Sumedh Saini ਦੀਆਂ 'ਨਾ ਸੁਣੀਆਂ' ਜਾ ਸਕਣ ਵਾਲੀਆਂ ਕਰਤੂਤਾਂ ਇਸ ਸਿੱਖ ਬੀਬੀ ਦੇ ਮੂੰਹੋਂ ਸੁਣੋ

  Рет қаралды 843,258

TV Punjab

TV Punjab

Күн бұрын

Пікірлер: 1 300
@ravindersingh-ei4fc
@ravindersingh-ei4fc 4 жыл бұрын
ਮਨ ਸੁੰਨ ਹੋ ਜਾਂਦਾ ਲੂੰ ਖੜੇ ਹੋ ਜਾਂਦੇ ਗਚ ਭਰ ਆਉਦਾ ਇਹ ਸਬ ਸੁਣ ਕੇ ,ਕੇ ਯਾਰ ਐਨਾ ਧੱਕਾ ਐਨਾ ਜੁਲਮ ਸਿਰਫ ਘਟ ਗਿਣਤੀ ਹੋਣ ਕਰਕੇ ,ਕਸੂਰ ਸਿਰਫ਼ ਸਿੱਖ ਹੋਣਾਂ ?ਓਏ ਰੱਬਾ ਤੈਂ ਇਹ ਜਬਰ ਜੁਲਮ ਬੇਇਨਸਾਫੀਆਂ ਸਿਰਫ ਸਿੱਖਾਂ ਦੇ ਹਿੱਸੇ ਹੀ ਰੱਖੀਆਂ ਕਿਉਂ?
@karamjits1614
@karamjits1614 4 жыл бұрын
ਭੈਣ ਜੀ ਤੁਸੀ ਮਹਾਨ ਹੈ ਸਾਡੇ ਪੰਜਾਬ ਸਰਕਾਰ ਦੇ ਲੀਡਰ ਨੇ ਅਹੁਦੇ ਇਨਾ ਨੂੰ ਦੇ ਦਿਤੇ ਰਬ ਇਨਾ ਨੁੰ ਜਰੂਰ ਸਜਾ ਦੇਵੇਗਾ god bless you dear sister ji
@merebapuji2848
@merebapuji2848 3 жыл бұрын
ਸੈਣੀ ਵਰਗੇ ਭੁੱਲ ਜਾਂਦੇ ਨੇ ਕਿ ਇਹ ਇਨਸਾਨ ਨੇ ਰੱਬ ਨਹੀ। ਇੱਕ ਦਿਨ ਵਾਹਿਗੁਰੂ ਜੀ ਮੂਹਰੇ ਜਵਾਬ ਵੀ ਦੇਣਾ ਪੈਣਾ।ਸੁਣਕੇ ਰੋਣਾ ਨਿੱਕਲ ਗਿਆ ਤੇ ਮਾਤਾ ਜੀ ਨੇ ਕਿਵੇਂ ਝੱਲਿਆ ਹੋਣਾ। ਵਾਹਿਗੁਰੂ ਜੀ 🙏🙏
@jogasingh3197
@jogasingh3197 10 ай бұрын
00
@JaswinderKaur-gp1on
@JaswinderKaur-gp1on 8 ай бұрын
Waheguru
@amarjitturkheri9068
@amarjitturkheri9068 3 жыл бұрын
ਭੈਣ ਜੀ ਜੋ ਤੁਹਾਡੇ ਨਾਲ ਵਾਪਰਿਆਂ , ਬੀਤਿਆ ਸੁਣਿਆ ਨਹੀਂ ਜਾਂਦਾ , ਕੰਨ ਜਵਾਬ ਦੇ ਜਾਂਦੇ ਨੇ ? ਇਸ ਤੋਂ ਵੱਧ ਭੈਣ ਮੇਰੀਏ ਮੈ ਕੀ ਆਖਾਂ , ਇੱਕ ਮਰਿਆ ਨੀ ਜਾਂਦਾ ?
@kanwarjeetsingh1086
@kanwarjeetsingh1086 4 жыл бұрын
ਉਹ ਤਾਂ ਜੌ ਕਰਦਾ ਸੀ ਉਸ ਦੀ ਕਰਤੂਤ ਪਰ ਲਾਹਨਤ ਹੈ ਅਖੌਤੀ ਪੰਥ ਰਤਨ ਪਰਕਾਸ਼ ਬਾਦਲ ਨੂੰ।ਗੁਰੂ ਅਪਨੀ ਕਲਾ ਵਰਤਾਰੇ ਇਨ੍ਹਾਂ ਪਾਪੀਆਂ ਨੂੰ ਸਜਾ ਦੇਵੇ।
@sohansaini2693
@sohansaini2693 4 жыл бұрын
Hun. Saini. Da. Daily. 1. Inch. Danda. Deo
@newindiaphotographybaljeet5408
@newindiaphotographybaljeet5408 4 жыл бұрын
ਸੈਣੀ ਤਾਂ ਬੁੱਚੜ ਆ ਸਾਲਾ ਕੁੱਤਾ
@bestchoice6947
@bestchoice6947 4 жыл бұрын
badal ne saini nu taraki diti aa
@JagdishSingh-tr4fx
@JagdishSingh-tr4fx 4 жыл бұрын
SUMEDH SAINI TE HARAM DI NASAL HE KUTTA IS HARAMI NE BAHUT GALAT KAM KITE NE SENTAR DA DALLA HE SUAR
@billlabilllatanhaa9015
@billlabilllatanhaa9015 2 жыл бұрын
Badal da jvai smjda si me saini nu Alam sena vlya buchra nu
@nirmalghumaan9597
@nirmalghumaan9597 4 жыл бұрын
ਲੱਖ ਲਾਹਨਤ ਇਹੋ ਜਿਹੇ ਪੁਲਸੀਏ ਨੂੰ ਅਤੇ ਲਖ ਲਾਹਨਤ ਜਿਨ੍ਹਾਂ ਨੇ ਇਸ ਦੀ ਡਿਊਟੀ ਲਗਾਈ।
@jai-hind82
@jai-hind82 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
@jashandeepsingh7527
@jashandeepsingh7527 7 ай бұрын
Panthak party akali dal ne lgaea c badla ne buchad dal
@ranjitgrewal8195
@ranjitgrewal8195 7 ай бұрын
Badal sarkar time DGP c saini badal da banda
@ranjitsinghhans6592
@ranjitsinghhans6592 7 ай бұрын
L Ok​@@jashandeepsingh7527
@BalwinderKaur-pu3lp
@BalwinderKaur-pu3lp 4 жыл бұрын
ਬੀਬੀ ਜੀ ਠੀਕ ਬੋਲ ਰਹੇ ਕਮੀਨੇ ਨੂੰ ਕਦੀ ਮਾਫ਼ ਨਾਂ ਕਰੇ ਵਾਿਹਗੁਰੂ ਜੀ
@LakhveerSingh-zn4ki
@LakhveerSingh-zn4ki 4 жыл бұрын
Panjabi tan thik lukhlo
@harleenkaur3108
@harleenkaur3108 4 жыл бұрын
Assi kehde ha ajj de time vich ena kujh hunda jdo ki saini varge darende 1991 vich hi karde rahe.
@narindersingh-sh1ll
@narindersingh-sh1ll 4 жыл бұрын
Waheguru Ina nu Kade maaf na kare
@abdd6833
@abdd6833 3 жыл бұрын
@@LakhveerSingh-zn4ki ;)7-emnb0er
@ManjeetSingh-eq5yr
@ManjeetSingh-eq5yr 2 жыл бұрын
Rb kolo dro...insaf uski adalat m bhi hona baki h
@anmolbrar3391
@anmolbrar3391 Жыл бұрын
ਵਾਹਿਗੁਰੂ ਜੀਉ ਆਪਣੀ ਸਿਖ ਕੌਮ ਉਪਰ ਸਦਾ ਲਈ ਮਿਹਰ ਕਰਨੀ।ਧੰਨਵਾਦ ਜੀਉ
@jagseersidhu6226
@jagseersidhu6226 4 жыл бұрын
ਬੁੱਚੜ ਨੂੰ ਜਦੋਂ ਕੋਰਟ ਰਾਹਤ ਮਿਲਦੀ ਹੈ ਤਾਂ ਬੜਾ ਦੁੱਖ ਲੱਗਦਾ
@jatinderdhatt2854
@jatinderdhatt2854 3 жыл бұрын
By passing capital territory amendment bill Modi govt is going to kill democracy in India lndians must rise against it
@dimpalsuri8562
@dimpalsuri8562 3 жыл бұрын
Eho jihe bucharn nu bachoun vich sadiya sarkaran da bahut vadda hath hai jo eh saini ne mata ji naal julam kita ida hisab ta waheguru kachiri vich hona baki hai
@jai-hind82
@jai-hind82 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
@bills9813
@bills9813 4 жыл бұрын
ਮੈ ਚਹੁੰਦਾ ਹਾ ਕਿ ਸੈਣੀ ਨੂੰ ਫੜਕੇ ਇਸ ਦੇ ਪਿੱਛੇ ਵੀ ਡੰਡਾ ਦੇਣਾ ਚਾਹੀਦਾ ਤਾਂ ਕਿ ਇਸ ਨੂੰ ਪਤਾ ਲੱਗੇ ਕਿ ਦਰਦ ਕੀ ਹੈ
@harleenkaur3108
@harleenkaur3108 4 жыл бұрын
Right sha de de ke vi mareya jave. Ta vi isdi sja puri nahi ho sakdi. Rub isnu lady bna ke var var janam deve te ehde utte eho jihe tasehe hon
@Supharman_
@Supharman_ 4 жыл бұрын
ਸੈਣੀ ਸ਼ਕਲੋ ਹੀ ਹਰਾਮਜ਼ਦਾ ਲਗਦਾ।।
@harleenkaur3108
@harleenkaur3108 4 жыл бұрын
Right shakal sub kujh bean kur rahi hai
@diasingh3572
@diasingh3572 4 жыл бұрын
@@harleenkaur3108 1
@sumervlogs111
@sumervlogs111 4 жыл бұрын
ਅੌਰੰਗਜ਼ੇਬ ਦਾ ਬੀ ਹੈ ੲੇ ਤੇ ਹੋਰ ਵੀ ਜੋ ਸਿੰਘ ਹੋਕੇ ਨਜ਼ਾੲਿਜ਼ ਲੋਕਾ ਨਾਲ ਕਰਦੇ ਰਹੇ ਵਾਹਿਗੁਰੂ ਜੀ ਕਦੇ ਵੀ ਮਾਫ ਨਹੀ ਕਰਨਗੇ ਬੀਜ਼ ਨਾਸ ਕਰਨਗੇ ਵਾਹਿਗੁਰੂ ਜੀ😭
@didarsingh612
@didarsingh612 4 жыл бұрын
Bilkul sahi haramada bee a saini dgp
@Sohansingh-qg7ow
@Sohansingh-qg7ow 3 жыл бұрын
ਲੇਕਿਨ ਫਿਰ ਵੀ ਹਜ਼ਾਰਾਂ ਦੀ ਤਾਦਾਦ ਚ ਸਿੱਖ ਇਨ੍ਹਾਂ ਦੀਆਂ ਰੈਲੀਆਂ ਚ ਸ਼ਾਮਲ ਹੁੰਦੇ ਨੇ । ਉਨ੍ਹਾਂ ਕੋਲ ਹੈ ਕੋਈ ਸਪਸ਼ਟੀਕਰਨ ਜੇਹੜੇ ਆਪਣੇ ਆਪ ਨੂੰ ਪੰਥਿਕ ਕਹਾਉਂਦੇ ਨੇ ?
