ਅੱਜ ਤਾੜੀ ਸੁਣੋ ਚਮਕੀਲੇ ਦੀ ਤੂੰਬੀ ਤਾਂ ਬਥੇਰੀ ਸੁਣ ਲਈ, ਰਿਪੀਟ ਤੇ ਵੇਖੋਂਗੇ ਇਹ ਵੀਡੀਓ ਤੁਸੀਂ

  Рет қаралды 149,596

Tiwana Music Evolution

Tiwana Music Evolution

Күн бұрын

Пікірлер
@HappySingh-tm1un
@HappySingh-tm1un 2 ай бұрын
ਬਹੁਤ ਵਧੀਆ ਗਾਉਦਾ ਤੇ ਲਿਖਦਾ ਸੀ ਚਮਕੀਲਾ ਸਾਹਬ ਜੀ
@gurnamsingh2946
@gurnamsingh2946 2 ай бұрын
ਪਹਿਲੀ ਵਾਰ ਸੁਣਿਆ ਇਹ ਗੀਤ ਬਾਈ ਦਾ
@AmarSingh-x5q
@AmarSingh-x5q 2 ай бұрын
ਵਧੀਆ ਵੀਰ।
@rameshkalliga4634
@rameshkalliga4634 2 ай бұрын
ਚਮਕੀਲਾ ਨੀ ਕਿਸੇ ਨੇ ਬਣ ਜਾਣਾ ਘਰ ਘਰ ਪੁਤ ਜੰਮਦੇ , ਦਲੇਰ , ਕਲਾ ਵਿਚ ਪੂਰਾ , ਨਿਰਮਤਾ ਵਾਲਾ ਕਲਾਕਾਰ . ਅੱਜ ਦੇ ਕਲਾਕਾਰ ਗਾਣੇ ਵਿੱਚ ਚਮਕੀਲੇ ਦਾ ਨਾਮ ਹੀ ਲੈ ਲੈਣ ਤੇ ਗਾਣਾ ਅੱਜ ਵੀ ਹਿੱਟ ਹੋ ਜਾਂਦਾ ਆ .
@amrikrasila997
@amrikrasila997 2 ай бұрын
ਮੌਤ ਤੋਂ ਬਾਅਦ ਜਿਨ੍ਹਾਂ ਸਮਾਂ ਦੁਨੀਆਂ ਕਿਸੇ ਇਨਸਾਨ ਯਾਦ ਕਰਦੀ ਏ ਉਹੀ ਉਸਦੀ ਉਮਰ ਹੁੰਦੀ ਮੇਰੇ ਖਿਆਲ ਚ, ਚਮਕੀਲਾ ਸਭ ਤੋਂ ਜ਼ਿਆਦਾ ਉਮਰ ਹੰਢਾਵੇ ਗਾ ਅਸੀਂ ਤਾਂ ਪਹਿਲਾਂ ਹੀ ਚਲੇ ਜਾਵਾਂਗੇ ਪਰ ਚਮਕੀਲਾ ਕਈ ਪੀੜ੍ਹੀਆਂ ਤੱਕ ਜਿਉਂਦਾ ਰਹੇਗਾ, ਸਾਡਾ ਵੀ ਯਾਰ ਸੀ ਬਾਈ
@sanjeevkumar-l3n3p
@sanjeevkumar-l3n3p 2 ай бұрын
ਚਮਕੀਲਾ ਨੀ ਕਿਸੇ ਬਣ ਜਾਣਾ 🙏🙏🙏🙏
@jagdeepkaur1951
@jagdeepkaur1951 Ай бұрын
੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦
@KuldeepSingh-mr4qo
@KuldeepSingh-mr4qo 2 ай бұрын
ਅਮਰ ਸਿੰਘ ਚਮਕੀਲਾ ਅਮਰ ਰਹੇਗਾ
@bajwa-f3n
@bajwa-f3n 2 ай бұрын
ਸਿੱਧੂ ਮੂਸੇ ਆਲ਼ਾ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਜੀ ਹਮੇਸ਼ਾ ਲਈ ਅਮਰ ਹੋ ਗਏ❤
@SurjeetSingh-u5r
@SurjeetSingh-u5r 2 ай бұрын
ਬਹੁਤ ਵਧੀਆ ਜੀ
@Dilbagdhillon33
@Dilbagdhillon33 2 ай бұрын
ਜਿਹਨਾਂ ਚਮਕੀਲੇ ਨੂੰ ਮਾਰਿਆ ਉਹਨਾਂ ਪਾਪੀਆਂ ਨੂੰ ਲੋਕੀਂ ਲਾਹਣਤਾ ਪਾਉਂਦੇ ਨਹੀਂ ਥੱਕਦੇ।ਤੇ ਚਮਕੀਲੇ ਨੂੰ ਯਾਦ ਕਰਦੇ ਨਹੀਂ ਥੱਕਦੇ।❤️❤️❤️❤️❤️
@arshuppal3410
@arshuppal3410 Ай бұрын
Bilkul
@tejindersingh8376
@tejindersingh8376 2 ай бұрын
ਚਮਕੀਲਾ ਚਮਕੀਲਾ ਈ ਐ ❤❤❤
@JasbirSingh-is5rl
