ਉਡਾਤੀ ਧੁੰਦ ਇੱਕ ਪਟੀਸ਼ਨ ਨੇ ! ਵਧਗੀ ਹਲਚਲ ਪੰਥਕ ਸਫ਼ਾਂ 'ਚ… Punjab Television

  Рет қаралды 26,275

Punjab Television

Punjab Television

Күн бұрын

Пікірлер: 126
@JaswantSingh-qz4ij
@JaswantSingh-qz4ij 2 ай бұрын
ਸ ਹਮੀਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਲੇਕਾਂ ਨੂੰ ਇੰਨੀ ਜਾਣਕਾਰੀ ਦਿੰਦੇ ਹੋ । ਜੇਕਰ ਤੁਸੀਂ ਰਾਜਨੀਤੀ ਵਿੱਚ ਆਕੇ ਪੰਜਾਬ ਦੇ ਲੋਕਾਂ ਲਈ ਅਵਾਜ਼ ਬੁਲੰਦ ਕਰੋਗੇ ਤਾਂ ਵੀ ਵਧੀਆ ਉਪਰਾਲਾ ਹੋਵੇਗਾ। ਵਾਹਿਗੁਰੂ ਤੁਹਾਨੂੰ ਹੋਰ ਬਲ ਬਖਸ਼ਣ ਤੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
@jarnailsingh-ko9de
@jarnailsingh-ko9de 2 ай бұрын
ਸ ਹਮੀਰ ਸਿੰਘ ਇਹ ਗੱਲਾਂ ਤੁਹਾਡੇ ਤੋਂ ਬਿਨਾਂ ਹੋਰ ਕੋਈ ਪਤਰਕਾਰ ਨਹੀਂ ਕਰ ਸਕਦਾ ਅਜ ਦੇ ਪਤਰਕਾਰਾਂ ਨੂੰ ਏਨੀ ਜਾਣਕਾਰੀ ਹੀ ਨਹੀਂ ਤੁਹਾਨੂੰ ਦਿਲੋਂ ਸਲਾਮ ਹੈ
@deepbrar.
@deepbrar. 2 ай бұрын
ਲੱਕੜੀ ਦੇ ਕੀੜੇ ਪੂਰੀ ਕੁਰਸੀ ਖਾ ਜਾਂਦੇ ਹਨ ਅਤੇ ‬ ‪ *ਕੁਰਸੀ ਦੇ ਕੀੜੇ ਪੂਰੇ ਦੇਸ਼ ਨੂੰ ਖਾ ਜਾਂਦੇ ਹਨ*
@gurdeepsingh1403
@gurdeepsingh1403 2 ай бұрын
ਸਰਦਾਰ ਹਮੀਰ ਸਿੰਘ ਜੀ ਨੇਂ ਜਿੰਨੇ ਵੀ ਕੰਮ ਦੱਸੇ ਹਨ ਉਹ ਸਭ ਕੰਮ ਪੰਜਾਬ ਸਰਕਾਰ ਨੇਂ ਕਰਨੇ ਹੈ ਤੇ ਸਾਡੀ ਸਰਕਾਰ ਚੁਟਕਲੇ ਸੁਣਾ ਕੇ ਪੰਜ ਸਾਲ ਟੱਪਾ ਲੈਣਗੇ, ਬਦਕਿਸਮਤੀ ਹੈ ਪੰਜਾਬੀਆਂ ਦੀ ਕੋਈ ਸਰਕਾਰ ਪੰਜਾਬ ਵਾਸਤੇ ਕੁਜ ਵੀ ਨਹੀਂ ਕਰਦੀ ਸਾਰੇ ਆਪਣੇ ਘਰ ਭਰਨ ਲਈ ਸੱਤਾ ਚ ਆਉਂਦੇ ਹੈ ਜੀ, ਇਹਹੋ ਸਭ ਬਦਲਾਵ ਵਾਲੇ ਕਰ ਰਹੇ ਹਨ ਜੀ,
@arpandeepkaurdhaliwal4014
@arpandeepkaurdhaliwal4014 2 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@satpalsinghsidhu4508
@satpalsinghsidhu4508 2 ай бұрын
ਸ ਰੰਧਾਵਾ ਜੀ ਪੰਜਾਬੀ ਨੋਕਰੀ ਤੋਂ ਬਾਅਦ ਜੇਕਰ ਪੰਜਾਬ ਵਿੱਚ ਹੋਵੇ ਤਾਂ ਕੰਮ ਚੋਰੀ ਕੰਮ ਦੇ ਵਿਚ ਅੜਿਕਾ ਪੈਦਾ ਕਰਨਾ ਇਹ ਮਸ਼ਹੂਰ ਹੈ ਮੈਂ ਖੁਦ ਇਸ ਦਾ ਸ਼ਿਕਾਰ ਹੋਇਆ ਹਾਂ ਮੈਂ ਆਪਣੇ ਪਿੰਡ ਦੇ ਮੁੰਡਿਆਂ ਨੂੰ ਨੋਕਰੀ ਦਿੱਤੀ ਤਾਂ ਮੈਂ ਚੋਰੀ ਤੇ ਸੀਨਾ ਜ਼ੋਰੀ ਵੀ ਭੁਗਤੀ ਜੇਕਰ ਇਸ ਦੀ ਸਚਾਈ ਨੂੰ ਪਰਖਣ ਹੈ ਤਾਂ ਪੰਜਾਬ ਦੇ ਪਟਰੋਲ ਪੰਪਾਂ ਦਾ ਸਰਵੇ ਕਰਵਾ ਕੇ ਵੇਖ ਲਓ ਇਹ ਤਾਂ ਜ਼ਿਆਦਾ ਪੰਜਾਬੀਆ ਦੇ ਹਨ ਪਰੰਤੂ ਸਭ ਦਾ ਜਵਾਬ ਇਕੋ ਹੀ ਹੋਵੇਗਾ ਕਿ ਇਹ ਹਰਾਸਮੈਂਟ ਬਹੁਤ ਕਰਦੇ ਹਨ
@Ranjeetdaliwal-kz2nc
@Ranjeetdaliwal-kz2nc 2 ай бұрын
ਕਿਸਾਨ ਦੀ ਵਿਰਾਸਤੀ ਜਮੀਨ ਜੱਦ ਹਥੋ ਨਿਕਲ ਜਾਂਦੀ ਹੈ ਤੇ ਜਬਰਦਸਤੀ ਖੋਹ ਲਈ ਜਾਵੇ ਤਾਂ ਉਹਦਾ ਰੱਬ ਹੀ ਜਾਣਦਾ ਹੈ ਕਿ ਓਸ ਉੱਪਰ ਕੀ ਬੀਤਦੀ ਹੈ।
@deepbrar.