@SurinderSingh-io4uh
@SurinderSingh-io4uh 4 жыл бұрын
ਲੱਖ ਲਾਹਨਤ ਉਹਨਾਂ ਸਿੱਖਾਂ ਤੇ ਜ਼ਿਹਨਾਂ ਨੇ ਕਾਂਗਰਸ ਤੇ ਬਾਦਲਾਂ ਨੂੰ ਵੋਟਾਂ ਪਾਕੇ ਵਾਰ ਵਾਰ ਜਤਾਇਆ
@atarsinghdhillo7432
@atarsinghdhillo7432 3 жыл бұрын
Z
@atarsinghdhillo7432
@atarsinghdhillo7432 3 жыл бұрын
Z
@tarloksinghsahota2636
@tarloksinghsahota2636 3 жыл бұрын
ਸਿੱਖ ਕੌਮ ਚ ਕੁਝ ਇਹੋ ਜਿਹੇ ਗੰਦੇ ਕੀੜੇ ਹਨ ਜਿਹੜੇ ਸਿੱਖ ਕੌਮ ਨੂੰ ਘੁਣ ਦੀ ਤਰ੍ਹਾਂ ਚਟ ਕਰ ਰਹੇ ਹਨ।
@Amritpal-xp7xy
@Amritpal-xp7xy 3 жыл бұрын
Ehna de ghra vicho koi mareya c jihre vota paunde ne
@ranversingh1535
@ranversingh1535 3 жыл бұрын
ਹੱਜੇ ਕਿਹੜਾ ਹੱਟਦੇ ਨੇ ਬੇ ਸੱਰਮ ਨੇ
@loveCanada585
@loveCanada585 3 жыл бұрын
ਧੰਨਵਾਦ ਵੀਰ ਜੀ, ਜੋ ਤੁਸੀ ਇਹ ਸਚਾਈ ਸਾਹਮਣੇ ਲੈ ਕੇ ਆਏ ਹੋ ! ਤੁਸੀ ਤੇ ਤੁਹਾਡੇ ਮਾਤਾ ਧੰਨ ਹਨ !
@narinderrandhawasingh3568
@narinderrandhawasingh3568 2 жыл бұрын
ਧੰਨਵਾਦ ਇਸ ਚੈਨਲ ਤੇ ਵੀਰ ਦਾ ਬੀਬੀ ਜੀ ਨੂੰ ਗੁਰੂ ਮਹਾਰਾਜ ਚੜਦੀ ਕਲਾ ਬਖਸਣ
@amanatbrar2077
@amanatbrar2077 4 жыл бұрын
ਭੈਣ ਮੇਰੀਏ ਤੈਨੂੰ ਦਿਲੋ ਸਲੂਟ ।ਬਹਾਦਰ ਧੀ ਏ ਸਿਖ ਕੋਮ ਦੀ ।
@amanindersingh2131
@amanindersingh2131 4 жыл бұрын
00p
@lakhvirsinghsinghlakhvir4382
@lakhvirsinghsinghlakhvir4382 4 жыл бұрын
Sani. Koota. Haram. Tha. V
@kathenkumar7561
@kathenkumar7561 4 жыл бұрын
Police valia dia thia te bhena te mama nu chodna chahida he
@reshamsingh3906
@reshamsingh3906 4 жыл бұрын
@@lakhvirsinghsinghlakhvir4382 qzvvc.
@harpreetsandhu2384
@harpreetsandhu2384 3 жыл бұрын
@@lakhvirsinghsinghlakhvir4382 ..
@Gagandeepsingh-zf2li
@Gagandeepsingh-zf2li 4 жыл бұрын
ਸੈਣੀ ਦੇ ਕੀੜੇ ਚੱਲਣਗੇ ਵਾਹਿਗੁਰੂ ਜੀ ਸੈਣੀ ਦੇ ਪੁੱਤ ਪੋਤੇ ਦੋਹਤੇਆ ਦੇ ਕੀੜੇ ਚੱਲਣ ਏਹੀ ਅਰਦਾਸ ਹੈ ਏਹੋ ਜਿਹਾ ਬੰਦੇ ਨੂੰ ਬਾਦਲਾਂ ਨੇ DGP ਲਾ ਦਿੱਤਾ. ਬਾਦਲ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਐਸਜੀਪੀਸੀ ਅਜ਼ਾਦ ਕਰਾਉ ਬਾਦਲਾਂ ਤੋ
@GurpreetSingh-b3m4c
@GurpreetSingh-b3m4c 11 ай бұрын
¹1111¹❤
@ManakWraich
@ManakWraich 6 ай бұрын
Parkah .badal de aulad de kide pain sahib sribguru Baba Nanak dev ji de kirpa nal 7:22
@mandeepkaur-dx7wr
@mandeepkaur-dx7wr 4 жыл бұрын
ਲੱਖ ਲਾਹਨਤ ਬਾਦਲ ਸਰਕਾਰ ਤੇ ਲੱਖ ਲਾਹਨਤਾਂ ਸੁਮੇਧ ਸੈਣੀ ਤੇ
@hardevsingh2330
@hardevsingh2330 4 жыл бұрын
Faci.honi.chidee.
