TWO HEADS, ONE BODY - Conjoined Twins- Sohna & Mohna Singh | The Aman Aujla Show

  Рет қаралды 943,016

Aman Aujla

Aman Aujla

7 ай бұрын

#podcast #conjoinedtwins #twins
Welcome to 26th Episode of THE AMAN AUJLA SHOW with SOHNA SINGH AND MOHNA SINGH
DISCLAIMER : Welcome to The Aman Aujla Show Before we dive into our conversation today, we would like to provide a brief disclaimer to ensure clarity and transparency for our listeners. Please note that the information shared in this podcast is for general entertainment and informational purposes only. The views and opinions expressed by our guests and hosts are their own and do not necessarily reflect the official stance of TAAS or its production team.
Guests and hosts may discuss a wide range of topics, including current events, personal experiences, and professional expertise. While we strive to provide accurate and up-to-date information, we cannot guarantee the complete accuracy, reliability, or validity of all statements made during the show.
Thank you for tuning in to The Aman Aujla Show. Now, let's get started with today's episode!
For Supporting SOHNA SINGH JI AND MOHNA SINGH JI -
Sohna Singh
Acc No- 78470100013742
IFSC code- BARB0BJGNDU
5th digit is zero
In This Episode we had Great Conversation with SOHNA SINGH AND MOHNA SINGH on realtionship, education, journey and MANY MORE TOPICS...
#punjabipodcast #podcast #podcasting #podcastshow #theamanaujlashow
You can Listen to the Uncut version of this episode on Spotify :
will update soon
Aman Aujla : / iamanaujla
------------------------------------------------------------------------------------------------------------------------------------------------
THE AMAN AUJLA SHOW
Host : Aman Aujla
Guest : Sohna Singh & Mohna Singh
Cinematographer : INFAMOUS PHOTOGRAPHY
Video edited by - MANS & Hans
Sound : M singh
Thumbnail- MANS
Produced by - Amandeep Singh (Aman Aujla)
Mail me at :
workforamanaujla@gmail.com
Watch more related Podcast:
Podcast Episode 01 - • Past Life, Secrets, Gi...
Podcast Episode 02- • Girlfriends , Ex’s , Y...
Podcast Episode 03- • FULL KHAPP with TOKRA ...
Podcast Episode 04- • ALTO ਤੋਂ AUDI ਤੱਕ ਦਾ ਸ...
Podcast Episode 05- • Anmol Kwatra talked ab...
Podcast Episode 06- • Sukh Sanghera about Go...
Podcast Episode 07- • HIMMAT SANDHU talks ab...
Podcast Episode 08- • Comic Singh Standup Co...
Podcast Episode 09- • Amritpal Singh Mehron ...
Podcast episode 10- • ਮੌਤ ਤੋਂ ਬਾਅਦ ਕੀ ਹੁੰਦਾ ...
Podcast Episode 11- • Pukhraj Bhalla on YJKD...
Podcast Episode 13- • BROWN KUDI -The Welder...
Podcast Episode 14- • KARAN DUTTA on Kullad ...
Podcast Episode 15 - • Video
Podcast episode 16- • Sardool Sikandar & Ama...
Podcast episode 17- • Bir Ramgarhia New vide...
Podcast Episode 18- • Bhaana Sidhu ( ਪੰਜਾਬ ਦ...
Podcast Episode 19- • Happy Raikoti on Sidhu...
Podcast Episode 20- • How Much KZbinRS EAR...
Podcast Episode 21- • RAVAN ਚੰਗਾ ਜਾ ਮਾੜਾ ਸੀ ...
Podcast Episode 22- • Anmol Magic about ANNA...
Podcast Episode 23- • GULAB SIDHU - Justice ...
Podcast Episode 24- • CANADA Student Reality...
Podcast Episode 25- • HARMILAN BAINS won two...
More Episodes SOON...
