Toofan Singh - Simranjeet Kaur - Daughter of Baba Jugraj Singh Ji Toofan

  Рет қаралды 692,394

Gurpreet Singh Sandhu

Gurpreet Singh Sandhu

Күн бұрын

Пікірлер: 840
@ਮਾਲਵਾਕਬੂਤਰਕਲੱਬ-ਣ1ਰ
@ਮਾਲਵਾਕਬੂਤਰਕਲੱਬ-ਣ1ਰ 3 жыл бұрын
ਜਿਉਂਦੀ ਰਹਿ ਮੇਰੀਏ ਵੱਡੀਏ ਭੈਣੇਂ,,, ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ 🙏🙏🙏
@ranagill2676
@ranagill2676 4 жыл бұрын
ਸ਼ੇਰ ਦੀ ਬੇਟੀ ਸ਼ੇਰਨੀ ਭੈਣ ਮੇਰੀ 😊🙏
@jsb4737
@jsb4737 5 жыл бұрын
ਸਿਸਟਰ ਉੱਤੋਂ-ਉੱਤੋਂ ਬਸ ਜਵਾਬ ਦੇ ਰਹੇ ਨੇ.......ਪਰ ਦਿਲ ਵਿੱਚ ਬਹੁਤ ਗੁਬਾਰ ੲੇ.......ੲਿਹਨਾਂ ਦੇ ਚਿਹਰੇ ਤੋਂ ਪਤਾ ਲੱਗਦਾ।
@kharkujatt5699
@kharkujatt5699 4 жыл бұрын
ਭੈਣ ਜੀ ਤੁਹਾਡੇ ਪਿਤਾ ਜੀ ਸਾਡੇ ਦਿਲਾਂ ਵਿੱਚ ਸਦਾ ਜਿਉਂਦੇ ਰਹਿਣਗੇ । ਤੁਸੀਂ ਭੈਣ ਜੀ ਕਿਸਮਤ ਵਾਲੇ ਹੋ ।
@harjotsingh5007
@harjotsingh5007 2 жыл бұрын
🌿💯🌹🌷🥀🌺🌻🙏🏼🌻🌺🥀🌷🌹💯🌿
@ਗੁਰਬਾਜਸਿੰਘਖਾਲਸਾ-ਛ2ਜ
@ਗੁਰਬਾਜਸਿੰਘਖਾਲਸਾ-ਛ2ਜ 4 жыл бұрын
ਮੇਰੀ ਛੋਟੀ ਭੈਣ ਨੂੰ ਵਾਹਿਗੁਰੂ ਜੀ ਚੜਦੀ ਵਿਚ ਰੱਖਣ ।
@pb65wale33
@pb65wale33 4 жыл бұрын
waheguru ji ਭੈਣੇ ਤੇਰੇ ਚਰਨਾਂ ਵਿੱਚ ਪ੍ਰਣਾਮ ਆ
@manpreetsandhu4186
@manpreetsandhu4186 3 жыл бұрын
ਸਿੱਖ ਕੌਮ ਦੇ ਸੂਰਬੀਰ ਯੋਧੇ ਭਾਈ ਜੁਗਰਾਜ ਸਿੰਘ ਤੂਫਾਨ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🏻❤🙏🏻
@labhbrar6143
@labhbrar6143 4 жыл бұрын
ਬੇਟਾ ਜੀ ਰੱਬ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਤਾਂ ਬੇਟਾ ਜੀ ਥੋੜੇ ਜਿਹੇ ਦਿਨਾਂ ਬਾਦ ਹੀ ਭਾਈ ਸਾਹਿਬ ਜੀ ਦੀ ਮੂਵੀ ਵੇਖ ਲੈਂਦਾ ਹਾਂ ਇਸ ਫਿਲਮ ਵਿੱਚ ਰਣਜੀਤ ਬਾਵਾ ਨੇ ਅਟੱਲ ਸਚਾਈ ਪੇਸ਼ ਕੀਤੀ ਹੈ ਰੱਬ ਰਣਜੀਤ ਬਾਵਾ ਜੀ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ
@babbusaini5781
@babbusaini5781 8 ай бұрын
ਏਹ ਸ਼ਹੀਦ ਯੋਧਿਆਂ ਦੀ ਬੇਟੀ, ਤੇ ਉਹਨਾਂ ਦਾ ਹੀ ਖ਼ੂਨ ਇਸ ਭੈਣ ਦੀ ਰਗਾ ਵਿੱਚ ਹੈ। ਜਿਸ ਵਿੱਚ ਸੂਰਮੇਆ ਦਾ ਖ਼ੂਨ ਹੁੰਦਾਂ, ਓਹ ਬੁਹਤ ਕੀਮਤੀ ਇਨਸਾਨ ਹੂੰਦੇ,
@jashansingh6300
@jashansingh6300 7 жыл бұрын
Sister tusi bhut karma wale o mai aj eh. Movie dekhi sachi ron aa gya c ...baaki Ranjit singh Bawa veere nu v salute aa
@jaggasingh4382
@jaggasingh4382 6 жыл бұрын
WaheGuru ji
@bindersainpura9350
@bindersainpura9350 5 жыл бұрын
Jashan Singh p.