@sandeepbains2524
@sandeepbains2524 4 жыл бұрын
ਸੈਣੀ ਕੁੱਤੇ ਨੂੰ ਵਾਹਿਗੁਰੂ ਜੀ ਜਰੂਰ ਸਜ਼ਾ ਦੇਣਗੇ ਭੈਣ ਜੀ 🙏
@JaswinderKaur-gp1on
@JaswinderKaur-gp1on 8 ай бұрын
Right sair
@harmansuperstar2789
@harmansuperstar2789 4 жыл бұрын
ਇਨਾ ਘਟੀਆ ਕਾਨੂੰਨ ਹੈ ਪੰਜਾਬ ਦਾ? ਤਾਂ ਹੀ ਸਾਰੀ ਨੌਜਵਾਨ ਪੀੜ੍ਹੀ ਪੰਜਾਬ ਛੱਡਕੇ ਬਾਹਰਲੇ ਮੁਲਕਾਂ ਵਿੱਚ ਜਾ ਰਹੇ ਹਨ।
@jai-hind82
@jai-hind82 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
@gurjas99
@gurjas99 3 жыл бұрын
ਰਲੇ ਮਿਲੇ ਹਨ ਸਾਰੇ ਲੀਡਰ ਕੀ ਕਾਂਗਰਸੀ ਕੀ ਅਕਾਲੀਆਂ ਤੇ ਕੀ ਮਜੀਠੀਏ ਸਾਰੇ ਇਕੋ ਥਾਲੀ ਦੇ ਚੱਟੇ ਵੱਟੇ ਨੇਂ ਖੁਦ ਲਈ ਕੰਮ ਕਰਨਾ ਟੀਚਾ ਮਿਥਿਆ ਇਨ੍ਹਾਂ ਨੇ ਆਪਣੇ ਫਾਇਦੇ ਲਈ ਸੁਪਰੀਮ ਕੋਰਟ ਨੂੰ ਇਹ ਟਿਚ ਸਮਝਦੇ ਹਨ । ਸੁਮੇਧ ਸੈਣੀ ਤੋ ਸਾਰੇ ਲੀਡਰਾਂ ਨੇ ਆਪਣੇ ਫਾਇਦੇ ਲਈ ਕੰਮ ਕਰਵਾਏ ਲਗਦੇ ਨੇ ਜਿਸ ਤੋਂ ਪੁਠੇ ਕੰਮ ਕਰਵਾਏ ਹੋਣ ਉਸ ਲਈ ਸੋਚਦੇ ਨੇ ਖੁਦ ਨੂੰ ਬਚਾਉਣ ਵਲ ਨੇ ਲੋਕਾਂ ਦਾ ਕੀ ਆ ਮਰਦੇ ਨੇ ਮਰੀ ਜਾਣ ਵੋਟਾਂ ਪਿੱਛੇ ਅਸੂਲ ਤੋੜ ਦਿੱਤੇ ਜਾਂਦੇ ਹਨ ਵੈਸੇ ਅਸੂਲ ਤਾਂ ਮਰ ਚੁੱਕੇ ਨੇਂ ਹੁਣ ਸਿਰਫ ਦਿਖਾਵੇ ਪਿੱਛੇ ਤੇ ਵੋਟਾਂ ਪਿੱਛੇ ਨੇ ਲੀਡਰ
@ਗੁਰਭੇਜਸਿੰਘਗਰਭੇਜ
@ਗੁਰਭੇਜਸਿੰਘਗਰਭੇਜ 4 жыл бұрын
ਇਸ ਦੇਸ਼ ਵਿੱਚ ਨਿਆ ਨਹੀ ਮਿਲਣਾ
@satpalsingh-qp6co
@satpalsingh-qp6co 4 жыл бұрын
ਜਾ ਸਾਲੇਆ ਸੈਣੀਆ ਤੇਰਾ ਬੇੜਾ ਗਰਕ ਹੈਵੇ ਕੀੜੇ ਪੈਣ ਤੇਰੇ ਏਨਾ ਜੁਲਮ ਕਰਦਾ ਰਿਹਾ ਨਾਲੇ ਸਾਲੇ ਪਿੰਕੀ ਕੈਟ ਦੇ ਕੀੜੇ ਪੈਣ ਪੂਹਲੇ ਨੂੰ ਸਜਾ ਪ੍ਰਮਾਤਾਮਾ ਨੇ ਦੇ ਦਿੱਤੀ ਹੁਣ ਵਾਰੀ ਸੈਣੀ ਬੁਚੜ ਤੇ ਕੈਟ ਪਿੰਕੀ ਦੀ ਹੈ
@anterpalsingh1805
@anterpalsingh1805 4 жыл бұрын
ਮਿਲਣਾ ਨਹੀਂ........... ਪਰ ਲੈਣਾ ਪੈਣਾ ਵੀਰ🙏
@SunilKumar-nq9xt
@SunilKumar-nq9xt 4 жыл бұрын
AGREE
@DonJ7981
@DonJ7981 3 жыл бұрын
Paji har gal desh te na sutto jando apne he galat hon ta duje te ungal ne chukni chahide
@sukhbirsinghdollar8705
@sukhbirsinghdollar8705 3 жыл бұрын
Insaf milda nhi lehna pehnda par oh waheguru akaal purkh apna insaf jaror dekhaunda
@ਭਜਨਸੰਘੇੜਾ
@ਭਜਨਸੰਘੇੜਾ 4 жыл бұрын
ਭੈਣ ਤੇਰੇ ਤੇ ਦਸਮੇਸ ਪਿਤਾ ਜੀ ਨੇ ਹੱਥ ਦੇਕੇ ਰੱਖਿਆਂ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jai-hind82
@jai-hind82 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ।
@laxmansingh11
@laxmansingh11 4 жыл бұрын
ਭੈਣ ਜੀ ਤੁਸੀਂ ਜਿੰਦਾਬਾਦ ਹੋ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ ਤੁਹਾਨੂੰ ਲੱਖ ਲੱਖ ਵਾਰ ਸਲਾਮ ਐ ਭੈਣ ਜੀ
@jsandhusandhu1383
@jsandhusandhu1383 4 жыл бұрын
ਜ਼ੁਲਮ ਕਰਨ ਦੀ ਅਖੀਰ ਕਰ ਦਿਤੀ ਸੀ ਸੈਣੀ ਨੇ ... ਪ੍ਰਮਾਤਮਾ ਇਨਸਾਫ ਕਰੇਗਾ ਜਰੂਰ ਕਰੇਗਾ ਪੁਸ਼ਤਾਂ ਰੁਲ ਜਾਣਗੀਆਂ ਜਾਲਮਾਂ ਦੀਆਂ ..
@sarbjeetkaur2816
@sarbjeetkaur2816 4 жыл бұрын
ਪੱਤਰਕਾਰ good
@GurnamSingh-ip2vc
@GurnamSingh-ip2vc 2 ай бұрын
ਭੈਣ ਜੀ ਇਹ ਸਰਕਾਰੀ ਤੰਤਰ ਦੀ ਮੌਤ ਹੋ ਗਈ ਹੈ ਤਾਂ ਸਾਡੀਆਂ ਭੈਣਾਂ ਨੂੰ ਜ਼ਲੀਲ ਹੋਣਾ ਪਿਆ ਕੋਈ ਗੱਲ ਨੀ ਭੈਣ ਜੀ ਉਹ ਸੱਭ ਕੁੱਝ ਦੇਖ ਰਿਹਾ ਹੈ ਸਾਨੂੰ ਇਨਸਾਫ ਜਰੂਰ ਹੀ ਮਿਲਗਾ
@manjindersingh315
@manjindersingh315 4 жыл бұрын
ਮੈਂ ਰਵਨੀਤ ਬਿੱਟੂ ਨੂੰ ਪੁੱਛਣਾ ਜਦੋਂ ਮਿਲਿਆ ਕਿ ਤੇਰੇ ਦਾਦੇ ਨੂੰ ਕੀ ਮਜਬੂਰੀ ਸੀ ਓਹ ਆਰ ਐਸ ਐਸ ਦਾ ਦੱਲਾ ਕਿਓੰ ਬਣਿਆ?
@Scyoutube170
@Scyoutube170 Жыл бұрын
Rss da nahi congress party da dalla c. Congress di Azadi toh pehle di soch hai divided n rule. Gandhi family ne hi 1947,1984 karaaya.
@rajindersinghgrewal7880
@rajindersinghgrewal7880 Жыл бұрын
😅
@rajindersinghgrewal7880
@rajindersinghgrewal7880 Жыл бұрын
😅❤
@tararandhawa7216
@tararandhawa7216 Жыл бұрын
L11111111111111ll1
@LovelyBrar-n6g
@LovelyBrar-n6g Жыл бұрын
1 ni jinn ​@@Scyoutube170
@grbachansingh233
@grbachansingh233 3 жыл бұрын
ਸਾਨੂ।ਬੀਬੀ।ਜੀ।ਦੀਦੂਖਭਰੀ।ਕਹਾਣਣੀ।ਸੂਣ।ਬਹੂਤ।ਦਿਲ।ਕਂਬਿਆ।ਏਹੋਜੋਹੇ।ਪਾਪੀਆ।ਨੂੰ।ਫਾਸੀ।ਜਲਦ।ਤੋ।ਜਲਦ।ਲਂਗਣੀ।ਚਾਹਿਦੀ।ਹੈ।ਧੰਨਵਾਦ
@JaswinderKaur-gp1on
@JaswinderKaur-gp1on 8 ай бұрын
Yes right sair
@kulwinderkaurkanwal4695
@kulwinderkaurkanwal4695 4 жыл бұрын
ਲੂੰ ਕੰਡੇ ਖੜ੍ਹੇ ਹੋ ਗਏ ਬੀਬੀ ਜੀ ਦੀ ਦਰਦ ਭਰੀ ਆਪ ਬੀਤੀ ਸੁਣ ਕੇ...
@pammasidhu8033
@pammasidhu8033 4 жыл бұрын
Khoon ena thnda kime ho gya Punjab police da jo hun tak us buchdd nu fad nhi sake lakh lahant hai is kuti police nu hlle bhi saini vrge kute hon ge department ch
@mhaveersingh9966
@mhaveersingh9966 2 жыл бұрын
Rabb De ghar Der a Andher NH,
@jindusadhra6680
@jindusadhra6680 2 жыл бұрын
@@mhaveersingh9966 \\v
@harjitsinghsiviapintu7589
@harjitsinghsiviapintu7589 2 жыл бұрын
Saini caste nu dag lagaea
@gurdipsingh9648
@gurdipsingh9648 2 жыл бұрын
😭
@JaswinderSingh-kt9yc
@JaswinderSingh-kt9yc 4 жыл бұрын
ਸਾਰੇ ਲੋਕ ਇਕੱਠੇ ਹੋ ਕੇ ਸੈਣੀ ਨੂੰ ਸੱਜਾ ਜਰੂਰ ਦਿਵਾਉ
@jai-hind82
@jai-hind82 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
@sarbjeetkaur2816
@sarbjeetkaur2816 4 жыл бұрын
Very very sad story. ਲਾਹਨਤ ਅਜਿਹੇ system ਤੇ.
