DAAM TO NA DE SAKOON - BHAI SADHU SINGH || PUNJABI DEVOTIONAL || AUDIO JUKEBOX ||

  Рет қаралды 4,477,328

Shabad Gurbani

Shabad Gurbani

Күн бұрын

T-Series Shabad Gurbani presents DAAM TO NA DE SAKOON - BHAI SADHU SINGH || PUNJABI DEVOTIONAL || AUDIO JUKEBOX ||
MOOL MANTAR (00:00)
DAAM TO NA DE SAKOON (00:36)
KALGIDHAR DASHMESH PITA (29:48)
SAUN KAUN RIHA RORA (45:16)
----------------------------------------------------------------------------------------------------------
Shabad: MOOL MANTAR
Album: DAAM TO NA DE SAKOON
Singer: BHAI SADHU SINGH (DEHRADOON WALE)
Music: BHAI SADHU SINGH (DEHRADOON WALE)
Lyrics: TRADITIONAL
Shabad: DAAM TO NA DE SAKOON
Album: DAAM TO NA DE SAKOON
Singer: BHAI SADHU SINGH (DEHRADOON WALE)
Music: BHAI SADHU SINGH (DEHRADOON WALE)
Lyrics: TRADITIONAL
Shabad: KALGIDHAR DASHMESH PITA
Album: DAAM TO NA DE SAKOON
Singer: BHAI SADHU SINGH (DEHRADOON WALE)
Music: BHAI SADHU SINGH (DEHRADOON WALE)
Lyrics: TRADITIONAL
Shabad: SAUN KAUN RIHA RORA
Album: DAAM TO NA DE SAKOON
Singer: BHAI SADHU SINGH (DEHRADOON WALE)
Music: BHAI SADHU SINGH (DEHRADOON WALE)
Lyrics: TRADITIONAL . .
FOR LATEST UPDATES:
----------------------------------------
SUBSCRIBE US Here: bit.ly/SSFUVX
LIKE US Here: on. TyJdPC
"If you like the Video, Don't forget to Share and leave your comments"
Visit Our Channel For More Videos: / tseriesshabad

Пікірлер: 2 700
@tarsemchand2161
@tarsemchand2161 2 жыл бұрын
1983 ਸਰਵਿਸ ਸ਼ੁਰੂ ਕਰਨ ਸਮੇਂ ਸਾਥੀ ਜੋਗਿੰਦਰ ਸਿੰਘ ਤੋਂ ਕੈਸਟ ਰਾਹੀਂ ਸੋਨੀ ਦੀ ਟੈਪ ਤੋਂ ਸੁਣੀ ,ਫਿਰ ਸੀਡੀ ਆ ਗਈ ,ਹੂਣ ਮੋਬਾਇਲ ਐ ,ਲਗਾਤਾਰ ਸੂਣ ਰਿਹਾ ਹਾਂ ,ਧੰਨ ਧੰਨ ਸਰਬੰਸਦਾਨੀ ,ਮੇਰੇ ਸਤਿਗੁਰੂ ਜੀ
@budhsingh95
@budhsingh95 5 ай бұрын
ਅਸੀਂ ਬਹੁਤ ਛੋਟੇ ਸੀ ਜਦੋਂ। ਭਾਈ ਸਾਹਿਬ ਜੀ ਦੀ ਇਨ੍ਹਾਂ ਸ਼ਬਦਾਂ ਦੀ ਕੈਸਿਟ ਗੁਰੂ ਘਰ ਵਿੱਚ ਲਾ ਕੇ ਬੜੇ ਪਿਆਰ ਨਾਲ ਸਰਵਣ ਕਰਦੇ ਸੀ ਵਾਹਿਗੁਰੂ ਵਾਹਿਗੁਰੂ
@randeeprandhawa5948
@randeeprandhawa5948 5 ай бұрын
ਗੁਰੂ ਜੀ ਸਾਨੂੰ ਤਾਂ ਮੱਥਾ ਟੇਕਣ ਦਾ ਵੀ ਚੱਜ ਨੀ ਆਇਆ ਕਿਰਪਾ ਕਰੋ ਸੁਮੱਤ ਬਖ਼ਸ਼ੋ ਵਾਹਿਗੁਰੂ ਜੀ ਲੰਗਰ ਛਕਣ ਦੀ ਮਰਿਆਦਾ ਬਖਸ਼ੋ ਕੌਮ ਨੂੰ
@SurjitSingh-fo1jf
@SurjitSingh-fo1jf 5 ай бұрын
Dhan Dhan Guru Gubind singh maha raj ji Sikh kom nu chardi akela vich rakena wahegur wahegur wahegur wahegur wahegur wahegur ji 🙏
@JaswinderSingh-ge9ne
@JaswinderSingh-ge9ne 8 ай бұрын
V v beautiful grateful 😊😊❤❤❤❤❤😊😊ਬਹੁਤ ਵਧੀਆ 👌 ਬੜੇ ਚਿਰਾਂ ਬਾਅਦ ਇਹ ਸ਼ਬਦ ਸੁਣਨ ਨੂੰ ਮਿਲਿਆ ਸਾਡੇ ਬਚਪਨ ਦਾ ਸ਼ਬਦ ਕੀਰਤਨ ਹੈ ਇਹ 😊😊❤❤ਬਹੁਤ ਵਧੀਆ 👌 ਬਹੁਤ ਵਧੀਆ 👌 ਜੀ ਮਹਾਰਾਜ ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤❤❤❤❤
@HarpreetSingh-th1rx
@HarpreetSingh-th1rx 5 ай бұрын
Waheguru ji same to you ਮੇਨੂੰ ਵੀ ਬਚਪਨ ਯਾਦ ਆ ਗਿਆ
@manmohansingh2516
@manmohansingh2516 5 ай бұрын
​@@HarpreetSingh-th1rx😊
