ਕਾਲੀਆਂ ਭੇਡਾਂ ਦੀ ਪਛਾਣ? NEWS THAT MATTERS

  Рет қаралды 26,943

TV Punjab

TV Punjab

Күн бұрын

Пікірлер: 20
@amarjitpannu9357
@amarjitpannu9357 4 ай бұрын
Very meaningful talk
@budhsingh2518
@budhsingh2518 4 ай бұрын
Kheira sahib is an excellent leader bajwa and raja both are trying for cm punjab
@mandhirbhullar5428
@mandhirbhullar5428 4 ай бұрын
ਜਸਬੀਰ ਜੀ ਦੀਪਕਾ ਜੀ ਸਤਿ ਸ੍ਰੀ ਅਕਾਲ ਜੀ
@sarjeetbains9671
@sarjeetbains9671 4 ай бұрын
Nice program ji
@AngrejSingh-oo3zq
@AngrejSingh-oo3zq 4 ай бұрын
Waheguru ji ka Khalsa waheguru ji ki fathe ✊
@harjindersinghThind4507
@harjindersinghThind4507 4 ай бұрын
ਪਹਿਲੀਆਂ ਸਰਕਾਰਾਂ ਸਮੇਂ ਹਰ ਮਹਿਕਮੇ ਵਿੱਚ ਸ਼ਰੇਆਮ ਰਿਸ਼ਵਤ ਮੰਗਦੇ ਸਨ । ਪਰ ਹੁਣ ਮੁਲਾਜ਼ਮਾਂ ਵੱਲੋਂ ਰਿਸ਼ਵਤ ਦੀ ਮੰਗ ਨਹੀਂ ਕੀਤੀ ਜਾਂਦੀ ਬਲਕਿ ਕਿਸੇ ਨਾ ਕਿਸੇ ਬਹਾਨੇ ਚੱਕਰ ਲਗਵਾਏ ਜਾਂਦੇ ਹਨ। ਫਿਰ ਕੰਮ ਕਰਾਉਣ ਵਾਲੇ ਲੋਕਾਂ ਵੱਲੋਂ ਖ਼ੁਦ ਰਿਸ਼ਵਤ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਕਿ ਉਸ ਦੀ ਦਿਹਾੜੀ ਖਰਾਬ ਨਾ ਹੋਵੇ। ਵਾਰ ਵਾਰ ਚੱਕਰਾਂ ਤੇ ਖਰਚ ਕਰਨ ਦੀ ਬਜਾਏ ਉਹੀ ਪੈਸੇ ਇੱਕੋ ਵਾਰ ਆ ਕੇ ਰਿਸ਼ਵਤ ਦੇ ਕੇ ਕੰਮ ਕਰਵਾਉਣ ਵਿੱਚ ਫਾਇਦਾ ਹੋਵੇਗਾ। 💯%💯%
@singhchamak9077
@singhchamak9077 4 ай бұрын
Yy
@budhsingh2518
@budhsingh2518 4 ай бұрын
Very good for sad and other group good friendship it is required for the time
@AngrejSingh-oo3zq
@AngrejSingh-oo3zq 4 ай бұрын
Justice four sidhu moose walla ✊
@harjindersinghThind4507
@harjindersinghThind4507 4 ай бұрын
ਇਕੱਲੇ ਪੁਲਿਸ ਵਿਭਾਗ ਹੀ ਨਹੀਂ ਬਲਕਿ ਲਗਭਗ ਹਰ ਮਹਿਕਮੇ ਵਿੱਚ ਕੁੱਝ ਕਾਲੀਆਂ ਭੇਡਾਂ ( ਭ੍ਰਿਸ਼ਟ ਮੁਲਾਜ਼ਮ) ਹਨ । ਪੁਰਾਣੀਆਂ ਸਰਕਾਰਾਂ ਦੇ ਸਮੇਂ ਹਰ ਮਹਿਕਮੇ ਦੇ ਮੁਲਾਜ਼ਮਾਂ ਨੂੰ ਗ਼ਲਤ ਕੰਮਾਂ ਦੀ ਆਦਤਾਂ ਪਈਆਂ ਹੋਈਆਂ ਹਨ। ਜੇਹੜੀਆਂ ਹੌਲ਼ੀ ਹੌਲ਼ੀ ਹੀ ਖਤਮ ਹੋ ਸਕਦੀਆਂ ਹਨ 👍👍🙏🙏😁😁
@jaswantrauke5149
@jaswantrauke5149 4 ай бұрын
ਕਾਲ਼ੀਆਂ ਸ਼ਬਦ ਸਹੀ ਲਿਖੋ। ਤੁਸੀਂ ਕਾਲੀਆਂ ਲਿਖਿਆ ਹੈ
