ਤਿੰਨ ਜਥੇਦਾਰਾਂ ਦੀ ਹੋਵੇਗੀ ਛੁੱਟੀ ਜਾਂ ਧਾਮੀ ਛੱਡਣਗੇ SGPC ਪ੍ਰਧਾਨਗੀ ?

  Рет қаралды 14,632

ABC Punjab

ABC Punjab

Күн бұрын

Пікірлер: 72
@devindersingh728
@devindersingh728 7 сағат бұрын
ਅਕਾਲੀ ਦੱਲ ਦੀ ਅੱਜ ਦੀ ਹਾਲਤ ਬਾਰੇ ਬਹੁਤ ਸਹੀ ਆਂਕਲਨ ਕੀਤਾ। ਨਗਰ ਕੌਂਸਲ ਦੀਆਂ ਚੋਣਾਂ ਵਿੱਚ ਵੀ ਬਹੁਤ ਬੁਰੀ ਹਾਲਤ ਰਹੀ ਅਕਾਲੀ ਦਲ ਦੀ।
@JAGBIRSINGHGARHA
@JAGBIRSINGHGARHA 6 сағат бұрын
ਸ਼ਰੋਮਣੀ ਕਮੇਟੀ ਦੀਆਂ 12 ਸਾਲ ਹੋ ਗਏ ਹਨ । ਵੋਟਾਂ ਨਹੀਂ ਪਈਆਂ । ਕੀ ਇਹ ਕਮੇਟੀ ਜਥੇਦਾਰਾਂ ਨੂੰ ਬਦਲ ਸਕਦੀ ਹੈ ।
@sukhdevsinghbhatti3235
@sukhdevsinghbhatti3235 7 сағат бұрын
ਅਕਾਲੀ ਲੀਡਰ ਏਹ ਕਰਕੇ ਨਾਰਾਜ਼ ਆ ਅਕਾਲ ਤਖ਼ਤ ਤੇ ਛਿੱਤਰਾਂ ਦਾ ਹਾਰ ਪਾਕੇ ਸਨਮਾਨਿਤ ਨਹੀਂ ਕੀਤਾ।ਮਾੜੀ ਮੋਟੀ ਸਜਾ ਲਾਕੇ ਛਡ ਦਿੱਤਾ।
@mukhtiarsinghgosal7848
@mukhtiarsinghgosal7848 6 сағат бұрын
ਭਾਈ ਸਾਹਿਬ ਜੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਨਾ ਕਿਹਾ ਕਰੋ ਇਹ ਅਕਾਲੀ ਦਲ ਨਹੀਂ ਇਹ ਹੁਣ ਬਾਦਲ ਦਲ ਰਹਿ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਤਾਂ ਇਨ੍ਹਾਂ ਨੇ 1996ਵਿੱਚ ਹੀ ਖ਼ਤਮ ਕਰ ਦਿੱਤਾ ਸੀ ਇਸੇ ਕਰਕੇ ਹੁਣ ਇਹ ਖ਼ਤਮ ਹੋ ਰਹੇ ਹਨ
@Parmjitsingh-t3w4k
@Parmjitsingh-t3w4k 3 сағат бұрын
ਸੁਖਬੀਰ ਹੋ ਸਕਦਾ ਰਾਮ ਰਹੀਮ ਨੂੰ ਜਥੇਦਾਰ ਲਾ ਦੇਵੇ
@piarasingh7405
@piarasingh7405 6 сағат бұрын
