Sikh Itihaas Part2(Official Video) Lopoke Brothers | Jashan Jagdev | New Punjabi Song | Punjabi Song

  Рет қаралды 285,815

Avtar Records

Avtar Records

Күн бұрын

Пікірлер: 557
@ManpreetButtar-c7e
@ManpreetButtar-c7e Ай бұрын
ਰੰਘਰੇਟੇ ਗੁਰੂ ਕੇ ਬੇਟੇ,,ਬਬਾ ਜੀਵਨ ਸਿੰਘ ਜੀ 🙏
@besimple06301
@besimple06301 13 күн бұрын
ਜਿਊੰਦਾ ਰਹੇ ਵੀਰ ਜਸ਼ਨ ਜਗਦੇਵ… ਕਮਾਲ ਦੀ ਲਿਖਤ ਲਿਖ ਰਿਹਾ ਵੀਰ… ਰੱਬ ਤਰੱਕੀ ਬਖ਼ਸ਼ੇ ਤੇ ਹਮੇਸ਼ਾ ਆਪ ਹੀ ਏਦਾਂ ਲਿਖਤ ਕਰਾਉਂਦਾ ਰਹੇ… ਬਾਕੀ ਏ ਲੋਪੋਕੇ ਬ੍ਰਦਰਜ਼ ਵੀ ਤਾਂ ਸਾਡੇ ਇਲਾਕੇ ਦੀ ਸ਼ਾਨ ਵਧਾ ਰਹੇ ਆ…
@JasbirSingh-ul4id
@JasbirSingh-ul4id 5 күн бұрын
ਸ਼ਾਬਾਸ਼ ਜੋਤ ਸ਼ਾਬਾਸ਼ ਯੋਧਿਓ ਜਸਬੀਰ ਸਿੰਘ ਜਸਬੀਰ ਸਿੰਘ ਭੋਲੇ ਕੇ❤
@RanjitSingh-im4ry
@RanjitSingh-im4ry Ай бұрын
ਬਾਈ ਜੀ ਤੁਹਾਡਾ ਬਹੁਤ ਧੰਨਵਾਦ ਇਹੋ ਜਿਹੇ ਗੀਤ ਗਾਉਣ ਦਾ ਤੇ ਮੇਰਾ ਵੀਰ ਗੀਤਕਾਰ ਲਿਖਣ ਵਾਲੇ ਦਾ
@AmrinderSingh-d7n
@AmrinderSingh-d7n Ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿਤਾ ਜੀ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਣਾਮ ਜੀ🦅🦁🚩⚔️🙏
@inderpreetsinghPB02
@inderpreetsinghPB02 Ай бұрын
ਬਹੁਤ ਬਹੁਤ ਧੰਨਵਾਦ ਏਹੋ ਜੇਹੇ ਗੀਤ ਸਾਡੀ ਝੋਲੀ ਪਾਉਣ ਲਈ 🙏🙏🙏
@AngrejSingh-dc8er
@AngrejSingh-dc8er 12 күн бұрын
❤❤❤❤❤❤❤
@AmrinderSingh-d7n
@AmrinderSingh-d7n Ай бұрын
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਨਮਨ ਜੀ⚔️🚩🙏
@gurjinderdhaliwal7105
@gurjinderdhaliwal7105 Ай бұрын
🙏ਧੰਨ ਸ਼ਹੀਦ ਸਿੰਘ ਸਿੰਘਣੀਆਂ ਜਿੰਨਾ ਨੇ ਸ਼ਹਾਦਤ ਦਾ ਜਾਮ ਪੀਤਾ🙏
@SukhrajSingh-ks1qi
@SukhrajSingh-ks1qi Ай бұрын
ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਦਾ, ਵਾਹਿਗੁਰੂ ਜੀ ਏਸੇ ਤੰਰਾਂ ਸੇਵਾ ਲੈਂਦੇ ਰਹਿਣ 🙏🏻🙏🏻🌹🌹🌹🌹🌷🌷🌷🌷
@Sandip-eq4ei
@Sandip-eq4ei Ай бұрын