* Copyright Disclaimer Under Section 107 of the Copyright Act 1976, allowance is made for "fair use" for purposes such as criticism, commenting, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
LIKE COMMENT SHARE SUBSCRIBE

Пікірлер: 1 800
@amanaujla
@amanaujla 7 ай бұрын
Eh podcast v jaroor dekheyo - kzbin.info/www/bejne/paqQmaR4o9Gmjtksi=FkOeUlw8_fJOjApC
@harwindersingh2375
@harwindersingh2375 7 ай бұрын
😊😊❤❤❤❤❤❤❤
@thindfarmer
@thindfarmer 6 ай бұрын
Bai yaar ma ta app bhot dukhi a dekhan nu je ne karda🙏🙏
@pritpalsingh5257
@pritpalsingh5257 6 ай бұрын
@@thindfarmer kismet vali a jis nu put apng hode hoe vi sabat surt gurshik janme
@PINDAALEJATTVLOGS11
@PINDAALEJATTVLOGS11 6 ай бұрын
ਬਾਈ ਮੈ ਇਕ ਗੱਲ note ਕੀਤੀ ਆ ਦੋਨਾਂ ਭਰਾਵਾਂ ਦੇ ਮੱਥੇ ਤੇ ਕਦੇ ਤਿਊੜੀ ਨੀ ਪਈ ਹਰ time ਦੋਨੇ ਭਰਾ ਖੁਸ਼ ਹੋ ਕੇ ਗੱਲ ਕਰਦੇ ਨੇ ਵਾਹਿਗੁਰੂ ਇਹਨਾ ਨੂੰ ਹਮੇਸ਼ਾ ਇਦਾ ਹੀ ਖੁਸ਼ ਰੱਖਣ❤🙏🙏😊
@pritpalsingh5257
@pritpalsingh5257 6 ай бұрын
@@PINDAALEJATTVLOGS11 bhot vadiay nacer a famli bare vi jaror dasna hor ghar kon kon a
@harnetchoudhary1782
@harnetchoudhary1782 7 ай бұрын
❤ ਸਲੂਟ ਹੈ ਦੋਵਾਂ ਭਰਾਵਾਂ ਨੂੰ ਜਜਬੇ ਨੂੰ ਦਿੱਲ ਤੌ ਸਲੂਟ ਹੈ ਵੀਰ ਬਹੁਤ ਵਧੀਆ ਕੀਤਾ ਭਰਾਵਾਂ ਦੀ ਇੰਟਰਵਿਊ ਲੈ ਕੇ ਆੲਏ ਹੋ ❤
@parmindersinghgill6470
@parmindersinghgill6470 7 ай бұрын
ਜਿੰਦਾਦਿਲ ਇਨਸਾਨ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ,ਸਦਾ ਖੁਸ਼ ਰਹੋ।।ਬੜੇ ਪਿਆਰੇ ਇਨਸਾਨ ਹਨ ❤❤❤
@mohindersingh4067
@mohindersingh4067 7 ай бұрын
ਬਹੁਤ ਵਧੀਆ ਸੋਚ ਹੈ ਦੋਨਾਂ ਵੀਰਾਂ ਦੀ। ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ ਜੀ।❤❤❤❤❤
@bikramsinghvicky6578
@bikramsinghvicky6578 3 ай бұрын
Tera tanu puhada😃😄😄😄d🤮🤮🤮
@charanjeetsinghuppal8012
@charanjeetsinghuppal8012 6 ай бұрын
ਦੋਵਾਂ ਭਰਾਵਾਂ ਨੂੰ ਦਿਲੋਂ ਸਤਿਕਾਰ ਕਰਦੇ ਹਾਂ ਇਹਨਾਂ ਤੇ ਮੇਹਰ ਭਰਿਆ ਹੱਥ ਰੱਖੇ ਬਹੁਤ ਵਧੀਆ ਇਨਸਾਨ ਹਨ
@snehk7438
@snehk7438 7 ай бұрын
I meet them during our camp at pingalwara... They were so little. i think they were 5-6 year old then they were so adorable and very active toddlers...happy to see them grown so well. 😊
@SukhwinderSingh-wq5ip
@SukhwinderSingh-wq5ip 7 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@mvirdi47
@mvirdi47 7 ай бұрын
I saw these brothers at pingalwara Amritsar when they were infants and now after approximatelley after 22 yrs I'm so happy to see them. They are so much encouragement to all of us normal bodied people especially their attitude towards life. They are true sikhs on earth accepting Waheguru's choice without any complaint and have happy outlook. They are highly educated which is commendable.Waheguru bless you guys. My best wishes to Mohan singh and Sohan singh. Love you guys
@bsdhaliwal2066
@bsdhaliwal2066 7 ай бұрын
ਵਾਹਿਗੁਰੂ ਜੋੜੀ ਨੂੰ ਤੰਦਰੁਸਤੀ ਅਤੇ ਚੜਦੀ ਕਲਾ ਅਤੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣ
@harnetchoudhary1782
@harnetchoudhary1782 7 ай бұрын
❤ ਵਾਹਿਗੁਰੂ ਜੀ ਦੋਨੋਂ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@neetudhaliwal7
@neetudhaliwal7 7 ай бұрын
Waheguru ji tuhanu es duniya da har ik sukh den. You guys are inspiration for people . Thank you for setting a very strong example
@sehnakhera
@sehnakhera 7 ай бұрын
Love u ❤️😘 Aujla top
@preetpreet9325
@preetpreet9325 7 ай бұрын
Ajoobe punjab de 👍
@taran.dhudike7
@taran.dhudike7 7 ай бұрын
ਨੀਤੂ ਜੀ ਤੁਹਾਡਾ ਕੁਮੈਂਟ ਪੜ੍ਹ ਕੇ ਅੱਖਾਂ ਵਿਰਾਗ ਦੇ ਅੱਥਰੂਆਂ ਨਾਲ ਭਰ ਗਈਆਂ🙏🏻🙏🏻🙏🏻 ਧੰਨਵਾਦ ਸਹਿਤ 🙏🏻
@gyandhillon1121
@gyandhillon1121 7 ай бұрын
Waheguru ji u r very brave God bless u love u putt❤❤🌷🌷💕
