No video

ਉੱਡੀ ਉੱਡੀ ਕਾਂਵਾਂ ਵੇ ਜਾਈਂ ਬਾਬਲ ਦੇ ਦੇਸ਼ । Kudrat Tv ਕੁਦਰਤ ਟੀਵੀ

  Рет қаралды 691,763

Kudrat Tv ਕੁਦਰਤ ਟੀਵੀ

Kudrat Tv ਕੁਦਰਤ ਟੀਵੀ

Күн бұрын

#KudratTv
#veerpalpawandeepkaur
#punjab
#punjabivirsa
#punjabiculture
#lambhihekwalelokgeet
#lokgeet
#pendulokgeet
#oldlokgeet
#puranegeet
#babaldalokgeet
#malwedelokgeet
#

Пікірлер: 264
@sukhrajkaurgrewal3782
@sukhrajkaurgrewal3782 Жыл бұрын
ਬਹੁਤ ਵਧੀਆ ਲੋਕ ਗੀਤ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ
@charanjeetkaur4703
@charanjeetkaur4703 2 жыл бұрын
ਬਹੁਤ ਵਧੀਆ ਗੀਤ ਸੁਣ ਕੇ ਦਿਲ ਨੂੰ ਧੂਹ ਪੈਂਦੀ ਹੈ। ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖ਼ਸ਼ਣ।
@birbarinderpalkaur9165
@birbarinderpalkaur9165 2 жыл бұрын
Wah ji wah dil khush krta veerpal and pawn 20 sal purne din yad krate jad main eh geet gaya krdi c super duper👏👏👏👏👏🥰🥰🥰🥰🥰🥰❤️❤️❤️❤️👌👌👌👌👌👌😍😍😍malik trakia bkhshe har khushi deve
@umerhayyat5184
@umerhayyat5184 2 жыл бұрын
ਬਹੁਤ ਵਧੀਆ ਗੀਤ... ਸਵਾਦ ਆਗਿਆ ਸੁਣ ਕੇ...ਰੂਹ ਖੁਸ਼ ਹੋ ਗਈ...💜
@gursewaksingh8277
@gursewaksingh8277 2 жыл бұрын
ਬਹੁਤ ਵਧੀਆ ਦੀਦੀ ਪੇਕਿਆ ਦੀ ਯਾਦ ਆ ਗੲੀ ਸੁਣ ਕੇ
@vinaybhatnagar1391
@vinaybhatnagar1391 2 жыл бұрын
L
@beantkauraulakh1145
@beantkauraulakh1145 2 жыл бұрын
ਪਵਨ ਵੀਰਪਾਲ। ਇਹ ਗੀਤ ਸੁਣਕੇ ਤੀਹ ਸਾਲ ਪਿਛੇ ਚਲੀ ਗਈ ਮੈ ਤਾ ਬੜੀਆ ਪੁਰਾਣੀਆ ਯਾਦਾ ਚੇਤੇ ਕਰਾਈਆ ਤੁਸੀ ਬੇਟੇ। ਅੱਜ ਕੱਲ ਦੇ ਬੱਚਿਆ ਨੂੰ ਤਾ ਸੰਗਲ ਦਾ ਨੀ ਪਤਾ ਵੀ ਕੀ ਹੁੰਦਾ ਕਿਥੇ ਕੰਮ ਆਉਦਾ ਸੰਗਲ ਤੁਹਾਡਾ ਬਹੁਤ ਧੰਨਵਾਦ ਵਿਰਸੇ ਨੂੰ ਸੰਭਾਲਣ ਲਈ🙏🏻🙏🏻🌺🌺🌺🌺🌺🌺