@loveCanada585
@loveCanada585 3 жыл бұрын
ਸਹੀ ਸਹੀ , ਇਸ ਤੇ Book ਲਿਖੀ ਜਾਵੇ ! ਆਉਣ ਵਾਲੇ ਸਮੇ ਵਿੱਚ ਲੋਕਾ ਨੂੰ ਪੱਤਾ ਲੱਗੇ
@karamjits1614
@karamjits1614 4 жыл бұрын
ਵਾਹਿਗੁਰੂ ਜੀ ਮਹਿਰ ਕਰਨੀ ਖਾਲਸਾ ਸਦਾ ਚੜਦੀ ਕਲਾਂ ਵਿਚ ਰਹੇ
@harpreetbhoma5943
@harpreetbhoma5943 6 ай бұрын
ਪਾਪ ਕਰੇ ਪੰਜਵੇਂ ਵੱਸ ਅਸੰਖ ਮੂਰਖ
@jagtarsingh1958
@jagtarsingh1958 3 жыл бұрын
ਰੱਬਾ ਤੂੰ ਹੀ ਸਜ਼ਾ ਦੇਣਾ ਇਹਨਾਂ ਪਾਪੀਆਂ ਨੂੰ। ਵਾਹਿਗੁਰੂ ਜੀ ਜੇ ਤੁਸੀਂ ਹਾਜ਼ਰ ਹੋ ਤਾਂ ਤੁਸੀਂ ਹੀ ਸਜ਼ਾ ਦੇਣਾ।
@iqbalpreetsohiiqbalsohi7296
@iqbalpreetsohiiqbalsohi7296 Жыл бұрын
Hnji shi gall aaa
@iqbalpreetsohiiqbalsohi7296
@iqbalpreetsohiiqbalsohi7296 Жыл бұрын
Hun ta waheguru ji ehna nu sza den gey
@gurshaansandhu4764
@gurshaansandhu4764 Жыл бұрын
Sahi gal waheguru ji insaf kare nge😢
@AmanSingh-lq7ib
@AmanSingh-lq7ib Жыл бұрын
Rab rub nee hegaa ..ketaa
@gurmeetsingh-zb6vv
@gurmeetsingh-zb6vv 4 ай бұрын
ਵੀਰੋ ਸੱਚ ਦਾ ਸਾਥ ਦਿਉ ਇਹ ਹਰ ਇੱਕ ਸਿੱਖ ਦੇ ਦਿਮਾਗ ਵਿੱਚ ਪਾਵੌ ਕਿ ਭਾਰਤ ਵਿੱਚ ਦੌ ਕਾਨੁਨ ਆ ਸਿੱਖਾ ਵਾਸਤੇ ਹੌਰ ਤੇ ਹਿੱਦੁਆ ਵਾਸਤੇ ਹੌਰ ਬਹੁਤ ਥੌੜਾ ਸਮਾ ਰਹਿ ਗਿਆ ਹੇ ਸਿੱਖੌ ਵੀਰੌ ਭੇਨੌ ਤਹਾਨੁ ਹੁੱਣ ਬਹੁਤ ਜੱਲਦੀ ਇਨਸਾਫ ਮਿਲਨ ਵਾਲਾ ਹੇ ਤੁਹਾਡਾ ਆਪਨਾ ਘਰ ਤਿਆਰ ਕਰ ਰਿਹਾ ਹੇ ਵਾਹਿਗੁਰੂ ਵੀਰੌ ਅਗਰ ਇਹੌ ਜਿਹੇ ਜੁੱਲਮ ਕਿਸੇ ਹਿੱਦੁ ਭੇਨ ਜਾ ਬੀਬੀ ਨਾਲ ਹੌਏ ਹੌਨ ਤਾ ਭਾਰਤ ਵਿੱਚ ਹਨੇਰੀ ਆ ਜਾਨੀ ਸੀ ਸੇਨੀ ਤੇਰਾ ਖਾਨਦਾਨ ਖੱਤਮ ਕਰਨ ਵਾਲੇ ਨੇ ਜੱਨਮ ਲੇ ਲਿਆ ਹੇ ਸੇਨੀ। ਤਿਆਰੀ ਕਰ ਲੇ ਜੌ ਖਾਨਾ ਪੀਨਾ ਖਾ ਪੀ ਲੇ ਮੇ ਆ ਰਿਹਾ ਹਾ
@sukhpalsingh1207
@sukhpalsingh1207 4 жыл бұрын
ਲੋਕੋ ਜਾਗੋ, ਹੋਰ ਪਾਓ ਵੋਟਾਂ ਬਾਦਲਾਂ ਨੂੰ ਤਾਂ ਜੋ ਫਿਰ ਸੈਣੀ ਵਰਗੇ ਨੂੰ ਬਚਾ ਸਕਣ?
@jai-hind82
@jai-hind82 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
@ravikumar-qi8td
@ravikumar-qi8td 2 жыл бұрын
AGAR KOIE SIKH JINDA HAI TAA BADAL KIDA BACHIA HAI
@gurcharansinghgill8093
@gurcharansinghgill8093 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇਹ ਸਾਰੀ ਵੀਡੀਓ ਰਵਨੀਤ ਸਿੰਘ ਬਿੱਟੂ ਨੂੰ ਜਰੂਰ ਭੇਜਨ ਦੀ ਕਿਰਪਾ ਕਰਨੀ ਹੈ ਜੀ ।।
@khalsachardikala
@khalsachardikala Жыл бұрын
ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭੈਣ ਨਿਰਪ੍ਰੀਤ ਕੌਰ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਬੀਬੀ ਜੀ ਯੋਧਿਆਂ ਦੀ ਬਹਾਦਰ ਧੀ ਭੈਣ ਹੈ ਜੀ ਬੀਬੀ ਜੀ ਮਨ ਬਹੁਤ ਦੁਖੀ ਹੋ ਰਿਹਾ ਹੈ ਜੀ ਕਿਉਂ ਕਿਉ ਕਿ ਇਸ ਬੁੱਚੜ ਜ਼ਲਾਦ ਨੇ ਮੇਰੇ ਗਰੀਬ ਤੇ ਵੀ ਬਠਿੰਡਾ ਸੀ ਆਈ ਏ ਸਟਾਫ ਵਿੱਚ ਬਹੁਤ ਤਸ਼ੱਸਦ ਕੀਤਾ ਸੀ ਬਹੁਤ ਜ਼ਾਲਮ ਜ਼ਲਾਦ ਹੈ ਜੀ।
@varinderbella6863
@varinderbella6863 3 жыл бұрын
😓🥺🥺😪😪 ਵਾਹਿਗੁਰੂ,,,ਸਾਡੇ ਅੱਜ ਦੇ ਗੱਭਰੂ ਕਲਾਕਾਰਾ ਪਿੱਛੇ ਲੜੀ ਜਾਦੇ ਆ,,ਅਸਲੀ ਲੜਾਈ ਲੜਣੀ ਬਾਕੀ ਆ,,, ਸਲਾਮ ਆ ਮਾਂਤਾ ਤੈਨੂੰ🙇‍♂️🙇‍♂️
@lohitsingla1645
@lohitsingla1645 2 жыл бұрын
ਯਯਯਯਯਯ
@manpreetsinghsingh7918
@manpreetsinghsingh7918 Жыл бұрын
ਇਸ ਵਿਡੀਉ ਦਾ ਅਗਲਾ ਭਾਗ ਪੇਸ਼ ਕਰੋ ਜੀ
@jaswinderdanipur4113
@jaswinderdanipur4113 4 жыл бұрын
29 saal बाद शिर्ष अदालत दा ये कहना के सैनी की गिरफ्तारी की जल्दी क्या है,कानून रखेल है अपराधियों की ये साबित करता था
@sagansingh8596
@sagansingh8596 3 жыл бұрын
ਪਤਰਕਾਰ ਮੀਡੀਆ ਰਿਟਾਇਰ ਸੁਮੇਧ ਸੇਣੀ ਨੂੰ ਅਜੇ ਵੀ ਵਰਦੀ ਵਿਚ ਵਿਖਾਈ ਜਾਂਦੇ ਆ ਜ਼ੋ ਕਿ ਗਲਤ ਹੈ
@hardevsingh6468
@hardevsingh6468 4 жыл бұрын
ਮੁਗਲਾ‌ ਤੋ ਅਗੇ ਜਕਰੀਆ ਖਾ
@tamashbeen6610
@tamashbeen6610 4 жыл бұрын
Tainu andaaza hi nahi Zakria Khan ne Sikhan naal ki keeta si.
@truth5440
@truth5440 3 жыл бұрын
ਧੰਨ ਜਿਗਰਾ ਮਾਤਾ 🙏🙏🙏🙏🙏🙏 ਵਾਹਿਗੁਰੂ ਚੜਦੀਕਲਾ ਬਖਸ਼ਣ
@simarpreetsingh7654
@simarpreetsingh7654 4 жыл бұрын
ੴ ਹੁਣ ਸੁਮੇਧ ਦੀ ਜਨਾਨੀ , ਭੈਣ ,ਧੀ ਨਾਲ ਉਹੀ ਕੁਝ ਕਰਨ ਜੋ ਇਸ ਭੈਣ ਦੇ ਨਾਲ ਕੀਤਾ ਇਸ ਦੇ ਟॅਬਰ ਨੂੰ ਵੀ ਨੰਗਾ ਕਰ ਕੇ ਪੁਲਸੀਅਾ ਨਾਲ ਸਵਾਅਾ ਜਾਵੇ
@manojsaini3135
@manojsaini3135 4 жыл бұрын
Nai eve nai krna chahida. Jisne glti kiti us nu sha mile. Ohna bechariya ne ki vigadya
@rajinderthakri
@rajinderthakri 4 жыл бұрын
@@manojsaini3135 keo tenu ke dukh lagd a . na eh kisse di dhee .behn nhi tu kistra keh sakda .Sharm kro .
