Top 5 Legendary Female Punjabi Singers Qualification & Career | Gurmeet Bawa, Surinder Kaur | 2021

  Рет қаралды 205,780

Desi Panjabi Swag

Desi Panjabi Swag

Күн бұрын

Пікірлер: 144
@amarjitdhumi7289
@amarjitdhumi7289 2 жыл бұрын
ਨਰਿੰਦਰ ਬੀਬਾ ਜੀ ਦਾ ਪਾਲਣ ਪੋਸ਼ਣ ,,, ਖਮਾਣੋਂ ਵਿਖੇ ਨਹੀਂ ਹੋਇਆ । ਉਸ ਪਿੰਡ ਦਾ ਨਾਮ ,,,,,ਖੁਮਣਾਂ ,,,, ਜ਼ਿਲਾ ਪਟਿਆਲਾ ਤਹਿਸੀਲ ਅਮਲੋਹ ਸੀ ਉਹਨਾਂ ਨੇ ਸਰਕਾਰੀ ਹਾਈ ਸਕੂਲ ਅਮਲੋਹ ਵਿਚ 10ਵੀ ਤੱਕ ਪੜ੍ਹਾਈ ਕੀਤੀ ਹੈ ਹੁਣ ਇਹ ਪਿੰਡ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਵਿਚ ਹੈ ਇਹ ਪਿੰਡ ਖੰਨਾ ਸ਼ਹਿਰ ਤੋਂ ਅਮਲੋਹ ਵਾਲੀ ਸੜਕ ਤੇ ਸਥਿਤ ਹੈ ਕ੍ਰਿਪਾ ਕਰਕੇ ਅੱਗੇ ਤੋਂ,,, ਖਮਾਣੋਂ ,,, ਦੀ ਜਗ੍ਹਾ ਸਹੀ ਪਿੰਡ ,,,,ਖੁਮਣਾਂ ਦੱਸਿਆ ਜਾਵੇ ਜੀ
@user-wr7oj1zm7q
@user-wr7oj1zm7q 24 күн бұрын
Hanji
@JarnailSingh-sy6vz
@JarnailSingh-sy6vz 5 күн бұрын
ਨਰਿੰਦਰ ਬੀਬਾ ਨੇ ਦੋ ਲੱਖ ਗੀਤ ਨਹੀਂ ਰਕੌਡ ਕਰਵਾਏ
@parmjeetsingh1469
@parmjeetsingh1469 18 күн бұрын
ਅਮਰਜੋਤ ਜੀ‌। ਨੂੰ ਤੁਸੀਂ ਸਿੰਗਰ ਨੀ‌ ਮਨਦੇ ਅਸੀ ਦੇ ਦਹਾਕੇ ਵਿਚ ਅਤੇ ਹੁਣ ਤੱਕ ਇਨਾਂ ਦੇ ਬਰਾਬਰ ਦੀ ਕੋਈ ਗਾਇਕਾ ਨਹੀਂ ਹੈ
@msgill4307
@msgill4307 2 жыл бұрын
ਖਜਾਨਾ ਹਨ ਖਜਾਨਾ ਇਹ ਕਲਾਕਾਰ, ਹਮੇਸ਼ਾਂ ਹਮੇਸ਼ਾਂ ਵਾਸਤੇ
@jasmelsingh8819
@jasmelsingh8819 25 күн бұрын
ਸੁਰਿੰਦਰ ਕੌਰ ਨੇ ਦੋ ਲੱਖ ਨਹੀਂ ਦੋ ਹਜ਼ਾਰ ਗੀਤ ਗਾਏ ਹਨ।
@tondonbaljit9881
@tondonbaljit9881 20 күн бұрын
ਬਿਲਕੁਲ ਜੀ ਸੁਰਿੰਦਰ ਕੌਰ ਦੇ ਦੋ ਲੋਕ ਗੀਤ ਰਿਕਾਰਡ ਨਹੀ ਹੈ ਜੀ
@avtarsinghchanne5720
@avtarsinghchanne5720 22 күн бұрын
ਨਰਿੰਦਰ ਬੀਬਾ ਦਾ ਪੰਜਾਬ ਦਾ ਪਿੰਡ ਅਮਲੋਹ ਦੇ ਨੇੜੇ ਪਿੰਡ ਖੁੱਮਣਾ ਸੀ, ਨਾਂ ਕਿ ਖਮਾਣੋਂ।ਪੁਰੀ ਜਾਣਕਾਰੀ ਲੈਕੇ ਪ੍ਰੋਗਰਾਮ ਕਰਿਆ ਕਰੋ।ਹੋਰ ਵੀ ਕਈ ਖਾਮੀਆਂ ਹਨ।
@mewasingh3841
@mewasingh3841 2 жыл бұрын
ਬਹੁਤ ਵਧੀਆ ਜਾਣਕਾਰੀ ਹੈ l ਮੈਂ ਇਹਨਾਂ ਸਾਰੀਆਂ ਗਾਇਕਾਵਾਂ ਦੇ ਗਾਣੇ ਪਸੰਦ ਕਰਦਾ ਹੈ l ਜਾਣਕਾਰੀ ਦੇਣ ਲਈ ਧੰਨਵਾਦ l
@kewalsharda8220
@kewalsharda8220 21 күн бұрын
ਲਿਤਾ,ਲਿਤੀ ਪੰਜਾਬੀ ਦੇ ਕਿਸ ਵੰਨਗੀ ਦੇ ਸ਼ਬਦ ਹਨ। ਕਿਉਂ ਪੰਜਾਬੀ ਬੋਲੀ ਦਾ ਸਤਿਆਨਾਸ ਕੀਤਾ ਹੈ??
@jasmersingh2556
@jasmersingh2556 24 күн бұрын
ਬਹੁਤ ਵਧੀਆ ਪੁਰਾਣੇ ਗਾਇਕਾਂ ਦੇ ਗੀਤ ਸੁਣਕੇ ਅਪਣੇ ਸਭਿਆਚਾਰ ਦਾ ਪਤਾ ਲਗਦਾ ਹੈ।
@roopsinghmaur8069
@roopsinghmaur8069 17 күн бұрын
ਸਹੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀਓ।
@user-oe7xx2ld6o
@user-oe7xx2ld6o 26 күн бұрын
ਇਹ ਅਫ਼ਸੋਸ ਦੀ ਗੱਲ ਹੈ ਕਿ ਨਰਿੰਦਰ ਬੀਬਾ ਦੇ ਪਾਲਣ ਬਿਨਾਂ ਘੋਖ ਪੜਤਾਲ ਕੀਤਿਆਂਖੁਮਾਣੋ ਲਿਖ ਦਿੱਤਾ ਜਾਂਦਾ ਹੈ ਜਦ ਕਿ ਅਸਲ ਵਿੱਚ ਇਹ ਪਿੰਡ ਖੁੰਮਣਾ ਹੈ ਜਿੱਥੇ ਖੰਡ ਮਿਲ ਅਮਲੋਹ ਲੱਗੀ ਹੋਈ ਹੈ ਹੁਣ ਸ਼ਾਇਦ ਨਾ ਹੋਵੇ ਪਰ ਬਹੁਤ ਦੇਰ ਬੀਬਾ ਦਾ ਦੋ ਮੰਜ਼ਲਾ ਛੋਟਾ ਜਿਹਾ ਮਕਾਨ ਖੰਡ ਮਿੱਲ ਦੀ ਚਾਰਦਿਵਾਰੀ ਦੇ ਅੰਦਰ ਮੌਜੂਦ ਰਿਹਾ ਲਿਖਣ ਸਮੇਂ ਆਮ ਹੋਣ ਵਾਲੀ ਗਲਤੀ ਤੋਂ ਬਚਣ ਲਈ ਜੇ ਥੋੜੀ ਪੜਤਾਲ ਕਰ ਲਈ ਜਾਵੇ ਤਾਂ ਗਾਇਕਾ ਦੇ ਚਹੇਤਿਆਂ ਦੇ ਮਨ ਨੂੰ ਠੇਸ ਨਾ ਲੱਗੇ
@user-wr7oj1zm7q
@user-wr7oj1zm7q 24 күн бұрын
Right ji
@ginderkaur6274
@ginderkaur6274 26 күн бұрын
ਬਹੁਤ ਵਧੀਆ ਜਾਣਕਾਰੀ
@mewasinghmewasingh1364
@mewasinghmewasingh1364 8 күн бұрын
Parminder sandu te amar jot ji Punjab. Thea hit singera ne
@ParmatmasinghSingh-oe8iu
@ParmatmasinghSingh-oe8iu 23 күн бұрын
ਜਾਣਕਾਰੀ ਦੇਣ ਲਈ ਧੰਨਵਾਦ
@tondonbaljit9881
@tondonbaljit9881 20 күн бұрын
ਜਾਣਕਾਰੀ ਗਿਆ ਕਰੋ ਜੀ ਨਰਿੰਦਰ ਬੀਬਾ ਦਾ ਪਿੰਡ ਖੁੰਮਣਾ ਜਿਲਾ ਪਟਿਆਲਾ ਤੇ ਸੁਰਿੰਦਰ ਕੌਰ ਜੀ ਦੋ ਲਖ ਗੀਤ ਰਿਕੋਰਡ ਨਹੀ ਹੋਏ ਜੀ 2 ਹਜਾਰ ਦੇ ਲਗਭਗ ਹੈਂ ਜੀ
@jaipaljaipaul7449
@jaipaljaipaul7449 15 күн бұрын
ਪਹਿਲੇ ਨਿਰਾਤੇ ਮੇਰੇ ਵਿਆਹ ਵੇ , ਹੁਣ ਹੋਣ ਗੇ ਸਬੱਬੀਂ ਮੇਲੇ
@gamdoorbrar3417
@gamdoorbrar3417 Жыл бұрын
ਬਹੁਤ ਵਧੀਆ ਜਾਣਕਾਰੀ,,
@Geetmaker
@Geetmaker 2 жыл бұрын
👆 ਬਹੁਤ ਵਧੀਆ ਜਾਣਕਾਰੀ ਦਿੱਤੀ । ਧੰਨਵਾਦ ਜੀ।
@user-gj8ul8zb2t
@user-gj8ul8zb2t 2 жыл бұрын
ਬਹੁਤ ਬਹੁਤ ਧੰਨਵਾਦ ਜੀ 🙏🙏
@rashpalsingh1780
@rashpalsingh1780 2 жыл бұрын
Surinder.kaur .ji.narinder.biba.ji.jagmohn kaur singar.gurmeet.bawa. 🙏🙏🙏👍👍👍👍👍
@NaibSingh-si3gu
@NaibSingh-si3gu 11 ай бұрын
Thaks ji. 🙏🙏🌹🌹🙏🙏
@ashokkumarishar8822
@ashokkumarishar8822 2 жыл бұрын
Thanks for giving personal details of Punjabi female singers.
@ranachima2407
@ranachima2407 10 күн бұрын
ਜਗਮੋਹਨ ਕੌਰ ਮਿਸ ਪੰਜਾਬਣ ਵੀ ਰਹੇ।
@LakhwinderSingh-cb9ef
@LakhwinderSingh-cb9ef 2 жыл бұрын
I thank you very much for providing real life of old female singers. O. K