@deepbrar. 2 ай бұрын
ਸਫ਼ਲਤਾ ਦੀ ਪੌੜੀ ਚੜ੍ਹਕੇ ਵੀ ਜੇਕਰ ਦਰਵਾਜ਼ੇ ਬੰਦ ਮਿਲਦੇ ਨੇ *ਤਾਂ ਚੁਗਾਠਾਂ ਪੱਟਣ ਦਾ ਵੀ ਜਿਗਰਾ ਰੱਖੋ*
@baljitsingh6957
@baljitsingh6957 2 ай бұрын
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@CharnjitSingh-y2s
@CharnjitSingh-y2s 2 ай бұрын
ਰੰਧਾਵਾ ਜੀ ਇਸ ਪ੍ਰਾਜੈਕਟ ਚ ਨੌਕਰੀਆਂ ਬਹਾਰ ਦਿਆਂ ਰਾਜਾਂ ਨੂੰ ਦਿਤੀਆਂ ਜਾਣਗੀਆਂ। ਪੰਜਾਬ ਨੂੰ ਕੁੱਝ ਵੀ ਲਾਭ ਨਹੀਂ ਹੋਵੇਗਾ। ਧੰਨਵਾਦ ਜੀ
@SatnamSingh-gj7mb
@SatnamSingh-gj7mb 2 ай бұрын
@deepbrar.
@deepbrar. 2 ай бұрын
ਵਕੀਲ ਹੰਡੇ ਹੋਏ ਤੇ ਗਵਾਹ ਸੱਚੇ ਲੈ ਕੇ ਅਦਾਲਤਾਂ ਚ ਵੜੀ ਦਾ, *ਨਹੀ ਤਾਂ ਚਾਰ ਕ ਕਾਗਜ਼ਾਂ ਦੀ ਫਾਈਲ ਬੜਾ ਕੁੱਝ ਫੋਲ ਕੇ ਰੱਖ ਦਿੰਦੀ ਆ*
@jagseersinghgill2177
@jagseersinghgill2177 2 ай бұрын
ਉਚੇਰੀ ਸਿੱਖਿਆ ਸਬੰਧੀ ਵੀ ਗੱਲ ਕਰੋ ਜੀ ਕਿਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀ ਸੀ ਸਾਹਿਬ ਜਦੋਂ ਦੇ ਲਾਏ ਨੇ ਉਹ ਸਿਰਫ ਦੋ ਵਾਰ ਯੂਨੀਵਰਸਿਟੀ ਗਏ ਨੇ ਯੂਨੀਵਰਸਿਟੀ ਵਿੱਚ ਧਰਨੇ ਲੱਗੇਂ ਹੋਏ ਨੇ , ਸਰਕਾਰ ਵਲੋਂ ਅਜੇ ਤੱਕ ਸਿੰਡੀਕੇਟ ਮੈਂਬਰ ਹੀ ਨਿਯੁਕਤ ਨਹੀਂ ਹੋਏ , ਪੰਜਾਬ ਦੀਆਂ ਦਸ ਯੂਨੀਵਰਸਿਟੀਆਂ ਚੋਂ ਬਹੁਤੇ ਵੀ ਸੀ ਲੱਗੇ ਨੀ ਹੋਏ ਇਸ ਸਬੰਧੀ ਹੋਰ ਬਹੁਤ ਸਾਰੇ ਤੱਥ ਨੇ ,ਇਸ ਸਿੱਖਿਆ ਸਬੰਧੀ ਵੀ ਗੱਲ ਕੀਤੀ ਜਾਵੇ ਜੀ।
@JagdevSingh-mv3rr
@JagdevSingh-mv3rr 2 ай бұрын
ਗੱਲਾਂ ਤੁਹਾਡੀਆਂ ਬਹੁਤ ਹੀ ਹੀ ਲਾਹੇਵੰਦ ਲੱਗਦੀਆਂ ਹਨ, ਪਰ ਇਸ ਪਿਛੇ ਕੀ ਚੱਲ ਰਿਹਾ ਹੈ, ਇਹ ਸਮਝਣ ਤੇ ਸਮਝਾਉਣ ਤੋ ਅਸਮਰਥ ਹਾਂ। ਬਹੁਤੇ ਸਿਆਣੇ ਲੋਕਾਂ ਡੁੱਬੋ ਦੇਣ ਸਮਾਜ ਨੂੰ ਉਸ ਦੇ ਆਪੇ ਨੇ ਲਾਉਣਾ ਪਾਰ ‌ਆਪਾ ਨਜ਼ਰ ਨਹੀ ਆਉਂਦਾ, ਦੂਸਰਿਆਂ ਦਾ ਭੁਲਦੇ ਨਹੀ ਖਿਆਲ।‌। ਵਾਹਿਗੁਰੂ ਜੀ।।
@SukhwinderSingh-2107
@SukhwinderSingh-2107 2 ай бұрын
ਪੰਜਾਬ ਸਰਕਾਰ ਦੀ ਅੰਮ੍ਰਿਤਪਾਲ ਸਿੰਘ ਪ੍ਰਤੀ ਧੱਕੇਸ਼ਾਹੀ ਅਤਿ ਨਿੰਦਣਯੋਗ ਹੈ।
@JaswantSingh-fj2ld
@JaswantSingh-fj2ld 2 ай бұрын
ਰੰਧਾਵਾ ਜੀ ਬੇਨਤੀ ਹੈ ਕਿ ਹਰ ਐਪੀਸੋਡ ਦਾ ਸਮਾ 10 ਤੋ 15 ਮਿੰਟ ਦਾ ਕਰੋ ਜੀ
@GurnekSingh-l6c
@GurnekSingh-l6c 2 ай бұрын
ਹਰਜਿੰਦਰ ਸਿੰਘ ਰੰਧਾਵਾ ਜੀ ਤੇ ਸਰਦਾਰ ਹਮੀਰ ਸਿੰਘ ਜੀਓ 🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯💚👏👏
@deepinder8484
@deepinder8484 2 ай бұрын
ਪੰਜਾਬੀਆਂ ਨੂੰ ਘੱਟੋ ਘੱਟ 50%ਕੰਮ ਮਿਲੇ