@manojsaini3135
@manojsaini3135 4 жыл бұрын
@@rajinderthakri bilkul hai . Me ta eh keha ni ki saini esne galat nai kita. Bahut galat kita . Sja milni chahidi . Pr bekasoor nu kyn. Ohna di family da ki kasoor. Eho jhi soch saade smaaj lyi achi nai ki peo ne maade km kite , katal kite te baad ch bhugtna ohna dya ghrdya nu pye. Naale mnu dukh hoyega chahe koi v bekasoor tangya jaave. Te hona v chahida
@omarora8630
@omarora8630 4 жыл бұрын
You are right brother
@mastansingh4891
@mastansingh4891 4 жыл бұрын
@@manojsaini3135 veere tusi koi chota jehi galti karke vekho aj v polcewale ghar dian aurtan taq chakk le jange veere eh sach aa tusi v ta sab kuch jande ho.
@tejwantsingh4632
@tejwantsingh4632 4 жыл бұрын
ਹਾਲੇ ਸੁਪਰੀਮਕੋਰਟ ਨੇ ਕਿਹਾ ਕਿ ਸੈਣੀ ਨੂੰ ਫੜਨ ਦੀ ਐਨੀ ਕਾਹਲੀ ਕਿਉਂ ਐ? ਇਹਨੂੰ ਮੁਆਫੀ ਜਾਂ ਰਾਹਤ ਇਨਸਾਨੀਅਤ ਦਾ ਕਤਲ ਹੋ ਨਿਬੜੇਗਾ ਪਿਆਰਿਓ।।
@atmasingh5372
@atmasingh5372 3 жыл бұрын
ਲੱਖ ਲਾਹਨਤ ਬਾਦਲ ਸਰਕਾਰ ਨੂੰ ਤੇ ਕੁੱਤੇ ਸੈਨੀ ਨੂੰ ।
@ravikumar-qi8td
@ravikumar-qi8td 2 жыл бұрын
Badal muslman hai
@RajinderSingh-y4f
@RajinderSingh-y4f 6 ай бұрын
ਬਾਦਲ ਨੇ ਆਪਣੇ ਰਾਜ ਦੇ ਵਿਚ ਸਿੱਖ ਧਰਮ ਨੂੰ ਖਤਮ ਕਰਨ ਲਈ ਨੋਜਵਾਨਾ ਦਾ ਕਤਲੇ ਆਮ ਕਰਾਉਦਾ ਰਿਹਾ ​@@ravikumar-qi8td
@jashansilhi1414
@jashansilhi1414 4 жыл бұрын
ਪੰਥ ਦਾ ਸਭ ਤੋਂ ਵੱਡਾ ਗਦਾਰ ਬਾਦਲ,
@jai-hind82
@jai-hind82 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
@SatnamSingh-ey3bg
@SatnamSingh-ey3bg 4 жыл бұрын
ਬਹੁਤ ਮਾੜਾ ਹੋਇਆ ਭੈਣੇ ਆਪ ਨਾਲ ਰਬ ਹੈਗਾ ਇਸ ਪਾਪੀ ਸੈਣੀ ਨੂੰ ਸਜਾ ਜਰੂਰ ਮਿਲੇ ਗੀ।
@harmailsingh6472
@harmailsingh6472 3 жыл бұрын
ਰਬ ਦਾ ਨਾਂ ਸਿਰਫ ਦਿਲਾਸਾ ਹੈ
@kamaljitsingh8542
@kamaljitsingh8542 8 ай бұрын
ਇਹੋ ਜਿਹੇ ਦੱਲਿਆਂ ਪੁਲਿਸ ਵਾਲਿਆਂ ਕਰਕੇ ਹੀ ਪੁਰਾ ਪੁਲਿਸ ਮਹਿਕਮਾਂ ਬਦਨਾਮ ਹੋਇਆ 🙏 ਇਸ ਕੰਜ਼ਰ ਦੀ ਕੁਲਾਂ ਦਾ ਨਾਸ਼ ਹੋ ਜਾਵੇ 🙏
@ramandeepsingh3875
@ramandeepsingh3875 3 жыл бұрын
ਪੁਲਿਸ ਵਾਲਿਆਂ ਚ ਨਾ ਤਾ ਇਨਸਾਨੀਅਤ ਹੁੰਦੀ ਆ ਅਤੇ ਨਾ ਹੀ ਕੋਈ ਜਮੀਰ ਹੁੰਦੀ ਆ . ਵਾਹਿਗੁਰੂ ਏਨਾ ਕੁਤਿਆਂ ਨੂੰ ਇਸ ਦੁਨੀਆ ਤੇ ਹੀ ਨਰਕ ਬਖਸ਼ੇ .
@kokoyoyo2363
@kokoyoyo2363 4 жыл бұрын
ਗੁਰੂ ਦੀ ਬਹਾਦੁਰ ਧੀੲੇ ਤੂੰ ਧੰਨ ਹੈਂ। ੲੇਹ ਵਿਡਿਓ ਦੇਖ ਕੇ ਮੇਰਾ ਦਿਮਾਗ ਹਿੱਲ ਗਿਆ ਕਿ ਜਿਹਨਾਂ ਲੋਕਾਂ ਨੇ ੲੇਹ ਤਸ਼ਦੱਦ ਕੀਤਾ ਕਿ ਉਨ੍ਹਾਂ ਦਾ ਖੂਨ ਪੰਜਾਬੀ ਹੈ? ੲੇਹ ਕੰਮ ਸਿਰਫ਼ ਤੇ ਸਿਰਫ਼ ਸ਼ੈਤਾਨ ਦਾ ਖੂਨ ਹੀ ਕਰ ਸਕਦਾ ਹੈ ੲੇਹ ਪੰਜਾਬੀ ਖੂਨ ਨਹੀਂ ਹੈ।
@jaspalkaur5691
@jaspalkaur5691 4 жыл бұрын
ਸੈਣੀ ਦਾ ਹਾਲ ਬਹੁਤ ਬੁਰਾ ਹੋਵੇਗਾ ਭੈਣਜੀ
@mastansingh4891
@mastansingh4891 4 жыл бұрын
ਐਨੇ ਲੋਕਾਂ ਨੂੰ ਮਾਰ ਕੇ ਉਨ੍ਹਾਂ ਦੀ ਜਿੰਦਗੀ ਬਰਬਾਦ ਕਰ ਕੇ ਬੁਢਾਪੇ ਚਾ ਸਜ਼ਾ ਮਿਲ ਵੀ ਗਈ ਤਾਂ ਕਿਹੜਾ ਇਨਸਾਫ਼ ਮਿਲ ਜਾਉ। ਸਜ਼ਾ ਦੀ ਵੀ ਕਿਹੜਾ ਕੋਈ ਉਮੀਦ ਹੈ ਜੀ।
@jasvindersingh4813
@jasvindersingh4813 3 жыл бұрын
My Dear Sister Jihrhe Atwadia nea Nirdosh Mare Ohna Daa Kee kasoor see Diamond cuts Diamond Gut Kise Nea vee Nahi Kiti Naa Police ne Naa Atwadia nea Atwad Daa Khamiaja Sare Punjab nu Bhuktana piya Jee Jinha Mawa dea put Mare Gye Chahe oho police Wale see Chahe Atwadi Chahe Am .Nagrik Ohna Nu Ja ke pusho Doki Da Sadh Bindarawala Sare Punjab dee jawani daa Ghaan karwa Gya
@RanjitSingh-ov7qd
@RanjitSingh-ov7qd 7 ай бұрын
​@@jasvindersingh4813eh sab kuj sarkar te puhle kanjar de bande c veer
@hsaulakhs8454
@hsaulakhs8454 4 жыл бұрын
ਅਦਾਲਤ ਨੂੰ ਖੁਦ ਐਕਸਨ ਲੈਣਾ ਚਾਹੀਦਾ ਹੈ
@amrinder62541
@amrinder62541 4 жыл бұрын
Veer g adalt ne ta griftari te rok la diti jdo 302 lagi hove ta banda griftar kio na hove koi knoon na di cheej nhi india vich
@BSDhiman-m2c
@BSDhiman-m2c 5 ай бұрын
ਵਾਹਿਗੁਰੂ ਜੀ ਬੇਬੇ ਨੂੰ ਚੜ੍ਹਦੀ ਕਲਾ ਵਿਚ ਰੱਖੇ
@jaspinderdhami1297
@jaspinderdhami1297 4 жыл бұрын
I appreciate you madam ji brave woman
@GurnekSingh-l6c
@GurnekSingh-l6c Ай бұрын
ਉਸ ਟਾਇਮ ਸਿੱਖਾਂ ਨਾਲ ਬਹੁਤ ਧੰਕਾ ਸੀ 💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯
@rajwantkaur4934
@rajwantkaur4934 4 жыл бұрын
ਇਸ ਰਾਕਸ ਨੂੰ ਸਜਾ ਜਰੂਰ ਮਿਲੇਗੀ
@MajorSINGH-iy2bd
@MajorSINGH-iy2bd 4 жыл бұрын
BADAL SARKAR NE SAINI DA DEMAG KHRAB KITA
@Sukhwinder5567.
@Sukhwinder5567. 3 жыл бұрын
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾ ਨ ਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ। ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ। ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ। ਵਾਹਿਗੁਰੂ ਜੀ। ਖਾਲਿਸਤਾਨ ਜ਼ਿੰਦਾਬਾਦ। Never Forget June and November 1984. Never Forget from 1984 to 1995. ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ। ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ। ਧੰਨ ਧੰਨ ਆਨੰਦਪੁਰ ਦਾ ਮਤਾ ਜੀ। 🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤।
@chananrayat7267
@chananrayat7267 4 жыл бұрын
This inhuman interrogation must be raised in ( UNO ) international court by Sikh organisation to expose Indian democracy.
