ਵਾਸ਼ਿੰਗ ਮਸ਼ੀਨ ਨਾਲ ਆਹ 5 ਸਾਵਧਾਨੀਆਂ ਰੱਖੋ ਮਸ਼ੀਨ ਜਿੰਦਗੀ ਭਰ ਖਰਾਬ ਨਹੀਂ ਹੋਵੇਗੀ || Washing Machine Service home

  Рет қаралды 485,213

sewak singh

sewak singh

5 ай бұрын

ਸਤਿ ਸ੍ਰੀ ਅਕਾਲ ਜੀ ਵਾਸ਼ਿੰਗ ਮਸ਼ੀਨ ਨਾਲ ਆਹ 5 ਸਾਵਧਾਨੀਆਂ ਰੱਖੋ ਮਸ਼ੀਨ ਜਿੰਦਗੀ ਭਰ ਖਰਾਬ ਨਹੀਂ ਹੋਵੇਗੀ || Washing Machine Service At home
my website link:-
sunvoam.com/
www.mrsewak.net/
⚠️ Copyright Disclaimers
• We use images and content by the KZbin Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-

Пікірлер: 168
@bhupindersinghguru3244
@bhupindersinghguru3244 5 ай бұрын
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਹਾਡੀਆਂ ਵੀਡੀਓ ਨਾਲ ਕਾਫੀ ਫਾਇਦਾ ਹੁੰਦਾ ਹੈ ਧੰਨਵਾਦ ਜੀ
@GurtejSingh-cf8zk
@GurtejSingh-cf8zk 3 ай бұрын
ਧੰਨਵਾਦ ਵੀਰ ਜੀ ਜਾਣ ਕਾਰੀ ਵਾਸਤੇ 🙏🙏
@malkiatsingh5143
@malkiatsingh5143 5 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ।
@rooplal7836
@rooplal7836 3 ай бұрын
ਵੀਰ ਜੀ ❤🙏ਜਾਨਕਾਰੀ ਬਹੁਤ ਵਧੀਆ ਲੱਗੀ ਧੰਨਵਾਦ 🎤✍🚶‍♀️🚶👩‍🎓👨‍🎓🥰🥰🥰🥰🥰🥰
@ravinderkaur-zg1ph
@ravinderkaur-zg1ph 5 ай бұрын
ਬੁਹਤ ਵਧੀਆ ਜਾਨਕਾਰੀ ਦਿਤਾ ਹੈ ਵਾਹੇਗੂਰੁ ਜੀ ਮੇਹਰ ਕਰਨ
@urmilaranarana1046
@urmilaranarana1046 5 ай бұрын
ਧੰਨਵਾਦ ਵੀਰ ਜੀ 🙏 ਬਹੁਤ ਵਧੀਆ ਜਾਣਕਾਰੀ ਜੀ।
@tarsemwalia2401
@tarsemwalia2401 5 ай бұрын
ਬਾਈ ਜੀ ਬਹੂਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੁ ਤੁਹਾਡੇ ਤੇ ਮੇਹਰ ਕਰੇ 🙏👍
@balwindersingh-zh6oi
@balwindersingh-zh6oi 5 ай бұрын
ਸੇਵਕ ਸਿੰਘ ਵੀਰ ਸਤਿ ਸ੍ਰੀ ਅਕਾਲਿ ਜੀ , ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ
@BeantBrar890
@BeantBrar890 5 ай бұрын
ਬਾਈ ਜੀ ਇੱਕ ਵਿਡੀਉ ਆਟੋਮੈਟਿਕ ਮਸ਼ੀਨ ਦੀ ਸਾਫ਼ ਸਫ਼ਾਈ ਦੀ ਵੀ ਪਾਉ ਜੇ , ਵੇਸੈ ਤਾਂ ਉਹਦੇ ਟੈਂਕ ਸਾਫ ਵਾਲਾ ਬਟਨ ਹੈਗਾ
@beantsingh9001
@beantsingh9001 5 ай бұрын
ਅੱਜ ਹੀ ਕੀਤੀ ਵੀਰੇ ਧੰਨਵਾਦ ਜੀ
@harjinderbhangu5018
@harjinderbhangu5018 Ай бұрын
ਬਹੁਤ ਵਧੀਆ
@charanjitsingh5951
@charanjitsingh5951 2 ай бұрын
veer ji tussi bohut mitha bolde. Guru sahib tohanu chardi kala bakshan .
