Master Saleem ਨੂੰ Puran Shahkoti ਨੇ ਸਮਝਾਇਆ , ਸੰਭਲ ਕੇ ਬੋਲਿਆ ਕਰੋ

  Рет қаралды 292,915

TV Punjab

TV Punjab

Күн бұрын

Пікірлер: 210
@bobybans3471
@bobybans3471 2 жыл бұрын
ਉਸਤਾਦ ਪੂਰਨ ਸ਼ਾਹ ਕੋਟੀ ਜੀ ਦੂਜੇ ਮੁੰਡੇ ਦਾ ਖਿਆਲ ਵੀ ਕਰੋ ਕਾਲੂ ਸ਼ਾਹਕੋਟੀ ਦਾ🙏🙏
@Firstphoton
@Firstphoton 5 жыл бұрын
Puran Shah Koti Ji really humble and wise human being. May god bless you long healthy life.
@Kulwantsingh-od3tc
@Kulwantsingh-od3tc 5 жыл бұрын
ਪੂਰਨ ਸਾਹ ਕੋਟੀ ਜੀ ਨੂੰ ਪਰਮਾਤਮਾ ਇੱਕ ਆਮ ਜਿੰਦਗੀ ਜਿਉਣ ਦੇਵੇ ਦਾਤਾ, ਬਿਨਾ ਦਵਾਈਆਂ ਤੋਂ।
@jatindersonu1985
@jatindersonu1985 5 жыл бұрын
Legend person in punjabi music industry. Puran Shahkoti ji sahi ch puran ne.
@toxicyarr3352
@toxicyarr3352 3 жыл бұрын
ਹੁਣ ਤਾਂ ਬਾਈ ਜੀ ਗਾਣ ਗਾਇਆ ਨਹੀਂ ਜਾਂਦਾ ਧੱਕੇ ਨਾਲ ਕੰਨਾਂ ਵਿੱਚ ਫਸਾਇਆ ਜਾਂਦਾ ਬਾਈ ਜੀ ਉਹੋ ਕਲਾਕਾਰ ਜੇਹੜੇ ਆਪਣੇ ਅੰਦਰੋਂ ਹੀ ਗਾਉਂਦੇ ਹਨ ਉਹਨਾਂ ਕਲਾਕਾਰਾਂ ਨੂੰ ਬਹੁਤੇ ਸਾਜ਼ਾਂ ਦੀ ਜ਼ਰੂਰਤ ਨਹੀਂ ਪੈਂਦੀ 🙏🏻
@SawinderSingh-j3r
@SawinderSingh-j3r 5 ай бұрын
ਕਲਾਕਾਰਾਂ ਚੋ ਅਸਲੀ ਹੀਰਾ ਹੈ ਕਾਲੂ ਸਾਹ ਕੋਟੀ
@jimmybindra
@jimmybindra 4 жыл бұрын
Pehli vaar sunya main Puran Shah Koti ji nu ...bahot haleemi naal gal karde aa ...hard to find today. I didn't know Jabir Jassi & Hans Raj Hans were his students. Waheguru mehar rakhan. And good interview Jasvir ji ...you did it very well. Keep it Up 👍👍 ...love & regards from Jammu.
@prabhjitsinghbal
@prabhjitsinghbal 5 жыл бұрын
ਪੁਰਨ ਸ਼ਾਹਕੋਟੀ ਬਹੁਤ ਮਹਾਨ ਗਾਇਕ ਆ ਪਰ ਇਕ ਗੱਲ ਮਹਿਸੂਸ ਹੋਈ ਕਿ ਕਾਲੂ ਸ਼ਾਹਕੋਟੀ ਬਾਰੇ ਜਿਕਰ ਹੀ ਨਹੀਂ ਕੀਤਾ ਨਾ ਹੀ ਐਕਰ ਨੇ ਗੱਲ ਛੇੜੀ
@rajindersinghrajindersingh1045
@rajindersinghrajindersingh1045 5 жыл бұрын
Bilkul sahi gal ji
@oscars5379
@oscars5379 4 жыл бұрын
Bai Kisi de pariwaar adangi nhi fasani chahidi oh chahai laran chahai takran maran haina......je ap Sahi te Lok Sahi........te kalu Shah achai singer ne mehnat ........chahidi hundi Karya lai...islai ...mehnat kro safalta pao...
