GALLIN JOG NA HOYE | BHAI HARJINDER SINGH (SRINAGAR WALE)

  Рет қаралды 5,830,241

Shabad Gurbani

Shabad Gurbani

Күн бұрын

Пікірлер: 2 100
@avnoorparmar4865
@avnoorparmar4865 2 жыл бұрын
ਏਹ ਔਡੀਓ ਕੈਸੇਟ ਸਾਡੇ ਬਚਪਨ ਵਿਚ ਸਾਡੇ ਘਰ ਚਲਦੀ ਸੀ ਲਗਭਗ 20ਸਾਲ ਪੇਹਲਾ ਓਦੋਂ ਵੀ ਰੂਹ ਨੂੰ ਸੁਕੂਨ ਦਿੰਦੀ ਸੀ ਤੇ ਹੁਣ ਵੀ🙏
@SardarramSingh-sg3ei
@SardarramSingh-sg3ei 6 ай бұрын
😮्द‌औ
@GurpreetMangat-o4e
@GurpreetMangat-o4e 4 ай бұрын
@@SardarramSingh-sg3ei😊w❤ RR 13:28
@SirajnathSandhu
@SirajnathSandhu 4 ай бұрын
बलफलमुओऊदखै​@@GurpreetMangat-o4e
@SirajnathSandhu
@SirajnathSandhu 4 ай бұрын
​@SardarrबलोदूखायफलमamSingh-sg3ei
@paramjitsandhu7790
@paramjitsandhu7790 4 ай бұрын
Tata motors Ltd tt
@davindersandhu6640
@davindersandhu6640 2 жыл бұрын
ਵਾਹਿਗੁਰੂ ❤ਵਾਹਿਗੁਰੂ 🎉ਵਾਹਿਗੁਰੂ ❤ਵਾਹਿਗੁਰੂ🎉ਵਾਹਿਗੁਰੂ ❤ਵਾਹਿਗੁਰੂ 🎉ਵਾਹਿਗੁਰੂ❤ਵਾਹਿਗੁਰੂ🎉ਵਾਹਿਗੁਰੂ ❤ਵਾਹਿਗੁਰੂ🎉ਵਾਹਿਗੁਰੂ❤ਵਾਹਿਗੁਰੂ 🎉ਵਾਹਿਗੁਰੂ❤ਵਾਹਿਗੁਰੂ🎉ਵਾਹਿਗੁਰੂ❤ ਵਾਹਿਗੁਰੂ ❤ਵਾਹਿਗੁਰੂ 🎉ਵਾਹਿਗੁਰੂ ❤ਵਾਹਿਗੁਰੂ🎉ਵਾਹਿਗੁਰੂ ❤ਵਾਹਿਗੁਰੂ 🎉ਵਾਹਿਗੁਰੂ❤ਵਾਹਿਗੁਰੂ🎉ਵਾਹਿਗੁਰੂ ❤ਵਾਹਿਗੁਰੂ🎉ਵਾਹਿਗੁਰੂ❤ਵਾਹਿਗੁਰੂ 🎉ਵਾਹਿਗੁਰੂ❤ਵਾਹਿਗੁਰੂ🎉ਵਾਹਿਗੁਰੂ❤ ਵਾਹਿਗੁਰੂ ❤ਵਾਹਿਗੁਰੂ 🎉ਵਾਹਿਗੁਰੂ ❤ਵਾਹਿਗੁਰੂ🎉ਵਾਹਿਗੁਰੂ ❤ਵਾਹਿਗੁਰੂ 🎉ਵਾਹਿਗੁਰੂ❤ਵਾਹਿਗੁਰੂ🎉ਵਾਹਿਗੁਰੂ ❤ਵਾਹਿਗੁਰੂ🎉ਵਾਹਿਗੁਰੂ❤ਵਾਹਿਗੁਰੂ 🎉ਵਾਹਿਗੁਰੂ❤ਵਾਹਿਗੁਰੂ🎉ਵਾਹਿਗੁਰੂ❤ ਵਾਹਿਗੁਰੂ ❤ਵਾਹਿਗੁਰੂ 🎉ਵਾਹਿਗੁਰੂ ❤ਵਾਹਿਗੁਰੂ🎉ਵਾਹਿਗੁਰੂ ❤ਵਾਹਿਗੁਰੂ 🎉ਵਾਹਿਗੁਰੂ❤ਵਾਹਿਗੁਰੂ🎉ਵਾਹਿਗੁਰੂ ❤ਵਾਹਿਗੁਰੂ🎉ਵਾਹਿਗੁਰੂ❤ਵਾਹਿਗੁਰੂ 🎉ਵਾਹਿਗੁਰੂ❤ਵਾਹਿਗੁਰੂ🎉ਵਾਹਿਗੁਰੂ❤ ਵਾਹਿਗੁਰੂ ❤ਵਾਹਿਗੁਰੂ 🎉ਵਾਹਿਗੁਰੂ ❤ਵਾਹਿਗੁਰੂ🎉ਵਾਹਿਗੁਰੂ ❤ਵਾਹਿਗੁਰੂ 🎉ਵਾਹਿਗੁਰੂ❤ਵਾਹਿਗੁਰੂ🎉ਵਾਹਿਗੁਰੂ ❤ਵਾਹਿਗੁਰੂ🎉ਵਾਹਿਗੁਰੂ❤ਵਾਹਿਗੁਰੂ 🎉ਵਾਹਿਗੁਰੂ❤ਵਾਹਿਗੁਰੂ🎉ਵਾਹਿਗੁਰੂ❤ ਵਾਹਿਗੁਰੂ ❤ਵਾਹਿਗੁਰੂ 