Mil Ni Maye | HAR SANDHU | Latest Punjabi Song 2020

  Рет қаралды 4,577,221

True Music Productions

True Music Productions

Күн бұрын

Пікірлер: 1 400
@Kuldeep-lo9zu
@Kuldeep-lo9zu Жыл бұрын
पहले में सोचता था पंजाब का culture कितना westernize है लेकिन मेने जब ये गाना सुना मुजे पंजाब का culture काफी बढिया लगने लगा( मारवाड़ से)
@sonubaba4553
@sonubaba4553 Жыл бұрын
ਸੱਚੀ ਅੱਖਾਂ ਭਰ ਆਉਂਦੀਆਂ ਨੇ ਇਹ ਸੁਹਾਗ ਲੋਕ ਗੀਤ ਸੁਣਕੇ ਜਿਊਂਦੀ ਵੱਸਦੀ ਰਹਿ ਭੈਣੇ
@hardipsandhu5306
@hardipsandhu5306 2 жыл бұрын
ਮੇਰੀ ਧੀ ਦਾ ਵਿਆਹ ਹੈ 6 ਮਹੀਨਿਆਂ ਨੂੰ ,ਪਰ ਮੈਂ tiktok ਤੋਂ ਵੇਖ you tube ਤੇ ਗੀਤ ਸੁਣ ਕੇ ਬਹੁਤ ਰੋਇਆ ਹਾਂ ਬਹੁਤ ਹੀ ਸੋਹਣਾ ਗਾਇਆ ਹੈ
@truemusicproductions5644
@truemusicproductions5644 2 жыл бұрын
Thank you 🙏 I appreciate
@kuljinderkaur2828
@kuljinderkaur2828 2 жыл бұрын
ਸੱਚੀ ਮਾਂ ਦੀ ਯਾਦ. ਆ ਗਈ ਬਹੁਤ ਸੌਹਣਾਂ ਸੁਹਾਗ ਗਾਇਆ
@kulveersharma7723
@kulveersharma7723 3 жыл бұрын
ਮਾਵਾਂ ਕਦੇ ਵੀ ਨਾ ਕਿਸੇ ਦੀਆਂ ਵਿਛੜਨ
@Deepkaur02590
@Deepkaur02590 3 жыл бұрын
Very imotional ਜਿਨੀ ਦੇਰ ਮਾਂ ਦੀ ਉਮਰ ਹੋਏ ਤੀਆਂ ਦੀ ਉਮਰ ਵੀ ਓਹਨੀ ਹੀ ਹੋਣੀਂ ਚਾਹੀਦੀ
@balwindersingh-mn2mx
@balwindersingh-mn2mx 2 жыл бұрын
Je eda hove Fer ta jag khatam ho ju maman maran khatam
@MeenaKumari-cl4kw
@MeenaKumari-cl4kw 2 ай бұрын
L​@@balwindersingh-mn2mx
@manjeetkaur-bv6cf
@manjeetkaur-bv6cf 2 ай бұрын
ਬਹੁਤ ਬੁਰਾ ਵਿਯੋਗ ਆ ਮਾਂ ਤੇ ਧੀ ਦਾ,😢😢ਕਦੇ ਕਿਸੇ ਦੀ ਮਾਂ ਨਾ ਦੂਰ ਹੋਵੇ 😢😢
@amarjitkaur2841
@amarjitkaur2841 Жыл бұрын
ਮਾਂ ਦੀ ਯਾਦ ਜੋ ਦਿਲ ਦੇ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੰਦੀ ਹੈ
@MandeepKaur-jp4te
@MandeepKaur-jp4te 4 жыл бұрын
ਪਤਾ ਨੀ ਿਕੰਨੀ ਵਾਰੀ ਸੁਣ ਕੇ ਰੋ ਲਿਆ ...ਬਹੁਤ ਹੀ ਭਾਵੁਕ ਸੁਹਾਗ ਹੈ...ਅਵਾਜ਼ ਵੀ ਬਾ ਕਮਾਲ ੲੇ..ਬਹੁਤ ਧੰਨਵਾਦ ਜੀ ਅੱਜ ਦੇ ਦੌਰ 'ਚ' ੲੇਨਾ ਸੋਹਣਾ ਸੁਹਾਗ ਤੇ ਰੂਹ ਨਾਲ ਗਾੳੁਣ ਵਾਲੇ ਵੀ ਨੇ ਇਸ ਸਮਾਜ ਚ ....
