күн бұрын
Forever company wale v menu call krde aa ji
@Pendujatt90aale
@Pendujatt90aale 28 күн бұрын
ਬਾਈ ਜੀ ਬਹੁਤ ਵਧੀਆ ਲੋਕਾਂ ਲਈ ਇਹ ਵੀਡਿਉ ਬਣਾਉਣ ਦੇ ਲਈ ਅਤੇ MLM ਦੀ ਸਚਾਈ ਲੋਕਾਂ ਦੇ ਸਾਹਮਣੇ ਲੈਕੇ ਆਉਣ ਦੇ ਲਈ SALUTE TO YOU BAI JI
@SukhwinderSingh-tj9vv
@SukhwinderSingh-tj9vv 26 күн бұрын
ਬੀਰ ਜੀ ਧੰਨਵਾਦ ਸੱਚ ਜਾਣਕਾਰੀ ਦੇਣ ਲਈ ਰਨਟੈਸਟ ਹੈ
@shahbajsingh7552
@shahbajsingh7552 28 күн бұрын
ਬਿਲਕੁਲ ਸਹੀ ਮੇਰੇ ਵੀਰ ਅਸੀਂ ਵੀ ਇਸ ਤਰ੍ਹਾਂ ਦੇ ਚੱਕਰ ਵਿਚ ਫਸ ਗਏ ਸੀ
@sukhwindersingh9419
@sukhwindersingh9419 27 күн бұрын
Veer mein eda he fas gye c 2 lakh krab kr le
@GurdevSingh-vd5ie
@GurdevSingh-vd5ie 27 күн бұрын
ਕਿਤੇ ਵੀ ਪੈਸੇ ਨਾ ਫਸਾਉ।।।ਆ ਸ਼ੈਅਰ ਮਾਰਕਿਟ ਵੀ ਇੱਕ ਫਰੋਡ ਹੀ ਲਗ ਰੇਹਾ ਹੈ।।। ਐਵੇਂ ਹੀ ਰੋਲਾ ਪਬਲੀਸਿਟੀ ਅਖੇ ਫਲਾਣੇ ਨੇ ਪੰਜ ਸਾਲ ਪਹਿਲਾਂ ਯਾਂ ਦਸ ਸਾਲ ਪਹਿਲਾਂ ਸ਼ੈਅਰ ਖਰੀਦੇ ਸੀ।।ਅਜ ਪੰਜ ਕਰੋੜ ਦੈ ਹੋ ਗੇ ਨੇ।।। ਨਾਂ ਔਹੋ ਬੰਦਾ ਅਸੀ ਵੇਖਿਆ ਨਾ ਅਸੀ ਉਸਨੂੰ ਜਾਣਦੇ ਜੈ ਜਾਣਦੇ ਵੀ ਹੋਈਏ ਔ ਗਪ ਮਾਰ ਦੇ ਕੀ ਕੇਹ ਸਕਦੇ ਹਾਂ।।।ਹਾ ਆਸ ਪਾਸ ਵੈਖੇ ਨੇ ਇੱਕ ਆਧ ਜਿੰਨਾਂ ਨੂੰ ਸ਼ੈਅਰ ਆ ਚ ਏਨਾਂ ਘਾਟਾ ਪਿਆ ਕਿ ਕੰਗਾਲ ਹੋ ਗਏ।।।😢
@HarpreetSingh-ux1ex
@HarpreetSingh-ux1ex 28 күн бұрын
ਲੁਧਿਆਣੇ ਕੁਝ ਦਿਨ ਪਹਿਲਾਂ ਮੇਰੇ ਦੋਸਤ ਨੇ ਕੰਪਨੀ ਜੁਆਇਨ ਕੀਤੀ ਹੈ ਉਸ ਨੂੰ ਮੈ ਸਮਝਾਇਆ ਸੀ ਪਰ 1,000 ਮਹੀਨਾ , 13 ਮਹੀਨੇ ਕਿਸਤ ਜੇ ਕੂਪਨ ਨਿਕਲੇ ਤਾ ਤੁਹਾਡੀ ਕੈਸਤ ਬੰਦ 3ਮੈਬਰ ਬਣਾਓ ਸੱਜੇ ਖੱਬੇ ਦੋਨਾ ਵਿਚੋ ਕਿਸੇ ਨੂੰ ਕੋਈ ਇਨਾਮ ਨਿਕਲਦਾ ਹੈ ਤੁਹਾਨੂੰ ਨੂੰ ਓਹੀ ਇਨਾਮ ਮਿਲਿਆ ਬਾਕੀ ਕੰਪਨੀ ਦਾ ਨਾਮ ਕੱਲ ਨੂੰ ਉਸਨੂੰ ਪੁੱਛ ਕੇ ਦੱਸਾਂਗਾ ਤਾ ਜੋ ਕਿਸੇ ਨਾਲ ਧੋਖਾਂ ਨਾ ਹੋਵੇ ਧੰਨਵਾਦ ਵੀਰ ਬਹੁਤ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਲਈ 🙏
@djsunilbal
@djsunilbal 26 күн бұрын
