Chajj Da Vichar (2192) || Goga ਨਾਲ ਕਿਸ ਨੇ ਕੀਤਾ ਧੱਕਾ, Salim Albela ਨੇ ਕੀਤੇ ਖੁਲਾਸੇ

  Рет қаралды 74,258

Prime Asia TV

Prime Asia TV

Күн бұрын

Пікірлер: 153
@User.YouTube_creaters
@User.YouTube_creaters Ай бұрын
ਸੁਣਿਆ ਸੁਪਨੇ ਸੱਚ ਹੁੰਦੇ ਤਾਂ ਦੇਖੀ ਜਾਂਦੇ ਹਾਂ! *ਆਖ਼ਿਰ ਇਹ ਵੀ ਕਹਿ ਦਈਏ ਕਿ ਦੇਖੀ ਜਾਊਗੀ* ਲਹਿੰਦੇ ਪੰਜਾਬ ਦੀਆਂ ਸ਼ਾਮਾ ਮੁਬਾਰਕ ਜੀ 😍😍
@jagatkamboj9975
@jagatkamboj9975 Ай бұрын
Love you pak Punjabi veero te bhaino khush raho Allah waheguru khushiyan bakshey 🙏🫶🙏❤
@BalwinderSingh-ms4by
@BalwinderSingh-ms4by Ай бұрын
ਟਹਿਣਾ ਸਾਹਿਬ ਸਲੀਮ ਅਲਬੇਲਾ ਤੇ ਗੋਗਾ ਪਸਰੂਰੀ ਦੀਆਂ ਬਹੁਤ ਵੀਡੀਓ ਦੇਖਦੇ ਹਾਂ ਧੰਨਵਾਦ
@User.YouTube_creaters
@User.YouTube_creaters Ай бұрын
ਦੂਜੇ ਕੰਢੇ ਪੱਟ ਚਰੀਂਦੇ ਹੋਵਨ ਤੇ *ਘੜਿਆਂ ਨਾਲ ਝਨਾਂ ਵੀ ਚੰਗੇ ਲਗਦੇ ਨੇ* ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ 😍🙏
@surindersodhi1665
@surindersodhi1665 Ай бұрын
ਤੁਸੀਂ ਕੁਛ ਵੀ ਜੁਗਤਾਂ ਬਣਾ ਲਓ ,ਗੋਗਾ ਪਸਰੌਰੀ ਤੇ ਪਰ ਇੱਕ ਗੱਲ ਵੇਖਣ ਵਾਲੀ ਆ ਕਿ ਤੁਹਾਡੇ ਸਾਰਿਆਂ ਚੋਂ ਟੌਰ ਅੱਜ ਉਸ ਦਾ ਹੀ ਆ ਸੱਚਮੁੱਚ ਬਿਲਕੁਲ ਤੁਹਾਡੀ ਟੀਮ ਦੇ ਵਿੱਚ ਉਹ ਇੱਕ ਹੀਰੋ ਅਲੱਗ ਤੇ ਸੋਹਣਾ ਸਨੱਖਾ ਜਵਾਨ ਲੱਗ ਰਿਹਾ ਮੇਰਾ ਪਸੰਦੀਦਾ ਦਾ ਕਲਾਕਾਰ ਗੋਗਾ ਪਸਰੋਰੀ,ਜਿਉਦੇ ਵਸਦੇ ਰਹੋ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਜੀ 🥰🥰🙏
@GurpreetSingh-n8x5p
@GurpreetSingh-n8x5p Ай бұрын
ਦੋਆਬਾ ਬੇਲਟ ਆਲ਼ੇ ਹਾਜ਼ਰੀ ਲਵਾਓ 🎉
@User.YouTube_creaters
@User.YouTube_creaters Ай бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤ ਤੁਸੀਂ ਛਾ ਗਏ ਪੰਜਾਬੀਓ ਸਲੀਮ ਅੰਕਲ ਜੀ ਗੋਗਾ ਵੀਰੇ ਲਵ ਯੂ 😍🙏
@pandatji5008
@pandatji5008 Ай бұрын
ਸਲੀਮ ਅੰਕਲ ਗੋਗਾ ਵੀਰਾ 😅😂 ਗੱਲ ਕੀ ਐ 😂😅😂😅😊