@satpalkaur4403
@satpalkaur4403 2 жыл бұрын
ਬਹੁਤ ਵਧੀਆ
@Lolpo319
@Lolpo319 2 жыл бұрын
ਬੇਟਾ ਜੀ ਬਹੁਤ ਵਧਿਆ ਪ੍ਰਾਣੀ ਯਾਦ ਹੈ ਚਾਲੀ ਸਾਲ ਪਹਿਲਾਂ ਦੀ ਤਰ੍ਹਾਂ ਗੂਰੁ ਕਰੈ ਵਾਹਿਗੁਰੂ ਸਦਾ ਚੜਦੀ ਮੈ ਬਹੁਤ ਖੁਸ਼ ਹੋਈ ਸੂਣ ਕੇ ਬੇਟਾ ਜੀ ਅੱਖਾਂ ਵਿੱਚ ਹੰਝੂ ਆ ਗਿਆ ਐਨੀ ਉਮਰ ਦੇ ਬਾਦ ਵੀ ਬਹੁਤ ਸੋਹਣਾ ਜੀਤੇ ਰਹੋ 👌👌👌👌🌷❤🙏
@avtarsingh2531
@avtarsingh2531 2 жыл бұрын
ਏਹ ਗੀਤ ਅਨਮੋਲ ਖਜ਼ਾਨਾ ਹਨ ਸੱਚੇ ਸੁੱਚੇ ਅਤੇ ਪਵਿੱਤਰ ਸਭਿਆਚਾਰ ਦਾ ਝਲਕਾਰਾ ਪੈਂਦਾ ਹੈ ਇਨ੍ਹਾਂ ਗੀਤਾਂ ਵਿੱਚੋਂ ਅਤੇ ਪੰਜਾਬੀ ਬੋਲੀ ਦੀ ਬਹੁਤ ਵੱਡੀ ਸੇਵਾ ਹੈ ਇਨ੍ਹਾਂ ਭੈਣਾਂ ਦੀ ਧੰਨਵਾਦ।
@velly_yrr_tera373
@velly_yrr_tera373 Жыл бұрын
👌👌👌👌👌👌👌👌👆👆👆
@kedarnath7791
@kedarnath7791 6 ай бұрын
Heyaval Zindgi Ne Geet Sunake Dono Sathan Sivaniya ne RANGLA PUNJAB Di YAD TAZA KAR DITI JI WADHAEYAJI
@SimranKaur-xp8xy
@SimranKaur-xp8xy 29 күн бұрын
very nice 🙏🙏👌🏻👍👍👍
@satvirkaur2154
@satvirkaur2154 2 жыл бұрын
Sachhi mere te dil nu geet sun k holll kiha piya
@baljinderkaurdhillon1706
@baljinderkaurdhillon1706 2 жыл бұрын
Bot mithda viraagi lok geet veerpal ji te pawan ji 🙏🏻🙏🏻🌸🎂🌺🌼
@pardeeppassi8385
@pardeeppassi8385 2 жыл бұрын
ਬਹੁਤ ਵਧੀਆ ਉਪਰਾਲਾ ਹੈ .ਨਿੱਕੇ ਹੁੰਦਿਆ ਯਾਨੀ ਪੰਜਾਹ ਕੁ ਵਰੇ ਪਹਿਲਾ ਵਿਆਹ ਵਿੱਚ ਕਈ ਦਿਨ ਪਹਿਲਾ ਗੀਤ ਬਿਠਾਏ ਜਾਦੇ ਸਨ .ਜਿਸ ਵਿਚ ਦੋ ਟੋਲੀਆ ਬਣਾਕੇ ਇਹ ਗੀਤ ਗਾਏ ਜਾਦੇ ਸਨ .ਇਹ ਸਿਲਸਿਲਾ ਵਿਆਹ ਤੱਕ ਦਸ ਦਿਨ ਚਲਦਾ ਸੀ .
