Tractor part -17 ਜਹਾਜ ਨੇ ਭਰੀ ਦੂਜੀ ਉਡਾਣ day -46

  Рет қаралды 10,865

PB 04 wale

PB 04 wale

Күн бұрын

Пікірлер
@sukhdevr1342
@sukhdevr1342 10 ай бұрын
ਸੱਚ ਆ ਪੰਜਾਬੀ ਭਾਰਤ ਦੇ ਸਿਰ ਦਾ ਤਾਜ ਹਨ ❤❤💪💪💪
@MandeepSingh-dj2ni
@MandeepSingh-dj2ni 10 ай бұрын
ਦੂਸਰੀ ਗੱਲ ਬਾਈ ਇਹ ਤੇਰੀ ਹਿਮਤ ਹੈ ਜੋ ਤੂੰ ਇਹ ਟਰੈਕਟਰ ਤਿਆਰ ਕੀਤਾ ਐਨੀ ਮਿਹਨਤ ਤੇ ਹੋਸਲਾ ਹਰ ਇਕ ਵਿੱਚ ਨਹੀ ਹੁੰਦਾ
@harwindersandhu7561
@harwindersandhu7561 10 ай бұрын
ਝੋਟਾ ਹੀ ਬਣਾ ਤਾ ਵੀਰ। ਦੇਖ ਕੇ ਹੀ ਲਗਦਾ ਕੇ ਏਦੀ 11x11ਦੀ ਹੈਰੋਂ ਤੇ ਚਾਲ 12-15 km/h ਦੀ ਆ। ਏਨੂੰ ਤਾਂ ਹੁਣ ਹੈਰੋਂ ਵੀ ਘਟੋ ਘੱਟ 16x16 ਦੀ ਚਾਹੀਦੀ ਆ। ਇਸ ਵੇਲੇ 100hp ਤੋਂ ਉਪਰ ਦਾ ਹੋ ਕੇ ਚੱਲਣ ਦਿਆ ਤੇ ਏਦਾ ਬੈਕਅੱਪ ਟੌਰਕ ਵੀ ਪੂਰਾ ਜਬਰਦਸਤ ਆ। ਏਹੇ ਸੀਮਤ ਜੇ RPM ਤੇ ਵੀ ਬਾਕਮਾਲ cultivation ਸਪੀਡ ਕਡ ਰਿਆ ਕਈਆਂ ਤੋਂ ਘੱਟੋ ਘੱਟ 8km/h ਦੀ ਨਿਰਧਾਰਤ (minimum cultivation) ਸਪੀਡ ਵੀ ਨੀ ਨਿਕਲਦੀ ਤੇ ਏਹੇ ਇਸ ਵੇਲੇ ਤਵੀਆਂ ਦੀ ਭੰਬੀਰੀ ਬਣਾਈ ਫਿਰਦਾ। ਸਲਾਮ ਆ ਵੀਰ ਤੇਰੀ ਮੇਹਨਤ ਨੂੰ ਤੇਰੀ ਹਰ ਇਕ ਵੀਡੀਓ ਵੇਖੀ ਏ ਏਨੂੰ ਤਿਆਰ ਕਰਦੇ ਦੀ ਤੇ ਅੱਜ ਤੈਨੂੰ 💯/💯 ਤੇਰੀ ਇਸ ਮੇਹਨਤ ਲਈ। ਏਕ CRDI ਵਿੱਚ ਤੂੰ TPS, Solenoid, SS, MPS, ECM, ECU ਵਰਗੇ ਸੈਂਸਰ ਤੇ ਮੋਡੀਉਲ ਘਰੇ ਹੀ calibrate ਕਰਕੇ ਪੰਜਾਬ ਨੀ ਮੈਂ ਕਹੂੰਗਾ ਇੰਡੀਆ ਵਿੱਚ ਪਹਿਲਾ ਟਰੈਕਟਰ ਘਰੇ ਤਿਆਰ ਕਰਤਾ। ਸਲੂਟ ਆ ਵੀਰ ਸਾਡੇ ਪੰਜਾਬ ਵਿੱਚ ਇਹੋ ਜੇਹਾ technical ਮਾਹਰ ਹੈਗਾ ਜਿਹੜਾ ਘਰੇ ਹੀ CRDI ਇੰਜਨ ਦੀ ਪੂਰੀ RND ਕਰਨੀ ਜਾਣਦਾ ।👍👍👍👍👍 ⭐⭐⭐⭐⭐
@jaspalaulakh2001
@jaspalaulakh2001 10 ай бұрын
ਧੰਨਵਾਦ ਵੀਰ ਜੀ 🙏🏻
@jagdeepsidhu1313
@jagdeepsidhu1313 10 ай бұрын
ਬਾਈ ਮੂਸੇਵਾਲੇ ਦੇ ਗੀਤ ਵਾਲਾ ਜਮਦੂਤ ਦਾ ਝੋਟਾ ਬਣ ਗਿਆ ਰੱਬ ਤੁਹਾਨੂੰ ਹੋਰ ਤਰੱਕੀਆਂ ਦੇਵੇ 👍👍
@rajdeepdhillon5912
@rajdeepdhillon5912 10 ай бұрын
ਬਾਈ ਇਹ ਕਿਸਾਨ ਦਾ ਪੁੱਤ ਐ, ਨਚਾਰਾਂ ਦੇ ਅੰਧਭਗਤ ਨਾਂ ਬਣੋ, ਯਮਦੂਤ ਦੇ ਝੋਟੇ ਮਤਲਬ ਪਤਾ ਕਰੋ ਪਹਿਲਾਂ ਕਿ ਇਹਦਾ ਮਤਲਬ ਕੀ ਬਣਦਾ ਏ, ਇੱਕ ਨਚਾਰ ਜੱਟਵਾਦ ਸ਼ਬਦ ਬਹੁਤ ਵਰਤਦੇ ਨੇਂ ਹੁਣ ਕਿਸੇ ਸਿਆਣੇ ਬਜ਼ੁਰਗ ਨੂੰ ਇਹ ਪਤਾ ਕਰੋ ਕਿ ਜੱਟਵਾਦ ਕੀ ਹੁੰਦਾ ਏ ?
@user-tj1hb3ed6n
@user-tj1hb3ed6n 10 ай бұрын
@@rajdeepdhillon5912bai ਜੱਟਵਾਦ da ki matlab a tuc dsdo plz
