Tufan Singh ਪਹੁੰਚਿਆ ਸ਼ੰਭੂ ਬਾਰਡਰ, ਮਾਰੀ ਲਲਕਾਰ Ludhiana ਜੇਲ ਦੇ ਸੁਪਰਡੈਂਟ ਦੀਆਂ ਖੋਲੀਆਂ ਪੋਲਾਂ!

  Рет қаралды 323,511

Auzar Tv ਔਜ਼ਾਰ ਟੀਵੀ

Auzar Tv ਔਜ਼ਾਰ ਟੀਵੀ

5 ай бұрын

#ludhiana #jail #police #kisan
ਤੂਫ਼ਾਨ ਸਿੰਘ ਪਹੁੰਚਿਆ ਸ਼ੰਭੂ ਬਾਰਡਰ, ਮਾਰੀ ਲਲਕਾਰ
ਲੁਧਿਆਣਾ ਜੇਲ ਦੇ ਸੁਪਰਡੈਂਟ ਦੀਆਂ ਖੋਲੀਆਂ ਪੋਲਾਂ
#ludhiana #jail #police #kisan #meeting #KisanMorcha #shambuborder #auzartv #jagseersinghsardulgarh
Disclaimer
The views expressed in this program are those of the speakers, guests and experts. They do not expressly or necessarily restrict, nor reflect the policy of the channel or the views held by this channel or the broadcaster. The Broadcaster or its channel cannot be held responsible for all or any views expressed during the programme. All rights belong to Auzar TV

Пікірлер: 300
@KuldeepSingh-qb9kt
@KuldeepSingh-qb9kt 5 ай бұрын
ਬਹੁਤ ਅੱਛੇ ਬੋਲੇ ਤੁਫ਼ਾਨ ਸਿੰਘ ਜੀ ਤੁਸੀਂ ਜੇਲ੍ਹ ਵਿੱਚੋਂ ਦੀਹ ਸੱਚਾਈ ਦੱਸੀ ਹੈ ਜੀ ਤੁਸੀਂ🌹🌹🌹🌹🌹🌹🌹🌹🌹🌹🌹🌹🌹🌹🌹🌹🌹
@daljitsingh8832
@daljitsingh8832 5 ай бұрын
ਸਿੰਘ ਦੀ ਸੋਚ ਭਾਈ ਤੂਫਾਨ ਸਿੰਘ ਵਰਗੀ ਹੋਣੀ ਚਾਹੀਦੀ ਹੈ ਬਿਨਾਂ ਮਤਲਬ ਤੋਂ ਬਿਨਾਂ ਆਈ ਮੌਤ ਤੋਂ ਮਰਨਾ ਨਹੀਂ ਚਾਹੀਦਾ ਆਈ ਮੌਤ ਤੋਂ ਭੱਜਣਾ ਨਹੀਂ ਚਾਹੀਦਾ
@jaspritsingh1492
@jaspritsingh1492 5 ай бұрын
ਪ੍ਰਮਾਤਮਾ ਤੇਰੇ ਤੇ ਮੇਹਰ ਭਰਿਆਂ ਹੱਥ ਰੱਖੇ ਛੋਟੇ ਵੀਰ
@PalaAULAKH
@PalaAULAKH 5 ай бұрын
ਬਾਬਾ ਜੀ ਵੈਰੀ ਗੁੱਡ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਸਲਾਮ ਆ ਤੁਹਾਡੀ ਸੋਚ ਨੂੰ 👍👍
@AnujKumar-yi7vj
@AnujKumar-yi7vj 5 ай бұрын
ਕਾਇਮ ਏ ਤੂਫ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@Hardeep-bj9kg
@Hardeep-bj9kg 4 ай бұрын
🙏🙏🙏🙏🙏🙏🙏🙏
@manjeetchanni4751
@manjeetchanni4751 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏♥️
@KulwinderSingh-yz5vp
@KulwinderSingh-yz5vp 5 ай бұрын
ਸਿੰਘ ਤੇ ਸਪਰਿੰਗ,, ਜਿੰਨਾ ਦੱਬੋ ਉਹਨਾ ਹੀ ਵੱਸਦੇ ਆ ❤❤❤❤❤❤❤❤❤
@BalkarSingh-dc1oq
@BalkarSingh-dc1oq 5 ай бұрын
ਬਹੁਤ ਹੀ ਵਧੀਆ ਵਾਹਿਗੁਰੂ ਕਿਰਪਾਕਰੇ ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ
@gurchetansingh710