Ugain
@ਭਾਊਮਾਝੇਵਾਲ਼ੇ-ਙ7ਰ
@ਭਾਊਮਾਝੇਵਾਲ਼ੇ-ਙ7ਰ 25 күн бұрын
ਜੋ ਰੀਅਲਟੀ ਆ ਉਹ ਬੋਲ ਰਹੇ ਹੋ ਸਰਦਾਰ ਜੀ ❤❤❤❤good job
@rajwindersingh3582
@rajwindersingh3582 28 күн бұрын
ਬਿਲਕੁੱਲ ਸਹੀ ਜਾਣਕਾਰੀ ਦਿੱਤੀ ਬਾਈ ਜੀ। ਅਸੀਂ ਵੀ ਆਰ ਸੀ ਐਮ ਕੰਪਨੀ ਵਿੱਚ ਦੋ ਵਾਰ ਪੈਸੇ ਫਸਾਏ ਸੀ।
@LovelySingh-z4l
@LovelySingh-z4l 27 күн бұрын
ਆਰ ਸੀ ਐਮ ਕਦੇ ਪੈਸੇ ਨਹੀਂ ਠਗਦੀ ਪੈਸੇ ਦੇ ਕੇ ਸ਼ੁੱਧ ਸਾਮਾਨ ਦੇਂਦੀ ਹੈ।
@GurdevSingh-vd5ie
@GurdevSingh-vd5ie 27 күн бұрын
ਮੇਰੇ ਕੋਲ ਵੀ ਕਈ ਵਾਰ ਏਦਾਂ ਦੇ ਜਾਣ ਪਹਿਚਾਣ ਦੇ ਬੰਦੇ ਆਏ।।ਆ ਕੇ ਗੱਲਾਂ ਬਾਤਾਂ ਸਮਝਾਊਣ ਲੱਗੇ ਅਖੇ ਤਿੰਨ ਸਾਲ ਦੇ ਅੰਦਰ ਤੇਰੇ ਕੋਲ ਫਾਰਚੂਨਰ ਗੱਡੀ ਹੋਉ।।😅 ਮੈਂ ਕੇਹਾ ਔ ਤੂੰ ਲੈ ਲਈ।।😅 ਜਦੋਂ ਤੁੰ ਮੇਰੇ ਕੋਲ ਗੱਡੀ ਤੇ ਆਏ ਗਾਂ 😅ਤੇਰੀ ਗੱਡੀ ਦਾ ਪੈਟਰੋਲ ਮੁਕ ਜਾਉ।।।😅 ਮੈਂ ਫੇਰ ਧੱਕਾ ਲਾਊਗਾ।। ਔਰ ਕਹੁੰ ਗਾ ਇਹ ਮੇਰਾ ਦੋਸਤ ਹੈ 😅ਔ ਨਾ ਟਲਿਆ।। ਇੱਕ ਦਿਨ ਰਾਤ ਨੂੰ ਅਪਣੇ ਨਾਲ ਲੈ ਗਯਾ।।ਔਥੈ ਕੋਟ ਪੈਂਟ ਟਾਈ ਲਾਈ ਕਈ ਫਿਰਦੇ ਦੇਖੇ।। ਵੱਡੀ ਸਕਰੀਨ ਤੇ ਅਖੇ ਆ ਬੰਦਾ ਏਨਾਂ ਅਮੀਰ ਹੋ ਗਿਆ।।ਫਿਲਮ ਦਿਖਾਉਣ ਲੱਗ ਗੇ 😅 ਸ਼ਾਹਰੂਖ ਖਾਨ।ਸਚਿਨ ਤੇਂਦੁਲਕਰ ਦੇ ਉਦਾਹਰਣ।।😮 ਮੈਨੂੰ ਨੀਂਦ ਆ ਗਈ।।😅ਬੋਲਣ ਵਾਲਾ ਕਹਿੰਦਾ ਸਿੰਘ ਸਾਹਬ।। ਮੈਂ ਕੇਹਾ ਜੀ ਰਾਤ ਦੇ ਨੋ ਵਜ ਗੇ ਨੇ ਰੋਟੀ ਦਾ ਟਾਇਮ ਹੋ ਗਿਆ ਹੈ।।। ਇਸ ਲਈ ਨੀਂਦ ਆ ਰਹੀ ਹੈ।। ਸਾਰੇ ਹਸ ਪੇ।।।ਉਸਨੇ ਇਕ ਬੰਦੇ ਨੂੰ ਕੇਹਾ ਏਨਾਂ ਦੋਨਾਂ ਨੂੰ ਬਾਹਰ ਵਧਿਆ ਹੋਟਲ ਹੈ ਰੋਟੀ ਖਵਾਉ।।😅 ਮੈਂ ਰੋਟੀ ਖਾਦੀ।ਤੇ ਪੁੱਛੀ ਜਾਣ।।ਚਾਰ ਹਜ਼ਾਰ ਪੱਕਾ ਦੇ ਦੇਉਗੇ ਨਾ।।। ਮੈਂ ਕੇਹਾ ਰੋਟੀ ਦਾ ਬਿਲ ਤੁਸੀਂ ਦੇਣਾ ਵਾ ਕੇਹਿਦੇ ਕਿੰਨੀ ਵਾਰ ਕਹੇਗਾ।। ਮੈਂ ਕੇਹਾ ਜਿੰਨੀ ਵਾਰ ਤੁਸੀਂ ਚਾਰ ਹਜ਼ਾਰ ਕੇਹ ਰਹੇ ਹੋ 😅 ਫੇਰ ਕੇਹਿੰਦੇ ਹਜ਼ਾਰ ਹਜਾਰ ਕਰਕੇ ਦੇ ਦਿਊ।😅ਰੋਟੀ ਦਾ ਬਿਲ ਮੇਰੇ ਇਕੱਲੇ ਦਾ ਡੇਢ ਸੋ ਬਣਿਆ ਡੇਢ ਸੋ ਫੜਾ ਘਰੇ ਆ ਗਿਆ।। ਅਗਲੇ ਦਿਨ ਔ ਫੇਰ ਆਇਆ।।।ਹਾਰ ਥੱਕ ਕੇ ਔਣਾ ਬੰਦ ਹੋ ਗਿਆ।।😅ਇਹ ਛੋਟੀ ਉਮਰ ਦੇ ਬੱਚੇ ਜਲਦੀ ਫਸ ਜਾਂਦੇ ਨੇ।। ਸਪਨੇ ਹੀ ਕਰੋੜਾਂ ਪਤੀ ਵਾਲੇ 😅😅😅😅😅
