"Sajan Mila De Rabba Harjeet Harman" (Full Song) | Hoor

  Рет қаралды 3,198,887

T-Series Apna Punjab

T-Series Apna Punjab

Күн бұрын

Пікірлер: 854
@GurvinderSingh-jk7xv
@GurvinderSingh-jk7xv Жыл бұрын
ਰੱਬਾ ਸੱਚੀਂ ਮਿਲਾਦੇ ਯਰ ਦਿਲ ਦੀ ਰੂਹ ਨੂੰ ਬਹੁਤ ਦੁੱਖ ਝੱਲ ਲੲਏ ਵਾਹਿਗੁਰੂ ਜੀ ਮਿਹਰ ਕਰਿਉ
@jagsirsingh7993
@jagsirsingh7993 7 ай бұрын
Mere munde daa namaraasi ae..lagdae satt dhurr aandrr takk lagi lagdi ae. Koi naa sabar daa fall mithaa hundae.. pb13india
@jagseersingh502
@jagseersingh502 4 жыл бұрын
ਧੁਰ ਅੰਦਰ ਤੋਂ ਤੇ ਪੂਰੀ ਰੂਹ ਨਾਲ ਗਾਇਆ ਇਹ ਗੀਤ ਹਰ ਦਿਲ ਨੂੰ ਹਲੂਣਾ ਦਿੰਦਾ ਐ।ਲੱਖਾਂ ਗੀਤਾਂ ਚੋਂ ਕਦੇ ਹੀ ਕੋਈ ਅਜਿਹਾ ਗੀਤ ਆਉਂਦਾ ਜਿਸ ਦਾ ਹਰ ਲਫਜ ਦਿਲ ਨੂੰ ਸਕੂਨ ਦਿੰਦਾ ।ਸਵ"ਪਰਗਟ ਲਿਧੜਾਂ ਦੀ ਮਹਾਨ ਕਲਮ, ਵੀਰ ਹਰਜੀਤ ਹਰਮਨ ਦੀ ਮੰਝੀ ਹੋਈ ਗਾਇਕੀ ਤੇ ਸੰਗੀਤਕਾਰ ਦੀ ਰੂਹ ਤੋਂ ਕੀਤੀ ਮਿਹਨਤ ਨੂੰ ਦਿਲੋਂ ਸਲਾਮ ।ਕਿਸੇ ਮਹਾਨ ਵਿਦਵਾਨ ਨੇ ਕਿਸੇ ਨੂੰ ਦਿਲੋਂ ਅਸੀਸ ਦਿਦਿੰਆਂ ਕਿਹਾ ਹੈ "ਕਿ ਤੇਰੀ ਉਮਰ ਲੋਕ ਗੀਤ ਜਿੰਨੀ ਹੋਵੇ।ਇੰਸ਼ਾ ਅੱਲਾ ਸਾਡਾ ਪਿਆਰਾ ਵੀਰ ਹਰਮਨ ਲੰਮੀਆਂ ਉਮਰਾਂ ਮਾਣੇ ।ਹਰ ਦਿਲ ਅਜੀਜ ਰਹੇ ।ਆਮੀਨ
@SatishKumar-yl8qy
@SatishKumar-yl8qy 4 жыл бұрын
Ji bilkul sahi baat
@RamSingh-lc7qw
@RamSingh-lc7qw 2 жыл бұрын
Love you bro
@jagmeetsingh2902
@jagmeetsingh2902 2 жыл бұрын
Bilkul right sir👍👍👍👍👍🙏🙏🙏
@gurvindersing9629
@gurvindersing9629 Жыл бұрын
Right sir ji all time hit
@AmandeepSingh-qk3ji
@AmandeepSingh-qk3ji Жыл бұрын
A
@jasbantkaur7318
@jasbantkaur7318 Жыл бұрын
ਮੇਰਾ ਦਿਲ ਕਰਦਾ ਆ ਕੀ ਵਾਰੀ ਵਾਰੀ ਸੁਣੀ ਜਾਵਾ😍😍😍
@KuldeepSingh-nm1mc
@KuldeepSingh-nm1mc Жыл бұрын
Ok g Good night
@deepkhajuria557
@deepkhajuria557 Жыл бұрын
ਮੈਨੂੰ ਅੱਜ ਵੀ ਯਾਦ ਹੈ 2013 ਵਿੱਚ ਤਲਵੰਡੀ ਹਿੰਦੂਆਂ ਪਿੰਡ ਵਿੱਚ ਹਰਜੀਤ ਹਰਮਨ ਦੇ ਅਖਾੜੇ ਵਿੱਚ ਸਪੈਸ਼ਲ ਇਹ ਗੀਤ ਸੁਨਣ ਗਿਆ ਸੀ ਮੈਂ।
@rajindersharma6190
@rajindersharma6190 7 ай бұрын
ਹਰਮਨ ਤੇਰੇ ਗੀਤਾ ਦੀ ਤਾਰੀਫ ਕਰਨ ਲਈ ਸ਼ਬ੍ਦ੍ ਵੀ ਘਟ ਜਾਂਦੇ ਨੇ ਤੇਰਿ ਅਵਾਜ਼ ਵਿੱਚ ਜਾਦੂ ਜਿਯਾ ਹੈ ਜੋ ਮੱਲੋਮੱਲੀ ਸੁਨਣ ਲਈ ਮਜ੍ਬੁਰ੍ ਕਰ ਦਿੰਦਾ ਹੈ ! ਪ੍ਰਮਾਤਮਾ ਤੈਨੂੰ ਲੰਬੀਆਂ ਉਮਰਾਂ ਬਖਸ਼ੇ ਸਰੋਤੀਆਂ ਨੂੰ ਅਜਿਹੇ ਗੀਤਾ ਨਾਲ ਮਨੋਰੰਜਨ ਕਰਵਾਉਂਦਾ ਰਹੇ . 🎉🎉🎉🎉🎉🎉
@navsidhu988
@navsidhu988 3 жыл бұрын
ਜਦੋ ਬੰਦਾ ਆਪਣੇ ਮਹਿਬੂਬ ਨੂ ਯਾਦ ਕਰਦਾ ਓਦੋਂ ਤਾਂ ਏਹ ਗਾਣਾ ਸੱਚੀ ਰੱਬ ਲਗਦਾ♥️♥️
@rahulchouhan1593
@rahulchouhan1593 2 жыл бұрын
Sachi gal aa
@ramandeepsingh5847
@ramandeepsingh5847 2 жыл бұрын
😢
@sahibjitsinghbenipal1120
@sahibjitsinghbenipal1120 Жыл бұрын
❤❤
@ramandeepsidhu1517
@ramandeepsidhu1517 Жыл бұрын
😢😢
@gamingwithnahar9020
@gamingwithnahar9020 Жыл бұрын
Sahi aa
@Sabi-km1bi
@Sabi-km1bi Жыл бұрын
ਸਾਹਮਣੇ ਬੈਠਾਕੇ ਸੋਹਣੇ ਸਜਣਾਂ ਨੁੰ ਤੱਕੀ ਜਾਵਾਂ,ਇਸ਼ਕੇ ਦੀ ਆਵੇ ਸਾਡੇ ਦਿੱਲਾਂ ਚੋ ਅਵਾਜ ਵੇ👉🏻 ਇਹ ਗੀਤ ਮੇਰੇ ਦਿਲ ਦੇ ਬਹੁਤ ਕਰੀਬ ੲੈ ❤💯
@gurpreetsidhu946
@gurpreetsidhu946 3 жыл бұрын
ਪਰਗਟ ਬਾਈ ਵੀ ਗੀਤ ਨੂੰ ਅਮਰ ਕਰ ਗਿਆ ❤️❤️ ਸੰਗੀਤ ਵੀ ਬਹੁਤ ਵਧੀਆ ❤️❤️❤️ ਦਿਲੋ ਸਲੂਟ ਆ ਸਾਰੀ ਟੀਮ ਨੂੰ❤️❤️❤️
@GurmeetSingh-kr3tj
@GurmeetSingh-kr3tj Жыл бұрын
ਹਰਮਨ ਬਾਈ ਦੀ ਆਵਾਜ਼ 'ਚ ਇੱਕ ਅਜੀਬ ਜਿਹੀ ਕਸ਼ਿਸ਼ ਆ।
@gurdeepsasiya6626
@gurdeepsasiya6626 2 жыл бұрын
ਬਹੁਤ ਵਧੀਆ ਗਾਣਾ ਪੁਰਾਣੀਆਂ ਯਾਦਾਂ ਆ ਜਾਦੀਆ 🥰🥰🥰🎉🎊
@kamalpreetsingh7831
@kamalpreetsingh7831 8 ай бұрын
❤2024 vich sunna wla likevkro......😢😢😢🙏🙏🙏
@AKASHYADAV-rr5kb
@AKASHYADAV-rr5kb 6 ай бұрын
ok g
@harshagan2565
@harshagan2565 9 ай бұрын
2024 ਵਿੱਚ ਵੀ ਗੀਤ ਸੁਣਦੀ ਆ ਮੈ
@PB05911-T
@PB05911-T 7 ай бұрын
Hii
@PB05911-T
@PB05911-T 7 ай бұрын
Hii
@mandeepsingh-np9wj
@mandeepsingh-np9wj 6 ай бұрын
Me vi sunea ve achanak yad a gea a
@HardeepSingh-vu9em
@HardeepSingh-vu9em 6 ай бұрын
mai today sunda
@kushaldeep9315
@kushaldeep9315 4 ай бұрын
Me mra ta pyr eis rut vich mil c
@manisomal67
@manisomal67 Жыл бұрын
2023 ਚ ਕੋਣ ਕੋਣ ਸੁਣ ਰਿਹਾ ???? ਹਾਜ਼ਰੀ ਲਵਾਓ❤
@SukhdevSingh-cd2mo
@SukhdevSingh-cd2mo 5 ай бұрын
Mera.farverate.song
@navneet3314
@navneet3314 3 жыл бұрын
Nice song 👌 ajj bhut milne ko dil kr rha schi unko 😭😭😭😭😭😭
@MuhammadAhmad-ct5qu
@MuhammadAhmad-ct5qu Жыл бұрын
Uo
@sukchansingh6982
@sukchansingh6982 Жыл бұрын
ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆ😊😊😊
@inderbegana2311
@inderbegana2311 3 жыл бұрын
ਜਦ ਵੀ ਸੁਣੀਦਾ ਦਿਲ ਨੂੰ ਸਕੂਨ ਮਿਲਦਾ..
@khalistanjindabad9729
@khalistanjindabad9729 4 жыл бұрын
ਅੱਜ ਵੀ ਇਹ ਗੀਤ ਨਵਾਂ ਹੀ ਲਗਦਾ ਬਾ ਕਮਾਲ ਗਾਇਕੀ ਤੇ ਅਵਾਜ਼ ਬਾਈ ਹਰਜੀਤ ਹਰਮਨ ਦੀ 👌👌👌
@akashdeep9179
@akashdeep9179 4 жыл бұрын
AAstgh
@gurlalsingh6847
@gurlalsingh6847 Жыл бұрын
ਬਿਲਕੁਲ ਸੱਚ
@VickySingh-qy1wu
@VickySingh-qy1wu 4 жыл бұрын
ਅਜ ਵੀ ਏਹ song ਸੱਚੇ ਪਿਆਰ ਦਾ ਪ੍ਰਤੀਕ ਆ, ਅੱਜ ਵੀ ਏਹ ਦਿਲ ਚ ਘਰ ਕਰ ਜਾਂਦਾ ਸਾਡੇ, ਏਨ੍ਹਾ ਪਿਆਰ ਇਸ song ਵਿਚ ਤੇ 03-07-2020 ਵਿਚ ਕੌਣ ਕੌਣ ਸੁਣ ਰਿਹਾ
@ਭੋਲਾਸਿੰਘਸ਼ੇਖਪੁਰਾ
@ਭੋਲਾਸਿੰਘਸ਼ੇਖਪੁਰਾ 2 жыл бұрын
ਅੱਜ ਫੇਰ ਦਿਲ ਕਰਿਆ ਆ ਗੀਤ ਸੁਣਨ ਨੂੰ
@sukhchainbhullar7370
@sukhchainbhullar7370 Жыл бұрын
Fer laddu band dinda
@karmjeetkaur-ht5pd
@karmjeetkaur-ht5pd Жыл бұрын
​@@sukhchainbhullar7370 😊 1:34
@semisherpur2774
@semisherpur2774 Жыл бұрын
Mera vi paji sachi yrr
@ajayborda5465
@ajayborda5465 Жыл бұрын
​@@sukhchainbhullar7370😅😅😅😊😊😊😊😊 2:48 😮 2:48 😮etc😮we
@ajayborda5465
@ajayborda5465 Жыл бұрын
​@@sukhchainbhullar7370😊
@HarpreetKaur-yz1rr
@HarpreetKaur-yz1rr 5 жыл бұрын
ਮੇਰਾ ਸਭ ਤੋਂ ਪਿਆਰਾ ਗਾਇਕ ਹਰਜੀਤ ਹਰਮਨ ਬਹੁਤ ਪਿਆਰੀ ਅਵਾਜ਼ ਆ ਮੇਰੀ ਮਨ ਦੀ ਇਛਾ ਮੈ ਆਪਣੇ ਪੁੱਤਰ ਦੇ ਵਿਆਹ ਤੇ ਥੋਨੂੰ ਜਰੂਰ ਬੁਲਾਵਾਂ ਹਜੇ ਉਹਦੀ ਉਮਰ 8ਸਾਲ ਦੀ ਆ ਨਾਮ ਸ਼ਰਨਜੀਤ ਸਿੰਘ
@ajayrajpoot9539
@ajayrajpoot9539 4 жыл бұрын
Hi
@rmandeepsinghlotay6945
@rmandeepsinghlotay6945 8 ай бұрын
ਮੈਂ ਦਿਲੋਂ ਅਰਦਾਸ ਕਰਦਾ ਤੁਹਾਡੇ ਲਈ, ਕੇ ਤੁਹਾਡੀ ਇਹ ਇਹ ਇੱਛਾ ਜਰੂਰ ਪੂਰੀ ਹੋਵੇ।🙏🙏🙏
@Sonukambojexperiment
@Sonukambojexperiment 3 жыл бұрын
*ਪੱਤਾ ਨਹੀਂ ਅੱਜ ਦੀ ਜੇਨੇਰੇਸ਼ਨ ਇਹ ਗੀਤ ਕਯੋਂ ਨਹੀਂ ਸੁਣਦੀ*
@heerasingh4956
@heerasingh4956 5 жыл бұрын
ਹਰਮਨ ਭਾਜੀ ਦਿਲੋ ਸਲਾਮ ੲਿਸ ਗਾਣੇ ਵਾਸਤੇ
@manvirsingh8635
@manvirsingh8635 Жыл бұрын
Ajj 16/9/23 dil bahut ਉਦਾਸ c ਏਸੇ ਕਰਕੇ ਅੱਜ ਫੇਰ ਇਹ ਗੀਤ ਸੁਣਿਆ
@PrabhjotSingh-px7bp
@PrabhjotSingh-px7bp 2 жыл бұрын
2:40 best line chare darwaze bhawe band hon litra de bolda bnere utte howe pr kaa we bhut sohna likhya pargat singh ji ne miss u bhaji❤🙏
@sukhwantgandhi1668
@sukhwantgandhi1668 5 жыл бұрын
ਦਿਲੋਂ ਸਲਾਮ ਕਰਦਾ ਹਾਂ ਵੀਰ ਜੀ
@dhirajgoyal9989
@dhirajgoyal9989 4 жыл бұрын
Rooh kdd lainda eh gaana❤
@ravindersinghgurjar6054
@ravindersinghgurjar6054 3 жыл бұрын
Sahi aa bro
@muskankaurbangu4096
@muskankaurbangu4096 3 жыл бұрын
Yes
@hamrajsingh4217
@hamrajsingh4217 3 жыл бұрын
Vaky e
@NavdeepKaur-qw5hh
@NavdeepKaur-qw5hh 3 жыл бұрын
Sahi g 🥰
@dhirajgoyal9989
@dhirajgoyal9989 3 жыл бұрын
@@NavdeepKaur-qw5hh hnji
@AmanChahal-k7f
@AmanChahal-k7f 9 ай бұрын
Aaj phir eh song sunnan nu dil kitta❤❤❤❤❤❤❤harjit harman
@shingarasingh5832
@shingarasingh5832 6 ай бұрын
1992ਦੀ ਯਾਦ ਤਾਜ਼ਾ ਹੋ ਜਾਂਦੀ ਹੈ ਜਦੋਂ ਵੀ ਇਹ ਗੀਤ ਸੁਣਦਾ ਹਾਂ
@dhillonguri5668
@dhillonguri5668 3 жыл бұрын
ਇਸ ਮਹੀਨੇ ਵਿੱਚ ਸਾਡਾ ਵਿਆਹ ਹੋਇਆ ਸੀ ਗੁਰਮੇਜ ਸਿੰਘ ਕੰਵਲਜੀਤ ਕੌਰ।।ਉੱਨੀ ਸੌ ਨੇੜਨਵੇ ਵਿੱਚ
@nirbhairatol8091
@nirbhairatol8091 3 жыл бұрын
Good ji
@pardeepkaur1736
@pardeepkaur1736 4 жыл бұрын
Very nice song meri mummy ka fvrt song hai ye vo har roj sunti hai mujhe bhi Bhot achha lga Bhot mitthi awaz hai 😍😍😘😘😘
@supindersingh1083
@supindersingh1083 5 жыл бұрын
ਮੇਰਾ ਸੱਭ ਤੋਂ ਪਿਆਰਾ ਗੀਤ ਤੇ ਪਿਆਰਾ ਕਲਾਕਾਰ ਹਰਜੀਤ ਹਰਮਨ
@monakaushal2310
@monakaushal2310 5 жыл бұрын
Nice song
@GurpreetSingh-md8yv
@GurpreetSingh-md8yv 4 жыл бұрын
@@monakaushal2310 right g Mera bhi favourite song h
@singhmani4341
@singhmani4341 3 жыл бұрын
My feavrait song asi v Rab agey duawan karde a Sade sajna da ik vaar didar Ho jave 10saal ho gye dekhe nu
@gaurflex7740
@gaurflex7740 Жыл бұрын
acha blz
@somsinghsomsingh4710
@somsinghsomsingh4710 3 жыл бұрын
i love this,this song is my favourate song 😍😍🥰🤩love it
@PardeepSingh-y9y7o
@PardeepSingh-y9y7o 5 ай бұрын
2024 vich kon kon sunda hai
@SURENDERSINGH-yn6ll
@SURENDERSINGH-yn6ll 3 жыл бұрын
Old is gold heart touching song.🌹🌹🌹🌹🌹👌👌👌
@Vishu-10A
@Vishu-10A 2 ай бұрын
Kon kon Sun reha ajj ess geet nu 31/08/2024 karo like ajj v sunan vale❤❤
@HappyK622
@HappyK622 3 жыл бұрын
Kuch song ida de hunde aa jis naal bachpan diya yaada aa jandiya #right
@jagmeetsingh2902
@jagmeetsingh2902 2 жыл бұрын
👍👍👍👍👍👍👍❤️❤️❤️❤️🙏🙏🙏🙏🙏 bilkul right sir
@gurindermavi526
@gurindermavi526 4 жыл бұрын
kon kon sunda 2020 vich like kro
@harmankotli7420
@harmankotli7420 4 жыл бұрын
Bii sera song a
@navisingh6347
@navisingh6347 4 жыл бұрын
Main sunda veera
@AmitKumar-ww7mg
@AmitKumar-ww7mg 3 жыл бұрын
2021ma
@agentfortyseven1563
@agentfortyseven1563 7 жыл бұрын
awesome, like from Pakistan
@chirfan728
@chirfan728 5 жыл бұрын
313
@birbalsingh2713
@birbalsingh2713 2 жыл бұрын
Ik vaari hor veerey☝️
@birbalsingh2713
@birbalsingh2713 2 жыл бұрын
Ik geet hor
@gurlove6949
@gurlove6949 Жыл бұрын
ਦਸੰਬਰ ਮਹੀਨੇ ਚ ਇਹੇ ਗੀਤ ਪੱਕਾ ਸੁਣਦਾ ਮੇ,ਦਿਲ ਨੂੰ ਪੂਰੀ ਤਕ ਜੀ ਪੈਂਦੀ
@DfzDyson
@DfzDyson Жыл бұрын
❤❤❤ sira pra ji 😊😊😊😊😊😊😊😊😊😊😊😊😊
@deepakshoor5076
@deepakshoor5076 2 жыл бұрын
A message to true loverss plz guys neverr let dis hearthealing song die.😢😢🌹🌹🥀🥀👍👍👋👋😢😢
@SATPALSINGH-rg8ky
@SATPALSINGH-rg8ky 5 ай бұрын
ਅੱਜ ਫਿਰ ਉਸ ਕਮਲੀ ਦੀ ਯਾਦ ਆਈ ਆ।😢
@SatnamSingh-sb4fz
@SatnamSingh-sb4fz Жыл бұрын
2023 old vs gold 🏆
@nadeemgujjar719
@nadeemgujjar719 2 жыл бұрын
Mind blowing sir your voice ☺☺🤗
@Jack_gaming_295
@Jack_gaming_295 Жыл бұрын
❤ sajan bewafa si 😂
@JasmeetSingh-if6ws
@JasmeetSingh-if6ws 11 ай бұрын
ਹਰਮਨ ਵੀਰ ਦਾ ਇਹ ਗਾਣਾ ਬਹੁਤ ਵਧੀਆ👍🏻👍🏻👍🏻👍🏻
@makhanbachhoana9763
@makhanbachhoana9763 3 жыл бұрын
ਬਹੁਤ ਪਿਆਰਾ ਗੀਤ, ਬਹੁਤ ਪਿਆਰੀ ਅਵਾਜ਼
@jagmeetsingh2902
@jagmeetsingh2902 2 жыл бұрын
Your absolutely right sir👍👍👍👍👍
@gurbachanshing4234
@gurbachanshing4234 2 жыл бұрын
50th Ltd
@sukhdev441
@sukhdev441 2 жыл бұрын
@@gurbachanshing4234 h
@vickychahal3222
@vickychahal3222 4 жыл бұрын
2020 ch v kon kon sun reha siraaaaa song 👌👌👌👌👌👌
@khanshoib2058
@khanshoib2058 4 жыл бұрын
Me
@sharma_boy__5x92
@sharma_boy__5x92 4 жыл бұрын
Hmm
@businessvlogs6813
@businessvlogs6813 3 жыл бұрын
Song Sun ke skoon miljanda 😍😍😍😍🤩
@bobkwatracanada55882
@bobkwatracanada55882 9 ай бұрын
ਅੱਜ ਫਿਰ ਅਜੀਤ ਹਰਮਨ ਦਾ ਇਹ ਗੀਤ ਸੁਣ ਕੇ ਮਹਿਸੂਸ ਹੋਇਆ। ❤❤
@sukhvir8982
@sukhvir8982 Жыл бұрын
ਦਿਲ ਵਾਰ ਵਾਰ ਕਰਦਾ ਇਹ ਗੀਤ ਸੁਣਨ ਨੂੰ
@sonupaul333
@sonupaul333 5 жыл бұрын
My best singr harjait harman
@pargatsingh-gj6kh
@pargatsingh-gj6kh 4 жыл бұрын
Harjhatharmna ok bai jo
@AjaySahota-e7s
@AjaySahota-e7s Күн бұрын
ਬਹੁਤ ਹੀ ਵਦੀਆਂ ਸੋਂਗ ਆ ਭੂਤ ਵਾਰ ਸਣ ਲਿਆ ❤
@jaspreetsingh8688
@jaspreetsingh8688 4 ай бұрын
ਨੱਤ ਤਲਵੰਡੀ ਸਾਬੋ
@jaspreetsingh8688
@jaspreetsingh8688 4 ай бұрын
Kon o ji
@kamalrandhawa3136
@kamalrandhawa3136 2 ай бұрын
Rooh ❤khus ho jandi a song sun ke kadi ohh v time 🕰️ hunda c yara veliya nal Mafila lanw da 😢
@Happy-mc5xi
@Happy-mc5xi 5 ай бұрын
ਅੱਜ ਫਿਰ ਦਿਲ ਕੀਤਾ ਇਹ ਗੀਤ ਸੁਣਨ ਨੂੰ
@simranjot5156
@simranjot5156 5 жыл бұрын
Jdo mera bf Australia gya c mai odo ahh song sundi c aj frr ohi time Yaad aa gya
@DeepDeep-ko7sh
@DeepDeep-ko7sh 5 жыл бұрын
Same life g
@simranjot5156
@simranjot5156 5 жыл бұрын
Bt hn mere bf nl mera viah ho gya a jii
@garrygarry4105
@garrygarry4105 5 жыл бұрын
Mai apne us pyar ke liye ye song sunta tha jis se kabhi baat tak na hui or sirf 2 ya 4 bar dur se hi dekha tha ab uski shadi hogai hai 😭😭
@ਲਵਦੀਪਗਰਚਾ
@ਲਵਦੀਪਗਰਚਾ 5 жыл бұрын
Meri gf Australia breakup hogia 🙄
@nonyarunarun6284
@nonyarunarun6284 4 жыл бұрын
ooiii kaim lgda song
@bmani8803
@bmani8803 Жыл бұрын
Meri bohat purani yaad judi aa eh geet nal jdo mai 9th class vich hunda c raati bai da geet aaunda hunda c, assi padai karan shant ghar jande c 10 room Khali hunde c te harman sir ji di awaj oh sunsan ghr vich bohat skoon dindi c
@hardeepgoyat4598
@hardeepgoyat4598 3 жыл бұрын
Jitna b like Karu utna Kam h. Love you Harjeet Harmann from Hisar (Haryana)
@AjayKumar-gr1wh
@AjayKumar-gr1wh 5 жыл бұрын
My all time favorite song. .was searching for last 3 year. But got it today.
@Inderjitsingh-tm2fp
@Inderjitsingh-tm2fp 4 жыл бұрын
Very nice
@PintuKumar-re3mn
@PintuKumar-re3mn 4 жыл бұрын
Very nice
@jaspalsingh3665
@jaspalsingh3665 4 жыл бұрын
mera v ajay kumar
@SonuSharma-fe5co
@SonuSharma-fe5co 4 жыл бұрын
Baba
@puransingh6161
@puransingh6161 4 жыл бұрын
I miss old song God bless you
@bikramshrwakhatwan4333
@bikramshrwakhatwan4333 Жыл бұрын
Ajj vi Mera favourite song eh ..20--12--2022
@avnishrana9105
@avnishrana9105 6 жыл бұрын
nyc song bai ji
@gurpyarsingh9350
@gurpyarsingh9350 Жыл бұрын
ਦਿਨ ਵਿੱਚ 15-20 ਵਾਰ ਗੀਤ ਸੁਣੀਂਦਾ ❤️‍🩹❤️‍🩹❤️‍🩹
@BOSS09124
@BOSS09124 Жыл бұрын
ਯਾਦਾਂ ਤਾਜ਼ਾ ਕਰਨ ਵਾਲੇ ਗੀਤ 😘💓
@shaganlalgawri2466
@shaganlalgawri2466 4 жыл бұрын
Super voice.super poetry'wah pargat lidhra wah harman.na koi tpusi na jou hatheyar.sirf eh he genuine klakar
@princeallmovietv8379
@princeallmovietv8379 3 жыл бұрын
2021 ch kon sunda
@chaudharyhdsingh7984
@chaudharyhdsingh7984 4 жыл бұрын
ਪ੍ਰਗਟ ਲਿੱਧੜਾਂ ਮਸ਼ਹੂਰ ਗੀਤਕਾਰ
@funnyactivity5112
@funnyactivity5112 11 ай бұрын
Mujhe meri gf ki bahut yaad aa rahi thi to dil me is song k kuch bol yaad the. To song sunne ka Mann kiya❤❤
@gdhaliwal4203
@gdhaliwal4203 Жыл бұрын
ਏਹਦਾ ਦੇ ਗੀਤ ਬਹੁਤ ਘੱਟ ਆਉਂਦੇ ਨੇ ਹੁਣ
@preetkaur9913
@preetkaur9913 4 жыл бұрын
Cachi gal baba g sab nu melada
@KuldeepSingh-nm1mc
@KuldeepSingh-nm1mc Жыл бұрын
Kash
@gurjindersingh3034
@gurjindersingh3034 25 күн бұрын
ਮੇਰੇ ਹਿਸਾਬ ਨਾਲ 2006 ਵਿੱਚ ਇਹ ਗਾਣਾ ਆਇਆ ਸੀ ਜਦੋਂ aiva ਦੇ walkman ਚਲਦੇ ਹੁੰਦੇ ਸੀ ਮੈ ਓਦੋਂ ਫੋਜ ਵਿੱਚ ਪੂੰਛ ਹੁੰਦਾ ਸੀ ਰੂਹ ਨੂੰ ਸਕੂਨ ਦੇਣ ਵਾਲਾ ਗੀਤ ਹੈ
@GurpreetSingh-xe9nk
@GurpreetSingh-xe9nk 2 жыл бұрын
ਦਿਲ ਨੂੰ ਟੱਚ ਕਰਦਾ ਇਹ ਗੀਤ
@GurpreetSingh-xe9nk
@GurpreetSingh-xe9nk 11 ай бұрын
ਇਹ ਗੀਤ ਸੁਣ ਕੇ ਬਹੁਤ ਅਨੰਦ ਓਦਾ ਤੇ ਆਪਣਾ ਪਿਆਰ ਵੀ ਯਾਦ ਓਦਾ
@jasssandhu183
@jasssandhu183 Жыл бұрын
ਅੱਜ ਘੱਟੋ ਘੱਟ 12 ਸਾਲਾਂ ਵਾਦ ਗਾਣਾ ਸੁਣਿਆ ਯਾਦਾਂ ਤਾਜ਼ੀਆਂ ਹੋ ਗਈਆਂ ਫ਼ਿਰ ਤੋਂ ♥️♥️
@PuranSingh-kl5ho
@PuranSingh-kl5ho Жыл бұрын
My favorite sad nice song never forget God bless you
@princegarhiprince1840
@princegarhiprince1840 3 жыл бұрын
Kon kon sunda a song ji daso 2021 vich ❤️❤️❤️❤️❤️❤️❤️❤️❤️❤️
@balbalsingh12
@balbalsingh12 Жыл бұрын
ਪੁਰਾਣੀਆਂ ਯਾਦਾ ਖਿੱਚ ਲਿਉਂਦੇ ਏ ਗੀਤ
@GurnamSingh-j7d
@GurnamSingh-j7d 4 ай бұрын
2024ਵਿੱਚ ਵੀ ਗੀਤ ਸੁਣਦਾ ਆ ਮੈ
@KimatKitabDi
@KimatKitabDi 5 жыл бұрын
Great song by great singer harjeet harman and great writer pargat Singh ji
@InderjeetSingh-ro4mv
@InderjeetSingh-ro4mv 3 жыл бұрын
Inderjeet Singh
@deppakumar7262
@deppakumar7262 Жыл бұрын
Aaj na o geet rahe na sajjan
@GurmailSingh-rf6sv
@GurmailSingh-rf6sv 9 ай бұрын
ਬਹੁਤ ਯਾਦ ਆਉਂਦੀ ਐ ਸੱਜਣਾ ਦੀ ਬਾਈ
@gurdeepsinghdeepsingh4160
@gurdeepsinghdeepsingh4160 5 ай бұрын
Aa gana sun ke sukoon milda❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@panthjeetsingh7094
@panthjeetsingh7094 5 жыл бұрын
Buhat2 vadia song Aya te harjit harman aya ji saaf suthri gaike aa ji
@RajeshGujjar-d6f
@RajeshGujjar-d6f 2 ай бұрын
Priceless word
@shbajkhan9537
@shbajkhan9537 5 жыл бұрын
आई एम बेस्ट गाना बेस्ट सिंगर जिंदगी की पुरानी यादें ताजा कर दी
@jaskiratkaur3675
@jaskiratkaur3675 2 жыл бұрын
Mera v eh song favorite he dil karda sunde rahiye
@babitajatiya9777
@babitajatiya9777 Жыл бұрын
Mst song😊😊😊❤
@MANI.DHALIWAL..
@MANI.DHALIWAL.. Жыл бұрын
Bhai kya baat aa yr bahut hee sohna song aa sariya ganiya nalo ghaint aa song aa voice kinni vadia yr bande di ❤❤❤❤
@MalkeetSingh-j2q
@MalkeetSingh-j2q 2 күн бұрын
ਸਾਜਨ ਮਿਲਾਦੇ ਰੱਬਾ ਮੇਰਿਆ
@jagmohansingh.3296
@jagmohansingh.3296 Жыл бұрын
Purana Harjeet 2023 wich v Harman pyara❤
@deepakshoor5076
@deepakshoor5076 2 жыл бұрын
So wonderful n full with lv feelings song.😭😭🙌🙌
@deeparsh2081
@deeparsh2081 2 жыл бұрын
bhut vadiya ji
@stitchinganddesistyle
@stitchinganddesistyle 7 ай бұрын
Veer mai tere bina kade koi hor singer sunea nhi ikalepan vich tere song rooh nu skoon Dende ne
@rakeshberwal5830
@rakeshberwal5830 6 жыл бұрын
Heart touching song bhai
@sahajbrar366
@sahajbrar366 2 жыл бұрын
Aa gaana din vich 15 ton 20 baar sun laina bhot ghaint aa yrrr 🔥🔥🔥
@simranjeetkaur5301
@simranjeetkaur5301 2 жыл бұрын
MY favorite song sir Vvvvvvvvvvv vvvvvvvvvvv vvvvvvvvvvv vvvvvvvvvvv vvvvvvvvvvv nice .. voice God bless you ❤️❣️♥️👍👍👍👍👍👌👌👌🤟🤟
@KuldeepSingh-nm1mc
@KuldeepSingh-nm1mc Жыл бұрын
Special thanks
@BalwinderSingh-no8bz
@BalwinderSingh-no8bz Жыл бұрын
2030 ale hajri labon❤
@moneykarwal8086
@moneykarwal8086 3 жыл бұрын
Rooh tak uttar janda eh geet pata ne ki gal aa
@vishaljaswal1112
@vishaljaswal1112 2 жыл бұрын
Voice Sound Lyrics Ultimate...
@rajatkumar9856
@rajatkumar9856 Жыл бұрын
NYC songs Harman Bro❤❤❤
"Nirmohi Nagri Da Moh Harjeet Harman" | Hoor
4:16
T-Series Apna Punjab
Рет қаралды 1,8 МЛН
PRANK😂 rate Mark’s kick 1-10 🤕
00:14
Diana Belitskay
Рет қаралды 11 МЛН
Каха и лужа  #непосредственнокаха
00:15
Botlan
6:14
Veer Davinder - Topic
Рет қаралды 10 МЛН
"Kalla Kalla Note Harjeet Harman" (Full Song) | Hoor
4:26
T-Series Apna Punjab
Рет қаралды 359 М.
SHEESHA YAAR DA
4:44
Surjit Bindrakhia - Topic
Рет қаралды 12 МЛН
Sajan Mila De Rabba  [Full Song] - Hoor
3:26
T-Series
Рет қаралды 4,9 МЛН
Harjit Harman Official Audio Song Yaadan | Mundari | Punjabi Hit Song | T-Series
5:00
Dil Marjaane Nu [Full Song] Panjebaan With Harjit Harnam Nights
5:12