@mehakpunjabdi9790
@mehakpunjabdi9790 23 күн бұрын
ਵਾਹ..ਬਹੁਤ ਹੀ ਕਾਬਲ-ਏ-ਤਾਰੀਫ਼
@user-mc9jd8dr8h
@user-mc9jd8dr8h 21 күн бұрын
ਬਹੁਤ ਵਧੀਆ ਜੀ
@JatinderKaur1956
@JatinderKaur1956 21 күн бұрын
Dhanvad vadhia jaankari lai❤
@harbanslal4428
@harbanslal4428 2 жыл бұрын
Good information Thanks
@baljindersingh-mu3dd
@baljindersingh-mu3dd 18 күн бұрын
ਵਧੀਆ ਜਾਣਕਾਰੀ ਦਿੱਤੀ ਹੈ ਜੀ
@KuldeepSingh-jk2sk
@KuldeepSingh-jk2sk 23 күн бұрын
Bohat badiya joddiyan C aj bee Song Chalday 👍👍👍👍👌👌👌💯
@virsasingh6859
@virsasingh6859 2 жыл бұрын
Bahoot sohni jaankari sabash
@davinderpannu6668
@davinderpannu6668 2 жыл бұрын
Thank you good information
@DsBhatti-pl1kx
@DsBhatti-pl1kx 26 күн бұрын
Geetkar Deeci giljewala very nice jankari
@ranvirsingh7695
@ranvirsingh7695 2 жыл бұрын
Good information of Punjabi singers
@user-ld8gt1cq9m
@user-ld8gt1cq9m 24 күн бұрын
Thanks for giving good information
@kabiraris6981
@kabiraris6981 2 жыл бұрын
ਵੀਰ ਜੀ (ਕੀਨੀਆਂ ) ਨਹੀਂ ਕਿੱਨੀਆਂ ਪੜੀਆਂ ਸੀ ਲਿਖੋ 🙏
@harvinderkaursangeet
@harvinderkaursangeet 2 жыл бұрын
True
@karamjeetsingh2352
@karamjeetsingh2352 24 күн бұрын
ਕਿੰਨੀਆਂ
@rajinderkumar3549
@rajinderkumar3549 Жыл бұрын
Very veryThanksSirJe
@ranjitsingh2443
@ranjitsingh2443 2 жыл бұрын
Very good information. Please also say something about bibi Parkash KAUR ji. Thanks 🙏
@parmindermalhi9540
@parmindermalhi9540 2 жыл бұрын
Very good information 👍
@sarwansinghsandhu49sandhu52
@sarwansinghsandhu49sandhu52 2 жыл бұрын
Very nice information.
@krishanchand7095
@krishanchand7095 2 жыл бұрын
Very nice, sir please you show Jagmohan, surinder and Biba ji songs thanks
@angrezsingh5889
@angrezsingh5889 Жыл бұрын
Good toknow thanks
@user-yd3hj3kb1b
@user-yd3hj3kb1b 24 күн бұрын
❤ nice Information
@gbhullar8418
@gbhullar8418 2 жыл бұрын
Thanks
@JagjitSingh-wu3gq