ਭੁੱਲਰ ਸਾਹਿਬ ਮੁਕਤਸਰ ਸਾਹਿਬ ਵਿਖੇ ਸਨਮਾਨ ਸਮਾਰੋਹ ਨਹੀਂ ਸੀ ਤੇ ਨਾਂ ਹੀ ਉਥੇ ਗਿਆਨੀ ਹਰਪ੍ਰੀਤ ਸਿੰਘ ਜੀ ਗੲੇ ਸੀ। ਉਥੇ ਜਿਹੜਾ ਪ੍ਰੋਗਰਾਮ ਸੀ ਉਹ ਉਥੇ ਦੀਆਂ ਸੰਗਤਾਂ ਵੱਲੋਂ ਸਿਰਫ਼ ਗਿਆਨੀ ਹਰਪ੍ਰੀਤ ਸਿੰਘ ਦੀਆਂ ਸਿਫਤਾਂ ਕੀਤੀਆਂ ਗਈਆਂ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਬਾਦਲ ਐਂਡ ਕੰਪਨੀ ਨੇ ਫੈਸਲਾ ਬਦਲਣ ਲਈ ਬਹੁਤ ਦਬਾਅ ਬਣਾਇਆ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਜੀ ਨਹੀਂ ਮੰਨੇ ਸਨ। ਇਹ ਪ੍ਰੋਗਰਾਮ ਉਸ ਬਾਬਤ ਸੀ ਬਾਦਲ ਕੰਪਨੀ ਦੇ ਰੋਜ਼ੀ ਬਰਕੰਦੀ ਵਰਗੇ ਮੁਲਾਜ਼ਮ ਬਿਨਾਂ ਵਜਾਹ ਤੋਂ ਚੀਕਾਂ ਮਾਰਦੇ ਨੇ ਉਹ ਕੰਪਨੀ ਦੇ ਸੀ ਓ ਨੂੰ ਦੱਸਣਾਂ ਚਾਹੁੰਦੇ ਨੇ ਕਿ ਅੰਸੀ ਕੰਪਨੀ ਦੇ ਮਾਲਕ ਨੂੰ ਬਚਾਉਣ ਲਈ ਕਿਨਾਂ ਜੋਰ ਲਾ ਰਹੇ ਹਾਂ। ਪਰ ਰੋਜ਼ੀ ਬਰਕੰਦੀ ਵਰਗਿਆਂ ਨੂੰ ਸਮਝ ਲੈਣਾਂ ਚਾਹੀਦਾ ਹੈ ਕਿ ਡਾਇਨਾਸੋਰ ਤਾਂ ਵਾਪਸ ਆ ਸਕਦੇ ਨੇ ਪਰ ਕੰਪਨੀ ਦੁਬਾਰਾ ਨਹੀਂ ਚੱਲ ਸਕਦੀ।
@sukhdevsinghbhatti3235
@sukhdevsinghbhatti3235 Сағат бұрын
@@piarasingh7405 ਚਮਚਿਆ ਨੇ ਬਾਦਲਾਂ ਦੇ ਹਕ ਵਿਚ ਬੋਲਣਾ ਮਜਬੂਰੀ ਆ।ਜਿਸਦੀ ਖਾਈਏ ਬਾਜਰੀ ਓਸਦੀ ਭਰੀਏ ਹਾਜਰੀ।ਮਰਿਆ ਜਮਿਰਾ ਵਾਲੇ ਗੁਲਾਮ ਮਾੜੀ ਮਾਨਸਿਕਤਾ ਵਾਲੇ ਹਨ
@shersingh-ey6fb
@shersingh-ey6fb 6 сағат бұрын
ਪੱਤਰਕਾਰ ਜਗਤਾਰ ਸਿੰਘ ਜੀ, ਜੇ ਤੁਸੀਂ ਭਾਈ ਨਹੀਂ ਕਹਿ ਸਕਦੇ ਤਾਂ ਪੂਰਾ ਨਾਂਮ ਲੇਦੋ ਨਰੈਣ ਸਿੰਘ ਚੌੜਾ (ਨਰੈਣ ਚੌੜਾ ਨਹੀ) ਕੁਝ ਮੱਥੇ ਤੇ ਹੱਥ ਮਾਰੋ ਅਪਦੇ
@lakhvirsinghkhurd5598
@lakhvirsinghkhurd5598 6 сағат бұрын
ਸ਼੍ਰੌਮਣੀ ਕਮੇਟੀ ਮੈਂਬਰ ਆਪਣੀ ਜ਼ਮੀਰ ਜਗਾਉਣ, ਪੰਥ ਉਹਨਾਂ ਵੱਲ ਦੇਖ ਰਿਹਾ, ਨਹੀਂ ਤਾਂ ਲੋਕਾਂ ਨੇ ਪਿੰਡਾਂ ਚ ਨੀ ਵੜਣ ਦੇਣੇ