@taranvir7994
@taranvir7994 4 жыл бұрын
Sai gl
@InnocentHeart5067
@InnocentHeart5067 5 ай бұрын
ਉਸਤਾਦ ਪੂਰਨ ਸ਼ਾਮ ਕੋਟੀ ਜੀ ਨੂਂ ਸਤ ਸਤ ਨਮਨ। ਉਸਤਾਦ ਜੀ ਜਿਊਂਦੇ ਬਸਦੇ ਰਹੋ।❤❤❤
@sonusahota1000
@sonusahota1000 5 жыл бұрын
ਸਬਰਕੋਟੀ ਵਰਗਾ ਕੋਈ ਕਲਾਕਾਰ ਪੈਦਾ ਨਹੀ ਹੋ ਸਕਦਾ ।
@sardoolsikandarfan4538
@sardoolsikandarfan4538 5 жыл бұрын
ਸਹੀ ਗੱਲ ਏ bai yar
@bikramsingh6578
@bikramsingh6578 5 жыл бұрын
ਸਹੀ ਗੱਲ ਵੀਰ ਜੀ ਕੋਈ ਨਹੀ ਹੋ ਸਕਦਾ
@bikramsingh6578
@bikramsingh6578 5 жыл бұрын
I miss you ਸਰਬਕੋਟੀ ਜੀ 😂😂😂😂
@ManjeetSingh-sn7iy
@ManjeetSingh-sn7iy 2 жыл бұрын
Sardool sikander ji varga b ni ho skda😝😍
@sonusahota1000
@sonusahota1000 2 жыл бұрын
@@ManjeetSingh-sn7iy ji bilkul sardool ji nal dholak Casio bajaya saberkoti ne sardool ji ne motivate kita c ohna nu
@kamalpreet6111
@kamalpreet6111 3 жыл бұрын
love u ustaad bapu ji,,tuhadi umar bhut lambi hove🙏🙏🙏
@mannusharma4391
@mannusharma4391 5 жыл бұрын
Ustad Sabar koti Nd ustad Purana Shah koti always hit Nd best
@Davinder_S
@Davinder_S 5 жыл бұрын
TV ਵਾਲਿਓ ਕਿਸੇ ਦੀ ਇਟਰਵਿਉ ਕਰਨ ਤੋਂ ਪਹਿਲਾਂ ਆਪਣਾ Home ਕਰਕੇ ਆਇਆ ਕਰੋ #puranshahkoti ਸਾਹਿਬ ਜੀ ਦੇ 2 ਵਿਆਹ ਹੋਏ ਨੇ ਤੇ 4 ਪੁੱਤਰ ਨੇ 1 #ਟੋਨੀ 2 #ਕਾਲੂਸ਼ਾਹਕੋਟੀ 3 #mastersaleem #ਪੇਜੀ
@gurdeepsinghhk5587
@gurdeepsinghhk5587 5 жыл бұрын
Yg ki pta k puranshahkoti ji khud hi n duje viah da jikar karna chahude hon, Jiwe ohna n khud 10:49 te dujia da jikar hi nhi kita...
@gurdeepsinghhk5587
@gurdeepsinghhk5587 5 жыл бұрын
Yg ki pta k puranshahkoti ji khud hi n duje viah da jikar karna chahude hon, Jiwe ohna ne khud hi 10:49 te jikar hi nhi karna chahia dujia betia da...
