ਟੁੱਟਾ ਰਿਕਸਾ ਤੇ ਇਕ ਫੱਟੀ ਉਪਰ ਲਾਈ ਤਾ ਜੋ ਬਜ਼ੁਰਗ ਮਾਤਾ ਬੈਠ ਸਕੇ

  Рет қаралды 41,425

Nirvair Sian

Nirvair Sian

Күн бұрын

Пікірлер: 304
@KaranSingh-cr8qd
@KaranSingh-cr8qd 5 ай бұрын
ਸਹੀ ਅਰਥਾਂ ਵਿਚ ਇਹੀ ਸੇਵਾ ਤੇ ਇਹੀ ਲੰਗਰ ਹੈ ਗੁਰੂ ਦਾ! ਸਭ ਤੋਂ ਪਹਿਲਾਂ ਕੌਮ ਦੇ ਗਰੀਬ ਲੋਕਾਂ ਦੀ ਬਾਂਹ ਫੜੀ ਜਾਵੇ!....ਨਾਲ ਹੀ ਇਕ ਸੁਝਾਅ ਕਿ ਕੇਵਲ ਰਿਕਸ਼ਾ ਹੀ ਕਿਰਤ ਦਾ ਸਾਧਨ ਨਹੀਂ! ਅਜਕਲ ਇਹ ਰਿਕਸ਼ੇ ਵਿਚ ਕੋਈ ਕਮਾਈ ਨਹੀਂ!ਕੁਝ ਨਾ ਕੁਝ ਹੋਰ ਜੁਗਤ ਵੀ ਸੋਚੀ ਜਾਵੇ!
@SultanSingh-jo2yb
@SultanSingh-jo2yb 5 ай бұрын
ਇਸ ਨੂੰ ਆਖਦੇ ਜੀਵਨ ਸਾਥੀ ਟੁੱਟੇ ਰਿਕਸ਼ੇ ਉਪਰ ਵੀ ਪਤੀ ਦਾ ਸਾਥ ਨਹੀਂ ਛੱਡਿਆ ਧੰਨ ਹੋ ਤੁਸੀਂ ਮਾਤਾ ਜੀ😢😢
@gur8352
@gur8352 5 ай бұрын
ਵੀਰ ਜੀ ਤੁਸੀਂ ਇੱਕ ਦਿਨ ਸਭ ਦੀ ਸੋਚ ਨੂੰ ਬਦਲ ਦੇਣਾ ਏ ਵਾਹਿਗੁਰੂ ਜੀ
@GurjitSingh-lx7wd
@GurjitSingh-lx7wd 5 ай бұрын
Swas Swas Guru Ramdas 6
@SandhuSaab-yo8cg
@SandhuSaab-yo8cg 5 ай бұрын
ਇੰਨਸਾਨੀਅਤ ਤਾ ਇਹੀ ਸਿਖਾਉਦੀ ਹੈ ਵੀਰ
@Amandeepkaur-58
@Amandeepkaur-58 5 ай бұрын
Veer nirvair rbb tuhanu trakiaa deve te tuc hmesha ese traa greeba di help krde rho.dhan gur ramdas dhan gur ramdas .swas swas gur ramdas
@neetugold6136
@neetugold6136 5 ай бұрын
ਮੈਂ ਖੁਦ ਨੂੰ ਬਦਲਿਆ ਮਹਿਸੂਸ ਕੀਤਾ।
@neetugold6136
@neetugold6136 5 ай бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ।
@Kaursingh-we1jp
@Kaursingh-we1jp 5 ай бұрын
ਵਾਹਿਗੁਰੂ ਜੀ ਮੈਨੂੰ ਵੀ ਏਨਾ ਕ ਹੱਕ ਸੱਚ ਦਾ ਪੈਸਾ ਦੇਵੀ ,,,ਇਹੋ ਜਿਹੇ ਪਿਆਰਿਆਂ ਦੀ ਸੇਵਾ ਕਰ ਸਕਾਂ 😢😢😢😢😢😢ਓਦੋਂ ਬੁਹਤ ਦੁੱਖ ਲਗਦਾ ਜਦੋਂ ਕੋਈ ਲੋੜਵੰਦ ਹੋਵੇ ਤੇ ਆਪਣੇ ਕੋਲ ਓਨੀ ਮਾਇਆ ਨਾ ਹੋਵੇ 😢😢😢😢ਸ਼ੁਕਰ ਆ tuc ਸੋਹਣੇ ਰੱਬ ਦਾ ਸੋਹਣਾ ਕੰਮ ਕਰ ਰਹੇ ਹੋ ❤❤
@jeetindersingh2681
@jeetindersingh2681 5 ай бұрын
Vir g ਤੁਹਾਡੀ ਸੱਚੀ ਸੇਵਾ ਹੈ , ਰਜੇ ਹੋਏ ਨੂੰ ਦੁਨੀਆਂ ਰਜਾਉਂਦੀ ਹੈ ਪਰ ਜਿਸਨੂੰ ਲੋੜ ਹੈ ਉਸ ਨੂੰ ਕੋਈ ਰੱਬ ਦਾ ਪਿਆਰਾ ਹੀ ਦੇਂਦਾ ਹੈ ।ਇਕ ਮਿੰਟ ਲਈ ਮੈਨੂੰ ਯਕੀਨ ਹੀ ਨਹੀਂ ਹੋਇਆ ਕੇ ਇਹ ਪੰਜਾਬ ਦੇ ਹਾਲਾਤ ਨੇ ਜਿਸਨੂੰ ਸਿੱਖ ਕੌਮ ਆਪਣਾ ਘਰ ਕਹਿੰਦੀ ਹੈ। ਗਰੀਬ ਦੇ ਸੇਵਾ ਕਰਕੇ ਤੁਸੀਂ ਲੋਕਾਂ ਨੂੰ ਵਧੀਆ ਸੰਦੇਸ਼ ਦਿਤਾ ਹੈ ਵਾਹਿਗੁਰੂ ਭਲਾ ਕਰੇ।