@darshansingh4911
@darshansingh4911 7 ай бұрын
​@@preetpreet9325❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@paramjitkaur8446
@paramjitkaur8446 7 ай бұрын
ਦੋਹਾਂ ਭਰਾਵਾਂ ਨੂੰ ਸਲੂਟ ਹੈ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਖੁਸ਼ ਦਿਲ ਬੱਚੇ ਪ੍ਰਮਾਤਮਾ ਇਹਨਾਂ ਨੂੰ ਤਰੱਕੀਆਂ ਬਖ਼ਸ਼ੇ ਜੀ।
@harkiretsingh1457
@harkiretsingh1457 7 ай бұрын
ਵਾਹਿਗੁਰੂ ਜੀ ਇਸ ਵੀਰ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਬਹੁਤ ਵਧੀਆ ਗੱਲਾਂ ਕਰਦੇ ਹੋ ਸੋਹਣ ਮੋਹਣ 👍👍👍👍
@SaintWarriorSukha797
@SaintWarriorSukha797 7 ай бұрын
Most powerful guru de singh with positive thinking, dhan dhan amar Shaheed Baba Deep Singh Ji dhan dhan amar Shaheed Jathedar Baba Hanuman Singh Ji, ehna di hmesha chardiyaan kallaan te fateh e rawe, ithe insaan sbkuch hoke v ronde horan nu dekh k... waheguru ji 🙏
@gauravvirdi281
@gauravvirdi281 7 ай бұрын
ਪਰਮਾਤਮਾ ਵਲੋਂ ਬਣਾਈ ਗਈ ਹਰ ਚੀਜ ਸੁੰਦਰ ਹੈ ਪਰਮਾਤਮਾ ਵਲੋਂ ਬਣਾਈ ਗਈ ਸਾਨੂੰ ਹਰ ਚੀਜ ਦਾ ਸਤਿਕਾਰ ਕਰਨਾ ਚਾਹੀਦਾ ਹੈ ❤ ਰੱਬ ਇਨ੍ਹਾਂ ਵੀਰਾ ਨੂੰ ਤਰੱਕੀ ਬਖਸ਼ੇ
@Love_hanjra077
@Love_hanjra077 7 ай бұрын
❤❤❤😊
@mannoberoi
@mannoberoi 7 ай бұрын
​@@Love_hanjra077😢 se
@bholasingh6411
@bholasingh6411 7 ай бұрын
​@@Love_hanjra077😢😮😅😊❤
@jatindersingh-js7cf
@jatindersingh-js7cf 7 ай бұрын
Thode prmatma nede h bs , kuch kmiya h hr ik vng ponch jaonge chli jao , turya turya ja
@gauravvirdi281
@gauravvirdi281 7 ай бұрын
@@jatindersingh-js7cf ਜੀ ਪਰਮਾਤਮਾ ਤਾਂ ਹਰ ਰੂਪ ਚ ਨਾਲ ਹੈ ਕਮੀਆ ਵੀ ਆਪ ਹੀ ਦੂਰ ਕਰਦਾ
@user-th2ng3ee5p
@user-th2ng3ee5p 6 ай бұрын
ਵਾਹਿਗੁਰੂ ਜੀ ਵਾਕਿਆ ਹੀ ਕਿਸੇ ਨੇ ਕਿਹਾ ਰੱਬਾ ਤੇਰੇ ਰੰਗ ਨਿਆਰੇ ਨੇ ਵਾਹਿਗੁਰੂ ਜੀ ਇਹਨਾਂ ਵੀਰਾਂ ਨੂੰ ਬਹੁਤ ਬਹੁਤ ਤਰੱਕੀਆਂ ਦੇਵੇ K.s.Raju
@manpreetkaur-pl8fy
@manpreetkaur-pl8fy 7 ай бұрын
Bhagat Puran Singh ji da jo mission c and kidaa ona ne oh accomplish kita, this is the bestest example. He would be very happy to see these doing amzing things in life. Menu en lag reha siga ki oh mere vrge hi aa.. nothing like alag aa kuch... Waheguru tuhanu bht bht tarrakian bakshan...I hope you achieve all what you both dream of and experience all u want to achieve...
@Jassmann5459
@Jassmann5459 7 ай бұрын
ਜੀਉਦੇ ਵੱਸਦੇ ਰਹੋ ਵੀਰ ਜੀ । ਮੇਰੇ ਮਰਦੇ ਚ ਸਾਹ ਪੈ ਗਾਏ ਤੁਹਾਨੂੰ ਵੇਖ ਕੇ ਸੁਣ ਕੇ । ਮੇਰੀ ਸਾਰੀ ਜਮੀਨ ਦਰਿਆ ਨੇ ਖਰਾਬ ਕਰਤੀ ਸੀ ਮੈ ਵੇਖ ਵੇਖ ਬਹੁਤ ਉਦਾਸ ਸੀ ਪਰ ਹੁਣ ਤੁਹਾਨੁੂੰ ਵੇਖ ਕੇ ਬਹੁਤ ਜਾਦਾ ਹੋਸਲਾ ਮਿਲ ਗਿਆ ਵਾ ਹੁਣ ਤਾ ਮੈ ਸੱਭ ਕੁਝ ਠੀਕ ਕਰ ਲੇਣਾ ਵਾ । ਧੰਨਵਾਦ ਅਮਨ ਵੀਰੇ ਤੇਰੀ ਵਜਾ ਨਾਲ ਇਹਨਾ ਵੀਰਾ ਨੂੰ ਮਿਲ ਲਿਆ ਵਾ। ਬਹੁਤ ਬਹੁਤ ਧੰਨਵਾਦ । ❤❤❤❤❤
@ganjitsinghkaler3489
@ganjitsinghkaler3489 7 ай бұрын
Waheguru vere saab theek karn ge
@user-de3mq7im1h
@user-de3mq7im1h 7 ай бұрын
Waheguru ji waheguru ji 🙏🙏
@napindersingh7651
@napindersingh7651 7 ай бұрын
Waheguru ji🙏 waheguru ji🙏
@GurpreetSingh-ui7vq
@GurpreetSingh-ui7vq 3 ай бұрын
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਤਰੱਕੀਆਂ ਬਖਸ਼ਿਸ਼ ਕਰਨ
@sandeepuppal3043
@sandeepuppal3043 7 ай бұрын
ਅਸਲੀ ਖੁਸ਼ੀ ਇਹ ਰੂਹਾਂ ਕੋਲ ਆ ਵਾਹਿਗੁਰੂ ਜੀ ਦੋਨੋਂ ਭਰਾਵਾ ਨੂੰ ਖ਼ੁਸ਼ ਰੱਖੇ 🙏
@JARNAILGURSAHIBJASPREET
@JARNAILGURSAHIBJASPREET 7 ай бұрын
ਸਤਿਕਾਰਯੋਗ ਵੀਰ ਜੀ ਸੋਹਣਾ ਜੀ ਮੋਹਣਾ ਜੀ,ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ 🙏🙏🙏❤❤❤
@ashaarora5874
@ashaarora5874 7 ай бұрын
Very beautiful podcast, these guys are so grateful and happy! Very smart, intelligent and funny. No complain with God or anybody . Very inspiring. Sohna Singh and mohna Singh stay happy and healthy.
