Chidia a folk song || Punjabi virsa || Har Sandhu ||August 12, 2021

  Рет қаралды 1,384,712

True Music Productions

True Music Productions

Күн бұрын

Пікірлер: 569
@fahmeedanazir8840
@fahmeedanazir8840 3 жыл бұрын
my mother and aunts loved it and they cried alot after listening it...so no words to appreciate your work ...they recalled their old days and relations ...keep making such videos ...lots of love from Lahore
@truemusicproductions5644
@truemusicproductions5644 3 жыл бұрын
Thank you 🙏
@rajpootroyal554
@rajpootroyal554 2 жыл бұрын
@@truemusicproductions5644 corrosive c z.,ccccxxxxxxx xxx classicsxxc
@rajpootroyal554
@rajpootroyal554 2 жыл бұрын
@@truemusicproductions5644 xxxx
@rajpootroyal554
@rajpootroyal554 2 жыл бұрын
@@truemusicproductions5644 corrosive c z.,ccccxxxxxxx xxx classicsxxc
@RandhirSingh-qz5uq
@RandhirSingh-qz5uq 2 жыл бұрын
Very nice song ji
@akaur4090
@akaur4090 2 жыл бұрын
ਜਿੰਨੀ ਸੋਹਣੀ ਹਰ ਕੌਰੇ ਭਾਈ ਤੂੰ ਆਪ ਹੈ ਉੱਨੇ ਸੋਹਣੇ ਅਲਫ਼ਾਜ਼ ਤੇ ਆਵਾਜ਼, ਹਰ ਗੀਤ ਵਿਚ ਰਵਾ ਦਿੰਦੀ ਹੈ , ਜਿਉਂਦੀ ਵਸਦੀ ਰਹੁ ।
@truemusicproductions5644
@truemusicproductions5644 2 жыл бұрын
Thank you for kind words 🙏
@navdeepkaur4246
@navdeepkaur4246 2 жыл бұрын
ਦਿਲ ਨੂੰ ਟੁੰਬਣ ਵਾਲਾ ਗੀਤ ਹੈ, ਲੰਬੀ ਉਮਰ ਹੋਵੇ ਇਸ ਭੈਣ ਦੀ।
@desduaaba1385
@desduaaba1385 Жыл бұрын
ਇਹ ਗੀਤ ਮੈਂ ਵੀ ਗਾਉਂਦੀ ਹਾਂ ਪਰ ਥੋੜ੍ਹਾ ਜਿਹਾ ਫਰਕ ਹੈ ਤੁਹਾਡੇ ਤੇ ਸਾਡੇ ਗੀਤ ਦਾ । ਆਵਾਜ ਤੁਹਾਡੀ ਬਹੁਤ ਸੁਰੀਲੀ ਹੈ ਬੇਟਾ ਜੀ ! ਜੁੱਗ ਜੁੱਗ ਜੀਓ !
@rammyartgallery5663
@rammyartgallery5663 3 жыл бұрын