@avtarsingh4522
@avtarsingh4522 5 жыл бұрын
ਇਸ ਰਿਪੋਰਟ ਨੂੰ ਜਾਨਕਾਰੀ ਇਕੱਠੀ ਕਰਨ ਦੀ ਲੋੜ ਨਹੀਂ ਹੈ ਇਹ ਤਾਂ ਆਪ ਕਾਲੂ ਸ਼ਹਾਂਕੋਟੀ ਦੀ ਇੰਟਰਵਿਊ ਕੀਤੀ ਆ
@Deepakmehraipulse
@Deepakmehraipulse 10 ай бұрын
Perfect interview apke sawal krne ka tarika bht acha or respectful lga kyu ki ap ek legend se baat krte ho to apke pas ache words lafj hone chaiye jo ki ap me hai
@rhundal5784
@rhundal5784 5 жыл бұрын
Anchoring is very beautiful ....natural ....
@surinderbarsat9427
@surinderbarsat9427 5 жыл бұрын
Ancer veer jasveer ji tusi bhut sundar bol dey ho..bhut sohni awaj aa aapdi Ik last ch tusi ਬਰਕਾਰ ਸ਼ਬਦ ਬੋਲਿਆ ਵੀਰ dont mind ਬਰਕਰਾਰ ਨੀ ਕਿਹਣਾਂ ?
@rickylahori3020
@rickylahori3020 5 жыл бұрын
Ustad sabar saab, miss u lotz
@mikalkpt23
@mikalkpt23 5 жыл бұрын
Miss u sabar koti all time
@pakfalcon4187
@pakfalcon4187 4 жыл бұрын
Both legends !
@jangs143
@jangs143 5 жыл бұрын
Kalu sahkoti nal v dhoka ho riha
@manibains23
@manibains23 4 жыл бұрын
Right sir🙏🙏
@luckymalik8134
@luckymalik8134 3 жыл бұрын
😂😂😂
@gpsgurpreet7445
@gpsgurpreet7445 5 жыл бұрын
Kina sabar santokh a,koi v Ahankar ni. Har sawal da bare haleemi nal jawab dita aur kise di burai ni. Saleem nu ena to sikhna chaida. Salute to shah ji.
@usbji
@usbji 5 жыл бұрын
Anchor Ji tusi bhaut sohna bloday ho, Shabada di selection bahut vadiya karday ney , keep it up inni Sahitik Punjabi bolan valy Anchor bhut ghat ney youtube ty.
@lalitlallyculturaleducatio7226
@lalitlallyculturaleducatio7226 5 жыл бұрын
ਸਾਬਰ ਸਲੀਮ ਤੇ ਹੰਸ ਜੇ ਮੋਤੀ ਸਾਨੂੰ ਦਿੱਤੇ ਪੂਰਨ ਉਸਤਾਦਾਂ, ਬਰਕਤ ਸਿੱਧੂ ਸਰਦੂਲ ਵਡਾਲੀ ਕਿਹੜੇ ਸ਼ਬਦਾਂ ਨਾਲ ਨਿਵਾਜਾਂ ਇਹ ਮੇਰੇ ਗੀਤ "ਮਾਂ ਬੋਲੀ ਪੰਜਾਬੀ " ਦੇ ਬੋਲ ਹਨ ਜਰੂਰ ਸੁਣਨਾ ਜੀ available on KZbin...Lalit Lally
@tinkumehniantinku6854
@tinkumehniantinku6854 4 жыл бұрын
ਤੁਸੀ ਇਹਨੂੰ ਉਸਤਾਦ ਕਹਿੰਦੇ ਜੋ ਸਭ ਤੋ ਵੱਡਾ ਧੋਖੇ ਬਾਜ ਆਪਣੀ ਜਨਾਨੀ ਬੱਚੇ ਅਨਾਥ ਕੀਤੇ
@mulazamhussain7557
@mulazamhussain7557 4 жыл бұрын
Puran Shah koti nice man
@BaldevSingh-zt9oz
@BaldevSingh-zt9oz 3 жыл бұрын
A heart touching sufi singer salute ji
@mukeshmastanahpsinger7779
@mukeshmastanahpsinger7779 5 жыл бұрын
Jnaav shri poorn Shah koti Ji suraa Di khan ji nu mera koti koti prnaam ji
@harneksingh5485
@harneksingh5485 5 жыл бұрын
Ustad Puran Shah koti ji 🙏🙏🙏🙏
@jarnailbhander2718
@jarnailbhander2718 3 жыл бұрын
France It was first invented by Alexandre Debain in 1840 in France, who patented his Harmonium in Paris on August 9, 1840. Harmonium with a Swarmandal (a small, harp-like instrument, similar to Zither and Autoharp) was produced by Bhishmadev Vedi.