ਦਸ਼ਮੇਸ਼ ਪਿਤਾ ਨਾਲ਼ ਕੀ ਗੁਜ਼ਰੀ ਅਹਿਸਾਸ ਕਰਾਵੇਗਾ, ਅੱਜ ਮਾਛੀਵਾੜੇ ਦਾ ਜੰਗਲ ਗੁਰ ਇਤਿਹਾਸ ਸੁਣਾਵੇਗਾ! ਸਰਬੰਸ ਵਾਰਕੇ ਆਏ,,ਫ਼ੇਰ ਵੀ ਨੂਰ ਸੀ ਮੁੱਖੜੇ 'ਤੇ! ਵੱਖਰਾ ਜਾਹੋ ਜ਼ਲਾਲ ਤੇ ਇੱਕ ਸਰੂਰ ਸੀ ਮੁੱਖੜੇ 'ਤੇ! ਲਾ ਟਿੰਡ ਦਾ ਪਏ ਸਿਰ੍ਹਾਣਾ,ਕੰਡਿਆਂ ਦਾ ਵਾਸ ਦਿਖਾਵੇਗਾ! ਅੱਜ ਮਾਛੀਵਾੜੇ ਦਾ ਜੰਗਲ ਗੁਰ ਇਤਿਹਾਸ ਸੁਣਾਵੇਗਾ.. ਗੁਰ ਨਾਨਕ ਦੇ ਲਾਏ ਬਾਗ ਨੂੰ ਆਪ ਸੰਭਾਲਿਆ ਸੀ! ਕੌਮ ਦੀ ਚੜ੍ਹਦੀ ਕਲਾ ਲਈ,,ਜਿਨ੍ਹਾਂ ਆਪ ਲੁਟਾ ਲਿਆ ਸੀ! ਜੀ ਕਲਗੀਧਰ ਦੀ ਉਪਮਾ,,ਹਰ ਇੱਕ ਸਵਾਸ ਸੁਣਾਵੇਗਾ, ਅੱਜ ਮਾਛੀਵਾੜੇ ਦਾ ਜੰਗਲ,,ਗੁਰ ਇਤਿਹਾਸ ਸੁਣਾਵੇਗਾ.. ਚਮਕੌਰ ਗੜ੍ਹੀ ਵਿਚ ਵੱਡੇ ਪੁੱਤਰ,,ਆਹੂ ਲਾਹੁੰਦੇ ਸੀ, ਨੀਂਹਾਂ ਦੇ ਵਿੱਚ ਖੜ੍ਹੇ ਸੂਰਮੇ,,, ਫ਼ਤਹਿ ਬੁਲਾਉਂਦੇ ਸੀ! ਮਾਂ ਗੁਜ਼ਰੀ ਕਿੰਝ ਗੁਜ਼ਰੀ,, ਰੱਖ "ਧਰਵਾਸ" ਸੁਣਾਵੇਗਾ, ਅੱਜ ਮਾਛੀਵਾੜੇ ਦਾ ਜੰਗਲ,,ਸੱਚ ਇਤਿਹਾਸ ਸੁਣਾਵੇਗਾ.. ਮੀਰਪੁਰੀ ਵਿੱਚ ਹਿੰਮਤ ਨਹੀਂ,,ਗੁਰਾਂ ਆਪ ਲਿਖਾਇਆ ਏ! ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਦਾ,,ਜਾਪ ਕਰਾਇਆ ਏ! "ਬੇਦੀ" ,,"ਸ਼ੌਂਕੀ" ਚਰਨ- ਧੂੜ,,ਗੁਰ ਦਾਸ ਕਹਾਵੇਗਾ ਅੱਜ ਮਾਛੀਵਾੜੇ ਦਾ ਜੰਗਲ,ਗੁਰ ਇਤਿਹਾਸ ਸੁਣਾਵੇਗਾ.. ਦਸ਼ਮੇਸ਼ ਪਿਤਾ ਨਾਲ਼ ਕੀ ਗੁਜ਼ਰੀ....... ✍️ਬੇਦੀ ਮੀਰਪੁਰੀ✍️
@amanpreetkaur195
@amanpreetkaur195 Ай бұрын
ਬਾ ਕਮਾਲ ਜੀ ❤❤❤❤❤ ਵਾਹਿਗੁਰੂ ਮੇਹਰ ਕਰੇ ਆਪ ਜੀ ਤੇ❤❤❤❤❤
@JagsirSinghpakho
@JagsirSinghpakho Ай бұрын
ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਬਕਸੇ, ਹਮੇਸ਼ਾ ਖੁਸ ਰੱਖੇ, ਲੰਬੀਆ ਉਮਰਾਂ ਦੇਵੇ, ਚੰਗੀ ਸੇਹਤ ਦੇਵੇ, ਤੁਹਾਡੇ ਪਰਵਾਰ ਤੇ ਮੇਹਰ ਭਰਿਆ ਹੱਥ ਰੱਖੇ , ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਬਕਸੇ , ਆਨੰਦ ਮਿਲਦਾ ਜਦ ਤੁਹਾਨੂੰ ਸੁਣੀਦਾ, ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਰੱਖੇ
@jaswindermahla1979
@jaswindermahla1979 Ай бұрын
ਬਹੁਤ ਵਧੀਆ ਇਤਿਹਾਸਕ ਗੀਤ ਹੈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ
@pavitarsingh1514
@pavitarsingh1514 Ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
@malhirai3183
@malhirai3183 Ай бұрын
ਬਹੁਤ ਵੱਧੀਆ ਬੋਲ ਗੀਤ ਦੇ,,,ਜ਼ਿੰਦਾਬਾਦ ( ਅਜਨਾਲੇ ਵਾਲੇ ਭਾਊ )
@SinghHistory3289
@SinghHistory3289 Ай бұрын
