ਉਡਕੇ ਮਿਲੇ ਅਸਾਮੀ ਸਿੱਖ। ਦੋ ਸੌ ਸਾਲਾਂ ਤੋਂ ਵਿੱਛੜੇ ਪੰਜਾਬੀ। ਗਿਆਨੀ ਜ਼ੈਲ ਸਿੰਘ ਆਇਆ ਸੀ ਏਥੇ। ਬਰਕੋਲਾ । Ghudda

  Рет қаралды 268,632

Ghudda Singh

Ghudda Singh

Күн бұрын

Пікірлер: 1 000
@AmritPalSinghGhudda
@AmritPalSinghGhudda 2 жыл бұрын
ਪਿੰਡ ਬਰਕੋਲਾ ਦੇ ਸਿੱਖਾਂ ਨਾਲ ਗੱਲਬਾਤ ਕਰਨ ਲਈ ਇਸ ਪਤੇ ਜਾਂ ਫ਼ੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਓਂ। Barkula higher secondary school Village and post office- barkula District-Nagaon Pin code- 782144 Mob - 9435465598 Principal Pratap Singh State- Assam
@TarsemSingh-ue1iz
@TarsemSingh-ue1iz 2 жыл бұрын
Waheguru Ji Ka Khalsa Waheguru Ji Ki Fateh Ji, From U K ! ! !
@surajgadge7418
@surajgadge7418 2 жыл бұрын
Sat Sri akal ji
@AjitSingh-yg7in
@AjitSingh-yg7in 2 жыл бұрын
Very happy to see Asamees Sikh brothers Sisters From Mumbai ; Maharashtra
@raagratangurmatsangeet3478
@raagratangurmatsangeet3478 2 жыл бұрын
Wah wah dhan ho gusikh piaareo
@listenmaninder
@listenmaninder 2 жыл бұрын
💐
@ranjitbadesha214
@ranjitbadesha214 2 жыл бұрын
ਸ੍ਰੋਮਣੀ ਕਮੇਟੀ ਨੂੰ ਬੇਨਤੀ ਆ ਇਹਨਾਂ ਸਿੱਖ ਪਰਿਵਾਰਾਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜੋ
@kauripandher7433
@kauripandher7433 2 жыл бұрын
ਬਹੁਤ ਧੰਨਵਾਦ ਅਸਾਮੀ ਸਿੱਖ ਪਰਿਵਾਰਾਂ ਦਾ
@sabhisingh7561
@sabhisingh7561 2 жыл бұрын
ਅਕਸਰ ਪੰਜਾਬ ਵਿੱਚ ਕਰੋੜਾ ਖਰਚ ਕੇ ਅਸੀਂ ਮੇਲੇ ਕਰਵਾਉਂਦੇ ਹਾਂ ਗਾਇਕਾਂ ਨੂੰ ਲੱਖਾ ਦਿੰਦੇ ਹਾਂ ਅਸਲ ਸੇਵਾ ਤੇਂ ਇਹਨਾਂ ਪਰਿਵਾਰਾਂ ਦੀਦ ਮੱਦਦ ਕਰਨ ਵਿੱਚ ਹੈ ਇਹਨਾਂ ਪਰਿਵਾਰਾਂ ਨੂੰ ਪੰਜਾਬੀ ਅਧਿਆਪਕ ਮੁਹਈਆਂ ਕਰਵਾਉਣੇ ਚਾਹੀਦੇ ਨੇ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਵਿੱਚ ਲੋੜੀਂਦਾ ਸਮਾਨ ਵੀ ਦੇਣਾ ਚਾਹੀਦਾ ਹੈ | ਇਹ ਬੱਚੇ ਸਿੱਖਾਂ ਦਾ ਭਵਿੱਖ ਹਣ |
@RomeoFilms
@RomeoFilms 2 жыл бұрын
ਅਸਾਮੀ ਸਿੱਖਾਂ ਨੇ ਸਰੋਪੇ ਪਾ ਪਾ ਜ਼ਿੰਦਾ-ਦਿਲ ਦੀ ਮਿਸਾਲ ਕਾਇਮ ਕਰ ਦਿੱਤਾ ਇਹਨਾਂ ਵੀਰਾਂ ਦੀ ਪੰਜਾਬ ਨੂੰ ਮਦਦ ਕਰਨੀ ਚਾਹੀਦੀ ਏ
@jaspindergilluboke5010
@jaspindergilluboke5010 2 жыл бұрын
ਦੋਨੋਂ ਪੰਜਾਬੀ ਵੀਰਾਂ ਦਾ ਬਹੁਤ ਵੱਡਾ ਉਪਰਾਲਾ ਹੈ ਅਤੇ ਅਸਾਮੀ ਸਿੱਖਾਂ ਦਾ ਇਤਿਹਾਸ ਪੰਜਾਬੀਆਂ ਨਾਲ ਸਾਂਝਾ ਕਰਨ ਲਈ ਸ਼ੁਕਰੀਆ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਓੁਬੋਕੇ ਤਹਿਸੀਲ ਪੱਟੀ ਤਰਨਤਾਰਨ
@GurdeepSingh-vb3bo
@GurdeepSingh-vb3bo 2 жыл бұрын
ਸਾਡੀਆਂ ਪੰਥਕ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਅਲੋਪ ਹੋ ਰਹੇ ਸਥਾਨਾਂ ਦੀ ਸਾਂਭ ਸੰਭਾਲ ਕਰੇ, ਸਿੱਖ ਕੌਮ ਨੂੰ ਖਤਮ ਹੋਣ ਤੋਂ ਬਚਾਇਆ ਜਾ ਸਕੇ, ਧੰਨਵਾਦ ਜੀ ।
@ਗੈਲਗੈਲ-ਬ2ਠ
@ਗੈਲਗੈਲ-ਬ2ਠ 2 жыл бұрын
ਸਾਡੀ ਬਹੁਗਿਣਤੀ ਅਸਲ ਵਿਚ ਦਿਮਾਗੀ ਤੌਰ ਤੇ ਖੁਸਰਿਆਂ ਦੀ ਹੈ। ਜਿਨ੍ਹਾਂ ਨੂੰ ਕੋਈ ਵਲੋਗ ਬਣਾ ਕੇ ਆਪਣੀ ਤੀਵੀਂ ਦੇ ਚਿੱਤੜ ਵਿਖਾਵੇ ਤਾਂ ਲੋਕ ਲੱਖਾਂ ਦੀ ਗਿਣਤੀ ਚ ਵੇਖਦੇ ਨੇ ਪਰ ਤੁਸੀਂ ਸਾਈਕਲ ਤੇ ਚਿੱਤੜ ਘਸਾ ਕੇ ਕਿੰਨੀਆਂ ਸੋਹਣੀਆਂ ਕਹਾਣੀਆਂ ਵਿਖਾਉਂਦੇ ਹੋ ਕਿੰਨੇ ਕੁ ਲ਼ੋਕ ਵੇਖਦੇ ਨੇ।
@jattdaman8150
@jattdaman8150 2 жыл бұрын
Bilkul sahi keha bhra merya .eh tan hun apne v hath a k apa ohna loka de vlog dekhne a jan apne ghudde bhra huna demain tan jado v free huna ghudde bhra huna dia videos he dekhda a .you tube te v te FB te v.jeunda vasda reh ghudda and dev rabb tuhanu trakkia bakhshe
@kanwarsingh0
@kanwarsingh0 Жыл бұрын
Gall sahi a, tarika galat a dasan da bass 🤣🤣
@brarsaab6969
@brarsaab6969 2 жыл бұрын
ਸਿੱਖ ਜਿੱਥੇ ਜਿੱਥੇ ਗਏ ਉਥੇ ਖੁਸ਼ਹਾਲੀ ਹੀ ਮਿਲੀ ।। ਤੇ ਕੋਈ ਕਿਤੇ ਵੀ ਭੁੱਖਾ ਨੀ ਰਹਿ ਸਕਦਾ ਸਿੱਖਾਂ ਦੇ ਸਦਕੇ ❤️
@Mandeepsingh-qi9jq
@Mandeepsingh-qi9jq 2 жыл бұрын
❤️❤️
@raghwindersingh9794
@raghwindersingh9794 2 жыл бұрын
ਪਿੰਡ ਬਰਕੁਲਾ ਦੇ ਸਿੰਘ ਭਾਈ ਭੈਣਾ ਪੰਜਾਬੀ ਨਾਲ ਜੁੜਨਾ ਚੋਹੰਦੇ ਨੇ ਤਾ ਪੰਜਾਬੀ ਗੀਤ ਸੁਣਨ ਸ਼ਬਦ ਗੁਰਬਾਣੀ ਸੁਣਨ ਖਬਰਾ ਪੰਜਾਬੀ ਚ ਸੂਣਨ ਗੱਲ ਬਣ ਸਕਦੀ ਆ ਬਾਕੀ ਪੰਜਾਬ ਆਲਿਓ ਪਾਓ ਰਿਸ਼ਤੇਦਾਰੀਆ
@jsandhusandhu1383
@jsandhusandhu1383 2 жыл бұрын
ਸ਼੍ਰੋਮਣੀ ਕਮੇਟੀ ਨੂੰ ਏਨਾ ਅਸਾਮੀ ਸਿਖਾਂ ਲਈ ਖਾਸ ਧਿਆਨ ਦੇ ਕੇ ਵੱਧ ਤੋਂ ਵੱਧ ਕਮ ਕਰਨਾ ਚਾਹੀਦਾ ਹੈ ..
