Pearls Scam | Nirmal Singh Bhangu | ਦੁੱਧ ਵੇਚਣ ਵਾਲਾ 50 ਹਜ਼ਾਰ ਕਰੋੜ ਦਾ ਘਪਲਾ ਕਰ ਗਿਆ | PACL Company Scam

  Рет қаралды 382,542

Punjab Made

Punjab Made

Күн бұрын

Пікірлер: 723
@babbusaini5781
@babbusaini5781 9 ай бұрын
ਦਸ ਨੋਹਾ ਦੀ ਕਮਾਈ ਤੇ ਹੀ ਸਿਰਫ਼ ਯਕੀਨ ਕਰਨਾ।
@AmarjeetSingh-dm4mj
@AmarjeetSingh-dm4mj 9 ай бұрын
ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਜੀ ਭਾਰਤ ਦੇ ਨਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਤੇ ਫ਼ੈਸਲੇ ਨਿਰਪੱਖ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਵੇ
@ithink97
@ithink97 9 ай бұрын
ਮੇਰੇ ਵਾਂਗ ਕਿਸ ਕਿਸ ਦੇ ਪੈਸੇ ਫ਼ਸੇ ਹਨ ਬਹੁਤ ਵਧੀਆ ਵੀਡੀਓ ਜੀ❤
@preetsama2059
@preetsama2059 9 ай бұрын
2 lakh
@AshuKumar-uk2qy
@AshuKumar-uk2qy 9 ай бұрын
3 lakh
@mrpendujantacom8951
@mrpendujantacom8951 9 ай бұрын
Mere paise v fas gya ne ,
@BaljitKaur-yk9sj
@BaljitKaur-yk9sj 9 ай бұрын
Mare nl mam una da b ha passa
@kabir9088
@kabir9088 9 ай бұрын
17 हजार... 😢
@SukhwinderSingh-wq5ip
@SukhwinderSingh-wq5ip 9 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@Rohit-bf2hc
@Rohit-bf2hc 9 ай бұрын
ਇਹ ਸਭ ਕੁਝ ਦੇਖ ਕੇ ਲੋਕ ਫੇਰ ਵੀ ਜਾਗਰੁਕ ਨਹੀਂ ਹੁੰਦੇ, ਅੱਜ ਵੀ ਪੰਜਾਬ ਵਿੱਚ ਸੈਂਕੜੇ ਕੰਪਨੀਆਂ ਇਹੋ ਜਿਹੀਆਂ ਨੇ ਜਿਹੜੀਆਂ ਪਿਰਾਮਿਡ ਬਣਾ ਕੇ ਲੋਕਾਂ ਨੂੰ ਮਗਰ ਲਗਾ ਰਹੀਆਂ ਨੇ ਤੇ ਲੋਕ ਲੱਗ ਵੀ ਰਹੇ ਨੇ। ਰੱਬ ਰਾਖਾ 🙏
@damanpreet5082
@damanpreet5082 9 ай бұрын
ਸਹੀ ਗਲ ਆ
@ManjitSingh-ot8uj
@ManjitSingh-ot8uj 7 ай бұрын
True
@flyingsikhnikkabrar8990
@flyingsikhnikkabrar8990 3 ай бұрын
ਲਾਲਚ
@yaaranmulle2
@yaaranmulle2 17 күн бұрын
Vuenow
@chansingh319
@chansingh319 9 ай бұрын
ਬੜੇ ਦਮ ਦੀ ਗੱਲ ਹੈ ਬਾਈ ਸਰਕਾਰ ਬਾਰੇ ਸਿੱਧਾ ਬੋਲਿਆ ਵਾਹਿਗੁਰੂ ਜੀ ਤਰੱਕੀ ਬਖਸ਼ੇ
@rjkang88
@rjkang88 8 ай бұрын
😊
@manpreetkaur-j6y9c
@manpreetkaur-j6y9c 9 ай бұрын
ਬਹੁਤ ਵਧੀਆ ਜਾਣਕਾਰੀ। ਜੇ ਹੋ ਸਕੇ ਤਾਂ ਨੀਰਜ ਅਰੋੜਾ ਦੀ ਪੰਜਾਬ ਦੀ ਅਬੋਹਰ ਤਿੰਨ natureway company 2014 ਚ ਹੋਏ ਗਰੀਬ ਲੋਕਾਂ ਦੇ ਕਰੋੜਾਂ ਦੇ investment frod ਬਾਰੇ ਵੀ ਦਸਿਓ
@manjotsinghbaidwan896
@manjotsinghbaidwan896 9 ай бұрын
Bilkul bir
@HariShankar-xi1qx
@HariShankar-xi1qx 3 ай бұрын
O ta jail ch haj
@beantsinghsidhuz
@beantsinghsidhuz 9 ай бұрын
ਸਾਡੇ ਪੰਜਾਹ ਹਜ਼ਾਰ ਦੀਆਂ ਰਸੀਦਾਂ ਪ‌ਈਆਂ ਨੇ ਪਰਲ ਦੀਆਂ ਸਿਰ ਚਿੱਟੇ ਹੋਗੇ ਸਾਂਭਦਿਆਂ ਦੇ
@jashanpreetsingh4777
@jashanpreetsingh4777 4 ай бұрын
😂😂😂😂
@yoyomajedar6712
@yoyomajedar6712 6 ай бұрын
ਪਰਲ ਦੀਆਂ ਸਾਡੀਆਂ ਤਾ ਰਸੀਦਾ ਵੀ ਖੋ ਗਈਆਂ,ਆਸ ਛੱਡ ਦਿੱਤੀ,,,,,ਅਡਮਾਇਰ ਅਲਪਾਈਨ ਚ 5,6 ਲੱਖ ਵੜ ਗਿਆ,ਰਿਸਤੇਦਾਰ ਕਹਿੰਦਾ ਸੀ ਮੈ ਪੱਲੇ ਤੋ ਦਉਂ ,ਹੁਣ ਕਹਿੰਦਾ ਮੈਰੇ ਤਾਂ ਆਪ ਫਸ ਗਏ,,,L G ਚ ਵੀ 48000 ਫਸਿਆ ਸੀ😢ਇਕ ਹੁਣ ਘੋੜੇ ਵਾਲੀ ਚ 30000 ਗਿਆ ,,,ਸਾਡੀ ਮਿਹਨਤ ਦੀ ਕਮਾਈ ਨੂ ਰਿਸਤੇਦਾਰਾਂ ਨੇ ਕਮੀਸਨ ਖਾਨ ਕਰਕੇ ਖਰਾਬ ਕਰਾਈ ਗਏ,ਪਰ ਹਰੇਕ ਨੂ ਹੁੰਦਾ ਕਿ ਚਲੋ ਕੁਝ ਬਣ ਜੂ,,,ਇਹੀ ਸੋਚ ਲੈਦੈ ਹਾ ਕਿ ਰੱਬ ਨੇ ਦੁਖ ਦਰਦ ਕੱਟਨੇ ਹੋਣੇ ਇਕੱਲਾ ਪੈਸਾ ਗਿਆ ਸਿਹਤ ਠੀਕ ਰਹੇ😢
@ravindersingh-rl1ws
@ravindersingh-rl1ws 4 ай бұрын
Tusi bhi lalach vch ditta
@TechnicalVlogs-sf7ei
@TechnicalVlogs-sf7ei 4 ай бұрын
ਮੇਰਾ ਇਕ ਯਾਰ ਵੀ ਆਈਆ ਸੀ ਸਕੀਮ ਲੈ ਕੇ , ਮੈਂ ਹਖ ਜੌੜ ਕੇ ਭੇਜ ਦਿੱਤਾ
@HarryjiMander
@HarryjiMander 9 ай бұрын
Thank you ਵੀਰ ਜੀ ਇਸ scam ਬਾਰੇ ਜਾਣਕਾਰੀ ਦੇਣ ਲਈ...