@harvinderroy9720
@harvinderroy9720 5 жыл бұрын
Waheguru ji
@harvinderroy9720
@harvinderroy9720 5 жыл бұрын
Bilkul ji Shi kiha aapne
@NARINDERSINGH-rq2bm
@NARINDERSINGH-rq2bm 4 жыл бұрын
Chetan Nath hasan wali gl kahde a es vich bai kusse comment na kariya karo
@juttbawabawa387
@juttbawabawa387 5 жыл бұрын
Mein muslim hu pr mera sing zaat pr boht proud h duniya mein sb se taktvar qoom sing qoom h
@punjabjaan2242
@punjabjaan2242 4 жыл бұрын
Thx Punjabi bro
@pitaaulakh1029
@pitaaulakh1029 7 жыл бұрын
ਪ੍ਰਣਾਮ ਸ਼ਹੀਦਾ ਨੂੰ ਬਹੁਤ ਵਧੀਆ ਮੂਵੀ ਆ ਜੀ ਜਰੂਰ ਦੇਖੋ...
@nirmal695
@nirmal695 6 жыл бұрын
ਬੱਚੀ ਲਈ ਢੇਰ ਦੁਆਵਾਂ
@Panjab_de_Jaye1984
@Panjab_de_Jaye1984 6 жыл бұрын
ਭੈਣੇ ਸਾਨੂੰ ਮਾਣ ਹੈ ਤੁਹਾਡੇ ਪਿਤਾ ਜੀ ਤੇ ਤੁਸੀਂ ਖੁਸ਼ਨਸੀਬ ਹੋ ਤੁਸੀਂ ਭਾਈ ਤੂਫਾਨ ਸਿੰਘ ਜੀ ਦੀ ਸਪੁੱਤਰੀ ਹੋ
@balkargura2864
@balkargura2864 6 жыл бұрын
ਬੀਬੀ ਜੀ ਆਪ ਜੀ ਨੂੰ ਨਮਸਕਾਰ ਹੈ ਕਾਸ ਮੈ ਵੀ ਤੁਹਾਡਾ ਭਰਾ ਹੁੰਦਾ
@gursharansinghmakhu8343
@gursharansinghmakhu8343 5 жыл бұрын
veer pra ee apa bhain de
@arvindersingh5577
@arvindersingh5577 4 жыл бұрын
Veer apa bhi he aa apni sister he aa
@goldycheema1592
@goldycheema1592 3 жыл бұрын
👌😍🙏
@sikharijatt2356
@sikharijatt2356 7 жыл бұрын
Ik hwa da bulla fer toofan ban gya... Shaeed baba jugraj singh toofan singh khalsa jindabaad
@newindiaphotographybaljeet5408
@newindiaphotographybaljeet5408 Жыл бұрын
ਭਾਈ ਜੁਗਰਾਜ ਸਿੰਘ ਜੀ ਕੋਮ ਦਾ ਹੀਰਾ ਸਿਰ ਚੁੱਕਦਾ ਭੇਣੇ ਬਾਬਾ ਜੀ ਅੱਗੇ ਤੂੰ ਭੇਣੇ ਕਰਮਾ ਵਾਲੀ ਆ ਭੇਣੇ ਮੇਰੀਏ
@palwindersinghsidhu7318
@palwindersinghsidhu7318 3 жыл бұрын
Sister sanu maan aa baba jugraj singh toofan ji uper te tuhade uper v qki tuc baba jugraj singh toofan ji de saputri ho jo tuhade father ji ne kita bahut vadiya kita hai baba jugraj singh toofan ji waheguru ji jindabaad c jindabaad hai jindabaad rahange
@DesiInfotainer
@DesiInfotainer 7 жыл бұрын
Jeeve Sadi Bhain
@amritlehra415
@amritlehra415 3 күн бұрын
❤❤❤
@Prabhdeep0909
@Prabhdeep0909 6 жыл бұрын
kya baat kya soorma hi toofan singh eh sab dashmesh pita di kirpa nal ehde vadde jigre mile
@TarsemAtwal-vv1dd
@TarsemAtwal-vv1dd 9 ай бұрын
ਸਾਡੀ ਛੋਟੀ ਭੈਣ ਨੂੰ ਵਾਹਿਗੁਰੂ ਜੀ ਚੜਦੀਕਲਾ ਚ ਰੱਖੇ
@Youaremaster1234
@Youaremaster1234 6 жыл бұрын
daughter of the freedom fighter what a legendary man! I salute each and every member of his blood line!!!! God bless them all!! vote leave 2020 Sikh referendum spread the word to your families in occupied khalistan!!!