@singga5679
@singga5679 5 ай бұрын
🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤ ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤ ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤ ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ
@RANJITSINGH-sj7is
@RANJITSINGH-sj7is 5 ай бұрын
Dhan dhan guru ramdas ji 🙏
@majorsinghuppal3218
@majorsinghuppal3218 5 ай бұрын
I bow my head for you Dear Nirvair Singh g
@balwinderkaursembhi803
@balwinderkaursembhi803 5 ай бұрын
ਪੁੱਤ ਸਲੂਟ ਹੈ ਤੈਨੂੰ ਜਨਮ ਦੇਣ ਵਾਲੀ ਮਾਂ ਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਪੁੱਤ ਬਜ਼ੁਰਗਾਂ ਨੂੰ ਖੁਸ ਕਰਨ ਵਾਲੇ ਨੂੰ ਵਾਹਿਗੁਰੂ ਚੜਦੀ ਕੱਲਾ ਰੱਖੀ ਲੱਮੀ ਉਮਰ ਵਖਸੀ ਵਾਹਿਗੁਰੂ ਜੀ ਰਾਮ ਦਾਸ ਜੀ ਸਿਰ ਤੇ ਮੇਹਰ ਭਰਿਆ ਹੱਥ ਰੱਖੇ ਮੇਰੇ ਪੁੱਤ ਤੇ ❤️👌👍⭐️
@flashsingh8685
@flashsingh8685 5 ай бұрын
ਨਿਰਵੈਰ ਸਿੰਘ ਵੀਰ ਜੀ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਤੁਹਾਨੂੰ ਲਮੀਆਂ ਉਮਰਾਂ ਬਖਸ਼ੇ ਜੀ🙏🙏
@gurmindersingh1118
@gurmindersingh1118 4 ай бұрын
Bai ਨਿਰਵੈਰ ਸਿੰਘ ਗਰੀਬਾ ਦੇ ਮਸੀਹਾ ਏ ਜੌ ਕਿਰਤ ਤਾਂ ਦੇ ਰਹੇ ਲੋਕਾ ਨੂੰ ਨਾਲ ਨਾਲ ਨਾਮ ਵੀ ਜਪੋਂਦੇ ਮੇਰੇ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਵੀਰ ਨੂੰ ਪਰਮਾਤਮਾ ਏਦਾ ਈ ਸੇਵਾ ਨਾਲ ਜੋੜੀ ਰੱਖਣ ਤੇ ਵੀਰ ਜੀ ਨਾਲ ਹੋਰਾਂ ਸੰਗਤਾਂ ਨੂੰ ਵੀ ਜੋੜਨ ਜੌ ਸੇਵਾ ਦਾ ਮੌਕਾ ਲੇ ਸਕਣ ਵੀਰ ਨੂੰ ਤੇ ਵੀਰ ਦੇ ਪਰਵਾਰ ਨੂੰ ਤੰਦਰੁਸਤੀ ਤੇ ਚੜ੍ਹਦੀ ਕਲ੍ਹਾ ਚ ਰੱਖਣ ਮੇਰੇ ਸਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ,🙏🙏🙏🙏🙏
@GurmeetSingh-vw8pi
@GurmeetSingh-vw8pi 5 ай бұрын
ਸਵਾਸ-ਸਵਾਸ ਗੁਰੂ ਰਾਮਦਾਸ ਸਵਾਸ-ਸਵਾਸ ਗੁਰੂ ਰਾਮਦਾਸ
@jaspaldhillon5027
@jaspaldhillon5027 5 ай бұрын
ਜੇ ਕਰ ਸਾਰੇ ਸਿੱਖਾਂ ਦੀ ਮੱਦਦ ਕਰਨ ਤਾਂ ਗੁਰੂ ਰਾਮ ਦਾਸ ਜੀ ਬਹੁਤ ਕਿਰਪਾ ਵਰਤੇਗੀ
@AshulSharma-e5n
@AshulSharma-e5n 5 ай бұрын