@baldevjassar8059
@baldevjassar8059 9 ай бұрын
*🙏🌸ਅੱਜ ਦਾ ਵਿਚਾਰ🌸🙏* *ਪੁਰਾਣੇ ਲੋਕ ਅਨਪੜ੍ਹ ਜ਼ਰੂਰ ਸੀ ਪਰ ਅਸੂਲਾਂ ਦੇ ਪੱਕੇ ਸਨ,ਜ਼ੁਬਾਨ ਤੋਂ ਮੁਕਰ ਜਾਣ ਨੂੰ ਮਰਨ ਬਰਾਬਰ ਸਮਝਦੇ ਸੀ।ਤੇ ਅੱਜ ਦੇ ਲੋਕ ਪਤਾ ਨਹੀਂ ਦਿਨ ਵਿੱਚ ਕਿੰਨੀ ਕਿੰਨੀ ਵਾਰ ਮਰਦੇ ਹਨ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ🚩*
@bhindersingh_sidhu
@bhindersingh_sidhu 8 ай бұрын
right brothar
@jatt1160
@jatt1160 8 ай бұрын
sahi keha y tuc mere maa peyo v jva ave de hi ne imandar bholebhale te mehnti mere mata ne v perl compny vich 50000 hjar jode c thode krke v chlo dhi de vyah te koi gehna bnado ohna paiseya da pr oho compny hi bhj gyi vichari ne msa thode thode paise krke jma kraye c apniya loda nu njr andaz krke v chl ohkhe tym km onge m ta kehna pearl company ch jine v lok main c sariya diya kudiya kvariya hi rehn taki ohna nu apni kite di saza bhuktni mile
@sevenriversrummi5763
@sevenriversrummi5763 6 ай бұрын
Jad ZameeR hi marr gye Loka de te bro Baki ki reh GEYA . Badala nu Dekh lo PUNJAB te Sikhi de Asal Dushman 😔
@Gagandeepsingh-qn2gb
@Gagandeepsingh-qn2gb 7 ай бұрын
ਮੈਨੂੰ ਇੱਕ ਬੰਦੇ ਨੇ ਪਰਲ ਕੰਪਨੀ 'ਚ ਫਸਾਉਣ ਦੀ ਕੋਈ ਕਸਰ ਨਹੀਂ ਛੱਡੀ ਪਰ ਮੈਂ ਕਦੇ ਨਾ ਫਸਿਆ 💪
@FatehGaheer
@FatehGaheer 2 ай бұрын
ਮੇਰੇ ਡੈਡੀ ਨੂੰ ਵੀ ਪਰ ਬੱਚ ਗਈ
@jarnailsigh8643
@jarnailsigh8643 9 ай бұрын
ਗੁਰੂ ਨਾਨਕ ਦੇਵ ਜੀ ਦੀ ਚੱਕੀ ਚਲਦੀ ਹੋਲੀ ਹੋਲੀ ਆ ਪ੍ਹਰ ਪੀਸਦੀ ਬਹੁਤ ਬਰੀਕ ਆ ।ਲੇਖਾ ਤਾਂ ਦੇਣਾ ਪਊਗਾ।
@GURPREETSINGH-ro8zf
@GURPREETSINGH-ro8zf 7 ай бұрын
Ru motevate me, ਵਾਹਿਗੂਰੂ। I think ਵਾਹਿਗੂਰੂ ਜੀ ਨਹੀ ਮੱਦਦ ਕਰਦੇ ur number,r u relay say ਕੋਈ ਗਲਤ ਕਰਦਾ ਸਜਾ ਮਿਲਦੀ ਹੈ ਇੱਥੇ ਜਾ
@luciferr420
@luciferr420 2 ай бұрын
mar gya hun eh bai
@KulwinderSingh-tg3zm
@KulwinderSingh-tg3zm 9 ай бұрын
ਕਿਸਾਨ ਮਜ਼ਦੂਰ ਅੰਦੋਲਨ ਦੀ ਜਾਣਕਾਰੀ ਦਿਓ
@nattrajoana
@nattrajoana 9 ай бұрын
ਰਾਹ ਲੈ ਈ ਜਾਣਗੇ ਮੰਜ਼ਿਲ ਤੱਕ ਕਦੇ ਸੁਣਿਆ ਰਾਤ ਨੇ ਸਵੇਰ 🌞 ਨਾ ਹੋਣ ਦਿੱਤੀ ਹੋਵੇ💯
@romeogill3599
@romeogill3599 9 ай бұрын
👌👌👌❤
@mapleproduction6577
@mapleproduction6577 9 ай бұрын
are uh lyricst
@nattrajoana
@nattrajoana 9 ай бұрын
@@mapleproduction6577 haanji
@JaspreetAulakh-ug5yb
@JaspreetAulakh-ug5yb 9 ай бұрын
ਰੋਕ ਤਾਂ ਸਵੇਰ ਵੀ ਨਹੀਂ ਸਕਦੀ ਹਨੇਰ ਹੋਣ ਤੋਂ
@nattrajoana
@nattrajoana 9 ай бұрын
@@JaspreetAulakh-ug5yb ਕੋਈ ਕਿਸੇ ਨੂੰ ਨਹੀਂ ਰੋਕ ਸਕਦਾ ਜਦੋਂ ਦਿਲ ਵਿਚ ਜਜਬਾ ਹੋਵੇ
@Classyjandu
@Classyjandu 9 ай бұрын
Punjab made ਨੂੰ ਕੌਣ ਕੌਣ ਪਿਆਰ ਕਰਦਾ ਲਾਈਕ ਕਰਕੇ ਦੱਸੋ
@GooglePunjab1
@GooglePunjab1 9 ай бұрын
❤❤❤