🎉ਵਾਹਿਗੁਰੂ ❤ਵਾਹਿਗੁਰੂ🎉ਵਾਹਿਗੁਰੂ ❤ਵਾਹਿਗੁਰੂ 🎉ਵਾਹਿਗੁਰੂ❤ਵਾਹਿਗੁਰੂ🎉ਵਾਹਿਗੁਰੂ ❤ਵਾਹਿਗੁਰੂ🎉ਵਾਹਿਗੁਰੂ❤ਵਾਹਿਗੁਰੂ 🎉ਵਾਹਿਗੁਰੂ❤ਵਾਹਿਗੁਰੂ🎉ਵਾਹਿਗੁਰੂ❤ ਵਾਹਿਗੁਰੂ ❤ਵਾਹਿਗੁਰੂ 🎉ਵਾਹਿਗੁਰੂ ❤ਵਾਹਿਗੁਰੂ🎉ਵਾਹਿਗੁਰੂ ❤ਵਾਹਿਗੁਰੂ 🎉ਵਾਹਿਗੁਰੂ❤ਵਾਹਿਗੁਰੂ🎉ਵਾਹਿਗੁਰੂ ❤ਵਾਹਿਗੁਰੂ🎉ਵਾਹਿਗੁਰੂ❤ਵਾਹਿਗੁਰੂ 🎉ਵਾਹਿਗੁਰੂ❤ਵਾਹਿਗੁਰੂ🎉ਵਾਹਿਗੁਰੂ❤ ਵਾਹਿਗੁਰੂ ❤ਵਾਹਿਗੁਰੂ 🎉ਵਾਹਿਗੁਰੂ ❤ਵਾਹਿਗੁਰੂ🎉ਵਾਹਿਗੁਰੂ ❤ਵਾਹਿਗੁਰੂ 🎉ਵਾਹਿਗੁਰੂ❤ਵਾਹਿਗੁਰੂ🎉ਵਾਹਿਗੁਰੂ ❤ਵਾਹਿਗੁਰੂ🎉ਵਾਹਿਗੁਰੂ❤ਵਾਹਿਗੁਰੂ 🎉ਵਾਹਿਗੁਰੂ❤ਵਾਹਿਗੁਰੂ🎉ਵਾਹਿਗੁਰੂ❤ ਵਾਹਿਗੁਰੂ ❤ਵਾਹਿਗੁਰੂ 🎉ਵਾਹਿਗੁਰੂ ❤ਵਾਹਿਗੁਰੂ🎉ਵਾਹਿਗੁਰੂ ❤ਵਾਹਿਗੁਰੂ 🎉ਵਾਹਿਗੁਰੂ❤ਵਾਹਿਗੁਰੂ🎉ਵਾਹਿਗੁਰੂ ❤ਵਾਹਿਗੁਰੂ🎉ਵਾਹਿਗੁਰੂ❤ਵਾਹਿਗੁਰੂ 🎉ਵਾਹਿਗੁਰੂ❤ਵਾਹਿਗੁਰੂ🎉ਵਾਹਿਗੁਰੂ❤ ਵਾਹਿਗੁਰੂ ❤ਵਾਹਿਗੁਰੂ 🎉ਵਾਹਿਗੁਰੂ ❤ਵਾਹਿਗੁਰੂ🎉ਵਾਹਿਗੁਰੂ ❤ਵਾਹਿਗੁਰੂ 🎉ਵਾਹਿਗੁਰੂ❤ਵਾਹਿਗੁਰੂ🎉ਵਾਹਿਗੁਰੂ ❤ਵਾਹਿਗੁਰੂ🎉ਵਾਹਿਗੁਰੂ❤ਵਾਹਿਗੁਰੂ 🎉ਵਾਹਿਗੁਰੂ❤ਵਾਹਿਗੁਰੂ🎉ਵਾਹਿਗੁਰੂ❤
@KamalSingh-bh5oo
@KamalSingh-bh5oo 3 жыл бұрын
कोई नही बडा श्री गुरु ग्रन्थ साहेब जी से ,,सभ वहिम लोका नू
@subhkarmanbaring8332
@subhkarmanbaring8332 10 ай бұрын
ਵਾਹਿਗੁਰੂ ਜੀ ਜਦੋ ਛੋਟੇ ਹੁੰਦੇ ਸੀ ਗੁਰਦੁਆਰੇ ਦਾ ਭਾਈ ਸਾਹਬ ਸਪੀਕਰ ਵਿੱਚ ਸਬਦ ਲਾਉਂਦੇ ਸੀ ਤਾ ਬਹੁਤ ਆਨੰਦ ਆਉਂਦਾ ਸੀ ਇਹ ਸਬਦ ਕਦੀ ਪੁਰਾਣੇ ਨਹੀਂ ਹੋਣੇ।
@Baljinderkaurbaljinder-c1p
@Baljinderkaurbaljinder-c1p 7 ай бұрын
Choty hudya bhuot anad aoda ce a sabad sun ke
@sawindersingh279
@sawindersingh279 5 ай бұрын
Hanji vere mere loyal naal eh 1989 ja 1990 di cassette c Es tarah lag reha Jive new arrival hove
@RavinderSingh-re9pb
@RavinderSingh-re9pb 2 жыл бұрын
ਬਚਪਨ ਤੋਂ ਸੁਣ ਰਹੇ ਹਾਂ ਭਾਈ ਸਾਹਿਬ ਨੂੰ🙏
@vishav06
@vishav06 3 жыл бұрын
Kmaal di awaaz te rass si. bhai saab te akal purakh di bahut kirpa c te rahegi.