@harleenkaur3108
@harleenkaur3108 4 жыл бұрын
Right eh reality international level te show karo ta jo india da kanoon nanga ho sake
@SunilKumar-nq9xt
@SunilKumar-nq9xt 4 жыл бұрын
AGREE
@islamimulhid2432
@islamimulhid2432 3 жыл бұрын
Bhindri te bhindri de attvadia de kamm vi naal rakhio ta pata lage tuhanu
@SukhwinderSingh-jy8cj
@SukhwinderSingh-jy8cj 2 жыл бұрын
@@harleenkaur3108 )l))
@kamaljeetsinghsingh9716
@kamaljeetsinghsingh9716 2 жыл бұрын
Of course sir
@nanakji5936
@nanakji5936 4 жыл бұрын
🙏ਵਾਹਿਗੁਰੂ ਜੀ ਕਾ ਖ਼ਾਲਸਾ🙏ਵਾਹਿਗੁਰੂ ਜੀ ਕੀ ਫ਼ਤਿਹ🙏 👍ਵਾਹ ! ਜੀ ਵਾਹ ! , ਪੁਸਤਕ ਜੋ 🌹ਜਾਗਤ-ਜੋਤ 🌹ਸਿਰਲੇਖ਼ ਹੇਠ ਛਾਪ ਕੇ ਰਿਲੀਜ਼ ਕੀਤੀ ਗਈ ਹੈ ਬਹੁਤ ਹੀ ਵਧੀਆ ਹੈ ਜੀ ! ਜਿਸ ਵਿਚ ਨਿਰੋਲ਼ ਗੁਰਬਾਣੀ ਅਨੁਸਾਰ ਅਦਿ੍ਰਸ਼ਟ-ਅਗੋਚਰ ਪ੍ਰਭੂ ਨੂੰ ਕਿਵੇਂ ਦੇਖਿਆ ਜਾ ਸਕਦਾ ਹੈ, ਉਸਦਾ ਮਿਲਾਪ ਕਿਸ ਤਰ੍ਹਾਂ ਹਾਸਿਲ ਕਰ ਸਕਦੇ ਹਾਂ,ਪ੍ਰਭੂ-ਬੰਦਗੀ ਕਿਵੇਂ ਕਰਨੀ ਹੈ ( ਹੁਣ ਤੱਕ ਸਾਨੂੰ ਇਸਦਾ ਕਿਸੇ ਨੇ ਵੀ ਭੇਦ ਨਹੀਂ ਦਿੱਤਾ ਜੇਕਰ ਕਿਸੇ ਨੇ ਦੱਸਿਆ ਵੀ ਤਾਂ ਸਾਨੂੰ ਗੁਮਰਾਹ ਹੀ ਕੀਤਾ ਗਿਆ, ਅੰਧੇਰੇ ਵਿਚ ਹੀ ਰੱਖਿਆ ਗਿਆ ਉਹ ਵੀ ਵਿਚਾਰੇ ਕੀ ਕਰਦੇ ਕਿਉਂਕਿ ਉਹਨਾਂ ਨੂੰ ਭੇਦ ਨਾ ਹੋਣ ਕਰਕੇ ਆਪਣੀ ਮੱਤ ਅਨੁਸਾਰ ਦੱਸਦੇ ਰਹੇ )”ਅਤੇ ਹੋਰ ਬਹੁਤ ਸਾਰੇ ਪਰਮਾਰਥੀ ਵਿਸ਼ਿਆਂ ਤੇ ਚਾਨਣਾ ਪਾਇਆ ਗਿਆ ਹੈ ਇਹ ਪੁਸਤਕ ਨਿਵੇਕਲ਼ੀ ਤੇ ਨਿਰਾਲ਼ੀ ਹੈ ਕਿਉਂਕਿ ਇਸ ਅੰਦਰ ਕਿਸੇ ਲੇਖ਼ਕ ਦਾ ਨਾਮ ਨਹੀਂ ਲਿਖ਼ਿਆ ਗਿਆ, ਇਸਦੀ ਕੋਈ ਕੀਮਤ ਨਹੀਂ ਰੱਖੀ ਗਈ (ਭਾਵ ਅਮੋਲਕ) ਅਤੇ ਇਸ ਦੇ ਅੰਦਰ ਜਿੰਨੇ ਵੀ ਵਿਸ਼ੇ ਹਨ ਉਹ ਬਹੁਤੇ ਲੰਬੇ ਨਹੀਂ ਕੀਤੇ ਗਏੇ , ਸੋ ਗੁਰੂ ਪਿਆਰਿਓ ! ਜਿਸ ਦੇ ਅੰਦਰ ਪ੍ਰਭੂ ਦੇ ਮਿਲਾਪ ਦਾ ਚਾਓ ਹੈ, ਤੜਫ਼ ਹੈ , ਵੈਰਾਗ ਹੈ ਉਹਨਾਂ ਵਾਸਤੇ ਇਹ ਪੁਸਤਕ ਬਹੁਤ ਹੀ ਲਾਹੇਵੰਦ ਹੋਵੇਗੀ ਉਹ ਗੁਰਮੁਖ਼ ਇਸ ਪੁਸਤਕ ਨੂੰ ਪੜ੍ਹ ਕੇ ਜਰੂਰ ਲਾਹਾ ਲੈਣ ਜੀ । 🙏ਵਾਹਿਗੁਰੂ ਜੀ ਕਾ ਖ਼ਾਲਸਾ🙏ਵਾਹਿਗੁਰੂ ਜੀ ਕੀ ਫ਼ਤਿਹ🙏 m.facebook.com/story.php?story_fbid=3593537283992609&id=1223610484318646 Phone.6005279634
@sukhdevsinghdeol4952
@sukhdevsinghdeol4952 4 жыл бұрын
ਹੁਣ ਪਿੰਕੀ ਨੂੰ ਪੁੱਛਣਾ ਚਾਹੀਦਾ ਕਿ ਤੁ ਪਰਮਾਤਮਾ ਨੂੰ ਜਾਣਦਾ ਜਾਦ ਆਯਾ ਅਜੇ ਹੋਰ ਬਹੁਤ ਕੁਝ ਹੋਣਾ ਇਹਨਾ ਦਰਾਂਦਿਆ ਦੇ ਨਾਲ
@AvtarSingh-l6e
@AvtarSingh-l6e Жыл бұрын
ਧੰਨ ਨੇ ਸਾਡੀਆਂ ਮਾਵਾਂ ਜਿਨ੍ਹਾਂ ਨੇ ਉਹ ਸਮਾਂ ਹੰਡਿਆ ਖਾਸ ਕਰ ਬਾਦਲ ਪਰਿਵਾਰ ਦੇ ਕੀੜੇ ਪੈਣਗੇ
@RanjeetSingh-gv2fd
@RanjeetSingh-gv2fd 4 жыл бұрын
ਵਾਹਿਗੁਰੂ ਜੀ ਜੋ ਸਿਖਾ ਨਾਲ ਹੋਇਆ ਹੋ ਰਿਹਾ ਐਸਾ ਕਿਸੇ ਜਾਨਵਰ ਨਾ ਲ ਬਕਰੇ. ਕੁਤੇ ਮੁਰਗਿਆਂ ਨਾਲ ਵੀ ਨਹੀ ਹੋਇਆ । ਉਹਨਾਂ ਨੂੰ ਫਟਾ ਫਟ ਮਾਰਿਆਂ ਤਾ ਜਾਦਾ ਤੜਫਾਇਆ ਜਲੀਲ ਨਹੀ ਕੀਤਾ ਜਾਦਾ। ਕੀ ਅਸੀ ਅਜਾਦ ਹਾ ਨਹੀ 80 ਪਰਸੈਟ ਭਾਰਤੀ ਗੁਲਾਮੀ ਕਟ ਰਹੇ ਹਨ ਜਿਹਨਾਂ ਨੂੰ ਮਕਾਨ ਕਪੜਾ ਪਾਣੀ ਦਵਾਈਆਂ ਹੀ ਨਹੀ ਮਿਲਦੀਆਂ 5ਂਂਂਂ7 ਹਜਾਰ ਰੁਪਏ ਪ੍ਰਤੀ ਮਹੀਨਾ ਕੀ ਜਿੰਦਗੀ ਹੈ ਰਬ ਰਾਖਾ ਜੀ ਵਾਹਿਗੁਰੂ ਧੰਨਵਾਦੀ
@balwindercheema6033
@balwindercheema6033 4 жыл бұрын
ਇਹ ਭਾਰਤ ਦਾ ਕਨੁਨ ਹੈ ਕਦੇ ਇਨਸਾਫ ਨਹੀਂ ਮਿਲਦਾ
@KarnailSingh-se9ey
@KarnailSingh-se9ey 4 жыл бұрын
Sir ji doing a good job
@beantsingh8629
@beantsingh8629 3 жыл бұрын
ਲੂੰ ਕੰਡ ਖੜੇ ਹੋ ਗਏ ਬੀਬੀ ਜੀ ਦੀ ਗਲ ਸੁਣਕੇ ਦੁਸ਼ਟਾਂ ਨੂੰ ਵਾਹਿਗੁਰੂ ਜੀ ਕਦੇ ਮਾਫ ਨੀ ਕਰਨਗੇ
@jaspindersinghdhinjan9049
@jaspindersinghdhinjan9049 3 жыл бұрын
ਏਹ ਦੇਣ ਕਾਂਗਰਸ ਸਰਕਾਰ ਦੀ ਹੈ
@KaramjitKaur-jx9hc
@KaramjitKaur-jx9hc 2 ай бұрын
ਨਹੀਂ ਬਾਦਲਾਂ ਦੀ ਆ
@Sukhwinder5567.
