No video

ਆਉ ਸ਼ਹਿਰ TASMANIA (AUSTRALIA) ਦੇਖੀਏ | Vlog 7 | Dhadrianwale

  Рет қаралды 324,757

Emm Pee

Emm Pee

Күн бұрын

For all the latest updates, please visit the following page:
ParmesharDwarofficial
www.emmpee.in/
~~~~~~~~
This is The Official KZbin Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
KZbin Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#tasmania

Пікірлер: 725
@mohindersangha
@mohindersangha 2 жыл бұрын
ਜੋ ਦੀਸੇ, ਸੋ ਸਗਲ ਬਿਨਾਸੈ; ਜਿਉ ਬਾਦਰ ਕੀ ਛਾਹੀ ... ਕਿਹੜੀ ਗੁਰਮਤਿ ਦੇ ਲੜ ਲਾ ਰਹੇ ਹੋ ਜੀ
@pawandhuria5022
@pawandhuria5022 Жыл бұрын
ਬਾਬਾ ਸ੍ਰੀ ਢਡਰੀਆਂ ਵਾਲੇ ਜੀ ਇਸ ਸਬ ਕੁਦਰਤ ਦੇ ਰੰਗ ਹੈ ਜੀ
@JesusChrist-vi2fv
@JesusChrist-vi2fv 2 жыл бұрын
ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਦਿਵਾਨ ਸਾਰੇ ਪੰਜਾਬ ਵਿੱਚ ਲੱਗਣ ਇੱਕ ਬਾਰ ਯਿਸੂ ਮਸੀਹ ਜੀ ਤੋਂ ਅਰਦਾਸ ਕਰਕੇ ਦੇਖੋ ਤੁਹਾਡਾ ਦਿਵਾਨ ਅਮ੍ਰਿਤਸਰ ਵਿੱਚ ਜਰੂਰ ਲੱਗੇਗਾ ਇਹਨਾਂ ਦੇਸ਼ਾਂ ਵਿੱਚ ਪੈਰ ਰੱਖਣ ਤੋਂ ਪਹਿਲਾਂ ਸੋਚਿਆ ਕਰੋ ਇਹ ਦੇਸ਼ਾਂ ਉਤੇ ਯਿਸੂ ਮਸੀਹ ਜੀ ਦਾ ਹੱਥ ਹੈ ਤੁਹਾਡੇ ਉੱਤੇ ਵੀ ਬਾਬਾ ਡੋਲਰ ਕਠੇ ਕਰਨੇ ਮੇਹਗੇ ਨਾ ਪੈ ਜਾਣ
@vidya5003
@vidya5003 2 жыл бұрын
ਗੁਰ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਤੁਹਾਡਾ ਪਹਿਲਾ ਦੂਜਾ ਬਲੋਗ ਦੇਖਿਆ ਬਹੁਤ ਹੀ ਵਧੀਆ ਲੱਗਾ ਧੰਨਵਾਦ ਵਾਹਿਗੁਰੂ ਜੀ
@guriabhi90
@guriabhi90 2 жыл бұрын
ਅਸਲ ਵਿੱਚ ਇਸੇ ਨੂੰ ਹੀ ਤੇ ਬਲੋਗਿੰਗ ਕਹਿੰਦੇ ਆ ਵਾਹ ਬਾਬਾ ਜੀ ਲਵ ਯੂ ਆਲ ਟਾਇਮ ਇਹਨੂੰ ਜ਼ਿੰਦਗੀ ਕਹਿੰਦੇ ਨੇਂ ਸਾਰੀ ਟੀਮ ਨੂੰ ਮੁਬਾਰਕਾਂ ਜੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️
@sunitakhanna1744
@sunitakhanna1744 2 жыл бұрын
ਬਹੁਤ ਹੀ ਸੋਹਣਾ ਬਲੋਗ ਬਣਾਇਆ ਸੰਤ ਜੀ ਅਸੀ ਪੂਰਾ ਪਰਿਵਾਰ ਆਪ ਜੀ ਨੂੰ ਸੁਣਦੇ ਹਾਂ ਪਸੰਦ ਕਰਦੇ ਹਾਂ ਅਤੇ ਆਪ ਜੀ ਤੋਂ ਬਹੁਤ ਜਿਆਦਾ ਪ੍ਰਭਾਵਿਤ ਹਾਂ ਧੰਨਵਾਦ ਜੀ।
@user-ek3mu9ce7q
@user-ek3mu9ce7q 2 жыл бұрын
ਭਾਈ ਸਾਹਿਬ ਜੀ ਗੁਰੂ ਫ਼ਤਹਿ ਪ੍ਰਵਾਨ ਕਰਨੀ ਜੀ ਲੁਧਿਆਣਾ ਤੋਂ
@amarjitsinghvirkdangian905
@amarjitsinghvirkdangian905 2 жыл бұрын
ਬਹੁਤ ਹੀ ਵਧੀਆ ਬਲੌਗ ਬਣਾਇਆ ਭਾਈ ਸਾਹਿਬ ਜੀ ।ਆਸਟ੍ਰੇਲੀਆ ਦੀ ਸੈਰ ਕਰਾ ਦਿੱਤੀ ਜੀ ।
@sarabjitsekhon1107
@sarabjitsekhon1107 2 жыл бұрын
ਬਹੁਤ ਵਧੀਆ ਭਾਈ ਸਾਹਿਬ ਜੀ ਵਾਹਿਗੁਰੂ ਜੀ
@shahbazsingh9366
@shahbazsingh9366 2 жыл бұрын
ਭਾਈ ਰਣਜੀਤ ਸਿੰਘ ਢੱਡਰੀਆਂ ਹੋਰਾਂ ਦਾ ਤਸਮਾਨੀਆਂ ਦੀ ਵੀਡੀਓ ਵਖਾਉਣ ਲੲੀ ਥੈਕਸ 🌹
@KamaljitKaur-fy3uu
@KamaljitKaur-fy3uu 2 жыл бұрын
ਇੱਕ ਤਾਂ ਏਨਾ ਪਿਆਰਾ ਤੇ ਜਾਣਕਾਰੀ ਭਰਪੂਰ ਬਲੌਗ ਬਣਾਇਆ ਉਹ ਵੀ ਆਪਣੇ ਹੱਥੀਂ,, ਬਹੁਤ ਸ਼ੁਕਰੀਆ ਜੀ ਆਪ ਜੀ ਦਾ 🙏
@baljinder5865
@baljinder5865 2 жыл бұрын
@@harvindersingh9328 hor baki babe ta jiwe sadak aa te lokk paunnde firde aa hanna?
