ਤਿੰਨ ਪਿਓ ਪੁੱਤਾਂ ਦੀ 12 ਸਾਲਾਂ ਦੀ ਮਿਹਨਤ ਦਾ ਨਤੀਜਾ

  Рет қаралды 490,957

Dhillon Bathinde aala

Dhillon Bathinde aala

Күн бұрын

Пікірлер: 428
@Amansingh-vt9zk
@Amansingh-vt9zk 9 ай бұрын
ਜੱਟਾਂ ਦਾ ਤੇ ਮਿਸਤਰੀ ਸਿੰਘਾਂ ਦਾ ਰਿਸ਼ਤਾ ਬਹੁਤ ਪੁਰਾਣਾ ਹੈ.. ਪਿਸਤੌਲ ਤੋਂ ਲੈ ਕੇ ਖੇਤੀ ਬਾੜੀ ਸੰਦ.. ਆਪਣੇ ਖੇਤਾਂ ਚ ਚਲਦੀਆਂ ਮੋਟਰਾਂ.. ਜਿੰਨਾ ਘਰਾਂ ਕੋਠੀਆਂ ਚ ਆਪਾਂ ਰਹਿ ਰਹੇ ਆਂ ਸਭ ਇਹਨਾਂ ਦੀ ਹੀ ਦੇਣ ਹਨ ...
@VarinderRecords
@VarinderRecords 2 жыл бұрын
ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਵਾਦ ਵਿੱਚ ਪਤਾ ਲਗਦਾ । ਵਾਹਿਗੁਰੂ ਮੇਹਰ ਕਰਨ ਜੀ
@jatindersinghdhiman8149
@jatindersinghdhiman8149 2 жыл бұрын
ਬਹੁਤ ਬਹੁਤ ਮੁਬਾਰਕਾਂ ਬਾਪੂ ਜੀ ਨੂੰ ਤੇ ਬਾਪੂ ਜੀ ਦੇ ਪੁਤਰਾਂ ਨੂੰ ਤੇ ਇਹਨਾਂ ਦੀ ਸਾਰੀ ਟੀਮ ਨੂੰ ਬਾਬਾ ਵਿਸ਼ਵਕਰਮਾ ਜੀ ਕਾਮਯਾਬੀਆਂ ਬਖ਼ਸ਼ੇ ਏਦਾਂ ਹੀ ਤਰੱਕੀਆਂ ਕਰਦੇ ਰਹਿਣ।
@faridworkers9069
@faridworkers9069 2 жыл бұрын
00000000000000
@kulwindersinghkhattra313
@kulwindersinghkhattra313 2 жыл бұрын
🙏🏽🙏🏽 ਬਹੁਤ ਬਹੁਤ ਮੁਬਾਰਕਾਂ ਜੀ ਬਾਪੂ ਜੀ ਤੇ ਇਹਨਾਂ ਦੀ ਟੀਮ ਨੂੰ ਪ੍ਮਾਤਮਾ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ❤❤
@bogasingh9611
@bogasingh9611 9 ай бұрын
ਆਪਣੇ ਪੰਜਾਬੀ ਮਿਹਨਤ ਤਾਂ ਬਹੁਤ ਕਰਦੇ ਆ ਪਰ ਸਰਕਾਰਾਂ ਦਾ ਬੇੜਾ ਬਹਿ ਗਿਆ ਕਦਰ ਨਹੀਂ ਪਾਉਂਦੇ
@Jagseersingh-e1l
@Jagseersingh-e1l 9 ай бұрын
ਬਾਈ ਕੋਲ ਗਿਆ ਹੋਇਆ ਮੈਂ ਜਦੋਂ ਦੂਜੀ ਵਾਰ ਮਸ਼ੀਨ ਤਿਆਰ ਕਰੀ ਜਾਂਦੇ ਸੀ ਬਾਈ ਛੋਟੇ ਦਾ ਵਾਲਾ ਦਮਾਕਾ ਈ ਤਾਂ ਆਬਦਾ ਗਿਰ ਬਕਸ ਤਿਰ ਕਰਦਾ ਦਿਦਾ ਬਾਈ ਕੋਲ ਲੱਕੜ ਦਾ ਗਿਰ ਬਕਸ ਪਿਆ
@gaganbhunder
@gaganbhunder 2 жыл бұрын
ਆਪਣੀ ਉਮਰ ਦਾ ਬਹੁਤ ਹਿੱਸਾ ਦਿੱਤਾ ਬਾਪੂ ਨੇ ਇਸ ਮਸ਼ੀਨ ਨੂੰ ਸਲੂਟ ਆ ਜੀ
@bhupindersingh-mk4ym
@bhupindersingh-mk4ym 2 жыл бұрын
ਦਿਲ ਖਿੱਚ ਲਿਆ ਬਾਪੂ ਜੀ।ਸਾਰੇ ਪਰਿਵਾਰ ਨੂੰ ਵਧਾਈਆਂ ਜੀ।
@Chota_Gamer2009