@inderjitsingh6634
@inderjitsingh6634 25 күн бұрын
ਆਹ ਸਿਰਾ ਜਾਣਕਾਰੀ ਆਂ 👌👌👍
@punjabiludhiana332
@punjabiludhiana332 27 күн бұрын
1996/97 ਵਿੱਚ ਪੰਜਾਬ ਵਿੱਚ ਬਹੁਤ ਜ਼ੋਰਾਂ ਤੇ ਚੱਲੀ ਸੀ ਇਹ ਸਕੀਮ ।
@LakhwinderLucky-ht5iw
@LakhwinderLucky-ht5iw 26 күн бұрын
Aj v bahut chldi....mai msa bacha😅
@baljeetsingh5301
@baljeetsingh5301 26 күн бұрын
Amway c
@RAJA_Singh4725
@RAJA_Singh4725 24 күн бұрын
Shukar a Mai 1997 de Last ch jmmya c ni ta mai v faas jana c 😂😂
@JagjitSingh-xd3ox
@JagjitSingh-xd3ox 23 күн бұрын
​@@RAJA_Singh4725😂😂😂😂😂sachi bach gya veer
@bentainment5732
@bentainment5732 25 күн бұрын
ਅਸੀਂ ਵੀ ਫਸ ਗਏ ਸੀ ਅੰਮ੍ਰਿਤਸਰ ਵਿਚ 2006-07 ਦੀ ਗੱਲ ਕੰਪਨੀ ਦਾ ਨਾਮੁ e beez ਸੀ ਕਰੋੜਾਂ ਦੇ ਸੁਪਨੇ ਵਖਾਏ ਜਾਂਦੇ ਸੀ
@deepsingh-zc9xs
@deepsingh-zc9xs 23 күн бұрын
Same me v 😂
@indianboy7450
@indianboy7450 19 күн бұрын
ਜੇਕਰ ਤੁਹਾਡੀ ਗੱਲ ਸੱਚ ਹੈ ਤਾਂ ਫ਼ਰੋਡ ਕੰਪਨੀਆ ਦੇ ਨਾਮ ਵੀ ਕਿਉ ਨਹੀਂ ਲਿਖ ਰਹੇ ਲੋਗਾ ਨੂੰ v ਤਾਂ ਪਤਾ ਲੱਗੇ ਕਿਹੜੀ company ਸੱਚੀ ਆ ਤੇ ਕਿਹੜੀ ਝੂਠੀ
@Gelaji-cq6sd
@Gelaji-cq6sd 27 күн бұрын
Herbalife wale v eda hi scam kr rhe ne 😂😂😂
@deepzandu4831
@deepzandu4831 26 күн бұрын
ਪਹਿਲਾ ਤਾ ਮੈ ਫਸਿਆ 😂ਫਿਰ ਮੈ ਯਾਰੀ ਚ ਗਦਾਰੀ ਕੀਤੀ ਬਾਈ ਦੋ ਆੜੀ ਵੀ ਫਸਾਏ
@LakhwinderLucky-ht5iw
@LakhwinderLucky-ht5iw 26 күн бұрын
😂
@bhupindermehra2719
@bhupindermehra2719 27 күн бұрын
2024 Di Best information Good job sir 👍
@Singhraswindergill
@Singhraswindergill 15 күн бұрын