@JasbirSingh-is5rl Ай бұрын
ਮੈਨੂੰ ਮੇਰੀ ਜਵਾਨੀ ਯਾਦ ਆ, ਜਾਂਦੀ ਹੈ, ਜਦੋਂ ਹੁਣ ਕਦੇ ਮੈਂ ਚਮਕੀਲਾ ਸੁਣਦਾ ਹਾਂ ਸਵੇਰ ਉਠਦਿਆਂ ਹੀ ਚਮਕੀਲੇ ਦੀ ਰੀਲ ਲਾ ਲੈਣੀ❤
@lakhwindersingh8276
@lakhwindersingh8276 2 ай бұрын
ਵੀਰ ਚਮਕੀਲਾ ਤੇ ਬੀਬੀ ਅਮਰਜੋਤ ਕੋਰ ਵਰਗੇ ਘਰ ਘਰ ਨਹੀ ਜੰਮਣੇ ❤❤❤❤❤
@KulwantSingh-ob7wv
@KulwantSingh-ob7wv 2 ай бұрын
ਵਾਹ ਜੀ ਵਾਹ ਬਹੁਤ ਵਧੀਆ ਨਂਵੀ ਵਿਡੀਉ ਅਪਲੋਡ ਕਰਨ ਲਈ ਜਿਉਂਦਾ ਵੱਸਦਾ ਰਹਿ ਬਾਈ ਨੀਵਾਣਾਂ
@davindersingh-zb5hd
@davindersingh-zb5hd 2 ай бұрын
Waaaa g waaaaa tiwana veer g good dhanwaad g tks u so much love u diamond jodi nu g
@puranchand9698
@puranchand9698 2 ай бұрын
Waah tiwana g
@positivethinker9804
@positivethinker9804 2 күн бұрын
ਲੋਕ ਬਹੁਤ ਜੰਮਣਗੇ ਪਰ ਚਮਕੀਲਾ ਨਹੀਂ ਬਣ ਸਕਦਾ ਕੋਈ। ਸਦਾ ਅਮਰ ਜੋੜੀ ਹੈ।
@davindersingh-zb5hd
@davindersingh-zb5hd 2 ай бұрын
Waaaaaaq g aawaaz bahot suraat taari maari kamaal di video end seen
@baljitsinghturay
@baljitsinghturay 2 ай бұрын
ਬਹੁਤ ਖੂਬਸੂਰਤ।ਸੁਆਦ ਆ ਗਿਆ ਬਾਈ। ਜਿਉਂਦਾ ਵਸਦਾ ਰਹਿ ਵੀਰ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
@TiwanaMusicEvolution
@TiwanaMusicEvolution 2 ай бұрын
@@baljitsinghturay ਸ਼ੁਕਰੀਆ ਵੀਰ ਜੀ।
@Kuldeepsingh-gt1dj
@Kuldeepsingh-gt1dj 2 ай бұрын
❤, Hmv,, ਦਾ ਦਾਦਾ ਦਾਦੀ ❤
@amarjeeetsingh5692
@amarjeeetsingh5692 2 ай бұрын
ਟਿਵਾਣਾ ਸਾਹਿਬ ਜੀ ਜਿਉਣੇ ਮੌੜ ਵਾਲੀ ਕਲੀ ਵੀ ਸੁਣਾ ਦਿਓ ਧੀਆਂ ਭੈਣਾਂ ਲੁਟੇ ਵੇ ਤੂ ਕਾਹਦਾ ਸੁਰਮਾ
@sukhveersukha6151
@sukhveersukha6151 2 ай бұрын
grate chmkela Saab ji
@SehajpreetMangat-rh5fg
@SehajpreetMangat-rh5fg 2 ай бұрын
Chamkila bhai na babbu Maan na mossewala chamkila da as pas vi nahi❤❤❤
@RamBhangal
@RamBhangal 2 ай бұрын
ਬਾਈ ਟਿਵਾਣਾ ਜੀ ਬਹੁਤ ਵਧੀਆ ।
@TiwanaMusicEvolution
@TiwanaMusicEvolution 2 ай бұрын
@@RamBhangal ਧੰਨਵਾਦ ਵੀਰ ਜੀ।
@omiomidhiman2298