@Fightjandu
@Fightjandu 9 ай бұрын
@Clock30music
@Clock30music 9 ай бұрын
😅😅😅😅😅
@Classyjandu
@Classyjandu 9 ай бұрын
🎉🎉🎉
@royalmahal
@royalmahal 9 ай бұрын
ਬਾਈ yr ਧਰਨੇ ਬਾਰੇ ਵੀ ਜਾਣਕਾਰੀ ਦਿਉ ਕਿਉੰ ਕੀ ਤੁਹਾਡਾ ਚੈਨਲ ਬਹੁਤ ਦੇਖਿਆ ਜਾਂਦਾ ਆਪਣਾ ਫ਼ਰਜ਼ ਹੈ
@ਗੁਰਪ੍ਰੀਤਸਿੰਘ-ਢ2ਗ
@ਗੁਰਪ੍ਰੀਤਸਿੰਘ-ਢ2ਗ 9 ай бұрын
ਸ਼ੁਕਰ ਐ ਰੱਬਾ ਬਚਾ ਲਿਆ ਪਰਲ ਤੋਂ 😅😅😅
@davindergill5132
@davindergill5132 8 ай бұрын
ਮੇਰਾ ਯਾਰ ਮੈਨੂੰ ਕਹਿੰਦਾ ਸੀ 2009 ਵਿਚ ਪਰ ਮੈਂ ਨਹੀਂ ਮੰਨਿਆ
@KuldeepSingh-gu5mp
@KuldeepSingh-gu5mp 9 ай бұрын
ਪਰਲਜ਼ ਕੰਪਨੀ ਨੇ ਤਾਂ ਮਾਰ ਈ ਦਿੱਤੇ
@parmjitkaurjattana
@parmjitkaurjattana 8 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਅਸੀਂ ਵੀ ਪਰਲਜ਼ ਕੰਪਨੀ ਵਿੱਚ ਪੈਸੇ ਫ਼ਸਾਈ ਬੈਠੇ ਆ ਪਰ ਹੁਣ ਤਾਂ ਕੋਈ ਆਸ ਵੀ ਨਹੀਂ ਰਹੀ ਪੈਸੇ ਮਿਲਣ ਦੀ😢
@harpreetsingh2769
@harpreetsingh2769 9 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਛੋਟੇ ਵੀਰ ਜੀ ਓ। ਸਾਡਾ ਵੀ ਇੰਕ ਕਲੰਨ,, ਸਾਡੇ ਤਿੰਨ ਕਿੱਲੇ ... ਬਰਗਾੜੀ ਦੀ ਮੇਨ ਰੋਡ ਤੇ ਜ਼ਮੀਨ ਬੇੜਾ ਗਰਕ ਕਰ ਤਾ।
@JasKaran-iv8yf
@JasKaran-iv8yf 9 ай бұрын
😂😂😂
@NavdeepSingh-jz3lk
@NavdeepSingh-jz3lk 9 ай бұрын
Mere baapu v shikaar hoyea eh scam daa 😁
@RavinderSingh-vs9gf
@RavinderSingh-vs9gf 9 ай бұрын
ਪੰਜਾਬ ਵਾਲੇ like ਕਰੋ ਵੀਡਿਉ
@aiivs2117
@aiivs2117 9 ай бұрын
ਸੱਤ ਸ੍ਰੀ ਅਕਾਲ ਵੀਰ ਸਿੰਘ ਸਾਹਿਬ ਜ 🙏🏻🙏🏻
@StudentofHistory1946
@StudentofHistory1946 9 ай бұрын
ਵੀਰ ਚੰਗਾ ਲਗਿਆ ਤੁਸੀਂ ਵੀਡੀਓ ਨੂੰ ਐਨੇ ਚੰਗੇ ਤਰੀਕੇ editing ਕੀਤੀ 👍🏻 ਕਿਉਂਕਿ ਇਸ ਪਾਸੇ ਧਿਆਨ ਜ਼ਿਆਦਾ ਨਹੀਂ ਦਿੱਤਾ ਜਾਂਦਾ
@singhrani8267
@singhrani8267 9 ай бұрын
10ਸਾਨੋਹਾਂ ਦੀ ਕਿਰਤ ਚ ਹੀ ਖੁਸ਼ੀਆਂ ਮਿਲਦੀਆਂ ਨੇ ਗਰੀਬ ਦਾ ਹੱਕ ਮਾਰਕੇ ਕੋਈ ਖੁਸ਼ ਨਹੀਂ ਰਹਿੰਦਾ ।
@arwindutube
@arwindutube 8 ай бұрын
ਤੁਹਾਡਾ ਪੇਸ਼ਕਾਰੀ ਦਾ ਤਾਰੀਕਾ ਲਾਜਵਾਬ ਹੈ। ਸਭ ਤੋਂ ਵਧੀਆ ਲੱਗਿਆ ਜੋ ਤੁਸੀਂ end ਵਿੱਚ conclusion ਕੱਢ ਕੇ ਦੱਸਿਆ ਕਿ ਜੇਕਰ ਮਾੜੇ ਕੰਮ ਕਰਾਂਗੇ ਤਾਂ ਆਂਤ ਮਾੜਾ ਹੀ ਹੋਵੇਗਾ। ਹੋਰ ਕੋਈ ਚੈਨਲ ਏਸ ਢੰਗ ਨਾਲ ਨਹੀ ਦੱਸਦਾ। ਕਈ ਚੈਨਲ ਤਾਂ ਲੋਕਾਂ ਨੂੰ ਉਲਟਾ Motivate ਕਰਦੇ ਹਨ। Well done Good effort and Move ahead like this Best wishes
@dalbarasingh7649
@dalbarasingh7649 3 ай бұрын
ਸਾਡੇ ਪਿੰਡ ਦੇ ਲੋਕਾਂ ਦੇ ਵੀ ਬਹੁਤ ਪੈਸੇ ਫ਼ਸੇ ਹੋਏ ਨੇ, ਤਕਰੀਬਨ ਇੱਕ ਕਰੋੜ ਦੇ ਕਰੀਬ,।।
@malhisaab5387
@malhisaab5387 9 ай бұрын
❤ ਮੇਹਰ ਬਾਨੀ ਜੀ ਸਾਨੂੰ ਬਹੁਤ ਸਾਰੀਆਂ ਜਾਣਕਾਰੀ ਦੇਣ ਲਈ ਤੇ ਉਹ ਸਾਰੀਆਂ ਬਹੁਤ ਹਿ ਵੱਧੀਆ ਹੈ ❤
@GurpreetSingh-2k
@GurpreetSingh-2k 9 ай бұрын
ਇਹ ਚੈਨਲ ਪੰਜਾਬੀ ਵਿੱਚ ਸ਼ੇਅਰ ਬਾਜ਼ਾਰ ਸਿੱਖਣ ਵਾਸਤੇ ਬਣਾਇਆ ਗਿਆ ਹੈ
@Gurdarshan03
@Gurdarshan03 8 ай бұрын
😅
@99620
@99620 9 ай бұрын
ਸਰਕਾਰਾ ਕਿਉ ਕੋਈ ਠੋਸ ਫ਼ੈਸਲਾ ਨਹੀਂ ਕਰਦੀਆਂ ਅਜਿਹੇ ਲੋਕਾਂ ਤੇ..................