Bahut wadiya jankari deti bai ji very good
@ManpreetSingh-bn1cu
@ManpreetSingh-bn1cu 28 күн бұрын
Forever company vare v dso
@shehbazakhtar1469
@shehbazakhtar1469 20 күн бұрын
Tusi us vich si
@avtarpal9381
@avtarpal9381 17 күн бұрын
Good knowledge
@amansunda9418
@amansunda9418 28 күн бұрын
ਬਹੁਤ ਵਧੀਆ ਜਾਣਕਾਰੀ ਜੀ ❤❤
@PB_31malwa
@PB_31malwa 28 күн бұрын
Ryt veer asi v bhut paise barbad kite eho jehiya companies ch😢😢
@rohitpathania9240
@rohitpathania9240 20 күн бұрын
Sahi hai sir Bilkul sahi bol rahe ho aap
@OSHO-ej3ws
@OSHO-ej3ws 28 күн бұрын
Good job jot tv
@vijaydogra1367
@vijaydogra1367 23 күн бұрын
Tussi bahut badiya samjhaya veer.loka nu bi samjhna chahida taki bache rehn
@Factsvideo349
@Factsvideo349 28 күн бұрын
Bahut vadia lagi video dil khush kar ta
@gurpreetkaur3954
@gurpreetkaur3954 24 күн бұрын
ਯੂਟਿਊਬ ਵੀ networking hai je ਲੋਕ ਦੇਖ ਰਹੇ ਨੇ ਤਾਂਹੀ ਤੁਹਾਨੂੰ ਇਨਕਮ ਹੁੰਦੀ ਹੈ 😂
@sukhmanbrar3087
@sukhmanbrar3087 26 күн бұрын
ਬਹੁਤ ਵਧੀਆ ਅਤੇ ਬਿਲਕੁਲ ਸੱਚ
@NavjotSingh-l7b
@NavjotSingh-l7b 28 күн бұрын
Sir color trading bare v video banaeo
@GurjeetSinghchhichhrewal-ip7fw
@GurjeetSinghchhichhrewal-ip7fw 28 күн бұрын
ਵੀਰੇ ਮੈਂ ਤੁਹਾਨੂੰ ਸੁਣਦਾ ਹਾਂ, ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ, ਪਰ ਇੱਥੇ ਤੁਹਾਡੀ ਜਾਣਕਾਰੀ ਗਲਤ ਹੈ।
@Kidsgameplay439
@Kidsgameplay439 27 күн бұрын
Your right ji
@sewaksamaon8897
@sewaksamaon8897 27 күн бұрын
Sahi gll veer ji eh glt information de rhe aa loka ..
