ਨਵੀਂ ਵੀਡੀਓ ਗਿ. ਹਰਪ੍ਰੀਤ ਸਿੰਘ ਦੀ! NEWS THAT MATTERS

  Рет қаралды 30,105

TV Punjab

TV Punjab

Күн бұрын

Пікірлер: 34
@vikramjitsingh7710
@vikramjitsingh7710 18 күн бұрын
ਗਿਆਨੀ ਹਰਪ੍ਰੀਤ ਤੇ ਜੋ ਇਲਜ਼ਾਮ ਲਗੇ ਉਸਤੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਕਊ ਚੁੱਪ ਯਾ ਨਿਰਪੱਖ ਜਾਚ ਕਊ ਨਹੀਂ ਕਰਦੇ ਤੇ ਸੰਗਤ ਮੋਹਰੇ ਸੱਚ ਜੁਡ ਸੰਗਤ ਮੋਹਰੇ ਆਵੇ. ਤਖ਼ਤ ਕੌਮ ਵਿਚ ਬਹੁਤ ਉੱਚੀ ਤੇ ਸੂਚੀ ਜਗਾਹ ਯਾ ਏਨਾ ਤੇ ਬੇੜ੍ਹਨ ਵਾਲਿਆਂ ਨੂੰ ਹਰ ਵਕਤ ਸ਼ਾਂਤੀ ਤੇ ਮਾਰਿਆਦਾ ਵਿਚ ਰਹਿਣਾ ਚਾਹੀਦਾ ਨਹੀਂ ਤਾ ਆਮ ਲੋਕ ਤੇ ਜਥੇਦਾਰ ਵਿਚ ਕੀ ਫਰਕ ਰਿਹਾ. ਜੋ ਗਿਆਨੀ ਹਰਪ੍ਰੀਤ ਦਾ ਰਿਸਤੇਦਾਰ ਇਲਜ਼ਾਮ ਲਾ ਰਿਹਾ ਉਸਦੀ ਕਊ ਸੁਣਵਾਈ ਨਹੀਂ ਕਰਦੇ ਕੀ ਉਹ ਆਮ ਬੰਦਾ ਕਰਕੇ. ਸਾਰੀ ਗੱਲ ਬਦਲਾ ਤੇ ਪਾਕੇ ਕੀ ਗਿਆਨੀ ਹਰਪ੍ਰੀਤ ਤੇ ਲਗੇ ਇਲਜ਼ਾਮ ਜੁਢੇ ਸਾਬਤ ਹੋਜੂਗੇ
@vikramjitsingh7710
@vikramjitsingh7710 18 күн бұрын
ਚਾੜੁ ਪਾਰਟੀ ਸਾਡੇ ਜਲੰਧਰ ਵਾਰ 12 ਤੋਂ 3 ਨੰਬਰ ਤੇ ਆਈ ਯਾ. 2027 ਦੀਆ ਚੋਣਾਂ ਦਾ ਨਤੀਜਾ ਕਾਫੀ ਸਾਫ ਹੋ ਰਿਹਾ. ਆਪਣੇ ਪੁਰਾਣੇ ਵਰਕਰ ਚਾੜ ਦੂਜਿਆਂ ਪਾਰਟੀਆਂ ਤੋਂ ਉਮੀਦਵਾਰ ਲਾਏ. ਸਾਰੀਆਂ ਪਾਰਟੀਆਂ ਨੇ ਇਸ ਵਾਰ ਜਾਦਾ ਟਿਕਟਾਂ ਲੀਡਰਾ ਦੇ ਘਰਾਂ ਤੇ ਅਮੀਰਾਂ ਨੂੰ ਦਿਤੀਆਂ. ਸਿਆਸਤ ਪੈਸੇ ਵਾਲੇ ਅਮੀਰਾਂ ਦੀ ਬਣਕੇ ਰਿਹ ਰਹੀ ਯਾ
@raghbirsingh8373
@raghbirsingh8373 18 күн бұрын
ਜਸਬੀਰ ਜੀ ਬਾਦਲ ਪਾਰਟੀ ਨੂੰ ਸਿਰਫ ਤੇ ਸਿਰਫ ਗੋਲਕਾਂ ਉਪਰ ਕਬਜਾ, ਰੱਖਣਾਂ ਹੈ ਜੀ
@bahadursingh2006
@bahadursingh2006 18 күн бұрын
ਜਸਵੀਰ ਜੀ ਟੈਕਾ ਤੋਪਾਂ ਨਾਲ ਹਮਲਾ ਕਰਨ ਵਾਲੇ ਲੋਕਾਂ ਦੇ ਨਾਲ ਬਾਦਲ ਪਰਿਵਾਰ ਵੀ ਪੂਰੀ ਤਰ੍ਹਾਂ ਖੜ੍ਹਾ ਸੀ ਵਲਟੋਹਾ ਭਗੌੜੇ ਵਿਅਕਤੀ ਨੂੰ ਸ਼ਰਮ ਨਹੀ ਆਉਦੀ ਇਹ ਉਸ ਬਾਦਲ ਪਰਿਵਾਰ ਦਾ ਸਾਥ ਦੇ ਰਿਹਾ ਹੈ ਜਿਹੜੇ ਦਿੱਲੀ ਦਰਬਾਰ ਨੂੰ ਚਿੱਠੀਆਂ ਲਿਖ ਲਿਖ ਕੇ ਹਮਲਾ ਕਰਨ ਲਈ ਉਕਸਾ ਰਹੇ ਸਨ ਛੱਜ ਤਾ ਬੋਲੇ ਤੇ ਛਾਨਣੀ ਕਿਵੇਂ ਬੋਲ ਰਹੀ ਹੈ ਅਕਾਲ ਤਖਤ ਸਾਹਿਬ ਪੂਰੇ ਸਿੱਖ ਜਗਤ ਦਾ ਸਾਝਾਂ ਹੈ ਤੇ ਜੱਥੇਦਾਰ ਵੀ ਸਾਰਿਆ ਦੇ ਸਾਝੇ ਹਨ
@SukhwinderSingh-bo2xo
@SukhwinderSingh-bo2xo 18 күн бұрын
Right ji 🙏
@GuliSukh
@GuliSukh 17 күн бұрын