@baljinder5865
@baljinder5865 2 жыл бұрын
@@harvindersingh9328 he is doing more than what his work is along with telling people the right path he is also practically explaining it and moreover is changing himself along with the world trend nahi ta koi hor baba aaye krda? Te rahi gal kam di ever heard of SKS hospital? Don’t spread hate appreciate the right work.
@baljinder5865
@baljinder5865 2 жыл бұрын
@@harvindersingh9328 I agree with you that we should not have any babe in the first place and i also don’t believe in them. I also believe only in guru granth sahib. Btw he also always states himself as bhai not BABA like others. As from my opinion we need a preson who can explain the correct meanings of what is written in guru granth sahib so we can also understand and follow the believes of our guru rather than only believing in them. It will do us no good if we only believe in them and not understand the main ethics. Babe had always explained meaning of guru granth sahib according to their own good
@baljinder5865
@baljinder5865 2 жыл бұрын
@@harvindersingh9328 And question of 8th failed to understand the ethics of guru granth sahib a person do not need graduation. And he is spending sangats money for sangats good not like other spending it on making property for their next generations.
@HarjinderSingh-vd5kx
@HarjinderSingh-vd5kx 2 жыл бұрын
Bhut vadia najra hai 👏👏👏👏👏👏
@lakhwindersingh1365
@lakhwindersingh1365 2 жыл бұрын
ਬਹੁਤ ਹੀ ਸੋਹਣਾ ਆ ਜੀ ਵੇਖ ਕੇ ਮਨ ਖੁਸ਼ ਹੋ ਗਿਆ ਭਾਈ ਸਾਹਿਬ ਜੀ🙏 ਲਖਵਿੰਦਰ ਸਿੰਘ ਪਿੰਡ ਚੌਰਵਾਲਾ ਸ਼੍ੀ ਫਤਿਹਗੜ੍ਹ ਸਾਹਿਬ ਜੀ
@dhindsarubal1378
@dhindsarubal1378 2 жыл бұрын
ਬਹੁਤ ਵਧੀਆ ਗੱਲ ਹੈ ਕਿ ਤੁਸੀਂ ਆਪ ਵੀ ਘੁੰਮਦੇ ਹੋ।ਤੇ ਸਾਨੂੰ ਵੀ ਦਿਖਾਓਦੇ ਹੋ।
@mohindersingh5076
@mohindersingh5076 2 жыл бұрын
🙏ਹੱਸਦਾ ਵੱਸਦਾ ਰਹਿ ਸੱਜਣਾ ਸਾਡੇ ਨਾਲ ਵੀ ਰਹਿ ਸੱਜਣਾ ਕੁਝ ਨਾ ਕੁਝ ਕਹਿ ਸੱਜਣਾ ਤੇਰੇ ਬੋਲਾਂ ਵਿੱਚ ਸ਼ਹਿਦ ਸੱਜਣਾ 🌸🌷🌺🌹☘️💐🌿🍁🌻
@KamaljitKaur-fy3uu
@KamaljitKaur-fy3uu 2 жыл бұрын
ਤੁਸੀਂ ਕਿੰਨੀ ਮਿਹਨਤ ਨਾਲ ਸਾਡੇ ਲਈ ਬਲੌਗ ਬਣਾ ਕੇ ਸਾਨੂੰ ਵੀ ਔਸਟਰੇਲੀਆ ਵਿਖਾ ਰਹੇ ਓ,, ਧੰਨਵਾਦ ਜੀ 🙏🙏
@daljitmangat1096
@daljitmangat1096 2 жыл бұрын
Waheguruji 🙏waheguruji 🙏waheguruji 🙏waheguruji 🙏waheguruji 🙏
@rajvir_singh256