@mevasinghwarring5024
@mevasinghwarring5024 2 жыл бұрын
Very nice
@chetansingh355
@chetansingh355 3 ай бұрын
4:39 very good.veerpal.ji
@user-ui5qd3mg5t
@user-ui5qd3mg5t 7 ай бұрын
So NYC ❤❤ Pakistan Punjabi
@basicscience8868
@basicscience8868 2 жыл бұрын
Bhut sohna geet 👏👏
@sarojdevi2341
@sarojdevi2341 6 ай бұрын
ਕਿਆ ਬਾਤ ਹੈ ਭੈਣੋ ਪਿੰਡ ਜਾਦ ਆ ਗਿਆ ਵੀਰੇ❤🎉
@asharani4979
@asharani4979 2 жыл бұрын
Bot he sone. Lock geet aa putter ji pr dill ban k he sun hunde aa es tera de dard pere geet Maa 😭😭 bapp 😭😭 yaad aa jande aa bot he sone Awaz aa thudye Es tera de Suage la k aaie kro👌👌👌🙏🙏🙏🙏❤❤❤❤
@HarmeetSingh-bx1sc
@HarmeetSingh-bx1sc 2 жыл бұрын
Bhut bhut jiada sohna lok geet mainu mere ooh din yad krva dinde aa tuhade geet jo main 20 sal phela gondi c hun tuhade geet de nl galie da jiondea raho malik tuhanu bhut opr tak lai k jave eh ardas aa meri
@Rajwinderkaur-kc2rl
@Rajwinderkaur-kc2rl Жыл бұрын
Very very very very very very very very very very very very very very very very very very very very very very very very very very very very very very nice g 🥰🥰
@jantaguru3083
@jantaguru3083 2 ай бұрын
Very great and thanks 😊😊
@ruldukhan2000
@ruldukhan2000 25 күн бұрын
ਖੁਸ਼ ਰਹੋ ਜੀ
@BinderSingh-oj9cd
@BinderSingh-oj9cd 2 жыл бұрын
Nice ji bhut vadiya god bless you ♥️♥️♥️♥️♥️♥️
@surindersidhusidhu184
@surindersidhusidhu184 2 жыл бұрын
ਬਹੁਤ ਹੀ ਦਿਲ ਨੂੰ ਧੂਹ ਪਾਉਂਦਾ ਗੀਤ। ❤❤
@jashandeep0807
@jashandeep0807 2 жыл бұрын
ਵਧਾਈਆ
@deepgill8278
@deepgill8278 2 жыл бұрын
Bhut hi yada sohna lokk geet aa mai ta likh v lyea😊😊☺️☺️
@majorsinghkaler7823
@majorsinghkaler7823 2 жыл бұрын
ਬਹੁਤ ਬਹੁਤ ਬਹੁਤ ਬਹੁਤ ਬਹੁਤ ਖੂਬ ਜੀ।
@satpalkhosa7333
@satpalkhosa7333 2 жыл бұрын
Dil nu sho jan wala lok geet a g
@paramjitpalminder9153
@paramjitpalminder9153 2 жыл бұрын
Bahut sohna lok geet, Very nice voice 😘
@baldevjatpuri5914
@baldevjatpuri5914 2 жыл бұрын
ਦੀਦੀ ਅਸਲੀ ਖਜਾਨਾ ਸੰਭਾਲਿਆ ਹੋਇਆ ਬਹੁਤ ਵਧੀਆ ਜੀ
@kulvinderkaur8652
@kulvinderkaur8652 2 жыл бұрын
Very beautiful song ❤️❤️
@JoginderSingh-sl2ju
@JoginderSingh-sl2ju Ай бұрын
😮
@harbhajankingra7551
@harbhajankingra7551 2 жыл бұрын
Very nice thanks sing the geet Iam rely happy
@mejarsingh5837
@mejarsingh5837 2 жыл бұрын
Very nice 😔😔🌺🌺🍅🍅👏👏🙏🙏👍🙏👍
@creativity42
@creativity42 2 жыл бұрын
Bhot bhot bhot Jada pasand aya h ji waheguru tuhanu bhot khushiyan bakhshan
@mehtabsingh6432
@mehtabsingh6432 2 жыл бұрын
Very nice di bhut vadia geet gaya tuc 👌👌👌👌👌👌
@HarjeetSingh-ig2th
@HarjeetSingh-ig2th 2 жыл бұрын
ਬਹੁਤ ਹੀ ਵਧੀਆ ਜੀ
@arslangujjar7616
@arslangujjar7616 7 ай бұрын
Mashallah Allah ap ki awazon mn brkt dy ap k lok geet bht melodious Mri ami jan Allah unhon jnatulfrdos mn jga dy wo ki trha Gaya krti thi ap ki awaz bht bht bht pyri h Mri ami k jasy
@KudratTv
@KudratTv 7 ай бұрын
shukria bhaai jaan...asi india se chadde punjab se...