@Keeratkalervlogs2068
@Keeratkalervlogs2068 7 ай бұрын
ਜ਼ਿੰਦਾ-ਦਿਲ ਇਨਸਾਨ ,,ਵਹਿਗੁਰੂ ਜੀ ਕਿਰਪਾ ਬਣਾਈ ਰੱਖਣ ,🙏🥰,ਸੁੰਘੜ ਸਿਆਣੇ ,,ਵਹਿਗੁਰੂ ਜੀ ਨੇ ਦੋਵੇਂ ਭਰਾਵਾਂ ਨੂੰ ਹਮੇਸ਼ਾ ਲਈ ਇੱਕਠੇ ਰਹਿਣ ਲਈ ਹੀ ਭੇਜਿਆ।
@heartdeepmannu247
@heartdeepmannu247 7 ай бұрын
ਪਰਮਾਤਮਾ ਦੋਵਾਂ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖੇ ❤
@HarbansSingh-nc4qc
@HarbansSingh-nc4qc 7 ай бұрын
ਜਿੳੁਂਦੇ ਰਹੋ ਪੁੱਤਰੋ ਵਾਹਿਗੁਰੂ ਤੁਹਾਡੇ ਹੌਸਲੇ ਬੁਲੰਦ ਰੱਖੇ
@BalkarsinghBhangu-wy1bs
@BalkarsinghBhangu-wy1bs 7 ай бұрын
ਵਾਹਿਗੁਰੂ ਜੀ ਸੋਹਣਾ ਮੋਹਣਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ । ਹਮੇਸ਼ਾਂ ਤੰਦਰੁਸਤੀ ਤੇ ਚੜਦੀ ਕਲਾ ਚ ਰੱਖਣ ਜੀ
@harnoorkaurissar12
@harnoorkaurissar12 7 ай бұрын
I met them when i was so young and they made me laugh so much told me so many jokes played with me. These guys are so amazing.
@dkmetcalf14598
@dkmetcalf14598 7 ай бұрын
Rab de rang ne.pta nahi Rab kehdian ranga Vich razi. Very naughty boys.Be happy.Work is worship.
@ranjitsinghdhillon2347
@ranjitsinghdhillon2347 7 ай бұрын
ਵਾਹਿਗੁਰੂ ਹਮੇਸ਼ਾ ਚੱੜ੍ਹਦੀ ਕਲਾ ਬਖਸ਼ੇ ਵੀਰਾਂ ਨੂੰ ਬਾਕੀ ਗੱਲਾ ਸੁਣਕੇ ਬਹੁਤ ਵਧੀਆ ਲੱਗਿਆ ।
@paramjitmehroke2354
@paramjitmehroke2354 7 ай бұрын
Waheguru ji mehar kro🙏🏻🙏🏻ਦੋਨਾ ਭਰਾਵਾ ਨੂੰ ਚੜਦੀ ਕਲਾ ਬਖਸਣਾ🙏🏻🙏🏻
@Diljitkourjosan6170
@Diljitkourjosan6170 4 ай бұрын
ਸੋਹਣਾ ਅਤੇ ਮੋਹਣਾ ਪੁੱਤਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ❤❤
@gurwinderdhaliwal997
@gurwinderdhaliwal997 7 ай бұрын
They are special guys Waheguru ehna nu Hmesha khush rakhe
@Amarpaldhaliwal
@Amarpaldhaliwal 7 ай бұрын
ਵਾਹਿਗੁਰੂ ਲੰਮੀਆਂ ਉਮਰਾਂ ਕਰਨ ਦੋਵਾਂ ਭਰਾਵਾਂ ਦੀਆਂ ❤ ਅਮਨ ਬਾਈ ਬਹੁਤ ਖੂਬ ❤️❤️
@skv6451
@skv6451 7 ай бұрын
Waheguru ji chardikala bhakse dowa veera nu , God bless you both 🙌❤️
@0344T
@0344T 3 ай бұрын
ਦੁਨੀਆਂ ਦੇ ਸਭ ਤੋਂ ਸੋਹਣੇ ਇਨਸਾਨ ਹਨ ਦੋਨੇ ਵੀਰ ਤੰਦਰੁਸਤ ਰਹਿਣ ਵਾਹਿਗੁਰੂ ਜੀ
@user-nh4fn5nd5o
@user-nh4fn5nd5o 6 ай бұрын
ਸੋਹਣਾ ਸਿੰਘ ਅਤੇ ਮੋਹਣਾ ਸਿੰਘ ਵਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿਚ ਰੱਖਣ
@KiranPreet-mx6tt
@KiranPreet-mx6tt 7 ай бұрын
ਵਾਹਿਗੁਰੂ ਜੀ ਮੇਹਰ ਕਰਨ ਦੋਨੇਂ ਭਰਾਵਾਂ ਤੇ ❤️🙏
@navjotnijjar8119
@navjotnijjar8119 3 ай бұрын
These brothers are amazing. So down to earth, funny, god fearing and honest. I hope Waheguru blesses them with good health and happiness always. They deserve so much more than what they are getting from the public and govt.