@amarjeet9231
@amarjeet9231 5 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@sardarsardarni4661
@sardarsardarni4661 5 ай бұрын
ਸਤਿ ਸ੍ਰੀ ਅਕਾਲ ਵੀਰ ਜੀ ਅਸੀਂ ਕਰਦੇ ਰਹਿਣੇ ਆ ਜੀ ਤੁਹਾਡੀਆਂ ਵੀਡਿਉਜ਼ ਬਹੁਤ ਘੈਂਟ ਹੁੰਦੀਆਂ ਨੇ ਤੁਹਾਡਾ ਦੂਜਾ ਚੈਨਲ ਵੀ ਦੇਖਦੇ ਆ ਅਸੀਂ 🙏🙏🙏🙏♥️
@user-gy4ii5cv8o
@user-gy4ii5cv8o 2 ай бұрын
Thanku very much 9:57
@RealmeRealme-ob7pq
@RealmeRealme-ob7pq 3 ай бұрын
ਧੰਨਵਾਦ ਬਾਈ ਜੀ ਮੈਂ ਸੋਡੀ ਵੀਡੀਓ ਵੇਖ ਕੇ ਆਪਣੀ ਸਾਫ ਕਰ ਲੲਈ ਦੋ ਸਾਲਾਂ ਪਿੱਛੋਂ
@bhimsain6626
@bhimsain6626 5 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ
@veerpalkaur4347
@veerpalkaur4347 3 ай бұрын
Veery useful information
@jaskaranbrar1697
@jaskaranbrar1697 3 ай бұрын
ਬਾਈ ਜੀ ਤੁਸੀਂ ਅੱਧੀ ਸਾਫ਼ ਕੀਤੀ ਆ ਜੀ ਜਿਨ੍ਹਾਂ ਵਿੱਚ ਫੈਲਟਰ ਕੱਢੇਂ ਆ ਉਹ ਸਾਰੀ ਬਹਾਰ ਕੱਢ ਕੇ ਵੇਖਿਉ ਦੋ ਦੋ ਕਿੱਲੋ ਮਿੱਟੀ ਉਹਨਾਂ ਵਿੱਚੋਂ ਨਿਕਲੂ ਗੀ ਜਿਨ੍ਹਾਂ ਵਿੱਚ ਤੁਸੀਂ ਅੰਦਰ ਪਾਣੀ ਮਾਰ ਕੇ ਫੈਲਟਰ ਲਾ ਦਿੱਤੇ ਗੋਲ ਜਿਹੇ ਉਹ ਸਾਰੀ ਜਾਲੀ ਵੱਡੀ ਬਹਾਰ ਕੱਢ ਕੇ ਵੇਖਿਉ ਜੀ।
@Tar1358
@Tar1358 Ай бұрын
Thanku brother ji🙏
@ParamjitKaur-fj9zm
@ParamjitKaur-fj9zm Ай бұрын
Very nice video
@sandhurasingh6119
@sandhurasingh6119 5 ай бұрын
ਧੰਨਵਾਦ ਵੀਰ ਜੀ
@user-sw4kq7dv7p
@user-sw4kq7dv7p 5 ай бұрын
ਬਹੁਤ ਵਧੀਆ ਜਾਣਕਾਰੀ ਜੀ
@user-hj1md6sy2m
@user-hj1md6sy2m Ай бұрын
ਵਾਸਿੰਗ ਮਸ਼ੀਨ ਨੂੰ ਕਿਸ ਤਰ੍ਹਾਂ ਕਲੀਨ ਸਾਫ ਕਰਨਾ ਹੈ ਵਡਮੁੱਲੀ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਕਰਦਾਂ ਹਾਂ ਵੀਰੇ
@rajwinderkaur7882
@rajwinderkaur7882 5 ай бұрын
Bahut vadiya information🎉🎉
@karamsingh1264
@karamsingh1264 5 ай бұрын
ਆਟੋਮੈਟਿਕ ਮਸੀਨ ਬਾਰੇ ਵੀ ਕਣਕਾਰੀ ਦੇਵੋ ਜੀ
@OSM_ART
@OSM_ART 5 ай бұрын
ਜੇ ਕੱਪੜੇ ਧੋਣ ਤੋਂ ਪਹਿਲਾਂ ਥੋੜੀ ਦੇਰ ਪਾਣੀ ਵਿੱਚ ਭਿਉਂ ਦਈਏ ਫਿਰ ਮਸ਼ੀਨ ਘੱਟ ਗੰਦੀ ਹੁੰਦੀ ਆ
@peplosboutique4983
@peplosboutique4983 5 ай бұрын
Very useful information, thanks for sharing it
@gurvindersran1881
@gurvindersran1881 5 ай бұрын
Bhai Ji thodiya video bahut hi jankari badhiya ne free ch Gyan prapt Ho janda hai ki thodi video dekh ke rooh khush ho jandi hai thanks ❤️🙏
@pawanchhabra6122
@pawanchhabra6122 3 ай бұрын
Very nice video ji 🙏🌹 ok ji waheguru ji 🙏🌹
@balvirkaur3143
@balvirkaur3143 3 ай бұрын
Very good video Thank you g