@EconomicOcean
@EconomicOcean 26 күн бұрын
ਬਾਈ ਤੇਰੇ ਆਵਦੇ ਪੈਸੇ ਲੱਗੇ ਲਗਦੇ ਆ 😂, ਜਾਂ ਫੇਰ ਤੇਰੇ 2 ਬੰਦੇ ਜੁੜ ਗਏ, ਇੱਕ ਰਹਿ ਗਿਆ ਹੋਣਾ
@SIMARaiArt
@SIMARaiArt 23 күн бұрын
​@@EconomicOcean 😅😅
@SIMARaiArt
@SIMARaiArt 23 күн бұрын
@GurjeetSinghchhichhrewal-ip7fw tusi kehdi company ch ho ?
@kesarsingh7124
@kesarsingh7124 26 күн бұрын
Veer ji tusi good 👍 Bilkul sahi changi salah a
@HoneySharma-y4n
@HoneySharma-y4n 28 күн бұрын
ਸਹੀ ਗੱਲ a y
@santoshrani1088
@santoshrani1088 26 күн бұрын
Nice video.Helpful information,Thanku ji🙏🙏👍👍
@singh30274
@singh30274 27 күн бұрын
Thank you sir for this guidance
@KuldeepKumar-uw2ko
@KuldeepKumar-uw2ko 28 күн бұрын
👍🏻 ਗੂਡ
@ramloksingh859
@ramloksingh859 26 күн бұрын
Bahut badhiya Bai ji,all
@user-ec8yw5mu8f
@user-ec8yw5mu8f 28 күн бұрын
You are very good person pajji
@GurvinderSinghFLP
@GurvinderSinghFLP 24 күн бұрын
Highly recommend book 📖📖 business of 21st century business
@dhhnerd
@dhhnerd 24 күн бұрын
😂😂😂😂😂😂
@MukeshKumar-zg8rn
@MukeshKumar-zg8rn 27 күн бұрын
Right information veer ji
@dharminderSingh-tp3ff
@dharminderSingh-tp3ff 27 күн бұрын
Good information 👍👍👍
@manpree376
@manpree376 27 күн бұрын
forever company band karo es ne bhot loka nu lutia hai
@maanpunjabiblogger6138
@maanpunjabiblogger6138 25 күн бұрын
Sahi keha veer vicharey gareeb lok fas jandey
@jagirsandhu6356
@jagirsandhu6356 28 күн бұрын
ਬਿਲਕੁਲ ਸਹੀ ਗੱਲ ਕੀਤੀ❤❤❤
@jagdambeyfashionpoint8279
@jagdambeyfashionpoint8279 28 күн бұрын
Good job brother ❤❤❤❤❤
@LoveKush-c5n
@LoveKush-c5n 23 күн бұрын
Forever
@ਗਰਚਾ22
@ਗਰਚਾ22 28 күн бұрын
Good information
@happychachrari0138
@happychachrari0138 26 күн бұрын
@JotTvਬਾਈ ਹੁਣ ਇੱਕ ਇਸੇ ਤਰ੍ਹਾਂ ਦਾ ਨਵਾਂ online froud ਕਰ ਰਹੀਆਂ ਨੇ ਨਵੀਆਂ ਕੰਪਨੀਆਂ ਜਿਹਨੂੰ affiliate marketing ਕਹਿੰਦੇ ਆ plz ਇੱਕ ਵੀਡੀਓ ਇਸ ਤੇ ਵੀ ਬਣਾਉ
@SukhialKamboj
@SukhialKamboj 23 күн бұрын
Very very nice video veer ji waheguru ji mere kre
@5satrdesifood
@5satrdesifood 27 күн бұрын
ਬਿਲਕੁਲ ਰਾਈਟ ਭਾਜੀ 👍👍
@surjitbadhan7853
@surjitbadhan7853 27 күн бұрын
Yes sir your right
@ParamjeetKaur-tt4ov
@ParamjeetKaur-tt4ov 25 күн бұрын
Very good 👍 ji
@luckygrewal4994
@luckygrewal4994 27 күн бұрын
Very nice ji ❤❤❤❤❤
@Abshop2000
@Abshop2000 26 күн бұрын
ਸਹੀ ਸਲਾਹ
@romeogill3599
@romeogill3599 27 күн бұрын
Very good bro
@sandydhindsha4612
@sandydhindsha4612 25 күн бұрын
Bahut vadiiaa bro
