TOP 7 NEWS | BIG 7 NEWS | 01 JULY 2024 | 01 ਜੁਲਾਈ ਦੀਆਂ 7 ਵੱਡੀਆਂ ਖ਼ਬਰਾਂ | THE KHALAS TV

  Рет қаралды 81,697

The Khalas TV

The Khalas TV

Күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 81
@upkarkaurjhooti7488
@upkarkaurjhooti7488 3 ай бұрын
ਇਹ ਵੀ ਖੋਲਕੇ ਖ਼ਲਕਤ ਨੂੰ ਦੱਸੋ ਇਹਨਾ ਧਾਰਾਵਾ ਅੰਦਰ ਕੀ ਮੌਜੂਦ ਹੈ ਕਨੂੰਨ ਦੋਸ਼ੀ ਤੇ ਕਿਵੇਂ ਕੰਮ ਕਰਦਾ ਧਾਰਾ ਮੁਤਾਬਕ ਕੀ ਕੁਝ ਹੋਵੇਗਾ।
@AmrikSingh-nz7tn
@AmrikSingh-nz7tn 3 ай бұрын
ਗ਼ਲਤੀ ਦੀ ਮੁਆਫੀ ਹੁੰਦੀ ਹੈ ਗੁਨਾਹ ਦੀ ਕੌਈ ਮੁਆਫੀ ਨਹੀ hundi
@lashmansingh-bf9pp
@lashmansingh-bf9pp 3 ай бұрын
ਬਾਦਲ। ਭਜਾਓ
@sukhdevsandhu9699
@sukhdevsandhu9699 3 ай бұрын
ਭੈਣ ਜੀ ਤੁਸੀ ਪੱਤਰਕਾਰ ਹੋ ਮਸਾਲਾ ਨਾ ਲਾਇਆ ਨਾ ਕਰੋ
@HarbansSingh-bt8br
@HarbansSingh-bt8br 3 ай бұрын
ਬੀ ਬਾ ਜੀ ਇਹ ਬਾਦਲ ਜੁਡਲੀ ਅਕਾਲੀ ਦਲ ਨਹੀ ਅਕੇ ਪੲਏ ਇਹਨਾ ਦੀਅਆ ਸਕਲ ਦੇਖ ਕੇ ਭੈਣ ਖਾਲੜਾ ਜੀ ਰਣਜੀਤ ਸਿੰਘ ਨੂ ਪ੍ਰਧਾਨ ਬਣਾਉਣ ਲਈ ਅਗੇ ਅਆੳ
@sewasingh7087
@sewasingh7087 3 ай бұрын
ਬੀਬੀ ਜਗੀਰ ਕੌਰ ਜੀ ਅੱਜ ਤੁਸੀਂ ਆਪਣੇ ਆਪ ਨੂੰ ਦੁੱਧ ਧੋਤੇ ਦੱਸ ਰਹੇ ਹੋ, ਜਾਨੀ ਕਿ ਪਹਿਲਾਂ ਤਾਂ ਤੁਸੀਂ ਕਦੇ ਬੋਲੇ ਨਹੀਂ
@jagtarsingh1134
@jagtarsingh1134 3 ай бұрын
Es gall ch koyi shak nahi hai ke Sauda Sadh naal sambandhat saryan galat kartootan da master mined Sukhbir Badal hi hai
@KaramjitSingh-e8e
@KaramjitSingh-e8e 3 ай бұрын
A Bebi ta apnaa hi maffi kudi Walaa v c
@RanjitSingh-tv8us
@RanjitSingh-tv8us 3 ай бұрын
Chandumajra poshak lai ke aaya c...eh mafi like nahi hai
@Amarjitdhunna-d8r
@Amarjitdhunna-d8r 3 ай бұрын
Chandh jabab de
@jangsinghchandumajra8575
@jangsinghchandumajra8575 3 ай бұрын
ਜਥੇਦਾਰ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਹੈ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਦੀ ਮੰਗ ਕੀਤੀ ਜਾਂਦੀ ਹੈ ਜੀ। ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਦੇ ਹਕਦਾਰ ਹਨ ਅਤੇ ਅਕਾਲੀ ਦਲ ਦੀ ਸੁਰਜੀਤ ਕਰਨ ਲਈ ਸਮਰੱਥ ਹਨ
@ssv5589
@ssv5589 3 ай бұрын
ਗ਼ਲਤੀ ਨਹੀ ਗੁਨਾਹ ਹੈ। ਸਜਾ ਦੋ
@iqbalsinghsaran3627
@iqbalsinghsaran3627 3 ай бұрын
EH GALTI NAHI GUNAH NE.