@JoginderSingh-bj6qn
@JoginderSingh-bj6qn 7 сағат бұрын
ਆਉਣ ਵਾਲੇ ਦੋ ਵਰੇ ਛਿੱਤਰਾਂ ਭਰੇ ਹੋਣਗੇ ਕਿਉੰਕਿ ਏਹਨਾਂ ਨੇ ਬਹੁਤ ਵੱਡੀ ਗਲਤੀਆਂ ਕੀਤੀਆਂ ਹਨ। ਹਰੇਕ ਐਮ ਐਲ ਏ ਦਾ ਏਹੋ ਹਾਲ ਹੋਵੇਗਾ।
@ਨੈਬਸਿੰਘਸਿੰਘ
@ਨੈਬਸਿੰਘਸਿੰਘ 7 сағат бұрын
ਵੀਰ ਜੀ ਇਹਨੂੰ ਤੁਸੀਂ ਅਕਾਲੀ ਦਲ ਨਾ ਕਰੋ ਇਹਨੂੰ ਬਾਦਲ ਗਰੁੱਪ ਕਹੋ
@bhupindersinghmann5096
@bhupindersinghmann5096 7 сағат бұрын
ਦੁਬਾਰਾ ਗੁਰਬਚਨੇ ਅਤੇ ਗੁਰਮੁੱਖ ਤੇ ਪਟਨਾ ਵਾਲੇ ਨੂੰ ਲਾਉਣਗੇ ਜਥੇਦਾਰ
@nathasingh5814
@nathasingh5814 6 сағат бұрын
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਅਕਾਲੀ ਦਲ ਦਾ ਬਚਾਅ ਕਰਨ ਦੀ ਬਜਾਏ ਆਪਣੀਆਂ ਸਿੱਖੀ ਅਤੇ ਵਿਦਿਆ ਦੇ ਪਰਚਾਰ ਪਰਸਾਰ ਪਰਤੀ ਜਿੰਮੇਵਾਰੀਆਂ ਨੂੰ ਨਿਭਾਉਣਾ ਚਾਹੀਦਾ ਹੈ ਜੀ
@PrincipalKhalsa
@PrincipalKhalsa 5 сағат бұрын
ਇਹ ਜਥੇਦਾਰਾ ਨੂੰ ਨਹੀ ਬਾਦਲ ਸਕਦੇ।ਇਹ ਵੱਡੀ ਗਲਤੀ ਹੈ ਧਾਮੀ ਅਸਤੀਫਾ ਦੇਣਾ ਚਾਹੀਦਾ ਬਾਦਲਾ ਨੂੰ 2ਤਰੀਕ ਦੇ ਫੈਂਸਲੇ ਆਦੇਸ਼ ਮੰਨਣ ,,ਬਾਦਲ ਦਲ ਖਤਮ ਹੋ ਚੁੱਕਾ ਪ੍ਰਵਾਨ ਕਰ ਲਵੋ
@sukhdevsdhillon7815
@sukhdevsdhillon7815 Сағат бұрын
Excellent informative true talk thanks host and Bhuller Sahib
@sohansingh721
@sohansingh721 2 сағат бұрын
SGpc ਨੂੰ ਕੋਈ ਅਧਿਕਾਰ ਨਹੀ ਕੋਈ ਫੈਸਲਾ ਲੈਣਦਾ ।ਇਹ ਨੈਤਿਕ ਅਧਿਕਾਰ ਖੋਹ ਚੁਕੀਹੈ ਕਿਉਂ ਇਨ੍ਹਾ ਦਾ ਬਕਵਾਸ ਸੁਣ ਰਹੇ ਹੋ।
@k.s1174
@k.s1174 5 сағат бұрын