@omiomidhiman2298 Ай бұрын
ਚਮਕੀਲਾ ਬਾਈ ਤਾ ਅਲ ਰਉਡਰ ਸੀ
@js.5465
@js.5465 Ай бұрын
जो चमकीला सी ऊ होर कोई नहीं बन sakda .....🎉🎉🎉🎉🎉koti koti parnam chamkila ji
@ManpreetSingh-in9gj
@ManpreetSingh-in9gj 2 ай бұрын
Chamkila is immortal on this earth.
@sukhmanjotsingh7427
@sukhmanjotsingh7427 4 күн бұрын
ਟਿਵਾਣਾ ਵੀਰ‌ ਬਹੁਤ ਵਧੀਆ
@NarinderSingh-ti4sq
@NarinderSingh-ti4sq 2 ай бұрын
Very unique styal. The great Amar Singh Chamkeela saab.aam lokan da gyak.
@RajenderSingh-jk2bv
@RajenderSingh-jk2bv 2 ай бұрын
Rahandi duniya Tak amar rahenge amar jot chamkila ❤
@MevaSingh-m1w
@MevaSingh-m1w 2 ай бұрын
ਬਹੁਤ ਵਧੀਆ ਤਾੜੀ ਵੱਜ ਰਹੀ ਆ ਬਾਈ ਜੀ ਕੀ ਕਮਾਲ ਦਾ ਮਤਲਬ ਹਕਾ ਨੂੰ ਕਹਿਣਾ ਧੰਨਵਾਦ ਕਰਦਿਆਂ ਭਾਈ ਤੁਹਾਡੇ ਪੇਸ਼ ਕਰਨ ਵਾਲਿਆਂ ਦੇ ਬਹੁਤ ਧੰਨਵਾਦ ਵੀਰੇ ਧੰਨਵਾਦ
@TiwanaMusicEvolution
@TiwanaMusicEvolution 2 ай бұрын
ਸ਼ੁਕਰੀਆ ਜੀ।
@bhupinderbal5820
@bhupinderbal5820 4 күн бұрын
ਬਹੁਤ ਵਧੀਆ ਗਾਣਾ ਜੀ
@BholaKahangarhia-h1b
@BholaKahangarhia-h1b 2 ай бұрын
Good 👍👍👍👍👍
@Mandeepbhamri590
@Mandeepbhamri590 2 ай бұрын
ਤੇਰਾ ਬਹੁਤ ਬਹੁਤ ਧੰਨਵਾਦ ਵੀਰ new ਅਖਾੜੇ ਲਈ
@TiwanaMusicEvolution
@TiwanaMusicEvolution 2 ай бұрын
@@Mandeepbhamri590 ਸ਼ੁਕਰੀਆ ਵੀਰ।
@Gurmeetsingh-u6u
@Gurmeetsingh-u6u 2 ай бұрын
Tewana sab jeode raho. Good
@RakeshChander-w4l
@RakeshChander-w4l 2 ай бұрын
❤ Amar Aawaza chamkila amarjot ji Zindabaad ❤
@gurmaildxb5387
@gurmaildxb5387 Ай бұрын
❤👌
@RanjitSingh-li5df
@RanjitSingh-li5df 2 ай бұрын
Bhut vadia g
@harneksingh8105
@harneksingh8105 2 ай бұрын
Va kamaal amar singh chamkila amarjot
@jarnailsingh5460
@jarnailsingh5460 2 ай бұрын
Waheguru bhji
@manjeetsinghnokwal7079
@manjeetsinghnokwal7079 2 ай бұрын
Wah ji wah ❤❤
@rajendarsingh9673