@Chota_Gamer2009 2 жыл бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਬਾਪੂ ਜੀ ਨੂੰ ਬਹੁਤ ਹੀ ਵਧੀਆ ਸ਼ਲਾਘਾਯੋਗ ਕਦਮ ਹੈ ਸਿਰਾਰਾਰਾਰਾਰਾਰਾ ਲਾਤਾ ਜੀ 🔥🌹🔥🙏🙏🙏🙏🙏💐💐💐💐💐
@mehtabdhillon9384
@mehtabdhillon9384 7 ай бұрын
ਆਪਣੇ ਪੰਜਾਬੀ ਮਿਹਨਤ ਤਾਂ ਬਹੁਤ ਕਰਦੇ ਆ ਪਰ ਸਰਕਾਰਾਂ ਦਾ ਬੇੜਾ ਬਹਿ ਗਿਆ ਕਦਰ ਨਹੀਂ ਪਾਉਂਦੇ 🙏🙏🙏🙏
@AmarjeetSingh-dm4mj
@AmarjeetSingh-dm4mj 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਇਸ ਬਾਪੂ ਨੂੰ
@Jandu_Ramgarhia
@Jandu_Ramgarhia 6 ай бұрын
ਜਿਉਂਦੇ ਰਹੋ, ਪਾਤਸ਼ਾਹ ਤੰਦਰੁਸਤੀ ਅਤੇ ਤਰੱਕੀ ਬਖ਼ਸ਼ੇ।
@satwinderpanju9049
@satwinderpanju9049 9 ай бұрын
ਬੰਦੇ ਦੇ ਦਿਮਾਗ ਵਿੱਚ ਬਹੁਤ ਸ਼ਕਤੀ ਹੁੰਦੀ ਹੈ ਬੰਦਾ ਲੱਗ ਜੇ ਖਿਆਲ ਆਪਣੇ ਆਪ ਹੀ ਆਉਂਦੇ ਰਹਿੰਦੇ ਹਨ
@Gurbanibachan
@Gurbanibachan 2 жыл бұрын
ਜੀ ਸਾਡੇ ਵੱਲੋਂ ਬਹੁਤ ਵਧਾਈ ਜੀ ਇੰਦਰਜੀਤ ਸਿੰਘ ਕਨੇਡਾ ਪਨੇਸਰ ਪਰਵਾਰ
@nishansinghsandhu442
@nishansinghsandhu442 7 ай бұрын
ਦਿਮਾਗ ਤਾਂ ਪੰਜਾਬੀਆਂ ਦੇ ਵੀ ਬੜੇ ਕਮਾਲ ਦੇ ਹਨ, ਪਰ ਅਸੀਂ ਜਿਆਦਾ ਪੁੱਠਾ ਈ ਸੋਚਦੇ ਹਾਂ😂😂 , ਜੇਕਰ ਅਸੀਂ ਸਹੀ ਤਰੀਕੇ ਨਾਲ ਕੰਮ ਕਰੀਏ ਤਾਂ ਸਾਨੂੰ ਵਿਦੇਸ਼ ਵਿੱਚ ਧੱਕੇ ਖਾਣ ਦੀ ਲੋੜ ਨਹੀਂ। ਬਾਕੀ ਹਸਦੇ ਵਸਦੇ ਰਹੋ। ਰੱਬ ਤਰੱਕੀਆਂ ਬਖਸ਼ਣ। 😍 ਧੰਨਵਾਦ 👍ਗ੍ਰੀਸ ਤੋਂ 💪🙏
@sukhdhimanz1245
@sukhdhimanz1245 2 жыл бұрын
Kya ਬਾਤ ਆ ਮਿਸਤਰੀ ਜੀ #ਧੀਮਾਨ dhiman
@BhupinderSingh-xw9tt
@BhupinderSingh-xw9tt Жыл бұрын
ਵਾਹਿਗੁਰੂ ਭਲੀ ਕਰੇ ਜੀ ਅਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਅਤੇ ਤਰੱਕੀਆਂ ਬਖਸ਼ਿਸ਼ ਕਰਨ।
@tejindersingh890
@tejindersingh890 8 ай бұрын
ਬਹੁਤ ਹੀ ਸਲਾਹੁਣਯੋਗ ਕੰਮ,, ਜਿਉਂਦੇ ਵਸਦੇ ਰਹੋ ਤਰੱਕੀਆਂ ਮਾਣੋ
@sanjeevsingh2237
@sanjeevsingh2237 2 жыл бұрын
Punjabio tuhadi nwi khoj nu slam 🙏🙏🙏🙏🙏🙏🙏🙏🙏🙏🙏💖💖💖💖💖💖💖💖💖💖💖💖💖💖💖💖👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻
@sarvjitdeol9622
@sarvjitdeol9622 2 жыл бұрын