@sonelal6025
@sonelal6025 9 ай бұрын
🙏🙏🙏🙏🙏आप जींदा बहूत बहूत धन्यवाद
@viveksaini6973
@viveksaini6973 Жыл бұрын
ਇਸ ਕੈਸਟ ਨੂੰ ਟੇਪ ਦੇ ਜ਼ਰੀਏ ,,ਸਾਰਾ -ਸਾਰਾ ਦਿਨ ਸ੍ਰਵਣ ਕੀਤਾ,, ਇੱਕ- ਇੱਕ ਸ਼ਬਦ ਰੂਹ ਚ ਸਮੋਇਆ ਹੈ,ਹੁਣ ਤੱਕ,,,ਕੇ ਵਾਹਿਗੁਰੂ ਮੇਰੀ ਤਾਂ ਇਹੋ ਤ੍ਰਿਸ਼ਨਾ ਹੈ ਕਿ ਆਖ਼ਰੀ ਸਾਹ ਇਹੋ ਇਹਨਾਂ ਸ਼ਬਦਾਂ ਤਹਿਤ ਤ੍ਰਿਪਤ ਹੁੰਦਿਆਂ ,ਸ਼ਰੀਰ ਤੋਂ ਵਿਸਰ ਜਾਵੇ...!! ਜੀ, ਸਤਿ ਸ਼੍ਰੀ ਅਕਾਲ ਜੀਓ 💐🙏
@deepatoor3308
@deepatoor3308 9 ай бұрын
ਅੱਜ ਤੋਂ 40-45 ਸਾਲ ਪਹਿਲਾਂ ਦੀ ਗੱਲ ਆ ਗਲੀ ਯੋਗ ਨਾ ਹੋਈ ਕੈਸੇਟ ਆਈ l ਸ਼ਬਦ ਐਨਾ ਵਧੀਆ ਲੱਗਾ ਮੈਂ ਖਰੀਦ ਲਈ ਫਿਰ ਮੈਂ 3500 ਰੁਪਏ ਦੀ ਫਿਲਿਪਸ ਕੰਪਨੀ ਦੀ ਪਲੇਅਰ ਵੀ ਖਰੀਦੀ l ਓਦੋ ਤੋਂ ਹੀ ਮੈਂ ਸ੍ਰੀਨਗਰ ਵਾਲਿਆਂ ਦਾ ਮੁਰੀਦ ਹੋ ਗਿਆ l ਪ੍ਰਮਾਤਮਾ ਇਨ੍ਹਾਂ ਨੂੰ ਚੜ੍ਹਦੀਕਲਾ ਚ ਰੱਖੇ l
@balbirsinghthind8428
@balbirsinghthind8428 Ай бұрын
1995
@SunitaKevlogs
@SunitaKevlogs 28 күн бұрын
Tuhadi gal pad ke rona aa gaya. Gurbani te oh wii bhai sahab di gayi hoyi kise nastak nu wii rab naal Jod dendi hai 🙏 waheguru ji mehr banayi rakhan.
@gurjantsingh170
@gurjantsingh170 6 күн бұрын
1990
@husanlal9391
@husanlal9391 9 ай бұрын
Waheguru ji..dhanguru ravidass ji.dhan guru ram dass ji❤❤❤
@iqbalkaur4068
@iqbalkaur4068 Жыл бұрын
Waheguru ji chardi kalaa bakshein 💖🙏💖
@kaurkhalsa1204
@kaurkhalsa1204 3 жыл бұрын
Waheguru ji 🙏waheguru ji 🙏 waheguru ji 🙏waheguru ji 🙏waheguru ji 🙏waheguru ji 🙏waheguru ji 🙏waheguru ji🙏 waheguru ji 🙏waheguru ji 🙏waheguru ji🙏 waheguru ji 🙏waheguru ji 🙏waheguru ji🙏 waheguru ji 🙏waheguru ji 🙏waheguru ji🙏 waheguru ji 🙏waheguru ji🙏 waheguru ji🙏 waheguru ji waheguru ji🙏 waheguru ji🙏 waheguru ji 🙏waheguru ji 🙏waheguru ji 🙏waheguru ji 🙏waheguru ji 🙏waheguru ji waheguru ji 🙏waheguru ji 🙏waheguru ji 🙏waheguru ji 🙏waheguru ji 🙏waheguru ji 🙏waheguru ji 🙏waheguru ji 🙏waheguru ji 🙏waheguru ji🙏
@ranjitbains2217
@ranjitbains2217 3 ай бұрын
Naam jappo awra Naam jappavo🙏🌹 Waheguru Waheguru Waheguru ji🙏🌹
@mohindersingh-in6sb
@mohindersingh-in6sb 5 ай бұрын
ਬਹੁਤ ਸੋਹਣੀ ਅਵਾਜ ਹੈ ਭਾਈ ਸਾਹਿਬ ਦੀ ਅਸੀ 30 ਸਾਲ ਤੋਂ ਸੁਣਦੇ ਆ ਰਹੇ ਹਾਂ ਪ੍ਰਮਾਤਮਾ ਇਹਨਾਂ ਦੀ ਚੜਦੀ ਕਲਾ ਕਰੇ ਵਹਿਗੁਰੂ
@mpsinghanand3546
@mpsinghanand3546 2 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@mpsinghanand3546
@mpsinghanand3546 2 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@mpsinghanand3546
@mpsinghanand3546 2 ай бұрын
😊😊😊😊😊😊😊😊😊😊😊😊😊😊😊😊😊😊😊😊😊😊
@sonumangi6963
@sonumangi6963 Ай бұрын
Mai una hp to ha aa gurbani jdo aasi shyad 10 ya 12 saal de hunde c aaj you tube te sunke purani yaad aa gyi
@nirmalattri6572
@nirmalattri6572 11 ай бұрын
Bahut hi badhiya awaz videos shabad hai baar baar sunn nu ji krda hai.bda Anand milda hai.🙏🌹
@kuldipsingh481
@kuldipsingh481 3 жыл бұрын
Jo marji sunla inha ji nu sun k Lagda maa pio hamesha jwan rehn ..kiuki school ready karde time dady eh shab lgake rakhde c