@manjitsingh4053
@manjitsingh4053 2 ай бұрын
ਸਤਿ ਸ੍ਰੀ ਅਕਾਲ ਰੰਧਾਵਾ ਸਾਬ ਆ ਗਏ ਵਾਪਿਸ ਯੂ ਐਸ ਏ ਤੋਂ ਇਧਰ ਕਨੇਡਾ ਵੀ ਗੇੜਾ ਮਾਰ ਜਾਣਾ ਸੀ ਮਿਲ ਜਾਂਦੇ ਸਰੀ ਵਿੱਚ
@balwindercheema5147
@balwindercheema5147 2 ай бұрын
ਇਸ ਤੋਂ ਪੰਜਾਬ ਨੁ ਕੋਈ ਬਹੁਤਾ ਫਾਇਦਾ ਨਿ ਹੋਵੇਗਾ ਜਿਆਦਾ ਫਾਇਦਾ ਪ੍ਰਵਾਸੀ ਲਈ ਜਾਣ ਗੇ
@harpalsingh5895
@harpalsingh5895 2 ай бұрын
ਫਿਰ ਪੰਜਾਬੀ ਸਮੇ ਦੇ ਹਾਣ ਦੇ ਕਿਉਂ ਨੀ ਹੁੰਦੇ ਤੇ ਪਰਵਾਸੀਆਂ ਤੋਂ ਵੱਧ ਮੁਹਾਰਤਾਂ ਹਾਸਲ ਕਿਉਂ ਨੀ ਕਰਦੇ ? ਤੁਸੀਂ ਆਪਣੇ ਤੇ ਹੀ ਲਾ ਕੇ ਦੇਖੋ , ਉਸ ਵਰਕਰ ਤੋਂ ਹੀ ਕੰਮ ਕਰਵਾਉਂਗੇ ਜਿਹੜਾ ਵਧੀਆ ਕਰੂ
@harpalsingh5895
@harpalsingh5895 2 ай бұрын
ਸਾਡੇ ਪੰਜਾਬੀਆਂ ਦੀ ਦਿੱਕਤ ਹੀ ਇਹ ਆ ਕਿ ਅਸੀਂ ਸਮੇ ਦੇ ਹਾਣ ਦਾ ਨਹੀਂ ਬਣਨਾ ਚਾਹੁੰਦੇ
@Nanak-rc1go
@Nanak-rc1go 2 ай бұрын
ਅੰਮ੍ਰਿਤਸਰ ਬਾਰਡਰ ਤੇ ਹੈ। ਪੰਜਾਬ ਦੇ ਸੈਂਟਰ ਚ ਬਣਾਵੇ ਸਰਕਾਰ, ਜਿਹੜੀ ਹੱਬ ਵੀ ਬਣਾਉਣੀ ਹੈ ਜੀ। ਰੰਧਾਵਾ ਸਾਹਿਬ ਪੰਜਾਬ ਨੂੰ ਆਪਣਾ ਸਮਝੋ, ਇਕੱਲੇ ਅੰਮ੍ਰਿਤਸਰ ਨੂੰ ਨੀ ਜੀ।
@ranjitsinghgoria3816
@ranjitsinghgoria3816 2 ай бұрын
Good discussion
@Nanak-rc1go
@Nanak-rc1go 2 ай бұрын
ਬਠਿੰਡੇ ਫੂਡ ਇੰਡਸਟਰੀ ਲੱਗੇ, ਥਰਮਲ ਵਾਲੀ ਜਗਾ ਤੇ। ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ।
@Nanak-rc1go
@Nanak-rc1go 2 ай бұрын
ਜਿੱਥੇ ਠਾਣਿਆਂ ਤੇ ਕਬਜ਼ੇ ਹੋਣ ਲੱਗ ਜਾਣ ਉੱਥੇ ਪ੍ਰੋਜੈਕਟਾ ਦਾ ਬਿਲਕੁਲ ਨੀ ਲਾਉਣੇ ਚਾਹੀਦੇ। ਪਹਿਲਾ ਸ਼ਾਂਤੀ ਬਹਾਲ ਕਰਨ।
@Ranglapunjab103
@Ranglapunjab103 2 ай бұрын
ਗੁਰਦੀਪ ਸਿੰਘ ਖੈੜਾ,ਬਲਵੰਤ ਸਿੰਘ ਰਾਜੋਆਣਾ ਤੇ ਰਣਜੀਤ ਸਿੰਘ ਕੁੱਕੀ ਵਰਗਿਆਂ ਦੀ ਸੋਚ ਚ ਜਿਹੜੀ ਤਬਦੀਲੀ ਤੀਹ ਤੀਹ ਸਾਲ ਜੇਲ਼ਾ ਕੱਟਕੇ ਆਈ ਸੀ ਭਾਈ ਅੰਮਰਿਤਪਾਲ ਚ ਉਹ ਤਬਦੀਲੀ ਡੇਢ ਸਾਲ ਚ ਆ ਗਈ ਆ।ਅਜਿਹੇ ਲੋਕਾਂ ਤੇ ਸਰਕਾਰ ਨੂੰ ਸਖਤੀ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਮੁਖ ਧਾਰਾ ਚ ਸ਼ਾਮਲ ਹੋਣ ਦਾ ਮੌਕਾ ਜਰੂਰ ਦੇਣਾ ਚਾਹੀਦਾ।ਰਣਜੀਤ ਕੁੱਕੀ ਵੱਖ ਵੱਖ ਚੈਨਲਾਂ ਤੇ ਆਕੇ ਕਿੰਨੀਆਂ ਸਿਆਣੀਆਂ ਗੱਲਾਂ ਕਰਦਾ, ਇਹ ਤਾਂ ਹੀ ਸੰਭਵ ਹੋ ਸਕਿਆ ਜੇ ਲਲਿਤ ਮਾਕਨ ਦੀ ਬੇਟੀ ਨੇ ਉਸਨੂੰ ਰਿਹਾ ਕਰਵਾ ਦਿਤਾ।
@BalramDhaliwal-rb7no
@BalramDhaliwal-rb7no 2 ай бұрын
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤
@deepbrar.