@navneetkaur1830
@navneetkaur1830 2 жыл бұрын
Bahut vadhia ji
@azadkumar6428
@azadkumar6428 3 ай бұрын
Good emotional song
@simrandeolsingh3659
@simrandeolsingh3659 2 жыл бұрын
ਬਹੁਤ ‌ਹੀ ਵਧੀਆ ਭੈਣ 👍👌🙏❤️
@user-yh5pr4gb9v
@user-yh5pr4gb9v 3 ай бұрын
Bahut.vadia.geet.aa.ji
@jasvinderkaur2408
@jasvinderkaur2408 9 ай бұрын
😮 very nice git
@kirnarani6925
@kirnarani6925 2 жыл бұрын
ਹਾਂਜੀ ਅਸੀਂ ਛੋਟੇ ਛੋਟੇ ਹੁੰਦੇ ਸੀ ਜਦੋਂ ਪਿੰਡ ਵਿੱਚ ਕਿਸੇ ਦੇ ਘਰ ਵਿਆਹ ਹੋਣਾ ਤਾਂ ਗਿਆਰਾਂ ਦਿਨ ਪਹਿਲਾਂ ਹੀ ਗੀਤ ਗਾਉਣੇ ਸ਼ੁਰੂ ਹਰ ਦੇਣੇ ਤੇ ਅਸੀਂ ਗੀਤ ਦੀ ਵਾਰੀ ਲੈਂਦੀਆਂ ਸੀ
@joginderkour5243
@joginderkour5243 Жыл бұрын
@airandeepsandhu8659
@airandeepsandhu8659 2 жыл бұрын
Bahut vadia geet👍👍👍
@romigill417
@romigill417 Жыл бұрын
ਦਿਲ ਨੂੰ ਛੂਹਣ ਵਾਲਾ ਲੋਕ ਗੀਤ
@DaljeetKaur-yq7px
@DaljeetKaur-yq7px 2 жыл бұрын
ਬਹੁਤ ਵਧੀਆ ਜੀ🤗💯💞
@ramandeepkaur3462
@ramandeepkaur3462 2 жыл бұрын
Nii rees di koi tuhadi🙏🏻🙏🏻👌👌👌
@kuldeeptoor599
@kuldeeptoor599 2 жыл бұрын
Very nice g
@jessiahuja1487
@jessiahuja1487 2 жыл бұрын
ਹਾਂਜੀ ਭੈਣੋ ਇਹ ਵੀ ਮੇਰੇ ਦੁਆਬੇ ਦਾ ਹੈ ਅਸੀ ਦੋਵੇ ਭੈਣਾ ਛੋਟੇ ਹੁੰਦੇ ਗਾਉਦੀਆਂ ਸੀ
@malayaram8737
@malayaram8737 Ай бұрын
❤❤
@dhimangamer1232
@dhimangamer1232 2 жыл бұрын
Bahut vadiaa
@ashrafgujjar1755
@ashrafgujjar1755 2 жыл бұрын
Lok geet r ever green vvvvvry nice punjab pk
@user-xv9nz1rw5w
@user-xv9nz1rw5w 7 ай бұрын
ਪਰਦੇਸੀ ਯੋਗੀ ਆ ਲੱਥੇ ਗੀਤ ਸੁਣਾਓ
@kartarsingh6537
@kartarsingh6537 2 жыл бұрын
ਬਹੁਤ ਵਧੀਆ ਭੈਣ ਜੀ
@SawakSingh-ro1up
@SawakSingh-ro1up 4 ай бұрын
❤❤❤❤
@YuvrajSingh-kv7le
@YuvrajSingh-kv7le 2 жыл бұрын
👌👌👌👌👌
@karamjeetkaur7044
@karamjeetkaur7044 2 жыл бұрын
👌
@jasvirsandhu186
@jasvirsandhu186 2 жыл бұрын
Nice 👍
@jantijawanda667
@jantijawanda667 2 жыл бұрын
Very nice sister 👌👌👌👌👌👌👌👌👌👌👌👌
@paramjitkaur944
@paramjitkaur944 2 жыл бұрын
ਬੋਹਤ ਹੀ ਸੋਹਣਾ ਗੀਤ ਹੈ ਜੀ ❤️❤️👍👍🙏🙏
@manjeetsaini6552
@manjeetsaini6552 9 ай бұрын
❤❤❤
@balwinderkaur9743
@balwinderkaur9743 10 ай бұрын
bhut sohna gaya
@manjeetkuarmanjeet8802
@manjeetkuarmanjeet8802 2 жыл бұрын
Very..2nice..manjeet..kaur..gill..mala.wala
@darshansinghbhardwaj517
@darshansinghbhardwaj517 4 күн бұрын
बहोत बधिया लगदे आपदे गीत 😴😴
@dhuricity8266
@dhuricity8266 2 жыл бұрын
Very. Hart. Tuching
@karamjitkaur9675
@karamjitkaur9675 Жыл бұрын
. ਗਾਨੇ ਬੰਨਣ ਵੇਲੇ ਦੋਹੇ ਜ਼ਾ ਗੀਤ ਦੀਦੀ
@HarjotPadda-uc1qk
@HarjotPadda-uc1qk 2 ай бұрын
❤❤❤very nice vido
@user-ml3fx1ms5x
@user-ml3fx1ms5x 6 ай бұрын
@muhammadghazanfar5134
@muhammadghazanfar5134 2 жыл бұрын
Excellent loak geat.donoo dehain loak geat wastay bara kam keta.