🍂🍂🍂🍂🍂🍂🍂🍂🍂 🍂 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🍂 🍂. WAHEGURU Ji. 🍂 🍂🍂🍂🍂🍂🍂🍂🍂🍂
@Dharamvirthandi-k9n
@Dharamvirthandi-k9n Ай бұрын
ਜੁੱਗ ਜੁੱਗ ਜੀਓ ਵੀਰਿਓ .. ਪਤਾ ਨੀ ਕਿੰਨੀ ਵਾਰ ਸੁਣ ਲਿਆ ਪਿਆਰ ਸਤਿਕਾਰ ਦੁਆਵਾਂ ਸਾਰੀ ਟੀਮ ਨੂੰ ❤️❤️🙏
@iqbalsekhon8629
@iqbalsekhon8629 Ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏
@GurjeetSinghAntttal
@GurjeetSinghAntttal 28 күн бұрын
ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ
@KLM2220
@KLM2220 Ай бұрын
ਐਕਸਟ੍ਰੀਮਲੀ ਹਿਲੇਰੀਅਸ ਬੈਨੀਵੋਲੈਂਟ ਬਿਊਟੀਫੁੱਲ ਵਿਆਖਿਆ ਕਰਨ ਲਈ। ਕਰਨੈਲ ਸਿੰਘ ਖੁਰਲ ਡਿਪਟੀ ਡਾਇਰੈਕਟਰ ਐਜੂਕੇਸ਼ਨ ਰਿਟਾਇਰਡ ਪੰਜਾਬ।❤❤❤❤❤
@Bhupinderdhaliwal123
@Bhupinderdhaliwal123 Ай бұрын
ਕਿਆ ਬਾਤਾਂ ਸਵਾਦ ਆਗਿਆ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
@sukhmandhillon6474
@sukhmandhillon6474 Ай бұрын
ਵੀਰੇ ਕੋਈ ਸ਼ਬਦ ਨਹੀਂ ਤੁਹਾਡੀ ਤਾਰੀਫ ਵਿਚ ਬਾ ਕਮਾਲ ਸ਼ਾਇਰੀ ਬਾਈ ਕਮਾਲ ਗਾਇਕੀ
@ਸ਼ਮਸ਼ੇਰਸਿੰਘ-ਛ5ਮ
@ਸ਼ਮਸ਼ੇਰਸਿੰਘ-ਛ5ਮ Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਇਲਾਕੇ ਕਾਂਟ ਬਹੁਤ ਬੁਰਾ ਹੋਇਆ ਹੈ ਵੀਰ ਜੀ ਤੁਸੀਂ 84 ਦਾ ਇਤਿਹਾਸ ਸਾਨੂੰ ਸੁਣਾਇਆ ਜੋ ਕਿਰਪਾ ਕਰਕੇ ਸੁਣਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@HarwinderSingh-t2g
@HarwinderSingh-t2g Ай бұрын
ਬਹੁਤ ਵਧੀਆ ਜੀ
@pindabuttarmusic
@pindabuttarmusic Ай бұрын
ਗਾਉਣ ਵਾਲੇ ਤੇ ਲਿਖਣ ਵਾਲਾ,,,ਤੇ ਮਿਊਜ਼ਿਕ ਵਾਲਾ ਵੀਰ ਜਿਉਦੇ ਰਹੋ ❤❤❤❤❤❤ ਬਹੁਤ ਅਣਮੁਲਾ ਕੰਮ ਕੀਤਾ ❤❤❤❤
@singerlyrics-j
@singerlyrics-j Ай бұрын
ਬਹੁਤ ਡੂੰਗੀ ਸੋਚ ਨਾਲ ਲਿਖਿਆ ਜਸ਼ਨ ਜਗਦੇਵ ਬਾਈ ਨੇ ❤ ਤੇ ਬਹੁਤ ਸੋਹਣਾ ਗਾਇਆ ਲੋਪੋਕੇ ਬ੍ਰਦਰਜ਼ ਹੋਰਾਂ ❤🙏😘
@jaspreetsinghbadesha
@jaspreetsinghbadesha Ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਏਨਾ ਗੀਤਾ ਦੇ ਲਈ
@SurajjhanderMusic
@SurajjhanderMusic Ай бұрын
ਸਾਰੀ ਟੀਮ ਨੂੰ ਸਲਾਮ 🙏🏻
@avtar209
@avtar209 Ай бұрын