@Jaspalsingh-sx9te
@Jaspalsingh-sx9te 28 күн бұрын
Good job bro
@I_amguri07
@I_amguri07 26 күн бұрын
right jii
@RavneetKaur-yf8ze
@RavneetKaur-yf8ze 28 күн бұрын
Right dear 😊
@jaswindergillhalwara3772
@jaswindergillhalwara3772 27 күн бұрын
ਬਾਈ ਜੀ ਤੁਹਾਡੀ ਦਿੱਤੀ ਜਾਣਕਾਰੀ ਬਹੁਤ ਸਾਰੇ ਲੋਕਾਂ ਦੀ ਜਿੰਦਗੀ ਬਰਬਾਦ ਕਰ ਸਕਦੀ ਹੈ ਨਵੇਂ ਲੋਕ ਤੁਹਾਡੀਆਂ ਗੱਲਾਂ ਸੁਣਕੇ mlm ਨਹੀਂ ਕਰਨਗੇ ਤੇ ਉਹੀ ਗਰੀਬੀ ਦੀ ਜਿੰਦਗੀ ਗੁਜਾਰਦੇ ਰਹਿਣਗੇ ਤੁਹਾਨੂੰ mlm ਬਾਰੇ ਗਲਤ ਜਾਣਕਾਰੀ ਹੈ ਤੁਸੀ ਗੁਗਲ ਤੇ 21ਵੀਂ ਸਦੀ fast growing ਕੰਮ ਲੱਭੋ ਤੁਹਾਨੂੰ ਪਤਾ ਲੱਗ ਜਾਵੇਗਾ। ਭਾਰਤ ਸਰਕਾਰ ਨੇ 2016 ਵਿਚ guideline ਬਣਾਈ 2021 ਵਿਚ ਕਨੂੰਨ ਲੈਕੇ ਆਂਦਾ 2023 ਵਿਚ ਫਿਰ ਕਨੂੰਨ ਵਿਚ ਸੋਧ ਕੀਤੀ mlm ਤੇ University & Colleges ਵਿੱਚ ਪੜਾਈ ਸ਼ੁਰੂ ਹੋ ਚੁੱਕੀ ਹੈ mlm ਦੀ । ਬਾਈ ਜੀ ਇਕ ਦੁਬਾਰਾ video ਬਣਾਕੇ ਗਲਤੀ ਮੰਨੋ ਤੁਸੀ ਚੈਨਲ ਚਲਾਉਂਦੇ ਹੋ ਤੇ ਸਰੋਤੇ ਰੱਬ ਹੁੰਦੇ ਨੇ। ਤੁਸੀ ਕਿਸੇ ਦੇ ਕਾਰੋਬਾਰ ਦੀ ਇਸ ਤਰਾਂ ਨਿੰਦਿਆ ਨਹੀ ਕਰ ਸਕਦੇ ,ਗਲਤ ਜਾਣਕਾਰੀ ਨਹੀਂ ਦੇ ਸਕਦੇ ਸਹੀ ਜਾਣਕਾਰੀ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ।
@Khush.853
@Khush.853 27 күн бұрын
Right veer ji sare mlm glt nhi hunda asi khud ek Bahut badhiya mlm nal Jude aa
@moringamegic3521
@moringamegic3521 28 күн бұрын
ਮੈਂ ਖੁਦ ਇੱਕ ਕੰਪਨੀ ਦਾ ਮਾਲਕ ਹਾਂ ਮੈਂ ਖੁਦ ਇਸ ਸਿਸਟਮ ਨੂੰ ਚਲਾਇਆ ਸੀ ਜਿਸ ਰੇਟ ਤੇ ਮੈ ਆਪਣੀਆਂ ਚੀਜ਼ਾਂ ਵੇਚਦਾ ਸੀ ਉਸੇ ਰੇਟ ਤੇ ਬਿਨਾਂ ਸਿਸਟਮ ਤੋਂ ਵੇਚਦਾ ਹਾਂ ਇਹ ਸਿਸਟਮ ਸਹੀ ਹੈ ਪਰ ਗ਼ਲਤ ਬੰਦਿਆਂ ਨੇ ਗ਼ਲਤ ਸਮਾਨ ਵੇਚ ਕੇ ਇਸ ਨੂੰ ਬਦਨਾਮ ਕਰ ਦਿੱਤਾ ਹੈ ਤੁਸੀਂ ਬਿਲਕੁਲ ਸਹੀ ਕਹਿੰਦੇ ਹੋ
@Kidsgameplay439
@Kidsgameplay439 27 күн бұрын
Your right sir🙏
@moringamegic3521
@moringamegic3521 27 күн бұрын
@@Kidsgameplay439 Thanks
@Kidsgameplay439
@Kidsgameplay439 27 күн бұрын
@@moringamegic3521 it's OK 👍 ji
@Khush.853
@Khush.853 27 күн бұрын
Sade v eve hi aa
@PrinceRaj-pc4jp
@PrinceRaj-pc4jp 28 күн бұрын
Right👍👍👍
@BalwantSingh-ug4on
@BalwantSingh-ug4on 28 күн бұрын
❤🎉
@hkrai6827
@hkrai6827 28 күн бұрын
Bht vdia ji 👍👍👍👍👍👍
@coachjasvir
@coachjasvir 27 күн бұрын
Bai mai tuhanu bahut sunda c , but eh video bnaun to phla knowledge le lende k sahi ki aa , actually knowledge di bahut Kami aa bai , koina reply de vich video bna reha agar thdi knowledge sahi hai ta answer zrur krio meri video da wait kro
@hacker.by_122-atinder
@hacker.by_122-atinder 20 күн бұрын
Ehnu knowledge di kami hai brother ..... product base and investment skim ch frk hai ... Mlm rato rat kise nu v .cr ja rich nhi bnodi.... Es nu pushe ke tera channel v ta chlda hai je tere nal network jureya hai ajj .... J tu kla reh jve kuj nhi kr skda... Mlm sirf network create krn nu kehndi hai jo tu kita bro