@rajendarsingh9673 Ай бұрын
ਸਤਿਕਾਰਯੋਗ ਧੰਨੀ ਰਾਮ ਉਰਫ ਅਮਰ ਸਿੰਘ ਚਮਕੀਲਾ ਅਮਰ ਹੈ ਅਤੇ ਸਦਾ ਹੀ ਅਮਰ ਰਹੋ ❤❤
@jassisingh2885
@jassisingh2885 Ай бұрын
Chamkila saab and Biba Amarjot the legend forever miss you ❤️❤️💐💐
@krsanghotra3559
@krsanghotra3559 2 ай бұрын
Bohut vadia lageya ji suuuuuuuuper
@paramjitheer4750
@paramjitheer4750 2 ай бұрын
ਵੀਰ ਜੀ ਇਹ ਜ਼ਰੂਰ ਪਹਿਲੀਂ ਵਾਰ ਦੇਖਿਆ ਹੋਵੇਗਾ ਪਰ ਸਾਡਾ ਵੀਰ ਜਦੋਂ ਤਾਲ ਨਾਲ ਤਾਲ ਦਾਂ ਦੱਸਦਾ ਹੈ ਪੁੜੇ ਤੇ ਧੱਫਾ ਮਾਰਨ ਨੂੰ ਕਹਿੰਦਾ ਹੈ ਕਿ ਇਥੇ ਧੱਫੇ ਮਾਰਨੇ ਦੀ ਜ਼ਰੂਰਤ ਹੈ ਤਾਂ ਵੱਧਿਆ ਤਾਲਮੇਲ ਗੀਤ ਦਾ ਬਣਦਾ ਹੈ ਅਮਰ ਸਿੰਘ ਚਮਕੀਲਾ ਜੀ ਰੰਗਾਂ ਦੇ ਧੰਨੀ ਸੀ ਉਸ ਵਰਗੇ ਕੋਈ ਗਾਇਕ ਨਹੀ ਹੋ ਸਕਦਾ ਪਰ ਪਾਪੀਆਂ ਨੇ ਬਹੁਤ ਸਾਡੇ ਵੀਰ ਨਾਲ ਜ਼ੁਲਮ ਕਮਾਇਆ ਉਹਨਾਂ ਦੀਆਂ ਪੀੜ੍ਹੀਆਂ ਗ਼ਰਕ ਹੋ ਜਾਣੀਆਂ ਸਾਡੇ ਦਿਲ ਤੇ ਬਹੁਤ ਸੱਟ ਲੱਗਦੀ ਹੈ ਜਦੋਂ ਅਸੀਂ ਆਪਣੇ ਵੀਰ ਨੂੰ ਵੀਡੀਓ ਵਿੱਚ ਵੇਖਦੇ ਹਾਂ ਉਹ ਸਾਡਾ ਦਿਲ ਵੀ ਧਾਹਾਂ ਮਾਰਦਾ ਹੈ ਅਮਰ ਸਿੰਘ ਚਮਕੀਲਾ ਜੀ ਅਮਰ ਰਹੇ ਗਾ ਰਹਿੰਦੀ ਦੁਨੀਆਂ ਤੱਕ ਅਮਰ ਸਿੰਘ ਚਮਕੀਲਾ ਦਾ ਸੂਰਜ ਵਾਂਗ ਚਮਕਦਾ ਰਹੇਗਾ ਜੈ ਭੀਮ ਜੈ ਭਾਰਤ ਸਵਿਧਾਨ ਜ਼ਿੰਦਾਬਾਦ ਅਮਰ ਸਿੰਘ ਚਮਕੀਲਾ ਜ਼ਿੰਦਾਬਾਦ
@NarinderSingh-lo8jy
@NarinderSingh-lo8jy 2 ай бұрын
Great 👍 Chamkila
@TarsemSingh-rx6rt
@TarsemSingh-rx6rt 2 ай бұрын
Good
@harmeghsingh2399
@harmeghsingh2399 10 күн бұрын
ਟਿਵਾਣਾ ਜੀ ਮੈਂ ਆਪ ਜੀ ਦਾ ਦਿਲੋਂ ਧੰਨਵਾਦੀ ਹਾਂ ਹਰਮੇਗ ਸਿੰਘ ਪਿੰਡ ਚੀਮਾ ਨੇੜੇ ਪਾਇਲ
@SarabjitKahlon-q6z
@SarabjitKahlon-q6z 2 ай бұрын
Sat Shri Akal Veer ji Nazara liya taa khasas kite aie jodi aje hundi sadie vich Gurdaspur Kalanor
@HarmanMahla-l2v
@HarmanMahla-l2v 2 ай бұрын
🎉❤ nice
@harmeghsingh2399
@harmeghsingh2399 2 ай бұрын
ਵੀਰ ਟਿਵਾਣਾ ਜੀ ਮੈਂ ਹਰਮੇਗ ਸਿੰਘ ਪਿੰਡ ਚੀਮਾ ਨੇੜੇ ਪਾਇਲ ਬਿੱਜਲੀ ਬੋਰਡ ਵੈਸੇ ਆਪਣੀ ਗੱਲ ਤਾਂ ਹੋਈ ਸੀ ਪਿੰਡ ਜੱਲਾ ਵਿਚ ਬਾਈ ਦਾ ਅਖਾੜਾ ਲੱਗਣ ਵਾਰੇ ਬਾਕੀ ਟਿਵਾਣਾ ਜੀ ਬਹੁਤ ਹੀ ਵਧੀਆ ਅਖਾੜਾ ਵਹਿਗੁਰੂ ਚੜਦੀ ਕਲਾਂ ਰੱਖਦੈ
@TiwanaMusicEvolution