ਧੰਨਵਾਦ ਜੀ 🙏🙏
@DavinderSingh-yn2nj
@DavinderSingh-yn2nj Ай бұрын
🙏 ਜਿਉਂਦੇ ਵਸਦੇ ਰਹੋ ਵੀਰੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏💯💯
@kulbirsingh4007
@kulbirsingh4007 Ай бұрын
ਘੋਨੇ ਮੋਨੇ ਹੋਕੇ ਵੀ ਮਾਣ ਹੈ ਇਸ ਗੱਲ ਦਾ ਆਪਣੇ-ਆਪ ਤੇ ਕਿ ਤੁਹਾਢੇ ਸਿੱਖ ਇਤਿਹਾਸ ਦੇ ਦੋਨਾਂ ਪਾਰਟਾਂ ਚੋ ਸਿਰਫ 3 4 ਸਵਾਲ ਛੱਡ ਕੇ ਬਾਕੀ ਸਭ ਕੁੱਝ ਪਤਾ ਹੈ ਮੈਨੂੰ
@taranbirsingh1516
@taranbirsingh1516 Ай бұрын
ਬਹੁਤ ਵਧੀਆ ਵਾਹਿਗੁਰੂ ਚੜਦੀਕਲਾ ਚ ਰੱਖਣ 🙏
@Gurdeepcheemapb13
@Gurdeepcheemapb13 Ай бұрын
ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਛਾਤੀ ਨਾਲ਼ ਲਾ ਕੇ ਕਿਹਾ ਸੀ ਰੰਘਰੇਟੇ ਗੁਰੂ ਕੇ ਬੇਟੇ ❤
@BalwantSingh-il3jy
@BalwantSingh-il3jy Ай бұрын
@JagsirSinghpakho
@JagsirSinghpakho Ай бұрын
Wait kr rahe c tuhade song di bhut zabardast
@Gurdeepcheemapb13
@Gurdeepcheemapb13 Ай бұрын
ਮੈਂ @ਜਸ਼ਨ ਵੀਰੇ ਤੇ @ਜਗਦੇਵ ਵੀਰੇ ਦਾ ਦਿਲ ਦੀਆ ਗਹਿਰਾਇਆ ਤੋਂ ਧੰਨਵਾਦ ਕਰਦਾ ਹਾਂ...ਮੈਨੂੰ ਮਾਣ ਏ ਤੁਹਾਡੇ ਤੇ ਤੁਹਾਡੀ ਸੋਚ ਤੇ ਤੁਹਾਡੀ ਸੱਚ ਦੀ ਕਲਮ ਤੇ ! ਗੁਰੂ ਰਾਮਦਾਸ ਤੁਹਾਨੂੰ ਖੂਬ ਤਰੱਕੀਆ ਦੇਵੇ...ਤੁਸੀ ਬਹੁਤ ਅੱਗੇ ਜਾਵੋਗੇ ਮੇਰੇ ਵੀਰੋ
@sacredsoul8573
@sacredsoul8573 Ай бұрын
ਮੈਂ ਜਦੋਂ ਭੀ ਇਸ ਗੀਤ ਨੁਂ ਸੁਣਦਾ ਹਾਂ ਦਿਲ ਬਿਚ ਖੁਸ਼ੀ ਜੇਹੀ ਛਾ ਜਾਂਦੀ ਹੈ। ❤❤❤❤❤❤❤❤❤
@amrikbirring6421
@amrikbirring6421 7 күн бұрын
ਗੀਤ ਬਹੁਤ ਵਧੀਆ ਲਿਖਿਆ ਗਿਆ ਅਤੇ ਬਹੁਤ ਵਧੀਆ ਗਾਇਆ ਗਿਆ ਹੈ ਸਾਰੀ ਟੀਮ ਦਾ ਧੰਨਵਾਦ ❤❤❤❤❤❤
@harrysaini4121
@harrysaini4121 Ай бұрын
Eida de songs nu promote karo❤
@amanpreetkamboj8905
@amanpreetkamboj8905 Ай бұрын
Khy bat shaaa ji good luck lopoke best singer ❤❤❤❤❤
@SewaksinghSandhu-ms2jn
@SewaksinghSandhu-ms2jn Ай бұрын
ਬਹੁਤ ਹੀ ਵਧੀਆ ਗਾਇਆ ਜੀ ਵੀਰਾਂ ਨੇ ❤❤❤
@BainsSaab-n4t
@BainsSaab-n4t Ай бұрын
ਪ੍ਰਨਾਮ ਸ਼ਹੀਦਾਂ ਨੂੰ
@Sajan-lg4zy
@Sajan-lg4zy Ай бұрын