Ajj vi duniya kharhi hai, bhindri ne galt estmaal kita,akal takht to kehnda si,ghante ch 5000 hindu maar Dange, akal takht ch Pakistani ak47 Kathia Kitna, kehnda si sare Hindu mardange.
@AngrejSingh-oo3zq
@AngrejSingh-oo3zq 18 күн бұрын
Waheguru ji ka Khalsa waheguru ji ki fathe ✊
@HarpreetSingh-vw2ry
@HarpreetSingh-vw2ry 17 күн бұрын
Novjot Singh Sidhu Next CM Punjab 👌👌❤❤Punjab Di Awaaz 2027👍👍
@AngrejSingh-oo3zq
@AngrejSingh-oo3zq 18 күн бұрын
Justice four sidhu moose walla ✊
@innogenhealthcare1361
@innogenhealthcare1361 18 күн бұрын
ਵਿਰਸੇ ਨੂੰ ਚਾਹੀਦਾ ਹੈ ਸ਼ਰਬਤ ਦਾ, ਦਾ ਭਲਾ ਲਫਜ ਅਰਦਾਸ ਵਿੱਚੋਂ ਕੱਢ ਦੇਵੇ
@PSBadh
@PSBadh 18 күн бұрын
Anchore sahib Valtoha sahib question is valid vedio should be made public by Jathedar Sahib to clear the doubt ofcommon Sikh sangat
@kamaljitkaur5322
@kamaljitkaur5322 18 күн бұрын
🙏
@jogasingh5877
@jogasingh5877 18 күн бұрын
ਪਹਿਲਾਂ ਵਲਟੋਹੇ ਨੂੰ ਪੁੱਛੋ ਕਿ ਪਤਿਤ ਸਿੱਖ ਕੌਣ ਹੁੰਦਾ।
@ParamjitSingh-f6c
@ParamjitSingh-f6c 18 күн бұрын
HR ਨੇ 24ਫਸਲਾਂ ਤੇ m s p ਦੇ ਦਿਤੀ ਪੰਜਾਬ ਨੂੰ ਵੀ ਦੇਣੀ ਚਾਹੀਦੀ ਹੈ ਇਹ ਵੀ ਸੋਚੋ ਕੁਝ ਕੀ ਕਹੋਗੇ 😂😂😢😢
@HarkrishanLal-f9r
@HarkrishanLal-f9r 18 күн бұрын
🙏🪴🌷⚘️🌺❤️👌
@SohanSingh-ip7xu
@SohanSingh-ip7xu 18 күн бұрын
Virsa akali dal da Gundam hi
@GurmeetSingh-y4v7p
@GurmeetSingh-y4v7p 18 күн бұрын
Virsa singh akile dal nu katham kar re
@subasingh6660
@subasingh6660 18 күн бұрын
Jathedar. Ve. Vakho. Vakhre. Sikhan. Waste. Banao. Virsa. Singh. je. Barbar। Sahib। De। Bahar. Likhon। Sirf.Amritdhare। Sikh. Matha. Tekan.
@sandhumanna8611
@sandhumanna8611 18 күн бұрын