@kulvinderkalirai3319
@kulvinderkalirai3319 3 ай бұрын
Very good thanks ji
@gurjant97152
@gurjant97152 5 ай бұрын
Dhanwad sewak singh ji
@jatindersingh1809
@jatindersingh1809 5 ай бұрын
ਬਹੁਤ ਵਧੀਆ ਭਾਈ
@gsmalhi9532
@gsmalhi9532 5 ай бұрын
Dhanwad ji❤
@HarpreetSingh-dh1ln
@HarpreetSingh-dh1ln 5 ай бұрын
Good job Veerji 🙏👍👍👍
@parkashtechnicalguru8777
@parkashtechnicalguru8777 5 ай бұрын
Bhut achi jankari di bhi g
@amansinghchandigarh1455
@amansinghchandigarh1455 5 ай бұрын
Thanks sardar saab
@AmandeepKaur-mp7ju
@AmandeepKaur-mp7ju 5 ай бұрын
Bahut vadhiya
@OmkarSingh-pr7pp
@OmkarSingh-pr7pp 3 ай бұрын
Bahut badhiya jankari deti
@rauwaldualstudy729
@rauwaldualstudy729 4 ай бұрын
Thanks sir good information
@hsgumber1585
@hsgumber1585 5 ай бұрын
Excellent video; practical and useful. I cleaned our washing machine as per knowledge displayed by you🙏
@ManpreetKaur-bn6eo
@ManpreetKaur-bn6eo 4 ай бұрын
Veer ji atometic machin bare v dso
@BootaSingh-fc3pm
@BootaSingh-fc3pm 4 ай бұрын
ਵਾਹ ਜੀ ਵਾਹ 🙏
@kamalpreet6295
@kamalpreet6295 Ай бұрын
Very nice video veer ji 🌹🙏🙏🌹
@baljitkaur2029
@baljitkaur2029 5 ай бұрын
Sat Shri Akal Veer ji 🙏👌👌
@pammikaur66
@pammikaur66 5 ай бұрын
Very helpful video
@RealmeRealme-ob7pq
@RealmeRealme-ob7pq 3 ай бұрын
ਬਾਈ ਜੀ ਮੇਰੀ ਧੌਣ ਵਾਲੀ ਮਸ਼ੀਨ ਦਾ ਨੱਟ ਪਤਾ ਲਗਦਾ ਹੈ ਇਹ ਕਿਥੋਂ ਖੁਲਦੀ ਹੈ
@sewakmechanical
@sewakmechanical 3 ай бұрын
Centr vich hi hunda
@SurjitSingh-jw1dw
@SurjitSingh-jw1dw 5 ай бұрын
Dhanwad ji
@khushitinna2941
@khushitinna2941 5 ай бұрын
Bahut badhiya Bhai g
@kulwantkaur9465
@kulwantkaur9465 5 ай бұрын
Very nice work 🙏
@gillsaab-cf3du
@gillsaab-cf3du 5 ай бұрын
Nice information sir
@sukhmeetdeol3908
@sukhmeetdeol3908 5 ай бұрын
Waheguru ji ❤️ 🙏
@user-fs4yu1mo8s
@user-fs4yu1mo8s 5 ай бұрын
Thanks sir ji
@sukhmandeepsingh5485
@sukhmandeepsingh5485 5 ай бұрын
Jankari Le thank you veer ji
@KamaljitDhadda
@KamaljitDhadda 3 ай бұрын
Thank you verr je
@jagroopmann2606
@jagroopmann2606 5 ай бұрын
Great bai g
@aulakh880