@AvtarSingh-hx7hj
@AvtarSingh-hx7hj 3 ай бұрын
pehle gunah guru ji.muaf kar den .aun wale time ch.galti di kehrhi sajaa hovegi🙏🙏
@JagdevSingh-rg5vy
@JagdevSingh-rg5vy 3 ай бұрын
ਜਿਹੜੇ ਅਜ ਮਾਫੀ ਮੰਗਣ ਅਏ ਸਤ ਸਾਲ ਤੁਸੀ ਮੰਨਦੇ ਨਹੀ ਅਗੋ ਦੇਖੋ ਬਾਦਲ ਜੂਡੀਲੀ ਦਾ ਕੀ ਹਾਲ ਹੁੰਦਾ ਜਿਹੜੇ ਗੁਰੂ ਦੇ ਨਹੀ ਹੋਏ ਲੋਕਾ ਦੇ ਕਿਥੋ ਹੋਣਾ ਹੈ
@KaramjitSingh-e8e
@KaramjitSingh-e8e 3 ай бұрын
Rab na a road ta krtaa
@kulwindersingh-xf7nu
@kulwindersingh-xf7nu 3 ай бұрын
ਇਨ੍ਹਾ ਸਾਰੇ ਸਿਆਸੀ ਅਕਾਲੀ ਲੀਡਰਾਂ ਨੂੰ ਸਿਆਸਤ ਤੋਂ ਦੂਰ ਰਹਿ ਕਰ ਪੰਥ ਦੀ ਸੇਵਾ ਕਰਨੀ ਚਾਹੀਦੀ ਹੈ।ਇਹ ਹੀ ਇਨ੍ਹਾਂ ਦੀ ਧਾਰਮਿਕ ਸਜਾ ਹੋਣੀ ਚਾਹੀਦੀ ਹੈ।
@Harjit0364
@Harjit0364 3 ай бұрын
ਧੰਨਵਾਦ ਹਰਸ਼ਰਨ ਕੌਰ ਜੀ ਤੇ ਸਾਰੀ ਟੀਮ ਮੈਂਬਰ ਸਾਹਿਬਾਨ ਜੀ
@dr.paramjitsinghsumra179
@dr.paramjitsinghsumra179 3 ай бұрын
ਖ਼ਾਲਸ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਸਤਿ ਸ੍ਰੀ ਅਕਾਲ। ਮੀਰੀ ਪੀਰੀ ਮੈਡੀਕਲ ਕਾਲਜ ਤੇ ਹਸਪਤਾਲ ਸ਼ਾਹਬਾਦ ਮਾਰਕੰਡਾ ਹਰਿਆਣਾ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਗੁਰਦੁਆਰਾ ਗਜ਼ਟ ਵਿੱਚ ਲਿਖਿਆ ਹੋਇਆ ਹੈ ਹਰ ਮਹੀਨੇ 50 ਲੱਖ ਰੁਪਏ ਤੋਂ ਵੱਧ ਸਹਾਇਤਾ ਦਿੱਤੀ ਜਾਂਦੀ ਹੈ। ਅਜੇ ਤੱਕ ਕੋਈ ਖਬਰ ਨਹੀ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਬਾਰਾਮੂਲਾ ਤੋਂ ਪਾਰਲੀਮੈਂਟ ਮੈਂਬਰ ਅਬਦੁਲ ਰਸ਼ੀਦ ਸ਼ੇਖ ਨੂੰ ਸੌਂਹੁ ਕਦੋਂ ਚੁਕਾਈ ਜਾਵੇਗੀ ?
@harnekmalhans7783
@harnekmalhans7783 3 ай бұрын
Why now only opportunists why not earlier power hungry are these people eager to go near B J P for political power
@KaramjitSingh-e8e
@KaramjitSingh-e8e 3 ай бұрын
A 2. 4 Dala aa
@JaspalSingh-hi3xy
@JaspalSingh-hi3xy 3 ай бұрын
❤🌹🚶‍♀️👈💕🚶‍♂️🤝✍️🙏🙏
@GurcharnSingh-r9u
@GurcharnSingh-r9u 3 ай бұрын
JATHEDAR SAKHTH SHAJa dio koii maphi nai
@RanjitSingh-tv8us
@RanjitSingh-tv8us 3 ай бұрын
Sari jundli nu poltics vichon bahar Jaan di sja ditti jave...