Veere bahut hi sohna likhiya te gaiya part 3.4.5 veero chalda rehe
@ManjindersinghManjinder-u3q
@ManjindersinghManjinder-u3q 23 күн бұрын
Bhut vadia song na tuhada eh sada punjabia li nahi balki agli aun wali peri ,next generation wasta v vadia ha waheguru ji tuhada ta mehar karn 😊
@rajtoor1528
@rajtoor1528 Ай бұрын
ਸਾਰੀ ਟੀਮ ਨੂੰ ਦਿਲੋਂ ਸਲਾਮ, ਧੰਨਵਾਦ! ਤੁਸੀਂ ਸਿੱਖ ਇਤਿਹਾਸ ਦੀ ਕੱਲੀ ਕੱਲੀ ਗੱਲ ਲਾਈਨਾਂ ਵਿੱਚ ਪ- ਰੋਤੀ!! Salute 🫡
@priyankarani5011
@priyankarani5011 15 күн бұрын
ਲੱਖ ਵਾਰ ਸਲਾਮ ਇਸ ਗੀਤ ਦੇ ਬੋਲਾਂ ਨੂੰ❤😊
@simmurai939
@simmurai939 26 күн бұрын
ਐਨੇ ਅਨੋਖੇ ਧਰਮ ਨੂੰ ਜੋਂ ਸਿੱਖ ਧਰਮ ਦੇ ਲੋਕ ਧਰਮ ਸ਼ੱਡ ਕੇ ਈਸਾਈ ਬਣ ਰਹੇ ਨੇ ਲੱਖ ਦੀ ਲਾਹਨਤ ਹੈ ਓਹਨਾ ਤੇ 🙏🙏
@bikkarsingh680
@bikkarsingh680 Ай бұрын
ਸੈਲੂਟ ਜੋਸ਼ੀਲੇ ਜਜ਼ਬੇ ਔਰ ਗਿਆਨ ਨੂੰ ਨੌਜਵਾਨੋ❤
@RajinderSingh-x9w
@RajinderSingh-x9w Ай бұрын
Bhot Sona part 2
@komalpreetdhaliwal274
@komalpreetdhaliwal274 17 күн бұрын
ਬਹੁਤ ਸਕੂਨ ਮਿਲਿਆ ਸੁਣ ਕੇ। ਰੱਬ ਇਹ ਕਲਮ ਨੂੰ ਤਰੱਕੀਆਂ ਬਖਸ਼ੇ 🙏🙏
@JasvirRam-xl8xh
@JasvirRam-xl8xh Күн бұрын
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਬਹੁਤ ਵਧੀਆ ਗੀਤ ਗੲਇਆਜੀ
@kauraujla5679
@kauraujla5679 Ай бұрын
Bs hun piche mud k ni dekhna veere....hmesha chrdi kla ch rho Bhut sohne efforts ❤❤
@Gurmailchahal1
@Gurmailchahal1 Ай бұрын
ਵਾਹਿਗੁਰੂ ਚੜਦੀਕਲਾ ਕਰਨ ❤️🙏🏻
@sattitaprianwala
@sattitaprianwala Ай бұрын
ਵਾਹਿਗੁਰੂ ਜੀਓ ❤ ਅੱਖਰ ਹੀ ਖੱਤਮ ਹੋਗੇ ਕਿਮੇ ਸਿਫ਼ਤ ਕਰੀਏ ਐਸ ਉਪਰਾਲੇ ਦੀ, ਬੱਸ ਆ ਕਹਿ ਸਕਦੇ ਹਾਂ ਕੇ ਆਪ ਜੀ ਵੀਰਾਂ ਦਾ ਬੋਹੁਤ ਬੋਹੁਤ ਬੋਹੁਤ ਦਿੱਲੋਂ ਧੰਨਵਾਦ ਜੀਓ❤
@Khalsa.1313g
@Khalsa.1313g 17 күн бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਬਾਬਾ ਜੀਵਨ ਸਿੰਘ ਜੀ ਦਾ ਜ਼ਿਕਰ ਕੀਤਾ ਤੁਸੀਂ ਆਪਣੇ ਗੀਤ ਵਿੱਚ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਸ਼ਹੀਦ ਸਿੰਘਾਂ ਦੇ ਨਾਂ ਤੇ ਖਾਲਸਾ ਪੰਥ ਦੇ ਸਮੂਹ ਇਤਿਹਾਸ ਨੂੰ ਆਪਣੇ ਗੀਤਾਂ ਵਿੱਚ ਲਿਖਦੇ ਰਹੋ ਗਾਉਂਦੇ ਰਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@Singh-r5e
