Mata Harbans Kaur - mother of Shaheed Bhai Jugraj Singh 'Toofan'

  Рет қаралды 402,911

NeverForget84dotcom

NeverForget84dotcom

Күн бұрын

Пікірлер: 483
@avtarkullar
@avtarkullar 11 жыл бұрын
ਮਾਤਾ ਜੀ ਦੇ ਚਰਨਾ ਵਿੱਚ ਪਰਨਾਮ ਜਿਸ ਨੇ ਜੋਧੇ ਨੂੰ ਜਨਮ ਦਿੱਤਾ
@mayabanger6232
@mayabanger6232 4 жыл бұрын
ਪ੍ਰਣਾਮ ਮਾਤਾ ਜੀ 🙏🙏 ਧੰਨ ਤੁਹਡੀ ਕੁੱਖ ਜਿਸਨੇ ਇੰਨੇ vdhe ਸੂਰਮੇ ਨੂੰ ਜਨਮ ਦਿੱਤਾ🙏
@kiranjawandha6645
@kiranjawandha6645 5 жыл бұрын
ਘਰ ਜੋਧਿਆਂ ਦੇ ਢਹਿ ਕੇ ਖੰਡਰ ਬਣ ਗਏ., ਲੁੱਚੇ ਲੰਡਿਆਂ ਦੇ ਡੇਰਿਆਂ ਦੇ ਮੰਦਿਰ ਬਣ ਗਏ., ਚੀਚੀ ਨਹੀਂ ਕਟਾਈ ਜੀਹਨੇ ਦੇਸ਼ ਕੌਮ ਲਈ., ਕੁਰਸੀ ਦੇ ਹੱਕਦਾਰ ਉਹ ਕੰਜਰ ਬਣ ਗਏ., 😢😢
@GURTEJSINGH-jb4vq
@GURTEJSINGH-jb4vq 4 жыл бұрын
Kya baat aa 22 g lafz kamaal de ne
@Kiratchahal7301
@Kiratchahal7301 3 жыл бұрын
Shi a y
@sukhrajsinghmahalmahal2918
@sukhrajsinghmahalmahal2918 3 жыл бұрын
Wah ji wah v niec ji
@sukhmailkaur1596
@sukhmailkaur1596 2 жыл бұрын
Right ji
@charanjitsinghk
@charanjitsinghk Жыл бұрын
🙏🙏
@balvircheema1266
@balvircheema1266 5 жыл бұрын
ਭਾਈ ਜੁਗਰਾਜ ਸਿੰਘ ਤੂਫਾਨ ਦੀ ਮਾਂ ਦਾ ਦਰਜਾ ਲੈਣ ਲਈ ਕਈ ਜੁਗਾ ਦੀ ਭਗਤੀ ਦੀ ਲੋੜ ਹੁੰਦੀ ਹੈ
@satpreetsingh8190
@satpreetsingh8190 4 жыл бұрын
Sach keha ji
@harpreetbains9723
@harpreetbains9723 3 жыл бұрын
ਮੈਨੂੰ ਮਾਣ ਆ ਮੈ ਵੀ ਇੱਕ ਸਹੀਦ ਦਾ ਪੋਤਾ ਆ ਮੇਰੇ ਦਾਦਾ ਜੀ ਸ਼ਹੀਦ ਭਾਈ ਜੋਗਿੰਦਰ ਸਿੰਘ ਜੀ ਜਿੰਨਾ ਆਕਲ ਤਖਤ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ ਸਹੀਦ ਹੋਗੇ ਸੀ ਨਾਲ ਦੇ ਸਿੰਘਾਂ ਨੇ ਕਿਆ ਉਠ ਜੋ ਦਾਦਾ ਜੀ ਨੇ ਕਿਆ ਮੈ ਸੇਵਾ ਕਰੇ ਬਿਨਾਂ ਨੀ ਉਠ ਨਾ ਤੇ ਕਿਆ ਬਦੀ ਹੇ ਤੇ ਬਚ ਜੂ ਨਹੀ ਜਾਨ ਗੁਰੂ ਸਾਹਿਬ ਦੇ ਲੇਖੇ 🙏🙏🙏🙏
@SukhdeepKaurKaur-jn9le
@SukhdeepKaurKaur-jn9le 3 ай бұрын
ਧੰਨ ਸ਼ਹੀਦ ਸਿੰਘ ਧੰਨ ਓਹਨਾਂ ਦੇ ਪਰਿਵਾਰ
@Randhawa548
@Randhawa548 6 жыл бұрын
ਧੰਨ ੲਿਹ ਮਾਂ ਜਿਹਨੇ ਸੂਰਮਾ ਪੈਦਾ ਕੀਤਾ,
@DaNish-ud6bw
@DaNish-ud6bw 5 жыл бұрын