@JaspreetKaur-sh1vt
@JaspreetKaur-sh1vt 4 ай бұрын
Asi v bachpan vich sunde hunde c .mere dad lgonde hunde c tap vich
@JaswinderSingh-ge9ne
@JaswinderSingh-ge9ne 4 ай бұрын
@@JaspreetKaur-sh1vt right ji 💯 bilkul tape vich lambi ji tape hundi c day night chaldi c non stop 🛑 🙏🤗😊
@anoopsinghboparai6807
@anoopsinghboparai6807 5 ай бұрын
ਇਹ ਰਿਕਾਰਡਿੰਗ ਪਹਿਲੀ ਵਾਰ ਅਸੀਂ 1992 'ਚ ਸੁਣੀ ਸੀ। ਅੱਜ ਵੀ ਓਨਾ ਹੀ ਅਨੰਦ ਆ ਰਿਹਾ ਵਾ ਜੀ। ❤❤❤❤❤❤❤
@tarsemsingh8977
@tarsemsingh8977 2 жыл бұрын
ਭਾਈ ਸਾਧੂ ਸਿੰਘ ਜੀ ਦ੍ਵਾਰਾ ਗਾਏ ਇਸ (ਪਹਿਲੇ) ਸ਼ਬਦ ਨੂੰ ਮੈਂ ਬਹੁਰ ਚਿਰ ਪਹਿਲਾਂ ਸੁਣਦਾ ਹੁੰਦਾ ਸੀ, ਉਹ ਵੀ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ, ਜਦੋਂ ਵੀ ਮੈਂ ਉੱਥੇ ਜਾਂਦਾ ਸੀ, ਮੈਨੂੰ ਇਹ ਸ਼ਬਦ ਬਹੁਤ ਹੀ ਪਿਆਰਾ, ਮਿੱਠਾ ਤੇ ਭਾਵਨਾਤਮਕ ਲਗਦਾ ਸੀ, ਫਿਰ ਬਹੁਰ ਦੇਰ ਇਹ ਮੈਂ ਨਹੀਂ ਸੁਣ ਸਕਿਆ, ਪਰ ਕਦੀ ਕਦੀ ਮੇਰੇ ਦਿਲ ਵਿੱਚ ਇਸਨੂੰ ਸੁਣਨ ਦੀ ਇੱਛਾ ਹੁੰਦੀ, ਪਰ ਕੋਈ ਸ੍ਵੱਬ ਨਾ ਬਣਦਾ, ਹੁਣ ਜਦਕਿ internet ਤੇ You-Tube ਵਗ਼ੈਰਾ ਉਪਲਭਧ ਹੈ, ਮੈਂ ਕੁੱਛ ਲੱਭ ਰਿਹਾ ਸੀ ਕਿ ਇਹ ਸ਼ਬਦ, by default, ਮੇਰੇ ਸਾਹਮਣੇ ਆ ਗਿਆ, ਮੈ ਹੋਰ ਸੱਭ ਕੁੱਛ ਛੱਡਕੇ ਇਕ ਦਮ ਇਸਨੂੰ ਸੁਨਣ ਲਗਾ, ਆਹਾ~...ਹਾ ਮਜ਼ਾ ਆ ਗਿਆ ਤੇ ਮਾਨਸਿਕ ਸ਼ਾਂਤੀ ਮਿਲ ਗਈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਾਨਤਾ ਦੁਬਾਰਾ ਮੇਰੇ ਮਨ-ਦਿਲ ਵਿੱਚ ਖੁੱਭ ਗਈ, ਉਹੀ ਸ਼ਬਦ ਉਹੀ ਮਿੱਠੀ ਸੁਰੀਲੀ ਅਵਾਜ਼, ਕਈ ਗੁਣਾਂ ਜ਼ਿਆਦਾ ਆਨੰਦ,ਕੀ ਕੁੱਛ ਬਿਆਨ ਕਰਾਂ? Don't get into the controversy of it being a ਸ਼ਬਦ or ਧਾਰਮਿਕ poetic ਗੀਤ etc., please; /ਦੂਸਰਾ ਸ਼ਬਦ ਵੀ ਬਹੁਤ ਪਿਆਰਾ ਹੈ, Thnx Bhai Sadhu Singh ji, ਗੁਰੂ ਸਾਹਿਬ ਜੀ ਦ੍ਵਾਰਾ ਲਗਾਈ ਡਿਊਟੀ ਆਪਜੀ ਨੇ ਖੂਬ ਨਿਭਾਈ, Thnx You-Tube and the uploader, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ,
@tejsinghyogaacademy2245
@tejsinghyogaacademy2245 5 ай бұрын
गुरु श्रेष्ठ दशमेश जी को कोटि कोटि नमन 🙏🙏🙏💐
@arianharry
@arianharry Жыл бұрын
i think this album was in every house (following Sikhism). I remember it was my school days (around 25 years back) and my mom use to play this. Alot of time i wake up upon hearing this and always enjoyed listening to it.
@unitycatalog
@unitycatalog 5 ай бұрын
yes hehe
@shakunsharma7957
@shakunsharma7957 5 ай бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੁਆਡੀ ਕਮਾਈ,।ਸੱਚ ਆਸੀ ਜਨਮਾ ਜਨਮਾ ਤੱਕ ਨੀ ਰਿਣ ਚੁਕਾ ਸਕਦੇ, ਆਜ ਸਾਡੇ ਵਿੱਚੋਂ ਹੀ ਜੋ ਬਹੁਤ ਸਾਰੇ ਲੋਕ ਗੁਰੂ ਜੀ ਦੀ ਸਾਜੀ ਕੋਮ ਨੂੰ ਗਲਤ ਬੋਲਦੇ ਨੇ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਏਸੇ ਕੋਮ ਕਰਕੇ ਆਸੀ ਆਪਣੇ ਧਰਮ ਨੂੰ ਮੰਨਣ ਦੇ ਕਾਬਿਲ ਰਹੇ ਆ ਨਹੀਂ ਤਾ ਪਤਾ ਨਹੀਂ ਮੌਲਵੀ ਆ ਦੀ ਟੋਪੀ ਪਾਈ ਫਿਰਦੇ, ਮੈ ਓਹਨਾਂ ਦੇ ਖਿਲਾਫ਼ ਵੀ ਨਹੀਂ, ਜਿਨ੍ਹਾਂ ਨੇ ਗਲਤ ਕੀਤਾ, ਕੀਤਾ, ਮਲੇਰਕੋਟਲਾ ਦਾ ਨਵਾਬ ਵੀ ਏਨਾ ਚੋ ਹੀ ਸੀ ਨੇਕ ਦਿਲ ਰੂਹ, ਸਾਰੀ ਗੱਲ ਏਹ ਜੋ ਭਾਈ ਸਾਹਿਬ ਨੇ ਕਿਹਾ ਸਾਨੂੰ ਗੁਰੂ ਜੀ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਨਹੀਂ ਇਨਸਾਨ ਕਿਹਲਾਣ ਦੇ ਕਾਬਿਲ ਨਹੀਂ 🙏
@keshavarpan9073
@keshavarpan9073 5 ай бұрын