@sukhwinderkumar1484
@sukhwinderkumar1484 5 жыл бұрын
love you Ustaad ji
@MangaSingh-u3e
@MangaSingh-u3e Жыл бұрын
ਉਸਤਾਦ ਪੂਰਨ ਸ਼ਾਹ ਕੋਟੀ ਜੀ ਦੂਜੇ ਮੁੰਡੇ ਦਾ ਖਿਆਲ ਵੀ ਕਰੋ ਕਾਲੂ ਸ਼ਾਹਕੋਟੀ ਦਾ ਜਿਸ ਕੋਲ ਪੈਸਾ ਉਸ ਦਾ ਪਿਉ ਅੱਜ ਉਸ ਤੇ ਅੱਤ ਦੀ ਗਰੀਬੀ ਆ ਤੁਹਾਨੂੰ ਲੋਕ ਉਸਤਾਦ ਕੇਦੇ ਆ ਉਸ ਗਰੀਬ ਵੀਹ ਸੋਚੋ
@sunilsant2776
@sunilsant2776 2 жыл бұрын
Ustaad shree puran shaw koti ji ko koti 2 parnaam..ss
@kishorlahar2645
@kishorlahar2645 3 жыл бұрын
Bhut Changa lagga Usaru Interview KZbin te Dekh ke te sun ke Ajehian Interviews har kise nu Vadhia sedh dindian han Vadhia Swallan de vajab jawab Majja aa giya Rab tuhannu sab nu Tandrustian Bakshe te Lambian Ummaran Bakshe tan jo Samaj nu Changi te Naroi SEDH Mildi rahe-Kishor Kumar Lahar Goraya Teh. Phillaur Distt. Jalandhar Punjab India Now New Zealand
@somgill257
@somgill257 5 жыл бұрын
Sir puran g de 2viyah hoye c te kalu shahkoti sahib v ena de bete ne plz puri story dsseya kro.
@Vinodkumar-he7kw
@Vinodkumar-he7kw 10 ай бұрын
Jia ho ustad ji aap ki
@surinderbarsat9427
@surinderbarsat9427 4 жыл бұрын
ਪੂਰਨ ਸਾਹ ਕੋਟੀ ਬਹੁਤ ਵੱਡੀ ਗਲਬਾਤ ਐ ਪਰ ਮੀਡੀਆ ਅੱਗੇ ਉਹ ਹਮੇਸ਼ਾ ਮਾਸਟਰ ਸਲੀਮ,ਪੇਜੀ ਵਾਰੇ ਹੀ ਦਸਦੇ ਆ ਇਸ ਵੀਰ ਕਾਲੂ ਸਾਹ ਕੋਟੀ ਬਾਰੇ ਕਿਉਂ ਨਹੀਂ ਜਿਕਰ ਕਰਦੇ ਇਸ ਗੱਲੋਂ ਮਨ ਉੱਤਰ ਦੀ ਈ ਨੀ ਨਾ ਹੀ ਮੀਡੀਆ ਪੁੱਛ ਰਿਹਾ ਹੈ
@shaktisuntalshaktisuntal6235
@shaktisuntalshaktisuntal6235 5 жыл бұрын
Legend gurugi love you so much
@bhanusethi92
@bhanusethi92 5 жыл бұрын
Vakayi sache ustad ne eh, mja agya gal baat sunke
@kaliranadariyfarm9928
@kaliranadariyfarm9928 5 жыл бұрын
Interview boht sohna kita bai..