@SukhdevSingh-cy7pp
@SukhdevSingh-cy7pp 7 жыл бұрын
Dhan Dhan ne una diya mava,jina ne put jamey surme
@SukhdevSingh-nr6ml
@SukhdevSingh-nr6ml 7 жыл бұрын
Sukhdev Singh
@lakhasinghsangha2687
@lakhasinghsangha2687 4 жыл бұрын
ਵਾਓ ਤੁਫ਼ਾਨ ਧੰਨਵਾਦ ਬੱਚੀ ਦਾ
@harpreetsandhu.mehtabsandh2593
@harpreetsandhu.mehtabsandh2593 Жыл бұрын
Bahut vaddah joda sade area da main salute kerda han 10000000000000000000000 var
@gurwindr1313
@gurwindr1313 6 жыл бұрын
Salute aaa bhai sahib nu . Sisoo tuc kismat wale o
@Gurlabh
@Gurlabh 3 жыл бұрын
ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ 🙏🙏
@niranjansingh6498
@niranjansingh6498 4 жыл бұрын
ਬੇਟਾ ਤੁਹਾਡੇ ਪਿਤਾ ਜੀ ਸਦਾ ਵਾਸਤੇ ਅਮਰ ਹਨ, ਸ਼ਹੀਦ ਕਦੇ ਸਾਡੇ ਤੋਂ ਦੂਰ ਨਹੀਂ ਹੁੰਦੇਂ.
@gwacheboolkindaaklia3216
@gwacheboolkindaaklia3216 5 жыл бұрын
ਵਾਹਿਗੁਰੂ ਤੇ ਭਰੋਸਾ ਰੱਖਣ ਵਾਲੇ ਤੇ ਬਾਣੀ ਦੇ ਨਿੱਤ ਨੇਮੀ ਬਾਬਾ ਜੁਗਰਾਜ ਸਿੰਘ ਤੂਫਾਨ ਵਗਰੇ ਮਹਾਪੁਰਖ ਕੋਈ ਇੱਕ ਘਰ ਪਰਿਵਾਰ ਦੇ ਨਹੀ ਹੁੰਦੇ ਉਹ ਸਾਰੀ ਕੋਮ ਦੇ ਵਾਰਸ ਹੁੰਦੇ ਹਨ ।ਜਿਵੇ ਬਾਬਾ ਜੀ ਹਰ ਦੁਖੀ ਬਾਪ ਦਾ ਪੁੱਤ ਸੀ ਤੇ ਹਰ ਦੁਖੀ ਭੈਣ ਦਾ ਭਰਾ ਸੀ ਉਹ ਮਜਲੁਮਾ ਦੇ ਹੱਕਾ ਦਾ ਰਾਖਾ ਸੀ ਸਾਰੀ ਕੋਮ ਦਾ ਦਰਦੀ ਸੀ ਸਾਰੀ ਸੰਗਤ ਨੇ ਗੁਰੂ ਫਤਿਹ ਪ੍ਵਵਾਨ ਕਰਨੀ
@kanhiyasoni7283
@kanhiyasoni7283 3 жыл бұрын
ਭੈਣਜੀ ਤੂਫ਼ਾਨ ਸਿੰਘ ਜੀ ਦੀ ਕੁਰਬਾਨੀ ਰਹਿੰਦੀ ਦੁਨੀਆਂ ਤੱਕ ਯਾਦ ਰੱਖੀ ਜਾਊਗੀ। ਧੰਨ ਆ ਉਹ ਮਾਂ ਜਿਸ ਨੇ ਇੱਕ ਮਹਾਨ ਯੋਧੇ ਤੂਫ਼ਾਨ ਸਿੰਘ ਜੀ ਨੂੰ ਜਨਮ ਦਿੱਤਾਂ। ਸੰਨ 1984 ਦੇ ਹਾਲਾਤਾਂ ਬਾਰੇ ਜਾਣਕੇ ਦੇਖਕੇ ਬਹੁਤ ਦੁੱਖ ਹੁੰਦਾ ਕਿ ੳੁਸ ਸਮੇਂ ਚ ਕੁੱਤੀਆਂ ਸਰਕਾਰਾਂ ਨੇ ਬਹੁਤ ਜ਼ੁਲਮ ਕੀਤੇ
@HarpreetSingh-il2pk
@HarpreetSingh-il2pk 7 жыл бұрын
ਕੌਮ ਦਾ ਹੀਰਾ ਸੀ।
@ਦਵਿੰਦਰਸਿੰਘ
@ਦਵਿੰਦਰਸਿੰਘ 4 жыл бұрын
ਸੀ ਨਹੀਂ ਹੈ , ਕੌਮ ਦਾ ਹੀਰਾ ਹੈ ਰਹਿੰਦੀ ਦੁਨੀਆ ਤਕ ਰਹੁ ਗਾ
@ParamjitSingh-gc5xu
@ParamjitSingh-gc5xu 4 жыл бұрын
Waheguru waheguru ji mehar kro ji
@loveybloging4506
@loveybloging4506 4 жыл бұрын
@@ਦਵਿੰਦਰਸਿੰਘ waheguru Ji
@modifiedpunjabjb3992
@modifiedpunjabjb3992 3 жыл бұрын
ਕੌਮ ਦਾ ਹੀਰਾ ਹੈ ਰਹਿੰਦੀ ਦੁਨੀਆ ਤਕ ਰੁਹਗੇ
@ashumehra468
@ashumehra468 3 жыл бұрын
@@ਦਵਿੰਦਰਸਿੰਘ was born with the co star
@subegsingh5852
@subegsingh5852 2 жыл бұрын
Wmk 🙏🏻🙏🏻jina babaya krke Sanu ehni Vadia zindgi diti apna ghr baar khtm krke 🙏🏻🙏🏻
@Narindersingh-yj1pg
@Narindersingh-yj1pg 3 жыл бұрын
ਜਿਉਂਦੀ ਰੈਹ ਸਿਖ ਪੰਥ ਦੀਏ ਬਚੀਏ ਵਾਹਿਗੁਰੂ ਤੈਨੂੰ ਖੁਸ਼ੀਆਂ ਬਖਸ਼ੇ
@navneetkaur6260
@navneetkaur6260 3 жыл бұрын
Dd g really kismat vale o tuc baba ji di bethi hoo