@rajvir_singh256 2 жыл бұрын
ਮਿਹਨਤ 😄😄
@navpreetkaur9293
@navpreetkaur9293 2 жыл бұрын
Absolutely right 👍
@SandeepSingh-ky1wj
@SandeepSingh-ky1wj 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ
@AmandeepKaur-ju1zy
@AmandeepKaur-ju1zy 2 жыл бұрын
Good sat Sri akal g👍
@paramjitkaur495
@paramjitkaur495 Жыл бұрын
waheguru ji ka khalsa waheguru ji ke fateh ji baba ji🌷🌷🌷👌👏
@karansandhu2125
@karansandhu2125 2 жыл бұрын
Bahot ਵਧੀਆ ਭਾਈ ਸਾਹਿਬ ਜੀ ਏਦਾ ਲੱਗਦਾ ਤੂਹਾਡੇ ਨਾਲ ਹੀ ਗੱਡੀ ਚ ਬੈਠੇ ਹਾਂ
@nindamansa8757
@nindamansa8757 2 жыл бұрын
ਬਾਬਾ ਜੀ ਇਹ ਲੋਕਾਂ ਕੁਦਰਤ ਨੂੰ ਪਿਆਰ ਕਰਦਾ ਹਨ ਬਾਬਾ ਜੀ ਜੇ ਕਰਾਂ ਆਪਣੇ ਲੋਕਾਂ ਨੇ ਗੁਰਬਾਣੀ ਦੇ ਅਨੁਸਾਰ ਆਪਣੇ ਜੀਵਨ ਜਿਉਣਾ ਸਿੱਖ ਲੈਣ ਤਾਂ ਆਪਾਂ ਵੀ ਕੁਦਰਤ ਦਾ ਅਨੰਦ ਮਾਣ ਸਕਦੇ ਹੋ ਬਾਲਗ ਲਿਖਣਾ ਲਈ ਧੰਨਵਾਦ ਜੀ
@singhdavinder3516
@singhdavinder3516 2 жыл бұрын
ਆਹ ਹੁੰਦਾ ਵਲੌਗ ਜਿਹਨੂ ਕਹਿੰਦੇ ਹੁੰਦੇ। ਲੋਕ ਤਾ ਸਾਲੇ ਅਪਨੀਆਂ ਜ਼ਨਾਨੀਆਂ ਈ ਦਿਖਾਈ ਜਾਂਦੇ
@kpkp1488
@kpkp1488 2 жыл бұрын
Hanji
@KamaljitKaur-fy3uu
@KamaljitKaur-fy3uu 2 жыл бұрын
ਵਾਹ ਵਾਹ ਵਾਹ ਵਾਹ, ਬਲਿਹਾਰੀ ਕੁਦਰਤਿ ਵਸਿਆ 🙏
@NavjotKaur-qs3de
@NavjotKaur-qs3de 2 жыл бұрын
Very nice
@ajaybatra2024
@ajaybatra2024 2 жыл бұрын
Bhai sab ji ने इक गल बहुत ही अच्छी और सही samjahi hai ki sanu अपना चोगीरदा saamb ke रखना चाहिदा उस नाल खिलवाड sanu बहुत महंगा साबित हो रिहा है
@HSBAusind
@HSBAusind 2 жыл бұрын
ਬਹੁਤ ਸੋਹਣਾ ਸ਼ਹਿਰ ਹੈ hobart। Launceston vi ਬਹੁਤ ਵਧੀਆ ਹੈ। Tasmania ਮੈ ਤਿੰਨ ਵਾਰੀ ਗਿਆ ਹਾਂ। ਬਹੁਤ ਚੰਗਾ ਲਗਦਾ ਹੈ ਓਥੇ ਜਾ ਕੇ।
@lakhwindersingh7997
@lakhwindersingh7997 2 жыл бұрын
ਪਹਿਲਾ ਵਾਲਾ ਬਾਬਾ ਭੌਰੇ ਵਿਚ ਤੱਪਸੀਅਾ ਕਰਦੇ ਸੀ,ਅੱਜ ਕੱਲ ਦੇ ਬਾਬੇ ਗਰਮੀਅਾ ਵਿੱਚ ਬਾਹਰ ਠੰਡੇ ਮੁਲਕਾ ਵਿੱਚ ਘੁੰਮਦੇ,ਮੋਡਰਨ ਬਾਬੇ
@ManjitKaur-lu7oy
@ManjitKaur-lu7oy 2 жыл бұрын
ਭਾਈ ਸਾਹਿਬ ਜੀ ਨੂੰ ਗੁਰੂ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।
@sukhdevsinghsukhdevsinghkh8209
@sukhdevsinghsukhdevsinghkh8209 2 жыл бұрын
ਧੰਨਵਾਦ ਭਾਈ ਸਹਿਬ ਜੀ
@sukhiduggankaur384
@sukhiduggankaur384 2 жыл бұрын
ਗੁਰੂ ਫਤਿਹ ਭਾਈ ਸਾਹਿਬ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਲਈ ਇਹ ਪ੍ਰੋਗਰਾਮ ਦਿਖਾ ਰਹੇ ਓ, ਅਸੀਂ ਆਪਣੇ ਘਰ ਵਿੱਚ ਬੈਠ ਕੇ ਅਨੰਦ ਮਾਣ ਰਹੇ ਹਾਂ, ਸ਼ੁਕਰੀਆ ਮਿਹਰਬਾਨੀ
@kakan295
@kakan295 2 жыл бұрын
Waheguru ji ka Khalsa waheguru ji ki Fateh hunda na ki guru Fateh
@Sach.diAwaj
@Sach.diAwaj 2 жыл бұрын
ਕੋਡਾ ਹੋ ਜਾ
@KamaljitKaur-fy3uu