ਸ਼ਰਮ ਆਉਂਦੀ ਵਾ ਮਨੁ ਅਬਦੇ ਆਪ ਤੇ ਮੈਂ ਸਿੱਖ ਆ ਜੇਹੜੀ ਮਾ ਨੇ ਅਬਦਾ ਪਰਿਵਾਰ ਕੌਮ ਉਪਰੋਂ ਵਾਰ ਦਿਤਾ ਉਹ ਮਾਂ ਕੌਮ ਕੋਲੋ ਸਮਭਾਲ ਨੀ ਹੋਈ ਏਨਾ ਦੁਖ ਕਦੇ ਨੀ ਹੋਇਆ ਸਰ ਝੁਕ ਗਿਆ ਮੇਰਾ ਕੀਹਦੇ ਲਈ ਕੁਰਬਾਨੀਆਂ ਕੀਤੀਆਂ ਸਾਡੇ ਲਈ ਆਹ ਨੇ ਸਿੱਖ
@gurbaazsingh4596
@gurbaazsingh4596 11 жыл бұрын
1 Lakh Salutes to the Brave Mother and her Brave Son
@Arshdeep-t4l
@Arshdeep-t4l 5 ай бұрын
ਧੰਨ ਹੈ ਮਾਤਾ ਜੀ ਜਿਨਾਂ ਦੇ ਇਕ ਸਿੰਘ ਸ਼ੇਰ ਨੂੰ ਜਨਮ ਦਿੱਤਾ🙏🏻
@AmanSingh-fu8sd
@AmanSingh-fu8sd 4 жыл бұрын
ਧੰਨ ਨੇ ਉਹ ਮਾਵਾਂ ਜਿਨ੍ਹਾਂ ਨੇ ਤੂਫ਼ਾਨ ਵੀਰ ਜਿਹੇ ਸੂਰਮਿਆਂ ਨੂੰ ਜਨਮ ਦਿੱਤਾ।ਖਾਲਿਸਤਾਨੀ ਸਿੰਘ ਸੂਰਮੇ ਸ਼ਹੀਦ ਜ਼ਿੰਦਾਬਾਦ।
@gurlaltoor3079
@gurlaltoor3079 4 жыл бұрын
ਸਲਾਮ ਆ ਬੇਬੇ ਜੀ ਨੂੰ 🙏🏼❤️
@gulzarsingh3681
@gulzarsingh3681 7 жыл бұрын
ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥
@gurvindermaan1870
@gurvindermaan1870 7 жыл бұрын
Hey Maa tenu salute aa jene ede sher putt nu janam dita jo 19 saal ch shaheed Toofan singh name da rutba paya
@harishkevat2701
@harishkevat2701 3 жыл бұрын
han veera
@Prabhjotkaur-uw5qc
@Prabhjotkaur-uw5qc 7 жыл бұрын
I watched this video so many times. I like her way of talking , so nice Salute to maa
@psingh3523
@psingh3523 4 жыл бұрын
Same here
@Haider-lk7wl
@Haider-lk7wl 2 жыл бұрын
Same here pta ni kyu i dun know y seriously its been ages from 2004 i watching all documentaries interviews speeches related to silh sangharsh n cry for long times
@thinkerthinker3274
@thinkerthinker3274 Жыл бұрын
Please translate some of her words to English
@gurwindergill6303
@gurwindergill6303 4 ай бұрын
ਮਾਤਾ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਨਮਸਕਾਰ ਜੀ
@dankie6716
@dankie6716 11 ай бұрын
ਪਰਣਾਮ ਮਾਤਾ ਜੀ 🙏🏻
@GurvinderSingh75
@GurvinderSingh75 3 жыл бұрын
Dhan mata ji.kotan kot parnam ehna de charna vich.
@HumansOfPUNJAB1947
@HumansOfPUNJAB1947 5 жыл бұрын
ਮੈਂ ਕਰਾਂ ਪ੍ਰਣਾਮ ਸ਼ਹੀਦਾਂ ਨੂੰ ਜੋ ਕੌਮ ਦੇ ਲਈ ਸ਼ਹੀਦ ਹੋਏ।।
@amritpalsinghamritpal5621
@amritpalsinghamritpal5621 5 жыл бұрын
ਮਾਤਾ ਤੂੰ ਧੰਨ ਹੈ ਜਿਨ੍ਹੇ ਸੇਰ ਨੂੰ ਜਨਮ ਦਿੱਤਾ
@bhavjaapsinghdhillon4459
@bhavjaapsinghdhillon4459 11 жыл бұрын
mainu oh din yaad ne jad asi school jande hunday c ta bus vich bhai jugraj singh di photo bus vich laggi hundi c ,pata nahi kyo udo meri umar v shoti c but pata nahi kyo mera sar adab naal jhuk janda c ohna aggay.ajj v ataha pyar aa mere dil vich ohna aggay .
@paramsandhu2403
@paramsandhu2403 7 жыл бұрын
ਕਈ ਘਰ ਬਰਬਾਦ ਹੋ ਗਏ ਕੋਈ ਕੋਈ ਜੁਗਰਾਜ ਵਰਗਾ ਸੀ ਇਥੇ ਬਹੁਤੇ ਲੁੱਟਣ ਵਾਲੇ ਅਤੇ ਆਪਣੀਆਂ ਦੁਸ਼ਮਣੀਆਂ ਕੱਢਣ ਵਾਲੇ ਸੀ ਜਿਹਨਾਂ ਉਹ ਸਮਾਂ ਨਹੀਂ ਹੰਢਾਇਆ ਉਹ ਸਮਝ ਦੇ ਆ ਕੇ ਬਹੁਤ ਵਧੀਆ ਸੀ ਤੇ ਚੁਹੰਦੇ ਆ ਕੇ ਫੇਰ ਓਦਾਂ ਦਾ ਸਮਾਂ ਆਵੇ ਤੇ ਫੇਰ ਕੌਮ ਦੀ ਬਰਬਾਦੀ ਹੋਵੇ
@lov3bhullar
@lov3bhullar 2 жыл бұрын
ਧਨ ਹੋ ਮਾਤਾ ਤੁਸੀੰ ਗੁਰੂ ਸਾਹਿਬ ਦੇ ਅਸਲੀ ਵਾਰਿਸ ਤਾਹ ਤੁਸੀੰ ਹੋ....ਕੋਈ ਸ਼ਬਦ ਨਹੀਂ.... ਸੱਚੀ ਨਿਸ਼ਬਦ..... ਮੈਂ ਫਿਲਮ ਦੇਖੀ ਅੱਜ ਓਸ ਤੋਹ ਬਾਅਦ ਮੈ ਅੱਜ ਦੇਖੀ ਆਹ ਵੀਡੀਓ...ਧਨ ਸਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ ....ਧਨ ਓਹਨਾ ਦੀ ਮਾਤਾ ਜੀ ਹੋਰੀ....ਵਾਹਿਗੁਰੂ ਜੀ🙏🙏🙏
@misl_khalis
@misl_khalis 8 ай бұрын
❤🌹 ਵਾਹਿਗੁਰੂ ਜੀ 🌹
@supinderbedi4753
@supinderbedi4753 2 ай бұрын
ਧੰਨ ਧੰਨ ਓਹ ਮਾਵਾ, ਜਿਨ੍ਹਾਂ ਦੀਆਂ ਕੁੱਖਾਂ ਨੁ ਰੱਬ ਨੇ ਭਾਗ ਲਾਏ, ਵਾਹਿਗੁਰੂ ਫੇਰ ਭੇਜ ਓਹੀ ਮਾਵਾਂ
@nitinjoshi6526
@nitinjoshi6526 8 ай бұрын
Salaam bhai shaeed toofan singh ko
@JagsirSingh-sq6ur
@JagsirSingh-sq6ur 2 жыл бұрын
ਸਲਾਮ ਆ ਮਾਤਾ ਜੀ ਜਿੰਨਾ ਦੀ ਕੁੱਖੋ ਸੂਰਮੇ ਨੇ ਜਨਮ ਲਿਆ
@anjanasharma5111
@anjanasharma5111 2 жыл бұрын
Mata You are So Great.Apko humara Namaskaar hai.
@jaswindersinghkhalsa4095
@jaswindersinghkhalsa4095 3 жыл бұрын
ਧੰਨ ਮਾਤਾ ਜੀ ਤੁਸੀ ਇਹੋ ਜਹੇ ਸ਼ੇਰ ਪੁੱਤ ਨੂੰ ਆਪਣੀ ਕੁੱਖ ਚੋ ਜਨਮ ਦਿੱਤਾ 🙏🙏🙏
@imnotarobot5036
@imnotarobot5036 4 жыл бұрын
Eh zakhm sade dila te aa yaara har sache punjabi te zakhm a eh 👏🏻👏🏻🙏🏻
@HOSHIYARSINGH-zx4zq
@HOSHIYARSINGH-zx4zq 5 жыл бұрын
Dunia di sab to wdde jigre ali maa slaam aa teri kukh nu te slaam saheed Bhai sahab Bhai jugraj singh tufaan nu .....
@HarjeetSingh-oe9pq
@HarjeetSingh-oe9pq 4 жыл бұрын
ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ.. ਸਿੱਖੀ ਦੇ ਇਸ ਫਲਸਫੇ ਨੂੰ ਸਿਰ ਧੜ ਦੀ ਬਾਜੀ ਲਾ ਕੇ ਨਵਾਉਣ ਵਾਲੇ ਭਾਈ ਜੁਗਰਾਜ ਸਿੰਘ ਤੂਫਾਨ ਤੇ ਉਨਾਂ ਮਾਤਾ ਜੀ ਨੂੰ ਕੋਟਿ ਕੋਟਿ ਪ੍ਨਾਮ 🙏🙏
@somechannel4959
@somechannel4959 2 жыл бұрын
ਧੰਨਵਾਦ 🙏 ਸਤਿਕਾਰ ਲਈ. ਪਰ ਗੁਰਬਾਣੀ ਪੰਕਤੀ ਗ਼ਲਤ ਲਿਖੀ ਆ. ਵੀਰ
@shahbazbarkatbarkat9440
@shahbazbarkatbarkat9440 3 жыл бұрын
Salute to great mother from Pakistan Punjab
@InformativeSardar
@InformativeSardar 4 жыл бұрын
ਧੰਨ ਇਸ ਮਾਂ ਦਾ ਜਿਗਰਾ ਤੇ ਧੰਨ ਈ ਭਾਈ ਜੁਗਰਾਜ ਸਿੰਘ ਤੂਫਾਨ ਪੰਜਾਂ ਭੈਣਾਂ ਦਾ ਕੱਲਾ ਭਰਾ
@sukhdeepkahlon8213
@sukhdeepkahlon8213 11 жыл бұрын
Salute to brave mother of brave son. the real hero Frnds see the condition of house bhai jugraj singh's house. jo sikh leader apne aap nu khalistan de leader kehnde ne ohna nu a vekhna chahida a.
@GaganSohal307
@GaganSohal307 Жыл бұрын
Parmaan shaheeda nu jehna kaum hitt jind lai🙏🙏🙏
@rajbirsinghdhillon7240
@rajbirsinghdhillon7240 7 жыл бұрын
maa tere jere nu salaam jarooor mul pawage tere qurbani di
@RanjitSingh-jy4hq
@RanjitSingh-jy4hq Ай бұрын
ਧੰਨ ਨੇ ਉਹ ਮਾਵਾਂ ਜਿਨ੍ਹਾਂ ਨੇ ਯੋਧਿਆਂ ਨੂੰ ਜਨਮ ਦਿੱਤਾ 🙏🏼🙏🏼
@ss.27
@ss.27 9 жыл бұрын
it's time we learn a lesson we Sikhs must live as one khalsa.
@amansahota2535
@amansahota2535 7 жыл бұрын
Sukhveer Singh haha what a joke n dreams
@satwindersingh663
@satwindersingh663 6 жыл бұрын
aman sahota tenu kada joke lggi janda oye... Akal na shakal tainu
@jamesmover3647
@jamesmover3647 5 жыл бұрын
Sikha nu Khalistan bnana paina nahy tay aey bunea jeen nahy dway ga.
@manipandher5348
@manipandher5348 5 ай бұрын
ਵਾਹਿਗੁਰੂ ਜੀ ਮਿਹਰ ਕਰਿਓ ਸਰਬੱਤ ਦਾ ਭਲਾ ਕਰਿਓ 🙏🏻😇❣️
@nvirandhawa4030
@nvirandhawa4030 7 жыл бұрын
menu jugraj veer bohat pyar karde c i miss you veer ji
@uniquevedeoeditor3390
@uniquevedeoeditor3390 6 жыл бұрын
Nvi Randhawa tuc jande jugraj veer nu ohna di mataa ji idda di haalaat ch jeevan Kyo kdd rhe A kaum de lokka ne koi help ni kitti
@lallymann9144
@lallymann9144 4 жыл бұрын
Tusi ki lgde ho SHER SINGH G DE ??
@doctoriqbal3788
@doctoriqbal3788 4 жыл бұрын
Nvi Randhawa veer tusi jande she sikh kom de anmol heere nu ke lagde she babba jee bare jaroor daso kuch main ohna bare bhout sunyea hai par hun tusi daso film dekhi sachi tofan he she main singha deyea puraniya video bhout dekhda ha j ajj oh lehar chaldi hundi main oss da hissa jaroor hunda besak main ik Muslim ha par mainu dard bhout hai jerha police ne oss time keta she mera bura hal ho janda hai jado saheeda de parvaar dasde ne k sade te ene julam hoye dr khan
@AmitSingh-vd6lu
@AmitSingh-vd6lu 8 жыл бұрын
than Teri sikhi dhan sikhi da najara ... waheguru mehar kare
@gurvindersidhu9291
@gurvindersidhu9291 7 жыл бұрын
tere jehe maa rabb har ik putt nu deve👏👏👏
@amarjeetsingh90
@amarjeetsingh90 Жыл бұрын
ਧੰਨ ਧੰਨ ਮਾਤਾ ਧੰਨ ਧੰਨ ਹੈ ਤੂੰ
@jatinderdeol6942
@jatinderdeol6942 6 ай бұрын
ਵਾਹਿਗੁਰੂ ਜੀ ਮਾਤਾ ਜੀ ਦੇ ਚਰਨਾਂ ਵਿੱਚ ਪ੍ਰਣਾਮ ਹੈ।
@simarsingh2938
@simarsingh2938 2 жыл бұрын
Lakh di laahnat a yaar sade te ..jodhe kaum da sarr ucha krn li shaheedia paa gye te assi pisho ohna pariwara di saar v ni lai.. Maaf krna mata ji saanu🙏🙏🙏🥲
@lakhwindergrewal4999
@lakhwindergrewal4999 6 ай бұрын
ਪ੍ਰਣਾਮ ਸਹੀਦਾਂ ਨੂੰ🙏🏻
@HARJXTSIDHU
@HARJXTSIDHU 6 жыл бұрын
waheguru mehr krna g 🙏🙏
@HarpreetSingh-zq9uf
@HarpreetSingh-zq9uf 5 жыл бұрын
Salute maa nu jisdi khukho ehde soorme puttar ne janm leya salaam mata Harbans kaur ji
@sandeepk4093
@sandeepk4093 5 жыл бұрын
Her son gave a big sacrifice to fight against the injustice of the police and government and we let his mother live in such squalid conditions. I don't think we deserved the sacrifices of people like Bhai jagraj Singh...
@BalbirSingh-xy1ob
@BalbirSingh-xy1ob 6 жыл бұрын
Salute mother lakh lakh tanu brave putt nu jnan ditta tu rbb tanu apna charna wich niwas dewa
@mangatjugraj0
@mangatjugraj0 10 жыл бұрын
Waheguru g.....
@kabalsinghchhina8930
@kabalsinghchhina8930 7 жыл бұрын
shaheed son and mother salute g thahanu
@campgoons7528
@campgoons7528 8 жыл бұрын
I can't watch. It's too sad. Most painful to see elderly parents who have lost everything so the people of Punjab could succeed.
@sukhpalsingh3275
@sukhpalsingh3275 2 жыл бұрын
ਲੱਖ ਲੱਖ ਵਾਰ ਪ੍ਰਨਾਮ ਸਿੱਖ ਕੌਮ ਦੇ ਮਹਾਨ ਸ਼ਹੀਦ ਨੂੰ
@rupinderkaurdhaliwal5980
@rupinderkaurdhaliwal5980 Жыл бұрын
ਵਾਹਿਗੁਰੂ ਜੀ ਧੰਨ ਮਾਤਾ ਜੀ ਜੀਹਨੇ ਸ਼ੇਰ ਪੁੱਤਰ ਜਨਮਿਆ
@Princejassowal1984
@Princejassowal1984 Жыл бұрын
ਧੰਨ ਮਾਤਾ ਤੇ ਧੰਨ ਮਾਂ ਦੀ ਕੁੱਖ ਜਿਹਨੇ ਸੂਰਮੇ ਨੂੰ ਜਨਮ ਦਿੱਤਾ 🙏🙇‍♂️
@gurujantsingh5811
@gurujantsingh5811 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@harrysandhu15
@harrysandhu15 11 жыл бұрын
Aah,,so touching,,, but mahan hai mata jinhe ene vade jodhe nu janam dita,, jo rehndi duniya tak jinda raho,,, jo kaum de likhe apni jind kurbaan karge, eni choti umar ch,,, o tan sda amar hai...
@sukhveergill2242
@sukhveergill2242 2 жыл бұрын
ਪਣਾਮ ਮਾਤਾ ਜੀ
@vikramjeetsingh8889
@vikramjeetsingh8889 7 жыл бұрын
dhan hai mata sahib ji
@gopysingh6632
@gopysingh6632 Жыл бұрын
Parnam aa mata g nu jihnaa ne eh soorma jamya c
@dhaliwal887
@dhaliwal887 6 жыл бұрын
Tu kaum de maaa eh tenu sada salam
@Rahulsaini-vv3lx
@Rahulsaini-vv3lx 7 жыл бұрын
Dhan eh mata jihne eda bda jigara hai 🙏🏻🙏🏻🙏🏻🙏🏻
@hellboy2531
@hellboy2531 Жыл бұрын
Mata ji tuhade putt daler banda shi,toffan singh dil toh salute veer tainu
@amrindersingh1184
@amrindersingh1184 6 жыл бұрын
Dhan Hai Mata Ji Jihna Ne Ihna Vadde Soorme Nu Janam Ditta Parnam Shaheeda Nu
@kulwinderbilla3225
@kulwinderbilla3225 9 жыл бұрын
ਲੋਕੀ ਗੱੱਲਾਂ ਕਰਦੇ ਆ ਸਿੱੱਖੀ ਦੀਆਂ, ਜਿਸਨੇ ਸਿੱੱਖੀ ਦੀ ਸੇਵਾ ਕੀਤੀ, ਉਸਦੇ ਪਰਵਾਰ ਨੂੰ ਸੰਭਾਲ ਨੀ ਹੋਇਆ ਇਹਨਾ ਵੱਡੇ ਸਿੱਖਾਂ ਤੋਂ !!!