@lakhamasih3737
@lakhamasih3737 4 жыл бұрын
Ustad sabar koti ji best singer
@rajpalchaudhari6977
@rajpalchaudhari6977 5 жыл бұрын
Vadhia interview c, vadhia language, style vadhia bolan da, ankur g
@mihir1963
@mihir1963 2 жыл бұрын
jasveer aap bahut meetha bolte ho bahut badhiya interview kiya ustd pooran shah koti ji ka thanks you so much. jai hind vande matram bharat mata ki jai
@deepakpathankotia1153
@deepakpathankotia1153 3 жыл бұрын
Ustaad puran saah koti nu mera parnaam
@lalitKumar-sk4bg
@lalitKumar-sk4bg 3 жыл бұрын
Ustad koti ji great artist
@ShamsherSingh-k6b
@ShamsherSingh-k6b Жыл бұрын
ਸਲੀਮ, ਪਰਵੇਜ਼,ਨੀਲਮ ਬਾਰੇ ਤੇ ਦੱਸ ਦਿੱਤਾ ਕਿ ਇਹ ਪੂਰਨ ਸ਼ਾਹਕੋਟੀ ਨੇ ਜੰਮੇ ਆ ਪਰ ਵੱਡਾ ਮੁੰਡੇ ਕਾਲੂ ਸ਼ਾਹਕੋਟੀ ਬਾਰੇ ਕਿਓਂ ਨੀਂ ਦੱਸਿਆ।
@harpreetsinghmoga
@harpreetsinghmoga 5 жыл бұрын
ਵਧੀਆ ਇੰਟਰਵਿਊ ਹੈ। ਠੀਕ ਹੈ ਕਿ ਕਈ ਸਵਾਲ ਰਹਿ ਗਏ ਹਨ ਜਾਂ ਛੱਡ ਦਿੱਤੇ ਗਏ ਪਰ ਫੇਰ ਵੀ ਵਧੀਆ ਇੰਟਰਵਿਊ ਹੈ। ਪੂਰਨ ਸ਼ਾਹਕੋਟੀ ਜੀ ਦੇ ਸ਼ਾਗਿਰਦ ਵੀ ਬੜੇ ਸੁਰੀਲੇ ਨੇ। ਨਵੇਂ ਗਾਇਕਾਂ ਲਈ ਸੁਣਨਯੋਗ ਹੈ ।
@ballysaggu1826
@ballysaggu1826 5 жыл бұрын
Ehna nu main miliya hoya ha ehna nu mil ke apna lagda jis tra bahut smey to jandey hon insaan insaniyat nu pyar karan waley
@shivaditya2820
@shivaditya2820 4 жыл бұрын
Shahkoti g nu pranam..anchor da lehza v bhut acha h..
@jatindersonu1985
@jatindersonu1985 5 жыл бұрын
Ik Yug na naam hai Ustad puran Shahkoti ji.
@princeprincesaab6353
@princeprincesaab6353 4 жыл бұрын
One ni only sabar koti Saab
@Firstphoton
@Firstphoton 5 жыл бұрын
Always try to find positive aspects than nagetive points from such great artist.
@bahulbahul6297
@bahulbahul6297 2 жыл бұрын
best singer
@msmaansukhjaiswal3643
@msmaansukhjaiswal3643 4 жыл бұрын
Jai guru ji I love you guru ji
@m.roshanfazal.m7.316
@m.roshanfazal.m7.316 5 жыл бұрын
chawla kalu shahkoti da vi bol dinda mera beta wa.sab charde suraj nu salamaan.