@gurchetansingh710 5 ай бұрын
ਇਹ ਤੂਫ਼ਾਨ ਰੁਕਣ ਵਾਲਾ ਨਹੀ ਹੈ ਰੱਬ ਚੜ੍ਹਦੀ ਕਲਾ ਵਿੱਚ ਰੱਖੇ 👍👍
@kuldipkaurkalsi923
@kuldipkaurkalsi923 Ай бұрын
ਤੁਫਾਨ ਪੁੱਤਰ ਬਹੁਤ ਚੰਗੀਆਂ ਗੱਲਾਂ। ਕਰਦਾ ਹੇ 🎉😊
@NPB9513
@NPB9513 5 ай бұрын
ਸਿੰਘ ਸਾਬ ਬਹੁਤ ਵਧੀਆ ਵਿਚਾਰ🙏👍
@JaswantSingh-uu5us
@JaswantSingh-uu5us 5 ай бұрын
ਬੱਲੇ ਪੁੱਤਰਾ ਸਲਾਮ ਤੇਰੀ ਸੋਚ ਨੂੰ
@Sahibji-rg6fi
@Sahibji-rg6fi 5 ай бұрын
❤ ਵਾਹਿਗੁਰੂ ਜੀ ਕਿਰਪਾ ਰੱਖਉ ਸਿੰਘ ਤੇ ❤
@arshdeepdhaliwal6904
@arshdeepdhaliwal6904 5 ай бұрын
ਵੀਰ ਜੀ ਵਾਹਿਗੁਰੂ ਜੀ ਤੇਰੀ ਲੰਮੀ ਉਮਰ ਕਰੇਂ ਵਾਹਿਗੁਰੂ ਜੀ
@sandeepaprabanger2943
@sandeepaprabanger2943 Ай бұрын
ਭਗਵੰਤ ਮਾਨ ਨੂੰ ਬੇਨਤੀ ਹੈ ਕਿ ਜੇਲ੍ਹ ਵਿੱਚ ਨਸ਼ਿਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਨਸ਼ਾ ਮਾਫ਼ੀਆ ਤੇ ਗਿਲਟੀ ਮੁਲਾਜ਼ਮਾਂ ਤੇ ਕਾਰਵਾਈ ਕੀਤੀ ਜਾਵੇ
@jugrajsingh2971
@jugrajsingh2971 3 ай бұрын
ਇਸ। ਨੂੰ। ਦੁਆਰਾ।ਜੇਲ। ਵਿੱਚ। ਸੁੱਟੋ। ਜੀ।ਇਹ। ਬਹੁਤ। ਹੰਕਾਰੀ। ਹੈ।ਇਸ। ਨੂੰ।ਜਰੂਰ।ਤੋਂ। ਜਰੂਰ।ਐਸੀ।ਜੇਲ। ਵਿੱਚ। ਸੁੱਟੋ।ਇਹ। ਬਹੁਤ। ਬਕਵਾਸ। ਕਰਦਾ। ਹੈ
@swarnpalsinghbhatthal4454
@swarnpalsinghbhatthal4454 5 ай бұрын
ਸੁਪਰਡੈਂਟ ਨੇ ਸਿਆਣੀ ਗੱਲ ਕੀਤੀ ਸੀ,ਕਿ ਕਾਕਾ ਅੱਗੇ ਤੋਂ ਜੇਲ ਆਉਣ ਤੋਂ ਬਚਣਾ, ,ਪਰ ਸਿਆਣੀ ਗੱਲ ਨਾਲ ਇਹਨਾਂ ਦਾ ਕੀ ਸਬੰਧ ,,
@Hsingh430
@Hsingh430 5 ай бұрын
💯
@ashokklair2629
@ashokklair2629 3 ай бұрын
1:27 ✓✓✓✓✓✓ ਕਿਹਾ ਸੀ? 1:27
@Ultragamer20066
@Ultragamer20066 5 ай бұрын
ਸ਼ਾਬਾਸ਼ ਪੁੱਤ ❤👌💪🔥⚔️🌹
@gurdialsingh6097
@gurdialsingh6097 5 ай бұрын
Very nice beta ji Raji rho ji waheguru ji tusa nu hmesha chardi Klan vich rakhe and khush rakhe ji
@ramdas8842
@ramdas8842 5 ай бұрын
भाई को मेरा नमन 🙏🏻🌺
@SurinderSingh-lu1lx
@SurinderSingh-lu1lx 2 ай бұрын
ਬਲੈ ਪੂਤਰਾ ਤੁਫਾਨ ਸਿੰਘ ਦੀ ਸੋਚ ਨੂੰ ਸਲਾਮ ਆ
@ramdas8842
@ramdas8842 5 ай бұрын
सच्चा सिख सरदार …. अगर कोई और होता तो अब तक मानसिक संतुलन खो चुका होता 🙏🏻 मेरा प्रणाम
@ParamjeetKaur-xe7bq
@ParamjeetKaur-xe7bq 5 ай бұрын
ਵਾਹਿਗੁਰੂ ਐਸੇ ਨਿਡਰਤਾ ਸਾਰੇ ਸਿੱਖ ਯੂਥ ਵਿਚ ਭਰੇ। ਤਾਕੀ ਵੱਡਾ ਤੂਫ਼ਾਨ ਬਾਂ ਕੇ ਦੁਸ਼ਮਣ ਨੂੰ ਭਾਜੜਾਂ ਪਵਾ ਦੇ
@kuljeetsingh8917
@kuljeetsingh8917 5 ай бұрын