Jdo asi chhote hunde c udo mere daidy ji ne swere lagaee hundi c eh caste.. Ajj fir ohi din yaad aa ghye. Te eh din v shaheedi divas chl rahe ne.. Dhan ne dasm patshah ji uhna varga dani koi nahi ithaas vich🙏🏻🙏🏻🙏🏻🙏🏻
@user-ld9kn7sn6e
@user-ld9kn7sn6e 6 ай бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਉਪਦੇਸ਼ ਦਿੱਤਾ ਸਾਰੇ ਸਿੰਘਾ ਨੂੰ। ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਨਾਲ ਜੁਲਮ ਦਾ ਟਾਕਰਾ ਕੀਤਾ। ਹੁਣ ਸਿੱਖ ਸਿੱਖ ਦਾ ਵੈਰੀ ਬਣਿਆ ਬੈਠਾ ਹੈ। । ਹੁਣ ਪੰਜ ਪਿਆਰੇ ਨੂੰ ਅਪੀਲ ਗੁਰੂਆਂ ਦੇ ਉਪਦੇਸ਼ਾਂ ਤੇ ਚੱਲਣ।। ਹੁਣ ਖਾਲਸਾ ਪੰਥ ਉਪਰ ਜੁਲਮ ਹੌਂ ਰਿਹਾ ਹੈ ਅਤੇ ਬੇਕਸੂਰ ਸਿੰਘਾ ਨੂੰ ਜੇਲਾਂ ਵਿੱਚ ਸੁਟਿਆ ਜਾ ਰਿਹਾ ਹੈ।। ਕੌਈ ਪੁਕਾਰ ਨਹੀਂ ਸੁਣਦਾ।।
@gurinderpalsingh4540
@gurinderpalsingh4540 5 ай бұрын
ਧਨ ਧਨ ਗੁਰੂ ਗੋਬਿੰਦ ਸਿੰਘ ਜੀ ਧਨ ਤੇਰੀ ਸਿੱਖੀ, ਵਾਹਿਗੁਰੂ ਜੀਉ ਆਪਣੇ ਚਰਨਾਂ ਨਾਲ ਜੋੜੀ ਰੱਖਣਾ, ਵਾਹਿਗੁਰੂ ਵਾਹਿਗੁਰੂ ਵਾਹਿ ਜੀਉ 🙏🏾🙏🏾🙏🏾
@jasleenaujla4535
@jasleenaujla4535 8 ай бұрын
Asi bi apne childhood vich eh sabad sunia ci 20 saal before bahut badiya sabad a waheguru ji kirpa kro sb da balaa kro ji
@muskangoraya9861
@muskangoraya9861 2 ай бұрын
waheguru ji waheguru ji waheguru ji waheguru ji waheguru ji waheguru ji
@surjeetdhanjal1178
@surjeetdhanjal1178 2 жыл бұрын
Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji
@newdeep313
@newdeep313 6 ай бұрын
ਗਰੀਬਨਿਵਾਜ ਹਜੂਰ ਧੰਨ ਦਸ਼ਮੇਸ਼ ਪਾਤਸ਼ਾਹ ਜੀ 🙏
@dalersingh5613
@dalersingh5613 5 ай бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਜੀ ਦੁਬਾਰਾ ਫਿਰ ਆਉ ਕੌਮ ਨੁੰ ਲਾਮਬੰਦ ਕਰੋ ਕੌਮ ਨੁੰ ਸੇਦ ਦਿਉ ਜੀ ਤੇਰੀ ਕੌਮ ਖ਼ੁਆਰ ਹੋਈ ਪਈ 🙏🙏🙏🙏🙏
@rajwinderhundal8271
@rajwinderhundal8271 6 ай бұрын
ਧੰਨ- ਧੰਨ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇਰਾ ਵਰਗਾ ਨਾ ਕੋਈ ਹੋਇਆ ਤੇ ਨਾ ਹੀ ਕਿਸੇ ਹੋਣਾ, ਮੇਹਰ ਕਰੀਂ ਆਪਣੇ ਬੱਚਿਆਂ ਤੇ, ਆਪਣੇ ਚਰਨਾਂ ਦਾ ਪਿਆਰ ਬਖਸ਼ ਦਾਤਿਆ 🙏
@gurikhm5941
@gurikhm5941 5 ай бұрын
🙏🙏❤️
@darshanrai1296
@darshanrai1296 5 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@ranbirsinghpannu7362
@ranbirsinghpannu7362 7 ай бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@piarsingh9634
@piarsingh9634 Жыл бұрын
हम दसवें गुरु जी के तो ऋणी हैं ही उसके साथ साथ भाई साधू सिंह जी के ऋणी रहेंगे जिन्होंने वाणी में महाराज के साक्षात दर्शन करवा दिए 🙏 वाहेगुरु जी 💕
@Exdarbarasingh-xh9xz
@Exdarbarasingh-xh9xz 5 ай бұрын
ਅਨਮੋਲਸੁਪਰ ਹਿਟ ਚੇਪੀਅਨਧਾਰਮਿਕ ਵਿਚਾਰਧਾਰਾ ਉਤਮ ਰਚਨਾ ਦੇਸ਼ ਪਿਆਰ ਦਾ ਧਾਰਮਿਕ ਗੀਤ ਪਿਆਰੀ ਯਾਦੇ ਖੂਬ ਲਵਲੀ ਅਨਦਾਜ ਸੀਰੀਅਸ ਗੀਤ ਵਾਹਿਗੁਰੂ ਜੀ ਊਤਮ ਜੀ ਸੁਪਰ ਸ਼ਰ ਗੁਡ ਜੀ
@SunnySunny-ou4eb
@SunnySunny-ou4eb Жыл бұрын
Dhan mere ਪਾਤਸ਼ਾਹ ਕਲਗੀਆਂ ਵਾਲਾ ਜੀ ਆਪ ਜੀ ਦੇ ਅਨ ਇਹ ਸੰਸਾਰ ਕਦੇ v ਨਈ ਦੇਆ ਸਕਦਾ ਵਾਹਿਗੁਰੂ ਜੀ🙏🙏
@kulvindersingh2329
@kulvindersingh2329 5 жыл бұрын
Jab tak suraj chand rhega bhai Sadhu singh ji da eh pyara jeha sabad hor chamak chhad da rhega. Very nice & brillient voice.
