ਮੇਰਾ ਇਕੋ ਹੀ ਸਵਾਲ ਹੈ ਇਹ ਬਜ਼ੁਰਗ ਵੱਡੀਆਂ ਉਮਰਾ ਦੇ ਪਾਟੀਆ ਘੱਸਮੈਲੀਆ ਦਸਤਾਰਾਂ ਪਾਈ ਸੜਕ ਤੇ ਬੈਠੇ

  Рет қаралды 19,498

Nirvair Sian

Nirvair Sian

Күн бұрын

Пікірлер: 220
@GurwinderSingh-zi4fd
@GurwinderSingh-zi4fd 7 ай бұрын
ਆਪਣੀ ਫੋਕੀ ਵਾਹ ਵਾਹ ਕਰਾਉਣ ਲਈ ਅਸੀਂ ਲੱਖਾਂ ਰੁਪਏ ਖਰਚ ਦਿੰਨੇ ਹਾਂ,,ਸਾਨੂੰ ਆਪਣੇ ਲਾਗੇ ਚਾਗੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ,,ਤਾਂ ਜੋ ਚੰਗੀ ਤਰਾਂ ਆਪਣੇ ਪੈਰਾਂ ਤੇ ਖੜੇ ਹੋ ਜਾਣ,,ਗੁਰੂ ਰਾਮਦਾਸ ਜੀ ਸਭਨਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ,
@ਹੱਸਣਾਮਨਾਹੈ
@ਹੱਸਣਾਮਨਾਹੈ 7 ай бұрын
ਕੈਰੋ ਪਿੰਡ ਵਾਲਿਓ ਇਹਨਾ ਬਾਬਾ ਜੀ ਤੋ ਸਮਾਨ ਖਰੀਦ ਲਿਆ ਕਰਿਉ ਇਹਨਾ ਦੇ ਵੀ ਘਰ ਦੀ ਰੋਟੀ ਵਧੀਆ ਹੋਵੇ ਰੋਜ ਵਾਹਿਗੁਰੂ ਜੀ
@kuldipsingh4450
@kuldipsingh4450 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurdevkaur1209
@gurdevkaur1209 7 ай бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ ਸਵਾਸ ਸਵਾਸ ਗੁਰੂ ਰਾਮਦਾਸ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ
@ShriKalgidharchamatkaar
@ShriKalgidharchamatkaar 7 ай бұрын
ਸਵਾਸ ਸਵਾਸ ਗੁਰੂ ਰਾਮਦਾਸ 🙏 ਸਵਾਸ ਸਵਾਸ ਗੁਰੂ ਰਾਮਦਾਸ 🙏 ਸਵਾਸ ਸਵਾਸ ਗੁਰੂ ਰਾਮਦਾਸ 🙏 ਸਵਾਸ ਸਵਾਸ ਗੁਰੂ ਰਾਮਦਾਸ 🙏 ਸਵਾਸ ਸਵਾਸ ਗੁਰੂ ਰਾਮਦਾਸ 🙏 ਸਵਾਸ ਸਵਾਸ ਗੁਰੂ ਰਾਮਦਾਸ 🙏
@MandeepSingh-fv3pl
@MandeepSingh-fv3pl 7 ай бұрын
ਨਿਰਵੈਰ ਭਾਜੀ ਮਾਤਾ ਜੀ ਦੇ ਚੇਹਰੇ ਤੇ ਤੇ ਖੁਸ਼ੀ ਦੇਖ ਕੇ ਮੇਰੇ ਚੇਹਰੇ ਆਪਣੇ ਆਪ ਖੁਸ਼ੀ ਆਗੀ ਮੈਂ ਥੋੜ੍ਹਾ said ਸੀ.😊
@RamandeepKaurDhillon-rz3zn
@RamandeepKaurDhillon-rz3zn 7 ай бұрын
ਸਹੀ ਲਿਖਿਆ ਵੀਰੇ ਕਿਸੇ ਨੇ ਨਾ ਪੁੱਛਿਆ ਸਾਨੂੰ ਤੇ ਨਾ ਪੁੱਛਣਾ
@DrkuldeepSingh-ng6ml