@bikramjitsingh7182
@bikramjitsingh7182 10 ай бұрын
Bai ji , Eh tractor ne hathi aa. Koi parvah he ne manda - siraa galbaat 👌
@sandhufarm7180
@sandhufarm7180 10 ай бұрын
ਬਹੁਤ ਵਧੀਆ ਬਣ ਗਿਆ
@harpuneetsinghjakhar1507
@harpuneetsinghjakhar1507 10 ай бұрын
Very gud 22 G
@baljindersinghdhaliwal9732
@baljindersinghdhaliwal9732 10 ай бұрын
Good tractor ❤👍
@gurubrar7490
@gurubrar7490 10 ай бұрын
Bahot bahot Dhanwaad bai ji , tuhadia video’s ton Bahot knowledge milldi a ji ❤🙏
@romishokeen4207
@romishokeen4207 10 ай бұрын
Good job bhai ji👏👏
@romishokeen4207
@romishokeen4207 10 ай бұрын
Good performance❤❤
@harshgill.750
@harshgill.750 10 ай бұрын
Ehaanu parwaah parvuu haa nii koii bhaajeaa firdaa sirraa kum veer
@MandeepSingh-dj2ni
@MandeepSingh-dj2ni 10 ай бұрын
ਬਾਈ ਇਸ ਝੋਟੇ ਨੂੰ ਤਾ ਤਵੀਆਂ ਦਾ ਪਤਾ ਹੀ ਨਹੀ ਲੱਗਦਾ ਇਹਨੇ ਕੀ ਗਰਮ ਹੋਣਾ ਹੈ ਜਦੋ ਲੋੜ ਹੀ ਨਹੀ ਮੰਨ ਰਿਹਾ
@jaspalaulakh2001
@jaspalaulakh2001 10 ай бұрын
Hanji
@AmrikSingh-lf2bo
@AmrikSingh-lf2bo 10 ай бұрын
Ajj att ho gyi bro
@sarao5374
@sarao5374 10 ай бұрын
ਵੀਰ ਜਦੋਂ ਟ੍ਰੈਕਟਰ ਦੇ ਵਿਊ ਦੇਖਦੇ ਆ ਤਾਂ ਐਵੇਂ ਲਗਦਾ ਜਿਵੇਂ ਤਵੀਆ ਤੁਰਦੀ ਨੀ ਏ ਤਾਂ ਖਿੱਚੀ ਆਉਂਦਾ ਏ 😂😂😂 ਬਾਕੀ y ਸਲੂਟ ਆ ਤੈਨੂੰ 💯💯💯💯👍👍👍👍👌👌👌👌🚜🚜🚜🚜🚜🎉🎉🎉🎉🎉🎉
@jaspalaulakh2001
@jaspalaulakh2001 10 ай бұрын
Love you 😘
@sarao5374
@sarao5374 10 ай бұрын
ਵੀਰ ਜੀ 1 ਗੱਲ ਹੋਰ ਏਦੇ ਤੇ ਸੰਤ ਜਰਨੈਲ ਸਿੰਘ ਭੰਡਰਾਂਵਾਲਿਆਂ ਦੀ ਫੋਟੋ ਜ਼ਰੂਰ ਲਾਉਣਾ ਜੀ ਜੇ ਹੋ ਸਕੇ
@jaspalaulakh2001
@jaspalaulakh2001 10 ай бұрын
La dine a ji
@sarao5374
@sarao5374 10 ай бұрын
Tq bro
@amritpb65
@amritpb65 10 ай бұрын
@mantarbrar0707
@mantarbrar0707 10 ай бұрын
bhouth vdia chlia bai trocter many many congratulations 🥂 ania tvia ta bina 4/4 to vdia khichu ga
@jaspalaulakh2001
@jaspalaulakh2001 10 ай бұрын
Hanji