@damdamitaksalmehta7930
@damdamitaksalmehta7930 6 жыл бұрын
ਵੱਡੇ ਭਾਗ ਆਪ ਜੀ ਦੇ ਜੋ ਆਪ ਜੀ ਇਸ ਮਹਾਨ ਸ਼ਹੀਦ ਦੀ ਸਪੁੱਤਰੀ ਹੋ
@mayabanger6232
@mayabanger6232 4 жыл бұрын
Waah ਰੱਬਾ।।।।ਕਿੰਨੀ ਕਿਸਮਤ ਵਾਲੀ ਭੈਣ।
@paramhitech80
@paramhitech80 7 жыл бұрын
ਭੈਣ ਜੀ ਤੁਹਾਡੇ ਪਿਤਾ ਜੀ ਵਰਗੇ ਅਸਲੀ ਹੀਰੋ ਨੇ ਆਪਣੇ ਮੁਲਕ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਇਹ ਵਿਅਰਥ ਨਹੀਂ ਜਾਏਗੀ।
@SukhwinderSingh-ef2ze
@SukhwinderSingh-ef2ze 6 жыл бұрын
Good Sister ji
@preetbuttar9304
@preetbuttar9304 5 жыл бұрын
Nice
@jagrajgill2709
@jagrajgill2709 5 жыл бұрын
Paramjit
@sunilbhasin9062
@sunilbhasin9062 5 жыл бұрын
veer g apna mulk punjab a india nahi baba toofan singh ne Kom layi te punjab layi jaan kurbaan kiti a
@iqbalsingh4844
@iqbalsingh4844 5 жыл бұрын
Paramjit Singh Bhogal by
@paramveersingh8047
@paramveersingh8047 Жыл бұрын
bhain mariye fakar aa tuhade pita ji te jo kom lyi sahidi pa gye proud off tufan singh
@knowledgeTv335
@knowledgeTv335 Жыл бұрын
Wahh bhene Tenu bhut Vada mann prapat Hoye he
@ParveenKumar-be7pd
@ParveenKumar-be7pd 7 жыл бұрын
sachi bhut mahaan sun jugraaj singh g ...jinna ne kise dhrm khilaf nhi blki SARKAAR khilaf ladai lari ...salute
@adeelhashmi900
@adeelhashmi900 Жыл бұрын
Boht he good work,,,
@techpubgchollia5559
@techpubgchollia5559 7 жыл бұрын
ਜਿਹੜੇ ਲੋਕ ੳਨਾ ਅੱਤਵਾਦਦੀ ਜਾ ਕੁਝ ਵੀ ਗਲਤ ਬੋਲਦੇ ਸੋਚਦੇ ਨਾ ਕਿਸੇ ਬੇਗੁਨਾਹ ਨਾ ਗਰੀਬ ਨਾ ਹਿੰਦੂ ਨਾ ਕਿਸੇ ਹੋਰ ਸਿਰਫ ਵਿਰੋਧ ਸਰਾਕਾਰ ਦੇ ਕੌਮ ਵਿਰਧੀ ਕੰਮਾ ਦਾ, ਜੋ ਗਲਤ ਕੀਤਾ ਸਿੰਘਾ ਨੂੰ ਬਦਨਾਮ ਕਰਨ ਲਈ ਸਰਕਾਰੀ ਕੁਤਿਅਾ ਨੇ ,ਕੋਈ ਨਹੀ ਸੀ ਹਥਿਅਾਰੳੁਠਾਦਾ, ਸਰਕਾਰ ਨੇ ੳੁਠਵਾਏ ਦੂਜਾ ਪੱਖ ਅੱਜ ਸਰਵੇ ਕਰਵਾੳ ਕੀ ਨਸ਼ੇ ਨੇ ਜਿਅਾਦਾ ਘਰ ਬਰਬਾਾਦ ਕੀਤੇ ਕਿ ਸੰਘਰਸ਼ ਨੇ ਮੇਰੇ ਹਿਸਾਬ ਨਾਲ ਜਿਅਾਦਾ ਬਰਬਾਦੀ ਹੋ ਰਹੀ ਹੈ ੳੁਸ ਟਾਈਮ ਇਹ ਸਿਰਸੇ ਵਾਲੇ ਵਰਗੇ , ਸ਼ਿਵ ਸ਼ੇਨਾ , ਨਸ਼ਾ, ਸਭਿਅਾਚਾਰ ਦੇਨਾ ਤੇ ਗੰਦ, ਦਹੇੇਜ ਬਰਾਤਾ, ਇਹ ਸਭ ਬੀਮਾਰੀਅਾ ਤੋ ਛੁਟਕਾਰਾ ਸੀ ਇਨਾ ਦੀ ਹਿਮੰਤ ਨਹੀ ਸੀ , ਹੁਣ ਪੰਜਾਬ ਨੂੰ ਕੌਮ ਨੂੰ ਖਤਮ ਕਰਨਾ ਚਾਹੁੰਦੇ ਨੇ ੳੁਹ ਲੱਗਦਾ ਸਫਲ ਹੋਰਹੇ ਨੇ ਇਸ ਤਰਾ ਚਲਦਾ ਰਹਾ ਤਾ ਜਲਦੀ ਕਾਮ ਯਾਬ ਹ ਜਾਣਗੇ , ਨਸ਼ੇ, ਗੈਗਵਾਰ, ਡੇਰਾਵਾਦ, ਅਾਪਸੀ ਫੁਟ ਸਭ ਕਾਰਨ ਨੇ ਇਸ ਬਰਬਾਦੀ ਦੇ
@rajeevsharma950
@rajeevsharma950 5 жыл бұрын
Baljit Singh mere role model ne toofan singh ji, guru de sache khalse sn toofan singh
@mohinderkaur2305
@mohinderkaur2305 5 жыл бұрын
ਜਦੋਂ ਸ਼ੇਰ ਬਾਹਰ ਨਿਕਲਦੇ ਨੇ ਤਾਂ ਕੁਤੇ ਭੌਕਦੇਂ ਨੇਂ.