Waheguru Ji
@SukhdevSingh-bn8jh
@SukhdevSingh-bn8jh Ай бұрын
God bless you bataji Wahaguruji app t meher karnji
@narindersingh3140
@narindersingh3140 4 ай бұрын
ਪੁਲਿਸ ਦੀਆਂ ਦੋ ਚਪੇੜਾਂ ਝੱਲੀਆਂ ਨੇ ਜਾਣਾ ਫੜਾ ਮਾਰੀ ਜਾਂਦਾ ਮੈਕ ਅੱਗੇ ਉਹੋ ਜਿਹਾ ਪੱਤਰਕਾਰ
@user-vh5rm5mz5p
@user-vh5rm5mz5p 5 ай бұрын
ਵਾਹਿਗੁਰੂ ਜੀ ਤੁਫਾਨ ਸਿੰਘ ਨੂੰ ਚੜ੍ਹਦੀ ਕਲਾ ਵਿਚ ਰੱਖੇ।
@SukhwinderSingh-qn4rj
@SukhwinderSingh-qn4rj 5 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਤੂਫਾਨ ਸਿੰਘ ਜੀ ਤੇ
@user-uz5pl3er2n
@user-uz5pl3er2n 16 күн бұрын
Good veer ji
@angerjatt5523
@angerjatt5523 5 ай бұрын
ਵਾਹਿਗੁਰੂ ਤੂਫ਼ਾਨ ਸਿੰਘ ਨੂੰ ਚੜਦੀਕਲਾ ਚ ਰੱਖਣ ।
@dkkhalsa1551
@dkkhalsa1551 2 ай бұрын
ਤੂਫ਼ਾਨ ਸਿੰਘ ਖਾਲਸਾ ਜੀ ਚੜ੍ਹਦੀ ਕਲਾ ਵਿੱਚ ਰਹਿਣ❤❤❤❤❤❤
@user-dj2di1ld6c
@user-dj2di1ld6c 5 ай бұрын
ਜੇਲ ਦੇ ਅੰਦਰ ਅਤੇ ਬਾਹਰ ਦੋਵੇਂ ਥਾਂ ਪ੍ਰਸ਼ਾਸਨ ਹੀ ਨਸ਼ਾ ਦੇ ਰਿਹਾ,,,
@LakhwinderSingh-wd8dr
@LakhwinderSingh-wd8dr 5 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ
@gurlabhsingh7627
@gurlabhsingh7627 5 ай бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ
@thepunjabexperimenttv9595
@thepunjabexperimenttv9595 5 ай бұрын
O yaar tusi media vale v ghusse j edi interview laike enu fukra banai jande j
@jogasingh91
@jogasingh91 5 ай бұрын
Waheguru Waheguru
@gurpreetsidhu9983
@gurpreetsidhu9983 5 ай бұрын
ਵਾਹਿਗੁਰੂ ਜੀੴ ਜੀੴ ਗੁਰਪ੍ੀਤ ਸਿੰਘ❤
@user-xt1es2tl7z
@user-xt1es2tl7z Ай бұрын
ਭਾਈ ਤੂਫਾਨ ਸਿੰਘ ਜੀ ਦੇ ਮੋਹਰੇ ਕੋਈ ਤੂਫ਼ਾਨ ਰੁੱਕਦਾ ਨਹੀਂ 1984 ਦੇ ਵੇਲੇ ਵੀ ਭਾਈ ਯੂਗਰਾਜ ਸਿੰਘ ਤੂਫਾਨ ਦੀਆਂ ਸ਼ਹੀਦ ਦੀਆਂ ਰੀਸਾਂ ਵੀ ਨਹੀਂ ਕੱਰ ਸੱਕਦਾ
@kaurparveen50
@kaurparveen50 5 ай бұрын
Bilkul theek, sahmne aaa ke gal Kare. Tufaan Singh zindabad❤❤❤❤❤👍👍👍👍👍👍
@gillsurjit5677
@gillsurjit5677 5 ай бұрын
Waheguru. ji🙏🏻🙏🏻🙏🏻🙏🏻
@MrSaini12
@MrSaini12 5 ай бұрын
Shabash singh sahib
@jindpunjab
@jindpunjab 5 ай бұрын
ਗੁਰੂ ਸਾਹਿਬਾਨ ਮੇਹਰ ਕਰਨ
@harpreetsidhu1619
@harpreetsidhu1619 5 ай бұрын
Waheguru ji 🙏 Waheguru ji
@Turbanator54