@bhukalbhinder9308
@bhukalbhinder9308 4 ай бұрын
ਸਭ‌ ਤੋਂ ਘੈਂਟ ਪੋਡਕਾਸਟ ❤️ ,ਕਿੰਨੇ ਸਮਝਦਾਰ ਨੇ ਦੋਨੋਂ ਵੀਰੇ ,ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਤੇ ਚੜਦੀਕਲਾ ਬਖਸ਼ਣ ਦੋਵਾਂ ਵੀਰਾਂ ਨੂੰ ❤🙏🏻
@rajandeepsingh5629
@rajandeepsingh5629 4 ай бұрын
Shi gal
@Thakurravinder
@Thakurravinder 7 ай бұрын
teyan nal dekhh ke .. 2 hasde hoee..Sher laagday.. 🐯🐯 eh dono..❤❤.. ehna nu sun kee din poora ho geaa 🐯🐯
@simarjeetkaur4747
@simarjeetkaur4747 7 ай бұрын
Best podcast ever 👌 👏 What a positive boys both are...we should learn from them that don't cry over little problems 😊
@panjabiboy4932
@panjabiboy4932 7 ай бұрын
Bai ehna nal Tichar Karn Vale Kine Ghatia ਮਾਨਸਿਕਤਾ de lok ne...
@SurinderSingh-jb9kq
@SurinderSingh-jb9kq 7 ай бұрын
Waheguru aap dono brothers nu tandrusti bakhshan, thanks very much 🙏❤️
@dildiyasadran2582
@dildiyasadran2582 7 ай бұрын
ਵਾਹਿਗੁਰੂ ਜੀ ਵੀਰਾ ਨੂੰ ਚੱੜਦੀ ਕਲਾ ਵਿਚ ਰੱਖੇ ਜੀ ਵੀਰਾ ਸੋਹਣਾ ਤੇ ਵੀਰਾਮੋਹਣਾ ਬਹੁਤ ਛੋਟੇ ਛੋਟੇ ਸੀ ਜਦੋਂ ਅਸੀਂ ਵੇਖੇ ਸੀ ਖੁਸ਼ ਦਿਲ ਛੋਟੇ ਹੁੰਦੇ ਵੀ ਸੀ ਜੀ ❤️❤️👋👋
@astroplayzz69
@astroplayzz69 7 ай бұрын
Waheguru ji ❤Chaddi kalan ch rkhn ❤bai hona nu 🧡
@Taranmahla-786
@Taranmahla-786 7 ай бұрын
Yrr kini knowledge aa kini study kiti hoi aa bhutt vdyaa lgaa waheguru trakiyaa Bakshe ❤ such a inspiring yrr❤
@MrJK355
@MrJK355 7 ай бұрын
GBU❤
@surinderchauhan4882
@surinderchauhan4882 6 ай бұрын
I met them when they were four or five years old I saw them pingalbhara in amritsar.very happy to see them again after 20 years. I am watching this video from Australia. Waheguru ji bless them always with good health n happiness fullfill their all desires
@jaggiratiya4463
@jaggiratiya4463 7 ай бұрын
ਬਾਈ ਜਿਉਂਦੇ ਵੱਸਦੇ ਰਹੋ ,,, ਬਹੁਤ ਵਧੀਆ ਸੋਚ ਆ ਤੁਹਾਡੀ ਲਵ ਯੂ ਵੀਰਿਓ❤
@CynosX
@CynosX 7 ай бұрын
inspirational personalites. Rabh eda e chardikla ch rakhe bhrawa nu.
@babalpreetsingh7839
@babalpreetsingh7839 7 ай бұрын
ਵਾਹਿਗੁਰੂ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਇਹਨਾਂ ਦੀ ਹੋਰ ਤਰੱਕੀ ਹੋਵੇ ਇਹ ਮਤਲਬ ਪੂਰੇ ਇੰਟਰਨੈਸ਼ਨਲ ਲੈਵਲ ਤੇ ਜਾਣ ।
@JagsirSingh-ph5tg
@JagsirSingh-ph5tg 7 ай бұрын
"ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ "! ਇੰਨਾਂ ਦੋਨਾਂ ਵੀਰਾਂ ਸੋਹਣਾ ਸਿੰਘ ਤੇ ਮੋਹਣਾ ਸਿੰਘ ਨੂੰ ਸਦਾ ਚੜਦੀ ਕਲਾ ਚ ਰੱਖਣ।
@SuneetKaur-cj8kr
@SuneetKaur-cj8kr 7 ай бұрын
This is the first and sole interview that I have seen and listen fully, and enjoyed a lot. Very inspiring and soul touching as if they are speaking from their soul. No artificiality and double standards. Really very very beautiful. May God bless you.
@SunnyKailey
@SunnyKailey 7 ай бұрын
Bahut sohna podcast paji❤❤️❤️😇 waheguru g mehar krn veera te🙏🏻
@viks1632
@viks1632 7 ай бұрын
Waheguru Ji 🙏 🙏 sabte mehar karo. Bhalla karo ena veera da te kul kaynaat da.