@AjitSingh-xq3sh
@AjitSingh-xq3sh 5 жыл бұрын
ਣੱ਼ ਼
@RanjitSingh-qk1ct
@RanjitSingh-qk1ct 4 жыл бұрын
daijeetkaur
@RanjitSingh-qk1ct
@RanjitSingh-qk1ct 4 жыл бұрын
call m
@babbuwalia2842
@babbuwalia2842 2 жыл бұрын
ਅਸੀਂ ਛੋਟੇ ਛੋਟੇ ਹੁੰਦੇ ਸੀ ਜਦ ਭਾਈ ਸਾਧੂ ਸਿੰਘ ਜੀ ਦੀ ਇਹ ਕੈਸਟ ਆਈ ਸੀ ੳਦੋਂ ਤੇ ਸਾਨੂੰ ਸਮਝ ਨਹੀਂ ਸੀ ਪਰ ਜਦੋਂ ਹੁਣ ਸੁਣਦੇ ਹਾਂ ਬਹੁਤ ਭੇਤ ਹੈ ਇਸ ਕੈਸਟ ਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਧੰਨਵਾਦ ਭਾਈ ਸਾਹਿਬ ਭਾਈ ਸਾਧੂ ਸਿੰਘ ਜੀ ਇਤਿਹਾਸ ਤੋਂ ਜਾਣੂ ਕਰਵਾਉਣ ਲਈ
@manjinderkaur7593
@manjinderkaur7593 Жыл бұрын
Bilkul theek khai
@singhsaab6992
@singhsaab6992 Жыл бұрын
I also👍🙏
@RajinderKaur-mc1xh
@RajinderKaur-mc1xh 4 ай бұрын
Sahi gl hai veer ji hun smaz aye aa
@DevinderKaur-gt6rp
@DevinderKaur-gt6rp Ай бұрын
ਸਤਿਨਾਮ ਵਾਹਿਗੁਰੂ ਜੀ ਬਹੁਤ ਪਿਆਰੀ ਤੇ ਮਿੱਠੀ ਆਵਾਜ਼ ਹੈ ਭਾਈ ਜੀ ਦੀ 1992 ਵਿੱਚ ਸੁਣੀ ਸੀ ਬਹੁਤ ਦੇਰ ਬਾਅਦ ਸ਼ਬਦ ਸੁਣਕੇ ਮਨ ਬਹੁਤ ਸ਼ਾਂਤੀ ਮਿਲੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@BaldevSingh-lc5yk
@BaldevSingh-lc5yk 3 ай бұрын
❤ Dhan Guru Gobind Singh Ji Maharaj 🌹🌹🌹🌹
@satwinderkaur3590
@satwinderkaur3590 Жыл бұрын
ਜਉ ਤਉ ਪ੍ਰੇਮ ਖੇਲਣ ਕਾ ਚਾਉ ॥ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ,ਦਸ਼ਮੇਸ਼ ਪਿਤਾ।
@balbirmehmi9746
@balbirmehmi9746 3 жыл бұрын
ਧੰਨ ਧੰਨ ਦਸਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸਾਹਿਬ 🙏🙏🙏🙏🙏🙏🙏
@rabbitsinghsergil3066
@rabbitsinghsergil3066 7 ай бұрын
💚🙏❤🌹✈️ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਰਬੱਤ ਦਾ ਭਲਾ ਕਰਨਾ ਜੀ 💚🙏❤🌹✈️
@RavinderSingh-dk6ep
@RavinderSingh-dk6ep 5 ай бұрын
No one cassett like this Sadhu singh ji tuhade this album ne tuhanu amar kar ditta
@sidhubrother1068
@sidhubrother1068 8 ай бұрын
ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ।ਆਪ ਜੀ ਦਾ ਦੇਣਾ ਕੋਈ ਨਹੀਂ ਦੇ ਸਕਦਾ।ਇੱਕ ਸ਼ੁਕਰ ਹੀ ਹੈ
@kamaljeet4857
@kamaljeet4857 3 жыл бұрын
ਸਾਡੇ ਘਰ ਇਹ ਸ਼ਬਦ ਹਰ ਰੋਜ ਸਵੇਰੇ ਸੁਣਿਆ ਜਾਂਦਾ ਹੈ 🙏🏽💐🌹🌺🌸🏵️🌻🌼
@alhequoqcrp3205
@alhequoqcrp3205 Жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@manojkumar-im4jo
@manojkumar-im4jo 6 ай бұрын
Hun meri umar 55 year di ha main 6th class vich ci jado main eh shabad Sunda ci te hun vi kadi kadi sun lende ha Waheguru ji shikh Kom nu chardi kala vich rakhe Waheguru ji ka Khalsa waheguru ji ki Fateh Apne bachiyan nu singh sjao ji Amrit shkao ji
@SukhwinderSingh-lx6cv
@SukhwinderSingh-lx6cv Жыл бұрын
ਬਹੁਤ ਹੀ ਸੁਰੀਲੇ ਭਾਈ ਸਾਹਿਬ ਜੀ
@manjeetsinghnigah4695
@manjeetsinghnigah4695 3 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏👏🙏👏🙏👏🙏👏🙏👏
@NarinderSinghSingh-sc3pg
@NarinderSinghSingh-sc3pg 6 ай бұрын
੍ਬਹੁਤ ਹੀਵਧੀਆ ਗਾਈਆ ਸੰਬਧ ਦਿਲਂ ਕਰਦਾ ਵਾ ਵਾ ਸੁ੍ਣਦੇ ਰੲਈ❤❤
@KulwantSingh-rp2jd
@KulwantSingh-rp2jd 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਬੋਲ਼ੇ ਸੋ ਨਿਹਾਲ ਸਤਿ ਸ਼੍ਰੀ ਆਕਲ
@mohansingh9572
@mohansingh9572 2 жыл бұрын
ਵਾਹਿਗੁਰੂ ਸਤਨਾਮ ਜੀਓ 🌹🌹🌹🌹🌹🌹🌹🌹🌹🌹🌹🌹🌹🌹🙏🙏ਭਾੲੀ ਸਾਬ ਼ਭਾੲੀ ਸਾਧੂ ਸਿੰਘ ਜੀ 🌹🙏🙏❤
@bikramsingh1564
@bikramsingh1564 5 ай бұрын
Dhan Dhan Shri Guru Gobind Singh Ji 🙏🙏🌹🌹🌹🌹🌹🌹🏵🏵🏵🏵🏵🌸🌸🌸🌸🌺🌺🌺🌺🌺🌺❤❤❤❤
@Guri_dhillon_22
@Guri_dhillon_22 3 ай бұрын
Waheguru ji tuhadiya kurbaniya kade vi ni pullage😢❤❤
@GURDEEPSINGH-jc3it
@GURDEEPSINGH-jc3it 5 ай бұрын
ਬਚਪਨ ਤੋਂ ਇਹ ਕੈਸੇਟ ਸੁਣਦਾ ਆ ਰਿਹਾਂ ਹਾਂ , ਅੱਜ ਵੀ ਜਦੋਂ ਸੁਣਦਾ ਹਾਂ ਮੂੰਹ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਹੀ ਨਿਕਲਦਾ ਹੈ।
@Ravindersingh-yc7ms
@Ravindersingh-yc7ms 5 ай бұрын
Beautiful Shabad wahu.guru.ji wahu.guru.ji wahu.guru.ji wahu.guru.ji wahu.guru.ji wahu.guru.ji 🙏🙏🙏🙏🙏
@tarsemsingh2484
@tarsemsingh2484 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🌹🌹🌹🌹🌹💞❤💞❤💞
@GoluSingh-sz6yq
@GoluSingh-sz6yq 4 ай бұрын
Dhan dhan satguru Dashmesh pita ji Mera mujh me kuch nahi Jo kuch hai so Tera Waheguru ji waheguru ji waheguru ji waheguru ji waheguru ji
@ManjeetKaur-gv9ek
@ManjeetKaur-gv9ek 5 ай бұрын
Jad jad mein aih shabad sundi han tad tad meriyan akhan vichon athroon ainj vagde ne jeeve koi barish ho rai hoye ❤
@Skb032
@Skb032 5 жыл бұрын
Khalsa mero roop hai khaas Khalse me ho karo nivaas. 🤗🙏🙏🙏dhan Shri Guru Gobind Singh ji jinna ne Apne pure Sarbans nu vaar dita .babaji saariya te apna mehar bhariya hath rakhiyo ji😇🙏🙏🙏
@hardiyalsinghbawari7116
@hardiyalsinghbawari7116 4 жыл бұрын
Hii
@gaggikaur57
@gaggikaur57 3 жыл бұрын
Waheguruji ka khalsa, Waheguruji ki fateh🙏
@inderjeetkaur
@inderjeetkaur 3 жыл бұрын
Wmk
@BalbirSingh-wp2nv
@BalbirSingh-wp2nv Жыл бұрын
ਵਾਹਿਗੁਰੂ ਸਾਹਿਬ ਜੀ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏
@tejinderkaur3766
@tejinderkaur3766 Жыл бұрын
ਆਪਣੇ ਆਪ ਨੂੰ ਪਰਮ ਪੁਰਖ ਦਾ ਦਾਸ ਕਹਿਣ ਵਾਲੇ ਧੰਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਨੇ ਸਿੱਖ ਧਰਮ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਹੈ!
@MehakpreetKaur-dr9kp
@MehakpreetKaur-dr9kp 3 ай бұрын
ਵਾਹ,ਵਾਹ ,ਗੁਰ,ਗੋਬਿੰਦਸਿੰਘ ਜੀ,ਆਪੇ,ਗੁਰੂ,ਚੇਲਾ
@GurmeetKaur-ke2jq
@GurmeetKaur-ke2jq Жыл бұрын
ਬਹੁਤ ਪਿਆਰੀ ਆਵਾਜ਼ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@harbhajansingh573
@harbhajansingh573 Жыл бұрын
ਧੰਨ ਧੰਨ ਗੁਰੂ ਕਲਗੀਧਰ ਪਿਤਾ ਜੀ
@surendrapalbhatia5407
@surendrapalbhatia5407 5 ай бұрын
ਧੰਨ ਧੰਨ ਪਿਤਾ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ,,🙏🙏🙏🙏🙏
@kangfarming6055
@kangfarming6055 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏
@KSMAKHAN
@KSMAKHAN Жыл бұрын
🙏 ਸਾਹਿਬੇ-ਕਮਾਲ ਸ੍ਰਬੰਸਦਾਨੀ, ਬਾਦਸ਼ਾਹ ਦਰਵੇਸ਼, ਸ਼ਾਹੇ ਸ਼ਹਿਨਸ਼ਾਹ, ਬਾਜਾਂ ਵਾਲੇ ਸੰਤ ਸਿਪਾਹੀ ਧੰਨ ☬ ਧੰਨ ਸ੍ਰੀ ਗੁਰੂ ਕਲਘੀਧਰ ਦਸ਼ਮੇਸ਼ ਪਿਤਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀਓ ਦੇ ! ਤੁੱਲ, ਦੁਨੀਆਂ ਤੇ ਕੋਈ ਹੋਇਆ ਨਾ, ਜਿਸਦੇ ☬ਖੰਡੇ, ਅਤੇ 'ਤੇਗ਼' ⚔️ ਦੀ ਧਾਰ ਦੇ ਅੱਗੇ ਜ਼ਾਲਮ ਕੋਈ ਖ਼ਲੋਇਆ ਨਾ.. ਦੁਨੀਆਂ ਵਿੱਚ ਅਵਤਾਰ ਵੀ ਆਏ, ਦਾਤੇ, ਤੇ ਬਲਿਕਾਰ, ਵੀ ਆਏ ''ਧਰਮ ਕਰਮ'' ਦਾ ਬੀਜ਼ ਕਿਸੇ ਨੇ ਸਤਿਗੁਰ ਜੀ ਬਾਝੋਂ ਬੋਇਆ ਨਾ... 🙏 ਚਾਰ ਪੁੱਤਰ ਜਿਨ੍ਹਾਂ ਵਤਨਾਂ ਤੋਂ ਵਾਰੇ ਇੱਕ ਵੀ ਲਾਲ ਲਕੋਇਆ ਨਾ‼️ 🙏ਸਿੱਖ ☬ ਕੌਮ ਦੀਆਂ ਮਹਾਨ ਰੂਹਾਂ ਨਿੱਕੀਆਂ ਜ਼ਿੰਦਾਂ ਵੱਡੇ ਸਾਕੇ‼ ਜਿਸ ਵਿੱਚ ਜਾਬਰ ਦੇ ਜ਼ੁਲਮ ਨਾਲੋਂ ''ਮਹਾਨ ਚਾਰ ਸਾਹਿਬਜ਼ਾਦਿਆਂ ਜੀਓ ਦੇ ਸਿਦਕ ਦੀ ⚔️ ਫ਼ਤਹਿ ਹੋਈ ਏ ਜੀਓ ! ਫ਼ੌਲਾਦੀ 💪ਜਜ਼ਬੇ ਵਾਲੇ ਜੁਝਾਰੂ ਮਹਾਨ ਦਲੇਰ ਸਿਰਲੱਥ ਯੋਧੇ ਸਿੰਘਾਂ ☬ਸੂਰਮਿਆਂ ਦੇ ਅੱਗੇ ਸਾਡਾ ਹਮੇਸ਼ਾ ਹੀ ਸਿਰ 🙇ਝੁਕਦਾ ਹੈ 👏ਜੀਓ❗ ਸਿੰਘਾਂ ☬ ਸ਼ਹੀਦਾਂ ਜੀਓ ਦੀ ਲਾਸਾਨੀ ਸ਼ਹਾਦਤ ਨੂੰ ਤਹਿ ਦਿਲੋਂ ਝੁਕ 🙇 ਝੁਕ ਕੇ ਕੋਟਿ 💐ਕੋਟਿ ਪ੍ਰਣਾਮ 👏ਜੀਓ❗ ੴ☬ ☝⛳ ⚔️ ⛳☝ ੴ☬ 🇺🇸 🇰🌾🇸 ਮੱਖਣ Dp 🗽 USA 🇺🇸
@HarpreetKaur-tc2vd
@HarpreetKaur-tc2vd 7 ай бұрын
ਬਹੁਤ ਪਿਆਰੀ ਆਵਾਜ਼ ਹੈ ਭਾਈ ਸਾਹਿਬ ਜੀ ਦੀ, ਬਚਪਨ ਚ ਟੇਪ ਚ ਸੁਣਦੇ ਹੁੰਦੇ ਸੀ 🙏🙏🙏
@panveersingh6632
@panveersingh6632 Жыл бұрын
ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰਖਣਾ ਜੀ ਵਾਹਿਗੁਰੂ ਜੀ
@rupindersingh696
@rupindersingh696 2 жыл бұрын
ਬਚਪਨ ਵਿੱਚ ਗੁਰੂ ਘਰ ਵਿੱਚ ਇਹ ਕੈਸਿਟ ਲੱਗਦੀ ਸੀ ਅਤੇ ਸੁਣਿਆ ਕਰਦੇ ਸਾਂ, ਉਦੋਂ ਸਮਝ ਤਾਂ ਨਹੀਂ ਸੀ ਪਰ ਟਿਊਨਿੰਗ ਪਿਆਰੀ ਲੱਗਦੀ ਸੀ। ਹੁਣ ਫਿਰ ਲੱਭ ਗਿਆ ਉਹ ਹੀ ਪਿਆਰੀ ਆਵਾਜ਼ ਵਿੱਚ ਸੰਗੀਤ।
@sukhvindersingh-bz2ns
@sukhvindersingh-bz2ns 2 жыл бұрын
ਬਹੁਤ ਸਮੇਂ ਬਾਅਦ ਦੁਬਾਰਾ ਇਹ ਸ਼ਬਦ ਸੁਣਨ ਨੂੰ ਮਿਲਿਆ ਬਹੁਤ ਬਹੁਤ ਧੰਨਵਾਦ
@jagjeetkaur4185
@jagjeetkaur4185 9 ай бұрын
😊
@SatishSharma-nc4jm
@SatishSharma-nc4jm Жыл бұрын
Dhan dhan satguru sahib shri guru gobind singh sahib sachay patsha nahi reesaa guru ji teriya sarb bans dani sarb tha niwasi anand pur sahib wasi baba ji nahi reesaa guru ji teriya Satnam shri waheguru ji shri ram ram ji 🕉️🙏🏻🏵️🙏🏻🌸🙏🏻🌺🙏🏻🌼
@bachittarsingh3770
@bachittarsingh3770 10 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ।🙏🙏🙏🙏🙏🙏🙏🙏🙏🙏🙏🙏
@tilokaramsolanki2229
@tilokaramsolanki2229 6 ай бұрын
🙏🌹🙏dhan guru govind singh ji
@kulvindersinghstarchannel5997
@kulvindersinghstarchannel5997 2 ай бұрын
ਮਨ ਦੀਆਂ ਗਹਿਰਾਈਆਂ ਨੂੰ ਛੁਹਣ ਵਾਲਾ ਪਿਆਰਾ ਜਿਹਾ ਸ਼ਬਦ , ਜੋ ਭਾਈ ਸਾਹਿਬ ਸਾਧੂ ਸਿੰਘ ਜੀ ਨੇ ਸਾਨੂੰ ਭੇਟਾ ਕੀਤਾ ਹੈ ਕਿੰਨਾ ਵੀ ਸੁਣ ਲਈਏ , ਬਾਰ ਬਾਰ ਸੁਨਣ ਨੂੰ ਦਿਲ ਕਰਦਾ ਹੈ।।ਵਾਹਿਗੁਰ ਜੀ।।❤🙏🙏🌹
@himmatsingh5095
@himmatsingh5095 Жыл бұрын
ਬਹੁਤ ਵਧੀਆ ਢੰਗ ਨਾਲ ਗਾਇਆ ਸਬਦ ਧੰਨ ਹੈ ਭਾਈ ਸਾਹਿਬ ਇਨੀ ਮਿਠੀ ਤੇ ਸੂਰੀਲੀ ਆਵਾਜ ਹੈ ਵਾਹਿਗੁਰੂ ਕਿਰਪਾ ਕਰਨ ਇਹਨਾ ਤੇ
@dhillonwriter29
@dhillonwriter29 4 жыл бұрын
ਦਸਮ ਪਿਤਾ ਵਰਗਾ ਨਾ ਕੋਈ ਹੋਇਆ ਨਾ ਹੋਣਾ
@prabhjotsingh1831
@prabhjotsingh1831 3 жыл бұрын
ਬਿਲਕੁਲ ਸਹੀ ਗੱਲ ਹੈ ਤੁਹਾਡੀ ਵੀਰ ਜੀ
@dhillonwriter29
@dhillonwriter29 3 жыл бұрын
@@prabhjotsingh1831 hnji veer g
@manmohansingh1569
@manmohansingh1569 3 жыл бұрын
Kurbani kholo ki holi days singhji
@sangeeta7869
@sangeeta7869 3 жыл бұрын
Satnam vahe guru ji
@sangeeta7869
@sangeeta7869 3 жыл бұрын
Jekar mera suneha tuhade tk pohch riha hai te menu replis jrur krna ji🙏
@gurpalsinghdhillon64
@gurpalsinghdhillon64 4 жыл бұрын
Bahut sal badh yaad karwaie tussi ehna sabdan di , Dhan Dhan shri Guru Gobind singh g,
@anmolchoudhary9601
@anmolchoudhary9601 3 жыл бұрын
के
@singhsaroop1675
@singhsaroop1675 3 жыл бұрын
Shabad nhi ji dharmik Kabitt ne ji
@user-qn2ei1fo8p
@user-qn2ei1fo8p 5 ай бұрын
ਵਾਹਿਗੁਰੂ ਜੀ ਇਹੋ ਜਿਹੇ ਸ਼ਬਦ ਡਾਉਨਲੋਡ ਹੋਣੋ ਚਾਹੀਦੇ ਹਨ
@a.ssports383
@a.ssports383 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ranfatehsingh9399
@ranfatehsingh9399 3 жыл бұрын
It's my favorite shabad till childhood. Sweet memories. Thanks
@baljindersingh4606
@baljindersingh4606 Жыл бұрын
Yar 00
@user-pu6mm9vx6b
@user-pu6mm9vx6b 6 ай бұрын
ਵਾਹਿਗੁਰੂ ਜੀ
@ashvanichauhan6975
@ashvanichauhan6975 Жыл бұрын
Waheguru Ji Da 🙏 Khalsa Waheguru Ji Di 🙏 Fateh Bole So Nihal Shatshiriyakal Ek Umkarr Dhann Shiri Guru Granth Sahib Ji Dhann Shiri Guru Nanak 🙏 Devji Dhann Dhann Waja Vale Kalgiyan Vale Guru Dashmesh Pitha Ji Guru Gobind Singh Ji Waho 🙏 Waho Gobind Singh Ape Guru Chela
@jagseersinghwahsgurukjibra9890
@jagseersinghwahsgurukjibra9890 11 ай бұрын
🙏🙏🙏🙏🙏🙏🙏🙏🙏🙏🙏🙏ਹੱਕ ਹੱਕ ਆਗਾਹ ਸੀ੍ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਸਾਹਿਬ ਜੀ ❤❤❤ਹੱਕ ਹੱਕ ਆਦੇਸ਼ ਸੀ੍ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਸਾਹਿਬ ਜੀ ❤❤❤ਸਰਬੰਸ ਦਾਨੀ ਸਾਹਿਬੇ ਕਮਾਲ ਧੰਨ ਧੰਨ ਸੀ੍ ਦਸਮੇਸ਼ ਪਿਤਾ ਵਾਹਿਗੁਰੂ ਸਾਹਿਬ ਜੀ ਸਾਡਾ ਰੋਮ ਰੋਮ ਕਰਜੲਈ ਹੈ ਜੀ ਧੰਨ ਗੁਰੂ ਧੰਨ ਤੇਰੀ ਸਿੱਖੀ ਹੈ ਵਾਹਿਗੁਰੂ ਸਾਹਿਬ ਮਹਾਰਾਜ ਪਾਤਸ਼ਾਹ ਸਾਹਿਬ ਜੀ ❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@gurjindersinghromana5221
@gurjindersinghromana5221 Жыл бұрын
ਧੰਨ ਧੰਨ ਸਤਿਗੁਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡਾ ਦੇਣਾ ਕਦੇ ਵੀ ਕੌਮ ਦੇ ਨਹੀਂ ਸਕਦੀ। ਵਾਹਿਗੁਰੂ ਕਿਰਪਾ ਕਰੋ ਆਪਣੀ ਕੌਮ ਨੂੰ ਬਚਾ ਲਵੋ ......
@gurtajvirsandhu6905
@gurtajvirsandhu6905 6 ай бұрын
Bilkul sch kiha 🙏🏻
@DeepakJain-nz4cy
@DeepakJain-nz4cy 5 ай бұрын
Waheguru ji
@jaskaranpawar7923
@jaskaranpawar7923 5 ай бұрын
​@gurtajvirsandhu6905 ਟ੍ਹ😊
@nirmalsingh6598
@nirmalsingh6598 4 ай бұрын
​@@gurtajvirsandhu6905🎉
@SurinderKaur-jp4hn
@SurinderKaur-jp4hn 3 ай бұрын
​@@gurtajvirsandhu6905❤😅😊😢😂🎉😮❤
@gurnamsingh7893
@gurnamsingh7893 2 жыл бұрын
ਧੰਨ ਧੰਨ ਮੇਰੇ ਸਾਹਿਬ ਕਲਗੀਧਰ ਪਾਤਸ਼ਾਹ ਪੁਤਰਾ ਦੇ ਦਾਨੀ ਧੰਨ ਤੁਸੀ ਧੰਨ ਤੇਰਾ ਖਾਲਸਾ ਪੰਥ ਮੈਂ ਸਦਾ ਬਲਕਾਰ ਜਾਂਦਾ ਹਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਸਦਾ ਨਮਸ੍ਕਾਰ
@SukhjeetSingh-gh7ee
@SukhjeetSingh-gh7ee Жыл бұрын
Dhan dhan ਕਲਗੀਧਰ ਅਵਤਾਰ ਜੀ
@jaitaSingh91
@jaitaSingh91 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓੁ 🙏🙏🙏🙏🙏
@DalbirSingh-mx9kz
@DalbirSingh-mx9kz 5 жыл бұрын
ਬਹੁਤ ਹੀ ਜ਼ਿਆਦਾ ਭਾਵੂਕ ਸ਼ਬਦ ਹੈ ਜੀ
@baldevsingh2042
@baldevsingh2042 5 жыл бұрын
Very nice sabad Hai dil nu chhoo raja Hai
@sukhbirsingh54682
@sukhbirsingh54682 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਸੀਂ ਆਪ ਜੀ ਦੇ ਹਮੇਸ਼ਾ ਰਿਣੀ ਰਹਾਂਗੇ ਜੀ ਧੰਨ ਧੰਨ ਚਾਰ ਸਾਹਿਬਜ਼ਾਦੇ ਧੰਨ ਧੰਨ ਪੰਜ ਪਿਆਰੇ ਜੀ ਧੰਨ ਧੰਨ ਚਾਲੀ ਮੁਕਤੇ ਜੀ
@mamtakaur3786
@mamtakaur3786 10 ай бұрын
WaheGuru ji 💐🏵️ satnam Sri WaheGuru Saheb Ji 💐🏵️🏵️💌💜✈️🤎
@navkaur1518
@navkaur1518 11 ай бұрын
eniyan kurbaniyan sirf or sirf dashmesh pita hi de sakde ne apne pure pariwar di kurbani te apne shinghyan di 🙏🏻🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@GurdeepSingh-ht3wb
@GurdeepSingh-ht3wb Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🌷🌷🌷🌷🌷🌷🌷🌷🌹🌹🌹🌹🌹🌹🌹🌺🌺🌺🌺
@HajinderKaurShibber-vs9wm
@HajinderKaurShibber-vs9wm 8 ай бұрын
🙏🙏🙏💝🙏🙏
@Reme873
@Reme873 4 жыл бұрын
listened it in childhood several hundred times.This recitation Was very popular in 90s.Very nicely sung and narrated by bhai sahib.Sweet voice like nectar.Great service.These old ragis or religious singers were gems,rarely found today.Has put his soul in recitation
@sonysingh3119
@sonysingh3119 3 жыл бұрын
Guyt
@malkeetsandhu7602
@malkeetsandhu7602 3 жыл бұрын
Hhfh
@harjitsingh285
@harjitsingh285 3 жыл бұрын
DAA MTO NADE SAkOON
@rinkurinku4015
@rinkurinku4015 3 жыл бұрын
@@malkeetsandhu7602 0.11¹¹¹1¹1
@garvitmunjal2655
@garvitmunjal2655 2 жыл бұрын
Wahe guru waheguruji Nanak nam jahaj Jo cahdhy so uatary paar waheguruji
@toxicgaming00707
@toxicgaming00707 5 ай бұрын
Jido vi maanes Janam milay sikhi roop vich hi milay waheguru ji 🙏
@jasvirsingh1332
@jasvirsingh1332 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@balwinderkaur4888
@balwinderkaur4888 6 жыл бұрын
Waheguru ji Waheguru ji Waheguru ji Waheguru ji Waheguru ji Waheguru ji ...