@Sukhwinder5567. 3 жыл бұрын
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਲੱਖਣ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਸੁਖਵਿੰਦਰ ਸਿੰਘ ਜੀ ਖਾਲਸਾ ਸੰਘਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹੁਸਨ ਸਿੰਘ ਜੀ ਖਾਲਸਾ ਦਾਲਾਂ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਕਵੀਸ਼ਰ ਭਾਈ ਨਿਰਮਲ ਸਿੰਘ ਜੀ ਖਾਲਸਾ ਚੋਹਲਾ ਸਾਹਿਬ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਖਾਲਸਾ ਤੂਫਾਨ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਿਮੰਦਰ ਸਿੰਘ ਜੀ ਖਾਲਸਾ ਸਿੰਧ ਜ਼ਿੰਦਾਬਾਦ। ਇਕ ਵੀ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਿਮੰਦਰ ਸਿੰਘ ਖਾਲਸਾ ਜੀ ਮਿੰਟੂ ਜ਼ਿੰਦਾਬਾਦ।
@mohinderpalsingh4113
@mohinderpalsingh4113 4 жыл бұрын
ਸੈਨੀ , ਬਕਰੇ ਦੀ ਮਾ ਕਦ ਤਕ ਖੈਰ mnaigee
@ssingh4432
@ssingh4432 4 жыл бұрын
ਬਾਈ ਜੀ ਵੀਡੀਓ ਅਦਾਲਤ ਤਕ ਪਚਾਓ ਪਰਦੀਪ ਵਿਰਕ ਨਾਲ ਗੱਲ ਕਰਕੇ
@JaswinderSingh-kt9yc
@JaswinderSingh-kt9yc 4 жыл бұрын
ਇਹ ਹੁਣ ਸੁਪਰੀਮ ਕੋਰਟ ਕੇਸ ਵਿੱਚ ਦੇਰੀ ਨਾ ਕਰੇ ਪਹਿਲਾਂ ਹੀ ਕਿਨੇ ਸਾਲ ਹੋਗੇ
@RanSingh-qv2bx
@RanSingh-qv2bx 4 ай бұрын
ਮੁਗਲਾਂ ਤੋਂ ਅੱਗੇ ਜਕਰੀਆ ਖਾਨ
@sukhjitsukhjitmanes3782
@sukhjitsukhjitmanes3782 4 жыл бұрын
ਰੱਬਾ ਏ ਮੇਰੇ ਵਾਹਿਗੁਰੂ ਜੀ ਅਸੀ ਉਹਨਾਂ ਦੇ ਬਾਜਾ ਵਾਲੇ ਦੇ ਵਾਰਿਸ ਆ ਜੁਲਮ ਅੱਗੇ ਨਹੀਂ ਝੁੱਘਦੇ ਨਹੀਂ ਤੁਸੀਂ ਕਿਹਾ ਏ ਸਿੱਖ ਕੌਮ ਤੇ ਮੇਹਰ ਕਰੋ ਤੁਸੀਂ ਆਪ ਸਹਾਈ ਹੋਵੋ
@Amandeepkaur-q4j1z
@Amandeepkaur-q4j1z 11 ай бұрын
ਲੱਖ ਲਾਹਨਤ ਪੰਜਾਬ ਪੁਲਿਸ ਪੰਜਾਬ ਸਰਕਾਰ ਤੇ
@swindersingh6158
@swindersingh6158 4 жыл бұрын
ਮੇਰੀ ਬੇਨਤੀ ਹੈ ਕਿ ਗਾਲਾਂ ਕੱਢਣ ਨਾਲ ਕੁਝ ਨਹੀਂ ਹੋਣਾ। ਐਸੇ ਬੰਦੇ ਲੱਭੋ ਤੇ ਉਹਨਾਂ ਨੂੰ ਪੰਜਾਬ ਦੀ ਵਾਂਗ ਡੋਰ ਫੜਾਓ ਜਿਹਨਾਂ ਨੇ ਜੁਲਮ ਸੱਹਿਯਾ ਇਕ ਤਾ ਜੇਲਾਂ ਵਿਚੋ ਬਾਹਰ ਆਉਣ ਗੇ
@tarsemdhanda7075
@tarsemdhanda7075 3 жыл бұрын
Brave lady should get the justice she deserves God bless her so sorry hear this tragic story 😣
@gurinderbirsingh1691
@gurinderbirsingh1691 4 жыл бұрын
ਇਹ ਸੈਣੀ ਹੁਣ ਲੇਖਾ ਜੋਖਾ ਇਥੇ ਹੀ ਦੇਵੇਗਾ ਇਸ ਦੀ ਔਲਾਦ ਵੀ
@harleenkaur3108
@harleenkaur3108 4 жыл бұрын
Waheguru tuhade bol pure kare
@jaspalsingh8566
@jaspalsingh8566 7 ай бұрын
ਧੰਨ ਕਾਲੀ ਦਲ ਬਾਦਲ,ਧੰਨ ਓਹਦੀਆਂ ਭੇਡਾਂ ਜੋ ਅਜੇ ਵੀ ਸਮਝ ਨਹੀਂ ਰਹੀਆਂ,ਲਾਹਨਤ ਲੱਖ ਲਾਹਨਤ ਏਨਾ ਦੇ।
@malkitsidhu8098
@malkitsidhu8098 4 жыл бұрын
ਬੜੀ ਭਿਆਨਕ ਕਹਾਣੀ ਏ ਜੀ, ਨਿਲਭਲਿੰਦਰ ਸਿੰਘ ਦਾ ਸਵਾਲ ਕਰਨ ਦਾ ਤਰੀਕਾ ਬੜਾ ਭਰਵਾਵ ਸਾਲੀ ਏ !
@vjrana8164
@vjrana8164 3 жыл бұрын
Brave Singhni...I salute her from bottom of my heart
@manmohankaur3559
@manmohankaur3559 3 жыл бұрын
Like Makhu Sahib you are doing à great service to the Sikh community and religion. May God bless you for your help to the Sikh community for knowing the facts of all the suffering s of our ancestors,
@kanvalprabhjot8971
@kanvalprabhjot8971 Жыл бұрын
ਰਵਨੀਤ ਬਿੱਟੂ ਤਾਂ ਮਰ ਚੁੱਕਾ ਉਸ ਨੂੰ ਸਿੱਖ ਕੌਮ ਵਿੱਚੋਂ ਕੱਢ ਦੇਣਾ ਚਾਹੀਦਾ ਹੈ , ਕਿਥੇ ਨੇ ਕੌਮ ਦੇ ਜਥੇਦਾਰ
@AmandeepSingh-je5yq
@AmandeepSingh-je5yq 4 жыл бұрын
ਸੈਣੀ ਜ਼ੇਲ਼ ਚ ਜਾਣ ਤੋ ਬਾਅਦ ੲਸ ਦੀ ਘਰਵਾਲ਼ੀ ਤੇ ਕੁੜੀ ਨਾਲ਼ ਲ਼ੀਡਰਾ ਤੇ ਪੁਲ਼ਿਸ਼ ਨੇ ਨਜ਼ਾਰੇ ਲ਼ੈਣੇ ਸ਼ਭ ਕੂਝ ੲੇਥੋ ਹੀ ਹੈ
@loveCanada585
@loveCanada585 3 жыл бұрын
ਇਸ ਤੇ ਇਕ ਕਿਤਾਬ ਲਿੱਖਣੀ ਚਾਹੀਦੀ ! ਮਾਤਾ ਜੀ ਸ਼ੁਰੂ ਤੋ ਲੈ ਕੇ ਹੁਣ ਤੱਕ ਜੋ ਵਰਤਿਆਂ , ਉਸ ਨੂੰ ਪੰਜਾਬੀ ਤੇ English ਵਿੱਚ ਕਿਤਾਬ ਲਿੱਖ ਕੇ ਸਾਰੀ ਦੁਨੀਆ ਸਾਹਮਣ ਰੱਖਣੀ ਚਾਹੀਦੀ ਹੈ !