@User.YouTube_creaters
@User.YouTube_creaters Ай бұрын
@ 😂😂
@mewasinghjhajj6262
@mewasinghjhajj6262 Ай бұрын
🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਟੀਮ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏
@gurlalvirk9900
@gurlalvirk9900 Ай бұрын
ਸਵਰਨ ਸਿੰਘ ਟਹਿਣਾ ਸਾਹਿਬ ਜੀ ਪਾਕਿਸਤਾਨ ਦੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ
@shinderbrar
@shinderbrar Ай бұрын
❤❤❤❤❤✌🙏🙏🙏🙏🙏🤙🤙👌👌 0:28 0:28 0:29 0:29
@ABACLUB1
@ABACLUB1 Ай бұрын
NEXT video mery sath
@ranafateh3178
@ranafateh3178 Ай бұрын
Wah shahzady from faisalabad 🇺🇸 ♥️ 🇵🇰
@User.YouTube_creaters
@User.YouTube_creaters Ай бұрын
ਕੱਲਾ ਨਾ ਮੈਂ ਹੋ ਜਾਵਾਂ ਤਾਂ ਹੀ ਆਪਣੇ ਨਾਲ ਰਿਹਾਂ *ਅੰਦਰ ਵਾਲਾ ਨੂਰ ਦਿਸੇ, ਬਾਹਰ ਜੋਤਾਂ ਬਾਲ ਰਿਹਾਂ* ਵਰਲਡ ਪੰਜਾਬੀ ਕਾਨਫਰੰਸ ਦੀ ਕਾਮਯਾਬੀ ਲਈ ਮੁਬਾਰਕਾਂ 😍😍
@manjotchauhan5633
@manjotchauhan5633 Ай бұрын
ਗੋਗਾ ,ਸਲੀਮ ਅਤੇ ਰਾਣਾ ਇਜਾਜ਼ ਬਹੁਤ ਵਧੀਆ ਕਮੇਡੀ ਕਰਦੇ ਹਨ ਸਿਰਾਂ ਨੇ
@jasvirsingh4426
@jasvirsingh4426 Ай бұрын
ਟਹਿਣਾ ਸਾਹਿਬ ਅੱਜ ਮੰਨ ਬਹੁਤ ਖੁਸ਼ ਹੋਇਆ, ਬਹੁਤ ਵਧੀਆ ਲੱਗਿਆ, ਕਾਸ਼ ਕਿਤੇ ਇਹ ਮਹਿਫਲਾਂ ਹਰ ਰੋਜ਼ ਲੱਗਦੀਆਂ ਰਹਿਣ
@paramjeetkaur945
@paramjeetkaur945 Ай бұрын
ਟਹਿਣਾ ਜੀ ਬਹੁਤ ਖੂਬ ਚੱਜਦਾ ਦਾ ਵਿਚਾਰ ਇਨਾਂ ਸਾਰਿਆ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਸਭ ਨੂੰ ਇਨਾ ਪਿਆਰ ਸਨਮਾਨ ਦੇਣ ਲਈ
@daljitsingh7980
@daljitsingh7980 Ай бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@dalipsinghdhaliwal7971
@dalipsinghdhaliwal7971 Ай бұрын
ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਦੇਖਕੇ ਬਹੁਤ ਅਨੰਦ ਆਇਆ ਜਿਉਦੇ ਰਹੋ
@Guggi-r1q