ਬਾਰੀਂ ਬਰਸੀ ਖੱਟਣ ਗਿਆ ਸੀ 🇮🇳🇮🇳🇮🇳🇮🇳🇮🇳🇮🇳🇮🇳 ਕਮਾਲ ਕਰਤੀ। ਪੰਜਾਬੀ ਕਾਰੀਗਰ ਬਹੁਤ ਦਿਮਾਗੀ ਹਨ ਜੇ ਇੰਨ੍ਹਾਂ ਨੂੰ ਬਾਹਰਲੇ ਮੁਲਕਾਂ ਵਾਗੂੰ ਸਹੁਲਤਾਂ ਹੋਣ ਤਾਂ ਅਮਰੀਕਾ ਨੂੰ ਵੀ ਮਾਤ ਪਾ ਦੇਣ। ਸੱਚੇਪਾਤਸ਼ਾਹ ਇੰਨਾ ਵੀਰਾ ਨੂੰ ਚੱੜਦੀ ਕਲਾ ਵਿੱਚ ਰੱਖਣ ❤️💐🙏
@satwantsingh3677
@satwantsingh3677 8 ай бұрын
ਕਿਸੇ ਵਿਗਿਆਨ ਨਾਲ ਮਜਦੂਰਾਂ ਦੀ ਲੇਵਰ ਨਹੀਂ ਮੁਕਦੀ ਸਗੋਂ ਲੇਬਰ ਸੌਖੀ ਹੋ ਜਾਂਦੀ ਹੈ। ਟਰੈਕਟਰ ਆਉਣ ਨਾਲ ਮਨੁੱਖ ਨੂੰ ਤੇ ਪੱਸੂਆਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ। ਇਸ ਨਾਲ ਉਜਰਤ ਵਿੱਚ ਵਾਧਾ ਹੁੰਦਾ ਹੈ।
@ManbirMaan1980
@ManbirMaan1980 2 жыл бұрын
ਯਾਰ ਸਾਡੇ ਮਿਸਤਰੀ ਭਰਾ ਕਿਤੇ ਬਾਹਰਲੇ ਮੁਲਕਾਂ ਵਾਲਿਆਂ ਨਾਲੋਂ ਘੱਟ ਆ, ਇਹ ਤਾਂ ਵੱਡੀਆਂ ਵੱਡੀਆਂ ਕੰਪਨੀਆਂ ਵਾਲਿਆਂ ਨੂੰ ਫੇਲ੍ਹ ਕਰ ਦੇਣ, ਦੇਖਲਾ ਬਿਨਾਂ ਇੰਜੀਨੀਅਰਿੰਗ ਕੀਤੇ ਕਿੱਡਾ ਵੱਡਾ ਪ੍ਰਜਿਕਟ ਤਿਆਰ ਕਰਤਾ
@VirkaProductions
@VirkaProductions 2 жыл бұрын
ਬਾਕਮਾਲ ਅਵਿਸ਼ਕਾਰ ਹੈ 🙏🙏🙏👍👍👍👍👍👍👍👍👍👍
@manjindersinghsidhu1275
@manjindersinghsidhu1275 9 ай бұрын
ਬਹੁਤ ਵਧੀਆ
@gurchetsinghbhatti871
@gurchetsinghbhatti871 6 ай бұрын
ਹੁਣ ਪਿਊਰ ਮਿੱਟੀ ਦੀਆਂ ਇੱਟਾਂ ਨਹੀਂ ਬਣਾਉਂਦੇ ਜਿਸਨੇ ਇਹ ਖਰੀਦ ਲਈ ਮਿੱਟੀ ਵਿੱਚ ਕੁਸ ਵੀ ਮਿਲਾ ਕੇ ਇੱਟਾਂ ਬਣਾ ਸਕਦੇ ਆ। ਗਰੀਬਾਂ ਦੀਆਂ ਬਦ ਦੁਆਵਾਂ ਲੱਗਣਗੀਆਂ।
@balveersinghsandhu1577
@balveersinghsandhu1577 2 жыл бұрын
ਬਹੁਤ ਵਧੀਆ ਮਿਹਨਤ ਕੀਤੀ ਹੈ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖੇ ਆਪ ਜੀ ਨੂੰ ਸਮੇਤ ਪਰਿਵਾਰ ਦੇ ਮਸ਼ੀਨ ਵਧੀਆ ਢੰਗ ਨਾਲ ਵਧੀਆ ਚਲੇ ਹਰ ਇਕ ਇਹ ਮਸ਼ੀਨ ਨਹੀਂ ਲਿਆਵੇਗਾ ਮਜਦੂਰ ਵੀਰਾਂ ਦਾ ਕੰਮ ਉਸ ਤਰ੍ਹਾਂ ਹੀ ਚਲਦਾ ਰਹੇਗਾ ਰਬ ਨੂੰ ਸਭ ਦਾ ਫਿਕਰ ਹੈ
@narangrajan9860
@narangrajan9860 2 жыл бұрын
Bahut sohan veer g Dil jeet liye tuse bahut acha kaam kiya samaj ke liye amar ho gye ape
@gurdarshansingh5704
@gurdarshansingh5704 2 жыл бұрын
Great job.Govt.should support them to develop the project commercially.Salute to the team of rural Engineers.God bless them.