@harbhinderpalsingh8648
@harbhinderpalsingh8648 2 жыл бұрын
Dhan Dhan guru gobind singh ji
@PowerOfTrading21
@PowerOfTrading21 5 ай бұрын
I am hearing this shabad from last almost 40 years, it was played in our Gurudwara Sahib on Gramophone, so u can think how old it is.........
@JOTTV02
@JOTTV02 Жыл бұрын
Bhut hi madhur awaz vich kirtan sarban karvaya tusi maharaj tenu esa tra hi dusriya nu naam Jaapan ki kirpa kran
@swaransinghbehl1672
@swaransinghbehl1672 5 ай бұрын
very nice and true,we are listening again and again.
@gurdeepsingh1473
@gurdeepsingh1473 2 жыл бұрын
🙏🏻ਵਾਹਿਗੁਰੂ ਜੀ🙏🏻ਵਾਹਿਗੁਰੂ ਜੀ 🙏🏻ਆਪ ਜੀ ਵਰਗਾ ਨਾ ਕੋਈ ਹੋਇਆ ਅਤੇ ਨਾ ਹੀ ਕੋਈ ਹੋਏਗਾ🙏🏻ਧੰਨ ਹੋ ਤੁਸੀਂ ਧੰਨ ਤੁਹਾਡੀ ਕੁਰਬਾਨੀ, ਵਾਹਿਗੁਰੂ ਜੀ🙏🏻
@ParamjitSingh-ts1kx
@ParamjitSingh-ts1kx Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
@dalervirkno7647
@dalervirkno7647 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@giyansingh9048
@giyansingh9048 Жыл бұрын
ਵਾਹਿਗੁਰੂ ਜੀ ਕਿਰਪਾ ਕਰਕੇ ਸਾਨੂੰ ਆਪਣਾ ਨਾਮ ਦਾਨ ਬਖਸ਼ਿਸ਼ ਕਰਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@varinderkumar532
@varinderkumar532 5 жыл бұрын
dhan.dhan.sri.guru.gobind.singh.ji.maharaj.dasmes.pita.mere.satguru.jiii
@garvitmunjal2655
@garvitmunjal2655 2 жыл бұрын
Nanak nam jahaj hai cahdhy so uatary paar utanhaar wahe guru jo sardha kar sevdhe guru paar utanhaar wahe guru waheguruji
@ParvinderSingh-uv2mv
@ParvinderSingh-uv2mv Жыл бұрын
Bilkul alag hii andaz huanda ha Bahi sahib ji each and every time when ever listening this shabad
@KamlaDevi-us7mr
@KamlaDevi-us7mr Жыл бұрын
Waheguru ji Waheguru ji Waheguru ji🍀🍁🌿🌹🌷🌼🙏🌻🍀🍁🌿🌹🌷🌼🙏🌻🍀🍁🌿🌹🌷🌼🙏🌻🍀🍁🌿🌹🌷🌼🙏🌻Waheguru ji Waheguru ji Waheguru ji Waheguru ji🍁🌿🌹🌷🌼🙏🌻🍀🍁🌿🌹🌷🌼🙏🌻🍀🍁🌿🌹🌷🌼🙏🌻🍀🍁🌿🌹🌷🌼🙏🌻🍀🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@sandeepgabba6063
@sandeepgabba6063 2 жыл бұрын
Waheguru Ji ka Khalsa Waheguru JI Fateh
@sonijalaf5379
@sonijalaf5379 5 жыл бұрын
Dhan kalgidar pita ji menu thodi bachi hon da bohat maan a mere baja waleya tera den nh de sakde asi 😭😭😭😭🙏🙏🙏🙏
@prabhjotsingh1831
@prabhjotsingh1831 3 жыл бұрын
ਬਿਲਕੁਲ ਸਹੀ ਗੱਲ ਹੈ ਤੁਹਾਡੀ , ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਆਂ ਵਾਲਿਆਂ ਜੀ ਨੇ ਸਿੱਖ ਪੰਥ ਲਈ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ , ਗੁਰੂ ਸਾਹਿਬ ਜੀ ਦਾ ਦੇਣਾ ਕੋਈ ਵੀ ਨਹੀਂ ਦੇ ਸਕਦਾ , ਗੁਰੂ ਸਾਹਿਬ ਜੀ ਵਰਗਾ ਨਾ ਹੀ ਕੋਈ ਸੀ , ਨਾ ਹੀ ਕੋਈ ਹੈ ਅਤੇ ਨਾ ਹੀ ਕੋਈ ਹੋਵੇਗਾ ।
@davinderkaur626
@davinderkaur626 3 жыл бұрын
@@prabhjotsingh1831 🙏🏻
@rituromana3676
@rituromana3676 2 жыл бұрын
@@prabhjotsingh1831 ..
Dam To Na De Sakhoon  | Shabad Gurbani | Bhai Sadhu Singh Ji Dehradun Wale
54:41
Sarab Sanjhi Gurbani
Рет қаралды 10 МЛН
Japji Sahib Full Live Path Bhai Manpreet Singh Ji Kanpuri | Nitnem | New Shabad Gurbani Kirtan Live
19:16
Shabad Kirtan Gurbani - Divine Amrit Bani
Рет қаралды 59 МЛН
When someone reclines their seat ✈️
00:21
Adam W
Рет қаралды 29 МЛН
New Gadgets! Bycycle 4.0 🚲 #shorts
00:14
BongBee Family
Рет қаралды 19 МЛН
SUTEYA TOON JAAG | AUDIO JUKEBOX | BHAI HARBANS SINGH JI (JAGADHARI WALE) SHABAD GURBANI
59:00
Bhai Harbans Singh Ji Jagadhari Wale
Рет қаралды 670 М.
Dhan Nanak Teri Vadi Kamaaee Bhai Balwinder Singh Rangila Chandigarh Wale
56:23
Nitnem | Japji Sahib | Jaap Sahib | Savaiye | Morning Nitnem | Bhai Gurbaj Singh
54:55
Punjabi Lok Devotional
Рет қаралды 16 МЛН
New Gurbani Shabad Kirtan 2024 : Gurbani Jukebox | Nonstop Shabad Gurbani | Jukebox | Gurbani
3:01:38
Finetouch - ਧੁਰ ਕੀ ਬਾਣੀ
Рет қаралды 292 М.
Төреғали Төреәлі & Есен Жүсіпов - Таңғажайып
2:51
Ulug'bek Yulchiyev - Ko'zlari bejo (Premyera Klip)
4:39
ULUG’BEK YULCHIYEV
Рет қаралды 3 МЛН
Say mo & QAISAR & ESKARA ЖАҢА ХИТ
2:23
Ескара Бейбітов
Рет қаралды 53 М.
IL’HAN - Eski suret (official video) 2024
4:00
Ilhan Ihsanov
Рет қаралды 328 М.
DAKELOT - ROZALINA [M/V]
3:15
DAKELOT
Рет қаралды 190 М.