@harnekmalhans7783
@harnekmalhans7783 3 ай бұрын
What happened to Sant Longowal everybody knows
@MohinderSingh-kj4vo
@MohinderSingh-kj4vo 3 ай бұрын
ਸਭ ਕੁਝ ਰਾਜਨੀਤਿਕ ਸਟੰਟ ਨਹੀਂ ਬਲਕਿ ਮਨੋ ਹੋਣੀ ਚਾਹੀਦੀ ਹੈ। ਅਗੋਂ ਪੰਥ ਲਈ ਕਿਹੜੀ ਕੁਰਬਾਨੀ ਅਤੇ ਕਿਹੜੇ ਕਾਰਜ ਕਰੋਗੇ।
@BalkarDeol
@BalkarDeol 3 ай бұрын
ਬੀਬੀ ਜੀ ਤੁਸੀਂ ਠੀਕ ਹੋ ਠੀਕ ਕਰ ਰਹੇ ਹੋ ਜੀ ॥ ਤੁਸੀਂ ਕਦੀ ਵੀ ਗਲਤੀ ਨਹੀਂ ਕੀਤੀ ਹੋ ਜੀ ॥
@sukhdevsandhu9699
@sukhdevsandhu9699 3 ай бұрын
ਭੈਣ ਜੀ ਤੁਸੀ ਪੱਤਰਕਾਰ ਹੋ ਮਸਾਲਾ ਨਾ ਲਾਇਆ ਨਾ ਕਰੋ
@harnekmalhans7783
@harnekmalhans7783 3 ай бұрын
Emotional things seldom prove useful
@gurdevwahid5015
@gurdevwahid5015 3 ай бұрын
ਉਦੋਂ ਕਿਉ ਨੀਂ ਮਾਫੀ ਮੰਗੀ, ਜਦੋਂ ਤੁਸੀਂ ਅਕਾਲੀ ਦਲ ਨਾਲ ਸੀ, ਉਸ ਦੀ ਵੀ ਮਾਫੀ ਮੋਂਗੋ ਜਦੋਂ ਤੁਸੀਂ ਆਪਣੀ ਕੁੜੀ ਦਾ ਗਰਬ ਪਾਤ ਕਰਦੀ ਨੰ ਦੋ ਕਤਲ ਕੀਤੇ ਸੀ? ਇਹ ਰੌਲਾ ਸਿਰਫ ਕੁਰਸੀ ਦਾ.
@Kuldeepsingh-j7m1v
@Kuldeepsingh-j7m1v 3 ай бұрын
ਵਾਹਿਗੁਰੂ ਜੀ
@DaljeetSingh-s4v
@DaljeetSingh-s4v 3 ай бұрын
Mafee magan walia sir neva kr k mafee magdi aa or mn v
@BalwinderSingh-oc7zd
@BalwinderSingh-oc7zd 3 ай бұрын
Bahet vala kadem bahet vala Sach same ah gea
@HardeepSingh-s6d
@HardeepSingh-s6d 3 ай бұрын
ਜਿਹੜੇ ਮੋਬਾਇਲ ਚੋਰ ਨੇ ਉਹਨਾਂ ਬਾਰੇ ਕੀ ਖਿਆਲ ਆ ਇਹਨਾਂ ਦਾ
@ਜਗਦੇਵ.ਬਰਾੜ.ਖੌਟਿਅ.ਵਾਲਾ
@ਜਗਦੇਵ.ਬਰਾੜ.ਖੌਟਿਅ.ਵਾਲਾ 3 ай бұрын
ੲੌਿਹਨਾ ਦਾ ਪਤਾ ਨੀ ਕਦੌ ਬਾਦਲ ਦੀ ਝੌਲੀ ਵਿਚ ਵੜ ਜਾਣਾ ਸਭ ਡਰਾਮੇ ਕਰਨ ਲਁਗੇ ਨੇ
@GurdeepSingh-h5q
@GurdeepSingh-h5q 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਹਰਸ਼ਰਨ ਕੌਰ ਜੀ ❤❤❤❤❤
@SatnamSingh-us8hh
@SatnamSingh-us8hh 3 ай бұрын
ਵਾਹਿਗੁਰੂ ਜੀ ਮੇਹਰ ਕਰੋ
@JagirSingh-dq1vj
@JagirSingh-dq1vj 3 ай бұрын
😊😊😊😊😊😊
@SurjitSingh-he5ee
@SurjitSingh-he5ee 3 ай бұрын
Please aid world news
@SatpalSingh-ow4nn
@SatpalSingh-ow4nn 3 ай бұрын
1o sal bad galte yad ae
@jassrathour7479
@jassrathour7479 3 ай бұрын
Cordiali ta sare hi san ji eh sare bukhlat vich a gai ne sare gungar ne ehna saria nu sukhbir sane guarda beteh jana chihida eh kon ne eh kursi nahi chadana chaude