@technicalanuji802
@technicalanuji802 9 ай бұрын
ਜਿਲਾ ਬਠਿੰਡਾ ਪਿੰਡ ਚਾਉਕੇ ਦੇ ਦੋ ਬੰਦੇ ਇੱਕ ਤਾ ਲਾਲੀ ਢਿੱਲੋ ਡਰਾਈਵਰ(ਟੈਕਸੀ ਗੱਡੀ ਚਲਾਉਣ ਵਾਲਾ) ਤੇ ਸੇਵਕ ਦੋਧੀ(ਦੁੱਧ ਦਾ ਕੰਮ ਕਰਨ ਵਾਲਾ) ਇਹਨਾ ਦੋਨਾ ਨੇ ਵੀ ਬਹੁਤ ਲੁੱਟਿਆ ਚਾਉਕੇ ਪਿੰਡ ਤੇ ਨੇੜੇ ਤੇੜੇ ਦੇ ਪਿੰਡ ਵਾਲਿਆ ਨੂੰ ਉਹਨਾ ਨੂੰ ਪਹਿਲਾ ਹੀ ਪਤਾ ਸੀ ਵੀ ਇਹ ਕੰਪਨੀ ਭੱਜ ਜਾਏਗੀ ਇਹ ਲੋਕਾ ਤੋ ਕਿਸਤਾ ਪੈਸੇ ਲੈਕੇ ਆਉਦੇ ਰਹੇ ਤੇ ਆਪਣੇ ਘਰ ਭਰਦੇ ਰਹੇ ਇਹਨਾ ਨੇ ਅੱਗੇ ਕੰਪਨੀ ਚ ਪੈਸੇ ਨਹੀ ਭੇਜੇ ਲਾਲੀ ਢਿੱਲੋ ਨੇ ਲਗਜਰੀ ਗੱਡੀਆ ਲੈ ਲ‌ਈਆ ਤੇ ਪੂਰੀ ਚੰਗੀ ਤਕੜੀ ਕੋਠੀ ਪਾ ਲ‌ਈ ਤੇ ਕ‌ਈ ਮੱਝਾ ਲੈ ਲ‌ਈਆ ਮੈ ਤਾ ਕਹਿਨੀ ਆ ਵੀ ਏਸ ਕੰਪਨੀ ਦੇ ਨਾਲ ਨਾਲ ਇਹ ਕਿਸਤਾ ਭਰਵਾਉਣ ਵਾਲੇ ਜਿਆਦਾ ਦੋਸੀ ਹਨ
@mahjedamahjel5821
@mahjedamahjel5821 9 ай бұрын
ਸਹੀ ਗੱਲ ਆ ਜੀ
@rajinderkumarlakha4376
@rajinderkumarlakha4376 9 ай бұрын
ਬਹੁਤ ਬਹੁਤ ਧੰਨਵਾਦ ਤੁਹਾਡਾ ਦਿਲੋਂ
@gulshanchandi2860
@gulshanchandi2860 9 ай бұрын
ਮੇਰੀ ਪਹਿਚਾਣ ਦੇ ਵਿਚ ਇਕ ਵੀਰ ਨੇ ਆਤਮ ਹੱਤਿਆ ਕਰ ਲਈ ਸੀ। ਇਹੀ ਪਰਲਸ company ਬੁਹਤ ਘਰਾ ਨੂੰ ਖਾ ਗਈ ਸੀ
@gkbook23
@gkbook23 9 ай бұрын
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ। ਪੰਜਾਬ ਦੀ ਇਕ ਹੋਰ ਕੰਪਨੀ ਹੈ। ਕਿਮ ਫਿਉਚਰ ਵਿਜਨ ਉਸ ਦੇ ਉੱਪਰ ਵੀ ਵੀਡੀਓ ਬਨਾਓ ਧੰਨਵਾਦ
@jeetapathlawa
@jeetapathlawa 9 ай бұрын
I love ਪੰਜਾਬ made.. ਬਹੁਤ ਵਧਿਆ ਵੀਰ
@sandhujatt1362
@sandhujatt1362 9 ай бұрын
ਪੰਜਾਬ ਮੁੱਖ ਮੰਤਰੀ ਨੇ ਬਹੁਤ ਪਹਿਲਾ ਟਵੀਟ ਕੀਤਾ ਸੀ ਪੈਸੈ ਮਿਲਗੇ ਪਰ ਕਦੌ ਪਤਾ ਨਹੀ ਸਾਡੇ ਪੈਸੇ ਵੀ ਰਿਸਤੇਦਾਰ ਕਰਕੇ ਫਸ ਗੲੇ
@singh-tz8wf
@singh-tz8wf 9 ай бұрын
ਕਿਸ ਕਿਸ ਦੇ ਪੈਸੇ ਡੁੱਬ ਗਏ 😢 ਸਾਡੇ ਵੀ 3 ਲੱਖ ਡੁੱਬ ਗਿਆ
@pankajpawan-oj7qo
@pankajpawan-oj7qo 9 ай бұрын
Kida??
@kulbirbajwa6436
@kulbirbajwa6436 6 ай бұрын
ਸਾਡੇ 18 ਲੱਖ
@legend_gurpyar_133
@legend_gurpyar_133 9 ай бұрын
M coin ,, b coin ਇਹਨਾਂ ਨੇ ਵੀ ਐਦਾ ਹੀ ਕਰਨਾ ਹੈ 😊
@navneetKaur-go7mn
@navneetKaur-go7mn 9 ай бұрын
ਲੋਕਾਂ ਦਾ ਪੈਸਾ ਲੋਕਾਂ ਨੂੰ ਵਾਪਸ ਜਰੂਰ ਮਿਲਣਾ ਚਾਹੀਦਾ ਹੈ। 185000 ਏਕੜ ਤਾਂ ਜ਼ਮੀਨ ਬਹੁਤ ਹੁੰਦੀ ਹੈ, ਨਾਲੇ ਹੁਣ ਤਾਂ ਜ਼ਮੀਨ ਦਾ ਰੇਟ ਵੀ ਬਹੁਤ ਜ਼ਿਆਦਾ ਹੈ। ਇਸ ਸਾਰੀ ਜ਼ਮੀਨ ਨੂੰ ਨਿਲਾਮ ਕਰਕੇ ਲੋਕਾਂ ਦਾ ਪੈਸਾ ਵਾਪਸ ਕਰਨਾ ਚਾਹੀਦਾ ਹੈ, ਭਾਵੇਂ ਮੂਲ ਰਕਮ ਹੀ ਵਾਪਸ ਹੋਜੇ
@buntytiwana2334
@buntytiwana2334 9 ай бұрын
Pearls company di zameen mohali ch v hai
@buntytiwana2334
@buntytiwana2334 9 ай бұрын
Thuda keda area
@KuldeepSingh-wr6vc
@KuldeepSingh-wr6vc 9 ай бұрын