@TiwanaMusicEvolution 2 ай бұрын
@@harmeghsingh2399 ਸਤਿ ਸ੍ਰੀ ਅਕਾਲ ਹਰਮੇਗ ਸਿੰਘ ਜੀ।
@kulwantsingh8772
@kulwantsingh8772 2 ай бұрын
Chamkila the great legendary singer 👍🙏❤️
@mohinderdhanda7439
@mohinderdhanda7439 25 күн бұрын
Tiwana ji bilkul sahi keha tusi awesome 🙏🙏
@SahibSinghSingh-eu5wf
@SahibSinghSingh-eu5wf 2 ай бұрын
Very Nice
@amr9364
@amr9364 2 ай бұрын
Legend ❤
@krishanrai2486
@krishanrai2486 26 күн бұрын
ਚਮਕੀਲਾ ਤਾ ਚਮਕੀਲਾ ਹੀ ਸੀ
@BalveerSingh-cj5ij
@BalveerSingh-cj5ij Ай бұрын
Very good beautiful ❤️😍😍
@SukhjinderSingh-rh9ut
@SukhjinderSingh-rh9ut 2 ай бұрын
Chamkila amnjot good Jodi 👍
@tejindrasingh3270
@tejindrasingh3270 2 ай бұрын
Nice song 🎵
@LakhaSingh-bc3zj
@LakhaSingh-bc3zj 2 ай бұрын
@ajaychopra8687
@ajaychopra8687 Ай бұрын
The great chamkila ⭐💥💫👌
@GURWINDERSUNNY-z1n
@GURWINDERSUNNY-z1n 2 ай бұрын
Attttttttttz💯 super star⭐⭐⭐ Amar singh chamkila jodi
@RAJPALSINGH_TIWANA
@RAJPALSINGH_TIWANA 2 ай бұрын
Nice
@baruram4034
@baruram4034 2 ай бұрын
Sonna c pjb da
@RsDr-b4p
@RsDr-b4p 2 ай бұрын
Good virher
@gurdarshansingh6759
@gurdarshansingh6759 2 ай бұрын
Very good 👍🏻 🙏🙏
@gurdevsing3956
@gurdevsing3956 Ай бұрын
ਚਮਕੀਲਾ ਨਹੀਂ ਕਿਸੇ ਨੇ। ਬਨ ਜਨਾਂ
@Darshansingh-fs4hn
@Darshansingh-fs4hn 2 ай бұрын
Very. Nice
@FaqirchandRallmehra-to9es
@FaqirchandRallmehra-to9es 2 ай бұрын
Nice ok 👍👍👍👍👍👍👍👍
@kuldeepchandgrc4390
@kuldeepchandgrc4390 2 ай бұрын
Super Star
@devendrakalla3787
@devendrakalla3787 Ай бұрын
Bhaisahab meri age 44 saal ki hai or mujhe Punjabi jyada nahin aati but vishwas karna main 10 saal ka tha tab main chamkila ji ke song sunta tha pata nahi kyon ek khichav sa hai .....bahut acchi jodi thi mujhe bahut dukh hota hai inke jaane ka ....kitna kuch or sunne ko milta ...mera sadar pranam