ਇਸ ਗੀਤ ਨੇ ਮੈਨੂੰ ਬਹੁਤ ਇਮੋਸ਼ਨਲ ਕਰ ਦਿੱਤਾ। ਮੇਰੇ ਵੀਰ ਦਾ ਨਾਮ ਰਾਜ ਅਤੇ ਭਾਬੀ ਨਾਮ ਰਾਣੀ ਏ ।ਪਰ ਭਾਬੀ ਇਸ ਦੁਨੀਆਂ ਵਿੱਚ ਨਹੀਂ ਹੈ। ਮੰਮੀ ਡੈਡੀ ਤਾਂ ਪਹਿਲਾਂ ਹੀ ਨਹੀਂ ਸੀ।ਭਾਬੀ ਵੀ ਵਕਤ ਤੋਂ ਪਹਿਲਾਂ ਹੀ ਚੱਲੀ ਗਈ। ਜਿਸ ਨੂੰ ਸਾਡੇ ਆਉਣ ਦਾ ਇੰਤਜ਼ਾਰ ਰਹਿੰਦਾ ਸੀ। ਇਹ ਗੀਤ ਦਿਲ ਤੇ ਅਸਰ ਕਰਦਾ ਹੈ।
@ManpreetKaur-re1pu
@ManpreetKaur-re1pu 3 жыл бұрын
Sade v mummy dady nhi a bhadi di v deth ho gi menu v geet sun k rona aa gya
@jagvirsingh7902
@jagvirsingh7902 3 жыл бұрын
So sad dukh kise nu na deve raab .har insan apni lami umar puri kar ke jawy .jo dukh na hove kise nu vi
@manpreetsohal8603
@manpreetsohal8603 2 жыл бұрын
So sad mere mumy nhi aa bhabi di lmbi umr hove🙏
@jagtarsinghsodhi6019
@jagtarsinghsodhi6019 2 жыл бұрын
ਭੈਣ ਮੇਰੀਏ ਉਹ ਥਾਂ ਤਾਂ ਨਹੀਂ ਭਰੀ ਜਾ ਸਕਦੀ ਪਰ ਗੁਰੂ ਸਾਹਿਬ ਜੀ ਦੀ ਗੁਰਬਾਣੀ ਦਾ ਫੁਰਮਾਨ ਹੈ ਕਿ ਹੁਕਮ ਅੰਦਰ ਸਭਿ ਕੋ ਬਾਹਰਿ ਹੁਕਮ ਨਾ ਕੋਇ ਆਕਾਲ ਪੁਰਖ ਜੀ ਜੋ ਵੀ ਕਰ ਰਹੇ ਹਨ ਉਹ ਉਨ੍ਹਾਂ ਦਾ ਭਾਣਾ ਹਰ ਇਨਸਾਨ ਨੂੰ ਮਿੱਠਾ ਕਰਕੇ ਮੰਨਣਾ ਹੀ ਪੈਣਾ ਹੈ
@boharsingh1661
@boharsingh1661 2 жыл бұрын
So sad didi🥺
@kauraman1644
@kauraman1644 2 жыл бұрын
ਜਿਓੰਦੇ ਰਹੋ ਦੀਦੀ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲਣ ਦੀ ਬਹੁਤ ਵਧੀਆ ਕੋਸ਼ਿਸ਼ ਹੈ
@ArjunSingh-sq4ty
@ArjunSingh-sq4ty 9 ай бұрын
Vary nice
@BalwinderKaur-bc3yh
@BalwinderKaur-bc3yh 7 ай бұрын
ਤੁਸੀਂ ਬੜੇ ਪਕੇ ਦਿਲ ਗੀਤ ਗਾਂਦੇ ਓ ਪਰ ਸੁਨਣ ਵਾਲਿਆਂ ਨੂੰ ਰਵਾ ਦਿੰਦੇ ਓ ਬਹੁਤ ਵਧੀਆ ਲਗਦੇ ਤੁਹਾਡੇ ਗੀਤ
@Lolpo319
@Lolpo319 2 жыл бұрын
ਬਹੁਤ ਵਧਿਆ ਬੇਟਾ ਜੀ ਪਹਿਲਾਂ ਦੀ ਤਰ੍ਹਾਂ ਗੂਰੁ ਕਰੈ ਸੁਣ ਕੇ ਅੱਖਾਂ ਵਿੱਚ ਹੰਝੂ ਆ ਗਿਆ 👌👌👌👌👌❤💕❤🙏🏻🙏🏻🙏🏻🙏🏻🙏🏻🙏🏻🙏🏻
@sarojrandhawa468
@sarojrandhawa468 Жыл бұрын
ਬਹੁਤ ਹੀ ਪਿਆਰਾ ਤੇ ਬਹੁਤ ਹੀ ਪਿਆਰੀ ਅਵਾਜ਼ ਵਾਹਿਗੁਰੂ ਜੀ ਬਖ਼ਸ਼ੀ ਹੈ ਜਿਉਂਦੀ ਰਹਿ ❤