@aulakh880 5 ай бұрын
Verry good veer ji👍
@rsking3423
@rsking3423 3 ай бұрын
ਭਾਜੀ ਆਟੋਮੈਟਿਕ ਮਸ਼ੀਨ ਦੀ ਸਫ਼ਾਈ ਬਾਰੇ ਵੀ ਵੀਡੀਓ ਬਣਾਓ
@oggyff3797
@oggyff3797 5 ай бұрын
Nice information
@bindurai6754
@bindurai6754 2 ай бұрын
good veerji
@dineshchoudharydcpodvr9
@dineshchoudharydcpodvr9 5 ай бұрын
Nice information veer g
@user-cu7sc1cj1s
@user-cu7sc1cj1s 5 ай бұрын
U r great person
@shergill3425
@shergill3425 5 ай бұрын
Full automatic te semi automatic dona bicho best kedi hai ji dona bare jankari dena ji
@user-zo4nu7fz4o
@user-zo4nu7fz4o 28 күн бұрын
ਬਾਈ ਜੀ ਮਸ਼ੀਨ ਵਿੱਚ ਜੋ ਪਾਣੀ ਵਾਲਾ ਲੈਵਲ ਲੱਗਿਆ ਹੁੰਦਾ ਉਹ ਕਿਵੇਂ ਖੁੱਲਦਾ
@gurjantsingh6268
@gurjantsingh6268 5 ай бұрын
Thanks bro
@lovejeetsingh754
@lovejeetsingh754 5 ай бұрын
Bhai g ma thode vedio dakh ka a problem da Same hal krya c thank u g good jankari ly
@jagdishraj7565
@jagdishraj7565 3 ай бұрын
Wow 👍👍 very nice brother
@kulwinderkaur5428
@kulwinderkaur5428 4 ай бұрын
Very nice.
@maninderjitkaur7117
@maninderjitkaur7117 3 ай бұрын
Thank you
@GurpreetSingh-jg8pw
@GurpreetSingh-jg8pw 5 ай бұрын
Very good sir ji
@pindadalifestyle682
@pindadalifestyle682 3 ай бұрын
ਅਸੀਂ ਤਾਂ ਸੁਕਾਉਂਦੇ ਹੀ ਨੀ ਵੀਰ ਜੀ ਅਸੀਂ ਤਾਂ ਇਵੇਂ ਹੀ ਸੁਕਣੇ ਪਾਉਂਦੇ ਆ
@user-vq3jj9po9v
@user-vq3jj9po9v 5 ай бұрын
Think u brother g
@agfa1326
@agfa1326 5 ай бұрын
Lg di drain di problum a gai jado odo machenic nu yad karda har kise de bas di gal nahi machenic to bina drain di problum hal nahi hundi
@RealmeRealme-ob7pq
@RealmeRealme-ob7pq 3 ай бұрын
ਦੱਸੋ ਗੇ ਬਾਈ ਜੀ
@user-uf9nl7vw4g
@user-uf9nl7vw4g 3 ай бұрын
Very good brother ji 🙏 👍
@sambansal642
@sambansal642 5 ай бұрын
Very nice bhi
@amriksingh6709
@amriksingh6709 5 ай бұрын
Nice bhaji
@gurpalsingh3187
@gurpalsingh3187 5 ай бұрын
Good job 😊😊
@SanjayGupta-gx9fw
@SanjayGupta-gx9fw 3 ай бұрын
भाई साहब जी फुली ऑटोमेटिक वाशिंग मशीन के सर्विस के बारे में भी कोई वीडियो बनाओ🙏
@SanjayGupta-gx9fw
@SanjayGupta-gx9fw 3 ай бұрын
ਵੀਰ ਜੀ, ਕਿਰਪਾ ਕਰਕੇ Fully ਆਟੋਮੈਟਿਕ top load ਵਾਸ਼ਿੰਗ ਮਸ਼ੀਨ ਦੀ Service ਬਾਰੇ ਇੱਕ ਵੀਡੀਓ ਵੀ ਬਣਾਓ।