ਪਰਲ ਕੰਪਨੀ ਦੀ ਜ਼ਮੀਨ ਤਾਂ ਬਹੁਤ ਹੈ ਜੀ ਤੇ ਬੈਂਕਾਂ ਵਿਚ ਵੀ ਬਹੁਤ ਪੈਸੇ ਹੈ ਜੋ cbi ਨੇ ਸੀਲ ਕੀਤੇ ਹਨ ਖਾਤੇ ਪਰੰਤੂ ਜੋ ਜ਼ਮੀਨ ਹੈ ਉਹ ਪਰਲ ਕੰਪਨੀ ਦੇ ਨਾਮ ਨਾ ਹੋ ਕੇ ਭੰਗੂ ਦੇ ਨਜ਼ਦੀਕੀਆਂ ਦੇ ਨਾਮ ਤੇ ਹੈ ਤੇ ਲੋਢਾ ਸਮਿਤੀ ਵੀ ਭੰਗੂ ਦੀ ਹੀ ਬਣਾਈ ਹੋਈ ਹੈ ਗਰੀਬ ਲੋਕਾਂ ਦੀ ਮੇਹਨਤ ਦਾ ਪੈਸੇ ਹੈ ਜੀ
@hakamsingh6861
@hakamsingh6861 3 ай бұрын
ੳਸ ਟਾਈਮ ਬਾਦਲ ਲਾਣਾ ਨਾਲ ਸੀ ਬਾਦਲਾਂ ਨੇ ਭੰਗੂ ਨੂੰ ਭੀ ਲੁਟਿਆ ਸੀ।
@jagjitsareen9256
@jagjitsareen9256 3 ай бұрын
ਬਹੁਤ ਵਧੀਆ ਢੰਗ ਨਾਲ ਇਸ ਘੋਟਾਲੇ ਬਾਰੇ ਚਾਨਣ ਪਾਇਆ ਗਿਆ ਹੈ। ਪ੍ਰੰਤੂ ਇਸ ਤੋਂ ਅੱਗੇ ਵੀ ਬਹੁਤ ਕੁਝ ਹੈ। ਇਸ ਕੰਪਨੀ ਨੇ ਪੰਜਾਬ ਅਤੇ ਦੇਸ਼ ਦੇ ਦੂਜੇ ਸੂਬਿਆਂ ਵਿੱਚ ਜ਼ਮੀਨਾਂ ਖਰੀਦ ਕੇ ਸਰਕਾਰਾਂ ਤੋਂ approve ਕਰਵਾ ਕੇ ਕਾਲੋਨੀਆਂ ਕੱਟੀਆਂ ਅਤੇ ਲੋੜਵੰਦ ਲੋਕਾਂ ਨੂੰ plot/flat ਵੇਚ ਦਿੱਤੇ ਅਤੇ ਰਕਮ ਇੱਕਠੀ ਕਰ ਲਈ। ਇਥੋਂ ਤੱਕ ਕਿ ਕਿਸੇ colonizer ਨਾਲ ਮਿਲਕੇ ਅਜਿਹੇ ਸਮਝੌਤੇ ਕੀਤੇ ਕਿ ਇਨ੍ਹਾਂ approved colonies ਨੂੰ ਤਿਆਰ ਕਰਕੇ ਰਜਿਸਟਰੀਆਂ ਕਰਵਾਓ। ਆਪਣੇ ਸੁਪਨਿਆਂ ਦੇ ਘਰ ਲਈ ਹਜ਼ਾਰਾਂ ਖਰੀਦਦਾਰਾਂ ਨੇ ਆਪਣੀ ਉਮਰ ਭਰ ਦੀ ਕਮਾਈ,ਲੱਖਾਂ ਰੁਪਏ ਦੇਕੇ, plot/ flat ਆਪਣੇ ਕਬਜ਼ੇ ਵਿੱਚ ਵੀ ਲੇ ਲਏ। ਪ੍ਰੰਤੂ ਇਸ ਘੋਟਾਲੇ ਦੀ ਜਾਂਚ ਵਿੱਚ ਉਹ ਵੀ ਫਸ ਗਏ।ਉਦਾਹਰਣ ਢਿੱਲੋਂ ਪ੍ਰੋਪਰਟੀ ਅਤੇ ਢਿੱਲੋਂ empires Pvt Ltd Patiala ਕੰਪਨੀਆਂ ਨੇ ਨਿਸ਼ਾਂਤ ਬਾਗ਼ colony ਰਾਜਪੁਰਾ ਰੋਡ ਤੇ ਕੱਟੀ ਅਤੇ Puda ਤੋਂ ਮਨਜ਼ੂਰ ਕਾਰਵਾਈ।Pearls infrastructure Private ltd. company PIPL ਨੇ ਢਿੱਲੋਂ ਨਾਲ ਸਮਝੌਤੇ ਕਰਕੇ ਪਲਾਟ ਇੱਛੁਕ ਖਰੀਦਦਾਰਾਂ ਨੂੰ ਵੇਚੇ ਅਤੇ 2013 ਤੱਕ ਬਹੁਤ ਸਾਰੇ ਪਲਾਟਾਂ ਦੀ ਰਜਿਸਟਰੀ ਵੀ 2020 ਤੱਕ ਢਿੱਲੋ ਕੰਪਨੀਆਂ ਵੱਲੋਂ ਕਰਵਾਈਆਂ। ਤਕਰੀਬਨ 60 ਖਰੀਦਦਾਰਾਂ ਦੇ ਪਲਾਟ, ਜਿਸ ਦੀ ਕੁੱਲ ਕੀਮਤ ਪੰਜ ਕਰੋੜ ਦੇ ਕਰੀਬ ਹੈ , ਸਰਕਾਰ ਅਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਉੱਤੇ ਰੋਕ ਲੱਗੀ ਹੋਈ ਹੈ। ਇਹ Pacl ਦਾਅਵਾ ਹੈ ਕਿ ਇਸ colony ਦੀ ਜ਼ਮੀਨ ਵੀ ਓਹਨਾ ਦੀ ਹੈ,ਜਦੋਂ ਕਿ ਇਹਨਾਂ ਦੀ ਸਹਿਯੋਗੀ ਕੰਪਨੀ ਪਿੱਪਲ ਢਿੱਲੋਂ ਕੰਪਨੀਆਂ ਦੀ ਏਜੰਟ ਹੀ ਸੀ। ਕੁਝ ਖਰੀਦਦਾਰਾਂ ਨੇ ਸੁਪਰੀਮ ਕੋਰਟ ਵਿੱਚ ਆਪਣਾ ਦਾਅਵਾ ਦਾਖ਼ਿਲ ਕਰਵਾਇਆ ਹੋਇਆ ਹੈ। ਪਤਾ ਨਹੀਂ ਕਾਨੂੰਨ ਦੀ ਉੱਚ ਅਦਾਲਤ ਕਦੋਂ ਅਤੇ ਕਿਸ ਤਰਾਂ ਦਾ ਫ਼ੈਸਲਾ ਸੁਣਾਉਂਦੀ ਹੈ। ਵਕੀਲੰਦਾ ਧੰਦਾ ਵਧੀਆ ਚੱਲ ਰਿਹਾ। ਵਿਚਾਰੇ ਖਰੀਦਦਾਰ ਲੱਖਾਂ ਫਸਾਈ ਬੈਠੇ ਹਨ।😢😢 ਇਸ ਵੀਡਿਉ ਬਣਾਉਣ ਵਾਲੇ ਦੋਸਤ ਨੂੰ ਅਪੀਲ ਹੈ ਕਿ ਉਹ ਅਜਿਹੇ ਮਾਮਲੇ ਉੱਤੇ ਵੀ ਆਪਣੀ ਖੋਜ ਕਰਕੇ ਵੀਡਿਉ ਬਣਾਵੇ।
@VARINDERSXNDHU
@VARINDERSXNDHU 9 ай бұрын
ਗਰੀਬ ਬਦੇ ਦੀਆਂ ਬਦਵਾਵਾਂ ਨਸਲਾਂ ਤਬਾਹ ਕਰ ਦੇਂਦੀਆਂ
@Gagan0jay
@Gagan0jay 2 ай бұрын
Good video, a lot of issues are going with Punjab and no one is looking.