@JagjitSingh-wu3gq 18 күн бұрын
Very nice program
@harchandsinghchand2518
@harchandsinghchand2518 2 жыл бұрын
Bhut khoob ji
@updeshsingh6650
@updeshsingh6650 2 жыл бұрын
You are doing a great job. Keep it up. But please, there are spelling mistakes in the captions written in Punjabi. That will be appreciated.
@DesiPanjabiSwagg
@DesiPanjabiSwagg 2 жыл бұрын
thanks and sorry for mistakes
@HarjinderSingh-ot4mw
@HarjinderSingh-ot4mw 2 жыл бұрын
Very nice
@kesarsingh7124
@kesarsingh7124 26 күн бұрын
1980 ਤੋਂ 2000 ਤੱਕ ਦੇ ਗਾਇਕਾਂ ਬਾਰੇ ਦੱਸੋ ਜੀ 🙏
@mukhtiarsingh6532
@mukhtiarsingh6532 3 күн бұрын
ਨਰਿੰਦਰ ਬੀਬਾ ਪਿੰਡ ਖੁੰਮਣਾਂ ਹੈ ਖੰਨੇ ਦੇ ਨੇੜੇ
@gurdevsidhu8164
@gurdevsidhu8164 27 күн бұрын
Good knowledgeable
@ManjinderSingh-ze1dq
@ManjinderSingh-ze1dq 25 күн бұрын
ਪਹਿਲਾਂ ਅਸਲ ਜਾਣਕਾਰੀ ਇਕੱਠੀ ਕਰ ਫਿਰ ਵੀਡੀਓ ਬਣਾ ਕੇ ਅੱਪ ਲੋਡ ਕਰੋ।
@KARMA-lm9yg
@KARMA-lm9yg 2 жыл бұрын
Thnx g ❤️❤️❤️❤️
@sukhmandersinghbrar1716
@sukhmandersinghbrar1716 2 жыл бұрын
Best singar Aal times supar 🌟hit
@vijayvijaykuma3424
@vijayvijaykuma3424 2 жыл бұрын
w2.n
@vijayvijaykuma3424
@vijayvijaykuma3424 2 жыл бұрын
Tara the b
@kaurbharaj
@kaurbharaj 21 күн бұрын
Very good
@surjitsinghmehrok184
@surjitsinghmehrok184 20 күн бұрын
Old is gold ❤❤
@randhirsingh4560
@randhirsingh4560 2 жыл бұрын
Narinder bina da pind khumna hai n.a. ki khamano acchi Tran pad lya Karo biography veerji
@KuldeepSingh-hc3xk
@KuldeepSingh-hc3xk 21 күн бұрын
Nice video
@jagdishdhiman8928
@jagdishdhiman8928 2 жыл бұрын
ਇਹਨਾਂ ਵਿੱਚੋਂ ਦੋ ਸਾਡੇ ਜ਼ਿਲੇ ਰੋਪੜ੍ਹ ਦੀਆਂ ਹਨ ਜਿਨ੍ਹਾਂ ਜ਼ਿਲੇ ਦਾ ਨਾਂ ਰੋਸ਼ਨ ਕੀਤਾ
@chandersetia9302
@chandersetia9302 2 жыл бұрын
फुल बायग्राफी जगमोहन कोर दी दिखाओ ।
@chanansinghwalia1701
@chanansinghwalia1701 Жыл бұрын
Very very good ji
@bilal-is2ez
@bilal-is2ez 2 жыл бұрын
Please Sunehlata ji di jaankaari v sannu dasso ji.
@muhammadaslambaloch3685