@Guggi-r1q Ай бұрын
ਤੁਹਾਡੀ ਸਾਰੀਆਂ ਦੀ ਉਮਰ ਲੰਬੀ ਕਰੇ ਵਾਹਿਗੂਰੂ । ਖੁਸ਼ ਰਹੇ ਸਾਰੇ ਵੀਰ ਆਈ ਲਵ ਯੂ ਭਰਾਵੋਂ ।
@HaroonRasheed-qd3xz
@HaroonRasheed-qd3xz Ай бұрын
Love from tilla jogiyan Jhelum punjab Pakistan
@tej_react
@tej_react Ай бұрын
ਸਲੀਮ ਅਲਬੇਲਾ ਗੋਗਾ ਪਸਰੂਰੀ ਤੁਹਾਡੀ ਕਮੇਡੀ ਲਾਜਵਾਬ ਹੁੰਦੀ ਹੈ।
@JattMediaਜੱਟਮੀਡੀਆ
@JattMediaਜੱਟਮੀਡੀਆ Ай бұрын
ਬਹੁਤ ਵਧੀਆ ਵਿਚਾਰ ਚਰਚਾ ਜੀ
@HarbansLal-rq4fh
@HarbansLal-rq4fh Ай бұрын
ਟਹਿਣਾ ਸਾਹਿਬ ਸਤਿ ਸ੍ਰੀ ਆਕਾਲ ਜੀ ਸਾਰੇ ਪਾਕਿਸਤਾਨ ਭਰਾਵਾਂ ਨੂੰ ਵੀ ਸਤਿ ਸ੍ਰੀ ਆਕਾਲ ਜੀ ਟਹਿਣਾ ਸਾਹਿਬ ਗੋਗੇ ਨੂੰ ਹੱਸਾ ਦੇਵੋ
@jagatkamboj9975
@jagatkamboj9975 Ай бұрын
Punjab Punjabi punjabiyat zindabad ❤🫶🙏
@ranamunawarhussain6281
@ranamunawarhussain6281 Ай бұрын
Shera Di Kom Punjabi 💪
@Sukhdev03596
@Sukhdev03596 Ай бұрын
ਮਾਨੋਚਾਹਲ ਵਾਲਾ ਗੋਗਾ ਭਾਊ ਖੁਦ ਨੀ ਹੱਸਦਾ ਪਰ ਹਸਾਉਂਦਾ ਬਹੁਤ ਆ ਜੁਗ ਜੁਗ ਜੀਵੇ ਪੰਜਾਬੀ ਨੀ ਜ਼ੁਬਾਨੇ
@rajanrajan1497
@rajanrajan1497 Ай бұрын
ਬੀਰ 22ਜੀ ਦੀ ਗਾਇਕੀ ਨੂੰ ਦਿਲੋਂ ਸਲਾਮ ਹੈ, ਬਟਾਲਾ ਤੋਂ
@baldevjassar8059
@baldevjassar8059 Ай бұрын
*🙏❣️ਅੱਜ ਦਾ ਵਿਚਾਰ❣️🙏* *ਕਫਨ-ਜਨਾਜਾ ਅਤੇ ਸ਼ਮਸ਼ਾਨ ਸਿਰਫ਼ ਗੱਲਾ ਹੀ ਨੇ,ਇਨਸਾਨ ਤਾਂ ਉਦੋਂ ਹੀ ਮਰ ਜਾਂਦਾ ਜਦੋਂ ਆਪਣੀ ਇਨਸਾਨੀਅਤ ਛੱਡ ਦਿੰਦਾ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@sharmapreeti8568
@sharmapreeti8568 Ай бұрын
Bhut vdiya ji
@santoshkaur9285
@santoshkaur9285 Ай бұрын
Bir sing veer ji mere nal v jafi pa le veer ji🙏🙏🙏 waheguru pura ghana sunao
@ManpreetKaur-ch7dk
@ManpreetKaur-ch7dk Ай бұрын
ਗੋਗਾ ਸਾਡਾ ਵੀਰ ਜੀ ਆ ਜਿਉਦਾ ਰਹੇ ਮੇਰਾ ਭਾਜੀ
@sarbjitkaur4559
@sarbjitkaur4559 Ай бұрын