@deepbrar. 2 ай бұрын
ਗਿੱਠ ਗਿੱਠ ਕੱਦ ਨੇ *ਗਜ਼ ਗਜ਼ ਜੀਭਾਂ __🤭
@jagdishkhanna5355
@jagdishkhanna5355 2 ай бұрын
Sat Sri Akaal Ji
@sakattarsingh7114
@sakattarsingh7114 2 ай бұрын
Thanks so much dear sir Ji
@sukhjeetkot2770
@sukhjeetkot2770 2 ай бұрын
❤❤
@ajaibsinghpanesarCanada
@ajaibsinghpanesarCanada 2 ай бұрын
S S A 🙏🙏 Randhawa Sahib ji and S.Hamir Singh ji
@baljindersamra8254
@baljindersamra8254 2 ай бұрын
Sat shiri Akal ji
@JarnailSingh-nj5zi
@JarnailSingh-nj5zi 2 ай бұрын
ਮਹਿੰਗੀਆਂ ਮਸ਼ੀਨਾਂ ਖਰੀਦਣ ਦੀ ਬਜਾਏ ' ਮੈਨ ਪਾਵਰ ਵਰਤਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ
@balbirkalia1697
@balbirkalia1697 2 ай бұрын
ਰੰਧਾਵਾ ਸਾਹਿਬ, ਸ ਹਮੀਰ ਸਿੰਘ ਜੀ ਬਿਲਕੁਲ ਠੀਕ ਕਿਹਾ ਹੈ ਕਿ ਦਫਤਰਾਂ ਦੀਆਂ ਮੀਟਿੰਗਾਂ ਤੇ ਘਰ ਵਿੱਚ ਮੀਟਿੰਗਾਂ ਵਿੱਚ ਬਹੁਤ ਫਰਕ ਹੁੰਦਾ ਹੈ। ਸਰਕਾਰਾਂ ਕੋਲ ਤਾਂ ਲੋਕ ਮੁੱਦਿਆਂ ਨੂੰ ਵਿਚਾਰਨ ਦਾ ਟਾਈਮ ਕਿੱਥੇ ਹੈ। ਉਹ ਤਾਂ ਆਪਣੀ ਨਫ਼ਰੀ ਵਧਾਉਣ 'ਤੇ ਲੱਗੇ ਹੋਏ ਹਨ।
@KaranSharma-vc5nx
@KaranSharma-vc5nx 2 ай бұрын
5ਕੋੜੇ ਲਾ ਕੇ ਮੁਆਫ਼ ਕਰ ਦਿਉ ਜੀ✅👍
@sekhonsekhon4142
@sekhonsekhon4142 2 ай бұрын
ਰੰਧਾਵਾ ਸਾਹਿਬ ਦੀ ਗੱਲ ਸਹੀ ਹੈ ਕਿ ਸਾਨੂੰ ਕਾਰੋਬਾਰ ਦੀ ਲੱਤ ਹੈ। ਪਰ ਸਾਨੂੰ ਫੋਕੀ ਚੌਧਰ ਦੀ ਵੀ ਲੱਤ ਵੀ ਹੈ। ਕੰਮ ਕਰਨ ਲਈ ਯੂ ਪੀ ਜਾਂ ਬਿਹਾਰ ਵਾਲੇ ਹੀ ਚਾਹੀਦੇ ਹਨ। ਬਾਕੀ ਰਾਜਨੀਤਕ ਨੇਤਾਂਵਾ ਦਾ ਕਿਰਦਾਰ ਤੇ ਨੀਅਤ ਦੀ ਚਰਚਾ ਕਰਨੀ ਤੇ ਕੋਈ ਉਮੀਦ ਰੱਖਣੀ ਤਾਂ ਇੱਲ੍ਹ ਦੇ ਆਲਣੇ ਚੋਂ ਮਾਸ ਲੱਭਣ ਵਾਾਂਗ ਹੀ ਹੈ। ਵਰਨਾ ਉਹ ਵੀ ਵੱਡੇ ,ਵੱਡੇ ਪ੍ਰੋਜੈਕਟ ਬਣਾਉਂਦੇ ਤੇ ਸਿਰੇ ਚੜਾਉਂਦੇ ਹਨ। ਜਿਵੇਂ ਕਿ ਕੁਰਸੀ ਤੇ ਕਬਜ਼ਾ ਕਰਨਾ,ਵਿਰੋਧੀ ਪਾਰਟੀ ਦੇ ਨੇਤਾ ਖ੍ਰੀਦਣੇ ,ਦਲ ਬਦਲੀਆਂ ਕਰਵਾਉਣੀਆਂ ਆਦਿ।
@manjitsinghmatharu
@manjitsinghmatharu 2 ай бұрын
🙏🙏
@dhanwantsingh8927
@dhanwantsingh8927 2 ай бұрын
ਸਜ਼ਾ ਅਕਾਲ ਤਖ਼ਤ ਸਾਹਿਬ ਜਥੇਦਾਰ ਜੀ ਵਲੋਂ ਫੈਸਲਾ ਲ਼ੇ ਨਾ ਔਖਾ ਹੈ ਫੈਸਲਾ ਫੈਸਲਾ ਨਹੀ ਲਿਆ ਜਾਣਾ ਜੋ ਸਿੱਖ ਕੋਮ ਨੂੰ ਪਰਵਾਨ ਹੋਵੇ
@baljitsingh6957
@baljitsingh6957 2 ай бұрын
ਮੈਡੀਕਲ ਸਿੱਖਿਆ ਦੇ ਪੱਖੋਂ ਆਯੂਰਵੈਦਿਕ ਦੇ ਡੀ ਫਾਰਮੇਸੀ ਉਪ ਵੈਦ ਦੇ ਡਿਪਲੋਮਾ ਕੋਰਸ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ,ਇਹ ਕੋਰਸ ਕੀਤੇ ਵਿਦਿਆਰਥੀਆਂ ਨੂੰ ਇੱਕ ਸਧਾਰਨ ਅਰਜ਼ੀ ਨਹੀਂ ਲਿਖਣੀ ਆਉਂਦੀ ਹੈ।ਕਈ ਪ੍ਰਾਈਵੇਟ ਕਾਲਜ ਤਾਂ ਘਰਾਂ ਵਿੱਚ ਹੀ ਚਲਾਏ ਜਾ ਰਹੇ ਹਨ। ਲੱਗਦਾ ਹੈ ਕਿ ਸੰਬੰਧਿਤ ਵਿਭਾਗ ਵੱਲੋਂ ਕਦੇ ਵੀ ਇਹਨਾਂ ਦੀ ਇੰਨਸਪੈਕਸਨ ਨਹੀਂ ਕੀਤੀ ਗਈ। ਇਹਨਾਂ ਕੋਰਸਾਂ ਵਿੱਚ ਦਾਖਲ ਵਿਦਿਆਰਥੀਆਂ ਦਾ ਏਨਾ ਬੁਰਾ ਹਾਲ ਕਿ ਇੱਕ ਇਹ ਸਾਰਾ ਕੁੱਝ ਦੇਖ ਕੇ ਸਾਡੀ ਰੂਹ ਕੰਬ ਜਾਵੇਗੀ। ਸਰਕਾਰ ਨੂੰ ਇਹੋ ਜਿਹੇ ਕੋਰਸਾਂ ਨੂੰ ਜਾਂ ਤਾਂ ਬੰਦ ਕਰ ਦਿੱਤਾ ਜਾਵੇ ਜਾਂ ਫਿਰ ਇੱਕ ਯੋਗਤਾ ਪ੍ਰਾਪਤ ਹੀ ਵਿਦਿਆਰਥੀਆਂ ਨੂੰ ਦਾਖ਼ਲ ਕੀਤਾ ਜਾਵੇ