ਇਹੋ ਪ੍ਰੌਬਲਮ ਤੁਹਾਨੂੰ ਪਤਾ ਨਹੀਂ ਤੁਸੀਂ ਲੈਕਚਰ ਦੇ ਰਹਿ ਹੋ .... ਜੱਥੇਦਾਰ ਸਾਬ ਭਾਈ ਰਣਜੀਤ ਸਿੰਘ ਜੀ ਤੁਅ ਪੁੱਛ ਲਵੋ ਕਿ ਅਡਵਾਨੀ ਨੇ ਸੱਦਿਆ ਤੇ ਬੀਬੀ ਬਾਦਲ ਨੇ ਵੀ ਸੱਦਿਆ ਓਹ ਨਹੀ ਗਏ....ਉਣਾ ਤੁਅ ਪੁੱਛ ਲਵੋ ਕਿ ਮਰਯਾਦਆ ਬਾਰੇ.... ਮੀਡੀਆ ਨੂੰ ਦੋਨੋ ਪਾਸੇ ਦੀ ਗੱਲ ਕਰਨੀ ਚਾਹੀਦੀ....ਪਰ ਅਫਸੋਸ ਤੁਸੀ ਮੀਡੀਆ ਨੇ ਅਕਾਲੀ ਦਲ ਨੂੰ ਹੀ ਘੇਰਨਾ....ਮੀਡੀਆ ਨੂੰ ਸਹੀ ਤੱਥ ਪੇਸ਼ ਕਰਨੇ ਚਾਹੀਦੇ ਨੇ......ਇਕ ਦੀ ਗਲਤੀਆ ਨੂੰ ਨਜ਼ੇਰਾਨਜ਼ ਤੇ ਇਕ ਦੀ ਗਲਤੀਆ ਵੱਡਾ ਕਰਕੇ ਦਿਖਾਣਾ......ਕਿ ਉਹ ਸੱਚ ਚ ਕਿਸੇ ਦੇ ਕਹਿਣ ਤੇ ਇਕ ਪਾਰਟੀ ਖਤਮ ਕਰਨਾ ਚਾਹੁੰਦੇ ਹਨ....?
@gurbuxsingh9422
@gurbuxsingh9422 18 күн бұрын
Pattit.sikh.de.ardas.karna.jurm.aa Lakh.lahant.teri.soch.nu.waltoha
@tkaila37
@tkaila37 18 күн бұрын
These Badal and toli making major mistakes again. I don’t why Sukhbir Badal is so dumb- not accepting the hukam of accepting resignation. We all know Jathedar Sahib took tough stand against Badals and now they are punishing him. Dhami should be shamed on his actions also
@HarjeetSingh-hc1iq
@HarjeetSingh-hc1iq 18 күн бұрын
Bera garak badal pariwar Da hoona AA
@SukhdevSingh-vy6to
@SukhdevSingh-vy6to 18 күн бұрын
Agar channi sahib da beta patit a, tan Darbar sahib v patit noo siropa keon dinde o v band kro
@HarpreetKaur-l8w
@HarpreetKaur-l8w 18 күн бұрын
Tere bhane sarbat da bhala guides us not to differentiate between patit and others as for as Ardas is concerned.
@JaswantSingh-tz1xf
@JaswantSingh-tz1xf 17 күн бұрын
ਬਾਦਲ ਕਾਂਗਰਸ ਨੂੰ ਆਪਦੀ ਕੁੜੀ ਦੇ ਸਕਦਾ ਤੇ ਜੱਥੇਦਾਰ ਅਰਦਾਸ ਵੀ ਨਹੀ ਕਰ ਸਕਦਾ
黑天使被操控了#short #angel #clown
00:40
Super Beauty team
Рет қаралды 61 МЛН
We Attempted The Impossible 😱
00:54
Topper Guild
Рет қаралды 56 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
ਕੇਜਰੀਵਾਲ ਖ਼ੁਸ਼ ...!  NEWS THAT MATTERS
1:03:06
黑天使被操控了#short #angel #clown
00:40
Super Beauty team
Рет қаралды 61 МЛН