@jatindervirk2818
@jatindervirk2818 7 жыл бұрын
Baba g Mahan c bhen g tu c bht mhan o te bht krma wale o te guru de ghi aa tu jiondi reh
@gurajohal1652
@gurajohal1652 4 жыл бұрын
ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਭੈਣ ਨੂੰ
@europedestination2720
@europedestination2720 6 жыл бұрын
Vet lucky girl no words for shaeed Baba Jugraj singh toofan
@ਜੀਤਸਿੰਘ-ਞ4ਸ
@ਜੀਤਸਿੰਘ-ਞ4ਸ 7 жыл бұрын
Bhut hi vdiaa insan san bhai jugraj singh ji tofan sab bakki behn ji nu mere vallo sat sri akaal
@baldevsingh1138
@baldevsingh1138 6 жыл бұрын
manu maan hai BABA JUGRAJ SINGH SIKHA DA HARMAN PIYARA BHAI TOOFAN SINGJ TOOFAN rahndi dunia tak sikh a de dil wich rahange
@happydhillon9925
@happydhillon9925 Жыл бұрын
Tusi bhut lucky ho k tusi bhai toofan singh ji di daughter ho wmk 🙏
@bhagtujibuilders6333
@bhagtujibuilders6333 4 жыл бұрын
Meri bhain tusi bhutt khush kismat ho
@ramandeep-mp6ey
@ramandeep-mp6ey 6 жыл бұрын
ਯੌਧੇ ਦੀ ਧੀ ਨੂੰ ਲੱਖ ਲੱਖ ਵਾਰ ਪਰਣਾਮ
@mansoorabbas
@mansoorabbas 4 жыл бұрын
You are such a great daughter of punjab, great love from pakistan
@samsungphone9838
@samsungphone9838 4 жыл бұрын
Waheguru sda ang sang hai ji. Waheguru te bharosa rakhna patshahi pehli har maidan fateh.tera veer us
@lakhbirsingh1177
@lakhbirsingh1177 4 жыл бұрын
Mai v aaj bhenji hona de darshan krke aaya ha nale purane ghar de v darshan kite bhen ji da s subah bahut vadhiaa
@sunnghotra5208
@sunnghotra5208 7 жыл бұрын
waheguru mher kri bhen te hamesha te samth bakshi
@EternalMelodies1
@EternalMelodies1 7 жыл бұрын
ਵਾਹਿਗੁਰੂ ਜੀ
@singhbhangu1393
@singhbhangu1393 7 жыл бұрын
shaheed Bhai Jugraj Singh Baba Toofan Singh Ji Khalsa💝💝💝💝💝 😢
@arvindersingh6304
@arvindersingh6304 7 жыл бұрын
Satnam wahaguru
@armaansingh6084
@armaansingh6084 6 жыл бұрын
SINGH BHANGU r
@singhsaab9631
@singhsaab9631 4 жыл бұрын
ਭੈਣ ਜੀ ਤੋਹਾਡੇ ਪਿਤਾ ਜੀ ਅਕਾਲ ਤਖੱਤ ਦਾ ਬਦਲਾ ਲੈਣ ਲਈ ਆਪਣੀ ਕੁਰਬਾਨੀ ਦਿੱਤੀ ਇਸ ਕਰਕੇ ਤੁਸੀਂ ਪੁਰੀ ਸਿੱਖ ਕੋਮ ਦੀ ਧੀ ਹੋ ਭੈਣ ਹੋ ਸਾਨੁੰ ਮਾਨ ਹੈ ਤੋਹਾਡੇ ਤੇ ਤੋਹਾਡੇ ਪਿਤਾ ਜੀ ਤੇ ।ਵਾਹਿਗੁਰੂ ਤੋਹਾਨੁ ਹਮੇਸ਼ਾ ਚੜਦੀ ਕਲਾ ਬੱਖਸ਼ੇ
@HarinderKaur-d1x
@HarinderKaur-d1x 3 жыл бұрын
Tears in my eyes
@drx.ekonkar9669
@drx.ekonkar9669 5 жыл бұрын
ਵਾਹਿਗੁਰੂ ਜੀ ਮਿਹਰ ਕਰਨ 🙏🙏
@harmander9280
@harmander9280 5 жыл бұрын
Duniya Dii Sab to karma vaali Dheee🙏🏻🙏🏻🙏🏻🙏🏻🙏🏻
@vanshdeepsingh9438
@vanshdeepsingh9438 Жыл бұрын
ਬਹੁਤ ਹੀ ਪਿਆਰੀ ਬੇਟੀ ਪ੍ਰਮਾਤਮਾ ਉਮਰ ਲੰਮੀ ਕਰੇਂ
@illegalpawan6847
@illegalpawan6847 4 жыл бұрын
ਧੰਨ ਬਾਬਾ ਜੁਗਰਾਜ ਸਿੰਘ ਤੂਫਾਨ ਜੀ। ਵਾਹਿਗੁਰੂ ਜੀ।
@Lakhwindersingh-gk2vt
@Lakhwindersingh-gk2vt 7 жыл бұрын
Waheguru ji bhene tuhanu chardi kala ch rakhan eho ardas karda parmatma kol g
@kuldipsingh2647
@kuldipsingh2647 7 жыл бұрын
We support you your father is great
@harjindersingh3942
@harjindersingh3942 4 жыл бұрын
Bht bhaga wale ne wo jina nu nasib hundi Sikhi di sewa
@lovesarpanchsarai4118
@lovesarpanchsarai4118 3 жыл бұрын
Wmk rakhan sister ta
@Ajjadsingh
@Ajjadsingh 7 жыл бұрын
bhout bhout kusha baksa parmatama app no sis ji
@sardarsadiq3368
@sardarsadiq3368 6 жыл бұрын
Jeeve de rani rab tonon apni hefazt vich rkhy sokhy vsy sada chrda punjab? Srdar sadiq dogar kasur pakistan
@ranagill2676
@ranagill2676 4 жыл бұрын
Thanks veer g
@happylakhotra4030
@happylakhotra4030 Жыл бұрын
Waheguru ji da shukar aa jo aine mahaan yodhe di dhee nu nu live lekhan da mouka milya Shukar aa waheguru ji da Lmbi te hasya bhari umar howe pain di
@gnwphagwara9123
@gnwphagwara9123 7 жыл бұрын
ਮੇਰਾ ਦਿਲੋਂ ਪ੍ਰਣਾਮ
@sumitsharma4556
@sumitsharma4556 3 жыл бұрын
sache akha cho atru nhi ruka raha baba nanak ji mehar krna sab taa
@jaswinderkaur4028
@jaswinderkaur4028 4 жыл бұрын
Bhain Sada Khush and abaad reh. Rab tenu jahan dian sarrian khushian deve.
@jagmeetgill3520
@jagmeetgill3520 7 жыл бұрын
Very sad..its heart breaking what sikhs have gone threw since independence..these same sikh people who sacrificed the most for this land india.
@SarbjitSingh-oe6eb
@SarbjitSingh-oe6eb 2 жыл бұрын
All we get in return backstabbing.
@RanjitSingh-nu4lx
@RanjitSingh-nu4lx 6 жыл бұрын
Nit nit nahi jamne soorme toofan singh varge sher jhe
@sahajdeep_sandhu
@sahajdeep_sandhu 6 ай бұрын
ਇਹਨਾਂ ਦੀ ਪੋਤੀ ਦਾ ਦੁੱਖ ਦੇ ਕੇ ਬਹੁਤ ਇਮੋਸ਼ਨਲ ਹੁੰਦਾ ਹੈ ਖਾਲਿਸਤਾਨ ਜਿੰਦਾਬਾਦ 😢
@jasskamboz6723
@jasskamboz6723 3 жыл бұрын
ਬਾਬਾ ਜੁਗਰਾਜ ਸਿੰਘ ਜੀ ਤੂਫ਼ਾਨ ਅਮਰ ਰਹੇ
@ManjitSingh-tg9rm
@ManjitSingh-tg9rm 7 жыл бұрын
Thank u toofan singh
@darshanSingh-qc1ho
@darshanSingh-qc1ho 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Randhawa007
@Randhawa007 7 жыл бұрын
Baba ji mehar bharya hath banaye rakhan sadi sister ute. Te hamesha chardikla ch rakhan bhai jugraj singh toofan ji de pariwar nu.. Sikh kaum bhai ji da den kade ni de sakdi.. Baaki film ban karke sarkar ne eh dasta ae k.. Bhai ji da aj v darr ae sarkara nu..
@satpreetsingh8190
@satpreetsingh8190 5 жыл бұрын
Right
@gurbhejsingh2285
@gurbhejsingh2285 3 жыл бұрын
Bhain ji Sat shri akal tusi dhan ho
@ਪੰਜਾਂਲੀਵਾਲੇ
@ਪੰਜਾਂਲੀਵਾਲੇ 5 жыл бұрын
Waheguru Charde Kala Which Rakhay App Sab Nu. Sat Sri Akal Meri Nikey Sister Ji, We Have So Much Respect For Your Whole Family' Meri Ardas Hai, Waheguru Ji Hamesha App Sab Tei Kerpaa Banai Rakhan G. Assi Sab Teray Veer Haa.