@dhaliwal887
@dhaliwal887 8 жыл бұрын
sach keha bai
@sukhmeetbains4159
@sukhmeetbains4159 7 жыл бұрын
salaea tu ha kon
@dhaliwal887
@dhaliwal887 7 жыл бұрын
Sukhmeet Bains kia problum aa tenu bai avey aukha hoi jana
@themysteryguy5001
@themysteryguy5001 7 жыл бұрын
bilkul shi kia . vèer ji
@KK-wl7lb
@KK-wl7lb 7 жыл бұрын
Kulwinder Billa very well said
@sukhaathwal717
@sukhaathwal717 10 жыл бұрын
waheguru waheguru
@chardapunjab8475
@chardapunjab8475 11 жыл бұрын
waheguru ji ka khalsa waheguru ji ki fathe ji raj krega khalsa
@DavinderSingh-ms4jx
@DavinderSingh-ms4jx 3 күн бұрын
ਪ੍ਰਣਾਮ ਸ਼ਹੀਦਾਂ ਨੂੰ।
@singhtarlochan3463
@singhtarlochan3463 2 жыл бұрын
Tu Great A Mata Rab Ji Aap ji Te Hr Vaqt Sahai Honn Housla Bakhshan
@ajaypalsingh8638
@ajaypalsingh8638 6 жыл бұрын
Waheguru kirpa kro g
@baljitkaur3341
@baljitkaur3341 3 жыл бұрын
Sachi ehna bjurga ch rabb vasda yaar sir jhukda ehna de sidak nu
@princecharly6696
@princecharly6696 6 жыл бұрын
Maa Tujhe Salaam
@GurpreetDhillon-PB22
@GurpreetDhillon-PB22 Жыл бұрын
Waheguru ji waheguru ji waheguru ji waheguru ji waheguru ji waheguru ji
@Villagetravel97
@Villagetravel97 7 жыл бұрын
Maa tenu salute hai. Dhan hai tu maa dhan tera putta maa.
@bhajansinghkhalsa1324
@bhajansinghkhalsa1324 2 жыл бұрын
ਧੰਨ ਧੰਨ ਮਾਤਾ ਜੀ
@HARJXTSIDHU
@HARJXTSIDHU 6 жыл бұрын
wmk🙏🙏🙏
@amirsinghbhinder
@amirsinghbhinder 11 жыл бұрын
Dhan mata tera jigra sher putt jamya
@kamaljitsingh2748
@kamaljitsingh2748 Жыл бұрын
dhan mata ji dhan guru payare 🙏🙏🙏🙏
@Jagdijameer
@Jagdijameer 6 жыл бұрын
ਮੇਰੇ ਮਾਮਾ ਜੀ ਸੀ ਅਮਰ ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਸਲੂਟ ਆ ਮਾਮਾ ਜੀ ਨੂੰ ਇਹ ਸਾਡੇ ਨਾਨੀ ਜੀ ਸੀ ਧੰਨ ਤੁਹਾਡੇ ਜਿਗਰੇ ਨਾਨੀ ਜੀ ਮੇਰੇ ਮਾਤਾ ਜੀ ਦਸਦੇ ਸੀ ਕੇ ਸਾਨੂੰ ਪੁਲਿਸ ਬਹੁਤ ਮਾਰਦੀ ਕੁਟਦੀ ਸੀ
@ManjitKaur-qo7pe
@ManjitKaur-qo7pe 3 жыл бұрын
Wahguru ji kirpa karoo sab ta 🙏🙏🙏
@baljitsinghkhalsa2830
@baljitsinghkhalsa2830 5 ай бұрын
ਹਰਦੇਵ ਸਿੰਘ ਪੁਲਿਸ ਕੈਟ ਥੋਬਾ ਪੁਲਿਸ ਚੌਂਕੀ ਵਿਚ ਤਾਇਨਾਤ ਸੀ।ਇਹ ਜੁਗਰਾਜ ਨੂੰ ਘੇਰੇ ਪਵਾਉਂਦਾ ਸੀ। ਇਸੇ ਨੇ ਹੀ ਜੁਗਰਾਜ ਦੀ ਲੱਤ ਵਿੱਚ ਗੋਲੀ ਮਾਰੀ ਸੀ।
@gurpreetSingh-wl8op
@gurpreetSingh-wl8op 10 ай бұрын
Salute MTA g jo surma jumya tusi
@baanichoudhary3715
@baanichoudhary3715 6 жыл бұрын
😢😢Dhan Dhan hai ehh maa da jigra🙏😢😢
@arshvirk5965
@arshvirk5965 5 жыл бұрын
Dhan teri sikhi guru ji satnaam waheguru ji