@143palwinder
@143palwinder 2 жыл бұрын
ਸਿੱਖ ਵੀਰਾਂ ਨੂੰ ਅਤੇ ਉਹਨਾਂ ਦੀ ਸੇਵਾ ਨੂੰ ਦੇਖ ਕੇ ਮਨ ਖੁਸ਼ ਹੋ ਗਿਆ।
@mahindersinghsahota4177
@mahindersinghsahota4177 2 жыл бұрын
Wahegurji
@nirankarsingh3454
@nirankarsingh3454 2 жыл бұрын
ਬਹੁਤ ਵਧੀਆ ਵੀਰ ਜੀ ਆਪਣੀ ਸਿੱਖ ਕੌਮ ਵਾਰਸ ਨੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਗ੍ਰੰਥੀ ਪ੍ਰਚਾਰਕ ਢਾਡੀ ਗੁਰਬਾਣੀ ਕੀਰਤਨ
@ajitpandher181
@ajitpandher181 2 жыл бұрын
ਬੱਲੇ ਬੱਲੇ ਵੀਰੋ। ਤੁਸੀਂ ਬਾਬੇ ਨਾਨਕ ਦੇ ਸਹੀ ਸਿੱਖ ਹੋ। ਵਾਹਿਗੁਰੂ ਜੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖੀ ਬਖਸ਼ਣ।
@davindersinghkhalsa8640
@davindersinghkhalsa8640 2 жыл бұрын
ਬਹੁਤ ਵਧੀਆ ਵੀਰ ਜੀ । ਮੈਨੂੰ ਵੀ ਇਸ ਪਿੰਡ ਵਿੱਚ 2 ਮਹੀਨੇ ਰਹਿਣ ਦਾ ਸਮਾਂ ਮਿਲਿਆ । ਬੱਚਿਆਂ ਨੂੰ ਪੰਜਾਬੀ ਭਾਸ਼ਾ ਦੀ ਸਿਖਲਾਈ ਦਿੱਤੀ ਸੀ । ਬਹੁਤ ਵਧੀਆ ਲਗਦਾ ਇੰਨਾ ਪਾਸ ਰਹਿ ਕੇ
@AmritPalSinghGhudda
@AmritPalSinghGhudda 2 жыл бұрын
ਦੱਸਦੇ ਸੀ ਬਾਈ। ਸੋਹਣਾ ਕੰਮ ਕੀਤਾ ਵੀਰ
@sandhunishansingh1058
@sandhunishansingh1058 2 жыл бұрын
Great job 👏🏽 appreciate 🙏🏼
@GurwinderSingh-bt4vm
@GurwinderSingh-bt4vm 2 жыл бұрын
ਬੜਾ ਧੰਨਵਾਦ ਤੁਹਾਡਾ ਬਾਈ ਜੀ🙏
@davindersinghkhalsa8640
@davindersinghkhalsa8640 2 жыл бұрын
❤️❤️🙏
@Aaj361
@Aaj361 2 жыл бұрын
ਵੀਰ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਹੋ
@mandeephandcontrolsystempunjab
@mandeephandcontrolsystempunjab 2 жыл бұрын
ਬਹੁਤ ਵਧੀਆ ਵੀਰ, ਇਹਨਾਂ ਸਿੱਖਾਂ ਦੀ ਜਰੂਰ ਮਦਦ ਹੋਣੀ ਚਾਹੀਦੀ ਆ
@mitpalsingh6710
@mitpalsingh6710 2 жыл бұрын
🌹🥀ਪੁਰਾਣੀ ਯਾਦ ਤਾਜ਼ਾ ਹੋ ਗਈ.. ਮੈਂ ਫੌਜੀ ਪੈਨਸ਼ਨਰ ਹਾਂ... 1979 ਤੋਂ 1982 ਤੱਕ ਮੇਰੀ ਡਿਊਟੀ ਨੌਗਾਂਵ ਜਿਲੇ ਵਿਚ ਹੀ ਸੀ। ਇਹ ਪਿੰਡ ਚਾਪੜਮੁੱਖ ਅਤੇ ਅਸਾਮ ਟ੍ੰਕ ਰੋਡ ਦੇ ਵਿਚਕਾਰ ਪੈਂਦਾ ਹੈ.. ਆਉਂਦੇ ਜਾਂਦੇ ਹੋਏ ਇਸ ਪਿੰਡ ਵਿਚੋਂ ਬਹੁਤ ਵਾਰ ਲੰਘੇ ਹਾਂ। ਬਹੁਤ ਅੱਛੇ ਲੋਕ ਨੇ ਇਸ ਇਲਾਕੇ ਦੇ। ਤੁਹਾਡਾ ਵੀਡੀਓ ਦੇਖ ਕੇ ਮਨ ਖੁਸ਼ ਹੋ ਗਿਆ। ਬਹੁਤ ਬਹੁਤ ਧੰਨਵਾਦ! ਵਾਹਿਗੁਰੂ ਜੀ ਤੁਹਾਨੂੰ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ! 🥀🌹
@khofnaksingh8520
@khofnaksingh8520 2 жыл бұрын
ਇਨਸਾਨੀਅਤ ਨਾਲ ਪਿਆਰ ਹੋਵੇ, ਤੇ ਨਾਨਕ ਦੀ ਖੁਮਾਰੀ ਹੋਵੇ। ਤੇ ਦੇਸ਼ ਕੋਈ ਨਹੀਂ ਮਾੜਾ, ਬਸ ਰਹਿਤਾ ਪਿਆਰੀ ਹੋਵੇ।✍️
@KesarSingh-ph9kv
@KesarSingh-ph9kv 2 жыл бұрын
ਆਸਾਮੀ ਸਿੱਖ ਪਰਿਵਾਰਾਂ ਨੂੰ ਮਿਲਾਉਣ ਤੇ ਹੋਰ ਸਾਰਾ ਇਲਾਕਾ ਦਿਖਾਉਣ ਲਈ ਅਤੇ ਉਹਨਾਂ ਪਰਿਵਾਰਾਂ ਦਾ ਰਹਿਣ- ਸਹਿਣ ਦਿਖਾਉਣ ਲਈ,ਬਾਈ ਜੀ ਬਹੁਤ ਬਹੁਤ ਧੰਨਵਾਦ।
@amandeepsingh-yk4nt
@amandeepsingh-yk4nt 2 жыл бұрын
ਵੀਰ ਰੱਬ ਤੁਹਾਨੂੰ ਸਧਾ ਖ਼ੁਸ਼ ਰੱਖੇ , ਤੁਸੀ ਸਾਨੂੰ ਏਨਾ ਸਿੱਖਾਂ ਬਾਰੇ ਜਾਣੂ ਕਰਵਾਇਆ ਜੀ ।ਧੰਨਵਾਦ ਜੀ ਸਕੂਨ ਮਿਲਿਆ
@kuldeeprattu100
@kuldeeprattu100 2 жыл бұрын
ਬਹੁਤ ਵਧੀਆ ਲਗਾ ਅਸਾਮੀ ਸਿੰਘਾਂ ਨਾਲ ਮਿਲ ਕੇ ਪੁੱਤ ਜਿਉਂਦੇ ਵਸਦੇ ਰਹੋ
@manjitgill3975
@manjitgill3975 2 жыл бұрын
ਵੀਰ ਤੇਰੇ ਵਿਲੌਗਸ ਬਹੁਤਾ ਪੈਸਾ ਤਾਂ ਨਹੀਂ ਬਨਾਉਂਦੇ ਪਰ ਬੰਦੇ ਦਾ ਕਿਰਦਾਰ ਹਮੇਸ਼ਾ ਉੱਚਾ ਬਣਾਈ ਰੱਖਦੇ,
@harbhajansingh4663
@harbhajansingh4663 2 жыл бұрын
ਵਾਹਿਗੁਰੂ ਜੀ ਇਨ੍ਹਾਂ ਆਸਾਮੀ ਸਿੰਘਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਾਰਿਆਂ ਮੇਰੇ ਆਸਾਮੀ ਵਿਰਾਂ ਨੂੰ ਸਤਿ ਸ੍ਰੀ ਆਕਾਲ ਜੀ
@Amarjitcanada
@Amarjitcanada 2 жыл бұрын
ਸ਼੍ਰੋਮਣੀ ਕਮੇਟੀ ਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ।
@Punjab_5rivers
@Punjab_5rivers 2 жыл бұрын
Great work ਤੁਸੀਂ ਉਹ ਕੰਮ ਕਰ ਰਹੇ ਹੋ ਜੋ ਸ੍ਰੋਮਣੀ ਕੌਮੇਟੀ ਜਾਂ ਸਰਕਾਰ ਨੂੰ ਕਰਨਾ ਚਾਹੀਦਾ ਹੈ -- you are doing work which should do Sromani Commeti or govt
@dilbaghdhaliwal2545
@dilbaghdhaliwal2545 2 жыл бұрын
S g p c mehar karo
@yadwindersingh-rw2de
@yadwindersingh-rw2de 2 жыл бұрын
ਦੋਨੇਂ ਵੀਰਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ।
@davindersinghkhalsa8640
@davindersinghkhalsa8640 2 жыл бұрын
ਭਜਨ ਸਿੰਘ ਦਾ ਪਰਿਵਾਰ ਬਹੁਤ ਹੀ ਪਿਆਰ ਕਰਨ ਵਾਲਾ ਹੈ
@jagdevsingh4970
@jagdevsingh4970 2 жыл бұрын
ਵਾਹਿਗੁਰੂ ਇਹਨਾਂ ਸਿੱਖਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।
@pindasingh4281
@pindasingh4281 2 жыл бұрын
ਘੁੱਦੇ ਵੀਰ ਮੈਨੂੰ ਵੀ ਲੈ ਜਾਇਆ ਕਰੋ ਜੀ ਨਾਲ ਜਿੱਥੇ ਵੀ ਜਾਣਾ ਹੁੰਦਾ ਤੁਸੀਂ, ਮੈਂ ਬਹੁਤ ਸ਼ੌਕ ਰੱਖਦਾ ਹਾਂ ਐਸਾ
@loveboparai7742
@loveboparai7742 2 жыл бұрын
ਰੂਹ ਖੁਸ ਹੁੰਦੀ ਆ ਬਾਈ ਦੇਖ ਕੇ❤
@sulakhansingh3145
@sulakhansingh3145 2 жыл бұрын
ਬਹੁਤ ਹੀ ਵਧੀਆ ਜਾਨਕਾਰੀ ਵਾਲੀ ਵੀਡੀਓ ਏ ਭਰਾਵਾ! ਦੇਖ ਕੇ ਰੂਹ ਖੁਸ਼ ਹੋ ਗਈ।ਸ਼੍ਰੋਮਣੀ ਕਮੇਟੀ ਨੂੰ ਜਰੂਰ ਇਸ ਵਲ ਧਿਆਨ ਦੇਣਾ ਚਾਹੀਦਾ ਹੈ ਸਿੱਖ ਫੁਲਵਾੜੀ ਨੂੰ ਹੋਰ ਵੀ ਸੁਚੱਜਾ ਬਣਾਉਣਾ ਚਾਹੀਦਾ ਹੈ।
@randhawa8233
@randhawa8233 2 жыл бұрын
ਵੀਰ ਜੀ ਬਹੁਤ ਹੀ ਲਾਜਵਾਬ ਅਦੁੱਤੀ ਗਿਆਨ ਬਖਸ਼ਿਸ਼ ਕੀਤਾ ਤੁਸੀ ਇਤਿਹਾਸ ਦਾ ਅਤੇ ਸਾਡੇ ਪੰਜਾਬੀ ਭਰਾਵਾਂ ਦੇ ਦਰਸ਼ਨ ਕਰਵਾਏ ਅ । ਵੀਰ ਜੀ ਬਰਕੁਲਾ ਦੇ ਆਪਣੇ ਅਸਾਮੀ ਪੰਜਾਬੀ ਵੀਰ ਨੂੰ ਪੰਜਾਬੀ ਸਿਖਾਉਣ ਲਈ ਵੀ ਕੋਸ਼ਿਸ ਕਰਾਂਗਾ ਗੇ । ਤੁਸੀ ਰਾਬਤਾ ਸਾਧੋ ।
@ਬਲਦੇਵਸਿੰਘ-ਨ6ਦ
@ਬਲਦੇਵਸਿੰਘ-ਨ6ਦ 2 жыл бұрын
ਉੱਪਰ ਨੰਬਰ ਦਿੱਤਾ ਹੈ ਜੀ
@KulwantSingh-fu4bg
@KulwantSingh-fu4bg 2 жыл бұрын
ਮੈਨੂੰ ਸਿਲੀਗੂਡੀ ਮਿਲੇ ਸੀ ਆਸਾਮੀ ਸਿੱਖ ਫੌਜੀ।
@BalvirSingh-ud4cd
@BalvirSingh-ud4cd 2 жыл бұрын
Good job ਬਾਈ ਜੀ। sgpc ਨੂੰ ਵੀ ਇਨਾਂ sikh ਪਰਿਵਾਰਾਂ ਦੀ ਸੰਭਾਲ ਕਰਨੀ ਬਣਦੀ ਹੈ।
@sukhpaldhaliwal3540
@sukhpaldhaliwal3540 2 жыл бұрын
ਬਾਈ ਜੀ ਬਹੁਤ ਬੰਦੀਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Amritpalsingh_2
@Amritpalsingh_2 2 жыл бұрын
ਸਾਡੀ ਸ੍ਰੋਮਣੀ ਕਮੇਟੀ ਇਹਨਾ ਦੂਰ ਦੁਰਾਡੇ ਬੈਠੇ ਲੋਕਾ ਦੀ ਸਾਰ ਲੈਣ ਦੀ ਬਜਾਏ ਰਾਜਨੀਤੀ ਜਾ ਬਾਦਲ ਪਰਿਵਾਰ ਦੁਆਲੇ ਘਿਰੀ ਹੋਈ ਹੈ ,ਪੰਥ ਦੀ ਪਾਰਟੀ ਕਹਾਉਣ ਵਾਲੇ ਅਕਾਲੀਆਂ ਨਾਲੋ ਤਾ ਗਿਆਨੀ ਜੈਲ ਸਿੰਘ ਹੀ ਚੰਗੇ ਨਿਕਲੇ ।ਘੁੱਦੇ ਵੀਰ ਇਹਨਾ ਦੀ ਸਮੱਸਿਆ ਸਮਾਜ ਸੇਵੀ ਸੰਸਥਾਵਾਂ ,ਸ੍ਰੋਮਣੀ ਕਮੇਟੀ ਜਾ ਮਨਜਿੰਦਰ ਸਿੰਘ ਸਰਸਾ ਆਦਿ ਵਰਗੇ ਸਿੱਖਾਂ ਕੋਲ ਉਠਾਇਆ ਜਾਣ।
@GurwinderSingh-bt4vm
@GurwinderSingh-bt4vm 2 жыл бұрын
ਬਿਲਕੁਲ ਵੀਰ ਜੀ
@BalvirSingh-ud4cd
@BalvirSingh-ud4cd 2 жыл бұрын
ਸਹਿਮਤ ਹਾਂ
@gurveersingh1675
@gurveersingh1675 2 жыл бұрын
ਮਨਜਿੰਦਰ ਸਿਰਸੇ ਨੇ ਕੀ ਕਰਨਾ ਉਹਨੂੰ ਤਾਂ ਭਾਜਪਾ ਨੇ ਪੱਟਾ ਪਾ ਲਿਆ ਦੱਲਾ ਬੰਦਾ ਨਿਕਲਿਆ
@suff2muffins341
@suff2muffins341 2 жыл бұрын
O kende asi badal nu rajona par agg kade ni rajji
@hsingh8411
@hsingh8411 2 жыл бұрын
ਪੰਜਾਬ ਦੀਆਂ ਕੁੱਝ ਅਖੌਤੀ ਸੰਸਥਾਂਵਾ ਵਾਲੇ ਜਿਹੜੇ ਚੌਵੀ ਘੰਟੇ ਭਈਆਂ ਦੀ ਸੇਵਾ ਕਰਨ ਲੱਗੇ ਰਹਿੰਦੇ ਆ ਅਤੇ ਪੰਜਾਬੀਆਂ ਦਾ ਪੈਸਾ ਗੈਰ-ਪੰਜਾਬੀਆਂ 'ਤੇ ਖਰਾਬ ਕਰਦੇ ਰਹਿੰਦੇ ਆ ਉਹਨਾਂ ਨੂੰ ਚਾਹੀਦਾ ਹੈ ਕਿ ਇਹਨਾਂ ਸਿੱਖਾਂ ਵੱਲ ਧਿਆਨ ਦੇਣ....
@darshansingh3120
@darshansingh3120 2 жыл бұрын
ਬਹੁਤ ਵਧੀਆ ਲੱਗਾ ਦੇਖ ਕੇ ਇਹਨਾਂ ਦੀ ਮੱਦਦ ਪੰਜਾਬ ਵੱਲੋ ਵੀ ਹੋਣੀ ਚਾਹੀਦੀ ਹੈ
@punjabgkbuddy3716
@punjabgkbuddy3716 2 жыл бұрын
*I am not Sikh, I am Hindu Jaat from Abohar (Punjab) But i would like to teach punjabi to these brothers. Waheguru ne mauka ditta ta jroor jaa ke punjabi sikhavanga ihna veera nu* 🙏🙏🙏🙏
@apnachannel6154
@apnachannel6154 2 жыл бұрын
👍❤️
@jobanjitsingh5722
@jobanjitsingh5722 2 жыл бұрын
ਵੀਰ ਜੀ ਹੁਣ ਜਮਾਨਾ ਬਦਲ ਗਇਆ online ਕਲਾਸ ਲਵਾ ਸਕਦੇ ਵੱਡੀ ਸਕ੍ਰੀਨ ਤੇ ।
@somap8380
@somap8380 2 жыл бұрын
Very good for you. You will have wonderful and life changing experiences; don’t let this opportunity to pass by.👏🏾
@surjitpuri4839
@surjitpuri4839 2 жыл бұрын
Well done
@paulgill6214
@paulgill6214 2 жыл бұрын
Please do if you can
@khofnaksingh8520
@khofnaksingh8520 2 жыл бұрын
ਸਫ਼ਰ ਤੇ ਚੱਲਦੇ ਚੱਲਦੇ ਮੰਜ਼ਿਲ ਲੱਭ ਜਾਂਦੀ ਆ। ਸੜਕਾਂ ਤੇ ਚੱਲਦੇ ਚੱਲਦੇ ਜ਼ਿੰਦਗੀ ਲੰਘ ਜਾਂਦੀ ਆ। ਪਰ ਜਦ ਰਾਤ ਪਵੇ ,ਫਿਰ ਮਾਂ ਚੇਤੇ ਆਉਂਦੀ ਆ।❤️✍️
@neovask
@neovask 2 жыл бұрын
ਜੋ ਖੌਫ ਤੋਂ ਰਵ੍ਹੇ ਪਰੇ, ਜੋ ਨਾਂ ਹੀ ਕਦੇ ਡਰੇ, ਤੇ ਨਾਂ ਹੀ ਖੌਫ ਪੈਦਾ ਕਰੇ, ਉਹ ਸਿੱਖ ਕਹਾਉਂਦਾ ਹੈ I ਜੋ ਸਿਰ ਤੇ ਪੱਟੀ ਬੰਨ੍ਹ ਕੇ ਆਵੇ, ਪਹਿਨਾਵੇ ਨਾਲ ਸਿੱਖ ਕਹਾਵੇ, ਤੇ ਫੇਰ ਡਰੇ ਅਤੇ ਡਰਾਵੇ, ਡਰ ਕੇ ਮਾਂ ਦੀ ਬੁੱਕਲ ਚ ਜਾਵੇ, ਜੀਹਨੂੰ ਡਰ ਨਾਲ ਨਾਨੀ ਯਾਦ ਆ ਜਾਵੇ, ਉਹ ਡਿੱਕ (dick) ਕਹਾਉਂਦਾ ਹੈ I
@khofnaksingh8520
@khofnaksingh8520 2 жыл бұрын
@@neovask Thanks veer
@khofnaksingh8520
@khofnaksingh8520 2 жыл бұрын
@@neovask ਨਾਨਕ ਨੀਵਾਂ ਜੋ ਚਲੈ ਲੱਗੈ ਨਾ ਤੱਤੀ ਵਾਓ।
@neovask
@neovask 2 жыл бұрын
@@khofnaksingh8520 ਜੇਕਰ ਚਾਹੁੰਦੇ ਹੋ ਕਿ ਲੱਗੇ ਨਾਂ ਤੱਤੀ ਵਾਓ, ਤਾਂ ਆਪਣੇ ਆਪ ਨੂੰ ਖੌਫਨਾਕ ਨਾਂ ਕਹਾਓ।
@GurpreetSingh-up1os
@GurpreetSingh-up1os 2 жыл бұрын
ਅਸੀਂ ਸਾਰੇ ਵੀਰਾਂ ਦੇ ਵਾਸਤੇ ਵਧੀਆ ਟੀਚਰ ਗ੍ਰੰਥੀ ਸਿੰਘ ਭੇਜਾਂਗੇ ਸਾਨੂੰ ਐਡਰੈੱਸ ਭੇਜ ਦਿਉਂ ਜੀ
@AmritPalSinghGhudda
@AmritPalSinghGhudda 2 жыл бұрын
Barkula higher secondary school Village and post office- barkula District-Nagaon Pin code- 782144 Mob - 9435465598 Principal Pratap Singh State- Assam
@amanbrar7370
@amanbrar7370 2 жыл бұрын
ਗਿਆਨੀ ਜ਼ੈਲ ਸਿੰਘ ਸਾਡੇ ਪਿੰਡ ਬਹੁਤ ਰਿਹਾ ਹੈ ਸਾਡੇ ਪਿੰਡ ਨਾਨਕੇ ਘਰ ਹੇ ਗਿਆਨੀ ਜ਼ੈਲ ਸਿੰਘ ਜੀ ਦਾ ਭੂਆ ਦਾ ਮੁੰਡਾ ਜਿੳਦਾ ਹੈ ਅੱਜ ਵੀ ਪਿੰਡ ਕੋਠਾ
@Amarjitcanada
@Amarjitcanada 2 жыл бұрын
ਏਹ ਸੱਚੀ ਯਾਤਰਾ ਅਪਣੇ ਪੰਜਾਬੀ ਭਰਾ ਨੂੰ ਮਿਲੇ
@gurwantsandhu2699
@gurwantsandhu2699 2 жыл бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਰੱਬ ਤੁਹਾਡੀ ਚੜਦੀ ਕਲਾ ਕਰੇਂ ਖੁਸ਼ ਰਹੋ
@ishwarallahgodwaheguruji.8387
@ishwarallahgodwaheguruji.8387 2 жыл бұрын
वाहेगुरु जी वीरो सदा चढ़ती कला विच रहो | बकुला पिंड दे सिख परिवारों नो सत श्री काल🙏😊❤
@simranjitsingh9099
@simranjitsingh9099 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ, ਮੇਰੇ ਵੀਰ ਜੀ🙏🙏
@pachitarsingh9580
@pachitarsingh9580 2 жыл бұрын
ਮਨ ਗਦ ਗਦ ਹੋ ਗਿਆ ਵੀਰੇ ਤੁਹਾਡਾ ਇਹ ਬਲੌਗ ਦੇਖ ਕੇ
@dharmindersingh999
@dharmindersingh999 2 жыл бұрын
ਬਹੁਤ ਵਧੀਆ ਰਿਹਾ ਵੀਰ, ਘਰ ਬੈਠਿਆਂ ਨੂੰ ਹੀ ਅਸਾਮੀ ਸਿੱਖਾਂ ਦੇ ਦਰਸ਼ਨ ਕਰਵਾ ਦਿੱਤੇ🙏🙏👍👍👍
@bhawanbirsingh9446
@bhawanbirsingh9446 2 жыл бұрын
ਬਹੁਤ ਵਧੀਆ ਉਪਰਾਲਾ ਵੀਰ ਦਾ...ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇਜ
@butasingh6411
@butasingh6411 2 жыл бұрын
ਅਸਾਮ ਵਿੱਚ , ਪਿੰਡ ਬਰਕੋਲਾ ਦੇ ਸਿੱਖ ਭੈਣ ਭਰਾਵਾਂ ਬੱਚਿਆਂ ਦੇ ਰੂਬਰੂ ਕਰਵਾਇਆ , ਬਹੁਤ ਹੀ ਵਧੀਆ ਲੱਗਿਆ । ਪ੍ਰਮਾਤਮਾ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ।
@vikramsabri2529
@vikramsabri2529 2 жыл бұрын
ਘੁੱਦੇ ਵੀਰ ਬਹੁਤ ਇੰਤਜਾਰ ਕਰਾਉਣਾ ਯਰ ਵਲੋਗ ਜਲਦੀ ਪਾਇਆ ਕਰ ਬਾਈ ਬਹੁਤ ਨਜਾਰਾ ਆਉਂਦੇ ਜਿਓਂਦੇ ਰਹੋ ਦੇਵ ਨੂੰ ਚਾਹ ਚੁਹ ਪਲਾ ਦਿਆ ਕਰ ਗੜਬਾ ਭਰਕੇ
@BALWANTSingh-sc2xg
@BALWANTSingh-sc2xg 2 жыл бұрын
ਬਹੁਤ ਹੀ ਵਧੀਆ ਸਿੱਖ ਪਰਿਵਾਰਾਂ ਨੂੰ ਮਿਲਣ ਦਾ ਅਤੇ ਦੂਜਿਆਂ ਨੂੰ ਵੀ ਦਰਸ਼ਨ ਕਰਵਾਉਣ ਦਾ ਆਪ ਸਭ ਨੂੰ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਆਪਣਾ ਬਲਵੰਤ ਸਿੰਘ ਗੁੜੇ
@keshokaur8983
@keshokaur8983 2 жыл бұрын
ਸੁਕਰੀਆ ਇਸ ਜਾਣਕਾਰੀ ਲਈ, ਖੁਸ ਰਹੋ ਭਰਾਵੋ
@JAspalSingh-lu1hf
@JAspalSingh-lu1hf 2 жыл бұрын
ਬਹੁਤ ਵਧੀਆ ਵਿਡੀਓ ਆ ਵੀਰ ਏਨੀਆਂ ਰੂਹਾਂ ਦੇ ਦਰਸ਼ਨ ਕਰਵਊਣ ਲਈ ਧੰਨਵਾਦ
@kamaldhillon638
@kamaldhillon638 2 жыл бұрын
Very nice very beautiful sir thanks ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਘਰ ਬੈਠੇ ਹੀ ਸਾਰੇ ਭਾਰਤ ਦੇ ਦਰਸ਼ਨ ਕਰਵਾ ਦਿੱਤੇ 🙏🙏
@jikarmohammed5846
@jikarmohammed5846 2 жыл бұрын
ਬਾਈ ਜੀ ਸਤਿ ਸ੍ਰੀ ਅਕਾਲ🙏। ਮੈਂਨੂੰ ਫੋਜ ਵਿੱਚ 8ਸਾਲ ਅਸਾਮ ਵਿੱਚ ਨੋਕਰੀ ਕਰਨ ਦਾ ਮੌਕਾ ਮਿਲਿਆ, ਇਥੋਂ ਦੇ ਲੋਕਾਂ ਦਾ ਸਲੂਕ ਬਹੁਤ ਵਧੀਆ ਹੈਂ।
@sahajpalsingh1010
@sahajpalsingh1010 2 жыл бұрын
ਦਿਲ ਖੁਸ਼ ਹੋ ਗਿਆ
@satnampannu8110
@satnampannu8110 2 жыл бұрын
bahut hi sohna uprala thanks
@singh.deep77
@singh.deep77 2 жыл бұрын
ਸਭ ਤੋਂ ਵਧੀਆ ਇਹ ਭਾਗ, ਯਾਤਰਾ ਸਫਲ ਆ।
@rubalsingh4337
@rubalsingh4337 2 жыл бұрын
ਆਸਾਮੀ ਸਿੱਖ ਪਰਿਵਾਰਾਂ ਨੇ ਸੇਵਾ ਵਾਲਾ ਸਿਖਰ ਕਰ ਦਿੱਤਾ__ ਚੜਦੀ ਕਲਾ ਜੀ
@roopgrewal674
@roopgrewal674 2 жыл бұрын
ਦਿਲੋਂ ਦੁਆਵਾਂ 🍀
@Raju1069
@Raju1069 2 жыл бұрын
ਮੇਰੀ ਬੇਨਤੀ ਹੈ ਖਾਲਸਾ ਏਡ ਨੂੰ ਸਹਿਜਤਾ ਕਰਨ ਸ਼੍ਰੋਮਣੀ ਕਮੇਟੀ ਨੇ ਬਾਦਲਾ ਦੀ ਸੇਵਾ ਕਰਨੀ
@BalwinderSingh-ui7xe
@BalwinderSingh-ui7xe 2 жыл бұрын
ਬਾਂਹ ਵੀਰ ਬਾਂਹ ਵਾਹਿਗੁਰੂ ਤੰਦਰੁਸਤੀ ਬਖਸ਼ੇ ਜੀ
@jasvirkaur1590
@jasvirkaur1590 2 жыл бұрын
ਮੇਰਾ ਵੀ ਮਨ ਕਰਦਾ ਉਥੇ ਜਾਣ ਨੂੰ
@amanbrar7370
@amanbrar7370 2 жыл бұрын
ਗਿਆਨੀ ਜ਼ੈਲ ਸਿੰਘ ਬਹੁਤ ਸਮਾਂ ਸਾਡੇ ਪਿੰਡ ਰਿਹਾ ਹੈ ਨਾਨਕੇ ਪਿੰਡ ਅੱਜ ਵੀ ਚਵਾਰਾ ਹੈ ਜਿਸ ਵਿਚ ਰਹਿੰਦੇ ਸੀ
@yaadsandhawalia2285
@yaadsandhawalia2285 2 жыл бұрын
ਬਹੁਤ ਵਧੀਆ ਕੰਮ ਕੀਤਾ ਤੁਸੀਂ ਵੀਰ ਜੀ ਇਨ੍ਹਾਂ ਸਿੱਖਾਂ ਵੱਲ ਐਸ.ਜੀ.ਪੀ.ਸੀ ਨੂੰ ਧਿਆਨ ਦੇਣਾ ਚਾਹੀਦਾ ਪਰ ਬਹੁਤ ਅਫਸੋਸ ਦੀ ਗੱਲ ਆ ਐਸ.ਜੀ.ਪੀ.ਸੀ ਦੇ ਜ਼ਿਆਦਾ ਤਰ ਆਉਦੇਦਾਰ ਤਾਂ ਆਪਣੇ ਘਰ ਭਰਨ ਤੇ ਲੀਡਰਾਂ ਨੂੰ ਖੁਸ਼ ਕਰਨ ਚ ਲੱਗੇ ਨੇ ਜਿਹੜੀ ੳੁਹਨਾਂ ਦੀ ਅਸਲ ਜ਼ਿਮੇਵਾਰੀ ਆ ਉਸ ਵੱਲ ਕਿਸੇ ਦਾ ਧਿਆਨ ਨਹੀਂ । ਬਾਕੀ ਜਿਹੜੇ ਵੀ ਵੀਰ ਕੋਲ ਕੋਈ ਸਾਧਨ ਹੋਵੇ ਇਨ੍ਹਾਂ ਦੀ ਮਦਦ ਲਈ ਤਾਂ ਜ਼ਰੂਰ ਕਰਨੀ ਚਾਹੀਦੀ ਆ ਨਾਲ ਨਾਲ ਇਨ੍ਹਾਂ ਸਿੱਖਾਂ ਦੀ ਗੱਲ ਖਾਲਸਾ ਏਡ ਤੱਕ ਜਾਂ ਹੋਰ ਇਦਾਂ ਦੀਆਂ ਸੰਸਥਾਵਾ ਤੱਕ ਪਹੁੰਚਾਉਣੀ ਚਾਹੀਦੀ ਆ ਤਾਂ ਕੀ ਕੋਈ ਤਾਂ ਇਨ੍ਹਾਂ ਦੀ ਮਦਦ ਕਰੇ। 🙏
@davindersinghkhalsa8640
@davindersinghkhalsa8640 2 жыл бұрын
ਵੀਰ ਜੀ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਹਾਂ ਕਿ ਐਸ ਜੀ ਪੀ ਸੀ ਨੇ ਹੀ ਇੱਕ ਧਾਰਮਿਕ ਟੀਚਰ ਦਿੱਤਾ ਹੋਇਆਂ ਸੀ ।ਜੋ ਕਿ ਆਪਣੀ ਪੂਰੀ ਸਰਵਿਸ ਕਰ ਕੇ ਰਿਟਾਇਰ ਹੋਇਆ। ਇੰਨਾ ਸਿੱਖਾਂ ਦੀ ਮੰਗ ਤੇ ਹੀ ਐਸ ਜੀ ਪੀ ਸੀ ਵਲੋਂ ਮੈਨੂੰ ਵੀ ਇਥੇ ਗੁਰਮੁਖੀ ਸਿਖਲਾਈ ਕੈਂਪ ਲਗਾਉਣ ਦਾ ਸਮਾਂ ਮਿਲਿਆ ।ਉਸ ਤੋਂ ਬਾਅਦ ਵੀ ਬੱਚਿਆਂ ਦੀਆਂ ਛੁੱਟੀਆਂ ਵਿੱਚ ਇੰਨਾ ਦੀ ਮੰਗ ਅਨੁਸਾਰ ਟੀਚਰ ਕਮੇਟੀ ਵਲੋਂ ਭੇਜੇ ਜਾਂਦੇ ਹਨ ।
@gurveersingh1675
@gurveersingh1675 2 жыл бұрын
@@davindersinghkhalsa8640 ਤੁਸੀਂ ਕਿੰਨਾ ਟਾਇਮ ਰਹੇ ਸੀ
@yaadsandhawalia2285
@yaadsandhawalia2285 2 жыл бұрын
@Davinder Singh khalsa ਧੰਨਵਾਦ ਵੀਰ ਜੀ ਦੱਸਣ ਲਈ ਜੇ ਇਦਾਂ ਕਰ ਰਹੇ ਨੇ ਬਹੁਤ ਵਧੀਆਂ ਗੱਲ ਆ ਇਹ ਫਰਜ਼ ਆ ਆਪਣਾ 🙏
@jasssinghshahpurharidwar722
@jasssinghshahpurharidwar722 2 жыл бұрын
ਵਾਹ ਜੀ ਵਾਹ , ❤️ , ਦਿਲੀ ਕਮੇਟੀ ਤੇ ਸ਼ਿਰੋਮਣੀ ਕਮੇਟੀ ਨੂੰ ਪਹੁੰਚਣਾ ਚਾਹੀਦਾ
@madhomalli7321
@madhomalli7321 2 жыл бұрын
ਅੱਜ ਦੀ ਸਬ ਸੋਹਣੀ video ਹੈ । ਮੈਨੂੰ ਲਗਦਾ
@DaljeetSingh-kz9bm
@DaljeetSingh-kz9bm 2 жыл бұрын
हम बहुत खुश हूए है सिक्ख कमूनियटी को देख कर
@SukhwinderSingh-zp2pn
@SukhwinderSingh-zp2pn 2 жыл бұрын
ਦੋਵਾਂ ਵੀਰਾ ਬਹੁਤ ਸਾਰੀਆਂ ਮੁਬਾਰਕਾਂ
@jobanjeetramandeep1888
@jobanjeetramandeep1888 2 жыл бұрын
Dhan Dhan sri Guru Nanak sab ji Dhan teri Sikhi Satguru ji Ena Assami sikh veera te mehar bharia hath rakhen Ena di Ang sang help karni ji Waheguru ji
@supinderdhaliwal223
@supinderdhaliwal223 2 жыл бұрын
ਇਹਨਾ ਪੰਜਾਬੀਆ ਲਈ ਤੁਸੀ ਤਾ ਰੱਬ ਆਏ ਜਿਨਾ ਚਾ ਚੱਕੀ ਫਿਰਦੇ ਨੇ
@gurveersingh1675
@gurveersingh1675 2 жыл бұрын
@@doublefacts5873 ਤੇਰੀ ਭੈਣ ਨੂੰ ਨੰਗੀ ਕਰਕੇ ਠੋਕਾ
@gurveersingh1675
@gurveersingh1675 2 жыл бұрын
@@doublefacts5873 ਤੇਰੀ ਭੈਣ ਨੂੰ ਕੋਡੀ ਕਰਕੇ ਉਪਰ ਚੜਾ
@jagveersingh553
@jagveersingh553 2 жыл бұрын
🙏🙏🙏❣✅✅ਪੰਜਾਬੀ ਦਿਲ ਖੁਸ਼ ਕਰਤਾ ਵੀਰ ਪਰਮਾਤਮਾ chardikala ਵਿਚ ਰਖੇ ਤੋਹਂਨੁ
@madhomalli7321
@madhomalli7321 2 жыл бұрын
Good morning bro from Vancouver Canada 🇨🇦 ਤੋਂ । ਰੱਬ ਤਹਾਡੀ trip ਵਧੀਆ ਹੋਵੋ ।
@DAVINDERSINGH-uq9bt
@DAVINDERSINGH-uq9bt 2 жыл бұрын
ਵਾਹਿਗੁਰੂ ਕਿਰਪਾ ਬਣਾਈ ਰੱਖਣ ਜੀ🙏🏼🙏🏼
@gurusewaksingh7599
@gurusewaksingh7599 2 жыл бұрын
ASI ASSAm vich hi rehnde aa all assam vich bht sikh parwarr ne
@BalwinderSingh-ui7xe
@BalwinderSingh-ui7xe 2 жыл бұрын
ਬਹੁਤ ਅਨੰਦ ਆਇਆ ਵੇਖ ਕੇ ਜਿਉਂਦੇ ਵਸਦੇ ਰਹੋ
@ManjotSingh-uw1fr
@ManjotSingh-uw1fr 2 жыл бұрын
ਬਹੁਤ ਬਹੁਤ ਪਿਆਰ ਤੇ ਸਤਿਕਾਰ ਬਾਈ ਜੀ
@dalbindrasingh6550
@dalbindrasingh6550 2 жыл бұрын
Love from Barkola , Assam
@baljinderkaurmangat3052
@baljinderkaurmangat3052 2 жыл бұрын
ਵਾਹਿਗੁਰੂ ਜੀ ਹਰ ਕਦਮ ਤੁਹਾਡੇ ਨਾਲ ਹੋਵੇ ਜੀ 🙏🙏😍
@kamalpritsingh5076
@kamalpritsingh5076 2 жыл бұрын
ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀਕੀ ਫਤਹਿ ਬਾਹੁਤ ਬਾਹੁਤ ਧੰਨਵਾਦ ਜੀ ।ਚੈਨਿਲ ਵਾਲਿਅ ਦਾ ਜਿਨਾਂ ਇਹ ਪਿੰਡ ਲੱਬ ਕੇ ਸਿੱਖ ਕੌਮ ਨੂੰ ਜਾਣਕਾਰੀ ਦਿੱਤੀ ਇਹ ਫਰਜ ਸਿਰੋਮਣੀ ਕਮੇਟੀ ਦਾ ਕੇ ਉਹ ਉਨਾਂ ਇਨਾਂ ਸਿੱਖ ਪਰੀਵਾਰਾ ਦੀ ਸਾਰ ਲੈਣਾ ਉਨਾ ਨੂੰ ਪੰਜਾਬੀ ਟੀਚਰ ਤੇ ਗਰੰਥੀ ਸਿੰਘ ਦੇਦੇਂ ਅਤੇ ਮਾਲੀ ਸਹਾਇਤਾ ਵੀ ਪਿੰਡ ਦੀ ਕਰਨਾ ਜੋ ਮੀਰ ਸਿੱਖ ਪਰੀਵਾਰ ਹਨ ।ਉਹ ਲੱਗਰ ਲਗਾਉਣ ਦੀ ਬਜਾਏ ਇਨਾ ਦੀ ਪੈਸੇ ਨਾਲ ਮਦਦ ਕਰਨ ਧੰਨਵਾਦ ਜੀ ।ਚੈਨਿਲ ਵਾਲਿਆ ਦਾ ।
@manmohansingh5014
@manmohansingh5014 2 жыл бұрын
All sikh families are so polite big heart And do welcome this is our blood no problem even they don't know "MAA BOLI" all assam people r also very nice gentel.❤️❤️❤️❤️❤️
@sarbjitsingh3011
@sarbjitsingh3011 2 жыл бұрын
ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ ਅਤੇ ਬਾਈ ਬਲਦੇਵ! ਬਾਈ ਜੀ ਬਰਕੁੱਲਾ ਪਿੰਡ ਬਾਰੇ ਬਹੁਮੁੱਲੀ ਇਤਿਹਾਸਕ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ! ਤੁਹਾਡੇ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਸਾਰੇ ਇਸ ਵਲੌਗ ਨੂੰ ਸ਼ੇਅਰ ਜ਼ਰੂਰ ਕਰਨ ਤਾਂ ਕਿ ਇਹ ਸਿੱਖ ਸੰਸਥਾਵਾਂ ਤੱਕ ਪਾਹੁੰਚ ਸਕੇ ਅਤੇ ਬਰਕੁੱਲਾ ਵਾਸੀਆਂ ਦੀਆਂ ਮੰਗਾਂ ਪੂਰੀਆਂ ਹੋ ਸਕਣ ਜੀ!!
@damanpanjab9406
@damanpanjab9406 2 жыл бұрын
ਸਨਮਾਨ ਹੁੰਦਿਆਂ ਵੇਖ ਕੇ ਬਹੁਤ ਖੁਸ਼ੀ ਹੋਈ।।।
@kamalsharma9410
@kamalsharma9410 2 жыл бұрын
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਕਿ ਇਹਨਾਂ ਅਸਾਮੀ ਸਿੱਖਾਂ ਨੂੰ ਪੰਜਾਬੀ ਨਾਲ ਜੋੜਿਆ ਜਾਵੇ ਰਾਗੀ ਸਿੰਘ.ਪਾਠੀ ਸਿੰਘਾਂ ਦੀ ਇਥੇ ਡਿਉਟੀ ਲਗਾਉਣ ਤਾਂ ਜੋ ਇਹਨਾਂ ਨੂੰ ਆਪਣੇ ਇਤਿਹਾਸ ਨਾਲ ਤੇ ਧਰਮ ਨਾਲ ਜੋੜਿਆ ਰੱਖਿਆ ਜਾਵੇ ਇਹਨਾਂ ਨੂੰ ਪੰਜਾਬੀ ਪੜ੍ਹਨਾ ਅਤੇ ਬੋਲਨਾ ਸਿਖਾਇਆ ਜਾਵੇ
@harjeetdhillonrajsathani4031
@harjeetdhillonrajsathani4031 2 жыл бұрын
ਬਹੁਤ ਸੋਹਣਾ ਵਲੋਗ 🌹🌹🌹
@balbinderkalra2556
@balbinderkalra2556 2 жыл бұрын
ਬਹੁਤ ਖੂਬਸੂਰਤ ਵੀਰਿਓ! ਮਜਾ ਆ ਗਿਆ!!
@mandeeppadda8248
@mandeeppadda8248 2 жыл бұрын
Good morning veero ਵਾਹਿਗੁਰੂ ਚੜਦੀ ਕਲਾ ਬਖ਼ਸ਼ੇ
@yadwindersingh-rw2de
@yadwindersingh-rw2de 2 жыл бұрын
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਇਹਨਾਂ ਦੀ ਪੂਰੀ ਮਦਦ ਕਰਨੀ ਚਾਹੀਦੀ ਹੈ।
@baljeetsingh1643
@baljeetsingh1643 2 жыл бұрын
🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽 ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@BalwinderSingh-pi3bm
@BalwinderSingh-pi3bm 2 жыл бұрын
ਸ੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਖਾਲਸਾ ਏਡ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਅਸਾਮ ਵਿਚ ਜੋ ਵੀ ਸਿੱਖ ਪਰਿਵਾਰ ਰਹਿੰਦੇ ਹਨ ਉਨਾਂ ਦੀ ਮਦਦ ਕਰਨੀ ਚਾਹੀਦੀ ਹੈ ਤਾ ਜੋ ਸਿੱਖ ਫੁਲਵਾੜੀ ਵੱਧ ਫੁੱਲ ਸਕੇ ਅਤੇ ਆਪਣੇ ਇਤਹਾਸ ਨਾਲ ਜੁੜ ਸਕਣ ਉਥੋ ਦੇ ਸਿੱਖ ਪਰਿਵਾਰਾਂ ਨੂੰ ਸਾਡੇ ਸਾਰੇ ਧਰਮ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਾਉਣੇ ਚਾਹੀਦੇ ਹਨ ਉਨ੍ਹਾਂ ਦੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦਾ ਇੰਤਜਾਮ ਕਰਨਾ ਚਾਹੀਦਾ ਹੈ
@ravisekhon8625
@ravisekhon8625 2 жыл бұрын
Thanks for showing us our sikh families in Assam.
@sherepunjabsandhu5656
@sherepunjabsandhu5656 2 жыл бұрын
ਸਾਡੀ ਸਿਖਾ ਦੀ ਸਹੰਬ ਤੋਹ ਵਡੀ ਸੰਸਥਾ ਹੀ ਗਲਾਮ ਹੋਈਆ ਜਿਸ ਨੈ ਸਿਖਾ ਦਾ ਧਿਆਣ ਰਖਣਾ ਹੈ ਸਾਰੈ ਸਿਖਾ ਦਾ
@narwinderrai8655
@narwinderrai8655 2 жыл бұрын
ਬਾਈ ਥੋਨੂੰ ਦੋਵਾਂ ਵੀਰਾਂ ਨੁੰ ਬਹੁਤ ਮੁਬਾਰਕਾਂ
@JaswinderSingh-io7uo
@JaswinderSingh-io7uo 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ🚩🚩🚩🚩🚩👌👌👌👌👌
@harbhajanbhai6950
@harbhajanbhai6950 2 жыл бұрын
सिंह इज़ किंग मन बहुत खुश हो गया
@prabhdyalsingh4722
@prabhdyalsingh4722 2 жыл бұрын
ਜੋ ਵੀਰ ਜਿਮੇਵਾਰੀਆਂ ਤੋ ਮੁਕਤ ਹੋਣ ਉਹ ਅਸਾਮ ਜਾ ਕੇ ਇਹਨਾ ਨੂੰ ਪੰਜਾਬੀ ਸਿਖਾਉਣ ਦੀ ਸੇਵਾ ਨਿਭਾਅ ਸਕਦੇ ਹਨ। ਇਹਨਾ ਦੀ ਇੱਕ ਸੋਸਾਇਟੀ ਬਣਾ ਕੇ ਇਹਨਾ ਦੀ ਆਰਥਿਕ ਮਦਦ ਕੀਤੀ ਜਾ ਸਕਦੀ ਹੈ ਤਾਂ ਜੋ ਉਥੇ ਪੰਜਾਬੀ ਸਕੂਲ ਬਣਾਇਆ/ਚਲਾਇਆ ਜਾ ਸਕੇ।
@jaggiriarcalifornia661
@jaggiriarcalifornia661 2 жыл бұрын
bahut vadiya lga sardara de darshn krke ik gal note kiti honi sare sardar a kesh rakhe hoye a guru patsah chardi kla ch rakhn veera nu sabat surat aa sare
@SukhdevSingh-np6nl
@SukhdevSingh-np6nl 2 жыл бұрын
Wahuguru ji
@dilpreetsingh-tz8kc
@dilpreetsingh-tz8kc 2 жыл бұрын
Bhuat Soni video aa Veer ajj di Asami Sikhan da kiyal Puri Sikh kom te SGPC nu Rakna cahida hai, Waheguru ji ena Asami Sikhan te hamesa apni Kirpa banie raki
@Sukhjohal8126
@Sukhjohal8126 2 жыл бұрын
ਸਾਡੀ ਕੌਮ ਦੇ ਜੋ ਆਗੂ ਨੇ ਜਾਂ ਜਥੇਬੰਦੀਆਂ ਨੂੰ ਅਪੀਲ ਹੈ ਕਿ ਸੰਭੋ ਇਹਨਾਂ ਨੂੰ ਕਿਉਕਿ ਸਾਡੀ ਕੌਮ ਬਹੁਤ ਮਹਾਨ ਹੈ NRI ਵੀਰਾਂ ਨੂੰ ਵੀ ਬੇਨਤੀ ਹੈ ਸਪੋਟ ਕਰੋ ਵੀਰਾਂ ਦੀ ।
小丑揭穿坏人的阴谋 #小丑 #天使 #shorts
00:35
好人小丑
Рет қаралды 25 МЛН
Friends make memories together part 2  | Trà Đặng #short #bestfriend #bff #tiktok
00:18
What's in the clown's bag? #clown #angel #bunnypolice
00:19
超人夫妇
Рет қаралды 39 МЛН
Сюрприз для Златы на день рождения
00:10
Victoria Portfolio
Рет қаралды 2,7 МЛН
小丑揭穿坏人的阴谋 #小丑 #天使 #shorts
00:35
好人小丑
Рет қаралды 25 МЛН