@jaswinderSingh-pu6nd
@jaswinderSingh-pu6nd 2 жыл бұрын
Nice
@amarjitgrewal831
@amarjitgrewal831 2 жыл бұрын
Very emotional and dheean always proud of their parents, so good 😊.
@surjeetsurjeet6292
@surjeetsurjeet6292 2 жыл бұрын
So nice diii
@arslangujjar7616
@arslangujjar7616 7 ай бұрын
Ap to Mri favourite hn api jan
@SatnamSingh-zk4ce
@SatnamSingh-zk4ce 2 жыл бұрын
V good beta 🙏🙏🙏🙏🙏
@karamjitkaur6560
@karamjitkaur6560 Жыл бұрын
Very nice 👍👍
@ParamjeetBenipal-tl2de
@ParamjeetBenipal-tl2de 3 ай бұрын
Very nice g very very good dears
@jagjitsinghchauhan6598
@jagjitsinghchauhan6598 2 жыл бұрын
ਬਹੁਤ ਵੱਧੀਆ ਲੋਕ ਵਿੱਰਸਾ ਗੀਤ - ਪ੍ਰੰਤੂ ਲੋੜ ਤੋਂ ਵੱਧ ਲੰਮੀ ਹੇਕ ਜੱਚੀ ਨਹੀਂ …..
@parmjitbhullar9138
@parmjitbhullar9138 2 жыл бұрын
Very nice 🙏
@Indiameettv1
@Indiameettv1 2 жыл бұрын
Pavan and virpal didi tusi suhag gaao please didi suhag te video vlong karo please please please please please please please please please please please please please please please please please please please please
@SukhwinderSingh-gz2nn
@SukhwinderSingh-gz2nn 2 жыл бұрын
boo
@GurpreetSingh-qt6px
@GurpreetSingh-qt6px 2 жыл бұрын
Very nice , God bless u both🙏🙏🙏🙏🙏🙏🙏🙏🙏
@rajkaransingh6437
@rajkaransingh6437 Жыл бұрын
vivah vich ta samaz nhi ode budia ke goodia etha samaz vaadia odea sachi ron ja nikal janda yaar eda da geet sun ka
@sukhpalkaur8003
@sukhpalkaur8003 28 күн бұрын
😢😢
@tajinderkaur6131
@tajinderkaur6131 2 жыл бұрын
Tawadi awaj mere man nu buhat sakhun dedi
@jatinderdhillon4973
@jatinderdhillon4973 2 жыл бұрын
Very Good SiSter🙏🙏🙏💐🌹
@tajinderkaur6131
@tajinderkaur6131 2 жыл бұрын
@@jatinderdhillon4973 🙏🙏
@swarnjitkaur6328
@swarnjitkaur6328 Жыл бұрын
Waheguru ji lambi Umar kre thodi bahut sohne a geet
@GurtejSingh-fc9mp
@GurtejSingh-fc9mp Жыл бұрын
Very nice guys😍😍😍👌
@GursaabSingh-vo2cl
@GursaabSingh-vo2cl 4 ай бұрын