@danialmasih1204
@danialmasih1204 Жыл бұрын
Kalu shakh okti my favourite singer hai
@WalthersWorld........90M
@WalthersWorld........90M 5 жыл бұрын
ਨਿਕਲ ਸੁੱਕੀ ਨਾ ਜਾਵੇ ਵੀ ਇਸੇ ਨੇ ਗਾਇਆ ਉਹ ਵੀ ਦੱਸੋ
@Vinodkumar-he7kw
@Vinodkumar-he7kw 10 ай бұрын
❤❤❤❤❤❤
@Mahadevbudh
@Mahadevbudh 3 жыл бұрын
ਬੱਡਾ ਪੁੱਤ ਗਰੀਬੀ ਵਿੱਚ ਮਰ ਰਿਹਾ ਹੈ ਉਸ ਦੀ ਕੋਈ ਕਦਰ ਨੀ ਓਹੀ ਅਸਲੀ ਹੀਰਾ ਹੈ
@lovepreetsinghrandhawa867
@lovepreetsinghrandhawa867 Жыл бұрын
ਪੂਰਨ ਸਾਹਕੋਟੀ ਜੀ ਵਰਗਾ ਸੁਲੀਮ ਨੀ ਬਣ ਸਕਦਾ ਕਿਉ ਕੇ ਸੁਲੀਮ ਵਿਚ ਆਪਣਾ ਆਪਾ ਬਹੁਤ ਮਤਲਬ ਜਿਨੂ ਬਜੁਰਗ ਮੈ ਕਹਿੰਦੇ ਨੇ ਗਾਇਕ ਵਧੀਆ ਆ
@sarjeetbains9671
@sarjeetbains9671 4 жыл бұрын
Very nice ji
@charanjitdhillon8117
@charanjitdhillon8117 3 жыл бұрын
ਸ਼ਾਹਕੋਟੀ ਜੀ ਕਾਲੂ ਸ਼ਾਹਕੋਟੀ ਕਿਸ ਦਾ ਬੇਟਾ ਏ ਉਹ ਕਹਿੰਦਾ ਮੈਂ ਪੂਰਨ ਸ਼ਾਹਕੋਟੀ ਦਾ ਵੱਡਾ ਬੇਟਾ ਆ ਪਰ ਤੁਸੀਂ ਤਾਂ ਉਸ ਦਾ ਕੋਈ ਜਿਕਰ ਹੀ ਨਹੀਂ ਕੀਤਾ। ਸਲੀਮ ਵੀ ਇੱਕ ਪ੍ਰੋਗਰਾਮ ਵਿੱਚ ਕਹਿੰਦਾ ਸੀ ਕਿ ਕਾਲੂ ਮੇਰਾ ਵੱਡਾ ਭਰਾ ਏ
@jagpalchatha7557
@jagpalchatha7557 5 ай бұрын
ਕਾਲੂ ਪੂਰਨ ਦਾ ਪਹਿਲਾ ਵਿਹਾ ਦਾ ਹੈ ਜੀ ਬਹੁਤ ਗਰੀਬ ਹੈ
@rajpoottravels7084
@rajpoottravels7084 3 жыл бұрын
Michelle Jackson i love this
@رحولرحول-د8ج
@رحولرحول-د8ج Жыл бұрын
Sat shri akal ustaad ji sura de badshah ustad ji
@nridesitvusa
@nridesitvusa 5 жыл бұрын
Great man
@mandarsingh5363
@mandarsingh5363 2 жыл бұрын
ਕਾਲੂ ਸ਼ਾਹ ਕੋਟੀ ਵੀ ਪੂਰਨ ਸ਼ਾਹ ਕੋਟੀ ਦਾ ਬੇਟਾ ਹੈ ਕਾਲੂ ਸ਼ਾਹ ਕੋਟੀ ਦੀ ਮਾਤਾ ਜੀ ਬਾਰੇ ਕੁਝ ਕਿਉਂ ਨੀਂ ਦੱਸਿਆ
@sunnychauhanchauhan1448
@sunnychauhanchauhan1448 3 жыл бұрын
Wah yaar Wah
@jatindersonu1985
@jatindersonu1985 5 жыл бұрын
Ustad Puran Shahkoti ji ne punjabi music industry nu ajehe fankaar dite han jina ne punjabi music nu worldwide kita hai.
@Balkarsingh-rq1yl
@Balkarsingh-rq1yl 5 жыл бұрын
ਸਾਬਰ ਕੋਟੀ ਜੀ 💜💜💜💜😂😂😂😂
@pindabuttarmusic
@pindabuttarmusic 5 жыл бұрын
Lenged ustad lok wah wah g kya baataan 👍👍👍👍👍🙏🏼🙏🙏🙏🙏🙏🙏
@manjumanju7426
@manjumanju7426 5 жыл бұрын
Nice uncle ji
@mikalkpt23
@mikalkpt23 5 жыл бұрын
Sachi gal
@sudhirart84sunam43
@sudhirart84sunam43 3 жыл бұрын
Veer interview tan bahut sohna hoya lekin je thori jehi gal KALU SHAH KOTI BARE VI KAR LANDE USTAD JI NAL KI VICHAR NE COMMENT PADN WALEYAN DE?
@SuperPrivacy2010
@SuperPrivacy2010 5 жыл бұрын
Saleem apne dady to sikh kida gal karde ne.salute ji
@gurcharansingh6532
@gurcharansingh6532 5 жыл бұрын
Yu ve
@akon2211
@akon2211 5 жыл бұрын
Sahi keha
@manidaba123
@manidaba123 5 жыл бұрын
bahut sohni gl krde ne puran ji
@manjeetnagrakabaddi2198
@manjeetnagrakabaddi2198 3 жыл бұрын
ਕਾਲੂ ਸ਼ਾਹ ਕੋਟੀ ਨੂੰ ਕਿਉਂ ਨਹੀਂ ਅਪਨਾਈਆ
@vijaymasih661
@vijaymasih661 4 жыл бұрын
Kalu saha koti nu ve apna munda samj laya koti saab
@SanjeevKumar-xz1nu
@SanjeevKumar-xz1nu 5 жыл бұрын
कलाकार तो बहुत अच्छा है पर आप जानकारी पुरी नहीं दे रहे हो पुर्ण शाहकोटी ने दो शादीयां भी करवाई है
@vikramasleem8728
@vikramasleem8728 3 жыл бұрын
Salam guru ji tuhanu tusi music de tham ho janab
@soniasharma8175
@soniasharma8175 2 жыл бұрын
This media person had my punjabi teacher in ct Institute 2014 to 17 batch.
@ਯੰਗਤੁਰਕਸੱਚਬੋਲਦੇ
@ਯੰਗਤੁਰਕਸੱਚਬੋਲਦੇ 5 жыл бұрын
ਕਾਲੂ ਸ਼ਾਹ ਦਾ ਜਿਕਰ ਇਕ ਪਿਤਾ ਵਲੋਂ ਨਾ ਕੀਤਾ ਜਾਣਾ ਹਜ਼ਮ ਨਹੀਂ ਹੋ ਰਿਹਾ।
@Jaggubombaywala86
@Jaggubombaywala86 5 жыл бұрын
Kallu Shah koti Bare vi punch Lainde.
@m.roshanfazal.m7.316
@m.roshanfazal.m7.316 5 жыл бұрын
kalu nu put akhdeyan vi sharam andhi eh is chawrl singer nu main te enu singer e nai man da jehra apne put da nai banya
@ManmohanSingh-kr8bx
@ManmohanSingh-kr8bx 4 жыл бұрын
ਪੀਰਾ,,,,ਦਾ,,,,ਪੀਰ
@nksufimusic9279
@nksufimusic9279 5 жыл бұрын
Verey good ji
@nksufimusic9279
@nksufimusic9279 5 жыл бұрын
Aashi Haryana tno hiin
@lakhamasih803
@lakhamasih803 4 жыл бұрын
Only saberkoti bastsinger musyo
@gauravthapar43
@gauravthapar43 5 жыл бұрын
I wish ki master saleem da behaviour vi inha Warga ho jave ...