ਗਿਆਨੀ ਹਰਪ੍ਰੀਤ ਸਿੰਘ ਜੀ ਉਹ ਮੁਕਤਸਰ ਸਾਹਿਬ ਵਾਲੇ ਸਮਾਗਮ ਵਿੱਚ ਨਹੀ ਗਏ ਉਹ ਅੱਜ ਫਤਿਹਗੜ੍ਹ ਸਾਹਿਬ ਹਾਜਰ ਸੀ
@devindersingh728
@devindersingh728 7 сағат бұрын
2015 ਤੋਂ ਬਾਅਦ ਅਕਾਲੀ ਸਰਕਾਰ ਨੇ ਪੰਜਾਬ ਵਿੱਚ ਜਦੋਂ ਗਲਤੀਆਂ ਕੀਤੀਆਂ ਸਨ ਸੁਖਬੀਰ ਬਾਦਲ ਤੇ ਉਸਦੇ ਗੁਰਗੇ ਪੰਜਾਬ ਦੇ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿ ਗਏ।
@CHARANJEETSingh-yf4lx
@CHARANJEETSingh-yf4lx 7 сағат бұрын
Dhami, Badal, Cheema, Bhundad jundali dee mat maari geyi hai
@narindersinghsaggu7813
@narindersinghsaggu7813 7 сағат бұрын
Tusy great ho g
@PrincipalKhalsa
@PrincipalKhalsa 5 сағат бұрын
ਛੇਵੀਂ ਚੋਣ ਏ, ਨਗਰ ਨਿਗਮ ਉਹ ਵੀ ਹਾਰ ਗਏ
@rattansingh4661
@rattansingh4661 7 сағат бұрын
ਬਾਦਲਾਂ ਨੂੰ ਕੌਮੀ ਗਰਦਾਰ ਆਬਾਰਡ ਦਿਓ ਆਕਾਲੀ ਪਾਰਟੀ ਹੀ ਖਤਮ ਕੀਤੀ ਜਾਵੇ ਧਾਮੀ ਨੂੰ ਬਾਹਰ ਦਾ ਰਸਤਾ ਦਖਾਇਆ ਜਾਵੇ ਗਰਦਾਰ ਹੈ ਆਕਾਲ ਤਖ਼ਤ ਦਾ
@CharanjitShergill-p6o
@CharanjitShergill-p6o 5 сағат бұрын
ਜਗਤਾਰ ਸਿੰਘ ਜੀ ਅਕਾਲੀ ਦਲ ਨਾ ਕਹੋ ਬਾਦਲ ਦਲ ਕਹੋ ਕਿਉਂਕਿ ਅਕਾਲੀ ਤਾ ਇਹਨਾਂ ਚ ਕੋਈ ਹੈ ਹੀ ਨਹੀਂ ਬਾਦਲ ਜੁੰਡਲ਼ੀ ਬਹੁਤ ਥੋੜਾ ਸਮਾਂ ਗੁੰਡਾ ਗਰਦੀ ਕਰੂ ਪੰਥ ਨੇ ਬਹੁਤ ਜਲਦੀ ਹੀ ਇਹ ਬਾਦਲ ਐਡ ਕੰਪਨੀ ਬੰਦ ਹੋ ਜਾਣੀ ਹੈ ਜੀ
@jassbir1363
@jassbir1363 7 сағат бұрын
ਸੁਖਬੀਰ ਬਾਦਲ ਤਾਂ ਜੀ 2 ਦਸੰਬਰ ਤੋ ਪਹਿਲਾ ਹੀ ਅਸਤੀਫਾ ਦੇ ਚੁੱਕੇ ਸਨ , ਫਿਰ ਕਾਨੂੰਨੀ ਅੜਚਣ ਕਿਉਂ ਜੀ ?