@bahadersingh8880
@bahadersingh8880 9 ай бұрын
Very Very good job 👏
@happy-mi6dx
@happy-mi6dx 2 жыл бұрын
ਬਾਬੇ ਵਾਕੇਆ ਈ ਕਹਿਰ ਕਰਤਾ 🔥🔥🔥🔥🔥🔥
@narindersinghgrewal9629
@narindersinghgrewal9629 9 ай бұрын
Very Very Good Bapu ji 👌 👌
@dawindermani7245
@dawindermani7245 9 ай бұрын
Wah ji wah vadhaea bapu ji🙏🎯🇮🇳
@mynamerickey
@mynamerickey 2 жыл бұрын
ਬਹੁਤ ਬਹੁਤ ਮੁਬਾਰਕਾਂ ਬਾਪੂ ਜੀ....
@gillvikramjitsingh427
@gillvikramjitsingh427 9 ай бұрын
ਬਹੁਤ ਵਧੀਆ ਕੰਮ ਜੀ ਦਿਲੋ ਧੰਨਵਾਦ ਜੀ
@ramanmander2481
@ramanmander2481 2 жыл бұрын
ਬਹੁਤ ਬਹੁਤ ਮੁਬਾਰਕਾਂ ਬਾਪੂ ਜੀ, ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏🙏
@gurdeep7388
@gurdeep7388 2 жыл бұрын
ਧੰਨਵਾਦ ਹੈ ਜੀ ਵੀਰ ਜੀ ਬਹੁਤ ਵਧੀਆ ਹੈ ਜੀ ਧੰਨਵਾਦ
@jonnysingh6073
@jonnysingh6073 8 ай бұрын
Bahut vadia ji love you
@sukhjithathur
@sukhjithathur 2 жыл бұрын
ਮਿਟੀ ਦੀ ਕਮੀਂ ਹੁੰਦੀ ਜਾਂਦੀ ਅੱਜ ਬੁਹਤੇ ਮਕਾਨ ਕਕਰੀਟ ਦੇ ਤਿਆਰ ਹੋਣ ਲੱਗ ਪੈ ਸੈਹਰਾ ਵਿਚ ਜਾ ਸੀਮੈਟ ਬਲਾਕਾਂ ਦੇ ਤਿਆਰ ਹੁੰਦੇ ਨੇ ਕਿਉਂ ਕੇ ਇੱਟਾਂ ਦਾ ਮਾਕਾਨ ਬੱਣਾਂ ਨਾਲ ਮਾਲਕ ਨੂੰ ਫਾਇਦਾ ਘੱਟ ਨੁਕਸਾਨ ਜਾਂਦੇ ਹੁੰਦਾ ਸੱਭ ਇਟਾ ਦੇ ਮਕਾਨਾਂ ਵਿਚੋਂ ਨੱਮਕ ਦੀ ਸਕਲ ਦੀ ਚਿਟੀ ਉਲੀ ਨਿਕਲੀ ਹੈ ਉਸ ਦਾ ਕੋਈ ਇਲਾਜ ਨਹੀਂ ਭੱਠਾ ਮਾਲਕ ਆਪਣੇ ਫਾਇਦੇ ਵਾਸਤੇ ਇਟ ਵਿਚ ਨਮਕ ਦੀ ਮਾਤਰਾ ਬੁਹਤ ਕਰਦੇ ਨੇ ਕੀ ਕੋਲਾ ਤੇ ਖਰਚਾ ਘੱਟ ਤੋਂ ਘੱਟ ਹੋਵੇ ਇਟ ਜਲਦੀ ਤਿਆਰ ਹੋਵੇ ਕਕਰੀਟ ਦੀਆਂ ਕੱਧਾ ਤੇ ਮਕਾਨ ਬੱਣਾਓ ਖੱਰਚਾ ਇਟ ਦੇ ਮਕਾਨ ਦੇ ਬਰਾਬਰ ਹੈ ਇਕ ਪੈਸਾ ਜਾਂਦੇ ਨੀ ਲੱਗਦਾ ਕਿਉਂ ਕੇ ਪਲੱਸਤਰ ਤੇ ਸੀਮੈਟ ਨਾ ਮਾਤਰ ਲੱਗਦਾ ਹੈ ਇਟਾ ਦੀ ਕੱਧ ਉਬੜ ਖਾਬੜ ਕਰਕੇ ਸੀਮੈਟ ਰੇਤੇ ਦੀ ਬੁਹਤ ਬਰਵਾਦੀ ਹੁੰਦੀ ਸੱਭ ਤੋਂ ਜਾਂਦੇ ਵੱਡਾ ਰੋਗ ਜੋ ਇਟਾ ਦੇ ਨੱਵੇ ਮਕਾਨ ਨੇ ਇਕ ਸਾਲ ਵਿੱਚ ਵਿੱਚ ਹੀ ਲੂਣਾ ਪੱੜ ਨਿਕਲਣ ਲੱਗਣ ਲੱਗ ਪੈਂਦਾ ਏ ਤੇ ਕਕਰੀਟ ਇਸ ਤੋ ਜ਼ਿਦਗੀ ਭਰ ਛੁਟਕਾਰਾ ਪਾ ਦਿੰਦੀ ਹੈ ਦਰਵਾਜ਼ੇ ਖਿੜਕੀਆਂ ਜ਼ੋ ਇੱਟਾ ਦੀ ਸਿਲ ਨਾਲ ਹੋਲੀ ਹੋਲੀ ਗਲਣੀਆ ਸੁਰੂ ਹੋ ਜਾਂਦੀ ਏ ਮਕਾਨ ਦਾ ਕਲਰ ਇਕ ਦੋ ਸਾਲਾਂ ਅੰਦਰ ਅੰਦਰ ਤਬਾਹ ਹੋ ਜਾਦਾ ਲੱਕੜ ਨੂੰ ਇਟਾ ਦੀ ਸਿਲ ਕਾਰਨ ਸਿਉਂਕ ਦਾ ਡੱਰ ਬੱਣੇ ਰੈਹ ਦਾ ਇਕ ਦਿਨ ਸਿਉਂਕ ਜ਼ਰੂਰ ਲੱਗਦੀ ਏ ਕਕਰੀਟ ਨੂੰ ਕੋਈ ਨੀਂਹ ਪੱਟਣ ਦੀ ਲੋੜ ਨੀ ਵਿਦੇਸਾ ਵਾਂਗ ਧਰਤੀ ਤੋਂ ਉਚੇ ਚੱਕੇ ਪਿਲਰਾ ਤੇ ਖੱੜਾ ਕਰੋ ਸਦੀਆਂ ਤਕ ਮਕਾਨ ਨੂੰ ਕੁਝ ਨੀ ਹੁੰਦਾ ਕਕਰੀਟ ਦੀ ਬਾਕੀ ਮਜ਼ਬੂਤੀ ਦਾ ਸੱਭ ਨੂੰ ਪੱਤਾ ਸਿਲ ਤੋਂ ਛੁਟਕਾਰਾ ਕਰਦੀ ਏ ਕਕਰੀਟ ਮਕਾਨ ਦਾ ਸੱਭ ਤੋਂ ਜਾਂਦੇ ਫਾਇਦਾ ਮਕਾਨ ਨੂੰ ਉਪਰ ਚੁੱਕਣ ਚ ਦਿਕਤ ਨੀ ਓਦੀ ਜੇ ਕਿਸੇ ਨੂੰ ਕੋਈ ਸ਼ੱਕ ਹੈ ਇਚ ਇਚ ਦਾ ਹਿਸਾਬ ਕੱਡਣ ਨਾ ਕੇ ਫੁਟ ਦਾ ਆਪੇ ਪੱਤਾ ਲੱਗ ਯੂ ਕਕਰੀਟ ਤੇ ਇਟਾ ਦਾ ਹਿਸਾਬ ਕੱਡ ਕੇ ਵੈਖਣ ਪੱਤਾ ਲੱਗ ਯੂ ਕਿਨਾਂ ਕਿਨਾ ਖਰਚ ਐ ਦੋਨਾਂ ਤੇ
@vgyy8160
@vgyy8160 2 жыл бұрын
ਬਹੁਤ ਵਧੀਆ ਕੰਮ ਕੀਤਾ
@prabhdyalsingh4722
@prabhdyalsingh4722 2 жыл бұрын
ਭਾਸ਼ਾ ਦਾ ਗਿਆਨ, ਚੰਗੀ ਗੱਲ ਹੈ ਪਰ ਅੱਗੇ ਵਧਣ ਵਾਲੇ ਸੈਰਟੀਫਿਕੇਟਾਂ ਮਥਾਜ ਨਹੀ ਹੁੰਦੇ।
@nsbhattysingh8918
@nsbhattysingh8918 9 ай бұрын
Great work 🙏🙏🙏
@swarnsinghajji1224
@swarnsinghajji1224 2 жыл бұрын
Ghant project mistry ji da baba vishavkarma ji traki ਬਕਸ਼ਨ ji
@sidhumooseWala-tj1cq
@sidhumooseWala-tj1cq 2 жыл бұрын
Bohatvadia ji 👌👌 12 Sall bad tan rab roodi Di v son lenda y ji Congregation bro 👌❤️👌
@harwinderkaur2303
@harwinderkaur2303 2 жыл бұрын
Bohat vadia Punjab nu laver ni he karjaie kitta ha agar hore kama li ve macina ban jaan taah Punjab up bihari a tooh azzad ho jaye ga
@sbains6176
@sbains6176 2 жыл бұрын
Lots of innovation is coming from rural areas to solve local problems; Excellent job, salute to all the persons involved. 👏👏🙏🚩