Ena di ardaas .benti duya sachi hai tohade layi jo Guru de darbar jandi. Ehi manvata hai . Ehi sachi khushi hai. Ehi rab hai . Ehi respect hai . Jai ho . Namaskar hai g .
@gurdevkaur1209
@gurdevkaur1209 5 ай бұрын
❤❤ਸਵਾਸ ਸਵਾਸ ਗੁਰੂ ਰਾਮਦਾਸ ਜੀ ਸਵਾਸ ਸਵਾਸ ਗੁਰੂ ਰਾਮਦਾਸ ਜੀ
@gurjitsingh8265
@gurjitsingh8265 5 ай бұрын
ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਸਾਹਿਬ ਜਈ
@gurpreetsing8504
@gurpreetsing8504 5 ай бұрын
ਧੰਨ ਗੁਰੂ ਰਾਮਦਾਸ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ
@AvtarSingh-ep4ew
@AvtarSingh-ep4ew 3 ай бұрын
ਵਾਹਿਗੁਰੂ ਜੀ । ਧੰਨ ਗੁਰੂ ਰਾਮਦਾਸ ਸਾਹਿਬ ਜੀ ❤❤❤❤❤
@flashsingh8685
@flashsingh8685 5 ай бұрын
ਬਹੁਤ ਹੀ ਵਧੀਆ ਸੇਵਾ ਕਰ ਰਹੇ ਹੋ ਤੁਸੀ ਵੀਰ ਜੀ 🙏🙏
@PrabhjotSingh-x6m
@PrabhjotSingh-x6m 5 ай бұрын
ਸਵਾਸ ਸਵਾਸ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਵਾਹਿਗੁਰੂ ਸੱਚੇ ਪਾਤਸ਼ਾਹ ਵੀਰ ਨੂੰ ਲਮੀ ਉਮਰ ਤਰਕੀਆ ਬਖਸ਼ੀ ਸੱਚੇ ਪਾਤਸ਼ਾਹ ਜੌ ਗੁਰੂ ਕੇ ਸਿੱਖਾਂ ਦੀ ਮਦਦ ਕਰਦਾ ਵੀਰ 🙏🏻❤️
@Pret361
@Pret361 5 ай бұрын
ਸਵਾਸ ਸਵਾਸ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰੋ ਮਿਹਰ ਕਰੋ ਮੇਰੇ ਮਾਲਕ ਮੇਰੇ ਤੇ 😢😢😢
@rinkuchumberrinku1952
@rinkuchumberrinku1952 5 ай бұрын
Sachi tuhanu guru ne bhejeya🎉
@sbdeepsingh6601
@sbdeepsingh6601 5 ай бұрын
ਸਵਾਸ ਸਵਾਸ ਗੁਰੂ ਰਾਮਦਾਸ ਪਾਤਸ਼ਾਹ ਜੀ ❤❤❤❤❤
@xcddf11
@xcddf11 5 ай бұрын
“ਕਲਯੁਗ ਜਹਾਜ ਅਰਜਨ ਗੁਰੂ” ਧੰਨ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ
@prabhsandhu9667
@prabhsandhu9667 5 ай бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ
@aman-fg5ny
@aman-fg5ny 5 ай бұрын
ਸਾਰੇ ਲੋੜ ਬੰਦ ਬੁਜੁਰਗਾਂ ਦੇ ਫਾਰਮ ਭਰ ਕੇ ਸੇਵਾ ਕਰੋ ਜੀ। ਹਰ ਰੋਜ 50 ਰੁਪਏ ਸਰਕਾਰ ਵੱਲੋਂ ਮਿਲਦੇ
@CharnjeetSingh-w4b
@CharnjeetSingh-w4b 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਸ ਸਵਾਸ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ
@gurmailsingh3766
@gurmailsingh3766 5 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ
@rajindersingh2091
@rajindersingh2091 5 ай бұрын
ਵੀਰ ਜੀ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਪਰ ਗੂਰੁ ਘਰ ਵਾਲੀਆਂ ਨੂੰ ਵੀ ਚਾਹੀਦਾ ਕਿ ਖਾਸਕਰਕੇ ਜਿਹੜੇ ਇਹੋ ਜਿਹੇ ਸਿੰਘ ਜਾ ਪੰਜਾਬੀ ਹਨ ਓਹਨਾ ਦੀ ਮਦਦ ਕਿੱਤੀ ਜਾਵੇ ਕਿਉਂਕਿ ਜੇਕਰ ਅਸੀਂ ਹੀ ਆਪਣੇ ਪੰਜਾਬੀਆਂ ਦੀ ਮਦਦ ਨਹੀਂ ਕਰਾਂਗੇ ਤਾਂ ਸਾਡੇ ਲੰਗਰ ਲਗਾਓਣ ਦਾ ਕਿ ਫਾਇਦਾ
@rakeshKumar-yk3gh
@rakeshKumar-yk3gh 5 ай бұрын
ਬਹੁਤ ਉੱਤਮ ਕੰਮ ਕਰ ਰਹੇ ਹੋ ਤੁਸੀਂ। ਪਰਮਾਤਮਾ ਤੁਹਾਨੂੰ ਹੋਰ ਵੀ ਹਿੰਮਤ ਬਖਸ਼ੇ। ਤੁਹਾਡੇ ਵਰਗੇ ਨੇਕ ਬੰਦਿਆਂ ਕਰਕੇ ਦੁਨੀਆ ਤੇ ਇਨਸਾਨੀਅਤ ਜ਼ਿੰਦਾ ਹੈ।
@sukhwindersinghpanesar3319
@sukhwindersinghpanesar3319 5 ай бұрын
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ
@narindernanua9870
@narindernanua9870 5 ай бұрын
ਵਾਹਿਗੁਰੂ ਜੀ ਨਿਰਵੈਰ ਵੀਰ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣਾ ❤
@sukhdavsingh1947
@sukhdavsingh1947 5 ай бұрын
Waheguru waheguru ji
@RanjeetSingh-ff5ye
@RanjeetSingh-ff5ye 5 ай бұрын
Waheguru g
@japjottoor8020
@japjottoor8020 5 ай бұрын
ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 🙏🏻 ਵੀ
@GurmeetSingh-xx2fy
@GurmeetSingh-xx2fy 5 ай бұрын
ਵਾਹਿਗੁਰੂ ਤੇਰੀ ਉਮਰ ਲੰਬੀ ਕਰੇ 🙏🏼🙏🏼🙏🏼🙏🏼
@Sarbjeetkaur-pw9ik
@Sarbjeetkaur-pw9ik 5 ай бұрын
Parmatma veer Nirvar singh nu chardi kla vich rekhe yo g waheguru waheguru waheguru g
@GurwinderSingh-co8ik
@GurwinderSingh-co8ik 5 ай бұрын
ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਿ
@desivlog679
@desivlog679 5 ай бұрын
Video daikh ke man bhar giya 😢 Rab Mehar kre tuhanu tarkki bakshe 🙏
@Sidhu-Moosewala-295y7c
@Sidhu-Moosewala-295y7c 5 ай бұрын
ਧੰਨ ਧੰਨ ਗੁਰੂ ਰਾਮਦਾਸ ਜੀ ਕੋਈ ਭੁੱਖਾ ਨਾ ਰਵੇ 🥹🥹🙏🙏🙏
@mrGamer-or8xm
@mrGamer-or8xm 5 ай бұрын
Waheguru ji duniya bohat dukhi aa kirpa kro waheguru ji
@soldier4259
@soldier4259 5 ай бұрын