@TiwanaMusicEvolution
@TiwanaMusicEvolution Ай бұрын
@@devendrakalla3787 Shukriya Sir.
@shammurari4081
@shammurari4081 Ай бұрын
Chamkila Chamkila si
@radgang467
@radgang467 26 күн бұрын
Very nice 👍
@rupinderkaurkahlon8552
@rupinderkaurkahlon8552 Ай бұрын
ਅਸੀ ਵੀ ਚਮਕੀਲਾ ਸੱਦਿਆ ਸੀ
@TiwanaMusicEvolution
@TiwanaMusicEvolution Ай бұрын
@@rupinderkaurkahlon8552 ਕਿਥੋਂ ਗੱਲ ਕਰਦੇ ਹੋ ਜੀ ਤੁਸੀਂ, ਸਾਡੇ ਨਾਲ ਇਸ ਨੰਬਰ ਤੇ ਇਕ ਵਾਰ ਸੰਪਰਕ ਜਰੂਰ ਕਰਿਓ 9855424000 ਪ੍ਰਭਜੋਤ ਸਿੰਘ ਟਿਵਾਣਾ
@davindersingh-zb5hd
@davindersingh-zb5hd 2 ай бұрын
Nazaara liyaa taa khaas kite jodi aje hundi sade vich
@jarnailsingh5460
@jarnailsingh5460 2 ай бұрын
Dholak master. Nu tej. Kardey. Si sayed
@SukhdeepSingh-yv5ol
@SukhdeepSingh-yv5ol Ай бұрын
Kina sohni jodi aa
@arshpeetmlk5283
@arshpeetmlk5283 2 ай бұрын
ਇਹ ਟਿਵਾਣਾ ਜੀ ਕੁਝ ਵੀ ਕਰਦਾ ਸੋਹਣਾ ਹੀ ਲੱਗੀ ਜਾਦਾ ਸੀ ਬਾਕੀ ਸਾਰੇ ਇਸ ਦੀਆ ਹੀਸਾ ਲਾਈ ਜਾਦੇ ਹੁੰਦੇ ਸਾਨੂੰ ਕਿਸੇ ਹੋਰ ਕਲਾਕਾਰ ਦੀ ਫਰਮੈਸ ਨਾ ਨਾਲੇ ਕਿਸੇ ਨੂੰ ਛੱਡਦੇ ਨਹੀ ਸੀ ਹੂੰਦੇ ਮੁਖਤਿਆਰ ਮਾਨਵੀ
@makhanlal6295
@makhanlal6295 2 ай бұрын
❤❤❤❤❤
@bangerrajesh2832
@bangerrajesh2832 2 ай бұрын
❤❤❤❤❤❤❤❤
@ashokjakhu4970
@ashokjakhu4970 2 ай бұрын
🎉🎉🎉🎉❤
@JagtarSingh-pz1fy
@JagtarSingh-pz1fy Ай бұрын
🎉🎉🎉🎉❤❤❤❤❤❤
@swaranjitkaur-vw2kq
@swaranjitkaur-vw2kq Ай бұрын
ਸਿੱਧੂ ਮੂਸੇਵਾਲਾ ਤਾਂ ਕੁਸ ਨੀ ਚਮਕੀਲੇ ਦੇ ਮੂਹਰੇ ਉਹਨਾਂ ਟਾਈਮ ਵਿੱਚ ਉਦੋ ਫੋਨ ਨੀ ਸੀ ਹੁੰਦੇ ਫੇਰ ਪਤਾ ਲੱਗਣਾ ਸੀ ਜੇ ਫੋਨ ਹੁੰਦੇ
@rakeshverma1613
@rakeshverma1613 2 ай бұрын
😢😢😢😢😢❤❤
@krishandev3633
@krishandev3633 2 ай бұрын
❤🙏
@jasmelsingh1451
@jasmelsingh1451 Ай бұрын
ਕੌਮ ਰੁਲ ਜਾਉਂ ਜਿਨਾ ਨੇ ਏਨਾ ਨੂੰ ਮਾਰਿਆ
@jagtartakher5024