@satnamsohal4872
@satnamsohal4872 6 жыл бұрын
Guru kirpa karn bhain tere te waheguru ji Tu saddi ve Bhain hai
@hamariadhurikahani1676
@hamariadhurikahani1676 7 жыл бұрын
singh humri shan hai
@joban8177
@joban8177 7 жыл бұрын
Shafiq Gujjar Tum too Pakistani ho.. ya khalistan. Mai milna chahte ho?
@Youaremaster1234
@Youaremaster1234 6 жыл бұрын
Hash # khalistan zindabad khalistan zindabad hindustan if you can have hindustan then we can have khalistan
@GurcharanDhillon
@GurcharanDhillon 7 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਹਮੇਸ਼ਾਂ ਸਰਬਤ ਦਾ ਭਲਾ ਮੰਗਦਾ ਹੈ ਾ ਵਾਹਿਗੁਰੂ ਜੀ ਦੀ ਮਿਹਰ ਸਦਕਾ ਸਿੱਖ ਰਾਜ ਦੀ ਨੀਂਹ ਰੱਖੀ ਜਾ ਚੁੱਕੀ ਹੈ, ਵਾਹਿਗੁਰੂ ਜੀ ਮਿਹਰ ਕਰਨ ਅਤੇ ਸਿੱਖ ੲਿਕ ਜੁਟ ਹੋ ਕੇ ਰਹਿਣ, ਖਾਲਸੇ ਦਾ ਰਾਜ ਜਰੂਰ ਅਾਵੇਗਾ .. ਹਰ ੲਿਕ ਸਿੱਖ ਮਾਤਾ ਅਾਪਣੇ ਬਚੇ ਨੂੰ ਸਿੱਖੀ ਨਾਲ ਜੋੜੇ ਅਤੇ ਅਤੇ ਅਜ਼ਾਦ ਸਿੱਖ ਰਾਜ ਦੀਅਾਂ ਕਹਾਣੀਅਾਂ, ਸਰਦਾਰ ਜਰਨੈਲ ਹਰੀ ਸਿੰਘ ਨਲੂਅਾ, ਅਕਾਲੀ ਬਾਬਾ ਫੂਲਾ ਸਿੰਘ, ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਯੋਧਿਅਾਂ ਦੀਅਾਂ ਕਹਾਣੀਅਾਂ ਸੁਨਾੳੁਣ.. ਬਚੇ ਨੂੰ ਦਸਣ ਕਿ ਅਸੀਂ ੲਿਕ ਅਜ਼ਾਦ ਸਿੱਖ ਰਾਜ ਗੁਰੂ ਜੀ ਕੋਲੋਂ ਮੰਗਣਾ ਹੈ ਅਤੇ ੳੁਸਦੇ ਬਣਨ ਵਿੱਚ ਯੋਗਦਾਨ ਪਾੳੁਣਾ ਹੈ.. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ.
@ManinderSingh-jf5um
@ManinderSingh-jf5um 5 жыл бұрын
Sister ji vahuguru tenu chardikala vich rakhe Sikh kom nu man a tere te
@rahulchawriya6966
@rahulchawriya6966 7 жыл бұрын
Waheguru Ji Khalsa WaheGuru Ji ki Fateh
@swarnsingh6148
@swarnsingh6148 2 жыл бұрын
ਭੈਣੇ ਅੱਜ ਕੱਲ੍ਹ ਦੀ ਮੰਡੀਹਰ ਗਾੲਿਕਾਂ ਨੂੰ ੳੁਸਤਾਦ ਸਮਝ ਕੇ ੳੁਹਨਾਂ ਪਿੱਛੇ ਲੜੀ ਜਾਂਦੇ ਅਾ...ਮੈਂ ੳੁਸਤਾਦ ੳੁਹਨਾਂ ਨੂੰ ਮੰਨਦਾਂ ਜੋ ਧਰਮ ਤੇ ਦੇਸ਼ ਦੀ ਰੱਖਿਅਾ ਲੲੀ ਅਪਣੀਅਾਂ ਜਾਨਾਂ ਕੁਰਬਾਨ ਕਰ ਗੲੇ...ੳੁਹ ਵੀ ਸੋਚ ਸਕਦੇ ਸੀ ਕਿ ਅਸੀਂ ਅਾਪਣੇ ਪਰਿਵਾਰ ਚ ਅਾਪਣੇ ਧੀਅਾਂ ਪੁੱਤਾਂ ਨਾਲ ਰਹੀੲੇ..ੳੁਹ ਵੀ ਸੋਚ ਸਕਦੇ ਸੀ ਕੇ ਸਾਡੇ ਮਗਰੋਂ ਸਾਡੇ ਪਰਿਵਾਰਾਂ ਦਾ ਕੀ ਹਾਲ ਹੋੳੂ...ਪਰ ੳੁਹਨਾਂ ਨੇ ੲੇਹ ਨਹੀਂ ਸੋਚਿਅਾ ਕਿੳੁਂਕੇ ੳੁਹਨਾਂ ਨੇ ਸ਼ਰੀਰ ਦੇ ਮਰਨ ਨੂੰ ਮੌਤ ਨਹੀਂ ਸਮਝਿਅਾ...ਜ਼ਮੀਰ ਦੇ ਮਰਨ ਨੂੰ ਮੌਤ ਸਮਝਿਅਾ....ੳੁਹ ਜਾਗਦੀਅਾਂ ਜ਼ਮੀਰਾਂ ਵਾਲੇ ਜੁਝਾਰੂ ਯੋਧੇ ਸਾਡੇ ਸੱਚੇ ਨਾੲਿਕ ਨੇ..ਸਿੱਖ ਪੰਥ ਦੀ ਸ਼ਾਨ ੳੁੱਚਾ ਰੱਖਣ ਲੲੀ ਜਿਹੜੇ ਸੂਰਬੀਰਾਂ ਨੇ ਅਾਪਣੀਅਾਂ ਜਾਨਾਂ ਵਾਰੀਅਾਂ ੳੁਹ ਤਾਂ ਮਹਾਨ ਹੈਗੇ ਹੀ ਅਾ ਪਰ ੳੁਹਨਾਂ ਦੇ ਪਰਿਵਾਰਾਂ ਦੀ ਮਹਾਨਤਾ ਵੀ ਘੱਟ ਨਹੀ..ਬਹੁਤਿਅਾਂ ਨੇ ਅਾਪਣੇ ਪੁੱਤ ਵਾਰੇ,ਕਿਸੇ ਨੇ ਧੀਅਾਂ,ਕਿਸੇ ਨੇ ਪਿਓ ਵਾਰੇ ਤੇ ਕਿਸੇ ਪੂਰਾ ਪਰਿਵਾਰ...ੳੁਹ ਸਾਡੇ ਦਿਲਾਂ ਚ ਹਮੇਸ਼ਾ ਵਸਦੇ ਰਹਿਣਗੇ ਅਤੇ ੳੁਹਨਾਂ ਦੀਅਾਂ ਕੁਰਬਾਨੀਅਾਂ ਅੱਗੇ ਸਾਡਾ ਸਿਰ ਹਮੇਸ਼ਾ ਝੁਕਦਾ ਰਹੇਗਾ.. ☬☬☬