@sandeepsingh5813
@sandeepsingh5813 9 ай бұрын
ਜ਼ਮੀਨ ਦੇ ਲਾਲਚ ਨੇ ਲੋਕਾਂ ਦੇ ਪੈਰਾਂ ਥੱਲਿਓਂ ਵੀ ਜ਼ਮੀਨ ਖਿੱਚ ਲਈ 😂😂
@sukhwindersukhwinder5207
@sukhwindersukhwinder5207 6 ай бұрын
ਬਹੁਤ ਵਧੀਆ ਜਾਣਕਾਰੀ ਵਾਈ ਜੀ
@jagvirsinghbenipal5182
@jagvirsinghbenipal5182 9 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
@channigill9396
@channigill9396 9 ай бұрын
ਬਹੁਤ ਵਧੀਆ ਜਾਣਕਾਰੀ ਦੇ-ਦੇ ਹੋ ਬਾਈ ਜੀ
@Ponty-n9l
@Ponty-n9l 9 ай бұрын
ਠੀਕ ਆ ਜਟ ਕੀ ਤੇ ਘੱਟ ਕੀ। ਭਾਵੇਂ ਸਕੈਮ ਈ ਸਹੀ ਰਹੇ ਤਾਂ ਇਕ ਨੰਬਰ ਈ 😂😂😂😂
@bajwashaab2003
@bajwashaab2003 9 ай бұрын
ਬਹੁਤ ਵਧੀਆ ਜੀ
@jagseersinghmaan6153
@jagseersinghmaan6153 7 ай бұрын
ਛੋਟੇ ਵੀਰ ਜੀ ਥੋਡੀ ਵੀਡੀਓ ਬਹੁਤ ਵਧੀਆ ਜਾਣਕਾਰੀ ਭਰਪੂਰ ਹੁੰਦੀ ਹੈ ਪਰ ਵਿੱਚ ਆਹ ਐਪਾਂ ਦੀਆਂ ਐਡਾਂ ਨਾਂ ਦਿਆ ਕਰੋ ਬੋਰ ਹੋ ਜਾਂਦੇ ਹਾਂ।
@thelite0001
@thelite0001 5 ай бұрын
ਸਹੀ ਗੱਲ a ਵੀਰ ਹੁਣ paral vrgi hi ਇੱਕ mether ( mcoin) compy ਆਈ ਐ
@goldeetelecom6919
@goldeetelecom6919 9 ай бұрын
Bai yar dukhdi rag te hath la ta
@satnam_bhangu.1915
@satnam_bhangu.1915 9 ай бұрын
ਲੋਕ ਹਜੇ ਵੀ ਬਹੁਤ ਫੂੱਦੂ ਨੇ ਕੋਈ ਵੀ ਲੋਕਾਂ ਨੂੰ ਲੱਖਾਂ ਦਾ ਥੁੱੱਕ ਲਾਕੇ ਤੁਰਦਾ ਲੱਗਦਾ
@gyani_baba_5911
@gyani_baba_5911 9 ай бұрын
ਪੰਜਾਬੀ ਰਿਸਤੇ ਨਾਤੇ ਕੀ ਨੇ ਕਿਸਨੂੰ ਕੀ ਕਹਿੰਦੇ ਨੇ
@radhikathakur5065
@radhikathakur5065 7 күн бұрын
Mere 1lakh c jo father saab ne mere name te deposit krvaye c 2014 nu pure jo jane c but aa sab ho gya te aj 2024 ho ge aaa kina deposit ho gya, pta nahi sarkar kyu khush nahi krdi
@5911ਜੱਟਵੇੜ
@5911ਜੱਟਵੇੜ 9 ай бұрын
ਸਹਾਰਾ ਬੈਂਕ ਬਾਰੇ ਵੀ ਜਾਣਕਾਰੀ ਦਿਓ ਜੀ
@KulwantSingh-so2xl
@KulwantSingh-so2xl 6 ай бұрын
ਮੇਰੀ ਮਿਸਿਜ਼ ਦੇ ਵੀ ਸੰਨ 2099 ਦੇ9000 ਰੁਪਏ ਜਮ੍ਹਾਂ ਕਰਵਾਏ ਸੀ।ਜੋ ਹੁਣ ਤੱਕ ਨਹੀਂ ਮਿਲੇ।
@pawanjhamat6787
@pawanjhamat6787 4 ай бұрын
ਮੈਂ ਵੀ ਇਸ ਚਿੱਟ ਫੰਡ ਕੋਲ ਫ਼ਸਿਆ ਸੀ, ਜਦੋ ਏਹਨੇ ਦੇ ਏਜੰਟ ਕੋਲੋ ਪੁੱਛਿਆ ਕੰਪਨੀ ਦੋੜ ਗਈ, ਉਸ ਦਾ ਜਵਾਬ ਸੀ, ਕੰਪਨੀਆ ਦੌਰਨ ਲਈ ਹੀ ਬਣਦੀਆ
@sonujhajj9530
@sonujhajj9530 9 ай бұрын
ਕਿਸਾਨੀ ਸੰਘਰਸ਼ ਵੀ ਚਲਦਾ ਵੈਸੇ ਪੰਜਾਬ,,,,?
@DarshanSingh-dc9lg
@DarshanSingh-dc9lg 9 ай бұрын
ਪਰਲ ਕੰਪਨੀ ਵਾਰੇ ਮੈਂ 2021 ਵਿੱਚ ਗੀਤ ਲਿਖ ਦਿੱਤਾ ਸੀ ਜੋ ਆਪਣੇ ਟਾਈਮ ਵਿੱਚ ਲੋਕਾਂ ਨੂੰ ਬਹੁਤ ਪਸੰਦ ਆਵੇਗਾ
@healthcarebareta
@healthcarebareta 9 ай бұрын
ਪੰਜਾਬ ਸਰਕਾਰ ਪੰਜਾਬ ਵਿੱਚ ਪਰਲ ਕੰਪਨੀ ਦੀਆਂ ਜ਼ਮੀਨਾਂ ਵੇਚ ਕੇ ਲੋਕਾਂ ਦੇ ਪੈਸੇ ਮੋੜੇ
@nimmasingh1535
@nimmasingh1535 9 ай бұрын
ਸਤਿ ਸ਼੍ਰੀ ਆਕਾਲ ਜੀ 🙏🙏🙏
@ਦੱਦਾਹੂਰਵਿਰਸਾ
@ਦੱਦਾਹੂਰਵਿਰਸਾ 3 ай бұрын
ਇਸ ਤੋਂ ਵੱਧ ਇੱਕ ਨੰਬਰ ਦਾ ਇਨਸਾਨੀਅਤ ਤੋਂ ਗਿਰਿਆ ਇਨਸਾਨ ਕੋਈ ਹੋਰ ਦੁਨੀਆਂ ਵਿੱਚ ਹੋ ਈ ਨਹੀਂ ਸਕਦਾ
@KulwinderSingh-tg3zm
@KulwinderSingh-tg3zm 9 ай бұрын
ਵੀਰ ਜੀ ਸਤਿ ਸ੍ਰੀ ਆਕਾਲ ਜੀ
@gurjitsingh7404
@gurjitsingh7404 9 ай бұрын
ਕਿਸੇ ਦੇ ਵੀ ਪੈਸੇ ਵਾਪਸ ਨਹੀਂ ਹੁਣ
@ajaysarhali8156
@ajaysarhali8156 9 ай бұрын
ਬਾਈ ਜੀ ਵੀਡੀਓ ਵਿਚ ਆਡੀਉ ਐਡਈਟਇੰਗ ਇਸ ਵਾਰ ਜ਼ਿਆਦਾ ਤੇਜ਼ੀ ਨਾਲ ਕਰ ਦਿੱਤੀ,
@chanan.singh12
@chanan.singh12 9 ай бұрын
ਸਤਿ ਸ੍ਰੀ ਆਕਾਲ ਵੀਰ ਜੀ ❤❤❤❤
@user78672
@user78672 2 ай бұрын
Very good information
@GurpreetSidhu-gb3fn
@GurpreetSidhu-gb3fn 9 ай бұрын
Information v baut vadia and ohde ton vadia bro tera information den ta treeka ❤❤
@sukhwindersingh4255
@sukhwindersingh4255 4 ай бұрын
ਬੁਰੇ ਦਾ ਬੁਰਾ ਤਾ ਹੋ ਗਿਆ। ਲਾਲਚੀ ਅਸੀਂ ਵੀ ਸੀ ਫਿਰ ਸਾਡਾ ਵੀ ਨੁਕਸਾਨ ਤਾ ਹੋ ਗਿਆ।
@Goldenpunjab2024
@Goldenpunjab2024 9 ай бұрын
ਇਥੇ ਵੀ ਏਜੰਟਾ ਨੇ ਬਹੁਤ ਲੋਕ p a c l िਵਚ ਫਸਾ िਦॅਤੇ ਤੇ ਅਾਪ ਏਜੰਟ ਅੈਸ਼ ਕਰ ਰਹੇ ਹਨ,ਲੋਕਾ ਦੇ ਪੈਸੇ ਵਾਪਸ ਦੇਣ ਅਾਪਦੇ ਕੋਲੋ ਏਜੰਟ
@shivanisharma5562