@kuldeepsinghbakhora6027
@kuldeepsinghbakhora6027 25 күн бұрын
100% right
@Kuldeep06sraw
@Kuldeep06sraw 28 күн бұрын
Good.jankari.diti.ji Jot.saab
@SatwantkaurRayat
@SatwantkaurRayat 28 күн бұрын
Vahut vadiya jot veere
@jagmeetsinghbrar5513
@jagmeetsinghbrar5513 26 күн бұрын
Good
@sukhdevsingh2573
@sukhdevsingh2573 26 күн бұрын
ਸਹੀ ਹੈ ਭਾਜੀ
@Prabhjotkaur-qd8zk
@Prabhjotkaur-qd8zk 27 күн бұрын
Good bro❤❤❤❤❤❤
@BaljinderSinghbal-w3i
@BaljinderSinghbal-w3i 26 күн бұрын
Yes this is fraud
@JassRai-wc1sl
@JassRai-wc1sl 27 күн бұрын
Sahi gall aa menu v fassa lea si rok phn krke minta krde si product lelo id green hoju gi MLM fuddu forever living product company si 😒
@Jordandeep100
@Jordandeep100 26 күн бұрын
Main v join kita c eh company ch but main ohde ch koi Paisa nhi lgaya, mainu kehnde c v tu 1300 to 1500 de product but kro te apne nal members add kro but mainu tym nal hi pta lagg gya te main ta ohna nu odo hi block krta jdo ohna ne mainu product buy krn nu keha c.
@penduengineering4127
@penduengineering4127 24 күн бұрын
Main v
@JassRai-wc1sl
@JassRai-wc1sl 24 күн бұрын
@@Jordandeep100 fuddu aa aap ta fasse hunde aa naal dujea nu v fassa lende vaddiya vaddiya gallan krke
@parmfitness112
@parmfitness112 25 күн бұрын
Bhaji ikk video yorker fx te research karke banao please please
@AmritBhull
@AmritBhull 28 күн бұрын
Ryt
@increaseownknowledge
@increaseownknowledge 28 күн бұрын
right
@sk-nr7jr
@sk-nr7jr 28 күн бұрын
Absolutely right 👍
@official_rajveer__827
@official_rajveer__827 23 күн бұрын
Harbalife lay dso
@Jagdeepsinghtoor58
@Jagdeepsinghtoor58 21 күн бұрын
Mai v fas gya c multi national company DBA ch 1 lakh to bad da nuksaan ho gya c mera
@luckygrewal4994
@luckygrewal4994 27 күн бұрын
Sat SHRI akal veer ji
@gurmeetdjtarntaran8375
@gurmeetdjtarntaran8375 26 күн бұрын
M way bisnus jora te si kise time
@mandeepdhaliwal4219
@mandeepdhaliwal4219 26 күн бұрын
Badda badda supna Dekhiaya janda aa 22 Ji
@harjinderjaura177
@harjinderjaura177 28 күн бұрын
❤❤
@Channel_1313Z
@Channel_1313Z 24 күн бұрын
Ehh banda bina soche bakvas mari janda ess nu koi knowledge ni haigi government of india ne 2015 vich mlm nu legal bna ke permission ditti si 10 saal ho ge harr saal mlm industries vadh rahi aa te india vich phd ho rahi aa mlm te billkul glltt new rule according koi co fees nahi lai sakdi