@DrkuldeepSingh-ng6ml 7 ай бұрын
ਧਨਵਾਦ ਵਾਸਤੇ ਲਫਜ ਨਹੀ ਜੀ ਨਿਰਵੈਰ ਜੀ
@brargaming6766
@brargaming6766 7 ай бұрын
ਤੁਸੀਂ ਸਾਨੂੰ ਵੀ ਜਾਗ ਲਗਾ ਦਿੱਤੀ ਵੀਰ ਜੀ
@sukhjitsingh5514
@sukhjitsingh5514 7 ай бұрын
ਸ਼ਵਾਸ ਸ਼ਵਾਸ ਧੰਨ ਸ਼੍ਰੀ ਗੁਰੂ ਰਾਮਦਾਸ ਜੀ ❤❤
@BaljinderKaur-gu1kd
@BaljinderKaur-gu1kd 7 ай бұрын
ਕਿਸੇ ਨੇ ਰੱਬ ਵੇਖਿਆ ਐ?ਅਗਰ ਨਹੀਂ ਦੇਖਿਆ ਤਾਂ ਮੇਰੇ ਵੀਰ ਨਿਰਵੈਰ ਸਿਆਂ ਦੇ ਦਰਸ਼ਨ ਕਰ ਲਓ 🙏🙏ਵਾਹਿਗੁਰੂ ਜੀ🙏🙏
@billabeetan1629
@billabeetan1629 7 ай бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ
@amriksinghtimma4381
@amriksinghtimma4381 7 ай бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ।
@sukhbirsinghgrewal9055
@sukhbirsinghgrewal9055 7 ай бұрын
Thanks
@SultanSingh-jo2yb
@SultanSingh-jo2yb 7 ай бұрын
ਸਵਾਸ ਸਵਾਸ ਗੁਰੂ ਰਾਮਦਾਸ 🙏🙏
@gurleenkaur-ng5fg
@gurleenkaur-ng5fg 7 ай бұрын
ਧੰਨ ਧੰਨ ਗੁਰੂ ਰਾਮਦਾਸ ਸਵਾਸ ਸਵਾਸ ਸਵਾਸ ਗੁਰੂ ਰਾਮਦਾਸ ਜੀ ਸਵਾਸ ਸਵਾਸ ਗੁਰੂ ਰਾਮਦਾਸ ਜੀ🌺👍🌺👍👍🌺🌺🌺👍👍👍🌺🌺👍👍👍🌺🌺👍👍🌺🌺🌺
@prabhsandhu9667
@prabhsandhu9667 7 ай бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ
@singga5679
@singga5679 7 ай бұрын
🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
@apnapunjab2023
@apnapunjab2023 7 ай бұрын
ਸਾਰੇ ਪੰਜਾਬੀ ਭਰਾਵਾਂ ਅੱਗੇ ਬੇਨਤੀ ਹੈ ਜੇ ਕੋਈ ਆਪਣਾ ਪੰਜਾਬੀ ਵੀਰ ਲੱਭੇ ਤਾਂ ਉਸ ਦੀ ਰੱਜ ਕੇ ਹੈਲਪ ਕਰੋ❤
@SukhwinderSingh-sj4pt
@SukhwinderSingh-sj4pt 7 ай бұрын
ਸੱਚਾ ਗੁਰੂ ਦਾ ਸਿੱਖ। ਵਾਹਿਗੁਰੂ
@jugnubatth2860
@jugnubatth2860 7 ай бұрын
ਵਾਹਿਗੁਰੂ ਵਾਹਿਗੁਰੂ ਜੀ
@singh11600
@singh11600 7 ай бұрын