@muhammadaslambaloch3685 23 күн бұрын
G Shukria ,, Tahnwad Tehadi mehnat da,, per Aap G Shamshad Begam nu skip kar gey, Regards Aslam Malva "(Lehnda- PUNJAB)".
@yadwindermaan1103
@yadwindermaan1103 2 жыл бұрын
Very good singer ranjit kour
@SatpalVerma-ic9cj
@SatpalVerma-ic9cj 21 күн бұрын
❤❤❤
@RanaRana-gl9hq
@RanaRana-gl9hq 2 жыл бұрын
K deep, ingeneering kiti si. Jagmohan ji b ed teacher si. SANDHILA ji vi M com. Kiti si.bawaji jvt teacher si.
@paramjitsingh-of5sg
@paramjitsingh-of5sg 17 күн бұрын
Surinder kaur 200000 gane barha gapp.
@jogasingh4757
@jogasingh4757 Ай бұрын
Sandar gaeka si Jagmohan ji panjabana barga Rag Rup sandar Satez si pari Lakhi gaeka si jagmohan
@user-zt7mg2im4h
@user-zt7mg2im4h 22 күн бұрын
Ripu Daman ji de baare wich vi dasso
@starcodeengineeringsolutio9532
@starcodeengineeringsolutio9532 23 күн бұрын
Narendra baba and Surinder Kaur Qualifications?
@gurdevsingh4746
@gurdevsingh4746 2 жыл бұрын
ਨਰਿੰਦਰ ਬੀਬਾ ਦੀ ਪੂਰੀ ਕੁਆਲੀਫੀਕੇਸ਼ਨ ਨਹੀ ਦਸੀ।
@musicschool8199
@musicschool8199 13 күн бұрын
M.A.Music
@JHANSist
@JHANSist Жыл бұрын
Narinder Biba's family moved to village khummna not khamanon.
@diljeetkaur5858
@diljeetkaur5858 24 күн бұрын
♥️🙏🏻👌
@ravigarcha6796
@ravigarcha6796 2 жыл бұрын
Ranjit Kaur ji dee biography please
@tarsemsingh7226
@tarsemsingh7226 2 жыл бұрын
Biography of Ranjit Kour
@gamdoorbrar3417
@gamdoorbrar3417 2 жыл бұрын
2,,,lakh,,, record,,, of Surinder Kaur,,,,, impossible,,,
@DesiPanjabiSwagg
@DesiPanjabiSwagg 2 жыл бұрын
Wikipedia te dekho ji
@balkarsingh1967
@balkarsingh1967 2 жыл бұрын
ਸਰ ਜੀ: ਵੀਡੀਓ ਦੇ ਸਿਰਲੇਖ ਵਿੱਚ ਹੀ ਕਿੰਨੀਆਂ ਗਲਤੀਆਂ ਨੇ, ਖੁਦ ਹੀ ਗਿਣ ਲਵੋ ਜੀ। ਜਿਵੇੰ ਕਿ ਕਿੰਨੀਆਂ ਦੀ ਥਾਂ "ਕੀਨੀਆ" ਲਿਖਿਆ ਹੈ। ਜੋ ਕਿ ਕਿਸੇ ਮੁਲਕ ਦਾ ਨਾਮ ਹੈ। ਮਾਂ-ਬੋਲੀ ਦੀ ਹਾਲਤ ਬਹੁਤ ਖਰਾਬ ਹੈ।
@jaswantiez
@jaswantiez 24 күн бұрын
Tell us about Nirmal Singh Nirmal & Parkash Kaur..