@surindersingh2276
@surindersingh2276 9 ай бұрын
Baei Ji mubarka sakhat mehnat nu fal lagda. Bahut mmathha
@JasbirSingh-mw1vr
@JasbirSingh-mw1vr 2 жыл бұрын
ਢਿੱਲੋਂ ਸਾਹਿਬ ਕੀ ਹਾਲ ਚਾਲ ਹੈ। ਬਹੁਤ ਚਿਰ ਬਾਅਦ ਦਿਸੇ ਹੋ। ਇਕ ਬੇਨਤੀ ਹੈ ਕਿ ਪੁਰਾਣੇ ਸਾਥੀ ਇਕੱਠੇ ਕਰ ਕੇ ਵੀਡੀਓ ਬਣਾਓ। ਬਹੁਤ ਉਡੀਕ ਰਹੇਗੀ
@Punjabifunroastedvlogger
@Punjabifunroastedvlogger 2 жыл бұрын
Mehnt bahot kitti aa ji , pr babbu ji di 50 lakh wali gl hajam ni hoi.. oh v single press wali
@rakeshKda
@rakeshKda 7 ай бұрын
ਬਹੁਤ ਵਧਾਈ 🎉🎉🎉🎉🎉🎉🎉
@user-cz3rg6by7p
@user-cz3rg6by7p 2 жыл бұрын
ਸਾਰੇ ਭਰਾ ਜਿਹੜੇ ਮੁਬਾਰਕਾਂ ਦੇ ਰਹੇ ਹਨ। ਲਾਹਣਤ ਹੈ ਆਪਣੇ ਵਰਗੇ ਇਨਸਾਨਾਂ ਤੇ ਪਹਿਲਾਂ ਇਹ ਤਾਂ ਸੋਚੋ ਕੀ ਕਿੰਨੇ ਹੀ ਲੋਕ ਭੱਠਿਆਂ ਤੇ ਕੰਮ ਕਰ੍ਹਕੇ ਆਪਣੇ ਛੋਟੇ ਛੋਟੇ ਬੱਚਿਆਂ ਦਾ ਪੇਟ ਭਰਦੇ ਹਨ ਉਨ੍ਹਾਂ ਦਾ ਕੀ ਬਣੇਗਾ। ਇੰਨੇ ਮੂੰਹਾਂ ਚੋਂ ਰੋਟੀ ਖੋਹਣ ਵਾਲਿਆਂ ਦਾ ਕੀ ਹਸ਼ਰ ਹੋਵੇਗਾ ਜਦੋਂ ਉਹਨਾਂ ਗਰੀਬਾਂ ਦੀ ਬਦਦੁਆ ਲੱਗੇਗੀ।
@pek1240
@pek1240 10 ай бұрын
bai g fer ta sari di sari machinery nahi honi chahdi harvester combine etc parmatma je ik passio rizak kho lainda ta hor koi sadhan bana dinda dunia de nal he chalna painda baki rab janda ki sahi ki galat
@baldeephamrahi2697
@baldeephamrahi2697 2 жыл бұрын
Salute to Hard Work of Bapu jee and all three brothers🎉🎉🎉🎉🎉
@tashneetsinghq
@tashneetsinghq 2 жыл бұрын
Two brothers bro
@dawindersingh5824
@dawindersingh5824 8 ай бұрын
ਬਹੁਤ ਵਧੀਆ ji
@Samrat065
@Samrat065 8 ай бұрын
ਇਹ ਧਮਾਕਾ ਕਰੁ ਮਜ਼ਦੂਰਾਂ ਦੀ ਜ਼ਿੰਦਗੀ ਵਿਚ
@raizada_saab
@raizada_saab 2 жыл бұрын
Excellent work..Congratulations to your whole team Baba Ji.