Waheguru ji 🙏Chardikla bakhshe sarean noo ❤🎉
@sukhchainsingh5686
@sukhchainsingh5686 Ай бұрын
ਟਹਿਣਾ ਸਾਬ ਸਤਿ ਸ਼ੀ ਆਕਾਲ ਜੀ ਨਾਸਿਰ ਢਿੱਲੋ ਸਾਡੇ ਪਿੰਡ ਪੰਜਞੜ ਤਰਨਤਾਰਨ ਦੇ ਮੇ 2 ਵਾਰ ਦੁਬਈ ਮਿਲੇ ਆ ਬਹੁਤ ਵਧੀਆ ਇਨਸਾਨ ਨੇ ❤❤🙏🏼
@AmanDeep-bs8hf
@AmanDeep-bs8hf Ай бұрын
ਸਾਤਿ ਸ੍ਰੀ ਆਕਾਲ ਵੀਰ ਜੀ ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕੀਤਾ ਹੈ ਵੀਰ ਜੀ❤❤❤❤❤❤❤❤❤❤❤❤❤❤❤❤❤❤
@SukhwinderSingh-nx9uh
@SukhwinderSingh-nx9uh Ай бұрын
dono pnb jidabad
@SukhdevsinghSidhu-h3s
@SukhdevsinghSidhu-h3s Ай бұрын
ਸਾਡੇ ਦੋਨਾਂ ਪੰਜਾਬਾਂ ਦੀ ਸ਼ਾਨ ਸਲੀਮ ਅਲਬੇਲਾ ਗੋਗਾ ਗੋਗਾ ਸਾਹਿਬ ਤੁਹਾਨੂੰ ਦੋਨਾਂ ਨੂੰ ਚੜਦੇ ਪੰਜਾਬ ਵੱਲੋਂ ਸਜਦਾ ਸਲਾਮ
@santoshkaur9285
@santoshkaur9285 Ай бұрын
Birsing veer ji 🙏🙏gana suna sunao waheguru ji🙏🙏
@DoabaPetAddaDogFarm
@DoabaPetAddaDogFarm Ай бұрын
Super star goga Sab ka favourite he tehna saab
@rattandhaliwal
@rattandhaliwal Ай бұрын
Punjabi boli zindabad from u.s.
@ehsaassingh9263
@ehsaassingh9263 Ай бұрын
ਇਹ ਚੜ੍ਹਦਾ ਲਿਹਿੰਦਾ ਨਹੀ, ਇਹ ਪੂਰਾ ਪੰਜਾਬ ਆ🫀🙏
@mohialfaz9111
@mohialfaz9111 Ай бұрын
Boht sohni guftguu kiti sach janeyo swad aaa aggya tehna saab di lafza di bunet te Pakistani Veera di jugat bir Singh Bai da sur sachi keyamat pesh kar gya Maharaj thonu sareya nu chardikla ch rakhan waheguru apni niggi godh ch rakhna❤
@AnjaliSharma-og9ez
@AnjaliSharma-og9ez Ай бұрын
ਗੋਗਾ ਜੀ ਨੂੰ ਕਹੋ ਕੇ ਖੁਲ ਕੇ ਹੱਸ ਤਾਂ ਲਵੇ
@kesarsinghghumaan1793
@kesarsinghghumaan1793 Ай бұрын
ਬਹੁਤ ਵੱਡੀ ਗੱਲ ਐ, ਕੀ ਭਾਣਾ ਵਰਤਿਆ ਨਹੀਂ ਵਰਤਣਾ ਚਾਹੀਦਾ ਸੀ ਪਰ???
@RaniRani-d1m
@RaniRani-d1m Ай бұрын
ਵਾਹਿਗੁਰੂ ਜੀ ਸਾਡਾ ਪਿਛੋਕੜ ਮੁਲਤਾਨ ਅਤੇ ਰੁਕਣ ਪੁਰ, ਕੰਗਣ ਪੁਰ, ਰੁਕਣ ਪੁਰ ਚੜਦੇ ਪੰਜਾਬ ਤੋਂ ਸਿਰਫ 9,km, ਹੈ ਜੀ 😊😊 ਸਾਡੇ ਬਜ਼ੁਰਗਾਂ ਦੀਆਂ ਵਿਛੋੜੇ ਦੀ ਤੜਪ ਪੀੜਾਂ ਹਿਜ਼ਰ ਦੀ ਅੱਗ ਚ ਸੜਦੇ ਮਰ ਗਏ 🤩🤩🤩🤩🤩⭐⭐⭐⭐⭐
@baljitkaur5898
@baljitkaur5898 Ай бұрын
ਹੋਸਦੇ ਵਸਦੇ ਰਹੋ,ਸਾਡੇ ਪੰਜਾਬੀ ਵੀਰੋ।
@SukhwinderSingh-nx9uh
@SukhwinderSingh-nx9uh Ай бұрын
waheguri g
@gagandeepsinghbamrah395
@gagandeepsinghbamrah395 Ай бұрын
Main sultanwind pind de kol hi rehnda aa jitho de Salim Albela ji hai. Main wait krda haa k kdo salim ji apne pind nu aun te sanu milan da mauka mile.
@SukhdevsinghSidhu-h3s
@SukhdevsinghSidhu-h3s Ай бұрын
ਸਵਰਨ ਸਿੰਘ ਟਹਿਣਾ ਸੱਚਮੁੱਚ ਸਾਡੇ ਪੰਜਾਬ ਦਾ ਗਹਿਣਾ
@vinylRECORDS0522
@vinylRECORDS0522 Ай бұрын
ਬਹੁਤ ਵਧੀਆ ਮਹਿਫਲ ਜੰਮੀ ਹੋਈ ਹੈ।
@GoldyAthwal-j3e
@GoldyAthwal-j3e Ай бұрын
ਪਾਕਿਸਤਾਨ ਦੇ ਸੁਪਰ ਸਟਾਰ ਸਲੀਮ ਅਲਬੇਲਾ ਸਾਹਿਬ ਗੋਗਾ ਪਸਰੁਰੀ ਸਾਹਿਬ ਨਾਸਿਰ ਢਿੱਲੋਂ ਸਾਹਿਬ ਤੇ ਵੱਡੇ ਵੀਰ ਸ਼ਾਇਰ ਸਾਹਿਬ ਸਾਰਿਆਂ ਨੂੰ ਪਿਆਰ ਭਰੀ ਸਤਿ ਸੀ੍ ਆਕਾਲ ਜੀ
@GoldyAthwal-j3e
@GoldyAthwal-j3e Ай бұрын
ਸਵਰਨ ਸਿੰਘ ਟਹਿਣਾ ਸਾਹਿਬ ਤੇ ਵੱਡੇ ਭਰਾ ਸਰਦਾਰ ਵੀਰ ਸਿੰਘ ਜੀ ਤੇ ਹਰਮਨ ਥਿੰਦ ਜੀ ਨੂੰ ਪਿਆਰ ਭਰੀ ਸਤਿ ਸੀ੍ ਆਕਾਲ ਜੀ
@GoldyAthwal-j3e
@GoldyAthwal-j3e Ай бұрын
ਪ੍ਰੋਗਰਾਮ ਬਹੁਤ ਵਧੀਆ ਸੀ ਟਹਿਣਾ ਸਾਹਿਬ
@LakhveerBalian
@LakhveerBalian Ай бұрын
Good ❤❤❤by.g
@KewalSingh-tj6xi
@KewalSingh-tj6xi Ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@MAYANK-nu4ee
@MAYANK-nu4ee Ай бұрын
ਗੋਗਾ ਪਸਰੋਰੀ , ਸਲੀਮ ਅਲਬੇਲਾ 👌🏻⭐
@buttachahal8420
@buttachahal8420 Ай бұрын
ਬੈਨਨ ਚੱਲਾ ਨੀ ਸੁਗਾ ਨਾ ਦੇਵੇ ਗੋਗਾ ਜੀ
@lovepreetsingh1313
@lovepreetsingh1313 Ай бұрын
ਬਹੁਤ ਵਧਿਆ। ਧੰਨਵਾਦ ਜੀ।
@Guggi-r1q
@Guggi-r1q Ай бұрын
ਮੈ ਚੜ੍ਹਦੇ ਪੰਜਾਬ ਹੁਸ਼ਿਆਰਪੁਰ ਤੋਂ ਹਾਂ ਬਹੁਤ ਵਧਿਆ ਲਗਿਆ ਆ ਪ੍ਰੋਗਰਾਮ ਦੇਖ ਕਰ /
@aujlaarts5931
@aujlaarts5931 Ай бұрын
Badi khusi ho rahi aa prime asia time valo sade bahut hi ajib kalakar comedi king salim alvela te goga pasrori ji jihna damai bahut fan aa tehna sahib jine ru baroo karwayeya
@pandatji5008
@pandatji5008 Ай бұрын
ਗੋਗਾ ਘੈਂਟ ਆ ਯਾਰ
@HarpreetChohan-g4t
@HarpreetChohan-g4t Ай бұрын
Very nice ❤❤❤❤❤
@KuldeepSingh-ym7ch
@KuldeepSingh-ym7ch Ай бұрын
ਮਹੀਨਾ ਹੋ ਗਿਆ ਸਲੀਮ ਸਾਬ੍ਹ ਤੋਂ ਟਹਿਣਾ ਨੀ ਕਹਿ ਹੁੰਦਾ
@hafizwaseem9
@hafizwaseem9 Ай бұрын
Punjabi zindabad
@harjapsingh8799
@harjapsingh8799 Ай бұрын
ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ
@paramsidhu4190
@paramsidhu4190 Ай бұрын
ਪੰਜਾਬੀਓ ਜਿੰਦਾਬਾਦ 🙏
@gurvindersinghbawasran3336
@gurvindersinghbawasran3336 Ай бұрын
ਚੜ੍ਹਦੇ ਪੰਜਾਬ ਵਿੱਚ ਮੈਨੂੰ ਲੱਗਦਾ ਕੋਈ ਹੋਵੇਗਾ ਜਿਹੜਾ ਭਾਈ ਸਲੀਮ ਅਲਬੇਲਾ ਤੇ ਗੋਗੇ ਦੀ ਵੀਡੀਓ ਨਾਂ ਦੇਖਦਾ ਹੋਵੋ। ਬਹੁਤ ਵਧੀਆ ਪਰਵਾਰਕ ਮੈਂਬਰਾਂ ਵਿੱਚ ਬੈਠਕੇ ਦੇਖਣ ਵਾਲੀਆਂ ਵੀਡਿਉ ਹੁੰਦੀਆ ਹਨ ਇਹਨਾ ਵੀਰਾ ਦੀਆਂ ❤❤
@punjabi_canadian
@punjabi_canadian Ай бұрын
👏goga is love
@PindiBoys-cx1nj
@PindiBoys-cx1nj Ай бұрын
Mashaallah paji bhoot axha show see
@IftikharAhmad-uc8nj
@IftikharAhmad-uc8nj Ай бұрын
Bhut wudeya g 🎉 From Lahore
@buttachahal8420
@buttachahal8420 Ай бұрын
ਇਹ ਨੇ ਪਾਕਿਸਤਾਨ ਦੇ ਹੀਰੇ ਲੋਕ ਮੈਂ ਬਹੁਤਜ਼ਿਆਦਾ ਪਿਆਰ ਕਰਦਾ ਹਾਂ alle ਇਹਨਾਂ ਨੂੰ ਬਹੁਤ ਜ਼ਿਆਦਾ ਤਰੱਕੀਆਂ ਬਖਸ਼ੇ
@kirankaur4504
@kirankaur4504 Ай бұрын
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏🙏🙏🙏🙏🙏🙏🙏🙏🙏🙏🙏🙏ਵਾਹਿਗੁਰੂ ਜੀ ਮਿਹਰ ਕਰੀ ਸਭ ਤੇ 👏👏👏👏👏👏👏👏👏👏👏👏👏👍👍👍👍👍👍👍👍👍👍❤️❤️❤️❤️❤️❤️❤️❤️❤️❤️
@ManjitSingh-no3qs
@ManjitSingh-no3qs Ай бұрын
ਦਿਲਚਸਪ ਪ੍ਰੋਗਰਾਮ।
@AbdulHameed-rg4bv
@AbdulHameed-rg4bv Ай бұрын
Zabardast Tehna Sahib.
@AmrikSingh-ny3sh
@AmrikSingh-ny3sh Ай бұрын
ਬਹੁਤ ਵਧੀਆ
@Entertainment-lm-l8i
@Entertainment-lm-l8i Ай бұрын
❤❤❤❤
@surindersodhi1665
@surindersodhi1665 Ай бұрын
ਗੋਗਾ ਪਸਰੌਰੀ ਤੇ ਸਲੀਮ ਅਲਬੇਲਾ ਮੇਰੀ ਹਰ ਮਨ ਪਿਆਰੀ ਕਮੇਡੀਅਨ ਜੋੜੀ ਪਿਆਰ ਮੈ ਦੋਨਾਂ ਨੂੰ ਕਰਦਾ ਹਾਂ,ਪਰ ਸਲੀਮ ਜੀ ਗੁੱਸਾ ਨਾ ਕਰੀਉ ਪਰ ਮੇਰੀ ਪਹਿਲੀ ਪਸੰਦ ਗੋਗਾ ਪਸਰੋਰੀ ਹਨ🥰🥰👍
@windersingh9211
@windersingh9211 Ай бұрын
Goga is great person great comedian ❤
@musafirnama-voyagebeyondlife
@musafirnama-voyagebeyondlife Ай бұрын
bahut vdia ji sare
@kirankaur4504
@kirankaur4504 Ай бұрын
ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏🙏🙏🙏🙏🙏ਸਾਰਿਆਂ ਨੂੰ 🙏🙏🙏🙏🙏🙏🙏🙏🙏🙏🙏🙏
@rattandhaliwal
@rattandhaliwal Ай бұрын
ਵਾਹ ਬਈ ਵਾਹ ਵਧੀਆ ਗੱਲਬਾਤ।
@nirmalmann9347
@nirmalmann9347 Ай бұрын
Eh mehfil ek Yadgari kitab ban gayee. Bahut Khoob, Bakamall.
@SurinderKaur-n9w
@SurinderKaur-n9w Ай бұрын
ਗੁਰਦਾਸ ਮਾਨ ਭਾਜੀ ਕਹਿੰਦੇ ਹੁੰਦੇ ਹਨ ਕੀ ਥੋੜਾ ਥੋੜਾ ਹੱਸਣਾ ਜਰੂਰ ਚਾਹੀਦਾ ਖੁਦਾ ਕਰੇ ਗੋਗਾ ਭਾਈਜਾਨ ਜਰੂਰ ਹਸਿਆ ਕਰਨ ਹੱਸਣਾ ਜਰੂਰ ਚਾਹੀਦਾ ਹੈ,,,, ਸੁਰਿੰਦਰ ਕੌਰ ਬਾੜਾ
@PunjabBoldaaa
@PunjabBoldaaa Ай бұрын
Sachi Eh Pyar Dekh Kaiya Nu Mircha 🌶️ Laghdiyaa N 😂 🇮🇳❤️🇵🇰
@Adnan-yp9hc
@Adnan-yp9hc Ай бұрын
Lovely
@BoharDhillon-hw3uc
@BoharDhillon-hw3uc Ай бұрын
🙏🙏🙏🙏🙏
@ruhani2148
@ruhani2148 Ай бұрын
ਜੇ ਕਿਤੇ ਬੀਰ ਸਿੰਘ, ਸਤਿੰਦਰ ਸਰਤਾਜ ਤੇ ਕੰਵਰ ਗਰੇਵਾਲ਼ ਤਿੰਨੋਂ ਸਖਸੀਅਤਾਂ ਇਸ ਤਰ੍ਹਾਂ ਦੀ ਮਹਿਫ਼ਲ ਵਿੱਚ ਇਕੱਠੇ ਹੋਣ ਤਾਂ ਮਹਿਫ਼ਲ ਦਾ ਰੰਗ ਦੇਖਣ ਵਾਲਾ ਹੀ ਹੋਵੇਗਾ 🙏
@syednaqvi4778
@syednaqvi4778 Ай бұрын
Bohat khoob
@satwantsidhu9967
@satwantsidhu9967 Ай бұрын
ਸਾਡੇ ਵੱਡਿਆਂ ਦਾ ਪਿੰਡ ਚੱਕ ਨੰਬਰ 53 ਪਿੰਡ ਸਿੱਧਵਾਂ ਜਿਲ੍ਹਾ ਲਾਇਲਪੁਰ ਸਾਰਿਆ ਭਰਾਵਾਂ ਦਾ ਧੰਨਵਾਦ
@Lakhwinder-d1
@Lakhwinder-d1 Ай бұрын
ਟਾਹਿਣਾ ਸਾਬ ਗੋਗੇ ਨੂੰ ਸੁੱਪਨਾ ਚੋ ਹੱਸ ਲੈਦੇ ਕੇ ਉਹ ਵੀ ਨਾਹੀ ਗੋਗਾ ਜੀ ਜਰੂਰ ਪੁੱਛੋ ਕਾਈ ਬੰਦੇ ਸੁੱਤੇ ਹੱਸੀ ਜਾਦੇ ਹੁੰਦੇ 🙏🙏
@anjumsohail6816