Dhan dhan guru ram Dass ji Meher kare
@royalgamer6757
@royalgamer6757 7 ай бұрын
ਸਵਾਸ ਸਵਾਸ ਗੁਰੂ ਰਾਮਦਾਸ
@SoniaGill-vj3re
@SoniaGill-vj3re 7 ай бұрын
ਨਿਰਵੈਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ 🙏 ਬਹੁਤ ਏਦਾਂ ਦੇ ਘਰ ਨੇ ਜਿੰਨਾਂ ਵਿੱਚ ਗਰੀਬੀ ਨਹੀਂ ਨਿਕਲ ਦੀ ਵੀਰ ਜੀ ਇੱਕ ਉਹਨਾਂ ਵਿੱਚੋਂ ਮੇਰੇ ਵੀ ਪੇਕੇ ਦੇ ਘਰ ਦੇ ਹਾਲਾਤ ਵੀ ਇਦਾਂ ਦੇ ਨੇ ਵੀਰ ਜੀ ਵੀਰੇ ਮੇਰੇ ਬਾਪੂ ਨੇ ਬਹੁਤ ਹੀ ਮਿਹਨਤ ਕੀਤੀ ਸਾਰੀ ਉਮਰ ਮੇਰੇ ਦੋਨਾਂ ਵੀਰਾਂ ਨੂੰ ਪਾਲ ਪੋਸ ਕੇ ਵੱਡੇ ਕਰ ਦਿੱਤਾ ਪਰ ਉਹਨਾਂ ਤੋਂ ਘਰ ਕਦੀ ਵੀ ਚਲਾ ਨਹੀਂ ਹੋਇਆ ਵੱਡਾ ਭਰਾ ਤਾ ਚਿੱਟੇ ਦੇ ਨਸ਼ਿਆਂ ਵਿੱਚ ਪੈ ਗਿਆ ਉਨਾਂ ਦੇ ਘਰ ਦੇ ਹਾਲਾਤ ਇਦਾਂ ਦੇ ਵੀ ਹੋ ਗਏ ਉਹਨਾਂ ਦੇ ਘਰਦੀ ਵੀ ਛੱਡ ਕੇ ਚਲੇ ਗਏ ਦੁੱਖ ਦਾ ਵੀਰੇ ਉਹਨਾਂ ਨੂੰ ਦੇਖ ਕੇ ਬਹੁਤ ਹੁੰਦਾ ਹੈ ਪਰ ਗਰੀਬੀ ਕਦੇ ਵੀ ਨਹੀਂ ਜਾਂਦੀ ਇਸ ਕਰਕੇ ਵੀਰੇ ਮੈਂ ਕੋਈ ਵੀ ਤੁਹਾਡੀ ਵੀਡੀਓ ਦੇਖਦੀ ਹਾਂ ਤਾਂ ਮੇਰੇ ਘਰ ਦੇ ਹਾਲਾਤ ਮੇਰੀਆਂ ਅੱਖਾਂ ਗਾੜੀ ਆ ਜਾਂਦੇ ਨੇ
@Pret361
@Pret361 7 ай бұрын
Waheguru Waheguru Tyda comt..veer ji nu pkka keta hunda hai m roj padd sa tyda comt...dhan guru ramdas bhali kre
@Sangeet1980
@Sangeet1980 7 ай бұрын
Dhan Sri Satguru Ramdas Ji Maharaj
@AnmolShah-k3q
@AnmolShah-k3q 7 ай бұрын
ਇਹ ਅੰਕਲ ਅੱਜ ਟਾਹਲਾ ਸਾਹਿਬ ਵੇਖੇ ਸੀ
@singhsaab6992
@singhsaab6992 7 ай бұрын
ਧੰਨ ਗੁਰੂ ਰਾਮਦਾਸ ਸਾਹਿਬ ਜੀ 🙏
@BaljinderKaur-tn5oe
@BaljinderKaur-tn5oe 3 ай бұрын
Waheguru ❤
@Prabhjotkaur-qd8zk
@Prabhjotkaur-qd8zk 3 ай бұрын
Lambi umar kre Guru Ramdass Ji mere put di..........greeban di help krde pye o,waheguru jiada putra bhag laga put mehnat di K naee nu............