@sujanvineet4362
@sujanvineet4362 4 ай бұрын
In babarnama, guru nanak has been mentioned as hindu fakir. Thus lalpura is right
@butasingh6411
@butasingh6411 4 ай бұрын
ਵੀਰ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ , ਨਾ ਤਾਂ ਕਿਸੇ ਮੂਰਤੀ ਦੇ ਪੁਜਾਰੀ ਸਨ ਅਤੇ ਨਾ ਹੀ ਜਨੇਊ ਪਹਿਨਦੇ ਸਨ । ਉਹ ਸਿਰਫ਼ ਅਕਾਲ ਪੁਰਖ ਨੂੰ ਮੰਨਦੇ ਸਨ , ਅਕਾਲ ਪੁਰਖ ਕਿਸੇ ਜੂਨੀ ਵਿੱਚ ਨਹੀਂ ਆਉਂਦਾ , ਕਦੇ ਨਸ਼ਟ ਨਹੀਂ ਹੁੰਦਾ , ਉਹ ਸਮੇਂ ਦੇ ਪ੍ਰਭਾਵ ਤੋਂ ਪਰੇ ਹੈ । ਇਸੇ ਪ੍ਰਮਾਤਮਾ ਅਕਾਲ ਪੁਰਖ ਨੂੰ ਜਾਣ ਕੇ , ਉਹਨਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ਅਤੇ ਸਭ ਨੂੰ ਇਸ ਅਟੱਲ ਸ਼ਕਤੀ ਅੱਗੇ ਨਤਮਸਤਕ ਹੋਣ ਦੀ ਸਿੱਖਿਆ ਦਿੱਤੀ । ਇਸ ਤੋਂ ਇਲਾਵਾ ਸਭ ਗੱਲਾਂ ਮਨਘੜਤ ਹਨ ਅਤੇ ਕੁਰਾਹੇ ਪਾਉਣ ਵਾਲ਼ੀਆਂ ਹਨ।
@rancydhillon232
@rancydhillon232 4 ай бұрын
Headmaster kaleke 2oo6 h kale pealia karke death ho gai c medical reimbursement da 45000 da bill 2024 tak nahi milia ..department nu..benti hai sbandhtofficer drian den
@baljitsingh1194
@baljitsingh1194 4 ай бұрын
Cਰਾਹੂ ਧਾਂਦੀ ਨੇ ਕੌੲਈ ਗਲ ਗਲਤ ਨਹੀ ਕਹੀ
@rancydhillon232
@rancydhillon232 4 ай бұрын
Medical bill 2009 da devinder Singh da malema
@AmrikSingh-jm3wi
@AmrikSingh-jm3wi 4 ай бұрын
ਆ ਜਿਹੜੀ ਕੈਪਸੂਲ ਦੀ ਮਸਹੂਰੀ ਦਿੰਨੀਊ ਇਸ ਕੰਮ ਲਈ ਤਾ ਤਕਰੀਬਨ ਸੋ ਵਿੱਚੋਂ 75 ਪੰਜਾਬੀ ਪਰਸਸੈਟ ਤਿਆਰ ਨੇ ਖਾਣ ਲਈ ਖੁਰਾਕ ਦੀ ਜਗਾ ਤੇ ਕੈਪਸੂਲ ਵੱਧ ਖਾਦੇ ਨੇ ਛੋਟੀ ਉਮਰ ਦੇ ਬੱਚੇ ਵੀ ਖਾਦੇ ਨ
@TvPunjab
@TvPunjab 4 ай бұрын
We don't insert ads; KZbin manages it, and ads are usually based on choices made by a viewer.
@SohanSingh-d9t
@SohanSingh-d9t 4 ай бұрын
Tuhanu. C m bana dende. Han. Tusi. Kaja. Utar. Dena
Support each other🤝
00:31
ISSEI / いっせい
Рет қаралды 81 МЛН
99.9% IMPOSSIBLE
00:24
STORROR
Рет қаралды 31 МЛН
IL'HAN - Qalqam | Official Music Video
03:17
Ilhan Ihsanov
Рет қаралды 700 М.