@shivanisharma5562 9 ай бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼, ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😢😢😢
@shivanisharma5562
@shivanisharma5562 4 ай бұрын
ਪਰਲ ਕੰਪਨੀ ਦੀ ਅਰਬਾਂ ਰੁਪਏ ਜ਼ਮੀਨ ਖਰੜ ਵਿਖੇ ਹੈ, ਸਰਕਾਰ ਨੂੰ ਇਹ ਜ਼ਮੀਨ ਵੇਚ ਕੇ ਲੋਕਾਂ ਦਾ ਪੈਸਾ ਵਾਪਸ ਹੋਣਾ ਚਾਹੀਦਾ ਹੈ
@kulbirsingh2407
@kulbirsingh2407 9 ай бұрын
ਇਕ ਹੋਰ ਕੰਪਨੀ ਏਵਨ ਨੇ ਬਠਿੰਡਾ ਜ਼ਿਲ੍ਹੇ ਦੇ ਲੋਕਾਂ ਨਾਲ ਠੱਗੀ ਮਾਰੀ ਗੋਨਿਆਣਾ ਤੇ ਮਹਿਮੇ ਪਿੰਡ ਦੇ ਲੋਕਾਂ ਨਾਲ
@BEETMIXED
@BEETMIXED 9 ай бұрын
22ਜੀ forever company ty v thodhi jahi details dy dioo
@ravisidhu9919
@ravisidhu9919 2 ай бұрын
Bhut vdia information c
@charanjeetsingh6137
@charanjeetsingh6137 9 ай бұрын
Eh tah vadda kamm see 😊........ Sahi kitta bhangu neh.... Lokk baut lalchi neh.... Lesson eddan hi milda😢😢!!!!!!!!!
@balsingh5965
@balsingh5965 4 ай бұрын
ਲੋਕਾ ਨੂੰ ਮਾਇਆ ਚਾਹੀਦੀ ਭਾਵੇਂ ਗ਼ਲਤ ਕੰਮਾਂ ਤੋਂ ਆਈ ਹੋਵੈ
@kulwindersinghbains260
@kulwindersinghbains260 9 ай бұрын
ਘੁਟਾਲਾ ਕਰਨ ਵਾਲੇ ਸਾੲਿਦ ੲਿਹ ਸੋਚਦੇ ਹੋਣ ਕੇ ਪੈਸਾ ਤਾਂ ਪੈਸਾ ਹੈ ਭਾਵੇਂ ਤੁਸੀਂ ਕਮਾੲੀ ਕਰਕੇ ਬਣਾਇਆ ਹੈ ਜਾਂ ਘੁਟਾਲਾ ਕਰਕੇ ਪਰ ਅਰਬਾਂ ਡਾਲਰਾਂ ਦੇ ਘੋਟਾਲੇ ਹੀ ਇਕੱਲੇ ਘੁਟਾਲੇ ਨਹੀਂ ਹਨ, ਇਕ ਡਾਲਰ ਦਾ ਲਾਲਚ ਵੀ ਅਪਰਾਧ ਹੈ।
@balbirsingh1039
@balbirsingh1039 7 ай бұрын
ਵਧੀਆ ਸਿਖਿਆ ਹੈ ਜੀ।
@MohitSharma-or6ky
@MohitSharma-or6ky 9 ай бұрын
Very nice explanation veer ,rab mehar rakhe tere te rab
@Issajatt486
@Issajatt486 9 ай бұрын
Informative video, but in between the video, speed got increment by 0.25x. Keep posting such videos, it’s vital for youth growth.
@swaransingh599
@swaransingh599 4 ай бұрын
ਵੀਰ ਜੀ ਪਰਲ ਕੰਪਨੀ ਹੀ ਨਹੀ ਅੰਮ੍ਰਿਤਸਰ ਦੀ ਕਿਮ ਇਨਵੈਸਟਮੈਂਟ ਕੰਪਨੀ ਨੇ ਵੀ ਏਸੇ ਤਰ੍ਹਾਂ ਹੀ ਹਜਾਰਾ ਕਰੋੜ ਦਾ ਫਰੋੜ ਕਰਕੇ ਲੋਕਾਂ ਨੂੰ ਧੋਖਾ ਦੇ ਚੁੱਕੀ ਹੈ।ਅਸੀ ਖੁਦ ਧੋਖੇ ਦਾ ਸ਼ਿਕਾਰ ਹੋ ਚੁੱਕੇ ਹਾਂ ਪਰ ਸਰਕਾਰਾਂ ਸਹਿ ਦੇ ਦੇਂਦਿਆ ਹਨ ਇਸ ਬਾਰੇ ਜੇ ਕੁਝ ਹੋ ਸਕਦਾ ਹੈ ਤਾਂ ਸਾਨੂੰ ਰਾਹ ਪਾਓ ਜੀ।ਜੇ ਤੁਸੀ ਕੁਝ ਕਰ ਸਕਦੇ ਹੋ ਤਾਂ ਸਾਡੀ ਮਦਦ ਕਰੋ ਜੀ। ਧੰਨਵਾਦ ਜੀ।
@kulvirdhiman5951
@kulvirdhiman5951 9 ай бұрын
bai yr a sharemarket ali add vich la k sari video da swwad khrab ho gya ehnu last te rkhea kro
@AmanDeep-k1d3f
@AmanDeep-k1d3f 8 ай бұрын
ਬਾਈ ਇਹ ਪੈਸਾ ਮੋੜਦੇ ਨਹੀਂ ਬਠਿੰਡੇ ਬਥੇਰੀ ਜਮੀਨ ਪਈ ਆ ਇਹਨਾਂ ਦੀ ਦਿੱਲੀ ਵਾਧੂ ਪਈ ਆ ਜਮੀਨ ਇਹਨਾਂ ਦੀ
@JasvirVirk-v7h
@JasvirVirk-v7h 3 ай бұрын
ਸੇਬੀ ਤੇ ਸਰਕਾਰ ਦੋਵੇਂ ਪੈਸੇ ਨਹੀਂ ਮੋੜਨਾ ਚੋਹਦੀਆ
@Karansingh23452
@Karansingh23452 9 ай бұрын
Bhut vadia veer ji
@guritejay49
@guritejay49 9 ай бұрын
ਬਨੂੰੜ ਗਿਆਨ ਸਾਗਰ ਹਸਪਤਾਲ ਵੀ ਇਸਦਾ ਹੀ ਹੈ
@DilrajDilraj-ts5nl
@DilrajDilraj-ts5nl 9 ай бұрын
ਉਹ ਵੀ ਬੰਦ ਪਿਆ
@kamalpreet6111
@kamalpreet6111 9 ай бұрын
ਪੱਗ ਨੂੰ ਦਾਗ ਲਗਾ ਦਿੱਤਾ 😢
@Arun002-ez1uf
@Arun002-ez1uf 9 ай бұрын
Paise toh age kuch v nahi is material duniya ch 🤐🤐
@jivanjotsingh1193
@jivanjotsingh1193 9 ай бұрын
Veera ik india ch DTN dauphin touch network naam dei vei company activate c oss tey vei search krke video bnao
@JasvirVirk-v7h
@JasvirVirk-v7h 3 ай бұрын
ਅੱਜ ਭੰਗੂ ਦਾ ਭੋਗ ਪੈ ਗਿਆ ਹੁਣ ਲੋਕਾਂ ਦੇ ਮਨਾਂ ਵਿਚ ਕਦੋਂ ਪੈਸੇ ਮਿਲਣ ਗਏ
@rajdeep__uppal
@rajdeep__uppal 9 ай бұрын
14:06 hoo jne paise wapas tuhade apne haq di mehnat di kamayii ni koi rakh sakda hega
@OldIsGold4U777
@OldIsGold4U777 7 ай бұрын
CAN JUDICIARY TAKE SERIOUS ACTION AGAINST THE PUNJAB GOVERNMENT CM'S AS AND WHEN IN THEIR TENURE , ??????