@satpreetsingh8190
@satpreetsingh8190 2 жыл бұрын
Waheguru ji 🙏namashkar hai mata g de charna nu
@AjitSingh-ru4ei
@AjitSingh-ru4ei 2 жыл бұрын
ES MAHAN MAA NU 101.SALUTE..JESNE MAHAN YODHE NU JANAM DITTA
@harmeetkaur2501
@harmeetkaur2501 3 жыл бұрын
Ruh kambb gyi te dill roo pyaa maa da dukh dekh k
@youandme1782010
@youandme1782010 11 жыл бұрын
I bow my head to this mata ji
@ramanbrar4191
@ramanbrar4191 5 жыл бұрын
Kot kot natmastik adab satkaar mata ji ..jis khukho.janm lya Singh sahab ne
@ekamjotsingh450
@ekamjotsingh450 8 жыл бұрын
😢😢😢😢😢 Prnam Shaidaa noo
@jatindersinghsingh2974
@jatindersinghsingh2974 7 жыл бұрын
Waheguru Smarth bakshe paiwar nu.... Dham jigra maa Tera...
@Punjab-bw5wc
@Punjab-bw5wc 3 жыл бұрын
ਵਾਹਿਗਰੂ ਵਾਹਿਗੁਰੂ ਜੀ
@tejveersingh3882
@tejveersingh3882 7 жыл бұрын
Lakh Lakh SALUTE MAA JI
@gurjitsingh6685
@gurjitsingh6685 4 жыл бұрын
Dhan mata ji dhan tuhdi kurbani Dhan tuhda housla❤❤❤❤
@papaji2996
@papaji2996 3 жыл бұрын
Parnaam Mard daler shaheed Singh nu. 🙏🏻
@gurdipsingh9567
@gurdipsingh9567 6 жыл бұрын
Veero maa di help kro,,,,,toofan nu jnamm den vali maa nu salute aa
@harmanjotsingh5329
@harmanjotsingh5329 3 жыл бұрын
Mata ji tenu kotan kot parnam iho jihe surme nu janam dita tusi 👏
@sss-ix7kn
@sss-ix7kn 7 жыл бұрын
Dhan ne maava jina ne sara privar kaum ton var dita
@happyghotra10
@happyghotra10 7 жыл бұрын
salute to both of..mother and son.
@AjitSingh-ru4ei
@AjitSingh-ru4ei 2 жыл бұрын
PUNJAB DIYAN SARIYAN MAAVAN..ES MAHAN MAA VARGIYAN HI HON..MERE WAHEGURU JI
@singhjimmy3687
@singhjimmy3687 7 жыл бұрын
waheguru ji salute to mata ji
小丑女COCO的审判。#天使 #小丑 #超人不会飞
00:53
超人不会飞
Рет қаралды 15 МЛН
IL'HAN - Qalqam | Official Music Video
03:17
Ilhan Ihsanov
Рет қаралды 454 М.
Beat Ronaldo, Win $1,000,000
22:45
MrBeast
Рет қаралды 155 МЛН
SANGARSH DA SACH I Shaheed Bhai Avtar Singh Brahma
28:15
DES PUADH : Daljit Singh Bittu l Manjit Singh Rajpura l B Social
1:10:59
Toofan Singh - Simranjeet Kaur - Daughter of Baba Jugraj Singh Ji Toofan
3:24
Gurpreet Singh Sandhu
Рет қаралды 692 М.
Raj Bina Na Dharm Chale Hai | Bharpur Singh Balvir | Music Cultivator
12:31
Music Cultivator
Рет қаралды 2 МЛН
小丑女COCO的审判。#天使 #小丑 #超人不会飞
00:53
超人不会飞
Рет қаралды 15 МЛН