@Singh-r5e Ай бұрын
ਬਹੁਤ ਵਧਾਇਆ Waheguru ji chardikla bkshe
@JasvirRam-xl8xh
@JasvirRam-xl8xh Күн бұрын
ਬਾਈ ਜੀ ਬਹੁਤ ਵਧੀਆ ਗਾਇਆ ਤੇ ਬਹੁਤ ਵਧੀਆ ਲਿਖਿਆ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
@learner1313
@learner1313 21 күн бұрын
ਆਉਣ ਵਾਲੀ ਪੀੜ੍ਹੀ educate milugi . Thanks we need singers like you.. ajkal di pidi nu tusi apne sikh itihas nal jod rahe ho .. dhanwad 🙏
@seepapunia5455
@seepapunia5455 Ай бұрын
ਅੱਜ ਦੇ ਸਮੇਂ ਵਿਚ ਇਹਨਾ ਵਰਗੇ ਗੀਤ ਆਉਣੇ ਚਾਹੀਦੇ,,❤️❤️❤️🌷🌷🙏🙏🙏🙏🙏
@Bhupinderkaur-s4e
@Bhupinderkaur-s4e 27 күн бұрын
Keep it up 👍👍👍, bhut wadia
@gursewaksaroye7528
@gursewaksaroye7528 Ай бұрын
ਬਹੁਤ ਹੀ ਵਧੀਆ ਇਤਿਹਾਸ ਆ ਜੌ ਤੁਸੀ ਸਾਨੂੰ ਦਸ ਰਹੇ ਹੋ ਤੁਹਾਡੇ ਜੇਹੇ ਸਾਰੇ ਸਿੰਗਰ ਹੋ ਜਾਣ ਤੇ ਆਉਣ ਵਾਲੀ ਪੀੜ੍ਹੀ ਨੂੰ ਕਦੇ ਵੀ ਇਤਿਹਾਸ ਨਹੀਂ ਭੁੱਲ ਸਕਦਾ waheguru ji bhut bhut dhanwad Tuhada ਇਹ ਸਾਰਾ ਕੁਝ ਸਾਡੀ ਝੋਲੀ ਚ ਪੋਣ ਲਈ ਬਾਬਾ ਦੀਪ ਸਿੰਘ ਤੁਹਾਨੂੰ ਤਰੱਕੀਆਂ ਬਖਸਨ ❤
@Kanwalofficial92
@Kanwalofficial92 28 күн бұрын
ਬਹੁਤ ਬਹੁਤ ਧੰਨਵਾਦ ਆਪਣੇ ਇਤਿਹਾਸ ਤੇ ਧਾਰਮਿਕ ਗੀਤ ਲਿਖਣ ਵਾਲੇ ਵੀਰ ਦਾ ਤੇ ਗਾਉਣ ਵਾਲੇ ਵੀਰਾਂ ਦਾ, ਸਲੂਟ ਆ ਪੂਰੀ ਟੀਮ ਨੂੰ ਵਾਹਿਗੁਰੂ ਚੜਦੀਕਲਾ ਚੇ ਰੱਖਣ
@SubhdeepSingh-cr3ix
@SubhdeepSingh-cr3ix Ай бұрын
ਵਾਹਿਗੁਰੂ ਚੜ੍ਹਦੀ ਕਲਾ ਕਰਨ
@ਅਣਖੀ
@ਅਣਖੀ Ай бұрын
ਗੀਤ ਦੇ ਬੋਲਾ ਨਾਲ ਥੋਡੀ ਅਵਾਜ ਨੇਂ ਪੂਰਾ ਇਨਸਾਫ ਕੀਤਾ ਹੈ।
@Anmolpreety1
@Anmolpreety1 Ай бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
@gurpinder_1136
@gurpinder_1136 23 күн бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@karanjitsingh5248
@karanjitsingh5248 Ай бұрын
Wah g wah ik ik gall lakh lakh di.