@balbirkalia1697
@balbirkalia1697 2 ай бұрын
ਸ ਹਮੀਰ ਸਿੰਘ ਜੀ ਪ੍ਰਾਈਵੇਟ ਅਦਾਰਿਆਂ ਨੂੰ ਤਾਂ ਸਿਰਫ਼ ਫੀਸਾਂ ਨਾਲ ਮਤਲਬ ਹੈ ਬੱਚੇ ਦੇ ਭਵਿੱਖ ਬਾਰੇ ਉਨ੍ਹਾਂ ਨੂੰ ਕੋਈ ਵੀ ਮਤਲਬ ਨਹੀਂ। ਸਰਕਾਰ ਦਾ ਫਰਜ਼ ਬਣਦਾ ਹੈ ਕਿ ਅਗਰ ਬੱਚੇ ਨੂੰ ਇਹ ਕਹਿ ਕੇ ਨੌਕਰੀ ਨਹੀਂ ਮਿਲਦੀ ਕਿ ਉਹਦਾ ਸਕਿਲ ਘੱਟ ਹੈ ਉਸਦੀ ਜਿੰਮੇਵਾਰੀ ਉਸ ਅਦਾਰੇ ਦੀ ਬਣਦੀ ਜਿਥੋਂ ਉਸਨੇ ਸਿੱਖਿਆ ਹਾਸਲ ਕੀਤੀ ਹੈ।
@gurmailsingh994
@gurmailsingh994 2 ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@famousquotes321
@famousquotes321 2 ай бұрын
ਚੰਡੀਗੜ ਦੇ ਨੇੜੈ ਪਹਿਲਾਂ ਹੀ ਬਹੁਤ ਅਵਾਜਾਈ ਸੀ ਸਮਸਿਆ ਹੈ। ਇਸ ਪਰੋਜੈਕਟ ਨਾਲ ਇਥੈ ਬਹੁਤ ਬੁਰਾ ਹਾਲ ਹੋਣ ਵਾਲਾ ਹੈ। ਚੰਗਾ ਹੁਦਾ ਇਹ ਕਿਸੇ ਸੰਗਰੂਰ/ਫਰੀਦਕੋਟ ਦੇ ਇਲਾਕੇ ਵਿਚ ਹੁੰਦਾ। ਲੋਕਾਂ ਨੂੰ ਰੋਜਗਾਰ ਵੀ ਮਿਲਣਾ ਸੀ ਤੇ ਇਲਾਕੇ ਦੀ ਤਰਕੀ ਵੀ ਹੋਣੀ ਸੀ। ਪਰ ਹਰ ਵਾਰ ਦੀ ਤਰਾਂ ਹੀ ਇਸ ਵਿਚ ਵੀ ਵਡੇ ਲੋਕਾਂ ਦਾ ਫਾਇਦਾ ਹੋਣਾ ਹੋਵੇਗਾ।
@Ranjeetdaliwal-kz2nc
@Ranjeetdaliwal-kz2nc 2 ай бұрын
ਪੂਨੇ ਬੰਗਲੋਰ ਵਿੱਚ ਹਜਾਰਾਂ ਪਂਜਾਬੀ ਨੋਜਵਾਨ ਆਈ ਟੀ ਹਭ ਵਿੱਚ ਕੰਮ ਕਰ ਰਹੇ ਹਨ। ਉਹਥੇ ਰਿਹਾਇਸ ਦੇ ਕਿਰਾਏ ਕਾਫੀ ਨੇ, ਆਉਣ ਜਾਣ ਲਈ ਘਟ ਛੁੱਟੀਆਂ ਕਰਕੇ ਜਾ ਜਰੂਰੀ ਕੰਮ ਲਈ ਹਵਾਈ ਜਹਾਜ਼ ਰਹੀ ਆਉਣਾ ਪੈਂਦਾ ਹੈ। ਪੰਜਾਬ ਵਿੱਚ ਅੰਮ੍ਰਿਤਸਰ ਵਿੱਚ ਅਤੇ ਮੋਹਾਲੀ ਵਿੱਚ ਬਣਾਏ ਜਾਣ ਤਾਂ ਪੰਜਾਬ ਦੀ ਆਰਥਿਕ ਤਰੱਕੀ ਵੀ ਹੋਵੇਗੀ। ਖੇਤੀ ਨਾਲ ਸਬੰਧਤ ਜੇਕਰ ਇਲਾਕਿਆ ਦੀ ਚੋਣ ਕਰਕੇ ਫੂਡਪ੍ਰੋਸੈਸਿੰਗ ਛੋਟੇ ਛੋਟੇ ਹਬ੍ਹ ਬਣਾਏ ਜਾਣੇ ਜਰੂਰੀ ਹਨ।
@Nanak-rc1go
@Nanak-rc1go 2 ай бұрын
Ssa ji
@npsingh2540
@npsingh2540 2 ай бұрын
Randhawa Sahib. Good words. For wat punjab government is meant for. Only melas etc
@RajinderSingh-nr6wl
@RajinderSingh-nr6wl 2 ай бұрын
ਇਸ ਇੰਡਸਟਰੀ ਦਾ ਵਿਰੋਧ ਕਰਨਾਂ ਚਾਹੀਦਾ ਹੈ ਕਿਉਂਕਿ ਇਸ ਇੰਡਸਟਰੀ ਵਿੱਚ ਧੂਪੀਆ ਦੇ ਭਈਆ ਨੂੰ ਹੀ ਕੰਮ ਮਿਲਣਾ ਹੈ
@angrejsingh-zk5lj
@angrejsingh-zk5lj 2 ай бұрын
🙏🙏👍
@kanwarpreetsingh9742
@kanwarpreetsingh9742 2 ай бұрын
ਅੱਜ ਕਲ ਇਸ ਤਰ੍ਹਾਂ ਨਹੀਂ ਹੁੰਦਾ ਕੇ ਜਿੱਥੇ raw material ਮਿਲ ਦਾ ਹੋਵੇ ਓਥੇ ਹੀ ਉਸ ਦੀ ਇੰਡਸਟਰੀ ਲਗੇ, ਬੰਗਲਾਦੇਸ਼ ਵਿਚ ਇਕ ਕਿਲੋ ਹੀ ਕਪਾਹ ਨਹੀਂ ਹੁੰਦੀ ਤੇ ਸਾਰੀ ਦੁਨੀਆ ਨੂੰ textiles ਵੇਚ ਰਿਹਾ।
@LakhwinderSingh-tp8oy
@LakhwinderSingh-tp8oy 2 ай бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ। ❤❤
@shallysingh829
@shallysingh829 2 ай бұрын
ਹਮੀਰ ਸਿੰਘ ਜੀ,,,ਇਹ ਸੱਤ ਖੁਸ਼ਕ ਬੰਦਰਗਾਹਾ ਵਿੱਚੋਂ ਇਹ ਬੰਦਰਗਾਹ ਹੈ?
@baljitsingh6957
@baljitsingh6957 2 ай бұрын
ਰਾਜਪੁਰਾ ਕਿਸੇ ਸਮੇਂ ਇੰਡਸਟਰੀਅਲ ਪੱਖੋਂ ਬਹੁਤ ਮਜ਼ਬੂਤ ਏਰੀਏ ਵਜੋਂ ਜਾਣਿਆ ਜਾਂਦਾ ਸੀ। ਡਾਲਮੀਆ ਬਿਸਕੁਟ, ਸਾਈਕਲ ਬਣਾਉਣ ਦੀ ਕਾਫ਼ੀ ਵੱਡੀ ਹੱਬ ਸੀ।ਪਰ ਸਮੇਂ ਦੀਆਂ ਰਾਜ ਸਰਕਾਰਾਂ ਨੇ ਇਸ ਖੇਤਰ ਨੂੰ ਅਣਗੌਲਿਆਂ ਕਰਕੇ ਅੱਖਾਂ ਮੀਚੀ ਰੱਖੀਆਂ ਹੋਈਆਂ ਸਨ।
@Ranjeetdaliwal-kz2nc
@Ranjeetdaliwal-kz2nc 2 ай бұрын
ਸਤਿ ਸ੍ਰੀ ਆਕਾਲ ਜੀ।
@satpauldhadwal5365
@satpauldhadwal5365 2 ай бұрын
ਹਮੀਰ ਸਾਹਿਬ ਜੀ, ਕੇਂਦਰੀ ਕੇਬਨਿਟ ਖੜ੍ਹੇ ਪੈਰ ਫੈਂਸਲਾ ਨਹੀਂ ਲੈਂਦੀ ।ਪਰੋਪੋਜਲ ਇਕ ਦਿਨ ਵਿਚ ਪਾਸ ਨਹੀਂ ਹੁੰਦੀ।ਬਜਟ ਐਲੋਕੇਸਨ ਦੀ ਕੈਲਕੂਲੇਟ ਵੀ ਕਰਨੀ ਹੁੰਦੀ ਹੈ ਜੀ। ਧੰਨਵਾਦ
@jarnailsingh4310
@jarnailsingh4310 2 ай бұрын
ਰੰਧਾਵਾ ਸਾਹਿਬ ਜੇਕਰ ਬੱਚੇ ਅਨਸਕਿਲਡ ਹਨ ਤਾ ਪੋਲੇਟੀਸਨ ਟੋਟਲੀ ਅਨਸਕਿਲਡ ਹਨ ਸਾਡੀ ਬਦਕਿਸਮਤੀ ਹੈ
@LakhwinderSingh-kf4jc
@LakhwinderSingh-kf4jc 2 ай бұрын
Lots of thanks g
@Nanak-rc1go
@Nanak-rc1go 2 ай бұрын
ਲੋਕ ਗਿਣਦੇ ਹੀ ਸਰਕਾਰੀ ਨੋਕਰੀ ਨੂੰ ਨੇ। ਜਿੱਥੇ ਸਰਕਾਰ ਸਿਵਿਆਂ ਤੱਕ ਜਾਣ ਦੀ ਜੁਮੇਵਾਰੀ ਚੱਕ ਲੈਦੀ ਹੈ। ਇਹ ਗੁੰਡਾਗਰਦੀ ਲੀਡਰਾਂ ਤੇ ਮੁਲਾਜ਼ਮਾਂ ਨੇ ਰੱਲਕੇ ਕੀਤੀ ਹੋਈ ਹੈ। ਜਦੋ ਕਿ ਪੈਨਸ਼ਨ 60 ਸਾਲ ਤੋਂ ਬਾਅਦ ਹਰੇਕ ਘੱਟ ਆਮਦਨ ਵਾਲੇ ਨੂੰ ਬਰਾਬਰ ਦੇਣੀ ਬਣਦੀ ਹੈ ਜੀ। ਕੀ ਕਿਸਾਨ, ਮਜ਼ਦੂਰ ਦੇਸ਼ ਲਈ ਕੰਮ ਨੀ ਕਰਦੇ, ਸਰਕਾਰਾਂ ਅੱਖਾਂ ਖੋਲੇ।
@gurdeepsingh1403
@gurdeepsingh1403 2 ай бұрын
ਪਿਛਲੇ ਢਾਈ ਸਾਲਾਂ ਚ ਪੰਜਾਬ ਸਰਕਾਰ ਨੇ ਇੰਡਸਟਰੀ ਦੀ ਡਿਵੈਲਪਮੈਂਟ ਕੋਈ ਕੰਮ ਨਹੀਂ ਕਰਿਆ, ਹਰ ਗੱਲ ਲਈ ਸੈਂਟਰ ਗੋਵਰਮੈਂਟ ਵੱਲ ਦੇਕਣ ਲਈ ਕਿਯੋੰ ਮਜਬੂਰ ਹੈ ਪੰਜਾਬ,...
@baldevsinghrandhawa5851
@baldevsinghrandhawa5851 2 ай бұрын
Today’s episode super duper 👍🏻
@HarbansSingh-zs7vz
@HarbansSingh-zs7vz 2 ай бұрын
Good Randhawa ji & Himer ji
@tejindersingh890
@tejindersingh890 2 ай бұрын
ਕੇਂਦਰ ਵੱਲੋਂ ਦਿੱਤਾ ਜਾ ਰਿਹਾ ਪਾਰਕ ਕਿਸੇ ਆਮ ਵਿਅਕਤੀ ਲਈ ਨਹੀਂ ਹੈ ਨਾ ਹੀ ਉਹਨਾਂ ਨੂੰ ਨੌਕਰੀਆਂ ਦੇਣ ਦੇ ਕਰਕੇ ਬਣਵਾਇਆ ਜਾ ਰਿਹਾ ਹੈ,,ਸਿਰਫ ਅਮੀਰ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਕੇਂਦਰ ਸਰਕਾਰ ਕੰਮ ਕਰ ਰਹੀ ਹੈ,ਹੋਰ ਕੁਝ ਨਹੀ।।।।
@dharamveersingh7627
@dharamveersingh7627 2 ай бұрын
21:00..ਡਾਕਟਰ ਜੁਗਿੰਦਰ ਸਿੰਘ ਪੁਆਰ…ਬਨਾਮ…..ਕਨਟੀਨੀ ਪ੍ਰੋਫ਼ੈਸਰ 🧠📚✅ ਮੁੱਖ ਮੰਤਰੀ ਵੱਲੋਂ ਅਮ੍ਰਿਤਪਾਲ ਸਟੇਟ ਲਈ ਖਤਰਾ। ਤੇ ਜੇਲ੍ਹ ਭੇਜ ਦਿੱਤਾ…ਦੂਰ ਬਹੁਤ ਦੂਰ ਤੇ ਸਟੇਟ ਨਾਗਰਿਕ ਮਸਾਲੀ ਜਿੱਤ ਨਾਲ ਵਿਰੋਧੀਆਂ ਦਾ ਨੱਕ ਮੋੜ ਦਿੱਤਾ।
@jasmindersingh8535
@jasmindersingh8535 2 ай бұрын
ਜੇਲ ਜਾਣ ਦੀ ਗਰੰਟੀ ਦਿੱਤੀ ਨਹੀ ਸੀ ।ਪਰ ਫਿਰ ਵੀ ਚੱਲੀਆਂ ਗਿਆ
@NirmalSingh-ou8fw
@NirmalSingh-ou8fw 2 ай бұрын
ਹਮੀਰ ਸਿੰਘ ਜੀ ਬਠਿੰਡਾ ਦੇ ਥਰਮਲ ਪਲਾਂਟ ਦਾ ਨਵੀਨੀਕਰਨ ਕਰਨ ਹੋ ਗਿਆ ਸੀ ਜੀ
@bakhtawarsinghdhaliwal5011
@bakhtawarsinghdhaliwal5011 2 ай бұрын
ਸ ਰੰਧਾਵਾ ਸਾਹਿਬ ਅਤੇ ਸ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਸ ਹਮੀਰ ਸਿੰਘ ਜੀ ਸਰਕਾਰਾਂ ਚੁਣਨ ਦਾ ਮਤਲਬ ਹੀ ਖਤਮ ਹੁੰਦਾ ਜਾ ਰਿਹਾ ਹੈ ਕਿਉਂਕਿ ਲੋਕਾਂ ਨੇ ਸਰਕਾਰ ਕਿਸੇ ਹੋਰ ਮਕਸਦ ਲਈ ਚੁਣੀ ਹੈ ਪਰ ਸਰਕਾਰ ਕੁੱਝ ਹੋਰ ਹੀ ਕਰਦੀ ਪਈ ਹੈ। ਭਗਵੰਤ ਮਾਨ ਨੂੰ ਚੁਣਿਆ ਸੀ ਭਰਿਸ਼ਟਾਚਾਰ ਤੇ ਨਸਾ ਮੁਕਤ ਪੰਜਾਬ ਕਰਨ ਲਈ ਪਰ ਜੋ ਹੋ ਰਿਹਾ ਉਹ ਸਭ ਨੂੰ ਪਤਾ ਹੈ।
@avtarsinghdhillon6963
@avtarsinghdhillon6963 2 ай бұрын
Very nice ji
@HarpreetSingh-dh1ln
@HarpreetSingh-dh1ln 2 ай бұрын
Good job Veerji 🙏👍👍
@baba__ji999
@baba__ji999 2 ай бұрын
🌹🌹🙏🙏
@a.ssandha2537
@a.ssandha2537 2 ай бұрын
Good morning canada ❤🎉❤
@charanjitsinghgumtala2232
@charanjitsinghgumtala2232 2 ай бұрын
Please talk about Amritsar as IT hub We have International Airport Rail road connectivity
@Nanak-rc1go
@Nanak-rc1go 2 ай бұрын
ਨਰਮ ਗੋਛਾ ਭਗਵੰਤ ਕਰਕੇ ਹੈ।
@jagjitsingh5212
@jagjitsingh5212 2 ай бұрын
Good news and views thanks Randhawa saab and Hamir saab ❤🙏🏻🙏🏻👍✌️
@ajaibsinghpanesarCanada
@ajaibsinghpanesarCanada 2 ай бұрын
S S A 🙏🙏🙏🙏🙏🙏🙏🙏🙏 to all members present at this time in program
@naveensingla44
@naveensingla44 2 ай бұрын
I agree with the version of hamir singh ji regarding manifesto.... bt what is wrong if bjp made policies as per their manifesto... ?
@deepbrar.
@deepbrar. 2 ай бұрын
ਵਕਤ ਨੇ ਸਮਝਾ ਹੀ ਦਿੱਤਾ ਕਿ ‬ ‪ *ਹਰ ਧਾਗਾ ਇੱਥੇ ਕੱਚਾ ਹੈ*
@karamjeetsingh4109
@karamjeetsingh4109 2 ай бұрын
ਬਾਈ ਜੀ ਅਮਰਿਤਪਾਲ ਸਿੰਘ ਬਹੁਤ ਵੱਡਾ ਖਾੜਕੂ ਕਹਾਉਦਾ ਸੀ ਪਰ ਹੁਣ ਜੇਲ ਚੋਂ ਨਿਕਲਣ ਲ਼ਈ ਅਨੇਕਾ ਹੱਥਕੰਡੇ ਵਰਤ ਰਿਹਾ ਹੈ, ਪਰ ਇਸ ਬੰਦੇ ਉੱਤੇ ਸਿੱਖ ਕੌਮ ਕਦੇ ਵੀ ਵਿਸ਼ਵਾਸ਼ ਨਹੀ ਕਰੇਗੀ ,,!!
@DarshanSingh-l2d
@DarshanSingh-l2d 2 ай бұрын
Panjabi. Only. For. Vote
@gurdeepsingh1403
@gurdeepsingh1403 2 ай бұрын
SAB ne mil ke luttya hai Punjab nu...
@BhupinderSingh-l2x
@BhupinderSingh-l2x 2 ай бұрын
ਮਾਨ ਨੂੰ ਪੁੱਛਿਆ ਜਾਵੇ ਕਿ ਭਾਈ ਅਮ੍ਰਿਤਪਾਲ ਸਿੰਘ ਜੀ ਕੀ ਕਸੂਰ ਹੈ?
@bb-vi5db
@bb-vi5db 2 ай бұрын
ਅਨਪੜ ਮੰਤਰੀ ਹੁੰਦੇ ਆਈ ਏ ਏਸ ਅਫਸਰ ਵਧੀਆ ਸਲਾਹਾ ਦਿੰਦੇ ਹੀ ਨਹੀ ਇਹ ਅਫਸਰ ਵੀ ਸਫਾਰਸੀ ਹੁੰਦੇ ਪੰਜਾਬ ਦੀ ਤਰੱਕੀ ਵੱਲ ਕੋਈ ਸਝਾਅ ਸਲਾਹ ਦਾ ਨਹੀ ਉਨਾ ਕੋਲ ਉਹ ਫਿਰ ਵੇਚ ਵਟਣ ਦੀ ਸੋਚ ਦੇ ਹਨ ਸ੍ਰ ਮਨੋਹਰ ਸਿੰਘ ਆਈ ਏ ਏਸ ਦੁਨੀਆ ਤੇ ਨਹੀ ਰਹੇ ਉਸ ਤਰਾ ਦੀ ਸੋਚ ਵਾਲੇ ਅਫਜਰ ਚਾਹੀਦੇ ਹਨ ਉਹ ਅਫਸਰ ਨਹੀ ਹਨ
@tarvindersingh990
@tarvindersingh990 2 ай бұрын
Sikh community should boycott AAP and BJP both keeping in view the issue of Bhai Amritpal Singh
@GurdeepSingh-ne8jy
@GurdeepSingh-ne8jy 2 ай бұрын
ਅੰਮ੍ਰਿਤ ਪਾਲ ਨੂੰ ਹੋਰ political ਵਿਅਕਤੀਆਂ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ, ਕਿਉਕਿ ਕੇਜਰੀਵਾਲ ਵਰਗਿਆਂ ਨੇ ਕਿਸੇ ਥਾਣੇ ਤੇ ਕਬਜਾ ਨਹੀਂ ਕੀਤਾ ਅਤੇ ਨੇ ਹੀ ਖਾਲਿਸਤਾਨ ਜਾਂ ਅਲੱਗ ਦੇਸ ਦੀ ਮੰਗ ਨਹੀਂ ਕੀਤੀ।
@HARBANSSingh-fu9pc
@HARBANSSingh-fu9pc 2 ай бұрын
Good morning 🙏
@aviroopbrar7356
@aviroopbrar7356 2 ай бұрын
It is requested to please study the Electricity 1948 act before commenting on disposal of Bhatinda Thermal Plant land.
@bb-vi5db
@bb-vi5db 2 ай бұрын
ਅਮਰਤਪਾਲ ਨੇ ਤਾ ਪੈਸਿਆ ਦਾ ਲੈਣ ਦੇਣ ਹੀ ਨਹੀ ਮਾਨ ਸਰਕਾਰ ਵੀ ਅਕਾਲੀ ਕਾਗਰਸ ਵਾਗ ਸਿਖਾ ਪ੍ਰਤੀ ਸਹਿਰਦ ਨਹੀ ਪੱਗ ਨੁ ਸਿਖਾ ਨੁ ਕੁਚਲਣ ਕਰਦੀਆ ਹਨ
@msmehmi55
@msmehmi55 2 ай бұрын
He is kept illegally nothing else Govt is playing poltics
@AngrejDhillon-g5u
@AngrejDhillon-g5u 2 ай бұрын
Punjab di upjau jamin nu kisana kolo kho ke corporate nu Deni hai, faida ta Aje pata ni kis nu hona.
@charanjitsinghgumtala2232
@charanjitsinghgumtala2232 2 ай бұрын
We already had place for IT park
@sharmatenthouse1848
@sharmatenthouse1848 2 ай бұрын
Hamir Singh Randhawa by sat shri akal
@sarabpalboparai2431
@sarabpalboparai2431 2 ай бұрын
Ours punjab political parties and political leaders area no any modern visions.
@NavjotSingh-qu1ys
@NavjotSingh-qu1ys 2 ай бұрын
ਅਜਨਾਲਾ ਥਾਣੇ ਤੇ ਹਮਲਾ ਕੋਈ action ਨਾਹੀ hamir ਸਿੰਘ ਦੀ ਨਜ਼ਰ ਵਿਚ, Hadd hai
@mandeep871
@mandeep871 2 ай бұрын
ਉਹ ਕਿਹੜਾ ਹਮਲਾ??
@NavjotSingh-qu1ys
@NavjotSingh-qu1ys 2 ай бұрын
@@mandeep871 search ਕਰੋ te video ch ਦੇਖੋ ਅੰਮ੍ਰਿਤਪਾਲ ek ips officer nu ee kamm esli kita ke ਤੁਸੀ agencies nu report ਦਿੱਤੀ ke ਏਨ੍ਹਾ ਦੀ call ਤੇ bnde kathe ni hunde, ਬਾਕੀ ਅੰਮ੍ਰਿਤਪਾਲ ਦੀਆਂ bheda ਨੇ ਕੁਝ ਨੀ ਦੇਖਣਾ
@malkitsingh-vs9zn
@malkitsingh-vs9zn 2 ай бұрын
Haa punjab sarkaar bahut bahut kum work. Kar rahi aa 30. Month ho gaye. Muft bijli lay. Layo. Muft. Bus safar. Muft aata dal. Karza. 2.63. To. 4 lakh. Crore. Kar dita. Ih vikaas hi hai. Is sarkaar nein kuch nahi karna. Dade naal vahut. Dhoka hoyeya. Bahut dukhi. Aaa asii is govt to
@GurdeepsinghDhillon-kn3ol
@GurdeepsinghDhillon-kn3ol 2 ай бұрын
Rndhava sahab parak ta de dita rojgar di koi grnti he ke kam panjabia nu kina milega ja parvasi hi karan ge sade pind rajpure de kol phir bandi he us vich siraph 4 sikurti vich 3 bnde buelar te 5 bnde sphai vale pnjabi ne baki jo krae te le ke phirr bnaundia ne siraph eik munda panjabi a baki sare u p himachal de ne sade pind ta gndh pa dita ghar krae te nhi milde
@hardevsinghsidhu4557
@hardevsinghsidhu4557 2 ай бұрын
ਲਗਦਾ ਤਾ ਹੈ ਨਹੀ ਪਰ ਜੇ ਸਿੰਘ ਸਾਹਿਬ ਨੇ ਸੁਖਵੀਰ ਬਾਦਲ ਨੂੰ ਸਖਤ ਸਜਾ ਦੇ ਦਿੱਤੀ ਤਾ ਕੀ ਮਨਪਰੀਤ ਬਾਦਲ ਅਕਾਲੀਦਲ ਦਾ ਕਰਤਾ ਧਰਤਾ ਹੋ ਸਕਦਾ,?????
@bhindersingh2009
@bhindersingh2009 2 ай бұрын
Higlight of atinderpal singh mp on ur channel is only to raise TRP
@Nanakpanthi
@Nanakpanthi 2 ай бұрын
Randhawa eh Jameen ta Capt Amrinder Singh jameen acquire kar ke DCM de Malak Bharat Ram Charth Ram nu dwa chuke si. Ohna apni DCM di zameen vechi si kharaba. Os de badle ohna industrial park de Nam te zameen saste bha lai lai. Ohna di ik industry si, Sri Ram Industries. Os area da name si Shri Ram Industrial Park. Industry othe aai ni. Hun lagda oh Delhi aale industrialist ne apni zameen kise vade Ambani Adani nu vech diti honi . Kimti zameen aa, assest ban giya. Hona kuch vi nahi.
@HARJITSINGH-qo6pl
@HARJITSINGH-qo6pl 2 ай бұрын
Punjab is agriculture state. Punjab has already less land . Only agriculture based industries is benefit for Punjab. Also Reservations Quota for Punjabi in these Industries should be fixed. City in Punjab are expanding due to landing of migrant from Himachal, UP , Bihar , MP etc as a result, agriculture land is decreasing at fast rate . No extra benefit is given to Punjab for accommodating about more then approximately fifty Lakh migrant from other states . This factor should be discussed with central Government to get relief for Punjab.
@SlakhanSingh-vt1zp
@SlakhanSingh-vt1zp 2 ай бұрын
Eh leedar lok 80 p sahi nai bolde Eh zameen fir pata nai kis parpach waste wartan ge Rub jane
@KewalSingh-e9u
@KewalSingh-e9u 2 ай бұрын
Umar Khalid studant ne bhashan dita si 4 sal ton ander kita hoya hun tak os khilaf trail shur nahi kita ki us sari jindgi kharab karna hai na os nu jamanat de rahe hai ohi Amritpal nal ho reha ha
@DarshanSingh-l2d
@DarshanSingh-l2d 2 ай бұрын
Panjabi. For. Agitation
@devindergrewal2004
@devindergrewal2004 2 ай бұрын
1 ton 2 % nokrian punjabian nu mildian ne baki other states laai . Han water air pollution jrur pb da hovega
@s-di8hy
@s-di8hy 2 ай бұрын
Preparations are underway to divert the rivers of Punjab and store them in the dams via Surgan and send them from Himachal through the canal to Gujarat. again That the river water of Punjab will be dried up? That the government wants to destroy Punjab and Sikhs by robbing central Punjab water. ?
@GurdeepsinghDhillon-kn3ol
@GurdeepsinghDhillon-kn3ol 2 ай бұрын
Hamir sea tuhadi ghal suni jandi a dhndarsi marda pur pipal mngoli val gera mar kar riporat kro kine parvasi kam karde ne kujh panjabia nu vi kam mile
Human vs Jet Engine
00:19
MrBeast
Рет қаралды 167 МЛН
Elza love to eat chiken🍗⚡ #dog #pets
00:17
ElzaDog
Рет қаралды 13 МЛН
Smart Sigma Kid #funny #sigma
00:14
CRAZY GREAPA
Рет қаралды 88 МЛН
Sigma baby, you've conquered soap! 😲😮‍💨 LeoNata family #shorts
00:37
Human vs Jet Engine
00:19
MrBeast
Рет қаралды 167 МЛН