@nrjeffects9273
@nrjeffects9273 5 жыл бұрын
Media valeo, kalu Shahkoti aasmaan cho nai utariyaa...is vaicharey da v naam le leya kro.... Baki baba ji puran Shahkoti ji ta Punjab di nai balki , jithey tak punjabiyat hai, oh sadey dila the raaj kardey aa... Baba ji ohna di umar-draaz karey
@aryanrajivsinghal4517
@aryanrajivsinghal4517 3 жыл бұрын
ਲਖਵਿੰਦਰ ਵਡਾਲੀ ਤੇ ਸਲੀਮ ਭਰਾ ਲੱਗਦੇ ਨੇ।
@rajguru8818
@rajguru8818 5 жыл бұрын
pehli ik gl k ustad puran shah koti ji da nam thoda izzat nal lya hunda ta jada sohna lgda.... kunki hmesha kise nu tehzeeb kini k aaa boln di boln to he pta lgda aaaa.... ustad ji di tehzeeb ohna dia gallan hmesha sabar sir wicho he mildi c hor kise wich ni.....
@kamljitkumar
@kamljitkumar 5 жыл бұрын
Kalu shah koti bare kio nhi dasea janab jhoth tusi v Bol gai saleem ta bolda hi a
@manibains23
@manibains23 4 жыл бұрын
Kalu shahkoti da v naam lai lvo
@gshara1
@gshara1 5 жыл бұрын
He’s a great singer but as a human I don’t know because one of his wife and kids are living very hard life
@rohan5431
@rohan5431 5 жыл бұрын
So true but these kind of bias reporter's just going for views buttering these so called suffies
@kamalgill280
@kamalgill280 4 жыл бұрын
He is Music University
@JR-go6ci
@JR-go6ci 4 жыл бұрын
He is very big in music industry at the top but as a human being he discriminated against his children from first marriage. Children are innocent but he abandoned his two sons . He divorced his first wife and even didn't pay attention to his own first sons . Not nice !!
@jaggysingh1730
@jaggysingh1730 3 жыл бұрын
🙏ustaad ji nu parnaam🙏
@deepduttsharma1944
@deepduttsharma1944 5 жыл бұрын
Who is here only saw this vedio for only sabar sir
@akshayrajput1236
@akshayrajput1236 5 жыл бұрын
Where's khalu
@robloxplayz9566
@robloxplayz9566 5 жыл бұрын
Ehnu pucho ustaad g nu k ki klakaar free gounde, kinne gareeb roz marr rhe ohnu nu kehra 10000 pension mildi
@VarinderSingh-z7n
@VarinderSingh-z7n Жыл бұрын
Jai baaba muraad sha g
@gillboy9872
@gillboy9872 5 жыл бұрын
Shakoti saab tussi olad jam k shad te kalu shakoti greeb dhke khnda te sleem nu sub kush deta ovi thoda khon aa plzz dekho
@rajpoottravels7084
@rajpoottravels7084 3 жыл бұрын
Ustaad puran shah koti
@tarandeep8728
@tarandeep8728 5 жыл бұрын
Ik change ustad di chon kive kari a ja fir koi v ustad dhar le e a please jarur dasna sir
黑天使只对C罗有感觉#short #angel #clown
00:39
Super Beauty team
Рет қаралды 34 МЛН
BAYGUYSTAN | 1 СЕРИЯ | bayGUYS
37:51
bayGUYS
Рет қаралды 1,4 МЛН
99.9% IMPOSSIBLE
00:24
STORROR
Рет қаралды 28 МЛН
Sangtar and Ustad Puran Shah Koti (EP40) - Punjabi Podcast
35:04
黑天使只对C罗有感觉#short #angel #clown
00:39
Super Beauty team
Рет қаралды 34 МЛН