@kirankaur3999
@kirankaur3999 5 ай бұрын
Very good uncle ji👍👍
@inderjeetgarcha1830
@inderjeetgarcha1830 5 ай бұрын
Thanks
@vansh-va5sh
@vansh-va5sh 5 ай бұрын
Good job
@user-ej5pe7zz5q
@user-ej5pe7zz5q 4 ай бұрын
Very nice video veerg
@jasbir312
@jasbir312 4 ай бұрын
Veer ji asi clean karde rehende hain per ek bar top load fully automatic machine di vi video pa dena .Thank you
@user-eb4or4jf3z
@user-eb4or4jf3z 3 ай бұрын
Very nice veer ji❤❤❤❤
@NirmalSingh-hb6il
@NirmalSingh-hb6il 3 ай бұрын
Good BH a ji
@palwindersekhon8423
@palwindersekhon8423 5 ай бұрын
Very good veer
@preetwaraich4041
@preetwaraich4041 5 ай бұрын
Bhut vdiya jankari aa ji me v swere kru hun machine saaf
@gurmailjassal4305
@gurmailjassal4305 3 ай бұрын
Very nice
@jaggisingh4139
@jaggisingh4139 5 ай бұрын
❤❤
@DALJEETSINGH-qc6tk
@DALJEETSINGH-qc6tk 5 ай бұрын
Very Nice 👍💯
@pravjotsingh6559
@pravjotsingh6559 5 ай бұрын
Ifb top loading washing machine da pani pura ne neklda vedio bnaie hai ja nahe agar nahe ta bna do
@user-ff6ft9hu6v
@user-ff6ft9hu6v 5 ай бұрын
Very nice 👍👍👍👍👍👍👍
@jagseersingh5227
@jagseersingh5227 5 ай бұрын
ਵੀਰ ਜੀ ਪਾਣੀਂ ਥੋੜਾ ਘੱਟ ਡੋਲੈ ਜੀ
@gursharansidhu3322
@gursharansidhu3322 5 ай бұрын
Very nice bro
@shivjisinghchatha6745
@shivjisinghchatha6745 2 ай бұрын
A.C ਦੀ ਸਰਵਿਸ ਬਾਰੇ ਵੀ ਦੱਸੋ ਜੀ।
@user-ue5uw4mk3h
@user-ue5uw4mk3h 5 ай бұрын
Nice 👍
@Surjitsingh-eb1jk
@Surjitsingh-eb1jk 5 ай бұрын
Good
@santoshlamba5090
@santoshlamba5090 5 ай бұрын
Bahut hi badhiya jaankari hai ji tnx
@gurdevsawna7374
@gurdevsawna7374 5 ай бұрын
ਬਾਈ ਵਧੀਆ ਕੰਮ ਕਰਕੇ
Happy 4th of July 😂
00:12
Alyssa's Ways
Рет қаралды 70 МЛН
How Many Balloons Does It Take To Fly?
00:18
MrBeast
Рет қаралды 182 МЛН
Здесь упор в процессор
18:02
Рома, Просто Рома
Рет қаралды 413 М.
ВАЖНО! Не проверяйте на своем iPhone после установки на экран!
0:19
ГЛАЗУРЬ СТЕКЛО для iPhone и аксессуары OTU
Рет қаралды 6 МЛН
Telefonu Parçaladım!😱
0:16
Safak Novruz
Рет қаралды 25 МЛН
Телефон-електрошокер
0:43
RICARDO 2.0
Рет қаралды 1,4 МЛН