@buttasingh6774
@buttasingh6774 10 ай бұрын
❤❤❤❤
@sachdeepsingh6511
@sachdeepsingh6511 10 ай бұрын
very nice bai ji❤❤🎉
@surindersingh-tj2vb
@surindersingh-tj2vb 10 ай бұрын
❤❤❤❤. Good. By
@marahar7286
@marahar7286 10 ай бұрын
😊😊
@JapdeepSingh-z6g
@JapdeepSingh-z6g 10 ай бұрын
❤❤❤❤❤❤❤❤🎉🎉🎉
@amriksinghdhillon1522
@amriksinghdhillon1522 10 ай бұрын
Very v v v v v good bai ji
@nagindersingh9711
@nagindersingh9711 10 ай бұрын
👍🏿🙏👌👌❤️
@unskilled_make7900
@unskilled_make7900 10 ай бұрын
nice brother 👍💪🏼
@sonuuppal5272
@sonuuppal5272 10 ай бұрын
3 ecm te avaaj sai bandi aa
@JapdeepSingh-z6g
@JapdeepSingh-z6g 10 ай бұрын
1000❤❤
@pawanmehla8246
@pawanmehla8246 10 ай бұрын
Very nice
@Trucking-is-life
@Trucking-is-life 10 ай бұрын
Bai video normal speed te edit kr yr eda ta pata hi ni lagda kuj
@RobinGill-z6h
@RobinGill-z6h 10 ай бұрын
Nice by g
@jaspalaulakh2001
@jaspalaulakh2001 10 ай бұрын
Thanks
@kuldeepsidhu3053
@kuldeepsidhu3053 10 ай бұрын
ਜਗ੍ਹਾ ਘੱਟ ਪਏ ਗਈ ਅੱਜ
@jaspalaulakh2001
@jaspalaulakh2001 10 ай бұрын
Hanji
@RaviUppal9
@RaviUppal9 10 ай бұрын
Verr ji ਤਵੀਆਂ ਦੀ ਸੈਟਿੰਗ ਬਾਰੇ ਦੱਸਿਓ ਸਾਡੇ ਕੋਲ ਵੀ ਸੇਮ ਤਵੀਆਂ ਨੇ
@technicalstory8036
@technicalstory8036 10 ай бұрын
ਭਾਊ ਹਣ ਗਵਾਢੀਆਂ ਦੇ ਬੰਨੇ ਵੱਟਾ ਨਾ ਬਚਣ 😅😅
@jaspalaulakh2001
@jaspalaulakh2001 10 ай бұрын
Haha
@imbatth
@imbatth 10 ай бұрын
Ac v chalda kro veer
@jaspalaulakh2001
@jaspalaulakh2001 10 ай бұрын
Krde a ji
@sandhufarm7180
@sandhufarm7180 10 ай бұрын
ਬਾਈ ਜਿਹੜੀ ਟੈਂਕੀ ਤੇ ਮੋਟਰ ਲੱਗਦੀ ਉਹ ਮਿਲ ਜਾਵੇਗੀ ਬੜੀ ਤੁਸੀ ਵੀ 2511 ਵਾਸਤੇ ਲਿਆਂਦੀ
@sandhufarm7180
@sandhufarm7180 10 ай бұрын
ਮੈਂ 2620ਮੈਸੀ ਤੇ ਲਾਉਣੀ
@jaspalaulakh2001
@jaspalaulakh2001 10 ай бұрын
Hanji mil ju
@bawafarm7603
@bawafarm7603 10 ай бұрын
2 taveya paa k dekho kina ku lord manda