@jaspalpaly8830
@jaspalpaly8830 23 күн бұрын
Thanks lot for all
@anupa1813
@anupa1813 17 күн бұрын
Gurmeet bawa di hek sunan layi asi TV agge beh jande si. Te hasde hunde si kite eh chimta pichhe khade bande de muh ch hi na paa dawe.
@mahalentertainment8610
@mahalentertainment8610 23 күн бұрын
ਸੁਰਿੰਦਰ ਕੌਰ ਦੇ ਹਿੰਦੀ ਫ਼ਿਲਮਾਂ ਵਿਚ ਪਲੇਬੇਕ ਗੀਤਾਂ ਦਾ ਜ਼ਿਕਰ ਨਹੀਂ? 'ਸ਼ਹੀਦ', ਬਾਵਰੇ ਨੈਣ, ਨਦੀਆਂ ਕੇ ਪਾਰ, ਵਰਗੀਆਂ ਫ਼ਿਲਮਾਂ ਵਿਚ ਪਲੇਬੇਕ ਗਾਇਆ ਹੈ.
@BalwinderSingh-ec9kj
@BalwinderSingh-ec9kj Жыл бұрын
Saneh Lata Bare Daso ji
@SatishKumar-qs8qk
@SatishKumar-qs8qk 2 жыл бұрын
Sir, Narinder Biba ne apna bachpan village Khumna Tehsil Amloh vikhe guzareya, Khamano vikhe naheen
@DesiPanjabiSwagg
@DesiPanjabiSwagg 2 жыл бұрын
ok sir ji net te jo mileya c os de anusar video bnai hai
@kabiraris6981
@kabiraris6981 3 күн бұрын
2 ਲੱਖ ਗੀਤ?
@jaswinderdhanoa3580
@jaswinderdhanoa3580 24 күн бұрын
Ranjeet Kuar Ji dee Vave Garfi
@jagnarsingh3005
@jagnarsingh3005 2 жыл бұрын
Narinder biba had done MA in music and Surinder KAUR was Metric pass..Matric was good qualification in those days 🥺
@vikramjeetsingh3297
@vikramjeetsingh3297 2 жыл бұрын
BheanaNuSalout 🙏🙏
@pradeepsingh-rw3jt
@pradeepsingh-rw3jt 21 күн бұрын
Aapka program hme bhot accha lga, it's very informative, V good👍 Pardeep Singh, freelancer photo journalist @KURUKSHETRA, HARYANA
@lamberram1036
@lamberram1036 22 күн бұрын
ਭਾਈ ਸਾਹਿਬ ਸੁਰਿੰਦਰ ਕੌਰ ਨੇ ਦੋ ਲੱਖ ਗਾਣੇ ਰਿਕਾਰਡ ਨਹੀ ਕਰਾਏ, ਹਾਂ ਕੁੱਝ ਗਾਣੇ ਰਿਕਾਰਡ ਜ਼ਰੂਰ ਕਰਾਏ ਸਨ
@ParvinderSingh-lr9jy
@ParvinderSingh-lr9jy Жыл бұрын
Has this is true, as you says that Surinder Kaur has sang two lac song!
@KulwinderSingh-qx6vf
@KulwinderSingh-qx6vf 2 жыл бұрын
Narinder biba te Surinder Kaur di qualification ni dasi. Narinder biba da Khumna pind hai Khamani ni.eh pind Khanna city to thori hi door Amloh road te sathit hai.