@harjitsingh2476
@harjitsingh2476 7 сағат бұрын
ਭੁਲਰ ਸਾਹਿਬ ਸਤਿ ਸੀ ਅਕਾਲ
@paramjitsingh6295
@paramjitsingh6295 7 сағат бұрын
ਅਕਾਲੀ ਦਲ ਪੰਜਾਬ ਵਿੱਚ 0000000 ਹੌਗਿਆ
@balbindrasinghbalbindra5692
@balbindrasinghbalbindra5692 5 сағат бұрын
Akalidal ch Sariya jathebandiya katthiya hoke pradhan Banoun sukhbir insa Nu Bahar karke fir Sarkar Banegi punjab ch
@balbindrasinghbalbindra5692
@balbindrasinghbalbindra5692 5 сағат бұрын
SGPC De Golka Da Paisa Sara Sukhbir insa kha gya Apne Hotal Bana lae Bassa Pa laiya sukhBilas hotels
@harbjansingh9136
@harbjansingh9136 8 сағат бұрын
Present akali leadership has lost moral character to lead
@SurprisedCroissant-nz2wi
@SurprisedCroissant-nz2wi 4 сағат бұрын
If 1 mrn nal 3 bachde hon ta 3 bcha lye Jan
@davinderkular8393
@davinderkular8393 4 сағат бұрын
ਸਰਦਾਰ ਨਰਾਇਣ ਸਿੰਘ ਚੌੜਾ ਨਾਲ ਸੰਬੋਧਨ ਕਰੋ ਨਰੈਣ ਚੌੜਾ ਕੀ ਹੁੰਦਾ ?
@jasbirvirk7132
@jasbirvirk7132 7 сағат бұрын
ਭੁਲਰ ਸਾਹਿਬ ਬਿਲਕੁੱਲ ਸਹੀ ਗੱਲ ਕਰ ਹੋ ਤੁਸੀਂ
@balbindrasinghbalbindra5692
@balbindrasinghbalbindra5692 5 сағат бұрын
Badal jundli Ne Akalidal da Bhog Pa ditta Hai
@BikramjitSingh-fo2hv
@BikramjitSingh-fo2hv 7 сағат бұрын
Beda garak hona ehna kuttian da
@gurdeepsinghbrarusa8947
@gurdeepsinghbrarusa8947 2 сағат бұрын
ਇੱਕ ਪਾਸੇ ਜਥੇਦਾਰ ਰੁਘਬੀਰ ਸਿੰਘ ਕਹਿੰਦਾ ਸੀ ਪਤਿੱਤ ਨੂੰ ਸਜ਼ਾ ਦੇ ਨਹੀਂ ਦੇ ਸਕਦਾ ਪਰ ਚਰਨਜੀਤ ਸਿੰਘ ਚੰਨੀ ਪਤਿੱਤ ਸੀ ਜਥੇਦਾਰ ਉਸ ਦੇ ਘਰੇ ਅਰਦਾਸ ਕਰਨ ਗਿਆ ਸੀ
@balbindrasinghbalbindra5692
@balbindrasinghbalbindra5692 5 сағат бұрын
Sukhbir Insa Da Bedagark Ho gya
@harjindersighsingh6409
@harjindersighsingh6409 5 сағат бұрын
Daljit Singh Cheema S A D nu dob reha hei
@PargatSingh-n2n5l
@PargatSingh-n2n5l 7 сағат бұрын
Asi C R P F Sat Sari Akal G❤💕👌
@jassbir1363
@jassbir1363 7 сағат бұрын
Ssa ji - ਕਿਹੜੇ ਸਟੇਟ ਚ posting ਹੈ ਜਨਾਬ ਜੀ ?
@JyotiGurm-b1o
@JyotiGurm-b1o 5 сағат бұрын
ਸੁਖਬੀਰ ਬਾਦਲ ਦੇ ਅਜਿਹੇ ਕੌਣ ਸਲਾਹਕਾਰ ਹਨ ਜੋ ਸੁਖਬੀਰ ਬਾਦਲ ਦਾ ਰਹਿੰਦਾ ਗਰਾਫ਼ ਵੀ ਖਤਮ ਕਰਨ ਲੱਗਿਆ ਹੋਇਆ , ਕਿ ਅਕਾਲ ਤਖਤ ਸਾਹਿਬ ਨਾਲ ਮੱਥਾ ਲਾ ਕੇ ਕੋਈ ਜਿੱਤ ਸਕਿਆ ?