@KamaljitKaur-fy3uu 2 жыл бұрын
ਬਣਾਇਆ ਕਰੋ ਜੀ 🙏 ਬਹੁਤ ਵਧੀਆ ਲੱਗਿਆ ਸੱਚਮੁੱਚ ਜੀ 🙏
@AvtarSingh-jj3fb
@AvtarSingh-jj3fb 2 жыл бұрын
ਭਾਈ ਸਾਬ ਜੀ ਧੰਨਵਾਦ
@arshthind7069
@arshthind7069 2 жыл бұрын
ਵਾਹਿਗੁਰੂ ਜੀ ਭਾਈ ਸਾਹਿਬ ਜੀ ਧੰਨਵਾਦ ਆਪ ਜੀ ਦਾ ਜੋ ਇਨਾ ਕੁਝ ਦਿਖਾ ਰਹੇ ਹੋ
@vinod.vinodswami671
@vinod.vinodswami671 2 жыл бұрын
Tuhanu sun ke mind fresh ho janda hai. Har day sunda ha tuhanu 🕉️🕉️
@dohaqatar9914
@dohaqatar9914 2 жыл бұрын
🐕🐕🐕🐕🐕🐕🐕🐕🐕
@karamjitsingh8908
@karamjitsingh8908 2 жыл бұрын
ਬਹੁਤ ਹੀ ਵਧੀਆ ਲਗਦਾ ਭਾਈ ਸਾਹਿਬ ਜੀ।
@user-pn4yp6iy9i
@user-pn4yp6iy9i 2 жыл бұрын
ਕਾਸ਼ ਆਪਣਾ ਦੇਸ਼ ਵੀ ਇਹੋ ਜਿਹਾ ਹੋਵੈ ਵਾਹਿਗੁਰੂ ਜਲਦੀ ਮਿਹਰ ਕਰਨ ਸਾਨੂੰ ਸਮੱਤ ਬਖਸ਼ਣ
@newerachannel5451
@newerachannel5451 2 жыл бұрын
Siraaaa
@ranjitranjit7040
@ranjitranjit7040 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@ShamsherSingh-ff5jg
@ShamsherSingh-ff5jg 2 жыл бұрын
🌹🌹🙏🏾🙏🏾ਬਹੁਤ ਬਹੁਤ ਧੰਨਵਾਦ ਦਰਸ਼ਨ ਹੋਗੇ
@JAspalSingh-lu1hf
@JAspalSingh-lu1hf 2 жыл бұрын
ਸੰਦੌੜ ਧੰਨਵਾਦ ਭਾਈ ਸਾਹਿਬ ਜੀ ਜਿੰਦਗੀ ਜਿਉਣ ਦੀ ਜਾਂਚ ਸਿਖਾਤੀ🙏🙏
@jassi_s_hoshiarpuria
@jassi_s_hoshiarpuria 2 жыл бұрын
Bahut sohna laggya .. Superb
@baljeetsidhu67
@baljeetsidhu67 2 жыл бұрын
ਵਾਹ ਜੀ ਵਾਹ vlog ਦੇਖ ਕੇ ਮਜ਼ਾ ਆ ਗਿਆ ਅਸੀਂ ਵੀ ਤੁਹਾਡੇ ਨਾਲ ਹੀ ਆਸਟ੍ਰੇਲੀਆ ਦੇਖ ਰਹੇ ਹਾਂ ਜੀ 😍
@sanjaykait9494
@sanjaykait9494 2 жыл бұрын
Nature is God, bhut bdia lga ji, वाहेगुरु जी
@ashwani4336
@ashwani4336 Жыл бұрын
ਬਹੁਤ ਹੀ ਵਧੀਆ ਜੀ
@RaviKumar-ck9gv
@RaviKumar-ck9gv 2 жыл бұрын
ਵਲੋਗ ਦੇਖ ਕੇ ਬਹੁਤ ਚੰਗਾ ਲੱਗਾ ਮੇਰਾ ਨਾਮ ਰਵੀ ਕੁਮਾਰ ਹੈਂ ਜੀ ਮੈ ਆਪਜੀ ਦੀਆ ਸਾਰੀਆ ਵੀਡੀਓਜ਼ ਵਲੋਗਸ ਦੇਖਦਾ ਬਹੁਤ ਚੰਗਾ ਲਗਦਾ ਮੈਨੂੰ ਆਪਜੀ ਦੇ ਬੋਲ ਸੁਣ ਕੇ ਦਿਨ ਬਹੁਤ ਵਧੀਆ ਲੱਗਦਾ ਜੀ
@mohindersangha
@mohindersangha 2 жыл бұрын
ਮਃ ੩ ॥ ਮਾਇਆਧਾਰੀ ਅਤਿ ਅੰਨਾ ਬੋਲਾ ॥ ਜਿਸ ਮਨੁੱਖ ਨੇ (ਹਿਰਦੇ ਵਿਚ) ਮਾਇਆ (ਦਾ ਪਿਆਰ) ਧਾਰਨ ਕੀਤਾ ਹੋਇਆ ਹੈ ਉਹ (ਸਤਿਗੁਰੂ ਵਲੋਂ) ਅੰਨ੍ਹਾ ਤੇ ਬੋਲਾ ਹੈ (ਭਾਵ, ਨਾ ਸਤਿਗੁਰੂ ਦਾ ਦਰਸ਼ਨ ਕਰ ਕੇ ਪਤੀਜ ਸਕਦਾ ਹੈ, ਤੇ ਨਾ ਹੀ ਉਪਦੇਸ਼ ਸੁਣ ਕੇ)। ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥ ਉਹ ਮਨੁੱਖ ਸਤਿਗੁਰੂ ਦੇ ਸ਼ਬਦ ਵਲ ਧਿਆਨ ਨਹੀਂ ਦੇਂਦਾ, (ਪਰ) (ਮਾਇਆ ਦਾ) ਖਪਾਉਣ ਵਾਲਾ (ਭਾਵ, ਸਿਰ-ਦਰਦੀ ਕਰਾਉਣ ਵਾਲਾ) ਰੌਲਾ ਬਹੁਤ (ਪਸੰਦ ਕਰਦਾ ਹੈ)। ਗੁਰਮੁਖਿ ਜਾਪੈ ਸਬਦਿ ਲਿਵ ਲਾਇ ॥ ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ, (ਉਹ ਇਉਂ) ਦਿੱਸ ਪੈਂਦਾ ਹੈ (ਕਿ) ਉਹ ਗੁਰੂ ਦੇ ਸ਼ਬਦ ਵਿਚ ਬਿਰਤੀ ਜੋੜਦਾ ਹੈ। ਹਰਿ ਨਾਮੁ ਸੁਣਿ ਮੰਨੇ ਹਰਿ ਨਾਮਿ ਸਮਾਇ ॥ ਹਰੀ ਦੇ ਨਾਮ ਨੂੰ ਸੁਣ ਕੇ ਉਸ ਤੇ ਸਿਦਕ ਲਿਆਉਂਦਾ ਹੈ ਤੇ ਹਰੀ ਦੇ ਨਾਮ ਵਿਚ (ਹੀ) ਲੀਨ ਹੋ ਜਾਂਦਾ ਹੈ। ਜੋ ਤਿਸੁ ਭਾਵੈ ਸੁ ਕਰੇ ਕਰਾਇਆ ॥ (ਪਰ ਮਾਇਆਧਾਰੀ ਜਾਂ ਗੁਰਮੁਖਿ ਦੇ ਕੀਹ ਹੱਥ?) ਜੋ ਕੁੱਝ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ (ਉਸ ਦੇ ਅਨੁਸਾਰ) ਇਹ ਜੀਵ ਕਰਵਾਇਆ ਕੰਮ ਕਰਦਾ ਹੈ। ਨਾਨਕ ਵਜਦਾ ਜੰਤੁ ਵਜਾਇਆ ॥੨॥ ਹੇ ਨਾਨਕ! ਜੀਵ (ਵਾਜੇ ਵਾਂਗ) ਵਜਾਇਆ ਵੱਜਦਾ ਹੈ (ਭਾਵ, ਬੁਲਾਇਆਂ ਬੋਲਦਾ ਹੈ) ॥੨॥
@ManjitKaur-wl9hr
@ManjitKaur-wl9hr 2 жыл бұрын
so nice, ਕੁਦਰਤ ਦੇ ਰੰਗ ਨਿਆਰੇ 🙏🙏
@sehajpreetsingh2486
@sehajpreetsingh2486 2 жыл бұрын
So nice
@paramjeetchahal7712
@paramjeetchahal7712 11 ай бұрын
Waheguru ji ka Khalsa waheguru ji ki fateh bhai sahib ji ❤🙏
@poonammechuvipassanamadita3761
@poonammechuvipassanamadita3761 2 жыл бұрын
App nu rab chdti kla bich rkhe
@darshpreetsingh5399
@darshpreetsingh5399 2 жыл бұрын
Baba je tusi taan gar betheyan nu Tasmania dikha dita so great 👍👍👍👍👍👍👍
@gurtejsingh-nv8mz
@gurtejsingh-nv8mz 2 жыл бұрын
🙏 ਵਾਹਿਗੁਰੂ ਜੀ 🙏 ਬਹੁਤ ਬਹੁਤ ਵਧੀਆ ਜੀ 🙏
@harjindersingh-hx1cc
@harjindersingh-hx1cc 2 жыл бұрын
ਬਹੁਤ ਵਧੀਆ ਜੀ ਤੁਸੀਂ ਕਿੰਨੀ ਮਿਹਨਤ ਨਾਲ ਸਾਡੇ ਲਈ ਬਲੌਗ ਬਣਾ ਕੇ ਸਾਨੂੰ ਵੀ ਅਸਟ੍ਰੇਲੀਆ ਦਿਖਾਉਣ ਲਈ ਧੰਨਵਾਦ ਜੀ ਇਨ੍ਹਾਂ ਵਧੀਆ ਦਿਲਚਸਪ ਨਜਾਰੇ ਸੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️💐🌹🥀🌹💐🌹🌹💐🌹🥀🌹💐🌹🌹❤️😀😀👌👌👌👌👌
@bhagwantkaur674
@bhagwantkaur674 2 жыл бұрын
Wa g wa bhei sahib g Chardikala Hova g Thank YOU 💟💟💟💟💟💟💟💟💟💟
@gurimaan9814
@gurimaan9814 Жыл бұрын
Waheguru ji🙏🙏🙏🙏🙏🙏
@rajusangrani1237
@rajusangrani1237 2 жыл бұрын
ਬੁਹਤ ਬਹੁਤ ਧੰਨ ਵਾਦ ਭਾਈ ਸਹਿਬ ਥੋਡਾ🙏🙏🙏🙏🙏🙏🙏
@Sandhusurender
@Sandhusurender 2 жыл бұрын
M bhot तगड़ा फेन हा जी tuhada हरियाणा ton
@amanjotkaur6111
@amanjotkaur6111 2 жыл бұрын
Waheguru ji ka Khalsa Waheguru ji ki Fateh baba g🙏 Baba g jlde jlde hor eda de videos bna dao g
@gurlalrai2335
@gurlalrai2335 2 жыл бұрын
Bahi sahib moja e moja
@JasvirKaur-hg7bz
@JasvirKaur-hg7bz 2 жыл бұрын
Very nice bhot vadhiaa darshan kray Tasmania dey thanks so much babaji 👌👌🙏🙏🙏🙏🙏🙏
@baljeetsidhu67
@baljeetsidhu67 2 жыл бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਸਾਡੇ ਲਈ ਐਨਾ ਟਾਈਮ ਕੱਢਣ ਲਈ 🙏
@harleevkaur7916
@harleevkaur7916 2 жыл бұрын
Waheguru Ji ka khalsa waheguru ji ki fateh 🙏🙏
@gurmitsinghchahal606
@gurmitsinghchahal606 2 жыл бұрын
waheguru Ji Ka Khalsa waheguru Ji Ki fateh🙏🙏
@jasbirkaurjasbirkaur5949
@jasbirkaurjasbirkaur5949 2 жыл бұрын
ਬਾਬਾ ਜੀ ਤੁਸੀਂ ਐਡੀਲੇਡ ਕਦੋਂ ਆਉਣਾ
@gurmitsinghchahal606
@gurmitsinghchahal606 2 жыл бұрын
waheguru ji ka Khalsa waheguru ji Ki Fateh🙏🙏
@Fateh.2323
@Fateh.2323 2 жыл бұрын
Tensn lindi jatt di jutti jatt njaare haan diye😍😍😍
@mohindersangha
@mohindersangha 2 жыл бұрын
“ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ॥ ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥ ੧॥ ਭਾਵ: ਮਕਾਨ ਮੋਤੀਆਂ ਤੇ ਰਤਨਾਂ ਨਾਲ ਜੜ੍ਹਿਆ ਹੋਵੇ, ਮਕਾਨ ਨੂੰ ਕਸਤੂਰੀ, ਕੁੰਗੂ (ਕੇਸਰ), ਅਗਰਿ ਚੰਦਨ (ਸੁਗੰਧੀਆਂ) ਦੇ ਲੇਪ ਕੀਤੇ ਹੋਣ, ਇਹ ਸਭ ਵੇਖਕੇ ਮੇਰਾ ਮਨ ਚਾਉ ਨਾਲ ਭਰ ਜਾਏ ਤੇ ਮੈਂ ਐਸਾ ਮੋਹਿਤ ਹੋ ਜਾਵਾਂ ਕਿ ਹਰੀ ਦਾ ਨਾਮ ਹੀ ਭੁਲ ਜਾਵਾਂ ਅਤੇ ਐਸਾ ਭੁਲਾਂ ਕਿ ਫਿਰ ਉਹ ਨਾਮ ਚਿੱਤ ਹੀ ਨਾ ਆਵੇ।
@amarjitmalhi8537
@amarjitmalhi8537 2 жыл бұрын
Waheguru waheguru waheguru waheguru waheguru ji kerpa Kero ji Dhan Sri Guru Nanak Dev Ji Maharaj Ji
@KamaljitKaur-fy3uu
@KamaljitKaur-fy3uu 2 жыл бұрын
ਬਾਬਾ ਜੀ ਸਿਫਾਰਸ਼ ਹੈ ਜੀ 🙏 ਮੇਰੇ ਫਰੈਂਡ ਸਰਕਲ ਨੂੰ ਬਹੁਤ ਪਸੰਦ ਆਇਆ ਬਲੌਗ ਕਹਿੰਦੇ ਜਿੰਨਾ ਪਿਓਰ ਹਾਰਟ ਬਾਬਾ ਜੀ ਦਾ ਓਨਾ ਹੀ ਪਿਓਰ ਬਲੌਗ ਹੈ,,, ਅਸੀਂ ਅਗਲੇ ਦਾ ਇੰਤਜ਼ਾਰ ਕਰਾਂਗੇ ਜੀ 🙏
@hardarshansingh8017
@hardarshansingh8017 2 жыл бұрын
Balhari kudrat vasaya tera ahnth na jahi lakaya 🙏bot bot danwad ji🙏❤
@user-dm4jv3ft8b
@user-dm4jv3ft8b Ай бұрын
Bhut sohnaa view baba jii mai tahanu bhut sundaa tuhade naal Milan dee bhutt ishaa tuhade diwan nuu sunn kea mere zindgi badal gyea waheguru ji 🙏🙏
@satnambawa0711
@satnambawa0711 2 жыл бұрын
आनंद आगे बाबा जी बहुत वदीया वलोग जी🙏
@harjeetsingh3926
@harjeetsingh3926 2 жыл бұрын
Beautiful nature . ਧੰਨਵਾਦ ਜੀ
@pawangarg7430
@pawangarg7430 2 жыл бұрын
Bhai saheb ji, aap ji di badi lambi umar hove. Tusi bahut nirmal ho ji
@sarabjitkaur8997
@sarabjitkaur8997 2 жыл бұрын
ਬਹੁਤ ਵਧੀਆ ਲੱਗਿਆ ਵੀਰ ਜੀ ਨਾਈਸ,
@premlalpremlal5900
@premlalpremlal5900 2 жыл бұрын
Wahegur ji
@GagandeepSingh-xe4pf
@GagandeepSingh-xe4pf 2 жыл бұрын
ਬਹੁਤ ਸੋਹਣੀ ਸੋਚ ਭਾਈ ਸਾਹਿਬ ਆਪ ਜੀ ਦੀ ਤੁਸੀ ਘੁੰਮ ਵੀ ਰਹੇ ਤੇ ਲੋਕਾਂ ਨੂੰ ਵੀ ਅਸਟਰਲਿਆ ਦੇਖਾ ਰਹੇ ਓ , ਪਰ ਅਫ਼ਸੋਸ ਲ਼ੋਕ ਫ਼ਿਰ ਵੀ ਵਿਰੋਧ ਕਰਦੇ ਨੇ ਪਤਾ ਨਹੀਂ ਕੀ ਸੋਚ ਹੈ ਓਹ ਲੋਕਾਂ ਦੀ,,,
@surjeetkaur5416
@surjeetkaur5416 2 жыл бұрын
Very nice Bhai saab ji
@kaurkuldip9872
@kaurkuldip9872 2 жыл бұрын
Sarrde hnn bhai sahib ji loak es to vda paoo fer horr v glaa krnge
@SandeepSingh-ky1wj
@SandeepSingh-ky1wj 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@rangirecords4946
@rangirecords4946 2 жыл бұрын
Balle jatta
@BahadurSingh-mp5ev
@BahadurSingh-mp5ev 2 жыл бұрын
ਤੁਸੀਂ ਤੁਸੀਂ ਹੀ ਹੋ।
@ramjisharma5285
@ramjisharma5285 2 жыл бұрын
ਬਾਬਾ ਜੀ ਸਤਿ ਸ੍ਰੀ ਆਕਾਲ ਅੱਜ ਤਾਂ ਢਡਰੀਆਂ ਵਾਲੇ ਪਿੰਡ ਦੇ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ, ਨਹੀਂ ਤਾਂ ਬਾਬੇ ਬਣਕੇ ਸੋਚ ਕੇ ਬੋਲਿਆ ਜਾਂਦਾ ਹੈ ਕਿ ਲੋਕ ਕੀ ਕਹਿਣਗੇ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ।
@kiranpal3847
@kiranpal3847 2 жыл бұрын
Wahe gurua ji. Baba ramjet sangh dhrawila keep up good job 👏🥰🥰🥰😍😍🇨🇦canada
@nareshchauhan1485
@nareshchauhan1485 2 жыл бұрын
Baba ji thanks tuhada bahut tusi bahut kirpa kiti sade te
@khajuria777
@khajuria777 2 жыл бұрын
Bahut hi khoobsurat nazara hai g meharbani g
@PoonamGaddi
@PoonamGaddi Ай бұрын
First of all thanks to God who made this beautiful nature🙏🙏and secondly thanks to all gurusikhs who brought you to Hobart and of course thanks to you babaji for making this beautiful vlog❤❤I really enjoyed the vlog. Thanks a lot babaji🙏🙏
@sukhvir434
@sukhvir434 2 жыл бұрын
ਬਹੁਤ ਸੋਹਣਾ ਬਲੌਗ ਫੁੱਲ ਇੰਜਉਆਏ ਸੀ ਕੁਦਰਤ ਦੀਆਂ ਖੂਬਸੂਰੀਆਂ ਬਹੁਤ ਵਧੀਆ ਲੱਗੀਆਂ ਸਾਰੀ ਟੀਮ ਦਾ ਦਿਲੋਂ ਸ਼ੁਕਰੀਆ ਤੁਸੀ ਟਾਇਮ ਚੋਂ ਟਾਇਮ ਕੱਢ ਇਹ ਬਲੋਗ ਬਣਾਇਆ ਖੁਸ਼ ਰਹੋ ਚੜਦੀ ਕਲਾ ਚ ਰਹੋ 🙏🙏👍🏼👍🏼👌👌🌹🌹
@gurdeepaujla1442
@gurdeepaujla1442 3 ай бұрын
Waheguru ji
@hirdapuriaasatgurlightsatg9534
@hirdapuriaasatgurlightsatg9534 2 жыл бұрын
ਬਹੁਤ ਵਧੀਆ ਲੱਗਿਆ ਭਾਈ ਸਾਹਿਬ
@shivanikumari-mq7jl
@shivanikumari-mq7jl 2 жыл бұрын
Prabhu jesu ki jai
@navreetkaur1844
@navreetkaur1844 2 жыл бұрын
Very nice bhai sahab ji thanu soan ka life change hundi ha
@amarjitsinghvirkdangian905
@amarjitsinghvirkdangian905 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ।
@MohitKumar-zn4bv
@MohitKumar-zn4bv 2 жыл бұрын
Guru g tuci bahut sweet ho g
@ellahithegoldenretriever848
@ellahithegoldenretriever848 2 жыл бұрын
ਬਹੁਤ ਬਹੁਤ ਧੰਨਵਾਦ ਭਾਈ ਰਣਜੀਤ ਸਿੰਘ ਜੀ !
@amritauntysatsang7284
@amritauntysatsang7284 2 жыл бұрын
Feeling like we have visited Australia 👍👍 Thanks 🙏🙏
@user-ev9qp4yj4m
@user-ev9qp4yj4m 2 жыл бұрын
God job wbu 😍
@HarvinderSingh-ln1zy
@HarvinderSingh-ln1zy 2 жыл бұрын
Fir tourism guide ban ja tu kehra koi mulak chadiya duniya da ?? Chawal
@amanjotkaur6111
@amanjotkaur6111 2 жыл бұрын
Waheguru ji ka Khalsa Waheguru ji ki Fateh baba g🙏🙏 TUC bhut sohni video bnai aa g eda de hor videos bnao g thanku so much Australia dekhon lai g
@sukhchainsingh3414
@sukhchainsingh3414 4 ай бұрын
Bhot vdia ji i Love you Bhai saab ji❤❤❤❤😊
@Nikmanna
@Nikmanna Жыл бұрын
Bhut vda g bhut kuj dakhya waheguru tandrusti bakshn ji
@rajnibala2770
@rajnibala2770 2 жыл бұрын
ਬਾਬਾ ਜੀ ਮੈਨੂੰ ਤੁਹਾਡੇ ਵਿਚਾਰ ਬਹੁਤ ਹੀ ਵਧੀਆ ਲੱਗਦੇ ਨੇ। ਸਦਾ ਖੁਸ਼ ਰਹੋ ਜੀ। 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@deepakpawar645
@deepakpawar645 2 жыл бұрын
Baba ji kde sadi v kismat vich hoyga 👌🏻👌🏻👌🏻👌🏻👌🏻
@NarinderKaur-mz6gc
@NarinderKaur-mz6gc 4 ай бұрын
Very nice ji waheguru Ji
@balwantmann1774
@balwantmann1774 2 жыл бұрын
Waheguruji waheguruji
@harsiratkaur715
@harsiratkaur715 2 жыл бұрын
Sat sri akal bhai ji bahut anand aunda hai sanu a lgda hai k asi tuhade nal nal kum rahe ha
@ShamsherSingh-ou6ib
@ShamsherSingh-ou6ib 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️
@RajeshKumar-jn4bu
@RajeshKumar-jn4bu 2 жыл бұрын
garibban ne kum lya tuhadde naal ji thanks bAba ji 😀😁😂😃🙋👍👌
@rooprai3307
@rooprai3307 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Kirpa karo ji.
@asingh4019
@asingh4019 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏❤❤🌹🌹🌹💐💐
@hardipsingh7691
@hardipsingh7691 2 жыл бұрын
Thanks ji
@JaspreetKaur-bj2pm
@JaspreetKaur-bj2pm 2 жыл бұрын
Superb. Tjanks baba g to make us part of your journey😊
@sukhwinderrehill9590
@sukhwinderrehill9590 2 жыл бұрын
Bdiaji 🙏🙏 waheguru chaddikla bxe 🙏🙏
Pool Bed Prank By My Grandpa 😂 #funny
00:47
SKITS
Рет қаралды 19 МЛН
How I Did The SELF BENDING Spoon 😱🥄 #shorts
00:19
Wian
Рет қаралды 36 МЛН
My Visit to Parmeshwar Dawar Gurudwara | Dhadrianwale 🙏
16:09
PULKIT vAmp
Рет қаралды 960 М.
Pool Bed Prank By My Grandpa 😂 #funny
00:47
SKITS
Рет қаралды 19 МЛН