@gurjitsidh
@gurjitsidh 25 күн бұрын
surinderkourhindifilmavichgaundisi
@pritpalsingh2789
@pritpalsingh2789 2 жыл бұрын
ਇਹ ਸੀ ਅਸਲ ਗਾਇਕਾਵਾਂ
@KirpalSingh-fv5vt
@KirpalSingh-fv5vt 23 күн бұрын
ਦੱਸਿਓ ਇਹਨਾਂ ਵਿਚੋਂ ਕੀਨੀਆਂ ( ਅਫਰੀਕਾ ) ਵਿੱਚ ਕੇਹੜੀ ਪੜੀ ਹੈ
@rajdevsingh2736
@rajdevsingh2736 22 күн бұрын
Tussi hi dass deo, ohna nu ta pata nahi hona !
@rajkamal4570
@rajkamal4570 2 жыл бұрын
Kitho Ehni Jaankari Ikthi Kiti
@chandigarha
@chandigarha 2 жыл бұрын
Good
@ajaibsingh6433
@ajaibsingh6433 23 күн бұрын
ਬਾਪੂ ਵੇ ਅੱਡ ਹੁੰਨੀ ਆ ਦੱਸਿਆ ਨਹੀਂ
@updeshsingh6650
@updeshsingh6650 2 жыл бұрын
So please make a little more effort to correct the Punjabi spelling mistakes.
@kashmirsuman4115
@kashmirsuman4115 2 жыл бұрын
2 lakh to bash plz send kro
@shere-punjabsinghshergill3257
@shere-punjabsinghshergill3257 2 жыл бұрын
Ih singers Kiniya ch nahi India ch jammia. Pbi likhni ta Sikh la. Ih leeti deeti kehri Pbi e? lahore vi PB ch hey. Surinder Kaur ne India ch gayia na k Pakistan ch.
@amarjeetkaur2066
@amarjeetkaur2066 2 жыл бұрын
Surendar kaur prkash kaur dono bichhu kon bada si
@DesiPanjabiSwagg
@DesiPanjabiSwagg 2 жыл бұрын
Parkash Kaur
@karamjeetsingh2352
@karamjeetsingh2352 24 күн бұрын
ਗਲਤ ਜਾਣਕਾਰੀ ਦੇਣ ਲੱਗ ਜਾਨੇ ਹੋ ਪਹਿਲਾਂ ਚੰਗੀ ਤਰਾਂ ਪੜ੍ਹ ਲਿਆ ਕਰੋ ਸਭ ਪੰਜਾਬੀ ਜਾਣਦੇ ਹਨ ਬੀਬਾ ਜੀ ਦਾ ਪ੍ਰੀਵਾਰ ਉਜਾੜੇ ਤੋਂ ਬਾਅਦ ਖੁੰਮਣਾ ਆ ਕੇ ਵਸਿਆ ਸੀ ਨਾਂ ਕਿ ਖਮਾਣੋ
@jagdevsingh8259
@jagdevsingh8259 2 жыл бұрын
Tital likhn vale nalo vadh
What it feels like cleaning up after a toddler.
00:40
Daniel LaBelle
Рет қаралды 82 МЛН
Finger Heart - Fancy Refill (Inside Out Animation)
00:30
FASH
Рет қаралды 25 МЛН
Secret Experiment Toothpaste Pt.4 😱 #shorts
00:35
Mr DegrEE
Рет қаралды 27 МЛН
Ghulle Shah De Kaarname | Harbhajan Jabbal - Jatinder Kaur | Creator Exclusive
22:46
Punjabi Screen Entertainment
Рет қаралды 194 М.
|Honouring Gurmeet Bawa Ji  at VIPFFA 2016|
18:13
Sanjhi Awaaz Tv
Рет қаралды 3,3 МЛН
Live Hypnosis Show on News Nation | Harman Singh Mind Healer
26:46
Harman Singh Motivational Speaker
Рет қаралды 190 М.
А ЧТО С ЗУБАМИ ТО?😂😂🦷
0:54
СЕМЬЯ СТАРОВОЙТОВЫХ 💖 Starovoitov.family
Рет қаралды 4,3 МЛН