Very nice didi ji❤❤❤❤❤❤❤❤❤❤❤❤❤❤❤❤❤❤❤
@jaswindersinghbrar4976
@jaswindersinghbrar4976 9 ай бұрын
Good
@sudeshrani2686
@sudeshrani2686 2 жыл бұрын
ਬਹੁਤ ਹੀ ਮਿੱਠੀ ਅਵਾਜ਼ ਵਿਚ ਭੈਣਾਂ ਤੁਸੀਂ ਗਾਇਆ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖੇਗਾ ਹੁਣ ਕੋਈ ਵੀ ਲੰਬੀ ਹੇਕ ਵਿੱਚ ਗੀਤ ਨਹੀ ਗਾਉਦਾ ਬਹੁਤ ਘੱਟ ਸੁਣਨ ਨੂੰ ਮਿਲਦਾ ਹੈ ਪਹਿਲਾਂ ਮੇਰੇ ਮੰਮੀ ਜੀ ਹੁਣੀ ਗਾਇਆ ਕਰਦੇ ਸੀ ਹੁਣ ਉਹ ਤਾਂ ਹੈ ਨਹੀਂ ਪਰ ਉਹਨਾਂ ਦਾ ਰੂਪ ਤੁਹਾਡੇ ਵਿਚ ਦੇਖ ਲਈਦਾ ਹੈ
@ipcalabs3803
@ipcalabs3803 5 ай бұрын
very good ji
@bodyserwice6692
@bodyserwice6692 2 жыл бұрын
Good 🙏🙏🙏🙏
@paramjitkaur3872
@paramjitkaur3872 2 жыл бұрын
Nice
@SurinderKaur-yv9ms
@SurinderKaur-yv9ms Жыл бұрын
Nice thanks
@shaneen1015
@shaneen1015 2 жыл бұрын
Very very beautiful 😭😭😭😭😭😭😭😭
@Sonia72608
@Sonia72608 Жыл бұрын
Super bout vadia siter dil chhun vali avaj he
@nadeemahamad6449
@nadeemahamad6449 Жыл бұрын
So.sweet
@sukhdeepsinghsidhu1268
@sukhdeepsinghsidhu1268 2 жыл бұрын
Very nice song
@gursharanjeetkaur5469
@gursharanjeetkaur5469 2 жыл бұрын
ਬਹੁਤ ਵਧੀਆ ਗੀਤ
@deepbhutta7243
@deepbhutta7243 Жыл бұрын
Bhout vadia
@swarnjittoor6560
@swarnjittoor6560 2 жыл бұрын
very nice 👍 🌷🌹
@jasmavi4030
@jasmavi4030 2 жыл бұрын
Heart touching song ❤️👍👌
@simarjeetkaur4279
@simarjeetkaur4279 2 жыл бұрын
ਮੇਰਾ ਵੀ ਜੀ ਕਰਦਾ ਗੀਤ ਗਾਉਣ ਨੂੰ ਭੈਣੇ ਬਹੂਤ ਪਿਆਰੀ ਵਾਜ ਆ ਗੀਤ ਵੀ ਸੋਹਣੇ ਆ ਜੀ
КТО ЛЮБИТ ГРИБЫ?? #shorts
00:24
Паша Осадчий
Рет қаралды 1,6 МЛН
PEDRO PEDRO INSIDEOUT
00:10
MOOMOO STUDIO [무무 스튜디오]
Рет қаралды 5 МЛН
123 GO! Houseによる偽の舌ドッキリ 😂👅
00:20
123 GO! HOUSE Japanese
Рет қаралды 6 МЛН
ਆਹ ਹੈ ਸਾਡਾ ਅਸਲੀ ਸੱਭਿਆਚਾਰ ਤੇ ਸੱਭਿਆਚਾਰਕ ਗੀਤ
3:22
ਸਾਹਾਂ ਦਾ ਸਫ਼ਰ SAHA DA SAFAR
Рет қаралды 1 М.
Kahnu Te Payian Kothriyan/ਕਾਹਨੂੰ ਤੇ ਪਾਈਆਂ ਕੋਠੜੀਆਂ/Gurmeet Bawa/Full HD
4:51
𝑫𝒊𝒍𝒑𝒓𝒆𝒆𝒕 𝑴𝒖𝒔𝒊𝒄 𝑺𝒕𝒖𝒅𝒊𝒐𝒔
Рет қаралды 2,3 МЛН
ਆਜਾ ਬਹਿਜਾ ਨੂੰਹੇ।Kudrat Tv ਕੁਦਰਤ ਟੀਵੀ
3:57
Kudrat Tv ਕੁਦਰਤ ਟੀਵੀ
Рет қаралды 162 М.
ਪਾਕਿਸਤਾਨੀ ਟੱਪੇ (ਭਾਗ- 3)।Folk Geet Lok Geet
5:46