@DaljitSingh-u3l
@DaljitSingh-u3l 9 күн бұрын
ਏਨਾ ਸਬਰ ਸੰਤੋਖ ਨਿਮਰਤਾ ਇਮਾਨਦਾਰੀ ਗਰੀਬਾ ਕੋਲ਼ ਹੀ ਹੋ ਸਕਦਾ ❤❤
@khushbrar828
@khushbrar828 7 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਭ ਦਾ ਭਲਾ ਹੋਵੇ ਜੀ ਭਾਈ ਨਿਰਵੈਰ ਸਿੰਘ ਖਾਲਸਾ ਜੀ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ
@sbdeepsingh6601
@sbdeepsingh6601 7 ай бұрын
ਸਵਾਸ ਸਵਾਸ ਗੁਰੂ ਰਾਮਦਾਸ ਪਾਤਸ਼ਾਹ ਜੀ ❤❤❤❤❤❤❤❤
@Sukhkhaira-v7j
@Sukhkhaira-v7j 6 ай бұрын
Dhan guru ramdas sahib g
@sk-nr7jr
@sk-nr7jr 7 ай бұрын
Dhan guru ramdas ji
@satvindersingh7442
@satvindersingh7442 7 ай бұрын
Satnam Shri Waheguru ji
@rajwantkaur5189
@rajwantkaur5189 7 ай бұрын
Dhan Dhan Guru Ramdas ji❤🎉
@GurdialGurdial-p6e
@GurdialGurdial-p6e 7 ай бұрын
Waheguru ji
@sbajwa4057
@sbajwa4057 7 ай бұрын
ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਤੇਰੇ ਸਿੱਖ ਜਿਹਨਾਂ ਕੇ ਗੁਰੂ ਦੀ ਕਿਰਪਾ ਹੈ 🙏🙏🙏
@Sunita-hz2rf
@Sunita-hz2rf 5 ай бұрын
Tuhadi video dekh ke menu bahut Shanti mildi hai
@jogi8914
@jogi8914 7 ай бұрын
ਨਿਰਵੈਰ ਵੀਰ ਜੀ ਗਰਮੀ ਬਹੁਤ ਹੈ ਇਹਨਾ ਬਜੁਰਗਆ ਨੂੰ ਇਕ ਰੇਹੜੀ ਤੇ ਸਤਰੀ ਵੀ ਲੱਗਾ ਕਿ ਦਿਉ ਜੀ ਧੰਨਵਾਦ ਜੀ 🙏🙏
@Kaladhaliwal82
@Kaladhaliwal82 7 ай бұрын
ਬਾਦਲ ਲੁੱਟ ਕੇ ਖਾ ਗੲੈ ਜੇ ਪੈਸਾ ਗੁਰੂ ਘਰਾਂ ਦਾ ਜੇ ਇਹਨਾਂ ਸਾਡੇ ਮਾਂ ਬਾਪ ਵਾਸਤੇ ਕੁਝ ਚੰਗੇ ਕੰਮ ਕਰ ਲੈਂਦੇ ਕਾਹ ਤੋਂ ਇਹ ਇਸ ਉਮਰ ਵਿਚ ਏਦਾਂ ਰੁਲ ਦੇ ਅੱਗੇ ਤੋ 2 ਮੁੰਡੇ ਅਪਣੇ ਮਾਂ ਬਾਪ ਨੂੰ ਨਹੀਂ ਜੇ ਸੰਭਾਲ ਸੱਕਦੇ 😭😭😭
@bobbiecheema4833
@bobbiecheema4833 7 ай бұрын
Waheguru ji bless you always.
@dhillonsaab6388
@dhillonsaab6388 7 ай бұрын
SWAAS SWAAS GURU RAMDAS ji waheguru ji waheguru
@harpalpali9377
@harpalpali9377 7 ай бұрын
ਵਾਹਿਗੁਰੂ ਗੁਰੂ ਤੁਹਾਨੂੰ ਚੜਦੀ ਕਲਾਂ ਰੱਖੇ ਵੀਰ ji
@bhupinder2613
@bhupinder2613 7 ай бұрын
Veerji waheguru ji apnu chardi kala vich rakhan.