@Karandeepsingh-j9e
@Karandeepsingh-j9e 7 ай бұрын
Very good job ❤
@guruphotography1831
@guruphotography1831 2 жыл бұрын
Kamaal karti bapu ji or brothers Great Ji
@KalaKhosa-g3b
@KalaKhosa-g3b 7 ай бұрын
, ਬਹੁਤ ਵਧੀਆ
@MC-bq3mp
@MC-bq3mp 2 жыл бұрын
Nessity is the mother of invention. This is Engineering in their blood, and undivided interest in their minds. Well done to Bapuji and his sons. Congratulations on this unique 12 year research success. Best regards from East Africa. 🙏
@thepunjabtimes29
@thepunjabtimes29 2 жыл бұрын
Congratulations veeraan d mehnat layi Sikh engineering Zindaabaad
@DilbagSingh-bx8iw
@DilbagSingh-bx8iw 2 жыл бұрын
ਮੁਬਾਰਕ
@deepsingh2233
@deepsingh2233 8 ай бұрын
Ba kmaal kam hai ji
@GurjantSingh-r6n
@GurjantSingh-r6n 9 ай бұрын
Eh v fell hi a waheguru ji majdooria da v khiyalrakhn
@SarwanKumar-lp1wl
@SarwanKumar-lp1wl 2 жыл бұрын
👌👌👌💪💪💪💖💖💖 बहुत-बहुत बधाई और मुबारका
@DavinderSingh-hr6gp
@DavinderSingh-hr6gp 9 ай бұрын
👍🏽👍🏽 salute bappu G nu
@gurdialsingh6769
@gurdialsingh6769 9 ай бұрын
Bahut vadia hai
@AvtarSingh-us4yi
@AvtarSingh-us4yi 2 жыл бұрын
Indians are realy genious and laborious .it is a good machine.it is clear that invention is not a slave of formal education. Salute to the laborious man.
@jagdevsingh9268
@jagdevsingh9268 9 ай бұрын
ਬਾਈ ਦੀ ਤਕਨੀਕ ਨੂੰ ਸਲਾਮ ਹੈ ਪਰ ਮਜ਼ਦੂਰ ਬੇਹਾਲ ਹੈ । ਮਜ਼ਦੂਰ ਵਿਚਾਰੇ😭 ਰੋਣਗੇ
@kashmirsinghksgill7026
@kashmirsinghksgill7026 9 ай бұрын
Is nu ਮਜ਼ਦੂਰ chla ਰਿਹਾ
@RaviKumar-bu4zo
@RaviKumar-bu4zo 2 жыл бұрын
Wahagu veera nu rang lava ji
@airfbaig6113
@airfbaig6113 8 ай бұрын
Mashallh Zandabad
@sukhmansingh1375
@sukhmansingh1375 2 жыл бұрын
Bapuji very very good
@indrajram5786
@indrajram5786 2 жыл бұрын
Very excellent. Congratulations. Jai Bhim Jai Bharat Namo Buddhay
@singhsaabisingh2169
@singhsaabisingh2169 2 жыл бұрын
Siraa lgata bapu g ne 🙏🙏🙏🙏
@JassSingh-j2i
@JassSingh-j2i 8 ай бұрын
Aw mera friend aa happy dhiman... National College kathe pade aw asi... ❤️❤️❤️❤️
@GurnamSingh-uh4eo
@GurnamSingh-uh4eo 2 жыл бұрын
Dhillon bai vadia kmm krr rahe oh veer apn dubai ton hnn tuhdi hrr video dekhda hnn
@manpreetkaur8588
@manpreetkaur8588 2 жыл бұрын
bahut bahut mubarka bappu g rab thunu trakee bakshe
@jassaprofessor7104
@jassaprofessor7104 2 жыл бұрын
Eh a Punjab de Desi scientist 🙏🙏
@babbusandhubabbusandhu8541
@babbusandhubabbusandhu8541 2 жыл бұрын
ਚੰਗੀ ਗੱਲ ਹੈ
@harsimran14sinsh
@harsimran14sinsh 2 жыл бұрын
👍👍👍👍👍👍👍👍👍👍 Excellent
@arunrichakwt1010
@arunrichakwt1010 2 жыл бұрын
Good job jai jai jai Sheri Ram jiiiii
@gurmetsidhu6201
@gurmetsidhu6201 2 жыл бұрын
Bhut lok wah wah krr rahe aa vase Wadia gl v bappu ji di par yaro kine majdoor ghar bathn gy oh kise ny v nhi sochya veero
@azadgarments
@azadgarments 10 ай бұрын
❤❤❤❤❤❤❤❤🎉🎉🎉🎉🎉🎉🎉🎉🎉🎉🎉Baru ji Di Mahnet nu Slaam
@rupindersingh1052
@rupindersingh1052 2 жыл бұрын
Yaar sira krata baba ji ne ta..
