Tribute By Gurbhajan Gill On 50th Death Aniversary Of Evergreen Punjabi Poet Shiv Kumar Batalvi |

  Рет қаралды 576

BAWA RECORDS

BAWA RECORDS

Күн бұрын

Пікірлер: 3
@kamlesh4509
@kamlesh4509 Жыл бұрын
Love Shiv Kumar poetry. Regularly listen.❤
@gurbhajansinghgill
@gurbhajansinghgill Жыл бұрын
ਮੈਂ ਹੁਣੇ ਬਟਾਲਾ ਤੋਂ ਸ਼ਿਵ ਕੁਮਾਰ ਦੀ 50ਵੀਂ ਬਰਸੀ ਦੇ ਸਮਾਗਮ ਤੋਂ ਪਰਤ ਰਿਹਾਂ। ਮੈਨੂੰ ਸ਼ਰਫ਼ ਹਾਸਲ ਹੈ ਕਿ ਮੈਂ ਗੁਰੂ ਨਾਨਕ ਕਾਲਿਜ ਬਟਾਲਾ ਵਿੱਚ ਹੋਈ ਪਹਿਲੀ ਬਰਸੀ ਮੌਕੇ ਵੀ ਹਾਜ਼ਰ ਸਾਂ। ਉਸ ਵੇਲੇ ਸਃ ਜਸਵੰਤ ਸਿੰਘ ਕੰਵਲ, ਕਪੂਰ ਸਿੰਘ ਘੁੰਮਣ, ਖੁਰ਼ਸ਼ੀਦ, ਮੁਖਤਾਰ ਗਿੱਲ, ਪ੍ਰੇਮ ਗੋਰਖੀ ਤੇ ਫੋਟੋ ਕਲਾਕਾਰ ਹ ਸ ਬਾਜਵਾ ਵੀ ਹਾਜ਼ਰ ਸਨ। ਅਮਰਜੀਤ ਗੁਰਦਾਸਪੁਰੀ,ਜਗਜੀਤ ਸਿੰਘ ਜ਼ੀਰਵੀ ਨੇ ਉਥੇ ਗਾਇਆ ਸੀ ਸ਼ਿਵ ਦਾ ਕਲਾਮ। ਹਾਕਮ ਸੂਫ਼ੀ ਨਾਭਾ ਤੋਂ ਆਇਆ ਸੀ, ਜਿੱਥੇ ਉਹ ਆਰਟ ਕਰਾਫਟ ਟੀਚਰ ਦਾ ਕੋਰਸ ਕਰ ਰਿਹਾ ਸੀ। ਉਸ ਨੂੰ ਬੇਪਛਾਣ ਹੋਣ ਕਾਰਨ ਮੰਚ ਤੇ ਵਕਤ ਨਾ ਮਿਲ ਸਕਿਆ। ਉਸ ਮੇਲੇ ਚ ਸ਼ਿਵ ਕੁਮਾਰ ਦੇ ਮਾਤਾ ਜੀ ਨੂੰ ਸਨਮਾਨਿਤ ਕੀਤਾ ਗਿਆ ਸੀ। ਯਾਦਾਂ ਦੀਆਂ ਗਲੀਆਂ ਚ ਬਹੁਤ ਕੁਝ ਹੈ ਬਾਕੀ ਫਿਰ ਸਹੀ। ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਨੇ ਹਿੰਮਤ ਕਰਕੇ ਸ਼ਿਵ ਕੁਮਾਰ ਦਾ ਬੁੱਤ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਚ ਸਥਾਪਿਤ ਕੀਤਾ ਹੈ। ਸੁੰਦਰ ਬੁੱਤ ਬੜਾ ਹੀ ਜਚਿਆ। ਪਰਦਾ ਹਟਾਉਣ ਵੇਲੇ ਅਸੀਂ ਸਾਰੇ ਸਾਂ। ਸੁਰਜੀਤ ਪਾਤਰ, ਤ੍ਰੈਲੋਚਨ ਲੋਚੀ, ਡਾਃ ਰਵਿੰਦਰ , ਪਿਰਥੀਪਾਲ ਸਿੰਘ ਬਟਾਲਾ,ਪ੍ਰੋਃ ਸੁਖਵੰਤ ਸਿੰਘ ਗਿੱਲ, ਡਾਃ ਪਰਮਜੀਤ ਸਿੰਘ ਕਲਸੀ ਜ਼ਿਲ੍ਹਾ ਭਾਸ਼ਾ ਅਫ਼ਸਰ,ਜ਼ਿਲ੍ਹਾ ਪ੍ਰਸ਼ਾਸਨ ਵੀ ਅੰਗ ਸੰਗ ਸੀ। ਬਾਬਾਣੀਆਂ ਕਹਾਣੀਆਂ ਪੁਤਿ ਸਪੁਤਿ ਕਰੇਨਿ। ਗੁਰਭਜਨ ਗਿੱਲ ਲੁਧਿਆਣਾ।
@johalhundalmusicofficial
@johalhundalmusicofficial Жыл бұрын
Wah
IL'HAN - Qalqam | Official Music Video
03:17
Ilhan Ihsanov
Рет қаралды 700 М.
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
Reaction: Apne Ghar Pardesian Wangoo | Gurbhajan Gill
7:27
Bajwa Reaction
Рет қаралды 31 М.
Prof. Gurbhajan Singh Gill poem | Touching lines
4:02
Channel Sattrang
Рет қаралды 3,8 М.
Shiv Kumar Batalvi | Dr Kumar Vishwas | Rekhta
8:45
Kumar Vishwas
Рет қаралды 467 М.
Bhati Waliye - Asa Singh Mastana - Toronto (1980)
10:13
Iqbal Mahal
Рет қаралды 943 М.
Anjum Saroya ty Shiv kumar Batalvi
9:23
Rao Usman
Рет қаралды 18 М.
IL'HAN - Qalqam | Official Music Video
03:17
Ilhan Ihsanov
Рет қаралды 700 М.