ਵਾਹਿਗੁਰੂ ਜੀ🙏
@ranokaur3309
@ranokaur3309 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@HarpreetSingh-lq8mp
@HarpreetSingh-lq8mp 5 ай бұрын
Nirvair veer ji sachi bhutt sona kam karde paye j thanu ❤❤❤❤❤❤❤❤❤❤❤❤❤❤❤❤❤❤❤❤❤❤❤❤❤ tho dewa rab thanu bhutt khush rahan
@sapna1088
@sapna1088 5 ай бұрын
Dhan Dhan Guru Ramdas Ji Maharaj Meher karo satguru 🙏🙏🙏🙏🙏
@harrykallah4404
@harrykallah4404 5 ай бұрын
ਜਿਨ੍ਹਾਂ ਭੀ ਪੰਜਾਬ ਵਿੱਚ ਗੁਰਦੁਆਰਾ ਸਾਹਿਬ ਨੇ ਉਨ੍ਹਾਂ ਦੇ ਪ੍ਰਧਾਨ ਅਪਣੇ area ਦੇ ਲੋੜ ਵੰਡ ਪਰਵਾਰਾਂ ਦੇ ਬੁੱਢਾਪਾ ਇਨਸਾਨ ਨੂੰ ਰਾਸ਼ਨ ਹੀ ਦੇ ਦੇਣਾ ਤੇ ਘਰ ਬੈਠੇ ਕੇ aram ਨਾਲ ਰੋਟੀ ਖਾ ਸੱਕ ਨੇ ,ਪਰ ਪ੍ਰਧਾਨ ਤੇ ਅਪਣੇ ਹੀ ਘਰ ਭਰ ਰਾਹੇ ,Sagat ਜੀ ਲੋੜ ਵੰਡ ਦੀ ਹੈਲਪ ਕਰੋ,
@varidersingh5149
@varidersingh5149 5 ай бұрын
ਵੀਰ ਜੀ ਸਲੂਟ ਆ
@NarinderKaur-w1v
@NarinderKaur-w1v 5 ай бұрын
Wàheguru ji waheguru ji waheguru ji waheguru ji waheguru ji
@amrjeetkauramarjeet2464
@amrjeetkauramarjeet2464 5 ай бұрын
ਸਵਾਸ ਸਵਾਸ ਧੰਨ ਗੁਰੂ ਰਾਮਦਾਸ ਜੀ 🙏🙏
@jassihothi2755
@jassihothi2755 5 ай бұрын
ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ
@GurjitSingh-lx7wd
@GurjitSingh-lx7wd 24 күн бұрын
Dhan Dhan Guru Ramdas ji Dhan Dhan Baba Dip Singh Sahib ji
@SurjanBhangu-x5l
@SurjanBhangu-x5l 4 күн бұрын
ਇਹ ਇੱਕ ਇਹੋ ਜਿਹਾ ਰਿਸ਼ਤਾ ਹੈ ਜਿਹੜਾ ਮੀਆ ਬੀਵੀ ਧੁਰ ਤੱਕ ਨਿਭਾਉਂਦੇ ਨੇ ਇਹੋ ਪੁੱਤ ਪਿਓ ਨਾਲੋਂ ਵੱਖਰੇ ਹੋ ਜਾਂਦੇ ਨੇ ਪਰ ਇਹ ਰਿਸ਼ਤਾ ਕਦੀ ਵੀ ਵੱਖਰਾ ਨਹੀਂ ਹੁੰਦਾ ਇਕ ਦੂਜੇ ਤੋਂ
@therealmedia1306
@therealmedia1306 5 ай бұрын
🙏🙏स्वास स्वास गुरु रामदास 🙏🙏
@avu369
@avu369 5 ай бұрын
Veer ji ik tusi te ik manukhta di sewa vale gurpreet veer ji ,tusi dono youth di inspiration o ,role model o.bewkoof lok reela vale nacchara piche pagal ne, asli sewa tuhadi a te tusi hero o asal ch
@sonnysingh859
@sonnysingh859 5 ай бұрын
ਪਰਮਾਤਮਾ ਸਿੱਖਾਂ ਨੂੰ ਚੱਲਦਾ ਰੱਖੇ
@sunilsoniwk2049
@sunilsoniwk2049 5 ай бұрын
Wah sardaar ji...roti kha ke ohna nu bht khushi diti h tushi...
@Itz___prabh__
@Itz___prabh__ 5 ай бұрын
Waheguru Ji waheguru ji waheguru Ji waheguru Ji waheguru ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru ji
@anukapoor3544
@anukapoor3544 5 ай бұрын
Waheguru ji app nu lambi umar bhakshan mara veer
@meetkaur8672
@meetkaur8672 3 ай бұрын
Satnam ji waheguru ji
@simranpreetkaur0
@simranpreetkaur0 5 ай бұрын
ਧੰਨ ਗੁਰੂ ਰਾਮਦਾਸ ਜੀ 🎉🎉❤❤
@amriksinghtimma4381
@amriksinghtimma4381 5 ай бұрын
ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀ।
@SukhmaniMedicos8482
@SukhmaniMedicos8482 5 ай бұрын
🙏 Waheguru ji Swas Swas Guru Ramdas ji 🙏
@ArpanVirk-w6q
@ArpanVirk-w6q 19 күн бұрын
Wahgur ji
@amandeepkaurdhillon4971
@amandeepkaurdhillon4971 5 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ 🙏🙏
@GurpritSidhu
@GurpritSidhu 5 ай бұрын
ਧੰਨ ਗੁਰੂ ਰਾਮਦਾਸ ਜੀ
@satgurkotra2543
@satgurkotra2543 5 ай бұрын
ਵਾਹਿਗੁਰੂ ਜੀ
@GurpreetSingh-wg4pc
@GurpreetSingh-wg4pc 5 ай бұрын
Waheguru ji ❤❤
@Ajmer-t5k
@Ajmer-t5k 5 ай бұрын
Dhan guru ramdaas g
@AmandeepSingh-bu4wn
@AmandeepSingh-bu4wn 5 ай бұрын
ਵਾਹਿਗੁਰੂ ਸਾਹਿਬ ਜੀ
@Happy-t9s4x
@Happy-t9s4x 5 ай бұрын
Dhan Dhan guru Ram das ji Dhan Dhan baba deep Singh ji
@realgillgaming4045
@realgillgaming4045 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤
@InderjeetSingh-zo7cj
@InderjeetSingh-zo7cj 5 ай бұрын
Dhan dhan guru Ramdas ji
@nanimangat8735
@nanimangat8735 5 ай бұрын
ਧੰਨ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਜੀ🙏
@gurmukhsingh1919
@gurmukhsingh1919 5 ай бұрын
Waheguru ji aapko khush rakhe
@sonyfoujigurdaspur
@sonyfoujigurdaspur 5 ай бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@GurvinderSingh75
@GurvinderSingh75 5 ай бұрын
ਵਾਹਿਗੁਰੂ ਵੀਰ ਨੂੰ ਚੜਦੀਕਲਾ ਬਖਸ਼ੋ।।
@MKSvlogs1191
@MKSvlogs1191 5 ай бұрын
Shabdhhh haini nirvair singh jiii 🙏 guru ramdas jii tuhanu hor v himmat den hmesha healthy raho 🙏
@JaswinderSingh-mm6qo
@JaswinderSingh-mm6qo 5 ай бұрын
ਧੰਨ ਗੁਰੂ ਦਾ ਪਿਆਰਾ ਸਿੰਘ
@kiranjitkaur6622
@kiranjitkaur6622 5 ай бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@kuldeepkamboj6523
@kuldeepkamboj6523 5 ай бұрын
DHAN DHAN GURU RAMDAS JI
@GURUPREETSingle
@GURUPREETSingle 7 күн бұрын
Wahe guru ji 🙏🙏🙏🙏swas swas guru ramdas ji🙏🙏🙏🙏
@noorreet1308
@noorreet1308 9 күн бұрын
Dhan guru Ramdas ji 🙏
@Jkjkkkmmmm
@Jkjkkkmmmm 5 ай бұрын
It makes me cry lot. Waheguru ji bless my khalsa my sikhs. Its alarming wake khalsa aid n other ngos. Instead of publicity please come to punjab n see real khalsa situation
@satveendersinghkala
@satveendersinghkala 5 ай бұрын
Dhan Dhan Shri Guru Ram Das Gi Rakho Sarnai Dhan Dhan Shri Guru Pita Gobind Singh Gi Dhan Dhan Shaheed Baba Deep Singh Gi mehar karo Gi sab te
@sukhdeepwahegurujiisukdeep7267
@sukhdeepwahegurujiisukdeep7267 5 ай бұрын
Waheguru waheguru waheguru Ji 🙏🏽🙏
@ranjitsinghmattu
@ranjitsinghmattu 5 ай бұрын
Waheguru
@kulwantkaur2157
@kulwantkaur2157 5 ай бұрын
ਇਹਨਾਂ ਦੇ ਬੱਚਿਆਂ ਨੂੰ , ਕੇਵਲ ਇਹਨਾਂ ਦੇ ਬੱਚਿਆਂ ਨੂੰ ਨਹੀਂ ਸਾਰੇ ਇਹੋ ਜਿਹੇ ਲੋਕਾਂ ਦੇ ਬੱਚਿਆਂ ਨੂੰ ਸਜ਼ਾ ਦਿਵਾਉਣੀ ਚਾਹੀਦੀ ਹੈ ਤਾਂ ਜੋ ਬਾਕੀ ਵੀ ਮਾਂ ਬਾਪ ਦੀ ਕਦਰ ਕਰਨ
@charanjitsingh3622
@charanjitsingh3622 5 ай бұрын
Waheguru ji, waheguru ji, waheguru ji, waheguru ji, waheguru ji.sab te mehar karo,greebaan dee bhan faro.Veer Nirvair sian nu parmatma sda chardikla bakshan ji.
@Kaurbrar12
@Kaurbrar12 5 ай бұрын
ਸਵਾਸ ਸਵਾਸ ਗੁਰੂ ਰਾਮਦਾਸ 🙏🙏
@shubhpreetghuman1344
@shubhpreetghuman1344 5 ай бұрын
Waheguru ji Veer ji nu hmesha chadikala vich rakhe ❤
@MandeepSingh-w9n6k
@MandeepSingh-w9n6k 5 ай бұрын
Swas swas shree guru Ramdas g
@Amzik-ds5bo
@Amzik-ds5bo 5 ай бұрын
ਧਨ,ਗੁਰੂ,ਰਾਮਦਾਸ, ਜੀ,ਮਹੇਰ ਕਰੇ,
@parminderpanesar600
@parminderpanesar600 5 ай бұрын
Waheguru Ji, dan dan sri guru Ram Das ji. Waheguru Ji. Waheguru ji
@harpindersingh5296
@harpindersingh5296 5 ай бұрын
❤ waheguru
@jatthuniiii
@jatthuniiii 5 ай бұрын
Jionda reh veera maharaj tndroosti bkhshan ji
@RoshanSandhu-ex5oz
@RoshanSandhu-ex5oz 5 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@aman-fg5ny
@aman-fg5ny 5 ай бұрын
ਮੁਆਫ਼ ਕਰਨਾ ਜੀ ਭਾਈ ਸਾਹਿਬ ਸਾਰੇ ਬੁਜੁਰਗਾਂ ਨੂੰ ਜਾਣਕਾਰੀ ਨਹੀ ਹੋਣੀ ਪੰਜਾਬ ਸਰਕਾਰ ਵੱਲੋਂ ਹਰ 65 ਦੇ ਬੰਦੇ ਤੇ 57 ਸਾਲ ਦੀ ਬੀਬੀ ਨੂੰ 1500 ਬੁਢਾਪਾ ਪੈਨਸ਼ਨ ਦਿੱਤੀ ਜਾਂਦੀ ਹੈ। ਪਰ ਗਰੀਬ ਲੋਕਾਂ ਨੂੰ ਜਾਣਕਾਰੀ ਨਹੀ।
@HarpalSingh-hk6ti
@HarpalSingh-hk6ti 5 ай бұрын
ਲੀਡਰਾਂ ਦੇ ਆਪਣੇ ਬੰਦਿਆਂ ਨੂੰ ਦੇਦੇ ਹਨ
@randhawasngh7272
@randhawasngh7272 5 ай бұрын
Bai duwai vigra hi aundi 1500 ch
@paramveersingh5155
@paramveersingh5155 5 ай бұрын
1500 rs nal aj di mehgai vich ki bnda waheguru ji genral nu te oh v nhi milde
@randhawasngh7272
@randhawasngh7272 5 ай бұрын
@@paramveersingh5155 mildi tan sab nu 65 sal da hon te
@paramveersingh5155
@paramveersingh5155 5 ай бұрын
@@randhawasngh7272 🙏 sbnu te nhi dinde jisde boys ne jamin hai chahe ohna kol khan nu Hove chahe na ohna nu nhi dinde Sade near bhut ne jo form fill kr kr k thak gye ne kise nu nhi lgi eh kehn Diya Galla veer ji govt te bharosa hi Sadi murakhta aa jisda oh 5sal fyada chukde aa chahe koi v aaje 🙏
@kavalgursingh4783
@kavalgursingh4783 5 ай бұрын
dhan dhan guru ramdas ji sab nu dene wale tusi ho waheguru ji
@ParamjitSingh-sx6hv
@ParamjitSingh-sx6hv 5 ай бұрын
Waheguru 😢
@formula1214
@formula1214 5 ай бұрын
Aaj kall lok 5/- piche lad painde a te aa veer da dil kinna vadda!
@bobbiecheema4833
@bobbiecheema4833 5 ай бұрын
Waheguru ji mehar karan. Salute to you brother
@hollywoodstar8792
@hollywoodstar8792 5 ай бұрын
Sawas Sawas Sawas Sawas Sawas Shri Guru Ramdas Ji Maharaj🙏🙏
@jatthuniiii
@jatthuniiii 5 ай бұрын
Veer nu seva te lgaya hoya guru ji ne waheguru sanu v krn ene joga sab da bhla krna waheguru ji
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Правильный подход к детям
00:18
Beatrise
Рет қаралды 11 МЛН
ਬਾਪੂ ਦਾ ਘਰ ਲੱਭਣ ਚ ਦਿਓ ਸਾਥ ਸ਼੍ਰੀ ਮੁਕਤਸਰ ਸਾਹਿਬ94655,01778,98143,60997,94642,17890
8:01
🙏ਬਾਲਾ ਜੀ ਮਨੁਖਤਾ ਦੀ ਸੇਵਾ🙏 ਸ਼੍ਰੀ ਮੁਕਤਸਰ ਸਾਹਿਬ
Рет қаралды 10 М.
jad ek sardar bacha sticker vech reha si
8:25
Nirvair Sian
Рет қаралды 24 М.