@Turbanator54 5 ай бұрын
Very good👍
@jaspalkaur9146
@jaspalkaur9146 5 ай бұрын
Waheguru ji
@gurjitsingh9807
@gurjitsingh9807 5 ай бұрын
God bless you khalsa ji
@user-jo1pl8md8r
@user-jo1pl8md8r 5 ай бұрын
ਵਾਹਿਗੁਰੂ ਮੇਹਰ ਰੱਖੀਂ ਸਿੰਘ ਤੇ
@romysandhusandhu3359
@romysandhusandhu3359 5 ай бұрын
Good khalsa ji
@sunnysaini1994
@sunnysaini1994 5 ай бұрын
That’s Why Education is Important👍
@lakhvirgrewal
@lakhvirgrewal 5 ай бұрын
Waheguru. Waheguru. G
@charda-panjab-lehnda-panjab
@charda-panjab-lehnda-panjab 5 ай бұрын
Fer imp hai ta lai la education tu vi
@BaldevSingh-qc9ui
@BaldevSingh-qc9ui 5 ай бұрын
Very very good speech
@user-xf7vc9yy7d
@user-xf7vc9yy7d 5 ай бұрын
Wheguru je Wheguru ❤❤
@majarsingh6550
@majarsingh6550 5 ай бұрын
Waheguru
@gurjeetnagra1104
@gurjeetnagra1104 3 ай бұрын
ਖੂਨ ਵਿੱਚ ਕਣ ਹੇ ਨੇ ਗੁਰੂ ਗੋਬਿੰਦ ਜੀ ਦੀ ਅੰਸ਼ ਵਿੱਚ ਤੂਫਾਨ
@chanchalsingh9938
@chanchalsingh9938 5 ай бұрын
ਏ ਇੰਕ ਫੁਕਰਾ ਹੈ ਵਿਹੜ ਨੇ ਬਾਣਾ ਨਿਹੰਗ ਸਿੰਘ ਦਾ ਪਾਇਆ ਇਹ ਦਰਬਾਰ ਸਾਹਿਬ ਵਿਚ ਅਮਿੰਤਸਰ ਮੰਗਦਾ ਰਹਿੰਦਾ ਸੀ ਇਸ ਨੂੰ ਇੰਕ ਗੁਰਸਿੱਖ ਪਰਵਾਰ ਲੈ ਕਿ ਗਿਆ ਸੀ ਉਨਾ ਦੇ ਘਰ ਦੌ ਦਿਨ ਰਿਆ ਸੀ ਵਾਪਸ ਆ ਗਿਆ ਸੀ ਏ ਸਿਰਫ ਫੁਕਰਾ ਹੈ
@MakhanDandiwal
@MakhanDandiwal 3 ай бұрын
ਖਾਲਸਾ ਜੀ ਦੀ ਚੜ੍ਹਦੀ ਕਲਾ
@Aarambhseantttak
@Aarambhseantttak 5 ай бұрын
ਵਾਕਿਆ ਯੋਧਾ, ਇਹ ਖਾਲਸਾ।
@Malketsingh-pg7yh
@Malketsingh-pg7yh 5 ай бұрын
ਤੂੰਫਾਨ। ਬਾਬਾ। ਜੀ। ਚੜਦੀ ਕਲਾ ❤❤❤❤❤
@jogindersinghbattu9366
@jogindersinghbattu9366 5 ай бұрын
Very nice ❤❤❤❤❤
@HARJITSINGH-qo6pl
@HARJITSINGH-qo6pl 5 ай бұрын
Waheguru kirpa kare Toofan singh te, 🙏🙏
@deepdhillon3860
@deepdhillon3860 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🌷🌷
@user-fe8ix9so8w
@user-fe8ix9so8w 5 ай бұрын
Pm di enterview😂😂😂😂😂😂😂😂😂
@dildarsingh2638
@dildarsingh2638 5 ай бұрын
ਵਾਹਿਗੁਰੂ ਜੀ
@DhimanSaab-lp8fx
@DhimanSaab-lp8fx 5 ай бұрын
ਪੰਜਾਬ ਨੂੰ ਪੰਜਾਬ ਪੁਲਿਸ ਨੇ ਹੀ ਬਰਬਾਦ ਕੀਤਾ ਹੈ
@kamaljeetkaur906
@kamaljeetkaur906 2 ай бұрын