@sukhdevbhatti2890
@sukhdevbhatti2890 4 сағат бұрын
Rozi gandh
@CHARANJEETSingh-yf4lx
@CHARANJEETSingh-yf4lx 7 сағат бұрын
Narayan chura is great personality
@balbindrasinghbalbindra5692
@balbindrasinghbalbindra5692 5 сағат бұрын
Sukhbir Insa sikhkaum Nu Ramrahim Naal Ralke Locket pavaon lagga C Ta He Beadabi karvai Jame Insa Amri chakaoun lagga C SUKHBIR Insa Nu Khalsa panth Kadi V Maaf Nahi karega Ada ikko Hall Sodda lagna chahida Masse Rangad indra vala Haal Hona sukhbir Da
@surinderkaurnihal8347
@surinderkaurnihal8347 7 сағат бұрын
ਵਾਹ ਭੁੱਲਰ ਪੰਡਤ, ਕਮਾਲ ਕਰਤੀ। ਪੰਡਤ ਤਾਂ ਭਵਿੱਖ ਦੀਆਂ ਗੱਲਾਂ ਦੱਸਿਆ ਕਰਦੇ ਹਨ ਪਰ ਭੁੱਲਰ ਪੰਡਤ ਨੇ ਤਾਂ ਦਿਲਾਂ ਦੇ ਪਾਪ ਦੱਸ ਦਿੱਤੇ ਹਨ। ਦਿਲਾਂ ਦੇ ਪਾਪ ਦੱਸਣ ਦਾ ਕਾਰਣ ਇਹ ਹੈ ਕਿ ਭੁੱਲਰ ਪੰਡਤ ਖੁਦ ਨੀਯਤ ਦਾ ਖੋਟਾ ਹੈ। ਇਸ ਲਈ ਇਹ ਦੂਜਿਆਂ ਦੀ ਨੀਤਾਂ ਦੇ ਅਨੁਮਾਨ ਲਗਾ ਰਿਹਾਅ ਹੈ। ਪਰ ਭੁੱਲਰ ਪੰਡਤਾ ਇੱਕ ਗੱਲ ਚੇਤੇ ਰੱਖੀਂ, ਜਿੰਨਾਂ ਤੂੰ ਕੁਫਰ ਕੁੱਟਦਾ ਹੈਂ ਜੇਕਰ ਅਕਾਲੀ ਦਲ ਸੰਕਟ ਵਿੱਚੋਂ ਨਿਕਲ ਗਿਆ ਤਾਂ ਫਿਰ ਤੇਰਾ ਹਿਸਾਬ ਕੀਤਾ ਜਾਵੇਗਾ।
@piarasingh7405
@piarasingh7405 6 сағат бұрын
ਇਹ ਸੱਚ ਹੁੰਦੀ ਜਾਪਦੀ ਹੈ ਕਿ ਡਾਇਨਾਸੋਰ ਤੋਂ ਦੁਬਾਰਾ ਆ ਸਕਦੇ ਨੇ ਪਰ ਬਾਦਲ ਐਂਡ ਕੰਪਨੀ ਦੁਬਾਰਾ ਨਹੀਂ ਆ ਸਕਦੀ। ਤੁਹਾਡੀਆਂ ਇਨ੍ਹਾਂ ਗਿੱਦੜ ਧਮਕੀਆਂ ਨੇ ਬਾਦਲ ਕੰਪਨੀ ਡੋਬ ਦਿੱਤੀ ਹੈ।
@DalipSingh-l6u
@DalipSingh-l6u 7 сағат бұрын
ਇਹ। ਇਸ। ਸਜਾ। ਲਾਇਕ। ਸਨ। toilet. Bathroom. ਸਾਫ। ਕਰਨਾ ਇਨਾ। ਬਾਦਲ ਅਕਾਲੀਦਲ। ਨੇ। ਸਿਖ। ਕੋਮ। ਦਾ। ਵਡਾ। ਨੁਕਸਾਨ। ਕੀਤੀਆ। ਬੇਅੰ ਦ ਬੀ। ਕਰਾਈ।
@balvirtoor1661
@balvirtoor1661 6 сағат бұрын
Jis time up hariyana da jaat sikh banan di sochde a us same akali dal sgpc ate akal takhat nu hor pase ulchha riha ate kom da nuksan kar riha
@sukhpalsingh1757
@sukhpalsingh1757 8 сағат бұрын
Patarkaar ji Kali Dal nu acheema sahib te bhoindarh sahib ne thokk ditta hai.