@truemusicproductions5644
@truemusicproductions5644 4 жыл бұрын
Thanks
@gurjitkaur515
@gurjitkaur515 3 жыл бұрын
shi
@omparkashsharma4233
@omparkashsharma4233 3 жыл бұрын
kzbin.info/door/Yoesu6NbDhHvCHQYXQVMgw
@omparkashsharma4233
@omparkashsharma4233 3 жыл бұрын
Van
@sakinasakina1649
@sakinasakina1649 3 жыл бұрын
Sahi ha
@amanjassi6953
@amanjassi6953 4 жыл бұрын
ਮੈਨੂੰ ਤੂੰ ਹੀ ਮਾਏਂ ਇਹੇ ਦੁਨੀਆਂ ਦਿਖਾਈ 😇❣❣❣ਤੇਰੀ ਥਾਂ ਨਾ ਕੋਈ ਲੈ ਸਕਦਾ ਐ ਭਾਈ ਪੇਕੇ ਤੇਰੇ ਨਾਲ ਹੀ ਚੰਗੇ ਲਗਦੇ ਨੇ ਮਾਈ 🌹❤
@malkitrai7652
@malkitrai7652 4 жыл бұрын
sahi gall ah ji
@truemusicproductions5644
@truemusicproductions5644 4 жыл бұрын
🙏
@truemusicproductions5644
@truemusicproductions5644 4 жыл бұрын
Thanks 🙏
@raavikour5047
@raavikour5047 3 жыл бұрын
Bhot honsla a behan ...eh song gaun lai.... Mai te ik line bol k emotional ho gai. .... Mai rona control ni ski... Really heart touching... 😥
@pbgamer8556
@pbgamer8556 2 жыл бұрын
ਬਹੁਤ ਹੀ ਸੋਹਣਾ ਸੁਹਾਗ ਗਾਇਆ ਭੈਣ ਜੀ ਅਵਾਜ਼ ਵਿੱਚ ਬਹੁਤ ਦਰਦ ਤੇ ਵੈਰਾਗ ਹੈ ,God bless you 😭🙏
@monikarani4883
@monikarani4883 3 жыл бұрын
ਧੀਏ ਮੈਂ ਨਾ ਮਿਲਾ ਤੇਰੀ ਮਿਲੇ ਭਰਜਾਈ😭😭😭 heart touching lines
@goravsingh8258
@goravsingh8258 3 жыл бұрын
Km
@samrjotpawar8741
@samrjotpawar8741 3 жыл бұрын
koi bhabhi ni mildi h aaj kal
@Rattniya-Lawyer
@Rattniya-Lawyer 3 жыл бұрын
ਇਸ ਗੀਤ ਵਿਚਲੇ ਵਿਰਾਗ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ।
@truemusicproductions5644
@truemusicproductions5644 3 жыл бұрын
Thank you 🙏
@jayansingh3793
@jayansingh3793 4 жыл бұрын
First time I am crying while listening this Suhag. Long time back people has no technology no email, phn or mails. Once girl got married always look at the station to see if her mum or brother Are coming to see her.
@simranjeetsingh3365
@simranjeetsingh3365 4 жыл бұрын
You are right sir But as of now, we are struggling to maitain the traditions which we had..... Very emotional and heartfelt suhag.... My mom always used to sing while cooking.
@sudhateri
@sudhateri 4 жыл бұрын
Same here
@truemusicproductions5644
@truemusicproductions5644 4 жыл бұрын
Thanks 🙏
@truemusicproductions5644
@truemusicproductions5644 4 жыл бұрын
Thanks 🙏
@truemusicproductions5644
@truemusicproductions5644 4 жыл бұрын
Thanks
@avn151
@avn151 3 жыл бұрын
ਬਹੁਤ ਰਵਾਯਾ ਬਹੁਤ ਹੀ ਜ਼ਿਆਦਾ 😭. ਮਾਂ ਗਈ ਨੂੰ 2 ਸਾਲ ਹੋ ਗਏ ਪਰ ਹਰ ਰੋਜ ਰੋਨੀ ਹਾਂ. ਕਿਤੋਂ ਮਾਂ ਮਿਲ ਜਾਵੇ ਰੱਬਾ. ਮੇਰੀ ਮਾਂ ਨੂੰ ਮੋੜ ਦੇ ਰੱਬਾ 😭😭😭😭
@BLXFRUITANMOL
@BLXFRUITANMOL 3 жыл бұрын
Be strong sis
@HarpreetKaur-yl4ft
@HarpreetKaur-yl4ft 3 жыл бұрын
Hi good morning
@GsmarchSingh
@GsmarchSingh 2 жыл бұрын
Waheguru ji ...mmy ji nu apne charna vch niwas bakshe...
@harvinderkour9966
@harvinderkour9966 2 жыл бұрын
mere maa nu 16 saal hoge miss u maa😭
@sandhusaab7188
@sandhusaab7188 2 жыл бұрын
Tuc ro gye ohna nu shanti nhi milni ... Ohna da dyn tuhde hi ch rehna va ..es lai ohna nu...hs ke yaad kreya kro ..na ki ro ke ......😘😘😘😘😘😘😘😘😘😘😘
@husanbawa4845
@husanbawa4845 3 жыл бұрын
❤️ਜੋ ਅਸਲ ਪਿਆਰ ਹੈ ਜਿਸਨੂੰ ਬਿਆਨ ਕਰਨਾ ਬਹੁਤ ਮੁਸ਼ਕਲ ਹੈ!only girls can understand this.I haven't words really
@manindermanes
@manindermanes 3 жыл бұрын
ਬਹੁਤ ਸੋਹਣਾ ਤੇ ਮਾਂ-ਧੀ ਦੇ ਡੂੰਘੇ ਰਿਸ਼ਤੇ ਨੂੰ ਬਿਆਨ ਕਰਦਾ ਗੀਤ।
@Nagina-ev9hf
@Nagina-ev9hf 2 жыл бұрын
Hy mare Maa I miss you😭😭😭😭😭😭😭😭
@Nimi-001
@Nimi-001 Жыл бұрын
Your voice has so much emotions in it that I couldn’t control my tears. Lost my mom 15+ years ago, right after my marriage. I used to listen Gagandeep Cheema while driving back from work and her songs are very emotional too. Came across to your song. Such a beautiful voice, stay blessed sis!
@truemusicproductions5644
@truemusicproductions5644 Жыл бұрын
Thanks 🙏 check out channel for more songs like this we have many beautiful songs
@ravindersandhu7774
@ravindersandhu7774 4 жыл бұрын
Tuhada eh geet sunke sachi mera dil ro uthda dil krda bhaj ke apni mummy nu mil lva
@TheRataul
@TheRataul 4 жыл бұрын
ਸ਼ਬਦ ਘੱਟ ਪੈ ਗਏ ਜੀ..... ਸਿਫ਼ਤਾਂ ਲੲੀ
@truemusicproductions5644
@truemusicproductions5644 4 жыл бұрын
Thanks 🙏
@officialpreet3953
@officialpreet3953 3 жыл бұрын
Osmmmmmm voice
@vikyjamba7179
@vikyjamba7179 3 жыл бұрын
@@officialpreet3953 l
@JagsirSingh-zi2yc
@JagsirSingh-zi2yc Жыл бұрын
ਸਾਡੀ ਮਾਂ ਨੂੰ ਵੀ ਗਈ ਨੂੰ 12ਸਾਲ ਹੋ ਗਏ ਪਰ ਹਰ ਦਿਨ ਯਾਦ ਕਰਕੇ ਰੋਦੇ ਆ😢
@kuljitdigitalstudiobabehal5278
@kuljitdigitalstudiobabehal5278 3 жыл бұрын
ਦਿਲ ਨੂੰ ਛੂਹ ਲੈਣ ਵਾਲੀ ਬੁਲੰਦ ਅਵਾਜ਼ ਦਿਲੋ ਹੀ ਗਾਇਆ ਹੈ 🙏 ਵਾਹਿਗੁਰੂ ਜੀ ਚਰਦੀ ਕਲਾਂ ਚ ਰੱਖੇਂ
@avtarsingh2531
@avtarsingh2531 2 жыл бұрын
ਬਹੁਤ ਹੀ ਵਧੀਆ ਹਨ ਇਹ ਲੋਕ ਗੀਤ ਧੰਨਵਾਦ ਹੈ ਉਨ੍ਹਾਂ ਲੋਕਾਂ ਦਾ ਜਿਨ੍ਹਾਂ ਨੇ ਇਨ੍ਹਾਂ ਨੂੰ ਸਾਂਭਣ ਦਾ ਕੰਮ ਕੀਤਾ।ਇਹ ਬਹੁਤ ਵੱਡੀ ਸੇਵਾ ਹੈ ਆਪਣੀ ਮਾਂ ਬੋਲੀ ਦੀ। ਧੰਨਵਾਦ ਮਾਂ ਬੋਲੀ ਜਿੰਦਾਬਾਦ ੳ
@gurwinderkaur237
@gurwinderkaur237 3 жыл бұрын
ਬਹੁਤ ਵਧੀਆ ਭੈਣ ਮੈ ਦਿਨ ਵਿੱਚ ਤਿੰਨ-ਚਾਰ ਵਾਰੀ ਸੁਣਦੀਆ 👌👌👌🙏🙏
@davs645
@davs645 Жыл бұрын
ਮੇਰੀ ਮਾਂ ਆਪਣੀ ਸਾਰੀ ਉਮਰ ਮੇਰੇ ਘਰ ਦੇ ਮਾੜੇ ਹਾਲਾਤਾਂ , ਗ਼ਰੀਬੀ ,ਤੇ ਤੰਗੀਆਂ ਨਾਲ ਜਰਨੈਲਾਂ ਵਾਂਗੂ ਲੜੀ . ਪਰ ਅਫਸੋਸ ਉਹ ਆਪਣੀ ਜਿੱਤ ਦਾ ਜਸ਼ਨ ਬਹੁਤੀ ਦੇਰ ਨਹੀਂ ਮਨਾ ਸਕੀ . ਮਾਂ ਮੈਂ ਤੈਨੂੰ ਬੋਹਤ ਯਾਦ ਕਰਦਾਂ ਹਾਂ . ਮੇਰਾ ਦਿਲ ਕਰਦਾ ਹੈ ਕਿ ਮੈਂ ਤੇਰੀ ਮੌਤ ਦੇ ਵੈਰਾਗ ਨੂੰ ਗੀਤਾਂ ਵਾਂਗੂ ਗਾਵਾਂ ਤੇ ਝੱਲਾ ਹੋ ਜਾਵਾਂ . ਤੇਰਾ ਪੁੱਤ ਗੁਰਦੇਵ ਠੇਠੀ
@PrabhJit-qx2tl
@PrabhJit-qx2tl 9 ай бұрын
🥹🥹
@PrabhJit-qx2tl
@PrabhJit-qx2tl 9 ай бұрын
Plz reply 🥺 bro🥹🥹
@satwantsingh875
@satwantsingh875 3 жыл бұрын
ਬਹੁਤ ਵੱਧੀਆ ਜੀ ਕਾਸ਼ ! ਇਹ ਰੀਤ ਰਿਵਾਜ ਨਵੀੰ ਪੀੜੀ ਨੂੰ ਪਸੰਦ ਆ ਜੀ
@truemusicproductions5644
@truemusicproductions5644 3 жыл бұрын
Thanks
@ssrishti.sharma
@ssrishti.sharma 2 жыл бұрын
Maa gyi nu ajj 50 days ho gye par yakin nhi aaunda ik bro o v foreign 2.5saal baad aa ke mari maa vaikhi mere toh 14 saal shota mera bro ohde viah de bde chaa c maa nu ehi sochke dil kambda meri godi ch gyi meri maa jo mai kade nhi sochya c
@simrankaur8396
@simrankaur8396 3 жыл бұрын
M din ch nu pta ni kinni baar ro lendi apni ma yaad krk....meinu Inna jayada beraag lgda tuhada suhag sunke ki mein kidr nu bhaja
@TahirRasool-b1h
@TahirRasool-b1h 11 күн бұрын
Ap ki bat ne rula dia
@Lolpo319
@Lolpo319 2 жыл бұрын
ਬਹੁਤ ਵਧਿਆ ਗੀਤ ਸੁਣੀਆਂ ਅਖਾਂ ਵਿੱਚ ਹੰਝੂ ਆ ਗਏ ਧੀਆਂ ਨੇ ਜਾਣਾਂ ਈ ਹੁੰਦਾ ਹੈ ਇਕ ਦਿਨ 👌👌👌👌💕🙏🙏💕
@dhillonsaab3241
@dhillonsaab3241 3 жыл бұрын
ਦਰਦ ਦਿਲ ਵਿੱਚ ਹੁੰਦਾ ਸੁਣ ਕੇ।
@RajwinderKaur-ng1ei
@RajwinderKaur-ng1ei Жыл бұрын
Sachi 💖
@sonubaba4553
@sonubaba4553 Жыл бұрын
ਜ਼ਿੰਦਗੀ ਦਾ ਸੱਚ ਏਹੋ ਹੈ ਇਹੋ ਜਿਹੇ ਲੋਕ ਗੀਤ ਇਹੋ ਜਿਹੇ ਕਲਾਕਾਰ ਹੁੱਣ ਕਿੱਥੇ ਲੱਭਦੇ ਆ
@Manjitkaur-wq3hz
@Manjitkaur-wq3hz 2 жыл бұрын
ਬਹੁਤ ਵਧੀਆ ਅਵਾਜ਼ ਮੈਂ ਇਸ ਗੀਤ ਨੂੰ ਵਾਰ ਵਾਰ ਸੁਣਦੀ ਹਾਂ ਧੰਨਵਾਦ ਜੀ
@amankotla2951
@amankotla2951 5 ай бұрын
ਬਹੁਤ ਹੀ ਵਧੀਆ ਗੀਤ ਗਾਇਆ ਤੁਸੀਂ ਭੈਣੇ ਤੁਹਾਡੇ ਇਸ ਗੀਤ ਨੇ ਦਿਲ ਮੋਹ ਲਿਆ ਸਾਨੂੰ ਬਾਹਰ ਬੈਠਿਆਂ ਨੂੰ ਵੀ ਅੱਜ ਮਾਂ ਬਾਪ ਦੀ ਯਾਦ ਆ ਗਈ ਭੈਣ ਭਰਜਾਈਆਂ ਦੀ ਯਾਦ ਆ ਗਈ ਬਹੁਤ ਵਧੀਆ ਗੀਤ ਹੈ ਤੁਹਾਨੂੰ ਪਰਮਾਤਮਾ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ ਹਮੇਸ਼ਾ ਖੁਸ਼ ਰਹੋ❤❤❤
@samarproduction143
@samarproduction143 Жыл бұрын
Bahut pyara song hai jug jug jio g jisne je song likha hai. Hor jisne Gaya hai I love you maa Sach likha hai maa ke Bina peke nahi lagte hai ❤❤❤❤❤❤❤❤❤
@Rajdeep-zl2tt
@Rajdeep-zl2tt 4 жыл бұрын
I am unmarried but whenever i heard this song it makes me emotional . Can feel the pain of a married girl who looses her mother😢
@anshugupta6769
@anshugupta6769 4 жыл бұрын
Kinor h
@VishalSingh-pq8gs
@VishalSingh-pq8gs 4 жыл бұрын
Aaqqĺ 😅😅 😀😀😗
@badshahstudiomanila8551
@badshahstudiomanila8551 2 жыл бұрын
ਬਹੁਤ ਹੀ ਸੋਹਣੇ ਸਬਦ ਮਾ ਤੇ ਧੀ ਪਿਆਰ ਦੀ ਸਾਨਦਾਰ ਤਸਵੀਰ
@triptakumari8928
@triptakumari8928 4 жыл бұрын
Can't control my tears while listening this song... So meaningful, a girl always miss her mother throughout her life
@truemusicproductions5644
@truemusicproductions5644 4 жыл бұрын
Thanks aryan
@SumanKumari-vh6vz
@SumanKumari-vh6vz 3 жыл бұрын
Vary God song h
@arshsidhu6513
@arshsidhu6513 3 жыл бұрын
I love this song and the Two song very much God bless you 😍😍😍
@navjotsinghlal6558
@navjotsinghlal6558 3 жыл бұрын
@@SumanKumari-vh6vz 图突突突yy www www图 。 。 。 。计量经济学www www www
@praveenkumarnahar1121
@praveenkumarnahar1121 3 жыл бұрын
Bilkul same hare
@manpreetarora6972
@manpreetarora6972 4 жыл бұрын
I really cry 😭 I am so far from my mother please god give everyone’s mom long life ❤️
@parwindersingh579
@parwindersingh579 4 жыл бұрын
ਬਹੁਤ ਵਧੀਆ
@truemusicproductions5644
@truemusicproductions5644 4 жыл бұрын
🙏🙏🙏
@truemusicproductions5644
@truemusicproductions5644 4 жыл бұрын
Thanks 🙏
@kulbir3843
@kulbir3843 4 жыл бұрын
Wahguru
@jagjitkaur9826
@jagjitkaur9826 3 жыл бұрын
@@parwindersingh579 à
@amandeepsohalwahla767
@amandeepsohalwahla767 3 жыл бұрын
Really when I listen this song I miss my mom too much . She was passed way 2 year ago . I had bad experience with some my relatives. No body take my mom place . I love u mom too much . U r still in my heart 🥲🥲
@gagandeepsingh7857
@gagandeepsingh7857 4 жыл бұрын
ਬਹੁਤ ਹੀ ਸੋਹਣਾ ਗੀਤ ਜੀ ਥੋਡਾ 👈👈👌👌👌
@truemusicproductions5644
@truemusicproductions5644 4 жыл бұрын
Thanks ji
@nailabutt8488
@nailabutt8488 9 ай бұрын
ہائے ۔۔۔😭😭😭😭😭😭 میں مر گئی۔۔۔۔😭😭😭😭😭
@navwalia9714
@navwalia9714 3 жыл бұрын
main sehmat ni es lok geet nal....bhra parjaiya te bhai v maa pyo hi aa .....mere bhra bhjai bahut hi jada chnge aa...i love them as my parents.....
@gurmeetkaur8663
@gurmeetkaur8663 3 жыл бұрын
😭😭😭😭😭😭😭😭 Miss You Maa aja kithe chl gyi Sanu ikalle aa nu chadd k 😭😭😭😭 maa
@poonamdhillon1930
@poonamdhillon1930 2 жыл бұрын
😭😭😭😭😭😭😭 same dukh sada v
@suchetapuri2284
@suchetapuri2284 Жыл бұрын
Bahut feel nal gaya, bahut sohna gaya rab sabde maa baap te pyareyaan nu hamesha salamat rakhe😊
@attiasarfraz9507
@attiasarfraz9507 4 жыл бұрын
I cried 😭😭😭😭 while listening this song. My mom is far and I miss her lot. love u mom. May Allah give u healthy and long life.
@truemusicproductions5644
@truemusicproductions5644 4 жыл бұрын
Thanks 🙏
@jasbirkaur4636
@jasbirkaur4636 4 жыл бұрын
C
@jasdeepkaur7690
@jasdeepkaur7690 3 жыл бұрын
Bahut nyc song sis mere mom di 17 aug 2021 ni death ho gi song sin k ronaaaa a gaya
@meerathakurrajput6788
@meerathakurrajput6788 4 жыл бұрын
Rula diya apke song ne ❤️❤️❤️
@truemusicproductions5644
@truemusicproductions5644 4 жыл бұрын
Thanks
@ishapathania9679
@ishapathania9679 2 жыл бұрын
🙈🙈🙈🙈🙈🙈🙈🙈🙈😭😭😭😭😭😭😭😭😭😭
@rajwinderkaur21108
@rajwinderkaur21108 4 жыл бұрын
Try kita pr nhi rok pai hanjua nu😭😭nyc nd very emotional suhaag
@humnajutt4554
@humnajutt4554 3 жыл бұрын
My mother start crying bcz she is missing her 5 married daughters
@ramanjeetkaur4920
@ramanjeetkaur4920 Жыл бұрын
Miss uhhh alot mummaa... kite mil ni maaye... kite te mil... bhot yaad aaundi...
@preetkaur-ok6dh
@preetkaur-ok6dh 3 жыл бұрын
Ek ek word dil te lgya .....bhut sohna song 🎵 ....God bless you
@atuljhamb3216
@atuljhamb3216 3 жыл бұрын
My favorite Song. No one can replace Parents. Both Mom & Dad. I lost my dad when was 19. Miss my dad everyday. Parmaatma sab de Maa Baap nu lambi Umar deve..
@mohammmadtahirakbarawan1688
@mohammmadtahirakbarawan1688 Жыл бұрын
Soulful lyrics Soulful voice No words to describe your singing sister ❤❤❤
@ramangill2531
@ramangill2531 Жыл бұрын
ਮਾਵਾਂ ਮਾਵਾਂ ਈ ਹੁੰਦੀਆ ਮਾਵਾਂ ਤੋ ਬਿਨਾਂ ਕੋਈ ਧਿਆ ਦੀ ਸਾਰ ਨੀਂ ਲੈਂਦਾ ਮੈਰੀ ਮਾ ਗਈ ਨੰ 6 ਸਾਲ ਹੋ ਗਏ
@surayasattar5092
@surayasattar5092 3 жыл бұрын
This is really very beautiful sad song when ever I listen to this song I always cry very very very beautiful and sad 😢😢😢😘😘🤗🤗😍😍😘😘💞😊
@sarbjitkaur-dulay1791
@sarbjitkaur-dulay1791 3 жыл бұрын
Very nice God bless you. 🥰🥰❤❤🥰🥰
@kanikabehl4050
@kanikabehl4050 11 ай бұрын
ਬਹੁਤ ਹੀ ਰਵਾ ਦਿੱਤਾ 😭
@sudhabansal8161
@sudhabansal8161 4 жыл бұрын
Miss my mumma too much True words peke tere naal hi changge lagde ne maaye
@narindersingara2817
@narindersingara2817 3 жыл бұрын
5
@navjotsingh6255
@navjotsingh6255 2 жыл бұрын
kzbin.info/door/Y8K_59jq7k3e3AuK4ieg5g Please support
@jagdishkaur9458
@jagdishkaur9458 Жыл бұрын
Grate👍hats off....I think Sanu aapne har ik sah naal feel krna chahida maa nu...agr oh physically present nahi v aa sade kol.....pr asi ohna di hi ansh ha...so I feel my mom is within me
@ggamer8759
@ggamer8759 3 жыл бұрын
Whole world seems empty without Maa 😭😭
@soniyasharma5583
@soniyasharma5583 3 жыл бұрын
Meri mummy ab nahi hai or jab mere ghar ke aage jakar gaadi rukti hai to mummy ki bohat yaad aati hai ki ander jakar sabse pahle apni mummy se milungi par mmi nahi milti 😭😭😭
@ParamjitKaur-gv8ko
@ParamjitKaur-gv8ko 4 жыл бұрын
ਬਹੁਤ ਸੁੰਦਰ ਗੀਤ ਗਾਇਆ ਬਾਕਮਾਲ ਵਧੀਆ ਡਰੈਸ ਪੰਜਾਬੀ ਹਕੀਕਤ ਬਿਆਨੀ ਹੈ Congratulations ਵਾਹਿਗੁਰੂ ਮਿਹਰ ਕਰੇ ਹੋਰ ਲੋਕ ਗੀਤ ਗਾਓ
@truemusicproductions5644
@truemusicproductions5644 4 жыл бұрын
Thanks 🙏
@tarunachopra9574
@tarunachopra9574 2 жыл бұрын
Aur jab bhai bhi na ho to maa ke chale jane se mayka khatam ho jata hai this is Personal experience 😥😥
@sushilsaini9
@sushilsaini9 7 ай бұрын
Beautiful wording and very well sung. Thank you.
@rajnimasih4524
@rajnimasih4524 3 жыл бұрын
Tade song sonke mere chsche roe pi c sach a gall dil lg gai j mere papa ne ya but miss bhut krde ya her time
@1merapind
@1merapind 3 жыл бұрын
ਬਹੁਤ ਖ਼ੂਬ ਜਿਉਂਦੇ ਵੱਸਦੇ ਰਹੋ!!
@royaljasspreet2673
@royaljasspreet2673 2 жыл бұрын
Miss u mom schii....🥺🥺🙏
@deepdhillon3800
@deepdhillon3800 3 жыл бұрын
ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣਾ ਲੋਕ-ਗੀਤ ਗਾਇਆ ਤੁਸੀਂ ਬਹੁਤ ਹੀ ਪਿਆਰੀ ਆਵਾਜ਼ ਵਿੱਚ ਕੋਟਿ ਕੋਟਿ ਸੁ਼ਕਰ ਅਕਾਲਪੁਰਖ ਦਾ ਜਿਨ੍ਹਾਂ ਨੇ ਇਨ੍ਹੀ ਮੀਠੀ ਆਵਾਜ਼ ਬਖ਼ਸ਼ੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਪਿਆਰੇ ਲੋਕ-ਗੀਤ ਨੂੰ ਸਾਡੇ ਤਕ ਪਹੁੰਚਾਉਣ ਲਈ ਵਾਹਿਗੁਰੂ ਅੱਗੇ ਅਰਜ਼ ਹੈ ਤੁਹਾਨੂੰ ਖੁਸ਼ ਰਖਣ ਸੰਗੀਤਕ ਕਲਾ ਦੀ ਰੂਚੀ ਬਖ਼ਸ਼ ਦੇ ਰਹਿਣ
@gurpreetlamba8223
@gurpreetlamba8223 2 ай бұрын
I love Mom ❤❤🥰
@anubala4230
@anubala4230 4 жыл бұрын
I live in abroad and don’t see my mum for years but love her a lot... miss her too much and so many times in a day!!! Love my family
@muskankaur2673
@muskankaur2673 3 жыл бұрын
Nice😘😘
@parmjitmahoo3804
@parmjitmahoo3804 Жыл бұрын
Maa di yad aa gai , 20 sal ho gye maa nu dur hoi nu, 😢😢😢😢
@prabdeeprandhawa1128
@prabdeeprandhawa1128 Жыл бұрын
Such a heart touching lyrics with deep meaning and also melodious voice
@sharmasharma1734
@sharmasharma1734 2 жыл бұрын
Kinna khoobsurat andazz. Boht hi sohna te badhiya udham. Jeondi vssdi reh punhabane
@gurjotkaur7326
@gurjotkaur7326 4 жыл бұрын
Mam, God gifted you melodious voice 😘😘😘❤️❤️❤️❤️ it can be seen in your voice that u sung it from your heart 💓
@truemusicproductions5644
@truemusicproductions5644 4 жыл бұрын
Thanks gurjot
@kaur_0769
@kaur_0769 3 жыл бұрын
Hello
@GurtejSingh-cf8zk
@GurtejSingh-cf8zk 3 жыл бұрын
ਬਹੁਤ ਵਧੀਆ ਵਾਹਿਗੁਰੂ ਤੱਰਕੀਆ ਬਖਛੇ
@kanchandevi5696
@kanchandevi5696 Жыл бұрын
No words to describe your singing sister ruh khush ho ghi ❤❤❤❤
@thehorrordevil5416
@thehorrordevil5416 5 ай бұрын
Mava hemesha jag jundyia rehndiya 😢😢😢😢😢 Mava Bina kda pekke❤❤❤
@gurjinderkaur4678
@gurjinderkaur4678 4 жыл бұрын
ਮੇਰੇ ਕੋਲ ਸ਼ਬਦ ਨਹੀ ਤਾਰੀਫ ਕਰਨ ਲਈ 🙇
@truemusicproductions5644
@truemusicproductions5644 4 жыл бұрын
Thanks 🙏
@renakaur1938
@renakaur1938 3 ай бұрын
Mere mummy 2021 chale gai c😢
@manojkamboj2929
@manojkamboj2929 2 жыл бұрын
बहुत ही भावुक कर देने वाला गीत है ये आखों मे आंसू आ गये
@RanvirSingh-tl5rd
@RanvirSingh-tl5rd Жыл бұрын
Old is gold
@monuvickyvicky4426
@monuvickyvicky4426 Жыл бұрын
Point🎉❤s😮😮l By QA by by❤🎉k ❤❤
@chamkaurpandher2673
@chamkaurpandher2673 4 жыл бұрын
Wah Beta ji wah..............Ba-camaal... Dur dil takk huk pahunch gai
@truemusicproductions5644
@truemusicproductions5644 4 жыл бұрын
Thanks
@deepikagoyal9221
@deepikagoyal9221 4 жыл бұрын
Speechless, full of emotions, I cried a lot after listening this
@truemusicproductions5644
@truemusicproductions5644 4 жыл бұрын
Thanks deepika
@LoveSandhu-sm9pv
@LoveSandhu-sm9pv 9 ай бұрын
Love you maa❤❤❤❤❤
@kiranjotkaur4107
@kiranjotkaur4107 3 жыл бұрын
We must appreciate these kinds of songs and promote our culture. Such a lovely voice, may god bless u ❤❤❤
@truemusicproductions5644
@truemusicproductions5644 3 жыл бұрын
Thanks
@navjotsinghlal6558
@navjotsinghlal6558 3 жыл бұрын
突突突www www www yy 兔兔同在屋簷下www www 圖調戲一下www www www 兔兔www www www我 w 圖嘻嘻嘻嘻我www
@navjotsingh6255
@navjotsingh6255 2 жыл бұрын
kzbin.info/door/Y8K_59jq7k3e3AuK4ieg5g
@rajivesandhu7263
@rajivesandhu7263 2 жыл бұрын
Tt
@vanshdeep1890
@vanshdeep1890 3 жыл бұрын
Dislike kyun......karn ta likho..... very heart touching mam ji hmesha chardi kla ch rakhn waheguru ji tuhanu 🙏🙏🙏🙏🙏
@truemusicproductions5644
@truemusicproductions5644 3 жыл бұрын
Thanks 🙏
@kamleshkaur4786
@kamleshkaur4786 4 жыл бұрын
Jini var mrgi sun Lo Eh song.... Bar bar fr b dil bolda eho song sunna Schi bahut madur awaz hai I love this song😘😘😘😍😍😍😍🥰🥰🥰
@truemusicproductions5644
@truemusicproductions5644 4 жыл бұрын
Thanks 🙏
@visiblemotive.
@visiblemotive. 11 ай бұрын
💯💯👌🙏 mapey sada nhi rehande
@UdayNatt
@UdayNatt 4 жыл бұрын
damn i'm getting married in like three weeks and I found this in recommendations and now i'm crying wtf i'm not even supposed to listen to suhaags man come on, her voice is too beautiful
@truemusicproductions5644
@truemusicproductions5644 4 жыл бұрын
Thanks ji
@nazarkalsanpamma4171
@nazarkalsanpamma4171 4 жыл бұрын
Very good ji kya bat hai g Jugg Jugg Jio ji Waheguru tusan trakkian bakshan
@truemusicproductions5644
@truemusicproductions5644 4 жыл бұрын
Thanks
@JKaur13_13
@JKaur13_13 4 жыл бұрын
Soulful lyrics Soulful voice REAL Beauty. No nudity. Pure QUEEN.
@truemusicproductions5644
@truemusicproductions5644 4 жыл бұрын
🙏🙏
@JaspalBrar-d3k
@JaspalBrar-d3k 3 ай бұрын
ਬਹੁਤ ਵਧੀਆ ਜੀ ਮੈਹਰ ਕਰਨ
@sillamistri7761
@sillamistri7761 4 жыл бұрын
Miss you mummy Papa bhut yad ati hai 😢😢😢😢
@ishersinghlambwali8132
@ishersinghlambwali8132 Ай бұрын
ਬਹੁਤ ਖੂਬਸੂਰਤ ਪੇਸ਼ਕਸ਼ ਈਸ਼ਰ ਸਿੰਘ ਲੰਭਵਾਲੀ
@NavneetKaurDhillon2217
@NavneetKaurDhillon2217 3 жыл бұрын
V v v heart touching song when u listening dis song tears automatically comes into ur eyes☺️ kamaal likhya te kamaal da gaya 👌🏻👌🏻
@JaskaranRandhawa-wo3xe
@JaskaranRandhawa-wo3xe 3 ай бұрын
Miss you mummy papa 😭
@etkabajaj5973
@etkabajaj5973 3 жыл бұрын
So heart touching....really started crying 😢 😭
@manpreetdhatt9282
@manpreetdhatt9282 2 ай бұрын
sachi speechless karta tusi . God bless u
@khushisukh2441
@khushisukh2441 4 жыл бұрын
I cried alot when I listen this song n I miss you mummy 😪😪,,, this song is nice👍
@randhawajatt2846
@randhawajatt2846 4 жыл бұрын
Heart touching song 👌👌❤️❤️❤️😭😭🙏🏻
@harcharansingh4122
@harcharansingh4122 4 жыл бұрын
Me to also
@pipalsingh3215
@pipalsingh3215 4 жыл бұрын
..
@truemusicproductions5644
@truemusicproductions5644 4 жыл бұрын
Thanks khushi
@Navroopcheema-ec1jl
@Navroopcheema-ec1jl 5 ай бұрын
Miss u maa 😭 hun te rab ne veer v kho laya mere ta peke v muk gye💔😭😭
@karamsammi2746
@karamsammi2746 4 жыл бұрын
Hundreds thousands of likes to this beautiful and best song in my life
@truemusicproductions5644
@truemusicproductions5644 4 жыл бұрын
Thanks 🙏🙏🙏
@sarwankotsarwankot8564
@sarwankotsarwankot8564 4 жыл бұрын
ਵਾਹ ਜੀ ਵਾਹ ਕਿਆ ਬਾਤ ਹੈ, ਬਹੁਤ ਸੁੰਦਰ ਗੀਤ ਏ🙏😔🙏
@truemusicproductions5644
@truemusicproductions5644 4 жыл бұрын
Thanks ji
Chidia a folk song || Punjabi virsa || Har Sandhu ||August 12, 2021
4:21
True Music Productions
Рет қаралды 1,3 МЛН
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
Вопрос Ребром - Джиган
43:52
Gazgolder
Рет қаралды 3,8 МЛН
Kahnu Te Payian Kothriyan/ਕਾਹਨੂੰ ਤੇ ਪਾਈਆਂ ਕੋਠੜੀਆਂ/Gurmeet Bawa/Full HD
4:51
𝑫𝒊𝒍𝒑𝒓𝒆𝒆𝒕 𝑴𝒖𝒔𝒊𝒄 𝑺𝒕𝒖𝒅𝒊𝒐𝒔
Рет қаралды 2,7 МЛН
Punjabi Geet || Har Sandhu || Must watch
5:12
True Music Productions
Рет қаралды 61 М.
uth maa ghar chaliye by yassir hussain
8:15
Manvir Dhaliwal
Рет қаралды 27 МЛН
Lok geet ਉਡਜਾ ਕਾਂਵਾਂ || Har Sandhu ||January 30, 2023
5:23
True Music Productions
Рет қаралды 275 М.
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.