@rimpychandher351
@rimpychandher351 6 жыл бұрын
sister tusi bahut kismat wale ho tusi shahid de dhee ho.salute hai
@BhupinderSingh-xm6xv
@BhupinderSingh-xm6xv 6 жыл бұрын
bhai jugraj singh ji sada sade dil vich vassde rehan ge
@nachattarsinghmoujgarh2348
@nachattarsinghmoujgarh2348 7 жыл бұрын
Waheguru jii
@parvatsandhu_2000
@parvatsandhu_2000 2 жыл бұрын
Tufan singh Khalsa ji jindabad jindabad 💪💪
@manjitsinghsaini1426
@manjitsinghsaini1426 6 жыл бұрын
Sade Mahan Saheed di beti. Satguru hamesha chardikala vich rakhan.
@ManjitSingh-tg9rm
@ManjitSingh-tg9rm 7 жыл бұрын
We r proud of our shaheeds
@sahadapotradonali2370
@sahadapotradonali2370 4 жыл бұрын
Tufan te fe tufan C baba ji
@dapinderkaur3498
@dapinderkaur3498 4 жыл бұрын
Why it's banned . I love this movie . Waheguru ji ka khalsa waheguru ji ki Fateh . Asi tuhade nal a
@GurpreetSingh-bm9wh
@GurpreetSingh-bm9wh 6 жыл бұрын
Sikh te sikhi nu piyar Karn wale hamesha duniya te aunde rehnge. Kya khoob kiha hai kisi ne. Tere ashiqa di lain bri lambi eh aakhir vich meri Bari eh waheguru ji ka Khalsa Sri waheguru ji ki Fateh
@jessicajagdev8254
@jessicajagdev8254 4 жыл бұрын
Realy Salute to toophan singh . GURU. DA LAL HAI.
@karmasingh1900
@karmasingh1900 4 жыл бұрын
Salute
@vaneetkumar3911
@vaneetkumar3911 5 жыл бұрын
salute a bai nu ankhi soorme
@babbuthakur1954
@babbuthakur1954 4 жыл бұрын
ਰਬ ਸਭ ਦਾ ਭਲਾ ਕਰੀ
Mata Harbans Kaur - mother of Shaheed Bhai Jugraj Singh 'Toofan'
4:57
NeverForget84dotcom
Рет қаралды 402 М.
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 22 МЛН
How Strong Is Tape?
00:24
Stokes Twins
Рет қаралды 53 МЛН
How Many Balloons To Make A Store Fly?
00:22
MrBeast
Рет қаралды 198 МЛН
Правильный подход к детям
00:18
Beatrise
Рет қаралды 10 МЛН
Bibi Satwant Kaur Ji (Daughter of Shaheed Bhai Amrik Singh Ji)
22:37
Kharku Singhs
9:36
singhrules51
Рет қаралды 1,1 МЛН
New Punjabi movie #proud to be a Sikh 2
1:46:23
JASHANPREET SINGH
Рет қаралды 239 М.
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 22 МЛН