@GurmeetSingh-y8o
@GurmeetSingh-y8o 5 сағат бұрын
Akali dal nahi badal k kaho
@amrikwahla
@amrikwahla 7 сағат бұрын
Bagi and dagi are now not liked by people press should not talk on media about them they should not praise them
@Baljindersingh6666
@Baljindersingh6666 4 сағат бұрын
ਮਾਹਿਲਪੁਰ ਨਗਰ ਪੰਚਾਇਤ ਚੋਣਾਂ ਵਿੱਚ ਕੀ ਧੱਕਾ ਹੋਇਆ ਦੱਸੋਂ ਤੇਰਾ ਕੰਮ ਵੀ ਕਰਦਾ ਚੁੰਗਲਾ ਵਾਲਾਂ 😅😅 ਤੁਹਾਡੇ ਵਰਗੇ ਦੋ ਹੋਰ ਵੀ ਭੰਡ ਹੈਗੇਆ 😅
@balbindrasinghbalbindra5692
@balbindrasinghbalbindra5692 5 сағат бұрын
Sukhbir ikko Hall Jo Chauda Saab Karan Lagga C ohe karna paina
@sukhjinderkaursohal7854
@sukhjinderkaursohal7854 6 сағат бұрын
Harpreet Singh v siyna nahi japda
@balbindrasinghbalbindra5692
@balbindrasinghbalbindra5692 5 сағат бұрын
Narain Singh Chauda Nu Fakhre kaum Award milna Chahida Havara Saab den ge Jado Jail to Bahar Avega
@inderjitsingh5792
@inderjitsingh5792 4 сағат бұрын
No akali dal only badal k Bolo g
@lakhwinderwazirbhullar7766
@lakhwinderwazirbhullar7766 7 сағат бұрын
Waheguru
@santokhaujla8037
@santokhaujla8037 6 сағат бұрын
😅
@santokhaujla8037
@santokhaujla8037 6 сағат бұрын
Q
@balbirsingh8172
@balbirsingh8172 2 сағат бұрын
2 aane sach valeiou hunh tude v 16 aane sach vale nhi rhe punjab de kisana caronha aarba rs da ghoona luteia giea kis ne luteia tuse gl nhi kr rhe Harpreet Singh ve shinhi takht talwandi sabho te khrha ho apne gharelu gl nhj c krni chahede
@jagmindersingh1361
@jagmindersingh1361 5 сағат бұрын
Tusi girja hoon Punjab media de jo sara din akali dal te akali leadership khilaf propaganda karde hoon te narrative chalounde hoon te akali dal nu badnaam karde hoon. Tusi toolkit da hissa ho jo akali dal khilaf active hoon.
@balbindrasinghbalbindra5692
@balbindrasinghbalbindra5692 5 сағат бұрын
Akalidal Da Bhog Pa ditta SUKHBIR Insa Ne
@masterjogindersingh9356
@masterjogindersingh9356 5 сағат бұрын
Kali dal koe sankatt ch. Nahi sirf sukha amli guess ch. Hai😊😊😊
@KulwinderSingh-uz7fl
@KulwinderSingh-uz7fl 7 сағат бұрын
BadL ga
Quando eu quero Sushi (sem desperdiçar) 🍣
00:26
Los Wagners
Рет қаралды 15 МЛН
Try this prank with your friends 😂 @karina-kola
00:18
Andrey Grechka
Рет қаралды 9 МЛН
Une nouvelle voiture pour Noël 🥹
00:28
Nicocapone
Рет қаралды 9 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН