"Kali Beh Ke Sochi Ni Manmohan Waris" | Kalli Baih Ke Sochin Ni

  Рет қаралды 22,645,443

T-Series Apna Punjab

T-Series Apna Punjab

Күн бұрын

Пікірлер: 4 500
@allpro2812
@allpro2812 4 жыл бұрын
ਕੋਈ ਗੱਲਵਕੜੀਆ ਨੀ , ਕੋਈ ਨੰਗੇਜ ਨੀ , ਕੋਈ ਚੁੰਮਾਚਾਟੀ ਨੀ । ਸਿੱਧਾ ਸਾਦਾ ਵਿਡਿੳ ਤੇ ਖੂਬਸੁਰਤ ਗਾਣਾ ।ਪੁਰਾਣੇ ਦਿਨ ਬਹੁਤ ਯਾਦ ਆੳਦੇ ਹਨ।
@sagarmattu1919
@sagarmattu1919 2 жыл бұрын
90,s so beautiful
@mkbskb1
@mkbskb1 2 жыл бұрын
@@sagarmattu1919 NA YAAR. BAHUT MADA TIME C. I WAS STRUGGLING WITH POVERTY........BUT NOW ITS GOOD. I LOVE 2040 WHEN IT WILL COME
@sagarmattu1919
@sagarmattu1919 2 жыл бұрын
@@mkbskb1 bai g o tuhdi gal thik aa pr culture simple sidha sadhe technology jrurt mutabik ove o tym vdia c
@ashamahla766
@ashamahla766 2 жыл бұрын
@@mkbskb1 7777uu7
@AvtarSingh-rp8eo
@AvtarSingh-rp8eo 2 жыл бұрын
Pehla diya gallan te back seen v alagg hi aa purane riti rivaaj vadiya c 👍🏻
@KuldeepSingh-rj7qv
@KuldeepSingh-rj7qv Жыл бұрын
ਕੋਈ ਸ਼ੋਸ਼ੇਬਾਜ਼ੀ ਨੀ, ਕੋਈ ਨੰਗਪੁਣਾ ਨੀ, ਕੋਈ ਹਥਿਆਰ ਨੀ, ਕੋਈ ਫੋਕੀ ਟੌਹਰ ਨੀ, ਕੋਈ ਫੁਕਰੀ ਨੀ,, ਬੱਸ ਦਿਲ ਨੂੰ ਕੀਲ ਗਿਆ ਇਹ ਗਾਣਾ। 100 ਸਾਲ ਬਾਅਦ ਵੀ ਇੰਝ ਹੀ ਅਮਰ ਰਹੇਗਾ।♥️♥️
@sardjitkaur-wp8iz
@sardjitkaur-wp8iz Жыл бұрын
राईट
@VickyBaddon
@VickyBaddon Жыл бұрын
​@@sardjitkaur-wp8izsahi bola ji
@Shamsher.Singh-786.
@Shamsher.Singh-786. Жыл бұрын
Ganne ta ah hunde si veer jehde aaj b new jehe lagde ne ❤🎉❤🎉❤🎉
@KewalChand-l5m
@KewalChand-l5m Жыл бұрын
​ttyyyyy
@KewalChand-l5m
@KewalChand-l5m Жыл бұрын
​ttyyyyyy
@guru.g_
@guru.g_ Ай бұрын
ਅਸਲ ਦੇ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸਭ ਤੋਂ ਵੱਡਾ ਗਾਣਾ ਇਹ ਹੈ। ਇੱਥੇ ਕੋਈ ਕਹੀ ਜਾਂਦਾ ਮੇਰੀ 50 ਲੱਖ ਕੈਸਟ ਵਿਕ ਗਈ ਸੀ ਕੋਈ ਕਹੀ ਜਾਂਦਾ ਮੇਰੇ ਗਾਣੇ ਨੂੰ 100 ਮਿਲੀਅਨ ਵਿਊ ਆ ਗਏ। ਇਹ ਗਾਣਾ ਵੱਡਾ ਇਸ ਕਰਕੇ ਹੈ ਕਿਉਂਕਿ ਇਹ ਦਿਲਾਂ ਤੇ ਛਪਿਆ ਹੋਇਆ ਗਾਣਾ। ਉਸ ਟਾਈਮ ਕੋਈ ਇਹੋ ਜਿਹਾ ਘਰ ਨਹੀਂ ਸੀ ਜਿਹੜੇ ਘਰ ਚ ਇਹ ਗਾਣੇ ਦਾ ਪੋਸਟਰ ਨਹੀਂ ਲੱਗਿਆ ਹੋਇਆ ਸੀ ਕੋਈ ਟਰੱਕ ਨਹੀਂ ਸੀ ਜਿਹਦੇ ਡਾਲੇ ਤੇ ਇਹਦਾ ਪੋਸਟਰ ਨਹੀਂ ਬਣਿਆ ਹੋਇਆ ਸੀ ਕੋਈ ਬੱਸ ਨਹੀਂ ਸੀ ਜਿਸ ਦੇ ਅੰਦਰ ਇਸ ਦਾ ਪੋਸਟਰ ਨਾ ਲੱਗਿਆ ਹੋਵੇ। ਅੱਜ ਵੀ ਮੈਂ ਕਈ ਵਾਰ ਬੱਸ ਵਿੱਚ ਦੇਖਿਆ ਹੈ ਲੋਕ ਆਪਣੇ ਫੋਨਾਂ ਚ ਮਸ਼ਰੂਫ ਹੁੰਦੇ ਨੇ ਜੇ ਕਿਤੇ ਡਰਾਈਵਰ ਇਹ ਗਾਣਾ ਚਲਾ ਦੇ ਸਾਰੇ ਫੋਨਾਂ ਨਿਕਲ ਕੇ ਆਪਣੇ ਪੁਰਾਣੀਆਂ ਯਾਦਾਂ 'ਚ ਚਲੇ ਜਾਂਦੇ ਨੇ। ਤਾਂ ਕਰਕੇ ਇਹ ਗਾਣਾ ਹਲੇ ਤੱਕ ਦਾ ਸਭ ਤੋਂ ਵੱਡਾ ਗਾਣੇ।
@shivdeepkartik5032
@shivdeepkartik5032 15 күн бұрын
ਸਹੀ ਗੱਲ ਆ ਜੀ 👍
@balbirchand4343
@balbirchand4343 8 күн бұрын
Bilkul motorcycle scooter Karan piche vi isde poster sun
@trendfun6368
@trendfun6368 Жыл бұрын
ਟਰੱਕ ਦੇ ਪਿਛਲੇ ਪਾਸੇ ਫੱਟੇ ਤੇ ਇਕ ਕੁੜੀ ਕਿਸ਼ੇ ਦਰੱਖਤ ਦੇ ਥੱਲੇ ਬੈਠ ਸੋਚ ਦੀ ਹੈ 25 ਸਾਲ ਪਹਿਲਾਂ 😢
@virsa5524
@virsa5524 Ай бұрын
Hanji
@ManpreetSingh-kd4jb
@ManpreetSingh-kd4jb 6 жыл бұрын
ਤਬਾਹੀ ਮਚਾ ਤੀ ਸੀ ਏਸ ਗਾਣੇ ਨੇ. ਲੋਕਾਂ ਦੇ ਘਰਾਂ ਚ ਇਕ ਸੀਨਰੀ ਜਿਹੀ ਲੱਗੀ ਹੁੰਦੀ ਸੀ ਕੁੜੀ ਕਿੱਕਰ ਥੱਲੇ ਬੈਠੀ ਹੁੰਦੀ ਸੀ ਤੇ ਉਪਰ ਏਸ ਗਾਣੇ ਦਿਆਂ ਲਾਈਨਾਂ ਲਿਖਿਆਂ ਹੁੰਦੀਆਂ ਸੀ. ਬੜੇ ਵਧੀਆ ਦਿਨ ਸੀ ਉਹ.
@rajunatt9189
@rajunatt9189 4 жыл бұрын
Ryt bro
@vishalsuman7104
@vishalsuman7104 4 жыл бұрын
@@rajunatt9189 nice
@sukhwindersandhu6787
@sukhwindersandhu6787 4 жыл бұрын
Ryt
@vikrantanandkumar9850
@vikrantanandkumar9850 3 жыл бұрын
Vikrant Fatehabad
@vikrantanandkumar9850
@vikrantanandkumar9850 3 жыл бұрын
Hi
@makhansinghsandhu4891
@makhansinghsandhu4891 2 жыл бұрын
ਜਸਵੀਰ ਗੁਣਾਚੌਰੀਆ ਦਾ ਲਿਖਿਆ ਹੋਇਆ ਤੇ ਮਨਮੋਹਨ ਵਾਰਿਸ ਦਾ ਗਾਇਆ ਇਹ ਗੀਤ ਕਦੀ ਵੀ ਨਹੀਂ ਭੁੱਲ ਸਕਦਾ ਉਮਰ ਭਾਵੇਂ ਕੋਈ ਵੀ ਹੋਵੇ....
@brijmohan6817
@brijmohan6817 5 күн бұрын
Bilkul
@krpongkl975
@krpongkl975 3 жыл бұрын
ਦਿਲ ਮੇਰੇ ਨੂੰ ਅੱਜ ਵੀ ਉਹ ਚੇਤੇ ਆ, ਜਿਹੜੇ ਰਾਹਾਂ ਵਿੱਚ ਛੱਡ ਗਈ ਕੱਲਾ, ਉਹ ਵੀ ਚੇਤੇ ਆ, ਕੀ ਕਰੀਏ ਆਪਣੀ ਇਸ ਖੋਟੀ ਕਿਸਮਤ ਨੂੰ, ਲਿਖਾ ਕੇ ਵਿੱਚ ਆਪਣੀ ਕਿਸਮਤ ਦੇ, "ਦੀਪ" ਉਹ ਆਈ ਕਿਸੇ ਹੋਰ ਦੇ ਹਿੱਸੇ ਆ। 😔😔😔😔😪😪😒😒😒 ਜਿਸ ਦਿਨ ਦਾ ਉਹਨੇ ਛੱਡਿਆ ਇਹ ਗੀਤ ਮੇਰੇ ਲਈ ਇਕ ਦਵਾ ਦਾ ਕੰਮ ਕਰ ਰਿਹਾ ਹੈ, ਜਿਉਂਦੇ ਰਹੋ ਵਾਰਿਸ ਸਾਬ।
@usharani4711
@usharani4711 2 жыл бұрын
😭😭😭😭sab kujh keta ous de pyar bich fer ve ous ne manu barwad kar deta sab kujh oujad geay na gar reha na ejat
@krpongkl975
@krpongkl975 2 жыл бұрын
@@usharani4711 Jo insaan kise nu dil to chahwe os nal edda hi hunda ji.
@komaldevi5970
@komaldevi5970 Жыл бұрын
Kise de yaad a gaye
@balajiarts2264
@balajiarts2264 Жыл бұрын
MAMA BNA GYI KOI NA
@harjotbro6729
@harjotbro6729 Жыл бұрын
ਬਹੁਤ ਭੈੜਾਂ ਨਸ਼ਾ ਯਰ ਇਹ ਨਾ ਬੰਦਾ ਮਰੇਆ ਚ ਜਿਉਦੇਆ ਚ
@HarpreetSingh-bc9nk
@HarpreetSingh-bc9nk 9 ай бұрын
2024 ਵਿਚ ਕੋਨ ਕੋਨ ਸੁਣ ਰਿਹਾ ਹੈ
@maninderpalbajwa2934
@maninderpalbajwa2934 8 ай бұрын
meeeeeeeeeeeeeeee
@singhkuldeep88
@singhkuldeep88 8 ай бұрын
😂
@zoravarsinghzora8333
@zoravarsinghzora8333 8 ай бұрын
5 3 2024
@surindergillsaab7422
@surindergillsaab7422 8 ай бұрын
06/03/2024. Mera sab too favourite song.
@gurwindersinghsidhu8186
@gurwindersinghsidhu8186 8 ай бұрын
Gury
@PrinceMann
@PrinceMann 8 ай бұрын
2024 ❤ ਵਾਲੇ ਦੱਸੋ ਕਿਹੜੇ ਨੇਂ
@KakaAmrit
@KakaAmrit 8 ай бұрын
Hnji aage 2024 Vale
@SurjitSingh-jp4ot
@SurjitSingh-jp4ot 7 ай бұрын
2024 very Nice
@honeysoni4677
@honeysoni4677 6 ай бұрын
🤚🤚
@Sim_K2178
@Sim_K2178 6 ай бұрын
Mai 😢
@gsb2790
@gsb2790 5 ай бұрын
Nice song
@jaspindersinghdhinjan9049
@jaspindersinghdhinjan9049 4 жыл бұрын
ਪਤਾ ਨਹੀਂ ਕੇਹੜੇ ਫੂਦੂ ਏਨੇਂ ਵਧੀਆ ਗੀਤ ਡੀਸਲਾਇਕ ਕਰਦੇ ਹਨ। ਪੁਰਾਣੇ ਦਿਨ ਯਾਦ ਆ ਗੈਨੇ ਐ। ਬਹੁਤ ਵਧੀਆ ਗੀਤ ਆ ਮਨਮੋਹਨ ਵਾਰਿਸ ਜੀ।
@philipsbhatti542
@philipsbhatti542 2 жыл бұрын
Kudiya krdiya ne dislike bro....
@GurpreetSingh-kb9jx
@GurpreetSingh-kb9jx 2 жыл бұрын
Mai sehmat ha veer diyan galan naal ki kiven koi dislike kar sakda
@armaanhant1291
@armaanhant1291 2 жыл бұрын
Meri bathak de bar te aj v a tasveer ha bro
@gurjantbaatthsingh6690
@gurjantbaatthsingh6690 2 жыл бұрын
Sahi kiyaa Veer
@ArunKumar-th5jc
@ArunKumar-th5jc Жыл бұрын
Aj de mundeer rap pop pasand kardi hai
@KuldeepSingh-jn4sq
@KuldeepSingh-jn4sq 7 ай бұрын