@gagan1398
@gagan1398 2 жыл бұрын
Singh is king 👌👌👌👌👌👌🙏🙏🙏🙏🙏👑👑👑👑👑👑❤️❤️
@satindersingh8237
@satindersingh8237 2 жыл бұрын
Bhut sundar kam keta but meant kete wheguru app ji no lame umar deve hor bhe kada kado par India me koi kadar nhi par moka laga me melan jarur awaga app ji no dil to salute ssakl
@nirmalaulakh6854
@nirmalaulakh6854 2 жыл бұрын
Mubarka bhut bapu g n salute tanu
@bluepen215
@bluepen215 2 жыл бұрын
Explore more hard working people like him
@thesinghfamily4768
@thesinghfamily4768 2 жыл бұрын
Waheguru ji 🙏 hard work pays off .struggle makes life better God bless you all 👏 🙏
@mr.prince4024
@mr.prince4024 2 жыл бұрын
Vir ji tittle English vich bhi Paya kro
@SukhdeepSingh-nz6bj
@SukhdeepSingh-nz6bj 2 жыл бұрын
ਬਾਪੂ ਨੂੰ ਵਧਾਈਆਂ ਹੋਵਣ ਜੀ ਬਾਹਲੀਆਂ ਬਾਹਲੀਆਂ
@amriksinghamrik8775
@amriksinghamrik8775 2 жыл бұрын
Bhut bhut Mubarak ann bappu g
@loveyoubharat
@loveyoubharat 2 жыл бұрын
Very nice job sir g
@deepNirmaanShort
@deepNirmaanShort 2 жыл бұрын
Bahut badhiya y Good job GBU ❤️
@satgursingh6201
@satgursingh6201 2 жыл бұрын
Good BHT vdiyaw Kam bapu g sare parivar ne
@BirdiAgriculturalworks
@BirdiAgriculturalworks 2 жыл бұрын
Bai asi punjab ch bahut kujh kar sakde aa par sarkar walon sanu koyi help nhi te na sanu koyi naal laike turda asi apne aap apne dum te kaad kad ke agay vadh rahe aa. Asi v peter rehde bnone aa pehli vaar apa bnaya c par nakal maar ke hor lok bnayi jande aa kyunki asi kagaja wala kam nhi bna ske c paise di kami de chalde, tusi v hora de bnaye peter di video payi aa bahut dukh tan lagda par kar v ki sakde aa. Par apne dum te fer jina ho sakeya channel v aap he chla leya asi bai ji 😣 pehli vaar directly engine gear jod ke asi peter bnaya c
@ManpreetSingh-je5ot
@ManpreetSingh-je5ot 2 жыл бұрын
Very very good ji 👍🏻👍🏻👍🏻👍🏻
@gurmeetsinghmehrok1923
@gurmeetsinghmehrok1923 2 жыл бұрын
ਬਚਾਰੇ ਮਜਦੂਰਾਂ ਦੀ ਮਜਦੂਰੀ ਕਰਤੀ ਖਤਮ
@rupindersingh3123
@rupindersingh3123 9 ай бұрын
ਫੇਰ ਤਾਂ ਬਾਈ ਜੀ ਕੰਬਾਈਨਾਂ ਵੀ ਬੰਦ ਕਰਾ ਦਿਓ
@manjindersinghsidhu1275
@manjindersinghsidhu1275 9 ай бұрын
ਲੇਬਰ ਹੈ ਕਿਥੇ
@HARBANSSingh-fu9pc
@HARBANSSingh-fu9pc 9 ай бұрын
​@manjindersinghsidhu1275 labour ਤਾਂ ਹੈ ਪਰ ਕੰਮ ਕਰਨ ਲਈ ਕਿੰਨੇ ਲੋਕ raazi han
@sathirangare
@sathirangare 8 ай бұрын
ਗਰੀਬ ਪਰਿਵਾਰ ਦੀ ਹਾ ਮਾਰਜੂ ਵੇਖ ਲੈਣਾ 😢😢😢
@kavishargurmejsinghkhalsa2055
@kavishargurmejsinghkhalsa2055 7 ай бұрын
Sahi gall
@HARVINDER_66
@HARVINDER_66 2 жыл бұрын
ਬਹੁਤ ਵਦੀਆ 🔥🔥🔥
@kuljitsingh500
@kuljitsingh500 2 жыл бұрын
Baba Vishwakarma mehar hai Enan te
@gurung1045
@gurung1045 9 ай бұрын
V Nice sab
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
So Cute 🥰 who is better?
00:15
dednahype
Рет қаралды 19 МЛН
coco在求救? #小丑 #天使 #shorts
00:29
好人小丑
Рет қаралды 120 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.