@gurpreetbrar9971
@gurpreetbrar9971 Ай бұрын
Waheguru ji❤
@SabbyJanal
@SabbyJanal Ай бұрын
ਹਾਂਜੀ ਸਭ ਕੁਝ ਪਤਾ ਹੈ ਜੀ ।❤❤❤❤
@SunnySingh-ru5kn
@SunnySingh-ru5kn Ай бұрын
ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਧੰਨ ਸ੍ਰੀ ਅਮਰ ਦਾਸ ਸਾਹਿਬ ਜੀ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਧੰਨ ਸ੍ਰੀ ਗੁਰੂ ਹਰਰਾਇ ਸਾਹਿਬ ਜੀ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਿੰਘ ਸਾਹਿਬ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❣️🙏🙏🙏
@Sahibgamer9T
@Sahibgamer9T Күн бұрын
Waheguru ji . Waah jashan jagdev ji ❤ ena sohna geet main kde ni suneya 2:17
@MalkeetSingh-kz6qz
@MalkeetSingh-kz6qz Ай бұрын
Thnwaad likhn waly veer ji da. Ty goian waly veera da ,, es tra sewa krdy raho ji waheguru thanu sda chrdikla vich rakhy
@Paramgeet-kw4nh
@Paramgeet-kw4nh Ай бұрын
Part 2 hor v end ❤
@GurmeetKaur-co2nf
@GurmeetKaur-co2nf Ай бұрын
ਵਾਹ! ਵਾਹ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਿਸ਼ ਕਰਨ ਤੁਹਾਨੂੰ
@RamSinghGill-d7o
@RamSinghGill-d7o Ай бұрын
ਧੰਨ ਗੁਰੂ ਰਾਮ ਦਾਸ ਜੀ ਕ੍ਰਿਪਾ ਕਰਨੀ ਚੜ੍ਹਦੀ ਕਲਾ ਵਿੱਚ ਰੱਖਣਾ ਭਰਾਵਾਂ ਨੂੰ
@GursewakSingh-jf3ol
@GursewakSingh-jf3ol Ай бұрын
ਬਾਕਮਾਲ ਸੋਹਣੇ ਭਰਾਵੋ 🙏 ਧੰਨ ਧੰਨ ਸਿੱਖੀ🙏
@madho11
@madho11 Ай бұрын
@B S PB 46 wale,, Europe:ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ 🙏🙏🙏🙏🙏🙏🙏
@Jaga_006
@Jaga_006 Ай бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰਾਂ ਨੇ ਚੜ੍ਹਦੀ ਕਲਾ ਵਿਚ ਰਹੋ ਵੀਰ
@gurvailsingh1266
@gurvailsingh1266 Ай бұрын
ਬਹੁਤ ਬਹੁਤ ਧੰਨਵਾਦ ਜੀ, ਵਧੀਆ ਗਾਉਣ ਤੇ ਲਿਖਣ ਵਾਲੀ ਕਲਮ ਦਾ।
@jodhbirsinghgupreet3953
@jodhbirsinghgupreet3953 Ай бұрын
ਬਹੁਤ ਵਧੀਆ waheguru Ji chardi kala bhashe veere nu
@rinkubains9443
@rinkubains9443 Ай бұрын
ਧੰਨ ਦਸੇ ਗੁਰੂ ਸਾਹਿਬਾਨ ਜੀ 🙏
@PoojaKour-h4w
@PoojaKour-h4w Ай бұрын
Waheguru waheguru waheguru waheguru ji 🙏🙏🙏
@ritazrandhawa4855
@ritazrandhawa4855 Ай бұрын
boht vdia veero . Ejehe songs di boht lod hai sdde punjab nu apni nasal bhachaun lyi .