@sukhpalsingh4928
@sukhpalsingh4928 7 ай бұрын
Waheguru G SGPC is sleeping 🙏
@arjansingh2798
@arjansingh2798 7 ай бұрын
Swas swas guru Ramdas ji 🙏🙏🙏🙏🙏
@apnapunjab2023
@apnapunjab2023 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤ ਵੀਰ ਜੀ ਤੁਹਾਨੂੰ ਸਾਡੇ ਵੱਲੋਂ ਸਲੂਟ ਹੈ❤
@nanimangat8735
@nanimangat8735 7 ай бұрын
ਸਵਾਸ ਸਵਾਸ ਗੁਰੂ ਰਾਮਦਾਸ🙏 ਇਹੀ ਨੇ ਗੁਰੂ ਦੇ ਗੁਰਸਿੱਖ ਪਿਆਰੇ🙏
@kulbirkaurdhillon3005
@kulbirkaurdhillon3005 7 ай бұрын
Dhan Dhan sri guru ram das ji waheguru ji sab te kirpa krni ji ❤❤❤❤❤❤❤❤
@pawanpreetsingh2578
@pawanpreetsingh2578 7 ай бұрын
Eh Bajurag Bapu nu dekh k bahut sabar aaya.. Waheguru sarbat Da Bhala kar
@ranbirsingh9709
@ranbirsingh9709 6 ай бұрын
Waheguru ji tuc bhaga wale o jo guru Ramdas ji tuhede kolo sewa kra rhe hai 🙏
@sharnjeetkaur9080
@sharnjeetkaur9080 7 ай бұрын
Dhan Dhan Guru Ramdass Sahib ji Maharaj
@narindernanua9870
@narindernanua9870 7 ай бұрын
ਧੰਨ ਧੰਨ ਗੁਰੂ ਰਾਮਦਾਸ ਜੀ ❤
@kaurcooks1201
@kaurcooks1201 7 ай бұрын
Nirvair veer vergy hor punjab vich ho jaan te apny garib sikha de garibi dur ho jave😢😮
@Happy-t9s4x
@Happy-t9s4x 7 ай бұрын
Sawas sawas guru Ram das ji Dhan Dhan baba deep Singh ji 😊
@JeetSingh-Indian
@JeetSingh-Indian 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੱਸਦੇ ਵਸਦੇ ਰਹੋ ਸਵਾਸ ਸਵਾਸ ਸ਼੍ਰੀ ਗੁਰੂ ਰਾਮਦਾਸ ਜੀ 🎉 🙏🏼🙏🏼
@PANJAB-nx8gy
@PANJAB-nx8gy 7 ай бұрын
ਧੰਨ ਧੰਨ ਗੁਰੂ ਰਾਮਦਾਸ ਜੀ ,🙏🙏🙏
@amandeepkaurdhillon4971
@amandeepkaurdhillon4971 7 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ 🙏🙏
@realgillgaming4045
@realgillgaming4045 7 ай бұрын
ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ❤❤
@kaurR8
@kaurR8 6 ай бұрын
Baiya nu chad ke punjbia nu kro support bs
@GurmeetSingh-vw8pi
@GurmeetSingh-vw8pi 7 ай бұрын
ਸਵਾਸ-ਸਵਾਸ ਗੁਰੂ ਰਾਮਦਾਸ ਸਵਾਸ-ਸਵਾਸ ਗੁਰੂ ਰਾਮਦਾਸ
@Jasminkarn
@Jasminkarn 7 ай бұрын
Waheguru ji sare sath Dya kro Edda de lod Banda di🙏
@MalkeetSingh-d3f6k
@MalkeetSingh-d3f6k 7 ай бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ ਸਵਾਸ ਸਵਾਸ ਗੁਰੂ ਰਾਮਦਾਸ ਜੀ ਮੇਹਰ ਕਰੱ ਜੀ
@jassihothi2755
@jassihothi2755 7 ай бұрын
ਧੰਨ ਗੁਰੂ ਰਾਮਦਾਸ ਜੀ
@GursewakSingh-sb4cr
@GursewakSingh-sb4cr 4 ай бұрын
Swas swas guru ramdas ji
@AmritpalSingh-qf7bj
@AmritpalSingh-qf7bj 7 ай бұрын
ਸਤਿ ਸ੍ਰੀ ਆਕਾਲ ਵੀਰ ਜੀ ਵਾਹਿਗੁਰੂ ਜੀ ਮਿਹਰ ਕਰੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
@ਵਾਹਿਗੁਰੂਵਾਹਿਗੁਰੂਜੀ-ਵ
@ਵਾਹਿਗੁਰੂਵਾਹਿਗੁਰੂਜੀ-ਵ 7 ай бұрын
ਵਾਹਿਗੁਰੂ ਵਾਹਿਗੁਰੂ ਜੀ🙏🙏
@JasbirKaur-nj3sr
@JasbirKaur-nj3sr 7 ай бұрын
Great job waheguru ji app ji nu chardi Kala vich rakhan🙏🙏🙏
@sukhjitsingh5514
@sukhjitsingh5514 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@sukhdavsingh1947
@sukhdavsingh1947 7 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ❤❤❤❤❤❤❤❤❤❤❤❤❤❤❤❤❤❤❤❤❤❤❤❤❤❤
@Sahdeep-sn6di
@Sahdeep-sn6di 7 ай бұрын
Waheguru ji
@bhupinderkaur5844
@bhupinderkaur5844 7 ай бұрын
Dhan dhan gururam das ji🙏🙏🙏🙏🙏
@balvindrasingh6031
@balvindrasingh6031 6 ай бұрын
Thankyou paji nirvair Singh Ji Parmatma Tanvi tandurust rakhen❤❤🙏🙏
@hollywoodstar8792
@hollywoodstar8792 7 ай бұрын
Sawas Sawas Shri Guru Ramdas ji Maharaj🙏🙏
@dalipraj6956
@dalipraj6956 7 ай бұрын
Dhan dhan guru ramdasji
@chanderharkesh5984
@chanderharkesh5984 7 ай бұрын
Waheguru ji 🙏🏻 waheguru ji 🙏🏻 waheguru ji 🙏🏻
@apnapunjab2023
@apnapunjab2023 7 ай бұрын
ਵੀਰ ਜੀ ਤੁਹਾਨੂੰ ਰੱਬ ਬਹੁਤ ਤਰੱਕੀ ਦੇਵੇ❤
@ranjitSingh-k3n7n
@ranjitSingh-k3n7n 7 ай бұрын
Waheguru ji❤❤❤❤❤❤
@shankarsharma9655
@shankarsharma9655 7 ай бұрын
Bas sada desh bn jae fer sb theek ho jauga veer ji aap apne kam lage raho dhanwaad ji
@poppysingh5240
@poppysingh5240 6 ай бұрын
Bhut shukriya veer ji ❤
@sonyfoujigurdaspur
@sonyfoujigurdaspur 7 ай бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@satinderkaur6703
@satinderkaur6703 7 ай бұрын
Waho putar ji
@user-2649
@user-2649 7 ай бұрын
Mahadev app ko khush rakha ❤
@charanjitsingh2957
@charanjitsingh2957 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ
@ramjidass4740
@ramjidass4740 6 ай бұрын
Good 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍 paji
@ARMYLOVER-vl2eo
@ARMYLOVER-vl2eo 6 ай бұрын
Dhan guru ramdas ji.
@ravinderjeetkaur7762
@ravinderjeetkaur7762 7 ай бұрын
Dhan guru ramdass ji
@tajinderkaur1054
@tajinderkaur1054 6 ай бұрын
Waheguru ji mehar karna sab te
@hardeepsinghsingh7016
@hardeepsinghsingh7016 7 ай бұрын
Waheguru ji 🙏🙏
@HK-mq2eh
@HK-mq2eh 6 ай бұрын
Eik Rehdi di kitni sewa lag jaandi hai ji. Je koi bhejna chaahe.
@ranaranasingh5524
@ranaranasingh5524 7 ай бұрын
WAHE GURU JI
@usharani6682
@usharani6682 7 ай бұрын
Sàawas saawas guru ramdas ji 🙏🙏💐
@Gurwindervlogs
@Gurwindervlogs 7 ай бұрын
ਵਾਹਿਗੁਰੂ ਮੇਹਰ ਕਰਨ❤❤❤❤❤
@satveendersinghkala
@satveendersinghkala 7 ай бұрын
Dhan Dhan Shri Guru Ram Das Gi Rakho Sarnai Dhan Dhan Shri Guru Pita Gobind Singh Gi Dhan Dhan Shaheed Baba Deep Singh Gi
@SatnamSingh-go2it
@SatnamSingh-go2it 7 ай бұрын
dan dan guro ramdas g
@user-nr6jx9kf5y
@user-nr6jx9kf5y 7 ай бұрын
🙏🏻 Waheguru 🙏🏻 ji 🙏🏻🙏🏻
@brarmogausa3415
@brarmogausa3415 7 ай бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ 🙏🙏🙏
@BalkarSingh-dc1oq
@BalkarSingh-dc1oq 6 ай бұрын
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@AmarjeetSingh-qp9ol
@AmarjeetSingh-qp9ol 7 ай бұрын
God bless u bro
@kamaljitkaur1861
@kamaljitkaur1861 7 ай бұрын
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji ka khalsa waheguru ji ki fatha ji waheguru ji 🙏
Жездуха 41-серия
36:26
Million Show
Рет қаралды 5 МЛН
Thank you mommy 😊💝 #shorts
0:24
5-Minute Crafts HOUSE
Рет қаралды 33 МЛН
jad ek sardar bacha sticker vech reha si
8:25
Nirvair Sian
Рет қаралды 24 М.
ज़रूरी घोषणा
15:54
Ravish Kumar Official
Рет қаралды 486 М.
Жездуха 41-серия
36:26
Million Show
Рет қаралды 5 МЛН