@BachitarKammonke5911
@BachitarKammonke5911 7 ай бұрын
ਵਾਹਿਗੁਰੂ ਜੀ ਸੋਹਣੇ ਤੇ ਮੋਹਣੇ ਵੀਰ ਨੂੰ ਚੜਦੀਕਲਾ ਵਿੱਚ ਰੱਖਣ❤
@jaisharma4045
@jaisharma4045 7 ай бұрын
Waheguru ji mehar kriyo dono veera te ❤️🙏
@harpreettkaur830
@harpreettkaur830 7 ай бұрын
God bless you brothers , baba ji tuhanu lambia umara bakshe te tandrusti bakshe te hamesha hasde vasde raho ,salute to both you
@Sandeep_Sandhu
@Sandeep_Sandhu 7 ай бұрын
Waheguru Ji Hmesha Chardikala Ch Rakhn GBU ❤️
@simarjeet9733
@simarjeet9733 7 ай бұрын
I really salute brothers Sanu jara jiya khuch hunda Ashi Marne bare sochde wa par ena nu dekh ke jene de inspiration mildi ha
@YuviSethi
@YuviSethi 7 ай бұрын
Zinda dil insaan ne Sohna mohna brothers 🙏🙏🙏🙏👈WAHEGURU Meher karn ehna te ♥️ 💖
@akcakc2088
@akcakc2088 7 ай бұрын
ਬਹੁਤ ਪਿਆਰੇ ਬੱਚੇ ਹਨ ਬਹਾਦਰ ਹਨ ਵਾਹਿਗੁਰੂ ਮਿਹਰ ਰੱਖਣ
@anjaananjaan5107
@anjaananjaan5107 7 ай бұрын
These brothers are proof one can live a good life even with problems. Think about your own problems and see if you can think differently about your problems so they no longer bother you
@balwinderjunday8434
@balwinderjunday8434 7 ай бұрын
Waheguru ne satisfaction bahut dity hei.Thank God for give them very good mind.
@Anandpuria_sardar
@Anandpuria_sardar 7 ай бұрын
ਵਾਹਿਗੁਰੂ ਜੀ ਤੰਦਰੁਸਤੀ ਬਖਸ਼ੇ ਦੋਵੇ ਵੀਰਾ ਨੂੰ 🙏🙏🙏🙏🙏
@jaspreetmann1
@jaspreetmann1 7 ай бұрын
I̊ l̊o̊v̊e̊ ẙo̊ů p̊i̊t̊h̊ ẙo̊ů c̊ål̊l̊ m̊e̊ p̊i̊t̊h̊ l̊ v̊år̊
@GurnamSingh-mb4zv
@GurnamSingh-mb4zv 7 ай бұрын
Sohna Mohna love you bro's. Life is beautiful. Go out and travel around India and world. You guys are so positive waheguru chadi kalla rakhe.
@SukhjinderSingh-wd6ld
@SukhjinderSingh-wd6ld 7 ай бұрын
hun tak da sab toh vdia te hasse makhaul wala podcast thode channel te and really both brothers are great inspiration for people who think that they have miserable lives ,god bless to sohna and mohna ❤❤
@manojkumar-zk3ik
@manojkumar-zk3ik 7 ай бұрын
Best motivation for all youth ever ... main dekhya c veera nu ek din... bt mill nhi paya ..
@user-dh2jl8re1u
@user-dh2jl8re1u 7 ай бұрын
Waheguru mehr kre bri himmat mili tonu dekh ajj cmnt to bina reha nhi gya God bless you both of u
@harbansdhaliwal4796
@harbansdhaliwal4796 7 ай бұрын
Veer ji Rabb di ਮੇਹਰ ਜਰੂਰ ਹੋ ਜਾਣੀ ਥੋਡੇ ਤੇ ਮੈਂ ਬਾਬਾ ਜੀ ਅੱਗੇ ਅਹੀ ਅਰਦਾਸ ਕਰਦਾ ਬਾਬਾ ਜੀ ਏਨਾ ਦੋਵਾਂ ਭਰਾਵਾਂ ਤੇ ਹਮੇਸ਼ਾ ਮੇਹਰ ਕਰੀ ਜਲਦੀ ਜਲਦੀ ਏਨਾ ਨੂੰ ਠੀਕ ਕਰੇਉ ਬਹੁਤ ਧੁੱਖ ਭਰੀ ਜ਼ਿੰਦਗੀ ਕੱਟ ਰਹੇ ਨੇ ਏਨਾ ਤੇ ਹੋਰ ਦੁੱਖ ਨਾ ਹੀ ਆਉਣ ਬਾਬਾ ਜੀ 👏
@sandeepsingh7841
@sandeepsingh7841 7 ай бұрын
Waheguru ji cahrdiklaha ch rekhe dona Vera nu❤💐
@JaswinderKaur-ke8zl
@JaswinderKaur-ke8zl 7 ай бұрын
Waheguru ji sohney tey mohney veer nu good health bakshey veer tusi khush dil insaan ho ji thonu dakh bhut inspiration mildi hai Waheguru ji thonu Har sukh naal nivajey 🙏🙏
@sadhsingh2036
@sadhsingh2036 7 ай бұрын
ਮੈ ਤੁਹਾਡੀ ਵੀਡਿਉ ਦੇਖੀ ਸੋਹਣਾ ਮੋਹਣਾ ਜੀ,,ਬਹੁਤ ਵਧੀਆ ਲੱਗਾ ਦਿਲ ਦਰਿਆ ਵਾਲੇ ਇਨਸਾਨ,ਪਰ ਮੇਰੇ ਕੋਲ ਐਸਾ ਕੋਈ ਸਬਦ ਨਹੀ ਕੇ ਕਿਹੜੇ ਸਬਦ ਨਾਲ ਆਪ ਜੀ ਦੀ ਸਿਫਤ ਕਰਾ ,,ਵਹਿਗੁਰੂ ਆਪ ਜੀ ਤੇ ਮੇਹਰ ਭਰਿਆ ਹੱਥ ਰੱਖਣ
@sarbchohan7134
@sarbchohan7134 7 ай бұрын
Waheguru Ji Sb Nu Khushia Te Tandrustia Bakhshn 🙏🙏
@thepunjabexperimenttv9595
@thepunjabexperimenttv9595 7 ай бұрын
Bai mai tera podcast nahi c dekhda par ajj maja aa gya kya baat waheguru mehar kare veera te Aman aujla bai teri kya baat aa
@ManSingh-ub5ol
@ManSingh-ub5ol 7 ай бұрын
ਵਾਹਿਗੁਰੂ ਜੀ ਵੀਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@karnailsinghvirdi3280
@karnailsinghvirdi3280 7 ай бұрын
Waheguru g ka Khalsa waheguru g ki fateh Sohna and Mohna bête When you are walking who you feel tired or well
@Gurnoor_singhkang
@Gurnoor_singhkang 7 ай бұрын
Rab tuhanu duniya da har sukh deve ❤️
@poojakaur6134
@poojakaur6134 7 ай бұрын
Waheguru ji 🙏❤️
@balwinderjunday8434
@balwinderjunday8434 7 ай бұрын
You guys inspiration for people.great boys .Waheguru ji kirpa banaye rakhe.
@tajendersingh55
@tajendersingh55 7 ай бұрын
Hun tak kde eida jeha podcast nahi wekhya ci ehna entertain Kita Teena prwa ne 😊 waheguru ji mehar bnei rkheyo dowa teh chardikala ch rkheyo ajj di youth lei expression ne kiwe zindagi nu jeena chahida ❤❤
@harrieharrie846
@harrieharrie846 7 ай бұрын
Waheguru ji Waheguru ji Waheguru ji Waheguru ji Waheguru ❤
@manjitkaur.765
@manjitkaur.765 7 ай бұрын
ਬਹੁਤ ਵਧੀਅਾ ਲੱਗਿਅਾ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸੇ 🙏🙏
@jasbirsaini5492
@jasbirsaini5492 7 ай бұрын
Slaam ena lovely bachayia nu and ena de positivety nu
@paramsukh8828
@paramsukh8828 7 ай бұрын
Waheguru veer ji thanu himmat deve veer ji kise de ni suni sirf tusi rabb nu suno te agge vado apna karm Karo thuhadi sister v thude nal hai❤❤❤❤
@oyehimanshu_
@oyehimanshu_ 7 ай бұрын
was really stressed for my exam tommorow....loved the show....they are really inspiring and happy people
@hustlegang0315
@hustlegang0315 7 ай бұрын
Duniya waleyo jo kosh tanu rab ne ditta aa ode ch khosh rehna sekh lo, te rab da shukar kareya karo ke rab ne tanu ek tandrust sareer dita a. kosh sikho ah veera nu dekh ke. my blessings are always with you aman veer.
@Baljindersingh19955
@Baljindersingh19955 7 ай бұрын
Ryt veer ji 🙏
@navinderkaur1198
@navinderkaur1198 7 ай бұрын
Waheguru ji inha veera nu tandursti te tarki bakshan🙏👌👌❤️❤️
@umabhatt9183
@umabhatt9183 7 ай бұрын
Ji guru deve ji Dan deve Shuker manana guru Sukhi hai .Dukh Devo ya sukh deve Shuker manana guru Sukhi hai . Host ji also nice and honest .God bless three of them 🙏🙏
@jassghuman9664
@jassghuman9664 7 ай бұрын
ਅਕਾਲ ਪੁਰਖ ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਿਸ਼ਾਹ ਜੀਉ ਮਹਾਰਾਜ ਜੀ ਦੋਨੋਂ ਵੀਰਾਂ ਤੇ ਆਪਣੀ ਮਿਹਰ ਬਣਾਈ ਰੱਖਣਾ ਜੀ ਤੰਦਰੁਸਤੀ ਬਖਸ਼ਣਾ ਜੀ ਚੜ੍ਹਦੀਕਲਾ ਵਿੱਚ ਰੱਖਣਾ ਵੀਰਾਂ ਨੂੰ 🙏🙏🙏🙏🙏 🙏
@mannudilu3593
@mannudilu3593 7 ай бұрын
ਵਾਹਿਗੁਰੂ ਜੀ ਦੋਨੋਂ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
@balvindersingh4705
@balvindersingh4705 7 ай бұрын
waheguru ji aap nu har time khush rakhan jisohna&mohana ji waheguru ji ka khalsa Waheguru ji ki fateh
@GKK2014
@GKK2014 7 ай бұрын
ਵਾਹਿਗੁਰੂ ਵਾਹਿਗੁਰੂ, ਧੰਨ ਗੁਰੂ ਨਾਨਕ ਸਾਹਿਬ ਜੀ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ।ਬਲਿਹਾਰੇ ਜਾਈਏ ਸੱਚੀ ਸਰਕਾਰ ਦੇ ❤❤
@gurjotsingh8934
@gurjotsingh8934 7 ай бұрын
ਵਾਹਿਗੁਰੂ ਮੇਰੇ ਵੀਰਿਆਂ ਨੂੰ ਲੌਕਿਕ ਅਲੌਕਿਕ ਤਰੱਕੀ ਬਖ਼ਸ਼ੇ
@gurmitkaur6981
@gurmitkaur6981 7 ай бұрын
Waheguru tuhanu tandrusti bakshan bete ❤️❤️❤️❤️❤️watching from USA
@SimarDeep-ye6yt
@SimarDeep-ye6yt 3 ай бұрын
ਮੈ ਦਿਹਾੜੀਦਾਰ ਹਾ ਮੈ ਮਿਸਤਰੀ ਨਾਲ ਕਮ ਕਰਦਾ ਸੀ ਪੈਡ ਤੋ ਡਿੱਗ ਗਿਆ ਸਟ ਲਗ ਗਈ ਹੁਣ ਭਾਰਾ ਕਮ ਨਹੀ ਕਰ ਸਕਦਾ ਗਰੀਬ ਬਦਾ ਹਾ ਛੋਟੀ ਭੈਣ ਦੀ ਪੜਾਈ ਮੇਰੇ ਸਿਰ ਤੇ.ਹੈ ਭਾਪਾ ਸ਼ਰਾਬੀ ਹੈ ਮੈਨੂ ਹੈਲਪ ਦੀ ਲੋੜ ਹੈ ਕੋਈ ਆਪਣਾ ਛੋਟਾ ਕਮ ਕਰ ਸਕਾ
@AkbarKhan-yl7qg
@AkbarKhan-yl7qg 6 ай бұрын
Very very nice positive episode... One of a kind and very motivational. My salute to both Sohna Singh and Mohna Singh. Rubb Rakha.
@JaswantSingh-gw7vq
@JaswantSingh-gw7vq 7 ай бұрын
ਵਾਹਿਗੁਰੂ ਜੀ 🙏❤️ ਬੱਚਿਆਂ ਨੂੰ ❤❤ ਤੰਦਰੁਸਤੀ ਬਖ਼ਸ਼ੇ ❤❤❤❤❤❤❤❤
@nijjarnijjar8663
@nijjarnijjar8663 7 ай бұрын
Waheguru ji hamesha khush rakhan thanu ❤😊
@gurmeetkaur3620
@gurmeetkaur3620 7 ай бұрын
ਕਿਸਮਤ ਵਾਲੇ ਹੋ ਬੇਟਾ ਜੀ ਜਿਹੜਾ ਤੁਹਾਨੂੰ ਇੰਦਰਜੀਤ ਕੌਰ ਵਰਗੀ ਮਾਂ ਮਿਲੀ ਹੈ ਜੀ ❤❤❤❤❤❤
@gurdevsandhu4796
@gurdevsandhu4796 7 ай бұрын
Bahut hi khush dil veer ne Paramaatma ena nu tarcki bakhshe❤ eh veer jad kush khande ne te ek jane de khan nal v pet bhar janda hai k dona nu hi khana painda
@hiteshchhabra104
@hiteshchhabra104 3 ай бұрын
Waheguru sukrana tera, sb nu chnga tandrust rakhi🙏
@gurdevkaur1209
@gurdevkaur1209 7 ай бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਇਹਨਾਂ ਪਿਆਰੇ ਬੱਚਿਆਂ ਨੂੰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੁਗ ਜੁਗ ਜੀਓ ਪੁੱਤ ਹੱਸਦੇ ਵੱਸਦੇ ਰਹੋ ਸਦਾ ਪੁੱਤ
@Singhgorayapb18
@Singhgorayapb18 7 ай бұрын
Watching from Australia paaji… very nice podcast aman veere.. i recently started watching ur show and its amazing…baaki sohna-mohna veere bhut funny talk krde aa..waheguru chardi kla vich rakhan🙏🏻🙏🏻
@NishanSingh-zj7jm
@NishanSingh-zj7jm 3 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ ਵੀਰਾਂ ਨੂੰ ❤
We're Conjoined Twins. Ask Us Anything.
9:55
Jubilee
Рет қаралды 8 МЛН
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 20 МЛН
Whyyyy? 😭 #shorts by Leisi Crazy
00:16
Leisi Crazy
Рет қаралды 20 МЛН
Must-have gadget for every toilet! 🤩 #gadget
00:27
GiGaZoom
Рет қаралды 6 МЛН
Untold Stories Of 10 Sikh Gurus Explained In 26 Minutes
26:35
TRS Clips हिंदी
Рет қаралды 537 М.
Duniya Ki Sabase Chhotee Mahila (28 saal ki, 62 cm)
10:39
Ruhi Çenet Hindi
Рет қаралды 11 МЛН
Unfiltered: Sonam Bajwa and Ammy Virk
50:02
BHARTI TV
Рет қаралды 1,3 МЛН
БАТЯ ПЛАКИ-ПЛАКИ
0:47
LavrenSem
Рет қаралды 3,8 МЛН
凡事不要慌,看我如何靠智慧取胜!
1:00
侠客红尘
Рет қаралды 34 МЛН
凡事不要慌,看我如何靠智慧取胜!
1:00
侠客红尘
Рет қаралды 34 МЛН
УСТРОЙСТВО ДЛЯ АВТОВЫГУЛА СОБАК🐶
0:20
MEXANIK_CHANNEL
Рет қаралды 2,9 МЛН
🍁 СЭР ДА СЭР
0:10
Ка12 PRODUCTION
Рет қаралды 4,8 МЛН