Tuhade varga put har punjabi maa nu Satguru ji den
@user-xo2pt7qm4e
@user-xo2pt7qm4e 4 ай бұрын
❤❤ waheguru ji ❤❤🎉🎉 good 🎉🎉
@simerjeetsinghmonu1623
@simerjeetsinghmonu1623 5 ай бұрын
ਵੀਰ ਤੇਰੇ ਨਾਲ ਹਾ
@jaskaransran6633
@jaskaransran6633 5 ай бұрын
Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji
@harpreetkaur350
@harpreetkaur350 2 ай бұрын
Vari nice
@officialparamjeetsalaria1599
@officialparamjeetsalaria1599 5 ай бұрын
🙏🙏🙏🙏🙏🙏🙏🙏🙏👌👌👌👌👌👌👌👌👌👌👌
@JasbirKaur-mh4ke
@JasbirKaur-mh4ke 5 ай бұрын
Wahe ji wahe guru sahib ji saanu v soji baksho 🙏💖⚔️⚔️⚔️⚔️⚔️⚔️
@manjeetkaursandhu5057
@manjeetkaursandhu5057 5 ай бұрын
Waheguru ji 🙏🏻🙏🏻💪❤
@rajvindersingh620
@rajvindersingh620 2 ай бұрын
Waheguru ji chardi kla bahkse ji
@user-mh9zv9bz8g
@user-mh9zv9bz8g 4 ай бұрын
ਰਾਜ ਕਰੇਗਾ ਖਾਲਸਾ
@japmanwaheguru944
@japmanwaheguru944 5 ай бұрын
God blessing you brother ਤੂਫ਼ਾਨ ਸਿੰਘ
@user-cf3vx3uc9k
@user-cf3vx3uc9k Ай бұрын
Wah
@kiratsingh8044
@kiratsingh8044 5 ай бұрын
ਸਾਡਾ ਯੋਧਾ ਵੀਰ ਤੂਫ਼ਾਨ ਸਿੰਘ ਖਾਲਸਾ ਜਿੰਦਾਬਾਦ ❤❤❤❤❤
@onkarsinghpurewal990
@onkarsinghpurewal990 5 ай бұрын
Beta ji waheguru tendrust aur chardicala vichrakhe
@talwindersingh463
@talwindersingh463 2 ай бұрын
Harame. Masand. Munda. Jutti. Fato. Harame. De. 🥾🦥🥾🦥🥾🦥
@jeewanjot5382
@jeewanjot5382 5 ай бұрын
Good job 👏
@pradeepsingh-fm8wz
@pradeepsingh-fm8wz 5 ай бұрын
Wahegure mehr krn veer te
@ManjitSingh-ix8sq
@ManjitSingh-ix8sq 5 ай бұрын
ਵਾਹਿਗੁਰੂ ਪਰ ਕੁਝ ਇਸ ਦੀਆਂ ਗੱਲਾਂ ਸੁਣੋ
@sarabjeetkaur4471
@sarabjeetkaur4471 11 күн бұрын
❤❤❤❤❤❤
@user-dx1bb4cz5q
@user-dx1bb4cz5q 5 ай бұрын
🙏🏼🙏🏼🙏🏼🙏🏼🙏🏼waheguru ji
@DavinderSingh-cs9iy
@DavinderSingh-cs9iy 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏
@user-xc6rb2gv4v
@user-xc6rb2gv4v 5 ай бұрын
Balle veer ❤❤❤
@malvindersinghbhatti4849
@malvindersinghbhatti4849 5 ай бұрын
Masiha ....jail de bahar bhi ladai....jail de andar bhi ladai....