@navindersingh4275
@navindersingh4275 3 ай бұрын
ਇਹ ਹੈ ਸਿਖਾਂ ਦੇ 12 ਵੱਜਣਾ ਜੋ ਕਈ ਸਾਲਾ ਬਾਦ ਸਿਖਾਂ ਦੇ ਲੀਡਰਾਂ ਦੇ ਵਜੇ। ਇਹ ਸਾਰੇ ਵਡੇ ਦੋਸ਼ੀ ਹਨ ।ਇਨਾ ਨੂੰ ਅਕਾਲੀ ਦਲ ਤੋ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਭਵਿਖ ਵਿਚ ਵੀ ਇਹ ਲੀਡਰ ਆਹੁਦੇ ਨਾ ਲੈਣ।
@harnekmalhans7783
@harnekmalhans7783 3 ай бұрын
Akali leaders should sit together give up Ego
@surindersinghdhaliwal4352
@surindersinghdhaliwal4352 3 ай бұрын
❤❤❤ NOTE Bhain ji . DON’T SAY PROFESSOR to. PREM SINGH CHANDUMAJRA. He was casual lecturer ❤
@SukhdevSingh-kc7yp
@SukhdevSingh-kc7yp 3 ай бұрын
ਸ਼ਭ ਤੋਂ ਵੱਡੀ ਗਲਤੀ ਅਕਾਲੀਆਂ ਨੇ ਸੀ੍ ਦਰਬਾਰ ਸਾਹਿਬ ਦੇ ਉਪਰ ਹਮਲੇ ਸਮੇਂ ਕਾਂਗਰਲ ਨਾਲ ਹੱਥ ਮੇਲ ਕੇ ਮਹਾਨ ਸਿੰਘਾੱ ਨੂੰ ਸਹੀਦ ਕਰਵਾਇਆ, ਬਖਸ਼ਣਯੋਗ ਨਹੀਂ।
@Simrankaur-o4w4o
@Simrankaur-o4w4o 3 ай бұрын
ਵਾਹ ਅਕਾਲੀ ਲੀਡਰੋ ਲੋਕਾਂ ਦੇ ਪੁੱਤ ਨਜਾਇਜ ਮਰਵਾ ਕੇ ਅਕਾਲ ਤਖ਼ਤ ਸਾਹਿਬ ਜਾ ਕੇ ਮਾਫੀ ਮੰਗਣ ਨਾਲ ਤੁਹਾਡੇ ਦਿਲਾਂ ਨੂੰ ਤਾਂ ਸ਼ਾਂਤੀ ਮਿਲ ਸਕਦੀ ਹੈ ਪਰ ਜਿਹਨਾਂ ਲੋਕਾਂ ਦੇ ਘਰ ਉੱਜੜ ਗਏ ਹਨ ਉਹ ਲੋਕਾਂ ਨੂੰ ਕਿਥੋਂ ਸ਼ਾਂਤੀ ਮਿਲੇਗੀ
@gursimratkaurcheema6000
@gursimratkaurcheema6000 3 ай бұрын
ਹਰਸ਼ਰਨ ਕੌਰ ਜੀ ਤੁਸੀ ਬਹੁਤ ਖਿਚ ਕੇ ਕਹਿੰਦੇ ਔ ਕਿ ਇਹ ਦੁਧ ਧੋਤੇ ਨਹੀਂ ਸੀ ਤੁਸੀਂ ਵੀ ਕਿਸਾਨ ਅੰਦੋਲਨ ਵਿਚ ਛੋਟੀ ਬੱਚੀ ਨੇ ਤੁਹਾਨੂੰ ਇੰਟਰਵਿਊ ਲੈਣ ਲਈ ਕਿਹਾ ਸੀ ਪਰ ਤੁਸੀ ਬੇਧਿਆਨ ਕਰ ਕੇ ਵੱਡਿਆਂ ਵਲ ਚਲੇ ਗਏ ਸੀ ਪਾਵਰ ਵਿਚ ਬੰਦੇ ਤੋਂ ਇਸ ਤਰ੍ਹਾਂ ਹੁੰਦਾ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ
@ravinderkaurthind7294
@ravinderkaurthind7294 3 ай бұрын
ਸਗਤ ਨੂੰ ਬਾਦਲਾ ਵਾਰੈ ਸਾਰੀਆ ਗਲਤੀ ਦਾ ਪਤਾ ਹੈ ਪਰ ਕੋਈ ਸੂਣਦਾ ਹੀ ਨਹੀ ਸੀ ਕਾਲ ਤਖਤ ਭਰਦਾਨ ਨੂੰ ਪਤਾ ਹੈ ਤੇ ਪੰਜਾਬ ਬਚੇ ਬਚੇ ਨੂੰ ਪਤਾ ਹੈ ਬਾਦਲਾ ਵਾਰੇ
@JaspalSingh-hi3xy
@JaspalSingh-hi3xy 2 ай бұрын
❤🌹🤝🚶‍♂️👍
@amarjitsinghgogia1743
@amarjitsinghgogia1743 3 ай бұрын
Waheguruji 🙏 Good Thanks But Jo Karu so Bharu Union is Strength
@BaldevSingh-nf2mz
@BaldevSingh-nf2mz 3 ай бұрын