1997 ਚ ਇਸ ਗੀਤ ਨੇ ਤਬਾਹੀ ਮਚਾਤੀ ਸੀ ਕੌਲੀ ਬਹਿ ਕੇ ਸੋਚਣ ਵਾਲੀ ਅਸੀ ਟਰੱਕ ਤੇ ਇੱਕ ਸਾਇਡ ਤਸਵੀਰ ਬਣਾਈ ਸੀ ਕਾਸ ਉਹ ਟਾਇਮ ਵਾਪਿਸ ਆ ਜਾਵੇ ਉਸ ਟਾਇਮ ਨਵੀ ਨਵੀ ਮੁੱਛ ਫੁੱਟ ਰਹੀ ਸੀ ਪਹਿਲੀ ਵਾਰ ਕਿਸੇ ਨਾਲ ਪਿਆਰ ਪਿਆ ਸੀ ਇਸ ਗੀਤ ਨੂੰ ਸੁਣ ਕੇ ਉਸ ਚੰਦਰੀ ਦੀ ਬਹੁਤ ਯਾਦ ਆਉਦੀ ਆ
@bulletblack7674
@bulletblack7674 2 жыл бұрын
ਅੱਜ ਕੱਲ ਕਸਮਾਂ ਵਾਧੇ ਟੁੱਟ ਦਿਆ ਬਹੁਤੀ ਦੇਰ ਨਾ ਲੱਗਦੀ ਐ 💔💔💔
@MADVILLAGERS
@MADVILLAGERS Жыл бұрын
ਗੁੱਸਾ ਨਾ ਕਰਿਓ ਵੈਸੇ, ਪਰ ਕੁਝ ਕਿ ਲੰਡੂ ਸਿੰਗਰਾਂ ਨੇ ਬੇੜਾ ਗਰਕ ਕਰਤਾ , ਨਹੀਂ ਤਾਂ ਪੰਜਾਬੀ ਗਾਣੇ ਮਤਲਬ ਇਕ ਫੀਲਿੰਗ ਹੁੰਦੀ ਸੀ, (. ਚਲੋ ਕੋਈ ਨਾ ਅਸੀਂ ਇਹ ਗਾਣੇ ਹੰਡਾਏ ਆ ਬਹੁਤ, ਤੇ ਬਹੁਤ ਸਾਰੀਆ ਯਾਦਾਂ ਆ ਆਪਣੇ ਕੋਲ 90' ਵਾਲਿਓ 😍
@honeysoni4677
@honeysoni4677 6 ай бұрын
Hanji bilkul shi keha
@gouravsharma4042
@gouravsharma4042 6 ай бұрын
Sahi gal hai ❤❤❤
@99620
@99620 6 ай бұрын
you are right bro
@MakhanSingh-s1i
@MakhanSingh-s1i 5 ай бұрын
84 vela
@Sahota-h2q
@Sahota-h2q 5 ай бұрын
Very good bro
@ਕੈਟਪਨਠਰਕਿੰਦਰਸਿੰਘ
@ਕੈਟਪਨਠਰਕਿੰਦਰਸਿੰਘ 3 жыл бұрын
ਉਹ ਵੀ ਦਿਨ ਸੀ ,ਮਨਮੋਹਨ ਵਾਰਿਸ ਹੁਣਾਂ ਦੀ ਦੀ ਤੂਤੀ ਬੋਲਦੀ ਹੁੰਦੀ ਸੀ। legend 🔥🔥
@rekharani5445
@rekharani5445 Жыл бұрын
Jasiver gonachoriya di likth boldi c
@sukhdarshansinghsukhi5819
@sukhdarshansinghsukhi5819 Жыл бұрын
Ajj vi toti boldi aa bro
@Gurpreetsingh-sf3rn
@Gurpreetsingh-sf3rn Жыл бұрын
@@rekharani5445 mere pind de lagge aa gunachaur
@drcruze9431
@drcruze9431 2 жыл бұрын
ਅਣਜਾਣ ਅਸੀਂ ਨਾ ਪਰਖ ਸਕੇ ਤੇਰੇ ਹੁਸਨ ਦੀਆਂ ਚਤੁਰਾਈਆਂ ਨੂੰ 💔💔❤️‍🩹💔
@Sukhpalsingh-c5q
@Sukhpalsingh-c5q Ай бұрын
ਕਿਹੜੇ ਦਿਲ ਦੇ ਕੋਨੇ ਵਿੱਚ ਰੱਖੀਏ ਤੈਥੌਂ ਮਿਲੀਆਂ ਰੁਸਵਾਈਆਂ ਨੂੰ
@SherriDhandoli
@SherriDhandoli 4 жыл бұрын
ਕਿਤੇ ਕੱਲੀ ਬਹਿ ਕੇ ਸੋਚੀ ਨੀ ਅਸੀਂ ਕੀ ਨੀ ਕੀਤਾ ਤੇਰੇ ਲਈ ਇਹ ਵਾਲੀ ਲਿਖੀ ਲਾਇਨ ਦੀ ਇੱਕ ਸੀਨਰੀ ਹਰ ਦੁਕਾਨ ਤੇ ਘਰਾਂ ਵਿੱਚ ਲੱਗੀ ਕਿਸ ਕਿਸ ਨੂੰ ਯਾਦ ਹੈ👌👇👇👇
@avtarsingh-sh4qw
@avtarsingh-sh4qw 4 жыл бұрын
ਟਰੱਕ ਦੇ ਡਾਲੇ ਦੇ ਪਿੱਛੇ l
@honeyrajput634
@honeyrajput634 4 жыл бұрын
Bai ji eh poster di eni demand c aaun to phele hi vik jande c
@pirtpalsingh6530
@pirtpalsingh6530 4 жыл бұрын
KKkkInN nnnn8n
@LaddiSingh-cl1kg
@LaddiSingh-cl1kg 4 жыл бұрын
sahi a praa
@Record-kf7jr
@Record-kf7jr 4 жыл бұрын
ਨਾਈ ਦੀ ਦੁਕਾਨ ਤੇ😊😊😊
@harmanjeet50
@harmanjeet50 5 жыл бұрын
ਇਹ ਜਿੰਦਗੀ ਵਾਂਗ ਕਬੂਤਰ ਦੇ ਲੋਕੀਂ ਹੱਥੀਂ ਚੋਗ ਚੁਗਾਉਂਦੇ ਨੇ ਪਹਿਲਾਂ ਆਪਣਾ ਬਣਾ ਕੇ ਰੱਖਦੇ ਨੇ ਫੇਰ ਤਾੜੀਆਂ ਮਾਰ ਉਡਾਉਂਦੇ ਨੇ
@jaspreetbanwala5927
@jaspreetbanwala5927 2 жыл бұрын
Wow
@ButaSingh-dr7ol
@ButaSingh-dr7ol Жыл бұрын
26 saal baad suniaa Good song
@JasvirCheema-c7d
@JasvirCheema-c7d Жыл бұрын
Very nice bilkul sahi
@HarjinderSingh-og4xr
@HarjinderSingh-og4xr 8 ай бұрын
ਇਸ ਦੇ ਸਟੀਕਰ ਬਹੁਤ ਚੱਲੇ ਸੀ ਟਰੱਕਾਂ ਵਾਲੇ ਵੀਰ ਫੌਜੀ ਵੀਰਾਂ ਨੇ ਵੀ ਇਹ ਸਟੀਕਰ ਬਹੁਤ ਵਰਤਿਆ, ਮੈਂ ਸਾਬਕਾ ਫੌਜੀ ਹਾਂ ਮੈਂ ਵੀ ਆਪਣੀ ਗੱਡੀ ਤੇ ਲਾ ਕੇ ਰੱਖਿਆ ਸੀ।
@luckydholewal8628
@luckydholewal8628 Ай бұрын
😂😂😂😂😂😢
@Seerat1213
@Seerat1213 Жыл бұрын
ਅੱਜ ਵੀ ਪਹਿਲਾ ਜਿੰਨਾਂ ਹੀ ਵਧੀਆਂ ਲੱਗਦਾ ਗਾਣਾ ਵਾਹ ਕਿਆ ਬਾਤ ਹੈ
@saini210
@saini210 5 жыл бұрын
ਯਾਦ ਤਾਜਾ ਹੋ ਜਾਂਦੀ ਆਪਣੀ ਕੀਤੀ ਆਸ਼ਕੀ ਦੀ. ਜਦੋਂ ਦਿਲ ਟੂਟੇਆ ਸੀ ਉਦੋਂ ਬਹੁਤ ਸੂਣੇਆ ਇਹ ਗੀਤ. ਬਹੁਤ ਰੋਂਦੇ ਹੁੰਦੇ ਸੀ. ਅੱਜ ਕੱਲ੍ਹ ਤਾਂ ਸਮਾਂ ਹੀ ਹੋਰ ਆ ਗਿਆ. ਪਿਆਰ ਸ਼ਬਦ ਬਦਨਾਮ ਹੀ ਕਰ ਦਿੱਤਾ.