@pawanmehla8246
@pawanmehla8246 10 ай бұрын
Congratulations Bhai
@jaspalaulakh2001
@jaspalaulakh2001 10 ай бұрын
Thank you 🙏🏻
@khetiwalejatt8849
@khetiwalejatt8849 10 ай бұрын
Bai 655 crdi di kini badh ju ecm badal k
@jaspalaulakh2001
@jaspalaulakh2001 10 ай бұрын
Kini k vdoni chona veere
@khetiwalejatt8849
@khetiwalejatt8849 10 ай бұрын
@@jaspalaulakh2001 bai hje ta new lia je lod pai ta pus riha
@Trucking-is-life
@Trucking-is-life 10 ай бұрын
@@jaspalaulakh2001 bai video normal speed te post kro eda pata ni lagda kuj
@jorasinghkhallar973
@jorasinghkhallar973 10 ай бұрын
Bai ji otho leke te tyar kar total kina kharcha a gya jrur daso ji baki tractor vadia chalda
@jaspalaulakh2001
@jaspalaulakh2001 10 ай бұрын
Next tractor vedio dasde a ji
@Aiv966
@Aiv966 10 ай бұрын
Show kado louni 👍🏻👍🏻👍🏻👍🏻
@jaspalaulakh2001
@jaspalaulakh2001 10 ай бұрын
Hun show louni a ji
@ompoonia2888
@ompoonia2888 10 ай бұрын
Ram ram bhai ji
@jaspalaulakh2001
@jaspalaulakh2001 10 ай бұрын
Ram ram ji
@RaviUppal9
@RaviUppal9 10 ай бұрын
ਤਵੀਆਂ ਦੀਆਂ ਅਗਲੀਆਂ ਗੁਲੀਆਂ ਦੀ ਸੈਟਿੰਗ ਕਿਵੇਂ ਕਰਦੇ ਹੋ ਸਾਡੇ ਕੋਲ ਵੀ ਸੇਮ ਤਵੀਆਂ ਹਨ ਭਾਰਤ ਵਾਲਿਆਂ ਦੀਆਂ
@jaspalaulakh2001
@jaspalaulakh2001 10 ай бұрын
Oh tractor de hisab naal hundi a chota vadda
@kakabr9715
@kakabr9715 10 ай бұрын
Veer Sonalika 60 di pump ideal rpm kine k hunde ne
@jaspalaulakh2001
@jaspalaulakh2001 10 ай бұрын
700-800
@kakabr9715
@kakabr9715 10 ай бұрын
@@jaspalaulakh2001 ok veer
@gurwinderchahal6720
@gurwinderchahal6720 10 ай бұрын
Yrr veere punjabi j nhi aundi naa likho ,,,ਬਰੀ ki hunda ਭਰੀ hunda yrr hadd hogi
@jaspalaulakh2001
@jaspalaulakh2001 10 ай бұрын
Kde kde khadi pete ch ho janda yr
@harmandeepgrewal6743