@penduchampions2772
@penduchampions2772 9 ай бұрын
ਵੀਰੇ Repley ਜਰੂਰ ਕਰੀ New world ਇੱਕ ਬਹੁਤ ਚਿੰਤਾ ਦਾ ਵਿਸਾ ਗਾ plezzz jrur dsi khul k
@ramanjassal9003
@ramanjassal9003 9 ай бұрын
Bai kps gill bare video bnayo te dso ki oh butcher c ja super cop
@Punjabi_portfolio
@Punjabi_portfolio 3 ай бұрын
3 ਹਜਾਰ ਸਾਡਾ ਤੇ 3 ਹਜਾਰ ਸਾਡੇ ਨਾਨਕਿਆਂ ਦਾ 😢😢 ਫਸਿਆ ਹੋਇਆ 😢
@Aazamkhan1047
@Aazamkhan1047 9 ай бұрын
Good information sir g
@iqbalsinghmann1411
@iqbalsinghmann1411 6 ай бұрын
ਪਰਲ ਗਰੁਪ ਕੋਲ ਬਹੁਤ ਸਾਰੇ ਅਸਾਸੇ ਹਨ। ਇਹਨਾ ਦੀ ਜ਼ਮੀਨ ਵੱਡੇ ਸ਼ਹਿਰਾਂ ਦੇ ਵਿੱਚ ਜਾਂ ਨੇੜੇ ਹੈ। ਇਹ ਕੰਪਨੀ ਲੋਕਾਂ ਦਾ ਪੈਸਾ ਸਹਿਜ ਨਾਲ ਹੀ ਵਾਪਸ ਕਰ ਸਕਦੀ ਹੈ। ਇਹਨਾਂ ਦਾ ਬਿਜਨਸ ਮਾਡਲ ਫੂਲ ਪਰੂਫ਼ ਸੀ। ਪਰ ਪਿਛਲੇ ਕੁਝ ਸਾਲਾਂ ਵਿੱਚ ਰੀਐਲਟੀ ਮਾਰਕੀਟ ਵਿੱਚ ਨਿਕਾਸੀ ਦੀ ਸਮੱਸਿਆ ਆ ਜਾਣ ਕਾਰਨ ਇਹ ਕੰਪਨੀ ਫਸ ਗਈ। ਕੁਦਰਤ ਨੇ ਜਿਸ ਨੂੰ ਜਿੱਥੇ ਰੱਖਣਾ ਹੈ ਉੱਥੇ ਰਹਿਣਾ ਪੈਂਦਾ ਹੈ। ‘ ਨਰ ਚਾਹਤ ਕਛੁ ਅਉਰ’ ਵਾਲੀ ਗੱਲ ਹੈ।
@HappyAutumnTrees-xj9uo
@HappyAutumnTrees-xj9uo 2 ай бұрын
Very good bai ji from ludhiana
@ManjitSingh-ot8uj
@ManjitSingh-ot8uj 7 ай бұрын
Paji tuhade kolo bohut knowlegde mildi hai Samjon da bohut vadea treeka hai Good job
@hakamsingh6861
@hakamsingh6861 3 ай бұрын
ਸਾਡੇ ਪਿੰਡ ਦਾ ਬੰਦਾ ਏਜੰਟ ਸੀ ਸਾਡੋ ਲੋਕਾਂ ਨੇ ਤਾਂ ਏਜੰਟ ਦੀ ਜਮੀਨ ਵਿਕਾ ਕੇ ਪੈਸੇ ਵਾਪਸ ਲਏ।
@AmanDeep-k1d3f
@AmanDeep-k1d3f 8 ай бұрын
ਬਈ ਸਾਡਾ ਵੀ ਸੱਤ ਲੱਖ ਰੁਪਇਆ ਸਾਰੇ ਪਰਿਵਾਰ ਦਾ
@Jsbrar1982
@Jsbrar1982 9 ай бұрын
Bahut vadiya jankari share kiti ha veer ji So very very thanks ❤❤❤❤❤❤❤❤
@rana7776
@rana7776 9 ай бұрын
ਸਾਡਾ ਭੀ 3 ਲੱਖ ਇਸ ਕੰਪਨੀ ਚ ਸੀ 😢😢😢 ਆਮ ਜਨ ਦੀ ਮੇਹਨਤ ਦੀ ਕਮਾਈ ਇਹ ਚੋਰ ਲੋਕ ਕਿੱਦਾਂ ਲੇ ਜਾਂਦੇ ਨੇ🤬🤬🤬
А я думаю что за звук такой знакомый? 😂😂😂
00:15
Денис Кукояка
Рет қаралды 3,9 МЛН
Why no RONALDO?! 🤔⚽️
00:28
Celine Dept
Рет қаралды 70 МЛН
Мама у нас строгая
00:20
VAVAN
Рет қаралды 10 МЛН
ТЮРЕМЩИК В БОКСЕ! #shorts
00:58
HARD_MMA
Рет қаралды 2,6 МЛН
Jaspreet Singh Attorney: USA Immigration Updates | Nov 23rd, 2024
18:45
Jaspreet Singh Attorney
Рет қаралды 54 М.
А я думаю что за звук такой знакомый? 😂😂😂
00:15
Денис Кукояка
Рет қаралды 3,9 МЛН