Guru Ji ka Khalsa WaheGuru Ji ki Fateh agar galtiyan sukhbeer badalne ki Diya humse sare kyon mafi mangte Hain sorry
@baljitsandhu4594
@baljitsandhu4594 3 ай бұрын
Very good
@lovepreetsinhgsidhu4122
@lovepreetsinhgsidhu4122 3 ай бұрын
Cheeme warge wade chor eh 4vi ਨਹੀਂ ਮੰਨਦੇ
@HarpreetSingh-jr3vt
@HarpreetSingh-jr3vt 3 ай бұрын
Pⁿ⁰😅😊
@sewasingh5142
@sewasingh5142 3 ай бұрын
ਵਾਹਿਗੁਰੂ ਜੀ ਹੀ ਸਜਾ ਦਿੰਦਾ ਹੈ ਬੇਟਾ 🙏🙏👌👍❤️❤️
@pritamsinghsandhu9677
@pritamsinghsandhu9677 3 ай бұрын
Tusi sare he mafi de lakee nahi khurdiea chhudeo rub teo dareo tusi sucheo ke tusi kom kithe Lia khar ditta
@AkashdeepSingh-uc6sb
@AkashdeepSingh-uc6sb 3 ай бұрын
e
@AkashdeepSingh-uc6sb
@AkashdeepSingh-uc6sb 3 ай бұрын
😊😊😊😊😊😊😊🎉🎉❤😊
@gurdevwahid5015
@gurdevwahid5015 3 ай бұрын
ਬਾਗੀ ਸਾਰੇ ਦੋਗਲੇ ਹਨ, ਕੁਜ ਵੀ ਨਹੀਂ ਹੋਣ ਲੱਗਾ, ਦਾਣਾ ਭੁਰਕੂ ਤਾਂ ਭੱਟੀ ਨੀਂ ਢੋਨ ਲੱਗਾ ਬਾਹਰ ਹੀ ਡਿੱਗੂ ਗ!
@swindersodhi1737
@swindersodhi1737 3 ай бұрын
Eh sub daramas hun hara hoa ha papi ata apradhie
@paramjitsingh-nv2gw
@paramjitsingh-nv2gw 3 ай бұрын
Jo sharm awe tis kanth lawre
@gursimratkaurcheema6000
@gursimratkaurcheema6000 3 ай бұрын
ਅਹੁਦਾ ਦੇਣਾ ਲੋਕਾਂ ਹੱਥ
@lovepreetsinhgsidhu4122
@lovepreetsinhgsidhu4122 3 ай бұрын
Der aae darusat aae
@BalrajRai-g8q
@BalrajRai-g8q 3 ай бұрын
Janta toh muafi mango .janta maf nhi kregi
@HarjinderSingh-hk1iv
@HarjinderSingh-hk1iv 3 ай бұрын
💯👍❤
@kamaljeetsingh-vu1rr
@kamaljeetsingh-vu1rr 3 ай бұрын
Jagrogadar
@jasssidhu8565
@jasssidhu8565 3 ай бұрын
ਚੁਂੰਦਾਮਾਜਰਾਵੱਡੇਮਸੰਦਹੈ
@zeltz9646
@zeltz9646 3 ай бұрын
Babe nu pushak kis ne dethi
How To Get Married:   #short
00:22
Jin and Hattie
Рет қаралды 23 МЛН
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 38 МЛН
Spongebob ate Michael Jackson 😱 #meme #spongebob #gmod
00:14
Mr. LoLo
Рет қаралды 10 МЛН
How To Get Married:   #short
00:22
Jin and Hattie
Рет қаралды 23 МЛН