@upkarupkar3961
@upkarupkar3961 28 күн бұрын
Ajj do 12 ku sall phala nacharway copany da saminar lagda si, patiala dukh invaran gurdwara ke nere hi si. Join fess vi 5000 ruppes si. Same ise tra si jive vedeo mai dassea. Mere pass passe nai si mai bach gya🙂😏
@armaanlyrics825
@armaanlyrics825 27 күн бұрын
ਇੱਕ ਵਾਰੀ ਨੀ ਬਹੁਤ ਵਾਰ ਬਾਈ ਪਰ ਆਪਾ ਕਿਸੇ ਦੀ ਸੁਣੀ ਨੀਂ ਫਰਾਡ ਆ
@SukhRaj-uu5ee
@SukhRaj-uu5ee 20 күн бұрын
Pahila. Bhi jode si parl coy nal
@HappySingh-jv6dv
@HappySingh-jv6dv 28 күн бұрын
👍👍👍👌👌
@lovepreetgrewal1492
@lovepreetgrewal1492 28 күн бұрын
🙏🏻🙏🏻👍🏻
@manpree376
@manpree376 27 күн бұрын
#stopscam
@sukhsukh2370
@sukhsukh2370 23 күн бұрын
Investment v krni pendi aa 30,000₹ di te 25-30 bande hor jodn nu kehende aa ji
@DiljassdiluDilu-ho4pd
@DiljassdiluDilu-ho4pd 25 күн бұрын
Hlo ji jo hun Nestle company kar rhi oh ki scem aaa oh v dsso
@laddysaini33
@laddysaini33 28 күн бұрын
🙏
@pb19wale92
@pb19wale92 27 күн бұрын
Selute bai ji
@mandeepdhaliwal4219
@mandeepdhaliwal4219 26 күн бұрын
Aa business main ve kaita see 22 Ji Par bad wich kuch nee bania juria 2017 ch forever company ch bilkul jo Thushi galla Kahi aa mera naal hoyia
@Deepshxh
@Deepshxh 24 күн бұрын
Hun kehra apa Ambani bnn gye apa brother
@RaniRani-zw6tq
@RaniRani-zw6tq 23 күн бұрын
Mungaeri Lal ke haseen sapne
@Gamecreator770
@Gamecreator770 26 күн бұрын
ਮੇਰੇ ਨਾਲ ਲੁਧਿਆਣੇ ਵਿੱਚ 1999 ਦੇ ਵਿੱਚ ਸੇਮ ਇਹੀ ਕੰਮ ਹੋਇਆ ਸੀਗਾ ਉਹ ਕੰਪਨੀ (ALTOS) ਨੇ ਉਸ ਟਾਈਮ 1700 ਦੀ ਕਿੱਟ ਦਿੱਤੀ ਸੀ ਮੈਨੂੰ ਉਸ ਹਿਸਾਬ ਨਾਲ ਸੋਚ ਲਓ ਅੱਜ ਕਿੰਨੇ ਪੈਸੇ ਬਣਦੇ ਨੇ ਉਸ ਟਾਈਮ ਮੈਂ ਹਾਲੇ ਘੱਟ ਉਮਰ ਦਾ ਸੀਗਾ
@SabalGang20
@SabalGang20 21 күн бұрын
Forever Wale be ehai Kam kar rahe ne 😮
@Simar2609
@Simar2609 26 күн бұрын
You are right sir my husband also lost 80000rup in scheme frod ne sare
@Gillentertainment2376
@Gillentertainment2376 25 күн бұрын
Sir profit ki hunda ena nu ji. Paisa kitho aunda ena kol . a kyo krde ji eda....?
@sukhsukh2370
@sukhsukh2370 23 күн бұрын
ਇਹ ਕੰਪਨੀਆਂ ਸਰਕਾਰੀ ਨੌਕਰੀਆਂ ਦੇ ਨੁਕਸਾਨ ਦੱਸਦੀਆਂ ਨੇ
@jass_gerhi
@jass_gerhi 27 күн бұрын
ਲੁਧਿਆਣੇ ਚ ਕੌਣ-ਕੌਣ ਗਿਆ ਸੀ ..☹
@LakhwinderLucky-ht5iw
@LakhwinderLucky-ht5iw 26 күн бұрын
Awinmo😂
小丑和白天使的比试。#天使 #小丑 #超人不会飞
00:51
超人不会飞
Рет қаралды 46 МЛН
Фейковый воришка 😂
00:51
КАРЕНА МАКАРЕНА
Рет қаралды 7 МЛН