@gurwindersingh2025
@gurwindersingh2025 2 жыл бұрын
ਵਾਰ ਵਾਰ ਸੁਣ ਕੇ ਹੈ ਹਰ ਚੀਜ਼ ਤੋਂ ਮਨ ਭਰ ਜਾਂਦਾ ਪਰ ਬਚਪਨ ਤੋਂ ਅੱਜ ਤੱਕ ਇਸ ਆਵਾਜ਼ ਤੋ ਮਨ ਨਹੀਂ ਭਰਿਆ ਦਿਲ ਕਰਦਾ ਸੁਣਦੇ ਹੀ ਰਹੀਏ ਜਦ ਕੈਸਟਾਂ ਦਾ ਜ਼ਮਾਨਾ ਸੀ ਪਤਾ ਨਹੀਂ ਕਿੰਨੀ ਕ ਵਾਰ ਇਹ ਕੈਸਿਟ ਖਰੀਦੀ ਯਾ Love you ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ
@amandeepchauhan1395
@amandeepchauhan1395 Жыл бұрын
Right g 🙏🙏🙏🙏
@BalbirMaan-se7jb
@BalbirMaan-se7jb 6 ай бұрын
All.sabad.very.nice.sun.man.nu.sakoon.milda.h.jio
@kulwindersingh198
@kulwindersingh198 Ай бұрын
ਇਹ ਸ਼ਬਦ ਮੈ ਛੋਟਾ ਸੀ ਤਾਂ ਡੈੱਕ ਵਿੱਚ ਕੇਸਟ ਲਾ ਕੇ ਸੁਣਦੇ ਸੀ ਸੁਣ ਕੇ ਬਹੁਤ ਆਨੰਦ ਆਉਂਦਾ ਹੈ ਬਚਪਨ ਦੀ ਯਾਦ ਆ ਜਾਂਦੀ ਆ ਬਹੁਤ ਆਨੰਦ ਆਉਂਦਾ
@manjeetjaiman5891
@manjeetjaiman5891 27 күн бұрын
Waheguru ji me bachpan ch asa di war di diwani c Aaj 60 sal di umar ch v yehi diwangi a
@manjeetjaiman5891
@manjeetjaiman5891 27 күн бұрын
Bhai harjinderji menu tuhada kirtan bohot pasand h isha h 1 war tuhade samne Beth kar kirtan suna
@GurmeetSingh-su4uu
@GurmeetSingh-su4uu 2 жыл бұрын
ਭਾਈ ਹਰਜਿੰਦਰ ਸਿੰਘ ਜੀ ਦੀ ਇਹ ਕੇਸਟ ਦੇ ਸ਼ਬਦ ਸਭ ਤੋਂ ਜ਼ਿਆਦਾ ਸੁਣੇ ਹਨ ਜੀ ਦਾਸ ਨੇ।
@kuldipsingh2997
@kuldipsingh2997 Жыл бұрын
Satnam shere Waheguru ji charde kla bukhshan 🙏🏻 🎉
@SurjitSingh-ng6vn
@SurjitSingh-ng6vn 2 жыл бұрын
waheguru ji ka Khalsa waheguru ji Ki fathe
@pubgsingh3661
@pubgsingh3661 3 жыл бұрын
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀ ਵਾਰ ਸੁਨਿਆ ਉਨੀ ਵਾਰ ਬਦੀਆ ਲੱਗਿਆ ਕਿਰਨਦੀਪ ਸਿੰਘ ਰਾਮਪੂਰਾ ਫੂਲ
@jaspalvirk6482
@jaspalvirk6482 Жыл бұрын
ਛੋਟੇ ਹੁੰਦੇ ਇਹ ਕੈਸਟ ਬਹੁਤ ਸੁਣੀ ਮਣ ਨੂੰ ਸ਼ਾਂਤੀ ਮਿਲਦੀ
@Harman-m5m
@Harman-m5m 3 жыл бұрын
ਇਹ ਸ਼ਬਦ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਜੀ ਚਲਦਾ ਹੁੰਦਾ ਸੀ 25ਸਾਲ ਪਹਿਲਾਂ ਵੀ
@guri8799
@guri8799 4 ай бұрын
Waheguru ji 🙏🙏
@VijayKumar-yr3fr
@VijayKumar-yr3fr Жыл бұрын
Satnam Shree Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@balwindersinghbalwindersin5406
@balwindersinghbalwindersin5406 9 ай бұрын
Waheguru waheguru ❤❤❤❤❤
@jasvinder3184
@jasvinder3184 9 ай бұрын
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु
@ranjitbains2217
@ranjitbains2217 3 ай бұрын
Satnam Sri Waheguru ji🙏🌹
@singhharinderjhall784
@singhharinderjhall784 4 жыл бұрын
ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਹੀ ਖੂਬ ਤੇ ਖੂਬਸੂਰਤ ਜੀਓ ਭਾਈ ਸਾਹਿਬ ਜੀ ਦੇ ਗੱਲੀਂ ਜੋਗ ਨਾ ਹੋਈ ਤੇ ਹਰ ਜੀਓ ਨਿਮਾਣਿਆਂ ਤੂੰ ਮਾਣ ਬਹੁਤ ਹੀ ਸਕੂਨ ਦੇਣ ਵਾਲੇ ਸ਼ਬਦ ਹਨ ਅਵਾਜ ਬਾਕਮਾਲ ਹੈ ਭਾਈ ਸਾਹਿਬ ਦੀ ਅਵਾਜ ਵਾਲੇ ਸ਼ਬਦ ਜਿਉਂਦੇ ਰਹਿਣ ਦੀ ਤਾਕਤ ਤੇ ਤੰਦਰੁਸਤੀ ਬਖਸ਼ਦੇ ਹਨ ਵਾਹ ਜੀ ਵਾਹ ਕਿਆ ਬਾਤ ਹੈ
@gurcharnsingh2777
@gurcharnsingh2777 4 ай бұрын
ਮੈਨੂੰ ਜਦੋਂ ਟੈਂਸ਼ਨ ਨਾਲ ਨੀਂਦ ਨਹੀਂ ਆਉਂਦੀ ਤਾਂ ਮੈਂ ਗੁਰਬਾਣੀ ਦੇ ਅੰਮ੍ਰਿਤ ਮਈ ਸ਼ਬਦ ਲਾ ਲੈਂਦਾ ਹਾਂ ਤਾਂ ਮੈਨੂੰ ਠੰਡੀ ਮਿੱਠੀ ਨੀਂਦ ਆ ਜਾਂਦੀ ਹੈ।
@inderjitdhadli7000
@inderjitdhadli7000 3 ай бұрын
🙏🙏🙏🙏🙏
@rimpysidhu4972
@rimpysidhu4972 3 ай бұрын
Mai vi 🙏
@JoginderSingh-nq9pj
@JoginderSingh-nq9pj 2 ай бұрын
😅
@JatindervirsinghMehta
@JatindervirsinghMehta Ай бұрын
ਅਸੀਂ 1979 ਵਿੱਚ ਸੋਨੀ ਦਾ ਰਿਕਾਰਡ ਪਲੇਅਰ ਲਿਆ ਸੀ।ਇਹ ਸ਼ਬਦ ਸਾਰਾ ਦਿਨ ਬੱਚੇ ਵੀ ਨਾਲ ਨਾਲ ਬੋਲਦੇ ਸਨ।ਬਹੁਤ ਆਨੰਦ ਆਉਂਦਾ ਸੀ।
@jasbirsinghdhillon4315
@jasbirsinghdhillon4315 4 жыл бұрын
ਵੈਰੀ good shabad
@RabinsXP
@RabinsXP 3 жыл бұрын
Waah Ehh Uncle ko Sabda haru sabai kasto mitho hunxa 🇳🇵
@rssidhu2852
@rssidhu2852 Жыл бұрын
ਬਹੁਤ ਹੀ ਰਸ਼ਭਿਨੀ ਅਵਾਜ਼ ਵਿੱਚ ਸ਼ਬਦ ਗਾਇਨ ਕੀਤਾ ਹੈ ਤਕਰੀਬਨ ਪਿਛਲੇ 36 ਸਾਲਾਂ ਤੋਂ ਅਨੰਦ ਨਾਲ ਸੁਣਦੇ ਹਾਂ ਮਨ ਪੂਰਾ ਸ਼ਾਂਤ ਹੋ ਸੁਣਦਾ ਹੈ
@desimem3979
@desimem3979 2 ай бұрын
ਧੁਰ ਕੀ ਬਾਣੀ ਕਦੇ ਪੁਰਾਣੀ ਨਹੀਂ ਹੁੰਦੀ...ਸ਼ੁਕਰ ਹੈ T series ਤੇ ਭਾਈ Harjinder Singh ji ਹੋਰਾਂ ਦਾ ਜਿਹਨਾਂ ਨੇ ਦੁਨੀਆ ਨੂੰ ਆਤਮ ਗਿਆਨ ਦਾ ਰਸਤਾ ਸੌਖਾ ਕਰਨ ਲਈ ਗੁਰੂਆਂ ਦੀ ਬਾਣੀ ਸਾਡੇ ਲਈ ਐਨਾ ਸੋਹਣੇ ਤਰੀਕੇ ਨਾਲ ਪ੍ਰਦਾਨ ਕੀਤੀ। ਮੇਰੀ self growth ਵਿੱਚ ਇਸ ਭੇਂਟ ਦਾ ਬਹੁਤ ਵੱਡਾ ਯੋਗਦਾਨ ਹੈ 🙏
@KamaljitKaur-ff1se
@KamaljitKaur-ff1se 10 ай бұрын
❤❤ very nice vidio or sweet sweet 🌹🌹 sabad sweet sweet voice 💕 Amrit may hai ruh gad gad ho gayi waheguru aap ji ko chardi kala vich rakha
@BhaagwantSingh-tw8gw
@BhaagwantSingh-tw8gw 10 ай бұрын
ਬੋਹਤ ਚੰਗੀ ਅਵਾਜ਼ ਭਾਈ ਸਾਹਿਬ ਜੀ ਦੀ ਲੰਬੇ ਸਮੇਂ ਤੋ ਹੇਅ ਸ਼ਬਦ ਸੁਣਦੇ ਆ ਰਹੇ ਹਾਂ ਰਾਜ
@gurjitsinghkhalsa9317
@gurjitsinghkhalsa9317 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@JinderSandhu-en8bl
@JinderSandhu-en8bl Жыл бұрын
Satnam waheguru ji waheguru ji waheguru ji waheguru ji waheguru ji waheguru ji waheguru ji waheguru ji
@Sukhvindarsingh8650
@Sukhvindarsingh8650 11 ай бұрын
Waheguru ji 🙏 ❤
@Kiranpal-Singh
@Kiranpal-Singh 4 ай бұрын
*ਬਹੁਤਾਤ ਰਾਗੀਆਂ ਨੂੰ, ਗੁਰੂ ਸਾਹਿਬ ਵੱਲੋਂ ਬਖਸ਼ੇ ਰਾਗ ਚੰਗੇ ਨਹੀਂ ਲੱਗਦੇ* ਪੈਸਾ-ਸ਼ੁਹਰਤ ਨੂੰ ਮੁੱਖ ਰੱਖਿਆ ਹੈ, ਇਸ ਲਈ ਕਵਿਤਾਵਾਂ ਵੀ ਗਾਈ ਜਾਂਦੇ ਹਨ ! ਜਿਸ ਰਾਗੀ ਨੇ ਜਿਆਦਾ ਅਸ਼ਲੀਲ ਫਿਲਮੀ ਤਰਜਾਂ ਤੇ ਹੀ ਗਾਇਆ, ਬਾਦਲ ਪਰਿਵਾਰ ਨੇ ਸ਼੍ਰੋਮਣੀ ਰਾਗੀ ਬਣਾ ਦਿੱਤਾ ????? ਹੋਰ ਵੀ ਬਹੁਤ ਰਾਗੀ ਫਿਲਮੀ ਧੁਨਾਂ ਨੂੰ ਹੀ ਤਰਜੀਹ ਦਿੰਦੇ ਹਨ, ਗੁਰਬਾਣੀ ਅਨੁਸਾਰ *ਰਾਗਾਂ ਦੇ ਨਾਲ ਨਾਮ-ਬਾਣੀ ਅਭਿਆਸ ਨੂੰ ਜੀਵਨ ਦਾ ਅੰਗ ਬਣਾਈਏ-ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ* 🙏
@gurmitsingh8031
@gurmitsingh8031 3 жыл бұрын
Australia miliya c main ihna nu main sat siri akal bulai ta ihna ne mainu galwakkrri vich lai lia Jini wadhiya awaz Waheguru ji ne bakhshi hai us to v jiyada wadhiya insan hann. Waheguru tandrusti te lambi umar bakhshey Waheguru ji ka khalsa Waheguru ji k ifateh
@PawanKumar-ii6bv
@PawanKumar-ii6bv 3 жыл бұрын
ਬੋਹਤ ਸੁੰਦਰ ਗੁਰਬਾਣੀ
@MangalSingh-pp9mw
@MangalSingh-pp9mw 5 ай бұрын
ਵਹਿਗੁਰੂ ਜੀ ਬਚਪਨ ਵਿਚ ਸੁਣਦੇ ਅੱਜ ਵੀ ਸੁਣਕੇ ਰੂਹ ਨੁੰ ਸਕੁਨ ਮਿਲਦਾ
@sarabjeetsingh4010
@sarabjeetsingh4010 2 жыл бұрын
Sada Bahar Shabad Kirtan Guru Nanak Pita Ji BhaiSahib Ji nu Sadha Chardi Kala che Rakhe S.S. Walia