@JaswinderSingh-lc9dz
@JaswinderSingh-lc9dz Ай бұрын
ਵਾਹਿਗੁਰੂ ਜੀ ਆਪ ਜੀ ਨੂੰ ਲਮੀਆ ਉਮਰਾਂ ਬਖਸ਼ੇ ਅਤੇ ਗੀਤਕਾਰ ਵੀਰ ਨੇ ਅੰਤ ਕਰਾ ਦਿੱਤਾ ਹੋਰ ਵੀ ਧਾਰਮਿਕ ਗੀਤ ਬਣਾਉਂਦੇ ਰਹੋ ਜੀ ਧੰਨਵਾਦ ਜੀ
@jasbirboparai4068
@jasbirboparai4068 Ай бұрын
Waheguru shero
@blackrosefilms2762
@blackrosefilms2762 Ай бұрын
❤❤❤❤very nice a lajwab a bro Waheguru ji chrdekala ch rekhe God bless you Waheguru ji taraki bakse good Awze Te slam aa kalm nu
@ManpreetKaur-wi9wf
@ManpreetKaur-wi9wf Ай бұрын
ਵਾਹ ਵਾਹ ਵਾਹ ਵੀਰ ਜੀ ਬਹੁਤ ਸੋਹਣਾ ਗੀਤ
@SunnySingh-ru5kn
@SunnySingh-ru5kn Ай бұрын
ਧੰਨ ਧੰਨ ਸ਼੍ਰੋਮਣੀ ਅਕਾਲੀ ਬਾਬਾ ਜੀਵਨ ਸਿੰਘ ਜੀ 👑🦅🦁❣️🙏🙏🙏
@mandeepsinghmasaun9208
@mandeepsinghmasaun9208 Ай бұрын
@lyricsdeepkuldeepwalia4477
@lyricsdeepkuldeepwalia4477 Ай бұрын
ਬਹੁਤ ਵਧੀਆ ਪੇਸ਼ ਕੀਤਾ ਹੈ ਜੀ ਗੀਤ ਰਾਹੀਂ ਸਿੱਖ ਇਤਿਹਾਸ
@gurjeetsingh6786
@gurjeetsingh6786 Ай бұрын
Wah ji wah, kyaa bat
@sarabrandhawasingh8351
@sarabrandhawasingh8351 Ай бұрын
ਵਾਹਿਗੁਰੂ ਤਰੱਕੀਆਂ ਬਖਸ਼ੇ
@GurdeepSinghSingh-i3k
@GurdeepSinghSingh-i3k Ай бұрын
Bohat Vadia veer Ji
@SukhwinderSingheng413
@SukhwinderSingheng413 6 күн бұрын
Dhan tuhadi kalam te dhan tuhadi awaaj jisne sikh ithas ene sohne tarike naal biyan kita
@satvindersingh6037
@satvindersingh6037 11 күн бұрын
Tuhaada bahut dhanwad , bakmaal wording . Ek benti hai kirpa karke sikhi saroop vich aa jao, Kalgidhar pita waddian bakhshisha kardenge🙏🙏🙏
@Dilbaghanda1234
@Dilbaghanda1234 Ай бұрын
Waheguru ji dhan je yodhiyo tuc edan hi sewa karde raho Sikh itihas di❤ love you veero
@makhan-jgxu2343
@makhan-jgxu2343 Ай бұрын
Bhut wida song veere❤
@jagirsandhu6356
@jagirsandhu6356 Ай бұрын
ਵਾਹ ਰੋਹ ਖੋਸ ਹੋ ਗਈ ਜੀ❤❤❤🚩🚩👌👌👌
@SunnySingh-ru5kn
@SunnySingh-ru5kn Ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ❣️🙏🙏🙏
@ManpreetButtar-c7e
@ManpreetButtar-c7e Ай бұрын
ਵਾਹਿਗੁਰੂ ਚੜਦੀਕਲਾ ਵਿੱਚ ਰੱਖੇ,, ਲਿਖਾਰੀ ਦੀ ਕਲਮ ਨੂੰ ❤
@sohnagabru3392
@sohnagabru3392 10 күн бұрын
ਪਰਮਾਤਮਾ ਮੇਹਰ ਕਰੇ ਚੜਦੀ ਕਲਾ ਚ ਰਹੋ
@Jotthairasaudiarab
@Jotthairasaudiarab Ай бұрын
bhut sohna 22
@GurpalsinghGS
@GurpalsinghGS Ай бұрын
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🚩🚩🙏🙏
@parvinderpanjoli2011
@parvinderpanjoli2011 Ай бұрын
Bahut vdia peshkari kiti a ji
Purana Punjab | All Chapter | Virasat Sandhu | Jukebox | Latest Punjabi Song 2023
25:01
coco在求救? #小丑 #天使 #shorts
00:29
好人小丑
Рет қаралды 120 МЛН
Bakr - За любовь (Lyric Video)
3:01
Bakr
Рет қаралды 386 М.
INSTASAMKA - POPSTAR (prod. realmoneyken)
2:18
INSTASAMKA
Рет қаралды 6 МЛН
V $ X V PRiNCE x DE LACURE - СУ (Mood Video)
3:06
V S X V PRiNCE
Рет қаралды 1,1 МЛН
Kalifarniya- UAQYT (feat Qarakesek)
2:55
Kalifarniya
Рет қаралды 930 М.
Say Mo ft. Akha - Buenas noches (Official Music Video)
2:20
Жандос Қаржаубай - Көзмоншағым
2:55