@harmandeepgrewal6743 10 ай бұрын
Ede tractor lai 32 harrow chahidiya ne
@jaspalaulakh2001
@jaspalaulakh2001 10 ай бұрын
Hanji
@Cheema5075
@Cheema5075 10 ай бұрын
22 ji ECM naal naal show krna load Upr kini power vich kina diesel Leh reha
@jaspalaulakh2001
@jaspalaulakh2001 10 ай бұрын
Next time bna du ji
@Cheema5075
@Cheema5075 10 ай бұрын
🙏🙏
@jagvindersingh4804
@jagvindersingh4804 10 ай бұрын
Ssa paji Patiala vala da number dedo jina kolo gear box lyanda please
@jaspalaulakh2001
@jaspalaulakh2001 10 ай бұрын
Phone cho miss a , jdo hun gya lya du jrur
@jagvindersingh4804
@jagvindersingh4804 10 ай бұрын
​@@jaspalaulakh2001ok paji
@gurubrar7490
@gurubrar7490 10 ай бұрын
Kise day bai ji face to face vi Jarur millaga ji
@mandeepsinghrai-gk5dr
@mandeepsinghrai-gk5dr 10 ай бұрын
❤❤❤❤
@ramniwasbhadu7952
@ramniwasbhadu7952 10 ай бұрын
Ram Ram bhai ji
@jaspalaulakh2001
@jaspalaulakh2001 10 ай бұрын
Ram ram ji
@ASHUvlogs185
@ASHUvlogs185 10 ай бұрын
❤❤❤❤
Tractor part -18 electric hidden switch day -49
8:19
PB 04 wale
Рет қаралды 3,5 М.
Chain Game Strong ⛓️
00:21
Anwar Jibawi
Рет қаралды 41 МЛН
“Don’t stop the chances.”
00:44
ISSEI / いっせい
Рет қаралды 62 МЛН
Johdree 5610🔥🤯😳for sale 🔥🔥
4:42
Harjeet tractor jd 🚜🦌
Рет қаралды 16 М.
Jaggi disc harrow kaboolpur ਜੱਗੀ ਦੀ ਹੈਰੋਂ ਦੇ 2 ਵੱਡੇ ਗੁਣ
8:32
D infotainment live ਕਰੀਨਾ ਗਰੁੱਪ
Рет қаралды 20 М.
аптека этажом ниже панин
0:48
Shorts Master
Рет қаралды 3,3 МЛН
Директордын баласы / қазақша кино 2022
25:18
Киностудия Мейрам
Рет қаралды 172 М.
«Бақыттың кілті» телехикаясы І 19-бөлім
52:55
Qazaqstan TV / Қазақстан Ұлттық Арнасы
Рет қаралды 492 М.
Анаконда келін 2 | Шешімі бар
45:55
Телеканал Алматы / Almaty TV
Рет қаралды 234 М.