@khuspreet.d1342
@khuspreet.d1342 2 жыл бұрын
ਮੈਨੂੰ ਤਾ ਐਨਾ ਇਮੋਸ਼ਨਲ ਗੀਤ ਸੁਣ ਕੇ ਬਹੁਤ ਰੋਣਾ ਆਇਆ
@anmolbhullar1277
@anmolbhullar1277 8 ай бұрын
ਸੁਰਤ ਗੁਆਚੇ ਰਿਸ਼ਤਿਆਂ ਦੀ ਭਾਲ ਚ ਕਿਧਰੇ ਗੁੰਮ ਹੀ ਹੋ ਗਈ ਕੁੜੀਏ.....ਕਿਆ ਦਰਦ ਭਰੀ ਆਵਾਜ਼ ਹੈ ਤੇਰੀ.... ਮੈਂਨੂੰ ਜਦ ਕਿਧਰੇ ਨੀਂਦ ਨਹੀਂ ਆਉਂਦੀ ਤਾਂ ਅੱਧੀ ਰਾਤ ਨੂੰ ਤੇਰੇ ਗੀਤ ਲਾ ਲੈਂਦਾ ਹਾਂ...ਪਤਾ ਨਹੀਂ ਮਨ ਕਿਧਰ ਕਿਧਰ ਉੱਡਕੇ ਸ਼ਾਂਤ ਹੋ ਜਾਂਦਾ ਹੈ.... ਜਿਓਂਦੀ ਰਹਿ ਬੇਟਾ 🎉❤
@gurbhejkaur9291
@gurbhejkaur9291 3 жыл бұрын
ਰੁਆ ਈ ਦਿੱਤਾ ਈ ਕੁੜੀਏ !!! ਬੋਲ ਕਾਲਜੇ ਨੂੰ ਧੂਅ ਪਾ ਗਏ!! ਬਹੁਤ ਸੋਹਣਾ ਖੁੱਭ ਕੇ ਗਾਇਆ!!! ਬਹੁਤ ਖ਼ੂਬਸੂਰਤ ਮਿੱਠੀ ਆਵਾਜ਼ !!
@truemusicproductions5644
@truemusicproductions5644 3 жыл бұрын
Thank you 🙏
@rupinderkaur7342
@rupinderkaur7342 3 жыл бұрын
ਮੈਨੂੰ ਵੀ ਰੁਆ ਦਿੱਤਾ
@kamaljitsingh432
@kamaljitsingh432 2 жыл бұрын
Very good song
@rajkumari9532
@rajkumari9532 2 жыл бұрын
ਬਹੁਤ ਹੀ ਪਿਆਰਾ ਗੀਤ ਤੇ ਬਹੁਤ ਹੀ ਪਿਆਰੀ ਆਵਾਜ਼ 👍 ਮੈਂ ਇਹ ਗੀਤ ਵਾਰ -ਵਾਰ ਸੁਣਦੀ ਹਾਂ,ਦਿਲ ਨੂੰ ਟੁੰਬਦਾ ਹੈ God bless you sister 👍👍👍
@Lolpo319
@Lolpo319 2 жыл бұрын
ਬਹੁਤ ਵਧਿਆ ਬੇਟਾ ਜੀ ਪ੍ਰਾਣੀ ਯਾਦਗਾਰ ਮਾਵਾਂ ਧੀਆਂ ਦੀ ਦੋਵਾਂ ਦੀ ਦੋਸਤੀ ਬਹੁਤ ਵਧਿਆ ਹੁੰਦੀ ਹੈ 👌💕👌💕👌❤👌🤭❤🙏🙏🙏🙏
@JagjitSingh-it8gz
@JagjitSingh-it8gz 2 жыл бұрын
ਦਿਲ ਛੂਹਣ ਵਾਲਾ ਪਿਆਰਾ ਗੀਤ ਹੈ । ਵਧੀਆ ਪੇਸ਼ਕਾਰੀ ਹੈ ਬੀਬੀ ਜੀ ਦੀ ।
@vanshdeep1890
@vanshdeep1890 2 жыл бұрын
ਦੀਦੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖਣ
@punjabivirsabynirmalkaurni7601
@punjabivirsabynirmalkaurni7601 2 жыл бұрын
Piari dhee di piari awaj👌👌🙏🙏❤❤
@KamalJeet-pm9lp
@KamalJeet-pm9lp 3 жыл бұрын
Mai hairan aa tuc bina roye kida gaa lea eh geet. Ena sohna aa na.. ek ek bol sunde hoe rona aya aa..
@itsmylife9772
@itsmylife9772 3 жыл бұрын
ਬੇਨਤੀ ਹੈ ਕਿ ਹੋਰ ਮੋਹ ਭਿੱਜੇ ਰਿਸ਼ਤਿਆਂ 'ਤੇ ਵੀ ਗੀਤ ਬਣਾਏ ਜਾਣ। ਜਿਵੇਂ ਭੈਣਾ ਦਾ ਪਿਆਰ, ਨਨਾਣ-ਭਰਜਾਈ ਦਾ ਸਹੇਲਪੁਣਾ, ਭੈਣ-ਭਰਾ ਦਾ ਰਿਸ਼ਤਾ ਆਦਿ।
@balwinderkaur9743
@balwinderkaur9743 3 жыл бұрын
ਬਹੁਤ ਸੋਹਣਾ ਗੀਤ ਗਾਇਆ ਜਿਉਂਦੀ ਰਹਿ ਭੈਣ ਢੇਰ ਦੁਆਵਾਂ ਤੈਨੂੰ
@sweetygarg8415
@sweetygarg8415 2 жыл бұрын
Mind blowing lyrics ❤️❤️❤️❤️ ek ek shabd ne is song ke dil ko cheer ke rakh diya...I Missed my parents 😢😢.. Love you Mummy and Dady ji..
@rinkusingh8206
@rinkusingh8206 3 жыл бұрын
ਬਹੁਤ ਹੀ ਸੁਰੀਲੀ ਆਵਾਜ਼ ਜੀ। ਬਾ ਕਮਾਲ ਰੂਹ ਖੁਸ਼ ਕਰ ਦਿੱਤੀ
@gaganpunia1
@gaganpunia1 2 жыл бұрын
Bs kro bhane, rona aa jnda sunke, boht sohna👌👌
@nirmaljeetsinghkhosa9887
@nirmaljeetsinghkhosa9887 3 жыл бұрын
ਜਿਉਦੀ ਰਹਿ ਧੀੲੇ ਜੁਗ ਜੁਗ 👍
@shahidahussain7264
@shahidahussain7264 6 ай бұрын
😢😢😢 beautiful 😍 touched the heart loved it stay blessed
@baljinderkaur8931
@baljinderkaur8931 2 жыл бұрын
V emotional song.. bahut rulaya.V v nice 🙂
@azadkumar6428
@azadkumar6428 6 ай бұрын
Very emotional song. Sweet, bold voice.Good.
@poojabhatia1488
@poojabhatia1488 2 жыл бұрын
Touched my heart..really beautiful written song …your voice and the feeling made me cry love from Canada 🥰
@GurmeetKaur-nf1qj
@GurmeetKaur-nf1qj Жыл бұрын
So sweat,heart touching ,listen again and again
@paramjitkaur2461
@paramjitkaur2461 2 жыл бұрын
Es suhag nu Mai 10 vari sun chuki han Thadi avaj baut vdia hai
@GurveerSinghBal
@GurveerSinghBal Жыл бұрын
Very nice sister waheguru hamesha khush rakhe ❤
@satnaamkaur9192
@satnaamkaur9192 2 жыл бұрын
ਬਹੁਤ ਵਧੀਆ ਆਵਾਜ਼ 👍
@amarjitsingh8517
@amarjitsingh8517 Жыл бұрын
ਭੈਣ ਜੀ ਨੂੰ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਭੈਣ ਜੀ ਤੁਹਾਡੀ ਸੋਚ ਵੀ ਵਧੀਆ ਅਵਾਜ਼ ਬੁਲੰਦ ਹੋਵੇ ਜੀ ਧੰਨਵਾਦ ਜੀ
@rajmanjinderkaur4928
@rajmanjinderkaur4928 3 жыл бұрын
ਬਹੁਤ ਵਧੀਆ ਗਾਇਆ ਭੈਣ ਜੀ🙏🙏
@ramandhillon9567
@ramandhillon9567 2 жыл бұрын
Heart touching song and nice voice dear
@davinderjassal6233
@davinderjassal6233 Жыл бұрын
So beautiful heart touching immotional song and so true wording. You sung very well. God Bless You. I love it.❤️❤️
@MandeepKaur-ko9vy
@MandeepKaur-ko9vy 2 жыл бұрын
Speechless. Thanku for uploading this heart touching song. 👏🏻👏🏻👏🏻👏🏻
@kiranjyoti57
@kiranjyoti57 Жыл бұрын
❤❤❤❤❤❤ awesome voice ji🎉🎉
@harpalsinghgsp1244
@harpalsinghgsp1244 2 жыл бұрын
bhout wadiya suhaag ae ❤❤❤❤
@sandeepsingh6691
@sandeepsingh6691 2 жыл бұрын
Bhot sohni avaaz a thuhadi sis bhot sohna gaya tuc song love you❤😘😘 sister God bless🙏🙏 you
@gurmitkaur3725
@gurmitkaur3725 3 жыл бұрын
Bahut hi hart tuching song hai , Bahut kuch akha agge ghumm giya 🙏🙏
@kiransingh-cv8se
@kiransingh-cv8se 3 жыл бұрын
Thanks singing for us. Beautiful and emotional song.❤️👍👏
@gurban534
@gurban534 2 жыл бұрын
Song sun ke ma yad aa gyi assi delhi te ma Himachal h 😒😔👌
@JyotiChoudhary-eu3dq
@JyotiChoudhary-eu3dq 2 жыл бұрын
nice song
@tarlochansingh9107
@tarlochansingh9107 2 жыл бұрын
ਮਾਵਾਂ ਠੰਡੀਆਂ ਛਾਵਾਂ ਦਰਦ ਭਰਿਆ ਗੀਤ।
@gurdeep_singh743
@gurdeep_singh743 3 жыл бұрын
Vv nice song rab chdikla ch rhke Thunu👌👌🙏🙏
@jaswinderdhindsy1570
@jaswinderdhindsy1570 3 жыл бұрын
Beautiful song. God bless you my dear 💝☺️
@simro_ludihana
@simro_ludihana 2 жыл бұрын
tusi ta rva hi dita ji sachi gal aa ma to bina koi ni pusda ji🙏🙏🙏😔😔😭😭
@harcharankaur4954
@harcharankaur4954 2 жыл бұрын
Heart touching 💕 and very very imotional song with soooooo much sweet voice. God bless you.
@vishavrandawva1014
@vishavrandawva1014 2 жыл бұрын
Ah gana ta me in war war sundi aa rojana ee rondi v roj e romdi 👍😢😢
@birvirindersingh
@birvirindersingh 3 жыл бұрын
Beautiful voice and very heart touching god bless you
@gurpyarsinghgora5858
@gurpyarsinghgora5858 3 жыл бұрын
Very very nice sister ji 👌👌god bless you 👍👍👍👍
@manojkamboj2929
@manojkamboj2929 2 жыл бұрын
Very very good performance रोना आ गया सुन के वाहेगुरु तुहानु हमेशा खुश रखे
@balvinderkaur9578
@balvinderkaur9578 2 жыл бұрын
Beautiful song God bless you 💖💖
@sukhrajtiwana247
@sukhrajtiwana247 3 жыл бұрын
Beautiful voice god bless dear ❤️❤️
@surinderkaur3531
@surinderkaur3531 3 жыл бұрын
Bahut sohna gaya bhane meri mummy ik month pehla sanu chad k chali gayi
@jaswantkaurmultani1930
@jaswantkaurmultani1930 Жыл бұрын
Ma bahut like hai marray veer and bhabia bahut changia han waheguruji sab nu ha khushi Mile
@Geetmaker
@Geetmaker 3 жыл бұрын
ਬਹੁਤ ਵਧੀਆ ਜੀ ।🙏🙏
@gurpyarsinghgora5858
@gurpyarsinghgora5858 3 жыл бұрын
Bot vadia lga bhain ji 🙏🙏👍👍seera jand wala 🙏🙏
@bhupinderkaur2008
@bhupinderkaur2008 2 жыл бұрын
So sweet. I am ur new subscriber ji. Midhi awaj ji
@truemusicproductions5644
@truemusicproductions5644 2 жыл бұрын
Thank you 🙏
@rajmanjinderkaur4928
@rajmanjinderkaur4928 3 жыл бұрын
ਮਨ ਚ ਬਹੁਤ ਸਾਰੀਆਂ ਗੱਲਾਂ ਯਾਦ ਆ ਗਈਆਂ 😭😭😭😭😭
@balvinderkaur1945
@balvinderkaur1945 3 жыл бұрын
Very sweet n emosional song.I like it.
@harwinderdhaliwal4018
@harwinderdhaliwal4018 3 жыл бұрын
ਠੀਕ ਕਿਹਾ ਤੁਸੀਂ ਰਾਜਮਨਜਿੰਦਰ
@inderjitballu2907
@inderjitballu2907 2 жыл бұрын
Manu v g sab yad aa janda ha vasdey rehn veer te bahbho 🥰
@inderjitballu2907
@inderjitballu2907 2 жыл бұрын
Maa baap nhi bhuldey g 🙏
@mansahajgill5164
@mansahajgill5164 Жыл бұрын
Vry emotional
@harinderkaur3397
@harinderkaur3397 3 жыл бұрын
Emotional I can’t hear it .Our tradition thanks for sharing God bless you and your family Old memories
@rupinderkaur7088
@rupinderkaur7088 2 жыл бұрын
Very emotional and beautiful song, Godbless you
@tarsembutter2303
@tarsembutter2303 3 жыл бұрын
Vvvv nice song (May you live long)
@sonudhaliwal2173
@sonudhaliwal2173 2 жыл бұрын
ਵਾਹਿਗੁਰੂ ਲੰਬੀ ਉਮਰ ਕਰੇ
@randhawaparamjit5865
@randhawaparamjit5865 3 жыл бұрын
ਸ਼ਾਨਦਾਰ ਉਪਰਾਲਾ ਜੀ ਤੁਹਾਡੀ ਵੀਡੀਓ - ਤੁਸੀ ਮੇਰੇ ਚੈਨਲ ਰੰਧਾਵਾ ਪਰਮਜੀਤ ਨੂੰ ਵੀ ਵੇਖਣਾ ਜੀ
@tarunachopra9574
@tarunachopra9574 2 жыл бұрын
Heart touching song and sweet voice keep it continue, I am writing this with tears in my eyes 😥😥
@harjitbenipal3598
@harjitbenipal3598 2 жыл бұрын
Very nyc heart touching song
@jagdipkaur7663
@jagdipkaur7663 2 жыл бұрын
man bhar aya bhut wadiea g
@ravneetmattu3488
@ravneetmattu3488 3 жыл бұрын
Bhot sona song made me emotional 👌👌
@rattanchand3520
@rattanchand3520 2 жыл бұрын
ਬਹੁਤ ਹੀ ਵਧੀਆ ਸੁਹਾਗ ਗਾਇਆ ਹੈ ਕੁੜੀ ਨੇ
@lakhisingh3635
@lakhisingh3635 3 жыл бұрын
ਇਹ ਗੀਤ ਸੁਣਕੇ ਮਾਂ ਦੀ ਯਾਦ ਆ ਗ.ਈ
@HarpreetKaur-yl4ft
@HarpreetKaur-yl4ft 3 жыл бұрын
Hi
@sumanarora7690
@sumanarora7690 Жыл бұрын
Beautiful.... Heart touching ..... gbu
@daljitkaurlall1106
@daljitkaurlall1106 3 жыл бұрын
V nice nd true song... Voice 👌
@meharsekhon2368
@meharsekhon2368 3 жыл бұрын
Very Heart Touching Song. 👍👍🌹🌹
@japkaur7223
@japkaur7223 3 жыл бұрын
Heart touching song sade bizi v bhut sunde aa thode songs
@kiranlata2914
@kiranlata2914 2 жыл бұрын
Very nice song dudia raji ji sun kar ansu aa gaye you looks very cute
@khanos73
@khanos73 2 жыл бұрын
Peaceful soul, so much pain so much purity in your voice
@sandeepsingh6691
@sandeepsingh6691 2 жыл бұрын
Nice song sister🥰🥰🥰 love you sister
@ultimatebeast8624
@ultimatebeast8624 2 жыл бұрын
Bohat vadiya awaaz
@charnjitkaur6253
@charnjitkaur6253 2 жыл бұрын
Bhhut sohna git hai sun ke emotiional ho gay
@randeephari2541
@randeephari2541 3 жыл бұрын
Sweet voice and song 💐💐💐🌹🌼🌼
@harjitkaur6260
@harjitkaur6260 2 жыл бұрын
wow sooooooo heart touching song sda khush raho
@sukhdeepkaur9555
@sukhdeepkaur9555 3 жыл бұрын
ਬਹੁਤ ਵਧੀਆ ਗਾਇਆ।🙏🙏🙏
@azadkumar6428
@azadkumar6428 8 ай бұрын
Very emotional song. Sweet bold painful voice. Good.
@janakjindal5686
@janakjindal5686 2 жыл бұрын
ਬਹੁਤ ਵਧੀਆ ਗੀਤ ਹੈ ਗਾਇਆ ਵੀ ਬਹੁਤ ਵਧੀਆ ਹੈ
@HarvinderSingh-ke8iz
@HarvinderSingh-ke8iz 3 жыл бұрын
ਬਹੁਤ ਵਧੀਆ ਮੇਰੀਏ ਭੈਣੇ
@kanwaljeetkhurmi5923
@kanwaljeetkhurmi5923 2 жыл бұрын
V nice song and true words
@harjinderkaur7142
@harjinderkaur7142 2 жыл бұрын
ਬਹੁਤ ਬਹੁਤ ਬਹੁਤ ਵਧੀਆ👍💯👍💯👍💯
@nirmalkaur1094
@nirmalkaur1094 3 жыл бұрын
haye di song sun ke dil nu dhooh pendi aa. bahut emotional ho gai sun ke. mummy ta time to pehla hi chale gaye meri marriage v baad vich hoi.
@truemusicproductions5644
@truemusicproductions5644 3 жыл бұрын
Sorry for your loss ,
@malwindersingh1281
@malwindersingh1281 3 жыл бұрын
Dil ch hook jehi uthadi hai bahut kuj yaad aa gya 😭😭😭😭😭😭😭
@himachaligaming451
@himachaligaming451 3 жыл бұрын
Thanks sister,peke hunde mava naal
@kedarnath7791
@kedarnath7791 3 жыл бұрын
Tuhadi Awaz sentimentality wali hai ji Film punjabi dharmik Layee fit hai ji Mubaraka de naal subhkamnawaji
@BaljitSingh-jl8he
@BaljitSingh-jl8he 2 жыл бұрын
Very nice emotional song. God bless you
@HappySingh-h6s
@HappySingh-h6s 3 ай бұрын
Verry nice sister ji 🥰😊god bless you 😘👌👌
@jasvirkaur8424
@jasvirkaur8424 3 жыл бұрын
So beautifull sis 🥰
@SandeepKumar-rv7sn
@SandeepKumar-rv7sn 2 жыл бұрын
Such a emotional song 😢
@pbgamer8556
@pbgamer8556 2 жыл бұрын
ਬਹੁਤ ਹੀ ਦਰਦ ਭਰਿਆ ਗੀਤ, 😢
@ranjitbains2487
@ranjitbains2487 2 жыл бұрын
God bless you anytime with love 😘😘😘😘
@JaswinderKaur-oh1ds
@JaswinderKaur-oh1ds 3 жыл бұрын
Very nice song and very emotional 😢 💙 ❤ 💔
@JagtarSingh098
@JagtarSingh098 2 жыл бұрын
Beautiful song❤❤❤
ਤੀਆਂ ਦਾ ਸੰਧਾਰਾ ॥ Har Sandhu || New punjabi song
5:55
True Music Productions
Рет қаралды 845 М.
My scorpion was taken away from me 😢
00:55
TyphoonFast 5
Рет қаралды 2,7 МЛН
Mil Ni Maye | HAR SANDHU | Latest  Punjabi Song 2020
3:34
True Music Productions
Рет қаралды 4,5 МЛН
Lok geet ਉਡਜਾ ਕਾਂਵਾਂ || Har Sandhu ||January 30, 2023
5:23
True Music Productions
Рет қаралды 275 М.
My scorpion was taken away from me 😢
00:55
TyphoonFast 5
Рет қаралды 2,7 МЛН