@reetkhosa8959
@reetkhosa8959 3 жыл бұрын
P
@AjayKumar-pd9mi
@AjayKumar-pd9mi 3 жыл бұрын
Right bro
@Gurdevsingh-lz4mr
@Gurdevsingh-lz4mr 3 жыл бұрын
ਸਹੀ ਕਿਹਾ ਉਹ ਵੀ ਕਿਆ ਸਮਾਂ ਸੀ ਯਾਰ
@sandhusandhu7799
@sandhusandhu7799 2 жыл бұрын
ਸਹੀ ਗੱਲ ਯਾਰ
@dharmindersinghsingh5870
@dharmindersinghsingh5870 2 жыл бұрын
👍👍
@HappySingh-zu2xv
@HappySingh-zu2xv 3 жыл бұрын
ਅੱਜ ਵੀ ਇਹ ਗੀਤ ਦਿਲ ਹਲਾ ਦਿੰਦਾ ❤
@shalluchib5108
@shalluchib5108 Жыл бұрын
I love u meri jaan
@sardjitkaur-wp8iz
@sardjitkaur-wp8iz Жыл бұрын
हजी
@Prabh71
@Prabh71 Жыл бұрын
1998 ਤੋਂ ਹੁਣ ਤੱਕ ਹਜਾਰਾਂ ਵਾਰ ਸੁਣਿਆ ❤
@Turbanator54
@Turbanator54 2 жыл бұрын
ਯਾਦ ਤਾਜ਼ਾ ਹੋ ਗਈ ਮੈਂ ਨੌਵੀ ਕਲਾਸ ਵਿੱਚ ਪੜਦਾ ਸੀ ਜਦ ਇਹ ਗੀਤ ਆਈਆਂ ਸੀ ਬਹੁਤ ਸੁਪਰ ਹਿੱਟ ਹੋਈਆਂ ਸੀ ਜਿੱਥੇ ਵੀ ਜਾਦੇ ਸੀ ਹਰ ਥਾਂ ਇਸਦੇ ਹੀ ਪੋਸਟਰ ਲੱਗੇ ਹੁੰਦੇ ਸੀ।
@jagmeetsingh8267
@jagmeetsingh8267 4 жыл бұрын
ਜਸਵੀਰ ਗੁਣਾਚੌਰੀਏ ਲਈ ਵੀ ਲਾਈਕ ਕਰੋ ਯਾਰ
@harshsaini6772
@harshsaini6772 3 жыл бұрын
0000⁰⁰⁰⁰
@harshsaini6772
@harshsaini6772 3 жыл бұрын
⁰pppppp0pp0p00⁰0
@VikramKumar-dg1ck
@VikramKumar-dg1ck 3 жыл бұрын
@@harshsaini6772 Mmm Rmkioooooo V T
@damanmoti7511
@damanmoti7511 3 жыл бұрын
Gunachaur da Jasbir bahut vadhia lekhak
@deepgc2488
@deepgc2488 3 жыл бұрын
Sade pind da he a fr
@bhindabharoli231
@bhindabharoli231 2 жыл бұрын
ਇੱਕੋ ਇੱਕ ਗਾਣਾ ਜੋ ਮੈਂ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਸੁਣਦਾ ਆ ਰਿਹਾਂ ਬਚਪਨ ਯਾਦ ਕਰਵਾਉਂਦਾ ਇਹ ਗੀਤ .....ਜਸਬੀਰ ਗੁਣਾਂਚੌਰੀਆ
@sardjitkaur-wp8iz
@sardjitkaur-wp8iz Жыл бұрын
हजी
@jantawarriors4719
@jantawarriors4719 Жыл бұрын
​@@sardjitkaur-wp8izdil tuteya lagda❤आ
@lakhveersingh8996
@lakhveersingh8996 4 жыл бұрын
ਆ ਗੀਤ ਅਮਰ ਹੋ ਗਿਆ ਕੋਣ ਮੰਨਦਾ ਏਹ ਗੱਲ ਨੂੰ
@sonydhimanwoodwork6527
@sonydhimanwoodwork6527 4 жыл бұрын
Sahi a bro such amr a song 🔥🔥🔥🔥
@GURDEEPSINGH-pj9eo
@GURDEEPSINGH-pj9eo 4 жыл бұрын
Hmm
@harishkasyap7153
@harishkasyap7153 4 жыл бұрын
Sach me veer.
@kartikverma3161
@kartikverma3161 4 жыл бұрын
Yeah brother,😂😂
@princehangi4527
@princehangi4527 4 жыл бұрын
Me paji sade pind naal de ne waris paji pind hallowal
@gurpreetmaan123
@gurpreetmaan123 Жыл бұрын
2023 ਆ ਗਈ ਪਰ ਆਹ ਗਾਣਾ ਪੁਰਾਣਾ ਨਹੀਂ ਹੋਇਆ 👍 ਅੱਜ ਵੀ ਬਚਪਨ ਯਾਦ ਆ ਜਾਂਦਾ ਹੈ 👌👌👌👌👍🙏
@kavitaohri359
@kavitaohri359 Жыл бұрын
Bilkul shi veere eh gane c jo asli c jo sanu pyar nl jorde c nafrat to door rakhde c ajkl ta ek duje nu nafrat vand rhe ne ganya ch v
@shampysingh1401
@shampysingh1401 Жыл бұрын
Att song
@wajidhussain4154
@wajidhussain4154 Жыл бұрын
Is the 90s
@pali-georgia4417
@pali-georgia4417 Жыл бұрын
Sahi gall aa bro
@uniqueguru3648
@uniqueguru3648 Жыл бұрын
​@@kavitaohri359 kkkkkkkkjb
@kalarasoolpur8390
@kalarasoolpur8390 3 жыл бұрын
ਇਹ ਗੀਤ ਅਸੀਂ 10 ਕਲਾਸ ਵਿੱਚ ਪੜਦੇ ਸਮੇ ਬੱਸ ਵਿੱਚ ਬੜੇ ਚਾਵਾਂ ਨਾਲ ਸੁਣਦੇ ਸੀ
@jagdishrajbains8613
@jagdishrajbains8613 4 жыл бұрын
ਪੰਜਾਬ ਦੇ ਲੋਕਾਂ ਨੂੰ ਇਹ ਗੀਤ ਨਹੀਂ ਭੁੱਲ ਸਕਦਾ ਕਦੇ ਵੀ ਦੁਨੀਆ ਭਰ ਦਾ ਪੋਸਟਰ ਵਿਕ ਗਿਆ ਸੀ ।
@mskhokhar2847
@mskhokhar2847 3 жыл бұрын
👍👍👍ਬਿਲਕੁੱਲ ਸਹੀ ਕਿਹਾ ਯਾਦ ਆ ਮੈਨੂ ਅਸੀਂ water cooler (Camper) ਵੀ 'ਕੱਲੀ ਬਹਿ ਕੇ ਸੋਚੀਂ' ਦੇ ਪੋਸਟਰ ਵਾਲਾ ਲਿਆ ਸੀ
@satishsandhu282
@satishsandhu282 2 жыл бұрын
yes
@buntygill5558
@buntygill5558 2 жыл бұрын
Sahi kiha ver Harek gaddi ,bus ,motercycle te ehi poster c
@maniabhader6556
@maniabhader6556 5 ай бұрын
ਬਹੁਤ ਯਾਦ ਆਉਂਦੀ ਆ ਤੇਰੀ ਮਨਦੀਪ ਕਦੇ ਪਿੰਡ ਬਰੇ ਚ ਵਾਪਸ ਗੇੜਾ ਮਾਰਲੀਂ
@GurjitOwan
@GurjitOwan 2 ай бұрын
😢
@kuldeepsinghsahota3999
@kuldeepsinghsahota3999 Ай бұрын
ਆ ਗੀਤ ਸੁਣਨ ਸਾਰ ਉਹ ਸਿਨਰੀ ਯਾਦ ਆ ਜਾਂਦੀ ਆ। ਹਰੇਕ ਘਰ ਹੁੰਦੀ ਸੀ ਸਿਨਰੀ। ਕੁੜੀ ਦਰੱਖਤ ਥੱਲੇ ਬੈਠੀ ਹੁੰਦੀ ਆ ਕੋਲ ਦੀ ਟ੍ਰੇਨ ਲੰਗਦੀ ਪਈ ਹੁੰਦੀ ਆ।। ਗੋਲਡਨ ਦਿਨ ਸੀ ਬਚਪਨ ਦੇ।।
@sahibwalia4007
@sahibwalia4007 5 жыл бұрын
2019 ਤਾਂ ਖਤਮ ਸਮਝੋ.. 2020 ਵਿਚ ਕੋਣ ਕੋਣ ਸਣੂੁ ?? Like Here.👌👌👌
@manpreetsingh8440
@manpreetsingh8440 4 жыл бұрын
Sahib Walia 2050 sunna duniya ne
@sahibwalia4007
@sahibwalia4007 4 жыл бұрын
@@manpreetsingh8440 ਸਹੀ ਕਿਹਾ ਵੀਰ
@tarsemsinghsingh6645
@tarsemsinghsingh6645 4 жыл бұрын
Tarsem singh Pannu
@SatishKumar-vj7ts
@SatishKumar-vj7ts 4 жыл бұрын
Fuddu evergreen song aa
@birbalsingh8879
@birbalsingh8879 4 жыл бұрын
14 march 2010
@yuvi_multani
@yuvi_multani 4 жыл бұрын
2020🔥 ਇਗ ਗਾਣਾ ਅੱਜ ਵੀ 🤘🏻🔥🔥
@RahulKumar-jb3cv
@RahulKumar-jb3cv 4 жыл бұрын
raja harjahi 420
@RahulKumar-jb3cv
@RahulKumar-jb3cv 4 жыл бұрын
kali denali music
@RahulKumar-jb3cv
@RahulKumar-jb3cv 4 жыл бұрын
KDM
@SanjuKumar-nx2si
@SanjuKumar-nx2si 4 жыл бұрын
😎😍
@SanjuKumar-nx2si
@SanjuKumar-nx2si 4 жыл бұрын
Dhxjhxjfhlj🥰😎😍😘🤣😂😁😎🎀😂
@jagsirsingh7325
@jagsirsingh7325 8 ай бұрын
ਓੁਹ िਦਨ ਵਾਪਸ ਨੀ ਅਾੳੁਨੇ ਬਸ ਯਾਦਾ ਰਹ ਗਈਅਾ ਬਹੁਤ ਸੁਨਹਰੇ िਦਨ ਸਨ
@luckybhakar8998
@luckybhakar8998 Жыл бұрын
ਉਸਤਾਦ ਜੀ ਸਤ ਸ਼੍ਰੀ ਅਕਾਲ ਜੀ ਪਹਿਲਾਂ ਤੇ ਸੱਚਾ ਪਿਆਰ ਹੋਇਆ ਸੀ ਇਸ ਗਾਣੇ ਚੱਲਦੇ ਚੱਲਦੇ ਮੇਰਾ ਸਭ ਤੋ ਮੰਨ ਪਸੰਦ ਗਾਣਾ 28 ਸਾਲ ਹੋਗੇ ਸੁਣਦੇ ਨੂੰ ਅਜ ਵੀ ਸੁਣੀ ਦਾ
@manavjeetsingh3rdp939
@manavjeetsingh3rdp939 Жыл бұрын
28 saal ta bhuat time ho geya m ta 15 saal purana samjh rha c
@rinkukhan8255
@rinkukhan8255 Жыл бұрын
Sahi hai bhai ji
@BalwinderSingh-ce8iw
@BalwinderSingh-ce8iw 2 жыл бұрын
ਵਾਹ ਬਾਈ ਮਨਮੋਹਨ ਵਾਰਿਸ ਕਿਆ ਗੀਤ ਗਾਇਆ ਮਰਨ ਵੇਲੇ ਤੱਕ ਯਾਦ ਰਹੂ ਕੱਲੀ ਕੱਲੀ ਲਾਇਨ
@HarpreetSingh-yj9pr
@HarpreetSingh-yj9pr 2 ай бұрын
ਪਤਾ ਨਹੀਂ ਕੀ ਗੱਲ ਹੁਣ ਪਹਿਲਾਂ ਵਰਗੇ ਗੀਤ ਨਹੀਂ ਆਉਦੇ ਪਹਿਲਾਂ ਸਮਾਂ ਵਧੀਆ ਸੀ
@sukhsahotapb11
@sukhsahotapb11 2 жыл бұрын
ਕਿਤੇ ਕਲੀ ਬਹਿ ਕੇ ਸੋਚੀ ਨੀ ਅਸੀਂ ਕੀ ਨੀ ਕੀਤਾ ਤੇਰੇ ਲਈ ❤️❤️❤️
@yashpatto8188
@yashpatto8188 5 жыл бұрын
ਪੰਜਾਬੀ ਮਾਂ ਬੋਲੀ ਦਾ ਹੀਰਾ ਪੁੱਤਰ ਹੈ ਮਨਮੋਹਨ ਵਾਰਿਸ।
@opgaming-nw1nd
@opgaming-nw1nd 4 жыл бұрын
2:09:2020 Kaun Sun Raha Hai
@cesiumion
@cesiumion 5 жыл бұрын
2020 ਵਿੱਚ ਕੌਣ ਸੁਣ ਰਿਹੈ ਜੀ??
@gursimransingh1766
@gursimransingh1766 4 жыл бұрын
cesiumion mein
@djmika8
@djmika8 4 жыл бұрын
Tu 2019 vich likhya hoya k 2020 vich kon sun reha 🙉
@ranjeethpuri7707
@ranjeethpuri7707 4 жыл бұрын
Sanmeet Singh
@_mimo_r9999
@_mimo_r9999 3 жыл бұрын
@@ranjeethpuri7707ةكككككك$ لادددبددددد
@GurpreetSingh-fe8zb
@GurpreetSingh-fe8zb 8 ай бұрын
2024
@SatnamSingh-mj6dn
@SatnamSingh-mj6dn Жыл бұрын
ਯਾਰੋ ਸਮਾਂ ਸੀ ਬਹੁਤ ਪਿਆਰਾ ਗੀਤ ਏਦਾਂ ਦੇ ਉਸ ਸਮੇ ਪਿਆਰੇ ਸਨ ਤੇ ਹੁਨ ਬੀ ਬਹੁਤ ਯਾਦਾਂ ਹੀ ਰਹਿ ਗੀਆਂ
@pswcludhiana321
@pswcludhiana321 6 жыл бұрын
ਯਾਰੋ ਮੇਰੀ ਤਾਂ ਟੀ ਸ਼ਰਟ ਤੇ ਵੀ ਏਹੀ िਲिਖਅਾ ਸੀ
@PalwinderSingh-sq4jy
@PalwinderSingh-sq4jy 5 жыл бұрын
ਇਹ ਗੀਤ ਹੁੰਦੇ ਸਨ ਦਿਲਾਂ ਨੂੰ ਹਿਲਾ ਦਿੰਦੇ ਸੀ । ਮਤਲਬ ਸੀ , ਅਰਥ ਸੀ, ਸਮਝ ਆਉਦੇਂ ਸੀ ਅੱਜਕੱਲ ਬੋਲ ਘੱਟ ਤੇ ਸਾਜ਼ ਅਤੇ ਰੌਲਾ ਜਿਆਦਾ
@JaspalSingh-xg1gr
@JaspalSingh-xg1gr 4 жыл бұрын
Ryt vr
@GurpreetSingh-qu1zp
@GurpreetSingh-qu1zp 4 жыл бұрын
Bilkul bai ji
@bbcmusicfactory8099
@bbcmusicfactory8099 4 жыл бұрын
Hanji
@ghumanharmeet8563
@ghumanharmeet8563 3 жыл бұрын
Right bro
@avtarsingh-yd3ui
@avtarsingh-yd3ui 3 жыл бұрын
Hanji sahi kiha
@Lovepreet-yn5uc
@Lovepreet-yn5uc 10 ай бұрын
ਸਾਡੀਆਂ ਤਾਂ ਸਦਾ ਦੁਆਵਾਂ ਨੇ ਤੇਰੇ ਸੱਜਰੇ ਸੁਰਖ ਸਵੇਰੇ ਲਈ…..eh ni Purana hona kde 2024
@LalitKumar-e9z1h
@LalitKumar-e9z1h 5 ай бұрын
ਅੱਜ ਵੀ ਉਹ ਹੀ ਪੁਰਾਣੀ ਅੱਗ ਹੈ ਗੀਤ ਚ ਇਹ ਕਦੇ ਵੀ ਨੀ ਬੁੱਝ ਸਕਦੀ ਸਲਾਮ ਹੈ ਬਾਈ ਮਨਮੋਹਨ ਜੀ ਨੂੰ 🎉🎉❤❤
@amandeep2057
@amandeep2057 8 ай бұрын
ਬਾਈ ਟੁੱਟੇ dila ਦੀ ਧੜਕਣ ਸੀ ਆਹਾ ਗਾਣੇ ਇਕ ਦਵਿੰਦਰ ਕੋਹਿਨੂਰ ਦਾ ਦਿਲ ਦੇ ਖੂਨ ਦੀ ਮਹਿੰਦੀ ਕਿਆ ਬਾਤ ਸੀ ਬੋਤ ਸੁਣੇ ਮੈਂ ਜਦੋਂ ਦਿਲ ਟੁੱਟਿਆ ਸੀ ਇਕ ਬਾਰ
@mohanlal1523
@mohanlal1523 Жыл бұрын
ਜਦੋਂ ਵੀ ਉਹ ਗੀਤ ਸੁਣਦਾ ਸੀ ਮੈਨੂੰ ਆਪਣੇ ਯਾਰ ਦੀ ਯਾਦ ਆ ਜਾਂਦੀ ਸੀ🚜🚜🚜
@sardjitkaur-wp8iz
@sardjitkaur-wp8iz Жыл бұрын
हजी मैनु बी
@Makhan-r1j
@Makhan-r1j 6 ай бұрын
ਮਨਮੋਹਨ ਵਾਰਿਸ ਜੀ ਦੀ ਜਿਵੇਂ ਜਿਵੇਂ ਉਮਰ ਵੱਧ ਰਹੀ ਏ ਐਵੇਂ ਐਵੇਂ ਜਵਾਨ ਹੁੰਦੇ ਜਾ ਰਹੇ ਹਨ ਧਰਮਪ੍ਰੀਤ ਬਾਈ ਜੀ ਵੀ ਐਵੇਂ ਹੀ ਜਵਾਨ ਹੁੰਦੇ ਜਾ ਰਹੇ ਸੀ ਐਵੇਂ ਲੱਗਦਾ ਪਹਿਲਾਂ ਉਮਰ ਜ਼ਿਆਦਾ ਸੀ ਹੁਣ ਜਵਾਨ ਹੋ ਰਹੇ ਨੇ❤
@dharmindergulati2868
@dharmindergulati2868 18 күн бұрын
Punjabi music industry de top ten song ch hamesha is song da naam rahega ❤❤ bhut popular hoya c...
@MrSuchasoorma
@MrSuchasoorma 15 күн бұрын
Bilkul sai kai veere
@jaswinderkumar5127
@jaswinderkumar5127 11 ай бұрын
ਵਾਹਿ ਗੁਰੂ ਜੀ ਦੀ ਬਹੁਤ ਮਾਹਿਰ ਹੈ ਆਪ ਜੀ ਤੇ
@bhimasingh9967
@bhimasingh9967 5 ай бұрын
2024 ਕੌਣ ਸੁਣਦਾ
@ਪਰਮਿੰਦਰਸਿੰਘ-ਤ4ਗ
@ਪਰਮਿੰਦਰਸਿੰਘ-ਤ4ਗ 5 жыл бұрын
2019 ਚ ਵੀ ਹਿੱਟ ਆ ਤੇ ਰਹੂਗਾ ਵੀ all time hit
@sarbjeetcreativity
@sarbjeetcreativity 3 жыл бұрын
2021
@sarbjeetcreativity
@sarbjeetcreativity 3 жыл бұрын
👍👍👍
@charanmirza8044
@charanmirza8044 21 күн бұрын
Bahut badhiya song sukhoon den wala
@harkiratsingh7771
@harkiratsingh7771 Жыл бұрын
Best of ਮਨਮੋਹਨ ਵਾਰਿਸ and ਦੇਬੀ ਮਖਸੂਸਪੁਰੀ ਦੀ ਕਲਮ ਨੂੰ ਸਲਾਮ
@ramandeepkaursidhu8327
@ramandeepkaursidhu8327 Жыл бұрын
ਮੇਰੇ ਬਚਪਨ ਦਾ ਹਿੱਟ ਗੀਤ ਸੀ ਤੇ ਹੋਰ ਕੀਦੇ ਕੀਦੇ ਦੱਸੋ ਜੀ
@visa4sg628
@visa4sg628 5 жыл бұрын
Bai ji aasi ta 1999 vich vi sunde c aaj vi sunde ha 2019 vich love this song
@manjitsingh5098
@manjitsingh5098 5 жыл бұрын
Siraaaa
@vijaybholarmachalmachal5339
@vijaybholarmachalmachal5339 4 жыл бұрын
Blockbuster
@MukeshSharma-sk1nu
@MukeshSharma-sk1nu 4 жыл бұрын
हम भी वो ही हैं भाई
@mandipboparai4603
@mandipboparai4603 3 жыл бұрын
Kyaa baat aa...1999.....
@ranbirsharma4472
@ranbirsharma4472 Ай бұрын
ਅੱਜ ਜਦੋਂ ਗੀਤ ਸੁਣਦੇ ਹਾਂ 9495 ਸਕੂਲ ਦੇ ਦਿਨ ਯਾਦ ਆ ਜਾਂਦੇ ਕਲਾਸ ਵਿੱਚ ਬੈਠ ਕੇ ਸਾਰੇ ਮਿੱਤਰ ਤੁਹਾਡੇ ਗਾਣੇ ਗਾਉਂਦੇ ਕੈਸਟਾਂ ਭਰਾਉਂਦੇ ਸੁਣਦੇ ਕੀ ਟਾਈਮ ਸੀ
@harshdeep2466
@harshdeep2466 Жыл бұрын
ਬਚਪਨ ਭੁਲਾ ਦੇ ਰੱਬਾ 🙏😌
@hardeepsingh-uz1br
@hardeepsingh-uz1br Жыл бұрын
1997 ਵਿੱਚ ਇਹ ਗਾਣੇ ਨੂੰ ਬਹੁਤ ਸੁਣਿਆ ਕਰਦੇ ਸੀ ਡੇਕ ਵਿੱਚ ਹਰ ਟੈਕਸੀ ਗੱਡੀ ਦੇ ਪਿੱਛੇ ਇਹ ਗਾਣੇ ਦੇ ਪੋਸਟਰ ਲਗੇ ਹੰਦੇ ਸੀ ਯਾਦ ਆ ਅੱਜ ਵੀ ਉਹ ਦਿਨ ਪੀ ਬੀ ੦੮
@gaganbalion4341
@gaganbalion4341 7 ай бұрын
13 April 2024 11:50pm song sun riha hor kon kon sun reha
@DeepSoniaVlog
@DeepSoniaVlog 2 ай бұрын
ਅੱਗ ਗੀਤ ਸੀ ਤੇ ਅੱਜ ਵੀ ਆ 1% ਵੀ ਕਮੀ ਨਹੀ
@amrik8237
@amrik8237 3 жыл бұрын
ਮਨਮੋਹਨ ਵਾਰਿਸ ਪੰਜਾਬ ਦੇ ਗੀਤਾਂ ਦੇ ਵਾਰਿਸ ਹਨ 👍🙏
@makhankalas660
@makhankalas660 Жыл бұрын
ਜੇ ਇਹ ਸੋਚਦੀਆ ਹੁੰਦੀਆ ਫੇਰ ਇਹੋ ਜਿਹੇ ਦਿਨ ਦੇਖਣੇ ਪੈਂਦੇ ਜਦੌ ਬਦਲਦੀਆ ਨੇ ਸਾਰਾ ਕੁੱਝ ਭੁੱਲ ਜਾਂਦੀਆ ਨੇ ਜਿੰਨਾ ਮਰਜੀ ਕਰ ਲਵੋ
@ajaysharma2710
@ajaysharma2710 5 жыл бұрын
ਕੁੱਝ ਮੁੰਡੇ ਤੋੜ ਨਿਭਾਉਂਦੇ ਨੇ, ਕੁੱਝ ਕੁੜੀਆਂ ਰਾਹਾਂ ਵਿਚੋਂ ਮੁੜੀਆਂ ਨੇ। ਮੁੰਡਿਆਂ ਨੂੰ ਲਾਲਚ ਹੁਸਨਾ ਦਾ, ਕੁੱਝ ਕੁੜੀਆਂ ਪੈਸੇ ਦੇਖਕੇ ਖੁਰੀਆਂ ਨੇ। ਐਵੇ ਤਾ ਨੀ ਇਸ਼ਕ਼ ਬਦਨਾਮ ਹੋਇਆ , ਨੀਤਾ ਦੋਵੇਂ ਪਾਸੇ ਬੁਰੀਆਂ ਨੇ।।
@somachoudry5525
@somachoudry5525 5 жыл бұрын
Good,,,y,,
@chamkaurdhindsa4210
@chamkaurdhindsa4210 5 жыл бұрын
Sachi gal a y ji jio
@yadwindersangha4595
@yadwindersangha4595 5 жыл бұрын
Ahh bilkul rhi gall jaj kiti
@shivnyathakurshivnya1232
@shivnyathakurshivnya1232 5 жыл бұрын
Ajay Sharma right
@satnamwarraichsatnam273
@satnamwarraichsatnam273 4 жыл бұрын
Sach hai veer ji
@harpreetsinghharry6040
@harpreetsinghharry6040 5 ай бұрын
ਯਾਰ ਕਿੰਨਾ ਸਕੂਨ ਸੀ ,,, ਹੁਣ ਬੇੜਾ ਗ਼ਰਕ ਕਰਤਾ ਕਿੰਨੇ ਸਾਲਾਂ ਬਾਦ ਸੁਣਿਆ,,,5,1 3
@infamousjatt9324
@infamousjatt9324 2 жыл бұрын
ਇਹ ਗਾਣੇ ਦਾ ਕੋਈ ਮੁਕਾਬਲਾ ਨੀ 😔😔🥰 EVERGREEN
@gurwindersinghmaan6201
@gurwindersinghmaan6201 3 жыл бұрын
23/05/2021ਜਿੰਨੀ ਵਾਰੀ ਮਰਜ਼ੀ ਸੁਣੋ ਏਸ ਗਾਣੇ ਨੂੰ ਮਨ ਰੱਜਦਾ ਈ ਨਈਂ 🌹ਬਾਕੀ ਅੱਜ ਕੱਲ ਦੇ ਗਾਣੇ ਸੁਣ ਕੇ ਤਾਂ ਖੈਜ ਜਿਹੀ ਚੜ੍ਹਦੀ ਵਾਂ
@GurwinderSingh-kt1js
@GurwinderSingh-kt1js 6 жыл бұрын
ਮੈਨੂੰ ਅਾਖਰੀ ਸਾਹ ਤਕ ਵੀ ਯਾਦ ਰਹੁਗੀ ਕਲੀ ਕਲੀ ਲਾਇਨ ਏਸ ਗਾਣੇ ਦੀ
@mohitkakkar3599
@mohitkakkar3599 5 жыл бұрын
GURWINDER SINGH god bless
@gursevakgillsekhon3732
@gursevakgillsekhon3732 5 жыл бұрын
Best song
@darpankamboj5985
@darpankamboj5985 5 жыл бұрын
Wahh
@varinderbanger810
@varinderbanger810 5 жыл бұрын
Wahe guru tohadi ruhh nu santei dave
@sonumalhi6477
@sonumalhi6477 4 жыл бұрын
ਸਹੀ ਵਾ ਵੀਰ
@Sandeep__singh.007
@Sandeep__singh.007 21 күн бұрын
22-10-24 DE BAD KON KON GEET DEKH RAHA HAI LIKE KARO ❤
@Panjabsinghsidhu7326
@Panjabsinghsidhu7326 Жыл бұрын
ਕਿਹੜੇ ਸਾਲ ਵਿੱਚ ਆਇਆ ਸੀ ਇਹ ਗੀਤ ਮੈਨੂੰ ਯਾਦ ਨੀ ਆ ਰਿਹਾ,,,
@happysarpanch9291
@happysarpanch9291 Жыл бұрын
िਦਲ ਨੂੰ ਛੂਹ ਜਾਣ ਵਾਲੇ ਗੀਤ ਸਨ ਬੀਤਾ ਸਮਾ ਯਾਦ ਅਾੳੁਂਦਾ
@PKPANDEYLKO
@PKPANDEYLKO 3 жыл бұрын
वारिस साहब, जब भी पंजाब के महान गायकों का नाम लिया जाएगा तो , उस लिस्ट में आपका भी नाम होगा।
@moosevalafanclub6739
@moosevalafanclub6739 Жыл бұрын
ਇੱਕ ਵਾਰ ਇਕੱਲੀ ਬਹਿ ਕੇ ਸੋਚੀਂ ਜਰੂਰ 🥺
@RinkuKumar-tz1qc
@RinkuKumar-tz1qc 5 жыл бұрын
Kon Kon marde damm tak Eh Song sunuga
@mnblkj9509
@mnblkj9509 5 жыл бұрын
Standeep
@jagdishrajbains8613
@jagdishrajbains8613 5 жыл бұрын
Me
@guricheema9707
@guricheema9707 4 жыл бұрын
Main
@mgurimusic3649
@mgurimusic3649 4 жыл бұрын
Ae song hi ta jaan ae meri
@balkaransinghsandhu4995
@balkaransinghsandhu4995 4 жыл бұрын
Main sunuga
@socialhits8091
@socialhits8091 4 жыл бұрын
Jdo mera break-up hoya c , kamal heer te manmohan waris de gaanea ne khoob Dil halka kita mera 😰😰😒😒,ashiqa di rooh nu skoon dinde eh songs🥰🥰😘😘
@GurjotSingh-if7ev
@GurjotSingh-if7ev Жыл бұрын
ਸਦਾ ਬਹਾਰ ਗੀਤ ਸੀ ਇਹ ਗੀਤ ਨੇ ਤਬਾਹੀ ਮਚਾਈ ਸੀ
@gauravparalisespeach7996
@gauravparalisespeach7996 17 күн бұрын
Hum to bachpan Se sun rahe hai
@Volley-4ball26
@Volley-4ball26 Жыл бұрын
ਮੈਂ ਅੱਜ ਵੀ ਇਹੇ ਗਾਣਾ ਬੋਹੱਤ ਸੁੰਨਦਾ❤😊
@SiraaStudio
@SiraaStudio 2 жыл бұрын
ਇਹ ਗੀਤ ਦੀਆਂ T shirt ਬਣਗੀਆਂ ਸੀ All time block Buster's ❤️❤️
@gurwindersinghmaan1852
@gurwindersinghmaan1852 6 жыл бұрын
22/06/2018 ਅੱਜ ਵੀ ਗਾਣਾ ਸੁਣ ਕੇ ਰੂਹ ਖੁਸ਼ ਹੋ ਕੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ
@anmolsingh1416
@anmolsingh1416 2 жыл бұрын
Bhulea visrea yaada chetay ajandea han eh geet sunke.
@MandeepSingh-xc9hc
@MandeepSingh-xc9hc 3 жыл бұрын
2021 ਵਿੱਚ ਕੌਣ ਕੌਣ ਅਪਦੀ ਮਸੂਕ ਨੂੰ ਯਾਦ ਕਰਕੇ ਇਹ ਗੀਤ ਸੁਣ ਰਿਹਾ ਹੈ
@neerajnahar5339
@neerajnahar5339 2 жыл бұрын
Paji 22 aa gya aa hun tak sunda aa gana apa
@gursidhu895
@gursidhu895 Жыл бұрын
ਲੱਖ ਵਾਰ ਮੁਬਾਰਕ ਸਾਡੀ ਨੀ , ਤੈਨੂੰ ਤੇਰੇ ਬਦਲੇ ਚਿਹਰੇ ਲਈ 💔💔💔😥😥😥😥
@karanvirsingh7350
@karanvirsingh7350 4 жыл бұрын
Kro like 2020 wale
@VikramSingh-wh9pw
@VikramSingh-wh9pw 4 жыл бұрын
20.7. 2020
@amanaulkhvlogr6305
@amanaulkhvlogr6305 4 жыл бұрын
😁😁😁9/7/2020/ajj yaad aai mnu purana song di yaar bachpan yaad aagaya
@Lotus-jf9fk
@Lotus-jf9fk 4 жыл бұрын
31-10-2020
@soniamahey7550
@soniamahey7550 4 жыл бұрын
,👌👌👌👌👌
@sarwankumar5531
@sarwankumar5531 4 жыл бұрын
@@VikramSingh-wh9pw cwcwvcwccwccwc3cwvcw3cw3cwccwvcwcccwcwvcwccwccwc3cwvcw3cw3cwccwvcwccwvcwocwwcwvov3cwvcvfwvwvcwvcwvocwv8vwvccwccwc3cwvcwvcw3ccwccwvocevwcwvcwvwcwvcivicwcw3vevbevbevbevw4w
@deepgills
@deepgills Жыл бұрын
Time langh gya wapas ni aaunda but song sunke lgda k time gaya nahi haale v...
@Prince-gl1xz
@Prince-gl1xz 2 жыл бұрын
2022 Manmohan waris legend ❤️ Don't let this masterpiece die
@HaTer........
@HaTer........ 2 жыл бұрын
its evergreen bhai❤
@sanjuparayal927
@sanjuparayal927 Жыл бұрын
Masterpiece song....Main us time 14 ku saal da c jad eh gana aaya...Oh time kdi nhi bhul skda..Rukh thalle baithi kudi da poster ehna famous hoya c, ki har jagah ohi lageya milda c....Rabba oh time vapis lya de...
@JohalLahoriyaTv
@JohalLahoriyaTv 5 жыл бұрын
ਮਾੲੀ ਬੇਸਟ ਸੌਗ 9/9/2019 ਮੇਰਾ ਜਦੋ ਜੀ ਕਰੇ ਮੈ ਅਾਜ ਵੀ ਸੁਨਦਾ ਵਅਾ
@rajwinderkaur819
@rajwinderkaur819 2 жыл бұрын
Kon kon 2022 ch v eh song Sun reha aaa
@sanjusharma4070
@sanjusharma4070 Жыл бұрын
Aaj sun k yaad aa gai 12 sal purani 😔
@vipandeepsingh7345
@vipandeepsingh7345 Жыл бұрын
💖💖💖💖💔
@jasspreet6959
@jasspreet6959 Жыл бұрын
Purni bhabi di
@kuldeepchattha2742
@kuldeepchattha2742 Жыл бұрын
22 saal
@SukhwinderSingh-mv7rd
@SukhwinderSingh-mv7rd 3 жыл бұрын
ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ
@gill579
@gill579 5 жыл бұрын
... 2019 VICH Kon Kon Sun Reha Dosto ... ??
@NishantKumar_09
@NishantKumar_09 5 жыл бұрын
Me
@sonusingh-pp4th
@sonusingh-pp4th 5 жыл бұрын
I'm
@happysaab7810
@happysaab7810 5 жыл бұрын
Kishanpuri
@fort_knight3229
@fort_knight3229 5 жыл бұрын
Mai
@karanrajput2772
@karanrajput2772 5 жыл бұрын
Me
@jagjeetsingh6011
@jagjeetsingh6011 2 жыл бұрын
School Time sunde see... Kinna Achcha waqt see
@speechlessfeelings71
@speechlessfeelings71 5 жыл бұрын
ਬੇਮਿਸਾਲ ਗੀਤ👌 ਹੈ ਕੋਈ August 2019 ?
@rajvirsinghgill374
@rajvirsinghgill374 5 жыл бұрын
1998 ਤੋਂ 2019 ਤੱਕ ਹਿੱਟ ਚੱਲਦਾ ਆ ਗਾਣਾ
@surjeetraibnkj8336
@surjeetraibnkj8336 5 жыл бұрын
Rajvir Gill
@SonuSingh-vy8cv
@SonuSingh-vy8cv 3 жыл бұрын
Hello
@varinderchahal5028
@varinderchahal5028 5 жыл бұрын
1997 da super hit song❤️❤️ ik ik line aashiqa da Dil tote kardi jandi aa
@jassisidhu4539
@jassisidhu4539 4 ай бұрын
ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਇਹ ਗੀਤ ਸੁਣ ਕੇ ਜਦੋਂ ਪੈੱਗ ਲੱਗਾ ਹੁੰਦਾ ਅੱਖਾਂ ਵਿੱਚੋ ਪਾਣੀ ਦਾ ਵਹਿਣਾ ਪੱਕਾ 25 ਸਾਲ ਹੋ ਚਲੇ ਨੇ ਗੀਤ ਸੁਣਦੇ ਨੂੰ
@shivrattan8211
@shivrattan8211 5 жыл бұрын
ਇਹ ਗਾਣਾ ਖੂਨ ਵਾਂਗੂੰ ਸ਼ਰੀਰ ਵਿੱਚ ਚੱਲੂ ਐਂਡ ਤੱਕ। Bunny lassoi
@jinderbalaggan3904
@jinderbalaggan3904 4 жыл бұрын
1996 da janam a mera bro, par ajj v dely gadi ch repet vajda eh song, love you waris bro
@jagjeetsingh2006
@jagjeetsingh2006 5 жыл бұрын
19 april 2k19 ajj v es gane da asar ohna he hai te 2k50 ch v ehna he hou. Proud of Punjabi music
@KIDSCHANEL120
@KIDSCHANEL120 3 жыл бұрын
X
@JarnailSingh-lh5qv
@JarnailSingh-lh5qv 3 жыл бұрын
Re hi 88ddddddddddddgards we try de we went@@KIDSCHANEL120 de fw de te
@gurjeetgurjeet757
@gurjeetgurjeet757 3 жыл бұрын
@@KIDSCHANEL120 to
@geeritampu.chooda4413
@geeritampu.chooda4413 3 жыл бұрын
@@JarnailSingh-lh5qv u
Satwinder bugga || "Rab de Samaan"|| k2 Records Present
4:44
K2 RECORDS
Рет қаралды 47 МЛН
Nazron Ton Gir Gayee
7:10
ShatterPoint37
Рет қаралды 8 МЛН
Family Love #funny #sigma
00:16
CRAZY GREAPA
Рет қаралды 46 МЛН
Haunted House 😰😨 LeoNata family #shorts
00:37
LeoNata Family
Рет қаралды 4,2 МЛН
Trick-or-Treating in a Rush. Part 2
00:37
Daniel LaBelle
Рет қаралды 44 МЛН
They Chose Kindness Over Abuse in Their Team #shorts
00:20
I migliori trucchetti di Fabiosa
Рет қаралды 12 МЛН
Babbu Maan : Ohi Chann Ohi Rataan Full Video Song | Hit Punjabi Song
4:44
T-Series Apna Punjab
Рет қаралды 25 МЛН
Avein rusiya na kar meri jaan sajna ek din chad jana h jahan sajna Sagheer
5:46
DANGER ZONE 😈😈
Рет қаралды 16 МЛН
Suti Paee Nu Hichkian - Lyrical Video - Manmohan Waris (Complete Song)
4:56
Yaari Lai Baithi
7:36
Lovely Boy
Рет қаралды 4,4 МЛН
All Sad Songs || Best Sad Songs || Volume 1 || Ranjit Rana
39:02
web tech
Рет қаралды 4,4 МЛН
Rabb Ne Hi Rakh Laye
7:52
Eknoor Sidhu
Рет қаралды 17 МЛН
Marhaba Sabi - Dem alam [Official lyric video]
2:58
Marhaba Sabi
Рет қаралды 666 М.
RaiM - Qumar (Official Video)
2:30
RaiM
Рет қаралды 1,4 МЛН
Roza Zergerli - İstedim 2024
2:56
Aydan Music
Рет қаралды 915 М.
akimmmich & bimo | Zhaqsy korem (cover)
2:55
akimmmich
Рет қаралды 114 М.
Жандос ҚАРЖАУБАЙ - Жүзігің дайын (official video) 2024
3:19
Жандос ҚАРЖАУБАЙ
Рет қаралды 224 М.