@arshdeep-jc9lv
@arshdeep-jc9lv 3 ай бұрын
बहुत सुन्दर प्रस्तुति किया है ❤❤🌹🌹🙏🙏🙏
@AmarjitSingh-cf8qe
@AmarjitSingh-cf8qe 4 жыл бұрын
ਬਹੁਤ ਵਧੀਆ ਅਵਾਜ ਭਾਈ ਸਾਹਿਬ ਜੀ
@bakhshishkaur6633
@bakhshishkaur6633 10 ай бұрын
Bahut vdiya shabad
@babbarsingh1785
@babbarsingh1785 3 жыл бұрын
ਵਹਿਗੁਰੂ ਜੀ 🙏🙏🙏🙏
@Psmaan100
@Psmaan100 2 ай бұрын
ਜਿਨੀ ਵੀ ਭਾਈ ਸਾਹਿਬ ਜੀ ਦੀ ਸਿਫਤ ਕਰ ਲਈਏ।ੳਨੀਹੀ ਥੋੜੀ ਏ। ਵਾਹਿਗੁਰੂ ਜੀ ਦੀ ਇਹਨਾ ਉਪਰ ਬੜੀ ਹੀ ਕਿਰਪਾ ਹੈ। ਤਰੀਫ਼ ਦੇ ਯੋਗ ਨੇ ਭਾਈ ਸਾਹਿਬ ਜੀ।
@gurwindersingh3326
@gurwindersingh3326 2 жыл бұрын
ਸਤਿਨਾਮ ਵਾਹਿਗੁਰੂ ਜੀ
@MalkeetSingh-vs2zq
@MalkeetSingh-vs2zq 5 жыл бұрын
ਭਾਈ ਸਹਿਬ ਜਦੋਂ ਪੰਜਾਬ ਵਿੱਚ ਅੱਤਵਾਦ ਦਾ ਟਾਈਮ ਸੀ ਉਸ ਤਪਦੇ ਦੌਰ ਵਿਚ ਇਕ ਤੁਹਾਡੀ ਅਵਾਜ਼ ਹੀ ਸੀ ਜੋ ਸਾਡੇ ਤਪਦਿਆ ਹਿਰਦਿਆਂ ਨੂੰ ਠਾਰ ਦਿੰਦੀ ਸੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@GurcharanSingh-oj7jh
@GurcharanSingh-oj7jh 4 жыл бұрын
Waheguru ji
@nirmalkour6751
@nirmalkour6751 3 жыл бұрын
Waheguru ji mehar kro saare jag te 🙏
@kasturilallal535
@kasturilallal535 3 жыл бұрын
@@GurcharanSingh-oj7jh reca
@sewasingh7373
@sewasingh7373 3 жыл бұрын
Satguru.ji.chardi.kaLia.karani
@jagtarsinghbrar8704
@jagtarsinghbrar8704 3 жыл бұрын
Veer ji attvad nhi ji kharu vad
@ushakiran4291
@ushakiran4291 Жыл бұрын
किसी पवित्र नदी की शांत धारा सी बहती आवाज में गाई गई यह गुरबाणी रूह को बहुत सुकून देती है। मन नहीं भरता। ईश्वर भाई जी और उनकी आवाज को हमेशा बुलंद रखे ।
@sukhdarshansingh409
@sukhdarshansingh409 Жыл бұрын
Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏
@BalkarSingh-o9e
@BalkarSingh-o9e 10 ай бұрын
Waheguru....ji❤
@gurjindersingh956
@gurjindersingh956 7 ай бұрын
ਇਹ ਸ਼ਬਦ ਰਾਤ ਨੂੰ ਇਕੱਲੇ ਬੈਠ ਕੇ ਸ਼ਾਂਤੀ ਵਿੱਚ ਸੁਣਨ ਨਾਲ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਅੱਜ ਕਲ਼ ਬੰਦੇ ਦੀ ਜਿੰਦਗੀ ਵਿੱਚ ਬਹੁਤ ਟੈਂਸ਼ਨ ਹਨ ਇਕਾਂਤ ਵਿੱਚ ਬੈਠ ਕੇ ਗੁਰਬਾਣੀ ਦਾ ਅਨੰਦ ਮਾਣੋ
@amarjeetkaur5359
@amarjeetkaur5359 3 жыл бұрын
ਮੈਨੂੰ ਇਹ ਸ਼ਬਦ ਬਹੁਤ ਵਧੀਆ ਲਗਦਾ ਹੈ ਅਸੀ ਸਾਰਾ ਪ੍ਰੀਵਾਰ ਸੁਣਦੇ ਹਾਂ
@sawindersingh5111
@sawindersingh5111 3 жыл бұрын
ਵਾਹੇਗੁਰੂ ਜੀ
@klgamerzff5370
@klgamerzff5370 Жыл бұрын
Wahe Guru Dahn Dahn Babaji Nanak Dev Ji Maharaj ji
@charanjeetkaur7483
@charanjeetkaur7483 8 ай бұрын
ਭਾਈ ਸਾਹਿਬ ਜੀ ਇਹ ਅਵਾਜ ਦਿਲ ਨੂੰ ਛੂਣ ਵਾਲੀ ਹੈ ਜੀ ਕਰੀਤਨ ਸੁਣ ਕੇੇ ਮਨ ਨੂੰ ਸਾਤੀ਼ ਮਿਲ ਗਈ ਹੈ ਜੀ 🙏 👍 ❣️
@raja_nagra_
@raja_nagra_ Жыл бұрын
🙏ਵਾਹਿਗੁਰੂ
@navdeepsinghnav7660
@navdeepsinghnav7660 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏
@pritpalsingh5325
@pritpalsingh5325 2 ай бұрын
Very Harmony shabad and sweet voice of bhai Harjinder Singh JI Sirngar wale. 👌👍🙏🙏🙏🙏🙏
@sarabjeetsingh4010
@sarabjeetsingh4010 2 жыл бұрын
Bahut hi Mithi aur Raseeli avaz Parmatma hamesha Chardi Kala Vich Rakhe . S.S.Walia
@rajnishjohal8464
@rajnishjohal8464 2 жыл бұрын
ੴ ਸਤਿਨਾਮ ਸ੍ਰੀ ਵਾਹਿਗੁਰੂ ਜੀ🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🌹🌹🌹
@raskindersingh4986
@raskindersingh4986 Жыл бұрын
Bhai ji tuhade gae shabad bahut vadia lagde han
@yogeshsanhotra4272
@yogeshsanhotra4272 3 жыл бұрын
Thanks you tube and shabad gurbani,,,itne Pyaare moti aapne ek saath ek mala mein piro diye,,,bhai harjinder singh ji ki voice satguru ki den hai,,,,, satguru apne charnon mein hum sabko rakhna ji Waheguru ji 🌹🙏🙏🙏🙏🙏🌹
@KanwaljitKaur-f5k
@KanwaljitKaur-f5k 5 ай бұрын
ਰਬ ਦਾ ਲਖ ਲਖ ਸੁਕਰ ਹੈ ਸਾਨੂੰ ਬਹੁਤ ਸੁਰੀਲੀ ਆਵਾਜ਼ ਵਿਚ ਸੁਣਨ ਨੂੰ ਮਿਲਦਾ ਰਬ ਦਾ ਨਾਮ ਰਾਗੀ ਸਿੰਘਾਂ ਦਾ ਧੰਨਵਾਦ ਜੀ
@kuldeepsinghlotey4829
@kuldeepsinghlotey4829 Жыл бұрын
ਵਾਹਿਗੁਰੂ chardi Kala ch rakhe ,,
@manmeetkaur6419
@manmeetkaur6419 2 жыл бұрын
बाबा जी मेहर करण इससे तरह गुरु घर दी सेवा करते रहो
@davindersandhu6640
@davindersandhu6640 2 жыл бұрын
ਵਾਹਿਗੁਰੂ ❤ਵਾਹਿਗੁਰੂ 🎉ਵਾਹਿਗੁਰੂ ❤ਵਾਹਿਗੁਰੂ🎉ਵਾਹਿਗੁਰੂ ❤ਵਾਹਿਗੁਰੂ 🎉ਵਾਹਿਗੁਰੂ❤ਵਾਹਿਗੁਰੂ🎉ਵਾਹਿਗੁਰੂ ❤ਵਾਹਿਗੁਰੂ🎉ਵਾਹਿਗੁਰੂ❤ਵਾਹਿਗੁਰੂ 🎉ਵਾਹਿਗੁਰੂ❤ਵਾਹਿਗੁਰੂ🎉ਵਾਹਿਗੁਰੂ❤
@amarjitsingh9449
@amarjitsingh9449 2 жыл бұрын
Satnaam Shiri Waheguru Sahib ji
@SsMaur
@SsMaur 3 жыл бұрын
Waheguru ji ka khalsa waheguru ji ki fate and ok good one nice album bhut vadhiya
@raghbirsaab3656
@raghbirsaab3656 2 жыл бұрын
ਬਹੁਤ ਅਨੰਦ ਟਿਕਾਉ ਤੇ ਢਾਰਸ ਮਿਲਦਾ ਹੈ ਭਾਈ ਹਰਜਿੰਦਰ ਸਿੰਘ ਜੀ ਦੇ ਦੁਆਰਾ ਗਾਇਨ ਕੀਤੇ ਗਏ ਗੁਰਬਾਣੀ ਸ਼ਬਦਾਂ ਨੂੰ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।।।
@manjitbalbal5070
@manjitbalbal5070 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ।
@baljeetkaur4876
@baljeetkaur4876 11 ай бұрын
Satnam ji,,
@vijayluthra9342
@vijayluthra9342 2 жыл бұрын
WaheGuruji Nanak Nam Chardi kalla Tare Bhane Sarbad da Balla🙏🏻🙏🏻🌹🌹🙏🏻🙏🏻
@jatindersandhu5559
@jatindersandhu5559 4 ай бұрын
ਭਾਈ ਸਾਹਿਬ ਜੀ ਦੇ ਇਹ ਸ਼ਬਦ 1987 ਵਿੱਚ ਆਏ ਸਨ ❤❤
@punjabmade3875
@punjabmade3875 4 жыл бұрын
ਬਚਪਨ ਵਿੱਚ ਸੁਣਦੇ ਸੀ ਗੁਰਦੁਆਰਾ ਸਾਹਿਬ ਵਿੱਚ ਲੱਗੇ ਹੋਏ ਇਹ ਸਬਦ 🙏🙏
@gurlalsinghsandhu2135
@gurlalsinghsandhu2135 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@rekhalawyee9401
@rekhalawyee9401 2 жыл бұрын
Satnam waheguru ji Behut achhee awaz Behut anand aayea shabad sun k 🙏🙏🙏🙏🙏🙏🙏🙏🙏🙏🙏🙏
@SantRam-iv6fn
@SantRam-iv6fn Жыл бұрын
Satnam Shri waheguru ji Satnam Shri waheguru ji Satnam Shri waheguru Ji Jay Gurudev ji Jay Gurudev ji dhan Gurudev ji Dhanu Dev Ji
@jaswindersingh-ri7tf
@jaswindersingh-ri7tf 3 жыл бұрын
Bahut sundar baba ji Maher karna waheguru ji waheguru ji
@ManjeetKaur-qn9xs
@ManjeetKaur-qn9xs 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@parmjitkaurjattana
@parmjitkaurjattana 3 жыл бұрын
ਭਾਈ ਸਾਹਿਬ ਜੀ ਦਾ ਕੀਰਤਨ ਸੁਣ ਕੇ ਬਹੁਤ ਹੀ ਜ਼ਿਆਦਾ ਅਨੰਦ ਆਇਆ🙏🏼🙏🏼💐💐❤️❤️
@piarasingh741
@piarasingh741 2 жыл бұрын
Vèry çaptìvàþing Shabàd
@shantachugh6644
@shantachugh6644 2 жыл бұрын
So melodious voice n Waheguru ji Shabad is so near to the human heart 🫀 n touch our soul 🙏🙏🙏🙏🙏🌹🌹❤️
@jagseersingh7116
@jagseersingh7116 Жыл бұрын
ਵਾਹਿਗੁਰੂ ਜੀ
@tarsemsingh7494
@tarsemsingh7494 22 күн бұрын
ਸੰਨ ੳਨੀ ਸੌ ਅਠਾਣਵੇ ਸਾਢੇ ਤਿੰਨ ਵਜੇ ਭਾਈ ਸਾਹਿਬ ਦੀ ਇਹ ਕੈਸਿਟ ਦੇ ਸਬਦ ਚਲ ਰਹੇ ਸਨ ਸੀ੍ ਅਨੰਦ ਪੁਰ ਸਾਹਿਬ ਜੀ ਬਹੁਤ ਰਸ ਭਿੰਨਾ ਕੀਰਤਨ ਸੁਣਿਆ ਜੀ
@harjeetkang9304
@harjeetkang9304 2 жыл бұрын
Dhan Dhan shari guru Ramdas ji
@ramavtarmeena1481
@ramavtarmeena1481 Жыл бұрын
धन धन धन धन सतगुरु
@ManjitSingh-mn9qu
@ManjitSingh-mn9qu 8 ай бұрын
ਜੀਵਨ ਜਾਚ , ਗੱਲੀਂ ਜੋਗ ਨਾ ਹੋਈ,,,,, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@pakpak4700
@pakpak4700 3 жыл бұрын
Satnam
@darshansingh6019
@darshansingh6019 Жыл бұрын
ਭਾਈ ਸਾਹਿਬ ਆਪ ਜੀ ਨੂੰ ਰੱਬ ਨੇ ਇਲਾਹੀ ਬਖਸ਼ਿਸ਼ ਕੀਤੀ ਹੈ।ਮੈ ਬਚਪਨ ਤੋਂ ਲੈ ਕੇ ਅੱਜ ਤੱਕ ਤੁਹਾਨੂੰ ਹੀ ਸੁਣਿਆ ਹੈ। ਵਾਹਿਗੁਰੂ ਇਹ ਅਵਾਜ ਮੈਨੂੰ ਸੁਣਨ ਦੀ ਕਿਰਪਾ ਕਰਨ।
@Pardeepsongwritter
@Pardeepsongwritter 4 ай бұрын
Dhan waheguru g bahut sohni awaaj e shabad sun k ruh nu skoon milda pura❤❤❤❤❤❤
@123kaur4
@123kaur4 3 жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰੱਖੇ ਤਾਂ ਕੀ ਅਸੀਂ ਹਮੇਸ਼ਾ ਦੀ ਤਰਾਂ ਕੀਰਤਨ ਦਾ ਲਾਹਾ ਲੈਂਦੇ ਰਹੀਏ 🙏🙏🙏🙏
@kulwindersingh198
@kulwindersingh198 3 жыл бұрын
ਵਾਹਿਗੁਰੂ ਜੀ 🙏🙏
@kulvirsingh1080
@kulvirsingh1080 3 жыл бұрын
ਚੜਦੀ ਕਲਾ
@HarjitSingh-wd2mt
@HarjitSingh-wd2mt 3 жыл бұрын
ਬਹੁਤ ਹੀ ਰਸਭਿੰਨੀ ਆਵਾਜ਼ ਹੈ ਭਾਈ ਸਾਹਿਬ ਜੀ ਦੀ
@anenlightenedmisfit6262
@anenlightenedmisfit6262 Жыл бұрын
ਬੋਹਤ ਵਧੀਆ ਆਵਾਜ਼ 🙏
@harjinderkaur3978
@harjinderkaur3978 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏
@labhsingh3302
@labhsingh3302 11 ай бұрын
Bhai saab anand a gia kirtan Sun k Sat shri akal ji
@sawarnjeetsingh6700
@sawarnjeetsingh6700 6 ай бұрын
ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਬਾਣੀ ਹੈ ਹੀ ਬਹੁਤ ਮਿਠੀ ਉੱਪਰੋ ਭਾਈ ਸਾਹਬ ਜੀ ਦੀ ਸੁਰਲੀ ਆਵਾਜ਼। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏼
@premsharma3359
@premsharma3359 10 ай бұрын
Sri Sat naam shri vahe guru ji vahe guru ji
Что-что Мурсдей говорит? 💭 #симбочка #симба #мурсдей
00:19
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
coco在求救? #小丑 #天使 #shorts
00:29
好人小丑
Рет қаралды 120 МЛН
MERE RAM RAI | BHAI HARJINDER SINGH, BHAI MANINDER SINGH | AMRITRAS GURBANI
59:07
Bhai Harjinder Singh Ji Sri Nagar Wale - Gun Gawan Nit Tere | Shabad Gurbani Kirtan
54:29
Harjiyo Nimaneaan Tu Maan | Bhai Surinder Singh (Jodhpuri) | Shabad Gurbani Kirtan
1:00:09
MERE RAM RAI | BHAI HARJINDER SINGH, BHAI MANINDER SINGH | SHABAD GURBANI
59:06
Что-что Мурсдей говорит? 💭 #симбочка #симба #мурсдей
00:19