@anjumsohail6816 Ай бұрын
Panjabi king ❤
@JasveerSingh-xf1cj
@JasveerSingh-xf1cj Ай бұрын
Waheguru ji 🙏 Raham ji
@paramsidhu4190
@paramsidhu4190 Ай бұрын
ਅਫ਼ਜਲ ਵੀਰ ਬਾਕਮਾਲ
@ZlogsUK
@ZlogsUK Ай бұрын
Iss event di wajja tu muhabbay waddy ae even international level te aithe aik sade sikh bhai di shop h uk 🇬🇧 vich o vi ais event di gal kr rae si te sadi aps de bhaicharey di gal rae c love our sikh sardat brothers from Pakistan Uk. Much love n respect ❤
@buttachahal8420
@buttachahal8420 Ай бұрын
ਥਿੰਦ bhan ji ਵੀ ਹੱਸਦੀ ਸੁਣਦੀ ਏ
@daljeetsinghdaljeetsingh7937
@daljeetsinghdaljeetsingh7937 Ай бұрын
Goga je haspeya ta jugta ni honiya
@navdeep-i4v
@navdeep-i4v Ай бұрын
ਟਹਿਣਾ ਸਾਹਬ 3.55 ਤੇ ਗੋਗਾ ਹਸਿਆ ਸੀ ਜੀ । ਗਾਰੰਟੀ । ਚੈੱਕ ਕਰਲੋ ਭਾਵੇਂ।।।। ਮਤਲਬ ਗੋਗਾ ਜੀ।।।😂
@kumarharjinder6601
@kumarharjinder6601 Ай бұрын
Afjal ji Hoshiarpurian valon tuhanu te saare pnjabian nu pakistanian nu Islama Lekam Sat sri akal. Tahina ji eh suneha phchauna tuhada km te tuhada v bhut dhanvad. Tusi saanu ina rb de allah de pyarian de video bna k saade nazar kiti.
@inderpreetsingh8759
@inderpreetsingh8759 Ай бұрын
Nasir Saab JindaBaad love you
@maheerrasheed4175
@maheerrasheed4175 Ай бұрын
Love from punja sahib Pakistan
@sikhwarrior7283
@sikhwarrior7283 Ай бұрын
Gogga g anmol heera hai
@KidsCorner7939
@KidsCorner7939 Ай бұрын
Love you bro from Lahore ❤❤❤
@saritasharma9996
@saritasharma9996 Ай бұрын
Goga ji is very well dressed today
@ranamunawarhussain6281
@ranamunawarhussain6281 Ай бұрын
Goga Prince 😂😂😂
@balrajsandhu6161
@balrajsandhu6161 Ай бұрын
🌷💟🌷🙏🌷🌷
Каха и дочка
00:28
К-Media
Рет қаралды 3,4 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Каха и дочка
00:28
К-Media
Рет қаралды 3,4 МЛН