@jagtartakher5024 2 ай бұрын
Ki tun chamkile
@jagtartakher5024
@jagtartakher5024 2 ай бұрын
Kasoor tera ve nahi uc time lok aware nahi san jo kise ne paros ta appan sun lia . Ic ton pehlan sadik ramla didar pohli mahan luche singeran ne gyia pae ic ne tan sabh haddan paar kar ditian uc time khud vi sunia . Par muaaf karna jiwen de mahoun vich tusi jamme palle te juwaan hoye . Oh mahoul jan effect tuhadi jindgi te chhaap chhad jandan e. We the punjabi well civilized in india. Due to us india survive .
@rajinderrattu1053
@rajinderrattu1053 2 ай бұрын
❤️❤️🪕
@MohanSingh-o4b
@MohanSingh-o4b 2 ай бұрын
Tu kadde Manak nu galat. Bolds why ????
@daljitsingh1686
@daljitsingh1686 27 күн бұрын
They killed innocent man but how come still suspect dallewal living in uk
@AmarJit-p2z
@AmarJit-p2z 7 күн бұрын
Sam copy Sidhu bro si
@Arsh-sr7mx
@Arsh-sr7mx 2 ай бұрын
Chamkila sahib jindabad
@PindaSingh-q4t
@PindaSingh-q4t 2 ай бұрын
Good.singer.amar.amarjot.pbo6js.gsp
@SukhwinderSingh-ge4fv
@SukhwinderSingh-ge4fv 2 ай бұрын
👍👍👍👍
@KuljitKaur-bj7wl
@KuljitKaur-bj7wl 2 ай бұрын
Good
@Harvinder_lucky
@Harvinder_lucky 2 ай бұрын
🙏🙏♥️♥️
@manjit_mallah1967
@manjit_mallah1967 2 ай бұрын
❤❤❤
@RachhpalSingh-dl2gk
@RachhpalSingh-dl2gk 2 ай бұрын
Good
@ParminderSingh-eg9oy
@ParminderSingh-eg9oy Ай бұрын
❤❤❤❤❤❤❤
@gurjantaulakh1791
@gurjantaulakh1791 2 ай бұрын
Good
On special Demand New Live Show Amarjyot Chamkila #ChamkilaLive #NewVideo
20:13
Tiwana Music Evolution
Рет қаралды 30 М.
Thank you mommy 😊💝 #shorts
0:24
5-Minute Crafts HOUSE
Рет қаралды 33 МЛН
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН