Khalistan banan to baad log mare bande de full poune band kr denge? Das mainu? Bai g 1947 vele time c odo vakhri Sikh state ban sakdi c, odo sade gadara da beda gadak ho gya par Hun Kuch nhi ho sakda
@GurcharanDhillon4 жыл бұрын
@@drdhillon8806 : Tusi galat ho. Saanu tyaar rehan, suchet rehan di lor hai. Time kadi v change ho sakda. Haq milde nahi..Lar k lene pende ne. ਤੁਸੀਂ ਗਲਤ ਹੋ I ਸਾਨੂੰ ਤਿਅਾਰ ਰਹਿਣ, ਸੁਚੇਤ ਰਹਿਣ ਦੀ ਲੋੜ ਹੈ I ਜੋ ਸਮਾਂ ਅਸੀਂ ਪਹਿਲਾਂ ਖੁੰਝਾ ਲਿਅਾ ਸੀ ੳੁਹ ਕਦੀ ਵੀ ਵਾਪਿਸ ਅਾ ਸਕਦਾ I ਪਰ ਜੇ ਅਸੀਂ ਸੁਚੇਤ ਨਹੀਂ ਰਹਾਂਗੇ ਤਾਂ ੲਿਕ ਵਾਰ ਫਿਰ ਸਮਾਂ ਖੁੰਝਾ ਸਕਦੇ ਹਾਂ I ਤੁਸੀਂ ਸਮਾਂ ਕੱਢ ਕੇ ਸੰਸਾਰ ਦੇ ਸੰਘਰਸ਼ ਕਰ ਰਹੀਅਾਂ ਕੌਮਾਂ ਜਾਂ ਜਿਹਨਾਂ ਨੇ ਸਮਘਰਸ਼ ਕਰਕੇ ਅਾਪਣੇ ਰਾਜ ਵਾਪਿਸ ਲੲੇ ਹਨ ੳੁਹਨਾਂ ਬਾਰੇ ਜਰੂਰ ਪੜੵਨਾ ਜੀ I Scotland ਅਾਪਣੀ ਅਜ਼ਾਦੀ ਦੇ ਰਾਹ ਤੇ ਹੈ I Catalonia ਵੀ ਅਜ਼ਾਦੀ ਦੇ ਰਾਹ ਤੇ ਹੈ I North Macedonia ਨੇ ਅਜ਼ਾਦੀ ਹਾਸਲ ਕਰ ਲੲੀ ਹੈ I ਅੈਸੀਅਾਂ ਕੲੀ ਕੌਮਾਂ ਖਿਤੇ ਦੇ ਲੋਕ ਹਨ ਜੋ ਅਾਪਣੇ ਘਰ ਲੲੀ ਲੜੇ ਹਨ ਜਾਂ ਲੜੵ ਰਹੇ ਹਨ I ਫਰਕ ੲਿਹ ਹੈ ਕਿ ੳੁਹ ਸੁਚੇਤ ਮਨ ਹੋ ਕਿ ਗੁਲਾਮੀ ਚੋਂ ਨਿਕਲਨਾ ਚਾਹੁੰਦੇ ਹਨ I ਪਰ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਹੀ ਨਹੀਂ I ਭਾਰਤ ਦਾ ਸਵਿਧਾਨ ਸਿੱਖ ਨੂੰ ਹਿੰਦੂ ਦਸਦਾ ਹੈ I ਅਜਿਹੇ ਕੲੀ ਛੋਟੇ ਅਤੇ ਵੱਡੇ ਮਸਲੇ ਹਨ ਜੋ ਸਿੱਖਾਂ ਨੂੰ ਭਾਰਤੀ ਸਵਿਧਾਨ ਵਾਂਝੇ ਰੱਖ ਰਿਹਾ ਹੈ I ਪਰ ਸਾਡੇ ਲੋਕ ੲਿਕ ਕਬੂਤਰ ਵਾਲੀ ਨੀਂਦ ਸੁੱਤੇ ਪੲੇ ਹਨ I ਗੈਰਤ,ਅੱਣਖ ਮਰ ਗੲੀ ਹੈ I ੲਿਹ ਅੱਣਖ ੳੁਚ ਵਿੱਦਿਆ,ਪੜਾੲੀ ਅਤੇ ਸਿੱਖੀ ਨਾਲ ਜੁੜ ਕੇ ਵਾਪਿਸ ਅਾਵੇਗੀ I ਸਿਰਦਾਰ ਕਪੂਰ ਸਿੰਘ ਦੀ "ਸਾਚੀ ਸਾਖੀ" ਜਰੂਰ ਪੜੵਨਾ ਜੀ I
@brarindersingh67894 жыл бұрын
Dhillon ji shyad tohanu ehh nai pata Sikh raj best raj sabit hoya punjab de pani ch full pauno chadoo.. state of khalistan will not allow his neighbor india to create any pollution nai ta sale chaul band krdeange
@@jarnail-jas jado bharat mata Teri ajad krai c odo ta ehh ni kea kise ne phla bhola shnkar labho fer bnavange Hindustan? Hun kudi di gal toran ton phla jvai labde firde
@gurvindersidhugermany15094 жыл бұрын
Lakhe veer de vichar bhuat vadhia ne
@harbanskaur1804 жыл бұрын
Bilkul chemical vaalia murtia/wastage/garbage/sewerage/ deadbodies etc. vagde daryava vich pa k asi peen/vartanyog paani nu pardushit kr apni jindgi jehrili kr rhe ha
@narinderkaur1842 Жыл бұрын
🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹
@punjab-np9mc4 жыл бұрын
Lakhe vir nu support kro punjab ale veero
@dalwindersinghmukhi69434 жыл бұрын
You are great
@jasvinderbrar41014 жыл бұрын
Need brand new politics new party
@kewalsingh44844 жыл бұрын
Good g
@harbhajansingh17474 жыл бұрын
Very good g
@jasnoorsingh74514 жыл бұрын
Good job veer
@JaspreetSingh-dp2vx4 жыл бұрын
ਸਾਡੇ ਲੋਕ ਤਾਂ ਰੈਲੀਆਂ ਵਿੱਚ ਰੁੱਝਗੇ
@lashmansingh55714 жыл бұрын
Very very good lakha Vir ji
@dhillonhub4 жыл бұрын
Good job bro
@happysran34114 жыл бұрын
Nyc ji
@mathstutorial78944 жыл бұрын
Lakhe da sewerage kithe janda... Dasso ji
@rizensandhu33154 жыл бұрын
Jis time guru ji ne kiha si us time pani nu pura saaf rakdey si population ghat si rak nahi sirf bones nu kiha si qn.bones ch powerful cell hundey aa jo pani nu pure karda si...
Pehli gl ta vir hindu te sikh ch koi farak ni hai please stop spreading this myth
@dalwindersingh59024 жыл бұрын
Eh Kam panchyata dae ha ..... Makhu jee pachayata noo tight karo... Oh v haraam khor hogaye nae. Ek panchayat union banae taan gal banooo Panchayat union panchayat kanoon laago kare
@kulwindervirk454 жыл бұрын
You
@kimwillie67984 жыл бұрын
LAKHA SINGH SIDHANA IS THE GREAT MAN CANADA AMERICA ALL EUROPE VICH EH SAB KUJ NAHI HAI HUNDA SIKH MUSLIM CHRISTIAN HINDHU + 190 country DE LOK RAHINDE HAN BAI JI ETHE RULES HAN KHALISTAN DE VICH ALL RULES CANADA AMERICA WALE HONGE AND MAIN DIRECTION GURU GARANTH SAHIB TO LAI JAWEGI AND SIKH MUSLIM CHRISTIAN HINDHU WILL BE RESPECT 2020 jindabad
@tashrapper80234 жыл бұрын
Good very ji
@ramanpipat83764 жыл бұрын
Loka na samja ne cha koi hindu cha kesa hor dharm da kuj hona jado tak dharma da tahka dar batha na
@Diljeetdosanj4 жыл бұрын
Panjab da pani kala sikha ny hindu musalmaan esai ja beem valy keo nhi boldy