@AnandKumar-fi5me
@AnandKumar-fi5me 4 ай бұрын
ਜਦੋਂ ਅੰਮ੍ਰਿਤਪਾਲ ਜੇਲ ਗਿਆ c ਉਦੋਂ ਅਵਾਜ ਨੀ ਨਿਕਲੀ ਤੂਫ਼ਾਨ ਸਿੰਘ ਦੀ ਆਏ ਸਲਾ ਸਾਰੀ ਜਗਹ ਜਾ ਜਾ ਕੇ ਭੋਕਦਾ ਰਹਿਦਾ ਏ 😅😅😅
@narindersingh2387
@narindersingh2387 2 ай бұрын
ਇਸ ਕਰਕੇ ਰਾਮ ਰਹੀਮ ਨੂੰ ਸਜ਼ਾ ਤੋਂ ਪਹਿਲਾਂ ਜੇਲ ਨਹੀਂ ਭੇਜਿਆ ਤਾਂ ਕਿ ਪਰੋਲ ਤੇ ਆਕੇ ਵੀ ਮੁਆਫ਼ੀ ਦਿੰਦਾ ਰਹੇ
@gurdevsingh4262
@gurdevsingh4262 5 ай бұрын
Very nice
@soravkumar7765
@soravkumar7765 5 ай бұрын
Sweet putar g
@lyricsdeepkuldeepwalia4477
@lyricsdeepkuldeepwalia4477 5 ай бұрын
ਅਜਿਹੇ ਸਿੰਘ ਬਿਰਲੇ ਹੀ ਹੁੰਦਿਆ,,,, ਧੰਨ ਧੰਨ ਪਿਤਾ ਦਸਮੇਸ਼ ਜੀ
@user-ez9lq2zh4c
@user-ez9lq2zh4c 3 ай бұрын
❤❤❤❤❤❤❤
@parmjeetsingh4650
@parmjeetsingh4650 5 ай бұрын
Raaj karega Khalsa ❤
@JagjitSinghhh
@JagjitSinghhh 5 ай бұрын
Toofan Singh Bahut Vadhia Banda Hai
@jasvirsinghgrewal617
@jasvirsinghgrewal617 5 ай бұрын
👍👍👍👍👍👌
@dreamtravelling7273
@dreamtravelling7273 5 ай бұрын
O dil kuch kita hii o jii jatta ❤❤
@ManDeep-wq2ve
@ManDeep-wq2ve 5 ай бұрын
👍
@Nikhilsharma-ez3uh
@Nikhilsharma-ez3uh 5 ай бұрын
Padhai likhai kini jaruri hai ehnu bache nu dekh k pta lagda
@user-mr5sr9ks7l
@user-mr5sr9ks7l 5 ай бұрын
🙏🏿🙏🏿🙏🏿🙏🏿🙏🏿
@user-kt4om7zf4y
@user-kt4om7zf4y 2 ай бұрын
🎉❤
@JagtarSingh-kz8gi
@JagtarSingh-kz8gi 3 күн бұрын
ਪੰਪ ਦੇ ਦੇ ਕੇ ਲੋਕਾਂ ਨੇ ਇਸ ਜੁਆਕ ਨੂੰ ਮਰਵਾ ਦੇਣਾ
@lakhvindervirk2024
@lakhvindervirk2024 5 ай бұрын
Wah ver bathar singh prmatma tanu vde umr kra
Nastya and SeanDoesMagic
00:16
Nastya
Рет қаралды 26 МЛН