@bhupindersinghpanch7407
@bhupindersinghpanch7407 4 жыл бұрын
ਸਾਡੇ ਲਈ ਬੇਸ਼ਰਮੀ ਦੀ ਗੱਲ ।ਪੰਚ ਸਾਧ ਫਕੀਰ ਆਲਮਗੀਰ ਲੁਧਿਆਣਾ ।
@ramankaur188
@ramankaur188 3 жыл бұрын
ਐਨਾਂ ਤਸ਼ੱਦਦ ਕਰਨ ਵਾਲੇ ਹਰਾਮ ਦੀ ਔਲਾਦ ਨੂੰ ਅੱਜ ਤਕ ਕਿਸੇ ਨੇ ਵੀ ਸਾਲੇ ਨੂੰ ਚਾਹ ਪਾਣੀ ਨਾਂ ਦਿੱਤਾ ਗਿਆ ਹੋਵੇ।ਗਲ ਫਬਦੀ ਨਹੀਂ।ਸਲੂਟ ਬੀਬੀ ਜੀ
@satnamsinghsandhu7396
@satnamsinghsandhu7396 4 жыл бұрын
Nirpreet nu salute
@jai-hind82
@jai-hind82 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
@manjotkaur9243
@manjotkaur9243 2 жыл бұрын
ਇਹ ਬਿਲਕੁਲ ਸਹੀ ਆ ਸਿਂਖ ਬੀਬੀਆ ਨੇ ਬਹੁਤ ਤਸਦਦ ਸਿਹਾ ਕਾਗਰਸ ਸਰਕਾਰ ਸੀ ਬੇਅੰਤ ਬੁੱਚੜ ਮੁੱਖ ਮੰਤਰੀ ਸੀ
@brarbrar6884
@brarbrar6884 4 жыл бұрын
ਕਾਂਗਰਸ ਦੇ ਨਾਲ ਬਾਦਲ ਪਰਿਵਾਰ ਵੱਡਾ ਗੁਨਾਹਗਾਰ
@randeepsingh7315
@randeepsingh7315 8 ай бұрын
ਹਜਾਰਾ ਧੀਆ ਭੈਣਾ ਨੂੰ ਇਸੇ ਤਰਾ ਜਲੀਲ ਕੀਤਾ ਜਾਦਾ ਰਿਹਾ ਓਸ ਵੇਲੇ ਤਾ ਲਗਦਾ ਸੀ ਕਿ ਜਿਵੇ ਰੱਬ ਵੀ ਮਜਬੂਰ ਹੋ ਗਿਆ ਹੋਵੇ। ਵਾਹਿਗੁਰੂ ਵਾਹਿਗੁਰੂ ਜੀ😢
@surindersinghfauji9141
@surindersinghfauji9141 4 жыл бұрын
ਇਸ ਜਾਲਮ ਦੀਆ ਬੀਬੀ ਨਾਲ ਕੀਤੀਆ ਕਰਤੂਤਾਂ ਸੁਣ ਕੇ ਦਿਲ ਬਹੁਤ ਦੁੱਖੀ ਹੋਇਆ। ਇਹ ਇੰਟਰਵਿਊ ਬਾਦਲ ਤੇ ਕੈਪਟਨ ਵੀ ਸੁਣ ਲੈਣ। ਗੁਰਮੀਤ ਸਿੰਘ ਪਿੰਕੀ ਤੇ ਵੀ ਮੁਕਦਮਾ ਚਲਾਉਣਾ ਚਾਹੀਦਾ। ਇਸ ਬੀਬੀ ਜੀ ਦੀ ਸਟੇਟਮੈਂਟ ਜਰੂਰ ਸੁਪਰੀਮ ਕੋਰਟ ਦੇ ਜੱਜ ਸਾਹਿਬ ਜੀ ਨੂੰ ਸੁਣਾਉਣੀ ਚਾਹੀਦੀ ਹੈ।
@santokhsingh8470
@santokhsingh8470 Жыл бұрын
ਜਿੰਨਾ ਜਿੰਨਾ ਪਾਪੀਆਂ ਨੇ ਕਹਿਰ ਕਮਾਇਆ 84 ਜਾਂ ਉੱਸ ਤੋਂ ਬਾਦ ਕਾਫ਼ੀਆ ਨੂੰ ਸਜ਼ਾ ਮਿਲ ਗਈ ਜਿਹੜੇ ਰਹਿੰਦੇ ਸੁਮੇਲ ਸੈਣੀ ਵਰਗੇ ਬਚਣਾ ਕੋਈ ਪਰਮਾਤਮਾ ਸੱਭ ਦਾ ਹਿਸਾਬ ਕਿਤਾਬ ਕਰੇ ਗਾ ਬਾਕੀ ਜੀ ਤੁਸੀ84 ਦੀ ਸੱਚੇ ਮੰਨ ਨਾਲ ਤ੍ਰਾਸਦੀ ਦੀ ਦਾਸਤਾਨ ਸੁਣਾਈ ਤੁਸੀ ਬਹੁੱਤ ਮਹਾਨ ਹੋ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ ਜੀ
@sachdipukaar5761
@sachdipukaar5761 4 жыл бұрын
ਕੀ ਤੁਸੀਂ ਇਹ ਹੱਡ ਬੀਤੀਆਂ ਸੁਣ ਕੇ ਸੈਣੀ ਨੂੰ ਇਨਸਾਨ ਆਖੋਗੇ
@jaswantghuman2790
@jaswantghuman2790 4 жыл бұрын
Kutta v ik piyara janwer hai. Ic nu kuttey nal na milavo
@gurbachansingh4551
@gurbachansingh4551 4 жыл бұрын
No
@jai-hind82
@jai-hind82 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
@SukhdevSingh-ju1ie
@SukhdevSingh-ju1ie 2 жыл бұрын
ਇਸ ਸਾਰੇ ਵਰਤਾਰੇ ਦਾ ਜ਼ਿੰਮੇਵਾਰ ਸਿਰਫ਼ ਇੱਕ ਹੀ ਬੰਦਾ ਹੈ ਜਿਸਨੇ ਪੰਜਾਬ ਦਾ ਬੇੜਾ ਗ਼ਰਕ ਤਾਂ ਕੀਤਾ ਹੈ ਹਜ਼ਾਰਾਂ ਨਿਰਦੋਸ਼ ਮੁੰਡੇ ਮਰਵਾ ਦਿੱਤੇ ਇਜ਼ਤਾਂ ਰੋਲ ਦਿੱਤੀਆਂ ਅਤੇ ਆਪਣੇ ਬੱਚੇ ਅਤੇ ਸਾਰਾ ਪਰਿਵਾਰ ਕਰੋੜ ਪਤੀ ਬਣਾਂ ਲਿਆ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਿਸੇ ਕੁੱਝ ਵੀ ਨਹੀਂ ਕਿਹਾ ਮਤਲਬ ਸਰਕਾਰ ਦੇ ਵੀ ਹੀਰੋ ਅਤੇ ਕੌਮ ਦੇ ਵੀ
@jimmybindra
@jimmybindra 4 жыл бұрын
Good interview bai ji ...thanks for inviting her. love & regards from Jammu.
@gurmejsingh646
@gurmejsingh646 4 жыл бұрын
ਬੀਬਾ ਨਿਰਪ੍ਰੀਤ ਕੌਰ ਜੀ ਦੇ ਜ਼ੁਲਮ ਦੀ ਕਹਾਣੀ ਲੂੰ ਕੰਡੇ ਖੜੇ ਕਰਨਯੋਗ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਚੰਡਾਲ, ਜ਼ਾਲਮ ਤੇ ਦੁਸ਼ਟ ਸੁਮੇਧ ਸੈਣੀ ਕਿੰਨੀ ਗੰਦੀ ਮਾਨਸਿਕਤਾ ਵਾਲਾ ਹੈਵਾਨ ਹੈ। ਖਾਕੀ ਵਰਦੀ ਵਿਚ ਛੁਪੇ ਹੋਏ ਇਸ ਜਲਾਦ ਤੇ ਸਖਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਜਿਸ ਦੇ ਅਣਮਨੁੱਖੀ ਜ਼ੁਲਮਾਂ ਨੇ ਕਾਨੂੰਨ ਦੀ ਰਖਵਾਲੀ ਕਰਨ ਵਾਲੀ ਵਰਦੀ ਨੂੰ ਤਾਰ ਤਾਰ ਕਰਨ ਵਿਚ ਰੰਚ ਮਾਤਰ ਵੀ ਸ਼ਰਮ ਮਹਿਸੂਸ ਨਹੀਂ ਕੀਤੀ। ਪ੍ਰਕਾਸ਼ ਸਿੰਘ ਬਾਦਲ ਨੇ ਇਸ ਪਾਸੋ ਸਿਖਾਂ ਤੇ ਕਰਵਾਏ ਜ਼ੁਲਮਾਂ ਦੇ ਇਵਜ਼ ਵਿਚ ਇਸ ਨੂੰ ਪੁਲਿਸ ਦੇ ਸਭ ਤੋਂ ਉੱਚ ਔਹਦੇ ਤੇ ਤਾਇਨਾਤ ਕੀਤਾ ਤੇ ਮੂੰਹ ਮੰਗੇ ਇਨਾਮ ਦੇਕੇ ਜ਼ੁਲਮੀ ਲੀਹਾਂ ਤੇ ਚਲਣ ਲਈ ਉਤਸ਼ਾਹਿਤ ਕੀਤਾ। ਲੱਖ ਲਾਹਨਤ ਹੈ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਦੁਸਟ ਲੋਕਾਂ ਤੇ।
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ Жыл бұрын
ਸਤਿਨਾਮ🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ
@sushilkaur4257
@sushilkaur4257 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏 ੯
@GurdeepSingh-me5id
@GurdeepSingh-me5id Ай бұрын
ਵਾਹਿਗੁਰੂ ਜੀ ਅਰਦਾਸ ਕਰਦੇ ਹਾਂ ਸੁਮੇਧ ਸੈਣੀ ਤੇ ਬਾਦਲਾਂ ਦਾ ਪਰਿਵਾਰਾਂ ਸਮੇਤ ਸਤਿਆਨਾਸ ਜ਼ਰੂਰ ਕਰਦੋ
@sidhubalwinder6612
@sidhubalwinder6612 4 жыл бұрын
great woman
@jai-hind82
@jai-hind82 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
@ਭਜਨਸੰਘੇੜਾ
@ਭਜਨਸੰਘੇੜਾ 4 жыл бұрын
ਜਿਹਨਾਂ ਨਾਲ ਬੀਤੀਆ ਹੁੰਦੀਆਂ ਨੇ ੳਹਨਾਂ ਨੂੰ ਹੀ ਦੁਖ ਹੁੰਦਾ ਵਹਿਗੁਰੂ ਦਾ ਭਾਣਾ ਮੀਠਾ ਲਾਗੇ
@jai-hind82
@jai-hind82 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
Мясо вегана? 🧐 @Whatthefshow
01:01
История одного вокалиста
Рет қаралды 7 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН